ਅੱਖਾਂ ਬੰਦ ਕਰ ਧੀਆਂ ਨੂੰ ਨਾ ਭੇਜੋ ਕੈਨੇਡਾ। ਨਾ ਕੰਮ ਹੈ ਨਾ PR,ਕੁੜੀਆਂ ਦਾ ਹਾਲ ਸੁਣ ਰੋਣ ਆਉਂਦਾ। ਕੱਠੇ ਹੋਜੋ ਪੰਜਾਬੀਓ

  Рет қаралды 269,943

Punjab 23

Punjab 23

Күн бұрын

Пікірлер: 911
@ਅਣਖੀ
@ਅਣਖੀ 4 ай бұрын
ਇਸ ਵਾਰ ਪੰਜਾਬ ਦੇ ਕਾਲਜਾ ਚ ਬਹੁਤ ਬੱਚਿਆਂ ਨੇ ਦਾਖਲਾ ਲੇਤਾ ਹੈ। ਜਿੱਥੇ ਪਹਿਲਾਂ ਘਾਹ ਉੱਘ ਆਇਆ ਸੀ। ਬਾਈਏ ਪੰਜਾਬ ਤੇ ਕਬਜਾ ਕਰ ਰਹੇ ਆ। ਹੁਣ ਪੰਜਾਬ ਦੇ ਜਿਉਂਦੇ ਰਹਿਣ ਦੀ ਉਮੀਦ ਜਾਗੀ ਹੈ।
@Kang_dulla.
@Kang_dulla. 4 ай бұрын
ਉਹ ਕਦਾ ਬਈ ਧਰਨਾ ਤੇ ਕੈਨੇਡਾ ਚ ।.. ਜੇ ਫੇਰ ਇਹ ਕੰਮ ਕਰਣਾ ਤੇ ਹੋਰ ਦੇਸ਼ਾਂ ਦੇ ਵਿਦਿਆਰਥੀ ਨੂੰ ਵੀ ਨਾਲ ਲੈਣ ਪੈਸਾ ਇੱਕਲਾ ਪੰਜਾਬ ਦੇ ਨਹੀ ਲੱਗੇ ।.. ਹੋਰ ਦੇਸ਼ਾਂ ਦੇ ਨਾਲ ਹੋਣ ਤੇ ਗੱਲ ਫੇਰ ਸਾਰੇ ਪਾਸੇਉ ਦੇਖ ਦੀ ਹੁਣ ਇਕੱਲੇ ਪੰਜਾਬ ਦੇ ਲੋਕੀ ਗੋਰੇ ਵੀ ਏਟੀ ਤੇ ਪੰਜਾਬੀ ਵੀ ਏਟੀ
@balkarmasih3055
@balkarmasih3055 4 ай бұрын
W sew l.8😊😅​@@Kang_dulla.
@desijatt9
@desijatt9 4 ай бұрын
RC ok As​@@Kang_dulla.
@ਚਰਨਜੀਤਸਿੱਧੂ
@ਚਰਨਜੀਤਸਿੱਧੂ 4 ай бұрын
@@ਅਣਖੀ ✔️✔️✔️✔️ ਜ਼ਿੰਦਗੀ ਜ਼ਿੰਦਾਬਾਦ 👌🏾
@GurvinderSingh-wl5hr
@GurvinderSingh-wl5hr 4 ай бұрын
@@Kang_dulla.😂😂tu vi lahnati lag riha hai
@ਚਰਨਜੀਤਸਿੱਧੂ
@ਚਰਨਜੀਤਸਿੱਧੂ 4 ай бұрын
ਇੰਨੀ ਮਿਹਨਤ ਕਰਨੀ ਆ, ਪੰਜਾਬ ਆ ਜਾਵੋ ਲੁਧਿਆਣਾ, ਚੰਡੀਗੜ੍ਹ, ਅਮ੍ਰਿਤਸਰ ਮੋਹਾਲੀ ਵਾਧੂ ਕੰਮ ਆ ਬਾਈ
@Lovepreetdhaliwal-ie4zw
@Lovepreetdhaliwal-ie4zw 4 ай бұрын
Mnu deva de veere plz nursing kiti but hospital pay nhi dende vdia 5000aa vhad tho vhad but m ghr chalona koi hor kam hove
@sanjeevbhardwajppwa9501
@sanjeevbhardwajppwa9501 4 ай бұрын
ਕਿਹੜੀ ਸਿਟੀ ਹੈ ਥੋਡੀ ​@@Lovepreetdhaliwal-ie4zw
@JaspreetKaur-f4u
@JaspreetKaur-f4u 4 ай бұрын
bhaine govt jobs nikldian ne employement office ch resume de fr e job milo
@sanjeevbhardwajppwa9501
@sanjeevbhardwajppwa9501 4 ай бұрын
@@JaspreetKaur-f4u ਬਿਲਕੁੱਲ ਸਹੀ ਗੱਲ ਤੇ ਸਲਾਹ ਦਿੱਤੀ ਹੈ, ਭੈਣ ਮੇਰੀਏ 🙏🏻
@ਚਰਨਜੀਤਸਿੱਧੂ
@ਚਰਨਜੀਤਸਿੱਧੂ 4 ай бұрын
@@Lovepreetdhaliwal-ie4zw railway vich 4700 Post government nursing de nikli apply kar deo
@manpritsingh9564
@manpritsingh9564 4 ай бұрын
ਪੰਜਾਬੀ ਮਾਵਾਂ ਨੇ ਨਹੀਂ ਹਟਣਾ ਆਪਣੀਆਂ ਕੁੜੀਆਂ ਨੂੰ ਬਾਹਰੋਂ ਭੇਜਣਾ
@gurwindersidhu6542
@gurwindersidhu6542 4 ай бұрын
Kasoor mawa da nhi kasoor sade samaj da hai edar job milan ch time lagda hai te jinna de kudi Canada gaye hunde a oh dujes nu sawal karde a, tusi kudi de jindgi keuon barbar kar rahe ho punjab ch job de wait ch kudi bhudi kar rahe ho ,sadi kudi nu dekho 2 lack kma lea 5 months vich, naale aapne husband naal ekale rehnde a, sas saure te jatani nanan da panga nhi hai tusi be aapne kudi nu bahar bhejo, edha keh keh ke mapea da dimag kharab karde a, mere parents nu bethere eh kehnde rehnde a, punjab ch kuch nhi rakhea ethe ta dhake a,
@amanpreet-hp1zv
@amanpreet-hp1zv 4 ай бұрын
​Exactly true ehi khende ne Punjab ch job nhi milda ta​@@gurwindersidhu6542
@yogeshpoonia3797
@yogeshpoonia3797 3 ай бұрын
@@gurwindersidhu6542 lok ta bahot kus kende h Loka di sunde hee kyuu ho Me kenda aithe mehnat kroo jini othe krde h tussi PCS lgoge Mrzi aapp di naal hunda sb kuch kise de kehe kuch nee hunda
@ShamLal-cm6rx
@ShamLal-cm6rx Ай бұрын
mere ghar v ehe soch hai anpard lady nu rab ton bina koi nahin samja sakda
@narinderpalsingh5349
@narinderpalsingh5349 4 ай бұрын
ਪੰਜਾਬ ਵਿੱਚ ਧੀਆਂ ਨੂੰ ਬੇਗਾਨੇ ਘਰ ਵੀ ਨਹੀਂ ਭੇਜਦੇ ਅਸੀਂ,,,,,,ਪਰ ਇਕੱਲਿਆਂ ਕਨੇਡਾ ਭੇਜ ਦਿੰਦੇ ਹਨ ਮਾਪੇ,,,,ਲਾਹਨਤਾਂ ਅਜਿਹੇ ਲੋਭੀ ਮਾਪਿਆਂ ਨੂੰ 😢😢😢😢😢
@Sandipbaath
@Sandipbaath 4 ай бұрын
ਬਾਈ ਕੁੜੀਆਂ ਨੂੰ ਵੀ ਆਜ਼ਾਦੀ ਮਿਲਣੀ ਚਾਹੀਦੀ ਹੈ ਸਮਾਂ ਕਿਹੜਾ ਜਾ ਰਿਹਾ
@Hsp44
@Hsp44 4 ай бұрын
@@Sandipbaath ਅਜ਼ਾਦੀ ਕੈਨੇਡਾ ਜਾਕੇ ਹੀ ਮਿਲਦੀ ਆ? ਇਹਨਾ ਨੇ ਕੁਝ ਦੇਖਿਆ ਹੁੰਦਾ ਨੀ ਫਿਰ ਹਿੱਲ ਜਾਂਦੀਆਂ ਓਥੇ ਜਾਕੇ
@jagdevgill1406
@jagdevgill1406 3 ай бұрын
Apni life khrab karke. Eh Azadi nhi huni.
