Akali Dal I Nehru I Sikh Panth I Dr Sukhpreet Singh Udhoke

  Рет қаралды 32,395

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 114
@ravinderpalsingh3622
@ravinderpalsingh3622 13 күн бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਬ ਜੀ ਦਾ ਜਿਨ੍ਹਾਂ ਨੇ ਨਿਚੋੜ ਕਢਕੇ ਰਖਤਾ ਗਦਾਰੀ ਤੇ ਮਕਾਰੀ ਆਪਣਿਆਂ ਨੇ ਕੀਤੀ ਤੇ ਕਰਦੇ ਆ ਰਹੇ ਨੇ ਖਾਲਸਾ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ ‌ ਗੁਰੂ ਰਾਖਾ
@GurumeetSingh-yj1lp
@GurumeetSingh-yj1lp Ай бұрын
ਡਾਕਟਰ ਸੁਖਪ੍ਰੀਤ ਸਿੰਘ ਜੀ ਉਧੋਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਬਹੁਤ ਹੀ ਬਰੀਕੀ ਦੇ ਨਾਲ ਵਿਚਾਰ ਰੱਖੇ ਹਨ ਸਾਨੂੰ ਸਮਝਣ ਦੀ ਲੋੜ ਹੈ ਪਰ ਅਸੀਂ ਸਮਝ ਨਹੀਂ ਰਹੇ ਆਪ ਜੀ ਨੇ ਉਦਾਹਰਣ ਦਿੱਤੇ ਹਨ ਕਿ ਸਾਡੀ ਲੀਡਰਸ਼ਿਪ ਨੇ ਕਿਸ ਤਰ੍ਹਾਂ ਧੋਖਾ ਖਾਦਾ ਤੇ ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ ਰਾਹੁਲ ਗਾਂਧੀ ਜੀ ਕਹਿੰਦੇ ਹਨ ਕਿ ਘੱਟ ਗਿਣਤੀ ਦੇ ਭਾਰਤ ਵਿੱਚ ਜਿਹੜੇ ਲੋਕ ਹਨ ਉਹਨਾਂ ਦੇ ਧਰਮ ਚ ਇਹਨਾਂ ਨੂੰ ਖਤਰਾ ਹੈ ਪਰ ਸਾਡੇ ਉਹ ਲੋਕ ਜਿਹਨਾਂ ਨੇ ਪੱਗਾਂ ਦੇ ਵਿੱਚ ਸਿਰ ਫਸਾਏ ਹੋਣ ਸਿਰਸੇ ਵਰਗੇ ਉਹ ਕਹਿੰਦੇ ਹਨ ਕਿ ਕੋਈ ਖਤਰਾ ਨਹੀਂ ਪੈਟਰੋਲਿੰਗ ਮੰਤਰੀ ਉਦਾਂ ਵੀ ਕਰਦਾ ਹੈ ਕਿ ਕੋਈ ਖਤਰਾ ਨਹੀਂ ਬਸ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਲੋਕ ਹਨ ਇਹਨਾਂ ਨੂੰ ਪਛਾਣ ਕਰਕੇ ਵੱਖਰੀਆਂ ਕੀਤਾ ਜਾਵੇ ਤੇ ਆਪ ਅਸੀਂ ਸਾਰੇ ਝੰਡੇ ਦੇ ਥੱਲੇ ਇਕੱਠੇ ਹੋ ਕੇ ਇਮਾਨਦਾਰ ਲੀਡਰ ਸਿੱਖ ਨੂੰ ਤਿਆਰ ਕਰੀਏ ਫਿਰ ਕੁਝ ਕੌਮ ਦਾ ਭਲਾ ਹੋ ਸਕਦਾ ਹੈ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ManjitKaur-ph3ue
@ManjitKaur-ph3ue 5 күн бұрын
ਡਾਃ ਸਾਹਿਬ ਤੁਹਾਡੀ ਮਿਹਨਤ ਅਤੇ ਗਿਆਨ ਤੇ ਕੌਮ ਨੂੰ ਮਾਣ ਹੈ।
@BhagSingh-r8c
@BhagSingh-r8c 7 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@nandsingh7771
@nandsingh7771 11 күн бұрын
ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਉਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਜੋਕਿ ਪੰਥ ਨੂੰ ਆਪਣੇ ਭੁੱਲੇ ਹੋਏ ਇਤਿਹਾਸ ਨੂੰ ਰੂਬਰੂ ਕਰਾ ਰਿਹੈ ਹਨ। ਪੂਰੀ ਉਮੀਦ ਹੈ ਕਿ ਸਾਡੀ ਕੋਮ ਇਹਨਾਂ ਦੇ ਸੰਵਾਦ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੇਗੀ। ਮੇਰੀ ਹਥ ਜੋੜ ਕੇ ਬੇਨਤੀ ਹੈ ਕਿ ਸਾਡੀ ਅਗਲੀ ਕਮਾਂਡ ਸੰਭਾਲਣ ਵਾਲੇ ਨੋਜਵਾਨ ਆਪਣੇ ਕਤਲ ਕੀਤੇ ਗਏ ਕੇਸਾਂ ਦੀ ਸੰਭਾਲ ਕਰਨ। ਕਿਉਂਕਿ ਇਕਰੂਪਤਾ ਸਾਡੀ ਏਕਤਾ ਅਤੇ ਡਿਸਪਲਿਨ ਦਾ ਸਭਤੋਂ ਵੱਡੀ ਨਿਸ਼ਾਨੀ ਹੈ। ਇਸ ਨਾਲ ਸਾਡੀ ਆਉਣ ਵਾਲੀ ਛੋਟੀ ਉਮਰ ਦੀ ਆਉਣ ਵਾਲੀ ਪੀੜ੍ਹੀ ਤੇ ਬਹੁਤ ਪਾਜ਼ਿਟਿਵ ਅਸਰ ਪੈਂਦਾ ਹੈ। ਉਹਨਾਂ ਤੇ ਸ਼ੁਰੂ ਵਿਚ ਹੀ ਸਿੱਖੀ ਦੀ ਮਜ਼ਬੂਤ ਪਕੜ ਹੋ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਵਕਤ ਸਿੱਖੀ ਅਸੂਲਾਂ ਦੀ ਮਜ਼ਬੂਤ ਪਕੜ ਹੀ ਹਰ ਮੈਦਾਨ ਫਤਿਹ ਦਾ ਕਾਰਨ ਸੀ। ਦੂਜੀ ਅਹਿਮ ਗੱਲ ਅਜ ਸਾਡੀ ਕੋਮ ਨੇ ਦੁਨੀਆ ਵਿਚ ਆਪਣੀ ਜਗ੍ਹਾ ਬਣਾਈ ਹੈ। ਆਪਣੀ ਸਿਆਸਤ ਨੂੰ ਕਦੇ ਵੀ ਆਪਣੇ ਨਿੱਜੀ ਵਰਤਾਓ ਵਿੱਚ ਨ ਲਿਆਇਆ ਜਾਵੇ। ਇਸ ਨਾਲ ਸਾਡੀ ਕੋਠੀ ਏਕਤਾ ਦੇ ਪ੍ਰਹਾਰ ਹੁੰਦਾ ਹੈ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਹਰ ਗੁਰਸਿੱਖ ਮਾਂ ਬਾਪ ਦਾ ਭੀ ਫਰਜ਼ ਬਣਦਾ ਹੈ ਕਿ ਆਪਣੀ ਔਲਾਦ ਨੂੰ ਸਿੱਖੀ ਅਸੂਲਾਂ ਤੇ ਚਲਣ ਦੀ ਪ੍ਰੇਰਨਾ ਦੇਣ। ਧੰਨਵਾਦ ਜੀ।
@harjindersinghThind4507
@harjindersinghThind4507 Ай бұрын
ਅੱਜ਼ ਵੀ ਰਵਨੀਤ ਬਿੱਟੂ, ਮਨਿੰਦਰ ਸਿਰਸਾ ਵਰਗੇ ਅਨੇਕਾਂ ਦਿਖਾਵੇ ਵਾਸਤੇ ਸਿੱਖ ਅਸਲੀਅਤ ਵਿੱਚ ਸਿੱਖ ਕੌਮ ਦੇ ਦੁਸ਼ਮਣ ਹਾਜ਼ਰ ਹਨ। 💯💯
@Rational_Guru
@Rational_Guru Ай бұрын
ਅੱਜ ਸਾਡੀ ਸਿੱਖ ਕੌਮ ਨੂੰ ਬਿਹਤ ਸਾਰੇ ਵਿਦਵਾਨ ਚਾਹੀਦੇ ਡਾ.ਉਦੋਕੇ ਸਾਬ ਵਰਗੇ 🙏
@ginderkaur6274
@ginderkaur6274 Ай бұрын
ਬਹੁਤ ਅਹਿਮ ਅਤੇ ਤੱਥਾਂ ਪ੍ਰਭੂਰ ਜਾਣਕਾਰੀ ਡਾਕਟਰ ਸਾਹਿਬ ਧਨਵਾਦ
@Punjablifevirsa
@Punjablifevirsa Ай бұрын
ਸਾਨੂੰ ਤੁਹਾਡੀ ਸੋਚ ਤੋਂ ਸੋਚਣ ਵਾਲ਼ੇ ਆਗੂ ਮਿਲ਼ ਜਾਣ ਤਾਂ ਸਭ ਕੁਝ ਆਸਾਨ ਹੋ ਸਕਦਾ,, ❤
@JagseerSingh-du8nn
@JagseerSingh-du8nn Ай бұрын
ਡਾ. ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kawaljeetkaur9420
@kawaljeetkaur9420 Ай бұрын
🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻 ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਣ ਤੁਸੀਂ ਸਾਨੂੰ ਸਿੱਖ ਇਤਿਹਾਸ ਲਈ ਜਾਗਰੂਤ ਕਰਵਾਉਂਦੇ ਰਹੋ ਪੰਜਾਬੀ ਬੋਲੀ ਗੁਰੂ ਅੰਗਦ ਸਾਹਿਬ ਜੀ ਦੀ ਬਖਸ਼ੀ ਲਿਪੀ ਹੈ ਅਸੀਂ ਇਸ ਨੂੰ ਵੱਧ ਤੋਂ ਵੱਧ ਸਮਝੀਏ ਅਗਲੇ ਨਸਲ ਬੱਚਿਆਂ ਨੂੰ ਪੰਜਾਬੀ ਬੋਲੀ ਸੀ ਖਾਈਏ ਇਹ ਅਰਦਾਸ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਅੱਗੇ
@gurmukhsingh6126
@gurmukhsingh6126 Ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਬ ਜੀ ਨੂੰ ❤
@sewasinghbhatti5438
@sewasinghbhatti5438 Ай бұрын
ਡਾਕਟਰ ਸ੍ਰ. ਉਧੋਕੇ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੀਆਂ ਸੱਭ ਗੱਲਾਂ ਸਹੀ ਅਤੇ ਸੱਚੀਆਂ ਹਨ ਸੁਨਹਿਰੀ ਹਨ ਇਨ੍ਹਾਂ ਸਾਰੀਆ ਦਾ ਇੱਕੋ ਇੱਕ ਹੱਲ ਹੈਂ ਖਾਲਸਾ ਰਾਜ ਖਾਲਿਸਥਾਨ
@paramjitsandhu4580
@paramjitsandhu4580 Ай бұрын
ਧੰਨਵਾਦ ਵੀਰ ਜੀ ਤੁਹਾਡਾ ਕਿ ਤੁਸੀਂ ਸਿੱਖ ਇਤਿਹਾਸ ਨੂੰ ਉਭਾਰ ਕੇ ਸਚਾਈ ਬਾਰੇ ਗਿਆਨ ਦੇ ਰਹੇ ਹੋ❤️🌷🙏🏼🙏🏼🙏🏼🙏🏼
@HarbhajanSarwara
@HarbhajanSarwara Ай бұрын
