ਨਸ਼ੇ ਦੇ ਪੈਸੇ ਤੋਂ Range Rover Cars? Chandigarh ਚ Luxury Kothi ਕਿਸਨੂੰ ਤੋਹਫੇ 'ਚ?ਕਾਲੀ ਕਹਾਣੀ ਦਾ ਸੱਚ Akhar

  Рет қаралды 88,865

Mitti ਮਿੱਟੀ

Mitti ਮਿੱਟੀ

Күн бұрын

Пікірлер: 138
@bahadursingh2006
@bahadursingh2006 Жыл бұрын
ਬਾਈ ਜੀ ਜਿੰਨਾਂ ਜਿੰਨਾ ਨੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਸ਼ੇ ਨਾਲ ਬਰਬਾਦ ਕੀਤਾ ਹੈ ਰੱਬ ਉਨ੍ਹਾਂ ਦੀਆਂ ਕੁੱਲਾ ਦਾ ਨਾਸ਼ ਕਰੇਗਾ ਇਹਨਾ ਲੀਡਰਾਂ ਤੇ ਅਫਸਰਸ਼ਾਹੀ ਦਾ ਬੇੜਾ ਗਰਕ ਹੋ ਜਾਵੇ ਜਿੰਨਾ ਨੇ ਪੈਸੇ ਦੀ ਖਾਤਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ
@bahadursingh2006
@bahadursingh2006 Жыл бұрын
ਬਾਈ ਜੀ ਪੰਜਾਬ ਦਾ ਵਿਰਾਸਤੀ ਨਸ਼ਾ ਚੱਲਣਾ ਚਾਹੀਦਾ ਹੈ ਅਫੀਮ ਭੁੱਕੀ ਦੇ ਠੇਕੇ ਖੋਲਣੇ ਚਾਹੀਦੇ ਹਨ ਤਾਂ ਹੀ ਪੰਜਾਬ ਦੀ ਜਵਾਨੀ ਚਿੱਟੇ ਨਸ਼ੇ ਤੋਂ ਬਚ ਸਕਦੀ ਹੈ ਧੰਨਵਾਦ
@SatnamSingh-lv6mv
@SatnamSingh-lv6mv Жыл бұрын
ਰਹਿਣ ਦੇ ਭਰਾਵਾ
@rajindergill8624
@rajindergill8624 Жыл бұрын
ਗੱਲ ਸਹੀ ਏ ਬਾਈ ਦੀ
@Taris376
@Taris376 Жыл бұрын
Bai aapa nu lacharta wal torya gya Sab sajisha nal hunda Ikko hal hai bus ki dharam nal judo Jisto loka nu door kita janda
@Notoriousbahman
@Notoriousbahman Жыл бұрын
ਭਰਾ ਬਣਕੇ ਇਕ ਗੱਲ ਸਮਝਿਉ, ਗੁੱਸਾ ਨਾ ਕਰੀਉ, ਕੀ ਆਪਾ ਅਫੀਮਪੋਸਤ ਖਾਣ ਵਾਲੇ ਬੰਦੇ ਦੇ ਘਰ ਕੁੜੀ ਵਿਆਹਾਂਗੇ ਕੇ ਨਹੀ। ਬੇਸ਼ਕ ਉਹ ਕਣਕ ਜਿੰਹਨੀ ਖਾਂਦਾ ਹੋਵੇ ਜਾ ਚਮਚਾ ਪੋਸਤ ਖਾਂਦਾ ਹੋਵੇ ਫੈਸਲਾ ਸਭ ਨੂੰ ਨਾਲ ਲੈਕੇ ਹੋਵੇ
@mohonsinghmann707
@mohonsinghmann707 Жыл бұрын
ਵੀਰ ਜੀ ਨੇ ਬਹੁਤ ਹੀ ਜ਼ਿਆਦਾ ਜਾਣਕਾਰੀ ਦਿੰਦਿਆਂ ਸੁਚੇਤ ਵੀ ਕੀਤਾ ਹੈ, ਜੇਕਰ ਅਜ਼ੇ ਵੀ ਸਰਕਾਰ ਦੇ ਕੰਨਾ ਵਿੱਚ ਆਵਾਜ਼ ਨਾਂ ਪੲਈ, ਤਾਂ ਹੋਰ ਕੀ ਸਬੂਤ ਚਾਹੀਦੇ ਹਨ, ਵੀਰ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ, ਬਹੁਤ ਹੀ ਬੇਬਾਕ ਹੋ ਕੇ ਰਿਪੋਰਟ ਦਿੱਤੀ ਹੈ ਜੀ।
@ajmerdhillon3013
@ajmerdhillon3013 Жыл бұрын
ਬਿਲਕੁਲ ਸੱਚੀਆਂ ਗੱਲਾ ਵਾਈ ਦੀਆਂ
@DevSingh-tm4eq
@DevSingh-tm4eq Жыл бұрын
ਇਹੋ ਜਿਹੇ ਮੌਤ ਦੇ ਸੌਦਾਗਰਾਂ ਦਾ ਵੀ ਐਨਕਾਊਂਟਰ ਹੋਣਾ ਚਾਹੀਦਾ।
@kamalsingh-dc1vs
@kamalsingh-dc1vs Жыл бұрын
ਜਗਰਾਉਂ ਦੇ ਇਲਾਕੇ ਦੇ ਇੱਕ ਪਿੰਡ ਵਿੱਚ ਇੱਕ ਕਾਂਗਰਸੀ ਸਰਪੰਚਣੀ ਦਾ ਲੜਕਾ ਬੜੇ ਸ਼ਾਤਰਾਨਾ ਢੰਗ ਨਾਲ ਚਿੱਟੇ ਦਾ ਕਾਰੋਬਾਰ ਕਰ ਰਿਹਾ ਹੈ ਇੰਟਰਲਾਕ ਫੈਕਟਰੀ ਹੈ
@binderrajraj7241
@binderrajraj7241 Жыл бұрын
22 kehrra pind as
@BalwinderSingh-mc1lq
@BalwinderSingh-mc1lq Жыл бұрын
Right information diti hai patarkar bhaji thuhada bahut bahut thanks
@micksingh792
@micksingh792 Жыл бұрын
ਯਾਰ ਡਰੱਗ ਦੇ ਪੈਸੇ ਨਾਲ ਆਪਣੇ ਬੱਚੇ ਪਾਲਣੇ ਇਨਾਂ ਲੋਕਾਂ ਦਾ ਕਿੱਥੇ ਭਲਾ ਹੋਵੇਗਾ.