@NirvailPannu-yg3nx
@NirvailPannu-yg3nx 3 ай бұрын
Tusi sahi kiha ji par koi nee mann da
@aashuaggarwal241
@aashuaggarwal241 3 ай бұрын
ethe living ch reh rahia ne sab. mahol full kharab hai brampton surrey
@amannmarahar1637
@amannmarahar1637 4 ай бұрын
ਮੈਂ ਗਲਤ ਨੀ ਕਹਿੰਦਾ ਬਾਹਰਲਿਆਂ ਨੂੰ। ਪਰ ਏਥੇ ਪੰਜਾਬ ਵਾਲਿਆਂ ਨਾਲ ਕੁੜੀਆਂ ਵਿਆਹ ਕਰਾਉਣਾ ਤਾਂ ਦੂਰ ਦੀ ਗੱਲ ਆ ਹਾਂ ਵੀ ਨਹੀਂ ਕਰਦੀਆਂ। ਕਿੰਨੇ ਵਧੀਆ ਮੁੰਡੇ ਰਿਸ਼ਤੇ ਤੋਂ ਬਿਨਾਂ ਫਿਰਦੇ ਆ। ਟੈਨਸ਼ਨ ਚ ਨਸ਼ੇ ਕਰਨ ਲੱਗ ਗਏ ਕਈ ਤਾਂ ਦੁਨੀਆਂ ਨੂੰ ਅਲਵਿਦਾ ਆਖ ਗਏ। ਕੌੜਾ ਆ ਪਰ ਇਹ ਸੱਚ ਆ।
@maudgomery1682
@maudgomery1682 3 ай бұрын
Jado kuria mungvaundia see india toe odo airport toe khisak janda ja kise hor hee airport ta uter janda kuri vichari ta kuri da mapa airport bina parauna toe ghur chula janda see odo puts lugda see k parauna jee ta Vancouver airport ta uter gua kuri toronto airport ta udeekudi ruhi chungi gul hun kuria nuhi mugaundia punjab toe mundia nu
@yogeshpoonia3797
@yogeshpoonia3797 3 ай бұрын
@@maudgomery1682 Haa te kahnu lgde h kise de piche Na lago Sirf canada jaan lyii viah kron lg ge ? Hadh hogyi
@ubububu5795
@ubububu5795 2 ай бұрын
ਪਾਗਲਾ ਸ਼ਬਦਾਂ ਤੇ ਮਾੜਾ ਜਿਹਾ ਧਿਆਨ ਦੇ ਹਾਂ ਕਰਨਾ ਤੇ ਵਿਆਹ ਕਰਨਾ ਚ ਕੀ ਫਰਕ ਹੁੰਦਾ ਓਏ ਬਾਈ ਥੋੜਾ ਧਿਆਨ ਨਾਲ ਬੋਲਿਆ ਕਰ👍
@kaafirpagan
@kaafirpagan 3 ай бұрын
ਪ੍ਰਵਾਸੀ ਪੰਜਾਬ ਆਕੇ ਕਮਾਈਆਂ ਕਰ ਰਹੇ ਨੇ , ਜ਼ਮੀਨਾਂ ਖਰੀਦ ਰਹੇ ਨੇ ਤੇ ਅਸੀਂ ਲੋਗ ਬਾਹਰ ਜਾਕੇ ਗੋਰਿਆਂ ਦੀ ਗੁਲਾਮੀ ਕਰ ਰਹੇ ਹਾਂ, ਮਾੜਾ ਹਾਲ ਸਾਡਾ ਤੇ ਮਾੜਾ ਪੰਜਾਬ ਦੇ ਭਵਿੱਖ ਵਾਸਤੇ
@G.singh0001
@G.singh0001 4 ай бұрын
ਏਥੇ ਦਾਣੇ ਲੈਣ ਆਏ ਆ,, ਪੰਜਾਬ ਚ ਪੜ ਲੈਂਦੇ,, ਬਿਹਾਰੀ I. S. ਲੱਗੀ ਜਾਂਦੇ ਆ, ਸਿਰਫ਼ ਅਜ਼ਾਦ ਹੋਣ ਵਾਸਤੇ ਆਏ ਓ,, ਖਾਓ ਧਕਕੇ
@TaranvirJhajj
@TaranvirJhajj 4 ай бұрын
😂
@sanjeevbhardwajppwa9501
@sanjeevbhardwajppwa9501 4 ай бұрын
IS ਕਿਹੜੀ ਪਦਵੀ ਹੈ
@sukhwantkaur7716
@sukhwantkaur7716 3 ай бұрын
I.S ਬਿਹਾਰੀ ਤਾਂ ਬਣਦੇ ਨੇ ਸਰਕਾਰ ਬਣਾ ਰਹੀ ਏ ਪੰਜਾਬੀ ਨੂੰ ਕੋਈ ਨੌਕਰੀ ਨਹੀਂ ਦਿੰਦਾ ਸਰਕਾਰ ਦੀ ਮਾੜੀ ਨੀਤ
@Hsp44
@Hsp44 3 ай бұрын
@@sukhwantkaur7716 12 ਵੀ ਕਰਕੇ ਤਾਂ ਆਈਲੈਟਸ ਕਰਨ ਲੱਗ ਜਾਂਦੇ ਆ ਕਿਹੜਾ ਪੜ੍ਹਦੇ ਆ?? ਜਾ ਨਕਲਾਂ ਮਾਰ ਕੇ ਪਾਸ ਹੁੰਦੇ ਨੇ। ਨੌਕਰੀ ਲਈ ਆਉਣਾ ਵੀ ਤਾਂ ਚਾਹੀਦਾ ਕੁਛ।ਬਿਹਾਰੀ ਪੜ੍ਹਦੇ ਨੇ ਤੇ ਮਿਹਨਤ ਕਰਦੇ ਨੇ ਤਾਂ ਨੌਕਰੀ ਮਿਲਦੀ ਓਹਨਾ ਨੂੰ
@talwindersingh8929
@talwindersingh8929 4 ай бұрын
ਕੁੜੀਆਂ ਚਾਹੇ ਭੁੱਖੀਆਂ ਮਰ ਜਾਣ ਪਰ ਇਹ ਕਨੈਡਾ ਨਹੀ ਛੱਡਣਗੀਆਂ। ਪੰਜਾਬ ਛੱਡਣ ਵਿੱਚ ਕੁੜੀਆਂ ਸਭ ਤੋਂ ਅੱਗੇ ਹਨ। ਪੰਜਾਬ ਵਿੱਚ ਇਹ ਕਹਿੰਦੀਆਂ ਕੇ ਭਵਿੱਖ ਨਹੀ ।ਕਨੈਡਾ ਹੋਟਲਾਂ ਦੇ ਭਾਂਡੇ ਮਾਂਜਣਾ ਗੋਰਿਆਂ ਦੇ ਘਰਾਂ ਦੀ ਸਫਾਈ, ਸਕਿਉਰਟੀਗਾਰਡ ,ਫੈਕਟੀਆਂ ਵਿੱਚ ਲੇਬਰ ਇਸ ਨੂੰ ਕੁੜੀਆਂ ਭਵਿੱਖ ਕਹਿ ਰਹੀਆਂ ਹਨ ।ਇਸ ਤੋਂ ਚੰਗਾ ਤਾਂ ਪੰਜਾਬ ਉਚੇਰੀ ਪੜ੍ਹਾਈ ਕਰਦੀਆਂ ਕੁਝ ਤਾਂ ਵਧੀਆ ਡਾਕਟਰ ਨਰਸ ਬੈਂਕ ਵਿਚ ਅਫਸਰ ਲੱਗ ਸਕਦੀਆਂ ਸਨ
@gilldeep3051
@gilldeep3051 4 ай бұрын
Bhar mooh mrwana easy a hor kuj ni
@hansaliwalapreet812
@hansaliwalapreet812 4 ай бұрын
Aajo vapis aajo ghare aajo,bhout kam ne...pagal,advance na bno...edhr,hi krlo lebhor...
@ਚਰਨਜੀਤਸਿੱਧੂ
@ਚਰਨਜੀਤਸਿੱਧੂ 4 ай бұрын
@@talwindersingh8929 ਇੰਨਾ ਸੱਚ ਨਾ ਬੋਲ, ਕਈਆ ਦੇ ਮਿਰਚਾਂ ਲੱਗ ਜਾਣੀਆਂ ✔️
@bhupindersingh-gj7mv
@bhupindersingh-gj7mv 4 ай бұрын
ਪੰਜਾਬ ਵਿੱਚ ਹੈਗਾ ਕਿ ਆ ਨਸ਼ਾ ਗੁੰਡਾ ਰਾਜ ਕੋਈ ਮਰ ਜਾਵੇ ਜਾ ਮਾਰ ਦਿੱਤਾ ਜਾਵੇ ਕੋਈ ਇਨਸਾਫ ਨਹੀਂ ਕਿ ਆ ਪੰਜਾਬ ਵਿੱਚ ਅੱਜ ਦੇ ਟਾਈਮ ਵਿਚ ਹਰ ਏਕ ਇਹੀ ਸੋਚਦਾ ਬਾਹਰ ਸੇਟਲ ਹੋ ਕੇ ਆਉਣੀ ਸਾਰੀ ਫੈਮਲੀ ਬਾਹਰ ਕਿਨੂੰ ਇਨਸਾਫ਼ ਮਿਲਿਆ ਦਸੋ
@bhupindersingh-gj7mv
@bhupindersingh-gj7mv 4 ай бұрын
​@@gilldeep3051ਆਪਣੀ ਨੂੰ ਪੁਸ਼ਲਾ ਪਹਿਲਾ ਘਰ ਵਿਚ ਨਾ ਮਾਰ ਰਹੀ ਹੋਵੇ ਸ਼ਰਮ ਕਰ
@Maninder_brar
@Maninder_brar 4 ай бұрын
ਪੈਸਾ ਅਸੀ ਵੀ ਲਾਇਆ ਬੇਟਾ ਨਹੀਂ ਰਿਹਾ ਕੈਨੇਡਾ ਇਕ ਸਾਲ ਲਾ ਕੇ ਮੁੜ ਆਇਆ ਦੁੱਖ ਵੀ ਹੁੰਦਾ ਹੁਣ ਪਰ ਇਹ ਹਾਲਾਤ ਦੇਖ ਕੇ ਮਨ ਚ ਆਉਂਦਾ ਚੰਗਾ ਹੀ ਹੋਇਆ ਜੋਂ ਵਾਪਸ ਆ ਗਿਆ ਅੱਗੇ ਹੋਰ ਹਾਲਾਤ ਮਾੜੇ ਹੋਨੇ ਆ,,, ਵਾਹਿਗੁਰੂ ਭਲੀ ਕਰੇਓ 🙏
@SukhwinderSingh-wq5ip
@SukhwinderSingh-wq5ip 4 ай бұрын
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤
@hansaliwalapreet812
@hansaliwalapreet812 4 ай бұрын
Sahi keha veero apne Punjab ❤vrgi moj ni kidhre ...asi ta hath jod k parents nu kehnde ha apna money waste na kro..Canada lei...edhar b bhout kam ne...sarkara nokria ta ni dendia India ch...es lei apne bachea nu edhr hi koi kam satart kar k deo
@jaswindersingh-ov3bi
@jaswindersingh-ov3bi 3 ай бұрын
Sahi aa 22 moj nal bethe ta he ..sala manje te pe pe vi thak jayi da... 😂❤ Me ta ni janda 22 ethe hi sardari aa ... manno ja na manno ...
@jasbirsingh9487
@jasbirsingh9487 2 ай бұрын
❤️❤️
@mampreetsingh6594
@mampreetsingh6594 4 ай бұрын
ਇੱਕ ਬਾਰ ਕਿਸੇ ਦੁਨਿਆਵੀ ਰਾਜੇ ਨੇ ਕਿਸੇ ਫਕੀਰ ਨੂੰ ਸਵਾਲ ਕੀਤਾ ਕਿ ਤੁਸੀਂ ਕੰਖਾ ਦੀ ਕੁਲੀ ਵਿੱਚ ਰਹਿੰਦੇ ਹੋ ਤੁਹਾਡੇ ਕੋਲ ਕੋਈ ਬਰਤਨ ਵੀ ਨਹੀਂ ਹੈ ਦਰਿਆ ਵਿੱਚ ਜਾਕੇ ਹੱਥਾਂ ਨਾਲ ਪਾਣੀ ਪੀਂਦੇ ਹੋ ਪਰ ਤੁਹਾਡੇ ਚਿਹਰੇ ਤੇ ਜਿਹੜਾ ਨੂਰ ਤੇ ਮਸਤੀ ਹੈ ਇਹ ਸਾਡੇ ਕੋਲ ਕਿਉਂ ਨਹੀਂ ਤਾਂ ਫਕੀਰ ਨੇ ਜਵਾਬ ਦਿੱਤਾ ਕਿ ਰਾਜਨ ਅਸੀਂ ਉਹ ਪਰਵਾਨੇ ਹਾਂ ਜਿਹੜੇ ਪਰਮੇਸ਼ੁਰ ਰੂਪੀ ਜੋਤ ਉੱਪਰ ਕੁਰਬਾਨ ਹੋਣ ਲਈ ਤਿਆਰ ਰਹਿੰਦੇ ਹਾ ਤੁਸੀਂ ਦੁਨੀਆਂ ਦੀ ਗੰਦਗੀ ਤੇ ਬੈਠਣ ਵਾਲੀ ਮੱਖੀ ਦੀ ਤਰ੍ਹਾਂ ਹੋ ਇਸੇ ਲਈ ਤੁਹਾਡੇ ਚਿਹਰੇ ਤੇ ਨੂਰ ਨਹੀਂ
@sanjeevbhardwajppwa9501
@sanjeevbhardwajppwa9501 4 ай бұрын
ਮਤਲਬ
@HARRYNAGRA8035
@HARRYNAGRA8035 4 ай бұрын
ਨਾ ਸਿਰ ਨਾ ਪੈਰ 🤣🤣​@@sanjeevbhardwajppwa9501
@gurbhejsingh6705
@gurbhejsingh6705 3 ай бұрын
​@@sanjeevbhardwajppwa9501matlab. 😂 tuhadi umar kini h.ta TUSI matlab kio samjna ha.?😂
@positivethoughts8461
@positivethoughts8461 4 ай бұрын
ਸਾਡੀਆਂ ਸਰਕਾਰਾਂ ਧਰਨੇ ਲਾਉਣ ਵਾਲਿਆਂ ਦੀਆਂ ਮੰਗਾਂ ਮੰਨ ਵੀ ਲੈਂਦੀਆਂ ਹਨ ਪਰ ਕਨੇਡਾ ਵਾਲੀਆਂ ਸਰਕਾਰ ਨੇ ਨਹੀਂ ਮੰਨਣਾ।
@Humanity0101
@Humanity0101 4 ай бұрын
Fer tusi dharna la k sab kush lelo.
