ਅਨਹਦ ਨਾਦ ਕਿਵੇਂ ਸੁਣੀਏ? ਮਰੇ ਲੋਕਾਂ ਨੂੰ ਕਿਵੇਂ ਮਿਲੀਏ? Activate Cosmic Energy, Anushree Podcast Ep03 Mitti

  Рет қаралды 76,885

Mitti ਮਿੱਟੀ

Mitti ਮਿੱਟੀ

Ай бұрын

ਅਨਹਦ ਨਾਦ ਕਿਵੇਂ ਸੁਣੀਏ? ਦੁਨੀਆ ਛੱਡ ਕੇ ਜਾ ਚੁਕੇ ਲੋਕਾਂ ਨੂੰ ਕਿਵੇਂ ਮਿਲੀਏ? Activate Cosmic Energy | Mitti #Mitti #Punjab #cosmic
Ep 01 : • ਜਦੋਂ ਦਸਮ ਦਵਾਰ ਖੁੱਲਦੈ ।...
Ep 02: • ਕਿਵੇਂ ਖੁੱਲੂ ਤੀਜੀ ਅੱਖ? ...
Ep 03 : • ਅਨਹਦ ਨਾਦ ਕਿਵੇਂ ਸੁਣੀਏ? ...
Ep 04: • ਸੱਚਖੰਡ ਕਿਹੋ ਜਿਹਾ ਹੈ? T...
Ep 05 • ਰੇਕੀ ਕੀ ਹੈ? ਅਕਾਲ ਦੀ ਸ਼...
----
Anushree Contact Number:
8360003630
9417532555
Insta: Anu.Astro
FB: Anu Astro & Anu SHree
ਸ਼ਾਕਤੀਸ਼ਾਲੀ ਬਣਨ ਲਈ Cosmic Energy ਨੂੰ ਕਰੋ ਉਜਾਗਰ
ਅਨਹਦ ਨਾਦ ਕਿਵੇਂ ਸੁਣੀਏ?
ਦੁਨੀਆ ਛੱਡ ਕੇ ਜਾ ਚੁਕੇ ਲੋਕਾਂ ਨੂੰ ਕਿਵੇਂ ਮਿਲੀਏ?
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 532
@kanwaljitsingh3272
@kanwaljitsingh3272 8 күн бұрын
ਵਾਹਿਗੁਰੂ ਸਿਮਰਨ ਕਰਨ ਨਾਲ ਚਕਰਾਂ ਵਿਚ ਧਿਆਨ ਦੀ ਲੋੜ ਨਹੀ ਸਿਰਫ ਮਨ ਨੂੰ ਸ਼ਾਂਤ ਕਰਨ ਨਾਲ ਇਹ ਅਵਾਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੁਨਣੀ ਸ਼ੁਰੂ ਹੋ ਜਾਂਦੀ ਹੈ
@RupinderKaur-gy6kn
@RupinderKaur-gy6kn 16 күн бұрын
ਦੇਖੋ ਦੇਖੀਂ ਅਨਹਦ ਨਾਦ ਤੇ ਵਿਡਿਉ ਸੱਭ ਬਣਾਉਣ ਲੱਗ ਪਏ । ਪਰ ਨਾਦ ਦੀ ਗੱਲ ਕਰਨੀ ਤੇ ਉਸ ਅਸੀਮ ਸ਼ਕਤੀ ਨੂੰ ਮਹਿਸੂਸ ਕਰਨਾ ਬਹੁਤ ਅਲੱਗ ਚੀਜ ਆ ।
@user-fb8lq1kh1f
@user-fb8lq1kh1f Ай бұрын
ਫਰੀਦਾ ਤਨੁ ਸੁਕਾ ਪਿੰਜਰ ਥੀਆ ਤਲੀਆ ਖੂੰਡਹਿ ਕਾਗ।। ਅਜੈ ਸੁ ਰਬ ਨ ਬਾਹੁੜਿਓ ਦੇਖਿ ਬੰਦੇ ਕੇ ਭਾਗੁ।। ਪਾਣੀ ਮਹਿ ਦੇਖਿ ਮੁਖੁ ਜੈਸਾ।। ਨਾਮੇ ਕੋ ਸੁਆਮੀ ਬੀਠਲੁ ਐਸਾ।। ਮਿਲਿਐ ਮਿਲਿਆ ਨ ਮਿਲੈ ਮਿਲੈ ਮਿਲਿਆ ਜੇ ਹੋਇ।। ਅੰਤਰਿ ਆਤਮੇ ਜੋ ਮਿਲੈ ਮਿਲਿਆ ਕਹੀਐ ਸੋਇ।।
@kulmeetsingh3567
@kulmeetsingh3567 16 күн бұрын
ਜੋ ਮਿਲ ਜਾਂਦਾ ਹੈ ਓਹ ਪਰਮਾਤਮਾ ਦੇ ਹੁਕਮ ਅਨੁਸਾਰ ਚੱਲਣ ਲੱਗ ਪੈਂਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jaswantsinghvirk9468
@jaswantsinghvirk9468 Ай бұрын
ਵਾਹਿਗੁਰੂ ਗੁਸਤਾਖ਼ੀ ਮੁਆਫ਼ ਬਹੁਤ ਚੰਗਾ ਜਿਨ੍ਹਾਂ 2 ਕਿਸੇ ਕੋਲ ਗਿਆਨ ਹੈ ਉਹ ਉਸੇ ਅਨੁਸਾਰ ਬੋਲਦਾ ਹੈ ਲਿਖਦਾ ਹੈ ਬੀਬੀ ਦੀਆਂ ਗੱਲਾਂ ਕਾਫੀ ਠੀਕ ਹਨ ਇਹ ਸਭ ਕੁਝ ਗੁਰਬਾਣੀ ਚ ਹੈ ਧੰਨਵਾਦ ਗੁਸਤਾਖ਼ੀ ਮੁਆਫ਼ ਵਾਹਿਗੁਰੂ ਅੱਲਾ ਹੂ ਰਾਮ ਰਾਮ ਵਾਹਿਗੁਰੂ
@bootasingh3500
@bootasingh3500 29 күн бұрын
ਵਾਹਿਗੁਰੂ ਜੀ 👏
@jashpal1230
@jashpal1230 8 күн бұрын
Jai guru dev ji 🙏🌹❤
@ravinderpalsinghjaggi2781
@ravinderpalsinghjaggi2781 22 сағат бұрын
❤ ਇਸ ਲੋਕ ਵਿੱਚ.... ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ❤❤ ਸੱਚਖੰਡ ਦੇ ਰਸਤੇ ਵਿਚ... ਜਿਹ ਮਾਰਗ ਕੇ ਗਨੇ ਜਾਹਿ ਨਾ ਕੋਸਾਂ ਹਰ ਕਾ ਨਾਮ ਉਹਾ ਸੰਗ ਤੋਸਾ। ❤❤❤ਸਚਖੰਡ ਪਹੁੰਚਣ ਤੇ... ਉਥੇ ਸਚੋਂ ਹੈ ਸੱਚ ਨਿਬੜੇ ਚੁਣ ਵੱਖ ਕਢੇ ਜਜਮਾਲਿਆ ਇਸ ਕਰਕੇ ਮਾਤ ਲੋਕ ਵਾਸਤੇ ਕਿਹਾ ਗਿਆ ਹੈ...... ਅਵਰ ਕਾਜ ਤੇਰਾ ਕੀਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ 🎉🎉🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤🎉
@charanjeetgill1708
@charanjeetgill1708 28 күн бұрын
ਭਗਵਾਨ ਦੇ ਨਾਮ ਵਿੱਚ ਬਹੁਤ ਵੱਡਾ ਅਨੰਦ ਹੈ।ਨਾਮ ਜਪੋ ਵੰਡ ਛਕੋ ਕਿਰਤ ਕਰੋ
@sumitabairwal3755
@sumitabairwal3755 26 күн бұрын
♥️♥️🙌
@gokufan331
@gokufan331 21 күн бұрын
😊
@sohalboypreet
@sohalboypreet Ай бұрын
ਅਸੀਂ ਭਾਗਾ ਵਾਲੇ ਹਾਂ k ਗੁਰੂ ਗ੍ਰੰਥ ਸਹਿਬ ਜੀ ਵਿਚ ਏਹ ਸਭ ਕੁੱਝ ਪਹਿਲਾ ਹੀ ਦੱਸਿਆ ਹੈ
