ਰੇਕੀ ਕੀ ਹੈ? ਅਕਾਲ ਦੀ ਸ਼ਕਤੀ ਕਿਵੇਂ ਪ੍ਰਾਪਤ ਹੁੰਦੀ ਹੈ? | REIKI & Healing | Rule of Cosmic Energy | EP 05

  Рет қаралды 52,908

Mitti ਮਿੱਟੀ

Mitti ਮਿੱਟੀ

18 күн бұрын

ਰੇਕੀ ਕੀ ਹੈ? ਅਕਾਲ ਦੀ ਸ਼ਕਤੀ ਕਿਵੇਂ ਪ੍ਰਾਪਤ ਹੁੰਦੀ ਹੈ? | REIKI & Healing | Rule of Cosmic Energy | Podcast #Mitti #Punjab #reiki
Anushree Contact Number:
8360003630
9417532555
Insta: Anu.Astro
FB: Anu Astro & Anu Shree
Ep 01 : • ਜਦੋਂ ਦਸਮ ਦਵਾਰ ਖੁੱਲਦੈ ।...
Ep 02: • ਕਿਵੇਂ ਖੁੱਲੂ ਤੀਜੀ ਅੱਖ? ...
Ep 03 : • ਅਨਹਦ ਨਾਦ ਕਿਵੇਂ ਸੁਣੀਏ? ...
Ep 04: • ਸੱਚਖੰਡ ਕਿਹੋ ਜਿਹਾ ਹੈ? T...
Ep 05 • ਰੇਕੀ ਕੀ ਹੈ? ਅਕਾਲ ਦੀ ਸ਼...
ਰੇਕੀ ਕੀ ਹੈ?
ਅਕਾਲ ਦੀ ਸ਼ਕਤੀ
ਕਿਵੇਂ ਪ੍ਰਾਪਤ ਹੁੰਦੀ ਹੈ?
REIKI & Healing
Rule of Cosmic Energy
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 326
@BaljitSingh-bj4vm
@BaljitSingh-bj4vm 16 күн бұрын
ਜਿਥੇ ਸਾਇੰਸ ਖਤਮ ਹੁੰਦੀ ਹੈਂ ਵਾਹਿਗੁਰੂ ਜੀ ਅਕਾਲ ਪੁਰਖ ਦਾ ਕੰਮ ਸ਼ੁਰੂ ਹੁੰਦਾ ਹੈ ਆਤਮਾ ਦਾ ਗਿਆਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@KG24384
@KG24384 15 күн бұрын
ਬਿਲਕੁਲ ਠੀਕ ਹੈ ਜੀ
@indersingh2319
@indersingh2319 14 күн бұрын
Moto ...chad de parev..tera pata nevbaki har sarkari di leni ya
@iArshdeepSingh
@iArshdeepSingh 2 күн бұрын
Naah bro, science nal takkar na lyo.
