ਕਨੇਡਾ ‘ਚ ਜਿਹੜੀ ਨੌਕਰੀ ਨੂੰ ਲੋਕ ਤਰਸਦੇ ਆ | ਮੁੰਡਾ ਦਾਦੇ ਦੇ ਟਰੈਕਟਰ ਪਿੱਛੇ ਛੱਡ ਆਇਆ | Akhar

  Рет қаралды 386,003

Mitti ਮਿੱਟੀ

Mitti ਮਿੱਟੀ

Күн бұрын

ਕਨੇਡਾ ‘ਚ ਜਿਹੜੀ ਨੌਕਰੀ ਨੂੰ ਲੋਕ ਤਰਸਦੇ ਆ
ਮੁੰਡਾ ਦਾਦੇ ਦੇ ਟਰੈਕਟਰ ਪਿੱਛੇ ਛੱਡ ਆਇਆ
ਪੰਜਾਬ ਦਾ ਸਭ ਤੋਂ ਸੋਹਣਾ ਮੋਟਰ ਆਲ਼ਾ ਕਮਰਾ
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel punjabi,akhar channel interview,navreet sivia interview,navreet sivia akhar,navreet sivia sidhu moose wala,punjab farmhouse design,punjab farm house video,farmhouse,farming,farmer,tractor,tractor video,motor,khet,kheti,ਮੋਟਰ ਆਲ਼ਾ ਕਮਰਾ,ਦਾਦੇ ਦੇ ਟਰੈਕਟਰ,ਪੰਜਾਬ,ਪੰਜਾਬ ਦਾ ਸਭ ਤੋਂ ਸੋਹਣਾ ਮੋਟਰ ਆਲ਼ਾ ਕਮਰਾ,chetan deepashu,kothi,farming lover,sri muktsar sahib,khane ki dhab,karan aulakh

Пікірлер: 360
@Indiakahania
@Indiakahania Жыл бұрын
ਵਧੀਆ ਕੀਤਾ ਵੀਰੇ ਕਨੇਡਾ ਕੱਖ ਨਹੀਂ ਸਿਰਫ ਡਾਲਰ ਹਨ । ਲੋਕ ਸੋਚਦੇ ਪੈਸੇ ਨਾਲ ਖੁਸ਼ੀ ਮਿਲਦੀ ਪਰ ਫਿਰ ਇੱਕ ਦਿਨ ਸਭ ਕੁਝ ਧਰਿਆ ਧਰਾਇਆ ਰਹਿ ਜਾਂਦਾ । ਮਾਂ ਪਿਓ ਕਮਾਉਂਦੇ ਮਰ ਜਾਂਦੈ ਬੱਚਿਆਂ ਲਈ, ਬੱਚੇ ਸਭ ਕੁਝ ਵੇਚ ਵੱਟਕੇ ਡਾਊਨਟਾਊਨ ਚ’ ਇੱਕ ਬੈੱਡਰੂਮ ਦਾ ਸਟੂਡੀਓ ਲੈ ਕੇ ਰਹਿਣ ਲੱਗ ਜਾਂਦੇ । ਫਿਰ ਮਾਂ ਪਿਓ ਨੂੰ ਅਹਿਸਾਸ ਹੁੰਦਾ ਕੇ ਐਵੇਂ ਸ਼ਿਫਟਾਂ ਲਾ ਲਾ ਹੱਡ ਕੁੱਟਵਾਉਦੇ ਰਹੇ । ਆਪਣੀ ਜ਼ਰੂਰਤ ਅਨੁਸਾਰ ਚੱਲੋਗੇ ਤਾਂ ਪੰਜਾਬ ਨਾਲ ਦਾ ਮੁਲਖ ਨਹੀਂ ਕੋਈ । ਭੇਡਚਾਲ ਨੂੰ ਛੱਡ, ਸ਼ੇਰਚਾਲ ਚੱਲੋ🙏🏼🙏🏼🙏🏼🙏🏼🙏🏼
@jatinderdeol6942
@jatinderdeol6942 Жыл бұрын
ਬਹੁਤ ਹੀ ਵਧੀਆ ਫੈਸਲਾ ਲਿਆ ਪਰਿਵਾਰ ਨੇ। ਵਾਹਿਗੁਰੂ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰਹਿਣ ਦਾ ਬੱਲ ਬਖਸ਼ਣ।
@GurinderSingh-bf9co
@GurinderSingh-bf9co Жыл бұрын
Bhut Vadia
@pritpalsinghsekhon3377
@pritpalsinghsekhon3377 Жыл бұрын
ਬਹੁਤ ਵਧੀਆ ਕਦਮ ਚੁੱਕਿਆ ਤੁਸੀ। ਜੇ ਸਾਰੇ ਪੰਜਾਬੀ ਦੱਸ ਜਾ ਪੰਦਰਾ ਸਾਲ ਲਾਕੇ ਵਾਪਸ ਆ ਜਾਣ ਤਾ ਸਾਡੇ ਪੰਜਾਬ ਨੂੰ ਫਿਕਰ ਕਰਨ ਦੀ ਲੋੜ ਨਹੀ ਅਤੇ ਇਸ ਤਰਾ ਕਰਨ ਨਾਲ ਸਾਡੇ ਪੰਜਾਬ ਵਰਗੀ ਵਧੀਆ ਸਟੇਟ ਕੋਈ ਨਹੀ ਹੋਣੀ।
@gurvinderbhullar8993
@gurvinderbhullar8993 Жыл бұрын
ਬਹੁਤ ਖੂਬ ! ਸਿਵੀਆ ਸਾਬ ,ਕਨੇਡਾ ਵਾਲੇ ਵੀਰ ਦੀਆਂ ਗੱਲਾਂ ਨੇ ਦਿਲ ਜਿੱਤ ਲਿਆ । ਕਬੂਲਸ਼ਾਹ ਖੁੱਬਣ ਦੇ ਬਣੇ ਸੰਦ ਕਾਬਿਲ-ਏ-ਤਾਰੀਫ ਨੇ। ਮੈਂ ਇਸ ਪਿੰਡ ਦੇ ਸਰਕਾਰੀ ਸੀਨੀ•ਸਕੰ•ਸਕੂਲ ਵਿੱਚ ਬਤੌਰ ਪੰਜਾਬੀ ਅਧਿਆਪਕ ਪਿਛਲੇ ੧੨ ਸਾਲਾਂ ਤੋਂ ਸੇਵਾ ਨਿਭਾ ਰਿਹਾ ਹਾਂ।
@Panjgrain
@Panjgrain Жыл бұрын
ਬਾਈ ਕਨੇਡਾ ਵਾਲਿਆਂ ਤੁਸੀਂ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਹੱਸ ਖੇਡ ਕੇ ਜ਼ਿੰਦਗੀ ਗੁਜ਼ਾਰ , ਪੰਜਾਬ ਪੰਜਾਬ ਈ ਆ ❤
@jackdaniels654
@jackdaniels654 Жыл бұрын
ਤੁਸੀਂ ਪੈਸਾ ਕਮਾਉਣ ਬਾਹਰ ਜਾਓ ਪਰ ਆਪਣੀ ਬਲੱਡ ਲਾਈਨ ਖਤਮ ਕਰਨ ਬਾਹਰ ਨਾ ਜਾਓ ਬਹੁਤ ਵਧੀਆ ਕੰਮ ਕੀਤਾ ਵੀਰ ਨੇ ਪੈਸਾ ਕਮਾ ਕੇ ਆ ਗਿਆ
@balwantkaurchahal8382
@balwantkaurchahal8382 Жыл бұрын