@sikheksoch3013
@sikheksoch3013 Ай бұрын
ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਹੈ ਵੀਰ ਜੀ ਕੋਈ ਪੰਗਤੀ ਬੋਲ ਕੇ ਦੱਸਿਓ
@sohalboypreet
@sohalboypreet Ай бұрын
@@sikheksoch3013 tuc daso ji ki nai likheya ਜੀ har ik gal likhi hai sab to pehla ik omkar likheya ji ehs da hi ਮਤਲਬ sanaj lawe banda ta kade jindgi vich dukhi nai ho sakda
@sikheksoch3013
@sikheksoch3013 Ай бұрын
@@sohalboypreet ਇਕ ਓਕਾਰ ਦਾ ਮਤਲਬ ਵੀਰ ਜੀ ਮੈਨੂੰ ਪਤਾ ਹੈ ਮੈਂ ਜਿਹੜੀ ਗੱਲ ਕੀਤੀ ਹੈ ਤੁਸੀਂ ਉਹਦਾ ਜਵਾਬ ਦਿਉ, ਬਾਕੀ ਰਹੀ ਮੇਰੇ ਜਵਾਬ ਦੀ ਤਾਂ ਵੀਰ ਜੀ ਮੇਰਾ ਜਵਾਬ ਸਪਸ਼ਟ ਹੈ ਇਹ ਔਰਤ ਬਿਲਕੁਲ ਝੂਠ ਬੋਲ ਰਹੀ ਹੈ ਇਦਾ ਦਾ ਕੁਝ ਨਹੀਂ ਹੁੰਦਾ ਜਿਹੜੀ ਇਹ ਗੱਲ ਕਰ ਰਹੀ ਹੈ ਮਰਨ ਤੋਂ ਬਾਅਦ ਆਤਮਾਵਾਂ ਨੂੰ ਅਸੀਂ ਮਿਲ ਸਕਦੇ ਹੋ, ਗੁਰਬਾਣੀ ਦਾ ਫੁਰਮਾਨ ਹੈ, ਸੁਰਗ ਬਾਸ ਨ ਬਾਛੀਐ ਡਰੀਐ ਨ ਨਰਕ ਨਿਵਾਸ ਹੋਨਾ ਹੈ ਸੋ ਹੋਇ ਸੀ ਮਨਹਿ ਨ ਕੀਜੈ ਆਸ,ਗੁਰਬਾਣੀ ਤਾਂ ਇਨਸਾਨ ਨੂੰ ਜਿਉਂਦੇ ਜੀ ਹੀ ਸਵਰਗ ਤੇ ਨਰਕ ਦੀ ਗੱਲ ਕਰਦੀ ਹੈ ਨਾ ਕਿ ਮਰਨ ਤੋਂ ਬਾਅਦ ਹੁਣ ਤੁਸੀਂ ਮੈਨੂੰ ਦੱਸੋ ਵੀ ਕਿਹੜੀ ਪੰਗਤੀ ਵਿੱਚ ਲਿਖਿਆ ਹੈ ਜਵਾਬ ਫਿਰ ਅੱਗੇ ਗੱਲ ਕਰਾਂਗੇ
@sohalboypreet
@sohalboypreet Ай бұрын
@sikheksoch3013 tuc ਬਿਲਕੁੱਲ sahi ho veer ji but gurbani ik sagar hai os ਵਿਚ koi jina ਨੀਚੇ ਉੱਤਰ ਦਾ ohna hi samj da jo 10foot geya oh v sahi a jo 1000 geya oh v
@sohalboypreet
@sohalboypreet Ай бұрын
@sweetestkidavni835 baba ji na matha maro eh samaj avdi avdi hundi a jis nu jini hai varat lenda kehn nu me v ehba nu gurbani guru da parman de dinda but ehna ne man na hi naj c. ਧੁਨਾ ਮੇ ਧਿਆਨ ਧਿਆਨ ਮੇ ਜਣਿਆਂ ਗੁਰਮਤ ਅਕੱਥ ਕਹਾਣੀ Anhad shabad di gal a ehthe Hor v bhut kuj hai ji bus sadi samaj nai hai ohnj ta kr k bharma vich firde a appa
@sukhjindersingh7409
@sukhjindersingh7409 Ай бұрын
ਜਿਵੇ ਹਿਰਨ ਦੇ ਅੰਦਰ ਕਸੂਰੀ ਹੁੰਦੀ ਉਹ ਸਾਰੀ ਉਮਰ ਬਾਹਰ ਲਭਦਾ ਰਹਿੰਦਾ । ਅਸੀ ਲੋਕ ਵੀ ਸਾਰੀ ਉਮਰ ਬਾਹਰ ਲਭਦੇ ਪਰ ਸਭ ਹੁੰਦਾ ਅੰਦਰ
@ShiviSaluja
@ShiviSaluja Ай бұрын
Veere kasturi hundi ha kasuri nhi
@kirpalkaur9005
@kirpalkaur9005 Ай бұрын
Jive ਹਿਰਨ ਦੇ ਮੱਥੇ ਤੇ ਕਸਤੂਰੀ ਹੈ ਪਰ ਲੱਭਦਾ ਬਾਹਰ ਫਿਰਦਾ ਵਹਿਗੁਰੂ ਜੀਉ
@ShiviSaluja
@ShiviSaluja Ай бұрын
Usdi dhunni vich sunde a g
@kirpalkaur9005
@kirpalkaur9005 Ай бұрын
@@ShiviSaluja bilkul right ji
@kirpalkaur9005
@kirpalkaur9005 Ай бұрын
Ess mam ji da NMR mil sakda ji
@GurdialSingh-yn9tq
@GurdialSingh-yn9tq Ай бұрын
ਮਾਫ ਕਰਨਾਂ ਵੀਰ ਤੇਰੇ ਸਵਾਲ ਤੇ ਫੇਰ ਅੱਗੋਂ ਜਵਾਬ ਸੁਣਨਾ ਕੋਈ ਬਹੁਤਾ ਗਹਿਰਾਈ ਵਿਚ ਨਹੀਂ ਹੈ
@manikaur9097
@manikaur9097 11 күн бұрын
ਵਾਹੇਗੁਰੂ ਜੀ ਬੜੇ ਲੱਕੀ ਨੇ ਜੋ ਅਧਿਆਤਮਿਕ ਦੇ ਰਸਤੇ ਤੇ ਤੁਰ ਪਏ ਨੇ ❤
@SEWphillaur
@SEWphillaur 29 күн бұрын
ਮਜਾ ਨਹੀਂ ਹੁੰਦਾ ਆਨੰਦ ਹੁੰਦਾ ਹੈ ਕੁਛ ਦੇਰ ਤੱਕ ਸਾਨੂੰ ਸਿਮਰਨ ਆਪ ਬੋਲ ਕੇ ਕਰਨਾ ਪੈਂਦਾ ਹੈ ਪਰ ਜਦੋਂ ਪਰ ਇਹ ਸਦਾ ਨਹੀਂ ਹੁੰਦਾ ਕੁਝ ਦੇਰ ਬਾਅਦ ਸਮਾਂ ਇਦਾਂ ਦਾ ਵੀ ਆ ਜਾਂਦਾ ਕਿ ਤੁਸੀਂ ਸਿਮਰਨ ਨਾ ਵੀ ਕਰਨਾ ਚਾਹੋ ਸਿਮਰਨ ਆਟੋਮੈਟਿਕ ਅੰਦਰ ਆਪਣੇ ਆਪ ਚਲਦਾ ਰਹਿੰਦਾ ਹੈ
@jaswantsingh8022
@jaswantsingh8022 28 күн бұрын
Very true. It is called "Ajapa jaap" and it continues sub conciously. I hope I am right.