@manikaur9097
@manikaur9097 14 күн бұрын
ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ
@dalvindersingh2848
@dalvindersingh2848 Күн бұрын
ਆਪਜੀ ਦੀ ਗੱਲ ਬਾਤ ਸੁਣਾ ਕੇ ਮੰਨ ਨੂੰ ਸਕੂਨ ਮਿਲਦਾ ਹੈ l
@kamaljitpurewal936
@kamaljitpurewal936 12 күн бұрын
ਸੰਸਾਰ ਵਿਚ ਸਭ ਕੁਛ ਪਰਮਾਤਮਾ ਦਾ ਹੀ ਹੈ,ਜੇ ਕੋਈ ਪੈਸੇ ਲਾਕੇ ਵੀ ਠੀਕ ਹੋ ਜਾਵੇ,ਬਿਨਾ ਦਵਾਈ,ਵੱਡੀ ਗੱਲ ਹੈ ਜੀ 🙏❤️
@GurdeepSingh-bu6ee
@GurdeepSingh-bu6ee 20 сағат бұрын
Waheguru Ji ka Khalsa Waheguru Ji ki Fateh Ji 🙏 Prabh Ka Simran sab ta uochha... When do Simran, swaas Giraas with closed eyes. Every body's Mind can become still as long as you listen to gurmanter's sound with both ears. (Thought less, still, nihcall) In case, it doesn't stop thinking that utter gurmanter louder Wahe-guruuuuu Wahe-guruuuuu wahe-guruuuuu Wahe-guruuuuu wahe-guruuuuu Wahe-guruuuuu and listen to it. If you feel drowsy, sleepy that means you did it right. Go to sleep. When the mind is still, eyes are still . The mind in the eyes looks upon Nirankar, Waheguru, the universe. From where the mind gets to boost energy being still not running around in worries, responsibilities etc. Accepting what Waheguru is provides us. Is the best way . No worries. Happy life. Do Simran everyday like we take a shower to stay healthy. Same way wash mind (no thoughts/still mind, pavittar mind, nirmal Mind) Mann dahvoo sabad Lago (listening sound) Harr sio raho liv Laaa... Waheguru Ji ka Khalsa Waheguru Ji ki Fateh Ji 🙏
@ranjitkaur7628
@ranjitkaur7628 16 күн бұрын
ਬਹੁਤ ਖੁਸ਼ੀ ਹੋਈ ਆਪ ਜੀ ਨੇ ਅੱਜ ਫਿਰ ਬਹੁਤ ਵਧੀਆ ਜਾਣਕਾਰੀ ਦਿੰਦਿਆਂ ਅਧਿਆਤਮਕ ਜਾਣਕਾਰੀ ਦਿੱਤੀ ਕੁਦਰਤ ਦਾ ਅਨੰਦ ਮਾਣਦੇ ਹੋਏ ਬਹੁਤ ਹੀ ਪੋਜ਼ੀਟਿਵ ਗੱਲਾਂ ਸੁਣਾ ਕੇ ਮੰਨ ਨੂੰ ਸ਼ਾਂਤ ਕੀਤਾ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖ਼ਸ਼ਦੇ ਰਹਿਣ ਸਭ ਦਾ ਭਲਾ ਕਰ ਰਹੇ ਹੋ best wishes for you dear 🙏🙏
@user-jf7sj9wg6i
@user-jf7sj9wg6i 10 күн бұрын
ਇਹ ਪਾਡ ਕਾਸਟ ਸਭ ਤੋਂ ਵਧੀਆ ਸਭ ਤੋਂ ਸੋਹਣਾ ਗਿਆਨਵਰਦਕ ਹੈ ਰੇਕੀ ਦੇ ਜਿੰਨੇ ਸ਼ੰਕੇ ਸੀ ਜਿੰਨੇ ਸਵਾਲ ਸੀ ਸਾਰੇ ਦੇ ਸਾਰੇ ਬਹੁਤ ਵਧੀਆ ਔਰ ਬੇਹਤਰੀਨ ਢੰਗ ਨਾਲ ਤੁਹਾਡੇ ਬਚਨ ਬਿਲਾਸ ਸੁਣ ਕੇ ਸ਼ੁੱਧ ਪੰਜਾਬੀ ਵਿੱਚ ਉਹਨਾਂ ਦਾ ਜਵਾਬ 100% ਦਿੱਤਾ ਗਿਆ ਤੁਹਾਡੇ ਪ੍ਰਸ਼ਨ ਉੱਤਰ ਸੁਣ ਕੇ ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਵੀ ਰੇਕੀ ਸਿਸਟਮ ਨੂੰ ਆਪਣਾਈਏ
