ਇਹਨਾਂ ਦੇ ਪਜਾਮਿਆਂ ਚੋਂ ਖਾਕੀ ਨਿੱਕਰਾਂ ਦਿਖਦੀਆਂ ਨੇ ਇਹ ਨਾਗਪੁਰ ਅਕਾਲੀ ਦਲ ਹੈ | Pro Punjab Tv

  Рет қаралды 34,776

Pro Punjab Tv

Pro Punjab Tv

Күн бұрын

ਇਹਨਾਂ ਦੇ ਪਜਾਮਿਆਂ ਚੋਂ ਖਾਕੀ ਨਿੱਕਰਾਂ ਦਿਖਦੀਆਂ ਨੇ ਇਹ ਨਾਗਪੁਰ ਅਕਾਲੀ ਦਲ ਹੈ, ਬਾਗੀ ਧੜੇ ਨੂੰ ਮਹੇਸ਼ ਇੰਦਰ ਗਰੇਵਾਲ ਨੇ ਜੰਮ ਕੇ ਪਾਈਆਂ ਲਾਹਨਤਾਂ ਬਾਗੀਆਂ ਤੋਂ ਨਹੀਂ ਸੁਣੀ ਜਾਣੀ ਆਹ ਇੰਟਰਵਿਊ
#ShiromaniAkaliDal #MaheshinderSingh #Grewal #interview #punjab #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 335
@SupreetKhatkar
@SupreetKhatkar 3 ай бұрын
ਗਰੇਵਾਲ ਸਹਿਬ ਬਿਨਾ ਸ਼ਰਤ ਭਾਜਪਾ ਨੂੰ ਹਮਾਇਤਵੇਲੇ ਤੁੰਸੀ ਕਹਿੜੇ ਰੰਗ ਦੀ ਨਿਕਰ ਪਾਈ ਹੋਈ ਸੀ ਸਰਸੇ ਸਾਧ ਨੂੰ ਮਾਫੀ ਸਿਖ ਬਚਿਆਂ ਦਾ ਕਾਤਲ ਸੁਮੇਧ ਨੂੰ ਡੀ ਜੀ ਪੀ ਬਰਗਾੜੀ ਕਾਂਢ ਵੇਲੇ ਕਹਿੜੇ ਰੰਗ ਦੀ ਨਿਕਰ ਪਾਈ ਹੋਈ ਸੀ ਗਰੇਵਾਲ ਵਰਗੇ ਬਾਦਲ ਦੇ ਟਾਉਟ ਨੇ ਚਮਚਾ ਗਿਰੀ ਹੀ ਕਰਨੀ ਹੈ ਕਦੇ ਲੋਕਾਂ ਦਾ ਫਤਵਾ ਤਹਾਡੇ ਹਕ ਵਿਚ ਨਹੀਂ ਖਿਲਾਫ ਹੀ ਰਿਹਾ
@shagandeepsingh8106
@shagandeepsingh8106 3 ай бұрын
ਮੇਰੇ ਖਿਆਲ ਵਿੱਚ ਇਹ ਲੁਧਿਆਣੇ ਰਹਿੰਦਾ ਹੈ। ਮੇਰੀ ਗਰੰਟੀ ਏ ਜੇਕਰ ਉੱਥੋਂ ਕਿਸੇ ਵਾਰਡ ਵਿੱਚ mc ਵੀ ਬਣਜੇ।
@deepsahauli6405
@deepsahauli6405 2 ай бұрын
Hahahahahah
@deepsahauli6405
@deepsahauli6405 2 ай бұрын
Sahi keha veera eh sada Ludhiana da hai Pagal
@KULWINDERSINGH-ys5by
@KULWINDERSINGH-ys5by 2 ай бұрын
Akali dal badal de rukh nu waddan lyi Grewal, Cheema te valtoha kuhadey da kam krde han
@peterhundal8108
@peterhundal8108 3 ай бұрын
ਸੱਭ ਤੋਂ ਵੱਡੀ ਖ਼ਾਕੀ ਨਿੱਕਰ ਘਰੇਵਾਲ ਛਾਬ ਨੇ ਪਾਈ ਹੈ, ਸੰਧੂ ਨੂੰ ਫੰਡ ਦਿੱਤਾ ਪਰ ਬਾਦਲ ਨੇਂ ਵੀ 1999 ਦੌਰਾਨ ਆਰਐਸਐਸ ਨੂੰ 100 ਕਰੋੜ ਦੇ ਦਿੱਤੇ ਸਨ
@Gurdeepsingh-wz1kl
@Gurdeepsingh-wz1kl 3 ай бұрын
@jagdeepnatt9425
@jagdeepnatt9425 3 ай бұрын
ਸੁਖਬੀਰ ਨੂੰ ਇੰਨਾ ਚਾਪਲੂਸ ਚਮਚਿਆਂ ਨੇ ਖਾਲੀਦਲ ਦਾ ਪ੍ਰਧਾਨ ਬਣਾਇਆ
@KaurPreet-d7j
@KaurPreet-d7j 3 ай бұрын
ਸੁਖਬੀਰ cm ਜਦੋਂ ਬਣੂ ਦੇਖੀ ਜਾਊ ਪਰ ਤੁਸੀਂ ਤਾਂ ਅੱਜ ਗਦਾਰ ਬਣ ਕੇ ਬੈਠ ਗਏ
@pardeepbasra5899
@pardeepbasra5899 3 ай бұрын
ਤੁਸੀ ਸਾਰੇ ਹੀ ਚੰਗੇ ਹੋ, ਮਾੜੇ ਤਾਂ ਸਧਾਰਣ ਲੋਕ ਹਨ
@JARNAILSINGH-vc2mt
@JARNAILSINGH-vc2mt 3 ай бұрын
ਜੇਕਰ ਬਾਦਲ ਨੇ ਉਹਦੀ ਨੂੰਹ ਨੂੰ IAS ਬਣਾਇਆ ਹੈ, ਬਾਦਲ ਵੀ ਫ਼ਿਰ ਦੋਸ਼ੀ ਨੇ, ਕਿਉ ਕਿਸੇ ਦਾ ਹੱਕ ਮਾਰਦੇ ਰਹੇ ਨੇ ਬਾਦਲ ਲਾਨਾ, ਇਹ ਸਾਰੇ ਚੋਰ ਨੇ, ਬਾਗੀ ਅਤੇ ਬਾਦਲ ਲਾਨਾ ਜੰਨਤਾ ਨੇ ਘਰੇ ਬਿਠਾ ਦਿੱਤਾ ਹੈ, ਇਹ ਸਾਰੇ ਰਿਜੈਕਟ ਕਰ ਦੇਣੇ ਚਾਹੀਦੇ ਹਨ, ਸੱਭ ਲੁੱਟ ਕੇ ਖਾ ਗਏ ਪੰਜਾਬ ਅਤੇ ਗੁਰਦਵਾਰਿਆ ਨੂੰ
@baljeetsidhu1262
@baljeetsidhu1262 3 ай бұрын
ਸਿੱਖ ਕੌਮ ਨੂੰ ਡੌਬਣ ਵਾਲੇ ਇਹ ਗਰਦਾਰ ਨੋ
@purbars6919
@purbars6919 3 ай бұрын
ਮੈਂ ਮਹੇਸ਼ਇੰਦਰ ਤੋਂ ਇਹਪੁਛਣਾ ਚਾਹੁੰਦਾ ਹਾਂ ਕਿ ਤੈਨੂੰ ਹੁਣ ਖਾਖੀ ਨਿਕਰਾਂ ਦਿਸਣ ਲਗੀਆਂ ਜਦੋਂ ਓਹ ਥੋਡੇ ਨਾਲ ਸਨ ਓਦੋਂ ਨੀ ਦਿਸੀਆਂ ਸ਼ੇਮ ਸ਼ੇਮ ਸ਼ੇਮ
@devindersingh4606
@devindersingh4606 3 ай бұрын
ਹੁਣ ਤੱਕ ਸੁਖਬੀਰ ਸਿੰਘ ਬਾਦਲ ਬੀਜੇਪੀ ਨੂੰ ਜੱਫ਼ੀਆਂ ਪਾਂਦਾ ਰਿਹਾ, ਇਹ ਗੱਲ ਕਰ।ਇਹ ਜਿੱਤਿਆ ਕਦੇ ਨਹੀਂ।
@bhupindersinghmann5096
@bhupindersinghmann5096 3 ай бұрын
ਤੁਸੀ ਵੀ ਇਹ ਨੀਕਰਾ ਪਾਈਆ ਹੋਈਆ ਹਨ ਇਹ ਤੇ ਵਲਟੋਹਾ ਸਬ ਤੌ ਵਡੀ ਖਚ ਹੈ
@GurpreetSingh-lk6hq
@GurpreetSingh-lk6hq 3 ай бұрын
ਤੁਹਾਡਾ ਅਕਾਲੀ ਦਲ ਸੱਚੇ ਸੌਦੇ ਵਾਲੇ ਸਾਧ ਵਾਲਾ ਹੈ
@rajucheema-wr4xj
@rajucheema-wr4xj 3 ай бұрын
ਬੀਜੇਪੀ ਦੀਆਂ ਸੁੱਟੀਆਂ ਬੋਟੀਆਂ ਤੇ ਹੀ ਪਲੇ ਹੋ ਤੁਸੀਂ ਮਹੇਸੂ। ਤਾਹੀਂ ਤਾਂ ਤੁਹਾਡੇ ਢਿੱਡ ਵੱਡੇ ਹਨ।
@jagseerdhillon2558
@jagseerdhillon2558 3 ай бұрын
ਡੰਗਰ ਜਾ ਬੰਦਾ
@ButaSarpanch-u9f
@ButaSarpanch-u9f 3 ай бұрын
ਤੇਰਾ ਪੱਲਾ ਕੀ ਹੈ ਕਿੱਤਾ ਜਿੱਤ ਸਕਿਆ ਆਪਣੀ ਸੀਟ ਚਗਲ ਹੈ ਸਿਰਾ ਦਾ ਜੀ
@ramandeepsingh7572
@ramandeepsingh7572 3 ай бұрын
ਵੱਡੀ ਨਿਕਰ ਤੂੰ ਪਾੲਈ
@shagandeepsingh8106
@shagandeepsingh8106 3 ай бұрын
ਇਹ ਦਗੜ ਦੱਲਾ ਕਿੰਨੇ ਵਾਰ mla ਅਤੇ ਕਿੰਨੇ ਵਾਰ ਮੰਤਰੀ ਅਤੇ ਕਿੰਨੇ ਵਾਰ MP ਬਣਾਇਆ ਹੈ???
