ਸਖੀ ਭੈਣ ਨਾਲ ਕੀਤਾ ਗ਼ਲਤ ਕੰਮ😳 | Video ਦੇਖ ਕੇ ਹੋਸ਼ ਉੱਡ ਜਾਣਗੇ | Bhai Amritpal Singh Mehron | Panj-ਦਰਿਆ

  Рет қаралды 285,291

THE INDIAN JYOTISH

THE INDIAN JYOTISH

Күн бұрын

Пікірлер: 500
@DaljitMaan-k2u
@DaljitMaan-k2u 4 ай бұрын
ਇਹੋ ਜਿਹੇ ਯੋਧਿਆਂ ਦੀ ਲੋੜ ਹੈ ਪੰਜਾਬ ਨੂੰ। ਸੰਗਤ ਜੀ ਨਾਲ ਖੜਿਆ ਕਰੀਏ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ
@JagdevSinghGill-h4t
@JagdevSinghGill-h4t 4 ай бұрын
ਵੀਰ, ਇਹੀ ਮਾਨਸਿਕਤਾ ਤਾਂ ਬਣਦੀ ਨੀਂ । ਨਾਂ ਸਾਡੇ ਚ ਨਾਲ ਖੜ੍ਹਨ ਦੀ ਦਲੇਰੀ ਆ, ਨਾਂ ਸੱਚ ਬੋਲਣ ਦੀ, ਨਾਂ ਅੱਗੇ ਆਉਣ ਦੀ, ਨਾਂ ਭਾਈਚਾਰਕ ਸਾਂਝ ਦੀ, ਨਾਂ ਖੁਦ ਹਥਿਆਰਬੰਦ ਹੋਣ ਦੀ ਹੱਲਾਸ਼ੇਰੀ ਆ। ਅਸੀਂ ਕਿਹੜੇ ਰਾਹੀਂ ਤੁਰਪੇ ਆਂ, ਯਾਰ। ਹਰ ਜੁਰਮ, ਅੱਤਿਆਚਾਰ, ਪਾਪ, ਧੋਖਾਧੜੀ ਤੋਂ ਇਲਾਵਾ ਹਰ ਕੋਈ ਕਰਤੂਤ ਜੀਹਨੂੰ ਅਸੀਂ ਜੁਲਮ ਕਹਿ ਸਕਦੇ ਹੋਈਏ, ਆਪਣੇਂ ਸਿਖਰ ਤੇ ਆ। ਲੁੱਟਾਂ ਖੋਹਾਂ ਤਾਂ ਇੱਕ ਆਮ ਜਿਹੀ ਗੱਲ ਬਣਗੀ । ਸਾਨੂੰ ਇਸ ਪਾਪ ਨਗਰੀ ਵਿੱਚ ਰਹਿੰਦਿਆਂ ਦੇਖ , ਓਹ ਪਵਿੱਤਰ ਰੂਹਾਂ ਵੀ ਕੁਰਲਾਉਂਦੀਆਂ ਹੋਣੀਆਂ, ਜਿੰਨ੍ਹਾਂ ਨੇ ਕਿਸੇ ਵੇਲੇ ਭਾਰਤ ਨੂੰ ਆਜ਼ਾਦ ਕਰਵਾਉਣ ਅਤੇ ਸਾਨੂੰ ਸਿਰ ਉੱਚਾ ਤੇ ਸੀਨਾਂ ਚੌੜਾ ਕਰਕੇ ਤੁਰਨ , ਫਖਰ ਦੀ ਜ਼ਿੰਦਗੀ ਜੀਣ ,ਆਪਣੇਂ ਘਰੀਂ ਸੁਖੀ ਨੀਂਦ ਸੌਣ ਲਈ ਖੁਦ ਨੂੰ ਫਾਹੇ ਟੰਗਿਆ। ਦੇਖਲੋ, ਪਾਪੀ ਲੋਕ ਆਹ ਕਰਤੂਤਾਂ ਨਾਲ ਓਹਨਾਂ ਦੀਆਂ ਕੁਰਬਾਨੀਆਂ ਤੇ ਅਹਿਸਾਨਾਂ ਦਾ ਬਦਲਾ ਚੁਕਾ ਰਹੇ ਆਂ ।
@HarpalSingh-uv9ko
@HarpalSingh-uv9ko 4 ай бұрын
.ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਦਿਲ ਤੋਂ ਸਲੂਟ ਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਤੇ ਉਸ ਦੀ ਟੀਮ ਨੂੰ।
@kanwaljeetkaur3340
@kanwaljeetkaur3340 4 ай бұрын
ਧੰਨ ਮਾਤਾ ਜੀਹਨੇ ਖਾਲਸ ਤੇ ਅਣਖੀ ਪੁੱਤ ਜੰਮਿਆ ਲੰਬੀ ਉਮਰ ਬਖਸ਼ਣ ਵਾਹਿਗੂਰੂ ਜੀ
@brijeshkumar2486
@brijeshkumar2486 2 ай бұрын
Veer ik muslim family Cho a , us maa di kinni kmayi hougi jisde ghar es veer ne Janam ditta,dhan ne oh maa pio te oh parivar jihna de ghar eh ankhi putt jmya
@hardeepsinghsandhu8321
@hardeepsinghsandhu8321 4 ай бұрын
ਮਾਹਰਾਜ ਸੱਚੇ ਪਾਤਸ਼ਾਹ ਵੀਰ ਨੂੰ ਸਹੀ ਸਲਾਮਤ ਰੱਖਣ ਭਾਈ ਮਹਿਰੋਂ ਨੂ
@baldevsinghriar4830
@baldevsinghriar4830 4 ай бұрын
ਅਮਿ੍ੰਤ ਸਿੰਘ ਮਾਹਿਰੋ ਚੜ੍ਹਦੀ ਕਲਾ ਵਾਲੇ ਸਿੰਘ ਯੋਧੇ ਹਨ ਜੋ ਸੰਗਤਾਂ ਦੀ ਹਰ ਤਰ੍ਹਾਂ ਦੀ ਸੇਵਾ ਕਰਦੇ ਇਹ ਖ਼ਬਰ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਧੱਕਾ ਲੱਗਾ ਕਿ ਹੋ ਕੀ ਰਿਹਾ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹੀ ਕਲਜੁਗ ਦਾ ਜ਼ੋਰ ਚੱਲ ਰਿਹਾ ਵਾਹਿਗੁਰੂ ਜੀ ਸਾਰਿਆਂ ਨੂੰ ਸਮੱਤ ਬਖਸ਼ਣ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖੇਉ ਜੀ ਵਾਹਿਗੁਰੂ ਜੀ ਹਰ ਮਾੜੇ ਕੰਮਾਂ ਤੋਂ ਬਚਾ ਕੇ ਰੱਖੇਉ ਜੀ ਵਾਹਿਗੁਰੂ ਜੀ ਭਾਈ ਸਾਹਬ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ/ਆਪਣਾ ਫੋਨ ਨੰਬਰ ਜਰੂਰ ਦਿਉ ਜੀ ਖਾਲਸਾ ਜੀ