@gurdeepsingh3267
@gurdeepsingh3267 16 күн бұрын
ਬਹੁਤ. ਵਧੀਆ. ਜੀ ਮਨ. ਠੰਡਾ ਹੋ ਜਾਦਾ ਜੀ ਰੱਬ ਨਾਲ. ਜੁੜਕੇ
@singhdeepu01
@singhdeepu01 16 күн бұрын
ਭਰਾ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜੀ 🙏🏻🙏🏻🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ🙏🙏
@user-ft8tk9qz3w
@user-ft8tk9qz3w 16 күн бұрын
ਕਿੰਨੇ ਦਿਨ ਤੋਂ ਉਡੀਕ ਕਰਦਾ ਸੀ ਅੱਜ ਦੇ potcast ਦੀ🙏
@avtarsingh4870
@avtarsingh4870 16 күн бұрын
Prabh ka simrn sbte uchha 🙏🏻
@jagjiwansingh2951
@jagjiwansingh2951 11 күн бұрын
ਤੁਹਾਡੀ ਵੀਡੀਓ ਬਹੁਤ ਹੀ ਵਧੀਆ ਲੱਗਦੀਆਂ ਨੇ ਵੀਡੀਓ ਅਕਾਲ ਪੁਰਖ ਦੀ ਮਿਹਰ ਸਦਕਾ ਹੀ ਸਾਡੇ ਕੋਲ ਆਉਦੀਨੇ ਉਸ ਉਸ ਅਕਾਲ ਨੇ ਹਵਾ ਚਲਾਤੀ ਸਭ ਨੂੰ ਆਪਣੇ ਨਾਲ ਜੋੜਨ ਦੀ
@pritpalkaur5600
@pritpalkaur5600 15 күн бұрын
ਬਹੁਤ ਵਧੀਆ ਲਗਿਆ ਬਹੁਤ ਕੁਝ ਸਿਖਣ ਨੂੰ ਮਿਲਿਆ ਅਸੀਂ ਵੀ ਸਿਖਿਆਰਥੀ ਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਲਾੲੀਰਰਖਣਾਜੀ 🌺🌹🌺🌸🌺🌹🙏🏻🙏🏻🙏🏻🙏🏻🙏🏻🙏🏻
@simransidhu8634
@simransidhu8634 12 күн бұрын
16:53 ਕਾਹੂੰ ਲੈ ਪਾਹਨ ਪੂਜ ਧਰਿਓ ਸਿਰਿ ਕਾਹੂੰ ਲੈ ਲਿੰਗੁ ਗਰੇ ਲਟਕਾਇਓ ॥ ਕਾਹੂੰ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂੰ ਪਛਾਹ ਕੋ ਸੀਸ ਨਿਵਾਇਓ ॥ ਕੋਊ ਬੁਤਾਨ ਕੌ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੌ ਪੂਜਨ ਧਾਇਓ ॥ ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੌ ਭੇਦੁ ਨ ਪਾਇਓ ॥੧੦॥੩੦॥ ਗੂਰੂ ਸਾਹਿਬ ਨੇ ਤਾਂ ਸਾਨੂੰ ਇਹ ਵਹਿਮਾਂ ਭਰਮਾਂ ਵਿਚੋਂ ਕੱਡਿਆ ਪਰਮਾਤਮਾ ਤਾਂ ਹਰ ਦਿਸ਼ਾ ਵਿੱਚ ਮੌਜ਼ੂਦ ਹੈ ਹਰ ਜਗਾ ਮੌਜੂਦ ਹੈ ਗੁਰਬਾਣੀ ਤਾਂ ਕਹਿੰਦੀ ਹੈ ਮਨ ਨੂੰ ਟਿਕਾੳਣਾ ਕੋਈ ਬੱਚਿਆਂ ਦੀ ਖੇਡ ਨਹੀ ਹੈ ਧਿਆਨ ਲਗਾਉਣ ਲਈ ਬੁਹਤ ਮਿਹਨਤ ਲਗਦੀ ਹੈ ਬਹੁਤ ਘਾਲਣਾ ਘਾਲਣੀ ਪੈਂਦੀ ਹੈ ਜੀ ਏਦਾ ਕੋਈ ਇਨਸਾਨ ਕਿਸੇ ਦੀ ਮਦਦ ਨਹੀ ਕਰ ਸਕਦਾ ਜਿਨਾ ਸਮਾ ਉਹ ਅਕਾਲ ਪੁਰਖ ਆਪ ਉਸ ਇਨਸਾਨ ਤੇ ਮਿਹਰਵਾਨ ਨਾ ਹੋਵੇ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
@RajwinderKaur-cb5sm
@RajwinderKaur-cb5sm 12 күн бұрын
Eh just positive hon da he dss dai aa sansarik level tai parm anand tk de ne gl krdai 👍
@user-ym9rq1yb8h
@user-ym9rq1yb8h 2 күн бұрын
ਸਾਧ ਸੰਗਤ engry tarsfar karn da already plate form hai
@soniasandhu6662
@soniasandhu6662 16 күн бұрын