ਰਵਨੀਤ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਬਹੁਤ ਵਧੀਆ ਇੰਟਰਵਿਊ ‌ਕਰਨ ਵੀਰ ਨਾਲ ਕੀਤੀ ਬਹੁਤ ਵਧੀਆ ਕਹਾਣੀ ਲੱਗੀ ਕਰਨ ਵੀਰ ਇਕ ਮੇਹਨਤੀ ਨੌਜਵਾਨ ਹੈ ਬੇਸ਼ੱਕ ਇਹ ਕਰਕੇ ਦਿਖਾ ਦਿੱਤਾ ਆਪਣੇ ਪੰਜਾਬ ਵਾਲੇ ਨੌਜਵਾਨਾਂ ਨੂੰ ਵੀ ਕੁੱਝ‌ ਸਿੱਖਣ ਨੂੰ ਮਿਲਿਆ ਹੋਵੇਗਾ ਇਹ ਆਉਣ ਵਾਲੀ ਪੀੜ੍ਹੀ ਦੇ ਰੋਲ ਮਾਡਲ ਬਣ ਗਏ ਹਨ ਸਿਵੀਆ ਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ ਬਹੁਤ ਵਧੀਆ ਲੱਗਾ ਬਹੁਤ ਵਧੀਆ ਇੰਟਰਵਿਊ ਕਰਕੇ ਸਾਨੂੰ ਸਾਰਿਆਂ ਨੂੰ ਦਿਖਾਉਣ ਲਈ ਤਹਿਦਿਲੋਂ ਧੰਨਵਾਦ ਕਰਦੇ ਹਾਂ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਦੋਵਾਂ ਭਰਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ
@dalwindersinghsekhon3687
@dalwindersinghsekhon3687 Жыл бұрын
ਜਿਸਦਾ ਇਥੇ ਸਰਦਾ ਨਾ ਜਾਓ, ਜੇ ਚਲੇ ਗਏ ਤਾਂ ਕਮਾ ਕੇ ਵਾਪਸ ਆ ਜਾਓ🙏🏻
@harmanjosan7111
@harmanjosan7111 Жыл бұрын
Hnji
@sukhchain1926
@sukhchain1926 Жыл бұрын
ਤੇ ਜੀਹਨਾਂ ਨੇ ਉੱਥੇ ਸੈੱਟ ਕੀਤਾ ਕਾਰੋਬਾਰ ਉਹ ਕੀ ਕਰਨ ਫਿਰ ਬਾਈ…? ਜੇ ਇਹ ਆ ਗਿਆ ਤਾਂ ਸਹੀ ਜਿਹੜਾ ਨਹੀਂ ਆਇਆ ਉਹ ਗਲਤ ਆ ਬਾਈ ਫਿਰ…? ਬਾਈ ਨੂੰ ਕਹੋ ਫਿਰ ਬੱਚੇ ਵੀ ਲਿਆਵੇ ਊਰੇ। ਬੱਚੇ ਸਰਕਾਰੀ ਸਕੂਲ ਚ ਪੜਨਗੇ ਬਾਈ ਦੇ ? 😂 ਕਹਿਣਾ ਬਹੁਤ ਸੌਖਾ ਏ ਪਰ ਰਹਿਣਾ ਬਹੁਤ ਔਖਾ ਬਾਈ।
@arwindersinghchahal6616
@arwindersinghchahal6616 Жыл бұрын
@@sukhchain1926 bhra ethe Canada ch aj kal ta koi karobar set ni hunda na huna Thuda buhuta Kam chal skda vir g N second thing pehla tu jina de karobar set aa doabe ale aan de ohna di next generation ta tabah ho jandi aa na maa baap nu puchde ethe de culture ch Ral jande Te oho bujurg ho ke me wapis jande dekhe
@harmanjosan7111
@harmanjosan7111 Жыл бұрын
@@sukhchain1926 jehne tikna tikya rave
@GurinderSingh-bf9co
@GurinderSingh-bf9co Жыл бұрын
Aa Kite Aa G Mere Dil De Gall
@aps3128
@aps3128 Жыл бұрын
ਵੀਰ ਜੀ ਤੁਸੀਂ ਮੇਰੀ ਗੱਲ ਦਾ ਗੁੱਸਾ ਕਰਨਾ। ਕਨੇਡਾ ਜਾਣ ਤੋਂ ਪਹਿਲਾਂ ਕਿਹੜੇ ਹਲਾਤ ਸੀ। ਕਨੇਡਾ ਜਾ ਕੇ ਜਮੀਨ, ਕੋਠੀ, ਮੋਟਰ ਵਾਲਾ ਕਮਰਾ ਤੇ ਵਧੀਆ ਸੰਦ ਬਣਾ ਲਏ । ਚੰਗੀ ਗੱਲ ਵਾ ਕਿਉਂਕਿ ਕਈ ਕਿਸਾਨਾਂ ਦੇ ਹਲਾਤ ਵੇਖ ਰੋਣਾ ਆਜੂ। ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਗਰੀਬ ਕਿਸਾਨਾਂ ਦੇ ਹਲਾਤ ਵਖਾਉ।
@Navneetsingh-jp6vl
@Navneetsingh-jp6vl Жыл бұрын
Bhrva othe Jake dollar nhi dign lg jnde bhut hard work aaa .12-14 ghte km krna penda fr kite kuj bnda . Jhra punjab paise bhjda ode ta roti hi chl de aa .8 ghtne sona hunda Sara din busy apde koi life me hgi. Vad to vad othe ghr bhr bno sare umar ch. Apdi ta gyi . Cheeka vj diya ne jdo roj jna penda . Koi kse da Canada sab paise de putt aw. Khneya ta rotiya hi ne. Paisa kehra nl jna . Bnda sirf ethe paise joga reh jnda. te oh v nl ne jna. Million billion India ch bn jnde loki. Gll sare hard work de aaa. Na MA baap khush ne . Time hi milda ohna nl gll krn nu na bachya nu time. Bss km kre jao . Cheeza bn jnda credit te pr month bad paise v bhrn hunde. Jina paise ayi jnda ohna stress ayi jnda .. Bhut khush koi khed paise kmona .
