Photo Hypnosis: ਪੰਜਾਬ ਚ ਕਿਵੇਂ ਵੱਜ ਰਹੀ ਠੱਗੀ? | Rajinder Singh Bhadaur | Punjabi Podcast | Mitti

  Рет қаралды 28,386

Mitti ਮਿੱਟੀ

Mitti ਮਿੱਟੀ

Күн бұрын

Пікірлер: 71
@RaghbirPannu-q7i
@RaghbirPannu-q7i 5 ай бұрын
ਤਰਕਸ਼ੀਲ ਸੁਸਾਇਟੀ ਵਾਲੇ ਲੋਕਾਂ ਨੂੰ ਅੰਧਵਿਸ਼ਵਾਸ ਵਿੱਚੋਂ ਕੱਢਕੇ ਅਸਲੀ ਜ਼ਿੰਦਗੀ ਜੀਊਣ ਦਾ ਰਸਤਾ ਦੱਸਦੇ ਹਨ , ਮੈ ਇਹਨਾ ਦੀ ਹੌਸਲਾ ਅਫਜਾਈ ਕਰਦਾ ਹਾਂ ।
@malkiatsingh5143
@malkiatsingh5143 5 ай бұрын
ਮਿੱਟੀ ਚੈਨਲ ਦਾ ਅਜ ਦਾ ਉਪਰਾਲਾ ਸ਼ਲਾਘਾਯੋਗ ਹੈ। ਜਨਸਧਾਰਨ ਵਿਚੋਂ ਵਹਿਮ ਭਰਮ ਕੱਡਣ ਲਈ ਪ੍ਰੋਗਰਾਮ ਅਤੀ ਜ਼ਰੂਰੀ ਹੈ। ਕਿਰਪਾ ਕਰਕੇ ਰੱਬ ਅਤੇ ਅਧਿਆਤਮਵਾਦ ਨੂੰ ਵੀ ਇਸ ਘੇਰੇ ਵਿੱਚ ਲਿਆਂਦਾ ਜਾਵੇ।
@jaggusingh3346
@jaggusingh3346 4 ай бұрын
ਬਹੁਤ ਹੀ ਵਧੀਆ ਉਪਰਾਲਾ ਮਿੱਟੀ ਦਾ,ਸਲੂਟ ਭਦੌੜ ਸਰ ਜੀ।
@Yadwinders.sekhon
@Yadwinders.sekhon 4 ай бұрын
Good job । ਸੱਚ ਆ ਸਰ ਜੀ,ਇਹ ਸਾਰਾ ਕੁਝ ਇੰਡੀਆ ਵਿੱਚ ਹੀ ਅੰਧਵਿਸ਼ਵਾਸ ਕਰਕੇ ਹੁੰਦਾ। ਮੈਨੂੰ ਪੱਚੀ ਸਾਲ ਯੌਰਪ ਵਿੱਚ ਹੋਗੇ ਕਦੇ ਵੀ ਕਿਤੇ ਵੀ ਇਹੋ ਜਿਹੀਆਂ ਗੱਲਾਂ ਨੀਂ ਸੁਣੀਆਂ।
@gurtejsinghsidhu9161
@gurtejsinghsidhu9161 5 ай бұрын
ਚੈਨਲ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ❤
@hardeeppannu6674
@hardeeppannu6674 4 ай бұрын
ਧੰਨਵਾਦ ਰਾਜਿੰਦਰ ਸਿੰਘ ਜੀ ਏਸ ਵਿਸ਼ੇ ਤੇ ਚਰਚਾ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ
@harbhajansingh4471
@harbhajansingh4471 2 ай бұрын
ਬਹੁਤ ਵਧੀਆ ਢੰਗ ਤੇ ਉਪਰਾਲਾ ਵੀਰ ਪਤਰਕਾਰ ਤੇ ਤਰਕਸ਼ੀਲ ਸੋਸਾਇਟੀ ਦੇ ਮੈਂਬਰ ਦਾ। ਇਸ ਲਈ ਤੁਸੀਂ ਦੋਨੋ ਵਧਾਈ ਦੇ ਪਾਤਰ ਹੋ।ਧੰਨਵਾਦ ਵੀਰਾਂ ਦਾ।
@lovie5h271
@lovie5h271 4 ай бұрын