@deepsahauli6405
@deepsahauli6405 2 ай бұрын
Fudu banda veera eh sada Ludhiana da
@GurpreetSingh-lk6hq
@GurpreetSingh-lk6hq 3 ай бұрын
ਸ਼ਰਮ ਕਰੋ ਸਭ ਕੁਝ ਆਪਣੇ ਲਈ ਕੀਤਾ ਤੁਸੀਂ। ਪੰਜਾਬ ਲਈ ਕੁਝ ਨਹੀਂ ਕੀਤਾ
@pritpalsingh8317
@pritpalsingh8317 3 ай бұрын
ਚਾਪਲੂਸਾਂ ਦੀ ਹੁਣ ਵੀ ਕਮੀ ਨਹੀਂ, ਉਹ ਅਸੀਂ ਸਿੱਖੀ ਲਿਬਾਸ ਚ ਮਰੀਆਂ ਜਮੀਰਾਂ ਲਈ ਫਿਰਦੇ ਹਾਂ! ਆਪਣੇ ਮੁਫ਼ਾਦਾਂ ਲਈ ਚਾਪਲੂਸੀ ਦੀਆਂ ਹੱਦਾਂ ਪਾਰ ਕਰੀ ਜਾਂਨੇ ਹਾਂ 🙏
@rajucheema-wr4xj
@rajucheema-wr4xj 3 ай бұрын
ਪੰਥ ਤਾਂ ਜਿੱਤ ਗਿਆ ਦੋ ਸੀਟਾਂ ਪਰ ਤੁਸੀਂ ਹਾਰ ਗਏ। ਤੁਹਾਡੇ ਨਾਲੋਂ ਵੱਧ ਵੋਟਾਂ ਤਾਂ ਬੀਜੇਪੀ ਨੂੰ ਪੈ ਗਈਆ । ਹਾਲੇ ਵੀ ਬੇਸ਼ਰਮੋਂ ਪੰਥ ਨੂੰ ਆਪਣੀ ਜਾਇਦਾਦ ਸਮਝਦੇ ਹੋ।😢😢
@punjjaabdesh8659
@punjjaabdesh8659 3 ай бұрын
ਰੱਸੀ ਮੱਚਗੀ ਵਲ ਨੀ ਗਿਆ। ਏਸ ਬੰਦੇ ਦੀ ਚਮਚਾਗਿਰੀ ਤੇ ਹੰਕਾਰ ਚ ਭੋਰਾ ਫਰਕ ਨੀ ਪਿਆ।
@sukhbhullarfzk3012
@sukhbhullarfzk3012 3 ай бұрын
2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਬਹਿਬਲ ਕਾਂਡ ਚ ਗੋਲੀ ਚੱਲੀ ਆ ਸਰਕਾਰ ਸੀ ਬਾਦਲਾਂ ਦੀ
@GurpreetSingh-lk6hq
@GurpreetSingh-lk6hq 3 ай бұрын
ਬਾਦਲਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਜ਼ਿਮੇਵਾਰੀ ਬਾਦਲਾਂ ਦੀ ਬਣਦੀ ਸੀ
@Nanak-rc1go
@Nanak-rc1go 3 ай бұрын
ਖ਼ਾਕੀ ਨੀਕਰਾ ਪਵਾਈਆਂ ਕਿਹਨੇ ਨੇ। ਸਭ ਜਾਣਦੇ ਨੇ । ਡੰਗਰ
@balvirsingh3076
@balvirsingh3076 3 ай бұрын
ਗੱਦਾਰ ਜੁੰਡਲੀ ਵਿੱਚੋਂ ਚੋਟੀ ਦਾ ਗੱਦਾਰ ਇਹ ਦੱਲਾ ਹੈ।ਚੁਰਾਸੀ ਦਾ ਐਕਸ਼ਨ ਟਲ ਜਾਣਾ ਸੀ।ਕਿਉਂਕਿ ਸਮੇਂ ਦੇ ਡੀਸੀ ਸਾਹਿਬ ਸ੍ਰ ਗੁਰਦੇਵ ਸਿੰਘ ਜੀ ਦੇ ਫੌਜ ਦਾਖਲ ਤੋਂ ਇਨਕਾਰ ਕਰਨ ਕਰਕੇ ਸਾਰੇ ਸੂਬੇ ਦੇ ਡੀਸੀ ਸਾਹਿਬਾਨ ਨੇ ਵੀ ਇਨਕਾਰ ਕਰ ਦਿੱਤਾ ਸੀ।ਫੌਜ ਨੂੰ ਵਾਪਸ ਮੁੜਨਾ ਪੈਣਾ ਸੀ।ਪਰ ਬਾਦਲ ਦੇ ਕਹਿਣ ਤੇ ਬਿਹਾਰ ਤੋਂ ਬਦਲੀ ਕਰਾਕੇ ਇੱਥੇ ਆ ਕੇ ਫ਼ੌਜ ਦਾਖਲ ਕੀਤੀ।ਲੱਖਾਂ ਦਾ ਕਤਲੇਆਮ ਕੀਤਾ।ਇਹ ਮੁੱਖ ਦੋਸ਼ੀ ਹੈ।ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਕਾਰਨ ਕੌਂਮ ਦੀ ਤਬਾਹੀ ਹੋਈ ਅੱਜ ਤੱਕ ਅੱਗ ਧੁਖ ਰਹੀ ਹੈ ਇਸ ਸ਼ਖਸ ਅਤੇ ਬਾਦਲ ਦੇ ਕਾਰਨ ਹੋਈ।ਗਲਤੀ ਨਾਲ ਨਹੀਂ ਜਾਣ ਬੁੱਝ ਕੇ ਕੀਤੀ।
@bb-vi5db
@bb-vi5db 3 ай бұрын
ਸੱਬ ਤੋ ਵੱਡੀ ਖਾਕੀ ਮਹੇਸ਼ੇ ਦੇ ਪਾਈ ਇਹ ਸੱਬ ਤੋ ਨਹਿਸ ਆਦਮੀ ਹੈ ਮਹੇਸ਼ ਇਦਰ ਹੈ
@ksdhaliwal3670
@ksdhaliwal3670 3 ай бұрын
ਪਹਿਲਾਂ ਕਿਹੜਾ ਬਦਾਮੀ ਨਿਕਰਾਂ ਸੀ ਜਦੋਂ ਤੁਹਾਡੇ ਨਾਲ ਸਾਂਝ ਸੀ। ਪਹਿਲਾਂ ਵੀ ਖਾਕੀ ਨਿੱਕਰਾਂ ਸੀ। ਜਿਥੇ ਸਾਡਾ ਨੰਦ ਘੋਪ ਗਧੀ ਮਰੀ ਦਾ ਨੀ ਦੋਸ।ਸਰਮ ਹਿਆ ਹੈ ਨਹੀਂ।
@ksdhaliwal3670
@ksdhaliwal3670 3 ай бұрын
ਗਰੇਵਾਲ ਨੇ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਵਿੱਚ ਬੱਚੇ ਪੜਾ੍ਕੇ ਫੀਸ ਵੀ ਨਹੀਂ ਦਿੱਤੀ।ਇਹ ਹਨ ਪੰਥਕ।
@sukhdevsinghbhatti3235
@sukhdevsinghbhatti3235 3 ай бұрын
ਹੁਣ ਰੱਬ ਮੂੰਹੋਂ ਸੱਚਿਆ ਗਲਾ ਕਡ ਵਾਉਂਦਾ।ਮੰਗਦੇ ਖ਼ਾਕੀ ਨਿਕਰਾ ਸਾਰੇ ਪਾਉਂਦੇ ਰਹੇ।ਚੋਰ ਚੋਰ ਮੋਸ਼ੇਰੇ ਭਾਈ।
@nabarbande
@nabarbande 3 ай бұрын
"ਬੱਲੇ ਓਏ ਚਲਾਕ ਸੱਜਣਾ"।
@GurpreetSingh-lk6hq
@GurpreetSingh-lk6hq 3 ай бұрын
ਤੂੰ ਵੀ ਦੱਸ ਤੇਰੀਂ ਕੀ ਦੇਣ ਅਕਾਲੀ ਦਲ ਨੂੰ ਇਹ ਵੀ ਦੱਸ ਕਿ ਐਮਰਜੈਂਸੀ ਸਮੇਂ ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਕਿਹਾ ਸੀ ਕਿ ਐਮਰਜੈਂਸੀ ਵਿੱਚ ਹਿੱਸਾ ਨਾ ਲਵੋ ਮੈਂ ਚੰਡੀਗੜ੍ਹ ਪੰਜਾਬ ਤੁਰੰਤ ਦੇ ਦੇਵਾਗੀ
@jasbirpathak5279
