ਭੂਤਾਂ ਦਾ ਖੌਫ਼ਨਾਕ ਕਾਰਾ! ਖ਼ੂਨ ਦੇ ਛਿੱਟੇ ਤੇ ਮਰੇ ਬੰਦੇ ਦੀ ਰੂਹ, ਔਰਤ ਚੋ ਪ੍ਰੇਤ ਕੱਢਦੈ ਬੰਦੇ ਦੀ ਆਵਾਜ਼ | Mitti

  Рет қаралды 14,703

Mitti ਮਿੱਟੀ

Mitti ਮਿੱਟੀ

Ай бұрын

ਭੂਤਾਂ ਦਾ ਖੌਫ਼ਨਾਕ ਕਾਰਾ! ਖ਼ੂਨ ਦੇ ਛਿੱਟੇ ਤੇ ਮਰੇ ਬੰਦੇ ਦੀ ਰੂਹ, ਔਰਤ ਚੋ ਪ੍ਰੇਤ ਕੱਢਦੈ ਬੰਦੇ ਦੀ ਆਵਾਜ਼ | Mitti #Mitti #punjabi
---
ਭੂਤਾਂ ਦਾ ਖੌਫ਼ਨਾਕ ਕਾਰਾ!
ਖ਼ੂਨ ਦੇ ਛਿੱਟੇ ਤੇ ਮਰੇ ਬੰਦੇ ਦੀ ਰੂਹ
ਔਰਤ ਚੋ ਪ੍ਰੇਤ ਕੱਢਦੈ ਬੰਦੇ ਦੀ ਆਵਾਜ਼
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 79
@randhirsivia8785
@randhirsivia8785 Ай бұрын
ਜਿਸ ਤਨ ਲੱਗੀ ਸੋਇ ਜਾਣੇ ਕੌਣ ਜਾਨੇ ਪੀੜ ਪਰਾਈ
@vikramjitsingh7710
@vikramjitsingh7710 Ай бұрын
ਇਨਾ ਦੀ ਗੱਲ ਮੰਨ ਲੈਨੇਂ ਪਰ ਧਾਰਮਿਕ ਗਰੰਧਾ ਏਧੇ ਤਕ ਗੁਰੂ ਸਾਹਿਬ ਨੇ ਭੀ ਭੁਤ ਪ੍ਰੇਤਾ ਲਈ ਪਾੜ ਬਣਾਇਆ। ਜੈ ਇਨਾ ਦੀ ਸਾਰੀ ਗੱਲ ਮੰਨ ਲਈਏ ਤਾਂ ਕੀ ਗੁਰੂ ਭੀ ਜੁੜੇ ਯਾਂ। ਕੁਛ ਗਲਾ ਦਾ ਜਵਾਬ ਦੁਨੀਆ ਵਿੱਚ ਨਹੀ ਗਾ ਜਿਸ ਵਿੱਚ ਬੁਤ ਪ੍ਰੇਤ ਭੀ ਆਉਂਦੇ ਯਾਂ। ਫੌਜ ਇਕ ਸ਼ਹੀਦ ਹੋਏ ਫੌਜੀ ਨੂੰ ਤਨਖਾਹ ਦੇਂਦੀ ਰਹੀ ਤੇ ਹੂਨ ਰਿਟਾਇਰ ਹੋ ਪੈਨਸ਼ਨ ਮੀਲ ਰਹੀ। ਬਾਬਾ ਹਤਬਹਜਨ ਬਾਰੇ ਸਭ ਨੇ ਸੁਣਿਆ ਕੀ ਓਹ ਭੀ ਜੁੜ ਯਾਂ ਫੇਰ ਤਾਂ।
@Bajwasaab758
@Bajwasaab758 Ай бұрын
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥ ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੪ ਅਰਥ (ਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ ਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ) ਸੁਖਮਨੀ ਸਾਹਿਬ ਵਿੱਚ ਦਰਜ ਹੈ। ਇਹ ਝੰਡੂ ਗੁਰੂ ਸਾਹਿਬ ਤੋਂ ਉਤੇ ਹੋਗੇ।