@maltirout8220
@maltirout8220 Жыл бұрын
Thank you Surinder pal ji God bless you
@gamerbaba123
@gamerbaba123 Жыл бұрын
ਚਲੋ ਅੱਖਰ ਵਾਲੇ ਵੀ ਚੱਜ ਦੀ ਇੰਟਰਵਿਊ ਕਰਨ ਲੱਗ ਪਏ ਨਹੀਂ ਤਾਂ ਇਹ ਲੀਡਰਾਂ ਦੀ ਗਾਂਡ ਵਿੱਚ ਵੜੇ ਰਹਿੰਦੇ ਸੀ
@balwindersingh-zh6oi
@balwindersingh-zh6oi Жыл бұрын
ਵਧੀਆ ਅਤੇ ਸੱਚੀਆਂ ਗੱਲਾਂ
@daljitsingh8853
@daljitsingh8853 Жыл бұрын
ਇੰਦਰਜੀਤ ਸਿੰਘ ਵਰਗੇ ਇੰਸਪੈਕਟਰ ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਵੀ ਹਨ ਤੇ ਬਹੁਤ ਲੰਮੇਂ ਸਮੇਂ ਤੋਂ ਸੀਆਈਏ ਸਟਾਫ਼ ਦੇ ਇੰਚਾਰਜ ਲੱਗੇ ਹੋਏ ਹਨ ਉਨ੍ਹਾਂ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।
@bhullarpp
@bhullarpp Жыл бұрын
ਪੱਤਰਕਾਰ ਸੁਰਿੰਦਰ ਪਾਲ ਜੀ ਨੇ ਬਹੁਤ ਵਧੀਆ ਗੱਲਬਾਤ ਕੀਤੀ, ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਮਾਨਦਾਰ ਨੇਤਾ ਹਨ, ਬਹੁਤ ਵਧੀਆ ਫ਼ੈਸਲੇ ਲੈ ਰਹੇ ਹਨ, ਵਾਹਿਗੁਰੂ ਪੰਜਾਬ ਦਾ ਤੇ ਸਰਬੱਤ ਦਾ ਭਲਾ ਕਰਨ ਜੀ, ਦਿਲੋਂ ਅਰਦਾਸ ਹੈ
@lovepreetdhillon5854
@lovepreetdhillon5854 Жыл бұрын
ਸੱਚੀਆਂ ਗੱਲਾਂ
@vanshdeepsingh9438
@vanshdeepsingh9438 Жыл бұрын
ਵੀਰ ਜੀ ਅਸਲੀ ਬੰਦੇ ਦਾ ਕੁਛ ਵਗਾੜ ਹੀ ਨਹੀਂ ਸਕਦੇ ਗੱਲਾਂ ਤਾਂ ਬਹੁਤ ਨੇ ਗਰੀਬ ਬੰਦੇ ਕੁਛ 75 ਸਾਲ ਉਮਰ ਹੋ ਕੁਛ ਲੱਤਾਂ ਬਾਹਾਂ ਟੁਟ ਗ‌ਏ 2 ਸਾਲਾਂ ਤੋਂ ਮੰਜੇ ਤੇ ਪ‌ਏਹਾ ਕਿ ਕਰੀਏ ਏਥੇ ਕਿਸੇ ਸੁਨਨ ਕੋਈ ਤਿਆਰ ਹੀ ਨਹੀ
@parvindersingh5710
@parvindersingh5710 Жыл бұрын
salute for ur courage sir thanks we need justice Bhagwant Singh cm g .