ਪਿਆਰੇ ਬੇਟਾ ਜੀ ਤੁਹਾਨੂੰ ਬਹੁਤ ੨ ਪਿਆਰ। ਸਮਝ ਨਹੀਂ ਆਂਉਂਦੀ ਕਿ ਆਪ ਦੇ ਸੁਨਿਹਰੀ ਬੋਲ ਆਂਉਂਣ ਵਾਲੀ ਸਾਡੀ ਸਿੱਖ ਕੌਮ ਕਿਵੇਂ ਤੇ ਕਿੱਥੇ ਸਾਂਭ ਕੇ ਰੱਖੇਗੀ? ਬੇਨਤੀ ਹੈ ਕਿ ਆਪ ਖੁਦ ਹੀ ਆਪਣੀ ਕਿਤਾਬਾਂ ਵੀਡੀਓ ਅਤੇ ਹੋਰ ਜੋ ਵੀ ਖ਼ਜ਼ਾਨਾ ਆਪ ਕੋਲ ਹੈ ਉਹ ਸਾਰਾ ਵਿਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਆਪ ਦੇ ਬਹੁਤ ਸਾਰੇ ਵਿਸ਼ਵਾਸ ਪਾਤਰਾਂ ਨੂੰ ਜਲਦੀ ਤੇ ਜ਼ਰੂਰ ਭੇਜ ਦੇਣਾਂ ਜੀ। ਮੈਂ ਕਾਫੀ ਉਮਰ ਭੋਗ ਲਈ ਹੈ ਪਰ ਸਮਾਂ ਬਲਵਾਂਨ ਹੈ। ਤੁਸੀਂ ਸਮੇਂ ਸਿਰ ਇਹ ਜ਼ਰੂਰ ੨ ਕਰ ਦੇਣਾਂ। ਤੁਹਾਡੀ ਅਣਮੁੱਲੀ ਲਿਖਤਾਂ ਤੇ ਵਿਚਾਰ ਸਦਾ ਅਮਰ ਰਹਿਣ ਇਹ ਮੇਰੀ ਦਿਲੀ ਤਮੰਨਾਂ ਹੈ ਵਾਹਿਗੁਰੂ ਆਪ ਜੀ ਨੂੰ ਬਹੁਤ ੨ ਲੰਮੀ ਉਮਰ ਬਖਸ਼ੇ। ਆਪ ਜਾਂਆਪ ਵਰਗੇ ਹੋਰ ਸਿੱਖ ਹਮਦਰਦੀਆਂ ਦੀ ਆਵਾਜ਼ਾਂ ਇੱਥੇ ਨਹੀਂ ਮਿਲਣੀਆਂ । ਇਹ ਬਹੁਤ ਕਾਲੇ ਦਿਲ ਤੇ ਕਸਾਈ ਲੋਕ ਹਨ।ਧੰਨਵਾਦ।
@arvinderjitratia6249
@arvinderjitratia6249 Ай бұрын
ਇਹ. ਕੰਮ.ਚਰਾਸੀ. ਵੇਲੇ.ਸਾਡੇ.ਲੀਡਰਾੰ.ਨੇ ਬਾਖੂਬੀ.ਕੀਤੈ
@baljeetgulati7899
@baljeetgulati7899 Ай бұрын
ਬਹੁਤ ਬਹੁਤ ਧੰਵਵਾਦ ਜੀ ਿੲਹ ਜਾਣਕਾਰੀ ਸਾਡੇ ਨੋਜਵਾਨ ਵੀਰ ਭੈਣਾ ਤਕ ਪਹੁਚਾਣਾ ਸਾਡਾ ਫਰਜ ਬਣਦਾ ਹੈ ਜੀ
@gurdipbhamraw9000
@gurdipbhamraw9000 Ай бұрын
Excellent lecture Dr Sukhpreet Singh ji 🙏
@ManjitKaur-ph3ue
@ManjitKaur-ph3ue 5 күн бұрын
ਵਾਹਿਗੁਰੂ ਜੀ ਆਪਣੇ ਪੰਥ ਤੇ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾ ਕਰੋ ਜੀ। ਸੁਮੱਤ ਬਖਸ਼ੋ ਗਦਾਰਾਂ ਅਤੇ ਦੋਗਲਿਆਂ ਨੂੰ
@zorasingh3650
@zorasingh3650 Ай бұрын
ਮਹਾਨ ਵਿਦਵਾਨ। ਗੁਰੂ ਖੁਸ਼ੀਆਂ ਬਖਸ਼ਣ।
@ajaibsingh3873
@ajaibsingh3873 Ай бұрын
ਧੰਨ ਉਹ ਜਣਨੀ ਜਿਨਿ ਉਧੋਕੇ ਜਣਿਆ।
@gurditsingh5481
@gurditsingh5481 Ай бұрын
ਡਾ ਸਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ
@KuldeepSingh-u1j9p
@KuldeepSingh-u1j9p 3 күн бұрын
ਡਾ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ ਵਾਹਿਗੁਰੂ ਜੀ ਆਪ ਜੀ ਦੀ ਮਿਹਨਤ ਬਹੁਤ ਬਹੁਤ ਉੱਚੀ ਸੁੱਚੀ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@vikramjit1517
@vikramjit1517 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@arwindersinghghotra1825
@arwindersinghghotra1825 Ай бұрын
Waheguru ji
@gorasingh6881
@gorasingh6881 Ай бұрын
ਸ਼ਤਿ ਸ਼੍ਰੀ ਅਕਾਲ ਵੀਰ ਜੀ
@BalwinderSingh-md4is
@BalwinderSingh-md4is Ай бұрын
ਉਧੋਕੇ ਸਾਹਿਬ, ਤੁਹਾਨੂੰ ਲੱਖ ਲੱਖ ਪ੍ਰਣਾਮ
@narinderkaur8040
@narinderkaur8040 Ай бұрын
Waheguru ji ka khalsa waheguru ji ki fateh veer ji 🙏
@mewapurkhali5019
@mewapurkhali5019 Ай бұрын
