ਅੰਮ੍ਰਿਤਪਾਲ ਮਹਿਰੋਂ ਸ਼ੇਰਾਂ ਵਾਂਗ ਗੱਜਿਆ, ਵੱਡੇ ਇਕੱਠ 'ਚ ਦੱਸੀ ਅਗਲੀ ਰਣਨੀਤੀ | Amritpal mehron | Mitti

  Рет қаралды 99,896

Mitti ਮਿੱਟੀ

Mitti ਮਿੱਟੀ

Күн бұрын

Пікірлер: 271
@HarryMeet-g6x
@HarryMeet-g6x Ай бұрын
ਵਾਹ ਜੀ ਵਾਹ ਗੁਰੂ ਗੋਬਿੰਦ ਸਿੰਘ ਜੀ ਦਾ ਵਾਣਾ ਹੋਵੇ ਸੱਚਾ ਸਿੱਖ ਹੋਵੇ, ਬਿਲਕੁਲ ਨਾਲ ਖੜਾਂਗੇ,,,,, ਗੀਤਕਾਰ ਮੀਤ ਸਫੀਪੁਰ ਕਲਾ
@tanveerdar8902
@tanveerdar8902 Ай бұрын
ਜਿਉਂਦਾ ਰਿਹ
@SohansinghSikh-li9bp
@SohansinghSikh-li9bp Ай бұрын
ਰੱਬ ਜੋ ਕਰਦਾ ਠੀਕ ਕਰਦਾ ਅੰਮ੍ਰਿਤਪਾਲ ਜੀ ਤੁਹਾਡੇ ਵੱਲ ਵੋਟਾਂ ਬਹੁਤ ਨੇ ਤੁਹਾਡੇ ਵੇਰਗੇ ਨੇਤਾ ਦੀ ਲੋੜ ਆ ਪੰਜਾਬ ਨੂੰ ਹੁਣ ਖਾਲਸਾ ਰਾਜ ਕੈਮ ਕਰ ਲੋ
@USER-GAMERSLORD
@USER-GAMERSLORD Ай бұрын
ਖਾਲਸਾ ਨੇਤਾ ਨੂੰ ਖਾਲਸਾ ਵੱਡਾ ਰਾਜਾ ਹੈ
@HarbansSingh-yd5ul
@HarbansSingh-yd5ul Ай бұрын
Khalsa di, chardi, kla❤🎉😮​@@USER-GAMERSLORD
@Jasssidhu-1616
@Jasssidhu-1616 Ай бұрын
Full ਸਪੋਟ ਭਾਈ ਜੀ ਨੂੰ
@kamalsingh-dc1vs
@kamalsingh-dc1vs Ай бұрын
ਵੀਰ ਤੂੰ ਇਸਦੀ ਹਕੀਕਤ ਜਾਣ ਗਿਆ ਤਾਂ ਗੋਲੀ ਚਲਾਉਣ ਤੱਕ ਜਾਵੇਗਾ ਇਹ ਇਕੱਲਾ ਹੀ ਸਾਰੇ ਸਿੱਖ ਜਗਤ ਨੂੰ ਮੂਰਖ਼ ਬਣਾਈ ਫਿਰਦਾ ਹੈ 😢
@jassalkaur3548
@jassalkaur3548 Ай бұрын
🙏🙏🙏🙏🙏🙏🙏
@sukhdeepdhindsa6157
@sukhdeepdhindsa6157 Ай бұрын
ਕੀ ਸਚਾਈ ਆ ਇਹਨਾਂ ਦੀ ਉਹ ਵੀ ਦਸੋ​@@kamalsingh-dc1vs
@angrejsinghbajwa788
@angrejsinghbajwa788 Ай бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ❤
@gaganss8459
@gaganss8459 Ай бұрын
ਅਮਿ੍ਤਪਾਲ ਸਿੰਘ ਮਹਿਰੋਂ ਸ਼ੇਰ ਹੈ ਸ਼ੇਰ ਅਮਿ੍ਤਪਾਲ ਸਾਰੀ ਦੀ ਸ਼ਾਰੀ ਦੁਨੀਅਾਂ ਤੇਰੇ ਮਗਰ ਹੈ ਖੁਲ ਕਿ ਗਲ ਕਰੋ ਸ਼ੇਰ ਜ਼ੀਃਃ ਹਾਸ਼ਦਾ ਵਾਸ਼ਦਾ ਖੇਡ ਃ= ਅਮਿ੍ਤਪਾਲ ਸਿੰਘ ਸੇਰ ਃ
@lakhbirsidhu5271
@lakhbirsidhu5271 Ай бұрын
Good👍👍👍👍👍👍👍.
