Akali Dal ਦੀਆਂ ਗਲਤੀਆਂ ਲਈ ਕੌਣ ਹੈ ਜ਼ਿੰਮੇਵਾਰ ? Chandumajra ਤੋਂ ਸੁਣੋ ਮੁਆਫੀਨਾਮੇ ਦਾ ਅਸਲ ਕਾਰਨ | N18V

  Рет қаралды 21,312

News18 Punjab

News18 Punjab

Күн бұрын

Пікірлер: 26
@sukhpalsingh9458
@sukhpalsingh9458 3 ай бұрын
ਚੰਦੂਆ ਪੰਜਾਬ ਦੇ ਲੋਕਾਂ ਨੂੰ ਇਹ ਵੀ ਦੱਸ ਦਿਓ ਕਿ ਜੋ ਮੁਆਫੀ ਨਾਮਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਐ ਉਸ ਵਿੱਚ ਤੇਰੀ ਕਾਲੀਆਂ ਕਰਤੂਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਤੂੰ ਸੌਦਾ ਸਾਧ ਨੂੰ ਪੁਸ਼ਾਕ ਤਿਆਰ ਕਰਵਾ ਦਿੱਤੀ ਸੀ।
@jassbir1363
@jassbir1363 3 ай бұрын
ਤੁਸੀਂ ਚੁੱਪ ਕਿਉਂ ਰਹੇ ਹਨ ਜੀ , ਉਨਾਂ ਕਾਰਣਾਂ ਨੂੰ ਵੀ ਸੰਗਤ ਨੂੰ ਦੱਸ ਦਿਓ ਜੀ । ਰਾਜਸੀ ਲੋਕ ਬੁੱਧੀਮਾਨ ਹੁੰਦੇ ਹਨ , ਇਹ ਜਾਣੇ ਅਣਜਾਣੇ ਚ ਗਲਤੀਆਂ ਨਹੀ ਕਰ ਸਕਦੇ , ਕੁਰਸੀ ਅਤੇ ਪੁੱਤਰ ਮੋਹ ਗਲਤੀਆਂ ਦੀ ਵਜਾਂ ਬਣੀ ਸੀ ।
@FatehDeol-yw1go
@FatehDeol-yw1go 3 ай бұрын
ਜੇ। ਦਾਅ। ਲੱਗ। ਜਾਵੇ। ਪਲਟੀ। ਮਾਰੋ। ਦਿੱਲੀ। ਦੁਰ ਆ। ਭਾਈ
@amarjitsingh2775
@amarjitsingh2775 3 ай бұрын
ਤੁਸੀਂ ਲੋਕ ਵੀ ਉਨ੍ਹਾਂ ਹੀ ਜੁਮੇਵਾਰ ਉ ਕੋਈ ਮਾਫੀ ਨਹੀ 12ਸਾਲ ਬਾਅਦ ਕੋਈ ਮਾਫੀ ਨਹੀਂ
@kirandeepkaur4858
@kirandeepkaur4858 3 ай бұрын
ਮੇਰੀ ਸਮਾਣਾ ਤੋਂ ਪਟਿਆਲਾ ਬਦਲੀ ਵਾਸਤੇ ਹਾਂ ਕਰਕੇ ਮੁੜਕੇ ਦੁਬਾਰਾ ਨਹੀਂ ਟੱਕਰਿਆ ਡਰਾਮੇਬਾਜ਼ । ਇਹ ਗੱਲ ੨੦੦੩ ਦੀ ਹੈ ਜੀ । ਰੱਖੜਾ ਨੇ ਵੀ ਮਾੜੀ ਜਿਹੀ ਘੁੱਗੀ ਭਾਰਤੀ ਜਿਹੜਾ ਬੰਦਾ ਨਾਲ਼ ਗਿਆ ਸੀ ਉਸ ਨੂੰ ਕਹਿੰਦੇ ਇਹ ਆਪਣੀ ਪਾਰਟੀ ਦੇ ਨੇ ।
@Majha-Block-PB02
@Majha-Block-PB02 3 ай бұрын
Aukha Ena da besharam n boht eh ta ,,,,Jina time Shromani Akali Dal di sarkar rahi ohna chir ehna najare lye te hun apni kartoota krke harr gye te oh S Sukhbir Singh Badal huna de against bolo ...... bre dukki bnde eh ta ,,,,odo de gwache ho ja behosh c jo aaj hosh ch aye te eh bol rahe ......koi haal nahi eho jehe loka da ,,,,bs kursi chaidi ,,,loka da bhla ja ilakeya da vikas Thora ehna da mudha,,,,
@mahakrajsingh2974
@mahakrajsingh2974 2 ай бұрын
ਸਿੱਖੋ ਇਹ ਬਹਿਰੂਪੀਏ ਹਨ, ਇਹਨਾਂ ਨੂੰ ਪਛਾਣ ਲਵੋ , ਇਹ ਪੰਥ ਦੇ ਗੱਦਾਰ ਹਨ , ਹੁਣ ਦੁਬਾਰਾ ਇਹਨਾਂ ਨੂੰ ਮੂੰਹ ਨਾ ਲਾਇਓ ।
@gurpinder9457
@gurpinder9457 3 ай бұрын
Koi new game aaiii hai mafi mafi
@JagdeepSingh-v8f
@JagdeepSingh-v8f 3 ай бұрын
