Chamkila ਕਾਂਡ ਅਸਲ ਸੱਚ ਕੀ?ਕਿਉਂ ਅਤੇ ਕਿਵੇਂ? Dr Sukhpreet Singh Udhoke

  Рет қаралды 89,373

Dr.Sukhpreet Singh Udhoke

Dr.Sukhpreet Singh Udhoke

29 күн бұрын

Chamkila ਕਾਂਡਅਸਲ ਸੱਚ ਕੀ?ਕਿਉਂ ਅਤੇ ਕਿਵੇਂ? Dr Sukhpreet Singh Udhoke

Пікірлер: 977
@udhoke
@udhoke 26 күн бұрын
Note: According to some sources, Amarjot Kaur was from an uppercast Jatt Family.
@sukhdeephayer1493
@sukhdeephayer1493 26 күн бұрын
Udhoke sahib ji, is jatt an upper cast?
@jassasingh539
@jassasingh539 26 күн бұрын
​@@sukhdeephayer1493ਉਦੋਕੇ ਉਹੀ ਬੋਲਦਾ ਜਿਸ ਦੀ ਬ੍ਰਾਹਮਣ ਇਸ ਨੂੰ ਇਜਾਜ਼ਤ ਦਿੰਦਾ ਹੈ। ਏਹੀ ਕਾਰਨ ਹੈ ਕਿ ਏਹ ਬ੍ਰਾਹਮਣਵਾਦੀ ਬੱਚਿਤਰ ਨਾਟਕ ਅਤੇ ਸੂਰਜ ਪ੍ਰਕਾਸ਼ ਦਾ ਪ੍ਰਚਾਰ ਕਰਦਾ ਹੈ।
@kulwindersran-ll6oe
@kulwindersran-ll6oe 26 күн бұрын
Nahi ji oh ਰਾਮਗੜੀਆ ਹੀ c
@jugrajsandhu1801
@jugrajsandhu1801 26 күн бұрын
​@@sukhdeephayer1493 competition exams ch ta upper e hundi odo puchyea kro eho jahe swaal
@jugrajsandhu1801
@jugrajsandhu1801 26 күн бұрын
​@@jassasingh539 historian a agla . Jo history a ohi dsu .. je amarjot jatti ja ramgariya a ta ohi dsu . Hor brahmanvaad kitho a gya
@parvinder777
@parvinder777 23 күн бұрын
ਜਾਤੀਵਾਦ ਤਾਂ ਸੀ ਅਤੇ ਹੈ, ਨਹੀ ਤਾਂ dr amberkat ਨੇ ਸਿੱਖ ਧਰਮ ਅਪਣਾ ਲੈਣਾ ਸੀ, ਅਤੇ ਅੱਜ ਸਾਰਾ ਭਾਰਤ ਹੀ ਸਿੱਖੀ ਵਿੱਚ ਰੰਗਿਆ ਜਾਣਾ ਸੀ।
@sidhuboy7957
@sidhuboy7957 22 күн бұрын
ਓਹਨੇ ਗਾਂਧੀ ਦੇ ਦਰ ਤੋ ਸਿੱਖ ਧਰਮ ਨੀ ਅਪਣਾਇਆ ਸੀ ਓਹਨੇ ਆਪਣੀ ਚਿੱਠੀ ਵਿੱਚ ਲਿਖਿਆ ਪਹਿਲਾ ਪੜ ਲਿਆ ਕਰੋ ਕੁਛ
@riverocean4380
@riverocean4380 21 күн бұрын
ਧਰਮ ਤਾ ਨਹੀ ਕਹਿੰਦਾ ਜਾਤੀਵਾਦ, ਇਕ ਵੀ ਜਗਾ ਤੇ SGGS ਕਿਥੇ ਲਿਖਿਆ ? ਲੋਕਾ ਦੇ ਦਿਮਾਗ brahmin ਨੇ wash ਕੀਤੇ ਹਨ ਸਦੀਆ ਤੋ !! ਪਰ so called ਛੋਟੀਆ ਜਾਤੀਆ ਕਿਹੜਾ ਜਾਤੀਵਾਦ ਛਡਦੀਆ -ਜਦੋ reservation ਲੈਣੀ ਹੁੰਦੀ ਉਦੋ ਤਾ ਆਵਦੀਆ ਜਾਤੀਆ ਲਿਖਦੀਆ ਭਜ ਭਜ ਕੇ !! ਤੇ ਵਿਆਹ ਵੀ intercaste ਨਹੀ ਕਰਦੇ matrimonial ਤੇ ਲਿਖਦੇ !!
@wanderer0256
@wanderer0256 3 күн бұрын
@@sidhuboy7957tu v parh lainda kuj .. o aap aaye c smjan vaaste pr ithe halaat dekh ke mukar gye
@sidhuboy7957
@sidhuboy7957 3 күн бұрын
@@wanderer0256 ਅਜਿਹਾ ਕੁਛ ਨੀ ਸੀ ਗਾਂਧੀ ਨੇ ਕਿਹਾ ਸੀ
@wanderer0256
@wanderer0256 3 күн бұрын
@@sidhuboy7957 veer ji oh reh ke gye ne amrisar 3 din fer unha de bhateeje v reh ke gye ne ..unha dekhya sikhi sidhanta vich ta nahi par smajak taur te sikha vich v jaat paat hai … tahi nai apnaya c .. asi jehre sikhi nu mande c dalit unha nu ta samb nai ske ..
@manjeetstudiolehragaga5312
@manjeetstudiolehragaga5312 26 күн бұрын
ਚਮਕੀਲੇ ਨੁੰ ਅਖੋਤੀਆ ਨੇ ਖੂਬ ਲੁਟਿਆ ਜਦੋਂ ਚਮਕੀਲਾ ਪੇਸ਼ੇ ਦੇ ਦੇ ਥੱਕ ਗਿਆ ਤਾਂ ਉਸ ਨੇ ਪੇਸ਼ੇ ਦੇਣੇ ਬੰਦ ਕਰਤੇ ਤਾਂ ਉਹਦੀ ਗਾਇਕੀ ਇਕਦਮ ਲੱਚਰ ਬਣ ਗੀਤ ਪਰ ਉਸ ਨੇ ਜ਼ੋ ਧਾਰਮਿਕ ਗੀਤ ਗਾਏ ਤਾਂ ਹੱਦ ਕਰਤੀ 24 ਸਾਲ ਦੀ ਉਮਰ ਕੀ ਹੁੰਦੀ ਹੈ ਟਾਈਮ ਨਾਲ ਉਸ ਨੇ ਬਦਲ ਜਾਣਾ ਸੀ
@damanpreetsingh3302
@damanpreetsingh3302 25 күн бұрын
Veere tuci apna jawab dubara padhiyo tuci likhiya ki Chamkila sama da naal Sudhar janda. Veere es hisaab da naal ta sab lok hun tak sudhar janda. Duji gal tuci keh raha ho osna dharmik geet v gaya. Ta veer g bahut changi gal a osna oh geet gaya par tuci eh ta nahi keh sakda ki thoda dharmik geet ga ka oh hor jo marji gaunda ferda osnu koi ruka na. Bas eniya hi bentiya na jara ku Gaur kario
@user-bw6mz3bu7v
@user-bw6mz3bu7v 20 күн бұрын
ਇਹਨਾਂ ਨੂੰ ਪੁੱਛੋ ਧਰਮ ਕੀ ਹੈ? ਕੀਹ ਹੈ ਧਰਮ? ਸਿੱਖ ਧਰਮ ਤਾਂ ਉਦੋਂ ਹੀ ਖਤਮ ਹੋ ਗਿਆ ਸੀ ਜਦੋਂ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫੜਵਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 2000 ਮੀਲ ਤੋਂ ਹੀ ਇੱਕ ਸੱਚਾ ਸੁੱਚਾ ਸਿੰਘ ਬਾਬਾ ਬੰਦਾ ਹੀ ਕਿਉਂ ਭੇਜਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਵਿੱਚ ਸਿੱਖੀ ਦੇ ਕੇਂਦਰਾਂ ਵਿੱਚ ਇਹਨਾਂ ਕੜਾਹ ਖਾਣੀਆਂ ਜ਼ਾਤਾਂ ਦਾ ਕਬਜ਼ਾ ਹੋ ਚੁੱਕਾ ਸੀ।ਗੁਰੂ ਸਾਹਿਬ ਅਤੇ ਪਰਿਵਾਰ ਨੂੰ ਬੇਘਰ ਕਰਨ ਵਿੱਚ ਉਦੋਕੇ ਵਰਗੇ ਗਭਲਿਆਂ ਦਾ ਹੱਥ ਸੀ।
@PritamSingh-gw1iq
@PritamSingh-gw1iq 26 күн бұрын
ਅਮਰ ਸਿੰਘ ਚਮਕੀਲੇ ਨੂੰ ਮਾਰਨ ਨਾਲ ਲੱਚਰਤਾ ਖਤਮ ਨਹੀਂ ਹੋਈ
@user-yg5cx1ux5y
@user-yg5cx1ux5y 26 күн бұрын
ਓਸ ਸਮੇਂ ਖਤਮ ਹੋ ਗਈ ਹੀ ਕੁਛ ਸਮੇਂ layii ਹੁਣ ਵੀ ਕਿੱਸੇ ਦਾ ਝਟਕਾ ਵੱਜੂ ਨੇ ਆਪੇ ਘੱਟ ਜੁ ,ਓਹੋ ਸਾਡਾ ਭਰਾ ਸਿੱਧੂ ਮੂਸੇਵਾਲਾ ਮਾਰਿਆ ਓਹੋ ਸਹੀ ਨੇ?
@satsriakal5761
@satsriakal5761 26 күн бұрын
ਇਸ ਲਈ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪੈਣਾ
@GotaSingh-gj7dq
@GotaSingh-gj7dq 25 күн бұрын
@@user-yg5cx1ux5y ਕਿਹਾ ੜਾ ਨਿਸ਼ਾਨੇ ਤੇ ਹੈ ਦਸ ਦਿਉ
@abhisingh5901
@abhisingh5901 24 күн бұрын
Hun koi.hor maar deo. Siad. Ho jave. Nhi ho sakdi. Kyu. Online vedio. Har Ghar vich ban rhiya koi.v Hove jo dhram da tekedaar. Os de Ghar v sab kus hunda
@sukhwantsandhar9313
@sukhwantsandhar9313 24 күн бұрын
Hun lacharta speakran te nahi vajdi pinda vich
@rajinderrattu1053
@rajinderrattu1053 25 күн бұрын
ਜੇਹੜੈ ਲੋਕ ਤਾਕਤਵਰ ਹੁੰਦੇ ਆ ਉਹ ਗਰੀਬਾ ਨਾਲ ਸਦੀਆ ਤੋ ਧੱਕਾ ਹੀ ਕਰਦੇ ਰਹੈ ਆ , ਮਸਲਾ ਧਰਮ ਦਾ ਹੋਵੈ ਜਾਂ ਕਿਰਤ ਦਾ
@gurmanjotsingh2755
@gurmanjotsingh2755 4 күн бұрын
Ranjit singh ne teni kita dhakka
@mrcoolhellyeah252
@mrcoolhellyeah252 22 сағат бұрын
gal twadi Sai Hai kuj had tak per es mamley vich twadi gal da koi tuk nai
@jagtarsinghmaamaahihundiha3353
@jagtarsinghmaamaahihundiha3353 25 күн бұрын
ਕੀ ਅੱਜ ਜੋ ਕੁੜੀਆਂ ਬੁੜੀਆਂ ਛਾਤੀਆਂ ਦਿਖਾ ਦਿਖਾ ਰੀਲਾਂ ਬਣਾਉਂਦੀਆਂ ਨੇ ੳਹਨਾ ਦੇ ਗੋਲੀਆਂ ਮਾਰੋਂ ਗੇ ਚਮਕੀਲੇ ਨੂੰ ਮਾਰਕੇ ਬਹੁਤ ਮਾੜਾ ਕੀਤਾ, ਪਹਿਲਾਂ ਗਾੳਣ ਵਾਲੇ ਤਾਂ ਕੀਰਤਨ ਕਰਦੇ ਸੀ ਚਮਕੀਲਾ ਧਾਰਮਿਕ ਗੀਤ ਵੀ ਬਹੁਤ ਵਧੀਆ ਗਾੳਦਾ ਸੀ ੳਸ ਦੀ ਗੱਲ ਕੋਈ ਨਹੀਂ ਕਰਦਾ ਸਭ ਪੱਖਪਾਤੀ ਗੱਲਾਂ ਨੇ
@Parmindersingh-lu8lg
@Parmindersingh-lu8lg 26 күн бұрын
ਸਾਡੀ ਬਦਕਿਸਮਤੀ ਵੀ ਇਹੀ ਹੈ ਕਿ ਅਸੀਂ ਆਪਣਾ ਇਤਿਹਾਸ ਕਿਤਾਬਾਂ ਪੜ੍ਹ ਕੇ ਨਹੀਂ ਗਾਣਿਆਂ ਨੂੰ ਸੁਣ ਜਾਣਨਾ ਚਾਹੁੰਦੇ ਹਾਂ। ਅਸੀਂ ਕਿਤਾਬਾਂ ਪੜ੍ਹਨੀਆਂ ਛੱਡ ਗਏ ਹਾਂ।
@Ravinder-cz9xm
@Ravinder-cz9xm 26 күн бұрын
Point
@jagirsingh5196
@jagirsingh5196 26 күн бұрын
ਦੂਜੀ ਬਦਕਿਸਮਤੀ ਅਸੀਂ ਗਾਉਣ ਵਾਲਿਆਂ ਨੂੰ ਆਪਣੇ ਨਾਇਕ ਮੰਨ ਬੈਠੇ। ਭਾਵੇ ਸਿੱਧੂ ਹੋਵੇ ਚਮਕੀਲਾ। ਇਹਨਾਂ ਪਿੱਛੇ ਇੱਕ ਦੂਜੇ ਦੇ ਜੁੰਡੇ ਪੁੱਟਣ ਤੱਕ ਜਾਂਦੇ ਹਾ ਵੀਰਾ। ਇਹ ਸਾਡੀ ਮਾਨਸਿਕਤਾ ਹੈ
@tarzansingh8436
@tarzansingh8436 26 күн бұрын
​@@jagirsingh5196 bai ji kitaban ton pehla patteyan te khikhde si, hor pehla pathran utte. Medium badalde rehnde ne. Navi technology nu accept karna hi pena
@amaravtarsingh
@amaravtarsingh 26 күн бұрын
​@@jagirsingh5196 ਹਾਂਜੀ ਬੜੀ ਸ਼ਰਮਨਾਕ ਗੱਲ ਐ ਕਿ ਕਿਸੇ ਗਾਇਕ ਦੇ ਕਾਰਨ ਭਾਈ ਜਟਾਣੇ ਨੂੰ ਜਾਣਦੇ ਨੇ ਨਾ ਕਿ ਕਿਸੇ ਕਿਤਾਬ ਕਿਸੇ ਵਿਦਵਾਨ ਤੋਂ।
@Parmindersingh-lu8lg
@Parmindersingh-lu8lg 26 күн бұрын
@@tarzansingh8436 ਮੇਰੇ ਵੀਰ ਤਕਨਾਲੋਜੀ ਜਿੰਨੀ ਮਰਜ਼ੀ ਵਿਕਸਤ ਹੋਈ ਜਾਵੇ ਕਿਤਾਬਾਂ ਦਾ ਬਦਲ ਨਹੀਂ ਹੋ ਸਕਦੀ ਤੇ ਨਾਲੇ ਏਥੇ ਗੱਲ ਗਾਣੇ ਤੇ ਕਿਤਾਬਾਂ ਦੀ ਮਕਬੂਲੀਅਤ ਦੀ ਹੋ ਰਹੀ ਹੈ ਕਿ ਲੋਕ ਦੋਵਾਂ ਵਿਚੋਂ ਕਿਸ ਨੂੰ ਵੱਧ ਪਸੰਦ ਕਰਦੇ ਨੇ।
@user-je2ss7eh1o
@user-je2ss7eh1o 26 күн бұрын
ਕੀ ਕਤਲ ਤੋਂ ਬਿਨਾਂ ਉਸ ਨੂੰ ਸੱਦਕੇ ਪੈਸਿਆ ਵਾਲੀ ਗੱਲ ਦਾ ਸੱਚ ਜਾ ਝੂਠ ਪੁਛ ਨਹੀਂ ਸਕਦੇ ਸਨ
@pamajawadha5325
@pamajawadha5325 26 күн бұрын
3 wari warning diti c
@abhisingh5901
@abhisingh5901 25 күн бұрын
Dr bakwas maar rha hun
@ajmersingh3548
@ajmersingh3548 24 күн бұрын
Phir qatl kiwen karde..?
@AmandeepSingh096
@AmandeepSingh096 24 күн бұрын
​@@abhisingh5901ਬਕਵਾਸ ਤੇ ਗਾਣੇ ਸੀ, ਕਹਂਨ ਦੇ ਸੀ ਅਪਾ ਤੇ ਇੰਜ ਹੀ ਗਾਵਾਂਗੇ, ਕੀ ਕਰ ਲੋਗੇ। ਹੁਣ ਕੈਂਦੇ ਅੈਹ ਕੀ ਕਿੰਤਾ।
@abhisingh5901
@abhisingh5901 24 күн бұрын
@@AmandeepSingh096 ki matlab Tera vir
@84manjit
@84manjit 20 күн бұрын
ਜਦ ਪੰਜਾਬ ਵਿੱਚ ਚਮਕੀਲੇ ਦੀ ਚੜ੍ਹਾਈ ਸੀ ਓਦੋਂ ਹੀ ਬੰਦੂਕਾਂ ਵਾਲਿਆਂ ਦਾ ਜ਼ੋਰ ਸੀ , ਲਗਭਗ 1980-88 ਦੇ ਵਿਚਾਲੇ। ਖਾੜਕੂਆਂ ਨੂੰ ਉਸ ਵੱਲੋਂ ਗਾਏ ਜਾਂਦੇ ਗਾਣਿਆਂ ਦੇ ਵਿਸਾ਼ ਵਸਤੂ ਤੇ ਉਜ਼ਰ ਸੀ ਅਤੇ ਉਹ ਸਮਾਜ ਦੀ ਭਲਾਈ ਵਾਸਤੇ ਉਸ ਨੂੰ ਅਜਿਹਾ ਕਰਨੋਂ ਵਰਜਦੇ ਸੀ।ਬਾਜ ਨਾ ਆਉਣ ਕਾਰਨ ਚਮਕੀਲੇ ਨੂੰ ਆਪਦੀ ਜਾਨ ਤੋਂ ਹੱਥ ਧੋਣੇ ਪਏ। ਇੱਥੋਂ ਤੱਕ ਗੱਲ ਸਮਝ ਆ ਗਈ। ਪਰ ਇਹ ਨਹੀਂ ਸਮਝ ਆਈ ਕਿ ਲੱਚਰ ਗਾਉਣ ਵਾਲਿਆਂ ਨੂੰ ਤਾਂ ਵਰਜਿਆ/ਧਮਕਾਇਆ ਜਾਂਦਾ ਰਿਹਾ ਪਰ ਲੱਚਰ ਸੁਣਨ ਵਾਲਿਆਂ ਨੂੰ ਕਿਸੇ ਨਹੀਂ ਘੂਰਿਆ।ਯਾਦ ਰਹੇ ਉਹਨੀਂ ਦਿਨੀਂ ਖਾੜਕੂਆਂ ਦੀ ਇੱਕ ਘੁਰਕੀ ਨਾਲ਼ ਬਰਾਤਾਂ ਦੀ ਗਿਣਤੀ ਤੈਅ ਹੋ ਜਾਂਦੀ ਸੀ,ਸਕੂਲੀ ਵਰਦੀਆਂ ਦੇ ਰੰਗ ਬਦਲ ਜਾਂਦੇ ਸੀ, ਗੱਡੀਆਂ ਦੀਆਂ ਪਲੇਟਾਂ ਦਾ ਲਿੱਪੀਆਂਤਰ ਹੋ ਜਾਂਦਾ ਸੀ, ਖਾਸ ਅਖ਼ਬਾਰਾਂ ਦੀ ਵਿਕਰੀ ਬੰਦ ਹੋ ਜਾਂਦੀ ਸੀ ਆਦਿ ਆਦਿ। ਲਿਹਾਜ਼ਾ ਅਜਿਹੇ ਮਾਹੌਲ ਵਿੱਚ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਜਾਰੀ ਇੱਕੋ ਸਖ਼ਤ ਜਿਹਾ ਫ਼ਰਮਾਨ ਕਾਫੀ ਸੀ ਚਮਕੀਲੇ ਵਰਗੀ ਵਹਿਬਤ ਤੋਂ ਪੰਜਾਬ ਦਾ ਖਹਿੜਾ ਛਡਾਉਣ ਲਈ।ਮਜਾਲ ਆ ਮੁੜਕੇ ਕੋਈ ਉਹਦੇ ਖਾੜੇ ਵਿਚ ਜਾਣਾਂ ਤਾਂ ਦੂਰ ਉਹਦੀ ਰ੍ਹੀਲ ਵੀ ਖਰੀਦ ਜਾਂਦਾ। ਪਰ ਹੈਰਾਨੀਜਨਕ ਤੌਰ ਤੇ ਵ੍ਹਰਦੀ ਅੱਗ ਵਿੱਚ ਚਮਕੀਲੇ ਦੇ ਖਾੜੇ ਮਾਝੇ ਮਾਲਵੇ ਦੁਆਬੇ,ਧੁਰ ਪੁਆਧ ਤੱਕ ਲੱਗਦੇ ਰਹੇ ਉਹ ਵੀ ਸਾਲ ਦੇ ਤਿੰਨ ਸੌ ਛਿਆਹਟ! ਪੰਜਾਬ ਦੀਆਂ ਸੁੰਨ-ਮਸਾਣ ਸੜਕਾਂ ਤੋਂ ਦੀ ਹੁੰਦੀ ਚਮਕੀਲੇ ਦੀ ਅੰਬੈਸਡਰ ਗੱਡੀ ਅੱਧੀ ਅੱਧੀ ਰਾਤ ਲੁਦੇਹਾਣੇ ਮੁੜਦੀ।ਤਵੇ ਉਹਦੇ ਅੱਡ ਰਕਾੜ ਤੋੜੀ ਜਾਂਦੇ ਸੀ । ਤਾਂ ਫਿਰ ਕੀ ਇਹ ਮੰਨ ਲਈਏ ਕਿ ਉਹਦੇ ਸਰੋਤੇ ਉਸਦੇ ਏਨੇ ਸ਼ੈਦਾਈ ਸੀ ਤੇ ਚਮਕੀਲਾ ਏਨਾਂ ਦਲੇਰ ਸੀ ਬਈ ਦੋਨਾਂ ਨੂੰ ਈ ਗੋਲ਼ੀ ਦਾ ਡਰ ਨੀ ਸੀ ਰਿਹਾ? ਜਾਂ ਖਾੜਕੂਆਂ ਨੂੰ ਚਮਕੀਲੇ ਦੇ ਟੱਬਰਾਂ ਦੇ ਤੋਰੀ ਫੁਲਕੇ ਦਾ ਏਨਾ ਫ਼ਿਕਰ ਸੀ ਜਿਹੜਾ ਉਹਨੂੰ ਖ੍ਹੁਲ ਦਈ‌ ਰੱਖੀ। ਕਿਤੇ ਐਂ ਤਾਂ ਨੀ ਕਿ ਚਮਕੀਲੇ ਦੇ ਨਿਰਵਿਘਨ ਅਖਾੜੇ ਲੱਗਣ ਤੇ ਤਵੇ ਵੱਜਣ ਨਾਲ਼ ਹੀ ਜੱਥੇਬੰਦੀਆਂ ਨੂੰ 'ਲਾਭ' ਹੁੰਦਾ ਹੋਵੇ? ਜਾਂ ਸਿੱਧੇ ਲਫ਼ਜ਼ਾਂ ਵਿੱਚ, ਚਮਕੀਲਾ ਸੰਘਰਸ਼ ਵਿੱਚ ਮਾਲੀ ਯੋਗਦਾਨ ਪਾਉਂਦਾ ਰਿਹਾ ਤੇ ਮਰਜੀ ਦਾ ਗਾਉਂਦਾ ਰਿਹਾ।