@paramjeetkaur5310
@paramjeetkaur5310 Жыл бұрын
Very good sir 👍
@nahalamarjeet
@nahalamarjeet Жыл бұрын
Three cheers for fearless journalism
@ramjitsingh2236
@ramjitsingh2236 Жыл бұрын
Sach bol rhe ho sir 🙏
@BoSS-tu1df
@BoSS-tu1df Жыл бұрын
ਸਾਡੇ ਗੁਲਾਮ ਮੁੱਖ ਮੰਤਰੀ ਤਾਂ ਕਹਿੰਦੇ ਸੀ ਮੈਂ ਆ ਕਰਦੂ ਓਹ ਕਰਦੂ ਹੁਣ ਓਸੇ ਮੁੱਖ ਮੰਤਰੀ ਦੇ ਰਾਜ ਚ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਰਿਕਾਰਡ ਬਣਾ ਰਿਹਾ । ਤੇ ਮੁੱਖ ਮੰਤਰੀ ਸਾਬ ਨੇ ਆਪਣੇ ਫਲੈਕਸ ਬੋਰਡ ਲਗਵਾਉਣ ਤੇ ਟੱਕ ਚਾੜਿਆ ਹੋਇਆ ਏ😅😅
@baljinderbuby6298
@baljinderbuby6298 Жыл бұрын
Hanji bilkul sahi keha .ja fir el duje tu bdle le rahe
@gsdakha3763
@gsdakha3763 Жыл бұрын
ਸੁਰਿੰਦਰ ਪਾਲ ਜੀ ਬਿਲਕੁਲ ਸਹੀ ਕਹਿ ਰਹੇ ਹਨ
@kisankaur4459
@kisankaur4459 Жыл бұрын
PLEASE......... SIR, PUNJAB NEEDS HELP, PUNJAB NEEDS PEOPLE LIKE U.......
@ParminderSingh-re4xp
@ParminderSingh-re4xp Жыл бұрын
Thank you, 🙏
@sandeepmasih5143
@sandeepmasih5143 Жыл бұрын
Very true Sir thanks 🇺🇸🇺🇸🇺🇸🇺🇸🦁🦁🙏🙏
@bolashankerbolashanker8800
@bolashankerbolashanker8800 Жыл бұрын
Surrenderpal g very good journalist loyal to Proffesion brave heart man I respect and salute good human
@balla.b6267
@balla.b6267 Жыл бұрын
ਕਿਹੜੇ ਗਾਣ ਆਲ਼ੇ ਦਾ ਨਾਂ ਲਿਆ ਪੱਤਰਕਾਰ ਬਾਈ ਨੇ ਜਿੱਥੇ ਟੀਂ ਕਰਾਤੀ।
@harleenkaur3093
@harleenkaur3093 Жыл бұрын
Good information sir ji
@KuldeepSingh-yg3bq
@KuldeepSingh-yg3bq Жыл бұрын
Reporter sahib ji come to the point
@hsriar4793
@hsriar4793 Жыл бұрын
ਸਿੰਥਟੈਕ ਡਰੱਗ ਕਿਹੜੇ ਲੀਡਰ ਨੇ ਸ਼ੁਰੂ ਕਰਵਾਈ
@rickysingh2775
@rickysingh2775 Жыл бұрын
Very very good point
@nahalamarjeet
@nahalamarjeet Жыл бұрын
Salute to Surinder pal for baring threads
@gagan5733
@gagan5733 Жыл бұрын
ਆਪ ਪਾਰਟੀ ਸਰਕਾਰ ਵੀ ਨਸ਼ਾ ਬੰਦ ਨਹੀਂ ਕਰਨਾ ਚੋਹੰਦੀ , ਉਹ ਸਿਰਫ ਇਕ ਐਸਐਸਪੀ ਨੂੰ ਫੜ੍ਹਨ ਨਾਲ ਨਸ਼ਾ ਬੰਦ ਨਹੀਂ ਹੋਣਾ, ਨਾ ਇਹ ਇਕੱਲੇ ਬੰਦੇ ਦਾ ਕੰਮ ਹੈ , ਐਸਐਸਪੀ ਨਾਲ ਹੋਰ ਵੀ ਫੜ੍ਹੇ ਜਾਣੇ ਚਾਹੀਦੇ ਨੇ , ਪਰ ਆਪ ਪਾਰਟੀ ਉਹਨਾ ਨਾਲ ਸੰਧੀ ਹੋ ਗਈ ਲਗਦੀ ਹੋ ਉਹਨਾ ਤੇ ਕਾਰਵਾਈ ਨਹੀਂ ਕਰ ਰਹੇ
@subhgurbhej1601