@sarbjitsingh6984
@sarbjitsingh6984 Жыл бұрын
ਬੱਸ ਪੁੱਠੀਆਂ ਗੱਲਾ ਈ ਕਰਿਓ ਤੁਸੀ। ਹੋਰ ਵੀ ਬਹੁਤ ਗਏ ਨੇ ਉਹਨਾਂ ਕੀ ਬਣਾ ਲਿਆ। ਸਾਡੇ ਪਿੰਡ ਦੇ 250 ਬੰਦੇ ਗਏ ਨੇ ਇਕ ਬੰਦੇ ਨੂੰ ਛੱਡ ਕੇ ਕਿਸੇ ਨੇ ਇੱਟ ਨੀ ਖਰੀਦੀ ਕਿੱਲਾ ਤਾ ਦੂਰ ਦੀ ਗੱਲ।
@blackeagle9432
@blackeagle9432 Жыл бұрын
Aps sahi gal hai
@lionsempire8775
@lionsempire8775 Жыл бұрын
Veere is video da matlab eh nhi ke bahar na jaayo par ek waqt te jdo bande di life settle ho jaaye wapis apne pind apne Punjab wapis aa jana chahida shotti jihi life aa jyada paise de chakkar vich v nhi pena chahida
@blackeagle9432
@blackeagle9432 Жыл бұрын
@@lionsempire8775 veer teri gal ek dum sahi hai
@pammabrar5171
@pammabrar5171 Жыл бұрын
ਬਹੁਤ ਵਧੀਆ ਵੀਰ ਜੇ ਇਥੇ ਸਾਡੇ ਕੋਲ ਵਾਈ ਜੋਗ ਜਮੀਨ ਹੈ ਤਾ ਇਥੇ ਮਿਹਨਤ ਕਰਨੀ ਚਹਿੰਦੀ ਏ ਜੀ ਮੇਰੇ ਵੀ ਭੈਣ ਭਰਾ ਸਾਰੇ ਬਹਾਰ ਨੇ ਪਰ ਮੈ ਇਥੇ ਮਿਹਨਤ ਕਰਨ ਵਿਚ ਖੁਸ ਆ
@balwantchouhan4206
@balwantchouhan4206 Жыл бұрын
Punjab tan Punjab he a veere god bless you. Main ve a reha 2023 ch 18 saal canada laun ton baad. Mera ve dil Punjab de Mitti ch he dhark da.
@karanaulakh6943
@karanaulakh6943 Жыл бұрын
See u soon bai
@Spsk585
@Spsk585 Жыл бұрын
Mubarka veer
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕਰਜ਼ਾ ਹੈ Father ਬਿਮਾਰੀ ਵਿੱਚ ਸੱਭ ਕੁਝ ਵਿਕ ਗਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਕੋਈ help ਨਹੀਂ ਕਰਦਾ ਗਰੀਬੀ ਨਾ ਦੇਈ ਕਿਸੀ ਨੂੰ ਰੱਬਾ
@arwindersinghchahal6616
@arwindersinghchahal6616 Жыл бұрын
Balwant chouhan. Bai me vi. Wapis PUNJAB Jaana next year Ethe Canada ch. Jindgi v jail wangu ni katni
@GurinderSingh-bf9co
@GurinderSingh-bf9co Жыл бұрын
Sahi Faisla kita g
@himmatjotsahi
@himmatjotsahi Жыл бұрын
ਭੇਡਚਾਲ ਛੱਡ ਬਾਈ ਨੇ ਪਿੰਡ ਚੁਣ ਲਿਆ ❤️
@BalrajSingh-mm3tv
@BalrajSingh-mm3tv Жыл бұрын
🙂
@gilljass4233
@gilljass4233 Жыл бұрын
Bhed chal nhi bai 12 sal bahr LA ke pesa bna laya te hun mat loka nu de reha pehla ki Len gya. C odo to ethe reh ke karda kheti sawad fr c
@gurjitsingh519
@gurjitsingh519 Жыл бұрын
@@gilljass4233 chal bai banda akhir nu aya ta sahi punjab yarr, kayi ta othe hi feviquick vang jamm jande aa....