ਐਡੇ ਗੁਨਾਹਾਂ ਦੀ ਮਾਫ਼ੀ ਤਾਂ ਗੁਰੂ ਸਾਹਿਬ ਨੇ ਵੀ ਥੋਨੂੰ ਮਾਫ਼ ਨੀ ਕਰਨਾ
@RampalSingh-fw9bs
@RampalSingh-fw9bs 3 ай бұрын
Chor o tuc Sare...tuc Agu Ni Bande kde bi
@kulwantsingh-qe2vd
@kulwantsingh-qe2vd 3 ай бұрын
ਭਾਈ ਅਮ੍ਰਿਤ ਪਾਲ ਨੂੰ ਪਾਰਟੀ ਦਾ ਪ੍ਧਾਨ ਥਾਪੋ
@ਬਹਾਦੁਰਬਹਾਦੁਰ
@ਬਹਾਦੁਰਬਹਾਦੁਰ 3 ай бұрын
ਹੁਣ ਅਕਲ ਆਈ
@sukhdevsdhillon7815
@sukhdevsdhillon7815 2 ай бұрын
ਮੁਆਫ਼ੀ ਮੰਗਣਾ ਦੋਸ਼ੀਆਂ ਦਾ ਹੱਕ ਫੈਸਲਾ ਪੰਥ ਨੇ ਕਰਨਾ ਪੰਜਾਬੀਆਂਨੇ ਕਰਨਾ
@ksbhatti7778
@ksbhatti7778 2 ай бұрын
ਤੈਨੂੰ ਹਾਰਨ ਤੋ ਬਾਅਦ ਗਲਤੀਆ ਯਾਦ ਆਈਆਂ ਗਲਤੀਆਂ ਵੀ ਤੁਸੀਂ ਕਰਾਈਆਂ ਨੇ ਗੁਰੂ ਮਹਾਰਾਜ ਜੀ ਤੋ ਮਾਫੀ ਮੰਗਣਾ ਤੁਹਾਡਾ ਹੀ ਬਣਦਾ ਕਿਉਂਕਿ ਗਲਤੀ ਤੁਸੀਂ ਕਰਵਾਈ ਹੈ ।
@BaldevSingh-nf2mz
@BaldevSingh-nf2mz 2 ай бұрын
P WaheGuru Ji ka Khalsa WaheGuru Ji ki Fateh tu madrasi bilkul Ramesh Sharma ka Rahane mafi mangne Punjab ke logon ko peshab karte rahe mere ham sarpanch Shabd bande hi aankhe kaise kyunki Punjabi lok kaun sa hai kuchh nahin
@gsmalra381
@gsmalra381 3 ай бұрын
ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਪ੍ਰਧਾਨ ਬਣਾਉ
@bb5920
@bb5920 2 ай бұрын
AKALI HAR SAAL. MAAFI MANGDE REHNDE AA. FIR. UVE. HI. DUJIA PARTIA. ENIA GALTIA NHI KRDIA. SINGH SAHIB VI SJA. VICH. BS DEG KRADO JAORE SAF KRDO LANGAR VICH BHANDE MAANJ DEVE EH SAZA DENDE AA. JAD KE EH TA. SEWA AA
@chanchalsingh9938
@chanchalsingh9938 2 ай бұрын
ਚੰਦੂ ਦਾ ਸਿਆਪਾ ਜਿਦੜ ਜਾਦਾ ਪਾਲਟੀ ਦਾ ਨਾਸ ਕਰ ਦਿੰਦਾ ਪਿਉ ਪੁੱਤ ਕਹੜ
@AvtarSingh-cj4tq
@AvtarSingh-cj4tq 3 ай бұрын
ਅਸ਼,ਨਾਮ,ਤੁਸੀ,ਪੈਸੇ,ਕਠੈ,ਕਰਨ,ਤੌਰ,ਲਗੇ,ਹੌਲੇ ਸ਼ੌਕ,
@sunnysingh-r3z8f
@sunnysingh-r3z8f 3 ай бұрын
Chor banda yr eh
@DilawarSingh-z8f
@DilawarSingh-z8f 3 ай бұрын
Rebero ne changa thokia c risbat khor nu
@kirandeepkaur4858
@kirandeepkaur4858 3 ай бұрын
ਰਿਬੇਰੋ ਨੇ ਕਿਸ ਨੂੰ ਠੋਕਿਆ?
@JasvirSingh-nf7ge
@JasvirSingh-nf7ge 3 ай бұрын
Sukhbir badal toh bager sad ni chalna
@kirandeepkaur4858
@kirandeepkaur4858 3 ай бұрын
ਕੀ ਉਹ ਰੱਬ ਆ ?
The joker favorite#joker  #shorts
00:15
Untitled Joker
Рет қаралды 30 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 15 М.