Inspector Inderjit ਦੀਆਂ ਕਰਤੂਤਾਂ ਦਾ ਕੱਚਾ ਚਿੱਠਾ | ਝੂਠੇ ਪਰਚੇ ਪਾਕੇ ਕਿਵੇਂ ਕਰਦਾ ਸੀ ਜ਼ਿੰਦਗੀਆਂ ਬਰਬਾਦ ? |Akhar

  Рет қаралды 128,342

Mitti ਮਿੱਟੀ

Mitti ਮਿੱਟੀ

Күн бұрын

Пікірлер: 341
@gurmukhsingh9717
@gurmukhsingh9717 Жыл бұрын
ਵੀਰ ਜੀ ਜਹਿੜੇ ਪੁਲਿਸ ਵਾਲੇ ਲੋਕਾਂ ਨਾਲ ਧੱਕਾ ਕਰਦੇ ਸੀ ਫਿਰ ਜਦੋਂ ਇਨ੍ਹਾਂ ਪੁਲਿਸ ਵਾਲੇ ਦੀ ਆਪਣੀ ਵਾਰੀ ਆਈ ਫਿਰ ਪਤਾ ਲੱਗਾ ਰੱਬ ਵੀ ਸਜ਼ਾ ਦਿੰਦਾ
@sukhminderkaurchhine522
@sukhminderkaurchhine522 Жыл бұрын
Rab di wait mat karo govt saja deva
@BSBrar-by2bz
@BSBrar-by2bz Жыл бұрын
ਬਾਈ ਜੀ ਇਸ ਤਰਾਂ ਦੇ ਹਰਾਮ ਦੇ ਪੁੱਤ ਗੰਦੇ ਪੁਲਿਸ ਵਾਲਿਆਂ ਨੂੰ ਲੋਕ ਖੁਦ ਫੜ ਕੇ ਸਜ਼ਾ ਦੇਣ ਜਦੋੰ ਇਸ ਤਰਾਂ ਦੇ 2,4 ਦੇ ਜੁਤੀ ਫਿਰੀ ਤਾ ਹੋਰ ਆਪਣੇ ਆਪ ਬੰਦੇ ਦੇ ਪੁੱਤ ਬਣ ਜਾਣਗੇ
@Deepsaab33
@Deepsaab33 Жыл бұрын
ਰੱਬ ਤੋਂ ਡਰੋ ਯਾਰ , ਜੈ ਪੁਲਸ ਦੀ ਨੌਕਰੀ ਮਿਲੀ ਆ ਲੋਕਾ ਦੀ ਸੇਵਾ ਕਰੋ ਨਾ ਕਿ ਬੇਦੁਆਵਾ ਲਵੋ ਲੋਕਾ ਤੋ , ਬਹੁਤ ਮਾੜਾ ਹੁੰਦਾ ਆਖਿਰ ਚ ਹਾਲ ਕੋਈ ਨਹੀਂ ਪੁੱਛਦਾ ਫਰ
@amriksingh9589
@amriksingh9589 Жыл бұрын
ਬਹੁਤ ਦੁਖ ਹੋਇਆ ਵੀਰ ਤੇਰੀ ਹੱਡ ਬੀਤੀ ਸੂਣ ਕੇ ਪਤਾ ਨਹੀਂ ਲੋਕਾਂ ਦਾ ਜੋ ਪੈਸੇ ਲੲੀ ਕਿਸੇ ਨੂੰ ਪ੍ਰੇਸ਼ਾਨ ਕਰਦੇ ਨੇ ਉਨਾ ਦੀਆਂ ਉਲਾਦਾ ਉਨਾ ਤੋ ਬਦਲਾ ਲੈਣ ਗਿਆ ਸਵਰਗ ਨਰਕ ਇਥੇ ਹੀ ਹੈ ਸੱਭ ਦੇ ਇਥੇ ਹੀ ਛਿੱਤੜਾ ਵਿਚ ਕੀੜੇ ਪੈਣੈ ਨੇ
@sks-zc9hm
@sks-zc9hm Жыл бұрын
ਹੋਰ ਵੀ ਇੰਦਰਜੀਤ ਬਹੁਤ ਨੇ ਪੁਲਸ ਚ
@abhay_samra1229
@abhay_samra1229 Жыл бұрын
ਇਹ ਬੰਦਾ ਬਿਲਕੁਲ ਸੱਚਾ ਇੰਦਰਜੀਤ ਨੇ ਇਸ ਨਾਲ ਨਜਾਇਜ਼ ਕੀਤੀ ਵਾ
@Munn687
@Munn687 Жыл бұрын
Aune bathereya naal kiti ah
@BaljitSingh-wk1ns
@BaljitSingh-wk1ns Жыл бұрын
ਅਕਾਲੀ ਦਲ ਅਤੇ ਕਾਂਗਰਸੀ ਸਰਕਾਰਾਂ ਦਾ ਪੰਜਾਬੀਆਂ ਨੂੰ ਸੇਵਾ ਦਾ ਅੰਦਾਜ਼।
@Rajkumar-ph1cv
@Rajkumar-ph1cv Жыл бұрын
ਸਹੀ ਗੱਲ ਵੀਰ ਇਹ ਖ਼ਾਕੀ ਵਰਦੀ ਵਾਲੇ ਕਿਸੇ ਦੈ ਮੀਤ ਨਹੀਂ ਆਉਣਾ ਤੋਂ ਵਾਹਿਗੁਰੂ ਬਚਾਵੈ ਇਹ ਤਾਂ ਬੁਚੜ ਨੈ😢😢😢
@abhay_samra1229
@abhay_samra1229 Жыл бұрын
ਇਸ ਵੀਰ ਦੀਆਂ ਗੱਲਾਂ 110 ਪਰਸੈਂਟ ਸੰਚਿਆ ਵਾ ਸਾਡੇ ਮਿੱਤਰ ਨਾਲ ਵੀ ਇਹੋ ਕੁਝ ਹੋਇਆ ਵਾ
@gurjinder635
@gurjinder635 Жыл бұрын
ਅੱਖਰ ਚੈਨਲ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਐ। ਲੱਗੇ ਰਹੋ ਇਹਨਾਂ ਦੁਖੀ ਲੋਕਾਂ ਦੀ ਗੱਲ ਕਿਸੇ ਨੇ ਵੀ ਨਹੀਂ ਸੁਣੀ ਸੀ। ਇਹ ਤਾਂ ਮਾਨਯੋਗ ਭਗਵੰਤ ਮਾਨ ਸਾਹਿਬ ਹੀ ਹਨ ਜਿੰਨਾ ਨੇ ਰਿਪੋਰਟਾਂ ਖੁਲਵਾ ਲਈਆਂ, ਜੇ ਕਿਤੇ ਅਕਾਲੀ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਨਾ ਕਿਸੇ ਨੇ ਰਿਪੋਰਟਾਂ ਖੋਲਣੀਆ ਸੀ ਤੇ ਨਾ ਹੀ ਇੰਦਰਜੀਤ ਵਰਗੇ ਇਨਸਾਨੀਅਤ ਦੇ ਦੁਸ਼ਮਣ ਦਾ ਪਤਾ ਲੱਗਣਾ ਸੀ। ਕੀ ਹੁਣ ਮਜੀਠੀਆ ਜਾਂ ਸੁਖਬੀਰ ਬਾਦਲ ਇਹਨਾਂ ਗੱਲਾਂ ਦਾ ਜੁਆਬ ਦਾਊਗਾ ਕਿ ਤੁਹਾਡੇ ਰਾਜ ਵਿੱਚ ਇਹ ਬੇਕਸੂਰੇ ਲੋਕਾਂ ਨਾਲ ਕੀ ਕੁਝ ਹੁੰਦਾ ਰਿਹਾ ਤੇ ਤੁਸੀਂ ਕੋਈ ਧਿਆਨ ਹੀ ਨਹੀਂ ਦਿੱਤਾ। ਉਪਰੋਂ ਪੰਜਾਬ ਦੀ ਜਨਤਾ ਨੂੰ ਅਜੇ ਵੀ ਕਹਿ ਰਹੇ ਐ ਕਿ ਸਾਡਾ ਰਾਜ ਵਧੀਆ ਸੀ ਤੇ ਸਾਨੂੰ ਦੁਬਾਰਾ ਪੰਜਾਬ ਦੀ ਕਮਾਨ ਸੰਭਾਲਣ ਲਈ ਦਿਓ। ਕੀ ਇੰਦਰਜੀਤ ਤੋਂ ਪੀੜਤ ਲੋਕ ਕਦੇ ਅਕਾਲੀਆਂ ਨੂੰ ਜਾਂ ਕਾਂਗਰਸੀਆਂ ਨੂੰ ਵੋਟਾਂ ਪਾ ਦੇਣਗੇ। ਕਦੇ ਵੀ ਨਹੀਂ ਹੋ ਸਕਦਾ। ਜਿਹਨਾਂ ਦੀਆਂ ਜਿੰਦਗੀਆਂ ਤਬਾਹ ਹੋ ਗਈਆਂ ਉਹ ਕਦੇ ਸੁਖਬੀਰ ਨੂੰ ਮਜੀਠੀਆ ਨੂੰ ਮੁਆਫ ਕਰਨਗੇ
