Show with Jathedar Ranjit Singh | Political | EP 555 | Talk with Rattan

  Рет қаралды 11,251

Talk with Rattan

Talk with Rattan

Күн бұрын

Пікірлер: 139
@tarsemwalia9599
@tarsemwalia9599 14 сағат бұрын
ਅੱਜ ਸਿੱਖ ਕੌਮ ਨੂੰ ਭਾਈ ਸਾਹਿਬ ਰਣਜੀਤ ਸਿੰਘ ਜੀ ਦੀ ਬਹੁਤ ਸਖਤ ਲੋੜ ਹੈ
@happythind6869
@happythind6869 14 сағат бұрын
ਬਿਲਕੁਲ ਸਹੀ ਕਿਹਾ ਜੱਥੇਦਾਰ ਗਿਆਨੀ ਰਣਜੀਤ ਸਿੰਘ ਜੀ ਨੇ
@amrikathwal2119
@amrikathwal2119 13 сағат бұрын
ਅੱਜ ਤੱਕ ਦੇ ਸਭ ਤੋਂ ਵਧੀਆ ਅਤੇ ਬਹੁਤ ਜੁਰਅਤ ਵਾਲੇ ਜਥੇਦਾਰ ਸਾਹਿਬ ਨੇ ਅੱਜ ਲੋੜ ਆ ਮੁੜ ਆਉਣ ਇਹ ਅਕਾਲ ਤਖਤ ਸਾਹਿਬ ਤੇ
@nirmalb8469
@nirmalb8469 14 сағат бұрын
ਸਰਦਾਰ ਰਣਜੀਤ ਸਿੰਘ ਜੀ ਵਹਿਗੂਰੁ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖਣ
@randeepkaur7842
@randeepkaur7842 13 сағат бұрын
ਭਾਈ ਸਾਹਿਬ ਜੀ ਦੀ ਇਨਟਵਿਉ ਦਾ ਬਹੁਤ ਬੇਸਬਰੀ ਨਾਲ ਉਡੀਕ ਸੀ ਧੰਨਵਾਦ ਜੀ
@aulakhsingh5103
@aulakhsingh5103 13 сағат бұрын
ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਜੀ ਸੱਚ ਬੋਲ ਰਹੇ ਹਨ
@g.boparai8835
@g.boparai8835 15 сағат бұрын
ਸਹੀ ਗੱਲ ਸੁਖਬੀਰ ਦੇ ਕੀਤੇ ਹੋਏ ਪਾਪ ਤੇ ਗੁਨਾਹ ਦੇਖਕੇ ਇਸ ਨੂੰ ਪੰਥ ਚੋਂ ਛੇਕਣਾ ਚਾਹੀਦਾ ਹੁਣ ਉਹ ਮੰਦਬੁੱਧੀ ਅਸਤੀਫਾ ਦੇਣ ਤੋਂ ਵੀ ਮੁੱਕਰ ਗਿਆ ਉਸ ਮੰਦਬੁੱਧੀ ਦੀ ਅਰਦਾਸ ਕਿਉਂ ਕੀਤੀ ਜਦ ਤੱਕ ਇੰਨ ਬਿੰਨ ਹੁਕਮਨਾਮਾ ਲਾਗੂ ਨੀ ਕੀਤਾ ਗਿਆ
@SukhwinderSingh-nk4wn
@SukhwinderSingh-nk4wn 10 сағат бұрын
ਕੋਈ ਗੱਲ ਨਹੀਂ ਲੋਕਾਂ ਨੇ ਮੂੰਹ ਨਹੀਂ ਲਗਾਣਾ
@NarinderSingh-od9kr
@NarinderSingh-od9kr 14 сағат бұрын
ਏਹ ਹੈ ਅਸਲ ਪੰਜਾਬੀ DNA ਜੱਥੇਦਾਰ ਰਣਜੀਤ ਸਿੰਘ ..... ਕਈ ਭੇਡਾਂ ਹਜੇ ਵੀ ਅਕਾਲੀ ਤੇ ਕਾਂਗਰਸੀ ਬਣੇ ਫ਼ਿਰਦੇ
@SandeepSingh-te9zg
@SandeepSingh-te9zg 14 сағат бұрын
ਰਤਨ ਬਾਈ ਬਹੁਤ ਵਧੀਆ ਉਪਰਾਲਾ ਸਿੱਖ ਸਾਹਿਬ ਦੀ ਇੰਟਰਵਿਊ ਕਰਨ ਲਈ ਇਹ ਆ ਕੌਮ ਦੇ ਅਸਲੀ ਜਰਨੈਲ
@mohindersinghparhar3729
@mohindersinghparhar3729 11 сағат бұрын
ਇਹਨਾ ਸਿੰਘ ਸਾਹਿਬ ਦਾ ਕੋਈ ਜਵਾਬ ਨਹੀਂ ਦੇ ਸਕਦਾ ਕਿਉਂਕਿ ਇਹ ਨਿਰੋਲ ਸੱਚ ਹੈ ॥
@SantaSingh-r5r
@SantaSingh-r5r 10 сағат бұрын
ਸਚੀ ਗ਼ਲ ਆ ਜਥੇਦਾਰ ਜੀ ਦੀ ਬਿਲਕੁਲ ਠੀਕ ਕਿਹਾ ਜੀਸਿਖ਼ ਕੌਮ ਦਾ ਧਕੜ ਜਥੇਦਾਰ ਜੀ ਭਾਈ ਰ੍ਣਜੀਤ ਸਿੰਘ ਜੀੁ
@kanwaljitsingh3248
@kanwaljitsingh3248 11 сағат бұрын
ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਦੀ ਗੱਲਾਂ ਦਾ ਜਵਾਬ ਕਿਸੇ ਨੂੰ ਨਹੀਂ
@jagpalgill2127
@jagpalgill2127 14 сағат бұрын