@NirmalSingh-vk1sk
@NirmalSingh-vk1sk Жыл бұрын
@@BalrajSingh-mm3tv ,
@YuvrajSingh-ip2dy
@YuvrajSingh-ip2dy Жыл бұрын
@@gilljass4233 ah geya latta khichan wala mehkma aap toh kuch hunda Ni
@Canpunjabi
@Canpunjabi Жыл бұрын
ਨਵਰੀਤ ਬਾਈ , ਮਜਬੂਰ ਕਰ ਦਿਨਾਂ ਬਾਈ , ਵਾਹ ਵਾਹ ਕਰਨ ਲਈ। ਚੜਦੀਕਲਾ ਰਹੇ ॥
@luckyafsr4612
@luckyafsr4612 Жыл бұрын
pp
@ਮੁਸ਼ਤਾਖਚੰਦ
@ਮੁਸ਼ਤਾਖਚੰਦ Жыл бұрын
ਗੱਲ ਤਾ ਬਾਈ ਘਰ ਦੀ ਜ਼ਮੀਨ ਦੀ ਆ ਸਾਡੇ ਕੋਲ ਤਾ ਮੋਟਰ ਵਾਲੇ ਕਮਰੇ ਜਿੰਨੀ ਵੀ ਜ਼ਮੀਨ ਹੈਨੀ ਛੱਬੀ ਕੀਲੇ ਹਾਲੇ ਤੇ ਆ ਤੇ ਇੱਕ ਫੋੜ ਟਰੈਕਟਰ ਆ 1992 ਮਸਾਂ ਲਿਆ ਸੀ ਐਟਰ ਵੈਚ ਕੇ ਦੋ ਲੱਖ ਦਾ ਫੇ ਸਕੂਟਰ ਵੈਚ ਕੇ ਪਲਟੀਨਾ ਲਿਆ ਸਾਲੇ ਗੱਡੀ ਜੋਗੇ ਪੈਸੇ ਨੀ ਕੱਠੇ ਹੁੰਦੇ ਜਿੰਨੇ ਕ ਬਚਦੇ ਆ ਪੈਸੇ ਪਾਣੀ ਥੱਲੇ ਚੱਲ ਗਏ ਮੋਟਰਾਂ ਵੱਡੀਆਂ ਪਵੋਣੀਆ ਪੈ ਗਈਆਂ ਸਟਾਟਰ ਵੱਡੇ ਤਾਰਾ ਮੋਟੀਆਂ ਮਹਿੰਗੀਆਂ ਬੋਤ ਚਾਲੀ ਸਾਲ ਹੋ ਗਏ ਖੇਤੀ ਕਰਦਿਆਂ ਨੂੰ ਜਦੋਂ ਤੇਰਵਾਂ ਮਹੀਨਾ ਆਉਂਦਾ ਆੜ੍ਹਤੀਏ ਕੋਲ਼ੋਂ ਫ਼ੜਨੇ ਈ ਪੈਂਦੇ ਥੋੜੇ ਬੋਹਤੇ ਪੈਸੇ ਹੁੱਣ ਸਰਕਾਰ ਨੇ ਅੱਗ ਨਾ ਲਾਉਣ ਦਾ ਪੰਗਾ ਪਾ ਤਾ ਜੇ ਮੇਰੇ ਕੋਲ ਦੱਸ ਖੇਤ ਵੀ ਘਰਦੇ ਹੋਣ ਫੇ ਨੀ ਮੈ ਮੰਨਦਾ ਗੱਲ ਤਾ ਘਰ ਦੀ ਜ਼ਮੀਨ ਦੀ ਆ ਠੇਕੇ ਤੇ ਬਚਦਾ ਕੁਝ ਨੀ ਬੱਸ ਰੋਟੀ ਪਾਣੀ ਚੱਲੀ ਜਾਦਾ
@PardeepSingh-gv3nv
@PardeepSingh-gv3nv Жыл бұрын
ਬਹੁਤ ਸੋਹਣਾ ਫ਼ੈਸਲਾ ਬਾਈ ਜੀ ਤੁਹਾਡਾ ਅਸੀਂ ਪੰਜਾਬ ਬਿਨਾਂ ਕਦੇ ਚੈਨ ਨਾਲ ਜ਼ਿੰਦਗੀ ਬਸਰ ਨਈ ਕਰ ਸਕਦੇ
@SukhdevSingh-cp8nn
@SukhdevSingh-cp8nn Жыл бұрын
ਬਹੁਤ ਵਧੀਆ ਬਾਈ ਇਸ ਤਰਾਂ ਹਰ ਬੰਦੇ ਵਿੱਚ ਮਿੱਟੀ ਮੋਹ ਹੋਣਾ ਚਾਹੀਦਾ
@straighttalk528
@straighttalk528 Жыл бұрын
ਦੋਸਤੋ ਇਹ ਵੀਡੀਓ ਦਾ ਪਹਿਲਾ ਕਾਰਨ ਅੱਖਰ ਵੱਲੋਂ ਆਪਣੇ ਬਿਜ਼ਨਸ ਦਾ ਇਕ ਪਾਰਟ ਬਨਾਇਆ ਗਿਆ ਜਿਸ ਦਾ ਮਕਸਦ ਆ ਕੇ ਹਰ ਕੋਈ ਵੇਖ ਸਕੇ, ਤੇ ਪੈਸੇ ਦੇ ਨਾਲ ਨਾਲ ਇਹ ਵੀ ਆ ਕਿ ਅੱਖਰ ਦੀ ਇਮੇਜ ਬਰਾਬਰ ਰਹੇ, ਵਿਦੇਸ਼ ਜਾ ਰਹੀ ਨੌਜਵਾਨੀ ਨੂੰ ਸੇਧ ਅੱਖਰ ਲਈ ਬੋਨਸ ਆ,, ਇਹ ਵੀਰ ਜਿਸ ਦਾ ਖੇਤ ਆ ਇਸ ਇਹਦਾ ਮਤਲਬ ਸਿਰਫ ਇਹ ਆ ਕਿ ਆਪਣੇ ਵੱਲੋਂ ਆਪਣੀ ਜਾਂ ਪਿਉ ਦਾਦੇ ਦੀ ਕਮਾਈ ਕਰਕੇ ਕੋਈ ਦਿਮਾਗ ਤੇ ਟੈਨਸਨ ਨਹੀ ਸਿਰਫ ਆਪਣੇ ਸ਼ੌਕ ਨੂੰ ਪੂਰਾ ਕਰਨਾ ਹੀ ਆ,,, ਇਹਦੇ ਵਿਚ ਗਰੀਬ ਕਿਸਾਨ ਅਮੀਰ ਕਿਸਾਨ ਆਮ ਖਾਸ਼ ਇਧਰ ਉਧਰ ਦਾ ਕੋਈ ਮਤਲਬ ਨਹੀਂ ਸਿਰਫ ਦੋਵਾਂ ਵੱਲੋਂ ਆਪਣੇ ਆਪਣੇ ਮਕਸਦ ਲਈ ਆ, ਤੇ ਨਾ ਹੀ ਕਿਸੇ ਨੂੰ ਕਿਸੇ ਨੂੰ ਇਹਨਾਂ ਕੁਝ ਕਿਹਾ,,,, ਬਾਕੀ ਜੇ ਛੋਟੇ ਜਾਂ ਗਰੀਬ ਕਿਸਾਨ ਬਾਰੇ ਹੀ ਵੀਡੀਓ ਬਨਿਉਣੀ ਚਾਹੀਦੀ ਆ ਤਾਂ ਫਿਰ ਇਹ ਜ਼ੋ ਆਪਣੀ ਮਿਹਨਤ ਨਾਲ ਕਾਮਯਾਬ ਹੋਏ ਆ ਇਹਨਾਂ ਦੀ ਫੀਲਗਾਂ ਦਾ ਕੋਈ ਮਤਲਬ ਨਹੀਂ ਕੀ ਕਾਮਯਾਬ ਕਿਸਾਨ ਜਾਂ ਵਿਦੇਸ਼ ਜਾ ਕੇ ਕਾਮਯਾਬ ਹੋਣ ਵਾਲੇ ਨੂੰ ਕੈਮਰੇ ਤੇ ਆ ਆਉਣਾ ਬੈਨ ਕਰ ਦੇਣਾ ਚਾਹੀਦਾ, ਇਹ ਧਰਤੀ ਸਭ ਦੀ ਆ, ਕਿਸੇ ਅਮੀਰ ਜਾਂ ਗਰੀਬ ਦੇ ਘਰ ਜਨਮ ਲੈਣਾ ਕਿਸੇ ਦੇ ਹੱਥ ਨਹੀਂ ਨਾ ਹੀ ਧਰਮਰਾਜ ਪੇਟੀ ਐਮ ਗੂਗਲ ਐਪਲ ਪੇ ਵਰਤ ਦਾ,