@subhgurbhej1601 Жыл бұрын
Bai kdo Diya report aaiya c pehleya ne ik v ni frya hun ehi 2 officer ਸਭ ਦੇ ਰਾਜ ਖੋਲਣ ਗੇ ਤੇ ਚੈਨ ਟੁੱਟ jaugi holi holi j tu c aap party nu nhi v pasand krde ta koi na pr j kuj chnga ਕਰਦੇ ਤਾਂ ਚੰਗੇ ਨੂੰ ਚੰਗਾ ਕਹੀ ਦਾ a
@gagan5733
@gagan5733 Жыл бұрын
@@subhgurbhej1601 ਵੀਰ ਮੈਂ ਆਪ ਖ਼ੁਦ ਇਸ ਦੱਲ ਦਲ ਵਿੱਚੋ ਸੀ।ਹੁਣ ਠੀਕ ਹੋਇਆ ਮਸਾ ਪਰ ਇਕ ਗੱਲ ਜ਼ਰੂਰ ਜ਼ੋ ਸੱਚ ਹੈ ਜਿਸ ਦਿਨ ਦੀ ਆਪ ਪਾਰਟੀ ਆਈ ਹੈ ਉਸ ਦਿਨ ਦਾ ਚਿੱਟਾ ਜਿਆਦਾ ਹੋ ਗਿਆ । ਮੈਂ ਵੀ ਆਮ ਪਾਰਟੀ ਨੂੰ ਵੋਟ ਪਈ ਸੀ ਆਪਣੇ family ਨੂੰ ਤੇ ਹੋਰ friend ਨੂੰ ਕਹਿ ਵੀ ,ਕੁਝ ਬਦਲਾਅ ਅਵੂ। ਪਰ ਹਲੇ ਲੱਗ ਨਹੀਂ ਰਿਹਾ ਸਾਡੇ ਏਥੇ ਸ਼ਹਿਰ ਪਿੰਡ ਗਲੇ ਪਏ ,ਹਰ ਘਰ ਕਾਲੇ ਪੀਲੀਆ ਇਹਨਾਂ ਜ਼ਿਆਦਾ ਹੋਇਆ ਪਿਆ ,14-14 ਸਾਲ ਦੇ ਜਵਾਕਾ ਨੂੰ ਹੋਇਆ ਪਿਆ। ਬਾਕੀ ਜ਼ੋ ਮਰ ਗਏ ਉਹ ਵਖਰੇ ,ਭਗਵੰਤ ਮਾਨ ਹੋਰ ਕਿੰਨੇ ਕ ਮਰਨ ਦਾ ਇੰਤਜ਼ਾਰ ਕਰ ਰਿਹਾਂ। ਇਕ ਦੇ ਫੜ੍ਹਨ ਨਾਲ ਇਹ ਖ਼ਤਮ ਹੋਣ ਵਾਲਾ ਨਹੀਂ ਜਦੋਂ ਨੂੰ ਹੋਰ ਫੜੇ ਜਾਣੇ ਓਦੋਂ ਤਕ ਪਤਾ ਨਹੀਂ ਕਿੰਨੇ ਮਰ ਜਾਣੇ
@gagan5733
@gagan5733 Жыл бұрын
@@subhgurbhej1601 ਬਾਕੀ ਸਾਡੇ ਤਾਂ ਆਹ ਸਾੜਿਆ ਬੰਦਾ ਵਿਜੈ ਸਿੰਗਲਾ ,ਕਿੰਨੇ ਵਾਰ ਜਵਾਕਾ ਦੀਆਂ ਮਾਵਾਂ ਇਕਠੀਆ ਹੋਕੇ ਜਾਂਦੀਆਂ ਵਿ ਆਹ ਨਸ਼ੇ ਤੇ ਕੁਝ ਕਰੋ ,ਕਹਿੰਦਾ ਵੋਟ ਪਕੇ ਮੂਲ ਤਾ ਨਹੀਂ ਲਿਆ ਐਵੇਂ ਬੋਲਦਾ ।
@rajwantkaur1408
@rajwantkaur1408 Жыл бұрын
ਭਗਵੰਤ ਮਾਨ ਸਾਹਬ ਜੀ ਪੰਜਾਬ ਵਿੱਚ ਖਸਖਸ ਬੀਜਣ ਦੀ ਇਜਾਜਤ ਦਵੋ ਕਿਸਾਨਾਂ ਨੂੰ ਤੇ ਅਫੀਮ ਭੁੱਕੀ ਦੇ ਠੇਕੇ ਖੋਲੋ ਤਾਂ ਕੀ ਲੋਕ ਚਿੱਟਾ ਅਤੇ ਜਿੱਭ ਥੱਲੇ ਰੱਖਣ ਵਾਲੀ ਗੋਲੀ ਛੱਡ ਦੇਣ ਜਿੱਸਦਾ ਬਹੂਤ ਜਿਆਦਾ ਨੁਕਸਾਨ ਆ ਸਰੀਰ ਵਿੱਚ ਸੈਕਸ ਕਿੱਡਨੀ ਲਿਵਰ ਦਿਮਾਗ ਸਬ ਕੁੱਝ ਫੇਲ ਕਰਦੀ ਪਈ ਆ ਗੋਲੀ
@ranjitsagar9039
@ranjitsagar9039 Жыл бұрын
ਜੇ ਭੰਡ ਹੀਂ ਕਹਿਰਾ ਮੈ ਕਿਸਾਨਾਂ ਨਾਲ ਆ ਕੀ ਉਹ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਯਿਉਦੇ ਰੱਖਣਾ ਕਿਉਂ ਨਹੀਂ ਬੋਲ ਰਹਿ ਭਗਵੰਤ ਮਾਨ ਕਿ ਪੰਜਾਬ ਵਿੱਚ ਭੁੱਕੀ ਦੀ ਫਸਲ ਹੋਵੇ ਤੇ ਫਿਰ ਪੰਜਾਬ ਤਾ ਦਿਨ ਵਿਚ ਕਰਜਾ ਮੁੱਕਤ ਹੋਜੇਗਾ ਤੇ ਪੰਜਾਬ ਬੱਚ ਸਕਦਾ ਪਰ ਨਹੀਂ ਉਹ ਕੇਜਰੀਵਾਲ ਤੋ ਡਰਦਾ ਕੇਜਰੀਵਾਲ ਨਹੀਂ ਚਾਹੀਦਾ ਪੰਜਾਬ ਬਚ ਜੇ
@sukhidhillon4841
@sukhidhillon4841 Жыл бұрын
ਇਹ ਪਰਾਲ਼ੀ ਦਲ ਦੀ ਹੀ ਦੇਣ ਆ ਸਾਰਾ ਨਸਾ
@vanindersinghhundal9495
@vanindersinghhundal9495 Жыл бұрын
Bai starting vich highlights te ena time na waste karea karo ji..