@balwindersingh-zh6oi
@balwindersingh-zh6oi Жыл бұрын
ਹਿੱਕ ਠੋਕ ਕੇ ਗਵਾਹੀਆਂ ਦਿਓ ਇਸ ਤਰ੍ਹਾਂ ਦੇ ਪੁਲਿਸ ਵਾਲਿਆਂ ਤੇ , ਹੁਣ ਪਿੱਛੇ ਨਾ ਹਟਿਉ । ਪਰਮਾਤਮਾ ਦੀ ਡਾਂਗ ਅਵਾਜ਼ ਨਹੀਂ ਕਰਦੀ ਪਰ ਛੱਡਦੀ ਕੱਖ ਵੀ ਨਹੀਂ ।
@punjabdiawaj7666
@punjabdiawaj7666 Жыл бұрын
Bilkul sahi gl khi veer ji
@mandeepsandhu-jw3yr
@mandeepsandhu-jw3yr Жыл бұрын
2014 ਚ ਮੇਰੇ ਪਾਪਾ ਮੇਰੀ ਖਾਲਸਾ ਕਾਲਜ ਅੇਡਮਿਸ਼ਨ ਕਰਾਕੇ ਆਏ ਸੀ,ਉਸੇ ਰਾਤ ਆਕੇ ਪਾਪਾ ਨੂੰ ਇੰਦਰਜੀਤ ਹੋਣੀ ਫੜ ਕੇ ਲੈ ਗਏ ਤੇ 21 ਦਿਨ ਬਾਅਦ 7 ਕਿਲੋ ਹਿਰੋਇਨ ਪਾਤੀ,ਜੈਪੁਰ ਦੀ ਗੱਡੀ ਪਾਈ ਚੋਰੀ ਦੀ ਜਮੀਨ ਤੇ ਵੀ ਕੇਸ ਕਰਵਾਤਾ ਹੋਰ ਵੀ ਬਿਆਨਾ ਦੇ ਕੇਸਾਂ ਚ ਫਸਾਤਾ,4 ਭੈਣ ਭਰਾ ਅਸੀਂ ਤੇ ਬਿਨਾਂ ਪਿਉ ਤੋਂ ਸਾਲ ਕੱਡਣ ਦਏ,10 ਸਾਲ ਸਜਾ ਹੋਈ ਮੇਰੇ ਪਾਪਾ ਨੂੰ,ਰੋਜ ਆਵਦੀ ਮਾਂ ਕਚਹਿਰੀ ਚ ਰੁਲਦੀ ਵੇਖੇਦੀ
@balwindersingh-zh6oi
@balwindersingh-zh6oi Жыл бұрын
@@mandeepsandhu-jw3yr ਮਨਦੀਪ ਛੋਟੇ ਵੀਰ ਹੋਂਸਲਾ ਰੱਖਣਾ ਹੈ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ।, ਹਾਂ ਜੇਕਰ ਕੋਈ ਮੇਰੇ ਲਾਇਕ ਸੇਵਾ ਹੋਵੇ ਤਾਂ ਜ਼ਰੂਰ ਦੱਸਣਾ ।
@mandeepsandhu-jw3yr
@mandeepsandhu-jw3yr Жыл бұрын
@@balwindersingh-zh6oi ਵੀਰ ਜੀ ਮੈਂ ਕੁੜੀ ਆਂ,ਰੋਟੀ ਤੇ ਵਾਹਿਗੁਰੂ ਚਲੋ ਸਬ ਨੂੰ ਦੇ ਦਿੰਦਾ ਗੱਲ ਤੇ ਨਜਾਇਜ ਕੱਟਣ ਦੀ ਏ,ਭੲਾ ਤੇ ਅਜੇ ਸਕੂਲ ਪੜਦੇ,ਉਹਨਾਂ ਦੀ ਇਹਨੀ ਛੋਟੀ ਉਮਰ ਸੀ ਕੇ ਪਤਾ ਵੀ ਨਹੀ ਸਾਡੇ ਨਾਲ ਕਿਵੇਂ ਕੀ ਹੋਇਆ,ਅੱਜ ਕੋਈ ਵੀ ਰਿਸ਼ਤਾ ਕਰਨ ਆਂਓੁਦਾਂ ਕੋਈ ਨਹੀਂ ਕਹਿੰਦਾ ਨਜਾਇਜ ਬਣੀ ਹੋਵੇ ਸਾਰੇ ਕਹਿੰਦੇ ਪਿਉ ਤੇ ਜੇਲ ਚ ਇਹਨੇ ਟਾਇਮ ਤੋਂ,ਅਸੀਂ ਤੇ ਔਖੀ ਕੱਡ ਲਈ ਪਰ ਸਾਡਾ ਸਾਰਾ ਬਚਪਨ ਰੋਲ ਦਿੱਤਾ ਇਸ ਬੰਦੇ ਨੇ
@balwindersingh-zh6oi
@balwindersingh-zh6oi Жыл бұрын
​@@mandeepsandhu-jw3yr ਮੇਰੀ ਬੇਟੀ ਦਾ ਨਾਮ ਵੀ ਮਨਦੀਪ ਬਡਿਆਲ ਹੈ ਅੱਜ ਹੀ ਉਸ ਦਾ ਕੰਮਪਿਊਟਰ ਕੋਰਸ ਲਈ ਦਾਖ਼ਲਾ ਕਰਵਾ ਕੇ ਆਏ ਹਾਂ । ਧੀ ਰਾਣੀਏ ਵਾਹਿਗੁਰੂ ਆਪ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
@gurbindersingh2000
@gurbindersingh2000 Жыл бұрын
ਸਜਾ ਦਾ ਇੱਕ ਦਰਵਾਜ਼ਾ ਪਰਮਾਤਮਾ ਦੇ ਹੱਥ ਚ ਵੀ ਹੈ ਜੋ ਖੁਲਿਆ ਹੋਇਆ ਹੈ ਮਿਲ ਰਹੀ ਹੈ 😭😭
@ManjitSingh-on4uw
@ManjitSingh-on4uw Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ।ਰਬ ਤੁਹਾਡਾ ਭੱਲਾ ਕਰੇ
@rajwantkaur1408
@rajwantkaur1408 Жыл бұрын
ਰਣਜੀਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਵਿੱਰ ਜੀ ਬਹੁਤ ਵਧੀਆ ਕੰਮ ਕਰ ਰਹੇ ਜੇ ਏਨਾ ਬੁੱਚੜਾ ਦੇ ਪੜਦੇ ਫਾਸ ਕਰਦੇ ਪਏ ਜੇ ਜਿੱਨਾ ਪੈਸਾ ਵੀ ਖਾਦਾ ਤੇ ਝੂਠੇ ਕੇਸ ਵੀ ਪਾਏ ਏਨਾ ਕੁੱਤੇਆ ਨੂੰ ਨਰਕਾ ਵਿੱਚ ਵੀ ਜਗਾ ਨਾ ਮਿਲੇ ਪਾਪੀਆ ਨੂੰ
@sarbjeetkaur2816
@sarbjeetkaur2816 Жыл бұрын
ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਰੱਖੇ... ਬੇੜਾ ਬੈਠ ਜਾਵੇ ਜਿਹੜੇ ਲੋਕਾਂ /ਅਫਸਰਾਂ ਨੇ ਆਮ ਲੋਕਾਂ ਦੇ ਕੰਮ ਬੰਦ ਕਰਾਏ
@rashpalsohi55
