Akali Dal ਦੇ ਸਮਰਥਨ ਮਗਰੋਂ BSP ਉਮੀਦਵਾਰ ਨੇ ਕੀ ਕਿਹਾ ? Jalandhar West By-Election | Punjab News | N18V

  Рет қаралды 73,045

News18 Punjab

News18 Punjab

Күн бұрын

Akali Dal ਦੇ ਸਮਰਥਨ ਮਗਰੋਂ BSP ਉਮੀਦਵਾਰ ਨੇ ਕੀ ਕਿਹਾ ? Jalandhar West By-Election | Punjab News | N18V
#BSP #jalandharwestbyelection #news18punjab #punjabnews #jalandharbyelection
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_jalandhar
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 107
@deepasingh1455
@deepasingh1455 3 ай бұрын
ਬੀ ਐੱਸ ਪੀ ਦਾ ਬਾਦਲ ਸਾਹਿਬ ਜੀ ਨੇ ਸਮਰਥਨ ਕੀਤਾ ਹੈ ਇਸ ਨਾਲ ਜਿੱਤ ਯਕੀਨੀ ਹੈ।
@BhupinderSinghBhupinderSinghSi
@BhupinderSinghBhupinderSinghSi 2 ай бұрын
ਇਹਨਾਂ ਦੋਨਾਂ ਪਾਰਟੀਆਂ ਦੀ ਜ਼ੀਰੋ ਪੱਕੀ ਸਮਝੋ
@ManishBilla-k5l
@ManishBilla-k5l 3 ай бұрын
BSP 🐘🤝⚖️SAD zindabad zindabad 🐘🐘🐘🐘🐘🐘⚖️⚖️⚖️⚖️⚖️⚖️⚖️⚖️💪💪💪💪💪💪💪
@Randhawa-xi3pe
@Randhawa-xi3pe 3 ай бұрын
👍👍
@kavisharhardeepsinghvairon5841
@kavisharhardeepsinghvairon5841 3 ай бұрын
ਦਲ ਬਦਲੂਆ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ। ਲੋਕਾਂ ਨੂੰ ਚਾਹੀਦਾ ਹੈ ਕਿ ਬਸਪਾ ਨੂੰ ਵੋਟ ਪਾਉਣ।
@jatindersingh6292
@jatindersingh6292 2 ай бұрын
Zero😊
@harbansbadesha
@harbansbadesha 2 ай бұрын
ਪੈਜੂ ਪੰਜ ਕੂ ਹਜਾਰ ਵੋਟ
@sidhu.auto.service_03
@sidhu.auto.service_03 2 ай бұрын
BSP jindabaad
@baljinderpal6825
@baljinderpal6825 3 ай бұрын
Bsp jindabad
@bsr840
@bsr840 3 ай бұрын
ਅਕਾਲੀ ਦਲ ਆਪ ਡੁਬਿਆ ਤੁਹਾਡਾ ਵੀ ਬੇੜਾ ਗ਼ਰਕ ਕਰਨਗੇ
@amritpalwaraich6339
@amritpalwaraich6339 2 ай бұрын
ਸੁਖਬੀਰ ਬਾਦਲ ਨੂੰ ਪਤਾ ਹੁਣ ਤੱਕੜੀ ਸਾਡੇ ਕੋਲ ਨਹੀਂ ਰਹੇਣੀ ਆਪ ਪਹਿਲੇ ਹੀ ਛੱਡ ਦੇਂਦੇ ਹਾਂ
@balveersing7534
@balveersing7534 3 ай бұрын
Bsp jindabad
@JATINDERSINGH-sm8gj
@JATINDERSINGH-sm8gj 3 ай бұрын
Bsp jindabad g
@AjitKumar-cw6ru
@AjitKumar-cw6ru 3 ай бұрын
