ਚੱਕਤੇ ਪਰਦੇ ਸਾਬਕਾ ਜੱਥੇਦਾਰ ਨੇ ! ਕਰਤੀ ਨੰਗੀ ਸਿਆਸਤ ਅਤੇ ਸਿਆਸੀ ਘਾਗ… ਸੁਣਨ ਵਾਲੀ ਆ ਇੱਕ ਇੱਕ ਗੱਲ… Podcast

  Рет қаралды 290,313

Punjab Television

Punjab Television

Күн бұрын

Пікірлер: 523
@havelienterprises135
@havelienterprises135 2 ай бұрын
ਸਾਬਕਾ ਜਥੇਦਾਰ ਸਾਹਿਬ ਬਹੁਤ ਸੂਝਵਾਨ ਸਿਆਣੇ ਹਨ।
@hunterchahalable
@hunterchahalable 10 ай бұрын
ਜਥੇਦਾਰ ਮਨਜੀਤ ਸਿੰਘ ਜੀ ਨੇ ਅੱਜ ਸਾਰੀਆਂ ਸੱਚੀਆਂ ਗੱਲਾਂ ਸੁਣਾਕੇ ਸਾਡੇ ਕੰਨ ਖੋਲ ਦਿੱਤੇ ਨੇ ,, ਧੰਨਵਾਦ ਜੀ ,,!!
@khushwantsingh7193
@khushwantsingh7193 10 ай бұрын
Panths fall. These. Leaders. Mistakes. CoRds. More will. Happen. Wait & watch
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@davinderdhindsaofficial
@davinderdhindsaofficial 3 ай бұрын
ਸਿੰਘ ਸਾਹਿਬ ਗਿਆਨੀ ਸ੍ਰੀ ਮਨਜੀਤ ਸਿੰਘ ਜੀ ਆਪ ਜੀ ਦੇ ਮੂੰਹ ਤੋਂ ਸੁਣ ਕੇ ਕਈ ਗੱਲਾਂ ਜੋ ਸ਼ੱਕੀ ਸਨ ਭਲੇਖਾ ਨਿਕਲ ਗਿਆ ਆਪ ਜੀ ਤੇ ਸ੍ਰ ਹਮੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@deeprataindia1170
@deeprataindia1170 9 ай бұрын
ਕਿੰਨੇ ਸਿਆਣੇ ਸੁਲਝੇ ਹੋਏ ਇੰਨਸਾਨ ਹਨ ਸਿੰਘ ਸਾਹਿਬ ਜੀ ਸੱਚ ਸਿਰ ਝੁਕਦਾ ਇਹਨਾਂ ਅੱਗੇ ਜੀ । ,,ਬਹੁਤ ਹੀ ਜਾਣਕਾਰੀ ਮਿਲੀ ਇਸ ਮੁਲਾਕਾਤ ਨੂੰ ਸੁਣਕੇ। ,,ballu ਰਟੈਂਡਾ,,
@SubegSingh-s4c
@SubegSingh-s4c 2 ай бұрын
ਪਰੋਫੈਸਰ ਮਨਜੀਤ ਸਿੰਘ ਮਹਾਨ ਵਿਦਵਾਨ ਹਨ ਵਾਹਿਗੁਰੂ ਜੀ ਇਹਨਾਂ ਤੇ ਕਿਰਪਾ ਕਰਨ ਪੰਥ ਨੂੰ ਸੰਕਟ ਵਿਚੋਂ ਕੱਢਣ ਦਾ ਉਪਰਾਲਾ ਵੀ ਕਰੋ ਜੀ
@dhiansingh3103
@dhiansingh3103 10 ай бұрын
ਸਾਬਕਾ ਜਥੇਦਾਰ ਗਿਆਨੀ ਮਨਜੀਤ ਸਿੰਘ ਜੀ ਦੇ ਵਿਚਾਰਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਮੌਜੂਦਾ ਇੱਕੋ ਪਰਵਾਰ ਨੂੰ ਅਕਾਲੀ ਦਲ ਦੀ ਅਗਵਾਈ ਨਹੀਂ ਸੌਂਪਣੀ ਚਾਹੀਦੀ
@davinderdhindsaofficial
@davinderdhindsaofficial 10 ай бұрын
ਪ੍ਰੋ ਜਥੇਦਾਰ ਮਨਜੀਤ ਸਿੰਘ ਜੀ ਤੇ ਸ੍ਰ ਹਮੀਰ ਸਿੰਘ ਜੀ ਵਿਚਾਰ ਚਰਚਾ ਲਈ ਬਹੁਤ ਬਹੁਤ ਧੰਨਵਾਦ ਜੀ
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@manmeetaujla8024
@manmeetaujla8024 10 ай бұрын
ਬਹੁਤ ਵਧੀਆ ਜਾਣਕਾਰੀ ਸਮਾ ਹੈ ਬਾਦਲ ਜੁੰਡਲੀ ਅੱਜ ਵੀ ਪਰੇ ਹੋ ਜਾਵੇ ਆਕਾਲੀ ਦਲ ਅੱਗੇ ਆ ਜਾਵੇਗਾ ਪੰਜਾਬ ਨੂ ਬਚਾ ਲੈਣ ਦਿੳ ਸੁਖਬੀਰ ਜੀ। ਬਹੁਤ ਧੰਨ ਵਾਦ ਹਮੀਰ ਸਿੰਚ ਤੇ ਗਿਆਨੀ ਜੀਦਾ
@balkourdhillon5402
@balkourdhillon5402 10 ай бұрын
ਧੰਨਵਾਦ ਭਾਈ ਸਾਹਿਬ ਸਿੰਘ ਸਾਹਿਬ ਜਥੇਦਾਰ ਜੀ ਦਾ ਅਤੇ ਸਰਦਾਰ ਹਮੀਰ ਸਿੰਘ ਜੀਦਾ ਪਿਛਲੀਅਆਂ ਘਟਨਾਵਾ ਤੇ ਯਾਦਾਂ ਚੇਤੇ ਕਰਾਉਣ ਲਈ ਵ
@SukhdevSingh-pj4qy
@SukhdevSingh-pj4qy 3 ай бұрын
ਬਿਲਕੁਲ ਜੀ, ਸਿੰਘ ਸਾਹਿਬ ਪ੍ਰੋ ਮਨਜੀਤ ਸਿੰਘ ਜੀ ਹੁਣਾਂ ਪੰਥ ਵਾਸਤੇ ਬਹੁਤ ਸ਼ਲਾਘਾਯੋਗ ਉਪਰਾਲੇ ਕੀਤੇ ਸਨ। ਅਸੀਂ ਧਰਮ ਕੋਟ ਵਿਖੇ ,ਨਗਰ ਕੀਰਤਨ,ਜੋ ਹਰਗੋਬਿੰਦ ਪੁਰੇ ਤੋਂ ਚਲਕੇ ਆਇਆ ਸੀ ।ਸਟੇਜ ਉਪਰ ਇਨ੍ਹਾਂ ਵਲੋਂ ਲੀਡਰਾਂ ਬੜੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਸੀ। ਲੋਕ ਥਲੇ ਜੈਕਾਰੇ ਛੱਡਦੇ ਸਨ। ਬਾਦਲ ਹੁਣੀ ਸਟੇਜ ਨੀਵੀਆਂ ਪਾਕੇ ਬੈਠੇ ਸਨ। ਬਹੁਤ ਪੰਥ ਦਾ ਦਰਦ ਰੱਖਣ ਵਾਲੇ,ਸਿਆਣੇ ਸੂਝਵਾਨ , ਗੁਰਮਤਿ ਤੇ ਪਹਿਰਾ ਦੇਣ ਵਾਲੇ ਹਨ।ਮੈਂ ਸਮਝਦਾ ਇਨ੍ਹਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਚਾਹੀਦਾ ਹੈ।ਇਕ ਫਿਰ ਪੰਥ ਦੀ ਚੜ੍ਹਦੀ ਕਲਾ ਹੋ ਜਾਵੇ।
@hksingh27
@hksingh27 10 ай бұрын
ਸਃਹਮੀਰ ਸਿੰਘ ਜੀ ,ਅੱਜ ਦੀ ਚਰਚਾ ਬਹੁਤ ਜਾਣਕਾਰੀ ਭਰਪੂਰ ਸੀ.ਇਸ ਲਈ ਤੁਹਾਡਾ ਤੇ ਪ੍ਰੋਃ ਮਨਜੀਤ ਸਿੰਘ ਜੀ ਦਾ ਧੰਨਵਾਦ।
@SatKartarTyres
@SatKartarTyres 7 ай бұрын
32
@sukhmindersingh4843
@sukhmindersingh4843 10 ай бұрын
ਅੱਜ ਇਹ ਗੱਲ ਸੱਚ ਹੋ ਗਈ ਹੈ ਜੀ ਆਰ ਐਸ ਐਸ ਦਾ ਪ੍ਰਧਾਨ ਅਤੇ ਜੱਥੇਦਾਰ
@AvtarSingh-hs8yt
@AvtarSingh-hs8yt 9 ай бұрын
Bilkul
@ABIJOT___YT
@ABIJOT___YT 10 ай бұрын
ਸਿੰਘ ਸਾਹਿਬ ਜੀ ਕੌਮ ਨੂੰ ਲੀਡਰਾਂ ਦੀ ਸਚਾਈ ਦੱਸਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ
@kuldipsinghdhesi7018
@kuldipsinghdhesi7018 10 ай бұрын
ਜਥੇਦਾਰ ਸਾਹਿਬ ਜੀ ਨੇ ਬਹੁਤ ਵਡਮੁਲੇ ਵਿਚਾਰ ਪੇਸ ਕੀਤੇ ਹਨ ਬਹੁਤ ਹੀ ਯਾਦਗਾਰੀ ਗੱਲਾਂ ਦੱਸੀਆਂ ਹਨ ਧੰਨਵਾਦ ਜਥੇਦਾਰ ਸਾਹਿਬ ਜੀ ਦਾ ਤੇ ਸ: ਹਮੀਰ ਸਿੰਘ ਜੀ ਦਾ ਗੁਰਫਤਿਹ ਪਰਵਾਨ ਕਰਨੀ ਜੀ ਕੁਲਦੀਪ ਸਿੰਘ ਢੇਸੀ ਹਿਯੂਸਟਨ ਟੈਕਸਾਸ usa
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@jagtarsingh7827
@jagtarsingh7827 10 ай бұрын
ਬਹੁਤ ਵਡਮੁੱਲੇ ਵਿਚਾਰ ਜਥੇਦਾਰ ਮਨਜੀਤ ਸਿੰਘ ਜੀ ਨੇ ਸਾਂਝੇ ਕੀਤੇ ਹਨ ਸਮੁੱਚੇ ਸਿੱਖ ਖਾਸ ਕਰ ਸਿੱਖ ਲੀਡਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਗੁਰੂ ਸਾਹਿਬ ਸੁਮੱਤ ਰਹਿਮਤ ਕਰਨ 👌👏
@jagsirsingh551
@jagsirsingh551 2 ай бұрын
ਇਹੋ ਜਿਹੇ ਜੱਥੇਦਾਰ ਦੀ ਲੋੜ ਹੈ ਅੱਜ ਸਿੱਖ ਕੌਮ ਨੂੰ ਜੋ ਕਿਸੇ ਦੀ ਗੁਲਾਮੀ ਨਾ ਮੰਨੇ ਸਿਰ ਝੁਕਦਾ ਸਿੰਘ ਸਾਹਿਬ ਪ੍ਰੋ ਮਨਜੀਤ ਸਿੰਘ ਨੂੰ ਜਿਨ੍ਹਾਂ ਨੇ ਬੇਪਰਵਾਹ ਹੋ ਕੇ ਆਪਣੀ ਜ਼ਿਮੇਵਾਰੀ ਨਿਵਾਈ
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥 ਬਲਜੀਤ ਸਿੰਘ ਚੰਡੀਗੜ੍ਹ
@jorawarsingh4400
@jorawarsingh4400 10 ай бұрын
ਧੰਨਵਾਦ ਇਹੋ ਜਿਹੀਆਂ ਸਿੱਖ ਆਗੂਆਂ ਦੀ ਸੋਚ ਦੀ ਜਾਨਕਾਰੀ ਦੇਣ ਵਾਸਤੇ 🙏
@nirmalsingh1284
@nirmalsingh1284 10 ай бұрын
ਅਕਾਲੀ ਦਲ ਸਿੱਖਾਂ ਦਾ ਹੈ ਸਿੱਖ ਇਕੱਠੇ ਹੋ ਜਾਣ ਸਿੱਖਾਂ ਅੱਗੇ ਕਿਸੇ ਨੇ ਨਹੀਂ ਖੜ੍ਹਨਾ ਸਿੱਖ ਇਕੱਠੇ ਹੋ ਕੇ ਕੁੱਝ ਵੀ ਕਰ ਸਕਦੇ ਹੈ
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@sikhkhalsa281
@sikhkhalsa281 9 ай бұрын
ਜਥੇਦਾਰ ਪ੍ਰਫੈਸਰ ਮਨਜੀਤ ਸਿੰਘ ਕਾਰਜਕਾਲ ਦੌਰਾਨ ਵਧੀਆ ਸੇਵਾਵਾਂ ਨਿਭਾਈਆਂ ਗਈਆਂ ਜਿਸ ਕਾਰਨ ਬਾਕੀ ਜਥੇਦਾਰ ਦੇ ਕਾਰਜਕਾਲ ਤੋਂ ਸਦਾ ਹੀ ਯਾਦ ਕੀਤਾ ਜਾਵੇਗਾ
@BittuSingh-fk2je
@BittuSingh-fk2je 10 ай бұрын
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।
@gurbaxsingh6335
@gurbaxsingh6335 10 ай бұрын
ਬਹੁਤ ਸੁੰਦਰ ਸੰਵਾਦ ਸਿੰਘ ਸਾਹਿਬ ਜੀ ਦਾ ।
@amansidhu8696
@amansidhu8696 3 ай бұрын
ਕਿਤੇ ਵੀ ਭਲਾ ਨੀ ਹੋਣਾ ਇਸ ਪਰਵਾਰ ਦਾ
@gurmeetdandiwal8738
@gurmeetdandiwal8738 3 ай бұрын
ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ ਜੀ
@Baljinderofficial99
@Baljinderofficial99 2 ай бұрын
ਅੱਜ ਦੀ ਚਰਚਾ ਨਾਲ ਗਿਆਨ ਚ ਵਾਧਾ ਹੋਇਆ ਹੈ,
@rajkumarsingh-hd5yt
@rajkumarsingh-hd5yt 9 ай бұрын
Prof Manjeet Singh was a real Jathedar of Sikhs. Proud of him
@davinderkaur5095
@davinderkaur5095 10 ай бұрын
ਬਹੁਤ ਲੰਬੇ ਸਮੇ ਬਾਦ ਜਥੇਦਾਰ ਮੰਨਜੀਤ ਸਿੰਘ ਜੀ ਦੀ ਅਵਾਜ ਸੁਣਾਈੇ ਦਿਤੀ ਬਹੁਤ। ਚੰਗਾ ਲਗਿਆ ਆਪ ਦੀ ਸੇਵਾ ਦੇ ਬਾਦ ਅਜ ਤਕ ਦਾਗੀ ਜਥੇਦਾਰ ਹੀ ਥਾਪੇ ਜਾਂਦੇ ਰਹੇ ਸਹੀ ਜਥੇਦਾਰ ਨਹੀਂ ਸਾਹਮਣੇ ਆਏ😂😂😂😂😂
@triloksingh7552
@triloksingh7552 10 ай бұрын
ਜਥੇਦਾਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਯਾਦ ਨਹੀਂ ਇੱਕ ਵਾਰੀ ਗੱਲ ਇਹ ਸਾਹਮਣੇ ਆਈ ਸੀ ਕਿ ਜਥੇਦਾਰ ਪੂਰਨ ਸਿੰਘ ਬਾਰੇ ਨੂੰ RSS ਨੇ ਕਿਹਾ ਸੀ ਕਿ ਇਹ ਸਾਡਾ ਬੰਦਾ ਕੋਈ ਕੰਮ ਹੋਇਆ ਦੱਸ ਦੇਣਾ ਖੈਰ ਬਾਕੀ ਜਥੇਦਾਰ ਸਾਹਿਬ ਜੀ ਅਟੈਕ 84 ਤੋਂ ਬਾਅਦ ਜ਼ਿੰਮੇਂਵਾਰ ਬੰਦੇ ਆ ਦੇ ਨਾਮ ਨਾਲ ਸਿੰਘ ਖਾਲਸਾ ਜਥੇਦਾਰ ਜਾਂ ਸਾਹਿਬ ਸ਼ਬਦ ਸੋਭਦਾ ਨਹੀਂ ਸੰਕੋਚ ਕਰਿਆ ਕਰੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MakhanSingh-nb9fl
@MakhanSingh-nb9fl 10 ай бұрын
ਬਹੁਤ ਵਧੀਆ ਤਰੀਕੇ ਨਾਲ ਸੱਚਾਈ ਦੱਸੀ ਹੈ ਸਿੰਘ ਸਾਹਿਬ ਜੀ
@tehalsinghsherkhan901
@tehalsinghsherkhan901 9 ай бұрын
ਅਸੀਂ ਵੀ ਉਸ ਮਾਰਚ ਵਿੱਚ ਸ਼ਾਮਲ ਸੀ ਜਥੇਦਾਰ ਜੀ ਅਸੀਂ ਸਭ ਕੁਝ ਅਖੀ ਦੇਖਿਆ ਜੋ ਦਮਦਮਾ ਸਾਹਿਬ ਹੋਇਆ ਸੀ
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@suchasingh1334
@suchasingh1334 9 ай бұрын
ਵਾਹਿਗੁਰੂ ਜੀ ਮੇਹਰ ਕਰਨ
@user-ci6zp6ud9
@user-ci6zp6ud9 10 ай бұрын
ਸਹੀ ਵਕਤ ਤੇ ਪੀਤੇ ਗਏ ਕੌੜੇ ਘੁੱਟ *ਅਕਸਰ ਜਿੰਦਗੀ ਮਿੱਠੀ ਕਰ ਦਿੰਦੇ ਹਨ*