@godlyinsaneplay9709
@godlyinsaneplay9709 Жыл бұрын
ਵਧੀਆ ਫੈਸਲਾ, ਪਰਮਾਤਮਾ ਤੰਦਰੁਸਤੀ ਬਖਸ਼ੇ
@SinghGill7878
@SinghGill7878 Жыл бұрын
ਬਹੁਤ ਹੀ ਵਧੀਆ ਸੋਚ ਵੀਰ ਦੀ ਕਿਤੇ ਵੀ ਜਾਵੋ ਪਰ ਕਮਾਈ ਕਰਕੇ ਰਹਿਣਾ ਪੰਜਾਬ ਚ ਚਾਹੀਦਾ ਵਾਹਿਗੁਰੂ ਹੋਰ ਤਰੱਕੀਆ ਬਖਸ਼ੇ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sarbjitsingh6984
@sarbjitsingh6984 Жыл бұрын
ਬਾਈ ਨਵਰੀਤ ਤੁਹਾਡੇ ਏਦਾਂ ਦੇ ਪ੍ਰੋਗਰਾਮ ਈ ਵਧੀਆ ਲੱਗਦੇ ਨੇ ਵਧੀਆ ਬੰਦਿਆ ਨੂੰ ਸਾਨੂੰ ਦਿਖਾ ਕੇ ਰੂਹ ਖੁੱਸ ਕਰ ਦੇਨੇ ਓ 🙏
@openlionsidhu3951
@openlionsidhu3951 Жыл бұрын
Dilon salute a veer nu ,punjab guruan peeran di dharti a,punjab warga mosam hor kite ni
@shinderpalsingh3645
@shinderpalsingh3645 Жыл бұрын
ਮੈਂ ਕਨੇਡਾ ਵਿੱਚ ਹਾਂ , ਚਾਹ ਕੇ ਵੀ ਵਾਪਿਸ ਪਿੰਡ ਨੀ ਜਾ ਸਕਦਾ , ਦੋਵੇਂ ਲੜਕੇ ਇੱਧਰ ਕਨੇਡਾ ਹਨ , ਉਹ ਨਾ ਵਾਪਿਸ ਜਾਂਦੇ ਹਨ ਨਾ ਅਸੀਂ ਦੋਵੇਂ ਵਾਪਿਸ ਜਾ ਸਕਦੇ ਹਾਂ , ਕੁਦਰਤ ਕਰੇ ਅਸੀਂ ਵੀ ਵਾਪਸ ਜਾ ਸਕੀਏ , ਪੰਜਾਬ ਤਾਂ ਪੰਜਾਬ ਈ ਐ
@manngill2468
@manngill2468 Жыл бұрын
wadiea ਲਗਦਾ ਕੇ ਪੰਜਾਬ ਚ ਵਾਪਸ ਅ ਰਹੇ ਵੀਰ ਆਂਪਣੀ mitthi ਨਾਲ ਜੋਰ੍ਦੇ ਪਏ
@gurjitsingh3022
@gurjitsingh3022 Жыл бұрын
ਬਾਈ ਅੱਖਰ ਵਾਲਿਆਂ ਵਲੋਂ ਵਧੀਆ ਪੰਜਾਬ ਨੂੰ ਵਿਖਾਉਣ ਦਾ ਉਪਰਾਲਾ, ਇਸ ਤਰ੍ਹਾਂ ਦੀਆਂ ਹੋਰ ਵੀਡੀਓ ਪਾਓ
@kkkalsi4089
@kkkalsi4089 Жыл бұрын
ਪਿਉ ਦਾਦੇ ਦੀ ਪ੍ਰਾਪਰਟੀ sambh ਕੇ ਰੱਖਣੀ bahut vadi gl àa
@babbu2851
@babbu2851 Жыл бұрын
ਬੌਤ ਵਧੀਆ ਸੋਚ ਵਾਲਾ ਬੰਦਾ 22। , ਪੰਜਾਬ ਵਰਗਾ ਕੋਈ ਨੀ, ਜੇ ਕੋਈ ਸਰਕਾਰਾਂ ਵਧੀਆ ਮਿਲ ਜਾਣ, ਸਰਕਾਰਾਂ ਨੇ ਗੰਦ ਪਾਇਆ ਹੋਇਆ ਹੈ
@MajorSingh-vs8vz
@MajorSingh-vs8vz Жыл бұрын
ਬਾੲੀ ਜੀ ਅਮੀਰਾਂ ਵਾਸਤੇ ਦੋਵੇ ਦੇਸ਼ ਚੰਗੇ ਹਨ
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ
@taranaulakh9910
@taranaulakh9910 Жыл бұрын
Bai ji banda bohut emotional a Gla sun ka dekho Bai Dia
@jaspreetgrewalbittu4028
@jaspreetgrewalbittu4028 Жыл бұрын
ਸੋਚ ਬਹੁਤ ਵੱਡੀ ਆ ਵੀਰ ਦੀ।ਤੁਸੀਂ ਵੀਰ ਬਹੁਤ ਤੱਕੜੇ ਹੋ ਜੋ ਮਿੱਠੀ ਜੇਲ ਤੋੜ ਕਿ ਅਜ਼ਾਦ ਹੋ ਕਿ ਘਰ ਮੁੜ ਆਏ।
@mikepurewal5816
@mikepurewal5816 Жыл бұрын
He will realize it in within 10 years.