@bhindersingh5735
@bhindersingh5735 Ай бұрын
Shai gal ha bro
@harmamdeepkhaira
@harmamdeepkhaira Ай бұрын
ਇਹ ਜੀਵਨ ਇਕ ਸੁਪਨਾ ਹੈ ਬਾਕੀ ਸਭ ਸਚ ਹੈ
@AmarjitSingh-bv6fl
@AmarjitSingh-bv6fl Ай бұрын
Guru to upper koi ni Bro
@HardeepSingh-zd8lu
@HardeepSingh-zd8lu Ай бұрын
Gurbani de galt arth na kar veer ,ehe sarian awasthava ja KEH lo is kisam de bande' Mann karke han
@Bajwasaab758
@Bajwasaab758 Ай бұрын
@@HardeepSingh-zd8lu ki galt hai is vich veer
@AmrinderSingh-dw4fp
@AmrinderSingh-dw4fp Ай бұрын
ਪਰ ਜਿਹੜੇ ਇਨ੍ਹਾਂ ਮੁਸ਼ਕਲਾਂ ਨਾਲ ਜੂਝ ਰਹੇ ਹਨ ਉਹ ਜਾਣਦੇ ਜਾਂ ਉਨ੍ਹਾਂ ਦਾ ਰੱਬ ਜਾਣਦਾ ਜਦੋਂ ਕਿਸੇ ਸਰੀਰਕ ਬਿਮਾਰੀ ਲਈ ਦਵਾਈ ਬਣ ਸਕਦੀ ਹੈ ਤਾਂ ਇਹ ਵਿਦਿਆ ਕਿਉਂ ਨਹੀਂ ਕੰਮ ਕਰ ਸਕਦੀ
@harmamdeepkhaira
@harmamdeepkhaira Ай бұрын
ਓਏ ਮੂਰਖਾ ਇਸ ਧਰਤੀ ਉਪਰ ਭੂਤ ਪ੍ਰੇਤ ਸ਼ੂਕਰ ਕਿੰਨਰ ਸਭ ਨੇ ਬਸ ਤੂੰ ਹੀ ਪਰੋਨਾ ਏ ਇਸ ਧਰਤੀ ਤੇ ਸਾਡੇ ਵਾਂਗ 😂
@guestedsingh129
@guestedsingh129 Ай бұрын
ਰੱਬ ਹੈ ਤਾਂ ਸਭ ਹੈ , ਭਾਈ ਸਾਹਿਬ ਜੀ
@punjabson5991
@punjabson5991 Ай бұрын
ਕੋਈ ਹੋਰ ਤਮਾਸ਼ਾ ਕਰਾ ਲੈਣਾ ਸੀ ਇਸ ਜੰਮੂਰੇ ਤੋਂ ਇਹ ਬੁੱਧੂ ਲੋਕ ਥੋੜ੍ਹਾ ਅੱਜ ਤੋਂ ਤੀਹ ਸਾਲ ਪਹਿਲਾਂ ਦੀ Gorbachave ਵਾਲੀ ਪੜ੍ਹਾਈ ਪੜ੍ਹੇ ਹੋਏ ਨੇ ਜੋ ਵਕਤ ਵਿਹਾਅ ਚੁੱਕੀ ਹੈ। ਕੁੱਝ ਪਤਾ ਨਹੀਂ ਇਸਨੂੰ ਭਾਈ , ਇਸਤੋਂ ਕੋਈ ਘਰ ਚ ਕੰਮ ਲੈਣਾ ਤਾਂ ਲੈ, ਸਾਨੂੰ ਬਖਸ਼ ਦੇਹ ਸਾਨੂੰ ਤਾਂ 1947 ਚ ਹੀ ਪਤਾ ਲੱਗ ਗਿਆ ਸੀ ਕਿ ਮਾਸਟਰ ਕਿੰਨੇ ਕੁ ਵਿਦਵਾਨ ਹੁੰਦੇ ਆ , ਬੱਸ ਕਰ ਗਰਮੀ ਬਹੁਤ ਹੈ ਕੋਈ ਨਿੰਬੂ ਪਾਣੀ ਦੇ ਦੋ ਗਿਲਾਸ ਪਿਆ ਇਹ ਬਾਊਂਦੱਲ ਗਿਆ ਈ