@sajansanjeevraikoti2209
@sajansanjeevraikoti2209 4 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@gurdevsingh7824
@gurdevsingh7824 4 ай бұрын
ਚੋਥਾ ਥੰਮ ਸਾਡਾ ਪਤਰਕਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਘਰਾ ਵਿੱਚ ਬੈਠਿਆ ਨੂੰ ਤੁਸੀਂ ਜਾਣਕਾਰੀ ਦੇ ਰਹੇ ਹੋ ਵੀਰ ਅਮ੍ਰਿਤਪਾਲ ਸਿੰਘ ਜੀ ਮਹਿਰੋਂ ਬਾਬਾ ਬਖਸ਼ੀਸ਼ ਸਿੰਘ ਜੀ ਗੁਰਦੇਵ ਸਿੰਘ ਧਨੌਰੀ ਵੱਲੋ ਵਾਹਿ ਗੁਰੂ ਜੀ ਕਾ ਖਾਲਸਾ ਵਹਿ ਗੁਰੂ ਜੀ ਕੀ ਫਤਿਹ ਜੀ ਬਹੁਤ ਭਲੇ ਲਈ ਸੇਵਾ ਕਰਦੇ ਹੋ ਗੁਰੂ ਸਾਹਿਬ ਜੀ ਹੋਰ ਚੜਦੀਕਲਾ ਵਾਲਾ ਜੀਵਨ ਬਖਸਨ ਮੇ ਸਾਰੀ ਗਲ ਬਾਤ ਸੁਣੀ ਹੈ ਮੇਰਾ ਵੀ ਦਿਲ ਬਹੁਤ ਦੁਖੀ ਹੋਇਆ ਹੈ ਕਿ ਚਾਰ ਸਾਲਾ ਦੀ ਸਾਡੀ ਧੀ ਉਹ ਬੱਚੀ ਨੂੰ ਕੀ ਪਤਾ ਸੀ ਇਹੋ ਜਿਹੇ ਮਸੰਦ ਦੇ ਟੁਕੜੇ ਟਕਟੇ ਕਰ ਕੇ ਕੁਤਿਆਂ ਨੂੰ ਪਾ ਦਿੱਤੇ ਜਾਣ ਤਾ ਕਿ ਹੋਰ ਲੋਕਾਂ ਨੂੰ ਪਤਾ ਲੱਗ ਜਾਵੇ ਵੀਰ ਜੀ ਬਹੁਤ ਵੱਡੀ ਤਪੱਸਿਆ ਹੈ ਆਪਣੇ ਲਈ ਤਾ ਦੁਨੀਆਂ ਮਰਦੀ ਹੈ ਧਾਰੋ ਕਿਸੇ ਲਈ ਮਰਨਾ ਬਹੁਤ ਔਖ ਬਹੁਤ ਔਖਾ ਹੈ ਇਹੀ ਹੈ ਸੱਚੇ ਸੰਤ ਸਿਪਾਹੀ ਦਾ ਧਰਮ ਹੈ ਦੇਖ ਪਰਾਈਆਂ ਬੱਚਿਆਂ ਮਾਵਾਂ ਧੀਆਂ ਭੈਣਾ ਜਾਣੇ ਸੰਚ ਤੇ ਪਹਿਰਾ ਦਿੰਦੇ ਰਹੋ ਗੁਰੂ ਸਾਹਿਬ ਜੀ ਆਪੇ ਰਸਤਾ ਦੱਸਣਗੇ
@sandeepkaurjawandha1418
@sandeepkaurjawandha1418 4 ай бұрын
ਬਹੁਤ ਬਹੁਤ ਧੰਨਵਾਦ ਬਾਬਾ ਜੀ ਬਹੁਤ ਦੁੱਖ ਹੋਇਆ ਸੁਣ ਕੇ 😢😢 ਘੋਰ ਕਲਜੁਗ ਸਲੂਟ ਏ ਤੁਹਾਡੇ ਚਰਨਾਂ ਵਿਚ ਬਾਬਾ ਜੀ ਬਹੁਤ ਵਧੀਆ ਸੇਧ ਦਿੱਤੀ ਏ ਅਸੀ ਵੀ ਧੀਆਂ ਵਾਲੇ ਆ ਬੁਹਤ ਧਿਆਨ ਰੱਖਾਂਗੇ 🙏🙏🙏🙏
@sulakhansinghmanghal8308
@sulakhansinghmanghal8308 4 ай бұрын
ਹੀਰਾ ਬੰਦਾ ਵੀਰ ਅੰਮ੍ਰੀਤਪਾਲ ਮੰਹਿਰੋੰ
@ParamjeetSingh-fh3tj
@ParamjeetSingh-fh3tj 4 ай бұрын
ਸਲਾਮ ਆ ਬਾਬਾ ਜੀ ਤੁਹਾਨੂੰ ਤੁਹਾਡੀ ਸੋਚ ਨੂੰ ਅਸੀਂ ਤੁਹਾਨੂੰ ਮਿਲਣਾ ਚਾਉਣੇ ਆ ਮੈ ਬਠਿੰਡੇ ਤੋਂ ਆ g
@JagdevSinghGill-h4t
@JagdevSinghGill-h4t 4 ай бұрын
ਵੀਰ ਮੈਂ ਵੀ ਬਠਿੰਡਾ ਨੂੰ belong ਕਰਦਾਂ। ਆਪਣੇਂ ਇਲਾਕੇ ਚ ਕੋਈ ਵੀ ਚੱਜਦਾ ਗਰੁੱਪ ਨਹੀਂ। ਆਪਣੇਂ ਇਲਾਕੇ ਚ ਕਿਹੜਾ ਜ਼ੁਲਮ, ਪਾਪ, ਅੱਤਿਆਚਾਰ ਨ੍ਹੀਂ ਹੁੰਦੇ। ਬੱਸ, ਇਕਜੁੱਟਤਾ, ਬੁਲੰਦ ਆਵਾਜ਼, ਜ਼ੁਲਮ ਨਾਲ ਟੱਕਰਣ ਦਾ ਜਜ਼ਬਾ ਤੇ ਹਥਿਆਰਬੰਦ ਹੋਣ ਦੀ ਲੋੜ ਐ। ਏਦਾਂ ਈ ਇੱਕ-ਇੱਕ ਕਰਕੇ ਈ ਗਰੁੱਪ ਤਿਆਰ ਹੁੰਦੇ ਨੇਂ। ਤੁਹਾਡਾ ਕੀ ਫੈਸਲਾ।
@s.bhajan.singh.6075
@s.bhajan.singh.6075 4 ай бұрын
ਬਾਬਾ ਜੀ ਬਹੁਤ ਵਧੀਆ ਕੀਤਾ ਜੀ ਸਲੂਟ ਆ ਜੀ 👍👍👍🙏
@PremSingh-ob6vm
@PremSingh-ob6vm 4 ай бұрын
ਭਾਈ ਸਾਹਿਬ ਜੀ ਸੁਣਕੇ ਅੱਖਾ ਭਰ ਆਈਆ। ਧੰਨ ਜੇ ।ਪ੍ਰਮਾਤਮਾ ਸਿਰ ਤੇ ਮਿਹਰ ਭਰਿਆ ਹੱਥ ਰੱਖਣ।
@amrit3261
@amrit3261 4 ай бұрын
ਇਹੋ ਜਿਹੀਆਂ ਰੂਹਾਂ ਬਾਰ ਬਾਰ ਨੀ ਆਉਂਦੀਆਂ ਜੱਗ ਤੇ ਸਾਬਲੋਂ ਹੀਰਾ
@ToyPomLand
@ToyPomLand 4 ай бұрын
😂😂😂😂
@BajSingh-di6pi
@BajSingh-di6pi 4 ай бұрын
@@ToyPomLandਜੇ ਤੇਰੀ ਭੈਣ ਨਾਲ ਇਸ ਤਰ੍ਹਾਂ ਹੋਇਆ ਹੁੰਦਾ ਤਾਂ ਤੂੰ ਫਿਰ ਵੀ ਦੰਦ ਕੱਢਦਾ ਬੇਸ਼ਰਮ ਬੰਦਾ ਲਾਹਨਤ ਏ ਤੇਰੇ ਤੇ