@kuldeeprahal5807
@kuldeeprahal5807 3 ай бұрын
Protest dy habit India toh e Pai ha ana nu
@Flowerbloomings
@Flowerbloomings 3 күн бұрын
Manangia ethy v 👍🏻
@Flowerbloomings
@Flowerbloomings 3 күн бұрын
@@kuldeeprahal5807trump ne att chuki c dekho California da rabb sab da hankar tod dinda
@jarnail-jas
@jarnail-jas 4 ай бұрын
ਅਪਣੇ ਜੰਮਣ ਵਾਲੇ ਮਾਂ ਬਾਪ ਨੂੰ ਤੇ ਮਾਂ ਵਰਗੀ ਧਰਤੀ ਨੂੰ ਬੇਦਾਵੇ ਦੇਣ ਵਾਲੇ ਬਾਹਰ ਸੁੱਖ ਭਾਲਦੇ ਹਨ, ਸੱਭ ਨੂੰ ਸਿਰਫ ਸਜ਼ਾ ਹੀ ਮਿਲਣੀ ਹੈ ਏਸ ਗੁਨਾਹ ਦੀ
@gurjeet.singhparmar.bappia3389
@gurjeet.singhparmar.bappia3389 4 ай бұрын
ਸਹੀ ਗੱਲ ਆ ਜੀ
@hansaliwalapreet812
@hansaliwalapreet812 4 ай бұрын
Bilkul 💯 apne maa baap wal dekho,,,ena di seva kro edhr aajo...please shdo bhar2 ...salvar suit,dupatta na teago sadi shaan,ne eh...es modern culture nu shdo...Punjab di shaan bno
@hardeepkaur3676
@hardeepkaur3676 3 ай бұрын
Tusi eda kro sbb nu vadia jehi naukri dedo
@yogeshpoonia3797
@yogeshpoonia3797 3 ай бұрын
@@hardeepkaur3676 Canada ch mil gyii fir naukri?? 30 lakh la k ta aithe joooooo mrzi business suru krlo Fr v Risk nee lena ta jini mehnat othe krde aithe krlo government job v mill jaugi Pr tussi ohne naal satisfy nee ho sayd
@yogeshpoonia3797
@yogeshpoonia3797 3 ай бұрын
@@hansaliwalapreet812 sahi gall h baii Chlo pehnawe di ta koii gall nee baii pehnawe naal koii judge nee krna chaida but Canada 30-30 lakh la k ja rahe h ferr othe jaa k kende h aithe jeena muskil hoya peya aithe aa kami h oh kami h ta pehla hee puuri info leke jaao na j jaana ta pr othe jaa k ta ferr eh rona ta galat h na
@ArshDeep-ur6kb
@ArshDeep-ur6kb 4 ай бұрын
ਯਾਰ ਚੰਗੇ ਭਲੇ ਸਰਦੇ ਬਣਦੇ ਘਰਾਂ ਦੀਆਂ ਧੀਆਂ ਕਿਦਾ ਰੁਲ ਰਹੀਆਂ ਯਾਰ ਤਰਸ ਆਉਂਦਾ ਇਹਨਾਂ ਵਿਚਾਰੀਆਂ ਤੇ ਪਰ ਬਹੁਤ ਅਜੀਬ ਆ ਉਹ ਮਾਂ ਪਿਓ ਜਿਹੜੇ ਧੀਆਂ ਨੂੰ ਭੇਜਦੇ ਆ
@tarlochansinghbhambra5514
@tarlochansinghbhambra5514 4 ай бұрын
ਕੁੜੀਆਂ ਇਸ ਲਈ ਆਪ ਹੀ ਜ਼ਿੰਮੇਵਾਰ ਹਨ
@Hsp44
@Hsp44 4 ай бұрын
ਕੁੜੀਆ ਹੀ ਜਿਆਦਾ ਕੈਨੇਡਾ ਕੈਨੇਡਾ ਕਰਦੀਆਂ ਸੀ
@SukhaSingh-ol7rs
@SukhaSingh-ol7rs 4 ай бұрын
ਇਦਰ ਵਧੀਆ ਕੰਮ ਕਰਦਾ ਮੁੰਡਾ ਪਸੰਦ ਨਹੀਂ ਆਉਂਦਾ ਨਲੇ ਇਦਰ ਇੱਕਲੀ ਰੋਟੀ ਬਨਾਉਣ ਦਾ ਕੰਮ ਕਰਨਾ ਪੈਂਦਾ
@Rajkaur100-h9y
@Rajkaur100-h9y 4 ай бұрын
ਕੁੜੀਆਂ ਜਿਆਦਾ , ਕਨੈਡਾ ਕਨੈਡਾ ਕਰਦੀਆਂ ਸੀ
@KarmjeetKaur-jy3li
@KarmjeetKaur-jy3li 4 ай бұрын
Bhi vli hava Krda a vi seda kudi Munda Canada a dahka Mar Mar khado bhaa fir Pta lago Ana nu
@gurjeet.singhparmar.bappia3389
@gurjeet.singhparmar.bappia3389 4 ай бұрын
ਜਦੋਂ ਤੁਹਾਨੂੰ ਤੁਹਾਡਾ ਆਪਣਾਂ ਘਰ ਰੋਟੀ ਨਹੀਂ ਖਵਾ ਰਿਹਾ ਦੂਜ਼ੇ ਘਰਾਂ ਵਿੱਚ ਮੱਤ ਆਸ ਰੱਖੋ, ਢਿੱਡ ਆਪਣਾਂ ਘਰ ਹੀ ਭਰੂ, ਕਦੋਂ ਮਰਜੀ ਆ ਕੇ ਮਿਹਨਤ ਕਰ ਲਵੋਂ, ਇੱਥੇ ਤਾ ਚਾਹ ਵੀ ਮਾ ਬਾਪ ਤੋ ਬਿਸਤਰੇ ਉੱਤੇ ਮੰਗਵਾਉਂਦੇ ਨੇ ਹੁਣ ਲੱਗਦਾ ਪਤਾਂ ਰਜਾਈ ਵਿਚ ਕਰਵਾਈ ਮਾਂ ਬਾਪ ਤੋ ਸੇਵਾ ਦਾ। ਹੁਣ ਇੱਥੇ ਕਰ ਲਵੋਂ ਧਰਨੇ ਪ੍ਰਦਰਸ਼ਨ ਸੁਰੂ।90% ਮੁੱਡੇ ਕੁੜੀਆਂ ਨੂੰ ਘਰ ਦਾ ਰੋਟੀ ਵਗ਼ੈਰਾ ਦਾ ਕੰਮ ਨੀ ਆਉਂਦਾ ਚੱਲ ਪਏ ਵਿਦੇਸ਼ਾਂ ਵਿੱਚ ਪੈਸਾਂ ਕਮਾਉਣ।
@gurindersingh4360
@gurindersingh4360 3 ай бұрын
tusi 100% sahi kiha👍
@gurjeet.singhparmar.bappia3389
@gurjeet.singhparmar.bappia3389 4 ай бұрын
ਸਭ ਨੂੰ ਵਾਪਿਸ ਭੇਜੋ, ਇੱਥੇ ਪਰਿਵਾਰ ਰੁਲ ਰਹੇ ਹਨ ਇਹ ਸਭ ਮੌਜ ਮਸਤੀ ਲਈ ਗਏ ਨੇ,ਹੋਰ ਕੁੱਝ ਨਹੀਂ, ਪੰਜਾਬ ਦੁਨੀਆਂ ਦਾ ਢਿੱਡ ਭਰ ਰਿਹਾ ਤੇ ਇਹ ਕਹਿੰਦੇ ਅਸੀਂ ਪੰਜਾਬ ਵਿੱਚ ਭੁੱਖੇ ਮਰਦੇ ਆ। ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਈ ਬੈਠੇ ਹਨ ਭਈਏ ਪੰਜਾਬ ਵਿੱਚ ਇਹਨਾਂ ਨੂੰ ਬਰਗਰ ਟਿਕੀਆਂ ਖਵਾ ਖਵਾ ਇਹ ਘਰ ਵੀ ਨੀ ਰੋਟੀ ਖਾਂਦੇ।
@narinderkaur1025
@narinderkaur1025 3 ай бұрын
ਗੁਰਜੀਤ ਸਿੰਘ ਜਿਹੜੇ ਮਾਪਿਆ ਨੇ ਲੱਖਾ ਲਾ ਕੇ ਬੱਚਿਆਂ ਨੂੰ ਕੱਢਿਆ ਉਹਨਾਂ ਨੂੰ ਪੁੱਛੋ ਤੁਸੀਂ ਤਾਂ ਜੋਰ ਲਾਈ ਜਾਂਦੇ ਓ ਕੀ ਵਾਪਸ ਭੇਜ ਦਿਉ ਬਾ ਭਾਈ ਚੰਗਾ ਹੱਲ ਕੱਢਿਆ ਤੂੰ ਤਿ
@simranjitsingh142
@simranjitsingh142 3 ай бұрын
TUSI PUNJAB ROLYA HAI, TE AJ TUSI RUL RAHR HOO
@geetbehal7072
@geetbehal7072 4 ай бұрын
ਬੁਰਾ ਹਾਲ ਕੀਤਾ ਪਿਆ ਏਨਾ ਨੇ 410 ਤੇ ਕੁਈਨ ਤੇ 20/30 ਕਾਰਾਂ ਵਿਚ ਸਟੂਡੈਂਟਾਂ ਨੇ ਗਦਰ ਮਚਾਇਆ ਹੋਇਆ ਰਾਤ ਦੇ 10 ਵਜੇ ,ਐਦਾਂ ਦੇ ਲੱਛਣਾਂ ਨਾਲ ਸਰਕਾਰ ਏਨਾ ਨੂੰ ਪੱਕੇ ਕਰੂ ।
@TaranvirJhajj
@TaranvirJhajj 4 ай бұрын
So true ji Canada Never Promised Permanent residency with the students on what behalf you are demanding permanent residency. Simple answer is after finishing your studies go back to your home countries Canadian citizens are suffering because of your behavior and rule breaking techniques you guys are doing in all shopping mall and plazas in almost every city Canadian citizens didn't get the jobs because of you guys which are ready to work on 10 dollar per hour. You guys are working on cash which is very bad for the Canada economy your behavior is not acceptable at all in Canada. Go back to your home countries ✅❓
@Jass_7994
@Jass_7994 4 ай бұрын
Hanji bohat vdia dande maarke bahar kadhna chahida ehna nu
@punjabiludhiana332
@punjabiludhiana332 2 ай бұрын
ਉਹ ਭਰਾਵੋ ਨਾਂ ਜਾਵੋ ਬਾਹਰ ਮੇਰੇ ਵੀਰੋ ਤੇ ਭੈਣੋ ਪੰਜਾਬ ਵਿੱਚ ਹੀ ਰਿਹਕੇ ਕੰਮ ਕਰੋ ।ਪੜਾਈ ਕਰਕੇ ਚੰਗੀਆਂ ਨੋਕਰੀਆ ਲਵੋ ।ਬਾਹਰ ਜ਼ਿੰਦਗੀ ਨਰਕ ਆ ।😢😢😢
@manjeetkaur5348
@manjeetkaur5348 4 ай бұрын
20 ਸਾਲ ਪਹਿਲਾਂ ਪੰਜਾਬ ਦੇ ਲੋਕ ਸਿਰਫ ਪੈਸਾ ਕਮਾਉਣ ਆਉਂਦੇ ਸਨ ਪਰ ਹਣ ਸਾਡੇ ਲੋਕ ਤਾ ਇਕ ਪਾਸੇ ਸਾਡੀਆਂ ਕੁ ੜੀਆ ਵੀ ਕਹਿਦੀਆ ਅਸੀਂ ਆਪਣੀ ਲਾਈਫ ਬਣਾਉਣੀ ਹੈ।ਹੁਣ ਲਾਈਫ ਬਣ ਗਈ
@Sandipbaath
@Sandipbaath 4 ай бұрын
ਮੈਂ ਬੰਦਾ ਹਾਂ ਤੁਸੀਂ ਔਰਤ ਹੋ ਕੇ ਹੀ ਤੁਹਾਡੀ ਕੁੜੀਆਂ ਬਾਰੇ ਕਿੰਨੀ ਗਲਤ ਸੋਚ ਹਕੁੜੀਆਂ ਨੂੰ ਵੀ ਆਜ਼ਾਦੀ ਮਿਲਣੀ ਚਾਹੀਦੀ ਹੈ ਸਮਾਂ ਕਿਹੜਾ ਜਾ ਰਿਹਾ
@nickmathur7859
@nickmathur7859 4 ай бұрын
Tu kini war protest kita jdo sgpc ne lehnga paake anand karaj to rok rhe? Tu protest kita kudiya di independence li?
@Hsp44
@Hsp44 4 ай бұрын
@@Sandipbaath punjab ch azadi ni mil sakdi? Hdd hoyi pyi a gore ta saale nange v ghumde beach te ds fr oh azadi chahidi a?
@mukeshkumar-mc3li
@mukeshkumar-mc3li 3 ай бұрын
@@Sandipbaathtera mtlb punjab ch mappe kudia nu gulaam bna k rkhde Mappeaw kol ta rehnde ta honsla e bhut hunda.