@sonukahlon6883
@sonukahlon6883 9 күн бұрын
ਮਾਸਟਰ ਜੀ ਜਿਸ ਦਿਨ ਤੇਰੇ ਨਾਲ ਮੇਲ ਹੋ ਗਿਆ ਕਿਸੇ ਭੂਤ ਪ੍ਰੇਤ ਦਾ ਤੇਰਾ ਗ਼ੁਹ ਵਿਚੇ ਨਿਕਲ ਜਾਣਾ ਸਣੇ ਪਿਸ਼ਾਬ ਇਹ ਮੇਰੀ ਗਰੰਟੀ ਆ ਟੱਟੀਆ ਨਹੀਂ ਰੁਕਣੀਆ ਤੇਰੀਆ ਵੱਡੇ ਵਿਗਆਨੀ ਦੀਆ
@boghasingh3801
@boghasingh3801 Ай бұрын
ਮਾਸਟਰ ਜੀ ਅਪਣਾ ਫੋਨ ਨੰਬਰ ਭੇਜੋ, ਸਾਡੇ ਪਿੰਡ ਇੱਕ ਭੂਤ ਪ੍ਰੇਤ ਕਸਰ ਦਾ ਕੇਸ ਐ ਉਹਨੂੰ ਠੀਕ ਕਰੋ। ਵੈਸੇ ਮੈਂ ਤਾਂ ਇਹਨਾਂ ਨੂੰ ਮੰਨਦਾ ਨਹੀਂ, ਗੁਰਬਾਣੀ ਤੋਂ ਇਲਾਵਾ।
@Bajwasaab758
@Bajwasaab758 Ай бұрын
ਤੂੰ ਤੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਕੀਤਾ ਹੋਣਾ। ਉਵੇਂ ਤੂੰ ਗੁਰਬਾਣੀ ਇਲਾਵਾ ਕਿੱਸੇ ਨੂੰ ਨਹੀ ਮੰਨਦਾ 😂😂
@parmindersingh5410
@parmindersingh5410 Ай бұрын
Gurbani tn mandi aa bhoot preet puchajj sab nuu fer Tu kyo ni mnda naale khna me gurbani nu manda
@r.jawandha5343
@r.jawandha5343 Ай бұрын
ਬਿਲਕੁੱਲ ਸਹੀ ਗੱਲ ਹੈ ਇਹ 👍👍👍🙏
@AmrinderSingh-dw4fp
@AmrinderSingh-dw4fp Ай бұрын
ਭੂਤ ਪ੍ਰੇਤ ਵਹਿਮ ਨਹੀਂ ਸਚਾਈ ਹੈ ਜਿਹਦਾ ਕਦੇ ਸਿਰ ਨਹੀਂ ਦੁਖਿਆ ਉਹਨੂੰ ਕੀ ਪਤਾ ਸਿਰ ਦਰਦ ਕੀ ਹੁੰਦਾ ਇਹ ਸਚਾਈ ਵੀ ਹੈ ਤੇ ਇਸ ਸਚਾਈ ਦੇ ਆਧਾਰ ਤੇ ਪਖੰਡ ਵੀ ਹੈ ਜਿਸ ਕਰਕੇ ਸੱਚ ਤੇ ਯਕੀਨ ਕਰਨਾ ਔਖਾ ਹੈ ਪਰ ਜਿਹਕਿਲਾਂ ਨਾਲ
@Saroopsingh102
@Saroopsingh102 Ай бұрын
Jis de nal beetdi he oh janda .