@rashpalsohi55 Жыл бұрын
ਹਿੱਕ ਠੋਕ ਕੇ ਗਵਾਹੀਆ ਦਵੋ ਹੁਣ ।ਜਲਾਦ ਫਸਿਆ ਹੁਣ
@ps2598
@ps2598 Жыл бұрын
Bande da putt bna hun jail vich hai
@joginderkaur4703
@joginderkaur4703 Жыл бұрын
ਇਹ ਪੁਲੀਸ ਵਾਲੇ ਜ਼ਿਆਦਾਤਰ ਜੱਲਾਦ ਹਨ ਜੋ ਲੋਕਾ ਦੀ ਖੱਲ ਲਾਹ ਕੇ ਖੁਸ਼ ਹੁੰਦੇ ਐ
@rajwantkaur1408
@rajwantkaur1408 Жыл бұрын
ਸਾਡੇ ਮੁੰਡੇ ਕੋਲੋ ਜੇਬ ਵਿੱਚੋਂ 5 ਗ੍ਰਾਮ ਨਸਾਂ ਫੜੀਆ ਘਰੋਂ ਦੋਨਾ ਭਰਾਵਾਂ ਨੂੰ ਲੈ ਗਏ ਵੱਡੇ ਮੁੱਡੇ ਦਾ ਵਿਜਾ ਲੱਗਾ 1 ਬਾਅਦ ਬਾਹਰ ਜਾਣਾ ਸੀ ਪਾਪੀਆ ਨੇ ਦੋਨਾ ਮੁੰਡੀਆ ਤੇ 300 ਗ੍ਰਾਮ ਹੈਰੋਇਨ ਬੂਲਟ ਮੋਟਰਸਾਈਕਲ ਪਾਕੇ ਨਾਕਾ ਬਣਾਤਾ ਨਾਲ ਗੈਗਸਟਰ ਲਿੱਖ ਦਿੱਤਾ ਤੇ ਸਾਰਜ ਮਿੰਟੂ ਦੇ ਨਾਲ ਜੋੜ ਦਿੱਤਾ ਹੁਣ 4ਸਾਲ ਬਾਅਦ 1 ਦੀ ਜਮਾਨਤ ਹੋਈ ਅਗਲੇ ਮਹੀਨੇ ਦੂਜੇ ਦੀ ਹੋਣੀ ਜਿੰਦਗੀ ਖਰਾਬ ਕਰਤੀ ਦੋਵਾ ਦੀ ਜੋ ਕੁਛ ਘਰੋ ਲੈਗੇ ਇਕ ਚੀਜ ਨਹੀਂ ਵਾਪਸ ਮਿਲੀ ਸਬ ਤੋ ਜਿਆਦਾ ਭੁੱਖ ਪੁਲਸ ਵਿੱਚ ਵੇਖੀ
@gurjinder635
@gurjinder635 Жыл бұрын
ਸਹੀ ਕਿਹਾ ਜੀ, ਓਸ ਟਾਈਮ ਪੁਲਸ ਏਦਾਂ ਹੀ ਕਰਦੀ ਰਹੀ ਐ।ਇਹ ਤਾਂ ਹੁਣ ਭਗਵੰਤ ਮਾਨ ਕਰਕੇ ਥੋੜਾ ਜਿਹਾ ਫਰਕ ਪਿਆ
@moosedrilla8217
@moosedrilla8217 Жыл бұрын
😢😢so sad sister
@apwander3470
@apwander3470 Жыл бұрын
​@@gurjinder635 majaak krda bai 😂😂pehla v police same c hun v same a Koi fark ni sarkara ch Sab eko jhe a
@sohansidhu8359
@sohansidhu8359 Жыл бұрын
ਵੀਰ ਜੀ ਪ੍ਰਮਾਤਮਾ ਨੇ ਹੁਣ ਤੁਹਾਡਾ ਟਾਈਮ ਲਿਆਂਦਾ ਹੁਣ ਡਰਨਾ ਨਹੀ ਪਾਪੀ ਦੇ ਖਿਲਾਫ ਹਿੱਕ ਠੋਕ ਕੇ ਗਵਾਹੀ ਦਿਓ ਹੁਣ ਮੌਕਾ ਤੁਹਾਡਾ ਪਿੱਛੇ ਨਾ ਹਟਿਓ
@ManpreetKaur-bt6yh
@ManpreetKaur-bt6yh Жыл бұрын
⁴433334⁴3433w²335eee33343
@BSBrar-by2bz
@BSBrar-by2bz Жыл бұрын
​@@ManpreetKaur-bt6yhਸੱਚ ਮੁੱਚ ਪਰ ਗੱਲ ਯਕ਼ੀਨ ਕਰਨ ਦੀ ਹੈ
@abhay_samra1229
@abhay_samra1229 Жыл бұрын
ਜਦੋਂ ਰਾਜਦੀਪ ਹੁੰਦਲ ਐਸ ਐਸ ਪੀ ਹੁੰਦਾ ਸੀ ਤਰਨ ਤਾਰਨ ਇੰਦਰਜੀਤ ਸੀ ਆਈ ਏ ਸਟਾਫ਼ ਇਨਸਪੈਕਟਰ ਕਰਨ ਤਾਰਨ ਸਾਡੇ ਮਿੱਤਰ ਕੋਲੋਂ ਵੀ ਨਯਾਜ ਪੈਸੇ ਲਏ ਸੀ
@mandeepsandhu-jw3yr
@mandeepsandhu-jw3yr Жыл бұрын
Mere papa te 7 killo heroin paayi apne kolo e inderjit ne te ohna nu 10 saal di sajja hoyi
@BSBrar-by2bz
@BSBrar-by2bz Жыл бұрын
ਬਾਈ ਜੀ ਇਹ ਅਕਾਲੀਆਂ ਤੇ ਕਾਂਗਰਸ ਦੀ ਸਰਕਾਰ ਵਿਚ ਇਨ੍ਹਾਂ ਪੁਲਿਸ ਵਾਲਿਆਂ ਨੇ ਲੋਕਾਂ ਦੀ ਖ਼ਲ ਉਤਾਰ ਛੱਡੀ ਸੀ ਕੁੱਟਦੇ ਵੀ ਬੇਹੱਦ ਸਨ ਤੇ ਪੈਸੇ ਵੀ ਰੱਜ ਕੇ ਲੈਂਦੇ ਸਨ ਇਸ ਇੰਦਰਜੀਤ ਤੇ ਇਸ ਦੇ SSP ਨੇ ਅਰਬਾਂ ਦੀ ਜਾਇਦਾਦ ਖਰੀਦੀ ਕੁਝ ਲੋਕਾਂ ਨੂੰ ਕੁੱਟ ਕੇ ਧਕੇ ਨਾਲ਼ ਨੱਪੀ
@BSBrar-by2bz
@BSBrar-by2bz Жыл бұрын
​@@mandeepsandhu-jw3yrਹੁਣ ਜਦੋੰ ਇੰਦਰਜੀਤ ਮਿਲਿਆ ਲੱਤਾਂ ਭੰਨ ਦੇਵੀ ਕੁਝ ਨਹੀਂ ਹੋਣ ਲਗਾ ਇਸ ਹਰਾਮ ਦੇ ਨੇ ਬਹੁਤ ਲੋਕਾਂ ਨਾਲ਼ ਧੱਕਾ ਕੀਤਾ ਹੈ
@darasingh3026
@darasingh3026 Жыл бұрын
ਵੀਰ ਜੀ ਖੁਲਕੱ ਬੋਲੋ ਹੁਣ ਹੋਰ ਵੀ ਜਿੰਨਾ ਵੀਰਾ ਇਸਤਰਾ ਹੋਇਆ ਹੈ ਖੁਲਕੇ ਗਵਾਹੀ ਦਿਉ
@sarbjeetkaur2816
@sarbjeetkaur2816 Жыл бұрын
Inderjit ਦੇ ਜਿੰਨੀਆਂ ਜੁਤੀਆਂ ਵੱਜ ਸਕਦੀਆਂ ਉਤਨੀਆ ਹਰ ਰੋਜ਼ ਮਾਰੀਆਂ ਜਾਣ.