@kuldeeprahal5807
@kuldeeprahal5807 3 ай бұрын
Girls Khud responsive ha , kisa da koi galti nai
@hearttouching6445
@hearttouching6445 4 ай бұрын
ਨਾ ਜਾਓ ਗ਼ਲਤੀ ਤੁਹਾਡੀ ਹੈ
@jacklitt5099
@jacklitt5099 4 ай бұрын
ਕਨੇਡਾ ਚ ਗਨਦ ਪਾਉਣ ਗਏ ਹਨ।
@jigneshdevganiya
@jigneshdevganiya 3 ай бұрын
Nobody forced them
@ਅਣਖੀ
@ਅਣਖੀ 4 ай бұрын
ਸਭ ਤੋਂ ਮਾੜੀ ਹਾਲਤ ਕਨੇਡਾ ਚ ਓਹਨਾਂ ਮਾਪਿਆਂ ਦੀ ਹੈ ਜੋ ਪੰਜਾਬ ਚੌਂ ਜਮੀਨ ਵੇਚ ਕੇ ਕਨੇਡਾ ਪੱਕੇ ਤੋਰ ਤੇ ਰਹਿਣ ਚਲੇ ਗਏ। ਜਾਂ ਤਾਂ ਓਹ ਜਵਾਕ ਸਾਂਭ ਰਹੈ ਆ। ਜਾਂ ਗੁਰੂ ਘਰ ਜਾ ਆਉਂਦੇ ਆ ਜੇ ਘਰ ਦੇ ਨੇੜੇ ਹੋਵੇ। ਜਾਂ ਫਿਰ ਸੇਰ ਕਰ ਸਕਦੇ ਆ,ਜਾਂ ਟੀਵੀ ਦੇਖ ਸਕਦੇ ਆ। ਬੱਚੇ ਕੰਮ ਤੋਂ ਥੱਕੇ ਹੋਏ ਘਰ ਆ ਕੇ ਸੋਂ ਜਾਂਦੇ ਆ ਬਜੁਰਗ ਕਿਸੇ ਨਾਲ ਗੱਲ ਕਰਨ ਨੂੰ ਵੀ ਤਰਸਦੇ ਆ।ਬਜੁਰਗ ਤੰਗ ਬਹੁਤ ਆ ਕੁੱਲ ਮਿਲਾ ਕੇ।
@Rajkaur100-h9y
@Rajkaur100-h9y 4 ай бұрын
ਬਿਲਕੁਲ ਸਹੀ ਹੈ
@angrejsingh3806
@angrejsingh3806 3 ай бұрын
ਕਨੇਡਾ ਦੇ ਕਨੂੰਨ ਮੁਤਾਬਕ ਤੁਸੀ ਇਥੇ ਪੜਨ ਆਏ ਸੀ ਰਹਿਣ ਲਈ ਨਹੀਂ ਆਏ ਇਸ ਕਰਕੇ ਕਨੇਡਾ ਆਪਣੇ ਹਿਸਾਬ ਨਾਲ ਠੀਕ ਆ
@khullarfamily3478
@khullarfamily3478 4 ай бұрын
ਜੇ ਅਸੀ ਸਟਡੀ ਬੇਸ ਤੇ ਅਾੲੇ ਹਾ ਫਿਰ ਸਾਨੂੰ PR ਕਿਞੇ ਦੇਣੇ ਪੜ ਕੇ ਞਾਪਸ ਜਾੳੁਸਰਕਾਰ ਞੀ ਸੱਚੀ ਹੈ
@yogeshpoonia3797
@yogeshpoonia3797 3 ай бұрын
Shii gall h
@varindersingh2011
@varindersingh2011 26 күн бұрын
Tu translation kr k punjabi ch comment kr giya korru ohna de pehle program dekh jiss ch PR vallo boleya c
@PargatSingh-iu2du
@PargatSingh-iu2du 3 ай бұрын
ਖੇਤੀ ਕਰਦੇ ਆ ਨਜਾਰੇ ਲੈਨੇ ਆ ਰਾਤ ਨੂੰ ਘਰ ਵਿੱਚ ਸੋਨੇ ਆ ਲਵ ਪੰਜਾਬ
@Simranjeet_Singh1804
@Simranjeet_Singh1804 3 ай бұрын
22 😂😂😂
@KulwinderChounhan
@KulwinderChounhan Ай бұрын
Siraa y
@rickgill160
@rickgill160 4 ай бұрын
They r making big chaos on queen @ 410 circling cars around the plaza , honking horns , windows down shouting and swearing making illegal u turns at the light even the light is red , this is happening Sunday night , is this the way to protest and impress authorities?
@Gaurvit-jt1sk
@Gaurvit-jt1sk 4 ай бұрын
Yes I saw bunch of students in cars Revving their engines their heads out of the cars laughing and swearing without any reason they don’t deserve to be granted pr
@Sandipbaath
@Sandipbaath 4 ай бұрын
​@@Gaurvit-jt1ski m from Punjab but everyone are not same... Be possitive You or your ancestors were newcomers here
@ravindersinghchahal
@ravindersinghchahal 4 ай бұрын
All the international students came to Canada on their own will and should have done their own researched before coming and blaming the government here.
@bgrwl45
@bgrwl45 3 ай бұрын
Right
@arpitbabbar3448
@arpitbabbar3448 3 ай бұрын
Same with india😂
@Zzzzzzhd
@Zzzzzzhd 3 ай бұрын
Exactly!!, they ruined the reputation of Indians. They cause so much trouble and I'm Punjabi gtfo of Canada
@jassmander4036
@jassmander4036 3 ай бұрын
ਵਾਹਿਗੁਰੂ ਇਹਨਾਂ ਬੱਚਿਆਂ ਤੇ ਮਿਹਰ ਕਰੋ ਜੀ
@Wrestlar_372
@Wrestlar_372 4 ай бұрын
ਆਪਾਂ ਇਕ ਗੱਲ ਜਾਣਦੇ ਆ ,ਪੈਸੇ ਖ਼ਰਾਬ ਹੋਏ ਦਾ ਕੋਈ ਮੁੱਲ ਨੀ ,ਜਿੱਡਾ ਮੁੱਲ ਤੁਹਾਡੇ ਮਿਲਕੇ ਏਹੇ ਮਨੁੱਖੀ ਜਨਮ ਦਾ ਜੀ ਵਾਰ ਵਾਰ ਨੀ ਮਿਲਣਾ,ਇਥੇ ਹਰੇਕ ਦੀ ਜ਼ਿੰਦਗੀ ਗਲਦੀ ਹੀ ਆ ਭਾਵੇਂ ਸਿਟੀਜ਼ਨ ਹੋਕੇ ਬਿਲੀਅਨੇਅਰ ਬਣਜਾਓ ।
@ArvinderSingh1111
@ArvinderSingh1111 4 ай бұрын
ਆਪਾਂ ਤਾਂ ਲੈਣੀ ਨੀ PR ਵਰਕ ਪਰਮਿਟ ਖਤਮ ਯਾਰ ਘਰ ਵਾਪਿਸ ਪੇਸੇ ਪੂਰੇ ਹੋ ਗਏ ਹੁਣ ਸਾਲ ਕ ਜੋੜ ਲਵਾਂ ਗੇ ਅੇਵੇਂ ਧੱਕੇ ਖਾਈ ਜਾਓ ਰੋਈ ਜਾਓ ਖੁੱਸ਼ ਰਹੋ ਪੰਜਾਬ ਵਰਗਾ ਖੁਸ਼ਹਾਲ ਸੂਬਾ ਹੈਨੀ
@Charjitkaur-c8n
@Charjitkaur-c8n 3 ай бұрын
Mera beta v aa gea ji.
@ArvinderSingh1111
@ArvinderSingh1111 3 ай бұрын
@@Charjitkaur-c8n very good ji
@GuriSandhu-jz6nr
@GuriSandhu-jz6nr 3 ай бұрын
Kine time bad aya ji??​@@Charjitkaur-c8n
@Simranjeet_Singh1804
@Simranjeet_Singh1804 3 ай бұрын
​@@Charjitkaur-c8n wadhiya hoya....jo kam Canada naal hoya ohi haal usa naal hona....22-24 october nu pehli chot penu aa USA nu😂
@gurchantsingh3949
@gurchantsingh3949 2 ай бұрын
​@@Simranjeet_Singh1804 america ni kadi eda ho sakda.America esi karke visa ni dinda
@SukhaSingh-ol7rs
@SukhaSingh-ol7rs 4 ай бұрын
ਪੰਜਾਬ ਦੇ ਮੁੰਡੇ ਕੁਆਰੇ ਰਹੀ ਗਏ ਤੁਹਾਡੇ ਬਾਹਰ ਜਾਣ ਦੇ ਕੀੜੇ ਕਾਰਨ ਬਾਕੀ ਸਰਕਾਰ ਨੂੰ ਉਨੇ ਹੀ ਸੱਦੜੇ ਚਾਹੀਦੇ ਸਨ ਜਿੰਨੇ ਸੰਭਾਲ ਸਕਦੇ ਸੀ
@sukhjitsinghsidhu6116
@sukhjitsinghsidhu6116 4 ай бұрын
Sahi gal Bai tuadi
@g-randhawa8581
@g-randhawa8581 3 ай бұрын
Oh yaar kise hor state ch viah karwa lao aive ehna 2 takke diya di hawa tight kiti aa
@KuldeepSingh-vv6dm
@KuldeepSingh-vv6dm 4 ай бұрын
ਸਾਰੇ ਹੀ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਪੰਜਾਬੀ ਬੱਚਿਆਂ ਦੇ ਨਾਲ ਖੜਣਾ ਚਾਹੀਦਾ ਹੈ
@meetokaur6000
@meetokaur6000 2 ай бұрын