ਬਹੁਤ ਵਧੀਆ ਕਾਰਗੁਜ਼ਾਰੀ ਹੈ। ਵਹਿਮਾਂ ਭਰਮਾਂ ਵਿੱਚੋ ਨਿਕਲ ਕੇ ਮਾੜੇ ਸਿਸਟਮ ਨੂੰ ਬਦਲਣ ਵਾਰੇ ਸੋਚਣ ਗੇ ਲੋਕ।ਕਿਸਮਤ ਵੇਖੋ ਦਿੱਲੀ ਤੋਂ ਇੰਗਲੈਂਡ ਕੈਨੇਡਾ ਅਮਰੀਕਾ ਜਹਾਜ ਚੜਨ ਸਾਰ ਕਿਸਮਤ ਬਦਲ ਜਾਂਦੀ ਹੈ।
@manvirindersingh6989
@manvirindersingh6989 4 ай бұрын
ਜੀ 🙏 ਬਹੁਤ ਬਹੁਤ ਮੇਹਰਬਾਨੀ ਇਨ੍ਹਾਂ ਰਾਹੀਂ ਤੁਸੀਂ ਇਹ ਜਾਣਕਾਰੀ ਸਾਡੇ ਤਕ ਪਹੁੰਚਾਉਂਦੇ ਰਹਿੰਦੇ ਹੋ🙏
@sadhusinghbhullar7339
@sadhusinghbhullar7339 3 ай бұрын
ਸਰਦਾਰ ਸਾਹਿਬ ਮਿੱਟੀ ਚੈਨਲ ਸਨਮਾਨ ਯੋਗ ਸ਼ਲਾਘਾ ਯੋਗ ,ਵਡਿਆਈ ਭਰਭੂਰ ਮਨੁੱਖਤਾ ਨੁੰ ਭੜਕਿਆ ,,ਭੁੱਲਿਆ ਨੂੰ ਰਿੜਕਿਆਂ ਨੂੰ, ਗੁਮਰਾਹ ਕੀਤੇ ਹੋਇਆ ਨੂੰ ਰਾਹ,ਰਸਤਾ ਵਿਖਾਉਣ, ਵਾਲਾ ਇੱਕ ਭਲਾ ਇੰਨਸਾਨ, ਮਨੁੱਖਤਾ ਨੂੰ ਪਿਆਰ ਸਤਿਕਾਰ ਮਾਣ ਸਨਮਾਨ, ਸੱਭ ਕੁੱਝ ਸਾਡਾ ਸਤਿਕਾਰ ਜੋਗ
@GAGANSHARMA94
@GAGANSHARMA94 5 ай бұрын
ਬਿਲਕੁੱਲ ਸਹੀ ਗੱਲ ਹੈ ਸਕੂਲ ਟਾਈਮ ਸਾਡੇ ਗਵਾਂਢੀ ਮੈਨੂੰ ਲੈਕੇ ਗਏ ਸੀ ਇਕ ਬਾਬਾ ਦੇ ਓਹਨਾ ਦੇ ਘਰੋਂ ਸੋਨੇ ਦੀ ਮੁੰਦਰੀ ਚੋਰੀ ਹੋਈ ਸੀ ਓਹ ਬਾਬਾ ਮੈਨੂੰ ਕਹੇ ਆਹਾ ਮੰਤਰ ਬੋਲ ਮੈਨੂੰ ਕੁਜ ਨੀ ਦਿਸਿਆ ਨਾ ਕੁਜ ਸਮਜ ਲਗੇ ਕਿ ਬਣਿਆ ਜਿਹੜੇ ਮੈਨੂੰ ਲੈਕੇ ਗਏ ਸੀ ਓਹ ਆਪ ਹੀ ਕਹੀ ਜਾਣ ਦੇਖ ਇਹ ਮੇਰੇ ਵੱਡੇ ਭਾਈ ਦਾ ਮੁੰਡਾ ਲੱਗਦਾ ਹਨਾ ਜਮਾ ਓਹਦੇ ਵਰਗਾ ਹੀ ਪਤਲਾ ਜੇਹਾ 😅 ਓਹਨਾ ਨੇ ਆਪ ਹੀ ਸਾਰਾ ਕੁਜ ਆਪਣੇ ਕੋਲੋਂ ਬਣਾ ਲਿਆ
@sikhgamer1638
@sikhgamer1638 5 ай бұрын
Bilkul sahi keha veer mere nal b aae hoya c sote hunde 😂
@GAGANSHARMA94
@GAGANSHARMA94 5 ай бұрын
@@sikhgamer1638 😂😂
@Punjabsingh023
@Punjabsingh023 5 ай бұрын
ਪਾਦਰੀਆਂ ਖਿਲਾਫ ਆਵਾਜ਼ ਚੁੱਕੋ
@RaviParkash-cu5nc
@RaviParkash-cu5nc 4 ай бұрын
Jai Vigyan 'ਬਹੁਤ ਜਰੂਰਤ ਸਾਡੇ ਸਮਾਜ ਨੂੰ Scientific Temperament ਦੀ..