God bless you both making this beautiful podcast and god bless the folks who are making negative comments because they haven't seen divine's miraclous experiences. I am in US, in medical profession also. One day, i decided to do Reiki and turn on U tube video of English women who is famous reiki healer. Anyway, i experience my light body travelling in a tunnel while I was sitting in my home computer chair. I got scared that time because i was ignorant at that time but now learning the depth of spirituality. I know energy transfer has to be equal. It is not healthy for a healer to offer free service because they need energy exchange in return. It is a law of Universe. I am so blessed to see beautiful soul coming out and talking about spirituality. Our mother earth is ascending. God bless all. 🙌 ❤
@baldeepkaur9004
@baldeepkaur9004 16 күн бұрын
ਇਥੇ wdiya ਲਗ ਰਿਹਾ ਕੁਦਰਤੀ ਨਜ਼ਾਰੇ ਚ ਬੈਠੇ 👍👌
@SatnamSingh-uu1bi
@SatnamSingh-uu1bi 16 күн бұрын
ਮੈਂ ਦਵੇ ਨਾਲ ਕਹਿ ਸਕਦਾ ਕੇ ਜਿਸ ਤਰਾਂ ਮੈਮ ਇਕੋ ਮੁਦਰਾ ਚ ਬੈਠ ਕੇ ਸਾਰਾ ਇੰਟਰਵਿਊ ਦਿਤਾ ਤਾਂ ਏਨਾ ਦਾ ਅਭਿਆਸ ਬਹੁਤ ਜ਼ਿਆਦਾ ਏ
@GurmohinderSandhu
@GurmohinderSandhu 16 күн бұрын
Hi can you let’s know how to contact you Send me you no please My daughter isn’t feeling good thanks 🙏
@satinderrana2772
@satinderrana2772 16 күн бұрын
Very beautiful environment .balhari kudrat vasea Tera aant na jaaee lakhea Thanku ji
@ranibirdi6727
@ranibirdi6727 16 күн бұрын
Bahut achha laga me extremely waiting for your podcast gyanvardhak hunda hai ❤ thnx g
@ramanjitkaur5016
@ramanjitkaur5016 16 күн бұрын
Bahut hi vadia vichare kiti reki skati bahut help Kardi hai g
@nirmal345
@nirmal345 15 күн бұрын
Bahut vadhya information ditti e madam ji , parmatma tohanu chardi klaa ch rakhe...Thanks.
@PritamSingh-qf1bl
@PritamSingh-qf1bl 10 күн бұрын
ਬਹੁਤ ਵਧੀਆ ਲੱਗਿਆ ਜੀ ਵਾਹ ਵਾਹ
@shamshersidhu3829
@shamshersidhu3829 16 күн бұрын
Aap buat hi peyare ho jee karda suni hi jahieh buat thanks
@YuvrajSingh-ev4td
@YuvrajSingh-ev4td 16 күн бұрын
Waheguru ji bohot basabri nall tuhada wait karde aa assi❤
@umakaushal4344
@umakaushal4344 16 күн бұрын
Bahut bahut badiya jankari diti hai Danyvad ji
@GurjantSingh-rt7tf
@GurjantSingh-rt7tf 10 күн бұрын
Bahut khoob Madam ji.. Explain very well. You are very good Teacher.Thank you very much.God Bless you.