ਮਾਫ ਕਰਨਾ ਜਥੇਦਾਰ ਸਾਹਿਬ ਜੋ ਵੀ ਕਹਿ ਰਹੇ ਨੇ ਹੋ ਸਕਦਾ ਹੈ ਉਹ ਸੱਚ ਹੋਵੇ ਪਰ ਮੇਰੀ ਜਿਥੋਂ ਤੱਕ ਸਮਝ ਹੈ ਕਿ ਆਪਾਂ ਜਦੋਂ ਆਪਣੇ ਤੋਂ ਤਕੜੇ ਬੰਦੇ ਨਾਲ ਰਹਿਣ ਲੱਗ ਜਾਂਦੇ ਹਾਂ ਜਾਂ ਉਹਦੀ ਹਾਂ ਚ ਹਾਂ ਮਿਲਾਉਣ ਲੱਗ ਜਾਦੇ ਆ ਉਦੋਂ ਤੱਕ ਠੀਕ ਹੈ ਪਰ ਜਦੋਂ ਆਪਾਂ ਪੈਰ ਪਿੱਛੇ ਖਿੱਚਦੇ ਹਾਂ ਤਾਂ ਉਹ ਹਰ ਤਰੀਕਾ ਜਮਾਉਂਦਾ ਆਪਾਂ ਨੂੰ ਪੈਰਾਂ ਚ ਡਿੱਗਣ ਦਾ ਉਹੀ ਕੁਝ ਅੱਜ ਜਥੇਦਾਰ ਹਰਪ੍ਰੀਤ ਸਿੰਘ ਨਾਲ ਹੋ ਰਿਹਾ ਹੈ ਪਹਿਲਾਂ ਸਭ ਨੂੰ ਪਤਾ ਹੈ ਕਿ ਉਹ ਬਾਦਲਾਂ ਨਾਲ ਮਿਲ ਕੇ ਚੱਲਦਾ ਸੀ ਪਰ ਅੱਜ ਜੋ ਉਸ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਉਸ ਤੋਂ ਲੱਗ ਰਿਹਾ ਹੈ ਕਿ ਹੁਣ ਉਹ ਸੱਚ ਦਾ ਸਾਥ ਦੇ ਰਿਹਾ ਹੈ ਇਸ ਕਰਕੇ ਉਸ ਨਾਲ ਇਹ ਸਭ ਕੁਝ ਹੋ ਰਿਹਾ ਤਾਂ ਹੁਣ ਆਪਾਂ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਸੱਚ ਦੇ ਰਾਹ ਤੇ ਵਾਪਸ ਆਉਣਾ ਚਾਹੁੰਦਾ ਹੈ ਤੇ ਅੱਜ ਉਹ ਉਹਨਾਂ ਦੁਸ਼ਟਾਂ ਦੇ ਭੇਦ ਖੋਲ ਰਿਹਾ ਹੈ ਜਾਂ ਉਹਨਾਂ ਦੀਆਂ ਸੱਚਾਈਆਂ ਦੱਸ ਰਿਹਾ ਤਾਂ ਕੌਮ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਹੋ ਸਕਦਾ ਹਰਪ੍ਰੀਤ ਨੇ ਗੁਨਾਹ ਕੀਤੇ ਹੋਣ ਪਰ ਅੱਜ ਦੀ ਜੋ ਸਥਿਤੀ ਹੈ ਅੱਜ ਉਹ ਸਿੱਖ ਕੌਮ ਨਾਲ ਇੱਕ ਡਾਹ ਕੇ ਖੜਾ ਹੈ ਇਸ ਲਈ ਸਾਡਾ ਫਰਜ਼ ਹੈ ਕਿਸ ਦਾ ਸਾਥ ਦਈਏ ਬਾਕੀ ਜਥੇਦਾਰ ਰਣਜੀਤ ਸਿੰਘ ਬਹੁਤ ਹੀ ਬੇਬਾਕੀ ਨਾਲ ਬੋਲਦੇ ਰਹੇ ਹਨ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਇਸ ਲਈ ਇਹਨਾਂ ਦੀਆਂ ਗੱਲਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਧੰਨਵਾਦ
@aulakhsingh5103
@aulakhsingh5103 14 сағат бұрын
ਭਾਈ ਸਾਹਿਬ ਜੀ ਹਰਪ੍ਰੀਤ ਨੇ ਪਹਿਲਾਂ ਵੀ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ ਹੁਣ ਵੀ ਸਿੱਖ ਕੌਮ ਵਿੱਚ ਘੁਸਪੈਠ ਕਰਕੇ ਇਹ ਹਰਪ੍ਰੀਤ ਨੁਕਸਾਨ ਕਰੇਗਾ ਇਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ
@Kiranpal-Singh
@Kiranpal-Singh 12 сағат бұрын
@@aulakhsingh5103ਫਿਰ ਸਹੀ ਕੌਣ ਹੈ, ਹੱਲ ਲੱਭੀਏ !
@KalaSerron
@KalaSerron 10 сағат бұрын
ਰਣਜੀਤ ਸਿੰਘ ਜਥੇਦਾਰ ਅਮ੍ਰਿਤਪਾਲ ਸਿੰਘ ਖਾਲਸਾ ਹੋਰ ਬਹੁਤ ਨੇ ਪਰ ਆਪਾ ਜਾਗੋ​@@Kiranpal-Singh
@TejinderAujla-h6i
@TejinderAujla-h6i 14 сағат бұрын
ਜੱਥੇਦਾਰ ਜੀ ਸਤਿ ਸ੍ਰੀ ਅਕਾਲ ਜੀ
@JasbirSingh-sb5fo
@JasbirSingh-sb5fo 13 сағат бұрын
Bilkul sahi
@arunjitkaur2663
@arunjitkaur2663 13 сағат бұрын
ਸਹੀ ਕਹਿ ਰਹੇ ਹਨ 🙏
@malkitsigha5002
@malkitsigha5002 9 сағат бұрын
ਜਥੇਦਾਰ ਰਣਜੀਤ ਸਿੰਘ ਸਹੀ ਗੱਲਾਂ ਕਰ ਰਹੇ ਹਨ। ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਵਿੱਚ ਸਾਥ ਦੇਣਾ ਚਾਹੀਦਾ ਹੈ।
@kamaldeepsingh3988
@kamaldeepsingh3988 11 сағат бұрын
ਕਮਲਜੀਤ ਸਿੰਘ (ਸੰਗਰੂਰ )ਸਾਡੀ ਰਿਸ਼ਤੇਦਾਰੀ ਵਿੱਚੋਂ ਸੀ.. ਜੋ 2007ਵਿੱਚ ਸਰਸੇ ਵਾਲੇ ਕਾਂਡ ਚ ਗੋਲੀ ਵੱਜਣ ਕਰਕੇ ਸੁਨਾਮ ਡੇਰੇ ਤੇ ਸ਼ਹੀਦ ਹੋਇਆ ਸੀ...ਓਹ ਆਪ ਬਹੁਤ ਵਧੀਆ ਤੇ ਸਿੱਖੀ ਦਾ ਧਾਰਨੀ ਬੰਦਾ ਸੀ.. ਪਰ ਉਸਦੇ ਪਰਿਵਾਰ ਨੇ ਪੈਸੇ ਦੇ ਲਾਲਚ ਵਿੱਚ ਓਹਦੀ ਕੁਰਬਾਨੀ ਵੀ ਰੋਲ ਦਿੱਤੀ ਨਾਲੇ ਉਸਦੇ ਕਤਲ ਕੇਸ ਵੱਲ ਤਾਂ ਕਿਸੇ ਨੇ ਵੀ ਨਾ ਓਹਦੀ ਪਤਨੀ ਵਾਲੀ ਧਿਰ ਨੇ ਨਾ ਮਾਂ ਪਿਓ ਦੀ ਧਿਰ ਨੇ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ...ਸਗੋਂ ਜੋ ਸੰਸਥਾਵਾਂ ਸਨਮਾਨ ਕਰਨ ਲਈ ਬੁਲਾਉਂਦੀਆਂ ਸੀ ਉਹਨਾਂ ਕੋਲ ਇੱਕ ਦੂਜੇ ਨੂੰ ਭੰਡਣ ਲੱਗ ਪਏ...