@cvrwithedit
@cvrwithedit 27 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@fatehmaan88
@fatehmaan88 26 күн бұрын
Sidhu and chamkila legend ❤❤
@jaswindersingh6019
@jaswindersingh6019 25 күн бұрын
ਮੌਤ ਤੋਂ ਕੌਣ ਨਹੀਂ ਡਰਦਾ ਚਮਕੀਲਾ ਵੀ ਡਰਦਾ ਸੀ ਏਸੇ ਲਈ ਉਸ ਨੇ ਧਾਰਮਿਕ ਗਾਣੇ ਗਾਏ ਸੀ ਮੂਵਮੈਂਟ ਫੇਲ੍ਹ ਕਿਓਂ ਹੁੰਦੀਆਂ ਇਸ ਲੈਹਰ ਵਿੱਚ ਬਹੁਤ ਸਾਰੇ ਗਲਤ ਬੰਦੇ ਵੀ ਸੀ ਜਿੰਨਾ ਨੇ ਆਪਣੀਆਂ ਨਿਜੀ ਦੁਸ਼ਮਣੀਆਂ ਕਢੀਆਂ ਅਸੀਂ ਖੁਦ ਸਭ ਕੁੱਝ ਵੇਖਿਆ ਲੁਟੇਰਾਂ ਅੰਸ ਵੀ ਸਿੱਖੀ ਦੇ ਭੇਸ ਵਿੱਚ ਹੀ ਸੀ ਜਿੰਨਾ ਨੂੰ ਖਾੜਕੂਆਂ ਨੇ ਖੁਦ ਮਾਰਿਆ ਵੀ।ਲੋਕਾਂ ਦੇ ਵਿਆਹਾਂ ਵਿੱਚ ਜਾ ਕੇ ਮੀਟ ਸਰਾਬ ਡੋਲਣਾ ਸੁਰੂ ਕਰਤਾ ਜਦੋਂ ਕੇ ਪੰਜਾਬ ਦਾ ਸਦੀਆਂ ਤੋਂ ਕਲਚਰ ਆ ਪੰਜਾਬੀ ਮੀਟ ਖਾਂਦੇ ਆ ਸਰਾਬ ਪੀਂਦੇ ਆ ਬਹੁਤ ਸਾਰੀਆਂ ਇਸ ਤਰਾਂ ਦੀਆਂ ਗਲਾਂ ਸਨ ਜੋ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਸਨ ਬਹੁਤ ਸਾਰੀਆਂ ਗਲਾਂ ਨੇ ਜੇ ਕਰਨੀਆਂ ਹੋਣ ਤੇ ਜਬਰਦਸਤੀ ਕੇਸ ਰਖਾਉਣੇ ਜਿਹੜਾ ਕੰਮ ਪ੍ਰਚਾਰ ਨਾਲ ਚਾਹੀਦਾ ਸੀ ਬਹੁਤ ਗਲਤ ਬੰਦੇ ਵੀ ਸਾਂਮਲ ਹੋ ਗਏ ਸੀ ਜਿੰਨਾ ਨੇ ਪੁਲਸ ਵਾਲਿਆਂ ਨਜਾਇਜ ਕੈਟ ਕੈਹ ਕੇ ਮਾਰਿਆਂ ਆਪਣੇ ਭਰਾ ਜਿਹੜੇ ਸਾਡੀ ਮਦਦ ਕਰਦੇ ਸੀ।
@SurjitSingh-zt1kl
@SurjitSingh-zt1kl 20 күн бұрын
ਬੜੇ ਬੇਸ਼ਰਮ ਹੋ ਤੁਸੀਂ। ਇਹਨਾਂ ਦਲੀਲਾਂ ਦੇ ਨਾਲ ਤੁਹਾਡਾ ਕਲੰਕ ਨਹੀ ਧੁਪਣਾ। ਮੈ ਵੀ ਪੰਜਾਬੀ ਹਾਂ ਫੁਦੂ ਬਣਾਉਣਾ ਬੰਦ ਕਰੋ। ਝੂਠ ਬੋਲਕੇ ਸੱਚੇ ਨਾ ਬਣੋ। ਜਾਤੀਵਾਦ ਕਿੰਨਾ ਹੈ। ਚੰਗੀ ਤਰ੍ਹਾਂ ਜਾਣਦਾ ਹਾਂ ।
@jaspalmehak1770
@jaspalmehak1770 25 күн бұрын
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।
@satwantsingh4271
@satwantsingh4271 24 күн бұрын
ਪੂਰੇ ਪਰਿਵਾਰ ਸਮੇਤ ਉਸਦੇ ਗੀਤ ਸੁਣੋ। ਸਭ ਨੂੰ ਹੀ ਸ਼ਾਂਤੀ ਜਿਲ ਜੂ।
@kulwindersidhu1039
@kulwindersidhu1039 24 күн бұрын
Maddi moti sharram karo
@user-tx8be5qy4z
@user-tx8be5qy4z 23 күн бұрын
Bai ji machan wale bht ne sunde bhave eh v hon ohnu ehna de bajurg v hun eh vade siyane bande aa machde aa chamkile to
@amanpreet2416
@amanpreet2416 23 күн бұрын
sahi gal a sale ਸੁਣਦੇ ਵੀ ਆ te ਭੰਡ de v ਆ.. eh ਦੱਲੇ a ਸਰਕਾਰਾਂ de. tahi aj tk bache ਬੈਠੇ a..mare gareeb lok hi ਨੇ....sangrur ਜ਼ਿਲ੍ਹੇ de ik pind ਚ ਕ੍ਰਾਂਤੀਕਾਰੀ banda c oh gareeba layi larda c.. ohnu v ehna lokka ne ਘਰ aa k mareya..eh sirf ਨਿਹੱਥੇ ਲੋਕਾਂ nu ਮਰਨ ਜੋਗੇ a..
@user-se6ej8mn8f
@user-se6ej8mn8f 26 күн бұрын
ਸਹੀ ਕਿਹਾ ਆਪ ਜੀ ਨੇ ਡਾਕਟਰ ਸਾਬ ਸ਼ਬਦ ਬੁਹਤ ਅਸਰ ਕਰਦੇ ਨੇ ਜਿਵੇ ਕੀ ਜਿਹੜੇ ਦੇ ਹੀਰੇ ਤੇ ਜੋਗੀਆ
@MSAPunjabiTV
@MSAPunjabiTV 25 күн бұрын
Only the words matter in every sphere of life, be it spirituality or worldly.
@studentrajvir6970
@studentrajvir6970 7 күн бұрын
27 ਵੇ ਮਿੰਟ ਤੇ ਬਹੁਤ ਸੋਹਣੀ ਅਰਦਾਸ ਲੱਗੀ | ਧੰਨਵਾਦ ਜੀ
@ShamsheerDasat
@ShamsheerDasat 26 күн бұрын
ਬਹੁਤ ਵਧੀਆ, ਹਰ ਸਿੱਖ ਪ੍ਰਚਾਰਕ ਨੂੰ ਸਿੱਖ ਵਿਰੋਧੀ ਬਿਰਤਾਂਤ ਨੂੰ ਤੋੜਨ ਲਈ ਕਾਰਜਸ਼ੀਲ ਹੋਣਾ ਚਾਹੀਦਾ ਹੈ।
@tijnarbrd
@tijnarbrd 24 күн бұрын
Bhot wadia soch
@jatinderpalsingh4997
@jatinderpalsingh4997 26 күн бұрын
Waheguru Ji Da Khalsa Waheguru Ji Di Fateh ❤
@bhairajindersinghjaap1313
@bhairajindersinghjaap1313 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਡਾ. ਸਾਬ ਤੁਸੀਂ ਬਹੁਤ ਵਿਦਵਾਨ ਤੇ ਤੱਥਾਂ ਨਾਲ ਗੱਲ ਕਰਦੇ ਹੋ ਤੁਸੀ ਬਹੁਤ ਜ਼ਰੂਰੀ ਵਿਸ਼ੇ ਤੇ ਸਮੇਂ ਦੀ ਮੰਗ ਤੇ ਗੱਲਾਂ ਸਾਂਝੀਆਂ ਕੀਤੀਆਂ ਹਨ ਇਕ ਬੇਨਤੀ ਹੈ ਜੇ ਤੁਸੀ ਇਹ ਕੁਮੈਟ ਪੜੋ ਤੇ ਕਿਰਪਾ ਕਰਕੇ ਭਾਈ ਬਖਸ਼ੀਸ ਸਿੰਘ ਪਟਿਆਲ਼ੇ ਵਾਲੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਨੂੰ ਕਿਉਂ ਮਾਰਿਆ ਗਿਆ ਸੀ ਜ਼ਰੂਰ ਇਸ ਬਾਰੇ ਵੀ ਕੋਈ ਸ਼ਾਝ ਪਾਉਣ ਦੀ ਕੋਸ਼ਿਸ਼ ਕਰਨਾ।
@jeevansingh1923
@jeevansingh1923 26 күн бұрын
Good imfomation 🙏🙏🙏
@jps4954
@jps4954 23 күн бұрын
🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਆਪ ਸਾਰੀਆਂ ਨੂੰ ਡਾ:ਸੁਖਪ੍ਰੀਤ ਸਿੰਘ ਜੀ ਬੜੀ ਅਹਿਮ ਜਾਣਕਾਰੀ ਤੇ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੀ 🙏ਬਹੁਤ ਖੂਬ ਜੀ ਸਾਨੂੰ ਅਜੇ ਵੀ ਸਮਝ ਲੈਣਾ ਚਾਹੀਦਾ ਹੈ
@user-dd1bm6ub9f
@user-dd1bm6ub9f 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਭਾਈ ਸਾਹਿਬ ਸੁਖਪ੍ਰੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ🙏
@brarravinder6924
@brarravinder6924 24 күн бұрын
ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਫ਼ਿਲਮ ਹੈ,, ਕਿਉਂਕਿ ਹੁਣ ਕਿਸਾਨ ਅੰਦੋਲਨ ਤੋ ਬਾਅਦ ਪੰਜਾਬੀ ਗਾਣਿਆਂ ਦਾ ਰੂਪ ਬਦਲ ਗਿਆ ਸੀ।।
@riverocean4380
@riverocean4380 23 күн бұрын
ਸਿਧੂ ਮੂਸੇਵਾਲਾ ਨੂ ਉਸ ਦੇ Panjab ਗਾਣੇ ਤੇ SYL ਜੋ ਹਾਲੇ release ਹੋਣ ਵਾਲਾ ਸੀ ਉਸ ਦੀ ਮੌਤ ਵੇਲੇ - ਉਸ ਕਰਕੇ ਸਿਖ icon ਨੌਜਵਾਨ ਮਾਰੇ ਗਏ - ਤੁਸੀਂ ਦੇਖਿਆ ਹੋਣਾ ਕਿਸਾਨ ਅੰਦੋਲਨ ਦੇ finish ਹੋਣ ਸਾਰ ਬੇਅਦਬੀਆ ਦੀ ਘਟਨਾਵਾ ਤੇ ਨਾਲ ਦੀ ਨਾਲ ਦੀਪ ਸਿਧੂ ਤੇ ਫਿਰ ਸਿਧੂ ਮੂਸੇਵਾਲਾ ਆਦਿ -ਸਾਰਾ ਮੋਦੀ rss ਦਾ ਕਮ ਹੈ - ਹੋਰ ਦਿਲੀ ਦੀ ਤਿਹਾੜ ਜੇਲ ਜੋ ਸਭ ਤੋ secure jail ਹੈ ਉਥੇ ਬੈਠਾ ਬਿਸ਼ਨੋਈ ਕਿਵੇ ਸਾਰਾ ਕੁਝ plan ਕਰ ਸਕਦਾ - ਸਿਖ ਕੈਦੀ ਤਾ ਸਜਾ ਪੂਰੀ ਕਰਕੇ ਵੀ ਵਿਚ ਬੈਠੇ ਹਨ !!
