Akali Dal ਲੀਡਰ ਨੇ ਠੋਕਿਆ Narain Singh Chaura

  Рет қаралды 6,115

Panjab Pratham HD

Panjab Pratham HD

Күн бұрын

Пікірлер: 103
@JaswinderSingh-qe7ok
@JaswinderSingh-qe7ok 17 күн бұрын
ਸੁਖਬੀਰ ਬਾਦਲ ਦੇ ਝੋਲ਼ੀ ਚੁੱਕਾ ਨੂੰ ਚੈਨਲਾਂ ਪਾਸੇ ਰੱਖਿਆ ਕਰੋ
@chahalsinghpunjabi5163
@chahalsinghpunjabi5163 17 күн бұрын
ਬੰਦੀ ਸਿੰਘ ਸਰਕਾਰਾਂ ਵਿੱਚ ਹੁੰਦੇ ਯਾਦ ਨਹੀਂ ਆਏ ,ਓਦੋਂ ਤਾਂ ਸੈਣੀ ਵਰਗਿਆਂ ਨੂੰ dgp ਲਾਇਆ ਗਿਆ
@gursewak22pro93
@gursewak22pro93 17 күн бұрын
ਉਹਨਾਂ ਪੁਲਿਸ ਵਾਲਿਆਂ ਸਜਾ ਨਹੀ ਦੇ ਸਕਦੇ ਸੀ ਉਹਨਾਂ ਨੂੰ ਤਰੱਕੀਆਂ ਦੇ ਸਕਦੇ ਹਨ ਜੀ
@Roger-lk4rl
@Roger-lk4rl 17 күн бұрын
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾ ਇੱਨਾ ਨੇ ਕਰਾਈ ਕੁਰਸੀ ਇਹਨੂੰ ਵੀ ਚਾਹੀਦੀਆਂ
@satnambukanwalia6722
@satnambukanwalia6722 17 күн бұрын
ਜਦੋਂ ਅਕਾਲੀ ਦਲ ਤੇ ਭਾਜਪਾ ਦੀ ਸਾਝੀ ਸਰਕਾਰ ਸੀ ਉਦੋਂ ਬੰਦੀ ਸਿੰਗਾ ਦਾ ਨਾ ਵੀ ਨਹੀਂ ਲਿਆ
@satnambukanwalia6722
@satnambukanwalia6722 17 күн бұрын
ਜੇ ਬਾਦਲ 1978 ਵਿੱਚ ਨਿਰੰਕਾਰੀ ਆ ਨੂੰ ਆਗਿਆ ਨਾ ਦਿੰਦਾ ਤਾਂ 84ਵਾਲਾ ਕਾਡ ਵਪਰਨਾ ਈ ਨਹੀਂ ਸੀ
@avtarsingh2531
@avtarsingh2531 17 күн бұрын
ਇਨ੍ਹਾਂ ਅਖੌਤੀ ਅਕਾਲੀਆਂ ਨੂੰ ਦੇਖ ਕੇ ਤਾਂ ਹਾਸਾ ਆਉਂਦਾ ਹੈ ਬਈ ਕੀ ਆਹ ਇਨ੍ਹਾਂ ਨੂੰ ਅਕਾਲੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਨੂੰ ਅਕਾਲੀ ਸ਼ਬਦ ਦੇ ਅਰਥਾਂ ਦਾ ਵੀ ਨਹੀਂ ਪਤਾ
@satnambukanwalia6722
@satnambukanwalia6722 17 күн бұрын
ਸ਼ੁਖਵੀਰ ਦੀ ਪਰਦੀਪ ਕਲੇਰ ਵਾਲੀ ਮੁਲਕਾਤ ਵੀ ਪੁਛ ਲੈਣੀ
@balwindercheema4917
@balwindercheema4917 17 күн бұрын
ਇਹ ਪੱਥਰ ਚੱਟ ਕੇ ਮੁੜਨ ਗੇ ਪਾਪੀ ਅਫਸਰ ਕਿਨੇ ਲਾਏ
@Lalsingh-sb5mi