@aulakhsingh5103
@aulakhsingh5103 13 сағат бұрын
ਭਾਈ ਰਣਜੀਤ ਸਿੰਘ ਦੇ ਇਹ ਵਿਚਾਰਾਂ ਅਨੁਸਾਰ ਬਣਦਾ ਸੀ ਮੌਜੂਦਾ ਸਿੰਘ ਸਾਹਿਬਾਨਾਂ ਨੂੰ ਸੁਖਬੀਰ ਬਾਦਲ ਤੇ ਹੁਕਮਨਾਮਾ ਦੇਣਾ ਅਤੇ ਬਹੁ ਗਿਣਤੀ ਸਿੱਖ ਦੀ ਵੀ ਇਹੀ ਇੱਛਾ ਸੀ ਜੋ ਮੌਜੂਦਾ ਸਿੰਘ ਸਾਹਿਬਾਨਾਂ ਵੱਲੋਂ ਨਹੀ ਦਿੱਤਾ ਗਿਆ
@kanwarsandhu9354
@kanwarsandhu9354 11 сағат бұрын
ਆਪ ਜੀ ਦੀ ਕੁਰਬਾਨੀ ਨੂੰ ਸਲਾਮਾਂ
@lakhmirsinghkhalsa8282
@lakhmirsinghkhalsa8282 9 сағат бұрын
ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ।
@paramjitsingh6295
@paramjitsingh6295 13 сағат бұрын
ਬਹੁਤ ਗੁੱਡ ਜੀ 🙏🙏🙏🙏🙏
@charnjitsingh56
@charnjitsingh56 14 сағат бұрын
Jathedar Ranjit Singh Ji Waheguruji ka Khalsa Waheguruji Ji Feiths Oh Din Door Nahi Tusi Akal Thakar da ? Hovo Ga Good job ji 🙏🇨🇦🌺🍎📌🙏
@sjmahal5
@sjmahal5 12 сағат бұрын
ਬਾਹੁਲ ਦਿੰਨਾਂ ਤੋ ਇੰਤਜ਼ਾਰ ਸੀ ਇਸ ਖੁਲਾਸੇ ਦਾ ਭਾਈ ਸਾਹਿਬ ਦੇ ਵਿਚਾਰਾਂ ਦਾ , ਸਾਰੀ ਗੱਰਦ ਝਾੜ ਕਿ ਰੱਖ ਦਿੱਤੀ ਪੂਰੇ ਡਰਾਮੇ ਦੀ 😢
@lachmansingh3126
@lachmansingh3126 13 сағат бұрын
Hall Khalsa g jathedar Ranjit Singh you are right your things very much g waheguru ki fateh g 🙏🙏
@kisanmajdorektajindabad6720
@kisanmajdorektajindabad6720 15 сағат бұрын
Good bhai sahib ji
@jeevansingh3948
@jeevansingh3948 11 сағат бұрын
Bilkul shi bol rhe ne Jathedar Sahab
@gaganchahal8969
@gaganchahal8969 13 сағат бұрын
ਸੱਚ ਕਿਹਾ
@RanjodhSingh-ue2me
@RanjodhSingh-ue2me 11 сағат бұрын
Satnam waheguru🙏🙏🙏🙏
@kanwaljitsingh3248
@kanwaljitsingh3248 10 сағат бұрын
ਇਹ ਸਹੀ ਹੈ ਕਿ ਬੜੀਆਂ ਹੀ ਗੰਭੀਰ ਗੱਲਾਂ ਕਹਿ ਰਹੇ ਹਨ ਭਾਈ ਸਾਹਿਬ
@Gurtej321
@Gurtej321 12 сағат бұрын
ਜੱਥੇਦਾਰ ਸਾਹਬ ਜੀ ਸਿੱਖ ਕੌਮ ਨੂੰ ਜਗਾ ਰਹੇ ਹੋ ਬਹੁਤ ਚੰਗਾ ਕੰਮ ਜੱਥੇਦਾਰ ਸਾਹਬ ਜੀ ਸਰਬੱਤ ਖਾਲਸਾ ਬੁਲਾਕੇ ਬਾਦਲਾਂ ਦਾ ਕਾਬਜ਼ਾਂ ਖ਼ਤਮ ਕਰੋ ਜੀ
@AmarjeetSingh-lj8yj
@AmarjeetSingh-lj8yj 13 сағат бұрын
ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਧੰਨਵਾਦ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਕੋਈ ਸਗਤ ਨੂੰ ਰਸਤਾ ਵਿਖਾਉ ਜੀ
@SawarnSingh-i4h
@SawarnSingh-i4h 12 сағат бұрын
Balkul sehi ji jathedar sahib
@chananrayat7267
@chananrayat7267 12 сағат бұрын
Bilkul theek hai ji. 🙏🙏
@BhagwantSingh-w5k
@BhagwantSingh-w5k 13 сағат бұрын
ਸੱਭ ਤੋੰ ਵੱਡਾ ਅਫਸੋਸ ਏਹੋ ਈ ਆ । ਜੇ 2 ਦਸੰਬਰ ਨੂੰ ਇਨਾ ਨੂੰ 5 ਸਾਲ ਲਈ ਬਾਹਰ ਕੀਤਾ ਹੁੰਦਾ ਤਾਂ ਫਾਹਾ ਵ ਢਿਆ ਜਾਣਾ ਸੀ
@Aman2111
@Aman2111 11 сағат бұрын
BJP picchey hai gyani harpreet
@KalaSerron
@KalaSerron 10 сағат бұрын
ਭਾਈ ਸਾਬ ਦੀਆਂ ਇੰਟਰਵਿਊ ਹੋਰ ਕਰੋ ਜੀ
@Kiranpal-Singh
@Kiranpal-Singh 12 сағат бұрын
ਜਥੇਦਾਰ ਸਾਹਿਬ ਮਸਲੇ ਤਾਂ ਬਹੁਤ ਹਨ, ਬਾਦਲਾਂ ਦੇ ਗੁਨਾਹ ਵੀ ਸਭ ਜਾਣਦੇ ਹਨ *ਪਰ ਹੱਲ ਵੀ ਦੱਸੋ ਜਾਂ ਜਿਹੜੇ ਥੋੜਾ ਅੜਦੇ ਹਨ, ਉਹਨਾਂ ਨੂੰ ਥੋੜਾ ਉਤਸ਼ਾਹਤ ਕਰੀਏ* !