@BharpoorSingh-ds6ef
@BharpoorSingh-ds6ef 26 күн бұрын
ਦੀਪਾ ਹੇਰਾਂ ਲਟੇਰਾ ਲਵਸ਼ਿੰਦਰ ਡੱਲੇਵਾਲ ਲਟੇਰਾ ਵੀ ਜਿਸ ਵਿਆਹ ਚ ਚਮਕੀਲਾ ਅਮਰਜੋਤ ਸ਼ਹੀਦ ਕੀਤਾ ਬਾਅਦ ਚ 50=ਹਜ਼ਾਰ ਰੁਪਏ ਹੜੱਪ ਲੇ
@GotaSingh-gj7dq
@GotaSingh-gj7dq 26 күн бұрын
ਕੀ ਸਚਮੁੱਚ ਹੀ ਸੱਚ ਹੈ ਗਲ਼ ਦਮ ਵਾਲੀ ਹੈ
@manpreetsingh-pl8fk
@manpreetsingh-pl8fk 26 күн бұрын
Teri mummy ne daseya hona paiseyan baare saalaa jhoothaa
@pamajawadha5325
@pamajawadha5325 26 күн бұрын
Fer report darj kiu nhi karvi aj tak
@gurwindersidhu6542
@gurwindersidhu6542 25 күн бұрын
Eh bilkul sach hai bhai oh family aje tak 36 saal ho gaye aapne pind nhi aye, unna magar pai gaye ce
@randhirs1256
@randhirs1256 25 күн бұрын
ਞਧੀਅਆ ਜੀ
@fatehsingh8615
@fatehsingh8615 26 күн бұрын
Waheguru Chardikaalaah Rakhe tuhadi doctor Saab 🙏🏻🙏🏻
@rajwantkaur9639
@rajwantkaur9639 26 күн бұрын
ਦਲਜੀਤ ਦੁਸਾਂਝ ਨੇ ਅੱਤਵਾਦ ਸਰਕਾਰ ਦੇ ਆਧਾਰ ਤੇ ਵੀ ਫਿਲਮ ਬਣਾਈ ਸੀ, ਦੁਨਿਆਵੀ ਉਸ ਫਿਲਮ ਨੂੰ ਮੀਡੀਆ ਵਿੱਚ ਲੈ ਕੇ ਆਉਂਦੇ?
@desasingh7038
@desasingh7038 26 күн бұрын
ਬਾਦਲ ਅਤੇ ਜਥੇਦਾਰ ਸਿਖੀ ਦਾ ਗਿਆਨ ਨਹੀ ਵੰਡ ਰਹੇ ਇਸ ਕਰਕੇ ਲੋਕ ਜਾਗਰੂਕ ਨਹੀ ਹਨ ਬੜੀ ਸ਼ਰਮ ਦੀ ਗੱਲ ਹੈ ਸਿਰਫ ਗੋਲਕ ਦਾ ਧਿਆਨ ਹੈ
@manpreetkaurbrar3079
@manpreetkaurbrar3079 26 күн бұрын
Waheguru ji ka Khalsa waheguru ji ki Fateh
@carobbiobergamo7839
@carobbiobergamo7839 26 күн бұрын
Waheguru ji smat baksho sb nu 🙏
@GurmeetKaur-hz6yc
@GurmeetKaur-hz6yc 26 күн бұрын
ਵਾਹਿਗੁਰੂ ਜੀ
@user-hq3lv9tl3x
@user-hq3lv9tl3x 26 күн бұрын
ਬਾਹੋਤ ਵਧੀਆ ਸਰਦਾਰ ਜੀ
@user-bu6hu8jh5y
@user-bu6hu8jh5y 21 күн бұрын
ਹਾਂ ਠੀਕ ਕਿਹਾ ਤੁਸੀਂ ਤੁਹਾਡਾ ਨਿਸ਼ਾਨਾ ਕਿਸੇ ਗਾਇਕ ਨੂੰ ਨਿੰਦਣਾ, ਸਲਾਹਣਾ ਨਹੀਂ, ਤੁਹਾਡਾ ਇੱਕੋ ਇੱਕ ਨਿਸ਼ਾਨਾ ਕਾਤਲਾਂ ਦੀ ਵਕਾਲਤ ਕਰਨੀ ਹੈ। ਮੈਂ ਤੁਹਾਡੀ ਮਿਹਨਤ ਵਿਦਵਤਾ ਦਾ ਹਮੇਸ਼ਾਂ ਕਾਇਲ ਰਿਹਾਂ ਪਰ ਇੱਥੇ ਤੁਸੀਂ ਉੱਡਦਾ ਤੀਰ ਆਪਣੀ..... ਚ ਲੈ ਲਿਆ। ਕੋਈ ਵੀ ਸੱਭਿਅਕ ਸਮਾਜ ਇਸ ਤਰ੍ਹਾਂ ਦੇ ਕਤਲਾਂ ਨੂੰ ਮਨਜ਼ੂਰੀ ਨਹੀਂ ਦਿੰਦਾ। ਚਮਕੀਲਾ ਇੱਕ ਸਧਾਰਨ ਬੰਦਾ ਸੀ ਜੋ ਆਮ ਬੰਦਿਆਂ ਵਾਂਗ ਮੌਤ ਤੋਂ ਡਰਨ ਵਾਲ਼ਾ ਸੀ ਜੇਕਰ ਉਸਨੂੰ ਕਿਹਾ ਜਾਂਦਾ ਕਿ ਲੱਚਰ ਛੱਡੋ, ਗਾਉਣਾ ਹੀ ਬੰਦ ਕਰ ਨਹੀਂ ਤੇ ਮਾਰ ਦਿਆਂਗੇ, ਤਾਂ ਵੀ ਉਹ ਡਰਦਾ ਛੱਡ ਦਿੰਦਾ ਪਰ ਉਸਨੂੰ ਇਹ ਲੱਚਰ ਗਾਣੇ ਛੱਡਣ ਲਈ ਨਹੀਂ ਸੀ ਕਹਿੰਦੇ ਸਗੋਂ ਕਹਿੰਦੇ ਸੀ ਬੱਸ ਹਫਤਾ ਭਰ ਤੇ ਇਹੋ ਕੁਝ ਕਰ। ਜਦੋਂ ਓਹਦੀ ਧਾਰਮਿਕ ਐਲਬਮ ਆਈ ਤਾਂ ਇਹਨਾਂ ਨੂੰ ਫ਼ਿਕਰ ਪੈ ਗਿਆ ਕਿ ਜੇਕਰ ਇਹ ਇਸੇ ਰਾਹੇ ਤੁਰ ਪਿਆ ਤਾਂ ਹਫ਼ਤਾ ਕਿੱਥੋਂ ਆਊ। ਬਾਕੀ ਕਲਾਕਾਰ ਵੀ ਸ਼ੱਕ ਦੇ ਘੇਰੇ ਵਿੱਚ ਹਨ ਤੇ ਹੋ ਸਕਦਾ ਮਰਵਾਇਆ ਹੀ ਉਹਨਾਂ ਹੋਵੇ, ਇਸਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ ਜੋ ਕਦੇ ਹੋਣੀ ਨਹੀਂ ਉਹਨਾਂ ਨੂੰ ਕੀ ਲੋੜ ਇਹੋ ਜਿਹੀ ਜਾਂਚ ਕਰਨ ਦੀ ਜਦੋਂ ਨਾਮ ਸਿੰਘਾਂ ਦਾ ਲੱਗ ਹੀ ਰਿਹਾ ਹੋਵੇ ਤੇ ਉੱਤੋਂ ਤੁਸੀਂ ਉਸ ਕਤਲ ਦੀ ਪ੍ਰੋੜਤਾ ਕਰ ਰਹੇ ਹੋਵੋ। ਹੋਰ ਬ੍ਥੇਰੇ ਮਸਲੇ ਹਨ ਸਿੱਖਾਂ ਦੇ ਉਹਨਾਂ ਬਾਰੇ ਬੋਲਿਆ ਕਰੋ ਜੇਕਰ ਫਿਰ ਟਾਈਮ ਬਚੇ ਤਾਂ ਮਰੀਜਾਂ ਵੱਲ ਧਿਆਨ ਦੇ ਲਿਆ ਕਰੋ ਨਾਲ਼ੇ ਤੁਸੀਂ ਤਾਂ ਮਹਾਨ ਇਤਿਹਾਸਕਾਰ ਵੀ ਹੋ, ਤ੍ਰਿਆ ਚਰਿੱਤਰ ਵੀ ਪੜ੍ਹਿਆ ਹੋਣਾ ਚਮਕੀਲਾ ਵੀ ਸੁਣਿਆ ਹੋਣਾ ਇੱਕ ਤੁਲਨਾਤਮਕ ਅਧਿਐਨ ਵੀ ਕਰ ਕੇ ਦੱਸਿਓ ਕਿ... ਸਿਰਾ ਕਿਹੜਾ? ਬਾਕੀ ਉਹਦਾ ਕਤਲ ਅਸਲੀ ਖਾੜਕੂਆਂ ਨੇ ਨਹੀਂ, ਖਾੜਕੂਆਂ ਦੇ ਭੇਸ ਵਿੱਚ ਲੁਕੇ ਲੁਟੇਰਿਆਂ ਨੇ ਕੀਤਾ ਸੀ ( ਫਿਲਮ, ਪੰਜਾਬ 1984) ਚਮਕੀਲਾ ਭਿੰਡਰਾਂਵਾਲਿਆਂ ਦੇ ਟਾਈਮ ਵਿੱਚ ਵੀ ਪੂਰੇ ਜੋਬਨ ਤੇ ਸੀ, ਕੋਈ ਸਬੂਤ ਨਹੀਂ ਮਿਲਦਾ ਕਿ ਸੰਤਾਂ ਨੇ ਉਸ ਵਿਰੁੱਧ ਕੁਝ ਕਿਹਾ ਵੀ ਹੋਵੇ
@rajwantkaur9639
@rajwantkaur9639 26 күн бұрын
ਭਾਈ ਸਹਿਬ ਜੀ ਫ਼ਿਲਮ ਵਿੱਚ ਇਹ ਦਰਸਾਇਆ ਕੀ ਚਮਕੀਲਾ ਨੇ ਗਾਨੇ ਧਾਰਮਿਕ ਗਾਨੇ ਕਰਨ ਲੱਗ ਪਿਆ ਸੀ, ਫਿਲਮ ਵਿੱਚ ਇਹ ਵੀ ਦਰਸਾਇਆ ਦੂਸਰੇ ਕਲਾਕਾਰ ਜੋ ਆਪਣਾ ਕਲਾਕਾਰੀ ਵਿੱਚ ਬਹੁਤ ਕਾਮਯਾਬ ਨਹੀਂ ਹੋ ਰਹੇ ਸਨ, ਉਹਨਾਂ ਨੇ ਕਤਲ ਕਰਵਾਇਆ?