@paramjeetkaur6672
@paramjeetkaur6672 23 күн бұрын
​@@jaswantsingh8022moolmntr v ander chalda ki??
@lalsingh6348
@lalsingh6348 Ай бұрын
ਵਹਿਗੁਰੂ ਜੀ ਮੇਹਰ ਕਰੋ ਜੀ ਤੁਸੀ ਬਹੁਤ ਵਧੀਆ ਅਨਹਦ ਨਾਦ ਦੇ ਬਾਰੇ ਸਮਝਾਇਆ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ranjitkaur7628
@ranjitkaur7628 Ай бұрын
ਵਾਹਿਗੁਰੂ ਜੀ ਬੀਬਾ ਜੀ ਬਹੁਤ ਵਧੀਆ ਲਗਦਾ ਤੁਹਾਡੀਆਂ ਗੱਲਾਂ ਸੁਣ ਕੇ ❤❤
@harmeshlal3333
@harmeshlal3333 Ай бұрын
ਸਤਿ ਸ੍ਰੀ ਅਕਾਲ ਜੀ🙏🙏🙏🙏🙏, ਇਹ ਗੱਲਾਂ ਹਰ ਧਰਮ ਤੋ ਉਪਰ ਦੀਆਂ ਹੁੰਦੀਆਂ ਹਨ, ਸਿਰਫ਼ ਇੱਕ ਨਜ਼ਰ ਦੀਆਂ ਉਹ ਵੀ ਸਾਫ਼ ਤੇ ਸੱਚ ਵਾਲੀ,
@baldevsharma8752
@baldevsharma8752 Ай бұрын
Waheguru ji ਸਹਿਜ ਪੱਕੇ ਸੋ ਮਿੱਠਾ ਹੋਏ
@rajvirkaur9927
@rajvirkaur9927 Ай бұрын
Ma'am guru wali gall bilkul sach hai ji ..puran guru hona chaida hai.. Paramatma di kirpa howe guru v tahii milda ...its my own experience bhut protection mildi hai.. waheguru ji 🙏🙏
@jaswantsingh8022
@jaswantsingh8022 28 күн бұрын
"BANI guru Guru hai Bani". Even if someone finds a physical guru yet his Bani is what guides us. So, for Sikhs Gurbani, as enshrined in SGGS, is our Guru who puts us on the righteous path.
@gurmelsingh4716
@gurmelsingh4716 26 күн бұрын
ਰੱਬ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਉਹ ਬੇਪਰਵਾਹ ਹੈ ਜੇਕਰ ਤੁਸੀਂ ਉਸਨੂੰ ਖੋਜਣ ਦੀ ਕੋਸ਼ਿਸ਼ ਕਰੋਗੇ ਜੇ ਤੁਸੀਂ ਉਸਨੂੰ ਪਿਆਰ ਕਰੋਗੇ ਤੋ ਬਰਾਬਰ ਤੁਹਾਨੂੰ ਪਿਆਰ ਦੇਵੇਗਾ😮 ਔਰ ਤੁਹਾਡੀ ਉਹ ਬਾਂਹ ਫੜੇਗਾ ਤੁਹਾਡੇ ਨਾਲ ਤਾਲਮੇਲ ਬਣਾਏਗਾ ਤੇ ਉਹ ਜੇ ਤੁਸੀਂ ਇਹਨੂੰ ਚਾਹੋਗੇ ਜੇ ਪਿਆਰ ਕਰੋਗੇ ਤੇ ਉਹ ਵੀ ਤੁਹਾਨੂੰ ਪਿਆਰ ਕਰੇਗਾ ਇਸ ਲਈ ਤੁਹਾਨੂੰ ਇਸ ਰਸਤੇ ਤੇ ਚੱਲਣ ਲਈ ਸੌਖਾ ਮਹਿਸੂਸ ਹੋਏ
@motivationvideo4627
@motivationvideo4627 Ай бұрын
Waheguru ji 🙏🏻 ਤੁਹਾਡੀ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਨੇ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🏻🙏🏻🙏🏻🙏🏻🙏🏻🙏🏻🙏🏻🙏🏻
@gursewaksinghrandhawa6740
@gursewaksinghrandhawa6740 17 күн бұрын
ਧਿਆਨ ਲਗਾਉਣਾ ਇੱਕ ਕੋਸਿਸ਼ ਐ ਪ੍ਰਮਾਤਮਾ ਨਾਲ ਜੁੜਨ ਦੀ। ਬਾਕੀ ਤਾਂ ਪ੍ਮਾਤਮਾ ਦੀ ਬਖਸਿ਼ਸ਼ ਐ ਜਿਸ ਉੱਤੇ ਹੋਣੀ ਐ ਉਹਨੂੰ ਹੀ ਮਿਲਣਾ ਐ।
@kashmirsinghbathbath4362
@kashmirsinghbathbath4362 13 күн бұрын
ਮੈਨੂੰ ਤਾੰ ਤੁਹਾਡੇ ਸ਼ਬਦਾਂ ਤੋਂ ਹੀ ਊਰਜਾ ਪ੍ਰਾਪਤ ਹੋ ਰਹੀ ਹੈ।ਬਹੁਤ ਹੀ ਭੋਲ਼ੇਪਣ ਚ ਅਧਿਆਤਮਿਕ ਗਿਆਨ ਵੰਡਣ ਲਈ ਬਹੁਤ ਬਹੁਤ ਧੰਨਵਾਦ ।
@kirpalkaur9005
@kirpalkaur9005 Ай бұрын
ਵਹਿਗੁਰੂ ਜੀ ਗੁਰੂ ਸਬਦ ਹੈ ਸੁਰਤ ਚੇਲਾ ਹੈ ਜੀਉ ਗੁਰੂ ਹੈ ਜੀ ਇਸੇ ਧਰਤੀ ਤੇ ਜੋਂ ਜਿੱਥੇ ਤੁਸੀ ਜਾਣਾ ਚਾਉਂਦੇ ਹੋ ਥੋਡੀ ਮੇਹਨਤ ਨਾਲ ਥੋਨੂੰ ਲੈਕੇ ਜਾ ਸਕਦੇ ਨੇ ਜੀਉ
@MohanSingh-nz1bi
@MohanSingh-nz1bi 3 күн бұрын
Mam ji 100% such bole rhe hai
@sukhjindersingh7409
@sukhjindersingh7409 Ай бұрын
ਹੁਣ ਸਮਝ ਆ ਰਹੀ ਆ ਕਿ ਗੁਰੂ ਸਾਹਿਬ ਦੇ ਸਮੇ ਦੇ ਸਿੱਖ ਕਿਵੇ ਸਵਾ ਲੱਖਾ ਨਾਲ ਲੜ ਗਏ ਜਾ ਆਰਿਆ ਨਾਲ ਚੀਰੇ ਗਏ ਪਰ ਸੀਹ ਨਹੀ ਕੀਤੀ ਕਿੳੇਕਿ ਸੋਚੋ ਉਨਾ ਨਾਲ ਗੁਰੂ ਸਾਹਿਬ ਆਪ ਸਨ । ਸੋਚੋ ਗੁਰੂ ਸਾਹਿਬ ਕਿਵੇ ਸਮਝਾਉਦੇ ਹੋਣਗੇ ਕਿ ਆਤਮਾ ਦਾ ਅਕਾਲ ਨਾਲ ਮੇਲ । ਜੇ ਮੈਡਮ ਦੀ ਗੱਲ ਮੇਰੇ ਖਾਨੇ ਪੈ ਰਹੀ ਆ । 🙏
@GurleenKaur-bg6jo
@GurleenKaur-bg6jo Ай бұрын
ਵੀਰ ਜੀ ਆਪਣਾ ਇਤਿਹਾਸ ਸਿਖ ਕੌਮ ਦਾ ਧੁਰ ਕੀ ਬਾਣੀ ਆਈ ਆਪਣਾ ਭਾਈ ਮਤੀ ਸਤੀ ਦਾਸ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਅਜ ਤਕ ਪੜਿਆ ਸੁਣਿਆ ਹੀ ਨਹੀ