@deepsingh4409
@deepsingh4409 Жыл бұрын
Bai sachi dilo dsa ksm lge sari family di bai dowe bai ya Diya gla suniya te hun aawe lag gya pla aah video sare din di ve hundi tawe sun sagde se aniya vadia gla ❤️❤️❤️❤️❤️
@jessiahuja1487
@jessiahuja1487 Жыл бұрын
ਕਿਸੇ ਗਰੀਬ ਦੀ ਮਦਦ ਕਰੋ ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਵਿੱਚ ਜਾਕੇ ਮਦਦ ਕਰੋ 🙏
@GURDEEPSINGHDHAMI13
@GURDEEPSINGHDHAMI13 Жыл бұрын
Well done brother Great job Proud of you and your family members
@sandeepkandhola459
@sandeepkandhola459 Жыл бұрын
ਵਤਨ ਦੀ ਮਿੱਟੀ ਦਾ ਪਿਆਰ ਬਾਈ 🙏 ਮਿੱਟੀ ਅਵਾਜਾਂ ਮਾਰਦੀ
@makhankalas660
@makhankalas660 Жыл бұрын
ਸਲੂਟ ਆ ਵੀਰ ਜੀ
@dalbirsingh7019
@dalbirsingh7019 Жыл бұрын
Waheguru ji ka kahlsa waheguru ji ki fathe 🙏🏽 waheguru ji mehar Karan aap sab di chardikala Karan Guru rakha 🙏🏽🚩Kisan mazdoor Ekta zindabad 🙏🏽 🙏🏽🙏🏽🙏🏽🙏🏽🚩🚩🚩🚩🚩🚩
@harishkhepar4622
@harishkhepar4622 Жыл бұрын
Bai yaar support kria kro akhar varge channel nu aahi 2_4 ne jo sarkara agge muh kholan di jurrat rakhde ne
@sagarsidhu2386
@sagarsidhu2386 Жыл бұрын
ਕਿਸਾਨ ਕਿਸਾਨੀ ਜਿੰਦਾਬਾਦ❤️❤️❤️
@renukaahuja664
@renukaahuja664 Жыл бұрын
Very nice decision to come back 💐 After all Our Punjab is Punjab 👌
@kulwantsingh7606
@kulwantsingh7606 Жыл бұрын
ਸਹੀ ਵੀਰ ਮੈ ਆਪ ਆਉਣਾ ਅਮਰਿਕਾ ਤੋਂ ਪੱਕਾ ਵਾਪਸ ☝️
@KiranKiran-o5w
@KiranKiran-o5w 6 ай бұрын
ਮੈ ਵਿਧਵਾ ਔਰਤ ਹਾ ਮੇਰਾ ਆਸਰਾ ਨਹੀ ਹੈ ਛੋਟੇ ਰੋਜ਼ਗਾਰ ਲਈ ਹੈਲਪ ਚਾਹੀਦੀ ਹੈ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ ਵੀਰੇ
@rubykn8030
@rubykn8030 Жыл бұрын
Very good decisions brother good luck and I'm very happy for you just fallow your soul.
@HarpreetSingh-zo4fr
@HarpreetSingh-zo4fr Жыл бұрын
Bhut bhut congratulations 🎉 Bhara Tu aapne Ghar Mudia ❤
@JASSIERAI01
@JASSIERAI01 Жыл бұрын
ਬਹੁਤ ਵਧੀਆ ਜੀ ।
@sukhwantkaursandhu532
@sukhwantkaursandhu532 Жыл бұрын
Bahut vadia gal aa apne Punjab ch aye vapis
@Bschitar.Kammonke
@Bschitar.Kammonke Жыл бұрын
ਪੱਤਰਕਾਰ ਸਾਹਿਬ ਤੁਸੀਂ ਸਵਾਲ ਕੀਤਾ ਸੀ ਮੋਟਰ ਦਾ ਕਮਰਾ ਇਹ ਕਨੇਡਾ ਦੇ ਡਾਲਰਾਂ ਨਾਲ ਬਣੇ ਵਾ
@sonusohal287
@sonusohal287 Жыл бұрын
ਵੀਰੇ ਮੋਟਰ ਆਲਾ ਕਮਰਾ ਵਿਸਥਾਰ ਨਾਲ ਦਿਖਾ ਦਿਓ ਮੈ ਵੀ ਮੋਟਰ ਤੇ ਵਿਦਿਆ ਕਮਰਾ ਜਿਹੜਾ ਕਿਸਾਨ ਦਾ ਔਫਿਸ ਵੀ ਹੋਵੇ ਬਣਾਉਣ ਦਾ ਇਛੁੱਕ ਹਾਂ
@rajveeer3047
@rajveeer3047 Жыл бұрын
Waheguru 🙏 ji sab nu chardikala ch rakhan 🙏 khush rakhan 🙏 Nanak Naam chardikala there bhane sarbatt da Bhala 🙏
@1tapgaming977
@1tapgaming977 Жыл бұрын
Very good veer ji great ho love you
@ankushgrover1196
@ankushgrover1196 Жыл бұрын
M graduate aa burger piza sandwich d stall lgaya 1 saal to zada ho gya gurdaspur d vich 2 lakh to zada meri income hai punjab d vich bht scope kam karan wala chahida mitro
@mangagill9362
@mangagill9362 Жыл бұрын
Wah 💯💯💯
@englishbyroop2744
@englishbyroop2744 Жыл бұрын
Salute bro
@mikepurewal5816
@mikepurewal5816 Жыл бұрын
Hi from Canada. Very good bro. A motivated person can succeed anywhere, it's the lazy ones that criticize a nation. I've been in Canada for 40 years, love everything about it. Every time I visit Punjab, I love it there too.
@singhdavinder4444
@singhdavinder4444 Жыл бұрын
ਇਹੋ ਹਾਲ ਸਭ ਦਾ ਹੈ।
@mehaksandhu3552
@mehaksandhu3552 Жыл бұрын
ਬਹੁਤ ਵਧੀਆ
@jasbirsingh-kj9ql
@jasbirsingh-kj9ql Жыл бұрын
Good decision, it will motivate many of us !