@@user-ci6zp6ud9 ਤਾਂ ਹੀ ਪੰਜਾਬ ਪੰਜਾਈ ਪੰਜਾਬੀਅਤ ਰੁळ ਕੇ ਰਹਿ ਗਈ ਅਤੇ ਬਾਦਲਕਿਆਂ ਰਾਹੀਂ ਤੁਸੀ ਸਾਰੇ ਘਰ ਨਸ਼ਿਆਂ ਨਾळ ਬਰਬਾਦ ਕਰਾ ਲਏ ° !!! ਹੁਣ ਹਰ ਘਰ ਪੰਜਾਬ ਵਿੱਚ ਬੱਚਾ HVI / HVI ਜੰਮ ਰਿਹਾ ਹੈ , ਪਤਾ ਨਹੀਂ ਉਸ ਵਿੱਚ ਕੀਦ੍ਹਾ ਵੀਰਜ ਅਤੇ ਕਿਹੜੀ ਸਟੇਟ/ਰਾਜ ਦੇ ਡਿੰਬ \ ਆਂਡੇ ਪਾ ਕੇ ਪਾ ਕੇ ਨਿਆਣੇ ਪਤਾ ਨਹੀਂ ਕਿਹੜੀ ਨਸਲਾਂ ਦੇ ਜੰਮ ਰਹੇ ਨ੍ਹੇ ਜੀ 💥🙏🤔😭😨😰😱 ਪਤਾ ਲੱਗੂ ਹੋਰ 10 ਸਾਲਾਂ ਤਾਂਈਂ ਜਦੋਂ ਪੰਜਾਬੀ ਬੋਲਦੇ ਬਚਿਆਂ ਨੂੰ ਦੈਖੋਂਗੇ- ਹਿੰਮਤੋਂ ਹੀਣੇ ਅਤੇ ਲਿੱਸੇ ਸੁਭਾਅ ਦੇ ਡਰਪੋਕ ਦਿੱਸਣਗੇ 😱😰😨😭🤔💥🙏
@santokhsinghbenipal8592
@santokhsinghbenipal8592 9 ай бұрын
ਆਕਾਲੀ ਦਲ ਹੀ ਇਹ ਨਾ ਨੇਂ ਪੰਥਕ ਨਹੀਂ ਰਹਿਣ ਦਿੱਤਾ ਇਹ ਲੀਡਰ ਕੁਰਸੀ ਦੀ ਖਾਤਰ ਬੀ ਜੇ ਪੀ ਤੇ ਆਰ ਐਸ ਐਸ ਨਾਲ ਸਮਝੌਤੇ ਕਰਦੇ ਰਹੇ ਪੰਥ ਨੂੰ ਢਾਹ ਲਾਈ ਖਾਲਸਾ ਸਾਜਨਾ ਦਿਵਸ ਮੌਕੇ ਟੌਹੜਾ ਸਾਹਿਬ ਤੇ ਭਾਈ ਰਣਜੀਤ ਸਿੰਘ ਸਾਹਿਬ ਜੀ ਦੀ ਬੇਅਬਦੀ ਦਾ ਖਮਿਆਜ਼ਾ ਆਕਾਲੀ ਦਲ ਭੁਗਤ ਰਿਹਾ ਹੈ ਭਾਈ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@surjitkooner6660
@surjitkooner6660 10 ай бұрын
ਜੱਥੇਦਾਰ ਸਹਿਬ ਜੀ ਜਦੋ ਤੁਸੀ ਆਪਣੀ ਸੇਵਾ ਤੇ ਸੀ ਉਦੋਂ ਕਿਉ ਨਹੀ ਸਟੈਂਡ ਲਿਆ ! ਜੋ ਅੱਜ ਏਨੇ ਸਮੇਂ ਬਾਦ ਬੋਲ ਰਹੇ ਹੋ ! ਪਹਿਲਾ ਬੋਲਣਾ ਚਾਹੀਦਾ ਸੀ ! ਹੁਣ ਤੱਕ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ !
@bsgreat175
@bsgreat175 10 ай бұрын
ਸੁਣ ਲਈਆਂ ਬਾਦਲਾਂ ਦਿਆ ਕਰਤੂਤਾਂ ਜੌ ਅਜੇ ਤਕ ਵੀ ਕਰ ਰਹੇ ਹਨ।ਮੈਨੂੰ ਵੱਡੇ ਬਾਦਲ ਦੀ ਕਹਿ ਇਹ ਗਲ ਯਾਦ ਹੈ ਜਿਹੜੀ ਅਪਣੇ ਮੁੰਡੇ ਨੂੰ ਕਹਿ ਸੀ ਸਰਕਾਰ ਜਾਂਦੀ ਜਾਵੇ SGPC ਨਹੀਂ ਜਾਣੀ ਚਾਹੀਦੀ ਤੁਹਾਡੀ ਤਾਕਤ ਇਹੀ ਹੈ। ਪਰ ਹੁਣ SGPC ਦਾ ਹਾਲ ਵੀ ਦੇਖ ਲਓ
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@balramdhaliwal6389
@balramdhaliwal6389 10 ай бұрын
ਸਰਦਾਰ ਹਮੀਰ ਸਿੰਘ ਜੀ ਪ੍ਰੋਫੈਸਰ ਮਨਜੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤
@ਗਿਆਨੀਤਰਸੇਮਸਿੰਘਗੁਰਦੁਆਰਾਸਹੀਦਗੰਜ
@ਗਿਆਨੀਤਰਸੇਮਸਿੰਘਗੁਰਦੁਆਰਾਸਹੀਦਗੰਜ Ай бұрын
ਜਥੇਦਾਰ ਸਾਹਿਬ ਜੀ ਨੇ ਬਹੁਤ ਮਿਹਨਤ ਕੀਤੀ ਸੀ ਜਿਸ ਸਮੇਂ ਸਿੰਘ ਸਾਹਿਬ ਜੀ ਨੇ ਖਾਲਸਾ ਮਾਰਚ ਅਰੰਭ ਕੀਤਾ ਉਨ੍ਹਾਂ ਦਿਨਾਂ ਵਿੱਚ ਰੁਜਾਨਾ ਹੀ ਸਿੰਘ ਸਾਹਿਬ ਕਰੀਬ ਗੁਰੂ ਕੀ ਵਡਾਲੀ ਸਾਹਿਬ ਚਕਰ ਮਾਰ ਜਾਦੇ ਸਨ ਦਾਸ ਦੀ ਡਿਊਟੀ ਉਸ ਸਮੇਂ ਗੁਰੂ ਕੀ ਵਡਾਲੀ ਸਾਹਿਬ ਗ੍ਰੰਥੀ ਸਿੰਘ ਦੀ ਸੀ ਸਿੰਘ ਸਾਹਿਬ ਜੀ ਨਗਰ ਦੇ ਸਿੰਘਾ ਨਾਲ ਬਹੁਤ ਸਾਰੀਆਂ ਮੀਟਿੰਗਾ ਕਰਿਆ ਕਰਦੇ ਸਨ ਮੈ ਇਕ ਗਲ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜਿਸ ਦਿਨ ਖਾਲਸਾ ਮਾਰਚ ਅਰੰਭ ਕਰਨਾ ਸੀ ਜਥੇਦਾਰ ਟੌਹੜਾ ਜੀ ਦੀ ਗੱਡੀ ਗੁਰੂ ਘਰ ਦੇ ਸਾਹਮਣੇ ਆ ਰੁਕੀ ਜਲਦੀ ਨਾਲ ਟੌਹੜਾ ਜੀ ਨਿਕਲੇ ਬੜੀ ਜਲਦੀ ਨਾਲ ਪੁੱਛਿਆ ਏਥੇ ਕਿਹੜਾ ਅਸਥਾਨ ਹੈ ਉਹਨਾਂ ਨਾਲ ਆਏ ਬੰਦੇ ਨੇ ਦੱਸਿਆ ਇਹ ਗੁਰੂ ਕੀ ਵਡਾਲੀ ਸਾਹਿਬ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਅਸਥਾਨ ਹੈ ਜਲਦੀ ਜਲਦੀ ਅੰਦਰ ਚਲੇ ਗਏ ਬਹੁਤ ਯਾਦਾ ਹਨ ਖਾਲਸਾ ਮਾਰਚ ਪ੍ਰਬੰਧ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@manmohansingh2961
@manmohansingh2961 10 ай бұрын
ਸਾਰੇ ਜਥੇਦਾਰ ਫਫੇਕੁਟਣ ਤੋਂ ਸਿਵਾ ਆਪਣੀ ਇਕ ਵੀ ਉਪਲਬੱਧੀ ਦੇ ਬਾਰੇ ਦਸ ਹੀ ਨਹੀਂ ਸਕਦੇ। ੴ ਏਕੰਕਾਰੁ ਏਹਨਾਂ ਨੂੰ ਸੁਮੱਤ ਬਖਸ਼ਣ ਦੀ ਕਿਰਪਾਲਤਾ ਕਰਨ🙏
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@user-ci6zp6ud9
@user-ci6zp6ud9 10 ай бұрын
‪ਦਿਲ ਤੋਂ ਉਤਰ ਜਾਣ ਵਾਲੇ ਲੋਕ ਅਗਰ ‬ ‪ *ਸਾਹਮਣੇ ਖੜੇ ਭੀ ਹੋਣ ਤਾਂ ਨਜ਼ਰ ਨਹੀਂ ਆਉਂਦੇ ਜੀ*‬
@RajinderSingh-sg2ru
@RajinderSingh-sg2ru 2 ай бұрын
ਗੁਰੂ ਪਿਆਰਿਓ ,ਇਹੋ ਜਿਹੀਆਂ ਸ਼ਖਸਿਅਤਾ ਨੂੰ ਮਿਲਾਉਂਦੇ ਰਿਹਾ ਕਰੋ। ਸੰਗਤਾਂ ਵਿਚ ਜਾਗ੍ਰਿਤੀ ਆਵੇ। ਲੀਡਰਾਂ ਨੂੰ ਵੀ ਸਮਝ ਆਵੇ। ਧੰਨਵਾਦ ਜੀ ਰਜਿੰਦਰ ਸਿੰਘ ਬਸੰਤ ਐਵੇਨਿਊ ਲੁਧਿਆਣਾ।
@kirpalsingh862
@kirpalsingh862 9 ай бұрын
ਸਿੰਘ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ . ਆਪ ਜੀ ਦੀ ਨਿਮਰਤਾ ਅਤੇ ਪੰਥਕ ਸੋਚ ਅੱਗੇ ਸਿਰ ਝੁਕਦੈ ਜੀ .ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਜੀ .
@sardarsingh7098
@sardarsingh7098 10 ай бұрын
ਵਾਹ ਪ੍ਰੋਫ਼ੈਸਰ ਮਨਜੀਤ ਸਿੰਘ ਜੀ, ਵਾਹ!
@SinghBh-mu8wv
@SinghBh-mu8wv 10 ай бұрын
ਸਚੇ ਗੁਰਸਿੱਖ ਦੀ ਇਹੀ ਭਾਸ਼ਾ ਹੁੰਦੀ ਹੈ ਗੁਰ ਸੰਗਤ ਜੀ ਆਪਾਂ ਵੀ ਬਖਸ਼ੇ ਜਾਵਾਂਗੇ ਰਾਜਨੀਤੀ ਤੋਂ ਦੂਰ ਹੋਈਏ ਸਤਿਗੁਰ ਜੀ ਦਾ ਪੱਲਾ ਫੜੀਏ ਸੱਚ ਨੂੰ ਅੱਗੇ ਲਿਆ ਕੇ ਵੋਟਾਂ ਪਾ ਕੇ ਬਹਾਲ ਕਰੀਏ ਪ੍ਰੋਫੈਸਰ ਮਨਜੀਤ ਸਿੰਘ ਜੀ ਵਰਗੇ ਬਣਕੇ ਦਿਖਾਈਏ ਇਸ ਗੰਦੇ ਲਾਣੇ ਤੋਂ ਖੈੜਾ ਛੁਡਵਾਈਏ
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@user-ci6zp6ud9
@user-ci6zp6ud9 10 ай бұрын
‪ਚਮਚਾਗਿਰੀ ਚ ਨਾ ਕੋਈ ਤਨਖਾਹ ਮਿਲਦੀ ਹੈ ਨਾ ਕੋਈ ਮੈਡਲ; ਲੇਕਿਨ ‬ ‪ *ਫਿਰ ਵੀ ਲੋਕ ਬੜੀ ਵਫ਼ਾਦਾਰੀ ਨਾਲ, ਨਾਲ ਚੱਲਦੇ ਹਨ*‬
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@Nanak-rc1go
@Nanak-rc1go 2 ай бұрын
Ssa jI. ਸ੍ਰ ਹਮੀਰ ਸਿੰਘ ਜੀ ਬਹੁਤ ਹੀ ਸੁੰਘੜ ਸਿਆਣੇ ਇਨਸਾਨ ਤੇ ਬੁੱਧੀਜੀਵੀ ਨੇ ਸੰਗਰੂਰ ਜਿਲੇ ਦੇ। ਸਾਨੂੰ ਮਾਣ ਹੈ।
@palwindersingh1671
@palwindersingh1671 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@KuldeepSingh-ob9cw
@KuldeepSingh-ob9cw 10 ай бұрын
ਹਮੀਰ ਸਿੰਘ ਜੀ ਆਪ ਜੀ ਨੇ ਉਚਕੋਟੀ ਦੀ ਇੰਟਰਵਿਊ ਕੀਤੀ ਹੈ ਧੰਨਵਾਦ।
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@GurjantGill-ek8sl
@GurjantGill-ek8sl 10 ай бұрын
ਸ:ਹਮੀਰ ਸਿੰਘ ਜੀ ਸ:ਮਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਜੀਓ ਜਿੰਨਾ ਨੁਕਸਾਨ ਪ੍ਰਕਾਸ਼ ਬਾਦਲ ਨੇ ਪੰਥ ਤੇ ਪੰਜਾਬ ਦਾ ਤੀਹ ਚਾਲੀ ਸਾਲ ਵਿੱਚ ਕਰ ਦਿੱਤਾ ਉੱਨਾਂ ਨੁਕਸਾਨ ਜਿੰਨੇ ਵੀ ਧਾੜਵੀ ਪੰਜਾਬ ਆਏ ਉਹ ਸੈਂਕੜੇ ਸਾਲਾਂ ਵਿੱਚ ਵੀ ਨਹੀ ਕਰ ਸਕੇ ! ਇੰਦਰਾ ਗਾਧੀ ਦੇ ਸੋਧੇ ਤੋਂ ਬਾਅਦ ਜਿੰਨਾ ਪੂਰੇ ਦੇਸ਼ ਵਿੱਚ ਸਿੱਖਾਂ ਦਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਉਸ ਨਾਲੋ ਕਈ ਹਜ਼ਾਰ ਗੁਣਾਂ ਸੁੱਖੇ ਬਾਦਲ ਤੇ ਉਹਦੀ ਜੁੰਡਲੀ ਨੇ ਚਿੱਟੇ ਨਾਲ ਪੰਜਾਬ ਦੀ ਜੁਆਨੀ ਅਤੇ ਪੰਜਾਬ ਦਾ ਮਾਲੀ ਤੌਰ ਤੇ ਕਰਿਆ ਇਹ ਕਹਿੰਦੇ ਨੇ ਜੇ ਅਸੀ ਚਿੱਟੇ ਦਾ ਕਾਰੋਬਾਰ ਕੀਤਾ ਹੋਵੇ ਸਾਡਾ ਕੱਖ ਨਾ ਰਵੇ ਪਰ ਇਹ ਨੀ ਦੱਸਦੇ ਕਿ 2007 ਤੋਂ 2017 ਤੱਕ ਡੋਡੇ ਭੁੱਕੀ ਕੀਹਨੇ ਬੰਦ ਕਰਾਏ ਸਨ 100 ਗ੍ਰਾਮ ਡੋਡੇ ਭੁੱਕੀ ਦਾ ਕੇਸ ਬਣ ਜਾਂਦਾ ਸੀ ਬਾਡਰਾਂ ਤੇ ਪਰ ਉਸੇ ਸਮੇਂ ਜੋ ਟਨਾਂ ਦੇ ਹਿਸਾਬ ਚਿੱਟਾ ਆਇਆ ਉਹ ਕਾਹਤੋਂ ਨੀ ਫੜਿਆ ਜਾਦਾ ਸੀ ਕਿਉਂਕਿ ਉਹ ਤੁਹਾਡੇ ਆਪਣਿਆਂ ਦਾ ਆਉਂਦਾ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਤਮਈ ਬੈਠੀਆਂ ਸੰਗਤਾਂ ਤੇ ਅਣਪਛਾਤੀ ਪੁਲਿਸ ਗੋਲੀਆਂ ਚਲਾ ਸਕਦੀ ਤੁਹਾਡੇ ਰਾਜ ਵਿੱਚ ਸਿਰਸੇ ਵਾਲੇ ਦੀ ਫ਼ਿਲਮ ਚਲਵਾਉਣ ਲਈ ਉਹਦੇ ਸ਼ਰਧਾਲੂ ਗੱਡੀਆਂ ਫੂਕ ਰਹੇ ਸਨ ਉੱਨਾਂ ਤੇ ਤਾਂ ਗੋਲੀ ਤਾਂ ਕੀ ਡੰਡਾ ਸੋਟਾ ਵੀ ਨੀ ਵਰਾਇਆ ਤੇਰੀ ਅਣਪਛਾਤੀ ਪੁਲਿਸ ਨੇ ! ਸੁਖਬੀਰ ਬਾਦਲ ਜੀ ਹੁਣ ਲੋਕ ਸਮਝਦਾਰ ਹੋ ਚੁੱਕੇ ਨੇ ਸਭ ਸਮਝਦੇ ਨੇ ਹੁਣ ਤਾਂ ਸੋਡਾ ਆਉਖਾ
@P.Babrah58
@P.Babrah58 10 ай бұрын
ਅਮਰਵੇਲ ਇੱਕ ਅਜਿਹੀ ਵੇਲ ਹੈ ਜੋ ਜਿਹੜੇ ਦਰੱਖਤ ਦਾ ਸਹਾਰਾ ਲੈਕੇ ਉਪਰ ਚੜ੍ਹਦੀ ਹੈ,ਉਸੇ ਨੂੰ ਖਾ ਜਾਂਦੀ ਹੈ,ਉਸਦੀ ਖੁਰਾਕ (Sap) ਪੀਣ ਲੱਗਦੀ ਹੈ ਤੇ ਦਰੱਖਤ ਸੁੱਕ ਜਾਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਇੱਕ ਐਸੀ ਹੀ ਅਮਰਵੇਲ ਸੀ। ਇਹਨਾਂ ਦੋ ਭਰਾਵਾਂ- ਪ੍ਰਕਾਸ਼ ਤੇ ਗੁਰਦਾਸ- ਦੀ ਸਿਰਫ਼ 80 ਕਿਲੇ ਰੇਤਲੀ ਜ਼ਮੀਨ ਸੀ। ਅੱਜ ਦੇਖ ਲਓ।
@jaswantsinghrandhawa5784
@jaswantsinghrandhawa5784 9 ай бұрын
ਬਹੁਤ ਕੀਮਤੀ ਵਿਚਾਰ ਜਥੇਦਾਰ ਮਨਜੀਤ ਸਿੰਘ ਜੀ ਨੇ ਦਿਤੇ ਹਨ ਇਹ ਇਤਿਹਾਸਕ ਸਚਾਈ ਹੈ ਵਾਹਿਗੁਰੂ ਜੀ ਆਪ ਦੋਨਾ ਵੀਰਾਂ ਨੂੰ ਚੜ੍ਹਦੀ ਕਲਾ ਬਖਸਿਸ ਕਰਨ
@palwindersingh3731
@palwindersingh3731 9 ай бұрын
Veer ji Jo nuksaan Baadal jundli kar chuki hsi oh ajje bi AKAAL TAKHAT TE bathe ne kado marnge. Sikhan da kherra kado shadnge.