@singh.pradeep
@singh.pradeep 12 сағат бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@baldevraj4560
@baldevraj4560 9 сағат бұрын
❤ ਵਾਹਿਗੁਰੂ ਜੀ
@unknown-3630-
@unknown-3630- 11 сағат бұрын
ਬਾਦਲ ਪ੍ਰੇਮੀਆਂ ਨੂੰ ਅਜੇ ਵੀ ਲੱਗੀ ਜਾਂਦਾ ਰਾਮ ਰਹੀਮ ਵਾਂਗ, ਕਿ ਪਿਤਾ ਜੀ ਅਜੇ ਵੀ ਬੇਕਸੂਰ ਹੀ ਨੇ !!!
@kamaldeepsingh3988
@kamaldeepsingh3988 11 сағат бұрын
ਸਹੀ ਗੱਲ ਆ 👍🏻
@harindersingh560
@harindersingh560 10 сағат бұрын
ਭਾਈ ਰਣਜੀਤ ਸਿੰਘ ਵਰਗੇ ਜਥੇਦਾਰ ਦੀ ਕੌਮ ਨੂੰ ਅੱਜ ਬਹੁਤ ਜਰੂਰਤ ਹੈ
@GurjitSingh-kw6dd
@GurjitSingh-kw6dd 10 сағат бұрын
Very good true jathedar bhae ranjit singh ji🙏🙏🙏
@parmjotsingh1311
@parmjotsingh1311 9 сағат бұрын
Singh saab jathedaar giyani RANJEET SINGH ❤️✅✌️
@surjeetsighsonu7896
@surjeetsighsonu7896 11 сағат бұрын
ਸਿੱਖ ਕੌਮ ਨੂੰ ਜਥੇਦਾਰ ਰਣਜੀਤ ਸਿੰਘ ਜੀ ਵਰਗੇ ਆਗੂ ਦੀ ਲੋੜ ਹੈ
@baldevsinghsidhu1310
@baldevsinghsidhu1310 14 сағат бұрын
Baba ji tusi agge lagg jao koi ta kush Kari
@ParamjitsinghButtar
@ParamjitsinghButtar 12 сағат бұрын
ਤੁਹਾਨੂੰ ਭਾਈ ਸਾਹਿਬ ਅਗੇ ਲਗੇ ਦਿਸੇ ਨਹੀ ? ਉਹ ਤਾ ਵੀਹ ਪੰਜੀ ਸਾਲ ਤੋ ਤੁਰੇ ਹੋਏ ਨੇ ।
@labhsingh8134
@labhsingh8134 13 сағат бұрын
Very right sir jee thanks
@transparenttransportationl2985
@transparenttransportationl2985 9 сағат бұрын
ABSOLUTELY CORRECT .
@MohinderSingh-q9o
@MohinderSingh-q9o 13 сағат бұрын
ਸਹੀ ਜੀ
@billurai4717
@billurai4717 9 сағат бұрын
VERY GOOD JATHEDAR SAHEB JI
@SukhdevSingh-bp6yf
@SukhdevSingh-bp6yf 10 сағат бұрын
Excellent discussion
@sukhpreetsingh5372
@sukhpreetsingh5372 12 сағат бұрын
Mh bilkul sehmat bhai Ranjit Singh g nal 🙏🏻❤️
@Punjaabroots
@Punjaabroots 11 сағат бұрын
ਬਾਈ ਜੀ ਜਥੇਦਾਰ ਜਿਹੜੇ ਪੰਥ ਪ੍ਰਵਾਨ ਜਥੇਦਾਰ ਆ ਉਹ ਕਦੇ ਸਾਬਕਾ ਨੀ ਹੁੰਦੇ ਅੱਗੇ ਤੋ ਸਾਬਕਾ ਨਾ ਕਿਹਾ ਕਰੋ ਧੰਨਵਾਦ 🙏
@starlightlego8363
@starlightlego8363 11 сағат бұрын
Exactly Right ✅️
@SadhpreetSingh
@SadhpreetSingh 12 сағат бұрын
WAheguru waheguru waheguru waheguru waheguru jii
@jagtarsinghbassi395
@jagtarsinghbassi395 13 сағат бұрын
Waheguru ji
@DeepSarao-m9f
@DeepSarao-m9f 11 сағат бұрын
Very good ji
@mintusingh9422
@mintusingh9422 11 сағат бұрын
🙏🏻🙏🏻🙏🏻🙏🏻🙏🏻🙏🏻🙏🏻
@Fulelsingh-b1m
@Fulelsingh-b1m 11 сағат бұрын
ਸਹੀ ਅਗਵਾਈ ਅੱਜ ਸਿੱਖ ਕੌਮ ਨੂੰ ਭਾਈ ਰਣਜੀਤ ਸਿੰਘ ਹੀ ਦੇ ਸਕਦੇ ਹਨ, ਕਈਆਂ ਦਾ ਖਿਆਲ ਐ ਕੀ ਠੀਕ ਕਿਹਾ ਜਾ ਸਕਦਾ ਹੈ ਜੀ ਰਾਇ ਜ਼ਰੂਰ ਦੱਸੋ ਜੀ ਮਹਾਨ ਪੁਰਸ਼ੋ
@nachattargill2643
@nachattargill2643 11 сағат бұрын
🙏🏻🙏🏻🙏🏻🙏🏻