@mannarajput3598
@mannarajput3598 Жыл бұрын
Navreet bhai bahut vadia bahut vadia lga tuhadiya gal bat sun k
@gurdeepsingh7965
@gurdeepsingh7965 Жыл бұрын
ਬਾਈ ਮੈ ਵੀ ਪੱਕੇ ਤੌਰ ਤੇ ਪੰਜਾਬ ਆ ਜਾਣਾ
@Bschitar.Kammonke
@Bschitar.Kammonke Жыл бұрын
. ਇਹ ਕੋਈ ਨਵੀ ਗੱਲ ਵਾ ਕਨੇਡਾ ਦੇ ਸਿਰੋ ਹੀ ਇਹ ਸੰਦ ਤੇ ਇਹ ਕੋਠੀ ਬਣੀ ਵਾ ਕੋਈ ਪੰਜਾਬ ਦੀ ਮਾਸਲਿਆ ਦੀ ਗੱਲ ਕਰਿਆ ਕਰੋ ਕਈ ਨੋਜਵਾਨ ਪੰਜਾਬ ਵਿੱਚ ਰਹੇ ਕੇ ਵੀ ਇਹਨੀਂ ਤਰੱਕੀ ਕਰ ਗੇ ਵਾ ਉਨ੍ਹਾਂ ਵੀਰਾ ਨਾਲ ਇੰਟਰਵਿਊ ਕਰਿਆ ਕਰੋ ਜੇ ਕਰਨੀ ਹੁੰਦੀ ਵਾ
@pan_jabdejaye2795
@pan_jabdejaye2795 Жыл бұрын
ਕਿਸਮਤ ਵਾਲਾ ਬਾਈ। ਸਾਡੇ ਵਰਗੇ ਚਾਹ ਕੇ ਵੀ ਪੰਜਾਬ ਨਹੀਂ ਆਹ ਸਕਦੇ।
@sarbjitsinghbajwa2993
@sarbjitsinghbajwa2993 Жыл бұрын
Navreet 22 ji tu ve heera Banda aa Waheguru ji chardikala bakshe ji
@sarbjitvehniwal4467
@sarbjitvehniwal4467 Жыл бұрын
Bhoat badia veer. your dission is right. Har ikk punjabi di e soch honi chidi a. Earn money and come back to punjab.
@deepsingh4409
@deepsingh4409 Жыл бұрын
5911 bai Vikramdeep Singh Sidhu youth power sangrur Wale ne bnaya se ❤️❤️❤️❤️
@MohanSingh-xf2nf
@MohanSingh-xf2nf Жыл бұрын
ਬਹੁਤ ਵਧੀਆ ਵਿਚਾਰ ਨੇ
@sunildangs2229
@sunildangs2229 Жыл бұрын
Veer bahut vadaiya. Navneet as usual best.
@charanjitbains315
@charanjitbains315 Жыл бұрын
I proud of you bother 🙏👌🌾
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਜੀ
@deepsingh4409
@deepsingh4409 Жыл бұрын
Bai ta jma ve pehchan nhe onda phla dekhya se odo horu se kyuki odo Canada to aaya se hun lagda apne Punjab ch hwa lag gye te hun jma Punjab wala ban gya ❤️❤️❤️❤️
@sandhuschannel2114
@sandhuschannel2114 Жыл бұрын
Bahut jyada changi soch aa bai di ❤️👍
@sukhpalsingh927
@sukhpalsingh927 Жыл бұрын
ਵੀਰ ਜੀ ਬਹੁਤ ਵਧੀਆ
@singhbaljinder136
@singhbaljinder136 Жыл бұрын
ਬਾਈ 22 ਸਾਲ ਹੋ ਗਏ ਕਦੀ ਸੁੱਖ ਦੀ ਨੀਦ ਨਹੀ ਆਈ
@Spsk585
@Spsk585 Жыл бұрын
Veer ji fer hala maro ik te ajo punjab vapis kyuki jindgi bahut choti aa te khush reh kk hi haduni chahidi aa ❤
@arwindersinghchahal6616
@arwindersinghchahal6616 Жыл бұрын
Baljinder bhaji Instagram account ki aa tuhada?
@singhbaljinder136
@singhbaljinder136 Жыл бұрын
ਹੈ ਨਹੀ ਬਾਈ ਜੀ
@JagmeetSandhu13
@JagmeetSandhu13 Жыл бұрын
Dil khush krta jatta ❤
@FatehSidhu3876
@FatehSidhu3876 Жыл бұрын
ਬਹੁਤ ਸੋਹਣਾ ਬਾਈ ਸਿਆਂ
@gurpartapsinghtiwana450
@gurpartapsinghtiwana450 Жыл бұрын
Good bhai g traki karn wale de and navreet de
@kisanektazindabadkisan2418
@kisanektazindabadkisan2418 Жыл бұрын
Sirra y Teri soch de y 🙏 waheguru chadhi kalaa ch rakhe
@maanpb13ala28
@maanpb13ala28 Жыл бұрын
Bht sohni interview a bai bht vdiya bnda bai nu jdo fst time vikram veer kol dekhiya c
@mampreetsingh6594
@mampreetsingh6594 Жыл бұрын
ਵੀਰ ਜੀ🙏
@officialsandeepsinghmusic5393
@officialsandeepsinghmusic5393 Жыл бұрын
Bahut vadiya
@gurbirsinghsandhu7538
@gurbirsinghsandhu7538 Жыл бұрын
ਬਾਈ ਮੋਟਰ ਤੇ ਰੁੱਖ ਵੀ ਲਾਉ
@harbanskhehra5706
@harbanskhehra5706 Жыл бұрын
God bless you brother
@sukhchainsinghsukh9480
@sukhchainsinghsukh9480 Жыл бұрын
ਕਮਾਲ ਕਰਤੀ ਵੀਰ ਜੀ
@jagdeepsinghmann7975
@jagdeepsinghmann7975 Жыл бұрын
Bhut bhut good veer dhaba Walia
@mjsg8476
@mjsg8476 Жыл бұрын
People are coming back mostly who are financially strong back home with good businesses, good paying jobs etc.