@HarpreetSingh-xu5db
@HarpreetSingh-xu5db 4 ай бұрын
ਬਹੁਤ ਵਧੀਆਂ ਬਾਬਾ ਜੀ 🌹👌👍🌴
@BalwinderSingh-vx2mr
@BalwinderSingh-vx2mr 5 ай бұрын
Bahut vadia g thanks
@sadhusinghbhullar7339
@sadhusinghbhullar7339 3 ай бұрын
ਇਹ ਤੱਰਕਸੀ਼ਲ ( ਕੇਵਲ ਸੱਚ ਨੂੰ ਪਛਾਨਣ ਵਾਲੇ )ਭਰਾਵਾਂ ਨੂੰ ਮੇਰੀ ਬਚੀ ਖੁਸ਼ੀ ਉਮਰ ਲੱਗ ਜਾਵੇ ਤਾਂ ਕਿ ਸੱਚ ਨੂੰ ਭਾਲਣ ਵਾਲਿਆ ਨੂੰ ਮਨੁੱਖਤਾ ਭਲਾ ਕਰਦਿਆਂ ਨੂੰ ਲੰਬਾ ਸਮਾਂ ਮਿਲੇ ਧੰਨਵਾਦ
@SatnamSingh-mc2oq
@SatnamSingh-mc2oq 5 ай бұрын
Bhadoor Sahib is RIGHT
@harsimransaini2318
@harsimransaini2318 5 ай бұрын
Be wise
@jinderpreet7621
@jinderpreet7621 5 ай бұрын
Veer ji bilkul dahi keha,sade pind v ek vari edan hi noo te dekhanh wale aey si40sal pranhi gal a,shakot de lage sada pind a,odo sachi chor farheya si,one hi chori kiti si,odi hi foto dikhi si,kise de gharo gharhi chori kiti si.but odo sada sara pind os babey te ducha jkeen kar geya,babe di baley,,,,2ho gi
@madhursaini5763
@madhursaini5763 4 ай бұрын
Right 👍
@xripxnfg
@xripxnfg 5 ай бұрын
Bhut khoob ❤
@shivanisharma5562
@shivanisharma5562 5 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@honeybehrampur1629
@honeybehrampur1629 5 ай бұрын
ਕਾਹਦਾ ਲੱਖ ਰੁਪਿਆ ਲੈਂਦਾ,,,,, ਮਤਲਬ ਕਿਸ ਬਹਾਨੇ ਲੈਂਦਾ ਲੱਖ ਰੁਪਇਆ ??
@shivanisharma5562
@shivanisharma5562 5 ай бұрын
@@honeybehrampur1629 ਇਸ ਗੂੰਡੇ ਬੀਜੇਪੀ ਲੀਡਰ ਨੇ 2006ਵਿੱਚ ਇਕ ਕਲੋਨੀ ਕੱਟੀ ਪੂਡਾ ਤੋਂ ਮਨਜ਼ੂਰੀ ਲੈ ਕੇ, ਸਾਰੇ ਪਲਾਟ 6000ਹਜਾਰ ਰੁਪਏ ਗਜ਼ ਨੂੰ ਵੇਚ ਗਿਆਂ, ਹੂਣ ਰੇਟ 35ਹਜਾਰ ਰੂਪਏ ਪ੍ਰਤੀ ਗਜ ਹੋ ਗਿਆ ਹੈ, ਹੂਣ ਜਦੋਂ ਵੀ ਕੋਈ ਮਕਾਨ ਬਣਾਉਣਾ ਹੈ ਨਕਸ਼ਾ ਫ਼ੀਸ ਇਕ ਲੱਖ ਰੁਪਏ ਭਰਨ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ
@sadhusinghbhullar7339
@sadhusinghbhullar7339 3 ай бұрын
ਲੱਗ ਰਿਹਾ ਜਾਪਦਾ ਚੰਗਾ ਲੱਗਿਆ। ਕੀ ਨਾ ਹੈ,,,, ਮਿੱਟੀ। ਸੱਚ ਜਾਣੋ ਮਿੱਟੀ ਵਿਚੋਂ। ਸੋਨਾ (ਗੋਲਡ), ਨਿੱਖਰ ਰਿਹਾ ਹੈ ਸਾਡਾ। ਸੋਨਾ ਜਿੰਦਾਬਾਦ,
@sarabjitsidhu6928
@sarabjitsidhu6928 4 ай бұрын
Very good explanation keep it bro.