@ManjitSingh-wi7ys
@ManjitSingh-wi7ys 16 күн бұрын
Jehda gurbani naal judeya 'os diyan gulam ne 'eh ridiyan sidiyan! Nav (9) nidhi 18 sidhi piche lagiyan firey' jo har hirday sada vasaye!
@parmindersingh5410
@parmindersingh5410 16 күн бұрын
101% jii
@parmindersingh5410
@parmindersingh5410 16 күн бұрын
Kayi lok jo v tap ja aa jog kuj v krda o duniya di maya to tn door ho jaada par ohni tap duwara paida hoi maya jime k ridhiya sidhiya sutt laindiya ne apne maksad to jo ahna sab to chutkara paa gya ohda jiwan tn jma shant ho jaada..
@sikandersinghsinghsaab6934
@sikandersinghsinghsaab6934 16 күн бұрын
ਬਹੁਤ ਹੀ ਵਧੀਆ ਲੱਗਾ ਭੈਣ ਜੀ ਦੀਆ ਗੱਲਾ ਸੁਣ ਕੇ ਮੰਨ ਨੂੰ ਬਹੁਤ ਸਕੂਨ ਮਿਲਦਾ
@RajinderSingh-fr3bm
@RajinderSingh-fr3bm 12 күн бұрын
ਚੱਦਰਮਾ ਤੇ ਸੂਰਜ ਦੀ ਉਧਾਰਨ ਬਹੁਤ ਸਹੀ ਹੈ ਜੀ,,, ਧੰਨਵਾਦ ਜੀ
@Gursewak321
@Gursewak321 3 күн бұрын
ਮੈਂ ਪਹਿਲਾ ਲੈਵਲ ਸਿੱਖਿਆ ਰੇਕੀ ਕੋਰਸ ਦਾ❤❤❤❤
@Anhadjot5
@Anhadjot5 16 күн бұрын
A big thank you both of you.
@husanlalheer5957
@husanlalheer5957 16 күн бұрын
Bahut badhiya topic
@spsidhu2450
@spsidhu2450 12 күн бұрын
thanks mam tuhadia galan nal boht help mildi a ji
@nirbhaisingh9936
@nirbhaisingh9936 16 күн бұрын
We wait from many days. Good thoughts for God ❤
@jasvirdhillon1870
@jasvirdhillon1870 16 күн бұрын
Bahut sohna topic
@Godisone13waheguru
@Godisone13waheguru 12 күн бұрын
ਵਾਹਿਗੁਰੂ ਜੀ ਦਾ ਸ਼ੁਕਰਾਨਾ 🙏
@Sukhchain-khalsha1
@Sukhchain-khalsha1 16 күн бұрын
Bohot bohot hi vadia lagia ji ❤❤
@darshanadevi7169
@darshanadevi7169 13 күн бұрын
Bahut vadhai laga
@sukhwindersingh-sz1ly
@sukhwindersingh-sz1ly 15 күн бұрын
Really she know everything
@sukhdevsinghbhangu7261
@sukhdevsinghbhangu7261 16 күн бұрын
God bless you mam Thank you ❤❤❤❤
@ramamittal4030
@ramamittal4030 16 күн бұрын
Bhut changa lagya h ji🙏
@surindersingh3330
@surindersingh3330 14 күн бұрын
Ati sunder advice performance jo har ke ktha sunava so bhai hamara meet.
@balwinderkaur2840
@balwinderkaur2840 16 күн бұрын
Mai vi ear ch cotton rakh ke waheguru jaap kardi bhut vadia mehsus hunda jado kite disturbed area ch vi ho
@sarabjitkaur8716
@sarabjitkaur8716 11 күн бұрын
Great ! Well done
@Sandeep-dr8dn
@Sandeep-dr8dn 16 күн бұрын
Waheguru ji 🙏 kirpa karo 🙏
@AmarjeetKaur-bi9nv
@AmarjeetKaur-bi9nv 15 күн бұрын
❤ waheguru ji ma'am bhut pyaar vale ne Dil nu ਛੁ ਗੇ
@Kamaljit646
@Kamaljit646 16 күн бұрын
Thank you mam mai aj hi tuhade vare sochiya c
@jagdipsinghdhanoa6356
@jagdipsinghdhanoa6356 9 күн бұрын
Excellent. Thanks a lot Ma'am.