Bsp Jindabaad
@PawanbabyBhatia-mg7ev
@PawanbabyBhatia-mg7ev 3 ай бұрын
Bsp jindabaad
@Khalsa-kf3wt
@Khalsa-kf3wt 2 ай бұрын
ਉਹਦਾ ਬਾਦਲ ਦਾ ਬੇੜਾ ਤਾਂ ਆਪ ਗਰਕ ਹੋ ਰਿਹਾ ਨਾਲ ਉਸ ਨੇ ਤੁਹਾਨੂੰ ਵੀ ਲੈ ਡੁੱਬਣਾ
@HarjinderSingh-eu9le
@HarjinderSingh-eu9le 3 ай бұрын
B. S. P.. ❤❤❤❤❤
@sukhdevmahey1897
@sukhdevmahey1897 2 ай бұрын
🐘🐘🐘🐘🐘🐘🐘🐘
@Khalsa-kf3wt
@Khalsa-kf3wt 2 ай бұрын
ਉਹਦਾ ਬਾਦਲ ਦਾ ਬੇੜਾ ਤਾਂ ਆਪ ਗਰਕ ਹੋ ਰਿਹਾ ਨਾਲ ਉਸ ਨੇ ਤੁਹਾਨੂੰ ਵੀ ਲੈ ਡੁੱਬਣਾ ਜ
@VijayKumar-dk1ym
@VijayKumar-dk1ym 2 ай бұрын
Bsp jindabad ek bar moka jarur deo
@hakamsingh1940
@hakamsingh1940 3 ай бұрын
ਬਸਪ ਵਾਲੇਓ ਕਾਲੀ ਦਲ ਵਾਲੇ ਸੋਨੂੰ ਵੀ ਲੈ ਬੈਠਣਗੇ
@Randhawa-xi3pe
@Randhawa-xi3pe 3 ай бұрын
Good 👍👍👍
@nirmalnirmal659
@nirmalnirmal659 2 ай бұрын
BSP Jindabad
@MakhanSingh-px4bk
@MakhanSingh-px4bk 2 ай бұрын
ਜੈ ਭੀਮ ਜੈ ਭਾਰਤ ਬੀ ਐਸ ਪੀ ਜਿੰਦਾਬਾਦ
@sucharam1311
@sucharam1311 3 ай бұрын
❤bsp zindabad ❤
@GuraSingh-r8b
@GuraSingh-r8b 3 ай бұрын
ਭਗਵੰਤ ਮਾਨ ਨੇ ਜਲੰਧਰ ਜ਼ਿਲ੍ਹੇ ਵਿੱਚ ਗਰੀਬ ਮਜਦੂਰਾਂ ਦੇ ਘਰ ਢਾਹ ਤੋੜ ਕੇ ਵੋਟਾ ਮੰਗਦਾ ਫਿਰਦਾ ਲੋਕਾਂ ਨੇ ਝਾੜੂ ਦਾ ਤਿਲਾ ਤਿਲਾ ਕਰ ਦਿੱਤਾ ਅਤੇ ਮਾਜਕੇ ਰੱਖਤਾ ਭਗਵੰਤ ਮਾਨ
@AvtarSingh-gs1si
@AvtarSingh-gs1si 3 ай бұрын
ਕਾਂਗਰਸ ਸਰਕਾਰ ਮੁਰਦਾਬਾਦ ਦਰਬਾਰ ਸਾਹਿਬ ਢਾਹੁਣ ਵਾਲੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਕਾਂਗਰਸ ਮੁਰਦਾਬਾਦ
@Harpreet-tp4ok
@Harpreet-tp4ok 3 ай бұрын
ਅਕਾਲੀ ਦਲ ਬਾਦਲ, ਨੇ ਆਪਣਾ,, ਉਮੀਦਵਾਰ,ਚੋਣ, ਮੈਦਾਨ ਵਿਚ ਉਤਾਰਿਆ,,, ਤੇ ਦੂਜੇ ਪਾਸੇ,,ਹਮਾਇਤ,,ਬੀ,ਐਸ,ਪੀ, ਨੂੰ, ਦੇ ਰਹੇ,।ਲਾਖਾ, ਜੀ,, ਵਿਸ਼ਵਾਸ,ਨਾ,ਕਰੋ,,, ਆਪਣੇ,ਦਮ, ਤੇ ਲੜੋ,,,,,,,
@nirmalsinghsidhu3098
@nirmalsinghsidhu3098 2 ай бұрын
ਇਹ ਤਾਂ ਉਹ ਕਹਾਵਤ ਹੋਈ ਕਿ ਖੁਦ ਤਾਂ ਡੁੱਬੇਗਾ ਅਤੇ ਗੁਆਂਢੀ ਨੂੰ ਵੀ ਲੈਣ ਡੁੱਬੇਗਾ ਸੁ ਬਾਦਲ
@jagsirsingh7339
@jagsirsingh7339 3 ай бұрын
Jai bhim jai bharat
@Sonu-eb8qf
@Sonu-eb8qf 3 ай бұрын
ਸੁਖਬੀਰ ਬਾਦਲ ਜ਼ਿੰਦਾਬਾਦ