@baljinderaulakh5540
@baljinderaulakh5540 2 ай бұрын
ਬਿਲਕੁਲ ਸੱਚ ਆ ਸੌ ਪਰੈਸਟ ਬਹੁਤ ਘਟੀਆ ਪ੍ਰਕਾਸ਼ ਬਾਦਲ ਲਾਣਾ😮😮
@GurdevSingh-c2f9h
@GurdevSingh-c2f9h 2 ай бұрын
ਬਾਦਲ। ਕੰਜਰੀਆਂ। ਨੇ। ਆਪਣੀ ਜਾਇਦਾਦ ਸਾਰੇ ਪੰਜਾਬ ਜਿਨੀ। ਬਣਾਈ ਹੈ। ਇਸ ਕੰਜਰਾ।ਨੇ
@suchasinghsingh8514
@suchasinghsingh8514 9 ай бұрын
ਜਥੇਦਾਰ ਪ੍ਰੋ ਮਨਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੀ ਏ ਰਹੇ ਹਨ ਉਨਾਂ ਨੇ ਇਲਾਜ ਲਾਇਆਂ ਕੇ ਇੱਕ ਪ੍ਰੀਵਾਰ ਨਵਾਂਸ਼ਹਿਰ ਇਲਾਕੇ ਦਾ ਇੰਗਲੈਂਡ ਵਿਚ ਰਹਿੰਦਾ ਸੀ।ਉਸ ਪ੍ਰੀਵਾਰ ਨੇ ਨਵਾਂਸ਼ਹਿਰ ਵਿਖੇ ਆਪਣੀ ਜ਼ਮੀਨ ਦੇ ਕਾਗ਼ਜ਼ ਜਥੇਦਾਰ ਮਨਜੀਤ ਸਿੰਘ ਦੇ ਕੇ ਕਿਹਾ ਜਥੇਦਾਰ ਸਾਹਿਬ ਅਸੀਂ ਇੰਗਲੈਂਡ ਰਹਿੰਦੇ ਹਾਂ ਅਸੀਂ ਹੁਣ ਭਾਰਤ ਵਿਚ ਨਹੀਂ ਆਉਣਾਂ ਇਸ ਜ਼ਮੀਨ ਤੇ ਬਚਿਆਂ ਵਾਸਤੇ ਕਾਲਜ਼ ਬਣਾਂ ਦਿਉ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਇੱਕ ਹਸਪਤਾਲ ਬਣਾ ਦੇਵੇ। ਪਰ ਇਸ ਦੇ ਉਸ ਵੇਲੇ ਦੇ ਪੀ ਏ ਘੱਗਾ ਨੇ ਦਸਿਆ ਇਸ ਜਥੇਦਾਰ ਨੇ ਉਹ ਜ਼ਮੀਨ 65 ਲੱਖ ਦੀ ਵੇਚ ਦਿੱਤੀ।ਨਾ ਕੋਈ ਉਸ ਜ਼ਮੀਨ ਤੇ ਕਾਲਜ ਤੇ ਕ‌ਈ ਹਸਪਤਾਲ ਬਣਿਆਂ।ਇਹ ਹੈ ਇੰਦਰ ਸਿੰਘ ਘੱਗਾ ਇਸ ਜਥੇਦਾਰ ਦੇ ਸਾਬਕਾ ਪੀਏ ਦਾ ਬਿਆਨ। ਇਸ ਤੋਂ ਉਪਰੰਤ ਜਥੇਦਾਰ ਪ੍ਰੋ ਮਨਜੀਤ ਸਿੰਘ ਨੇ ਅਕਾਲੀ ਧੜਿਆਂ ਨੂੰ ਕਿਹਾ ਸੀ ਆਪਣੇ ਆਪਣੇ ਧੜੇ ਭੰਗ ਕਰਕੇ ਇੱਕ ਅਕਾਲੀ ਦਲ ਬਣਾਇਆ ਜਾਵੇ। ਬਾਕੀ ਸਾਰੇ ਅਕਾਲੀ ਦਲ ਮੰਨ ਗਏ ਪਰ ਬਾਦਲ ਨਹੀਂ ਮੰਨਿਆਂ।ਉਸ ਨੇ 50000 ਬੰਦਿਆਂ ਦਾ ਅਕਾਲ ਤਖ਼ਤ ਤੇ ਇਕੱਠ ਕਰਕੇ ਜਥੇਦਾਰ ਮਨਜੀਤ ਸਿੰਘ ਨਾਲ ਗੱਲ ਕਰਨ ਲਈ ਆਪਣੇ ਬੰਦੇ ਲੈਕੇ ਅਕਾਲ ਤਖ਼ਤ ਪਹੁੰਚ ਗਏ। ਜਦੋ ਮਨਜੀਤ ਸਿੰਘ ਨੇ ਬਾਦਲ ਨੂੰ ਆਪਣਾ ਦਲ ਭੰਗ ਕਰਨ ਲਈ ਕਿਹਾ ਤਾਂ ਬਾਦਲ ਦੇ ਬੰਦਿਆਂ ਨੇ ਜਥੇਦਾਰ ਦੀ ਦਾੜ੍ਹੀ ਫੜਕੇ ਕੁੱਟਣਾ ਸ਼ੁਰੂ ਕਰ ਦਿੱਤਾ।ਇਹ ਸਾਰੀਆਂ ਗੱਲਾਂ ਘੱਗਾ ਇੱਕ ਇੰਟਰਵਿਊ ਵਿਚ ਦੱਸ ਰਿਹਾ ਸੀ।ਉਹ ਕਹਿੰਦਾ ਕਿ ਜਥੇਦਾਰ ਦੌੜ ਕੇ ਬਾਥਰੂਮ ਵਿੱਚ ਵੜ ਗਿਆ ਤੇ ਅੰਦਰੋਂ ਕੁੰਡੀ ਲਾਕੇ ਬਚਿਆ।
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥 ਬਲਜੀਤ ਸਿੰਘ ਸਟੈਂਡਰਿਡ ਟੈਲੀਟ੍ਰੋਕਿਸ ਐਸ.ਸੀ.ਈ.੧੦੪੯ ਸੈਕਿਟ੍ਰ ੨੨ ਬੀ. ਚੰਡੀਗੜ੍ਹ
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@JagjitSingh-lf2og
@JagjitSingh-lf2og 9 ай бұрын
ਜਥੇਦਾਰ ਸਾਹਿਬ ਜੀ ਹਮੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ
@ajaibsingh3873
@ajaibsingh3873 10 ай бұрын
ਜੱਥੇਦਾਰ ਸਾਹਿਬ ਮਨਜੀਤ ਸਿੰਘ ਜੀ ਇੰਨੇ ਮਹਾਨ ਹਨ, ਮੈਨੂੰ ਨਹੀਂ ਸੀ ਪਤਾ, ਪਰ ਅੱਜ ਪਤਾ ਲੱਗਾ। ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ।
@arurtransport5904
@arurtransport5904 10 ай бұрын
This interview is great memory of past I can imagine when i think about past. Thanks Hamir Singh ji & Jathedar S Manjit Singh JI
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@ShamsherSingh-k6b
@ShamsherSingh-k6b 9 ай бұрын
ਸਿੰਘ ਸਾਹਿਬ ਜੀ ਕੰਬਲਾਂ ਵਾਲੀ ਗੱਲ ਤੇ ਰਹਿ ਈ ਗਈ
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@kanwaljitsingh8391
@kanwaljitsingh8391 9 ай бұрын
One person who is always logical is Prof Manjeet Singh
@BalbirSingh-mg9cr
@BalbirSingh-mg9cr 10 ай бұрын
ਸ ਹਮੀਰ ਸਿੰਘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਮਨ ਜੀਤਸਿਘ ਜੀ 😊ਸਚ ਨਹੀਂ
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@jagdeepnatt9425
@jagdeepnatt9425 10 ай бұрын
ਪੰਥ ਦਾ ਜਿੰਨਾ ਨੁਕਸਾਨ ਅਬਦਾਲੀ ਸੌ ਸਾਲ ਚ ਨਹੀ ਕਰ ਸਕਿਆ ਖਾਨਦਾਨੀ ਗ਼ਦਾਰ ਬਾਦਲ ਲਾਣੇ ਨੇ ਕੁਝ ਸਾਲਾਂ ਚ ਹੀ ਕਰਵਾ ਦਿੱਤਾ
@najarsingh3234
@najarsingh3234 10 ай бұрын
Bilkulsach 100persent right
@joginderkaur2775
@joginderkaur2775 10 ай бұрын
Ho skda badal privar vi aapne ਪੂਰਵਜਾਂ ਦੀਆਂ ਲਿਖਤਾਂ ਸਾਂਭੀ ਬੈਠੇ ਹੋਣ ਤੇ ਇਹਨਾ ਦਾ ਪਿਛੋਕੜ ਵੀ ਸਿੱਖਾਂ ਦੇ ਦੁਸ਼ਮਣ ਹੋਣ
@davinderjoshan4106
@davinderjoshan4106 9 ай бұрын
Sach
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1989 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਾ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਬੰਦ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@DwinderSingh-u5v
@DwinderSingh-u5v 10 ай бұрын
ਵਾਹਿਗੁਰੂ ਜੀ ਮਿਹਰ ਕਰੋ ਜੀ........ 🙏🙏🙏🙏🙏
@gvsingh8785
@gvsingh8785 10 ай бұрын
Salute the thoughts of Former Jathethar sahib ji.