@sumitabairwal3755
@sumitabairwal3755 26 күн бұрын
Bht Sohna ji ♥️
@baljinderKaur-nv4cd
@baljinderKaur-nv4cd 5 күн бұрын
E Waheguru ji
@satnamgag1924
@satnamgag1924 25 күн бұрын
ਅਦੂਰਾ ਗਿਆਨ ਮੈਡਮ ਜੀ ਨੇ ਅੰਦਰ ਕੋਈ ਅਨੁਭਵ ਨਹੀਂ ਕੀਤਾ ਇਹਨਾਂ ਨੂੰ ਤਾ ਏਨਾ ਵੀ ਨਹੀਂ ਪਤਾ ਕੁੰਡਲਣੀ ਕਿਸ ਅਵਸਥਾ ਵਿੱਚ ਮੇਰੁਦੰਡ ਵਿੱਚ ਵੀਰਾਜਮਾਨ ਹੈ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ 🙏
@ManjitSingh-tw7iy
@ManjitSingh-tw7iy 20 күн бұрын
ਬਹੁਤ ਵਧੀਆ ਲੱਗਾ ਭੈਣ ਦੀਆਂ ਗੱਲਾਂ ਸੁਣੀਆਂ ਅਨੰਦ ਆਇਆ। ਜਦੋਂ ਜਾਪ ਕਰਨ ਬੈਠਦੇ ਆ ਮਨ ਵਿੱਚ ਗਲਤ ਵਿਚਾਰ ਅਾਉਂਦੇ ਰਹਿੰਦੇ ਨੇ, ਮਨ ਨੂੰ ਗੁਰੂ ਨਾਲ ਕਿਵੇਂ ਜੋੜਿਆ ਜਾਵੇ ਜੀ।
@AmritSingh-op4cz
@AmritSingh-op4cz 8 күн бұрын
Jadon swas ander jawe ta waheguru kehna jadon swas baher awe fr guru kehna akha band karke apni awaz sunna Gurbani anusar rasna uchre har sarwani suneyi do udre mitta🙏
@ekam5675
@ekam5675 6 күн бұрын
ਸਿਮਰਨ ਕਰਦਿਆਂ ਹੋਲੀ ਹੌਲੀ ਗ਼ਲਤ ਵੀਚਾਰ ਵੀ ਠੀਕ ਹੋ ਜਾਦੇ ਹਨ. ਨਾਮ ਰਸ ਪਰਾਪਤ ਹੋ ਜਾਂਦਾ ਹੈ.
@sukhdavesingh6554
@sukhdavesingh6554 Ай бұрын
ਅਨਹਦ ਨਾਦ ਕੋਈ ਸਾਜ ਨਹੀਂ ਹੈ ਇਹ ਇੱਕ ਸ਼ਰੀਰ ਹੀ ਅਵਾਜ ਕਰਦਾ ਹੈ ਜੋ ਇਤਨਾ ਅਨੰਦ ਦੇਦਾ ਇਨਸਾਨ ਸੋਚ ਤੋਂ ਪਰੇ ਹੈ
@makhansandhu1325
@makhansandhu1325 28 күн бұрын
Tussi awaj suni aa ke nhi
@parminderkaur8044
@parminderkaur8044 10 күн бұрын
ਅਨਹਦ ਨਾਦ ਸਰੀਰ ਦੀ ਅਵਾਜ ਨਹੀਂ ਪਰਮਾਤਮਾ ਦੇ ਮੁੱਖ ਦੀ ਅਵਾਜ ਹੈ ਜੋ ਗੁਰਬਾਣੀ ਵਿੱਚ ਲਿਖਿਆ ਹੈ ਕਿ ਕਾਗਦ ਕਲਮ ਨਾ ਲਿਖਣਹਾਰ ਇਹ ਉਹ ਅਵਾਜ ਹੈ ਜੋਂ ਨਾਂ ਬੋਲ ਕੇ ਨਾ ਲਿਖ਼ ਕੇ ਦਸੀ ਜਾ ਸਕਦੀ ਹੈ ਇਸਨੂੰ ਹਰ ਕੋਈ ਆਪ ਕਮਾਈ ਕਰ ਕੇ ਪ੍ਰਗਟ ਕਰ ਕੇ ਸਿਰਫ ਸੁਣ ਸਕਦਾ ਹੈ ਜੀ
@kanwaljitsingh3272
@kanwaljitsingh3272 8 күн бұрын
ਗੁਰਬਾਣੀ ਪੜੋ ਸ਼ਾਇਦ ਅਨਹਦ ਨਾਦ ਬਾਰੇ ਸਮਝ ਲਗ ਜਾਵੇ ਸਾਫ ਲਿਖਿਆ ਹੈ ਕਿ ਪ੍ਰਮਾਤਮਾ ਦੇ ਦਰ ਤੇ ਅਸੰਖ ਸਾਜ ਵਜ ਰਹੇ ਹਨ ਵਾਜੇ ਵਜ ਰਹੇ ਹਨ ਜਿਨਾਂ ਨੂੰ ਨਹੀ ਗਿਆਨ ਉਹ ਇਹ ਗਲਾਂ ਕਰਦੇ ਹਨ ਕਿ ਇਹ ਸਰੀਰ ਦੀ ਅਵਾਜ ਹੈ ਰੇਕੀ ਵਾਲੇ ਗੁਰਬਾਣੀ ਨਹੀ ਪੜਦੇ
@kanwaljitsingh3272
@kanwaljitsingh3272 8 күн бұрын
ਇਨਾ ਨੂੰ ਗੁਰਬਾਣੀ ਪੜਣ ਦੀ ਵੀ ਲੋੜ ਹੈ
@meetsingh8869
@meetsingh8869 27 күн бұрын
ਮੈਂ ਅਨੁਭਵ ਕੀਤਾ ਜੀ ਅੱਜ ਤੋ 4ਸਾਲ ਪਹਿਲਾਂ
@RajinderSingh-fr3bm
@RajinderSingh-fr3bm 15 күн бұрын
ਕਾਮਯਾਬੀ ਦੀ ਸੁਰ ਸਮਝ ਗਏ, ਬਹੁਤ 2 ਵਧਾਈ ਜੀ
@jagjiwansingh2951
@jagjiwansingh2951 28 күн бұрын
ਇਕ ਓਅੰਕਾਰ ਸਤਿਗੁਰੂ ਪ੍ਰਸਾਦਿ
@sumitabairwal3755
@sumitabairwal3755 26 күн бұрын
🙌
@ambiambi6435
@ambiambi6435 Ай бұрын
ਬਹੁਤ ਵਧੀਆ ਤਰੀਕੇ ਸਮਝਾਇਆ
@AmarjitSingh-se8yp
@AmarjitSingh-se8yp Ай бұрын
ਪਤਰਕਾਰ ਕਹਿਦਾ ਓਥੇ ਮਰੇ‌ਹੋਇ ਆਪਣੇ ਦਿਖ ਪੇਣਗੇ😂 ਆਪਣਾ ਕੋਈ ਨਹੀ ਇਕ ਪ੍ਰਮਾਤਮਾ ਤੋ ਬਿਨਾ ਆਪਣੇ ਰਿਸ਼ਤੇਦਾਰਾਂ ਨੂੰ ਆਪਣਾ ਬਣਾਈ ਬੈਠਾ
@sgill-ca
@sgill-ca 26 күн бұрын
ਆਪਣੇ ਹੁੰਦੇ ਨੇ ਜੀ। ਦਿਖਾਈ ਵੀ ਦੇਣਗੇ। ਬੱਸ ਇੱਕ ਕੰਮ ਕਰੋ, ਮਨ ਵਿੱਚ ਸੋਚ ਲਓ ਕੌਣ ਤੁਹਾਡਾ ਆਪਣਾ ਹੈ। ਬਾਕੀ ਕੰਮ ਉਹਦਾ।
@AmarjitSingh-se8yp
@AmarjitSingh-se8yp 25 күн бұрын
@@sgill-ca ਕੇਵਲ ਨਿਰਾਕਾਰ ਪ੍ਰਕਾਸ਼ ਰੂਪ ਦਾ ਧਿਆਨ ਧਰ ਕੇ ਜਾਪ ਜਾ ਧਿਆਨ‌ਧਰੋ ਆਪਣੀ ਕੇਵਲ ਆਤਮਾ ਤੇ ਪਰਮਾਤਮਾ ਹੈ
@sgill-ca
@sgill-ca 25 күн бұрын
@@AmarjitSingh-se8yp ਕਿਓੰ ?
@SEWphillaur