@vinnykhurana9524
@vinnykhurana9524 4 ай бұрын
photo wich sahad kewe nikel janda hai veerji dasna jarror
@babbusandhu3133
@babbusandhu3133 5 ай бұрын
Sahi gall a very good
@satnamjihasingh7849
@satnamjihasingh7849 5 ай бұрын
Good 👍
@RakeshKumar-fo5cl
@RakeshKumar-fo5cl 3 ай бұрын
Good job master ji
@sukhchandansahota2115
@sukhchandansahota2115 4 ай бұрын
Gud knowledge sir thanks
@ChanniNattan
@ChanniNattan 5 ай бұрын
@SwarnSingh-wv7et
@SwarnSingh-wv7et 3 ай бұрын
Very good 👍
@HARJEETSINGH-yv1np
@HARJEETSINGH-yv1np 3 ай бұрын
Very nice g❤❤
@jassar100
@jassar100 4 ай бұрын
Good luck.
@sikanderjitdhaliwal2078
@sikanderjitdhaliwal2078 3 ай бұрын
ਬੋਰਿੰਗ ਇੰਟਰਬੂਅ ਹੈ ਪੰਜਾਹ ਸਾਲ ਪੁਰਾਣੀਆਂ ਗੱਲਾਂ ਮੋੜ ਮੋੜ ਦਹੁਰਾ ਰਹੇ ਹਨ ਹੁਣ ਬਾਬੇ ਵੀ ਅਡਵਾਂਸ ਹੋ ਗਏ ਲੋਕਾਂ ਦੇ ਮਸਲੇ ਵੀ ਹੋਰ ਹਨ। ਸਰੋਂ ਦੇ ਤੇਲ ਵਾਲੀਆਂ ਗੱਲਾਂ ਹੁਣ ਕਿੱਥੇ ਹਨ।
@Jagjeet-kaur57
@Jagjeet-kaur57 5 ай бұрын
ਬਾਬੇ ਨਹੀਂ ਸਿਆਣੇ ਕਹੋ
@GurjitSingh-dg7kd
@GurjitSingh-dg7kd 4 ай бұрын
ਇਹ ਕੰਮ ਤਾਂ ਮੈਂ ਵੀ ਕਰ ਲੈਂਦਾ ਬੜਾ ਸੁਖਾਲਾ❤😂
@omg-shorts
@omg-shorts 4 ай бұрын
ਕੀ ਵੀਰ ਜੀ
@abroldentalcare8638
@abroldentalcare8638 5 ай бұрын
Nice Ashok A brol
@BhanguSaab-gm2ic
@BhanguSaab-gm2ic 4 ай бұрын
Mitti❤
@dilbaghsingh4097
@dilbaghsingh4097 4 ай бұрын
ਕੀ ਇਸ ਨਾਲ ਕਿਸੇ ਦਾ ਨਸ਼ਾ ਛੁਡਵਾਇਆ ਜਾ ਸਕਦਾ ਹੈ?
@bantdealwalia
@bantdealwalia 4 ай бұрын
ਮੈਨੂੰ ਲਗਦਾ ਤੂੰ ਆਪ ਹੀ ਨਸ਼ੇ ਤੋਂ ਦੁਖੀ ਹੈਂ।ਜੇ ਛੱਡਣਾ ਤਾਂ ਦੱਸ।ਕੋਈ ਦੇਰ ਨਹੀਂ ਲੱਗਣੀ।ਨਾਂ ਕੋਈ ਪੈਸਾ ਲੱਗਣਾ।ਮੁਖਤੋ ਮੁਖਤੀ ਕੰਮ ਹੋਜੂ।
@gurpreet0633
@gurpreet0633 4 ай бұрын
Vvvip dharender sastri live media da ve kadya baba tusi ve ja ke aya hona
@NavneetSingh-mc5lt
@NavneetSingh-mc5lt 4 ай бұрын
ਮਨੋਵਿਗਿਆਨ ਹੈ ਜਿਸਦੀ ਜਾਣਕਾਰੀ ਬੱਚਿਆਂ ਨੂੰ ਦੇਣ ਦੀ ਲੋੜ ਹੈ, ਅੰਧਵਿਸ਼ਵਾਸ ਦੂਰ ਹੋ ਜਾਣਗੇ। ਸੂਰਜ ਵਾਲੀ ਬੀਬੀ ਨੂੰ ਪੜ੍ਹਨ ਲਿਖਣ ਦੀ ਜ਼ਰੂਰਤ ਹੈ ਉਸਦੀ ਮਾਨਸਿਕਤਾ ਠੀਕ ਹੋ ਜਾਵੇਗੀ।
@jinderpreet7621
@jinderpreet7621 5 ай бұрын
Odo sade maa baap v ena galaa te hi jkin karde si,veer ji ajey v kite,,2hajreit kad de a
@gurpreet0633
@gurpreet0633 4 ай бұрын
App nu thori history paran de jarorat a
@SunilKumar-f5z2f
@SunilKumar-f5z2f 4 ай бұрын
Chal baki taa Kai apne mano e layi janda
@DjKm-gv3yz
@DjKm-gv3yz 5 ай бұрын
Zakin karna hoga agar jin hai
@honeythakur477
@honeythakur477 3 ай бұрын
ek baba oh hrre ,laal te kale dhage ch lpete tweet kdd da pani pila pila k oh kive kdd da,,,olti kra k kdd da naal bhuki vargi dwai khilonda te tweet bahr rang brange,,,eh kive ho skda,,,kroge hll.