ਕੁੜੀਆਂ ਨੂੰ ਮੌਜਾਂ ਕਰ ਲੈਣੀਆਂ ਚਾਹੀਦੀਆ ਕਿਉਂ ਇੰਡੀਆ ਤਾ ਟਿੱਕ ਨਹੀਂ ਰਹੀਆਂ ਨਾ ਹੀ ਮੁੰਡੇ ਕੁੱਜ ਕਰ ਲਵੋਂ ਕੋਸ਼ਿਸ਼ ਜਿਨੀ ਮਰਜਿਆ ਕਰ ਲਵੋਂ ਕੁੱਛ ਨਹੀਂ ਹੋਣਾ ਪ ਰ ਜੇਕਰ ਮਿਲ ਜਾਵੇ ਫਿਰ ਕੀ ਕਰੋਗੀਆਂ ਕਨੈਡਾ ਵਿਚ ਕੰਮ ਹੈ ਨਹੀਂ ਕੁੜੀਆਂ ਨੂੰ ਮਾ ਪਿਉ ਚਲ ਜਾਉਗੇ ਤਾ ਕੋਈ ਫਿਕਰ ਤਾ ਨਹੀਂ ਹੋਵੇਗਾ ਕੁੜੀਆਂ ਤੁਹਾਡੇ ਲਈ ਬਹੁਤ ਹੀ ਮੁਸ਼ਿਕਲ ਆ ਰੋਣਾ ਧੋਣਾ ਬੰਦ ਕਰ ਦਿਉ ਜਦੋ ਦੇਸ਼ ਕਨੈਡਾ ਵਾਲੈ ਨਹੀਂ ਚਾਹੀਦੇ ਬੋਲ਼ੀ ਜਾਉ ਜਾ ਨਹੀਂ ਮਿਲਣਾ ਇਗਲੈਂਡ ਵਿਚ ਇਹੋ ਕੁੱਛ ਆ 🌹🙏 uk
@partapsingh1189
@partapsingh1189 4 ай бұрын
ਪਹਿਲਾ ਕਨੇਡਾ ਦੀ ਪਾਲਸੀ ਸੀ ਆਪਣੇ ਨਾਗਰਿਕਾ ਨੂੰ ਪੈਨਸਨ ਦੇਣ ਲੱਈ ਪੰਜ ਕਾਮੇ ਸੀ ਪਰ ਅੱਜ 3 ਕਾਮੇ ਜੇਕਰ 3 ਕਾਮੇ ਕੰਮ ਕਰਕੇ ਟੈਕਸ ਦਿਦਾ ਹੈ ਉਸ ਟੈਕਸ ਨਾਲ ਇਕ ਕਨੇਡੀ ਨਾਗਰਿਕ ਨੂੰ ਪੈਨਸਨ ਮਿੱਲਦੀ ਹੈ ਕਿਉਕਿ ਕਾਮ ਕਰਨ ਤੇ ਟੈਕਸ ਹੀ ਐਨਾ ਜਿਆਦਾ ਲਾ ਦਿਤਾ ..ਪਰ ਪਹਿਲਾ ਹਲਾਤ ਹੋਰ ਸੀ ਕਨੇਡਾ ਨੂੰ ਲੌੜ ਸੀ ਪਰ ਅੱਜ ਐਨੀ ਲੌੜ ਨਹੀ ਰੱਹੀ ਬਾਕੀ ਕਨੇਡਾ ਚ ਚੌਣਾ ਦਾ ਹੋਣਾ ਵੀ ਵੱਡਾ ਕਾਰਣ ਸਰਕਾਰ ਨੂੰ ਵੋਟਾ ਚਾਹੀਦੀਆ ਜੋ ਉਹ ਕਨੇਡਾ ਨਾਗਰਿਕ ਹੀ ਵੋਟ ਪਾ ਸੱਕਦੇ ਜੀ ਨਾਲੇ ਕੋਈ ਇਕ ਵਿਆਕਤੀ ਕਹਿ ਦੇਵੇ ਕਿ ਕਨੇਡਾ ਸਰਕਾਰ ਨੇ ਕਿਸੇ ਨੂੰ ਇੰਡੀਆ ਵਿਚੋ ਸੱਦਣ ਲੱਈ ਕੋਈ ਸਰਕਾਰੀ ਪੱਤਰ ਭੇਜਿਆ ਹੋਵੇ ...ਉਹ ਤਾ ਸਟੂਡੈਟ ਵੀਜਾ ਦੇਣ ਮੌਕੇ ਵੀ ਤੁਹਾਡੇ ਕੋਲੋ ਲਿੱਖ ਕਿ ਲੈਦੇ ਐ ਕਿ ਪੱੜਾਈ ਕਰਕੇ ਮੈ ਵਾਪਸ ਆਉ ਸਰਕਾਰੀ ਪਰੂੱਫ ਐ ਕਾਲਜ ਫੀਸਾ ਲੈ ਗਿਆ ਭਾਰਤ ਚ ਏਜੰਟ ਚੰਗੀ ਕਮਾਈ ਕਰ ਗਿਆ ਤੁਹਾਨੂੰ ਪੱਤੇ ਤੁਹਾਡੀਆ ਫੀਸਾ ਵਿਚੋ ਵੀ ਬਹੂੱਤ ਕਾਲਜ ਏਜੰਟ ਨੂੰ 30 ਤੋ 40 ਪਰਸੈਟ ਕਮਿੰਸਨ ਦੇਦੇ ਐ ਏਜੰਟ ਬੱਚਿਆ ਨੂੰ ਨਾ ਕਾਲਜ ਵਾਰੇ ਦੱਸਦਾ ਨਾ ਕਹਿੜਾ ਕੋਰਸ ਐ ਨਾ ਹੀ ਇਹ ....ਪਰ ਬੱਚੇ ਵੀ ਨਹੀ ਜਾਨਣਾ ਚਾਹੂੰਦੇ ਕਿ ਕਹਿੜਾ ਕੋਰਸ ਜਾ ਕੀ ਸੱਰਤਾ ਹਨ ਕਨੇਡਾ ਸਰਕਾਰ ਦੀਆ ਨਹੀ ਕੋਈ ਪੁੱਛਦਾ ਜੀ ਅੱਜ ਲੱਗਿਆ ਪੈਸਾ ਕਿਸ ਅਧਾਰ ਤੇ ਮੰਗਦੇ ਹੋ ਕਾਲਜ ਨੇ ਤੁਹਾਨੂੰ ਇਕ ਵਾਰ ਕਨੇਡਾ ਲਿਆ ਦਿਤਾ ...ਫਿਰ ਪੈਸਾ ਕਾਹਦਾ ਭਾਲਦੇ ਹੋ ਇਹ ਕੋਈ ਤੱਰਕ ਨਹੀ........ਹਾ ਸੰਘਰਸ ਕਰੋ ਸੰਘਰਸ ਹੀ ਜਿੰਦਗੀ ਚ ਖੁਸੀਆ ਵਾਪਸ ਲਿਆਉਦਾ ਹੈ ਜੀ
@rupindersingh7070
@rupindersingh7070 Ай бұрын
ਰੱਬ ਦੀ ਮੇਹਰਬਾਨੀ ਮੈਂ ਪੰਜਾਬ ਵਿੱਚ ਹਾਂ
@EkamdeepSingh-ci2pq
@EkamdeepSingh-ci2pq 4 ай бұрын
ਸਵਾਸ ਸਵਾਸ ਗੁਰੂ ਰਾਮਦਾਸ ਰੱਖ ਲਿਓ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਥਾਜ ਮੇਹਰ ਕਰੇ ਪਰਮਾਤਮਾ ਸਾਰੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੋ ਧੀਆਂ ਪੁੱਤਰ ਹੱਸਦੇ ਖੇਡਦੇ ਚੰਗੇ ਲਗਦੇ 🎉
@jagjitkaurgill3002
@jagjitkaurgill3002 4 ай бұрын
Waheguru ji
@g-randhawa8581
@g-randhawa8581 3 ай бұрын
Waheguru
@HøneyR1
@HøneyR1 8 күн бұрын
ਏਥੇ ਜਾਂਦੀਆ ਹੀ ਕਿਉ ਸਵਾਦ ਦੀਆਂ ਪੱਟੀਆ ਬਾਹਰ ਨੂੰ ਭੱਜਦੀਆਂ। ਪੰਜਾਬੀਓ ਕਦੇ ਬਾਹਰਲੀ ਕੁੜੀ ਨਾਲ ਵਿਆਹ ਨਾ ਕਰਾਇਓ🙏🏻
@manvee5360
@manvee5360 4 ай бұрын
ਪੰਜਾਬ ਵਿੱਚ ਕੰਮ ਹੈਗਾ ਪੰਜਾਬ ਕੈਨੇਡਾ ਤੋ ਵੀ ਵਧੀਆ ਆ
@dharamvirsingh9927
@dharamvirsingh9927 3 ай бұрын
ਸਹੀ ਏ ਵੀਰ ਬਾਹਰ ਤੋਂ ਪਰਵਾਸੀ ਆ ਕੇ ਕਾਮਯਾਬ ਹੋ ਗਏ ਇਥੇ
@ScaryCDS
@ScaryCDS 3 ай бұрын
ਬੁੰਡ ਨੀ patti ਕੁੜੀਆਂ ਦੀ ਬਹੁਤ ਕੰਮ ਹੈ ਕੈਨੇਡਾ ਵਿੱਚ, ਇਹ ਸਭ ਫੁਦੂ ਬਣਾ ਰਹੇ ਹਨ 🎉 ਬੇ ਫ਼ਿਕਰ ਹੋ ਕੇ ਆਓ ਬਹੁਤ ਵਧੀਆ ਹੈ ਕੈਨੇਡਾ ਵਿੱਚ ਕੰਮ ਵੀ ਬਹੁਤ ਹੈ 🎉🎉
@Jatt-saab
@Jatt-saab 3 ай бұрын
ਹਾਸਾ ਆਉਂਦਾ ਤੁਹਾਡੇ ਤੇ 😂😂😂😂 ਜਿੰਨੇ ਮਰਜੀ ਧਰਨੇ ਲਾਅ ਲਓ ਮੁੜਨਾ ਬਰੰਗ ਈ ਆ ਤੁਸੀਂ ਗਏ ਤਾਂ ਪੜ੍ਹਾਈ ਕਰਨ ਆ PR ਕਿਓਂ ਮੰਗਦੇ ਆਂ ਤੁਸੀਂ ਪੜ੍ਹਾਈ ਕਰੋ ਤੇ ਵਾਪਸ ਆਓ 😂😂
@GautamSalyan-g2b
@GautamSalyan-g2b Ай бұрын
😂
@Rajkaur100-h9y
@Rajkaur100-h9y 4 ай бұрын
ਗੋਰਿਆਂ ਦੇ ਦੇਸ ਕਨੂੰਨ ਨਾਲ ਚੱਲਣਾ ਚਾਹੀਦਾ ਹੈ.ਏਥੇ ਚਲਾਕੀ ਨਹੀਂ ਚੱਲਦੀ, ਜਿਸ ਵੇਸ ਤੇ ਆਉਂਦਾ ਕੋਈ visa ਮਿਲਦਾ, ਕੰਮ ਲਈ visa ਕੰਮ ਕਰੋ ਪੜਾਈ ਲਈ ਆਉਂਦੇ ਪੜ੍ਹਕੇ ਵਾਪਸ ਜਾਓ, ਆਪਾਂ ਕਨੈਡਾ ਨੂੰ ਗ਼ਲਤ ਕਿਵੇਂ ਕਹਿ ਸਕਦੇ ਹਾਂ. ਏਥੇ ਕੋਈ 9×3=22 ਨਹੀਂ ਚੱਲਦੀ. 9×3 =27 ਹੀ ਚੱਲਣੀ ਹੈ. ਵਾਹਿਗੁਰੂ
@JaswinderKaur-zf7fh
@JaswinderKaur-zf7fh 4 ай бұрын
You are 💯 percent correct but no one understands if they came for student visa and finish the study get the degree and go back home and find the job if they doing protest not helping no one can change laws USA or Canada they are very strict for laws I live in USA about 45 years sorry to say they shouldn’t open that much student visa so many students not good for studying in India how they can study in Canada they just pass the ILETS and came in and ILETS is not a Degree this is just test for English ❤
@kuldeeprahal5807
@kuldeeprahal5807 3 ай бұрын
100 percent true
@sanjeevbhardwajppwa9501
@sanjeevbhardwajppwa9501 4 ай бұрын
ਵਾਹਿਗੁਰੂ, ਮੇਹਰ ਕਰ ਇਹਨਾਂ ਬੱਚੀਆਂ ਉਪਰ, ਬਹੁਤ ਮਿਹਨਤਾਂ ਕਰਕੇ ਯਾਂ ਕਰਜੇ ਚੁੱਕ ਚੁੱਕ ਮਾਂ ਪਿਓ ਨੇ ਘੱਲਿਆ ਹੁੰਦਾ ਆਪਣੇ ਦਿਲ ਤੇ ਪੱਥਰ ਧਰ ਕੇ, ਆਪਣੀਆਂ ਧੀਆਂ ਨੂੰ, ਕਨੇਡਾ ਦੀ ਸਰਕਾਰ ਨੂੰ ਸੁਮੱਤ ਬਕਸ਼ੇ ਮਾਲਕ, ਜੋ ਇਹਨਾਂ ਨੂੰ ਬਣਦੇ ਹੱਕ ਹਕੂਕ ਦਵੇ, ਔਰ ਬਾਕੀ ਇੰਡੀਆ ਰਹਿੰਦੀਆਂ ਕੁੜੀਆਂ ਨੂੰ ਸਿੱਖਣਾ ਚਾਹੀਦਾ ਕੁੱਝ, ਇਹਨਾਂ ਹਲਾਤਾਂ ਤੋਂ, ਜੋ ਇਹ ਨਾਂ ਪੈਸਾ ਖਰਾਬ ਕਰਨ ਆਵਦੇ ਮਾਂ ਬਾਪ ਦਾ ਤੇ ਇਥੇ ਹੀ ਕੋਈ ਹੁਨਰ ਸਿੱਖ ਕੇ ਥੋੜਾ ਖਾ ਲਵੋ, ਏਹੋ ਜਿਹੇ ਕਨੇਡੇ ਨਾਲੋਂ ਤੇ 🙏🏻
@baldevgrewal807
@baldevgrewal807 3 ай бұрын
ਬੇਟਾ ਧੱਕੇ ਨਾ ਖਾਉ ਵਾਪਿਸ ਆਪਣੇ ਘਰ ਪੰਜਾਬ ਆਉ।ਜੇ ਪੱਕੇ ਹੋ ਵੀ ਗਏ ਤਾਂ ਫਿਰ ਸਾਰੀ ਉਮਰ ਕਰਜੇ ਥੱਲੇ ਹੀ ਰਹਿਣਾ ਪੈਣਾ ਹੈ।
@nishanbhullar5533
@nishanbhullar5533 3 ай бұрын
ਬਾਈ ਇਹ ਗੱਲ ਨ ਕਹਿ ਏਹਨਾਂ ਨੂੰ , ਗੁੱਸਾ ਬਹੁਤ ਕਰਦੀਆਂ ਨੇ।
@gurdialsingh3107
@gurdialsingh3107 3 ай бұрын
Eana ni aona hun ena dujya nu rokana pr aap ne aona
@lovepreetsidhu8630
@lovepreetsidhu8630 4 ай бұрын
If you are fed up from Canada so why you all are protesting for PR just bind up your things and come back to your home countries.