@Lalsingh-sb5mi 17 күн бұрын
ਇਹ ਕੀ ਜੁਆਬ ਦੇਵੇਗਾ, ਇਸਨੂੰ ਤਾਂ ਚੌਧਰ ਚਾਹੀਦਾ ਹੈ, ਬਾਦਲ ਨੇ ਜਿਹੜੇ ਗੁਨਾਹ ਸੀ੍ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਮੰਨੇ, ਉਹ ਨਹੀਂ ਦਿਸਦਾ ਸ਼ੱਕ ਤਾਂ ਇਹ ਹੈ ਕਿ ਇਹ ਸਿੱਖ ਹਨ ਜਾਂ ਼਼਼਼਼਼਼ਕੀ ਕਹੀਏ,
@GurmailSingh-qf7ni
@GurmailSingh-qf7ni 17 күн бұрын
ਪਤਾ ਨਹੀਂ ਕਿਉਂ ਪੱਤਰਕਾਰ ਸਾਹਬ ਇਹਨਾਂ ਬਹਿਰੂਪੀਏ ਸਿੱਖਾਂ ਗ਼ਦਾਰਾਂ ਨਾਲ ਕਿਉਂ ਮੱਥਾ ਖਪਾਈ ਕਰੀ ਜਾਂਦੇ ਇਹਨਾਂ ਬਹਿਰੂਪੀਏ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਬਾਦਲ ਗ਼ਦਾਰ ਮੱਜਠੀਏ ਕੈਪਟਨ ਗਪੌੜ ਸੰਖ ਨੇ ਆਪਣੇ ਹੱਥਾਂ ਨਾਲ ਕਰਵਾਈ ਗਈ ਹੈ
@HarwinderSingh-wq1st
@HarwinderSingh-wq1st 17 күн бұрын
ਸਰਸੇ ਵਾਲੇ ਸਾਧ ਨੁੰ ਮਫੀ ਬਾਦਲਾ ਨੇ ਆਪ ਮੰਨੀਆ ਸਾਬਾਸ ਤੇਰੇ ਝੁਠ ਬਦਿਆ ਬੋਲ ਲੈਦਾ ਵਾਹਿਗੁਰੂ ਤੋ ਡਰੋ
@swarnsingh7238
@swarnsingh7238 17 күн бұрын
ਲੱਖ ਲਾਹਣਤ
@HhFf-l8u
@HhFf-l8u 17 күн бұрын
ਵੀਰੇ ਕਿਰਪਾ ਕਰਕੇ ਪੱਗ ਦੀ ਲਾਜ ਰੱਖ ਲਾ ਤੂੰ ਕਿਉਂ ਨਹੀਂ ਸ਼ਰਮ ਆਉਂਦੀ ਸੋਨੂੰ ਗੋਲੀ ਐ ਕਿਵੇਂ ਚੱਲ ਗਈ ਗੋਲੀ ਬਾਦਲ ਦੇ ਕਹਿਣ ਤੇ ਹੀ ਚੱਲੀ ਹੈ
@sat393
@sat393 16 күн бұрын
Jali akali
@JasvirSingh-j2m
@JasvirSingh-j2m 16 күн бұрын
Gadar
@Chardikalag
@Chardikalag 17 күн бұрын
ਜਦੋ ਅਕਾਲੀ ਦਲ ਪੰਥ ਦੀ ਸਿਆਸਤ ਅਤੇ ਪੰਥ ਪ੍ਰਸਤੀ ਦਾ ਰਾਹ ਛੱਡ ਕੇ ਨਿੱਜੀ ਹਿੱਤ ਦੀ ਸਿਆਸਤ ਅਤੇ ਕੁਰਸੀ ਸਿਆਸਤ ਦੇ ਰਾਹ ਪੈ ਗਿਆਂ ਤਾਂ ਇਹ ਹਾਲ ਹੋਣਾ ਹੀ ਸੀ । ਵੀਰ ਜੀ ਗੁਰੂ ਦੀ ਗੋਲਕ ਦਾ 90 ਲੱਖ ਵਰਤਣ ਲਈ ਕੀ ਏਜੰਸੀਆਂ ਨੇ ਕਿਹਾ ਸੀ ? ਰਾਜਸੀ ਲੋਕ ਵੀਰ ਜੀ ਬਹੁਤ ਬੁੱਧੀਮਾਨ ਹੁੰਦੇ ਹਨ ਇਹ ਅਣਜਾਣੇ ਚ ਗਲਤੀਆਂ ਨਹੀ ਕਰਦੇ , ਸਗੋ ਇੱਕ ਨੀਤੀ ਦੇ ਤਹਿਤ ਸੱਤਾ ਪ੍ਰਾਪਤੀ ਲਈ ਕਰਦੇ ਹਨ । ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ 28 ਸਾਲ ਅਕਾਲੀ ਦਲ ਨੇ ਠੰਡੇ ਬਸਤੇ ਚ ਪਾਈ ਰੱਖਿਆਂ ਜੀ ਕਿਉਂ ? ਰਾਮ ਰਹੀਮ ਦੇ ਖਿਲਾਫ ਕੋਰਟ ਚ ਕੇਸ ਬੰਦ ਕਰਵਾਉਣ ਦੀ ਅਰਜੀ ਅਕਾਲੀ ਸਰਕਾਰ ਵੇਲੇ ਦਿੱਤੀ ਗਈ ਜੀ , ਸਿੰਘ ਸਾਹਿਬਾਨ ਨੂੰ ਚੰਡੀਗੜ ਸਰਕਾਰੀ ਕੋਠੀ ਚ ਬੁਲਾਇਆਂ ਗਿਆਂ ਜੀ, ਕਿਉਂ ਜੀ ?