@Foujilower5319
@Foujilower5319 5 ай бұрын
Veer tci kise bande nu lake jayo tuhade ko knowledge vi aa te duniya v bach ju pakhandwad to
@somanamsaur9591
@somanamsaur9591 4 ай бұрын
In India mostly babas nows how to do kala jadu. But they don’t know how to fix it and how to get rid of black magic Maybe out of 100. 1 person nows how to fix the problem They are doer
@jinderpreet7621
@jinderpreet7621 5 ай бұрын
Odo mai10ko sal di si,hunh thadian galaa sunh k enj lagda,k asi,sare kine baiwkoof si
@GuntasKaur-sc4tr
@GuntasKaur-sc4tr 4 ай бұрын
Gappa mari jande aa😂😂
@VarinderSingh-j2c
@VarinderSingh-j2c 4 ай бұрын
Gal ch dam nhi
@vickyarora9721
@vickyarora9721 4 ай бұрын
Baķwass
@jagdeepsinghmann7975
@jagdeepsinghmann7975 5 ай бұрын
Bera gian h g bele bele g
@vickyarora9721
@vickyarora9721 4 ай бұрын
🎉😢😮😮saari bakwaas
@simarsingh7046
@simarsingh7046 5 ай бұрын
Oy chawla tu bhakhrhe ali dandi hje langhea n . Jihde ghar nal banhgi ohnu pta. Dooji gall. Tu RUB to wadda hogea. MAHARAJ di banhi kehndi wa k bhoot pret hunde ne
@r.jawandha5343
@r.jawandha5343 4 ай бұрын
ਹਜਰਾਤ ਕੱਢਣ ਵਾਲਾ ਮੰਤਰ ਇਕ ਪਖੰਡੀ ਮੈਨੂੰ ਵੀ ਦੱਸ ਕੇ ਗਿਆ ਸੀ,,( ਬਰਕਤ ਬੀਬੀ ਫਾਤਿਮਾ ਮਦਦ ਸਾਹ ਅਲੀ ਬਹੁੜ ਮੁਸਤਿਬ ਪੀਰ ਮੁਹੰਮਦ ਸ਼ਾਹ ਇਸ ਘੜੀ ਅਲੀ ਅਲੀ),😂😂😂
@forever-vz6bs
@forever-vz6bs 4 ай бұрын
Duniya tesb kus haiga sach te ghot v
@PahulChaudhary
@PahulChaudhary 18 күн бұрын
Sat shri akaal ji Rajendra sir sar apna number do comment box de vich urgent case hai
@VikasHans-rl7se
@VikasHans-rl7se 4 ай бұрын
😮 aapka number kya hai
@Brownkudidakhasam
@Brownkudidakhasam 5 ай бұрын
Rajinder bhadaur jhooth na boli lokan nu samjhauna saukha aa apdi kudi te tera jwai premi aa ram rahim de jande aa . Te kudi bhi ehdi ram rahim de dhere te study kardi si gufa ch bhi daily hundi si ohde naal aap da vekho.
Ep : 5 I Jain Philosophy: An Introduction I Dr Vikas Divyakirti
3:29:27
Vikas Divyakirti
Рет қаралды 11 МЛН
How Much Tape To Stop A Lamborghini?
00:15
MrBeast
Рет қаралды 230 МЛН
How Much Tape To Stop A Lamborghini?
00:15
MrBeast
Рет қаралды 230 МЛН