Sardar Sukhpreet Singh ji, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਿੱਖ ਵਿਚਾਰਧਾਰਾ ਅਤੇ ਸਿੱਖ ਰਾਜਨੀਤਿਕ ਪਾਰਟੀਆਂ ਦਾ ਪਤਨ ਕਿਵੇਂ ਹੋਇਆ ? ਸਰਦਾਰ ਸਾਹਿਬ ਭਾਰਤ ਦੇ ਸਨਾਤਨੀ ਇਤਿਹਾਸਕਾਰਾਂ, ਸਕਾਲਰਾਂ ਅਤੇ ਪ੍ਰਚਾਰਕਾਂ ਤੋਂ ਇਲਾਵਾ ਬਾਕੀ ਸਾਰੇ ,ਖਾਸ ਕਰਕੇ ਸਿੱਖ ਇਤਿਹਾਸਕਾਰ, ਪ੍ਰਚਾਰਕ, ਕਥਾਵਾਚਕ, ਗ੍ਰੰਥੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਵਿੰਗ ਮਰ ਗਏ ਹਨ ਜਾਂ ਮਾਰ ਦਿੱਤੇ ਗਏ ਹਨ। ਆਪਾਂ ਹੋਰਾਂ ਦੁਆਰਾ ਲਿਖੇ ਇਤਿਹਾਸ ਮਿਥਿਹਾਸ ਨੂੰ ਸਟੇਜ ਤੇ ਮਸਾਲੇ ਲਾ ਕੇ ਪੇਸ਼ ਕਰਦੇ ਹਨ ਅਤੇ ਪੰਡਾਲ ਵਿੱਚ ਬੈਠੇ ਸਿੱਖ ਜੈਕਾਰੇ ਛੱਡਦੇ ਹਾਂ । ਇਨ੍ਹਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਿਸੇ ਵਿਦਵਾਨ ਨੇ ਡੇਢ ਦੋ ਸੌ ਸਾਲ ਪਹਿਲਾਂ ਗੁਰਬਾਣੀ ਦੀ ਵਿਆਖਿਆ ਕਰ ਕੇ ਕਿਤਾਬਾਂ ਲਿਖ ਦਿਤੀਆਂ ਆਪਾਂ ਹਾਲੇ ਤੱਕ ਉਸ ਵਿਆਖਿਆ ਤੋਂ ਟੱਸ ਤੋਂ ਮੱਸ ਨਹੀਂ ਹੋਏ । ਇਤਨੇ ਸਮੇਂ ਦੌਰਾਨ ਸਾਇੰਸ ਅਤੇ ਇਤਿਹਾਸ ਮਿਥਿਹਾਸ ਵਿਚ ਲੱਖਾਂ ਨਵੀਆਂ ਖੋਜਾਂ ਹੋਈਆਂ ਹਨ। ਆਪਾਂ ਇਨ੍ਹਾਂ ਖੋਜ਼ਾਂ ਨੂੰ ਸਿੱਖ ਧਰਮ ਅਤੇ ਗੁਰਬਾਣੀ ਦੀ ਵਿਆਖਿਆ ਤੋਂ ਦੂਰ ਰੱਖ ਰਹੇ ਹਾਂ । ਸੰਤ ਨਾਮਦੇਵ, ਰਵਿਦਾਸ, ਕਬੀਰ ਅਤੇ ਸਿੱਖ ਗੁਰੂ ਸਾਹਿਬਾਨ 4000 ਸਾਲਾਂ ਦੇ ਇਤਿਹਾਸ ਮਿਥਿਹਾਸ ਤੋਂ ਜਾਣੂ ਸਨ। ਬਾਬਾ ਨਾਨਕ ਦੁਨੀਆਂ ਦੇ 500 ਸਾਲਾਂ ਤੋਂ ਪਹਿਲੇ ਸਾਇੰਸਦਾਨ ਹੋਏ ਹਨ। ਇਨ੍ਹਾਂ ਸਾਰੇ ਮਹਾਂਪੁਰਖਾਂ ਨੇ ਗੁਰਬਾਣੀ ਵਿੱਚ ਪੁਰਾਤਨ ਇਤਿਹਾਸ ਮਿਥਿਹਾਸ ਅਤੇ ਸਾਇੰਸ ਦੇ ਤੱਥ ਦਰਜ ਕੀਤੇ ਹਨ ਪਰ ਆਪਾਂ ਇਨ੍ਹਾਂ ਤੱਥਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ । ਵੀਰ ਜੀ, ਆਪ ਇਤਿਹਾਸ ਮਿਥਿਹਾਸ ਲੋਕਾਂ ਨੂੰ ਦਸਦੇ ਦਸਦੇ ਇਹ ਬਿਆਨ ਕਰ ਗਏ ਕਿ ਚਾਣਕੀਆ ਇਸ ਧਰਤੀ ਤੇ ਹੋਇਆ ਹੈ। ਵੀਰ ਜੀ ਚਾਣਕੀਆ ਦਾ ਵਰਣਨ ਬ੍ਰਾਹਮਣ ਨੇ ਥੋੜਾ ਸਮਾਂ ਪਹਿਲਾਂ ਕੀਤਾ ਸ਼ੁਰੂ ਕੀਤਾ । ਜਦ ਕਿ ਸਮਰਾਟ ਚੰਦਰ ਗੁਪਤ ਮੌਰੀਆ 2500 ਸਾਲ ਹੋਇਆ, ਉਸ ਸਮੇਂ ਸੰਸਕ੍ਰਿਤ ਭਾਸ਼ਾ ਹੋਂਦ ਵਿਚ ਨਹੀਂ ਸੀ। ਸੰਸਕ੍ਰਿਤ ਭਾਸ਼ਾ ਵਿੱਚ ਚਾਣਕੀਆ ਨੀਤੀ ਕਿਵੇਂ ਲਿਖ ਦਿਤੀ ? ਗੌਰ ਕਰੋ ‌। ਕੋਈ ਚਾਣਕੀਆ, ਕੌਟਲਿਆ ਪੈਦਾ ਨਹੀਂ ਹੋਇਆ । 1. ਨਰਪਤਿ ਏਕ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛੁਰਤ ਦੁਖ ਪਾਇਆ ਸੋ ਗਤਿ ਭਈ ਹਮਾਰੀ - ਸੰਤ ਰਵਿਦਾਸ 2. ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ - ਗੁਰੂ ਤੇਗ ਬਹਾਦਰ 3. ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ- ਗੁਰੂ ਗੋਬਿੰਦ ਸਿੰਘ ਉਕਤ ਹਵਾਲਿਆਂ ਅਨੁਸਾਰ " ਅਛਤ (ਅਛੂਤ) ਰਾਜ" ਸਮੇਂ ਕਿਹੜੇ ਰਾਜੇ ਰਾਜ ਕਰਦੇ ਸਨ ? ਰਾਵਣ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਨਾਂ ਦੱਸੋ ? ਸ਼ਿਵ ਕੌਣ ਹਨ, ਅਸਲੀ ਨਾਂ ਕੀ ਹੈ ? ਕੀ ਸਿਖਿਆਵਾਂ ਹਨ ? ਸ਼ਿਵ ਪ੍ਰਮਾਤਮਾ ਦੀ ਹੋਂਦ ਨੂੰ ਮੰਨਦਾ ਨਹੀਂ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਕਿਉਂ ਮੰਗਿਆ ? ਸ਼ਿਵ ਨੂੰ ਮਹਾਂਦੇਵ ਕਿਉਂ ਕਿਹਾ ਜਾਂਦਾ ਹੈ ? ਗੁਰਬਾਣੀ ਵਿਗਿਆਨ ਨਾਲ ਭਰੀ ਪਈ ਹੈ। ਆਪਾਂ ਬ੍ਰਾਹਮਣ ਦੇ ਝਾਂਸੇ ਵਿੱਚ ਆ ਕੇ ਗੁਰਬਾਣੀ ਨੂੰ ਪੂਜਾ ਵਿੱਚ ਬਦਲ ਦਿੱਤਾ ਹੈ । ਕਾਰਨ ਹੋਰ ਵੀ ਹਨ ਪਰ ਮਰੇ ਹੋਏ ਇਤਿਹਾਸਕਾਰ ਅਤੇ ਬੁੱਧੀਜੀਵੀ ਬੋਲ ਨਹੀਂ ਸਕਦੇ ‌। ਮੇਵਾ ਸਿੰਘ ਪੁਰਖਾਲੀ, ਅੰਡਰ ਸੈਕਟਰੀ ਪੰਜਾਬ ਸਰਕਾਰ ( ਰਿਟਾ) ਚੰਡੀਗੜ੍ਹ ਮ: 9872823864
@HarbhajanSingh-fh9ny