@deep_2113
@deep_2113 Жыл бұрын
Punjab veche 3 police officer Ney Jo pure da Bura haal kar rahey sey 🧐
@raybanchandigarh3684
@raybanchandigarh3684 Жыл бұрын
Fast track courts for drug cases are a must .
@kamalbeesla5733
@kamalbeesla5733 Жыл бұрын
Punjab de border teh army a fir eh kis tarah aa rahi a Punjab vich eh sabh center government de nal Punjab government da kam a mostly drug tah Punjab wale Delhi teh Hariyana toh lai ke aunde neh
@pawanpreetsingh9261
@pawanpreetsingh9261 Жыл бұрын
Bilkul shi time dsea heroine de aaon da 2nd tenure akali govt da
@Sing-ek2ed
@Sing-ek2ed Жыл бұрын
Samaan ban punjab ch reha, oh vi bhejde honge par ethe vi teyaar hunda hai, agencies nu har gal da pta aur 🤝
@raybanchandigarh3684
@raybanchandigarh3684 Жыл бұрын
Captain could do nothing as H M because he was very busy with Arusa.
@maltirout8220
@maltirout8220 Жыл бұрын
Punjab police officer tey Chandigarh administration gazterd Mafiye they family members and children nu foreign countries check out ker rahe hai jai ih bhart wich kisi inosent bandiya nu uzard sakdey hai tey other kiney uzarden gaiis lai ohnaney ta pugatna hai
@MandeepSingh-dj2ni
@MandeepSingh-dj2ni Жыл бұрын
ਲੋਕਾਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਵਿਕਰਮ ਮਜੀਠੀਆ ਦਾ ਪਰਿਵਾਰ ਇਕ ਗੁਰਸਿੱਖ ਪਰਿਵਾਰ ਹੈ ਗਲਤੀ ਮਜੀਠੀਆ ਸਾਹਬ ਤੋ ਇਹ ਹੋ ਗਈ ਜਦੋ ਅਕਾਲੀਦਲ ਦੇ ਲੀਡਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਜੇਲ੍ਹਾਂ ਵਿੱਚ ਸੁੱਟ ਰਿਹਾ ਸੀ ਉਸ ਟਾਇਮ ਕੁੱਝ ਲੋਕਾਂ ਨੇ ਮਜੀਠੀਆ ਜੀ ਦੀ ਮਦਦ ਕੀਤੀ ਸੀ ਪਰ ਮਜੀਠੀਆ ਨੂੰ ਇਹ ਪਤਾ ਨਹੀ ਸੀ ਇਹ ਬੰਦੇ ਗਲਤ ਕੰਮ ਕਰਦੇ ਨੇ ਤੇ ਜਦੋ ਅਕਾਲੀਦਲ ਦੀ ਸਰਕਾਰ ਆਈ ਤਾ ਮਜੀਠੀਆ ਨੇ ਉਹਨਾ ਨੂੰ ਸਤਿਕਾਰ ਦਿੱਤਾ ਤੇ ਆਵਦੀਆਂ ਕਾਰਾਂ ਵਗੈਰਾ ਵਰਤਣ ਨੂੰ ਉਹਨਾ ਨੂੰ ਦੇ ਦਿੱਤੀਆਂ ਪਰ ਉਹ ਲੋਕ ਮਜੀਠੀਆ ਨੂੰ ਗੁੰਮਰਾਹ ਕਰਕੇ ਨਸ਼ੇ ਦਾ ਧੰਦਾ ਕਰਦੇ ਰਹੇ ਮਜੀਠੀਆ ਇਸ ਤੋ ਬੇਖਬਰ ਸੀ ਇਹ ਗੱਲ ਉਸ ਅਫਸਰ ਦੇ ਮੂੰਹ ਦੀ ਹੈ ਜਿਸ ਨੇ ਇਹ ਕੇਸ ਫੜਿਆ ਸੀ ਜੇਕਰ ਮਜੀਠੀਆ ਉਹਨਾ ਨਾਲ ਰਲਿਆ ਹੁੰਦਾ ਤਾ ਉਹ ਉਹਨਾ ਬਲੈਕੀਆਂ ਤੇ ਕੇਸ ਹੀ ਨਾ ਪਾਉਣ ਦਿੰਦਾ ਪਰ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਅਕਾਲੀਦਲ ਵਿਰੁੱਧ ਭੰਡੀ ਪ੍ਰਚਾਰ ਕਰਨ ਦਾ ਪਰ ਅਫਸੋਸ ਜੇਕਰ ਪੰਜਾਬ ਦਾ ਵਿਕਾਸ ਹੋਇਆ ਉਹ ਅਕਾਲੀਦਲ ਨੇ ਹੀ ਕੀਤਾ ਪੰਜਾਬ ਵਾਲੇ ਇਹ ਸਬ ਕੁੱਝ ਭੁਲ ਗਏ
@Sing-ek2ed
@Sing-ek2ed Жыл бұрын