@AmrinderSingh-is4gs
@AmrinderSingh-is4gs 4 ай бұрын
❤❤❤💯💯
@ParamjitKaur-g8u
@ParamjitKaur-g8u 4 ай бұрын
❤❤❤❤❤​@@ToyPomLand
@JarnailSingh-fh6dl
@JarnailSingh-fh6dl 4 ай бұрын
😅 ki 6:08 😊 6:12
@rajdeepkaur665
@rajdeepkaur665 4 ай бұрын
ਵਾਹਿਗੁਰੂ ਜੀ ਮੇਰੇ ਵੀਰ ਨੂੰ ਲੰਬੀ ਉਮਰ ਬਖਸ਼ੋ ਜੀ...ਦੁਨੀਆ ਦਾ ਦਰਦ ਸੁਣਨ ਵਾਲਾ ਕਦੇ ਕਦੇ ਇਸ ਧਰਤੀ ਤੇ ਆਉਂਦਾ
@singhharjinder4769
@singhharjinder4769 4 ай бұрын
ਸਲਾਮ ਆ ਬਾਈ ਤੇਰੀ ਸੋਚ ਨੂੰ ❤
@rajveerjhinger1616
@rajveerjhinger1616 4 ай бұрын
ਵਾਹ ਖਾਲਸਾ ਜੀ ਜਿਊਂਦੇ ਵਸਦੇ ਰਹੋ ਮਾਣ ਹੈ ਤੁਹਾਡੇ ਉੱਪਰ ਗੁਰੂ ਦਾ ਸੱਚਾ ਯੋਧਾ
@Pargatsarao936
@Pargatsarao936 4 ай бұрын
ਬਹੁਤ ਵਧੀਆ ਕੰਮ ਕੀਤਾ ਬਾਬਾ ਬਖਸ਼ੀਸ਼ ਸਿੰਘ ਜੀ ਤੇ ਵੀਰ ਅੰਮ੍ਰਿਤਪਾਲ ਸਿੰਘ ਜੀ ਨੇ ਦੋਸੀ ਨੂੰ ਜੇਲ੍ਹ ਤੱਕ ਪਹੁੰਚਾਇਆ ਜੇ ਕਿਤੇ ਇਹਨਾਂ ਨੂੰ ਮਿਲ ਜਾਂਦਾ ਫਿਰ ਉਸਦੀ ਕਹਾਣੀ ਖਤਮ ਕਰ ਦੇਣੀ ਸੀ
@ManinderBatth-vz5mw
@ManinderBatth-vz5mw 4 ай бұрын
ਇਹ ਬਹੁਤ ਟਾਇਮ ਤੋਂ ਇਹੋ ਜਿਹੀਆਂ ਸੇਵਾ ਕਰਦਾ,,
@randhirsingh6300
@randhirsingh6300 4 ай бұрын
ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
@SukhwinderSingh-wq5ip
@SukhwinderSingh-wq5ip 4 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@Bhupinderkaurdhaliwalusa
@Bhupinderkaurdhaliwalusa 4 ай бұрын
ਇਹ ਬਿਲਕੁਲ ਸਚਾਈ ਹੈ ਸਕੇ ਪਿਓ ਭਰਾ ਕਿਹੜਾ ਰਿਸ਼ਤਾ ਛੱਡੀਏ ਜਿਹੜਾ ਬੱਚੀਆਂ ਦੇ ਬਲਾਤਕਾਰ ਨਹੀ ਕਰਦਾ ਹੈ ਸਾਰੇ ਰਿਸ਼ਤੇ ਝੂਠੇ ਰਹਿ ਗਏ ਹਨ ਬਘਿਆੜਾਂ ਨੂੰ ਬੱਚੀਆਂ ਦੀ ਰਾਖੀ ਬਿਠਾ ਦਿੱਤਾ ਹੈ ਸਮਾਜ ਨੇ ਕੋਈ ਦੀਨ ਈਮਾਨ ਨਹੀ ਰਿਹਾ ਹੈ
@GurinderpalsinghBawa
@GurinderpalsinghBawa Ай бұрын
ਅੰਮ੍ਰਿਤਪਾਲ ਮਾਹਿਰੋ ਪਰਮਾਤਮਾ ਤੈਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ❤❤❤❤❤
@ShavinderKaur-h8t
@ShavinderKaur-h8t 3 ай бұрын
ਬਾਬਾ ਹੋਰ ਕਿਸੇ ਨੂੰ ਭਾਵੇਂ ਮੁਆਫ ਕਰ ਦਿਆ ਕਰੋ ਪਰ ਬੱਚਿਆ ਦਾ ਰੇਪ ਕਰਨ ਵਾਲਿਆ ਨੂੰ ਕਦੇ ਮੁਆਫ ਨਾ ਕਰਓ ਸਖਤ ਸਜਾ ਦਿਉ ਜੀ🙏
@JamesBond-qm8kv
@JamesBond-qm8kv 3 ай бұрын
ਰੱਬ ਲੰਮੀਆਂ ਉਮਰਾਂ ਬਕਸ਼ੇ ਭਾਈ ਸਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@abhijeetsingh9948
@abhijeetsingh9948 2 ай бұрын
ਬਹੁਤ ਭਿਆਨਕ ਸਮਾਂ ਚਲਦਾ ਪਿਆ ਹੈ ਜੀ. ਆਪਣੇ ਬੱਚਿਆਂ ਦਾ ਖਿਆਲ ਰੱਖੋ ਜੀ ਸਾਰੇ..... ਵਾਹਿਗੁਰੂ ਭਲੀ ਕਰੇ
@RanjitKaur-no6iq
@RanjitKaur-no6iq 3 ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ ਮੇਰੇ ਵੀਰ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਨੂੰ,😊ਸੱਚਾ ਸੰਤ ਸਿਪਾਹੀ🙏🌺🌺
@GuruNanakDevJi1313
@GuruNanakDevJi1313 2 ай бұрын
ਵਾਹਿਗੁਰੂ ਜੀ ਭਾਈ ਅਮਿੰਰਤਪਾਲ ਸਿੰਘ ਮਹਿਰੋ ਨੂੰ ਵਾਹਿਗੁਰੂ ਜੀ ਚੜ੍ਰਦੀ ਕਲਾ ਰੱਖਣ ਇਹੋ ਜਿਹੇ ਯੋਧਿਆ ਦੀ ਸਾਰੀ ਸੰਗਤ ਨੂੰ ਸਾਥ ਦੇਣਾ ਚਾਹੀਦਾ