@GursewakSingh-ke1uh
@GursewakSingh-ke1uh Ай бұрын
ਸੇਰ ਕਲ ਪਰਸ਼ੋ ਰੋਈ ਜਾਂਦਾ ਸੀ,
@sandeepdhaliwalfitness8087
@sandeepdhaliwalfitness8087 Ай бұрын
Matlab tu sale kutte sadh de haqq ch aa?? Jehra tenu bhai amritpal singh ronda diss gya par wajah ki c oh ni dissi​@@GursewakSingh-ke1uh
@deeprandhawa4156
@deeprandhawa4156 Ай бұрын
​@@GursewakSingh-ke1uh Menu lagda veer tu v charan gaat wale babe do olad aa tahi tenu bahut kushi hoi amritpal de ron di 🙏🙏
@gurvinderkaur4675
@gurvinderkaur4675 Ай бұрын
​@@deeprandhawa4156boht vdiya jvab 👍🏻
@muridpursaab5692
@muridpursaab5692 Ай бұрын
ਭਗਵੰਤ ਮਾਨ ਜੀ ਖ਼ਾਲਸੇ ਦਾ ਸਾਥ ਦਿਉਂ ਨਹੀਂ ਤਾਂ ਤੁਹਾਡੀ ਸਰਕਾਰ ਦਾਂ ਮਾੜਾਂ ਸਮਾਂ ਸ਼ੁਰੂ ਹੋ ਜਾਣਾ
@ajaibsingh9738
@ajaibsingh9738 Ай бұрын
ਬਾਬਾ ਜੀ ਮੈ ਮਾਨਸਾ ਤੋ ਮੇਨ ਬਜਾਰ ਗੁਰੂਦੁਆਰ ਸਾਹੀਬ ਜੀ ਨੇੜੇ ਵਾਹੀਗੁਰੂ ਅਕਾਲੀ ਫੂਲਾ ਸਿੰਘ ਅਜਾਇਬ ਲਾਟਰੀ ਸਟਾਲ ਲਗਵਾਈ ਹੋਈਆ ਇਥੇ ਗੁਰੂ ਘਰ ਦਾ ਪ੍ਰਧਾਨ ਤੇ ਸੈਕਟਰੀ ਧਮਕੀਆ ਦਿਦੇਆ ਇਥੇ ਇਕ ਹੋਰ ਬੂੜੀ ਤੇ ਉਸਦੇ ਘਰਵਾਲਾ ਗੁਰੂ ਜੀ ਦੇ ਸਾਸਤਰ ਵੇਚਦੇਆ ਲੋਕਾ ਨੂੰ ਬਡੀ ਤੁਰੇ ਜਾਦੇਆ ਮੈ ਗੁਰੁ ਜੀ ਸਾਸਤਰ ਜੋ ਨਵਾ ਸਿੰਘ ਸਜਦਾਏ ਗੁਰੂ ਵਾਲਾ ਬਣਦਾਏ ਮੈ ਸਾਸਤਰ ਫਰੀ ਸੇਵਾ ਕਰਦਾ ਸੀ ਇਹ ਬੰਦੇ ਧਮਕੀਆ ਦਿਦੇਆ ਇਹੋ ਜਿਹੇ ਬੰਦੇ ਜੋ ਸੇਵਾ ਤੋ ਰੋਕਦੇਆ ਗੁਰੂ ਘਰਾਚੋ ਕਡਣੇ ਚਾਹੀਦੇ ਪ੍ਰਧਾਨ ਨੂੰ ਪਾਠ ਅਰਦਾਸ ਨਹੀ ਆਊਦੀ ਕਡੋ
@sarupsingh5316
@sarupsingh5316 Ай бұрын
❤❤❤🎉🎉🎉🎉 ਵਾਹਿਗੁਰੂ ਭਲੀ ਕਰੇ ਰੱਬਾ ਮੇਰਿਆ ਮਹਿਰ ਕਰੀ ਇਸ ਇਨਸਾਨ ਤੇ ਧਰਤੀ ਤੇ ਲੰਮੀ ਉਮਰ ਕਰੀ
@majorsingh8647
@majorsingh8647 Ай бұрын
ਵੱਧ ਤੋ ਵੱਧ ਲਾਡਲੀਆਂ ਫੌਜਾ ਦੀਆਂ ਛਉਣੀਆਂ ਬਣਾਓ ਤੇ ਭਰਤੀਆਂ ਫੋਜਾ ਦੀਆ ਚਾਲੂ ਕਰੋ
@Kiranpal-Singh
@Kiranpal-Singh Ай бұрын
ਬਥੇਰੀਆਂ ਨਿਹੰਗ ਜਥੇਬੰਦੀਆਂ ਹਨ, ਪਰ ਬਹੁਤੇ ਫਰਜ ਨਹੀਂ ਪਹਿਚਾਣਦੇ, ਬਾਣਾ ਪਾ ਕੇ ਘੋਟਾ ਲਾਈ ਜਾਂਦੇ ਹਨ, ਨਾਮ-ਬਾਣੀ ਅਭਿਆਸ ਦੀ ਘਾਟ ਹੈ !