@Ranjeetdaliwal-kz2nc
@Ranjeetdaliwal-kz2nc 10 ай бұрын
ਸਿਆਸੀ ਖਬਰਾਂ ਦੇ ਨਾਲ ਨਾਲ ਹੋਰ ਸਮਾਜਿਕ ਅਤੇ ਧਾਰਮਿਕ ਵਿਸ਼ਿਆਂ ਨੂੰ ਬਰੀਕੀ ਨਾਲ ਪੜਚੋਲ ਕਰਕੇ ਸ. ਹਮੀਰ ਸਿਘ ਬਾਖ਼ੂਬੀ ਨਾਲ ਸਮਝਾ ਜਾਦੇ ਹਨ।
@JagtarMadheke-fs8zy
@JagtarMadheke-fs8zy 16 күн бұрын
ਬਹੁਤ ਵਧੀਆ ਇਨਸਾਨ ਤੇ ਸੂਝਵਾਨ ਹਨ ਸਾਬਕਾ ਜਥੇਦਾਰ ਸਾਹਿਬ ਜੀ।
@amriksingh9757
@amriksingh9757 10 ай бұрын
Respected professor Manjit Singh is very mature and clean image heera of sikh panth. Salute from deep heart to his personality.
@Ranjeetdaliwal-kz2nc
@Ranjeetdaliwal-kz2nc 10 ай бұрын
ਆਰ ਐਸ ਐਸ ਅੱਜ ਆਪਣੀ ਪੂਰੀ ਚਰਤ ਵਿੱਚ ਹੈ। ਇਹ ਸੁਰੂ ਤੋਂ ਹੀ ਘਟ ਗਿਣਤੀਆਂ ਦੇ ਵਿਰੁਧ ਹੈ। ਸਿੰਘ ਸਹਿਬਨ ਦੀ ਗੱਲ ਤੋਂ ਸਪੱਸ਼ਟ ਹੈ ਕਿ ਕਿਸ ਹੰਕਾਰ ਵਿੱਚ ਸੰਘ ਯਕੀਨ ਨਾਲ ਆਖਦਾ ਹੈ ਕਿ ਇੱਕ ਸਮੇਂ ਆਕਾਲ ਤੱਖਤ ਦਾ ਜੱਥੇਦਰ ਸੰਘ ਦਾ ਹੋਵੇਗਾ। ਸਿੱਖ ਸਿਧਾਤਾਂਕਾਰਾ ਨੂੰ ਪੜਚੋਲ ਕਰਨੀਹੋਵੇਗੀ ਕਿ ਕਿੱਤੇ ਸੰਘ ਸਾਡੀਆ ਉੱਚ ਪੱਧਰੀ ਵਿਚਾਰਧਾਰਾ ਵਿੱਚ ਘੁਸਪੈਡ ਤਾ ਨਹੀ ਕਰ ਗਿਆ। ਬਾਦਲ ਦਲ ਦਾ ਲਮਾ ਸਮਾਂ ਸੰਘ ਦੇ ਪ੍ਰਭਾਵ ਹੇਠਾ ਸਰਕਾਰ ਚਲਾਉਣ ਤੇ ਸੰਘ ਦੀ ਸਰਕਾਰ ਵਿੱਚ ਭਾਈਵਾਲ ਰਹਿਣਾ ਸਪੱਸ਼ਟ ਕਰਦਾ ਹੈ ਕਿ ਸੰਘ ਨੇ ਹਰ ਹਾਲਤ ਵਿੱਚ ਸਿੱਖ ਵਿਚਾਰਧਾਰਾ ਨੂੰ ਜਰੂਰ ਪ੍ਰਭਾਵਿਤ ਕੀਤਾ ਅਤੇ ਕਰ ਰਿਹਾ ਹੋਵੇਗਾ। ਅੱਜ ਕਈ ਤਰ੍ਹਾਂ ਦੇ ਪਾਏ ਵਿਚਾਰਧਾਰਕ ਭਬਲਭੂਸੇ ਵੀ ਸੰਘ ਦੀ ਦੇਣ ਹੈ। ਸਿੱਖ ਵਿਚਾਰਧਾਰਾ ਇੱਕ ਅਜਿਹੀ ਸੋਚ ਹੈ ਜਿਸਨੂੰ ਸੰਘ ਤਾਕਤ ਜਾਂ ਤਰਕ ਨਾਲ ਨਹੀ ਹਰਾ ਸਕਦਾ । ਸੰਘ ਕੇਵਲ ਅਖਾਉਤੀ ਸਿੱਖਾਂ ਰਾਹੀ ਘੁਸਪੈਠ ਕਰਕੇ ਸਿੱਖ ਵਿਚਾਰਧਾਰਾ ਅੰਦਰ ਕੁੱਝ ਬਦਲ ਸਕਦੇ ਹਨ ।ਪਰ ਨਾਮੁਮਕਿਨ ਹੈ ਕਿਉਕਿ ਸਿੱਖ ਵਿਚਾਰਧਾਰਾ ਦਾ ਸੰਘ ਕੋਲ ਕੋਈ ਬਦਲ ਨਹੀਂ।
@msrayat6409
@msrayat6409 8 ай бұрын
ਨਾਨਕ ਸਭ ਕਿਸ਼ ਤਿਸ ਕਾ, ਜੋ ਵਿਚੋ ਆਪ ਗਵਾਏ
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@AmrikSingh-fi1mn
@AmrikSingh-fi1mn 10 ай бұрын
ਵਾਹਿਗੁਰੂ ਜੀ
@KuldeepSingh-sb3ep
@KuldeepSingh-sb3ep 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਸ ਹਮੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਬਲਬਖਸਣ ਆਪ ਜੀ ਨੂੰ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ ਜੀ ਨਾਲ ਗੋਸਟਿ ਲੈ ਕੇ ਆਏ🎉🙏🙏🙏👌👌👌👌👌👌👌
@harwindersingh975
@harwindersingh975 10 ай бұрын
ਸਿੰਘ ਸਾਹਿਬ ਜੀ❤
@SukhdevVirk-p8m
@SukhdevVirk-p8m 10 ай бұрын
ਜਥੇਦਾਰ ਜੀ ਤੁਸੀ ਹੀ ਯੂਥ ਅਕਾਲੀ ਦਲ ਦੀਆਂ ਪਰਚੀਆਂ ਪਾਈਆਂ ਸੀ ਦਾਸ ਵੀ ਉਸ ਮੈਂਬਰਾਂ ਵਿੱਚ ਸੀ Sukhdev singh Rurka Canada
@SukhwinderSingh-hc3mp
@SukhwinderSingh-hc3mp 10 ай бұрын
You are making no sense as to what you have said. Tuhade varge ijzam Prashant ne hi ih halal krvaee hai. Pta kujh hunda nahi bs munh chuk ke boln lag painde hn, Waheguru sumat Bachchan tuhade vargian nu
@harneksingh9790
@harneksingh9790 2 ай бұрын
​@@SukhwinderSingh-hc3mpCT
@sahibsinghcheema4151
@sahibsinghcheema4151 10 ай бұрын
ਧੰਨਵਾਦ ਜੀ ਸ ਮਨਜੀਤ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@dalbirgill6955
@dalbirgill6955 10 ай бұрын
ਵਾਹਿਗੁਰੂ ਜੀ 🙏
@subhashchabbaOM
@subhashchabbaOM 10 ай бұрын
Gr8. Salute Punjab Television & Sardar Hamir Singh. Parnam to ex Jathedar of Akal Takhat.