@SEWphillaur 29 күн бұрын
ਉਹ ਫਲੂਟ ਜੋ ਇੱਕ ਐਨਰਜੀ ਹੈ ਜਿਹਨੂੰ ਅਸੀਂ ਦਿਨ ਰਾਤ ਵੇਸਟ ਕਰੀ ਜਾਦੇ ਹਾਂ
@baldeepkaur9004
@baldeepkaur9004 Ай бұрын
ਬਾਣੀ ਪੜ੍ਹ ਕੇ ਓਹਨੂੰ ਸਮ੍ਜਣਾ ਜਰੂਰੀ ਆ ਫੇਰ ਗੁਸਾ ਤੇ ਹੋਰ ਵਿਕਾਰ ਆਪੇ ਮਾਰ ਜਾਂਦੇ... ਤੂਸੀਂ ਵੀ ਠੀਕ ਕਹਿ ਰਹੇ ਹੋ ਸੇਵਾ ਵੀ
@gurbuxsingh7397
@gurbuxsingh7397 28 күн бұрын
Excellent effort to acquaint the people about cosmic world and way to start the operation of devotion.
@SonuSingh-ev9tq
@SonuSingh-ev9tq Ай бұрын
ਬਹੁਤ ਬਹੁਤ ਧੰਨਵਾਦ ਜੀ
@RajinderSingh-fr3bm
@RajinderSingh-fr3bm 15 күн бұрын
ਬਾਹਰ ਵਾਰ ਹੁੰਦਾ ਆਤਮਾ ਤੇ ਕੋਈ ਸਹਾਇਤਾ ਕਰਦਾ ਜੀ
@naviii949
@naviii949 Ай бұрын
Madam ji ne 100 💯 percent sahi keha ki pooran guru apni eyes naal energy kirpa dinde han, kyo ki gurbani , guru Arjan dev ji ਅੰਗ 287 ਪੂਰਾ ਗੁਰੂ ਆਖੋ ਜਾ ਕਾ ਮੰਤ੍ਰ l l ਅੰਮ੍ਰਿਤ ਦ੍ਰਿਸ਼ਟਿ ਪੇਖੇ ਹੋਏ ਸੰਤ l l Poora guru ta apni ਦ੍ਰਿਸ਼ਟੀ ਨਾਲ ਹੀ ਸਭ ਕਰ ਸਕਦਾ ਹੈ l
@MehakDhillon-hb1sq
@MehakDhillon-hb1sq 27 күн бұрын
ਦੋ ਲੋਕ ਰਬ ਨੂੰ ਮੰਨਦੇ ਹਨ ੳਉਹਨਾ ਦਾ ਕੋਈ ਧਰਮ ਨਹੀਂ ਹੁੰਦਾ
@naviii949
@naviii949 27 күн бұрын
ਦੋ ਲੋਕ ਕੇ jo lok, pls write clearly, tusi ki ਕਹਿਣਾ ਚਾਹੁੰਦੇ ਹੋ
@mukeshkareer601
@mukeshkareer601 14 күн бұрын
This is an unconditional love with Guru and God ,,,with full of positibities, piece 🙏 🙏🙏🙏🌈😊👍God is everywhere in every moment and in every contents.
@RanjeetSingh-fd8sg
@RanjeetSingh-fd8sg Ай бұрын
Bahut hi badiya
@Angrejsandhu76
@Angrejsandhu76 29 күн бұрын
ਇਹ ਬੀਬੀ ਕਹਿੰਦੀ ਮੈਂ ਪੈਸੇ ਨਹੀ ਲੈਦੀ ਪਰ ਮੇਰੇ ਦੋਸਤ ਨੇ ਫੋਨ ਕੀਤਾ ਤੇ ਬੀਬੀ ਨੇ 3100 ਮੰਗਿਆ ਹੈ
@davinderkaur8410
@davinderkaur8410 24 күн бұрын
Very nice video. I m blessed to hear to ur teachings.
@sukhveerwaraich8058
@sukhveerwaraich8058 Ай бұрын
Babut khoj sikhan nu miliyabahyt sawal c mere jina da jawab aaj etho miliya tnxxxxxxxxxxx bahut bahut❤❤❤❤❤❤❤❤❤❤❤❤❤❤❤
@KulwinderSingh-is1bo
@KulwinderSingh-is1bo 22 сағат бұрын
Waheguru ji. Bahut ache tarike nall Mam tusi har Question nuu clarify kita hai jee. Waheguru ji tuhade upar Apni kirpa ess Tara hee Banai Rakhan jee
@meenakshiwalia-yr2wq
@meenakshiwalia-yr2wq Ай бұрын
Pure soul
@surindergill30
@surindergill30 27 күн бұрын
ਅੱਜ ਕੱਲ ਲੌਕਾ ਦਾ ਦਸਮ ਦੁਵਾਰ ਬਹੁਤ ਖੁਲ ਰਿਹਾ. ਬਹੁਤ ਵੀਡੀਓ ਆ ਰਹੀਆਂ ਏਦਾ ਦੀਆ
@crickettopseriesbalvinders5142
@crickettopseriesbalvinders5142 Ай бұрын
Bahut vadiya most informatic podcast lai aap dona da many many thanks 🙏🙏
@hardevsindhra5335
@hardevsindhra5335 29 күн бұрын
Super advise I am very satisfied by your precious thoughts I love you and like you
@fitnessclubjeetpur9816
@fitnessclubjeetpur9816 Ай бұрын
Thanku sister 🙏🙏🙏
@RajinderKaur-dg3yk
@RajinderKaur-dg3yk Ай бұрын
Galbat.Verygood.Thanks
@baldevsharma8752
@baldevsharma8752 Ай бұрын
Waheguru ji
@jagdipsinghdhanoa6356
@jagdipsinghdhanoa6356 Ай бұрын
Excellent. Thanks ji.