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ Ай бұрын
ਵਾਹਿਗੁਰੂ ਵਾਹਿਗੁਰੂ ਸਹਿਬ ਜੀ
@ParamjitSingh13517
@ParamjitSingh13517 Ай бұрын
Waheguru ji 💐🙏
@TheKingHunter8711
@TheKingHunter8711 Ай бұрын
ਅਸੀਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ ਹਾਂ, ਮਹਿਰੋਂ ਵੀਰ ਨੂੰ ਜੇਲ੍ਹ ਵਿੱਚ ਡੱਕਣ ਲਈ ਇਹ ਭੰਡ ਅਤੇ ਬੀਜੇਪੀ-RSS ਦੀ ਬਹੁਤ ਗੰਦੀ ਸਜ਼ਿਸ਼ ਸੀ, ਸ਼ੁਕਰ ਆ ਕਿ ਇੰਨਾਂ ਨੇ ਆਪਣੀ ਸੂਝਬੂਝ ਤੋਂ ਕੰਮ ਲਿਆ, ਹੁਣ ਵੀ ਜਗਰਾਉਂ ਦਾ ਜਸਜੋਤ ਸਿੰਘ DSP ਏਸ ਫਿਰਾਕ ਵਿੱਚ ਹੈ ਕਿ ਭਾਈ ਮਹਿਰੋਂ ਨੂੰ ਅਰੈਸਟ ਕਰਕੇ ਜੇਲ੍ਹ 'ਚ ਸੁੱਟਿਆ ਜਾਵੇ ਜੇਕਰ ਲੋਕਾਂ ਨੇ ਭਾਈ ਮਹਿਰੋਂ ਦਾ ਸਾਥ ਨਾ ਦਿੱਤਾ ਤਾਂ
@pindirakar5388
@pindirakar5388 Ай бұрын
Waheguru ji 🙏
@vanshdeepsingh9438
@vanshdeepsingh9438 Ай бұрын
ਮਹਿਰੋਂ ਸਾਹਿਬ ਜ਼ਿੰਦਾਬਾਦ ਵਾਹ ਜੀ ਵਾਹ ਮੋਤ ਤਾਂ ਇੱਕ ਅਟੱਲ ਸਚਾਈ ਹੈ ਇਹ ਆਉਣੀ ਹੀ ਆਉਂਣੀ ਕੋਈ ਨਹੀਂ ਟਾਲ ਸਕਦਾਂ ਪਰ ਬਹਾਦਰੀ ਦੀ ਮੋਤ ਮਰਣਾ ਹੀ ਠੀਕ ਹੈ ਆ੍ਪਾ ਸਾਰਿਆਂ ਨੂੰ ਇਸ ਦੇ ਨਾਲ ਖੜਣਾ ਚਾਹਿਦਾ ਹੈ
@mani-my7ru
@mani-my7ru Ай бұрын
ਭਾਈ ਸਾਹਿਬ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇਂ
@mr_funny_yes12
@mr_funny_yes12 Ай бұрын
ਵਾਹਿਗੁਰੂ ਜੀ ਡੇਰਾ ਵਾਦ ਬੰਦ ਕਰੋ
@GursewakSingh-ke1uh
@GursewakSingh-ke1uh Ай бұрын
ਅਜੇ ਤੱਕ ਕੋਈ ਜੰਮਿਆ ਹੀ ਨਹੀਂ ਹੈ ਜੀ
@jhujarrajput8145
@jhujarrajput8145 Ай бұрын
ਵਾਹਿਗੁਰੂ ਜੀ ਮੇਹਰ ਕਰਿਉ ਅਮ੍ਰਿਤਪਾਲ ਵੀਰ ਤੇ
@goppybaidwan
@goppybaidwan Ай бұрын
ਵਾਹਿਗੁਰੂ ਜੀ 🙏
@AshishChauhan-zx2yo
@AshishChauhan-zx2yo Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ।
@paramjitsingh224
@paramjitsingh224 Ай бұрын
ਵਾਹਿਗੁਰੂ ਜੀ ਮੇਹਰ ਕਰੋ ਵੀਰ ਜੀ ਤੇ
@dildeepsinghpb0367
@dildeepsinghpb0367 Ай бұрын
ਫੁੱਲ ਸਪੋਟ ਆ ਭਾਈ ਅੰਮ੍ਰਿਤਪਾਲ ਮਾਰੋ ਜੀ ਨੂੰ
@kiranpreetkaur6168
@kiranpreetkaur6168 Ай бұрын
ਨਿਰੰਕਾਰ ਸਦਾ ਮੇਹਰ ਭਰਿਆ ਹੱਥ ਰੱਖੋ ਵੀਰ ਤੇ
@dgpsingh6704
@dgpsingh6704 Ай бұрын
ਭਾਈ ਪੁਤੱਰ ਅੰਮ੍ਰਿਤਪਾਲ ਸਿੰਘ ਮਹਿਰੋਂ ਗੁਰੂ ਸਾਹਿਬ ਤੇਰੇ ਤੇ ਮੇਹਰਾ ਕਰਨ।
@mpsingh1976
@mpsingh1976 Ай бұрын
ਬਲਾਤਕਾਰ ਨਹੀ ਆਸਿਕ ਮਸ਼ੂਕ ਦਾ ਰੌਲਾ ਤੇ ਜੋ ਗਲ ਬੇਅਦਬੀ ਦੀ ਤਾਂ ਬਾਬਾ ਵੀ ਪਾਪੀ ਤੇ ਓਹ ਕੁੜੀ ਵੀ ਪਾਪਣ ਸਜਾ ਦੋਨਾਂ ਨੂੰ ਹੋਵੇ ਮੇਹਰੋਂ ਸਾਹਿਬ ਇਕ ਤਰਫਾ ਗੱਲ ਕਰ ਰਿਹਾ
@sikanderaarain2812
@sikanderaarain2812 Ай бұрын
❤❤❤❤ ਵਾਹਿਗੁਰੂ ਜੀ
@sidhu8042
@sidhu8042 Ай бұрын
ਰੱਬ ਕਰੇ ਇਹ ਪੁਲਿਸ ਵਾਲਿਆ ਦੀ ਕੁੜੀ ਨਾਲ ਇਕ ਵਾਰ ਜਰੂਰ ਹੋਵੇ ਇਹ ਕਿਰਿਆਕਰਮ,,, ਫੇਰ ਪਤਾ ਲਗੁ ਏਨਾ ਨੂੰ