@jasbirpathak5279 3 ай бұрын
ਪੱਤਰਕਾਰ ਸਾਹਿਬ ਇਹ ਗਰੇਵਾਲ ਸਾਬ੍ਹ ਕਹਿੰਦਾ ਹੈ ਕਿ SGPC ਤੇ ਅਕਾਲੀਦਲ ਸਿੱਖਾਂ ਦੀ ਪਾਰਟੀ ਤੇ ਬਾਦਲ ਪਰਿਵਾਰ ਤੋ ਅਜਾਦ ਹੈ ਪਰ ਇਹ ਆਪਣੇ ਮੂੰਹ ਨਾਲ ਕਹਿ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਪ੍ਰਧਾਨ ਬਣਨ ਦੇ ਚੱਕਰ ਵਿੱਚ ਜਥੇਦਾਰੀ ਤੋਂ ਵੀ ਨਾ ਜਾਵੇ ਇਸਦਾ ਕੀ ਅਰਥ ਨਿਕਲਿਆ ਜੀ।ਇਹ ਤੀਜਾ ਸਭ ਤੋਂ ਵੱਡਾ ਚਮਚਾ ਹੈ ਬਾਦਲ ਪਰਿਵਾਰ ਦਾ ਪਹਿਲਾ ਭੂੰਦੜ ਤੇ ਦੂਜਾ ਚੀਮਾ।ਜਿਸ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੁਰਸੀ ਬਾਦਲ ਪਰਿਵਾਰ ਨੇ ਦਿੱਤੀ ਹੋਵੇ ਉਹ ਕਿਵੇਂ ਕੁਝ ਕਰ ਸਕਦਾ ਹੈ ਬਾਦਲ ਪਰਿਵਾਰ ਨੂੰ ਜਾਂ ਉਸਦੇ ਖਿਲਾਫ ਕੁਝ ਕਿਵੇਂ ਬੋਲ ਸਕਦਾ ਹੈ ਕਿਉਕਿ ਇਹਨਾਂ ਸਭ ਨੂੰ ਸਿਰਫ ਕੁਰਸੀ ਤੇ ਚੌਧਰ ਪਿਆਰੀ ਹੈ ਪੰਥ ਤੇ ਪੰਜਾਬ ਨਾਲ ਇਹਨਾਂ ਨੂੰ ਕੁਝ ਲੈਣਾ ਦੇਣਾ ਨਹੀਂ।ਗਿਆਨੀ ਹਰਪ੍ਰੀਤ ਕੁਝ ਬੋਲਣ ਲੱਗਾ ਸੀ ਤਾਂ ਕੁਰਸੀ ਤੋਂ ਲਾਹ ਕੇ ਇਕ ਪਾਸੇ ਕਰ ਦਿੱਤਾ ਸੀ ਇੱਕ ਮਿੰਟ ਵਿੱਚ ਅਗਲੇ ਨੇ।ਬੱਸ ਇਹ ਸਾਰੇ ਪੈਸੇ ਖਾਣ ਲਈ ਹੀ ਬਾਦਲ ਪਰਿਵਾਰ ਦੀ ਗੁਲਾਮੀ ਕਰਦੇ ਨੇ
@Vishal-b5v7w
@Vishal-b5v7w 3 ай бұрын
Bilkul right 👌🏻
@Nanak-rc1go
@Nanak-rc1go 3 ай бұрын
ਤੁਹਾਨੂੰ ਲੋਕਾਂ ਨੇ ਕੀ ਫ਼ਤਵਾ ਦਿੱਤਾ । ਢੀਠ ਬੋਲਣ ਨੂੰ ਮਰਦੇ ਨੇ ਅੱਜ ਵੀ।
@baldevsinghgill6557
@baldevsinghgill6557 3 ай бұрын
ਸੁਣਿਆਂ ਇਸ ਹੰਕਾਰੇ ਬੰਦੇ ਨੂੰ ਇਸਦੀ ਘਰਵਾਲੀ ਨੇ ਵੀ ਕਦੇ ਵੋਟ ਨਹੀਂ ਪਾਈ
@LovepreetSingh-gq2bf
@LovepreetSingh-gq2bf 3 ай бұрын
ਇਹਨਾ ਦੀਆਂ ਨਿਕਰਾਂ ਖਾਖੀ ਹਨ
@yadwinderkang3722
@yadwinderkang3722 3 ай бұрын
ਇਸ ਦੀ ਕੀ ਦੇਣ ਹੈ ਸਿੱਖ ਕੌਮ ਲਈ ਤੇ ਅਕਾਲੀ ਦਲ ਲਈ ।
@kuldeepSingh-zu9pt
@kuldeepSingh-zu9pt 3 ай бұрын
, ਗਰੇਵਾਲ ਜੀ commentt ਜਰੂਰ ਪੜ ਲੈਣਾ ਪਤਾ ਲੱਗ ਜਾਵੇ ਗਾ ਤੁਹਾਨੂੰ ਕਿ ਤੁਹਾਡੇ ਬਾਰੇ ਲੋਕ ਕੀ ਕਹਿ ਰਹੇ ਨੇ l
@narinderpalsingh4086
@narinderpalsingh4086 3 ай бұрын
ਤੁਸੀ ਵੀ ਨਾਗਪੁਰੀ, ਇਹ ਵੀ ਨਾਗਪੁਰੀ , ਫਰਕ ਸਿਰਫ ਇੰਨਾ ਹੈ ਕਿ ਤੁਸੀ 26 ਸਾਲ ਨੰਗੇ ਚਿੱਟੇ ਹੋ ਕੇ ਨਾਗਪੁਰ ਦੇ ਛਿੱਤਰ ਸਾਫ ਕਰਦੇ ਰਹੇ। ਇਹ ਲੁੱਕਵੇ ਹੋ ਸਕਦੇ ਹਨ ।
@mkbskb1
@mkbskb1 3 ай бұрын
Bakwas karday aa. Na ta BJP ne punjab ch Raj kita Na karna. BJP SIRF 10 SAAL T Ton power ch aa. Raj kita congress te akali dalliya ne. Lutya te nuksan v ehna hi kita hai. CONGRESS IN desh ch 50 saal Raj kita. Oh apni zimaydari ton bhaj nai sakday te na hi Chitta / nila dal hi bhaj sakda. Sirf apnay jurm lakaun lai Bjp nu badnam kar rahay aa
@narinderpalsingh4086
@narinderpalsingh4086 3 ай бұрын
@@mkbskb1 ਦੇਸ਼ ਅਜਾਦ ਹੋਏ ਨੂੰ ਤਿੰਨ ਮਹੀਨੇ ਵੀ ਪੂਰੇ ਨਹੀ ਸੀ ਹੋਏ ਤਾ ਪਹਿਲੀ ਕਾਂਗਰਸ ਸਰਕਾਰ ਦੇ ਗ੍ਰਹਿ ਮੰਤਰੀ ਨੇ ਇੱਕ ਸਰਕੁਲਰ ਕੱਢਿਆ ਸੀ ਕਿ ਸਿੱਖ ਜਰਾਇਮ ਪੇਸ਼ਾ ਕੌਮ ਹਨ ਇਹਨਾ ਉਪਰ ਸਖਤ ਨਿਗਰਾਨੀ ਰੱਖੀ ਜਾਵੇ। ਉਸ ਸਮੇ ਤੋ ਲੈ ਕਰਕੇ ਅੱਜ ਤੱਕ ਸਿੱਖਾ ਉਪਰ ਜੁਲਮ ਹੀ ਹੋ ਰਿਹਾ ਹੈ । ਕਾਂਗਰਸ ਭਾਜਪਾ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਆੳਣ ਵਾਲੇ ਸਮੇ ਦਾ ਪਤਾ ਨਹੀ।
@sukhdevsinghbhatti3235
@sukhdevsinghbhatti3235 3 ай бұрын
Good
@mkbskb1
@mkbskb1 3 ай бұрын
@@narinderpalsingh4086 veer sikha de dushman sikh aa. Sachi gal das diti. Dhian naal soch lavi.