@arshsandhu9936
@arshsandhu9936 Ай бұрын
ਬੱਲੇ ਯੋਧਿਆਂ , ਤੇਰੇ ਵਰਗੇ ਯੋਧਿਆਂ ਦੀ ਅੱਜ ਬਹੁਤ ਲੋੜ ਹੈ ਕੌਮ ਨੂੰ, ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ।
@GurjeetkaurThind-zg5eg
@GurjeetkaurThind-zg5eg 4 ай бұрын
ਵੀਰੇ ਤੁਸੀਂ ਬੰਦੇ ਨੂੰ ਮਾਰਨ ਦਾ ਨਾ ਸੋਚੋ ਬਲਕਿ ਓਸ ਬੰਦੇ ਦਾ ਅੰਗ ਦੀ ਵੱਢੋ ਤਾਂ ਕਿ ਜ਼ਿੰਦਾ ਰਹਿ ਕੇ ਸਾਰੀ ਜ਼ਿੰਦਗੀ ਪਛਤਾਉਦਾ ਰਹੇ।
@satvirkaur2215
@satvirkaur2215 3 ай бұрын
ਬਿੱਲਕੁਲ ਸਹੀ ਮੇ ਵੀ ਸਹਿਮਤ ਹਾਂ
@GAGANDEEPSingh-hx2un
@GAGANDEEPSingh-hx2un 3 ай бұрын
ਸਹੀ ਗਲ ਆ ਲਤਾ ਵਡ ਕੇ ਇਕ ਬਾਹ ਇਕ ਲਤ ਵਡ ਕੇ ਸ਼ੱਡ ਦਵੇ ਨਾ ਜਿਉਂਦਿਆ ਚ ਨਾ ਮਰਿਆ ਚ ਗਾਂਡ ਚ ਡੰਡਾ ਧਕੇ ਇਹੋ ਜਿਹਾ ਦੇ
@RanjitKaur-no6iq
@RanjitKaur-no6iq 3 ай бұрын
ਬਿਲ ਕੁਲ ਸਹੀ ਕਿਹਾ ਜੀ ਤੁਸੀ🙏
@sharanjeetsingh7948
@sharanjeetsingh7948 3 ай бұрын
@@RanjitKaur-no6iq ...ਰਣਜੀਤ ਕੌਰ ਜੀ...ਗੁਰਫਤਹਿ ਪਰਵਾਨ ਕਰਨਾ ਜੀ.....🙏🙏🙏....ਬਹੁਤ ਬਹੁਤ ਸਤਿਕਾਰ ਜੀ ਲੁਧਿਆਣਾ ਤੋਂ.......ਆਪ ਕਿਹੜੇ ਸ਼ਹਿਰ ਤੋਂ ਹੋ....ਜੀ...ਮੇਰੀ ਇਕ ਦੋਸਤ ਜਿਨਹਾਂ ਦਾ ਨਾਓਂ ਆਪ ਜੀ ਦੇ ਨਾਓਂ ਵਰਗਾ ਹੀ.ਹੈ.....ਕੀ ਆਪ ਜੀ..ਦਸਣਾ ਕਰੋਗੇ ਜੀ......ਉਹ..ਕਿਸ ਹਾਲ ਵਿਚ ਹੈ ਮੈਨੂੰ ਨਹੀਂ ਪਤਾ......ਉਹਨਾਂ ਨੇ ਨੰਬਰ ਬਦਲੀ ਕਰ ਲਿਆ...ਤਾਂ ਪਤਾ ਹੀ ਨਹੀਂ..ਉਹਨਾਂ ਦੀ ਸਿਹਤ ਅਤੇ..ਪਰਵਾਰ..ਪੜਾਈ ਅਤੇ ਜੀਵਨ ਕਿਹੋ ਜਿਹਾ ਚੱਲ ਰਿਹੈ...ਮੈਂ ਫਿਕਰਮੰਦ ਹਾਂ ਜੀ...ਆਪਣੀ ਉਸ ਦੋਸਤ ਲਈ...... ਗਲਤ ਨਾ ਸਮਝਣਾ..ਮੈਂ ਆਪ.ਇਕ ਗੁਰਸਿਖ ਹਾਂ ਜੀ ਅਤੇ....ਦੋ ਭੈਣਾਂ..(ਜੋਕਿ ਪੰਜ ਪੰਜ ਵਿਆਹ ਕਰਾ ਚੁੱਕੀਆਂ ਨੇ) ਦਾ ਵੱਡਾ..ਅਣਵਿਆਹਿਆ....(ਅਜਤਕ ਕਿਸੇ ਕੁੜੀ ਕੋਲ ਬੈਠਾ ਤੱਕ ਨਹੀਂ)...ਭਰਾ..ਹਾਂ....
@kaursukh6634
@kaursukh6634 2 ай бұрын
Bilkul eho hona chahida a
@Deep_singh10
@Deep_singh10 4 ай бұрын
ਵਾਹਿਗੁਰੂ ਜੀ ਮੇਹਰ ਕਰਨਾ ਜੀ ❤ ਭਾਈ ਅ੍ਰੰਮਿਤਪਾਲ ਸਿੰਘ ਮਹਿਰੋਂ ਜੀ ਬਹੁਤ ਵਧੀਆ ਬੰਦੇ ਹਨ ਜੀ 🙏🏻
@GurbeerJumber
@GurbeerJumber 4 ай бұрын
ਵਾਹਿਗੁਰੂ ਜੀ ਚੜਦੀ ਕਲਾ ਚ ਰਖਿਓ ਸਿੰਘ ਨੂੰ
@vikramjit9891
@vikramjit9891 4 ай бұрын
ਅੰਮ੍ਰਿਤਪਾਲ ਜੀ ਮੈ ਕਿਯ ਦਿਨ ਤੋ ਥੋੜੇ ਪੋਡਕਾਸਟ ਸੁਣ ਰਿਹਾ ਹਾਂ ਬਾਬਾ ਜੀ ਬਹੁਤ ਘਟ ਨੇ ਥੋੜੇ ਪੋਡਕਾਸਟ ਬਾਕੀ ਜਰੂਰ ਕਰੋ ਪੋਡਕਾਸਟ ਹੌਰ ਤੁਸੀਂ ਬਾਬਾ ਜੀ ਗਿਆਨ ਬਹੁਤ ਮਿਲਦਾ ਹੈ wmk
@morningstar7760
@morningstar7760 4 ай бұрын
Sahi gal aa paji eho j singha di glla sunan da anand te gyan bhot prapt hunda
@RandhirSingh-bu1jk
@RandhirSingh-bu1jk 4 ай бұрын
​@@morningstar7760ਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟ00❤❤❤❤❤❤❤❤❤❤❤❤❤000ਟਟਟਟਟਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਔੌਔੲੴਰਠਟ0ਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟ000000😊
@sajansanjeevraikoti2209
@sajansanjeevraikoti2209 4 ай бұрын
