Akali Dal ਦੇ ਬਾਗੀ ਧੜੇ ਵੱਲੋਂ 'ਖਿਮਾ ਯਾਚਨਾ' 'ਚ Ram Rahim ਦਾ ਜ਼ਿਕਰ | Sukhbir Badal | News18 Punjab

  Рет қаралды 9,381

News18 Punjab/Haryana/Himachal

News18 Punjab/Haryana/Himachal

4 күн бұрын

ਅਕਾਲੀ ਦਲ ਦੇ ਬਾਗੀ ਧੜੇ ਵੱਲੋਂ 'ਖਿਮਾ ਯਾਚਨਾ'। ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਕੇ ਮੰਗੀ 'ਖਿਮਾ ਯਾਚਨਾ'। ਜਥੇਦਾਰ ਰਘਬੀਰ ਸਿੰਘ ਨੂੰ 'ਖਿਮਾ ਯਾਚਨਾ' ਪੱਤਰ ਸੌਂਪਿਆ। ਖਿਮਾ-ਯਾਚਨਾ 'ਚ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਜ਼ਿਕਰ। ਰਾਮ ਰਹੀਮ ਦਾ ਕੇਸ ਵਾਪਸ ਲੈਣ ਦਾ ਵੀ ਜ਼ਿਕਰ। ਸੁਮੇਧ ਸੈਣੀ ਨੂੰ DGP ਲਗਾਉਣ ਨੂੰ ਵੀ ਗ਼ਲਤੀ ਮੰਨਿਆ। 'ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੇ'।
#gianiharpreetsingh #akalidal #RamRahim #news18punjab #sukhbirbadal #amritpalsingh #akalidalcrisis
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 20
@user-yk1vk7vn9f
@user-yk1vk7vn9f 2 күн бұрын
ਬਾਦਲ,ਧੜਾ,ਤੇ,ਬਾਗੀ,ਧੜਾ,ਦੋਨੇ,ਰਲਕੇ,ਡਰਾਮੇ,ਕਰਦੇਆ,ਸਾਰੇ,ਪਾਪੀ,ਇਕੱਠੇ,ਆ,ਲੋਕਾਂ,ਨੂੰ,ਬੁੱਦੂ,ਬਣੌਦੇਆ
@mandeepsandhu3436
@mandeepsandhu3436 2 күн бұрын
ਸਰਸੇ ਆਲੇ ਨਾਲ‌ ਯਾਰੀ ਨਿਭਾਉਣ ਦੀ ਸਜ਼ਾ ਐਨੀ ਛੋਟੀ ਨਹੀਂ ਹੋਣੀ ਚਾਹੀਦੀ। ਇਹਨਾਂ ਤੋਂ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਫਿਰਨੀਆਂ ਦੀ ਸਫ਼ਾਈ ਕਰਾਓ। ਇੱਕ ਮਤਾ ਇਹਨਾਂ ਤੋਂ ਪੰਜਾਬ ਸਰਕਾਰ ਨੂੰ ਪਵਾਓ ਕਿ ਪੰਜਾਬ ਚ ਸਰਸੇ ਆਲੇ ਬਲਾਤਕਾਰੀ ਦੇ ਸਾਰੇ ਡੇਰੇ ਢਾਹੇ ਜਾਣ।
@GurmeetSingh-vu4fv
@GurmeetSingh-vu4fv 2 күн бұрын
ਇਹ ਸਾਰੇ ਹੀ ਗੁਰੂ ਸਾਹਿਬ ਜੀ ਦੇ ਗੁਨਾਹਗਾਰ ਹਨ ਜਿਹਨਾਂ ਅਨੇਕਾਂ ਘੋਰ ਪਾਪ ਕੀਤੇ ਹਨ ਨਾ ਇਹਨਾਂ ਪਾਪੀਆਂ ਨੂੰ ਪੰਥ ਨੇ ਮਾਫ ਕਰਨਾ ਨਾ ਗੁਰੂ ਸਾਹਿਬ ਜੀ ਦੀ ਕਚਿਹਰੀ ਵਿੱਚ
@SahibSingh-fg8ur
@SahibSingh-fg8ur 2 күн бұрын
ਅਕਾਲੀ ਦਲ ਬਾਦਲ ਕਿਆ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਖੂਨ ਚੂਸ ਗਈ ਅਕਾਲੀ ਦਲ ਬਾਦਲ ਨੇ
@user-yk1vk7vn9f
@user-yk1vk7vn9f 2 күн бұрын
😢😢😢😢😢😢😢😢
@GurmeetSingh-vu4fv
@GurmeetSingh-vu4fv 2 күн бұрын
ਗਲਤੀ ਨਹੀਂ ਗੁਨਾਹ ਕੀਤਾ ਹੈ ਇਹਨਾਂ ਨਰਾਇਣੂ ਮਹੰਤਾਂ ਨੇ ਰਲ ਕੇ
@GurwinderSingh_1979
@GurwinderSingh_1979 2 күн бұрын
Ehna nu maafi mang ke siromni akali dal te sgpc di kmaan pak saaf hathan vich de ke side ho jana chaida hai
@GurwinderSingh_1979
@GurwinderSingh_1979 2 күн бұрын
Maafi taan bandi singhan ton vi mangni chahidi hai
@GurwinderSingh_1979
@GurwinderSingh_1979 2 күн бұрын