Inderjit te 1000 vichon ek si, 999 aje kar rahe ne kamm
@sheerasadhra7729
@sheerasadhra7729 Жыл бұрын
Good luck, sir
@GurdeepSingh-jo4vm
@GurdeepSingh-jo4vm Жыл бұрын
👌🙏
@GaganDeep-sv6dj
@GaganDeep-sv6dj Жыл бұрын
Kehre singer da naam lya jithe beep kita gya
@kisankaur4459
@kisankaur4459 Жыл бұрын
old singer, I know him, D....... M.......
@maltirout8220
@maltirout8220 Жыл бұрын
Yes ssssss very true sir God bless you sir 🙏 Punjab Chandigarh Panchkula Haryana is gazterd Mafiye hai drugs Mafiye nalrel key sab kuj uzard chukey hai sara Mafiya tey gangstar Punjab police Canada England pej chuki hai hun other countries hun khatma ker rahe hai sarey sabut ja chukey ney bas hun result wekhi jao
@sachinind205
@sachinind205 Жыл бұрын
Great banda
@raybanchandigarh3684
@raybanchandigarh3684 Жыл бұрын
Kothi kisdi c ji ?
@rajwantsinghgrewal4154
@rajwantsinghgrewal4154 Жыл бұрын
Intro shoti rakhya karo yaar . 5, 5 mint di chak ke intro hi paa dine
@shambhubawa6018
@shambhubawa6018 Жыл бұрын
🆎 to A drug Himachal tak pahunch gai hai sir 🙆‍♂️
@baldevsinghrandhawa1430
@baldevsinghrandhawa1430 Жыл бұрын
ਸੀ ਮਾਨ ਜੀ ਭਗਵੰਤ ਮਾਨ ਭਗਵੰਤ ਹੈ ਸਭ ਕੁਝ ਠੀਕ ਹੋ ਜਾਵੇ ਗੋਸਲ਼ਾਂ ਰੱਖੋ ਜੀ
@jashpalsingh1875
@jashpalsingh1875 Жыл бұрын
😂😂😂😂😂😂😂
@JaiGuruji7264
@JaiGuruji7264 Жыл бұрын
ਚਵਲ ਭੰਡਾਂ ਦੀ ਸਰਕਾਰ ਪੰਜਾਬ ਦਾ ਬੇੜਾ ਗਰਕ ਕਰ ਰਹੀ ਹੈ ।
@kmnjeetsandhusandhu6699
@kmnjeetsandhusandhu6699 Жыл бұрын
Iss rollae da ik doosra pakh vee hae. Maen buhat privaran noo janda han jo totally nasha/ drug rehat han. Mostly kamjor dimaagi tanne banne wale hee nashe de trap vich fasde han.
@kmnjeetsandhusandhu6699
@kmnjeetsandhusandhu6699 Жыл бұрын
Police deptt vich Hor bare Inderjit te Raj jeet bhareh payae han.
@jassijatt1464
@jassijatt1464 Жыл бұрын
YOGI JI NU LEKE AAO PUNJAB H SAB DHEEK HO JAO
@GaganDeep-sv6dj
@GaganDeep-sv6dj Жыл бұрын
Patarkaar saab TUC ta bhot wadaaa chdaaa k dseya.pehli gal commercial start hunda 5 gram to upper na ki 5 kilo to upar.dooja eh k Canada vich koi 5 crore di nhi vikdi.50-60 lakh kilo de hisaab nal vikdi aa.