ਏਦਾ ਹੀ ਚਾਈਦਾ ਵਾਹਿਗੁਰੂ ਜੀ ਮੇਹਰ ਕਰਨ ਜੀ
@RajwantkaurSandhu-k1u
@RajwantkaurSandhu-k1u 4 ай бұрын
ਬਾਬਾ ਜੀ ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ
@PoojaPooja-ov8qd
@PoojaPooja-ov8qd 4 ай бұрын
ਤੁਸੀਂ ਬਹੁਤ ਵਧੀਆ ਕੀਤਾ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਬਾਬਾ ਜੀ🙏🙏🙏🙏
@RoopsinghDhiman
@RoopsinghDhiman 4 ай бұрын
ਅਕਾਲ ਪੁਰਖ ਵਾਹਿਗੁਰੂ ਜੀ ਇਨ੍ਹਾਂ ਸੂਰਮਿਆਂ ਦੇ ਸਿਰ ਤੇ ਹਮੇਸ਼ਾਂ ਆਪਣਾ ਰੱਖਣ 🙏🙏🙏🙏🙏
@SinghBh-mu8wv
@SinghBh-mu8wv 4 ай бұрын
ਇਸੇ ਗੱਲ ਉੱਤੇ ਕਹਿਨੇ ਆਂ ਅੰਮ੍ਰਿਤਪਾਲ ਸਿੰਘ ਰਿਹਾ ਹੋਵੇ ਕੱਲਾ ਕੱਲਾ ਹੁੰਦਾ ਦੋ 11 ਹੁੰਦੇ ਭਾਈ ਸਰਬਜੀਤ ਸਿੰਘ ਖਾਲਸਾ 12 ਤੇ ਫਿਰ 12 ਗਾਈਆਂ ਜਾਣ ਗਿੱਦੜਾਂ ਨੂੰ ਭਾਜੜਾਂ ਪਾਈਆਂ ਜਾਣ ਭਾਈ ਸਿੰਘ ਬਖਸ਼ੀਸ਼ ਲੈ ਕੇ ਗੁਰੂ ਦੀ ਅਸੀਸ ਦਿਲ ਚੋਂ ਵੈਰੀ ਉੱਠਦੀ ਚੀਸ ਗੁਰੂ ਕਲਗੀ ਧਰ ਜਗਦੀਸ ਕਰਨਮੇੜਾ ਭਗਵੰਤ ਮਾਨ ਬੈਠੇ ਤੇਰਾ ਬੇੜਾ ਜੇ ਪੰਥ ਨਾ ਗਿਰਦਾਰੀ ਕਰੇ ਗੁਰੂ ਨਾਨਕ ਲੇਵਾ ਸੰਗਤ ਜਾਗੇ ਲਾਲਚ ਤਿਆਗੇ
@ranvirsingh6137
@ranvirsingh6137 3 ай бұрын
ਬਾਈ ਅਮਿ੍ਤਪਾਲ ਸਿੰਘ ਮਹਿਰੋਂ ਵੀਰ ਵਰਗੇ ਸਿੰਘ ਅੱਜ ਵੀ ਹੈਗੇ ਨੇ ਸੱਚੇ ਸੁੱਚੇ ਗਰੀਬ ਨਾਲ ਮੋਢੇ ਨਾਲ ਮੋਢਾ ਲਾ ਖੜਨ ਵਾਲੇ ਇਨਸਾਨੀਅਤ ਤੇ ਇਨਸਾਫ ਦੇ ਰਾਖੇ,ਬਾਈ ਅਮਿ੍ਤਪਾਲ ਸਿੰਘ ਮਹਿਰੋਂ ਤਾਂ ਹੀਰਾ ਬੰਦਾ ਹੀਰਾ ਵੱਡੇ ਜਿਗਰੇ ਵਾਲਾ,ਅਕਾਲਪੁਰਖ ਸਦਾ ਅੰਗ ਸੰਗ ਸਹਾਈ ਹੋਕੇ ਸਦਾ ਚੜਦੀਕਲਾ ਵਿੱਚ ਰੱਖਣ ਸਾਡੇ ਵੀਰ ਮਹਿਰੋਂ ਨੂੰ
@GurmeetSingh-ov6ds
@GurmeetSingh-ov6ds 3 ай бұрын
ਚੜਦੀਕਲਾ ਵਾਲੇ ਸਿੰਘਾਂ ਨੂੰ ਮੇਰਾ ਸਿਰ ਝੁਕਦਾ ਹੈ
@kaurmaninderjit6366
@kaurmaninderjit6366 4 ай бұрын
ਸਾਡੇ ਪੰਜਾਬ ਨੂੰ ਇਹੋ ਜਿਹੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਲੋੜ ਹੈ। ਮੈਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਫੋਨ ਨੰਬਰ ਦਿਓ ਜੀ ਮੈਂ ਪਰਿਵਾਰ ਦੀ ਮਦਦ ਕਰਨੀ ਚਾਹੁੰਦੀ ਹਾਂ ਜੀ ❤❤
@laxmansingh11
@laxmansingh11 4 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਮਹਿਰੋ ਜੀ ਜਿੰਦਾਬਾਦ ਬਾਬਾ ਬਖਸ਼ੀਸ਼ ਸਿੰਘ ਜੀ ਜਿੰਦਾਬਾਦ
@kuljeetkaur6678
@kuljeetkaur6678 4 ай бұрын
ਬਿਲਕੁੱਲ ਬਾਬਾ ਜੀ ਉਸ ਨਾਲ ਐਦਾ ਹੀ ਹੋਣੀ ਚਾਹੀਦੀ ਹੈ। ਜਿਵੇਂ ਤੁਸੀ ਸਾਰਾ ਕੁੱਝ ਦਸਿਆ 🙏🙏😢
@Bhupinderkaurdhaliwalusa
@Bhupinderkaurdhaliwalusa 4 ай бұрын
ਇਹੋ ਜਿਹੇ ਚੰਦ ਕੁ ਬੰਦੇ ਹੀ ਹੁੰਦੇ ਜੋ ਜਨਤਾ ਦੀ ਪੁਕਾਰ ਸੁਣਦਾ ਹੋਵੇ ਰੱਬ ਇਹੋ ਜਿਹੇ ਧਰਮੀ ਬੰਦੇ ਦੁਨੀਆ ਤੇ ਜ਼ਰੂਰ ਭੇਜੇ ਘੋਰ ਕਲਯੁਗ ਆ ਗਿਆ ਹੈ
@ParminderKaur-yr9ih
@ParminderKaur-yr9ih 4 ай бұрын
ਵਾਹਿਗੁਰੂ ਜੀ ਮਿਹਰ ਕਰਨ
@balwantsingh8069