Bhai harjinder singh te sukhdev singh nu vakeel na dena oh kisdi jumwari si
@GurwinderSingh_1979
@GurwinderSingh_1979 2 күн бұрын
Eh kithon kithon maafi mangan ge
@GurwinderSingh_1979
@GurwinderSingh_1979 2 күн бұрын
Jathedar Gurdev singh kaonke da kesh bare akali dal clear kare
@PrinceKumar-cf7ek
@PrinceKumar-cf7ek 2 күн бұрын
🙏🏻💐💐💐💐💐💐🙏🏻
@GurmailSingh-mi4th
@GurmailSingh-mi4th 2 күн бұрын
ਜ਼ੋ ਮਰਜ਼ੀ ਕਰਲੋ ਪੰਜਾਬ ਤੇ ਪੰਜਾਬੀਅਤ ਦਾ ਤੇ ਆਪਣੇ ਗੁਰੂ ਧਾਮਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋਇਆ ਹੈ। ਜ਼ੋ ਬਾਕੀ ਰਹਿ ਗਿਆ ਇਹ ਹੋਣ ਪੂਰਾ ਕਰ ਦੇਣਗੇ ? ਵਾਹਿਗੁਰੂ ਜੀ ਮੇਹਰ ਕਰਨ ਇਨ੍ਹਾਂ ਪਾਪੀਆਂ ਨੂੰ ਸਰਬੁਦੀ ਬਖਸ਼ਸ ਕਰਨ ਤਾਂ ਜ਼ੋ ਇਹ ਸਹੀ ਫ਼ੈਸਲਾ ਲੈਣ
@gurmitdhillon7829
@gurmitdhillon7829 2 күн бұрын
Loka di jmeena te kbje kre jhuthe prche krae ktl krae oh bhul gae
@GurwinderSingh_1979
@GurwinderSingh_1979 2 күн бұрын
Eh maafi Dil ton mang rahe ne ? Kee Kom nu bhrosa diva sakde aa ? Je divonge tan kive? Mafi ton baad ehna da kee stand aa? Kee aah sarrian galti nu sanvaarnge je Haan tan kiwe? Eh Sara clear Karan Kom de sahmne daleel rakhan ikala maafi mang ke kive Bach sakde aa? Akaal takhet te ja ke samuchi Kom de sahmne clear karna chahida Eh Mera nijhi vichar aa Baki sari Sikh Kom te Sikh sangat bahut siani aa Sangat da faisla hi panth da faisla Agge aon vala time lai mishal Hove koi fer galti na kare sangat ji khiyal rakhio Sikhi nu nuksan na hove faisla tuhada bass benti aa ji je changi lagge...
@SahibSingh-fg8ur
@SahibSingh-fg8ur 2 күн бұрын
ਅਕਾਲੀ ਦਲ ਬਾਦਲ ਅਤੇ ਐਮਪੀਜ਼ ਜੀ ਗੱਲ਼ਤੀਆਂ ਤੇ ਗੱਲ਼ਤੀਆਂ ਤੇ ਗੱਲ਼ਤੀਆਂ ਕੀਤੀਆ ਪਰ ਹੁਣ ਕਿਉਂ ਮਾਫ਼ ਕਰਨ ਲੋਕ ਤੇ ਸਿੱਖ ਸੰਗਤਾਂ ਜੀ ਗ਼ਦਾਰ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਮਾਫੀ ਦੇ ਲਾਇਕ ਨਾਹੀਂ
@SatnamSingh-sd9sw
@SatnamSingh-sd9sw 2 күн бұрын
Chsndu.sahib.g.sarian.galtian.ch.tusi.samal.ho..
@mandeepkateria1985
@mandeepkateria1985 2 күн бұрын
Hinata saja do kaliyan hona
@kulbirsingh1389
@kulbirsingh1389 2 күн бұрын
Godhi medea
The day of the sea 🌊 🤣❤️ #demariki
00:22
Demariki
Рет қаралды 96 МЛН
Каха ограбил банк
01:00
К-Media
Рет қаралды 11 МЛН