@Jaskaransingh-s8h
@Jaskaransingh-s8h Ай бұрын
ਵੀਰ ਜੀ ਆਪਾਂ ਲੋਕ ਤਾਂ ਧੱਕਾ ਕਰ ਲੈਂਦੇ ਹਾਂ ਪਰ ਪੁਲਿਸ ਨੇ ਕਨੂੰਨ ਮੁਤਾਬਕ ਕਰਨਾ ਹੁੰਦਾ ਐ ਐਵੇਂ ਭਾਵਿਕ. ਨਹੀਂ ਹੋਣਾ ਚਾਹੀਦਾ ਕਿ ਆਪਾਂ ਜਰੂਰਤ‌ ਤੋਂ ਜਿਆਦਾ ਗਲਤ ਸਬਦਾ ਦੀ। ਵਰਤੋਂ ਕਰ ਦੇਂਦੇ ਹਾਂ ਸੋ ਕਰਨੀ ਨਹੀਂ ਚਾਹੀਦੀ। ਇਹ ਕੋਈ ਕਿਸੇ ਦੀ ਕੁੜੀ ਨਾਲ ਧੱਕਾ ਨਹੀਂ ਹੋਇਆ ਆਪਣੀ ਮਰਜ਼ੀ ਨਾਲ ਖੇਹ ਖਾਂਦੀ ਹੈ। ਬਾਕੀ ਕਿ‌ ਸੱਚ ਐ ਕਿ ਝੂਠ ਐ ਉਹ ਤਾਂ ਰੱਬ ਜਾਣਦਾ ਐ
@ravindersinghmullanpur1932
@ravindersinghmullanpur1932 Ай бұрын
ਵਾਹਿਗੁਰੂ ਜੀਓ ਵੀਰ ਜੀ ਨੂੰ ਚੜ੍ਹਦੀਕਲਾ ਬਕਸ਼ਿਓ ਜੀਓ 🙏🙏🙏🙏🙏🙏🙏
@JASMAILDHALIWAL-w2l
@JASMAILDHALIWAL-w2l Ай бұрын
ਵਾਹਿਗੁਰੂ ਜੀ ਮੇਹਰ ਕਰੋ
@satnamSingh-nm8hq
@satnamSingh-nm8hq Ай бұрын
ਸੰਗਤ ਉਹ ਕੌਮ ਨੂੰ ਫਿਰ ਨਵਾਂ ਹੀਰਾ ਮਿਲਿਆ ਸਾਂਭੋ ਐਮਐਲਏ ਬਣਾਓ ਐਮਪੀ ਬਣਾਓ ਪਾਵਰ ਦੇ ਜਿੰਨੀ ਹੋ ਸਕਦੇ ਇਹਨਾਂ ਨੂੰ ਸਰਕਾਰ ਵਿੱਚ ਲਿਆਓ ਭਗਵੰਤ ਕੰਜਰ ਨੂੰ ਕੱਢੋ
@udheyveerpratapsinghbhangu1236
@udheyveerpratapsinghbhangu1236 Ай бұрын
Waheguru Ji Mehar kryo
@GurjeetSingh-r8q
@GurjeetSingh-r8q Ай бұрын
ਅੰਮਿਤਪਾਲ ਸਿੰਘ ਦਾ ਸਾਥ ਜਰੂਰ ਦਿੳ
@HarpreetSingh-np1xg
@HarpreetSingh-np1xg Ай бұрын
ਸਦਾ ਚੜ੍ਹਦੀਕਲਾ ਵਿੱਚ ਰਹੋ 🙏
@amandeepkaurdhillon4971
@amandeepkaurdhillon4971 Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਿਉ 🙏🙏
@hardevsingh-km9kc
@hardevsingh-km9kc Ай бұрын
Waheguru ji ❤️
@gopallammalamma2680
@gopallammalamma2680 Ай бұрын
ਬਾਈ ਪੰਜਾਬ ਸਰਕਾਰ ਤਾਂ ਆਪ ਜਾਨ ਬਚਾਉਂਦੀ ਫਿਰਦੀ ਆ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖਤਾ
@Pargatsinghkhera-fh2iq
@Pargatsinghkhera-fh2iq Ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@satpalsinghgillthanedaar
@satpalsinghgillthanedaar Ай бұрын
DVR ਲਓ ਏਹਤੋਂ,, ਇਹਦੀ ਸੱਚਾਈ ਪਤਾ ਲੱਗ ਜਾਊ
@sukhgill1270
@sukhgill1270 Ай бұрын
Bai teri bagrari kand wali video dekh ke lagg ya c Tu phela police wala ju sikhi nu job Tu upper samj da.... Bhut respect c tere li... Par tere eh comment dekh ke dukh ohya.... Dkha ti tu vi appni aukat... Ik police wala police di support karo bhave oh kidha vi croupt officer ohve.. Je oh sacha ta hi media aa ke sara kug das reha te proof de reha... Tera dsp jasjot kyo ni media ch aa safai denda
@jagadevsingh7303
@jagadevsingh7303 Ай бұрын