@kulwantsingh2783
@kulwantsingh2783 26 күн бұрын
Waheguru ji ka khalsa waheguru ji ki fateh bhai sahib ji Bot vadia vichar bhai sahib ji
@supindersingh5425
@supindersingh5425 26 күн бұрын
ਜਿਹੜੇ ਗਾਇਕ ਹੁਣ ਵੀ ਗੰਦੇ ਗੀਤ ਗਾ ਰਹੇ ਹਨ ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ
@GotaSingh-gj7dq
@GotaSingh-gj7dq 26 күн бұрын
ਸਰਮ ਚਮਕੀਲਾ ਸਹਿਬ ਨੇ ਮੰਨੀ ਸੀ ਧਾਰਮਿਕ ਕੈਸਟਾਂ ਕੱਢ ਕੇ ਕੀ ਉਸਨੂੰ ਬਖਸ਼ਿਆ ਨਹੀਂ
@balvirsingh5361
@balvirsingh5361 26 күн бұрын
ਲੱਚਰ ਗੀਤ ਕੋਈ ਵੀ ਗਾਉਂਦਾ ਹੈ ਚੰਗਾ ਨਹੀਂ ਲੱਗਦਾ ਸਮਾਜ ਨੂੰ ਵਧੀਆ ਸੇਧ ਮਿਲ ਸਕੇ ਉਹ ਗੀਤ ਗਾਏ ਜਾਣ। ਚਮਕੀਲੇ ਦੇ ਗੀਤ ਧਾਰਮਿਕ ਗੀਤ ਵਧੀਆ ਸੀ। ਪਰ ਲੱਚਰ ਗੀਤਾਂ ਨਾਲ ਉਸ ਸਮੇਂ ਬਹੁਤ ਮਾੜਾ ਅਸਰ ਪਿਆ ਸੀ।
@user-by4sp1bz6p
@user-by4sp1bz6p 26 күн бұрын
​@@balvirsingh5361 ਬਿਲਕੁੱਲ ਨਹੀਂ,,?? ਜਵਾਬ ਹੈ,!!--&
@LegendofWorld-ki3pi
@LegendofWorld-ki3pi 17 күн бұрын
ਜੋ ਉਸਨੇ ਗਾਇਆ ਵੀਰੇ ਓਹ ਤਾਂ ਪਹਿਲਾਂ ਹੀ ਸਮਾਜ ਵਿੱਚ ਚਲ ਰਿਹਾ ਸੀ, ਛੜੇ, ਜੇਠ ਤੇ ਭਾਬੀਆਂ ਬਾਰੇ
@pardhanstikerartskheri3688
@pardhanstikerartskheri3688 26 күн бұрын
ਉਗੋਕੇ ਵੀਰਾ ਹੁਣ ਪੰਜਾਬ ਚ ਕਿੰਨੀ ਲੱਚਰਤਾ , ਇੰਸਟਾਗ੍ਰਾਮ ਫੇਸਬੁੱਕ ਹੋਰ ਪਤਾ ਨੀ ਕੀ ਕੀ ਜਿੱਥੇ ਕੁੜੀਆਂ ਥੋਨੂੰ ਸਾਰਾ ਪਤਾ ਹੁਣ ਕਿਉਂ ਨੀ ਕੋਈ ਕਿਸੇ ਨੂੰ ਗੋਲੀ ਮਾਰਦਾ
@inderjeetsinghbhagrana2214
@inderjeetsinghbhagrana2214 26 күн бұрын
Hun khadku sighan da raaj ni odon c
@manpreetmannu1428
@manpreetmannu1428 26 күн бұрын
Tusi maar lao ..hun ..kai logic hai
@GurmeetSingh-vw8pi
@GurmeetSingh-vw8pi 26 күн бұрын
​@@inderjeetsinghbhagrana2214😂😂😂😂😂😂😂😂
@pamajawadha5325
@pamajawadha5325 26 күн бұрын
@@inderjeetsinghbhagrana2214 right veer
@satsriakal5761
@satsriakal5761 26 күн бұрын
ਏ ਸਾਢੇ ਸਾਰੀਆਂ ਦਾ ਕਸੂਰ ਆ ਵੀਰ ਅਸੀਂ ਲੱਚਰਤਾ ਦਾ ਵਿਰੋਧ ਕਰਨ ਦੀ ਥਾਂ ਅਪਨਾ ਰਹੇ ਆਂ
@user-jl1sf2mi8z
@user-jl1sf2mi8z 27 күн бұрын
Waheguru ji ka Khalsa Waheguru ji ki fateh
@harjeetpalsingh609
@harjeetpalsingh609 23 күн бұрын
ਮਾੜੇ ਤੇ ਜੋਰ ਚੱਲ ਗਿਆ। KPS ਗਿੱਲ ਨੂੰ ਮਾਰ ਦਿੰਦੇ, ਸੈਣੀ ਨੂੰ ਮਾਰ ਦਿੰਦੇ
@GERMANDEEP13
@GERMANDEEP13 26 күн бұрын
ਡਾਕਟਰ ਸਾਬ ...ਇਹ ਲੈਕਚਰ ਬਹੁਤ ਦਿਲ ਨੂੰ ਟੁੰਬਿਆ ਉਂਝ ਤੁਹਾਡੇ ਸਾਰੇ ਲੈਕਚਰ ਬਹੁਤ ਵਧਿਆ ਹੁੰਦੇ ..ਲਵ ਯੂ
@Kiranpal-Singh
@Kiranpal-Singh 25 күн бұрын
*ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏 ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !
@Fun836
@Fun836 24 күн бұрын
ਸਿੰਘ ਅਤੇ ਕੋਰ ਲਿਖਣੱ ਨਾਲ ਇੰਨਾਂ ਦੀ ਬੁਕਿੰਗ ਨਹੀਂ ਹੋਣੀ॥
@GotaSingh-gj7dq
@GotaSingh-gj7dq 26 күн бұрын
ਉਦੋਂ ਸਹੀ ਗ਼ਲਤ ਬਹੁਤ ਹੋਇਆ ਖਾੜਕੂਆਂ ਵਾਲੇ ਕੰਮ ਏਜੰਸੀਆਂ ਵੀ ਕਰਗੲਈਆ,ਉਸ ਸਮੇਂ
@barjinderchahal960
@barjinderchahal960 26 күн бұрын
ਜਿਹੜੇ ਚਮਕੀਲੇ ਦੇ ਸਮਕਾਲੀ ਗਾਇਕ ਗੀਤ ਗਾ ਰਹੇ ਸੀ ਕੀ ਉਹ ਸਬ ਸਾਫ ਸੁਥਰਾ ਗਾ ਰਹੇ ਸੀ . ਸ਼ਾਇਦ ਉਹ ਏਡਾ ਵੱਡਾ ਨਾਮ ਨਾ ਬਣਦਾ ਜੇ ਉਹਨੂੰ ਮਾਰਿਆ ਨਾ ਗਿਆ ਹੁੰਦਾ . ਤੁਸੀ ਜ਼ਿਕਰ ਕੀਤਾ GNE ਕਾਲਜ ਦਾ 90 ਦੇ ਦੌਰ ਵਿੱਚ ਉਸੇ ਕਾਲਜ ਦੇ ਹੋਸਟਲਾਂ ਵਿੱਚ ਚਮਕੀਲ਼ਾ ਵਜਦਾ ਮੈਂ ਹਰ ਰੋਜ਼ ਸੁਣਿਆ ਫਿਰ ਉਸਨੂੰ ਮਾਰ ਕੇ ਕੀ ਖੱਟਿਆ . ਉਹ remix ਹੋਕੇ ਹਰ ਵਿਆਹ ਵਿੱਚ ਵੱਜਣ ਲੱਗਿਆ ॥ ਖੱਟਣ ਨਾਲੋ ਨੁਕਸਾਨ ਵੱਧ ਹੋਇਆ . ਬਾਕੀ ਤੁਸੀ ਆਪ ਸਮਝਦਾਰ ਹੋ
@ranjeetnk4660
@ranjeetnk4660 26 күн бұрын
Chhapri lok sunde hune khandani ajj v mada hi kehnde
@yaartandeto
@yaartandeto 26 күн бұрын
ਤੁਹਾਡੇ ਘਰ ਦੀਆਂ ਬੁੜੀਆਂ v ਸੁਣਦਿਆਂ ਓਹਦੇ ਗੰਦੇ ਗਾਣੇ
@charanjeetsingh9799
@charanjeetsingh9799 25 күн бұрын
ਬਿਲਕੁਲ ਸਹੀ ਕਿਹੈ ਤੁਸੀਂ ਬਾਈ ਜੀ ਜੇ ਚਮਕੀਲੇ ਨੂੰ ਅੱਤਵਾਦੀ ਲੁਟੇਰੇ ਨਾ ਮਾਰਦੇ ਤਾਂ ਓਹਨੇ ਮਹਾਨ ਨੀ ਸੀ ਬਣਨਾ ਬਲਕਿ ਦੂਜੇ ਗਾਇਕਾ ਵਾਂਗ ਹੀ ਲੋਕ ਜਾਣਦੇ ਹੁੰਦੇ ਓਸਨੂੰ
@yaartandeto
@yaartandeto 24 күн бұрын
ਤੁਸੀਂ ਅਪਣੀ ਭੈਣ ਨੂੰ ਘਰ ਲਿਆ ਕੇ ਦਿੰਦੇ ਸੀ ਉਹਦੀਆਂ ਰੀਲ,ਕੇ ਜਾ ਕੁੜੀਏ ਉੱਚੀ ਅਵਾਜ਼ ਕਰਕੇ ਲਗਾ ਡੈੱਕ ਤੇ, ਅੱਟੇ ਵਾਂਗੂੰ ਗੁਣ ਤੀ ਬਗਾਨੇ ਪੁੱਤ ਨੇ
@barjinderchahal960
@barjinderchahal960 24 күн бұрын
@@yaartandeto ਨਹੀ ਮੈਂ ਥੋਡੀ ਭੈਣ ਨੂੰ ਦਿੰਦਾ ਸੀ ਲਿਆ ਕੇ ਉਹ ਬੜੇ ਪ੍ਰੇਮ ਨਾਲ ਸੁਣਦੀ ਸੀ ਚਮਕੀਲਾ ਆਹ ਗਾਣਾ ਤਾਂ ਉਹਦਾ ਪਸੰਦੀਦਾ ਗਾਣਾ ਸੀ , ਦੱਸਿਆ ਨੀ ਉਹਨੇ ਤੈਨੂੰ ਇਹ ਮੈਂ ਲਿਖ ਸਕਦਾ ਜਵਾਬ ਵਿੱਚ ਪਰ ਮੇਰਾ ਪਿੰਡ ਮਾਛੀਵਾੜਾ ਸਾਹਿਬ ਆ ਗੁਰੂਆਂ ਦੀ ਧਰਤੀ ਬੇਗਾਨੀ ਧੀ ਭੈਣ ਦੀ ਇੱਜ਼ਤ ਕਰਨੀ ਸਖਾਈ ਆ ਹਰ ਢਾਡੀ ਕਵੀਸ਼ਰ ਨੇ ਸਾਨੂੰ ਉਸ ਦੋਰ ਵਿੱਚ ਤੇ ਅੱਜ ਤੱਕ ਉਹ ਅਸੀ ਭੁੱਲੇ ਨੀ . ਤੇ ਥੋਡੇ ਵਰਗੇ ਅੱਜ ਦੇ ਸਰਦਾਰ ਬੰਦੇ ਧਰਮ ਦੇ ਰਾਖੇ ਜਿਹੜੇ ਹਰ ਗੱਲ ਈ ਦੂਜੇ ਦੀ ਧੀ ਭੈਣ ਨੂੰ ਮਾੜਾ ਬੋਲ ਕੇ ਕਰਦੇ ਨੇ ,ਪਰ ਜਿਹੜਾ ਸਿੱਖ ਧਰਮ ਅਸੀ ਮੰਨਦੇ ਆ ਉਹਦੇ ਵਿੱਚ ਸਾਨੂੰ ਤਾਂ ਇਹ ਕਿਸੇ ਨੇ ਨੀ ਸਿਖਾਇਆ ॥ ਪਿੰਡ ਤੈਨੂੰ ਤਾਂ ਦੱਸਿਆ ਕੇ ਜੇ ਤੂੰ ਮਾਛੀਵਾੜੇ ਦੇ ਨੇੜੈ ਆਲੇ ਉਰਮਲ ਟਾਂਡੇ ਦਾ ਤਾਂ ਤੇਰੇ ਉੱਤੇ ਕੋਈ ਗੁੱਸਾ ਨੀ . ਬੇਟੀਏ ਤੇ ਜੱਬਲ ਦਾ ਕੋਈ ਗੁੱਸਾ ਨੀ ਕਰੀਦਾ
@kuldeeps8918
@kuldeeps8918 26 күн бұрын
Really good information regarding for Dr Sahib, God Bless you. ❤❤
@kuldipsingh7724
@kuldipsingh7724 24 күн бұрын
Thank you for sharing this 🙏🙏
@sanjeetsingh2580
@sanjeetsingh2580 26 күн бұрын
Waheguru g ka khalsa waheguru g ki fateh
@kuldeepsingh-fv7jh
@kuldeepsingh-fv7jh 27 күн бұрын
Veer tuhadi wait si❤❤
@mprataul4225
@mprataul4225 25 күн бұрын
ਵਾਹ ਉਦੋਕੇ ਸਾਹਬ
@punjabiboy2824
@punjabiboy2824 25 күн бұрын
ਬਹੁਤ ਵਧੀਆ
@sgl8191
@sgl8191 26 күн бұрын
Sir, ur reasoning is quite acceptable & need of the hour. Well done.