@HarbhajanSingh-fh9ny Ай бұрын
ਐਸੇ ਵਿਦਵਾਨਾਂ ਨੂੰ ਸਿੱਖ ਕੌਮ ਨੇ ਸਾਂਵਲੇ ਕੇ ਰੱਖਣੇ ਚਾਹੀਦੇ ਹਨ
@RashpalSingh-gv2fg
@RashpalSingh-gv2fg Ай бұрын
V good jankari..
@chanichauhan5155
@chanichauhan5155 8 күн бұрын
ਡਾਕਟਰ ਸਾਹਿਬ ਜਦੋਂ ਸਿੱਖ ਮਿਸਲਾਂ ਦਾ ਸਮਾਂ ਸੀ ਉਦੋਂ ਕਿ ਸਾਰੀਆਂ ਜੱਥੇਬੰਦੀਆਂ ਦੀਆਂ ਵਰਦੀਆਂ ਇੱਕੋ ਜਿਹੀਆਂ ਸੀ ਕਿ ਰੰਗਾਂ ਵਿੱਚ ਫ਼ਰਕ ਸੀ 🙏🙏
@HarbansSingh-bt8br
@HarbansSingh-bt8br Ай бұрын
ਬਾ ਕਮਾਲ ਜਾਣਕਾਰੀ
@ManjitKaur-ph3ue
@ManjitKaur-ph3ue 5 күн бұрын
ਗੁਰੂ ਸਾਹਿਬ ਦੇ ਸਮੇਂ ਤੋਂ ਹੀ ਕਈ ਮੁਸਲਮਾਨਾਂ ਨੇ ਸਿੱਖ ਧਰਮ ਦਾ ਸਾਥ ਦਿੱਤਾ।
@jagpalsingh2191
@jagpalsingh2191 Ай бұрын
Nice ji
@parmindersingh4670
@parmindersingh4670 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@simongill9369
@simongill9369 Ай бұрын
Tohadi videos bhut vadia hundi a
@Harjinderbrar-j2e
@Harjinderbrar-j2e Ай бұрын
ਬਾਈ ਉਦੋਕੇ ਜੀ। ਅੱਜ ਪੰਜਾਬ ਵਿੱਚ ਸਾਰੀ ਹੀ ਸਿੱਖ ਕੌਮ ਦੀ ਅਗਵਾਈ ਕਰਨ ਦੇ ਲਈ ਸਾਰੇ ਹੀ ਸੱਚੇ ਸੁੱਚੇ ਅਕਾਲੀ ਆਗੂਆਂ ਜੀ ਵੱਲੋੰ ਆਪਣੇ-ਆਪ ਹੀ ਕਿਸੇ ਵੀ ਆਗੂ ਦੇ ਨਾਮ ਤੋਂ ਬਗੈਰ ਇੱਕ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਬਹੁਤ ਜਰੂਰਤ ਹੈ। ਧੰਨਵਾਦ ਜੀ।
@Pargatvision
@Pargatvision 10 күн бұрын
ਧੰਨ ਵੰਧ ਵਾਧ ਜੀ
@surinderkaur5215
@surinderkaur5215 Ай бұрын
Hun ta eithas koei nhy sunada app da bhut thanvad doctor sab
@bobsingh9149
@bobsingh9149 Ай бұрын
Dr. SAHIB JI, SIKHS ( Few ) listen to you , Speech but give only blessings but today thanks " CHACHDA " Saying that I united 1 ,5 ,10 ,40 , 100 who are turning " REAL SIKHS " from sold Sikhs....muchmore. listening your speech I did through Waheguru blessings....muchmore
@mobilehouse8883
@mobilehouse8883 Ай бұрын
Good doctor
@surindersingh-f6v
@surindersingh-f6v Ай бұрын
Good 👍 salute ❤
@MalkeetSingh-pk6sf
@MalkeetSingh-pk6sf Ай бұрын
ਡਾ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਂ ਗੁਰੂ ਕਾਲ ਵਿੱਚ ਹੀ ਬ੍ਰਾਹਮਣਵਾਦ ਦਾ ਕਬਜ਼ਾ ਹੋ ਗਿਆ ਸੀ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਇਥੋਂ ਚਲੇ ਗਏ ਸਨ ਤੇ ਗੁਰੂ ਤੇਗ ਬਹਾਦਰ ਜੀ ਨੂੰ ਤਾਂ ਦਰਬਾਰ ਸਾਹਿਬ ਵਿਖੇ ਜਾਣ ਹੀ ਨਹੀਂ ਦਿੱਤਾ
@simranvirdi6081
@simranvirdi6081 Ай бұрын
Waheguru g ka khalsa waheguru g ki fateh
@C.h.a.h.a.l
@C.h.a.h.a.l Ай бұрын
Wahguruji ❤
@kuldeepSingh-qu2vr
@kuldeepSingh-qu2vr Ай бұрын