@HarpalSingh-ez5kz
@HarpalSingh-ez5kz 16 күн бұрын
ਲਖ ਦੀ ਲਾਹਣਤ
@Brartv2324
@Brartv2324 17 күн бұрын
ਪਧਾਨ ਬਦਲ ਕੇ ਤਾ ਸ਼ੌਮਣੀ ਅਕਾਲੀ ਦਲ ਤਕੜਾ ਹੋ ਸਕਦਾ,ਬਾਦਲ ਦਲ ਨੇ ਤਾ ਬੇਦਾਵਾ ਹੀ ਦੇ ਦਿੱਤਾ ਹੈ ਗੁਰੂ ਨੂੰ, ਇੱਕ ਬੰਦੇ ਨੂੰ ਬਚਾਉਣ ਲਈ ਰੋਜ ਨਵੇ ਝੂਠ ਬੌਲਦੇ ਹੋ ਤੁਸੀ,ਇੰਨਾ ਹੀ ਗਿਰ ਗਏ ਹੋ ਤੁਸੀ ਜੋ ਸ਼ੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਕਿੰਤੂ ਪੰਤੂ ਕਰਨ ਲੱਗ ਗਏ ਹੋ,
@HhFf-l8u
@HhFf-l8u 17 күн бұрын
ਭਗਵੰਤ ਮਾਨ ਦੀ ਪਾਰਟੀ ਪੰਥਕ ਪਾਰਟੀ ਨਹੀਂ ਕਿਉਂ ਨਹੀਂ ਸ਼ਰਮ ਆਉਂਦੀ ਤਨੂੰ
@TarlochanBhatti-os9xk
@TarlochanBhatti-os9xk 17 күн бұрын
ਬਾਈ ਜੀ ਹੁਣ ਤਾਂ ਸੱਚ ਬੋਲ ਲੋਕ ਦੇ ਮਾਨ ਨਹੀਂ ਲਾਗਦੀ ਧੁਡੀ ਆ ਗੱਲਾਂ
@RanjeetSingh-qm5en
@RanjeetSingh-qm5en 16 күн бұрын
ਇਹ ਤਾ ਸੁਖਵੀਰ ਨੂੰ ਹੀ ਆਕਾਲੀ ਦਲ ਮ੍ੰਨੀ ਬੈਠੇ ਐ
@SherSingh-nc4te
@SherSingh-nc4te 16 күн бұрын
ਪਤਰਕਾਰ ਨੂੰ ਬੇਨਤੀ ਆ ਏਦੇ ਕੰਨ ਤੇ ਚਪੇੜ ਛੱਡ ਇੱਕ
@punjjaabdesh8659
@punjjaabdesh8659 16 күн бұрын
😂😂🤛🤜
@balwinderkaur-iy2qm
@balwinderkaur-iy2qm 16 күн бұрын
ਸ਼ਰੋਮਣੀ ਆਕਾਲੀ ਦਲ ਦੀ ਪੁਨਰ ਸੁਰਜੀਤੀ ਹੋਣੀ ਜਰੂਰੀ ਆ ਪਹਿਲਾਂ ੧੯੯੬ ਸ਼ਰੋਮਣੀ ਆਕਾਲੀ ਦਲ ਪੰਥ ਨੂੰ ਬੇਦਾਵਾ ਦੇ ਦਿੱਤਾ ਸੀ ਹੁਣ ਆਕਾਲ ਤਖਤ ਤੋਂ ਭਗੌੜੇ ਹੋਗੇ ਬਾਦਲ ਦਲ ਕਹੋ ਨਾਕਿ ਸ਼ਰੋਮਣੀ ਆਕਾਲੀ ਦਲ
@JasbirSingh-sb5fo
@JasbirSingh-sb5fo 16 күн бұрын
Lakh lanht tuhada sir
@MohanSingh-qb9di
@MohanSingh-qb9di 17 күн бұрын
Sukhbir di ki den a ?