@sukhjindersingh1675
@sukhjindersingh1675 25 күн бұрын
ਸੁੱਖ ਜੀ ਇਹ ਵੀ ਦੱਸੋ ਕਿ ਗੁਰੁ ਸਾਬ ਨੇ ਕਿਹਾ ਕਿ ਔਰਤ ਤੇ ਵਾਰ ਨਹੀ ਕਰਨਾ ਤੇ ਅਮਰਜੋਤ ਦੇ ਗੋਲੀਆਂ ਮਾਰਨ ਵਾਲੇ ਗੁਰੂ ਦੇ ਸਿੱਖ ਨਹੀ ਹੋ ਸਕਦੇ ਇਸ ਬਾਰੇ ਵੀ ਸਪੱਸ਼ਟ ਕਰੋ
@gurdeepsinghchaunta4878
@gurdeepsinghchaunta4878 23 күн бұрын
ਬਹੁਤ ਖੂਬ ਜੀ
@krishandev3633
@krishandev3633 26 күн бұрын
Legend y chamkila amrjot ji🙏
@supindersingh5425
@supindersingh5425 26 күн бұрын
Waheguru Ji ka khalsa waheguru Ji ਕੀ ਫਤਹਿ
@supindersingh5425
@supindersingh5425 26 күн бұрын
ਪੰਜਾਬ ਵਸਦਾ ਗੁਰਾਂ ਦੇ ਨਾਂ
@JaswinderKaur-uz6ii
@JaswinderKaur-uz6ii 22 күн бұрын
Dr sahib gorgeous speech sadke jawan thuhade sach bolna te God bless u
@parvinder777
@parvinder777 23 күн бұрын
ਜਿੰਨੇ ਰਿਕਾਰਡ ਉਸ ਦੇ ਵਿੱਕੇ, ਉਸ ਹਿਸਾਬ ਨਾਲ ਤਾਂ ਸਾਰੇ ਦਾ ਸਾਰਾ ਪੰਜਾਬ ਹੀ ਟਰੱਕ ਡਰਾਇਵਰ ਸੀ/ਹੈ।
@madangopalsinghkahlon5182
@madangopalsinghkahlon5182 26 күн бұрын
ਮਹਾਨ ਵਿਦਵਾਨ ਅਤੇ ਇਿਹਾਸਕਾਰ ਡਾਕਟਰ ਉਦੇਕੇ । ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।
@Kiranpal-Singh
@Kiranpal-Singh 24 күн бұрын
ਵਧੀਆ ਹਨ ਪਰ ਕਈ ਵਾਰ ਨਿਰਪੱਖ ਨਹੀਂ ਬੋਲਦੇ !
@MrAmrit66666
@MrAmrit66666 21 күн бұрын
Kis college ton "docteri" kiti hai?
@narinderkaurgill7116
@narinderkaurgill7116 26 күн бұрын
Waheguru Waheguru
@dil_saalapagalhai44
@dil_saalapagalhai44 16 күн бұрын
Legendary Artist Chamkila ❤️
@hsandhu1428
@hsandhu1428 25 күн бұрын
Many Many thanks Dr. Saab. For your valuable information. We love all cast .
@harvinderjindu9555
@harvinderjindu9555 26 күн бұрын
Khalsa ji jatt v suder han
@supindersingh5425
@supindersingh5425 26 күн бұрын
Dr sahib ਦੇ ਵਿਚਾਰ ਸੁਣਨ ਵਾਲੇ ਹਨ ਬਹੁਤ ਵਧੀਆ ਵਿਚਾਰ ਹਨ
@dalerkaur4651
@dalerkaur4651 23 күн бұрын
ਬਹੁਤ ਵਧੀਆ ਬਿਰਤਾਂਤ ਦਾ ਜਵਾਬ ਬਿਰਤਾਂਤ ਹੀ ਹੈ ਭਾਈ ਅਜਮੇਰ ਸਿੰਘ ਦੇ ਵਿਚਾਰ ਵੀ ਤੇ ਤੁਹਾਡੇ ਵਿਚਾਰ ਵੀ ਸੁਣੇ ਬਾਕੀ ਪਰਮਾਤਮਾ ਕ੍ਰਿਪਾ ਕਰਨ
@yadwindersingh8894
@yadwindersingh8894 12 күн бұрын
ਬਹੁਤ ਵੱਡੇ ਭੁਲੇਖੇ ਵਿੱਚ ਹੋ ਤੁਸੀਂ !
@paramjitdass2218
@paramjitdass2218 24 күн бұрын
Kaho jo marji par chamkila moovi ton log boht kuj samj gae han chamkila jinda bad daljit veri good singar
@beantsingh5006
@beantsingh5006 26 күн бұрын
Very authentic Dr. Sahib. Brightened Sikh History.
@Veerpalkaur-uj3sj
@Veerpalkaur-uj3sj 25 күн бұрын
ਬਹੁਤ ਸੋਹਣੇ ਤਰੀਕੇ ਨਾਲ ਸਹਿਜ ਭਾਵ ਤੇ ਪੂਰਨ ਵਿਦਵਤਾ ਨਾਲ ਮਿਣ ਤੋਲ ਕੇ ਸੋਹਣਾ ਇਤਿਹਾਸ ਸੁਣਾਉਂਦੇ ਨੇ ਭਾਈ ਸਾਹਿਬ ਜੀ ,ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਸਦਾ ਚੜਦੀਕਲਾ ਬਖਸ਼ਣ ਭਾਈ ਸਾਹਿਬ ਜੀ ਨੂੰ,ਅਸਲੀ ਖੋਜੀ
@godisone1203
@godisone1203 26 күн бұрын
Dr SAAB DHAN DHAN KRATI TUSI. WAHEGURU TUHANU CHARDIKLA BAKSHAN JI 🙏🙏🙏
@kashmirsingh1619
@kashmirsingh1619 25 күн бұрын
Good views Dr Udoke ji. Thanks so much
@user-qy2re2hc3s
@user-qy2re2hc3s 26 күн бұрын
ਹੁਣ ਵਾਲੀ ਲੱਚਰਤਾ ਤਾਂ ਓਸ ਸਮੇਂ ਦੇ ਮੁਕਾਬਲੇ ਕੁਝ ਵੀ ਨਹੀਂ
@bikarjitsingh34bikarjitsin10
@bikarjitsingh34bikarjitsin10 26 күн бұрын
ਖਾਲਸਾ ਰਾਜ ਆਉਣ ਤੇ ਇਹ ਕੁਝ ਬੰਦ ਹੋਵੇਗਾ ਹੁਣ ਆਪਣਾ ਰਾਜ ਨਹੀਂ ਤੇ ਸਟੇਟ ਪਰਮੋਟ ਕਰ ਰਹੀ ਤੇ ਮੀਡੀਆ ਇਹਨੂੰ ਨਿੰਦਣ ਦੀ ਥਾਂ ਬੜਾਵਾ ਦਿੰਦਾ
@taranjitsingh5475
@taranjitsingh5475 25 күн бұрын
Je reply karne da dum hai ta asli id to kar je dam hai
@gurwindersidhu6542
@gurwindersidhu6542 25 күн бұрын
​@@taranjitsingh5475saalea tu Canada vaalea to paise kha ke ethe dhamki de reha je tere ch dm hain ta punjab police de id de comment kar
@narenderpalsingh6074
@narenderpalsingh6074 26 күн бұрын
Waheguru Ji
@ManjitSingh-cl4ur
@ManjitSingh-cl4ur 10 күн бұрын
Bohat vadia ji 🙏
@bawasingh1368
@bawasingh1368 21 күн бұрын
ਬਹੁਤ ਵਧੀਆ ਅਤੇ ਸਹੀ ਜਾਣਕਾਰੀ ਦਿਤੀ ਹੈ ਸਰਦਾਰ ਸਾਹਿਬ ਜੀ।
@satsriakal5761
@satsriakal5761 26 күн бұрын
ਡਾ:ਸਾਬ ਸਾਨੂੰ ਬਹੁਤ ਬਹੁਤ ਮਾਣ ਹੈ ਤੁਹਾਡੇ ਤੇ। ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਹਮੇਸ਼ਾ
@paramjitkaur8122
@paramjitkaur8122 27 күн бұрын
Sat shri akal veer ji
@bhushanshing9
@bhushanshing9 26 күн бұрын
VAHEGURU JI mehar bhariya hath rakhan Rangle PUNJAB te 🙏🙏🙏🙏🙏🙏
@sewaksinghshamiria4488
@sewaksinghshamiria4488 25 күн бұрын
ਬਹੁਤ ਵਧੀਆ ਜੀ
@sukhrajsamra2436
@sukhrajsamra2436 26 күн бұрын
ਪੰਜਾਬੀਓ ਬਹੁਤ ਬੁਰਾ ਹਾਲ ਹੋਣਾ ਜੇ ਨਾ ਸਮਝੋ ਤਾਂ ਸਾਡੀ ਸੋਚ ਕਿੱਥੇ ਖੱੜੀ ਆ
@meetagill4242
@meetagill4242 26 күн бұрын
Waheguru jI❤️🙏
@Mandeepsingh-ub5vz
@Mandeepsingh-ub5vz 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@geetkalyan3024
@geetkalyan3024 26 күн бұрын
ਭਾਈ ਸਾਹਿਬ ਜੀ ਬੀਬਾ ਅਮਰਜੋਤ ਕੌਰ ਮਜ੍ਹਬੀ ਸਿੱਖ ਸਮਾਜ ਦੀ ਬੇਟੀ ਸੀ ਫਰੀਦਕੋਟ ਦੇ ਰਹਿਣ ਵਾਲੇ ਸਨ, ਬੇਸ਼ੱਕ ਚਮਕੀਲੇ ਵਾਲੇ ਕਾਂਡ ਚ ਜਾਤੀ ਵਾਲਾ ਐਂਗਲ ਨਾ ਹੋਵੇ ਪਰ ਜਾਤੀ ਵਾਦ ਊਚ ਨੀਚ ਛੂਆ ਛਾਤ ਸਿਖਰਾਂ ਤੇ ਹੈ ਜਿਸ ਤੋਂ ਸਾਡੇ ਗੁਰੂ ਘਰ ਵੀ ਅਛੂਤੇ ਨਹੀਂ ਰਹੇ ਜੀ
@GotaSingh-gj7dq
@GotaSingh-gj7dq 26 күн бұрын
ਕੋਈ ਸਕ ਨਹੀਂ
@GurmeetSingh-vw8pi
@GurmeetSingh-vw8pi 26 күн бұрын
ਬਾਈ ਜੀ ਇਹ ਲੈਕਚਰ ਦੇ ਰਹੇ ਨੇ ਅਛੂਤੇ ਤਾਂ ਇਹ ਵੀ ਨਹੀ ਹਨ।
@sukhsingh8253
@sukhsingh8253 26 күн бұрын
ਜਦੋਂ ਤੱਕ ਪੰਜਾਬ ਭਾਰਤ ਅਧੀਨ ਰਹੇਗਾ ਜਾਤੀਵਾਦ ਦਾ ਕੋਹੜ ਵਧਣਾ ਹੀ ਹੈ, ਕਿਉਂਕਿ ਇਸ ਦੀ ਜੜ ਉੱਥੇ ਪਈ ਹੈ….
@SandipBajwa
@SandipBajwa 26 күн бұрын
@@sukhsingh8253 Punjab is not under India and its people have 100% rights to pick up their own government.
@sukhsingh8253
@sukhsingh8253 26 күн бұрын
@@SandipBajwa ਇਵੇਂ ਤਾਂ JnK, Manipur and Nagaland ਚ ਵੀ ਸਰਕਾਰ ਖੁਦ ਲੋਕ ਬਣਾਉਂਦੇ ਆ, ਪਰ ਸਟੇਟਸ ਚ policies ਉਹੀ ਲਾਗੂ ਹੁੰਦੀ ਜੋ centre ਚਾਹੁੰਦਾ…. ਤੇ centre ਦਾ ਰਵੱਈਆ ਮੁੱਢ ਤੋਂ ਹੀ anti Punjab ਰਿਹਾ… ਤੁਸੀਂ ਅਜੇ ਵੀ ਕਿਸੇ ਭਰਮ ਚ ਰਹਿਣਾ ਤਾ ਰਹਿ ਸਕਦੇ ਹੋ ਵੀਰ ਜੀ….
@KARMA-lm9yg
@KARMA-lm9yg 26 күн бұрын
ਪਾਸ਼ ਨੂੰ ਕਿਉਂ ਮਾਰਿਆ ਗਿਆ ਫੇਰ ??