Amartpal ਸਿੰਘ ਖ਼ਾਲਸਾ ਜਿੰਦਾਬਾਦ
@HarjitSingh-r4o
@HarjitSingh-r4o Ай бұрын
ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਵੀਰ ਜੀ
@JaswinderSingh-kt9yc
@JaswinderSingh-kt9yc Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@amanjotkaur-d3b
@amanjotkaur-d3b 5 күн бұрын
ਮੇਰੇ ਵੀਰ ਸਾਨੂੰ ਸਾਰਿਆਂ ਨੂੰ ਤੁਹਾਡੇ ਤੇ ਮਾਣ ਹੈ
@AshishChauhan-zx2yo
@AshishChauhan-zx2yo Ай бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@sukhjindersingh3605
@sukhjindersingh3605 Ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਮੈਹਰੋ ਦਾ ਸਾਥ ਦੇਣਾ ਚਾਹੀਦਾ ਹੈ
@GaganSingh-qc6em
@GaganSingh-qc6em Ай бұрын
ਵਾਹਿਗੁਰੂ ਜੀ
@sarabjitSingh-vd2lz
@sarabjitSingh-vd2lz Ай бұрын
ਅਮ੍ਰਿਤ ਪਾਲ ਮੈਰਾ ਜੀ ਆਪ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਾ ਹੱਥ ਹੈ ਜੀ ।ਪਰ ਪੰਜਾਬ ਸਰਕਾਰ ਤੇ ਸਟੇਟ ਸਰਕਾਰ ਤੇ ਪ੍ਰਸ਼ਾਸਨ ਨੇ। ਹੋ ਸਕਦਾ । N SA ਲਾ ਕੇ ਡਿਬਰੂਗੜ੍ਹ ਵੀ ਭੇਜ ਸਕਦੇ ਹਨ । ਧੱਕਾ ਹੋ ਸਕਦਾ ਹੈ । ਸੋਚ ਸਮਝ ਕੇ ਬਿਆਨ ਦਿਓ ਜੀ ।
@angrejsingh-eq9jm
@angrejsingh-eq9jm Ай бұрын
Waheguru ji charhi kla dene❤❤
@ManjeetSingh-eu3mo
@ManjeetSingh-eu3mo Ай бұрын
Waheguru ji waheguru ji meher kro bhai Sahib ta
@TejindersinghSingh-wc4lw
@TejindersinghSingh-wc4lw Ай бұрын
Very good amritpal Singh, ji❤
@Khalsa-kf3wt
@Khalsa-kf3wt Ай бұрын
ਪਹਿਲਾ ਬੜਕ ਮਾਰ ਕੇ ਫਿਰ ਰੋਣਾ ਗਲਤ ਗੱਲ ਹੈ ਵਿੱਤ ਮਤਾਬਕ ਚੱਲਿਆ ਕਰੋ ਇਹ ਠੀਕ ਨਹੀ
@DavinderSingh1634.wx4km
@DavinderSingh1634.wx4km Ай бұрын
ਵਾਹਿਗੁਰੂ ਜੀ 💖🙏
@RakeshKumar-n3r1l
@RakeshKumar-n3r1l Ай бұрын
ਮੈਂ thoda ਸਤਿਕਾਰ ਕਰਦਾ ਜੀ
@sherasim1081
@sherasim1081 Ай бұрын
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏 dhan dhan baba deep Singh g Mehar Karo g sardar g ta waheguru ji 🙏
@GurdaspurSandhu
@GurdaspurSandhu Ай бұрын
ਗੁੱਡ ਵੀਰ ਬਹੁਤ ਵਧੀਆਂ
@bootasingh3500
@bootasingh3500 Ай бұрын
ਅਮ੍ਰਿਤ ਪਾਲ ਸਿੰਘ ਜੀ ❤❤❤❤
@TheKingHunter8711
@TheKingHunter8711 Ай бұрын
💥👉🏻 ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ-ਸਿੰਘ ਰਿਹਾਈ ਲਈ ਮੋਹਾਲੀ ਵਿੱਚ ਲੱਗੇ 'ਕੌਮੀਂ ਇੰਨਸਾਫ ਮੋਰਚਾ' ਵਿੱਚ ਵਧ-ਚੜ੍ਹਕੇ ਪਹੁੰਚਿਆ ਕਰੋ ਜੀ
@gopallammalamma2680
@gopallammalamma2680 Ай бұрын
ਬਾਈ ਫੁੱਲ ਸਪੋਰਟ ਆ ਮਹਿਰੋ ਨੂੰ
@HarbhalSinghBhoma9124
@HarbhalSinghBhoma9124 Ай бұрын