@ਅਣਖੀ
@ਅਣਖੀ 4 ай бұрын
ਸਾਰੀਆਂ ਕੁੜੀਆਂ ਮਾੜੀਆਂ ਨਹੀਂ। ਪਰ ਕਨੇਡਾ ਚ ਬਹੁਤ ਕੁੜੀਆਂ ਇਹੋ ਜਹੀਆਂ ਵੀ ਨੇਂ ਜੋ ਮੁੰਡਿਆਂ ਨਾਲ ਵਿਆਹ ਕਰਵਾ ਕੇ ਰਹਿ ਰਹੀਆਂ ਨੇ ਪਰ ਇਹ ਵਿਆਹ ਵਾਲੀ ਗੱਲ ਕੁੜੀਆਂ ਨੇਂ ਆਵਦੇ ਮਾਪਿਆ ਤੋਂ ਲੁਕਾ ਰੱਖੀਆਂ ਨੇਂ। ਕੁੱਝ ਬਿਨਾਂ ਵਿਆਹ ਤੋਂ ਮੁੰਡਿਆ ਨਾਲ ਇਕੋ ਕਮਰੇ ਚ ਰਹਿ ਰਹੀਆਂ ਨੇਂ।
@ajdeepkaur9819
@ajdeepkaur9819 4 ай бұрын
Viah karva ke rah rahian aa oh ta theek aa.
@ਅਣਖੀ
@ਅਣਖੀ 4 ай бұрын
@@ajdeepkaur9819 ਪੰਜਾਬ ਰਹਿੰਦੇ ਮਾਂ ਬਾਪ ਨੂੰ ਇਸ ਵਿਆਹ ਵਾਰੇ ਪਤਾ ਨਹੀਂ। ਕੀ ਇਹ ਠੀਕ ਹੈ? ਅਸਲ ਚ ਓਹ ਵਿਆਹ ਨਹੀਂ ਇਕ ਡੀਲ ਹੈ। ਕਿ ਜੇ ਮੁੰਡੇ ਨੂੰ ਪੀ ਆਰ ਮਿਲ ਗਈ ਤਾਂ ਓਕੇ ਆ। ਨਹੀਂ ਤਾਂ ਤਲਾਕ । ਸਾਡੇ ਇਕ ਜਾਣਕਾਰ ਨਾਲ ਵੀ ਇਹੋ ਹੋ ਰਿਆ ਏ। ਕੁੜੀ ਆਵਦੇ ਕਮਾਏ ਪੈਸੇ ਪੰਜਾਬ ਭੇਜ ਰਹੀ ਏ ਤੇ ਖੁਦ ਮੁੰਡੇ ਦੇ ਪੈਸੇ ਤੇ ਐਸ਼ ਕਰ ਰਹੀ ਏ। ਤੇ ਓਹ ਮੁੰਡਾ ਆਵਦੇ ਸਾਰੇ ਯਾਰਾਂ ਤੋਂ ਪੈਸੇ ਉਧਾਰ ਲੈ ਕੇ ਕਰਜਾਈ ਹੋ ਚੁੱਕੇ। ਨਾਲ ਰਹਿੰਦੇ ਦੱਸ ਰਹੇ ਆ ਕਿ ਕੁੜੀ ਕਿਸੇ ਵੇਲੇ ਵੀ ਮੁੰਡੇ ਨੂੰ ਛੱਡ ਸਕਦੀ ਹੈ। ਕੀ ਇਹੋ ਦੇਖਣਾ ਰਹਿ ਗਿਆ ਭਾਈ ਭਾਗੋ ਦੇ ਵਾਰਿਸ ਕਹਾਉਣ ਵਾਲੀਆਂ ਤੋਂ?
@Rajkaur100-h9y
@Rajkaur100-h9y 4 ай бұрын
ਬਿਲਕੁੱਲ ਸਹੀ ਹੈ, ਬੀਬਾ
@vinaygill2141
@vinaygill2141 4 ай бұрын
ਕਨੇਡਾ, ਅਸਟ੍ਰੇਲੀਆ ਸਵਰਗ ਹਨ ਧਰਤੀ ਤੇ,, ਬਹੁਤ ਵਧੀਆ ਮੁਲਕ ਹਨ, ਬਹੁਤ ਪੈਸਾ ਬਣਦਾ ਇਨ੍ਹਾਂ ਮੁਲਕਾਂ ਵਿੱਚ, ਪੰਜਾਬ ਵਿੱਚ ਤਾਂ ਕੁੱਝ ਵੀ ਨਹੀਂ, ਸਾਰੇ ਪੰਜਾਬੀਆਂ ਨੂੰ ਇਨ੍ਹਾਂ ਮੁਲਕਾਂ ਵਿੱਚ ਜਾਣਾ ਚਾਹੀਦਾ ਅਤੇ ਪੰਜਾਬ ਨੂੰ ਬਿਹਾਰ ਤੇ ਯੂਪੀ ਦੇ ਭਈਆ ਹਵਾਲੇ ਕਰ ਦੇਣਾ ਚਾਹੀਦਾ😢
@beingcrazy1322
@beingcrazy1322 3 ай бұрын
Shi gal a
@prtkumari4224
@prtkumari4224 3 ай бұрын
Bhai bihariyo up mei aatank macha rakha hai.
@Seeking444-z3z
@Seeking444-z3z 4 ай бұрын
ਕੁੜੀਆਂ ਨਾਲ ਮਾਂ ਪਿਓ ਜੂਆ ਖੇਡ ਰਹੇ ਨੇ ਕੁੜੀਆਂ ਦਾ ਕੰਮ ਘਰ ਸੰਭਾਲਣਾ ਹੁੰਦਾ ਤੇ ਪਰਿਵਾਰ ਨੁੰ ਰੋਟੀ ਪਕਾ ਕੇ ਦੇਨੀ ਤੁਸੀਂ ਮਰਦਾ ਦੀ ਬਰਾਬਰੀ ਕਰ ਕੇ ਨਾਲੇ ਮਰਦਾ ਦੀਆਂ ਨੌਕਰੀਆਂ ਖੋਹੀਆਂ ਨਾਲੇ ਆਪ ਤੰਗ ਹੋ ਰਹੇ ਹੋ ਭੈਣ ਜੀ ਵਾਪਿਸ ਆ ਜਾਓ ਜੀ ਬੇਨਤੀ ਹੈ ਕੋਈ ਗਲਤ ਕੰਮ ਨਾ ਕਰਿਓ ਭੈਣ ਜੀ
@hansaliwalapreet812
@hansaliwalapreet812 4 ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻
@hansaliwalapreet812
@hansaliwalapreet812 4 ай бұрын
WAHEGURU sumat bksho ena sab nu...pagal,na bno apne ghar di,parents di care kro...Punjab
@sanjeevbhardwajppwa9501
@sanjeevbhardwajppwa9501 4 ай бұрын
ਬਿਲਕੁਲ ਸਹੀ ਕਿਹਾ ਤੁਸੀਂ ਨੇ
@ranjodhlidhar2912
@ranjodhlidhar2912 3 ай бұрын
ਵਹਿਗੁਰੂ ਭਲਾ ਕਰੀ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਦਾ
@batthpoultry9256
@batthpoultry9256 4 ай бұрын
ਜੇੜੇ ਬੱਚੇ ਐਨੇ ਪੈਸੇ ਲਾਕੇ ਆਏ ਨੇ ਉਨ੍ਹਾਂ ਨੂੰ ਜਰੂਰ ਸਰਕਾਰ ਨੂੰ ਸਾਮਣਾ ਚਾਹੀਦਾ ਹੈ ਹਾ ਜੇੜੇ ਹੁਣ ਔਣ ਗੇ ਉਹਨਾਂ ਨੂੰ ਪੈਲਾ ਸਰਕਾਰ ਨੂੰ ਦੱਸ ਦੇਣਾ ਚਾਹੀਦਾ ਬਈ ਅਸੀ ਨਹੀ ਪੀ ਆਰ ਦੇ ਸਕਦੇ
@TaranvirJhajj
@TaranvirJhajj 4 ай бұрын
Canada Never Promised Permanent residency with the students on what behalf you are demanding permanent residency. Simple answer is after finishing your studies go back to your home countries Canadian citizens are suffering because of your behavior and rule breaking techniques you guys are doing in all shopping mall and plazas in almost every city Canadian citizens didn't get the jobs because of you guys which are ready to work on 10 dollar per hour. You guys are working on cash which is very bad for the Canada economy your behavior is not acceptable at all in Canada. Go back to your home countries ✅❓
@chakkdeindia1313
@chakkdeindia1313 4 ай бұрын
ਇੰਡੀਆ ਵਿੱਚ ਪੰਜਾਬੀਆਂ ਨੂੰ ਕੈਨੇਡਾ ਦੀ ਐਂਬੈਸੀ ਜੌ ਦਿੱਲੀ ਵਿੱਚ ਹੈ ਓਸਦੇ ਅੱਗੇ ਧਰਨਾ ਦੇਣਾ ਚਾਹੀਦਾ ਹੈ ਤਾਂ ਜੌ ਸਾਡੇ ਪੰਜਾਬੀ ਬੱਚਿਆਂ ਨੂੰ ਇਨਸਾਫ ਮਿਲੇ ਅਤੇ ਜੌ ਵੀ ਹੁੱਲੜਬਾਜ਼ ਕੈਨੇਡਾ ਵਿੱਚ ਹਨ ਓਹਨਾ ਨੂੰ deport ਕਰਨਾ ਚਾਹੀਦਾ ਹੈ
@lakhbirsidhu5271
@lakhbirsidhu5271 4 ай бұрын
Very good💤💤💤💤💤.
@lakhbirsidhu5271
@lakhbirsidhu5271 4 ай бұрын
Very💤💤💤💤💤
@GurpreetSingh-wn8hx
@GurpreetSingh-wn8hx 3 ай бұрын
ਬੱਲੇ ਤੇਰੇ ਵੀਰਾ ਓਹਨਾ ਦੀ ਐਂਬੈਸੀ ਧਰਨਾ ਲਵੋ । ਅਗਲਿਆਂ ਨੇ ਹੋਰ ਤੰਗ ਕਰਨਾ ।ਜੇਹੜੇ ਮਾੜੇ ਮੋਟੇ ਓਥੇ ਰਹਿਣੇ ਉਹ ਵੀ ਕਡ ਦੇਣੇ ਓਹਨਾ ਨੇ
@Gaurvit-jt1sk
@Gaurvit-jt1sk 4 ай бұрын
They r bothering traffic on 410 queen marching in cars
@jagdevgill1406
@jagdevgill1406 3 ай бұрын
Waheguru ji sabh tey apni kirpa banai rakhna 🙏🙏
@fatehmehra1899
@fatehmehra1899 3 ай бұрын
ਜਿੰਨੇ ਪੰਜਾਬ ਵਿੱਚ ਨਹੀਂ ਕੰਮ ਕੀਤਾ ਉਹ ਬਾਹਰ ਕਿਵੇਂ ਕੰਮ ਕਰਨ ਗਏ।।।। ਬਹੁਤ ਵਧੀਆ ਕੀਤਾ ਕੈਨੇਡਾ ਨੇ।। 15/16 ਲੱਖ ਲਾ ਕੇ ਕੈਨੇਡਾ ਕੰਮ ਕਰਨ ਉਹ ਪੈਸੇ ਦਾ ਪੰਜਾਬ ਵਿੱਚ ਹੀ ਕੰਮ ਚਲ ਨਹੀਂ ਸਕ ਦੇ ਆਪਣੇ ਪੰਜਾਬੀ।।।।
@pardeepgill917
@pardeepgill917 4 ай бұрын
ਜਿਨੇਂ ਸਟੂਡੈਂਟਸ ਆ ਸਭ ਨੂੰ ਪੱਕੇ ਕਰਨਾ ਚਾਹੀਦਾ ਨਵਿਆਂ ਨੂੰ ਆਪਣੇ ਰੂਲ ਮੁਤਾਬਕ ਸਦੋ
@anmol2262
@anmol2262 4 ай бұрын
Sahi kiha vir
@JEY_LION
@JEY_LION 4 ай бұрын
Eh hona bahut mushkal aa
@mukeshkumar-mc3li
@mukeshkumar-mc3li 3 ай бұрын
Shi keha puraneww da solution kro Nve student apni jimmivari te onn
@jagdevgill1406
@jagdevgill1406 3 ай бұрын
Billkul hona chahida hai. But bahut Mushkil Hai.