@balwantsingh8069 16 күн бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਤੁਸੀਂ ਵਧਾਈ ਦੇ ਪਾਤਰ ਹੋ ਜੋ ਸਿੱਖ ਸਮਾਜ ਨੂੰ ਸੁਧਾਰਨ ਦੀ ਪਹਿਲਕਦਮੀ ਕਰਨ ਦੀ ਲੋੜ ਮਹਿਸੂਸ ਕੀਤੀ ਹੋਈ ਹੈ।ਪਰ ਮੁਆਫ ਕਰਨਾ ਇਹ ਸਾਰਾ ਕੁੱਝ ਸਰਕਾਰ ਦੀ ਸ਼ਹਿ ਤੇ ਹੋ ਰਿਹਾ ਹੈ। ਜਦੋਂ ਖਾੜਕੂ ਲਹਿਰ ਆਪਣੇ ਪੂਰੇ ਜੋਬਨ ਤੇ ਸੀ ਉਸ ਸਮੇਂ ਦੀ ਸਰਕਾਰ ਨੇ ਇਸ ਲਹਿਰ ਨੂੰ ਫੇਲ੍ਹ ਕਰਨ ਲਈ ਇਹ ਗੰਦ ਪਾਉ ਨੀਤੀ ਸ਼ੁਰੂ ਕੀਤੀ ਗਈ ਸੀ।ਜੋ ਅੱਜ ਸਾਡੇ ਸਮਾਜ ਨੂੰ ਇਸ ਗੰਦ ਨੂੰ ਸਾਫ ਕਰਨਾ ਲ‌ਈ ਕਾਫੀ ਸਮਾਂ ਲੱਗੇਗਾ। ਤੁਹਾਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤਾਂ ਜੋ ਤੁਸੀਂ ਸਮਾਜ ਨੂੰ ਸੁਧਾਰਨ ਲਈ ਹੋਰ ਵਧੇਰੇ ਕਾਮਯਾਬ ਹੋਵੇ। ਧੰਨਵਾਦ
@gandhisidhu1469
@gandhisidhu1469 4 ай бұрын
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@JaskaranPurewal-g5q
@JaskaranPurewal-g5q Ай бұрын
ਬਹੁਤ ਵੱਡੇ ਦਾਨੀ ਸੱਜਣ ਨੇ ਸਾਧ ਸੰਗਤ ਜੀ ਭਾਈ ਸਾਹਿਬ ਨੂੰ ਬੁੱਲੇਟ ਪਰੂਫ ਗੱਡੀ ਜਰੂਰ ਹੋਵੇ ਜੀ ਨਹੀਂ ਤਾਂ ਸਰਕਾਰਾਂ ਨੇ ਮਰਵਾ ਦੇਣਾ ਜੀ ਸੋ ਜਰੂਰ ਭਾਈ ਸਾਹਿਬ ਨੂੰ ਬੁੱਲੇਟ ਪਰੂਫ ਗੱਡੀ ਲੈਕੇ ਦਿਉ ਜੀ
@DavinderSingh1634.wx4km
@DavinderSingh1634.wx4km 3 ай бұрын
ਹੀਰਾ ਬੰਦਾ ਵੀਰ ਅੰਮ੍ਰਿਤਪਾਲ ਸਿੰਘ ਮਹਿਰੋਂ ❤
@balwinderjunday8434
@balwinderjunday8434 3 ай бұрын
ਵਾਹਿਗੁਰੂ ਲੰਬੀ ਉਮਰ ਕਰੇ ,ਭਾਈ ਅਮਰਤਪਾਲ ਜੀ ਤੇ ਟੀਮ ਦੀ.ੲੈ ਕਲਯੁਗ ਨੂ ਬਹੁਤ ਲੋੜ ਹੈ
@kuljeetkaur6678
@kuljeetkaur6678 4 ай бұрын
ਐਦਾ ਦੇ ਲੋਕਾਂ ਨੂੰ ਖ਼ਤਮ ਹੀ ਕਰਨਾ ਚਾਹੀਦਾ ਹੈ ਤਾਂ ਕਿ ਦੂਜਾ ਦੀ ਫਿਰ ਜੁਰਤ ਨਾ ਪਵੇ ਕਿਸੇ ਕੇ ਐਦਾ ਦੀ ਗਲਤੀ ਕਰੇ ਕੋਈ
@satnamgarcha2060
@satnamgarcha2060 4 ай бұрын
ਵਾਹਿਗੁਰੂ ਜੀ ਚੜਦੀਕਲਾ ਬਕਸ਼ੇ ਭਰਾ ਨੂੰ ❤️🙏🏼❤️
@surjitgill662
@surjitgill662 4 ай бұрын
ਅਂਮਿਂਰਤਪਾਲ ਬੇਟੇ ਤੁਹਾਡੇ ਵਰਗੇ ਯੋਧਿਆਂ ਦੀ ਬਹੁਤ ਲੋੜ ਹੈ ੳਸ ਨੂੰ ਮਾਰਨ ਦੀ ਨਾ ਸੋਚੌ ਉਸਦੇ ਅਂਗ ਵਡ ਦਿਉ ਜੋ ਸਾਰੀ ਉਮਰ ਰੋਦਾ ਫਿਰੇ
@jotphotophotography7756
@jotphotophotography7756 4 ай бұрын
ਵਾਹਿਗੁਰੂ ਜੀ ਵੀਰ ਦੀ ਚੜਦੀ ਕਲਾ ਰੱਖਣੀ
@ranakangkang8599
@ranakangkang8599 4 ай бұрын
ਲੱਖ ਲਾਹਨਤ ਆ ਵੀਰੇ ਐਸੇ ਦਰਿੰਦਿਆਂ ਤੇ ਜਿਹੜੇ ਹਵਸ ਚ ਇੰਨੇ ਅੰਨੇ ਹੋ ਗਏ ਆ ਇਨਸਾਨੀਅਤ ਹੀ ਭੁੱਲ ਗਈ ਪਾਪੀਆਂ ਨੂੰ ।
@RajKaur-gm6zd
@RajKaur-gm6zd 4 ай бұрын
ਜਿਊਂਦੇ ਰਹੋ ਵੀਰ ਜੀ
@sunnysinghmehra1511
@sunnysinghmehra1511 4 ай бұрын
ਵੀਰੇ ਓਸ ਬੰਦੇ ਦਾ ਕਲਾ ਕਲਾ ਅੰਗ ਵਡ ਦਾਓ 🙏
@rajpaltiwana9249
@rajpaltiwana9249 4 ай бұрын
ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਦਾ ਮੜੰਗਾ ਪੈਂਦਾ ਵੀਰ ਦਾ
@Jagjeet-kaur57
@Jagjeet-kaur57 4 ай бұрын
ਹਾਂ ਵੀਰੇ ਬਿਲਕੁਲ
@1699TC
@1699TC 4 ай бұрын
ਗੱਲ ਗੱਲ ਤੇ ਵੱਲ, ਹਰ ਗੱਲ ਤੇ ਛੱਲ, ਮੌਕੇ ਤੇ ਜਾਂਦੇ ਬੱਦਲ, ਜੋ, ਜਿਨ੍ਹਾਂ ਦੇ ਕਦੇ ਵਚਨ ਸੀ ਅਟੱਲ ਕਿਧਰ ਨੂੰ ਚਲਪੇ,ਕਿਧਰ ਦੇ ਚਾਲ਼ੇ ਆ, ਆਪਣਿਆਂ ਦੇ ਵਾਰ ਕਿੰਜ ਝੱਲੀਏ, ਉਂਜ ਭਾਵੇਂ ਹੋਰਾਂ ਦੇ ਬੜੇ ਸੰਭਾਲੇ ਆ, ਲਾਪਤਾ ਰਾਵਾਂ ਦੇ ਮੰਜ਼ਲ ਨੂੰ ਕਾਹਲੇ ਆ, ਭੁੱਲ ਗੁੜਤੀ ਗੁਰੂ ਦੀ ਤੂੰ ਬਾਜ਼ਾ, ਲੱਗਦਾ ਬਦਾਮ ਬਿਪਰ ਦੇ ਖਾਲੇ ਆ, ਆਪਣਿਆਂ ਦੇ ਵਾਰ ਕਿੰਜ ਝੱਲੀਏ, ਉਂਜ ਭਾਵੇਂ ਹੋਰਾਂ ਦੇ ਬੜੇ ਸੰਭਾਲੇ ਆ.. ਬਾਜ਼...