ਭਾਈ ਸਾਬ ਜੀ ਗੁਰੂ ਕ੍ਰਿਪਾ ਕਰਨ ਬਾਕੀ ਧਿਆਨ ਨਾਲ ਸੂਜ ਬੂਜ ਨਾਲ ਬਾਕੀ ਸੋਉਣੋ ਸਾਰਿਆ ਦੀ ਕਰੋ ਗੁਰੂ ਸਾਹਿਬ ਹਾਜ਼ਿਰ ਮੰਨ ਕੇ 🙏🙏🙏🙏🙏🙏🙏🙏🙏🙏🙏🙏 🪯🪯🪯🪯🪯🪯🪯🪯🪯🪯🪯🪯 🐅🪯🐅🪯
@harbhajankaur2577
@harbhajankaur2577 Ай бұрын
ਇਹ ਡੇਰੇਦਾਰ ਦੁੱਖੀ ਲੋਕਾ ਦਾ ਸੋਸਨ ਕਰਦੇ ਹਨ,ਇਹ ਬਾਹਰੀ ਅਤੇ ਅੰਦਰੂਨੀ ਜੁਲਮ ਕਰਦੇ ਹਨ ਮਾਪੇ ਰੱਬ ਸਮਝ ਕੇ ਭੇਜ ਦਿੰਦੇ ਬੱਚਿਆ ਨੂੰ,ਇਹ ਆਪਣੇ ਨਾਲ ਜੋੜਦੇ ਹਨ,ਗੁਰਦਵਾਰਾ ਸਾਹਿਬ ਨਾਲੋ ਤੋੜਦੇ ਹਨ,ਬਸ ਇਹ ਜਿੰਨਾ ਬਹੁਤ ਨਾਲੋ ਘੱਟ ਨਹੀ ਹਨ
@HARJEETSINGH-yv1np
@HARJEETSINGH-yv1np Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@NirmalSingh-g4h
@NirmalSingh-g4h Ай бұрын
Sikh qoam sikh jathe bandia sare e satikar yoge ne ji bauht Khushi hundi h man nu jado sari qoam ekathe have ji
@GurbhejSingh-d3o
@GurbhejSingh-d3o Ай бұрын
ਵੀਰ ਅਸੀਂ ਆਪ ਤੁਹਾਡੇ ਤੋਂ ਦੂਰ ਬੈਠੇ ਹੋਏ ਆ ਜਿਸ ਕਰਕੇ ਮੈ ਆਪ ਆ ਕੇ ਨਹੀਂ ਨਾਲ ਖੜ ਸਕਿਆ ਪਰ ਮੈ ਆਪਣੇ ਪਰਿਵਾਰ ਦੇ ਮੈਂਬਰ ਅਤੇ ਮੇਰੇ ਸਾਥੀ ਸਿੰਘ ਹਮੇਸਾ ਤੁਹਾਡੇ ਨਾਲ ਖੜੇ ਆ ਬਾਕੀ ਮੈ ਅਤੇ ਮੇਰੇ ਇੱਥੋਂ ਕਨੇਡਾ ਟੋਰਾਟੋ ਵਾਲੇ ਵੀਰ ਤੁਹਾਡੇ ਨਾਲ ਖੜੇ ਆ ਜੋ ਵੀ ਹੁਕਮ ਲਗਾਉਂਗੇ ਹਮੇਸਾ ਤਿਆਰ ਹਾ ਉਹ ਫਿਰ ਚਾਹੇ ਸਾਡੇ ਏਧਰ ਕੋਈ ਕੰਮ ਨੂੰ ਸਿਰੇ ਲਗਾਉਣ ਦਾ ਹੁਕਮ ਲਾਉਗੇ ਤਾ ਅਸੀਂ ਹਮੇਸਾ ਨਾਲ ਅੜੇ ਅਤੇ ਜਿੰਨੇ ਜੋਗੇ ਆ ਨਾਲ ਖੜੇ ਆ ਮਹਿਰੋ ਵੀਰ ਜੀ🙏🏻🙏🏻🙏🏻
@SinghJagga-ut5nj
@SinghJagga-ut5nj Ай бұрын
ਬਾਬਾ ਵਾਦ ਭਜਾਉ ਸਿੱਖ ਪੰਥ ਬਚਾਓ ਗੁਰੂ ਸਿੱਖ ਸਾਰੇ ਭੈਣ ਭਰਾ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰੋ ਜੀ 🙏🙏🙏🙏
@MaanSingh-rt6gt
@MaanSingh-rt6gt Ай бұрын
ਪੂਰੀ ਕੌਮ ਨੂੰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦੇਣਾ ਚਾਹੀਦਾ
@KuldipKaur-j6c
@KuldipKaur-j6c Ай бұрын
Waheguru ji chardi kla rakhe ji 🙏
@jagjeetsingh9613
@jagjeetsingh9613 Ай бұрын
ਏਸ ਨੂ ਭਾਈ ਅਮਰਤਿਪਾਲ ਸਿੰਘਕਹੋ ਜੋ ਪਜਾਬ ਦੀ ਆਬਰੂ ਇਜਤ ਵਾਸਤੇ ਲੜ ਰਿਹਾ ਇਹੋ ਜਿਹੇ ਭਾਈ ਸਾਬ ਚਾਹੀਦੇ ਆ
@GursewakSingh-ke1uh
@GursewakSingh-ke1uh Ай бұрын
ਗੁਰੂ ਸਾਹਿਬ ਜੀ ਦੇ ਤੋਂ ਉਪਰ ਤਾਂ ਨਹੀ ਹੈ, ਹੈ ਤਾਂ ਬੰਦਾ ਹੀ ਹੈ,
@gurbanigavehbhaiRajbirSingh
@gurbanigavehbhaiRajbirSingh Ай бұрын
​@@GursewakSingh-ke1uhਬਿਲਕੁਲ ਪਰ ਸੱਚਾ ਸਿੱਖ ਤਾਂ ਹੈ
@GursewakSingh-ke1uh
@GursewakSingh-ke1uh Ай бұрын
@@jagjeetsingh9613 ਤੁਹਾਨੂੰ ਕਿ ਪਤਾ ਹੈ ਕਿ ਸੱਚਾ ਕੌਣ ਹੈ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਉਹ ਸੱਚਾ ਹੈ,
@jasssingh1401
@jasssingh1401 Ай бұрын