@singhkarnail423
@singhkarnail423 11 сағат бұрын
This is True
@DarshanSingh_Official
@DarshanSingh_Official 12 сағат бұрын
ਸਿੱਖ ਕੌਮ ਦੇ ਸਾਰੇ ਲੀਡਰ ਹੀ ਆਪਣੇ ਆਪ ਨੂੰ ਬਹੁਤ ਹੀ ਸਿਆਣਾ ਸਮਝ ਰਿਹਾ ਹੈ। ਇੱਕ ਦੂਜੇ ਦੀ ਨਿੰਦਾ ਦਿਲ ਖੋਲ੍ਹ ਕੇ ਕੀਤੀ ਜਾਂਦੀ ਹੈ।ਨਾ ਗੁਰੂ ਗ੍ਰੰਥ ਸਾਹਿਬ ਦਾ ਨਾ ਹੀ ਅਕਾਲ ਤਖ਼ਤ ਜਾਂ ਅਕਾਲ ਤਖ਼ਤ ਦੇ ਸਿੰਘ ਸਾਹਿਬਾਨ ਦਾ ਕਿਸੇ ਨੂੰ ਕੋਈ ਡਰ ਭਉ ਨਹੀਂ ਮੰਨਦੇ।
@avtarsohi529
@avtarsohi529 14 сағат бұрын
🙏🙏🙏🙏🙏🙏
@harmeetkour3982
@harmeetkour3982 9 сағат бұрын
❤️❤️❤️❤️❤️❤️🙏🏿🙏🏿🙏🏿🙏🏿🙏🏿🙏🏿👍
@kulwindersingh3912
@kulwindersingh3912 12 сағат бұрын
Sri akaal Takhat sahib da Jathedaar Sikhism ja Insaaniat dee WADDEE Sewa kar chukkey wala Manukh chahida...Jiss da Moukey dee Sarkaar Lakhan rs. Da Inaam rakhiaa howei...Uss kolon Dushmanna nu der aounda howei...koee mullajam varga na howei...guru fateh
@harbhinderhunjan2276
@harbhinderhunjan2276 10 сағат бұрын
We need bhai ranjeet singh
@fightforhumanrightswelfare8054
@fightforhumanrightswelfare8054 11 сағат бұрын
good। right
@avindhillon6527
@avindhillon6527 9 сағат бұрын
Ranjit singh should be jathedar.
@amrekgrewal5427
@amrekgrewal5427 9 сағат бұрын
Ranjit singh sahib is great sikh
@SukhvirkaurGrewal-k9o
@SukhvirkaurGrewal-k9o 11 сағат бұрын
❤❤❤
@manjotflowershop9204
@manjotflowershop9204 12 сағат бұрын
Baba ji aapas da vad vivad nu chad k vad rahe dharam parwartan dera vad hor jo kom de jo masle ne onna te v vichar karo singh sahib ji rahi gal badal parwar di kithe si kiyhe pahoch gae aaje hor v rasatal vich jange 🙏🙏🙏🙏🙏
@JaspalSingh-kz8lp
@JaspalSingh-kz8lp 10 сағат бұрын
Singh sahib ji right
@bhindasingh3444
@bhindasingh3444 15 сағат бұрын
Badal wargy bandy sikhi dy yog nai bhar kado
@Gaggu-zo4zf
@Gaggu-zo4zf 13 сағат бұрын
ਪਾਪੀਆਂ। ਤੋ। ਛਡਾਓ।ਕੋਮ। ਨੂੰ। ਯਾਦ। ਕਰਾਓ
@DarshanGill-hq5vd
@DarshanGill-hq5vd 9 сағат бұрын
ਜੱਥੇਦਾਰ ਰਣਜੀਤ ਸਿੰਘ ਨੁ ਬਣਾਉਣ
@manjitsinghmatharu
@manjitsinghmatharu 13 сағат бұрын
🙏🙏
@gurdeepsinghbrarusa8947
@gurdeepsinghbrarusa8947 10 сағат бұрын
ਜੇ ਰਾਮ ਰਹੀਮ ਬੇਅਦਬੀ ਕਾਂਡ ਦਾ ਦੋਸ਼ੀ ਫਿਰ ਪਿਛਲੇ ਸੱਤ ਸਾਲ ਵਿੱਚ ਕਾਂਗਰਸ ਤੇ ਆਪ ਸਰਕਾਰ ਨੇ ਗਿ੍ਰਫਤਾਰ ਕਿਉ ਨਹੀ ਕੀਤਾ
@Kiranpal-Singh
@Kiranpal-Singh 12 сағат бұрын
ਜਥੇਦਾਰ ਰਣਜੀਤ ਸਿੰਘ ਜੀ ਦੀ ਕੌਮ ਲਈ ਕੁਰਬਾਨੀ ਹੈ, ਪਰ ਦਿੱਲੀ ਵਿੱਚ ਸਰਨੇ ਹੋਰਾਂ ਨਾਲ ਰਲ ਕੇ ਕਮੇਟੀ ਦੀਆਂ ਚੋਣਾਂ ਲੜੀਆਂ-ਜਿਹੜੇ ਬਾਦਲਾਂ ਨਾਲ ਹਨ ਜਾਂ ਕਹਿ ਲਵੋ ਸਿਆਸੀ ਚਾਲਾਂ ਵਾਲੇ ਹਨ !