@SatnamSingh-mc2oq
@SatnamSingh-mc2oq Ай бұрын
Bhdoor ji is RIGHT
@MalkidSing-lz9mq
@MalkidSing-lz9mq Ай бұрын
ਇਹ ਜੋ ਸਿਰ ਤੇ ਪੱਗਾਂ ਬੰਨ ਕੇ ਬੈਠੇ ਹਨ ਇਹ ਸਿੱਖ ਨਹੀ ਭੂਤ ਹਨ ਕਿਉਕੀ ਇਹਨਾਂ ਦੋਵਾਂ ਨੇ ਦਾੜੀਆਂ ਕੱਟੀਆਂ ਹੋਈਆਂ ਹਨ ।
@SimranDhillon-tv5wt
@SimranDhillon-tv5wt Ай бұрын
Q pag valeya nu dukh ni lgde jinna nal bitiya ne ona nu puccha or j ni pta na baani ch vi h sb kuj dseya pad lo sb kuj hega h a tahi baani vich darz h understand
@pek1240
@pek1240 Ай бұрын
ehna dhadi kati walian te golak ch paisse paun te vi rok lagni chahidi hai pooran gursikh amritdhari he golak ch paisse paun mai khud kesha dhari sikh han par ena katad nahi ke bandhe nu bandha na samja
@kewalsinghkewalsingh6286
@kewalsinghkewalsingh6286 Ай бұрын
ਇਹ ਬੰਦੇ ਫੁਕਰੇ ਹੁੰਦੇ ਆ ਇਹ ਫਿਰ ਬਾਣੀ ਨੂੰ ਸਾਕ ਕਰਨ ਨੂੰ ਮੱਥਾ ਟੇਕਣ ਜਾਂਦੇ ਆ
@balwinderbhullar7027
@balwinderbhullar7027 Ай бұрын
sab kuch hai je manniyea ,tha je na mannoyea osde liye kuch nahin
@Jodhvirk-hn3ym
@Jodhvirk-hn3ym Ай бұрын
❤nice
@Gur.nav.kaur.Aulakh-eh8zy
@Gur.nav.kaur.Aulakh-eh8zy Ай бұрын
ਜੇਕਰ aatma a parmaatma aa te fir bhoot v ne pret v ne .vigyaan ਭਾਵੇਂ jo marji khi jaye
@ekamsingh4557
@ekamsingh4557 Ай бұрын
Oh baba ji ...mere nl khud ik ghtna hoyi ...m Apne sahmne door open hunda dekhya...hla ki door closer lga c door nu ...jorh nl khulda c ... But Apne app kida khul gyya ajj tk nhi pta lga mnu ...Raat da tym c..mere koll video pyi aa ..Sach vich hundiyn ghtnva...baba Tere nl hoyi nhi lgda kde...Jo mansek rog ds reha...
@kewalsinghkewalsingh6286
@kewalsinghkewalsingh6286 Ай бұрын
ਕਿਉਂ ਗਾਲ਼ਾਂ ਖਾਨੇ ਸ਼ਰਮ ਕਰਲੋ
@AngrajSinghSidhu-tm3gl
@AngrajSinghSidhu-tm3gl Ай бұрын
Ep 1531 shamas ki zubani real poonar janam
@electrogagan
@electrogagan Ай бұрын
Sir ! Bahut Bahut Thank you hai ji iss coverage layi ... superstitions naal ghar ujjad de dekhe main ... mental health is the root cause .. tusi bahut sahi kamm kar rahe ho.. bahut bahut thank you ji !
@pek1240
@pek1240 Ай бұрын
par comment pad ke dekh lao lokan da hal ki aa sare manhde ne mai jad toh hosh sambhali aa odon da nahi manhda ehna cheezan nu mainu ta koi bhoot prait takria ni par 90% lok ehna cheezan nu manhde ne tahi thag babian de rozgar challi jande ne
@electrogagan
@electrogagan 13 күн бұрын
@@pek1240 Sir, jo darr ch ghire hoye ne ya jinha da self-interest hai lokkan nu iss paase jod k rakhan layi .. oh sab comments ch negativity failaange hi .. doesn't matter .. I have personally forwarded this video to lot of my friends and family members... awareness must not stop due to negativity..