@narinderpalsingh4086
@narinderpalsingh4086 3 ай бұрын
@@mkbskb1 ਬਿਲਕੁਲ ਝੂਠ, ਮਿੱਥ, ਸਰਕਾਰਾ ਵਲੋਂ ਕੀਤਾ ਜਾ ਕਰਵਾਇਆ ਕੂੜ ਪ੍ਰਚਾਰ
@lovie5h271
@lovie5h271 3 ай бұрын
ਖੱਚ ਐ
@surindersran432
@surindersran432 3 ай бұрын
ਅਸਲ ਵਿੱਚ ਬਾਦਲ ਦਲ ਨੇ ਨਾਗਪੁਰ ਦੀਆ ਖਾਕੀ ਨਿਕਰਾਂ ਪਾਈਆ
@harishnarula4235
@harishnarula4235 3 ай бұрын
ਹੱਥ ਠੋਕਾ ਕਿਸ ਨੂੰ ਕਹਿੰਦੇ ਹਨ ????
@majorsingh1285
@majorsingh1285 3 ай бұрын
ਇਸ ਨੂੰ ਵੀ ਪੁਛ ਲਵੋ ਇਸ ਦੀ ਦੇਣ ਕਿ ਆ ਅਕਲੀ ਦਲ ਨੂੰ ਇਸ ਨੈ ਵੀ ਬੇੜਾ ਗ਼ਰਕ ਕਰੀਆਂ ਆਕਾਲੀ ਦਲ ਦਾ ,
@SukhmanDhillon-m3q
@SukhmanDhillon-m3q 3 ай бұрын
ਡੱਡੂ ਵਰਗੇ ਹੁੰਦੇ ਨੇਂ ਕੁੱਝ ਲੋਕ ਕਦੇ ਇਧਰਲੇ ਪਾਸੇ ਸ਼ਾਲਾ ਮਾਰਦੇ ਨੇ ਕਦੇ ਓਧਰਲੇ ਪਾਸੇ
@kamaljitsingh8901
@kamaljitsingh8901 3 ай бұрын
ਤੁਸੀ ਲਾ ਤੀਆਂ ਨਿਕਰਾਂ ਹੋਗੇ ਨੰਗੇ
@harbansdhatt6843
@harbansdhatt6843 3 ай бұрын
Pehla loka de comments ta dekh layo Grewal Sahib. Tohre vele tuvi election har gaya si.
@pritpalsingh8317
@pritpalsingh8317 3 ай бұрын
ਇਹ ਤਾਂ ਬਹੁਤਾ ਹੀ ਫੁਕਰਾ ! ਇਹਨਾਂ ਲੋਕਾਂ ਨੂੰ ਗੱਲਾਂ ਕਰਦਿਆਂ ਸ਼ਰਮ ਨਹੀਂ ਆਉਂਦੀ ਕਿ ਇਹ ਗੱਲਾਂ ਤਾਂ ਤੁਹਾਡੇ ਤੇ ਢੁਕਦੀਆਂ! ਪੱਚੀ ਸਾਲ ਖਾਕੀ ਨੀਕਰਾਂ ਤੁਸੀਂ ਖੁਦ ਪਾਈ ਰੱਖੀਆਂ ਤੁਸੀਂ ਹੁਣ ਦੂਜਿਆਂ ਤੇ ਇਲਜਾਮ ਲਾਉਣ ਲੱਗਿਆਂ ਇਹ ਗੱਲਾਂ ਤੁਹਾਡੇ ਤੇ ਪੂਰੀਆਂ ਢੁਕਦੀਆਂ ਹਨ! ਪਰ ਇਹ ਤਾਂ ਬੇਸ਼ਰਮਾਂ ਦਾ ਟੋਲਾ! 🙏
@AmanDeep-y8t
@AmanDeep-y8t 3 ай бұрын
ਇਹ ਸਭ ਕੀ ਦੇਣ ਦੇ ਸਕਦੇ ਹਨ ਅਕਾਲੀ ਦਲ ਪਰਿਵਾਰ ਦੀ
@ShivrajSra
@ShivrajSra 3 ай бұрын
ਦੋਨੇ ਧੜੇ ਬੇਸ਼ਰਮ ਹਨ
@deepsharma6515
@deepsharma6515 3 ай бұрын
ਜਦੋਂ ਅਕਾਲੀ ਦਲ ਨੇ ਭਾਜਪਾ ਨਾਲ਼ ਤੇਈ ਸਾਲ ਸਮਝੋਤਾ ਕੀਤਾ ਸੀ ਤੇ ਸਰਕਾਰ ਵੀ ਬਣਾਈ ਉਦੋਂ ਬੀ੍੍ਰਜੇ ਪੀ ਨਹੀਂ ਸੀ
@farmertv5483
@farmertv5483 3 ай бұрын
ਬਾਦਲ ਲਾਣਾ ਬੀਜੇਪੀ ਦਾ ਸਮਰਥੱਕ ਹੈ ਜੀ,ਚੰੜੀਗੜ ਸੀਟ ਛੱਡੀ ਭਾਜਪਾ ਲਈ,ਖਡੂਰ ਸਾਹਿਬ ਅੰਮਿਤਪਾਲ ਬਰਾਬਰ ਬੰਦਾ ਖੜਾ ਕਰਕੇ ਬਦਨਾਮ ਕਰਨ ਦੀ ਕੌਸ਼ਿਸ਼ ਕੀਤੀ ਪਰ ਲੋਕਾ ਨਹੀ ਸੁਣੀ ਸਿਆਸੀ ਜਮੀਨ ਖਿਸਕਦੀ ਦੇਖ ਕੇ ਅੱਜ ਹਰਸਿਮਰਤ ਕੋਰ ਅੰਮਿਤਪਾਲ ਸਿੰਘ ਦੀ ਹਮਾਇਤ ਚ ਆ ਗਈ ਕਦੇ ਤਾ ਫੈਸਲਾ ਲੈਲੋ ਸਹੀ ਜਾ ਟਿਕ ਜੋ ਇਕ ਫੈਸਲੇ ਤੇ,ਸੁਖਬੀਰ ਨੂੰ ਤੁਹਾਡੇ ਵਰਗੇ ਲਾਹਣਤੀਆ ਨੇ ਪੰਛਕ ਵਿਰੋਧੀ ਬਣਾਤਾ ਸੱਚ ਚ ਸਲਾਹਕਾਰ ਨਿਕੰਮੇ ਬਾਦਲ ਦੇ ਪੰਜਾਬ ਚ ਧੱਕੇਸ਼ਾਹੀਆ ਖਿਲਾਫ ਲਹਿਰ ਚੱਲ ਰਹੀ ਹੈ,ਹਿੱਸਾ ਬਣਦੇ ਤਾ ਜਿੱਤ ਜਾਦੇ ਪਰ ਤੁਸੀ ਤਾ ਸੌਹ ਹੀ ਖਾ ਲੲਈ ਪੰਜਾਬੀਆ ਦੇ ਉਲਟ ਚੱਲਣ ਦੀ।
@sukhdevsinghbhatti3235
@sukhdevsinghbhatti3235 3 ай бұрын
ਆਪਾ ਵੀ ਤਾਂ ਬਾਦਲਾ ਦੇ ਚਮਚਾ ਗਿਰੀ ਕਰੀ ਜਾਂਦੇ ।
@JINDU501
@JINDU501 3 ай бұрын
ਕੀ ਜਲੂਸ ਕੱਢ ਰਹੇ ਨੇ ਇਹ ਖੱਚ ਬੰਦੇ ਅਕਾਲ ਅਤੇ ਅਕਾਲੀ ਸ਼ਬਦ ਦਾ ਮਤਲਬ ਵੀ ਨਹੀਂ ਪਤਾ ਹੋਣਾ ਇਹਨਾ ਗੁਰੂ ਘਰ ਦੇ ਦੋਖੀਆਂ ਨੂੰ ।
@deepak3arora
@deepak3arora 3 ай бұрын
Whosoever comes out to defend sukhbir badal, must also read comments after the Interview 😂😂
@baldevsinghgill6557
@baldevsinghgill6557 3 ай бұрын
ਇਹ ਤੇ ਬੈਂਸ ਸਭ ਤੋਂ ਮਾੜੇ, ਹੰਕਾਰੇ ਤੇ ਚਾਪਲੂਸ ਸਲਾਹਕਾਰ ਨੇ ਜਿਨ੍ਹਾਂ ਸੁਖਬੀਰ ਦਾ ਬੇੜਾ ਗ਼ਰਕ ਕੀਤਾ
@harishnarula4235
@harishnarula4235 3 ай бұрын
ਤੁਹਾਡੇ ਕਹਿਣ ਦਾ ਮਤਲਬ ਕੀ ???? ਪੱਤਰਕਾਰ ਜੀ ਕਿਉਂ ਲੜਾਈ ਜਾਂਦੇ ਹੋ,,, ਇਹਨਾਂ ਦੀਆਂ ਗੱਲਾਂ ਉਹਨਾਂ ਕੋਲੇ ਤੇ ਉਹਨਾਂ ਦੀਆਂ ਇਹਨਾਂ ਕੋਲ। ਵਾਹ ਜੀ ਵਾਹ
@LotayConstructions
@LotayConstructions 3 ай бұрын
ਬਾਦਲ ਦਲ ਓਹਨਾ ਦਾ ਅਪਣਾ ਹੋ ਸਕਦਾ ਹੈ... ਅਕਾਲੀ ਦਲ ਸਰਬ ਸਿੱਖ ਸਿੱਖ ਸੰਗਤ ਦਾ ਹੈ...