@jasminekaur1640
@jasminekaur1640 14 күн бұрын
ਅਨਹਦਨਾਦ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ ਦੂਜੀ ਗੱਲ ਹੈ ਕਿ ਅਸੀਂ ਸਾਰਾ ਕੁਝ ਆਪਣੇ ਮਨ ਨਾਲ ਹੀ ਵੇਖਦੇ ਹਾਂ ਆਤਮਾ ਬਿਲਕੁਲ ਬਾਹਰ ਨਹੀਂ ਜਾਂਦੀ ਅੱਖਾਂ ਬੰਦ ਕਰਨ ਤੇ ਇੱਕ ਵਾਈਟ ਸਕਰੀਨ ਸਾਡੇ ਸਾਹਮਣੇ ਚੱਲਦੀ ਹੈ ਜੋ ਸਾਨੂੰ ਸਾਡੇ ਪਿਛਲੇ ਜਨਮ ਯਾਦ ਕਰਨ ਲਈ ਸਾਡੇ ਪੁੰਨ ਪਾਪ ਯਾਦ ਕਰਾਉਂਦੀ ਹੈ ਇੱਥੇ ਤੱਕ ਪਹੁੰਚਣ ਲਈ ਵੀ ਕਾਮ ਕ੍ਰੋਧ ਭੁੱਖ ਪਿਆਸ ਨੂੰ ਪਿੱਛੇ ਛੱਡਣਾ ਪੈਂਦਾ ਹੈ ਬਾਈ ਬਾਈ ਘੰਟੇ ਪਰਮੇਸ਼ਰ ਦਾ ਸਿਮਰਨ ਕਰਨਾ ਪੈਂਦਾ ਹੈ ਇਹ ਸਾਰਾ ਕੁਝ ਵਾਹਿਗੁਰੂ ਆਪ ਹੀ ਕਰਦਾ ਹੈ ਆਪ ਹੀ ਕਰਦਾ ਹੈ ਪਰਮਾਤਮਾ ਨੂੰ ਪਾਉਣ ਲਈ ਕਰੋੜਾਂ ਜਨਮ ਲੱਗਦੇ ਹਨ ਇੱਕ ਦਿਨ ਸਿਮਰਨ ਕਰਦੇ ਆਂ ਕਰਦੇ ਆਂ ਮੇਰੇ ਮਨ ਨੇ ਬਹੁਤ ਜਿਆਦਾ ਹੰਕਾਰ ਕਰ ਲਿਆ ਫਿਰ ਪਰਮਾਤਮਾ ਨਾਲ ਦੁਬਾਰਾ ਜੁੜ ਨਹੀਂ ਸਕਿਆ ਵਾਹਿਗੁਰੂ ਮੈਨੂੰ ਇਸ ਭੁੱਲ ਲਈ ਮਾਫ ਕਰਨ ਤੇ ਮੈਨੂੰ ਦੁਬਾਰਾ ਆਪਣੇ ਨਾਲ ਜੋੜ ਲੈਣ
@ramanjitkaur5016
@ramanjitkaur5016 Ай бұрын
Bahut hi vadia vichare kiti akaal purkh chardikala vich takhan
@naamnishan6485
@naamnishan6485 Ай бұрын
Thanks Anushree ji 🙏🏽
@parminderuppal7665
@parminderuppal7665 24 күн бұрын
ਜਿਨ੍ਹਾਂ ਨੂੰ ਮਿਲਦਾ ਉਹ ਟੀ. ਵੀ ਉੱਤੇ ਆਕੇ ਐਟਰਵਿਉ ਨਹੀਂ ਕਰਦੇ
@mukeshkareer601
@mukeshkareer601 14 күн бұрын
Imagination is meditation,,,,Create your own spiritual property ✨️ 🙏 Nicely explained 🙏🙏🙏😊👍🌈No limitations,,,Great informations regarding spiritual growth 🙏🌈😊🙏🙏🙏
@kirpalkaur9005
@kirpalkaur9005 Ай бұрын
ਬਿਨਾ ਗੁਰੂ ਤੋਂ ਅਸੀ ਕੀਤੇ ਨਹੀਂ pochoc ਸਕਦੇ ਰਸਤਾ ਬਹੁਤ ਔਖਾ ਪਰ ਗੁਰੂ ਇਸਨੂੰ ਸੌਖਾ ਬਣਾ ਦਿੰਦਾ ਹੈ ਜੀ ਹਰ ਵੇਲੇ ਗੁਰੂ ਨਾਲ ਆਤਮਾ ਜੁੜੀ ਰਹਿਣਾ ehh vi guru deh hath ch hai ji kewki guru miln toh baad jo fer experience hunde ne fer chela surt guru toh ਵੱਖ ਨਹੀਂ ਹੋ ਸਕਦੀ ਨਾ ਰਹਿ ਸਕੇ ਸਰੀਰ ਜਿੱਥੇ ਮਰਜੀ ਹੋਵੇ ਪਰ ਸੁਰਤ ਗੁਰੂ ਨਾਲ ਹੁੰਦੀ ਹੈ ਤੇ ਗੁਰੂ ਹਰ ਟਾਈਮ ਸਾਡੇ ਨਾਲ ਤੇ ਹਰ ਥਾਂ ਵਰਤਦਾ ਹੈ ਤੇ ਸੁਰਤੀ ਨੂੰ ਉਪਰ ਚੁੱਕਦਾ ਹੈ ਸਕੂਲ ਚ ਦਾਖਲਾ ਤਾਂ ਜਰੂਰੀ ਹੈ ਤਾਂ ਹੀ ਅਸੀ ਅਗਲੀ class ch ja sakde ha lukhea Sade SBB kuj ander hi hai Jo bhar hai ohi ander hai ਜੋਂ bhahme ਓਹੀ ਪਿੰਡੇ ਜੀਉ
@Nav4224
@Nav4224 Ай бұрын
Jo brahmande soyi pinde.
@Nav4224
@Nav4224 Ай бұрын
And same Kabir ji ne vi keha hai ANG no. 1162 ਸੋ ਬ੍ਰਹਿਮੰਡ ਪਿੰਡ ਸੋ ਜਾਨੁ l l
@Nav4224
@Nav4224 Ай бұрын
ਹੁਣ ਦੇ ਸਮੇਂ ਵਿਚ ਪੂਰਨ ਗੁਰੂ ਮਿਲਣੇ ਬਹੁਤ aaukhe ਹਨ, ਕਲਯੁਗ ਦਾ ਜ਼ੋਰ ਜ਼ਿਆਦਾ ਹੈ l
@kirpalkaur9005
@kirpalkaur9005 Ай бұрын
@@Nav4224 nhi ji hege ne purn guru hun vi ji milna tuse
@kirpalkaur9005
@kirpalkaur9005 Ай бұрын
@@Nav4224 jaker thode atma guru lbb rhi hai ta guru vi thonu lbb reha ji
@amritpalsingh2581
@amritpalsingh2581 28 күн бұрын
Sat Sri Akal bhaji I am from Chandigarh I am also doing this practice Thanks for giving me a beautiful subject
@dalbeerkaur7379
@dalbeerkaur7379 Ай бұрын
I too feel touch,luv n feel my soul as atoms n molecules.