@gurveerkaur1807
@gurveerkaur1807 4 ай бұрын
ਧੰਨ ਗੁਰੂ ਕੇ ਸਿੱਖ, ਧੰਨਵਾਦ ਜੀ 🎉🎉🎉
@Dubaiwale-f9i
@Dubaiwale-f9i 4 ай бұрын
ਚੜ੍ਹਦੀ ਕਲਾ ਸਿੰਘ ਸਾਬ ਜੀ🙏
@kuljeetsangha2890
@kuljeetsangha2890 4 ай бұрын
Kinna sleeka gal karn da god bless you veer
@moviesworld21941
@moviesworld21941 4 ай бұрын
ਇਹ ਤਾ ਹੋਣਾ ਹੀ ਆ ਜਦੋ ਹੀਰੋ ਤਾ ਸਾਡੇ ਲੋਕ ਚਮਕੀਲੇ ਵਰਗਿਆ ਨੂੰ ਮੰਨੀ ਬੈਠੇ ਆ
@darasinghpolice5014
@darasinghpolice5014 3 ай бұрын
Chamkila ek mhan klakar si jis tra sidhu si
@DeepCheema185
@DeepCheema185 4 ай бұрын
ਜੇ ਕਿਤੇ ਸੋਦਾ ਲੱਗ ਜਾਂਦਾ ਤਾ ਬੱਲੇ ਬੱਲੇ ਹੋ ਜਾਣੀ ਸੀ
@satvirkaur2215
@satvirkaur2215 3 ай бұрын
ਵਾਹਿਗੂਰੁ ਜੀ ਦਾ ਖਾਲਸਾ ਸ੍ਰੀ ਵਾਹਿਗੂਰੁ ਕੀ ਫਤਿਹ ਭਾਈ ਸਾਬ ਜੀ ਗੱਲ ਤੁਸੀ ਬਹੁਤ ਹਲੀਮੀ ਨਾਲ ਕਿੱਤੀ ਆਪ ਦਿੱਲ ਦੇ ਬਹੁਤ ਚੰਗੇ ਇਨਸਾਨ ਹੋ ਇਹੋ ਜਿਹੇ ਹੀਰੇ ਕਿਤੇ ਕਿਤੇ ਮਿਲਦੇ ਨੇ ਪਰਮਾਤਮਾ ਥੋਡੀ ਚੜ੍ਹਦੀ ਕਲਾ ਰੱਖੇ 🙏🏻
@RajwinderKaur-qz3xg
@RajwinderKaur-qz3xg 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ ਮੇਹਰ ਕਰਨੀ ਕ੍ਰਿਪਾ ਕਰਨੀ ਸਦਾ ਅੰਗ ਸੰਗ ਸਹਾਈ ਰਹਿਣਾ ਇਹਨਾਂ ਯੋਧਿਆਂ ਨੂੰ ਹੱਕ ਸੱਚ ਦੇ ਪਹਿਰੇਦਾਰ ਬਣਾਕੇ ਨਵਾਜ਼ ਲੈਣਾ
@AnushkaSharma1mln
@AnushkaSharma1mln 4 ай бұрын
ਅਮ੍ਰਿਤਪਾਲ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਸਕੂਲ ਪਿੰਡ ਮਹਿਰੋਂ
@pamajawadha5325
@pamajawadha5325 4 ай бұрын
Ok ji bhut vadia gal
@kuljeetkaur6678
@kuljeetkaur6678 4 ай бұрын
Mai tuhadi a clip tik tok te dekhi c pr ajj ਪੂਰੀ ਵੀਡਿਓ ਦੇਖੀ 😢😢
@BabbuSingh-tm2xu
@BabbuSingh-tm2xu Ай бұрын
ਬਾਈ ਇੱਦਾ ਦੇ ਕੱਮ ਹੁਣ ਬਹੁਤ ਹੋਣ ਲੱਗ ਗਏ ਬਾਈ ਹੁਣ ਪਤਾ ਨੀ ਕਲਯੁਗ ਹੈ ਇਸ ਲਈ ਬਾਈ ਆਪ ਦੀਆਂ ਜਮੀਆਂ ਧੀਆਂ ਨਾਲ ਗਲਤ ਕੱਮ ਕਰ ਰਹੇ ਨੇ ਬਾਈ ਹੁਣ ਟਾਈਮ ਆ ਗਿਆ ਮਾੜਾ ਹੁਣ ਸਕੇ ਭਰਾ ਤੇ ਵੀ ਜ਼ਕੀਨ ਨਾ ਕਰੋ ਨਾ ਹੀ ਪਿਊ ਤੇ ਫਿਰ ਬਾਕੀਆ ਦੀ ਗੱਲ ਤਾ ਬਹੁਤ ਦੂਰ ਦੀ ਹੈ ਹੁਣ ਇਕ ਦੂਜੇ ਨਾਲ ਖੇਡਣ ਵਾਲਾ ਸਮਾਂ ਨਹੀ ਰਿਹਾ ਕਦੇ ਅਸੀ ਖੇਡੇ ਪਾਉਦੇ ਹੂੰਦੇ ਸੀ ਮੈ 4ਦਿੰਨਾ ਬਾਅਦ ਲੱਬਦਾ ਹੁੰਦਾ ਸੀ ਜਿਨ੍ਹਾਂ ਘਰ ਜਾਣਾ 4ਰੋਟੀਆਂ ਲੈ ਲੈਣੀਆਂ 2ਖਾ ਲੈਣੀਆਂ 2ਕੱਛ ਵਿੱਚ ਪਾ ਲੈਣੀਆਂ ਸੱਬ ਦੇ ਘਰੋ ਲੱਸੀ ਪੀਣੀ ਨਾਲ ਮੱਖਣ ਖਾਣਾ ਪਰ ਬਾਈ ਹੁਣ ਉਹ ਟਾਈਮ ਨਹੀ ਰਿਹਾ ਹੁਣ ਬੱਚ ਜਾਉ ਸਾਰੇ ਹੁਣ ਦੁਨੀਆ ਬਹੁਤ ਗਲਤ ਹੈ
@PrinceShooter-t7g
@PrinceShooter-t7g 4 ай бұрын
Mai 5saal to bhaisaab naal judya Hoya ❤
@SurjitSingh-jt7pp
@SurjitSingh-jt7pp 3 ай бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।
@MAUR_WALA.295
@MAUR_WALA.295 3 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
@Karanpreet-du7ir
@Karanpreet-du7ir Ай бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖੇ ਅੰਮ੍ਰਿਤਪਾਲ ਸਿੰਘ ਜੀ
@Kdbildingoffical777
@Kdbildingoffical777 4 ай бұрын
Mm raat nu 12:51AM te dekh reha Latta kamban lag gayiya gal sunke Waheguru ji 🙏🙏🙏🙏GBU Amritpal singh mehron
@JoginderSingh-mp9gq
@JoginderSingh-mp9gq 4 ай бұрын
ਵਾਹਿਗੁਰੂ ਜੀ ਆਪ ਉਪਰ ਮੇਹਰ ਭਰਿਆ ਹਥ ਰੱਖਣ ਜੀ ।
@KaramjeetKaur-ee4dp
@KaramjeetKaur-ee4dp 4 ай бұрын
Bhai Saab di Umar labhi hove Waheguru Mehar kare bhai Saab te 🙏🏻
@unitedcolors2920
@unitedcolors2920 4 ай бұрын
ਸੁਣੀ ਨੀ ਜਾਂਦੀ ਏਹ ਘਟਨਾ
@santoshkumari8002
@santoshkumari8002 Ай бұрын
God bless Mehro ji
@arshlubana9570
@arshlubana9570 4 ай бұрын
Bhai amritpal ਦੀ Videos ਦੀ Waiting ਰਹਿੰਦੀ ਬਸ
@laddibrar1700
@laddibrar1700 4 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਧੰਨ ਹੈ ਆਪ ਜੀ ਦਾ ਖਾਲਸਾ ਜੀ।
@gurvinderkaur4630
@gurvinderkaur4630 4 ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@balkaranpawar1650
@balkaranpawar1650 2 ай бұрын