@gurmukhsingh6126
@gurmukhsingh6126 11 сағат бұрын
ਓਨਾ ਨੁਕਸਾਨ ਜ਼ਕਰੀਆਂ ਖ਼ਾਨ ਨੇ ਸਿੱਖ ਕੌਮ ਦਾ ਨਹੀਂ ਕੀਤਾ ਹੋਣਾ ਜਿਨਾ ਬਾਦਲ ਲਾਣੇ ਨੇ ਬੇੜਾ ਗ਼ਰਕ ਕੀਤਾ
@sewasinghsidhu8687
@sewasinghsidhu8687 11 сағат бұрын
ਇਸ ਜਥੇਦਾਰ ਨੇ ਵੀ ਤੇ ਲੰਗਰ ਦੇ ਮੁੱਦੇ ਤੇ ਸਿੱਖ ਕੌਮ ਨੂੰ ਵੰਡ ਕੇ ਰੱਖ ਦਿੱਤਾ ਸੀ।
@jsranajsrana5263
@jsranajsrana5263 10 сағат бұрын
ਇਕ ਕਤਲ ਦੀ ਸਜ਼ਾ ਫਾਂਸੀ ਜਾਂ ਉਮਰ ਕੈਦ ਹੁੰਦੀ ਹੈ, ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਹਜ਼ਾਰਾਂ ਲੱਖਾਂ ਮੁੰਡਿਆਂ ਦੇ ਕਾਤਲ ਨੂੰ ਬਰਸ਼ਾ ਫੜ ਕੇ ਕੁਰਸੀ ਤੇ ਬਿਠਾ ਕੇ ਦਿੱਤਾ. ਭਾਈ ਸਾਬ ***ਭਾਈ ਰਣਜੀਤ ਸਿੰਘ ਜੀ***ਦੀ ਜੁੱਤੀ ਦੀ ਧੂੜ ਦੇ ਬਰਾਬਰ ਵੀ ਨਹੀਂ ਹਨ ***ਸੁੱਖਾ ਮਜੀਠਾ ਗੈਂਗ***
@SukhdevVirk-p8m
@SukhdevVirk-p8m 11 сағат бұрын
ਵੱਡੇ ਜੱਥੇਦਾਰਾ ਸੰਤ ਭਿੰਡਰਾਵਾਲਿਆ ਨੇ ਸੋਨੇ ਨਾਲ ਕਿਓ ਨਹੀ ਤੋਲਿਆ ਬਰਨਾਲੇ ਨੇ ਕਿਵੇਂ ਜੇਲ ਭੇਜਿਆ ਜ਼ਰਾ ਦੱਸਣਾ
@KalaSerron
@KalaSerron 10 сағат бұрын
ਤੰ ਆਵਦੀ ਮਾ ਵਾਰੇ ਦੱਸੇ ਗਾ ਕਪਲਾ ਕਿੱਥੇ ਹੈ
@gurisingh5759
@gurisingh5759 12 сағат бұрын
ਭਾਈ ਸਾਹਿਬ ਜੀ ਜੌ ਸੱਚ ਹੈ ਓਹਨੂੰ ਝੂਠ ਬਣਾਇਆ ਜੌ ਝੂਠ ਸੀ ਓਹਨੂੰ ਸੱਚ ਬਣਾਇਆ ਇਹ ਸਾਰੇ ਹੀ ਗੁੰਨੇਗਾਰ ਹਨ ਕੋਈ ਵੀ ਅਕਾਲੀ ਦਲ ਦੇ ਮੈਂਬਰਾਂ ਨੂੰ ਬਣਦੀ ਸਜਾ ਨਹੀਂ ਮਿਲੀ ਬੇੜਾ ਗ਼ਰਕ ਹੋਇਆ ਝੂਠੇ ਸਿੱਖ ਪੰਥ ਦੇ ਜੱਥੇਦਾਰ ਕੋਈ ਵੀ ਸੱਚ ਦਾ ਸਾਥ ਨੀ ਦੇ ਰਹੇ
@ajaibsingh3873
@ajaibsingh3873 13 сағат бұрын
ਜੱਥੇਦਾਰ v ਤਾਂ ਉਹਨਾਂ ਨੇਂ ਹੀ ਬਣਾਏ ਨੇ। ਓਹ ਵਿਚਾਰੇ ਹੋਰ ਕੀ ਕਰ ਸਕਦੇ ਹਨ।
@BalwinderKaur-qu9ls
@BalwinderKaur-qu9ls 14 сағат бұрын
Only pio putt bahi his extended family is also involved
@gurdeepsinghbrarusa8947
@gurdeepsinghbrarusa8947 10 сағат бұрын
ਅਕਾਲੀਆਂ ਦੇ ਰਾਜ ਵਿੱਚ ਲੋਕ ਚਾਬਲੇ ਬਹੁਤ ਸੀ ਹੁਣ ਕਦੇ ਧਰਨਾ ਲਾਇਆ ਕਿਸ਼ੇ ਨੇ ਕਿਉਂਕਿ ਇਹ ਛਿੱਲ ਪੱਟ ਦਿੰਦੇ ਨੇ
@navdeepsingh-ty8zm
@navdeepsingh-ty8zm 11 сағат бұрын
Bhai sahib heere h Sikh panth de finally the big operation jdo govt pila prna ni sir tebnn dindi
@gurdeepsinghbrarusa8947
@gurdeepsinghbrarusa8947 10 сағат бұрын
ਕਾਂਗਰਸ ਨੇ ਸਿੱਖਾਂ ਨਾਲ ਕੀ ਮਾੜਾ ਨਹੀਂ ਕੀਤਾ ਪਰ ਕਾਂਗਰਸ ਦੀ ਸਰਕਾਰ ਉਸ ਤੋਂ ਬਾਅਦ ਤਿੰਨ ਵਾਰ ਬਣ ਗਈ
@ajabsingh2610
@ajabsingh2610 12 сағат бұрын
ਸਿੰਘ ਸਾਹਿਬ ਜੀ ਇਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਨੇ ਬਾਦਲਾਂ ਨੂੰ ਤਨਖਾਹ ਲਾਈ ਚਾਪਲੂਸੀ ਇਨਾਂ ਨਾਲ ਮੀਟਿੰਗਾਂ ਕੀਤੀਆਂ ਫਿਰ ਤਨਖਾਹ ਲਾਉਣ ਦਾ ਕੀ ਫਾਇਦਾ
@ManjitSingh-wz7hr
@ManjitSingh-wz7hr 13 сағат бұрын
Bahut bajar gunah kite ne ehna de tole ne.eh bande mafi de yog hi nahi. Bhai ranjit singh ton bina koi vi jathedar vich jurat nahi.