@BhagwanSingh-ky8ep
@BhagwanSingh-ky8ep 3 ай бұрын
SAD BSP JINDABAD
@rachhpalsinghgalib44
@rachhpalsinghgalib44 3 ай бұрын
ਇਹਨੂੰ ਪ੍ਰੈਸ ਨਾਲ ਗੱਲ ਨਹੀ ਕਰਨੀ ਆਉਂਦੀ
@kamleshkaur2919
@kamleshkaur2919 2 ай бұрын
Jad Chanda Tara Surej Chamkda Hai Jad Sardar Sukhbir Singh Badal Saab ji panjab Di Sawa karda Hai Dheeiya Bhana Da Veera Te Sab Bajurga Da Sahara Chamkda Hai ji Mare Valo Sab Nu Pyar Bhri Sat Shree Akall ji Akali Baspa ji jindabadh ji
@LaliSidhu-lj4xc
@LaliSidhu-lj4xc 3 ай бұрын
ਨਸ਼ੇ ਦੇ ਮੁੱਦੇ ਤੇ ਤੁਸੀਂ ਪੰਜਾਬ ਦਾ ਬੇੜਾ ਕਰਤਾ ਹੋਏ ਐਮਐਲਏ ਓ ਕੋਈ ਸ਼ਰਮ ਕਰ ਲਓ ਜਾਂ ਧਰਮਾਂ ਦੇ ਨਾਂ ਤੇ ਤੁਹਾਨੂੰ ਕੀੜੇ ਪੈਣੇ
@rooplal2294
@rooplal2294 2 ай бұрын
ਅਕਾਲੀ ਦਲ ਦੀ ਹਮਾਇਤ ਦਾ ਕੋਈ ਲਾਭ ਨਹੀਂ ਹੈ ।ਦੋਹਾਂ ਪਾਰਟੀਆਂ ਦਾ ਗ੍ਰਾਫ ਬਹੁਤ ਹੇਠ ਆ ਗਿਆ ਹੈ ।ਮੁਕਾਬਲਾ ਆਪ,ਕਾਂਗਰਸ ਤੇ ਭਾਜਪਾ ਵਿੱਚ ਹੈ
@ruplalsehgal1117
@ruplalsehgal1117 2 ай бұрын
DALIT VOTER ONLY WITH CONGRESS EX CM CHANNI JI NAL
@JagjitSingh-lf2og
@JagjitSingh-lf2og 3 ай бұрын
ਹੁਣ ਤਾ ਜਿੱਤ ਪੱਕੀ ਆ ਕਿਉਕਿ ਬਾਦਲਾ ਦੀ 2672 ਵੋਟ ਬਸਪਾ ਨੂੰ ਮਿਲ ਗ ਈ
@kamaljitsingh5668
@kamaljitsingh5668 3 ай бұрын
ਬੀਐਸਪੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
@harnoormanreet3999
@harnoormanreet3999 3 ай бұрын
ਬਹੁਜਨ ਸਮਾਜ ਪਾਰਟੀ ਜਿੱਤ ਪੱਕੀ ਆ
@ruplalsehgal1117
@ruplalsehgal1117 2 ай бұрын
CONGRESS DI BALE BALE BAKI SAB THALE THALE BSP 6000 VOTE LAI K BJP NU FAIDA DEWEGI
@JASPALSINGH-wx2ut
@JASPALSINGH-wx2ut 2 ай бұрын
Harbjan.singh.Lakha.jindbad
@awalnoorpahwa6344
@awalnoorpahwa6344 2 ай бұрын
👍👍
@manjinderkumar-we7mk
@manjinderkumar-we7mk 3 ай бұрын
🐘
@awalnoorpahwa6344
@awalnoorpahwa6344 2 ай бұрын
❤❤🎉🎉
@rinkumall4465
@rinkumall4465 2 ай бұрын
Bsp✌
@sukhpalgill785
@sukhpalgill785 2 ай бұрын