@liberategurdwargiangodrhih6872
@liberategurdwargiangodrhih6872 2 ай бұрын
ਸਿੰਘ ਸਾਹਿਬ ਜੀਓ, 1999-2000 ਵਿੱਚ ਮੁਹळी ਦੇ ਮੈਂਬਰ ਭਾਈ ਹਰਦੀਪ ਸਿੰਘ ਜੀ ਨਾळ ਆਏ ਸੀ ੨੨ ਸੈਕਟਰ ਚੰਡੀਗੜ੍ਹ ਸੋ, ਤਾਂ ਭਾਈ ਹਰਦੀਪ ਸਿੰਘ ਜੀ ਮੇਰੀ ਦੁਕਾਨ ਤੇ ਆਪਜੀ ਨੂੰ ਗਿਆਨ-ਗੋਦੜੀ , ਹਰਿਦੁਆਰ ਹਰਿਦੀਪੌੜੀ ਦੇ ਹਾਲਾਤ ਜਾਣਨ ਲਈ ਬੈਠਾ ਗਏ ਹਨ। ਤੁਸੀ ਸਾਰੀ ਬਿਅਥਿਆ ਬਾਦਲਕਿਆਂ ਦੀ ਪੰਥ-ਘਾਣ ਅਤੇ ਇਤਿਹਾਸਕ ਗੁਰੂਘਰਾਂ ਦੀ ਸਫਾਈਆਂ ਦੀ ਹਾਥੀਆਂ ਭਰੀਆਂ । ਬਚਿਆਂ ਦੀ ਕਿਤਾਬਾਂ ਵਿੱਚ ਪਾਈਆਂ ਗੁਰੂਆਂ ਦੀ ਬੇਅਦਬੀਆਂ ਬਾਰੇ ਤੁਸੀਂ ਚਿੰਤਾ ਜਤਾਈ ਸੀ! ਬਾਦਲ ਦਲ ਨਿੱਕਰ ਮਹਿਕਮੇ ਦਾ ਘੁਸਪੈਠੀਆ ਹੈ, ਇਹ ਵੀ ਜਾਣਦੇ ਸੀ। ਕੀ ਤੁਸੀਂ ਬਾਦਲਕਿਆਂ ਦੀ ਸ਼ਰਣ ਵਿੱਚ ਆ ਕੇ ਉਨ੍ਹਾਂ ਦੀ ਸੇਵਾ ਨਹੀਂ ਕੀਤੀ? ਅੱਜ ਵੀ ਜਦੋਂ ਵਾਹਿਗੁਰੂ ਜੀ ਮੈਥੋਂ ਪਾਠ ਕਰਵਾਉਂਦੇ ਹਿਨੁ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੀ ਬੇਲੋੜੀ ਬਿੰਦੀਆਂ ਅਤੇ ਟਿੱਪੀਆਂ ਮੈਇਨੂੰ ਤੁਹਾਡੀ ਹੀ ਪੰਥਦੋਖੀ, ਗੁਰੂ-ਦੋਖੀ ਯਾਦ ਦਵਾਉਂਦਿਆਂ ਹਿਨੁ ਜੀ 💥 ਪੜ੍ਹਦਿਆਂ ਬਚਿਆਂ ਦੀ ਕਿਤਾਬਾਂ ਵਿੱਚ ਗੁਰੂਆਂ ਦੀ ਬੇਅਦਬੀਆਂ ਵਿੱਚ ਵਥਾ ਹੋਇਆ ਸੀ।💥 ਸਕੂਲਾਂ ਦੇ ਮਾਸਟਰਾਂ ਮਾਸਟ੍ਰਨੀਆਂ ਨੂੰ ਬਾਦਲਕਿਆਂ ਦੀ ਖੁळिਸ ਦੀ ਲੰਬੀ ਲਾਠੀਆਂ ਕੁਟ ਕੁਟ ਕੇ ਪੰਜਾਬ ਤੋਂ ਬਾਹਰ ਕਰ ਰਹੀ ਸੀ, ਨਸ਼ੇ ਜਿਹਰ ਬਾਦਕੇ ਵਰਤਾ ਕੇ ਪੰਜਾਬ ਨੂੰ ਸੰਤਾਨ-ਹੀਨ ਕਰ ਰਹੇ ਸੀ ; ਤੁਸੀਂ ਸੌਂ ਕਿਉਂ ਗਏ ਸੋ ? ਢਾਈ ਘੰਟੇ ਮੇਰੇ ਨਾळ ਬੈਠ ਕੇ, ਇਤਿਹਾਸਕ ਗੁਰੂਘਰ ਗਿਆਨ-ਗੋਦੜੀ ਦੇ ਸਾਰੇ ਦਸਤਾਵੇਜ ਤਹਿਸੀਲਾਂ ਦੇ ਵੇਖ ਸਮਝ ਕੇ ਵੀ ਬਾਦਲਕਿਆਂ ਤੋਂ ਯਾਂ ਆਪ ਇੱਕ ਵਾਰੀ ਵੀ ਹਾਅ ਦਾ ਨਾਅਰਾ ਨਾ ਬੁਦਬੁਦਾਇਆ ? ਆਪਣੀਆਂ ਬੱਜਰ ਗਲਤੀਆਂ ਕੀਤੀਆਂ ਹੋਈਆਂ ਨੂੰ ਦੁਬਾਰਾ ਦੁਹਰਾਉਣ ਦੇ ਉਪਦੇਸ਼ ਦੇ ਕੇ ਪਾਪੀ ਬਾਦਲਕਿਆਂ ਦੀ ਮੁਆਫੀ ਦੇ ਕੋਝੇ ਢੋਂਗ ਤਰੀਕਿਆਂ ਨਾळ ਦੁਬਾਰਾ ਪੰਥ ਨੂੰ ਗੁੰਮਰਾਹ ਨਾ ਕਰੋ ਜੀ 💥 ਮੀਸਣਆਂ ਗੱਲਾਂ ਨਾळ ਪੰਥ ਨੂੰ ਧੌਖੇ ਦੇਣੇ ਬੰਦ ਕਰੋ ਜੀ 🙏💥
@harjapsingh9458
@harjapsingh9458 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਿੰਘ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਰਾਣੀਆ ਪਰਤਾਂ ਖੋਲਕੇ ਨਵੀਂ ਪਨੀਰੀ ਨੂੰ ਸਚੇਤ ਕਰਿਆ ਹੈ ਜੀ ਅਮੀਰ ਹੈ ਇਹ ਪੋਸਟ ਬਹੁਤ ਪ੍ਰਭਾਵ ਪਾਏਗੀ । ਲੋਕਾਂ ਦੀਆਂ ਜ਼ਮੀਰਾਂ ਨੂੰ ਜਾਗ ਲਾਉਣ ਦਾ ਕੰਮ ਕਰੇਗੀ । ਸਾਡੇ ਲੀਡਰਾਂ ਦੀਆਂ ਕਾਲੀਆਂ ਕਰਤੂਤਾਂ ਸਾਹਮਣੇ ਆਉਣ ਗੀਆ।।
@parkashkaur5248
@parkashkaur5248 10 ай бұрын
Very informative speech
@satnamkahlon8398
@satnamkahlon8398 10 ай бұрын
Sardar Harmeet Singh waheguru mehar rakhan chardikala bakhashn great meeting satgur mehar rakhio jathedar saheb uper
@gurdialbal6680
@gurdialbal6680 10 ай бұрын
Thanks a lot Jathedar Sahib ji. You kept the Sikh spirit alive. Wahiguru ji ka Khalsa Wahiguru ji ki Fateh.---Gurnam Kaur
@SukhdevVirk-p8m
@SukhdevVirk-p8m 10 ай бұрын
ਜੱਥੇਦਾਰ ਜੀ ਇਹ ਸੱਚ ਹੈ ਬਾਦਲ ਐਡ ਕੰਪਨੀ ਤੁਹਾਨੂੰ ਡਰਾ ਗਈ ਸੀ
@shinderpalsinghkhaira1511
@shinderpalsinghkhaira1511 10 ай бұрын
ਹਮੀਰ ਸਿੰਘ ਜੀ ਧੰਨਵਾਦ ਇੰਟਰਵਿਊ ਕਰਨ ਲਈ
@balwindersinghkallowal9033
@balwindersinghkallowal9033 10 ай бұрын
Good : well said : Prof. Manjit Singh Ji
@surindersandha163
@surindersandha163 10 ай бұрын
Rss ਨੂੰ ਏਨੀ ਤਾਕਤ , ਕੌਮ ਦੀ ਇਹ ਹਾਲਾਤ ਬਾਦਲਾਂ ਨੇ ਆਪਣੇ ਨਿਜੀ ਸਵਾਰਥ ,ਪੈਸੇ ਵਾਸਤੇ ਵਾਸਤੇ ਕੀਤੀ?