@phclehramohabbat3956
@phclehramohabbat3956 16 күн бұрын
ਧੰਨਵਾਦ ਮੈਡਮ ਜੀ ਰੇਕਾਬੀ ਬਾਰੇ ਦੱਸਿਆ
@peetakainth4227
@peetakainth4227 16 күн бұрын
ਓਸੋ ਵੀ ਸਾਰੀਆਂ ਗੱਲਾਂ ਦਸਦਾ ਸੁਣ ਕੇ ਦੇਖੋ ਪਰ ਸਮਜ ਕਿਸੇ ਕਿਸੇ ਦੇ ਆਉਂਦਾ
@amrindersingh9442
@amrindersingh9442 15 күн бұрын
I do listen him Ppl laugh on me
@j.b4291
@j.b4291 12 күн бұрын
ਬਿਲਕੁੱਲ ਸਹੀ ਕਿਹਾ ਜੀ
@kulwinderjhajj1919
@kulwinderjhajj1919 11 күн бұрын
Absolutely beautiful 🙏🙏
@jasmailkaurgrewal2621
@jasmailkaurgrewal2621 11 күн бұрын
Waheguru ji waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻
@kiranmani.cheema3915
@kiranmani.cheema3915 16 күн бұрын
Bht vdy lgda tuhada eh podcast veer g madam ji
@7starpunjabtv
@7starpunjabtv 14 күн бұрын
Nice video bahut vadia lagda main sariya video dekhiya Bina skip kite is tarah Diya hor video Banya Karo 🙏🙏
@inderjitkang4465
@inderjitkang4465 16 күн бұрын
Very good massage ji
@meenakshiwalia-yr2wq
@meenakshiwalia-yr2wq 16 күн бұрын
Peaceful
@gurpreetgill9440
@gurpreetgill9440 16 күн бұрын
Bahut hi vadhiya wait kar rahe c episode di veer❤
@sandeepboxer6750
@sandeepboxer6750 16 күн бұрын
Ajj 24 h ਵੀਡੳ ਅਪ ਲੋਡ ਹੋਣ ਤੋ baad ma eh vedio dekh rha Te mai last vich dasye ge ਸਾਹ ਅਭਿਅਸ ਕੀਤਾ । ਅਭਿਅਸ ਟਾੲਈਮ ਕਿਸੇ ਖਾਸ ਪੁਜੀਸਨ ਵਿਚ ਨਹੀ ਬੈਠਾ ਸੀ ਪਰ ਫਿਰ ਵੀ ਕੁਝ ਖਾਸ ਮਹਿਸੂਸ ਹੋੲਇਆ
@husanlalheer5957
@husanlalheer5957 16 күн бұрын
Thanks madam ji
@arjundada2000
@arjundada2000 12 күн бұрын
Thank you dowa da… rab mehr kare
@skkalsivideos4989
@skkalsivideos4989 6 күн бұрын
Ssa madam ji boot vadya vichar ha waheguru ji
@baldeepkaur9004
@baldeepkaur9004 16 күн бұрын
ਸ਼ੁਕਰਾਨੇ mam 🙏❤
@JagjitSingh-co5zc
@JagjitSingh-co5zc 16 күн бұрын
V nice madam ji
@Tarsemsingh-tz8on
@Tarsemsingh-tz8on 13 күн бұрын
Very good Motivation
@neeruarora5864
@neeruarora5864 10 күн бұрын
Bohat vadia❤❤❤❤🙏🙏🙏🙏
@nirmalanijjar7681
@nirmalanijjar7681 9 күн бұрын
I really enjoyed this episode specially being outdoors
@sarbjeetghangas7489
@sarbjeetghangas7489 16 күн бұрын
Very good I like it ❤
@jagseersinghdhunna1803
@jagseersinghdhunna1803 16 күн бұрын
Thanks mam
@sukhwindersingh-sz1ly
@sukhwindersingh-sz1ly 15 күн бұрын
Really madam is good
@verumand3177
@verumand3177 14 күн бұрын