@user-ek9uy2ii1z
@user-ek9uy2ii1z 24 күн бұрын
ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਖਾੜਕੂ ਸਿੰਘਾਂ ਖਿਲਾਫ ਲਿਖਦਾ ਹੁੰਦਾ ਸੀ ਐਂਟੀ ਸੰਤਾਲੀ ਗਰੁੱਪ ਬਣਾ ਕੇ ਸਿੱਖ ਸੰਘਰਸ਼ ਨੂੰ ਬਦਨਾਮ ਕਰਦਾ ਸੀ
@jasbirkaurmalhi4968
@jasbirkaurmalhi4968 26 күн бұрын
Great ❤
@DavinderSingh-eu6hi
@DavinderSingh-eu6hi 26 күн бұрын
Waheguru ji veer ji te mehar karna.
@hardeepsinghbrar2713
@hardeepsinghbrar2713 26 күн бұрын
ਬਹੁਤ ਹੀ ਵਧੀਆ ਉਪਰਾਲਾ ਸੱਚ ਸਾਹਮਣੇ ਲਿਆਉਣ ਬਹੁਤ ਬਹੁਤ ਧੰਨਵਾਦ ਜੀ
@Tajindersingh-gv7sp
@Tajindersingh-gv7sp 27 күн бұрын
🙏🙏
@ManjitSingh-cl4ur
@ManjitSingh-cl4ur 10 күн бұрын
Bohat vadia doctor Sahib ❤
@user-qy2rt6ld1q
@user-qy2rt6ld1q 26 күн бұрын
Great Effort
@Fitness20242
@Fitness20242 25 күн бұрын
ਉਹ ਜਾ ਯਾਰ ਬਾਈ ਕੌਣ ਤੁਸੀ ਗੱਲਾਂ ਤੋਰ ਮਰੋੜ ਚੋਰਾਂ ਨੂੰ ਜਸਟੀਫਾਈ ਕਰੀ ਜਾਦੇਂ ਹੋ ਉਹਨੂੰ ਕੀ ਪਤਾ ਸੀ ਲਸ਼ਵਿੰਦਰ ਡੱਲੇਵਾਲ ਤੇ ਦੀਪਾ ਅਸਲੀ ਨਹੀ ਸੋ ਚਮਕੀਲੇ ਨੇ ਪੈਸੇ ਦਿੱਤੇ ਸੀ ਤੇ ਇਹ ਹੀ ਸੱਚ ਆ ਪਰ ਲੈਣ ਵਾਲੇ ਚੋਰ ਲਸ਼ਵਿੰਦਰ ਵਰਗੇ ਸੀ ਕਿੳਕਿ ਨੈਰੇਟਿਵ ਇਹ ਬੁਣਿਆ ਸੀ ਚਿੱਠੀ ਵਾਲਾ ਕਿੳਕਿ ਪਹਿਲੀ ਚਿੱਠੀ ਅਕਾਲ ਤਖਤ ਤੋ ਆਈ ਸੀ ਤੇ ਉਹ ਚਿੱਠੀ ਨਿਮਰਤਾ ਸਹਿਤ ਬੇਨਤੀ ਲਿਖੀ ਗਈ ਸੀ ਕਿ ਤਾਂ ਚੋਰਾ ਨੂੰ ਜਦ ਪਤਾ ਲੱਗਾ ਤਾਂ ਉਹ ਆਪਣੇ ਵਲੋ ਚਿੱਠੀ ਲਿਖ ਕੇ ਦੇਣ ਲੱਗੇ ਜਿਸ ਚ ਧਮਕੀ ਹੁੰਦੀ ਸੀ ਫਿਰ ਚਮਕੀਲੇ ਦੇ ਦਫਤਰ ਜਾ ਇਹਨਾ ਪੰਜਾਹ ਹਜਾਰ ਮੰਗਿਆ ਤੇ ਨਿਕਲਿਆ ਪੈਤੀਂ ਤੇ ਫਿਰ ਜੇਬਾਂ ਫਰੋਲ ਤਲਾਸ਼ੀ ਲਈ ਤੇ ਉਸ ਟਾਈਮ ਦੋ ਸਾਜ ਵਜਾਉਣ ਵਾਲੇ ਵੀ ਨਾਲ ਸੀ ਚਮਕੀਲੇ ਦੇ ਜੋ ਇਹਨਾਂ ਚੋਰਾਂ ਨੇ ਸਟੇਜ ਤੇ ਉਹ ਵੀ ਮਾਰੇ ਕਿੳਕਿ ਸੱਚ ਨੂੰ ਜੋ ਦੱਬਣਾ ਸੀ ਤੇ ਲੋਕਾਂ ਚ ਪ੍ਰਚਾਰਣਾ ਸੀ ਕਿ ਗੰਦੇ ਗਾਣੇ ਗਾੳਦਾਂ ਸੀ ਤਾਂ ਹੀ ਮਾਰਿਆ ਤੇ ਹਿੱਕ ਤੇ ਚਿੱਠੀ ਰੱਖ ਉਚੀ ਉਚੀ ਬੋਲਣਾ ਕਿ ਹਟਦਾ ਨੀ ਸੀ ਗੰਦੇ ਗਾਣੇ ਗਾੳਣੋ ਤਾਂ ਜੋ ਉਸ ਟਾਈਮ ਮੌਜੂਦਾ ਲੋਕ ਨੂੰ ਲੱਗਿਆ ਵੀ ਇਹੀ ਸੀ ਤੇ ਪਰ ਹੁਣ ਸੱਚ ਸਾਹਮਣੇ ਆ ਹੀ ਗਿਆ ਕੀ ਤੁਸੀ ਇਹਨੂੰ ਅਕਾਲ ਪੁਰਖ ਦੀ ਰਜਾ ਨਹੀ ਸਮਝਦੇ ਤੇ ਅੱਜ ਹਰ ਵਿਦਵਾਨ ਧਾਰਮਿਕ ਬੰਦਾ ਅਮਰ ਸਿੰਘ ਚਮਕੀਲੇ ਦੀ ਹੀ ਗੱਲ ਕਰ ਰਿਹਾ ਉਹ ਵੀ ਧਾਰਮਿਕ ਸਟੇਜ ਤੋ ਭਾਵੇ ਬੋਲਦੇ ਉਸਦੇ ਖਿਲਾਫ ਆ ਪਰ ਵੇਖੋ ਸਭ ਝੋਲੀ ਚੱਕ ਚਮਕੀਲਾ ਚਮਕੀਲਾ ਕਰਨ ਲਾਤੇ ਇਕ ਵਾਰ ਉਸ ਅਕਾਲ ਪੁਰਖ ਦੀ ਇਸ ਵਡਿਆਈ ਵਾਰੇ ਸੋਚੋ ਤੇ ਚਮਕੀਲੇ ਦੀ ਮਿੱਟੀ ਪੁੱਟਣ ਵਾਲੇ ਕੁਝ ਵੀ ਨਹੀ ਅਕਾਲ ਪੁਰਖ ਅੱਗੇ ਸੋ ਮੁੰਹੋ ਬੋਲੇ ਸ਼ਬਦ ਇਨਸਾਨਾ ਲਈ ਚੰਗੇ ਮਾੜੇ ਹੋ ਸਕਦੇ ਪਰ ਬੰਦੇ ਦੇ ਦਿਲ ਦਿਮਾਗ ਚ ਕੀ ਚਲਦਾ ਉਹ ਸਿਰਫ ਅਕਾਲ ਪੁਰਖ ਨੂੰ ਪਤਾ ਤੇ ਅਕਾਲ ਪੁਰਖ ਸਾਥ ਵੀ ਉਸਦਾ ਦਿੰਦਾ ਮੈ ਦਾਅਵੇ ਨਾਲ ਕਹਿਣਾ ਵਧੀਆ ਬਣਦੀਆਂ ਠਣਦੀਆਂ ਦਸ ਜਨਾਨੀਆ ਅਮਰ ਸਿੰਘ ਚਮਕੀਲੇ ਨੂੰ ਮਾੜਾ ਕਹਿਣ ਵਾਲਿਆਂ ਦੇ ਇਰਦ ਗਿਰਦ ਛੱਡ ਦੋ ਜਾਂ ਇਹਨਾਂ ਦੀਆਂ ਥਾਂ ਸਿਰ ਲਗਦੀਆਂ ਭਰਜਾਈਆ ਤੇ ਫਿਰ ਇਹਨਾਂ ਦਾ ਚਮਕੀਲੇ ਦੇ ਗਾਏ ਗੀਤਾਂ ਚੋ ਸਵਾਲ ਜਵਾਬ ਕਰਿਆ ਜਾਵੇ ਤੇ ਨਾਲ ਹੀ ਨਾਰਕੋਟਿਕਸ ਟੈਸਟ ਕੀਤਾ ਜਾਵੇ ਤੇ ਸੌ ਪ੍ਰਤੀਸ਼ਤ ਇਹ ਲੋਕ ਫੇਲ ਹੋਣਗੇ ਇਹ ਕਹਿਣ ਚ ਕਿ ਸਾਡੇ ਦਿਮਾਗ ਚ ਗੰਦਗੀ ਨਹੀ ਸੋ ਹਰ ਬੰਦੇ ਦੇ ਗੰਦਗੀ ਆੳਦੀ ਉਸ ਜਨਾਨੀ ਨੂੰ ਵੇਖ ਜੋ ਅਨਜਾਣ ਹੋਵੇ ਜਾਂ ਥਾਂ ਸਿਰ ਲਗਦੀ ਹੋਵੇ ਬਸ ਧੀ ਭੈਣ ਸਕੀ ਨਾ ਹੋਵੇ ਤੇ ਦੁਨੀਆ ਦਾ ਹਰ ਬੰਦਾ ਅੰਦਰ ਗੰਦ ਸਮੇਟੀ ਬੈਠਾ ਤੇ ਉਗੋਵਾਲ ਵਰਗੇ ਆਪਣੇ ਆਪ ਨੂੰ ਬਹੁਤ ਵਧੀਆ ਸਮਝਦੇ ਚਮਕੀਲਾ ਗਰੀਬ ਸੀ ਤੇ ਧਰਤੀ ਨਾਲ ਜੁੜ ਕੇ ਰਹਿੰਦਾ ਸੀ ਪਰ ਇਹ ਵੀ ਸੱਚ ਜਿਸ ਤਰਾਂ.ਭੁੱਖ ਲੱਗੀ ਹੋਵੇ ਤਾਂ ਫਿਰ ਨਾ ਮਾਸ ਖਾਣ ਵਾਲਾ ਉਗੋਕੇ ਵਰਗਾ ਵੀ ਖਾਦਾਂ ਜਿੳਦਾਂ ਜੋ ਰੱਖਣਾ ਇਹਨੂੰ ਪੁੱਛੇ ਕਿ ਜੇ ਤੈਨੂੰ ਅਜਿਹੀ ਜਗਾ ਤੇ ਛੱਡਿਆ ਜਾਵੇ ਜਾਂ ਫਿਰ ਜਾਵੇ ਜਿੱਥੇ ਮਾਸ ਮੱਛੀ ਹੀ ਮਿਲਦੀ ਹੋਵੇ ਤੂੰ ਆਪਣੀ ਫੋਕੀ ਮਰਿਯਾਦਾ ਰੱਖੇਗਾ ਕਿ ਖਾਵੇ ਗਾ ਪਰ ਉਥੇ ਵੀ ਇਹਨਾਂ ਲੋਕਾਂ.ਨੇ ਗੁਰੂ ਸਾਹਿਬ ਜੀ ਦੀ ਮਾਛੀਵਾੜੇ ਦੇ ਜੰਗਲਾਂ ਵਾਲੀ ਉਦਾਹਰਨ ਦੇ ਕੇ ਕਵਰਅਪ ਕਰ ਜਾਣਾ ਤੇ ਜਾਂ ਪੁੱਛਣ ਵਾਲੇ ਨੂੰ ਇਹ ਕਹਿ ਦੇਣ ਗੇ ਕਿ ਹਾਂ ਅਸੀਂ ਮਰ ਜਾਵਗੇ ਪਰ ਖਾਦੇ ਨਹੀ ਪਤਾ ਇਹ ਕਦੇ ਹੋਣਾ ਨਹੀ ਸੋ ਚਮਕੀਲਾ ਫੁੱਦੂ ਸਮਾਜ ਦੀ ਈਰਖਾ ਤੇ ਲਸ਼ਵਿੰਦਰ ਡੱਲੇਵਾਲ ਵਰਗੇ ਚੋਰਾ ਦਾ ਸ਼ਿਕਾਰ ਹੋਇਆ ਨਾ ਕਿ ਗੰਦੇ ਗੀਤ ਬਾਕੀ ਸਵਾਲ ਉਹਨਾਂ ਸਭ ਨੂੰ ਜੋ ਕਹਿੰਦੇ ਮਾਵਾਂ ਭੈਣਾ ਨਾਲ ਬੈਠ ਕੇ ਸੁਣਨ ਦੀ ਗੱਲ ਕਰਦੇ ਕਿ ਤੁਸੀ ਹਰ ਚੀਜ ਮਾ ਭੈਣ ਨਾਲ ਬੈਠ ਕੇ ਸੁਣਦੇ ਹੋ ਜੋ ਤੁਸੀ ਵੇਖ ਸੁਣ ਕੇ ਅਨੰਦ ਮਾਣਦੇ ਜਾਂ ਸ਼ੇਅਰ ਕਰਦੇ ਹੋ ਮਾ ਭੈਣ ਨਾਲ ਜੋ ਜੋ ਤੁਸੀ ਦਿਨ ਜਾਂ ਮਹੀਨੇ ਚ ਕਰਦੇ ਕਿ ਭੀੜ.