@surinderche3354
@surinderche3354 Жыл бұрын
ਪਾਪੀਆ inderjeet ਤੇਰਾ ਸਤਿਆਨਾਸ । ਿਸੰਖੀ ਤੇ ਕਲੰਕ ।
@NirmalSingh-yf5uu
@NirmalSingh-yf5uu Жыл бұрын
ਜਿਹੜੇ ਨਾਲ ਦੇ ਕਰਮਚਾਰੀਆਂ ਨੇ ਤਸ਼ੱਦਦ ਕੀਤਾ ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ
@joginderkaur4703
@joginderkaur4703 Жыл бұрын
ਹਾਏ ਰੱਬਾ ਐਨਾ ਮਾੜਾ ਵਰਤਾਰਾ , ਇੰਨਾ ਪੁਲਸੀਆ ਨੂੰ ਉਹੀ ਸਜ਼ਾ ਦਿੱਤੀ ਜਾਵੇ ਜੋ ਇੰਨਾ ਨੇ ਲੋਕਾ ਨੂੰ ਦਿੱਤੀ 😡😡😡😡
@grewal7294
@grewal7294 Жыл бұрын
Suchi
@sarbjeetkaur2816
@sarbjeetkaur2816 Жыл бұрын
ਬੇੜਾ ਗਰਕ ਕੀਤਾ ਪੰਜਾਬ ਦਾ ਪੁਰਾਣੀਆਂ ਸਰਕਾਰਾਂ ਨੇ.....
@sehajsidhu3918
@sehajsidhu3918 Жыл бұрын
ਅੱਜ ਬੀ ਸੀ ਆਈ ਏ ਸਟਾਫ ਵਿੱਚ ਐਹੋ ਕੁਝ ਹੁੰਦਾ ਵੀਰ ਜੀ.. ਸਾਨੂੰ ਨਾਜਾਇਜ਼ ਚੁੱਕ ਕੇ ਲੈ ਗਏ ਕਿਹਾ ਪਰਚਾ ਤਾਂ ਪੱਕਾ ਹੀ ਆ ਪਰ ਸੀ ਆਈ ਏ ਸਟਾਫ ਵਿੱਚ ਬੁੰਡ ਨਾ ਕੁਟਣ ਦਾ ਲੱਖ ਰੁਪਏ ਦਿੰਦੇ ਨੇ ਲੋਕ.. ਸਾਲੇ ਗਾਲ੍ਹਾਂ ਏਨੀਆਂ ਗੰਦੀਆਂ ਕੱਢ ਦੇ ਨੇ ਦਿਲ ਕਰਦਾ ਗੋਲੀ ਮਾਰ.. ਬਹੁਤ ਨਾਜਾਇਜ਼ ਕਰਦੇ ਨੇ ਅੱਜ ਬੀ ਸੱਚਾਈ ਆ ਬਾਈ ਜੀ ਏਹ..
@gurjinder635
@gurjinder635 Жыл бұрын
ਸੀ ਆਈ ਸਟਾਫ ਤੇ ਹੋਰ ਸਾਰੇ ਥਾਣਿਆ ਚ ਸੀ ਸੀ ਟੀਵੀ ਕੈਮਰੇ ਲੱਗਣੇ ਚਾਹੀਦੇ ਐ। ਇੰਟੈਰੋਗੇਸ਼ਨ ਰੂਮ ਵਿੱਚ ਵੀ ਕੈਮਰੇ ਹੋਣੇ ਚਾਹੀਦੇ ਐ ਤਾਂਕਿ ਪਤਾ ਲੱਗੇ ਕੀ ਕੀ ਨਜਾਇਜ ਕਰ ਰਹੇ ਐ
@dfgFfgg-kj5rf
@dfgFfgg-kj5rf Жыл бұрын
ਮੇਰੀ ਇਕ ਹੀ ਅਰਦਾਸ ਜੇਹੜਾ ਵੀ ਪੁਲਿਸ ਵਾਲੇ ਕਿਸੇ ਨਾਲ ਨਜਾਇਜ਼ ਕਰਦੇ ਉਨਾ ਦੇ ਬੱਚਿਆਂ ਨਾਲ ਵੀ ਇਸ ਤਰ੍ਹਾਂ ਹੋਵੇ
@ssingh4432
@ssingh4432 Жыл бұрын
ਵਾਹਿਗੁਰੂ ਵੀਰ ਦੀ ਚੜਦੀ ਕਲਾਂ ਚ ਰੱਖਣ🙏
@tajinderpalsinghvicky637
@tajinderpalsinghvicky637 Жыл бұрын
ਬਲਡੋਜਰ ਚਲਾਉ ਇਹਨਾਂ ਦੇ ਘਰਾ ਤੇ, ਯੋਗੀ ਜੀ ਵਾਲਾ ਕੰਮ ਕਰਨ ਦੀ ਲੋੜ ਸਰਕਾਰ ਨੂੰ
@majorsingh8711
@majorsingh8711 Жыл бұрын
ਇੰਦਰਜੀਤ ਇਨਸਪੈਕਟਰ ਦੀ ਵੀ ਇਸੇ ਤਰ੍ਹਾਂ ਕੁੱਟਮਾਰ ਕੀਤੀ ਜਾਵੇ ਤਾਂ ਜੋ ਅਗੇ ਤੋਂ ਪੁਲਿਸ ਦੇ ਅਜਿਹੇ ਕਰਮਚਾਰੀਆਂ ਨੂੰ ਸਬਕ ਮਿਲੇ
@kesarsingh5521
@kesarsingh5521 Жыл бұрын
ਇਹ ਸਾਰੀ ਕਾਰਵਾਈ ਮੌਕੇ ਦੀ ਸਰਕਾਰ ਦੀ ਸੀ। ਕਿਉਂਕਿ ਪੰਜਾਬ ਦੀ ਜਨਤਾ ਨੂੰ ਦਖਾਉਂਣ ਲਈ ਕਿ, ਪਰਦੇ ਦੇ ਪਿੱਛੇ ਕੀ ਹੋ ਰਿਹਾ ਹੈ। ਹੁਣ ਸੀ ਐਮ, ਭਗਵੰਤ ਮਾਨ ਸਿਬ੍ਹ ਨੂੰ ਚਹੀਦਾ ਹੈ ਕਿ ਸੱਚ ਨੂੰ ਨੰਗਾ ਕੀਤਾਜਾਵੇ ਅਸਲ ਸਮੱਗਲਰ ਕੌਣ ਸਨ।
@bhupinderjitsingh6987
@bhupinderjitsingh6987 Жыл бұрын
ਐਸੇ ਪੁਲਿਸ ਵਾਲੇ ਦੇ ਕੀੜੇ ਪੈਂਦੇ ਆ
@inderminhas3512
@inderminhas3512 Жыл бұрын
Esde bache v pachtande hone ehe sada bapu aww
@inderminhas3512
@inderminhas3512 Жыл бұрын
Esde bache v pachtande hone ehe sada bapu aww
@jagdeepchahal7325
@jagdeepchahal7325 Жыл бұрын
ਵਾਹਿਗੁਰੂ ਜੀ ਭਲੀ ਕਰਨ ਪੰਜਾਬ ਤੇ
@manirajput8781
@manirajput8781 Жыл бұрын
ਇਹੋ ਜਹੇ ਪੁਲਿਸ ਵਾਲਿਆ ਦੀ ਫੈਮਿਲੀ ਵੀ ਖ਼ਤਮ ਕਰੋ ਇਹਨਾਂ ਨੂੰ ਤਾਂ ਘਸੀਟ ਘਸੀਟ ਮਾਰੋ
@jogindersinghjs3081