@JasbirSingh-sb5fo
@JasbirSingh-sb5fo 16 күн бұрын
Ke 90lakh vartan nu ajancey na khia se
@HarpalKalkat
@HarpalKalkat 17 күн бұрын
Big biggest, CULPRIT SPOON. ?
@BaljitSingh-n5l
@BaljitSingh-n5l 17 күн бұрын
ਇਹ ਰਾਹ ਜਿਸ ਤੇ ਤੁਸੀਂ ਚੱਲ ਰਹੇ ਹੋ ਤੁਹਾਡਾ ਹੋਰ ਨੁਕਸਾਨ ਕਹੇਗਾ।
@rupindersodhi6869
@rupindersodhi6869 17 күн бұрын
Vir wadhiya thokya Yabliya mari janda Eh Sukha Amli da siri hai Ehnu koun puchda?
@SatwantSingh-ds4uz
@SatwantSingh-ds4uz 16 күн бұрын
ਬਾਈਇਹਨਾਤਾਉਹਨਾਦਾਹੀਜੱਸਗਾਉਣਾ
@ParamjitSingh-jk1dy
@ParamjitSingh-jk1dy 14 күн бұрын
ਜਦੋਂ ਸਰਕਾਰ ਸੀ, ਉਦੋਂ ਬੰਦੀ ਸਿੰਘ ਯਾਦ ਨਹੀਂ ਆਏ??
@davindersidhu2767
@davindersidhu2767 16 күн бұрын
Ehna gal karni hai k sikhi nu given khatm karna
@davindersidhu2767
@davindersidhu2767 16 күн бұрын
Us time kion nahi bhàuke jadon beadbi hoi c
@dhanwantmoga
@dhanwantmoga 17 күн бұрын
Ah Sukhbier Badal de paltu han…..ahna kaom da bahot nuksaan keta
@davindersidhu2767
@davindersidhu2767 16 күн бұрын
Comet par lai chavala
@gurvinderpalsinghbhinder7705
@gurvinderpalsinghbhinder7705 17 күн бұрын
Jinger sab kursi lai jhuth na bolo sansar veer theek bol riha jane ch nai jann ke kitya ne galtya saini nu d g p malerkotle wala alam siana nu tikat dena
@GurmeetSingh-m5n5s
@GurmeetSingh-m5n5s 17 күн бұрын
These people are golden spoons of bad also and are talking lie. People are fully aware of such people.
@gurindersidhu1625
@gurindersidhu1625 17 күн бұрын
Sardar sukhbir singh badal da bhut wadda jigra
@dilbarsingh6719
@dilbarsingh6719 16 күн бұрын
Badal dal de juth
@KulwantSingh-k4o9u
@KulwantSingh-k4o9u 17 күн бұрын
Hun.akali.dal.da.badala.ne.bhog.pa.dita..hun.badal.cheema.zero
@KulwantSingh-k4o9u
@KulwantSingh-k4o9u 17 күн бұрын
Badala.da.lana.seb.jhuth.bolde.hun.zero.hun.he.pinda.ch.panh.be.ne.benen.ge.ehna.nu.nakar.dita.kom.ne
@dhanwantmoga
@dhanwantmoga 17 күн бұрын
Pati Patni da resta BJP( RSS) naal tusi sethapat keeta Noh Maas da resta tuhada ohna naal reha…hon oh agencies Ban gaye..?