@RaviDhanesar
@RaviDhanesar 3 ай бұрын
Veer sirf india punjab to students nhi hage puri duniya to gae aa kine 2 pakka krn ge
@Tajindersingh-v1p
@Tajindersingh-v1p 3 ай бұрын
ਭੈਣਾਂ ਨੂੰ ਬੇਨਤੀ ਹੈ ਪੂਰੀ ਮਿਹਨਤ ਕਰੋ ਵਾਹਿਗੁਰੂ ਜੀ ਮਿਹਰ ਕਰੋ ਜੋ ਧੀਆਂ ਭੈਣਾਂ ਮਿਹਨਤ ਕਰਨ ਲਈ ਗਈਆਂ ਹਨ
@SinghKhakh-zp7li
@SinghKhakh-zp7li 3 ай бұрын
WAHEGURU G PLEASE HELP THESE KIDS.❤❤❤
@Robertoknows2111
@Robertoknows2111 4 ай бұрын
The girl in white top spoke very well . She tells the truth .
@BMX-r6w
@BMX-r6w 2 ай бұрын
ਪੰਜਾਬ ਆ ਕੇ ਪੰਜਾਬ ਪੁਲਿਸ ਵਿਚ ਭਰਤੀ ਹੋਵੋ 😂
@GautamSalyan-g2b
@GautamSalyan-g2b Ай бұрын
😂😂😂😂😂😂😂😂😂😂😂😂😂😂😂😂😂😂😂😂😂
@Kapurthala007
@Kapurthala007 4 ай бұрын
Recently visited Canada , life is very hard . new government will send back these students . White have change their mind . they have used students thru fee and worker as blue collor job . they now, donot need them
@kiranpreet88
@kiranpreet88 4 ай бұрын
Are white collar jobs available??
@Kapurthala007
@Kapurthala007 4 ай бұрын
@@kiranpreet88 rare . They are for white ,,Canadian born immigrant. Rest all blue colour job .
@kiranpreet88
@kiranpreet88 4 ай бұрын
@@Kapurthala007 what about money in trucking? People show off their trucks
@Kapurthala007
@Kapurthala007 3 ай бұрын
@@kiranpreet88 recession ,no work , trucking business ....over
@kiranpreet88
@kiranpreet88 3 ай бұрын
@@Kapurthala007 but no one will come back..no matter how much they are trapped
@RajpreetSinghkang-xk4rt
@RajpreetSinghkang-xk4rt 4 ай бұрын
ਕੁੜੀਆਂ ਦਾ ਬੁਰਾ ਹਾਲ ਏਥੇ
@jashpalsingh1875
@jashpalsingh1875 4 ай бұрын
ਬਹੁਤ ਵਧੀਆ ਆ।ਏਥੇ ਇਹ ਕੰਮ ਨਹੀਂ ਕਰਦੀਆਂ ਬਾਹਰ ਜਾਣ ਵੇਲੇ ਘਰਾ ਵਿੱਚ DJ ਵਜਾਉਂਦੇ ਆ ਮਾਲਵੇ ਵਾਲਿਓ ਤੁਸੀ ਧੀਆਂ ਵਿਚ ਦਿੱਤੀਆਂ।ਲਾਹਨਤ ਆ
@positivethoughts8461
@positivethoughts8461 4 ай бұрын
​@@jashpalsingh1875ਓ ਵੀਰੇ ਬੱਚੇ ਜਿੱਦ ਵੀ ਕਰਦੇ ਆ ਬਾਹਰ ਜਾਣ ਦੀ।ਮੇਰੇ ਬੱਚੇ ਤਾਂ ਐਧਰ ਹੀ ਸੈੱਟ ਹਨ ਪਰ ਆਸਪਾਸ ਦੇ ਬੱਚਿਆਂ ਨੂੰ ਵੇਖਦੇ ਹਾਂ ਉਹਨਾਂ ਦੀ ਜਿੱਦ ਹੀ ਇਹੀ ਹੈ ਕਿਵੇਂ ਵੀ‌ ਹੋਵੇ ਬਾਹਰ ਜਾਣਾ ਐ।
@jerry18741
@jerry18741 4 ай бұрын
@@jashpalsingh1875chal oye kesadhari bharat mata wala hindustani
@sanjeevbhardwajppwa9501
@sanjeevbhardwajppwa9501 4 ай бұрын
​@@jerry18741ਲੇ ਦੱਸ, ਤੈਨੂੰ ਕਿ ਹੋ ਗਿਆ, ਸਹੀ ਤੇ ਕਿਹਾ ਉਂਨੇ, 20 ਕੇਸ ਮੈਂ ਵਿਖਾ ਦਿੰਨਾ, ਜਿੰਨ੍ਹਾਂ ਚ ਮੁੰਡੇ ਕੁੜੀ ਦਾ ਵੀਸਾ ਲੱਗਣ ਤੋਂ ਬਾਅਦ ਘਰ ਵਿੱਚ ਏਵੈ ਪਾਰਟੀਆਂ ਚਲਦੀਆਂ, ਜਿਵੇੰ ਕੇ ਨਿਆਣਾ ਕਨੇਡੇ ਦਾ MP ਬਣ ਗਿਆ ਹੋਵੇ, ਔਰ ਇੱਹੀ ਸੱਚਾਈ ਹੈ
@Omnix2020
@Omnix2020 3 ай бұрын
ਪੰਜਾਬ ਵਿੱਚ ਲੜਕੇ ਵੀ ਕੰਮ ਨਹੀ ਕਰਦੇ ਇਸ ਕਾਰਨ ਇਹ ਗੱਲਾਂ ਹੁੰਦੀਆਂ ਹਨ ਇਸ ਤੋਂ ਬਿਨਾ ਲੜਕੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਕੇਵਲ ਦਿਖਾਵੇ ਦੀ ਪੱਤਰਕਾਰੀ ਕਰਨੀ ਅਤੇ ਹੈਡਿੰਗ ਨਾਲ ਖ਼ਬਰਾਂ ਬਨਾਉਣੀ ਕਿਸੇ ਦੀ ਮੱਦਤ ਜਾਂ ਗਿਆਨ ਨਹੀ ਹੁੰਦਾ ਹੈ
@Jattsaab5u
@Jattsaab5u 4 ай бұрын
ਏਥੇ ਰਵੋ Ips officers ਬਣੋ Army officers bno
@Flowerbloomings
@Flowerbloomings 3 күн бұрын
Waheguru sabb jannda kisne kinni mehnat kri aa🙏🏻👍🏻
@ਚਰਨਜੀਤਸਿੱਧੂ
@ਚਰਨਜੀਤਸਿੱਧੂ 4 ай бұрын
ਪੱਤਰਕਾਰੀ ਬਹੁਤ ਵਧੀਆ, ਰਿਪੋਰਟ ਬਹੁਤ ਵਧੀਆ ਕੰਮ ਕਰ ਰਿਹਾ
@ParminderSingh-re4xp
@ParminderSingh-re4xp 4 ай бұрын
Do you even realize that Canadians are facing a lot of challenges too. We have a severe homelessness issue, opioid issues, gang issues, drug dealer issues. We are losing over 10 people a day from opioid overdoses. Students have been coming to Canada to study from the beginning, and many Canadians goto India to study as well. Get good education and move on,
@KSGrewal-sb1vt
@KSGrewal-sb1vt 3 ай бұрын
100% agree
@gaaykistudiosranjitpunjabi4459
@gaaykistudiosranjitpunjabi4459 8 күн бұрын
ਕਿੰਨੀ high tone ਹੈ ਇਹਨਾਂ ਕੁੜੀਆਂ ਦੀ ਆਮ ਗੱਲ ਵਿੱਚ ਵੀ ਲੜਾਈ ਦੀ ਝਲਕ ਆਉਂਦੀ
@mandariewal8863
@mandariewal8863 4 ай бұрын
ਦੋ module cho 5.5 ਦੋ ਚੌ 6 ਲੇ ਕੇ ਵੀਜਾ ਲਗਵਾ ਲਿਆ 😅 ਹੁਣ ਰੌਦੇਂ ਫਿਰਦੇ ।
@thetruth5672
@thetruth5672 3 ай бұрын
What after PR??? Do u people think that Canada is worth living??? What is the problem in going back to home country???? You people just don’t want to leave this country. It’s not a fight for rights it’s a fight for only getting PR
@shivanisharma5562
@shivanisharma5562 3 ай бұрын
ਪੰਜਾਬ ਵਿੱਚ ਵੀ ਬੂਰਾ ਹਾਲ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅😅
@sandeepbadwal6819
@sandeepbadwal6819 4 ай бұрын
ਅੱਖਾਂ ਖੋਲਣ ਵਾਲੀ ਵਿਚਾਰ ਚਰਚਾ ਸੀ,, ਡਟੇ ਰਹੋ ਇਕੱਠ ਵਧਾਓ ਜਿੱਤ ਲੜਦੇ ਲੋਕਾਂ ਦੀ ਹੀ ਹੁੰਦੀ ਹੈ। ✊✊✊✊✊ ਹੁਸ਼ਿਆਰਪੁਰ ਪੰਜਾਬ ਤੋਂ।
@officialvehlamunda
@officialvehlamunda 3 ай бұрын
Khul gyia ankha 😂😂😂
@vidhusharma5748
@vidhusharma5748 3 ай бұрын
Good work
@JasPinder-gx3xs
@JasPinder-gx3xs 4 ай бұрын
TOHADDE VIRGE STUDENTS NE PB NOO BURBAD KURKE RUKH DITA CHUGA HAI KHAO DHUKE DHUKE KHA KE AAP HEE AA JAOUNGE VAPES OHO JIHE GHOOSE TOHADE MAPE RS DHALIWALL FDK PUNJAB ❤
@JagdishSidhu-h8o
@JagdishSidhu-h8o 2 ай бұрын
Only punjabi like this country
@SamGill-mv6ss
@SamGill-mv6ss 4 ай бұрын
First girl who was talking is there because his Brother and Sister in Surrey are in same boat, otherwise I bet she wouldn’t be there Don’t blame Canadian society, it’s parents who are sending kids without proper knowledge and education
@Flowerbloomings
@Flowerbloomings 3 күн бұрын
Waheguru sab da rakha🙏🏻
@gurdeepsingh-xs9hm
@gurdeepsingh-xs9hm 4 ай бұрын
Student visa is just for study not for permanent residency ⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️⛔️🇨🇦
@amandeepbansal2853
@amandeepbansal2853 4 ай бұрын
oh apnya nal tan kharjo
@talashk615
@talashk615 4 ай бұрын
yes exactly. they are not asking for extension. they are asking for PR pathway 😂😢😂😂
@BraveElegant
@BraveElegant 4 ай бұрын
Go to your Indian Punjab KANNADDA Haryana. Our government don’t give you PR. This Canada 🇨🇦 is only for Canadian youths not Non-native like you Indian Punjabis villagers or Bullock Drivers. Deport Deport arrogant all Punjabi Villagers so-called students
@TaranvirJhajj
@TaranvirJhajj 4 ай бұрын
​@@amandeepbansal2853Canada Never Promised Permanent residency with the students on what behalf you are demanding permanent residency. Simple answer is after finishing your studies go back to your home countries Canadian citizens are suffering because of your behavior and rule breaking techniques you guys are doing in all shopping mall and plazas this category stare at the women's like crazy very pathetic in almost every city Canadian citizens didn't get the jobs because of you guys which are ready to work on 10 dollar per hour. You guys are working on cash which is very bad for the Canada economy your behavior is not acceptable at all in Canada. Go back to your home countries ✅❓
@TaranvirJhajj
@TaranvirJhajj 4 ай бұрын
​@@talashk615mjak bna dita ehna ne country da
@gurcharansinghmandal9971
@gurcharansinghmandal9971 3 ай бұрын
❤waheguru ji mehar krio students te
@sidhu-it8oo
@sidhu-it8oo 4 ай бұрын
Jeh pr student visa naal mil jandi sis fir work permit investment visa len di ki load aa . Ihe Canadian government he aa joh thonu protest krn de rahi aa Australia nay teh hun tak deport kr dene c
@GaganDeepkaur-kd6en
@GaganDeepkaur-kd6en 2 ай бұрын
Boln vle bht kuch. Bolde ....kuri ch dam hove ta sb kuch kr skdia bina galt Kam kite 4 month hoye sddi bhen nu gyi nu Kam v miliya fees v kd di aa master apni di te ghr v vdia mil gya reh li upro di mehnati aa ....ha ik faiyda keh skde sdde jee bht bhr isli aukha ni reha but kam haatha nal Krna te rahi gl Punjab di Punjab ch jada kuch kmona ta struggle Krna pnda upse exam neet exam ja teacher exam sb ch struggle aa edr v udr v ...jithe free da khana psnd krde ohna aukha he lgna bhr v .....