@jogindersinghjs3081 Жыл бұрын
ਇੰਦਰਜੀਤ ਜੱਲਾਦ ਸੀ
@arshsandhu9936
@arshsandhu9936 Жыл бұрын
ਇਹੋ ਜਿਹੇ ਪੁਲੀਸ ਵਾਲੇ ਹੀ ਆਪਣੇ ਪ੍ਰੀਵਾਰ ਨੂੰ ਆਪਣੇ ਹੱਥੀਂ ਕਤਲ ਕਰਦੇ ਹਨ। ਗੁਰੂ ਰਾਮਦਾਸ ਜੀ ਇਹੋ ਜਿਹੇ ਪਾਪੀ ਦੀ ਮੱਤ ਹੀ ਮਾਰਦੇ ਆ।
@baljeetsidhu3550
@baljeetsidhu3550 Жыл бұрын
Dhan Dhan Sri Guru Gobind Singh Ji Khalsa Maher Karn Veer Ji Ta Sri Waheguru Ji
@INDERPALSINGH-ss7lp
@INDERPALSINGH-ss7lp Жыл бұрын
ਸਾਡੇ ਲੋਕ ਸਰਕਾਰਾਂ ਨੂੰ ਮਾੜਾ ਕਹਿੰਦੇ ਨੇ,ਕਹੋ, ਪਰ ਇਹ ਜੋ ਪੁਲਿਸ ਵਾਲੇ ਕਰਦੇ ਨੇ ਉਹ ਕਿਹੜੇ ਖਾਤੇ ਵਿੱਚ ਨੇ
@BSBrar-by2bz
@BSBrar-by2bz Жыл бұрын
ਬਾਈ ਜੀ ਸਰਕਾਰਾਂ ਹੀ ਕਰਾਉਂਦੀਆਂ ਇਹ ਸਭ ਕੁਝ ਜਦੋੰ MLA ਮਹੀਨਾ ਮੰਗਦਾ ਫੇਰ ਉਹ ਪੁਲਿਸ ਲੋਕਾਂ ਤੋਂ ਕੁੱਟ ਕੇ ਇਕੱਠੇ ਕਰਦੀ ਹੈ
@INDERPALSINGH-ss7lp
@INDERPALSINGH-ss7lp Жыл бұрын
@@BSBrar-by2bz ਵੀਰ ਜੀ ਨਿਰਦੋਸ਼ ਸਿੱਖਾਂ ਨੂੰ ਚੁੱਕ ਚੁੱਕ ਕੇ ਕੀਹਨੇ ਮਾਰਿਆ, ਜਸਵੰਤ ਸਿੰਘ ਖਾਲੜਾ ਜੀ, ਭਾਈ ਨਿਰਮਲ ਸਿੰਘ ਚੋਹਲਾ ਸਾਹਿਬ, ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੀਹਨੇ ਮਾਰਿਆ, ਲੱਤਾਂ ਵਿਚ ਦੀ ਸਰੀਏ ਕੱਢਣੇ ਕਿਸ ਨੇ ਕਿਹਾ ਸੀ ਇਹਨਾਂ ਨੂੰ, ਵੀਰ ਜੀ ਮੇਰੇ ਭਾਈ ਜੀ ਦੀ ਚੰਗੀ ਭਲੀ ਦੁਕਾਨ ਸੀ , ਇਹਨਾਂ ਐਸਾ ਤਸ਼ੱਦਦ ਕੀਤਾ ਮੁੜਕੇ ਘਰ ਨਹੀਂ ਵੜਿਆ
@pindawale-bi5vi
@pindawale-bi5vi Жыл бұрын
Veer rona aa gya teri hadbiti sun ke 😔😔veer dil na chaddi waheguru ji te bhrosa rkho
@Abhi-l8s3r
@Abhi-l8s3r Жыл бұрын
ਕੀੜੇ ਪੈਣੇ ਵੇਖਿਉ ਰੰਬ ਘਰ ਦੇਰ ਹੈ ਅਧੇਰ ਨਹੀ
@joginderkaur4703
@joginderkaur4703 Жыл бұрын
ਸਭ ਲੋਕ ਜਿਹੜੇ ਪੁਲੀਸ ਤੋ ਬਿਨਾ ਵਜਾ ਦੁਖੀ ਹੋਏ ਐ ਉੱਨਾਂ ਨੂੰ ਖੁੱਲ ਕੇ ਮੀਡੀਆ ਦੇ ਤੇ ਲੋਕਾ ਦੇ ਸਾਹਮਣੇ ਬੋਲਣਾ ਚਾਹੀਦਾ ਐ ਫਿਰ ਹੀ ਪੁਲਸ ਤਸੱਦਦ ਖਤਮ ਹੋਊਗਾ
@HarmeetSingh-ln3ng
@HarmeetSingh-ln3ng Жыл бұрын
ਅਕਾਲ ਤਖ਼ਤ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਦਾ ਮੁਕੰਮਲ ਬਾਈਕਾਟ ਕਰੋ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਨਾਂ ਦੀ ਪੂਰੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ ਅਤੇ ਜਿਹੜੇ ਲੋਕਾਂ ਨਾਲ ਧੱਕਾ ਹੋਇਆ ਹੈ ਉਨ੍ਹਾਂ ਦਾ ਲਾਸ ਪੂਰਾ ਕੀਤਾ ਜਾਵੇ ਅਫਸੋਸ ਇਸ ਗੱਲ ਦਾ ਹੈ ਕਿ ਇਹ ਅਕਾਲੀ ਪੰਥਕ ਸਰਕਾਰ ਵੇਲੇ ਸਭ ਕੁਝ ਹੋ ਰਿਹਾ ਸੀ ਤੇ ਫਿਰ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਪੰਜਾਬ ਨੂੰ ਕੌਣ ਸਾਂਭੂ ਸਭ ਤੋਂ ਬਾਹਰ ਜਾ ਰਹੇ ਹਨ ਬਾਹਰ ਅਜਿਹਾ ਧੱਕਾ ਨਹੀਂ ਹੁੰਦਾ
@joginderkaur4703
@joginderkaur4703 Жыл бұрын
ਇਹ ਕੁਕਰਮ ਤਾ ਹੁੰਦੇ ਐ ਜਦੋਂ ਲੋਕ ਤਸੱਦਦ ਦੇ ਸਹਿ ਕੇ ਰੌਲਾ ਨਹੀਂ ਪਾਉਂਦੇ
@RajinderSingh-pz8dt
@RajinderSingh-pz8dt Жыл бұрын
ਜੇ ਇਹੋ ਜਿਹੇ ਘਨੋਣੇ ਕੰਮ ਕਰਦਾ ਸੀ ਤਾ ਹੀ ਜ਼ੇਲ ਵਿਚ ਆਪ ਦੀ ਕਰਨੀ ਦਾ ਫ਼ਲ ਭੋਗ ਰਿਹਾ ਕੱਟ ਰਿਹਾਂ ਨਰਕ
@luckymaan9928
@luckymaan9928 Жыл бұрын
ਕੀੜੇ ਪੈ ਪੈ ਮਰੂਗਾ
@gurmitbrar6254
@gurmitbrar6254 Жыл бұрын