@GurmeetSingh-ov6ds
@GurmeetSingh-ov6ds Ай бұрын
ਮੈਂ ਤਾਂ 41ਮਿੰਟ ਖ਼ਰਾਬ ਕਰ ਲਏ ਤੁਸੀਂ ਨਾ ਕਰਿਉ ਜੀ
@SACHKIBELA866
@SACHKIBELA866 Ай бұрын
Jehra bnda paisa paisa krk marda oh sap bn jnda h Jehra bnda creater da glt hunda oh pshu bn jnda h Jehra bnda GURBANI nu follow krda oh juna to Mukt hunda h g
@manjitji4495
@manjitji4495 Ай бұрын
Foji baba Harbhajan Singh ji nu kine rink Marne to vadh mile ne jo sb nu pata hai ke baba ji kida darsan dende sn
@user-mf1xo4ye2w
@user-mf1xo4ye2w 10 күн бұрын
ਬਾਈ ਟਾਈਮ ਖਰਾਬ ਨਾਂ ਕਰਿਓ
@BaljeetSingh-fr3by
@BaljeetSingh-fr3by Ай бұрын
❤❤
@jassisharma3387
@jassisharma3387 Ай бұрын
par sade pind ta 4k mahine ho ge bahut bhuri ghatna hoi c koi suni jga c pind di gali ch bahut lok us gali ch rehnde vi c us suni jga te munde dailykhed de c dine 2:00 di gall a ek munde nu kise saye ne gardan to fad k upar chuk ta bahut loka ne dekhya munda 12-13saal da c sab lok dar ge kuj loka ne ta video vi bnai gali ch vi munda hawa ch udhda reha
@manjitji4495
@manjitji4495 Ай бұрын
Jis te beet di hai os nu pata lagda hunda sara kuc he aa
@harpreetchahal7434
@harpreetchahal7434 Ай бұрын
ਬਕਵਾਸ ਮਾਰੀ ਜਾਂਦਾ
@YuvrajSingh-ev4td
@YuvrajSingh-ev4td Ай бұрын
Bohot wadiya jankari veer ji ❤waheguru ji tuhada bhala kare
@SandeepSingh-cg4kj
@SandeepSingh-cg4kj Ай бұрын
ਬਾਈ ਜੀ ਇਹਨਾਂ ਦਾ ਨੰਬਰ ਚਾਹੀਦਾ ਬਹੁਤ ਜਰੂਰਤ ਆ ਮੈਨੂੰ ਮੈਂ ਇਹਨਾਂ ਨਾਲ ਗੱਲ ਕਰਨੀ ਚਾਹੁੰਦਾ।
@gursewak2990
@gursewak2990 Ай бұрын
ਬਾਬਾ ਜੀ ਅਸੀਂ ਕਲਕੱਤੇ ਰਹਿੰਦੇ ਸੀ ਇਕ ਵਾਰ ਮੈਂ ਸੋ ਰਿਹਾ ਸੀ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੀ ਇਕ ਲੱਤ 90 ਡਿਗਰੀ ਤੇ ਉੱਪਰ ਨੂੰ ਬਿਲਕੁੱਲ ਸਿੱਧੀ ਸੀ ,ਫਿਰ ਓਹ ਕਿ ਸੀ ?
@harmamdeepkhaira
@harmamdeepkhaira Ай бұрын
ਇਹ ਤਰਕਸ਼ੀਲ ਵਾਲਾ ਆਪ ਭੂਤ ਆ
@pek1240
@pek1240 Ай бұрын
lat khedi si bhrava kitte teji latt na hove hahahaha
@gursewak2990
@gursewak2990 Ай бұрын
@@pek1240 ਨਹੀਂ ਵੀਰੇ ਇਹ ਸੱਚ ਹੈ ,ਕਲਕੱਤੇ ਇਹ ਗੱਲਾਂ ਆਮ ਨੇ ,ਸਾਡਾ ਟਰੱਕਾਂ ਦਾ ਕੰਮ 3,4, ਮਹੀਨਿਆਂ ਵਿਚ ਹੀ ਬਰਬਾਦ ਹੋ ਗਿਆ,ਓਸ ਦੇ ਸਬੂਤ ਵੀ ਹਨ,
@forever-vz6bs
@forever-vz6bs Ай бұрын
Ehda mtlb sant maskeen ji ghot bolde,......