@harrysharma7885
@harrysharma7885 Жыл бұрын
Veer g…Commercial 250gram to uppar start hunda…
@kashmirasingh3259
@kashmirasingh3259 Жыл бұрын
@tajindergholia2652
@tajindergholia2652 Жыл бұрын
Surinder Pal jindab
@gavysandhu8267
@gavysandhu8267 Жыл бұрын
10 mint di interview 20 mint di numbering
@tehalsingh4006
@tehalsingh4006 Жыл бұрын
Bhagwant maan jindabad
@harjinderchahal3270
@harjinderchahal3270 Жыл бұрын
Good job
@shergill4301
@shergill4301 Жыл бұрын
Majhe da banda Bikram majhithiya
@khushwantsingh448
@khushwantsingh448 Жыл бұрын
Police 30.35 lakh ton thale gall he nai kardi
@ASD-ce3lp
@ASD-ce3lp Жыл бұрын
Bhravo ki tuhanu pta ha ki sirf or sirf Punjab political parties and some police officers hi drug de mamle ch involve han ja es pichhe koi badi political power or Indian agency da hath ha fer Punjab CM di ki power ha ki es nu rok sake jisda control captain di sarkar te si os da hi control hun Maan di sarkar te vi ha ,sab ral mil ke Punjab nu bewkuf bana ke lutia ja riha ha jo awaz chukda ha osnu barbad kar ditta janda ha.
@daljindermalhi183
@daljindermalhi183 Жыл бұрын
Yarr Gagan tusi ahde nalo vadia reporting karde ho eh yablian mari janda akali tan das sal de gaye hun nexsus koun chala reha sarkar jisdi ohi chalau
@subhgurbhej1601
@subhgurbhej1601 Жыл бұрын
😂😂😂 bai g bholia gla ਕਰਦੇ tu c
@GurpreetSingh-so1bu
@GurpreetSingh-so1bu Жыл бұрын
audio is really poor
@truckawala
@truckawala Жыл бұрын
Sari police da OR leadership da dop test hona cahida a. 80peasant naklge nasha da addi sare nu patta a. Ahna ne sirf greeba nu hi pakera a. Jo sirf nasha. J bhuki kahande si
@shivamnarang7257
@shivamnarang7257 Жыл бұрын
🙏
@lakhvircheema4426
@lakhvircheema4426 Жыл бұрын
Ryt
@raybanchandigarh3684
@raybanchandigarh3684 Жыл бұрын
Kitho kiddo c ji ?
@ashasukhwindersinghheer1441
@ashasukhwindersinghheer1441 Жыл бұрын
Agar sarkar es tra km kre pb ch chitta khtm howu
@parmjitsingh563
@parmjitsingh563 Жыл бұрын
Majithia main ohdai foam bahut fouj ohdai
@shergill4301
@shergill4301 Жыл бұрын
Akaliya congressia te police alle de kire pain
@kulwinderram7381
@kulwinderram7381 Жыл бұрын
Ede to ed de posh guess hogi
@parmjitsingh563
@parmjitsingh563 Жыл бұрын
PA Talbeer wargai
@KamaljitSingh-fr4vj
@KamaljitSingh-fr4vj Жыл бұрын
Post militancy , it was GOI 's mute consent to promote drug culture in pb. But, this ghost has grasped half of India. So, central agencies now licking their own given wounds.
@armaandhaliwal2021
@armaandhaliwal2021 Жыл бұрын
Yr agr police wala hi ewa de kam krn lgg gey ta cruption kithe kadtni or tahi lok bhar ja reha ne Ik tarantarn de case c jithe ik banda di sari life khrb krka rakh diti rajjit ne oss di bachi di v death hogi baap di v sirf paisa krka
@kisankaur4459
@kisankaur4459 Жыл бұрын
RU believe in miracles?
@amandipkhaira325
@amandipkhaira325 Жыл бұрын
Akali and congress is responsible for dugs
@Eastwestpunjabicooking
@Eastwestpunjabicooking Жыл бұрын
C m sahib, pls🙏🏻, ਜੇਕਰ ਝਾੜੂ ਵਾਲੇ ਵਧੀਆ ਨੇਤਾ ਬਣੇ ਓ ਤਾ ਸੁਨਹਿਰੀ ਅੱਖਰਾਂ ਚ ਆਪਣਾ ਰਾਜ ਲਿਖਾਂ ਜਾਓ। ਜਿਹੜੇ ਮਛ ਫੜੇ ਨੇ ਤੇ ਹੋ ਜਿਹੜਾ ਵੀ chain ਤੋਂ ਬਿਨਾ ਨਹੀਂ । ਕਰੋ। ਲੋਕਾਂ ਨੂੰ ਤੁਹਾਡੇ ਤੇ ਮਾਣ ਏ। ਤੇ ਸਾਰਿਆ ਦੀ ਜਾਇਦਾਦ ਕੋਠੀਆਂ bussinessਤੇ ਹੋਰ ਜੋ ਵੀ ਪੁਣ ਕੇ ਨਿਕਲਦਾ ਕਰਤੀ ਕਰਕੇ ਨਿਲਾਮ ਕਰੋ। ਤੇ ਜਿਨਾ ਤੇ ਝੂਠੇ ਕੇਸ ਪਾ ਜ਼ਿੰਦਗੀਆਂ ਖਾਰਾਬ ਕੀਤੀਆਂ ਤੇ ਹੋਰ ਕਿਸਾਨਾਂ ਦੀ help ਕਰੋ ਉਸ ਧਨ ਨਾਲ। ਹੋਰ ਨੀ ਕਿਸੇ ਕਰਨਾ। ਲੋਕਾਂ ਨੂੰ ਤੁਹਾਡੇ ਤੋਂ ਬਹੁਤ ਆਸ ਹੈ। ਕੇਸ ਕਿਧਰ ਤੇ ਕਿਵੇਂ ਹੋਰ ਅੱਗੇ ਜਾਇਗਾ।
@rajvirchandibossbaby2174
@rajvirchandibossbaby2174 Жыл бұрын
Sare police department da Drug test karao. Khud pata lag jana
@whitercat2302
@whitercat2302 Жыл бұрын
Punjabia nu awe badnaam karr riha hai, Canada vich mostly punjabies work hard and they have accomplished. So much. They live a honest life.