ਉਸ ਨੇ ਬਹੁਤ ਗੁੰਡਾਗਰਦੀ ਕੀਤੀ ਸੀ ਇੱਕ ਜ਼ਿਲਾ ਪੁਲਿਸ ਮੁਖੀ ਨੇ ਉਸ ਨੂੰ ਨਾਲ ਹੀ ਰੱਖਿਆ ਜਿਥੇ ਵੀ ਗਏ,, ਇਹ ਤਾਂ ਹੁਣ ਠੀਕ ਹੋਣ ਗੇ,, ਸਰਕਾਰ ਨੇ ਹੱਥ ਪਾਇਆ ਤਾਂ ਹੈ ਜੇ ਉਵੇਂ ਉਨ੍ਹਾਂ ਨੂੰ ਸਜ਼ਾ ਮਿਲੇ ਤਾਂ,, ਲੋਕਾਂ ਨੂੰ ਮਾਂਨ ਸਰਕਾਰ ਤੇ ਭਰੋਸਾ ਹੈ
@KuldeepSingh-sb1gz
@KuldeepSingh-sb1gz Жыл бұрын
Veere bahut Himmatwala banda ho rabb us nu kitte di sajja devga
@vickysinghvicky2618
@vickysinghvicky2618 Жыл бұрын
ਸਾਡੇ ਹੀ ਗ਼ਦਾਰ ਲੀਡਰਾ ਨੇ ਕੁਝ ਕੁ ਕਰੱਪਟ ਪੁਲਿਸ ਮੁਲਾਜ਼ਮਾ ਰਾਹੀਂ ਚਿੱਟੇ ਨੂੰ ਪ੍ਰਫੁੱਲਤ ਕੀਤਾ
@jsranajsrana5263
@jsranajsrana5263 Жыл бұрын
ਜੇ ਪੰਜਾਬ ਦੇ ਲੋਕਾਂ ਨੂੰ ਡਗਰ ਕਹਿਏ ਡੰਗਰ ਬੁਰਾ ਮੰਨ ਜਾਂਦਾ ਹੈ, ਉਹ ਕਹਿੰਦਾ ਹੈ ਕਿ ਮੈਨੂੰ ਤਾਂ ਪੰਜ ਸਾਲ ਤੱਕ ਯਾਦ ਰਹਿੰਦਾ ਹੈ ਤੇ ਇਹ ਡੰਗਰ ( ਡੰਗਰ ਤੁਹਾਡੇ ਬਾਰੇ ਸੋਚ ਰਿਹਾ ਹੈ )ਤਾ ਪਿਛਲੀਆਂ ਸਰਕਾਰਾਂ ਦੇ ਕੀਤੇ ਕੁਕਰਮਾਂ 1 ਸਾਲ ਵੀ ਯਾਦ ਨਹੀਂ ਰੱਖਦੇ, ਇਹ ਭੁੱਲ ਗਏ ਹਨ ਕਿ ਕਾਂਗਰਸ ਤੇ ਬਾਦਲ ਦਲੀਆਂ ਨੇ ਕੀ ਕੀ ਕੀਤਾ ਹੈ.
@balrajbrarbalrajbrar8749
@balrajbrarbalrajbrar8749 Жыл бұрын
Waheguru ji 👏
@jatinderkrihan2765
@jatinderkrihan2765 Жыл бұрын
ਬਹੁਤ ਅਫ਼ਸੋਸ ਹੈ ,ਸਖ਼ਤ ਕਾਰਵਾਈ ਅਤੇ ਉਮਰ ਕੈਦ ਹੋਣੀ ਚਾਹੀਦੀ ਹੈ !
@hlo-c8i
@hlo-c8i Жыл бұрын
ਏਨਾ ਲੋਕਾਂ ਦਾ ਹਾਲ ਅਖੀਰ ਵਿਚ ਦੇਖਣ ਵਾਲਾ ਹੋਏਗਾ। ਫ਼ਿਕਰ ਨਾ ਕਰੋ, ਏਨਾ ਦੀ ਔਲਾਦ ਵੀ ਭੁਗਤੇਗੀ।
@DilbagSingh-zx2ie
@DilbagSingh-zx2ie Жыл бұрын
ਵਾਹਿਗੁਰੂ ਮੇਹਰ ਕਰੇ ਵੀਰ ਤੇ
@tarsemjutla6822
@tarsemjutla6822 Жыл бұрын
SO SORRY FOR HIM.. This the reason the youth are coming out of country..
@ajitsingh736
@ajitsingh736 Жыл бұрын
ਮੌਕਾ ਹੈ, ਰੱਬ ਦੀ ਡਾਂਗ ਬਣਕੇ ਜ਼ੁਲਮੀ ਬੰਦੇ ਦੀ ਔਖ ਲਿਆ ਦੇਵੋ। ਡਟਕੇ ਬਿਆਨ ਦਿਓ।
@user-og4in5yx2i
@user-og4in5yx2i Жыл бұрын
ਜੇਲ੍ਹਾਂ ਵਿੱਚ ਵੀ ਇਹ ਦਰਿੰਦੇ ਮੌਜਾਂ ਹੀ ਕਰਦੇ ਨੇ,ਜਿਹੜੇ ਬਿਸ਼ਨੋਈ ਵਰਗਿਆਂ ਦੇ ਇੰਟਰਵਿਊ ਕਰਵਾਈ ਜਾਂਦੇ ਓਹ ਕਿੰਨੇ k ਦੁੱਧ ਧੋਤੇ ਹੋਣਗੇ,ਦੱਸੋ ਹੁਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਲੋੜ ਹੈ ਕਿ ਨਹੀਂ ਪੰਜਾਬ ਨੂੰ।
@jwalagaget8057
@jwalagaget8057 7 ай бұрын
ਇਸ ਪੁਲਸੀਏ। ਦੀ ਸਾਰੀ ਜਾਇਦਾਦ ਜਬਤ ਹੋਣੀ ਚਾਹੀਦੀ ਹੈ
@sukisingh5933
@sukisingh5933 Жыл бұрын
minu yaad ya uncle ji meh shota si and tuhade songs aye si
@sukhchainsingh6563
@sukhchainsingh6563 Жыл бұрын
For Personal and Kind Attention of HE The Governor, Punjab, Hon'ble Chief Minister, Punjab, DGP, Punjab, Director CBI and Director Vegilance. Punjab. Sir, deep and discreetly inquiry may please be ordered and severest actions taken in case the allegations as levelled are found to be true. Such Criminals must be jailbirds till their last breath without any bail.