@GurinderSingh-bf9co
@GurinderSingh-bf9co Жыл бұрын
Eho jeya hor 10-15 Video's bnao ta ki loka nu asliat pta lagg sake
@GurinderSingh-bf9co
@GurinderSingh-bf9co Жыл бұрын
Nivreet Y ne hamesha Punjabiat De hi Gall Kite aa g Thx
@akashmannakashmann20
@akashmannakashmann20 Жыл бұрын
God bless u bhai ji
@preetlove2034
@preetlove2034 Жыл бұрын
ਸੰਦ ਕਬੂਲ ਸ਼ਾਹ ਖੁੱਭਣ ਦੇ ,ਮੇਰੇ ਪਿੰਡ ਦੇ ਕੋਲ, ਫਾਜ਼ਿਲਕਾ
@charanjeetsandhu1669
@charanjeetsandhu1669 Жыл бұрын
ਬਹੁਤ ਵਧੀਆ ਲੱਗਿਆ
@happysandhuhappy2258
@happysandhuhappy2258 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@manngill2468
@manngill2468 Жыл бұрын
ਮੇਰੇ ਹਸਬੈਂਡ austraila ਨੇ ਓਹਨਾ ਵਾਪਸ ਅ ਜਾਣਾ . ਉਹ ਜਦੋ ਗਏ ਚ੍ ਓਹਨਾ ਦਾ ਇਕ ਸੀ ਕੇ ਮੈ ਪੈਸੇ ਕਾਮਾ ਕੇ ਵਾਪਸ ਅ ਜਾਣਾ ਓਥੇ ਨਹੀਂ ਰਹਿਣਾ ਤੇ ਓਹਨਾ ਨੇ same ਇਹਨਾਂ ਵਾਂਗੂ ਬਣਾ ਲਿਆ. ਇਹ ਪਹਿਲਾ ਮਨ੍ ਬਣਾਉਣਾ ਪਹਿਨਦਾ ਕੇ ਅਸੀਂ ਕਰਨਾ ਕਿ ਆ. ਪਰ ਮੈਨੂੰ ਪਤਾ ਓਹਨਾ ਉਥੇ ਕਿਵੇਂ ਕਮ ਕਿੱਤਾ ਰੋਟੀ ਨਹੀਂ ਖਾਣੀ ਸਾਰਾ ਦਿਨ ਭੁਖ ਰਹਿਣਾ ਕੋਈ ਗੱਡੀ ਨਹੀਂ .੫ -੫ ਕਿਲੋਮੀਟਰ ਤੁਰ ਕੇ ਆਉਂਣਾ ਜਾਣਾ ਕਮ ਤੇ ਤੇ ਈਦਾ ਪੈਸਾ ਜੋੜਦਾ ਨਾ ਕੇ ਉਤੇ ਜਾ ਕੇ caar ਰਕ੍ਨੇਅ ਬਰਾਂਡਿਡ ਕਪ੍ਰ੍ਰੇ ਈਦਾ ਪੈਸੇ ਨਹੀਂ ਜੋਰ੍ਦੇ
@Backtopunjabverysoon
@Backtopunjabverysoon Жыл бұрын
Bhut wadiya kita bai ne.
@arwindersinghchahal6616
@arwindersinghchahal6616 Жыл бұрын
Bai. nu 💖DIL TU. SALUTE aa yarr🙏
@arwindersinghchahal6616
@arwindersinghchahal6616 Жыл бұрын
@@jyotijot3303 okay vir
@sidhumoosewala3794
@sidhumoosewala3794 Жыл бұрын
Veer g saare ardaas krdo yrr meri ..meri canada 🇨🇦 di file lg jni m canada jawa..te ess bhaai di traa m v mehnat krke pind aaa jawa .yrr maa .dad too dooor nhi jnn nu dill krda but mjboori bnn gyi te supnaa v dekhi bethe....waheguru Mehr krn sbb te
@inderveerkhakh4372
@inderveerkhakh4372 Жыл бұрын
Waheguru Mehr kre visa aju bro Tera don't worry
@blackeagle9432
@blackeagle9432 Жыл бұрын
Veer mera Biomatic 27 October nu hoye c Waiting result
@sidhumoosewala3794
@sidhumoosewala3794 Жыл бұрын
@@blackeagle9432 veer m ardaas kru k tuhada visa aaa jaawe ..rabb kre tusi mere naalo pehla jaawo te mehnat kro.
@nishansinghrai971
@nishansinghrai971 Жыл бұрын
Koi ni Bai waheguru ji Karo Teri Murad puri..fikkar ni karni..
@blackeagle9432
@blackeagle9432 Жыл бұрын
@@sidhumoosewala3794 salute hai veer teri soch nu
@rajubrar4736
@rajubrar4736 Жыл бұрын
Bai da chenl sira da love you jata a
@baljindersingh7802
@baljindersingh7802 Жыл бұрын
I love you beta ❤
@charanjeetsandhu1669
@charanjeetsandhu1669 Жыл бұрын
ਜੱਟ ਨੇ ਰੜਕ ਕੱਡਤੀ। ਬੱਲੇ ਤੇਰੇ ਜੱਟਾ
@navdeepkaur809
@navdeepkaur809 Жыл бұрын
ਬੁਹਤ ਹੀ ਵਧੀਆ ਬਾਈ ਜੀ ❤️
@gurpalsingh4400
@gurpalsingh4400 Жыл бұрын
Good job
@sukhasinghpunjabiboy33322
@sukhasinghpunjabiboy33322 Жыл бұрын
ਭਾਜ਼ੀ ਪਹਿਲਾਂ ਅਡਰਿੱਸ ਤਾਂ ਦਸ ਦਾਈਆਂ ਕਰੋ ਭਾਜ਼ੀ ਤੁਸੀਂ ਇਸ ਟਾਈਮ ਕਿੱਥੇ ਹੋ ਵਿਡੀਓ ਕਿੱਥੇ ਬਣਾਹ ਰਹੇ
@sukhwindersingh-fd7pf
@sukhwindersingh-fd7pf Жыл бұрын
Wah navreet bai
@manjotgrewal7060
@manjotgrewal7060 Жыл бұрын
Respect veere 🫡
@sukhjiwanmander491
@sukhjiwanmander491 Жыл бұрын
ਨਵਰੀਤ ਜੀ ਜੁੜਾਵ ਨੀ ਜੁੜਾਅ ਹੁੰਦੈ ! 21:49
@SukhpalSingh-rm2en
@SukhpalSingh-rm2en Жыл бұрын
Great man
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 5 МЛН
VAMPIRE DESTROYED GIRL???? 😱
00:56
INO
Рет қаралды 7 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 4,1 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 5 МЛН