@Punjabisuit758
@Punjabisuit758 Ай бұрын
Thanku so much mam
@srahal4670
@srahal4670 Ай бұрын
Very good and very very informative podcast! Thank you for broadcasting 🙏
@mehrjitindersinghbrar7557
@mehrjitindersinghbrar7557 6 күн бұрын
ਮੈਡਮ ਜੀ ਤੁਹਾਡੀਆ। ਗੱਲਾ ਬਿਲਕੁਲ ਠੀਕ ਹਨ ਜੀ ਕਿਉਕਿ ਜਦ ਵੀ ਸਿਮਰਣ ਤੇ ਬੈਠਦੇ ਹਾ ਤਾ ਕਾਲ ਵੀ ਬਹੁਤ ਜੋਰ ਨਾਲ ਰੋਕ ਪਾਉਦਾ ਹੈ ਪਰੰਤੂ ਗੂਰੁ ਹੀ ਸਾਡੇ ਸਿਰ ਤੇ ਹੱਥ ਰੱਖਦੇ ਹਨ ਜਿਸ ਕਰਕੇ ਸਾਡਾ ਬੇੜਾ ਬੰਨੇ ਲਾਉਦੇ ਹਨ ਜੀ
@suesahota8397
@suesahota8397 10 күн бұрын
Very good information, Thank you so much, well explained, waheguru ji
@user-mz4ju6gq4z
@user-mz4ju6gq4z Ай бұрын
Bahut vadia ji thanku ji
@sandeeplitt4785
@sandeeplitt4785 Күн бұрын
Bilkul sach hai ji waheguru ji kirpa karn sade te v
@Harjot4499
@Harjot4499 Ай бұрын
ਵਾਹਿਗੁਰੂ ਜੀ 🙏🏻🙏🏻
@malkiatbrar7973
@malkiatbrar7973 Ай бұрын
Thanks dear
@RanjeetSingh-fd8sg
@RanjeetSingh-fd8sg Ай бұрын
Waheguru ji 🙏🙏
@jagjitsidhu9386
@jagjitsidhu9386 29 күн бұрын
Thanks for sharing details ❤❤🙏🙏🙏💯👌👌👌✅
@indermohan4420
@indermohan4420 17 күн бұрын
Thanks for awakening.
@paramjeetkaur6672
@paramjeetkaur6672 23 күн бұрын
Madam sahi das rhe, but experience alag hunda every person da
@satwindersingh5556
@satwindersingh5556 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏❤
@Anhadjot5
@Anhadjot5 Ай бұрын
Awesome episode.
@DaljitSingh-lg6qk
@DaljitSingh-lg6qk Ай бұрын
Satnam waheguru ji
@arshdeep-jj1ow
@arshdeep-jj1ow 23 күн бұрын
Bahout vadhia jankari thank u
@YuvrajSingh-ev4td
@YuvrajSingh-ev4td Ай бұрын
Waheguru ji bohot wadiya jankari diti tci❤❤❤❤❤❤❤❤
@user-dg1fn5pf2q
@user-dg1fn5pf2q Ай бұрын
Think so much mam
@BALJITSINGH-uh8fr
@BALJITSINGH-uh8fr 4 күн бұрын
Eh karni da marg e ...waheguruji..
@MrNitindhir
@MrNitindhir Ай бұрын
Please let guest complete their talk. She has so much to share but please don't cut her in middle of something. Thank you, very nice podcast
@AIO1699
@AIO1699 3 күн бұрын
Dhanyawad waheguru waheguru waheguru ji apne balkul Satye keha waheguru ji koti koti dhanyawad waheguru ji 🙇🙇🙏🙏🌹🌹💝💯💯🙇🙇
@veenasingh6219
@veenasingh6219 20 күн бұрын
Very very good, pure knowledge.
@manraj4267
@manraj4267 Күн бұрын
🙏🙏🌺🌺ਉਹ ਅਕਾਲ ਪੁਰਖ ੴਵਾਹਿਗੁਰੂ ਬਹੁਤ ਬਹੁਤ ਅਸੀਮ ਬਹੁਤ ਵਿਰਾਟ ਹਸਤੀ ਹੈ ਜਿਸਨੂੰ ਸ਼ਬਦ ਬਿਆਨ ਹੀ ਨਹੀਂ ਕਰ ਸਕਦੇ 🌺🌺🙏🙏🌹🌹❤❤❤❤❤❤❤❤❤❤❤❤❤🌹🌹🌹🌹🌹🌹🌹🌹
@kashmirsinghbathbath4362
@kashmirsinghbathbath4362 13 күн бұрын
ਪੂਰੇ ਬ੍ਰਹਮੰਡ ਦੀ ਮਾਨਵਤਾ ਦਾ ਧਰਮ ,ਅਧਿਆਤਮਿਕ ਧਰਮ ਹੈ ।ਅਸਲ ਧਰਮ ਦੇ ਨਾੰ ਤੇ ਕਿੰਤੂ,ਪਰੰਤੂ ਕਰਨਾ ਫਜ਼ੂਲ ਹੈ ।
@ImpressionsbyMamtaSharma
@ImpressionsbyMamtaSharma Ай бұрын
More valuable Lot of thx for sir
@sahniharsimran
@sahniharsimran 28 күн бұрын
Very good talks
@user-yh4ft9ys3c
@user-yh4ft9ys3c 10 күн бұрын
Wahiguru wahiguru ji.
@gurpreetgill9440
@gurpreetgill9440 Ай бұрын
Bahut besabri nal wait kar rahe c episode di sister,respect you sister really God bless you sister 🙏
@independent-network.
@independent-network. Ай бұрын
Ih dangerous he. Banda sabkujh visar dinda he. Me apni 3rd eye band kiti si.❤
@KhalsaMusic-qo1ez
@KhalsaMusic-qo1ez Ай бұрын
Mam tuhadi video.s da bahut bae sabri nal wait c thanks ❤
@sumitabairwal3755
@sumitabairwal3755 27 күн бұрын
Thank you so much Ji Sat shri akal ji ❤❤❤❤❤❤
@salwinderkaur9328
@salwinderkaur9328 27 күн бұрын
ਵਾਹਿਗੁਰੂ ਜੀ 👌👌🙏🙏
@sumanbajaj2008
@sumanbajaj2008 28 күн бұрын
Thankyou ji 🙏🙏🙏🙏🙏
@surinderkaurkaur7446
@surinderkaurkaur7446 27 күн бұрын
Mam right das rhe ho
@barinderkharoud1191
@barinderkharoud1191 19 күн бұрын
Bhaut vadia jankari mili thanks ji🙏🙏🙏🙏🙏
@aman04259
@aman04259 Ай бұрын
ਬੀਬਾ ਅਧੂਰਾ ਗਿਆਨ ਲੈ ਡੁੱਬਦਾ ਹੈ, ਤੁਹਾਨੂੰ ਇਹ ਵੀ ਨਹੀਂ ਪਤਾ ਕਿ ਸਾਨੂੰ ਵਿਚਾਰ ਕੋਣ ਦੇ ਰਿਹਾ,, ਆਪਣੇ ਸਰੀਰ ਅੰਦਰ,ਮਨ ਨੂੰ , ਮਾਇਆ ਦੇ ਪੰਜ ਪੁੱਤਰ, ਕਾਮ,, ਕ੍ਰੋਧ,,ਲੋਭ,, ਮੋਹ,, ਹੰਕਾਰ,, ਵਾਰੀ ਵਾਰੀ ਵਿਚਾਰ ਦਿੰਦੇ ਹਨ,,, ਤੁਸੀਂ ਕਹਿੰਦੇ ਹੋ ਕਿ ਮੇਰਾ ਮਨ ਜਾਗਿਆ ਹੈ, ਫੇਰ ਇਹ ਨਹੀਂ ਦਿਸੇ ਤੁਹਾਨੂੰ ਆਪਣੇ ਅੰਦਰ,, ਆਪਣੇ ਆਪ ਦੀ ਹੋਰ ਖੋਜ ਕਰੋ,, ਅਨਹਦ ਨਾਦ ਦੀ ਅਵਾਜ਼,, ਜਿਵੇਂ ਬੰਸਰੀ,, ਰਬਾਬ, ਢੋਲ, ਘੂੰਗਰੂ ਇਵੇ ਦੀ ਸੁਣਦੀ ਅੰਦਰੋਂ,, ਜਦੋਂ ਇਹਨਾਂ ਅਨਹਦ ਸ਼ਬਦਾ ਨੂੰ ਮਨ ਸੁਣਦਾ,ਤਾ ਅਮਿ੍ਤ ਆਉਂਦਾ ਆਪਣੇ ਮੂੰਹ ਵਿੱਚ, ਜੋ ਆਪਣੇ ਮਨ ਦੀ ਖੁਰਾਕ ਹੈ ਜੀ ਇਹ ਸਾਰੀ ਖੋਜ , ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ ਹੈ ਜੀ,, ਅਤੇ ਇਸ ਦੀ ਖੋਜ ਸਤਿਕਾਰ ਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਨੇ ਕੀਤੀ ਹੈ ਜੀ
@gurpalsingh7907
@gurpalsingh7907 9 күн бұрын
ਤਰਮਾਲੇ ਆਲੇ ਤੋਂ ਤਾਂ ਕਿਤੇ ਦੀ ਕਿਤੇ ਅੱਗੇ ਗੱਲ ਕਰ ਰਹੀ ਹੈ ਇਹ। ਪਹਿਲੀ ਗੱਲ ਹੈ ਤਰਮਾਲੇ ਆਲੇ ਨੂੰ ਮੁੱਢ ਤੋਂ ਜਾਂਣਦੇ ਹਾਂ ਅਸੀਂ ਉਹੋ ਕੌਣ ਸੀ। ਪਹਿਲਾਂ ਉਹੋ ਅਖੰਡ ਕੀਰਤਨੀਆਂ ਵਿਚ ਰਿਹਾ ਫਿਰ ਉਹੋ ਭਿੰਡਰਾਂਵਾਲੇ ਦਾ ਬਾਡੀਗਾਰਡ ਬਣਕੇ ਰਿਹਾ। ਫਿਰ ਉਸਦੀ ਕੁੜੀ ਨੂੰ ਗੁੰਡੇ ਚੁੱਕ ਕੇ ਲੈ ਗੱਏ ਸੀ। ਫਿਰ ਉਹੋ ਗੁੰਡਿਆਂ ਤੋਂ ਕੁੜੀ ਭਿੰਡਰਾਂਵਾਲੇ ਨੇ ਛੁਡਾ ਕੇ ਦਿੱਤੀ। ਫਿਰ ਇਹਦੀ ਜ਼ਮੀਨ ਪੈਲ਼ੀ ਗੁੰਡਿਆਂ ਨੇ ਨੱਪਲੀ ਸੀ। ਫਿਰ ਇਸਦੀ ਜ਼ਮੀਨ ਪੈਲ਼ੀ ਵੀ ਗੁੰਡਿਆਂ ਤੋਂ ਭਿਡਰਾਵਾਲੇ ਨੇ ਛੁਡਵਾ ਕੇ ਦਿੱਤੀ। ਫਿਰ ਇਹ ਸਿਮਰਨਜੀਤ ਸਿੰਘ ਮਾਨ ਦੀ। ਪਾਰਟੀ ਵੱਲੋ ਹਰਿਆਣੇ ਵਿਚ ਐ ਮੈਂ ਲੇ ਖੜਾਂ ਹੋ ਕੇ ਹਾਂਰਗਿਆ ਸੀ। ਫਿਰ ਇਹ ਦੁਨਿਆਵੀ ਕੰਮਾਂ ਵਿਚੋਂ ਹੋਇਆ ਕਿਸੇ ਸਾਧ ਯੋਗੀ ਗੁਰਦੇਵ ਮੁੱਨੀ ਪਹੂੰਚ ਗਿਆ।ਉਦੇ ਕੋਲੋਂ ਛੇਂ ਚਕਰਾਂ ਦਾ ਟੁੱਟਿਆਂ ਭਜਿਆ ਅਧੂਰਾ ਗਿਆਨ ਲੈ ਲਿਆ। ਵਾਹਿਗੁਰੂ ਸ਼ਬਦ ਇਸਨੇ ਆਪਣੇ ਤਰੀਕੇ ਨਾਲ ਆਪੇ ਜੋੜਲਿਆ। ਕਿਉਂਕਿ ਇਹ ਅਖੰਡ ਕੀਰਤਨੀਆਂ ਵਿਚੋਂ ਸਿੱਖ ਕੇ ਆਇਆ ਹੋਇਆ ਸੀ। ਵਾਹਿਗੁਰੂ ਦੀ ਜਗ੍ਹਾ ਵਾਂਗਰ ਵਾਗਰ ਉਹੀ ਇਸਨੇ ਇਧੁਰ ਸ਼ੁਰੂ ਕਰਤਾ। ਵਾ ਗੁਰੂ ਵਾ ਗੁਰੂ ਹਾਹੇ ਤੋਂ ਸਿਹਾਰੀ ਕੱਟਦਿੱਤੀ।ਬਣਦਾ ਵਾਹਿ ਹੈ ਵਾਹਿਗੁਰੂ ਇਸ ਕਰਕੇ ਬਾਣੀ ਗ਼ਲਤ ਪੜ੍ਹ ਰਹੇ ਹੈਂ ‌।ਇਸ ਕੁੜੀ ਨੂੰ ਤਾਂ ਬਹੁਤ ਜਿਆਦਾ ਗਿਆਨ ਹੈ। ਮੈਂ ਖੁਦ ਰੇਕੀ ਸਿਖਿਆ ਹਾਂ ਸੱਤਿ ਚਕਰਾਂ ਵਾਰੇ।
@MangalDass-fv9kd
@MangalDass-fv9kd Ай бұрын
Waheguru Ji 🙏🙏🌹♥️🪷
@SandeepSingh-nv2ko
@SandeepSingh-nv2ko 19 күн бұрын
ਬੁਹਤ ਵਿਸਤਾਰ ਨਾਲ਼ ਸਮਜਾਯਾ
@surindermour380
@surindermour380 16 күн бұрын
Good
@ranjeetmehra6435
@ranjeetmehra6435 Ай бұрын
Waheguru ji Satnam waheguru ji 🙏🏼 ❤❤❤❤
@nirbhaisingh9936
@nirbhaisingh9936 Ай бұрын
Mostly like your episode
Vivaan  Tanya once again pranked Papa 🤣😇🤣
00:10
seema lamba
Рет қаралды 22 МЛН
Climbing to 18M Subscribers 🎉
00:32
Matt Larose
Рет қаралды 36 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
Vivaan  Tanya once again pranked Papa 🤣😇🤣
00:10
seema lamba
Рет қаралды 22 МЛН