Akali looted Panjab and make their own properties from 70 years public still has no facilities so no votes 🙏🙏🙏🙏🙏👞👞👞👞
@nirmalsangar3277
@nirmalsangar3277 2 ай бұрын
ਪਹਿਲਾ ਤਾ ਵੋਟਾਂ ਪੈ ਜਾਂਦੀਆਂ ਸ਼ਾਇਦ ਪਰ ਹੁਣ ਨਹੀ ਪੈਦੀਆਂ ਅਕਾਲੀਆਂ ਕਰਕੇ
@fatehGaming-h6p
@fatehGaming-h6p 3 ай бұрын
ਬਾਈ 😅ਕਾਲੀਦਲ ਤੇ ਯਕੀਨ ਨਾ ਕਰੀ
@naseebchand8371
@naseebchand8371 2 ай бұрын
,ਕੀ ਅਕਾਲੀ ਦਲ ਇੰਨਾਂ ਮਾੜਾ ਹੈ
@JoraSingh-ut1rv
@JoraSingh-ut1rv 2 ай бұрын
ਹਾਥੀ ਨਾਲ ਤੱਕੜੀ ਨੂੰ ਕਿਉਂ ਜੋੜਦੇ
@ਰਾਜਾਸਿੰਘ-ਫ6ਦ
@ਰਾਜਾਸਿੰਘ-ਫ6ਦ 3 ай бұрын
ਬਾਦਲ ਦਲ ਖਤਮ ਹੋ ਸੁਖਬੀਰ ਬਾਦਲ ਤੱਕੜੀ ਦੀ ਥਾਂ ਹਾਥੀ ਦਾ ਪ੍ਰਚਾਰ ਕਰਨ ਗੇ ਖੇਤਰੀ ਪਾਰਟੀ ਦਾ ਕੀ ਹਾਲ ਹੋਇਆ ਪਿਆ ਪ੍ਰਧਾਨ ਦੇ ਪੱਲੇ ਕੱਖ ਨਹੀਂ
@HarjinderSingh-hk1iv
@HarjinderSingh-hk1iv 2 ай бұрын
No
@kamaljitsingh5668
@kamaljitsingh5668 3 ай бұрын
ਸੀਐਮ ਸਾਹਿਬ ਦਾ ਇੱਥੇ ਹੋ ਡੇਰਾ ਲਾ ਕੇ ਬੈਠਣਾ ਇੱਕ ਸੀਟ ਤੇ ਇਸ ਦੇ ਬਾਵਜੂਦ ਵੀ ਇੱਥੇ ਆਮ ਆਦਮੀ ਪਾਰਟੀ ਹਾਰੇਗੀ ਕਾਂਗਰਸ ਉਮੀਦਵਾਰ ਹੀ ਇਥੋਂ ਜਿੱਤ ਪ੍ਰਾਪਤ ਕਰੇਗਾ ਮੁਕਾਬਲਾ ਕਾਂਗਰਸ ਅਤੇ ਬੀਜੇਪੀ ਦੇ ਵਿੱਚ ਹੈ
@SubhashSgill
@SubhashSgill 2 ай бұрын
Eh banda kaidar toon nahin hai BSPGallti hi kar rahi hai saade vade neta kadon gashe, puna shad a n fe
@jaishiv2310
@jaishiv2310 2 ай бұрын
ਤੁਸੀਂ ਵਕਿਆ ਹੀ ਭਾਗਾਂ ਵਾਲੇ ਹੋ
@Sukhdev-lf9sm
@Sukhdev-lf9sm 2 ай бұрын
Kallies are most unbelievable elements
@jaggaghaint6539
@jaggaghaint6539 2 ай бұрын
ਦੋਹੇਂ ਵੱਡੇ ਲੁਟੇਰੇ ਮਾਇਆਵਤੀ ਤੇ ਸੁੱਖਾ ਅਮਲੀ ਇੱਕੋ ਜਿਹੇ ਐ ਸਿਆਸਤ ਚ ਜ਼ੀਰੋ
@simrankaur-ck3wk
@simrankaur-ck3wk 2 ай бұрын
Jai bhim jai bharat बसपा जिंदाबाद
@ajaibsingh9583
@ajaibsingh9583 2 ай бұрын
Sukhvir nu baher kado
@SinghSatnam-x6n
@SinghSatnam-x6n 3 ай бұрын
A,a,p,cm,maan,good,jindabad
@ruplalsehgal1117
@ruplalsehgal1117 2 ай бұрын
DALIT EX CM CHANNI JI ZINDABAD
@dhannaram2661
@dhannaram2661 2 ай бұрын
It is mistake of bsp to accept support of alkali dal.