Bhut vadia dr saab tusi podcast shuru kro bhut jrurt is sab topics te vichaar karn di
@sohanmahil4298
@sohanmahil4298 Ай бұрын
Wehaguru ji ka Khalsa Waheguru ji ki Fateh ji 🙏💐🚩
@SatpalSingh-xx5co
@SatpalSingh-xx5co Ай бұрын
ਵਾਹਿਗੁਰੂ ਜੀ
@JaswantSingh-jn6ii
@JaswantSingh-jn6ii Ай бұрын
ਸਚ ਹੈ ਡਾ ਸਾਹਿਬ ਕਲਘੀਧਰ ਦੇ ਬੋਲਾ ਦੀ ਅਣਦੇਖੀ ਕਰ ਰਹੇ ਹਨ ਮਾਰ ਖਾਰਹੇ ਹਨ ਜੋ ਕਰੇ ਵਿਪਰਨ ਕੀ ਰੀਤ ਮੈ ਨਾ ਕਰਹੁ ਇਨਕੀ ਪਰਤੀਤ ਬਾਦਲ ਕਮੇਟੀਆ ਇਹੀ ਕਰ ਰਹੀਆ ਨੇ ਵਿਪਰਨ ਕੀ ਲਹਿਰ ਵਿਚ ਡੁਬਗੇ ਇਹ ਗਦਾਰ
@BalwinderSingh-kd4qz
@BalwinderSingh-kd4qz Ай бұрын
ਹੁਣ ਵੀ ਗੁਰੂ ਘਰਾਂ ਤੇ ਮਾਡਰਨ ਤੇਜਾ ਸਿੰਘ ਹੀ ਕਾਭਜ ਹੈ
@sukhchainghuman4722
@sukhchainghuman4722 Ай бұрын
🌷❤❤❤❤👏👏👏👏
@JaswantSingh-jn6ii
@JaswantSingh-jn6ii Ай бұрын
ਖਾਲਸਤਾਨ ਬਣਨ ਤੇ‌ਹੀ ਠਲ ਪੲਏਗੀ ਅਲਾਮਤਾ ਤੋ
@PargatsinghPargatBir
@PargatsinghPargatBir Ай бұрын
ਜੇਹੜੇ ਲੀਡਰ ਸਿਆਣੇ ਸਨ ਓਨਾ ਨੂੰ ਰੋਲ ਦਿੱਤਾ ਗਿਆ ਤੇ ਹਿੰਦੂਆਂ ਦੇ ਸੰਦ ਸਨ ਓਨਾ ਨੇ ਰਾਜ ਕੀਤਾ ਭਰਪੂਰ ਸਿੰਘ ਬਲਵੀਰ ਨੇ ਕਪੂਰ ਸਿੰਘ ਝੱਬਰ ਬਾਬਾ ਬੂਝਾ ਸਿੰਘ ਜੇਹੜੇ ਕਹਿੰਦੇ ਸਨ ਕਿ ਏਥੇ ਕੰਪਨੀ ਰਾਜ ਹੋਵੇਗਾ ਫੇਰ ਕਾਂਸੀ ਰਾਮ ਨੀ ਧੋਖਾ ਦੇਕੇ ਬਾਦਲ ਵਾਜਪਾਈ ਦੀ ਜੁੱਤੀ ਚੱਟਣ ਗਿਆ ਹਾਲੇ ਵੀ ਪੰਜਾਬ ਤੇ ਪੰਥ ਕੋਲ ਦੂਰਦਰਸ਼ੀ ਲੀਡਰ ਸ਼ਿਪ ਨਹੀਂ
@surinderkaur5215
@surinderkaur5215 Ай бұрын
Doctor sab parmatma tuday umer lambi kra
@harpreetkaur5022
@harpreetkaur5022 Ай бұрын
ਸਾਨੂੰ ਸਾਡੇ ਆਪਣਿਆ ਨੇ ਮਾਰਿਆ ਕੁਰਸੀ ਤੇ ਪੈਸੇ ਵਾਸਤੇ
@onkarsahota1677
@onkarsahota1677 Ай бұрын
ਉਧੋਕੇ ਜੀ ਨੂੰ ਬੀਜੇਪੀ ਨੇ ਆਪਣੇ ਰਾਜ ਵਾਲ਼ੀ ਮੁੰਬਈ ਵਿੱਚ ਨੈਸ਼ਨਲ ਕਾਲਜ ਵਿੱਚ ਬੋਲਣ ਨਹੀਂ ਦਿੱਤਾ
@gurdeepkaleka
@gurdeepkaleka Ай бұрын
ਇਕ ਘੰਟਾ ਸਾਰਥਕ ਹੋਇਆ ਇਸ ਲੈਕਚਰ ਨਾਲ
@GurmeetSingh-rf7dv
@GurmeetSingh-rf7dv Ай бұрын
Raj karega khalsa
@arvinderjitratia6249
@arvinderjitratia6249 Ай бұрын
ਬੇਟਾ.ਜੀ.ਇਹ. ਵਿਚਾਰ ਸਾਨੂੰ.ਇਹਨਾ..ਗਦਾਰਾ ਤੋ.ਮਿਲਗੋਭਾਕਰਨ.ਤੋ.ਕਿਸੇ.ਤਰਾਬਚਾਕੇ.ਰਖਣ.ਦੀ.ਲੋੜ.ਹੈ
@arwindersinghghotra1825
@arwindersinghghotra1825 Ай бұрын
❤❤❤❤❤❤
@navjotmalhi4935
@navjotmalhi4935 Ай бұрын
💪
@JagdishsinghdhirDhir-i5l
@JagdishsinghdhirDhir-i5l Ай бұрын
🙏🙏🙏🙏🙏
@jogasingh1907
@jogasingh1907 Ай бұрын
Veer ji Fatey parwan karna ji. Veer ji ap theek kahe rahe ho usi apne ap nu ate apne virsey nu itihas nu ma boli nu wachna Chad Dita hai kewal byan dain nu apna fashion bana liya hai . Akalpurakh mehar karn ap jaisey veer Kaum di choli pan. Dhanwad ji.