ਅਕਾਲ ,,, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ,,, ਖਾਲਿਸਤਾਨ ਜਿੰਦਾਬਾਦ
@HarjinderKaur-cg4es
@HarjinderKaur-cg4es Ай бұрын
ਵੀਰ ਮੱਹਿਰੋ,ਜੀ ਅੱਮ੍ਰਤਸੱਰ,ਵਿਚ,ਨਿਕਿਆ ਬੱਚਾਆਨਾਲ,ਬੱਹੋਤਮਾੜਾ ਹੋਰਿਆ,ਬੇਟਾਜੀ ਕਿਰਪਾਕੱਰੋ
@SinghGurmeet-m9m
@SinghGurmeet-m9m Ай бұрын
Waheguru ji ka Khalsa waheguru Ji ki Fateh ❤ DK Singh ❤
@RajivKumar-qk3vq
@RajivKumar-qk3vq Ай бұрын
Waheguru salute ji
@PalwindersinghPsb
@PalwindersinghPsb Ай бұрын
So proud of you Vir Ji.raji raho.
@SukhGill-mn3xi
@SukhGill-mn3xi Ай бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ
@harpreetramgarhia2804
@harpreetramgarhia2804 Ай бұрын
Waheguru ji ka Khalsa waheguru ji ki Fateh Fateh Fateh Fateh Fateh
@harpreetsinghhs986
@harpreetsinghhs986 Ай бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ❤❤
@GurpreetSingh-b2j3q
@GurpreetSingh-b2j3q Ай бұрын
Amratpal ❤️❤️❤️
@Kulvinderkaur08
@Kulvinderkaur08 Ай бұрын
Veer ji boot boot tanwad jina nal koi ni khrda ona nal aap khrgai
@ManjeetSingh-eu3mo
@ManjeetSingh-eu3mo Ай бұрын
Waheguru ji waheguru ji
@criminalboy-pn4se
@criminalboy-pn4se Ай бұрын
ਵਾਹਿ ਗੁਰੂ ਜੀ ਵਾਹਿ ਗੁਰੂ ਜੀ,
@surinderkour6921
@surinderkour6921 Ай бұрын
Waheguru ji ka khalsa Waheguru ji ki fateh ji
@SunnyGill899
@SunnyGill899 Ай бұрын
🌹🥀ਵਾਹਿਗੁਰੂ 🙏 ਜੀ🥀🌹
@apnachannel4819
@apnachannel4819 Ай бұрын
Bilkul sahi gaal kiti hai amritpal singh mehron ji ne
@GurjeetaSingh-yq3zm
@GurjeetaSingh-yq3zm Ай бұрын
Good baai dil jit lea
@GurwinderSingh2wale
@GurwinderSingh2wale Ай бұрын
Sach Nu Koi Duba Nahi Sakda Guru Ji Kirpa Karnge Bhai Amritpal Singh Ji Mehron Guru Da Asli Sikh Hai Sare Veer Naal Aao Ji
@harrydhillon3535
@harrydhillon3535 Ай бұрын
eho jeh babea to ki lena va mar jan sikhi te daag lgonde jede ...amritpal veere asi sare tode nal haan ❤❤
@GurinderSingh-y5t
@GurinderSingh-y5t Ай бұрын
ਬਾਬਾ ਸਰਕਾਰੀ ਆ ਪੂਰਾ ਪਰਚਾ ਠੋਕ ਕੇ ਦਵਾਉ
@bichitarsingh9259
@bichitarsingh9259 Ай бұрын
Waheguru ji kirpa kre
@roopsingh5441
@roopsingh5441 Ай бұрын