@GurinderSingh-vi5dp
@GurinderSingh-vi5dp 3 ай бұрын
ਸ਼ਰੌਮਣੀ ਆਕਲੀ ਦਲ ਦਾ ਪੰਜਾਬ ਵਿੱਚ ਤੱਕੜੇ ਹੌਣਾ ਜ਼ਰੂਰੀ ਆ
@AmarjitSinghGhotra
@AmarjitSinghGhotra 3 ай бұрын
ਘੜਮ ਚੌਧਰੀ ਆਪਣੀ ਪਾਰਟੀ ਦੇ ਪੋਤੜੇ ਆਪੇ ਹੀ ਫੋਲੀ ਜਾਂਦੇ। ਹਾਲੇ ਗਿਦੜ, ਲੱਕੜਬੱਗੇ ਹੀ ਬਾਹਰ ਆਏ ਹਨ। ਬਾਗੜ ਬਿੱਲੇ ਬਾਕੀ ਰਹਿ ਗਏ ਹਨ। ਪੰਥ, ਪੰਜਾਬ ਦੇ ਬਸ਼ਿੰਦਿਆਂ ਲਈ ਦੋਨੋਂ ਧੜੇ ਇਕ ਸਮਾਨ ਹਨ। ਜਿਨੇਂ ਮਰਜ਼ੀ ਖੀਖਣ ਮੀਖਣ ਕਰੀ ਜਾਣ। ਸਾਰੇ ਬਿਨਾਂ ਸ਼ੱਕ ਇਕੋ ਥੈਲੀ ਦੇ ਚੱਟੇ ਵੱਟੇ ਹਨ।
@karamsingh5855
@karamsingh5855 3 ай бұрын
2 ਮਹੀਨੇ ਤੋ ਬਾਅਦ ਸੁਰਜੀਤ ਸਿੰਘ ਰੱਖੜਾ ਸਕੱਦਰ ਸਿੰਘ ਮਲੂਕਾ ਆਪ ਖੁਦ BJP ਵਿੱਚ ਸਾਮਿਲ ਹੋ ਜਾਣਗੇ ਇਹ ਪਕੀ ਗਲ ਕਿਉ ਪਰਿਵਾਰ ਤਾ ਪਹਿਲਾ ਹੀ ਸਾਮਿਲ ਹੋ ਚੁੱਕੇ ਹਨ
@raajkapoor5786
@raajkapoor5786 3 ай бұрын
ਡੱਡੂ ਵਰਗੇ ਹੁੰਦੇ ਹਨ ਕੁਝ ਲੋਕ ਉਹਨਾਂ ਵਿੱਚੋਂ ਇਹ ਜਿਹੜੇ ਦੋਗਲੇ ਬਾਗੀ ਧੜਾ ਜਿਹੜਾ ਹੁਣ ਹੋਰ ਪਾਰਟੀ ਵਿੱਚ ਛਾਲ ਮਾਰਨ ਲਈ ਬਹਾਨੇ ਬਣਾ ਰਹੇ ਹਨ।
@BHUPINDERSingh-sc5yg
@BHUPINDERSingh-sc5yg 3 ай бұрын
ਖਾਲਸਾ ਜੀ ਇੰਨਾ ਸਾਰੇ ਆਕਲੀਆ ਦਾ ਪਿਛਲੇ 20ਸਾਲ ਤੋ ਦੇਖਿਓ ਕਿੰਨੀਆ ਨੇ ਖਾਂਕੀ ਨਿੱਕਰਿਆ ਪਾਇਆ ਹੋਇਆ ਹਨ
@mkbskb1
@mkbskb1 3 ай бұрын
Oye khaki nikra walay changay aa. Eh haramkhor chitta nilla kalay dall ne punjab nu chitta dal bana ditta. Dallaya da dal
@GurcharanSingh-z5k
@GurcharanSingh-z5k 3 ай бұрын
ਗਰੇਵਾਲ ਇਹ ਤਾ ਦਸ ਦੇਣ ਇਹ ਕਿੰਨੀ ਵਾਰ ਜਿਤੇ ਨੇ ਕਿੳ ਇਕ ਦੂਜੇ ਦੇ ਕੱਪੜੇ ਪਾੜ ਰਿਹੋ ਓ ਸਰੋਣੀ ਅਕਾਲੀ ਦਲ ਨੂੰ ਬਚਾ ਲੋ ਹਥ ਜੋੜੋ ਥੋੜੇ ਅਗੇ
@jasmersingh2556
@jasmersingh2556 3 ай бұрын
ਗਰੇਵਾਲ ਤੁਸੀਂ ਆਪਣੇ ਬੀਤੇ ਸਮੇਂ ਵੱਲ ਝਾਤ ਮਾਰੌ ਅਪਣੀਆਂ ਨਿਕਰਾਂ ਦੀ ਗਿਣਤੀ ਕਰੋ। ਤੁਹਾਡੇ ਵਿੱਚੋਂ ਕੌਣ ਦੁੱਧ ਧੋਤਾ ਹੈ ਉਹ ਵੀ ਦੱਸ ਦਿਓ ਤੁਸੀਂ ਸਾਰਿਆਂ ਨੇ ਰਲ ਕੇ ਪੰਜਾਬ ਤੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ ਹੁਣ ਮੁਆਫ਼ ਕਰੋ।
@sukhdevsinghbhatti3235
@sukhdevsinghbhatti3235 3 ай бұрын
ਆਪਣੀ ਮੰਜੀ ਥਲੇ ਛੋਟੀ ਕੋਈ ਨਹੀਂ ਫੇਰਦਾ ਸਾਰੇ ਅਪਣੇ ਆਪ ਨੂੰ ਦੁੱਧ ਧੋਤਾ ਦਸਕੇ ਲੋਕਾ ਨੂੰ ਵੇਬਕੁਫ਼ ਬਣਾਉਣ ਵਿੱਚ ਲਗੇ।ਅਸਲ ਗਲ। ਕੁਰਸੀ ਦੀ ਭੁਖ ਬਹੁਤ ਚੜ੍ਹ ਗਈ।ਐਸੇ ਕਰਕੇ ਹੁਣ ਡਰਾਮੇ ਕਰਦੇ।
@JARNAILSINGH-vc2mt
@JARNAILSINGH-vc2mt 3 ай бұрын
ਇਹਦੀ ਕੀ ਦੇਣ ਹੀ , ਸਿੱਖ ਪੰਥ ਨੂੰ, ਇਹ ਸਾਰਾ ਸਮੇਤ ਬਾਦਲ ਪ੍ਰੀਵਾਰ ਘਰੇ ਬਿਠਾ ਦੇਣਾ ਚਾਹੀਂਦਾ ਹੈ
@gurlabhsingh8072
@gurlabhsingh8072 3 ай бұрын
ਉਹ ਬੇਸ਼ਰਮ ਗਰੇਵਾਲ ਅਕਾਲੀ ਦਲ ਤੋ ਕਬਜਾ ਛੱਡ ਦੇਵੋ ਚੋਰ ਗਰੋਹ ਹੋ ਤੁਸੀ ਅੱਜ ਇਸ ਨੂੰ ਬਲੈਕ ਥੰਡਰ ਯਾਦ ਆ ਗਿਆ ਪਹਿਲਾ ਨਹੀ ਬੋਲੇ
@gurlabhsingh8072
@gurlabhsingh8072 3 ай бұрын
ਤੁਸੀ ਸਾਰੇ ਹੀ ਨਾਗਪੁਰ ਵਾਲੇ ਹੋ ਘੱਟ ਤੁਸੀ ਵੀ ਨਹੀਂ ਖਾਖੀ ਨਿਕਰ ਤੇਰੇ ਸੁੱਖੇ ਦੇ ਵੱਡੇ ਬਾਦਲ ਦੇ ਸਭ ਵੱਡੇ ਲੀਡਰਾਂ ਦੇ ਪਾਈ ਹਨ
@gurjitsinghgrewal-gl1vf
@gurjitsinghgrewal-gl1vf 3 ай бұрын
Excellent interview ,very interesting interview, Nice
@rajindersinghdhaliwal1700
@rajindersinghdhaliwal1700 2 ай бұрын
ਫੇਰ ਆਮ ਪਰਿਵਾਰਾਂ ਦੇ ਬੱਚੇ ਤੁਹਾਨੂੰ ਵੋਟ ਕਿਉਂ ਪਾਉਣ। ਚਰਨਜੀਤ ਤਹਿਸੀਲਦਾਰ, ਭੱਟੀਆਂ ਪਰਿਵਾਰ ਚੋਂ ਤਹਿਸੀਲਦਾਰ, ਕੈਪਟਨ ਕੰਵਲਜੀਤ ਦੇ ਪਰਿਵਾਰ ਚੋਂ ਤਹਿਸੀਲਦਾਰ ਤੇ ਹੋਰ ਕਿਨ੍ਹੇ?