ਚ ਮੈ ਚੁੰਡੀ ਵੱਡੀ ਕੁੜੀ ਦੇ ,ਉਸ ਵਿਆਹ ਚ ਇਕ ਕੁੜੀ ਮੈਨੂੰ ਪਸੰਦ ਆਈ ਦਿਲ ਕਰਦਾ ਸੀ ਕੁਝ ਕਰਾਂ ਉਸ ਨਾਲ ਜਾਂ ਥਾਂ ਸਿਰ ਲਗਦੀ ਭਰਜਾਈ ਨਾਲ ਕੁਝ ਕਰਨ ਨੂੰ ਦਿਲ ਕਰਦਾ ਸੋ ਹੋਰ ਬਹੁਤ ਜੋ ਤੁਸੀ ਸਾਰੇ ਸਮਝਦੇ ਸੋ ਜੇ ਇਹ ਨਹੀ ਸ਼ੇਅਰ ਕਰਦੇ ਫਿਰ ਚਮਕੀਲਾ ਜੀ ਦੇ ਗੀਤ ਹੀ ਧੀਆ ਭੈਣਾ ਨਾਲ ਬੈਠ ਸੁਣਨ ਨੂੰ ਕਿੳ ਕਿਹਾ ਜਾਦਾ ਕੀ ਦੀਦਾਰ, ਸਦੀਕ ਮਾਣਕ ਕੇ ਦੀਪ ਕਰਨੈਲ ਗਿੱਲ ਤੇ ਹੋਇਆ ਦੇ ਦੋਗਾਣੇ ਤੁਸੀ ਮਾਤਾ ਭੈਣਾ ਨਾਲ ਬੈਠ ਬੈਠ ਸੁਣਦੇ ਹੋ ਨਹੀ ਨਾ ਸੋ ਅਕਾਲ ਪੁਰਖ ਨੇ ਸਾਨੂੰ ਹਰ ਰਿਸ਼ਤਾ ਦਿੱਤਾ ਅਲੱਗ ਅਲੱਗ ਗੱਲ ਕਰਨ ਨੂੰ ਤਾਂ ਜੋ ਜਿੰਦਗੀ ਦੇ ਹਰ ਰੰਗ ਮਾਣ ਸਕੀਏ ਸੋ ਚਮਕੀਲੇ ਦੇ ਧਾਰਮਿਕ ਗੀਤ ਧੀਆਂ ਭੈਣਾ ਚ ਬੈਠ ਸੁਣਦੇ ਆ ਰਹੇ ਆ ਵਿਆਹ ਅਖੰਡਪਾਠ ਭੋਗ ਗੁਰੂ ਘਰ ਕੀ ਇਹ ਸੱਚ ਨਹੀ ਗੱਲ ਇਹ ਕਿ ਉਸਨੇ ਮਾਫੀ ਮੰਗਣ ਬਾਅਦ ਕੋਈ ਗੀਤ ਰੀਕੌਡ ਕਰਵਾਇਆ ਹੀ ਨਹੀ ਬਸ ਲੋਕਾਂ ਦੀ ਪੁਰਜੋਰ ਮੰਗ ਤੇ ਅਖਾੜਿਆ ਟ ਜਰੂਰ ਗਾਏ ਬਸ ਜਦ ਉਹਨੇ ਆਪਣੀ ਧਾਰਮਿਕ ਗੀਤਾਂ ਦੀ ਕੈਸੇਟ ਨਾਲ ਵਾਹ ਵਾਹ ਖੱਟੀ ਤੇ ਦੂਜੇ ਗੀਤਾ ਨਾਲੋ ਧਾਰਮਿਕ ਗੀਤ ਜਿਆਦਾ ਪਸੰਦ ਕੀਤੇ ਜਾਣ ਲੱਗੇ ਫਿਰ ਵੀ ਕੁਝ ਲੋਕਾਂ ਨੂੰ ਸਾੜਾ ਹੋਇਆ ਕਿੳਕਿ ਸਾੜਾ ਪ੍ਰਸਿੱਧੀ ਤੇ ਕਾਮਯਾਬ ਹੋਣ ਦਾ ਸੀ ਨਾ ਕਿ ਗੰਦੇ ਗੀਤ ਜੋ ਕਿ ਇਕ ਸ਼ਬਦ ਹਨ ਤੇ ਅੱਜ ਪੱਟ ਖੁਦ ਦਿਖਾ ਰਹੀਆਂ ਕੁੜੀਆ ਕਿੱਡੇ ਗਲਤ ਲੋਕ ਤੁਸੀ ਇਹਨੇ ਚੰਗੇ ਤਾ ਕਰੋ ਪ੍ਰਚਾਰ ਆਵਦਾ ਕਿੳ ਚਮਕੀਲਾ ਚਮਕੀਲਾ ਲਾਈ ਆ ਥੋਡੇ ਚ ਕਮੀ ਆਹੀ ਕਿ ਰਾਸਤਾ ਥੋਡਾ ਦੂਜੇ ਨੂੰ ਭੰਡ ਕੇ ਅੱਗੇ ਜਾਣ ਦਾ ਜੋ ਅਕਾਲ ਪੁਰਖ ਨੂੰ ਮਨਜੂਰ ਨਹੀ ਫਿਰ ਉਹ ਮਰੇ ਹੋਏ ਲੋਕਾ ਨੂੰ ਸਿਵੇਆ ਚੋ ਬੋਲਣ ਲਾ ਦਿੰਦਾ ਉਹ ਵੀ ਥੋਡੇ ਵਰਗੇ ਲੋਕਾ ਦੇ ਮੁੰਹਾ ਚੋ ਕੀ ਇਹ ਸੱਚ ਨਹੀ ਜਾਂ ਇਹਨੂੰ ਫੁੱਦੂ ਦਲੀਲਾ ਦੇ ਕਵਰ ਕਰੋ ਗੇ
@randhirs1256
@randhirs1256 24 күн бұрын
ਬਿਲਕੁਲ ਸਁਚ ਬਾਈ ਜੀ
@randhirs1256
@randhirs1256 24 күн бұрын
ਲਸਵਿਦਰ ਦਁਲਾ ਲੁਟੇਰਾ
@user-be1df5vp9b
@user-be1df5vp9b 17 күн бұрын
Right ✅️
@balrajsamra6477
@balrajsamra6477 25 күн бұрын
Very informative 🙏
@gursharansandhu3072
@gursharansandhu3072 24 күн бұрын
Very well said. Since when Sikhism have started looking for easy targets in our community..!!!
@surindersinghuppal2892
@surindersinghuppal2892 26 күн бұрын
Bilkul Singh Saab Jo tusi keha Sanu sochna pena
@baljinderjohal9330
@baljinderjohal9330 26 күн бұрын
ਡਾ ਸਾਹਿਬ ਲੋਕ ਸਮਝ ਹੀ ਨਹੀਂ ਰਹੇ ਕਿ ਸਟੇਟ ਉਹਨਾਂ ਨੂੰ ਕੀ ਪਰੋਸ ਰਹੀ ਹੈ ਬੜੀ ਹੀ ਨਿਰਾਸ਼ਾ ਦੀ ਗੱਲ ਹੈ।🙏
@iwick3503
@iwick3503 26 күн бұрын
mahan itihas vachak Dr . sukhpreet singh udhoke 🙏
@kulvinderkaur457
@kulvinderkaur457 26 күн бұрын
Waheguru ji
@ajfj4891
@ajfj4891 26 күн бұрын
🙏 Singh sahib you right !!
@Kiranpal-Singh
@Kiranpal-Singh 25 күн бұрын
*ਚਮਕੀਲੇ ਨੇ ਲੋਕਾਂ ਨੂੰ ਕਿਹੜੀ ਸੇਧ ਦਿੱਤੀ, ਜਿਸਤੇ ਫਿਲਮ ਬਣਾਉਣੀ ਜਰੂਰੀ ਸੀ* ਸਟੇਟ ਚਾਹੁੰਦੀ ਹੈ ਜਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਬਹੁਤ ਦੂਰ ਹੋ ਗਏ ਹਾਂ, ਕੁਝ ਕੁ ਗਾਇਕ ਛੱਡ ਦਿਓ *ਬਾਕੀ ਸਭ ਨੇ ਨੌਜਵਾਨੀ ਨੂੰ ਪੁੱਠੇ ਰਾਹ ਪਾਇਆ* ?
@user-th8lh6dq2r
@user-th8lh6dq2r 22 күн бұрын
ਵਪਾਰੀ ਨੇ ਦੇਖਣਾ ਕਿ ਉਹਦਾ ਵਿਕਦਾ ਕੀ ਹੈ ਇਸ ਉਸਦਾ ਜੋਂ ਵਿਕੇਗਾ ਉਹ ਉਹੀ ਬਣਾਏਗਾ ਸੋ ਉਸਦੀ ਇਹ ਫਿਲਮ ਵਿਕ ਰਹੀ ਹੈ ਅਗਰ ਕਿਸੇ ਨੇ ਹੋਰ ਬਣਾਊਣੀ ਹੈ ਬਣਾਓ ਤੇ ਉਸਤੋਂ ਜ਼ਿਆਦਾ ਦੇਖੋ ਫਿਰ ਅਗਲਾ ਆਪੇ ਇਹੋ ਜਿਹੇ ਤੇ ਫਿਲਮ ਨਹੀਂ ਬਣਾਏਗਾ
@Kiranpal-Singh
@Kiranpal-Singh 22 күн бұрын
@@user-th8lh6dq2r ਭਾਵ ਨੈਤਿਕਤਾ ਕੋਈ ਨਹੀਂ ?
@BlogGoshti
@BlogGoshti 21 күн бұрын
Aapji ik list jari karo vai aa topic ne jinna utte film ban sakdi hai.. nahi fer mai naraj hojun
@white-W0lf-77
@white-W0lf-77 26 күн бұрын
learn , understand and pass golden history to generations of Thank you waheguru ji sarbat sa bala 🪯
@rupinderdhillon8515
@rupinderdhillon8515 26 күн бұрын
Waheguru g
@jellybhoria7270
@jellybhoria7270 26 күн бұрын
Syi gal.a g
@GurpreetSingh-fh4dc
@GurpreetSingh-fh4dc 27 күн бұрын
❤🙏🙏
@hargagandeepsidhu4921
@hargagandeepsidhu4921 26 күн бұрын
Wah Wah Waheguru Waheguru Waheguru Waheguru Waheguru
Тяжелые будни жены
00:46
К-Media
Рет қаралды 3,4 МЛН
The Noodle Stamp Secret 😱 #shorts
00:30
Mr DegrEE
Рет қаралды 62 МЛН
How the Singhs retaliated ? | 6 JUNE 1984 | Dr. Sukhpreet Singh Udhoke |
36:06
Dr.Sukhpreet Singh Udhoke
Рет қаралды 92 М.
Amitabh Bachchan Di Sikh Nasalkushi Vich Bhumika | Dr. Sukhpreet Singh Udhoke |
14:08
Dr.Sukhpreet Singh Udhoke
Рет қаралды 151 М.
Nation State I Dr Sukhpreet Singh Udhoke
28:38
ITIHAS
Рет қаралды 29 М.