@amardeepsingh2515
@amardeepsingh2515 Ай бұрын
ਤੇਰੇ ਵਿੱਚ ਤੇਰੇ ਸਾਹ ਚੱਲਦੇ ਨੈ ਰੱਬ ਤਾ ਹੈ
@SACHKIBELA866
@SACHKIBELA866 Ай бұрын
Aatma hundi h bhai Es vcho aatma kad do fr dekho trksheel kidr jandi h esdi Juna v hundian h Jaisa krm bnda beezda usnu vdna v panda h
@pek1240
@pek1240 Ай бұрын
host da confidence level ghat lagda aven lagda jive darda hove Karn nu karni chahidi si eh interview es mere veer toh gal nahi ban rahi gustakhi layi muafi par jo mainu lagia keh ditta
@user-pz6yd6kt8m
@user-pz6yd6kt8m Ай бұрын
Ehdye nall mera mama ve renn lag geya cc tee kett mati dha te fer app ja ke ohstp vahdi bnake ahiya 😂😂
@mannkaurr1
@mannkaurr1 Ай бұрын
Ehda .matlb eh houa ki insane apne dhrm de according jnm lenda ya age da process hunda???akal purakh ta ik he hai dharm ta ethe he vande ne ..ki logic hai gall da..Hollywood walea di atama di ki Gatti ni ho skdi??
@vickyboothgarh166
@vickyboothgarh166 Ай бұрын
ਸੋਨੂੰ ਬਾਈ ਬਹੁਤ ਘੈਂਟ ❤❤
@Gur969
@Gur969 Ай бұрын
Ana de plle kakh v ni SBB bkbas aa ana da
@kewalsinghkewalsingh6286
@kewalsinghkewalsingh6286 Ай бұрын
ਇਹ ਦੁਸ਼ਟ ਬੰਦਾ ਦੇਖੋ ਯਰ ਬਾਣੀ ਨੂੰ ਚੈਲੰਜ ਕਰੀ ਜਾਂਦੇ ਐ
@AmarjitSingh-bv6fl
@AmarjitSingh-bv6fl Ай бұрын
Punar janam uppar Dr Iderjit Kaur ne kitab likhi hai oh pado
@Param-wt4pc
@Param-wt4pc 20 күн бұрын
Rajinder bhadaur legend 👏
@AmarjitSingh-bv6fl
@AmarjitSingh-bv6fl Ай бұрын
Gurbani v 84 lakh junna nu mandi a
@Fact_Punjab295
@Fact_Punjab295 Ай бұрын
ਪੁਨਰ ਜਨਮ ਵਾਲੀ ਗੱਲ ਤੇ ਜੌ ਸਪਸਟੀਕਰਣ ਦਿੱਤਾ ਮੈ ਓਹਦੇ ਨਾਲ ਸੰਤੁਸ਼ਟ ਨਹੀਂ ਹੋਇਆ ਕਿਉ ਕੇ ਜਿਹੜੇ ਕੇਸ ਦੀ ਗੱਲ ਐਂਕਰ ਨੇ ਕੀਤੀ ਓਹਦੇ ਵਿੱਚ ਬੱਚੇ ਨੇ ਸੱਭ ਕੁੱਝ ਦਸਿਆ ਹੈ।
@user-pz6yd6kt8m
@user-pz6yd6kt8m Ай бұрын
Eh bakvacc karda oh parmpita parmatma ne bhut kuz serjya eh Lal lerr nu ki pata waheguru teriya tu janye me ahpnye ahkii vehkeaa 😡😡
@kamikkarsingh1979
@kamikkarsingh1979 Ай бұрын
Bakwas hai ih
@Saroopsingh102
@Saroopsingh102 Ай бұрын