@Punjabtouch-m7u
@Punjabtouch-m7u 4 ай бұрын
ਜਿਹੜੇ ਵੀ ਬੱਚੇ ਬਿਨਾਂ ਕੰਮ ਸਿੱਖੇ ਬਿਨਾਂ ਭਾਸ਼ਾ ਸਿੱਖੇ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ ਉਹਨਾਂ ਨਾਲ ਇਹੀ ਹਾਲ ਹੋਣਾ ਕਿਉਂਕਿ ਆਪਣੇ ਲੋਕਾਂ ਨੂੰ ਇਹ ਹੁੰਦਾ ਵੀ ਉੱਥੇ ਜਾ ਕੇ ਵੱਡੀ ਕੁਰਸੀ ਮਿਲ ਜਾਣੀ ਆ ਪਰ ਨਹੀਂ ਉੱਥੇ ਲੇਬਰ ਦੀ ਬਹੁਤ ਲੋੜ ਹੈ ਬਾਕੀ ਜਿਹੜੇ ਲੋਕ ਮਕੈਨਿਕ ਦਾ ਕੰਮ ਕਰਦੇ ਨੇ ਕਿਸੇ ਵੀ ਤਰ੍ਹਾਂ ਦੇ ਮਕੈਨਿਕ ਨੇ ਵਧੀਆ ਜਿੰਨਾਂ ਦੇ ਕੋਲ ਹੁਨਰ ਹੈ ਤੇ ਭਾਸ਼ਾ ਉਹ ਵਧੀਆ ਜਾਣਦੇ ਆ ਉਹਨਾਂ ਦੀ ਇੱਥੇ ਵੈਲਿਊ ਹੈ ਜਾਂ ਫਿਰ ਖੇਤੀਬਾੜੀ ਧੰਦੇ ਦੇ ਨਾਲ ਸਬੰਧਿਤ ਲੋਕ ਨੇ ਉਹਨਾਂ ਦੀ ਵੀ ਇਥੇ ਥੋੜੀ ਵੈਲਿ ਹੈਗੀ ਹੈ
@jaspalsingh9068
@jaspalsingh9068 4 ай бұрын
Jihna de Mapia ne 2number de praise Kamae una da kakh na rehe ina students da berha garam kar ditahai
@surinderkaur1373
@surinderkaur1373 4 ай бұрын
May God bless all the students he wahguru sabh nu pr kar devo bachian de sir te mehar wala hath rakho
@ਅਣਖੀ
@ਅਣਖੀ 4 ай бұрын
ਜੇਹੜੇ ਕਹਿੰਦੇ ਆ ਕਿ ਮੋਦੀ ਨੇਂ ਜੰਗ ਰੁਕਵਾਤੀ ਓਹ ਇਹਨਾਂ ਸਟੂਡੈਂਟਸ ਦੀ ਪੀ ਆਰ ਵੀ ਕਰਵਾ ਦੇਣ।
@ish.777
@ish.777 3 ай бұрын
ਮੋਦੀ ਦੇ ਪੋਸਟਰ ਤੇ ਤਾ ਤੁਸੀ ਜੁੱਤੀਆ ਦੇ ਹਾਰ ਪਏ ਸੀ Surrey ਚ 😢
@ਅਣਖੀ
@ਅਣਖੀ 3 ай бұрын
@@ish.777 ਮੋਦੀ ਦੀ ਕਾਬਲੀਅਤ ਦੇਖ ਕਿ ਪਾਏ ਹੋਣੇ ਆ ਪਾਉਣ ਆਲਿਆਂ ਨੇਂ।
@ish.777
@ish.777 3 ай бұрын
@@ਅਣਖੀ ਫੇਰ ਜੇ ਓਸ ਦੀ ਕਾਬਲੀਅਤ ਤੁਹਾਨੂੰ ਪਤਾ ਆ ਫੇਰ PR ਕਿਦਾ ਕਰਵਾ ਦਿਉ ਉਹ?
@ਅਣਖੀ
@ਅਣਖੀ 3 ай бұрын
@@ish.777 ਇਹ ਅੰਨੇ ਮੋਦੀ ਭਗਤ ਦੱਸ ਸਕਦੇ ਆ। ਜੇਹੜੇ ਕਹਿੰਦੇ ਆ ਕਿ ਮੋਦੀ ਨੇਂ ਜੰਗ ਰੁਕਵਾਤੀ। ਇਸ ਦੀ ਮਸ਼ਹੂਰੀ ਵੀ ਬੀ ਜੇ ਪੀ ਕਰਵਾ ਰਹੀ ਏ ਟੀ ਵੀ ਚੈਨਲਾਂ ਤੇ। ਇਕ ਜਵਾਕੜੀ ਤੋਂ ।ਜੋ ਕਹਿੰਦੀ ਏ ਕੇ ਪਾਪਾ ਪਾਪਾ ਮੋਦੀ ਜੀ ਨੇਂ ਜੰਗ ਰੁਕਵਾਤੀ।
@prtkumari4224
@prtkumari4224 3 ай бұрын
😂😂 konsi gal kaha jud jandi hai. Pta ni painda
@sandhu6513
@sandhu6513 4 ай бұрын
Honsla rakho bhene ...rabb bhala krnge..
@Rangolimansa
@Rangolimansa 3 ай бұрын
ਰੱਬ ਜਲਦ ਹੀ ਤੁਹਾਨੂੰ ਆਪਣੇ ਆਪਣੇ ਦੇਸ਼ ਵਾਪਸ ਜਰੂਰ ਭੇਜੇਗਾ
@lovepreetsingh-fs2yc
@lovepreetsingh-fs2yc 4 ай бұрын
Punjab de students ek var govt job lai kyu nai try krde mai central govt ch select hoya as a Assistant section officer bs dekho dekh hoi pai a ya baki pvt sector ch edr apne IT wich boht jobs jide ch package v vdia hunda.. SSC UPSC IBPS SBI har kina post advertise kad de ne
@amarjeetsingh5645
@amarjeetsingh5645 4 ай бұрын
Janab inha ne ielts krn te burger flip krn nu hi skill samjia hoa aa jaida kise foreign govt nu nahi chahide
@jeetDomeli
@jeetDomeli 3 ай бұрын
so rab di besan kaure sanu mehnga peya canda nashatar gill ethe v fitt ho geya
@RaviSharma-kf4qj
@RaviSharma-kf4qj 4 ай бұрын
P R ka chakkar babu bhaiya P R ka chakkar 😂😂😂...jado moja maar rhe c udo kise nu kuj ni samjhde c...english mix punjabi bolde c...HUN KIRTAN LA K DHARNA 😂
@DilbaghSingh-le1po
@DilbaghSingh-le1po 3 ай бұрын
Open the mind... Understand.
@ManjitSingh-q9j
@ManjitSingh-q9j 4 ай бұрын
Rab ji sare bache pake kar dio dukh hunda aa Punjab de bachea nu rulde wekh ke
@HarvinderSingh-k9z
@HarvinderSingh-k9z 4 ай бұрын
Punjab de bache punjab ch kamm kr len, kyu hor paase jaake mathe ragad rhe ne......ehte bathera kujh hai krn wala,,,,,, bihar waalea ne kotthian paa lyiyaan...enha nu sharam aundi ethe kamm krn nu
@ManjitSingh-q9j
@ManjitSingh-q9j 4 ай бұрын
@@HarvinderSingh-k9z bhaji j Koi india to 20lakh la ke gea t ja ke study v compleate kiti aa t Permit t v tin sall tex dita he t fir pr honi jaroori he, ja fir 2sall Permit hor extend hona jroori he, lmia 40hjar doller di mildi he oh her ik student nahi le sakda, maa bapp ne kai student karja chuk ke bheje hunde han, es lai m t sare student lai rab age ardas hi kar sakda ha
@laddiauto7150
@laddiauto7150 3 ай бұрын
Very nice good job
@Raajkaregakhalsa1997
@Raajkaregakhalsa1997 4 ай бұрын
Tuci punjab bich study kyun nahi karde
@jarnailsingh1731
@jarnailsingh1731 4 ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜੀ।
@amarjeetsingh5645
@amarjeetsingh5645 4 ай бұрын
I think they all are delusional, when u r studying on a study visa or working on work visa its not ur birth right for pr, its privilege which foreign govt provide. Govt can change migration policy anytime according to their current circumstances in host countries.
@VishalBajaj-f7j
@VishalBajaj-f7j 7 күн бұрын
East or west Punjab and india is best ❤❤❤❤❤❤❤❤❤
@TaranvirJhajj
@TaranvirJhajj 4 ай бұрын
Don't send your kids in Canada we are happy in Punjab
@NathasinghDeol
@NathasinghDeol 3 ай бұрын
ਸੀਰੀਆ ਕੁੜੀਆ ਗਲਤ ਨਹੀ ਹੁੰਦੀਆ ਬੇਟਾ ❤
@heyoo9922
@heyoo9922 4 ай бұрын
Punjabi Bhaiye pjao Canada bachao
@tirathsingh3032
@tirathsingh3032 3 ай бұрын
Waheguru Ji kirpa karan sab te ❤🌹🙏
@pamajawadha5325
@pamajawadha5325 4 ай бұрын
Canda jan wala gurughar jhaj chada c rabb na ena nu jhaj chad ta koi kam nhi c mangi hun vapas fer jhaj vich rabb na sun li
@surinderkaur9310
@surinderkaur9310 4 ай бұрын
ਹਾਏ ਰੱਬਾ ਕੀ ਬਣੂੰ ਦੁਨੀਆ ਦਾ ਬਚਿਆ ਦਾਂ ਬਹੁਤ ਬੂਰਾ ਹਾਲ ਹੈ 😢😢😢😢😢😢😢😢😢
@harjanrecords8725
@harjanrecords8725 4 ай бұрын
Hor jao bahar Ustym tusi iko gal bolde ho India ch kuch nhi h Unh bannjo saare ambani 🥹
@Singh71-o8v
@Singh71-o8v 4 ай бұрын
ਇਸ ਧਰਨੇ ਨੂੰ ਵੀ ਕੁੱਝ ਕੂ ਅਜਿਹੇ ਬੰਦੇ ਲੀਡ ਕਰ ਰਹੇ ਨੇ ਜਿਹੜੇ ਧਰਨੇ ਦੇ ਨਾਂ ਤੇ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਨੇ,ਪਰ ਬੋਲਣ ਵਾਲਾ ਕੋਈ ਨਹੀਂ,ਜੇ ਕੋਈ ਬੋਲਦਾ ਹੈ ਤਾਂ ਬਹੁਤ ਬੁਰੀ ਕਰਦੇ ਆ ਉਹਦੇ ਨਾਲ,ਬੇਨਤੀ ਆ ਕਿ ਪੈਸੇ ਦੇਣ ਵੇਲੇ ਧਰਨੇ ਦੇ ਨਾਂ ਤੇ ਜਾਂਚ ਪਰਖ ਕੇ ਦਿਓ
БАБУШКА ШАРИТ #shorts
0:16
Паша Осадчий
Рет қаралды 4,1 МЛН
#behindthescenes @CrissaJackson
0:11
Happy Kelli
Рет қаралды 27 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН