AKH (Official Video) | Jaswinder Brar | Sachin Ahuja | Gurtej Uggoke | New Punjabi Song 2024

  Рет қаралды 384,826

Jaswinder Brar

Jaswinder Brar

Күн бұрын

Пікірлер: 391
@chamkaursingh5458
@chamkaursingh5458 Ай бұрын
ਮੇਰੇ ਪਿੰਡ ਦਾ ਮਾਣ ਏ ਬਾਈ ! ਬਹੁਤ ਸੋਹਣਾ ਲਿਖਦਾ ਏ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਐਵੇਂ ਬਾਈ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਾ ਰਹੇ ਮੇਰੇ ਵੱਲੋਂ ਬਾਈ ਗੁਰਤੇਜ ਉੱਗੋਕੇ ਨੂੰ ਜਸਵਿੰਦਰ ਬਰਾੜ ਜੀ ਸੋਹਣੇ ਜੇ ਗੀਤ ਦੀਆਂ ਲੱਖ ਮੁਬਾਰਕਾਂ ਬਾਬਾ ਮੇਹਰ ਕਰੇ ਚੜ੍ਹਦੀ ਕਲਾ ਚੋਂ ਰੱਖੇ
@gurtejuggoke002
@gurtejuggoke002 Ай бұрын
Thnx bai ji Tuhade piyar satikar da
@balvirveer3114
@balvirveer3114 Ай бұрын
ਬਾਈ ਹੁਣ ਕਦੇ ਆਏ ਨੀ ਬਾਬਾ ਸਿੱਧ ਭੋਈ ਜੀ ਦੇ ਲੱਲੂਆਣੇ​@@gurtejuggoke002
@chamkaursingh5458
@chamkaursingh5458 Ай бұрын
ਜੁਗ ਜੁਗ ਜੀਓ ਦੁਆਵਾਂ ਬਹੁਤ ਸਾਰੀਆਂ ❤❤❤
@preetobathinda9077
@preetobathinda9077 Ай бұрын
ਬਹੁਤ ਖ਼ੂਬਸੂਰਤ ਗੀਤ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ (ਪ੍ਰੀਤੋ ਬਠਿੰਡਾ ਜਾਗੋ ਗਰੁੱਪ)
@RajpalSandhu-i1k
@RajpalSandhu-i1k Ай бұрын
ਸੋਹਣਾ ਗੀਤ ਆ ਹਰ ਪੱਖ ਤੋਂ ਪੂਰੀ ਟੀਮ ਨੂੰ ਮੁਬਾਰਕਾਂ ਬੁਫਰਾਂ ਉੱਤੇ ਗਾਉਂਦੀ ਸੁਣ ਜਸਵਿੰਦਰ ਬਰਾੜ 👍🌺
@J.S.LAKHIYA
@J.S.LAKHIYA Ай бұрын
ਦਮਦਾਰ ਆਵਾਜ਼ ਦੀ ਮਾਲਕ " ਜਸਵਿੰਦਰ ਬਰਾੜ"❤❤❤❤❤love from Haryana ❤❤❤
@keshavkumar6545
@keshavkumar6545 Ай бұрын
ਕੀ ਦਮ ਐ ਅਵਾਜ਼ ਚ?ਨਿਕਲਦੀ ਤਾਂ ਹੈਨੀ
@J.S.LAKHIYA
@J.S.LAKHIYA Ай бұрын
@@keshavkumar6545 ਬਾਈ ਜੀ ਕਿਸੇ ਟਾਇਮ , ਮੇਰੇ ਪਾਪਾ ਜੀ ਨੇਂ ਦਸਿਆ ਸੀ, ਬਹੁਤ ਘੈਂਟ ਹੇਕ ਤੇ ਮਿਰਜ਼ਾ ਗਉਂਣ ਲਈ। ਜਸਵਿੰਦਰ ਬਰਾੜ ਮਸ਼ਹੂਰ ਸੀ , ਕਿਸੇ ਵੇਲ਼ੇ ♥️♥️♥️♥️ਮੈਂ ਲਾਈਵ ਦੇਖਿਆ ਆ ਜੀ , ਪਰ ਹੁਣ ਉਮਰ ਵੀ ਤਾਂ ਦੇਖੋ
@guarjitsingh6520
@guarjitsingh6520 Ай бұрын
ਦਮਦਾਰ ਆਵਾਜ਼ ਦੀ ਮਾਲਕ ਹੈ ਜਸਵਿੰਦਰ ਬਰਾੜ ਜੀ ਬਹੁਤ ਬਹੁਤ ਮੁਬਾਰਕਾਂ ਜੀ ❤️🙏
@Jugpreetsingh-m6g
@Jugpreetsingh-m6g Ай бұрын
ਬਹੂਤ ਸੋਹਣਾ ਗੀਤ 👍👍🎉🎉❤❤❤,, ਸੂਰਾ ਦੀ ਮਲਿਕਾ ਜਸਵਿੰਦਰ ਬਰਾੜ ਜੀ 🙏🙏✅✅✅👍🎉🎉🎉😊😊😊❤❤❤🤟✍️
@moharbrar7026
@moharbrar7026 Ай бұрын
ਬਹੁਤ ਵਧੀਅਾ ਲਿਖਿਅਾ ਬਹੁਤ ਸੋਹਣਾ ਗਾੲਿਅਾ ਬਹੁਤ ਸੋਹਣਾ ਸੰਗੀਤ ਕੀਤਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
@LovedeepSingh-ew4bj
@LovedeepSingh-ew4bj Ай бұрын
ਬਹੁਤ ਵਧੀਆ ਗੀਤ ਹੈ ਜਸਵਿੰਦਰ ਬਰਾੜ ਭੈਣ ਜੀ।
@Sukha_PB60
@Sukha_PB60 Ай бұрын
ਬਹੁਤ ਸੋਹਣਾ ਗੀਤ ਵੱਡੀਏ ਭੈਣੇ 🎯🥇⭐
@jassaldairyfarm
@jassaldairyfarm Ай бұрын
ਰੱਬ ਹੋਰ ਵੀ ਤਰੱਕੀ ਦੇਵੇ। ਪਰਮਾਤਮਾ ਅੱਗੇ ਅਰਦਾਸ ਕਰਦੇ ਆਵ। ਕੇ ਤੁਸੀ ਤੇ ਤੁਹਾਡਾ ਪਰਿਵਾਰ ਹਮੇਸ਼ਾ ਖ਼ੁਸ਼ ਰਹੋ
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤
@Dabanggsidhu143
@Dabanggsidhu143 Ай бұрын
ਬਹੁਤ ਵਧੀਆ ❤ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਹੈ ਜੀ ❤❤🙏🙏🙏
@jeonderehan
@jeonderehan Ай бұрын
ਬਾਕਮਾਲ ਗੀਤਾ ਆ ਜੀ , ਗੁਰਤੇਜ ਉਗੋਕੇ ਜੀ ਨੇ ਵਧੀਆ ਲਿਖਿਆ ਤੁਸੀਂ ਵੀ ਵਧੀਆ ਗਾਇਆ ਤੇ ਫਿਲਮਾਇਆ ਬਹੁਤ ਵਧੀਆ
@Kuldeep_khuddi
@Kuldeep_khuddi Ай бұрын
ਬਹੁਤ ਬਹੁਤ ਸੋਹਣਾ ਗੀਤ ਆ ਜੀ ਪਰਮਾਤਮਾ ਤਰੱਕੀ ਬਖ਼ਸ਼ੇ ਸਾਰੀ ਟੀਮ ਨੂੰ 🙏🙏 Master khuddi YT
@iqbaldindin
@iqbaldindin Ай бұрын
ਬਹੁਤ ਬਹੁਤ ਮੁਬਾਰਕਾਂ ਬਾਈ ਗੁਰਤੇਜ ਜੀ ਨੂੰ ❤
@jagroopuddat5746
@jagroopuddat5746 Ай бұрын
ਦੁਆਵਾਂ ਤਰੱਕੀਆਂ ਲੰਮੀਆਂ ਉਮਰਾਂ ਬਖਸ਼ੇ ਪ੍ਰਮਾਤਮਾ
@DaljitDhillonofficial
@DaljitDhillonofficial Ай бұрын
ਬਹੁਤ ਸੋਹਣਾ ਗੀਤ ਹੈ ਜੀ, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@harmanrehal1261
@harmanrehal1261 Ай бұрын
Thanks to sidhu moosewala ❤ eda da talent dobara existence ch aya🎉
@mahlaproduction7323
@mahlaproduction7323 Ай бұрын
ਉਗੋਕੇ ਸਾਬ ਬਹੁਤ ਜ਼ਿਆਦਾ ਸੋਹਣਾ ਲਿਖਿਆ ji❤❤
@rajinderkaursidhu6777
@rajinderkaursidhu6777 Ай бұрын
Baouth vadiya song a bhenji hamesa varga 🎉🎉🎉🎉🎉❤❤❤❤❤
@karnailsingh7423
@karnailsingh7423 Ай бұрын
ਵਿਲੱਖਣਤਾ ਭਰਪੂਰ ਖੂਬਸੂਰਤ ਗੀਤ ਰਚਨਾ, ਬਾਕਮਾਲ ਖੂਬਸੂਰਤ ਅੰਦਾਜ਼ ਤੇ ਬਹੁਤ ਹੀ ਸੋਹਣੀ ਤੇ ਪਿਆਰੀ ਸੰਗੀਤਕ ਲੈਅ......ਗੀਤ ਨੂੰ ਹਰਮਨ ਪਿਆਰਾ ਬਣਾਉਣ ਵਾਲੇ ਹਨl ਸਭਨਾਂ ਲਈ ਮੁਬਾਰਕ ਕਬੂਲ ਹੋਵੇ ਜੀ🎊💖🙏🏻
@vksinglango686
@vksinglango686 Ай бұрын
ਜਸਵਿੰਦਰ ਬਰਾੜ mam ਬੁਹਤ vadia ਆਵਾਜ਼ thuhadi ਸਾਫ਼ ਸੁਥਰੀ ਗਾਇਕੀ।
@jagroopuddat5746
@jagroopuddat5746 Ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ
@ajaibjhunirmusic9915
@ajaibjhunirmusic9915 Ай бұрын
ਸੋਹਣੀ ਅਵਾਜ਼ ਤੇ ਕਲਮ
@vickuk1313
@vickuk1313 Ай бұрын
Sachin bhaji ne ena dina ch music wala kamaal hi kita paya...good job Jasvinder brar g....love from England ❤
@dharmindersinghvlogs5375
@dharmindersinghvlogs5375 Ай бұрын
ਸਾਫ਼ ਤੇ ਸੁਥਰਾ ਗੀਤ।🙏🙏🙏🙏🙏
@manjitmavi7062
@manjitmavi7062 Ай бұрын
Congratulations ਸਾਰੀ ਟੀਮ ਨੂੰ ਜੀ 🎉🎉
@vksinglango686
@vksinglango686 Ай бұрын
ਬੁਹਤ vadia ਕੰਮ all team
@jzhdjzhd8723
@jzhdjzhd8723 Ай бұрын
ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਵਧੀਆ ਗਾਇਆ👍🏽👍🏽👍🏽👍🏽👍🏽👌🏽👌🏽👌🏽👌🏽👌🏽
@MohinderSingh-m1b2m
@MohinderSingh-m1b2m Ай бұрын
😮ਜਸਵਿੰਦਰ ਬਹੁਤ ਵਧੀਆ ਵਾਹਿਗੁਰੂ ਆਪ ਤੇ ਮਿਹਰ ਕਰੇ❤❤❤❤❤❤❤❤❤❤❤
@harkirat9001900001
@harkirat9001900001 Ай бұрын
Stalinveer di video di koi Rees nhi sirra laa ta bai ne ❤❤
@HarbajhanSingh-r7r
@HarbajhanSingh-r7r Ай бұрын
ਅਸ਼ਲੀਲ ਪੁਣੇ ਤੋਂ ਦੂਰ ਇਹ ਸੋਂਗ ਚੰਗਾ ਚਲੂਗਾ
@bittupreet6369
@bittupreet6369 Ай бұрын
ਉਭਾਵਾਲ ਸੰਗਰੂਰ,ਮੇਰੇ ਯਾਰ ਕਰਨੈਲ ਤੇ ਮੇਜਰ ਦਾ ਪਿੰਡ,ਬਾਈ ਬਹੁਤ ਘੈਂਟ ਲਿਖਿਆ ਗੀਤ,,,
@not-perfect-73
@not-perfect-73 Ай бұрын
First short video bnaati mam thode song te ❤❤❤❤❤❤ your song have always precious meaning❤❤🎉🎉
@νιααηνι-ζ5δ
@νιααηνι-ζ5δ Ай бұрын
Eh awaaj Punjab te punjabiat di pehchaan hai Congratulations to all of the member ,who are related to this song
@tarsemmehto8760
@tarsemmehto8760 Ай бұрын
ਮੇਰਾ ਬਹੁਤ ਹੀ ਪਿਆਰਾ ਮਿੱਤਰ ਗੁਰਤੇਜ ਉੱਗੋਕੇ, ਭੈਣ ਜਸਵਿੰਦਰ ਬਰਾੜ ਜੀ ਤੇ ਭਾਅ ਜੀ ਸਚਿਨ ਅਹੂਜਾ ਅਤੇ ਸਟੈਲਨਵੀਰ ਸਾਰੇ ਵਧਾਈ ਦੇ ਪਾਤਰ ਨੇ ਜਿੰਨਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਅੱਖ ਗੀਤ ਨੂੰ ਸਾਡੇ ਸਾਰਿਆ ਦੀ ਝੋਲੀ ਚ ਪਾਇਆ ਹੈ। ਬਹੁਤ ਸੋਹਣਾ ਗੀਤ ਆ 👌👍 ਸਾਰ ਦੱਬਕੇ ਸੇਅਰ ਕਰ ਦਿਓ🙏
@AmrinderSingh-d7n
@AmrinderSingh-d7n Ай бұрын
ਬਹੁਤ ਸੋਹਣਾ ਗੀਤ ਵੱਡੀਏ ਭੈਣੇ🌟🥉🎯
@SingerRanjitteji
@SingerRanjitteji Ай бұрын
Bohat Bohat Mubarak Bhaji SACHIN AHUJA Ji Bai ji Gurtej Uggoke ji & Bhenji Jaswinder Brar ji Congratulations 🎊🎊🎊🎊
@jogasinghsandhu5325
@jogasinghsandhu5325 Ай бұрын
ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ
@SamindersinghSodhi
@SamindersinghSodhi Ай бұрын
Sada Sodhi monkiyan guruharshai wala zindabaad ❤❤❤❤❤❤❤
@rajmangill2088
@rajmangill2088 Ай бұрын
Another nice song,God bless you Miss Brar🥰🥰
@jagseernumberdar8827
@jagseernumberdar8827 Ай бұрын
ਗੀਤਕਾਰ ਗੁਰਤੇਜ ਉਗੋਕੇ ਬਾਈ ਬਹੁਤ ਵਧੀਆ ਲਿਖਿਆ....ਅੱਖ...ਬੀਬੀ ਜਸਵਿੰਦਰ ਬਰਾੜ ਨੇ ਬਹੁਤ ਵਧੀਆ ਗਾਇਆ ਜੀ..==
@VipinJangra3
@VipinJangra3 Ай бұрын
Wah wah bahut sara pyaar from haryana ji
@sukhlopoke4321
@sukhlopoke4321 Ай бұрын
ਬਹੁਤ ਬਹੁਤ ਮੁਬਾਰਕਾ ਜੀ ❤❤❤❤
@Motivational58604
@Motivational58604 Ай бұрын
@sheeramajhi
@sheeramajhi Ай бұрын
ਸੋਹਣਾ ਗਾਣਾ ਸੋਹਣਾ ਫਿਲਮਾਂਕਣ ❤
@vishalkohli13
@vishalkohli13 Ай бұрын
Supar
@JaspalSingh-ru3hk
@JaspalSingh-ru3hk Ай бұрын
ਜੱਟ ਸੋਦੇ ਵਾਲਿਆ ਦੀ ਐਕਟਿੰਗ ਵਧੀਆ ਲੱਗੀ❤❤
@harmaildhaliwal.5488
@harmaildhaliwal.5488 Ай бұрын
ਘੈਟ ਗੀਤ ਕੀਤਾ ਵਾਈ ਉਗੋਕੇ ਦੀ ਕਲਮ ਨੇ
@sidhuanoop
@sidhuanoop Ай бұрын
ਬਹੁਤ ਖੂਬਸੂਰਤ ਗੀਤ
@kamaljeetsingh6793
@kamaljeetsingh6793 Ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ❤❤
@GurmailsinghDhaliwal-w1w
@GurmailsinghDhaliwal-w1w Ай бұрын
ਵਧੀਆ ਜੀ ਉਗੋਕੇ ਵਾਲੇ ਨੂੰ ਲਿਖਣ ਦਾ ਬਲ ਵਖਸੇ
@baldevsranbaldevsran2776
@baldevsranbaldevsran2776 Ай бұрын
ਬਹੁਤ ਵਧੀਆ ਗੀਤ ਏ
@gurmanderbrar9655
@gurmanderbrar9655 Ай бұрын
ਬਹੁਤ ਵਧੀਆ ਗੀਤ ❤❤❤
@gparamdeep
@gparamdeep Ай бұрын
Well Done jaswinder bhain ji, Congrats 🎉
@jatindersidhu2819
@jatindersidhu2819 Ай бұрын
ਬਹੁਤ ਸੁੰਦਰ ਆਵਾਜ਼ ਜੀ
@veerpalsidhu8986
@veerpalsidhu8986 Ай бұрын
ਗੀਤ ਵੀ ਸੋਹਣਾ ਬੀਬਾ ਜੀ ਵੀ ਸੋਹਣੇ ਸੂਟ ਵੀ ਬਹੁਤ ਸੋਹਣਾ ਲੱਗ ਰਿਹਾ Dark pink ਜਾ
@RajaSingh-mi6kz
@RajaSingh-mi6kz Ай бұрын
ਨਹੀਂ ਰੀਸਾਂ ਜਸਵਿੰਦਰ ਬਰਾੜ ਜੀ ਦੀਆਂ ਬਹੁਤ ਸੋਹਣਾ ਗੀਤ ਆ
@AVTARSINGH-uv6ej
@AVTARSINGH-uv6ej Ай бұрын
Very nice wording of the song and very good voice quality congratulations to whole team-Bhatti Mauran wala (Lecturer) a lyricist Sundernagar (HP)
@vinodshayerproductions40
@vinodshayerproductions40 Ай бұрын
Sohna song hai!Congrts to all team!!❤❤❤❤❤❤❤❤
@Amaanmusic1313
@Amaanmusic1313 Ай бұрын
Bahut vadiya lageya g
@lakhveerdhillon1925
@lakhveerdhillon1925 Ай бұрын
ਬਹੁਤ ਵਧੀਆ ਗੀਤ ਹੈ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤
@kultarsingh1762
@kultarsingh1762 Ай бұрын
ਘੈਂਟ
@deepchahal8119
@deepchahal8119 Ай бұрын
मेरी fevrit ❤jaswinder brar i love from हरियाणा
@JaspreetChahal-n3n
@JaspreetChahal-n3n Ай бұрын
Bhut sohna
@bittumehatpuri70
@bittumehatpuri70 Ай бұрын
Congratulations to entire team of this song
@taslimamaroof43
@taslimamaroof43 Ай бұрын
ਬਹੁਤ ਵਧੀਆ 🎉
@JaspalSidhu-zb4lu
@JaspalSidhu-zb4lu Ай бұрын
ਭੈਣ ਸਤਿ ਸ੍ਰੀ ਅਕਾਲ ਵਧਾਈਆ ਭੈਣ ਬਹੁਤ ਸੋਹਣਾ ਅਤੇ ਸਮੇ ਅਨੁਸਾਰ ਅੱਜ ਦਾ ਟੌਪ ਗੀਤ ਗਾਇਆ ਐ ਹੈਰੀ ਬਰਾੜ
@singhmanidar5130
@singhmanidar5130 Ай бұрын
Brar sahb boht sohna geet...te boht sohne lagdeo pinnk sut vich 👌.sadi vi aakh dekhn vich renhdi aa vi brar sahb age
@Aleemkhanize
@Aleemkhanize Ай бұрын
Jaswinder brar ji very nice wah Music superb by Sachin Ahuja ji ❤❤❤❤❤❤❤❤❤❤
@rajjannat3531
@rajjannat3531 Ай бұрын
Bhut khoobsurat gaaana..... congratulations Sachin g brar ma'am ..
@hbseclasses7922
@hbseclasses7922 Ай бұрын
ਇਸ ਤਰਾ ਦੇ ਕਲਾਕਾਰ ਘੱਟ ਹੀ ਰਹਿ ਗਏ ਨੇ ਦੁਨੀਆ ਚ
@Jasbirsingh1983-gx9vq
@Jasbirsingh1983-gx9vq Ай бұрын
@@hbseclasses7922 shi gal aa g
@Jasbirsingh1983-gx9vq
@Jasbirsingh1983-gx9vq Ай бұрын
@@hbseclasses7922 lok tath aa
@SwarnjitSingh-od2wz
@SwarnjitSingh-od2wz Ай бұрын
ਤੇਰੀ ਯਾਦ ਨੂੰ ਹਟਾਲੇ ਵਾਲੀ ਗੱਲ ਨਹੀਂ ਬਣੀ
@officialnarpindergill
@officialnarpindergill Ай бұрын
kinna sohna likh gya davindra oye maan ugo wale loka te asr khas ni.....baak kmaal writter❤
@sufibawra
@sufibawra Ай бұрын
Wah jiyo ji 🎉
@sarbjeetmaan2224
@sarbjeetmaan2224 Ай бұрын
ਬਾਲਾ ਸੋਹਣਾ ਗਾਤਾ y🥰
@chanderparkash9481
@chanderparkash9481 Ай бұрын
Really very beautifully ❤ songs . Very nice song ❤
@iSHAANSharma786
@iSHAANSharma786 Ай бұрын
❤❤❤ legendary singer 😀
@harjeetkaur5777
@harjeetkaur5777 Ай бұрын
Bahut vadhia jaswinder bhain waheguru mehr karn
@jattboy8731
@jattboy8731 Ай бұрын
ਬਹੁਤ ਵਧੀਆ ❤❤❤
@SimranjitSingh-wl7lx
@SimranjitSingh-wl7lx Ай бұрын
Love u SIDHU MOOSEWALA ❤❤
@abhijot7582
@abhijot7582 Ай бұрын
ਬਹੁਤ ਜਿਆਦਾ ਸੋਹਣਾ ਗੀਤ 👌
@manjitmavi7062
@manjitmavi7062 Ай бұрын
Congratulations 🎉🎉🎉🎉🎉🎉🎉🎉 ਗੁਰਤੇਜ ਬਾਈ ਜੀ 🎉🎉🎉🎉🎉very nice g
@ramankamboj21
@ramankamboj21 Ай бұрын
ਇਹ ਹੂੰਦੀ ਹੈ ਕਲਾਕਾਰੀ🎉🎉
@gurmeetkaur-jt8ct
@gurmeetkaur-jt8ct Ай бұрын
Very nice jaswinder bhen 🎉🎉🎉🎉❤❤❤❤❤
@beantmahal4024
@beantmahal4024 Ай бұрын
❤❤
@gurwinderkaur8615
@gurwinderkaur8615 Ай бұрын
Jaswinder Brar🤗🤗😍😍
@AvanThind-mk2ns
@AvanThind-mk2ns Ай бұрын
Miss you Sidhu Moose wala bai 😢😢😢
@vrlnew5275
@vrlnew5275 Ай бұрын
Labh Singh Ugoke Good Mla And Good Writers
@SimranjitSingh-wl7lx
@SimranjitSingh-wl7lx Ай бұрын
Very nice ❤
@SajiyaMani
@SajiyaMani Ай бұрын
Bhut shona best wishes ji
@jassaldairyfarm
@jassaldairyfarm Ай бұрын
ਵਾਹ ਜੀ। ਗਾਣੇ ਤਾਂ ਖ਼ੈਰ ਆਪਣੇ ਸਾਰੇ ਸੋਹਣੇ ਹੁੰਦੇ ਆਵ ਪਰ ਆਵ ਗੀਤ ਜਿਆਦਾ ਫੱਬਿਆ। ਬਾਕੀ ਚਾਚੇ end ਆਵ ਸਭ ਚੱਕੀ ਚੱਲੋ ਫੱਟੇ।
@deepgill1602
@deepgill1602 Ай бұрын
Congratulation all team
@KavnoorDhaliwal
@KavnoorDhaliwal Ай бұрын
Att a bai gurtej
@hmajor1000
@hmajor1000 Ай бұрын
Bohat sona song aa massi ji! All di best👍
@AmandeepSingh-bu4wn
@AmandeepSingh-bu4wn Ай бұрын
ਬਹੁਤ ਵਧੀਆ ਜੀ
@taranabhi558
@taranabhi558 Ай бұрын
ਗੱਲ ਨਹੀਂ ਬਣੀ, ਕਿਸੇ ਨਵੇਂ ਨੂੰ ਮੌਕਾ ਦੇ ਦੇਵੋ ਸਿੱਧੂ ਬਾਈ ਵਾਂਗ, ਇਹ ਤੋਤਲੀ ਜੀ ਬਿਨਾਂ ਗੱਲ ਤੋਂ ਕੀਰਨੇ ਪਾਈ ਜਾਂਦੀ ਵੱਡੀ, ਜਸਪਿੰਦਰ ਨਰੂਲਾ, , , ਚੱਲ ਪਹਿਲਾਂ ਚਲੂਣੇ ਲੜਨ ਵਾਲੀ ਦਵਾਈ ਖਾ ਜਾ ਕੇ, , , ਫੇਰ ਢੋਲਕੀ ਵਾਜਿਆਂ ਦੇ ਨੇੜੇ ਹੋਈ ਨਾਹ ਧੋ ਕੇ
@randeepsingh8529
@randeepsingh8529 Ай бұрын
Very nice❤💐madam jasvinder barar ji God bless you
@AmrinderSingh-d7n
@AmrinderSingh-d7n Ай бұрын
Congratulations jaswinder brar❤
@babbilongowal
@babbilongowal Ай бұрын
Congratulations for all team❤🎉
@chanderparkash9481
@chanderparkash9481 Ай бұрын
Really very beautifully ❤ songs . Very 👍
Jaswinder Brar ਮਿਰਜ਼ਾ by JassiTV
12:02
JassiTV
Рет қаралды 4,2 МЛН
ROSÉ & Bruno Mars - APT. (Official Music Video)
02:54
ROSÉ
Рет қаралды 247 МЛН
Jaswinder Brar At Pind Panshta
12:08
Live Show Punjab
Рет қаралды 4,7 МЛН
ROSÉ & Bruno Mars - APT. (Official Music Video)
02:54
ROSÉ
Рет қаралды 247 МЛН