@user-og4in5yx2i
@user-og4in5yx2i Жыл бұрын
ਬਿੱਲੀ ਕੋਲੋਂ ਦੁੱਧ ਦੀ ਰਾਖੀ ਭਾਲਦੇ ਓਂ ਭੋਲੇ ਲੋਕੋ
@jasveerbrar8384
@jasveerbrar8384 Жыл бұрын
Kihre inquari di gal kardy ho vir ji ithe beda garkya pia ea sistem da hun dasso kihra banda bharpai kru ic 22 di life di changa bhala banda c te police ne ghar barbad karta fer keh dindy aa loki k gangster quon bandy aa mundy hun dasso koi kassr shaddi aa police ne k ih banda gangster quon ni banya uparly oficer vi corapat aa 22 ohna ne paisy kithon lainy aa fir ohna ne vi neechy ton sho te incharge CIA ihna ton hi lainy hundy aa te fir sho ja incharge Cia ohna ne hun kihra tankhah cho dene aa ohna ne fir eda hi njaij bandy chuk k jhoothe mukadma darj kar kar k jihre ta bandy ghar ton sardy pujdy hundy aa ohna ton paisy lai lainy aa te mukadma vicho kad dindy aa bahar te jihre kuj nahi de sakdy ohna nu thok dindy aa aa kuj kardi aa police kihra insaf bhalde ho ihna loka ton baki ih 22 jis times di gal karda hai udon menu lagda k jalandher rajjit lagya hona ssp te INDERJIT Cia incharge hovega fer kon kar sakda c ihna nu challenge jad Cia incharge nu sidhi thapi hove ssp di ta koun parvah karda fir kisy di INDERJIT de stay pata ni kinny ku beksoor vichary ajy vi jaila vich sad rahy aa jo nahi paisy de sakdy c us time oh ta jionda rahy babbar sher harprit Singh sidhu ADGP STF ohny fadi aa ic INDERJIT di sanghi changa thokya ohnu ajy vi jail ch aa menu lagda hai jmanat ni ho rahi ohdi ajy vi bahut sara smaan fadya ohdy kolon drug smaik chitta powder ak/47 hairoin pistal te nagad rashi vava sari hor ni kisy di jurat pai c INDERJIT nu thokhn di oh ta sidhu ne hi stand lia nahi ta dujy oficer ta ohdy kolon hadd hi khai gai aa te nal di nal hi sidhu ne 311 la k dismiss karta te nal hi jail ch sutt ta te hun ohda aaka c jihra rajjit hun oh thokya gia 311 la k dismiss karta hai te hun ohdi property vi jabat krugi sarkar jo drug mony ton bnai aa ih ik din ta bhugtna hi paina penda hai bandy nu jidda kisy nal kroge osy tra hi bhugto ge
@gurmeetsinghbudhasingh7744
@gurmeetsinghbudhasingh7744 Жыл бұрын
ਪੁਲਿਸ ਚੋਰ ਨੇ
@varindersinghvarinder8884
@varindersinghvarinder8884 Жыл бұрын
ਬਾਈ ਅਗਲੇ ਦੀ ਵੀ ਗੱਲ ਸੁਣ ਲਿਆ ਕਰੋ
@Avtarsingh-dv2gu
@Avtarsingh-dv2gu Жыл бұрын
Waheguru waheguru ji
@punjabvillagemajha
@punjabvillagemajha Жыл бұрын
ਪੰਜਾਬ ਵਾਲੇ ਪੰਜਾਬੀ ਵਿੱਚ ਕਮੈਂਟ ਕਰੀਆਂ ਕਰੋ
@suchasingh2663
@suchasingh2663 Жыл бұрын
Waheguru ji Waheguru ji
@col.sukhisodhi3164
@col.sukhisodhi3164 Жыл бұрын
This is unbelievable In case this is fact , it really is shocking that the police officer actions are criminal . The enquiry needs to be ordered and if found right the concerned police officer should be given exemplry punishment
@dannyeastwood6332
@dannyeastwood6332 Жыл бұрын
Sounds pretty believable, considering average public opinion about Punjab Police is highly negative.
@gursharanmandair4470
@gursharanmandair4470 Жыл бұрын
Right.vir.ji
@parammaan63
@parammaan63 Жыл бұрын
ਮੈਨੂੰ ਵੀ ਏਦਾਂ ਕੁਟਿਆ ਗਿਆ ਮੋਹਕੰਮ ਪੂਰੇ ਥਾਣੇ ਵਿੱਚ ਕੁੱਟਣ ਤੋਂ ਬਾਅਦ 35 ਹਜਾਰ ਲੈ ਕੇ ਛਡਿਆ ਮੈਨੂੰ ਮੇਰੀ ਮੰਮੀ ਨੇ ਰਾਤ ਕੀਸੇ ਕੋਲੋ ਵਿਆਜੀ ਚੁੱਕ ਕੇ ਪੈਸੇ ਦਿੱਤੇ
@surendrasinghbrar995
@surendrasinghbrar995 Жыл бұрын
Very Sad story.Waheguruji mehar karanage.
@jashpalsingh1875
@jashpalsingh1875 Жыл бұрын
ਬੁੱਚੜ ਰਾਜ
@gurpreetpreetgur2614
@gurpreetpreetgur2614 Жыл бұрын
ਬਦਲਾ ਲੈਣਾ ਬਣਦਾ
@Kang6126
@Kang6126 Жыл бұрын
ਕੀੜੇ ਪੈਣੇ ਇਹਨਾਂ ਸਾਲਿਆਂ ਦੇ ਜ਼ਿਹਨਾਂ ਨੇ ਬੇਕਸੂਰ ਲੋਕਾਂ ਨੂੰ ਤੰਗ ਕੀਤਾ
@gurindhersingh3894
@gurindhersingh3894 Жыл бұрын
Ihna di property bank accounts attach karke punjab da karzzaa laao Immediate account seal kro Foreign accounts..property..saare relatives de accounts check karwaao....take strict nd quick action
@INDERPALSINGH-ss7lp
@INDERPALSINGH-ss7lp Жыл бұрын
ਵੀਰ ਮਾੜਾ ਨਾ ਬੋਲੋ,ਹਜੇ ਵੀ ਕਈ ਕਹਿਣਗੇ ਇਹ ਪੁਲਿਸ ਵਾਲੇ ਸਾਡੇ ਭਰਾ ਨੇ
@independent-network.
@independent-network. Жыл бұрын
ਪੁਲਸ ਤਾਂ ਚਾਹੀਦੀ ਨਹੀ ਇੰਡੀਆ ਵਿੱਚ!
@Ankitwadhwa21
@Ankitwadhwa21 Жыл бұрын
Wah wah oo Rabba dil khush ho gya ah news sunke ehna dona kanjara ne 2012-13-14 ch bhut bhole bhale te shareef te bekasoor lokka te najaayaj parche pake ohna nu ajj tak jail ch fassa rakhe ya hai, te ohna lokka di bina mtlb hi zindagi kharab karti, te ehna dona ne kayi jhoothe muqabale bnake kayi murder v kite hai. Main hune 10 mint pehla jalandhar de Balwant singh music Director di interview dekhi c, te us di sari zindagi ghar bar sub kuch ehna dona kanjara ne barbaad karta. Te ajj jado us uper wale walo insaaf ho reha hai, te ajj hun aap museebat ch hai, te hun jad avdi vari ayi jail jan di ta kida darde hai, te muuh dekho kida dona de lamke hoye hai... Thanku soo much God bekasoor te sache lokka nu insaaf den layi...🙏🙏🙏
@sandeepsharmasandeepsharma1920
@sandeepsharmasandeepsharma1920 Жыл бұрын
ੳਹੋਵੀ ਦੇਖਦੇ ਹੋਣੇ ਆਪਣੀ ਪਾਪ ਗਾਥਾ ਨੂੰ ਵੀ ਅਸੀਂ ਅਸਲੀ ਧਰਤੀ ਦੇ ਜ਼ਲਾਦ ਕੋਈ ਨਾਂ ਪ੍ਰਮਾਤਮਾ ਹੀ ਇਹਨਾਂ ਨੂੰ ਮੈਡਲ ਪਾਵੇ ਇਹਨਾਂ ਲੋਕਾਂ ਲੋਕਾਂ ਬਦਦੁਆਵਾਂ ਇਹਨਾਂ ਪ੍ਰੀਵਾਰ ਨੂੰ ਲੱਗਣ ‌‌ਪ੍ਰਮਾਤਮਾ ਨਿਆਂਦਾ ਨਿਆਂ ਕਰੇਂ
@shambhubawa6018
@shambhubawa6018 Жыл бұрын
bholenath ji mehar karo 🙏
@jsranajsrana5263
@jsranajsrana5263 Жыл бұрын
ਇੰਦਰਜੀਤ ਸਿੰਘ ਜੀ ਤੁਸੀਂ ਫਿਕਰ ਨਾ ਕਰੋ, ਡੰਗਰ ਭੁੱਲ ਚੁੱਕੇ ਹਨ ਸਾਡੇ ਨਾਲ ਕੀ ਕੀ ਹੋਇਆ, ਫਿਰ ਬਾਦਲ ਅਤੇ ਕਾਂਗਰਸ ਦਾ ਰਾਜ ਆਣ ਵਾਲਾ ਹੈ ਤੁਹਾਨੂੰ ਛੁਡਾ ਲਿਆ ਗੇ ਫ਼ਿਕਰ ਨਹੀਂ ਕਰਨੀ.