Sade pind mere sahmne sab bitia oh ve din de vich
@CharanjeetSingh-yj9jd
@CharanjeetSingh-yj9jd Ай бұрын
Manukha to bina Kise v janbar ch atma nahi hundi Pavitra bibale
@gurpreetsinghrai6014
@gurpreetsinghrai6014 Ай бұрын
ਵਾਹਿਗੁਰੂ ਜੀ
@FordFiesta-mv8yl
@FordFiesta-mv8yl Ай бұрын
Channel Di Roti Chli Jndi A Te Hga
@randhirsivia8785
@randhirsivia8785 Ай бұрын
Sab kuj huda ma aakhi bekhya
@user-ud2je3nh8g
@user-ud2je3nh8g Ай бұрын
😂😂😂😂😂🍌
@gogikaushal4828
@gogikaushal4828 Ай бұрын
Not Right Bakwas
@kewalsinghkewalsingh6286
@kewalsinghkewalsingh6286 Ай бұрын
ਇਹ ਯਰ ਬਸ ਚਾਲੀ ਦੀ ਗੱਲ ਕਰੀ ਜਾਂਦੇ ਆ
@kewalsinghkewalsingh6286
@kewalsinghkewalsingh6286 Ай бұрын
ਇਹ ਹਰ ਵਾਰੀ ਸਾਰੇ ਇਕ ਗਲ ਕਰੀ ਜਾਂਦੇ ਐ ਇਕ ਅੱਧਾ ਕੇ ਇਹੋ ਜਿਹੇ ਵੀ ਹੁੰਦੇ ਆ
@vicky.singh0012
@vicky.singh0012 19 күн бұрын
asal ch Annparta te Magar Laggta ne Bharam payye aa Duniyaan nu
@Kkk19649
@Kkk19649 Ай бұрын
ਤੁਸੀ ਜੇਕਰ ਸਮਾਜ ਲਈ ਕੁੱਝ ਕਰਨਾ ਚਾਹੁੰਦੇ ਹੋ। ਤਾਂ ਧਰਮ ਦੀ ਆੜ ਵਿੱਚ ਪਾਖੰਡਵਾਦ ਦਾ ਪਰਦਾਫਾਸ਼ ਕਰੋ। ਨਾਂ ਕਿ ਸੱਚ ਨੂੰ ਝੂਠ ਸਾਬਤ ਕਰਨ ਦੀ ਕੋਸ਼ਿਸ਼ ਕਰੋ। ਰੱਬ ਨੂੰ ਮੰਨਣਾ ਜਾਂ ਨਾਂ ਮੰਨਣਾ ਹਰ ਇਨਸਾਨ ਦੀ ਅਪਣੀ ਮਰਜੀ ਹੈ। ਤੁਸੀ ਨਾਂ ਮੰਨੋ। ਪਰ ਲੋਕਾਂ ਨੂੰ ਨਾਂ ਰੱਬ ਤੋਂ ਦੂਰ ਕਰੋ। ਹੁਣ ਤਾਂ ਹਜਾਰਾਂ ਦੀ ਗਿਣਤੀ ਵਿੱਚ cctv ਫੁਟੇਜ ਵਿਚ ਭੂਤਾਂ ਦੀ ਐਕਟੀਵਿਟੀ ਦੇਖੀ ਜਾ ਚੁੱਕੀ ਹੈ। ਹਾਂ ਇਸ ਆੜ ਵਿੱਚ ਬਹੁਤ ਸਾਰੇ ਲੋਕ ਪਾਖੰਡ ਕਰਦੇ ਹਨ ਜਾਂ ਅਜਿਹਾ ਕਰਨ ਪਿੱਛੇ ਉਸਦੀ ਕੋਈ ਨਾਂ ਕੋਈ ਸ਼ਰਾਰਤ ਜਾਂ ਮਕਸਦ ਹੁੰਦਾ।
@GurvinderSingh-xh6zy
@GurvinderSingh-xh6zy Ай бұрын
Baba koi ghaint ji bhoot girl meri gf bna do jyondi te ban di nai pye koi ja apni family cho dekh la koi mari hoye gati mein krdo ape 😂😂
@pek1240
@pek1240 Ай бұрын
nale kharche parche da dar ni rehna koi mojan he mojan je mil gayi ik mainu vi labh dayi bai ohdi sehali honi aa koi na koi hahaha
@Modi-iv3oz
@Modi-iv3oz Ай бұрын
Shi gl 22 menu lbb k deo
Sigma Kid Hair #funny #sigma #comedy
00:33
CRAZY GREAPA
Рет қаралды 34 МЛН
Beautiful gymnastics 😍☺️
00:15
Lexa_Merin
Рет қаралды 15 МЛН