@BzbBzbjnzjs
@BzbBzbjnzjs 3 ай бұрын
Chalo koi gall nahin hain dekh de jaao aap sab meadia walle tuhanu 27tak hor kisse di interview karan di lod nahin sab news sukhe amli ton milu ga😂😂😂😂 fer 27ch the end 😂😂
@surjeetsinghguliani3601
@surjeetsinghguliani3601 3 ай бұрын
ਗਰੇਵਾਲ ਸਾਹਿਬ ਦੂਜੇ ਕਹਿਣਾ ਬਹੁਤ ਸੌਖਾ ਹੈ । ਖਾਕੀ ਨਿੱਕਰਾਂ ਤਾਂ ਸਾਰੇ ਅਕਾਲੀ ਲੀਡਰਾਂ ਨੇ ਪਾਈਆਂ ਹੋਈਆਂ ਹਨ । ਵੇਸੇ ਤਾਂ 1975 ਤੋਂ ਪਾਈਆਂ ਹਨ । ਜਦੋਂ ਤੋਂ ਜਨਤਾ ਪਾਰਟੀ ਬਣੀ ਸੀ ਸਾਰੇ ਵਧਿਆ ਮਹਿਕਮੇ ਇੰਨਾ ਨੂੰ ਦਿਤੇ ਬਾਦਲ ਸਾਹਿਬ ਨੇ । 1996 ਤੋਂ2023 ਤੱਕ ਨੌਂਹ ਮਾਸ ਦਾ ਰਿਸ਼ਤਾਕਾਇਮ ਰੱਖਿਆ । ਹੁਣ ਤੁਸੀ ਜਿਹੜੇ ਅਕਾਲ ਤਖ਼ਤ ਤੇ ਪੇਸ਼ ਹੋਏ ਊਨਾ ਨੂੰ ਤੁਸੀ ਬਾਗੀ ਦਸ ਰਹੇ ਹੋ । ਗਰੇਵਾਲ ਸਾਹਿਬ ਪੰਥ ਨੂੰ ਬਚਾਊ ਇਹ ਕੰਮ ਸਾਰੇ ਇਕੱਠੇ ਹੋ ਕੇ ਕਰ ਸਕਦੇ ਹੋ ਤੁਸੀ ਲੋਗ ਸੁਖਬੀਰ ਬਾਦਲ ਨੂੰ ਗੁੰਮਰਾਹ ਕਰ ਰਹੇ ਹੋ ਅਤੇ ਪਾਰਟੀ ਦਾ ਨੁਕਸਾਨ ਕਰ ਰਹੇ ਹੋ ।
@simransinghbatth6841
@simransinghbatth6841 2 ай бұрын
ਜਿਹੜੀ ਬੀਜੇਪੀ ਨੂੰ ਪਾਣੀ ਪੀ ਪੀ ਭੰਡ ਰਹੇ ਆ ਉਸੇ ਨਾਲ ਤਾਂ ਯਰਾਨੇ ਰਹੇ ਆ......ਉਦੋਂ ਘਰੇਆਲ ਨੂੰ ਪੁੱਛੋ ਇਹਨੇ ਕਿਹੜੀ ਕੱਛੀ ਪਾਈ ਹੁੰਦੀ ਸੀ?
@Champhs-qba12
@Champhs-qba12 3 ай бұрын
ਪਤਾ ਨੀ ਕੀ ਹੋਇਆ ਪੰਥ ਨੂੰ ਖਾਲਸਾ ਕਿਉਂ ਨੀ ਸਮਝ ਰਹਿਆਂ 84 ਵਿੱਚ ਅਟੇਕ ਕਰਨ ਤੇ ਦਸਤਖਤ ਕਰਨ ਵਾਲੇ ਅੱਜ ਵੀ ਪੰਥ ਦੇ ਮਾਲਕ ਬਣੇ ਹੋਏ ਹਨ ਗਰੇਵਾਲ ਵਰਗੇ ਅੱਜ ਵੀ ਗੁਰੂ ਘਰਾ ਤੇ ਗੁਰੂ ਦੇ ਖਜ਼ਾਨਿਆਂ ਤੇ ਕਬਜ਼ਾ ਕੀਤਾ ਹੋਇਆ ਜੇ ਕੋਈ ਸਿੱਖ ਪੁੱਛ ਲਵੇ ਵੀ 328 ਸਰੂਪ ਕਿਸ ਨੂੰ ਬੇਚੇ ਨੇ ਤਾਂ ਇਹ ਗੋਲੀਆਂ ਨਾਲ ਮਾਰ ਦਿੰਦੇ ਨੇ ਸਮਝ ਨਹੀਂ ਕੀ ਹੋਇਆ ਪੰਥ ਨੂੰ
@baldevsinghgill6557
@baldevsinghgill6557 3 ай бұрын
ਇਹਨੂੰ ਪੁੱਛੋ ਆਪਣੇ ਬੱਚਿਆਂ ਨੂੰ ਗੁਰੂ ਰਾਮਦਾਸ ਕਾਲਜ ਚ ਦਾਖ਼ਲੇ ਕਿਵੇਂ ਦੁਆਏ ਤੇ ਨਕਲਾਂ ਨਾਲ ਪਾਸ ਕਰਵਾਉਣ ਲਈ ਡਾ ਧਾਲੀਵਾਲ ਵਰਗੇ ਵਿਦਵਾਨਾਂ ਤੋਂ ਅਸਤੀਫਾ ਕਿਵੇਂ ਦੁਆਇਆ
@sekhontegbir3894
@sekhontegbir3894 3 ай бұрын
ਮਹੇਸ਼ਇੰਦਰ ਗਰੇਵਾਲ ਨਾਲੋਂ ਅਕਾਲੀ ਦਲ ਮੈਨੂੰ ਲੁਧਿਆਣਾ ਦਾ ਹਲਕਾ ਇੰਚਾਰਜ ਲਾ ਦੇਵੇ,ਇਹਦੇ ਨਾਲੋਂ ਵੱਧ ਵੋਟਾਂ ਪੈ ਜਾਣਗੀਆਂ ਅਕਾਲੀ ਦਲ ਨੂੰ।
@darshanjoga2038
@darshanjoga2038 3 ай бұрын
ਇਹਨਾਂ ਸਾਰਿਆਂ ਨੂੰ ਚੋਰਾਂ ਠੱਗਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਸਾਫ ਕਰਨ ਦੀ ਸਜ਼ਾ ਦੇਣੀ ਚਾਹੀਦੀ ਹੈ। ਇਕੱਲੀ ਇਕੱਲੀ ਸੜਕ, ਗਲੀ ਬਾਅਦ ਵਿੱਚ ਚੈਕ ਕੀਤੀ ਜਾਵੇ ਕਿ ਕਿਸੇ ਨੇ ਕੋਈ ਜਗ੍ਹਾ ਛੱਡ ਤਾਂ ਨੀ ਦਿੱਤੀ। ਸਿਰਫ ਭਾਂਡੇ ਸਾਫ ਕਰਨ ਜਾਂ ਪਾਠ ਕਰਨ ਦੀ ਸਜ਼ਾ ਨਹੀਂ ਹੋਣੀ ਚਾਹੀਦੀ।
@SukhmanderDhillon-v6f
@SukhmanderDhillon-v6f 3 ай бұрын
ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਧ ਕਮਜ਼ੋਰ ਜਗੀਰ ਕੌਰ ਅਤੇ ਢੀਂਡਸਾਂ ਅਤੇ ਚੰਦੂਮਾਜਰਾ ਨੇ ਕਮਜ਼ੋਰ ਕੀਤਾ। ਤੇ ਅੱਜ ਸਾਰਾ ਦੋਸ਼ ਸੁਖਬੀਰ ਬਾਦਲ ਸਿਰ ਸੁੱਟ ਰਹੇ ਹਨ।
@kirpalsingh3924
@kirpalsingh3924 3 ай бұрын
ਉਹ ਖੱਚਾ ਤੁਸੀਂ ਤਾਂ ਬੀਬੀ ਸੁਰਜੀਤ ਕੌਰ ਨੂੰ ਜਲੰਧਰ ਤੋਂ ਟਿਕਟ ਦੇ ਕੇ ਪੌੜੀ ਖਿੱਚ ਲਈ ਇਥੋਂ ਮਾੜੀ ਗੱਲ ਕੀ ਹੋ ਸਕਦੀ ਹੈ।ਚਾਹੇ ਇਹ ਹੰਕਾਰੇ ਨੇ ਚਾਹੇ ਤੁਸੀਂ ਹੰਕਾਰੇ ਨੇ ਤੁਸੀਂ ਸਾਰੇ ਸਿੱਖ ਕੌਮ ਦੇ ਦੋਸ਼ੀ ਹਨ। ਬਾਕੀ ਥੱਲੇ ਕੁਮੈਂਟ ਪੜ ਲੈ।
@JaspreetKaur-q4w
@JaspreetKaur-q4w 3 ай бұрын
ਚੰਦੂ ਮਾਜਰਾ, ਢੀਂਡਸਾਂ ,ਬੀਬੀ ਜਗੀਰ ਕੌਰ ਵਰਗਿਆਂ ਨੂੰ ਕੌਣ ਜਾਣਦਾ ਜੀ ਅਸੀਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਜਾਣਦੇ ਹੈ ਜੀ ਇਹਨਾਂ ਨਾਲ ਹੀ ਪਹਿਲਾਂ ਖੜ੍ਹੇ ਸੀ ਹੁਣ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਹੀ ਹੈ ਜੀ
@Manjinder.singh.grewal
@Manjinder.singh.grewal 3 ай бұрын
ਇਹ ਲਗਦਾ ਦਾੜੀ ਨਾਲ ਬਾਦਲਾ ਦੀ ਟੱਟੀ ਵੀ ਸਾਫ ਕਰਦਾ ਜਿਵੇ ਦਾੜੀ ਪੀਲੀ ਕਰੀ ਫਿਰਦਾ 😂 ਗੁਲਾਮੀ ਦੀ ਵੀ ਹੱਦ ਆ । ਬਾਗੀ ਥੜਾ ਚੋਰ ਆ ਉਹ ਵੀ ਤੁਹਾਡੇ ਵਿੱਚੋ ਹੀ ਆ ਤੁਸੀ ਉਹਨਾ ਵਿੱਚੋ । ਮਹਾਰਾਜਾ ਰਣਜੀਤ ਸਿੰਘ ਤਾ ਅਕਾਲ ਤਖਤ ਤੇ ਗਲਤੀ ਮਨ ਸਕਦਾ ਪਰ ਬਾਦਲ ਟੱਬਰ ਨੀ ਜੱਥੇਦਾਰ ਬਾਦਲਾਂ ਦੇ ਘਰ ਜਾਣ ਫਿਰ ਗੁਰੂ ਹੀ ਐਲਾਨ ਦਵੋ ਬਾਦਲਾ ਨੂੰ ਜਾਂ ਪੰਥ 🤦🏻‍♂️
@gurmukhgill5867
@gurmukhgill5867 3 ай бұрын
ਉ ਬੇਸਰਮਾ ਇੱਕ ਗੱਲ ਦੱਸ ਸੁਖਬੀਰ ਤੇਰੀ ਭੂਆ ਦਾ ਪੁੱਤ ਆ ਕਿ ਮਾਮੇ ਦਾ ਪੁੱਤ ਆ ਕੁੱਝ ਤਾਂ ਸ਼ਰਮ ਕਰ ਤੂੰ ਕਹਿਨਾ ਮੁਰਦੇ ਨਾ ਉਖੇੜੋ ਕਿਉ ਤੂੰ ਚਹੁੰਨਾ ਜੋ ਹੋ ਰਿਹਾ ਸੱਭ ਠੀਕ ਹੋ ਰਿਹਾ ਹੋਣੇ ਦੋ ਕਿਉ ਅਕਾਲੀ ਦਲ ਤੇਰੇ ਕੁਨਵੇ ਦਾ ਜਿੰਨਾ ਤੂੰ ਔਰ ਤੇਰੇ ਆਕਾ ਨੇ ਅਕਾਲੀ ਦਲ ਦਾ ਨੁਕਸਾਨ ਕੀਤਾ ਕੋਈ ਹੋਰ ਨਰੀ ਕਰ ਸਕਦਾ ਤੁਸੀ ਕਰੀਬ ਦਸ ਕੁ ਅਖੌਤੀ ਲੀਡਰਾਂ ਨੇ ਪੰਥ ਔਰ ਪੰਜਾਬ ਨੂੰ ਜਿਵੇ ਚੂਪਿਆ ਔਰ ਚੂਸਿਆ ਤੌਬਾ ਤੌਬਾ ਥੋਨੂੰ ਨਰਕਾ ਚ ਵੀ ਥਾ ਨਹੀ ਮਿਲਨੀ
@GurjinderSingh-p8w
@GurjinderSingh-p8w 3 ай бұрын
ਚੰਦੂ ਮਾਜਰਾ ਢੀਂਡਸਾਂ ਕੋਈ ਮਰਜ਼ੀ ਚਾਲਾ ਚੱਲ ਲੈਣ ਇਹਨਾਂ ਨੂੰ ਤਾਂ ਲੋਕਾਂ ਨੇ ਮੂੰਹ ਨਹੀਂ ਲਾਉਣਾ ਕਿਉੰਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਨੇ ਹੀ ਜੋੜ ਕੇ ਰੱਖਿਆ ਹੋਇਆ ਹੈ ਜੀ
@jassasinghahluwalia9263
@jassasinghahluwalia9263 2 ай бұрын
ਗਰੇਵਾਲ ਸਾਹਬ ਰਹਿਮ ਕਰੋ ਅਕਾਲੀ ਦੱਲ ਤੇ ਤੁਸੀਂ ਆ ਕੁੱਝ ਕਰ ਕੇ ਅਕਾਲੀ ਦੱਲ ਨੂੰ ਬਚਾ ਨਹੀਂ ਰਹੇ ਬਲਕਿ ਹੋਰ ਨੁਕਸਾਨ ਕਰ ਰਹੇ ਓ ਤੁਸੀਂ ਪੁਰਾਣੇ ਸਮੇਂ ਤੋਂ ਤੁਰੇ ਹੋਏ ਓ ਸਿਆਣਪ ਕਰ ਕੇ ਏਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ ਆਹ ਗੱਲਾਂ ਜੋ ਤੁਸੀਂ ਕਰ ਰਹੇ ਓ ਤੁਸੀਂ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰਦੇ ਓ
@ramanpreetsingh1403
@ramanpreetsingh1403 3 ай бұрын
ਉਹ ਯਾਰ ਇਹ ਬੰਦਾ ਕਦੇ ਸਰਪੰਚੀ ਦੀ ਇਲੈਕਸ਼ਨ ਨੀ ਜਿੱਤਿਆ। ਇਹਦੇ ਹਲਕੇ ਚ ਪੰਦਰਾਂ ਸੌ ਵੋਟ ਪਈ। ਇਹ ਟੱਟੂ ਦਾ ਸੀਨੀਅਰ ਲੀਡਰ ਆ।
@KaurPreet-d7j
@KaurPreet-d7j 3 ай бұрын
ਸ਼ਰਮ ਕਰੋ ਤੁਸੀਂ ਸੁਖਬੀਰ ਬਾਦਲ ਕਰਕੇ ਹੀ ਤੁਹਾਡਾ ਨਾਮ ਬਣਿਆ ਹੈ ਤੇ ਸੁਖਬੀਰ ਬਾਦਲ ਦੇ ਵਿਰੁੱਧ ਬਣ ਕੇ ਬੈਠ ਗਏ ਤੁਸੀਂ
@rakeshsharmanpl
@rakeshsharmanpl 2 ай бұрын
Jaat Sikh is anti Hindu and anti Sikh. Stop sgpc
@ikodapasara8143
@ikodapasara8143 3 ай бұрын
ਜਿਸ ਜਿਸ ਨੇ ਮਲੂਕੇ ਦੀ ਨੂੰਹ ਦੀ ਨੋਟਿੰਗ ਅੱਗੇ ਤੋਰੀ ਉਸ ਤੇ ਕੇਸ ਤੇ ਪੈਸੇ ਦੀ ਰਿਕਵਰੀ ਪਾਈ ਜਾਵੇ !!!