ਦੈਖੋ ਬਾਈ ਸਾਡੈ ਸਿੱਖਾ ਵਿੱਚ ਸਾਡੈ ਜਥੇਦਾਰ ਜੈ ਆਪਣੀ ਜੁਮੈਦਾਰੀ ਸੱਮਝਣ ਫੈਰ ਕਿਉ ਦੁਜੈ ਧਰਮਾ ਵਿਚੋ ਜਿਵੈ ਵਿੱਕੀ ਥੋਮਸ ਇਸਾਈ ਧਰਮ ਵਿੱਚੋ ਮਹਿਰੋ ਮੁੱਸਲਮਾਨਾ ਵਿੱਚੋ ਉਠਕੇ ਸਿੱਖ ਬੱਣਕੈ ਜਿੱਖਾ ਦੀ ਹੀ ਮਿੰਟੀ ਪੂਲੀਤ ਕਰਦੇ ਫਿਰਦੈ ਹੋ ਜਿਵੈ ਦੂਜੈ ਧਰਮਾ ਵਿੱਚ ਕੋਈ ਆਪਰਾਧ ਨਹੀ ਹੁੰਦਾ ਹੈ
@bhupindersingh5311
@bhupindersingh5311 Ай бұрын
Waheyguru chardikala rakhey 💪🏽💪🏽💪🏽💪🏽💪🏽
@KhushiDhaliwal-gc6qo
@KhushiDhaliwal-gc6qo Ай бұрын
Waheguru ji ❤❤❤🎉🎉
@daljindersingh3276
@daljindersingh3276 Ай бұрын
ਜਿਹੜੇ ਨਿਹੰਗ ਕੌਮ ਦੀ ਬਾਹ ਨਹੀ ਫੜਦੇ ਗੁੰਡਾ ਗਰਦੀ ਦੀ ਨਹੀ ਰੋਕਦੇ ਸਿਰਫ ਪੈਸਾ ਹੀ ਇਕਠਾ ਕਰ ਰਹੇ ਨੇ ਮਹਿਰੋ ਵੀਰ ਉਹਨਾ ਤੋ ਦੂਰ ਰਹੋ
@Sandeep__singh.007
@Sandeep__singh.007 Ай бұрын
BABE MEHRON NAAL KHADE NE O VEER LIKE KARO DHANWAD
@RajSidhu-j4g
@RajSidhu-j4g Ай бұрын
❤❤❤
@Harjeetsingh-bu4yl
@Harjeetsingh-bu4yl Ай бұрын
Very.god.g.waheguru.g
@AjmerSingh-er1kl
@AjmerSingh-er1kl Ай бұрын
ਸਾਡਾ ਡੇਰਿਆ ਚ ਹੋਰ ਵੀ ਬਹੁਤ ਆ
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਜਨਾਨੀ ਜਿੰਨੀ ਵੀ ਮਰਜੀ ਚਾਲੂ ਹੋਵੇ ਕਦੇ ਪਹਿਲ ਨਹੀਂ ਕਰਦੀ,,, ਕਿਉਂ ਕੀ ਔਰਤ ਚ ਸਬਰ ਬਹੁਤ ਹੁੰਦਾ,,,,,ਪਹਿਲ ਹਿਮੇਸ਼ਾ ਮਰਦ ਵੱਲੋ ਕੀਤੀ ਜਾਂਦੀ ਆ,, ਏਹੀ ਕੁਦਰਤੀ ਨਿਜ਼ਮ ਆ,, ਏਸੇ ਲਈ ਸਾਰਾ ਕਸੂਰ ਸਾਧ ਦਾ ਹੈ,,, ਓਹ ਕੁੜੀ ਤਾ ਆਮ ਜਨਤਾ ਹੈ,, ਜਿਸਨੂੰ ਕੋਈ ਧਰਮ ਵਾਲੇ ਗਿਆਨ ਨਹੀਂ,, ਪਰ ਬਾਬਾ ਤਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਦਾ ਸੀ,,, ਮਾਹਰਾਜ ਦੀ ਹਜੂਰੀ ਚ ਗਲਤ ਕਿਉਂ ਕੀਤਾ,,
@ManpreetSingh-po8ox
@ManpreetSingh-po8ox Ай бұрын
ਗੁੱਡ
@748babykaur4
@748babykaur4 Ай бұрын
❤❤waheguru ji
@GursharanSingh-iu2zm
@GursharanSingh-iu2zm Ай бұрын
ਸਿੱਖ ਕੌਮ ਨੂੰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਵਰਗੇ ਜਥੇਦਾਰ ਦੀ ਜਰੂਰਤ ਹੈ,,, ਹੁਣ ਵਾਲੇ ਜਥੇਦਾਰ ਤਾਂ RSS ਦੇ ਗੁਲਾਮ ਹਨ
@GursewakSingh-ke1uh
@GursewakSingh-ke1uh Ай бұрын
ਗੁਰੂ ਸਾਹਿਬ ਜੀ ਨੂੰ ਕਿਉ ਨਹੀ ਮੰਗਦੇ ਹੋ, ਜੇਕਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਦੇ ਹੋ ਤਾਂ ਹੋ ਸਕਦਾ ਹੈ ਗੁਰ ਸਹਿਬ ਦਰਸ਼ਨ ਦੀਦਾਰ ਦੇ ਦੇਣ,
@RanjitSandhu-t1j
@RanjitSandhu-t1j Ай бұрын
Good 22 G
@paramjitsingh8409
@paramjitsingh8409 Ай бұрын
Good. Khalsa. G
Players vs Pitch 🤯
00:26
LE FOOT EN VIDÉO
Рет қаралды 128 МЛН
Миллионер | 3 - серия
36:09
Million Show
Рет қаралды 1,5 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,7 МЛН
Players vs Pitch 🤯
00:26
LE FOOT EN VIDÉO
Рет қаралды 128 МЛН