@LaliSidhu-lj4xc
@LaliSidhu-lj4xc 3 ай бұрын
ਪੱਤਰਕਾਰ ਵੀਰ ਜੀ ਇਸ ਬੰਦੇ ਨੂੰ ਗੱਲ ਕਰਨੀ ਤੇ ਆਉਂਦੀ ਨਹੀਂ ਹਰ ਕਹੇ ਗੱਲ ਤੇ ਕੋਈ ਗੱਲ ਨਹੀਂ ਕੋਈ ਗੱਲ ਕਰੀ ਜਾਂਦਾ ਇਸ ਨੂੰ ਕਿਹੜੇ ਕੰਜਰ ਨੇ ਦੇ ਦਿੱਤੀ ਲੋਕਾਂ ਦੀ ਕੀ ਗੱਲ ਕਰੂਗਾ ਇਹ ਬੰਦਾ
@MahimaSingh-b6h
@MahimaSingh-b6h 2 ай бұрын
Khatam Kale dal
@manpreetsinghsabharwal9191
@manpreetsinghsabharwal9191 2 ай бұрын
Bsp party jindabad
@JaswinderSingh-lz8id
@JaswinderSingh-lz8id 2 ай бұрын
Akali bsp nu v le duban ge 😢
@jaloursingh9447
@jaloursingh9447 2 ай бұрын
B S P Zindabad
@vikramjitsingh7710
@vikramjitsingh7710 3 ай бұрын
ਆਪਣਾ ਉਮੀਦਵਾਰ ਇਨਾਂ ਦਾ ਆਪ ਵਿਚ ਚਲਾ ਗਿਆ
@amritpalguraya8306
@amritpalguraya8306 3 ай бұрын
ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਨਹੀਂ ਹੈ
@JasvinderSingh-dr7oi
@JasvinderSingh-dr7oi 2 ай бұрын
Sad b support defeating you
@balbirsinghrakkran8176
@balbirsinghrakkran8176 3 ай бұрын
Akalian da smarthan nhi sirf nshe karn walelokan da hai
@vivekmitha2250
@vivekmitha2250 2 ай бұрын
Haar pakki ehna dii😅
@JasvinderSingh-dr7oi
@JasvinderSingh-dr7oi 3 ай бұрын
No winner BSP sad b may be save jmant
@balbirsinghrakkran8176
@balbirsinghrakkran8176 3 ай бұрын
Badal jis nal milega oh har jawega
@sukhjiwanjiwan4408
@sukhjiwanjiwan4408 3 ай бұрын
Bsp nu bot deo je j Punjab bchona
@atamsingh5495
@atamsingh5495 2 ай бұрын
ਨੇਤਾ ਨਹੀਂ ਖੋਤਾ
@preetSingh-rm4jk
@preetSingh-rm4jk 2 ай бұрын
ਖੋਤਾ ਤਾਂ ਮੈਨੂੰ ਤੂੰ ਲਗਦਾ।
@Jung-hx4iz
@Jung-hx4iz 3 ай бұрын
Baki gala di gala ik bar bsp nu Katona chida yer Ina nu ve dako
@SamardeepSingh-pi2dh
@SamardeepSingh-pi2dh 3 ай бұрын
Y ji kamjab karo ji
@babusingh-y6f
@babusingh-y6f 2 ай бұрын
ਵੋਟਾਂ ਪਾਊ ਜੀ ਬੰਦਾ ਇਹ ਬੁਹਤ ਵਧੀਆ ਹੈ
@gurdeepsinghgrewal5329
@gurdeepsinghgrewal5329 3 ай бұрын
ਸਿਤਾਰੇ ਤਾਂ ਚਮਕੇ ਹੀ ਪਏ ਆ
@bikramdevsingh4491
@bikramdevsingh4491 3 ай бұрын
badl di support laike votan ghtangia
@JasPinder-gx3xs
@JasPinder-gx3xs 3 ай бұрын
PAHENLA DUSO SUKHBIR NE KINAA FUND DITAA JITDA TAA HAI NHI AUMLI NOO PTA SEE AUSEE HURANGE TAA RODOO BHODOO HREE DISGE RS DHALIWALL FDK PUNJAB ❤
@rajwantkaur2598
@rajwantkaur2598 3 ай бұрын
Samarthan karke 4 vota nahi panea
@preetSingh-rm4jk
@preetSingh-rm4jk 2 ай бұрын
Tusi lgda khass party de ho .ਤੁਸੀ ਆਪ ਵੋਟ ਹਾਥੀ ਪਾਉਣੀ ਨਹੀਂ ਦੂਜਿਆਂ ਨੂੰ 4ਵੋਟਾ ਦਸਦੇ ਮਨੂੰਵਾਦੀ ਸੋਚ।
@awalnoorpahwa6344
@awalnoorpahwa6344 2 ай бұрын
👌👌👍👍🙏🙏
@awalnoorpahwa6344
@awalnoorpahwa6344 2 ай бұрын
👍👍👌👌
@awalnoorpahwa6344
@awalnoorpahwa6344 2 ай бұрын
👌👌
@chandershekhar4177
@chandershekhar4177 3 ай бұрын
ਕਾਂਗਰਸ ਪਾਰਟੀ ਜ਼ਿੰਦਾਬਾਦ 🎉
@jaloursingh3758
@jaloursingh3758 3 ай бұрын
Sad ne Berra grakh kruga bsp da Bsp walio Congress party nu spot kro
@SuchaRam-ie5qq
@SuchaRam-ie5qq 3 ай бұрын
Congress nu suport kio kariye
@AjitKumar-cw6ru
@AjitKumar-cw6ru 3 ай бұрын
😂😂bus ker Congress kahda doodh de duli hai
@satbirsinghriar5115
@satbirsinghriar5115 2 ай бұрын
00 + 00= 00
@chamkauraulakh8036
@chamkauraulakh8036 3 ай бұрын
ਜੇ ਖਾਲੀ ਦਲ ਵਾਲਿਆਂ ਨੂੰ ਤਾਂ ਕੋਈ ਵੋਟਾਂ ਨਹੀਂ ਪਾਉਂਦਾ ।
@goralal2772
@goralal2772 2 ай бұрын
ਬੀ ਐੱਸ ਪੀ ਜ਼ਿੰਦਾਬਾਦ
@RamandeepKamboj-ww8yz
@RamandeepKamboj-ww8yz 2 ай бұрын
Akli khtm aaa 😂😂😂
@jaggaghaint6539
@jaggaghaint6539 2 ай бұрын
ਬੇਸ਼ਰਮ ਐ ਦੋਵੇਂ
Ozoda - Lada ( Official Music Video 2024 )
06:07
Ozoda
Рет қаралды 18 МЛН
Running With Bigger And Bigger Lunchlys
00:18
MrBeast
Рет қаралды 120 МЛН
Ozoda - Lada ( Official Music Video 2024 )
06:07
Ozoda
Рет қаралды 18 МЛН