@khushwantsingh448
@khushwantsingh448 Жыл бұрын
Fer leaders de ghar kive chalange
@harpreetdeol5192
@harpreetdeol5192 Жыл бұрын
I wish our Punjab get rid of this herion drug..
@maltirout8220
@maltirout8220 Жыл бұрын
Yes ssssss maan sir gandgi sffa kerdo Punjab to sarey officer lado mud nvey bachey lao
@bhupinderkalra5188
@bhupinderkalra5188 Жыл бұрын
Kuch nahi hona
@jotidon2278
@jotidon2278 Жыл бұрын
Chitta har pind vich shahar vich nahi panjab de har pind vich 5 7 loke veach de kida band hona waheguru hi jandaa band hona v bohat jaroori hai sada sab kuj barbad karta chitte neh
@SukhrajSingh-dt2mv
@SukhrajSingh-dt2mv Жыл бұрын
Chitta da samaglar majithee
@sukhchainsinghsandhu788
@sukhchainsinghsandhu788 Жыл бұрын
Nash krta enha Leadera ne punjab da, J punjab bchuna Taa apheem te Bhukhe de Tekhe khol do.
@Abhigarg939
@Abhigarg939 Жыл бұрын
😭 ZINDGI KHARAB KARTI AINA LOKA NE..HUN 11 BJE 1000 RUPEES DA JUGAAD KARKE HEROINE LEKE AYA..AINA DE BACHE MAR JAAN MERI HASDI VASDI ZINDGI KHRAB HO GYI.2 bache ne mere 😭😭😭😭😭
@SandeepSharma-xq8jy
@SandeepSharma-xq8jy Жыл бұрын
1000 rs di kedi heroine aaundi aa
@Ranjit-xn4rh
@Ranjit-xn4rh Жыл бұрын
Aa jandi ustaad pawe 500 di lay layo veere
@Ranjit-xn4rh
@Ranjit-xn4rh Жыл бұрын
Bhai bhuki Khan lag ja sut jawe gi
@RajanKumar-cd6cp
@RajanKumar-cd6cp Жыл бұрын
Salfas di goli kha la sut jao
@jatindersinghpuri5954
@jatindersinghpuri5954 Жыл бұрын
भाई यह जो तुम पहले 4 मिनट और 44 सेकेंड खराब कर देते हो हर बार। अपनी इस आदत को बदलो!
@bootasingh4992
@bootasingh4992 Жыл бұрын
Drug wale singer ,Kabbadi promoter and politician and police officer
@ranjitsinghsingh7335
@ranjitsinghsingh7335 Жыл бұрын
Enha loka te Yogi vala formula lagu karo. Buldozer chalao ,punjab bachao,
@khushwantsingh448
@khushwantsingh448 Жыл бұрын
Jo karda oh tan bach ke nikal janda
@harmansraan6917
@harmansraan6917 Жыл бұрын
Ihna dee toperty jabat kro sarkar kee nhi ker sakdi
@darshiaulakh9411
@darshiaulakh9411 Жыл бұрын
Nashe nu ban kro g
@ਗੁਰਪ੍ਰੀਤ
@ਗੁਰਪ੍ਰੀਤ Жыл бұрын
AEK na AEK DEN SAHRE FARE JEEN GE
@bhoopsingh9579
@bhoopsingh9579 Жыл бұрын
Surinder pal ji you have projected a real picture of drug nexus in which Akali Dal leaders plus Congress leaders plus high rank officials of police department are directly involved in it It is the duty of AAP government to chalk out persons which are involved in it and put behind bars
@ਗੁਰਪ੍ਰੀਤ
@ਗੁਰਪ੍ਰੀਤ Жыл бұрын
AEK na AEK DIN SAHRE FARE JEEN GE
$1 vs $500,000 Plane Ticket!
12:20
MrBeast
Рет қаралды 122 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
Почему Катар богатый? #shorts
0:45
Послезавтра
Рет қаралды 2 МЛН
Balwinder & Jaswinder Lovestory|Punjabi Lovestory Interview|Mani Parvez|KaintPunjabi
43:59
Kaint Punjabi (ਘੈਂਟ ਪੰਜਾਬੀ)
Рет қаралды 2 МЛН
$1 vs $500,000 Plane Ticket!
12:20
MrBeast
Рет қаралды 122 МЛН