@ajaibsingh3873
@ajaibsingh3873 Ай бұрын
ਪਹਿਲਾਂ ਗੁਰੂ ਘਰ ਫ੍ਰੀ ਕਰਾਓ ਮਸੰਦਾ ਤੋਂ।
@Mundepindya
@Mundepindya Ай бұрын
🙏
@JaswantSingh-jn6ii
@JaswantSingh-jn6ii Ай бұрын
ਡਾ ਸਾਹਿਬ ਜੀ ਸਦਕੇ ਜਾਈਏ ਤੁਹਾਡੇ ਸਿਖੀ ਜਜ਼ਬੇ ਤੋਂ ਕਾਸ਼ ਗਦਾਰ‌ ਭੀ ਸਰਸੇ ਕਾਲਕੇ ਬਾਦਲ‌ ਧਾਮੀ ਆਦਿ ਦੀਆਂ ਭਰੀਆਂ ਜਮੀਰਾਂ ਜਾਗ ਜਾਣ ਸਿਖ ਇਤਹਾਸ ਨੂੰ ਸਮਰਪਤ ਹੋ ਜਾਣ ਕੌਮ ਚ ਗਦਾਰ ਨਾ ਹੁੰਦੇ ਕਦੇ ਨਾ ਹਾਰਦੇ ਨਾ ਗੂਲਾਮ ਹੁੰਦੇ
@sukhdiyalsinghwahla5605
@sukhdiyalsinghwahla5605 Ай бұрын
🙏🙏🙏👌👌
@GurshinderSingh-d7h
@GurshinderSingh-d7h Ай бұрын
Great information
@RanjitSingh-bo6fs
@RanjitSingh-bo6fs Ай бұрын
Dar dushman se nahi lagta,dar tan appno se lagta hai !
@dxbone9798
@dxbone9798 Ай бұрын
Eh ladai Dharam vs Adharam di hai, jis vich dushman har chaal chalega par Sacha Dharam Sikh Dharam Hindutwi Adharmi di har chaal nu nakam karega.
@paramjitsandhu4580
@paramjitsandhu4580 Ай бұрын
🙏🏼🙏🏼🙏🏼🙏🏼
@SukhwinderSingh-hc3mp
@SukhwinderSingh-hc3mp Ай бұрын
Dr. Sukgpreet Singh, I will appreciate a lot if you could please send me the PDF of that book that talks about chandu name da Sikh is responsible for Guru Arjan Dev's shahadat. Thank you in advance.
@bhajneek157
@bhajneek157 Ай бұрын
ਇਹ ਨੇ ਆਪਣੀ ਕੌਮ ਦੇ ਅਸਲ ਹੀਰੇ
@JoginderSingh-lt1mo
@JoginderSingh-lt1mo 4 күн бұрын
sardar g app g da gyaan buht vishal he per kaum phir ve ik nahi ho rahi is te ve koi lecture devo
@AffectionateHot-AirBallo-mp2th
@AffectionateHot-AirBallo-mp2th Ай бұрын
Long live udok ji
@gurdeepahluwalia957
@gurdeepahluwalia957 Ай бұрын
You are a very leaned person. So you agree with Dasam Granth rewritten of Bichatar Natak that is why you mentioned verses from it. Please clarify.
@jarnailsingh7660
@jarnailsingh7660 Ай бұрын
ਡਾ. ਸਾਹਿਬ ਗੁਸਤਾਖੀ ਮੁਆਫ਼ ਦਿਲੀ ਦੇ ਇਕ ਲੀਡਰ ਨਾਂ ਵਿਸਰ ਗਿਆ ਕਿਹਾ ਸੀ ਕਿ ਬੀਬੀ ਕੀ ਫ਼ੇਰ ਸਾਡੇ ਗੁੁਰੂ ਸਾਹਿਬ ਨੇ ਉਸ ਵੇਲੇ ਗਲਤ ਫੈਸਲਾ ਲਿਆ ਸੀ ਤੇ ਬੀਬੀ ਚੁਪ ਕਰ ਗਈ ਸੀ
@GurpreetSingh-vp7kz
@GurpreetSingh-vp7kz Ай бұрын
Good,,,,,,,one video one kaali dal badalke....
@jagjitguns9401
@jagjitguns9401 Ай бұрын
Mahn sadke jawn maanboli th e exemple toun that i can dictate shaheedi in english how much sweet is our maanboli punjabi
@GSRTigers007
@GSRTigers007 Ай бұрын
Good speech, but are you saying that we Sikhs, who are a small minority, should have initiated a separate independence movement ?
@ਅਵਤਾਰਸਿੰਘ-ਠ8ਵ
@ਅਵਤਾਰਸਿੰਘ-ਠ8ਵ Ай бұрын
ਸਤਿ ਸ੍ਰੀ ਅਕਾਲ ਡਾਕਟਰ ਸਾਬ ਸ਼ਨੀਵਾਰ ਨੂੰ ਮੋਹਨ ਭਾਗਵਤ ਆਰਐਸਐਸ ਦਾ ਮੁਖੀ ਲੁਧਿਆਣੇ ਆਇਆ ਹੋਇਆ ਸੀ ਇਸ ਤੇ ਵੀ ਗੱਲ ਕਰਨਾ
@JoginderSingh-lt1mo
@JoginderSingh-lt1mo 4 күн бұрын
sardar g j kar sadi kaum ch gadar gadari khatm ho jave ta ate asi sare apni sikh ate sikh kaum ik ho sakdi he
@khojikafir
@khojikafir Ай бұрын
Marvelous, par excellent. But root of problem remains the fate of Sikh nation and the vision of Gurbani stands captured by block-headed JAKARABAJ herd mentality threatning Sikh intlect. Personality worship has usurped princples of holy Shabad of Guru Granth Sahi b.