@luckymaan9928
@luckymaan9928 Жыл бұрын
ਕੀੜੇ ਪੈਕੇ ਮਰੂਗਾ ਜਿਹਨੇ ਨਜਾਇਜ਼ ਪਰਚੇ ਪਾ ਕੇ ਕੈਰੀਅਰ ਤਬਾਹ ਕੀਤਾਂ
@charanjeetkaur8200
@charanjeetkaur8200 Жыл бұрын
Sahi gl aa veer fir bnda kre v ki pappi lok mjbur kr dende a
@Singh19477
@Singh19477 Жыл бұрын
Rajjit hundal and Inderjeet head constable was a creation of Sukhbir Badal.
@jaspal5911
@jaspal5911 Жыл бұрын
ਇਹ ਬੁਚੜ ਦੇ ਘਰਦੇ ਵੀ ਚੁੱਕੋ ਨਾਲ ਉਹਨਾ ਤੇ ਵੀ ਪਰਚੇ ਪਾਓ
@singhsaab5385
@singhsaab5385 Жыл бұрын
Veer ji mara nal ve Ada he keta se
@AshokKumar-il1xq
@AshokKumar-il1xq Жыл бұрын
Same incidents going in Punjab till today.
@ravinderravinder1642
@ravinderravinder1642 Жыл бұрын
Veer g IPC police da kanoon angrejan vala hai jini der ehde cho sodh krk amarica ja Europe varga kanoon apna nhi lainde eh interocation eda hi chalna change bhale bande criminal bna dende ethe
@sarbjeetkaur2816
@sarbjeetkaur2816 Жыл бұрын
Very sad 😭😭
@sarbpreetsingh2951
@sarbpreetsingh2951 Жыл бұрын
Good Journalism 👍
@ਸਿੰਘਬਾਬਾ
@ਸਿੰਘਬਾਬਾ Жыл бұрын
ਬੰਦੇ ਦੇ ਕੰਮ ਨਾਲ, ਨਾਮ ਵੀ ਹੁੰਦਾ ਹੈ ਜੀ, ਮਾਣ ਵੀ ਹੁੰਦਾ ਹੈ ਜੀ,, ਪਹਿਚਾਣ ,, ਹੁੰਦੀ ਹੈ ਜੀ,, ਸਭ ਖਤਮ ਹੋ ਗਈ ਹੈ ਜੀ।
@famouspitbulls8011
@famouspitbulls8011 Жыл бұрын
Amritpal nal v menu lagda eda hi ho reha aa 😕😕😕
@ranjitkang739
@ranjitkang739 Жыл бұрын
ਅਕਾਲੀ ਦਲ ਦਾ ਹੀ ਬੇੜਾ ਗ਼ਰਕ ਹੋਇਆ ਆ ਇਹ ਪੰਜਾਬ ਦੇ ਸਭ ਤੋਂ ਵੱਡੇ ਦੱਲੇ ਆ ਇਨ੍ਹਾਂ ਨੇ ਪੰਜਾਬ ਦੇ ਪਤਾ ਨਹੀ ਕਿੰਨੇ ਨੌਜਵਾਨਾਂ ਤੇ ਝੂਠੇ ਪਰਚੇ ਪਾਏ ਆ।
@NekpreetSingh-xu4gc
@NekpreetSingh-xu4gc Жыл бұрын
Bilkul shi aa eh gal 2012 ch main v jail ch gya c 2 mnth lyi us time bahut Mundeya te NDPS de NaajaiazZ case Naasheela powder pa pa k police ne bahut munde joothee caseaa ch jail bheje bahut jyada ..Amritsar purani Gumtala jail ch everyday 15...20 eda de case wale munde aunde rhe aa ..
@GurpreetSingh-so1bu
@GurpreetSingh-so1bu Жыл бұрын
horrible story of torture, can't believe its happening in 2011
@avtarsinghbhullar2904
@avtarsinghbhullar2904 Жыл бұрын
AA kalian de Raj vich Sade lokan.nal bahut julam kita gya
@SukhdevSingh-kx1qw
@SukhdevSingh-kx1qw Жыл бұрын
ਬਾਈ ਜੀ ਇਹਨਾਂ ਦਾ ਡੱਟ ਕੇ ਗਵਾਹੀ ਦਿਉ
@SahilKhan-gt3zt
@SahilKhan-gt3zt Жыл бұрын
Bilkul shi kiha veer punjab police glt aa
@Sandeep_Sandhu
@Sandeep_Sandhu Жыл бұрын
Punjab police murdabaad
@yudhvirgoodviewsingh9487
@yudhvirgoodviewsingh9487 Жыл бұрын
Wahguru
@LovePreet-dd6ed
@LovePreet-dd6ed Жыл бұрын
Very CARPET pp
@BSBrar-by2bz
@BSBrar-by2bz Жыл бұрын
ਇੰਦਰਜੀਤ ਨੇ ਲੋਕਾਂ ਨੂੰ ਬਹੁਤ ਕੁਟਿਆ ਇਸ ਹਰਾਮ ਦੇ ਪੁੱਤ ਨੂੰ ਹੁਣ ਲੋਕ ਓਸੇ ਤਰਾਂ ਕੁੱਟਣ ਇਸ ਦੇ ਬੈਕ ਵਿਚ ਡੰਡਾ ਪਾਉਣਾ ਚਾਹੀਦਾ ਕੈਦੀਆਂ ਨੂੰ ਚਾਹੀਦਾ ਜੇਲ ਵਿਚ ਇਸ ਦੀ ਗਾਂਡ ਪਾੜਨ ਇਸ ਨੇ ਲੋਕਾਂ ਤੇ ਬਹੁਤ ਤਸ਼ੱਦਦ ਕੀਤਾ
@पोलासिंह-प6ढ
@पोलासिंह-प6ढ Жыл бұрын
1984बेले।ऐहोजे।बूचड।कालीया।भेडा।आज।बी।थानेया।बीच।बेठीह।ऐनाते।केश।होना।चाहीदाह।आजबी।बोत।ऐहोजे।मीलजानगे।लोका।दा।घान।करन।बाले
@funnyclips8680
@funnyclips8680 Жыл бұрын
Menu lagda main ta ad dekhan ayea 3 mint baad add lagaa rakhi hai aa Akhar waleyoo thodi sarm karo
SSP Rajjeet te inspector Inderjeet de kale kisse | Akhar
25:57
Mitti ਮਿੱਟੀ
Рет қаралды 337 М.
Жездуха 42-серия
29:26
Million Show
Рет қаралды 2,6 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.