@gurdeepsinghbrarusa8947
@gurdeepsinghbrarusa8947 10 сағат бұрын
ਇਸਨੂੰ ਵੀ ਜਥੇਦਾਰ ਅਕਾਲ ਤਖਤ ਬਾਦਲ ਟੌਹੜੇ ਨੇ ਹੀ ਲਾਇਆ ਸੀ
@mohindersinghkumra1713
@mohindersinghkumra1713 11 сағат бұрын
ਅਸਲੀ ਗੁਰਸਿੱਖ ਤੇ ਅਸਲੀ ਜਥੇਦਾਰ ਸਿਰਫ ਭਾਈ ਰਣਜੀਤ ਸਿੰਘ ਸਾਬ ਜਾ ਭਾਉ ਗੁਰਦੇਵ ਸਿੰਘ ਕਾਉਂਕੇ । ਬਾਕੀ ਸਬ
@KulwantSingh-fu4bg
@KulwantSingh-fu4bg 9 сағат бұрын
Aapne swarth lai Badalan ne Jathedar post nu hi khtm kr dita . jo rutba jathedar da pichhle time vich honda si oh aaj de time dekhn nu nhi milda.
@KrishSharma-rf6qp
@KrishSharma-rf6qp 12 сағат бұрын
Bahyguru..r.s.jthydar.ko.tedruste.bkhsay.ji.kom.puth.ko.ehna.ke.bahut.jarurt.hai.
@AjitSingh-iw1oz
@AjitSingh-iw1oz 13 сағат бұрын
ਮੈ 2 ਦਿਸੰਬਰ ਨੂੰ ਹੀ ਕੁਮੈਂਟਸ ਕੀਤੇ ਸਨ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਧਾਰਮਿਕ ਖੇਤਰ ਤੱਕ ਹੀ ਸੀਮਿਤ ਰਹਿ ਕੇ ਸਜਾ ਲਾਉਣੀ ਚਾਹੀਦੀ।
@ravinandan245
@ravinandan245 11 сағат бұрын
Swad liata ranjit sian
@inderjitsingh5657
@inderjitsingh5657 12 сағат бұрын
Jathedar ji badala da khilaf Latha ho Ka laro
@ashcroftriverinn5790
@ashcroftriverinn5790 10 сағат бұрын
Soft Punishment to Sukhbir . He should been Expelled from Khalsa Panth at Least Five years. This Family Back Stabbing Khalsa Panth since 1978 .
@champisagooSF
@champisagooSF 12 сағат бұрын
Great Great jathedar Ranjit Singh is right. Great interview Ratanji thank you very much San Francisco, California USA.
@KrishSharma-rf6qp
@KrishSharma-rf6qp 12 сағат бұрын
Maseda.ko.maseda.vale.sja.milne.chahide.c.....akaltkht.ke.mrjada.fir.he.bhal.ho.sekde.c.
@singh.pradeep
@singh.pradeep 12 сағат бұрын
ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਸੋਚ ਨੂੰ ਜੇ ਕਰ ਵੇਖਣਾ ਹੋਵੇ ਤਾਂ ੨੭ ਮਾਰਚ ੧੯੭੦ ਵਿੱਚ ਜਦੋਂ ਪਹਲੀ ਵਾਰ ਏਹੋ ਪੰਜਾਬ ਦੇ ਮੁੱਖਮੰਤਰੀ ਬਣਦੇ ਨੇ ਉਦੋਂ ਠੀਕ ਤਿੰਨ ਮਹੀਨੇ ਬਾਅਦ, ਸਬਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਫ਼ਿਲੌਰ ਲਾਗੇ ੨੮ ਜੁਲਾਈ ੧੯੭੦ ( ਗ਼ਦਰੀ ਬਾਬਿਆਂ ਦੀ ਸੋਚ ਨੂੰ ) ਬਾਬਾ ਬੂਝਾ ਸਿੰਘ ਕਾਮਰੇਡ ਦਾ ਨਹਿਰ ਲਾਗੇ, ਦਰੱਖਤ ਨਾਲ ਪਿੱਛੇ ਹੱਥ ਬੰਨ੍ਹ ਕੇ ਗੋਲਿਆਂ ਨਾਲ ਮਰਵਾਇਆ। ਤ੍ਰਾਸਦੀ ਕਿੰਨੀ ਹੈ ਇਸ ਪੰਜਾਬ ਦੀ, ਭੋਲੇ ਸਿੱਖਾਂ ਦੀ ਜਿਨ੍ਹਾਂ ਦੀ ਅਪਣੀ ਖ਼ੇਤਰੀ ਪਾਰਟੀ ਹੋਵੇ ਅਕਾਲੀ ਦੱਲ, ਤੇ ਮੁੱਖਮੰਤਰੀ ਆਪ ਪਰਕਾਸ਼ ਸਿੰਘ ਬਾਦਲ ਬੈਠਾ ਹੋਵੇ ਸਰਕਟ ਹਾਊਸ, ਅਮ੍ਰਿਤਸਰ, ਅਤੇ ਖਾਲਸਿਆਂ ਉੱਤੇ ਪੁਲਿਸ ਤੋਂ ਗੋਲੀਆਂ ਚੱਲਵਾਇਆਂ ਹੋਣ ਵੈਸਾਖੀ ਵਾਲੇ ਦਿਨ, ੧੩ ਅਪ੍ਰੈਲ ੧੯੭੮ ਨੂੰ ੧੩ ਸਿੱਖ ਸ਼ਹੀਦ ਕਿੱਤੇ ( ਨਿਰੰਕਾਰੀ ਕੱਲੈਸ਼ ) ਫਿਰ ਕੁਰਸੀ ਖਾਤਿਰ, ਵੀਹਵੀਂ ਸਦੀ ਦਾ ਸੱਭ ਤੋਂ ਵੱਡਾ ਸਿੱਖਾਂ ਦਾ ਸਾਕਾ, ਦਰਬਾਰ ਸਾਹਿਬ ਫ਼ੌਜਾਂ ਵਾੜਿਆਂ ਪ੍ਰਧਾਨ ਮੰਤਰੀ ਨੂੰ ਕਹਿਕੇ ( ਸਾਕਾ ਨੀਲਾ ਤਾਰਾ, ਜੂਨ ੧੯੮੪ ) ਸਿੱਖਾਂ ਦੀ ਨਸਲਕੁਸ਼ੀ ਕਰਵਾਈ ਕੇਂਦਰ ਨੂੰ ਕਹਿਕੇ ਮਹਿਜ਼ ਕੁਰਸੀ ਖਾਤਿਰ : ਅਪਰੇਸ਼ਨ ਵੁਡਸਰੋਜ਼, ਅਪਰੇਸ਼ਨ ਬਲੈਕ ਥੰਡਰ ਕਰਵਾਏ। ਇਸੇ ਦਹਾਕਿਆਂ ਵਿੱਚ ਲੋਕਾਂ ਦੇ ਜਵਾਨ ਪੁੱਤ ਕੋਹ-ਕੋਹ ਕੇ ਪੁਲਿਸ ਤੋਂ ਤਸੱਦਦ ਬਾਅਦ ਝੂਠੇ ਮੁਕਾਬਲੇ ਕਰਵਾਏ। ਇੱਕ ਵੱਡਾ ਲਉ ਭਿੱਜਾ ਇਤਿਹਾਸ ਅਪਣੀ ਹਾਕ ਏਨ੍ਹਾ ਅਕਾਲੀ ਦੱਲ ਬਾਦਲ, ਸਮੁੱਚੇ ਬਾਦਲ ਪਰਿਵਾਰ ਤੋਂ ਸੱਚ, ਹੱਕ, ਇੰਨਸਾਫ ਮੰਗਦਾ ਹੈ, ਜਿਹਦਾ ਜੁਆਬ ਏਹੋ ਅਕਾਲੀ ਬਾਦਲ ਦੱਲਿਯੇ ਦੇ ਕੋਲ ਨਹੀਂ। ਹੁਣ ਏਹੋ ਬੇਸ਼ਰਮ ਫਿਰ ਕਿਹੜਾ ਮੂੰਹ ਲੈ ਕੇ ਸਾਮਣੇ ਆਏ ਖਲੋਤੇ ਨੇ। ਚੰਡੀਗੜ੍ਹ ਦੇ ਹੱਕ ਇਹਨਾਂ ਬਾਦਲਾਂ ਨੇ ਆਪ ਕੇਂਦਰ ਨੂੰ ਵੇਚਿਆ। ਪੰਜਾਬ ਦੇ ਨਹਿਰਾਂ ਦਾ ਪਾਣੀ, BBMB ਦੇ ਹੱਕ ਕੇਂਦਰ ਦੇ ਅੱਗੇ ਗੋਡੇ ਟੇਕ ਕੇ ਵੇਚੇ ..ਕੁਰਸੀ ਖਾਤਿਰ। ਇਹ ਉਹੀ ਪਰਕਾਸ਼ ਸਿੰਘ ਬਾਦਲ ਹੈ ਜਿਸ ਨੂੰ ਇੱਕ ਕੀੜੀ ਵੀ ਤੁਰਦੀ ਸਾਫ਼ ਨਜ਼ਰ ਆਉਂਦੀ ਸੀ। ਅਕਾਲ ਤੱਖਤ ਦੇ ਜੱਥੇਦਾਰ ਕਾਉਂਕੇ ਨੂੰ ਸ਼ਹੀਦ ਕਰਵਾਇਆ ਇਹਨਾਂ ਬਾਦਲਾਂ ਨੇ। ਸਰਦਾਰ ਜਸਵੰਤ ਸਿੰਘ ਖਾਲੜਾ ਮਰਵਾਇਆ। ਪੰਜਾਬ ਦੇ ਕਿਸਾਨਾਂ ਦੇ ਹੱਕ ਵੇਚੇ। ਤਿੰਨ ਕਾਲੇ ਕਾਨੂੰਨ ਉਤੇ ਦਸਤਖਤ ਕੀਤੇ ਇਨ੍ਹਾ ਬਾਦਲਾਂ ਨੇ। ੩੭੦ ਖ਼ਤਮ ਵਾਸਤੇ ਇੰਨ੍ਹਾਂ ਨੇ ਅਪਣੀ ਮਨਜੂਰੀ ਦਿੱਤੀ। ਹੁਣ ਮਗਰਮੱਛਾਂ ਵਾਂਗ ਰਾਗ ਵਿਲਾਸ ਕਰ ਰਹੇ ਹਨ ... ਜਨਤਾ ਅੱਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬਿਆਂ ਇਹਨਾਂ ਆਪ ਕਰਵਾਈਆਂ, ਕੁਰਸੀ ਖਾਤਿਰ ਫਿਰ ਆਪ ਸਿਰਸਾ ਸਾਧ ਨੂੰ ਮਾਫ਼ੀ ਜੱਥੇਦਾਰ ਅਕਾਲ ਤੱਖਤ ਤੋਂ ਦਿਵਾਈ। ਪੰਜਾਬ ਵਿੱਚ ਇੰਨੀ ਲੁੱਟ-ਖਸੁੱਟ ਕਰਕੇ ਇਹਨਾਂ ਦੇ ਕੋਲ ਹੁਣ ਕੁਝ ਹੋਰ ਲੁਟਣ ਵਾਸਤੇ ਨਹੀਂ ਰਹਿ ਗਿਆ ਤਾਂ ਕੇਂਦਰ ਦੀ ਭਾਈਵਾਲੀ ਆਪ ਇਹਨਾਂ ਤੋਂ ਪਿੱਛਾਂ ਹੋ ਗਈ, ਕਿਉਂਕਿ ਏਹੋ ਜੱਦ ਅਪਣੇ ਲੋਕਾਂ ਦੇ ਨਾਂ ਹੋ ਸਕੇ ਤਾਂ ਫਿਰ ਹੋਰਾਂ ਦੇ ਕਿਵੇਂ ਹੋਣਗੇ ?
How Strong Is Tape?
00:24
Stokes Twins
Рет қаралды 96 МЛН
Show with Ranjit Singh Kuki Gill | EP 554 | Talk With Rattan
35:13
Talk with Rattan
Рет қаралды 29 М.
Show with Malvinder Singh Mali | Political | EP 546 | Talk with Rattan
31:42