@punjjaabdesh8659
@punjjaabdesh8659 16 күн бұрын
ਬਾਦਲਾਂ ਨੇ ਐਨੇ ਪਾਪ ਕਰੇ ਨੇ ਤੇਰੇ ਵਰਗੇ ਨੂੰ ਤਾਂ ਦਸ ਪਰਸੈਂਟ ਵੀ ਨੀ ਪਤਾ। ਵੱਡੇ ਬਾਦਲ ਆਲੇ ਪਾਪ ਚਤੁਰਾਈਆਂ ਦਾ ਤਾਂ ਤੈਨੂੰ ਦੋ ਪਰਸੈਂਟ ਵੀ ਨੀ ਪਤਾ
@MohanSingh-qb9di
@MohanSingh-qb9di 17 күн бұрын
Order tere pio ne ditha .innu pusho
@JaswantSinghfoji-r1k
@JaswantSinghfoji-r1k 17 күн бұрын
Korajhuteha boll rha 😂😂😂
@LakhwinderSingh-g8t
@LakhwinderSingh-g8t 17 күн бұрын
Channel Walio eho jihe gande logan nu channel te na liya kro
@balkarsingh-bi6ot
@balkarsingh-bi6ot 16 күн бұрын
Khali dal di kali dal jhijar .
@gurindersidhu1625
@gurindersidhu1625 17 күн бұрын
Amratpal ko hunda guru garanth
@Sukhjinder5911
@Sukhjinder5911 17 күн бұрын
Bai ji - It’s waste of time talk to - ‘ chwls!!!
@BalwinderSingh-sh7ie
@BalwinderSingh-sh7ie 17 күн бұрын
Badal.dal.da.soi.ha.not.akali.dal
@gurnoorpadda7304
@gurnoorpadda7304 17 күн бұрын
Akali dal jindabad
@gurindersidhu1625
@gurindersidhu1625 17 күн бұрын
Shiromni akali party nu majboot kara gy
@gurindersidhu1625
@gurindersidhu1625 17 күн бұрын
Sardar sukhbir singh badal jinda bad
@Human_Correcter
@Human_Correcter 17 күн бұрын
ਸ਼ਰੋਮਣੀ ਆਕਾਲੀ ਦੱਲ ਜ਼ਿੰਦਾਬਾਦ ।
@gurindersidhu1625
@gurindersidhu1625 17 күн бұрын
Sardar sukhbir singh badal ne jo nahi kita us di v maffi mangi
@jagwindersingh807
@jagwindersingh807 16 күн бұрын
Delha akali dal da
@gurindersidhu1625
@gurindersidhu1625 17 күн бұрын
Guru garanth sahib di rakhi karni gurdwara kameeti di jume wari na k sukhbir singh badal di
@jagwindersingh807
@jagwindersingh807 16 күн бұрын
Kahkh reha v nahi ana kalia da asa tara khatam honga
@Human_Correcter
@Human_Correcter 17 күн бұрын
Akali dal zindabaad
@rupindersodhi6869
@rupindersodhi6869 17 күн бұрын
Khatam ho gaya
@Human_Correcter
@Human_Correcter 17 күн бұрын
@rupindersodhi6869 oh ta lagg jayu pta beta apne rahul gandhi nu bachao te jhande nu
@PargatsinghRandhawa-cu2bv
@PargatsinghRandhawa-cu2bv 15 күн бұрын
ah chaval akali dekhlo tenu juttia vajjan gia kise pind aavi
@PargatsinghRandhawa-cu2bv
@PargatsinghRandhawa-cu2bv 15 күн бұрын
jina de parde khologe chavla oh vi te badal dall de lotere c
@gurindersidhu1625
@gurindersidhu1625 17 күн бұрын
Patar kar ji je tusi police wich hunde fir tusi ki kr de
@gurindersidhu1625
@gurindersidhu1625 17 күн бұрын
Kotakpura wich police nu kirpana le k maran pay c Sikh goli chalouni una di majboori c
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Baba Kuldeep Singh's Shocking Truth About Badal Family
18:04
Pno Media Group
Рет қаралды 214 М.
Show with Jathedar Ranjit Singh | Political | EP 555 | Talk with Rattan
41:59