@sswwaaf
@sswwaaf Ай бұрын
Akalo dal started to ruin Akali nihung name by same foreign entiry that is still behind the. Attacks today veer ji i can prove it veer ji
@randhirmaholi9402
@randhirmaholi9402 Ай бұрын
ਤੁਸੀ ਕੌਮ ਦੇ ਹੀਰੇ ਓ ਜੀ
@DAWINDERSINGH-c6n
@DAWINDERSINGH-c6n Ай бұрын
ਜਾਤੀਵਾਦੀ ਕੀੜਾ
@nahalamarjeet
@nahalamarjeet Ай бұрын
UDHOKE JI THERE IS ONE SUGGESTION. WHENEVER YOU TALK DONT START FROM HISTORY BUT FROM TODAY TO BACKWARDS. I MEAN U START FROM RECENT HISTORY & GO TO PAST HISTORY. YOU WILL GET ANSWER. HOW OTHERS CAN HARM SIKHS IF THEY CANT STOP HARMING THEMSELVES. WHAT SOOO CALLED SIKH/PANTHIC LEADERS HAVE DONE WITH SIKHISM
@GurvinderSingh-gk3kv
@GurvinderSingh-gk3kv Ай бұрын
Akali dal de downfall da ek vadda karn jattvad v hai. Akali dal kale jatta da dal rah gaya . Akali dal che koi sainy , kamboh, ravidasiya,majhabi Sikh etc leader nahi hai.
@himmatsingh5524
@himmatsingh5524 Ай бұрын
Sakuat panjab ek kro haryana or panjab. Hum bhi Sikh bnay hai aap jasa vichar un ka ek hi nasal hai
@GurpreetSingh-kb6ih
@GurpreetSingh-kb6ih Ай бұрын
PARKASH JUNDLI KOM DIYA JADDA PURRE 25 SAAL WADDI RAHI TE HUN V WADD RAHI AFSOS KOM INNA NU THAALI VICH RAKH K RAJ BHAG SOMPDI RAHI WAH SIKHO WAH
@dxbone9798
@dxbone9798 Ай бұрын
Hindu Dharam di foundation Buddish religion di assimilation naal hoi, Hindu apne jhooth nu barakrar rakhna lyi kise vi had tak gir sakda.
@JoginderSingh-lt1mo
@JoginderSingh-lt1mo 4 күн бұрын
sikh veero saria kauma apne kaum da sath dindia han asi sikh apne sikh bhra da sath nahi dende
@GurpreetSingh-kb6ih
@GurpreetSingh-kb6ih Ай бұрын
ODHOKE SAHIB TUHAANU INNA SAARIYA VICH KOI BABA JASSA SINGH AHLUWALIA RAMGARIYA BHAI BAGHEL SINGH NAWAB KAPUR SINGH WARGA DISDA JINNA CHIR IS KIRDAAR DE SIKH NAHI AAUNGE KOM DA BHWIKH KIWE SUDHREGA MAAFI DENA BHAVE LECTURE JINNE MARJI KARI JAAYE JA SUNNI JAAIYE
@JoginderSingh-lt1mo
@JoginderSingh-lt1mo 4 күн бұрын
sikh ho ke bhae to gol gappe chat roti sab kush khande ha sade sikh bhra khali bethde han apnia dukana te ghato ghat asi ena ku sath ta apne sikh bhrava da de sakde ha veero ik j ehi kam kar lya ta buht kush ho sakda socho
@sukhwantsingh2513
@sukhwantsingh2513 Ай бұрын
Sirse,horni,taan,masand,a,sikhan,de,oh,taan,tukard,bochh,adeep,satet,de,,
@jasmeetkhelwara6648
@jasmeetkhelwara6648 Ай бұрын
Kali shuru tonn ghusse hi Rahe qq
@GurpreetSingh-kb6ih
@GurpreetSingh-kb6ih Ай бұрын
TUSSI KADDI V SATHANAK GURDWARA CUMMIITTEEIYA DE SAARE PARBANDHAKA NU KADDI IK THA BETHE DEKHIYA ? KADDI IK THA BETH K KOMI MASSLE VICHARDE TAKKIYA NAHI NA HA BAS EH HI HAI SAADI SACHAIYYEE
@sohnapunjab3680
@sohnapunjab3680 Ай бұрын
ਇਹ ਤੇਜਾ ਸਿੰਘ ਸਮੁੰਦਰੀ ਦੀ ਗੱਲ ਕਰਿ ਰਹੇ ਓ ਵੀਰ ਜੀ?
@ntss5691
@ntss5691 Ай бұрын
ਵੈਸੇ ਹੋਰ ਵੀ ਚੰਦ ਨੇ ਜਿੰਨਾ ਸਿੱਖ ਕੌਮ ਚ ਚੰਦ ਚਾੜ੍ਹ ਵਾਲੇ ਹੋਰ ਵੀ ਹੈ ਨੇ ਪਰ ਸਿੱਖਾਂ ਚੋ ਨੇ ਜਿਵੇਂ ਪ੍ਰਕਾਸ਼ ਚੰਦ ਸਿਮਰਨਜੀਤ ਚੰਦ ਭਗਵੰਤ ਚੰਦ ਬਾਕੀ ਚੰਦ ਤੁਸੀ ਆਪ ਲੱਭ ਲੋ ਲੇਕਿਨ ਇਤਿਹਾਸ ਪੜਨਾ ਪਏਗਾ
@paramvirsinghsandhu9
@paramvirsinghsandhu9 Ай бұрын
Please do not compare Us to jews. We are way way better humans
@gurmelsinghchahal5654
@gurmelsinghchahal5654 Ай бұрын
ਵਾਹਿਗੁਰੂ ਜੀ
@simongill9369
@simongill9369 Ай бұрын
Waheguru ji
Can You Find Hulk's True Love? Real vs Fake Girlfriend Challenge | Roblox 3D
00:24
This Game Is Wild...
00:19
MrBeast
Рет қаралды 114 МЛН
History Bhai Taru Singh Ji by Dr Sukhpreet Singh Udhoke
1:03:06
Dr.Sukhpreet Singh Udhoke
Рет қаралды 13 М.
Kon c Baba Bir Singh Naurangabadi I Dr Sukhpreet Singh Udhoke
22:58
Dr.Sukhpreet Singh Udhoke
Рет қаралды 6 М.
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Shabad Gurbani Kirtan | Gurbani Shabad | V Gurbani Presents
1:37:15
Can You Find Hulk's True Love? Real vs Fake Girlfriend Challenge | Roblox 3D
00:24