@sukhdevsinghbhatti3235
@sukhdevsinghbhatti3235 3 ай бұрын
ਲੋਕਾ ਦੇ ਹੱਕ ਮਾਰਕੇ ਬੇਈਮਾਨੀ ਨਾਲ ਪਰਮੋਸਨਾ ਕਰਵਾਇਆ ਹੁਣ ਲੋਕਾ ਅਪਣੇ ਮੂੰਹੋਂ ਬੋਲ ਦੇ ਦਸੇ ਰਹੇ ਓ ਬਹੁਤ ਵਧੀਆ ਸਰਮ ਨਾਲ ਮਰ ਜਾਣਾ ਚਾਹੀਦਾ।
@dalbirsingh5890
@dalbirsingh5890 3 ай бұрын
ਅਸੀਂ ਕਿਸੇ ਕਾਲੀ ਦਲ ਨਾਲ਼ ਨਹੀਂ ਅਸੀਂ ਪੰਜਾਬ ਨਾਲ ਹਾਂ ਤੀਹ ਸਾਲਾਂ ਤੋਂ ਤਾਂ ਤੁਸੀਂ ਖਾਖੀ ਨਿੱਕਰਾਂ ਦੇ ਵਿਚ ਵੜੇ ਹੋਏ ਹੋ ਜ਼ੋ ਸਾਰਾ ਪੰਜਾਬ ਜਾਣਦਾ ਇਹ ਤਾਂ ਲੁੱਚੀ ਤੀਵੀਂ ਵਾਂਗੂ ਪਹਿਲਾਂ ਘੇਰਨ ਲਈ ਹੈ ਕਿਤੇ ਸਾਨੂੰ ਕਹਿ ਨਾ ਦੇਣ
@GurdeepSingh-wx1en
@GurdeepSingh-wx1en 3 ай бұрын
ਇਸ ਨੇ ਕੀਲੇ ਤੇ ਟੱਗੀਆ ਜਿਦੋ ਜੀ ਕੀਤਾ ਫੇਰ ਪਾ ਲੈਣੀਆਂ ਬੇਸ਼ਰਮ ਲੋਕ ਵਾਟਰ ਪਰੂਫ਼ ਲੋਕ
@jasmersingh2556
@jasmersingh2556 2 ай бұрын
ਗਰੇਵਾਲ ਸਾਹਿਬ ਅਕਾਲੀ ਦਲ ਦਾ ਨੁਕਸਾਨ ਤੁਹਾਡੇ ਵਰਗਿਆਂ ਨੇ ਕੀਤਾ ਤੁਸੀਂ ਅਕਾਲੀ ਦਲ ਦੀ ਪੈਰਵੀ ਨਹੀ ਕਰਦੇ ਤੁਸੀਂ ਤਾਂ ਬਾਦਲ ਪਰਿਵਾਰ ਦੇ ਭੌਂਕੇ ਹੈ।
@gss6617
@gss6617 3 ай бұрын
ਤੁਸੀਂ ਦੋਵੇਂ ਧੜੇ ਕੰਜਰ ਓ,, ਉਹ ਵੱਡੇ ਕੰਜਰ ਨੇ
@rupindersodhi6869
@rupindersodhi6869 3 ай бұрын
Badala da koulichat. Ehde pale kuch nahi
@KanwaljitSingh-n5e
@KanwaljitSingh-n5e 2 ай бұрын
ਬਾਦਲ ਅਕਾਲੀ ਦੱਲ ਵੀ ਸਿਰਸਾ ਸੋਦਾ ਸਾਧ ਅਕਾਲੀ ਦੱਲ ਹੈ। ਉਸਦੇ ਬਣਾਏ ਅੰਡਰ ਵੀਅਰ ਪਹਿਨਣ ਵਾਲਾ ਅਕਾਲੀ ਦੱਲ ਬਾਦਲ।
@KulwinderSingh-sn8tl
@KulwinderSingh-sn8tl 2 ай бұрын
ਬਰਗਾੜੀ ਕਾਂਡ ਨਹੀ ਭੁੱਲ ਦੇ ਜਾਗਦੀ ਜ਼ਮੀਰ ਵਾਲੇ
@ikodapasara8143
@ikodapasara8143 3 ай бұрын
ਬਾਦਲ ਦਾ ਖ਼ਾਕੀ ਕਛਿਹਰਾ ਨੀ ਦਿੱਖਦਾ ਇਹ ਬੇਗੈਰਵਾਲ ਨੂੰ ?
@ShivrajSra
@ShivrajSra 3 ай бұрын
ਫਿਰ ਆਪਣੇ ਲੀਡਰਾ ਦੇ ਪੁੱਤਰਾ ਨੂੰ ਤੁਰੱਕੀਆ ਦਿੱਤੀਆ ਤੁਸੀ ਗੱਲਾ ਕਿ ਕਰ ਰੇਹੋ
@gulzarsingh9475
@gulzarsingh9475 3 ай бұрын
Nice information
@gurjotbhinder6680
@gurjotbhinder6680 3 ай бұрын
ਤੇਰੇ ਵਰਗਿਆਂ ਨੇ ਡੋਬਿਆ ਅਕਾਲੀ ਦਲ ਨੂੰ
@NirmalSingh-fs3hq
@NirmalSingh-fs3hq 3 ай бұрын
ਘੱਟ ਤਾਂ ਤੁਸੀਂ ਵੀ ਨਹੀਂ ਕੀਤੀ 26ਸਾਲਾ ਤਕ ਜਾਰੀ ਨਿਭਾਈ ਬੀਜੇਪੀ ਨਾਲ
@KularHarwinder
@KularHarwinder 3 ай бұрын
ਏਵੇਂ ਚਵਲਾ ਮਾਰੀ ਜਾਂਦਾ ਲੋਕਾਂ ਨੂੰ ਪਤਾ ਕਾਲੀ ਦਲ ਨੇ ਕੀ ਕਰਤੂਤਾਂ ਕੀਤੀਆਂ
@SandeepKaur-hl8te
@SandeepKaur-hl8te 3 ай бұрын
ਚੰਗਾ ਹੋਇਆ ਚੰਦੂਮਾਜਰਾ ਜਗੀਰ ਕੌਰ ਢੀਡਸਾਂ ਪਾਰਟੀ ਵਿੱਚੋਂ ਬਹਾਰ ਨਿਕਲ ਗਏ। ਇਹ ਪਾਰਟੀ ਵਿਚ ਸ਼ਾਮਲ ਹੋ ਕੇ ਅੰਦਰੋਂ ਪਾਰਟੀ ਨੂੰ ਕਮਜ਼ੋਰ ਹੀ ਕਰ ਰਹੇ ਸਨ।
@SarwanSingh-rp1ox
@SarwanSingh-rp1ox 3 ай бұрын
ਬੀਬਾਂ ਉਹ ਤਾਂ ਅਕਾਲੀ ਦਲ ਨੂੰ ਕਮਜ਼ੋਰ ਕਰਦੇ ਆ ਪਰ ਬਾਦਲਕਿਆਂ ਨੇ ਤਾਂ ਸਿੱਖ ਪੰਥ ਹੀ ਖੇਰੂੰ ਖੇਰੂੰ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਾ ਬਾਦਲ ਪਰਿਵਾਰ ਹੈ।1978ਤੌਂ ਨਿਰੰਕਾਰੀਆਂ ਤੋਂ ਲੇਕੇ ਹੁਣ ਤੱਕ ।
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 38 МЛН
How To Get Married:   #short
00:22
Jin and Hattie
Рет қаралды 24 МЛН
哈哈大家为了进去也是想尽办法!#火影忍者 #佐助 #家庭
00:33
Punjab Khalistan Movement Explained
35:08
Nitish Rajput
Рет қаралды 10 МЛН