Waheguru ji
@renatusnovasukhwinderpal3921
@renatusnovasukhwinderpal3921 16 күн бұрын
Thanks mam ji ❤❤❤❤❤
@Rupinderkaur-fb3xi
@Rupinderkaur-fb3xi 16 күн бұрын
Ah pod cast boht vadiya c❤
@crickettopseriesbalvinders5142
@crickettopseriesbalvinders5142 16 күн бұрын
Aj da episode ve bahut hi achha hai khas nature diyan gallan nature de kol baith karna bahut hi achha lagya.Spacial thanks to mitti channal te dilon dhanvaad Anushri ji da.🙏🙏🙏🙏🙏🙏🙏🙏🙏🙏🙏
@crickettopseriesbalvinders5142
@crickettopseriesbalvinders5142 16 күн бұрын
Medam will please share your mobil number.I have some queries regadig meditation.🙏🙏
@meetbegra9528
@meetbegra9528 16 күн бұрын
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਜੀ ਨੇ ਮੈਂ ਬੀ ਰੇਕੀ ਬਾਰੇ ਪੜਾ ਗਾ ਅਤੇ ਕਰਗਾ
@surindersingh9130
@surindersingh9130 10 күн бұрын
waheguru ji
@kadamsingh4478
@kadamsingh4478 16 күн бұрын
Excellent madam g
@prabhjotsinghpatiala
@prabhjotsinghpatiala 9 күн бұрын
Both vadia sawa je 😊
@harrydeol2339
@harrydeol2339 11 күн бұрын
Very nice
@ManjeetKaur-xj3yt
@ManjeetKaur-xj3yt 11 күн бұрын
Waheguru ji🙏🙏
@user-fe5wi4sj6s
@user-fe5wi4sj6s 13 күн бұрын
Very nice podcast
@chamanlal5545
@chamanlal5545 7 күн бұрын
Bahut vadiya ji 🙏
@satinderrana2772
@satinderrana2772 16 күн бұрын
What Anu ji is talking she is talking from her Anubhav .Waheguru bless her always .Everyone needs this kind of guidance
@renumann4759
@renumann4759 13 күн бұрын
I am also a Physics Professor and can relate Quantum Physics with suksham (nano dimensional particle ) with universe. Physics is ultimately a subject which connects you with major source of energy which is called as UNIVERSE or GOD.Quantum Physics is difficult to understand because it is ultimately a way to understand UNIVERSE. It is certainly not a cup of tea for everyone. Ultimately Energy is Conserved. It is distributed in every human being. We can neither create nor destroy it. It is very DIVINE to get connected to ALMIGHTY. I am also trying to connect with Universe. I hope I am successful one day. Thank you Madam for your knowledge sharing.
@Nav4224
@Nav4224 12 күн бұрын
What is the meaning of photon ?