@AvtarSingh-hs8yt
@AvtarSingh-hs8yt 10 ай бұрын
Bilkul koi shak nhi
@parmjitsinghghungranadhill8949
@parmjitsinghghungranadhill8949 10 ай бұрын
Sat Sri akal ji welcome ji
@JaskaranSingh-oy9wg
@JaskaranSingh-oy9wg 9 ай бұрын
ਸੱਚ ਕਿਹਾ ਜੀ।
@JaskaranSingh-oy9wg
@JaskaranSingh-oy9wg 9 ай бұрын
ਸੱਚ ਕਿਹਾ ਜੀ।
@jagsirsingh-e8i
@jagsirsingh-e8i 6 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸਿੰਘ ਸਾਬ੍ਹ ਜੀ ਧੰਨਵਾਦ ਜੀ
@surinderbhatia5971
@surinderbhatia5971 25 күн бұрын
ਜਥੇਦਾਰ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jssaini4702
@jssaini4702 10 ай бұрын
Bouhat hi vadiya episode S.Hamir Singh ji atay iss jannkari bharpur EP laiee Prof.Manjit Singh ji da vishesh taurtay dhanvaad.Pb.tv di sari team nu Sat Shree Akaal/WAHEGURU ji ki FATEH🖕❤
@bakhtawarsinghdhaliwal5011
@bakhtawarsinghdhaliwal5011 10 ай бұрын
ਸ ਜਥੇਦਾਰ ਸਾਹਿਬ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ।ਸ ਹਮੀਰ ਸਿੰਘ ਜੀ ਇਹ ਸਨ ਕੌਮ ਦੇ ਮਹਾਨ ਜਰਨੈਲ ਜਿੰਨਾ ਕੌਮ ਲਈ ਕੁਝ ਕੀਤਾ। ਹੁਣ ਦੇ ਜਥੇਦਾਰ ਚਪਲੀ ਚੱਟ ਬਣੇ ਹਨ ਤੇ ਇਹ ਵੀ ਬਿਲਕੁਲ ਸੱਚ ਹੈ ਕਿ ਜਥੇਦਾਰ ਆਰ ਐਸ ਐਸ ਦੇ ਹੀ ਲਾਏ ਹੋਏ ਹਨ।
@gurdipsingh8628
@gurdipsingh8628 10 ай бұрын
ਜਥੇਦਾਰ ਸਾਹਿਬ ਗਿਆਨੀ ਮਨਜੀਤ ਸਿੰਘ ਖਾਲਸਾ ਜੀ, 💥💫 ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💫💥 ਆਪ ਜੀ ਨੂੰ ਚੜ੍ਹਦੀ ਕਲ੍ਹਾ ਹਰ ਮੈਦਾਨ ਫਤਿਹ ਬਖਸ਼ਣ ਜੀ 🙏🙏🙏
@sarbjit_singh811
@sarbjit_singh811 10 ай бұрын
Bahut hi Vadhiya Interview. Sr.Hameer Singh ji Sachai Wali Press Reporting kerthey hun.I like u v v much.
@sahibdialsingh856
@sahibdialsingh856 9 ай бұрын
Great interview and great fearless Jathedar proud
@harbanssingh1265
@harbanssingh1265 10 ай бұрын
Thanku
@narindersandhu8298
@narindersandhu8298 10 ай бұрын
ਹਮੀਰ ਸਿੰਘ ਜੀ ਸੱਤਿ ਸ੍ਰੀ ਆਕਾਲ ਜੀ
@gurmeetsinghjaitohandal1933
@gurmeetsinghjaitohandal1933 10 ай бұрын
Wahguru ji kirpa karn Sikh kom nu esse aggu milde rihn
@AHUJASS
@AHUJASS 10 ай бұрын
Waheguru Akal takhat must be held by competent and dedicated team.
@ppsingh3876
@ppsingh3876 9 ай бұрын
ਵਾਹਿਗੁਰੂ ਜੀ ਐਸੀ ਬਿਰਤੀ ਵਾਲੇ ਜੱਥੇਦਾਰ ਹੋਣੇ ਚਾਹੀਦੇ ਹਨ ਸਿੱਖ ਕੌਮ ਦੇ
@AmarjitSingh-pl8rd
@AmarjitSingh-pl8rd 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੱਥੇਦਾਰ ਮਨਜੀਤ ਸਿੰਘ ਜੀ ,ਸ.ਹਮੀਰ ਸਿੰਘ ਜੀ 🙏❤️🙏
@harnekmalhans7783
@harnekmalhans7783 10 ай бұрын
We Sikhs should introspect in this month of extreme sacrifices by our Tenth Guru and their Sikhs and find solution to gain the lost glory of Sikhs Thanks for wise good talks S Hamir Singhji ex Jathedar S Ranjit Singhji
@AHUJASS
@AHUJASS 10 ай бұрын
Professor Manjit Singh has rightly suggested that the feeling of the learned intellectual from society should be addressed for leading the Akal takhat.
@Ranjeetdaliwal-kz2nc
@Ranjeetdaliwal-kz2nc 10 ай бұрын
ਸੱਤ ਸ਼੍ਰੀ ਆਕਾਲ ਜੀ।
@dalbirkaur5104
@dalbirkaur5104 10 ай бұрын
Thanks prep. Sahib for that time you're great
@baljitsingh6957
@baljitsingh6957 10 ай бұрын
ਪੰਜਾਬ ਟੈਲੀਵਿਜ਼ਨ ਤੇ ਸ੍ਰ ਹਮੀਰ ਸਿੰਘ ਨੇ ਬਹੁਤ ਹੀ ਨਿਡਰਤਾ ਨਾਲ ਸਿੰਘ ਸਾਹਿਬ ਨਾਲ ਵਿਚਾਰ ਚਰਚਾਵਾਂ ਕਰਕੇ ਵਧੀਆ ਉਪਰਾਲਾ ਕੀਤਾ ਹੈ। ਸਿੱਖ ਸੰਸਥਾਵਾਂ ਤੇ ਆਰ ਐਸ ਐਸ ਦੀ ਘੁਸਪੈਠ ਬਾਦਲਾਂ ਨੇ ਕਰਵਾਈ ਸੀ ਜੋ ਹੁਣ ਬਹੁਤ ਹੀ ਵੱਡੇ ਪੱਧਰ ਤੇ ਖ਼ਤਰਨਾਕ ਰੂਪ ਧਾਰਨ ਕਰ ਚੁੱਕੀ ਹੈ।ਜਿਸ ਕਰਕੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਜਾ ਚੁੱਕਿਆ ਹੈ। ਨਾਨਕਸ਼ਾਹੀ ਕੈਲੰਡਰ ਵੀ ਆਰ ਐਸ ਐਸ ਦੇ ਪ੍ਰਭਾਵ ਕਰਕੇ ਹੀ ਲਾਗੂ ਨਹੀਂ ਕੀਤਾ ਗਿਆ ਸੀ।
@najarsingh3234
@najarsingh3234 10 ай бұрын
Bilkulsach 100persent right
@bb-vi5db
@bb-vi5db Ай бұрын
ਸ੍ਰ ਹਮੀਰ ਸਿੰਘ ਜੀ ਸ੍ਰ ਜਗਤਾਰ ਸਿੰਘ ਜੀ ਬਹੁਤ ਸ਼ਲਾਘਾ ਯੋਗ ਉਪਰਾਲਾ ਅਪਣੇ ਤਨਮਨ ਨਾਲ ਸਿਖ ਕੋਮ ਪ੍ਰਤੀ ਗੁਰੂਘਰਾ ਪ੍ਰਤੀ ਅਥਾਹ ਸ਼ਰਦਾ ਪੁਰਵਕ ਬੈਠਕਾ ਕਰਦੇ ਹੋ ਯੋਗ ਦਾਨ ਪਾ ਰਹੇ ਹੋ ਵਹਿਗੁਰੂ ਸਹਿਬ ਆਪ ਜੀ ਨੁ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀਉ
@parmjitsinghrandhawa3154
@parmjitsinghrandhawa3154 10 ай бұрын
Excellent Interview 🙏
@kamaldhindsa7528
@kamaldhindsa7528 10 ай бұрын
S s akal ji to both of you 🙏very good interview . Got to know lots of hidden history. Thanks 🙏
@parkashkaur5248
@parkashkaur5248 10 ай бұрын
Very informative speech of Manjit Singh ji
@sardulmann8674
@sardulmann8674 2 ай бұрын
ਵਾਹਿਗੁਰੂ ਮੇਹਰ ਕਰੇ ਜੀ ਸਿੱਖ ਪੰਥ ਨੂੰ ਆਪ ਵਰਗੇ ਇਮਾਨਦਾਰ ਇਨਸਾਨ ਅਗਵਾਈ ਦੇਣ ਲਈ ਅੱਗੇ ਆਉਣ।
@GurmailBadesha
@GurmailBadesha 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Kluster Duo #настольныеигры #boardgames #игры #games #настолки #настольные_игры
00:47
Двое играют | Наташа и Вова
Рет қаралды 2,6 МЛН