ਹੀਰੇ ਸਾਂਭ ਲਵੋ 💎
@Manyakaur1313
@Manyakaur1313 Ай бұрын
Tuhaade pita g boht uchi suchi soch de malik ne .. waheguru mehr krn ❤❤❤
@SatnamSingh-wb8cq
@SatnamSingh-wb8cq 4 ай бұрын
Rabb tohanu chadikla vich rakhe veer waheguru
@CharanKaur-v5w
@CharanKaur-v5w 3 ай бұрын
Bilkul sahi gl ਪੁੱਤਰਾ god bless you
@lallylallymachinetoolsludh733
@lallylallymachinetoolsludh733 4 ай бұрын
Waheguru G Sab Da Bhala Kareyo G ❤
@AMRITPALSINGHKHALSA01
@AMRITPALSINGHKHALSA01 3 ай бұрын
ਸਬਲੋ ਹੀਰਾ 🙏ਹਰ ਇਕ ਪੰਜਾਬੀ ਦਾ ਇਹ ਫਰਜ਼ ਹੈ ਬਾਕੀ ਧਿਆਨ ਰੱਖਿਆ ਕਰੋ ਆਪਣੇ ਬੱਚਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@Dilshantsingh-qh5hb
@Dilshantsingh-qh5hb 4 ай бұрын
Waheguru waheguru waheguru waheguru waheguru waheguru waheguru waheguru ji Mehar karn ji
@pamajawadha5325
@pamajawadha5325 4 ай бұрын
Bhi amritpal singh mehron ji jindabad sada sikh kaum da sher baba ji khich k rakho lok sitra da yaar n punjab nu bacha lo please dhanwad
@RaviSingh-bw8kj
@RaviSingh-bw8kj 4 ай бұрын
ਵਾਹਿਗੁਰੂ ਜੀ
@EVERYTHING-vf7jx
@EVERYTHING-vf7jx 3 ай бұрын
ਇਹੋ ਜਿਹੇ ਯੋਧਿਆਂ ਦੀ ਲੋੜ ਹੈ ਪੰਜਾਬ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@singhsubeg7616
@singhsubeg7616 4 ай бұрын
Bhai Amritpal Singh Ji Khalsa Mp Saab Te Bhai Amritpal Singh Ji Khalsa Mehron Jindabad
@darasinghpolice5014
@darasinghpolice5014 3 ай бұрын
Amartpal singh mairo baba ji ah kde wi sabb cyti nahi lande mp Amartpal sabcity lainda hai
@lallylallymachinetoolsludh733
@lallylallymachinetoolsludh733 4 ай бұрын
Bhut vadia 22 channel shuru kita Waheguru g Mehr Karan Ji
@IqbalSingh-uu6lo
@IqbalSingh-uu6lo Ай бұрын
Amritpall singh mehro great khalsa Waheguru ji 🙏 Waheguru ji chardikla kla vich rakhan veer nu Waheguru ji ka khalsa Waheguru ji ki Fathey 🙏
@rajkumarbasra386
@rajkumarbasra386 3 ай бұрын
ਅੱਜ ਦਾ ਵਿਚਾਰ " ਸੋਚ ਵਧੀਆ ਹੋਣੀ ਚਾਹੀਦੀ ਹੈ , ਤਾਂ ਜੋ ਅਸੀਂ ਆਪਣੀਆਂ ਧੀਆਂ ਨੂੰ ਬਚਾ ਸਕੀਏ, ਜਿਵੇਂ ਅਬੂ ਧਾਬੀ ਵਿੱਚ ਕਾਨੂੰਨ ਹੈ ਉਸ ਤਰ੍ਹਾਂ ਦਾ ਕਾਨੂੰਨ ਪੰਜਾਬ ਵਿੱਚ ਲਾਗੂ ਕਰਵਾਓ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਬਰਾਬਰ ਖੜਾਂਗੇ ਬਰਾਬਰ ਚੱਲਾਂਗੇ l ਖਾਲਸਾ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ @ ਰਾਜ ਕੁਮਾਰ ਮਾਹਿਲਪੁਰ
@BatthPandit
@BatthPandit 4 ай бұрын
Bhai amritalsingh mehro zindabad 👍👍👍👍👍👍
@Aamer-ix8xv
@Aamer-ix8xv 4 ай бұрын
Mehron veer tera koi muqbla nhi veer love from usa 🎉🎉🎉🎉
@mosttrendingsuits5854
@mosttrendingsuits5854 4 ай бұрын
Waheguru thnu chardikla ch rkhn veer ji ❤
@Italy_de_punjabi
@Italy_de_punjabi 4 ай бұрын
Bai Amritpal singh zindabad 🙏
@gurjantbrar201
@gurjantbrar201 4 ай бұрын
ਗੁੱਡ ਖਾਲਸਾ ਜੀ
@lovebrar8416
@lovebrar8416 4 ай бұрын
Very good baba ji
@baljeetkaur3380
@baljeetkaur3380 2 ай бұрын
ਖਾਲਸਾ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ
这是自救的好办法 #路飞#海贼王
00:43
路飞与唐舞桐
Рет қаралды 137 МЛН
The Singing Challenge #joker #Harriet Quinn
00:35
佐助与鸣人
Рет қаралды 37 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 6 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,7 МЛН
1142p1028/1, lyrics, suvarna partani, singer Yatindragovil
6:53
Yatindra Govil # yatindragovilhits #ygovilhits
Рет қаралды 6
这是自救的好办法 #路飞#海贼王
00:43
路飞与唐舞桐
Рет қаралды 137 МЛН