@SukhVeerpal-nh9dr
@SukhVeerpal-nh9dr 8 күн бұрын
Waheguru ji ka Khalsa waheguru ji ki Fateh 🙏🙏🙏
@Punjabisuit758
@Punjabisuit758 16 күн бұрын
Thanks
@surinderpalsingh6416
@surinderpalsingh6416 11 күн бұрын
Satshriakhal mam g
@dhillondigitalstudio3268
@dhillondigitalstudio3268 14 күн бұрын
Waheguru
@AvtarNirman
@AvtarNirman 8 күн бұрын
ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ManjeetKaur-eb6os
@ManjeetKaur-eb6os 16 күн бұрын
Good morning ❤ excellent
@HardeepSingh-ie3wz
@HardeepSingh-ie3wz 21 сағат бұрын
Very good ji
@kaurharjit4321
@kaurharjit4321 15 күн бұрын
ਭੈਣ ਜੀ ਤੁਹਾਡੇ ਚਿਹਰੇ ਦੇ ਨੂਰ ਤੋਂ ਪਤਾ ਚੱਲ ਰਿਹਾ ਹੈ,ਕਿ ਤੁਸੀਂ ਬਹੁਤ ਹੀ ਉਸ ਪ੍ਰਭੂ ਵਿੱਚ ਲੀਨ ਰਹਿੰਦੇ ਹੋਵੋਂਗੇ। 🙏🏻
@__radha_ji
@__radha_ji 12 күн бұрын
Bai jandoo yaar Noor dikhda
@gurjeetsinghosho
@gurjeetsinghosho 11 күн бұрын
Khuch nahi yaar enerjy bina mind gati nahi kar sakdi. Guru ji ne gurbani ch kiha. Ja kanhirda shudh hai khoj shabad mai le
@gurjeetsinghosho
@gurjeetsinghosho 11 күн бұрын
Baki aurta naal car vikdi. Scoter vikda aurat khichdi bande nu. Is da matlab ih nahi. Aurat badi shakti shali e. Osho nu suno. Sab copy karde mkt karde
@gurjeetsinghosho
@gurjeetsinghosho 11 күн бұрын
Baki aurta naal car vikdi. Scoter vikda aurat khichdi bande nu. Is da matlab ih nahi. Aurat badi shakti shali e. Osho nu suno. Sab copy karde mkt karde
@saytruth1382
@saytruth1382 15 күн бұрын
You start reciting Gurbani with utmost concentration,you can get a power beyond explanation. No fear No tension No trouble
@bhupinderbrar8174
@bhupinderbrar8174 16 күн бұрын
ਕਿਰਪਾ ਕਰਕੇ ਡੀਪ ਬਰੀਥ ਜਾਂ ਮੈਡੀਟੇਸਨ‌ ਕਿਵੇਂ ਕਰਨੀ ਹੈ, ਇਸ ਬਾਰੇ ਜਰੂਰ ਦਸਣਾ।
@ImpressionsbyMamtaSharma
@ImpressionsbyMamtaSharma 16 күн бұрын
Very interesting episode pl make more episode
@mandeepsidhu818
@mandeepsidhu818 16 күн бұрын
ਕੋਈ ਬੰਦਾ ਰੇਕੀ ਨਾਲ ਨੁਕਸਾਨ ਕਰ ਸਕਦਾ ਹੈ ਕਿਸ ਤਰਾ ਰੋਕ ਲਗਾਈ ਜਾ ਸਕਦੀ ਹੈ ਸ਼ਕਤੀ ਦਾ ਉਪਯੋਗ ਗਲਤ ਵੀ ਕਰ ਸ਼ੁਦਾ ਹੈ
@amritbaani3752
@amritbaani3752 7 күн бұрын
👌👌
@narinderrupal9146
@narinderrupal9146 16 күн бұрын
Very appreciative 🫡🙏 🇦🇺 thank you a lot
@DeepikaSood-tv7im
@DeepikaSood-tv7im 3 күн бұрын
Mujhe aap ji ka program bahut achcha Laga
@gurmit3995
@gurmit3995 16 күн бұрын
Ek bap duja na koi bapu dashrat bhai patel behad ki param maha shanti hai 🙏🌹🌹🎉
@kamalpreetkaur5127
@kamalpreetkaur5127 4 күн бұрын
Wahegurgji Wahegurgji Wahegurgji namaste
The joker's house has been invaded by a pseudo-human#joker #shorts
00:39
Untitled Joker
Рет қаралды 13 МЛН
Super gymnastics 😍🫣
00:15
Lexa_Merin
Рет қаралды 108 МЛН
The joker's house has been invaded by a pseudo-human#joker #shorts
00:39
Untitled Joker
Рет қаралды 13 МЛН