ਬਾਬਾ ਹਰਜੀਤ ਦਾ ਵੱਖੀਆਂ ਉਧੇੜਵਾਂ ਇੰਟਰਵਿਊ। ਜੱਟਾਂ ਖ਼ਿਲਾਫ਼ ਕੱਢੀ ਭੜਾਸ। ਮੋਦੀ ਦਾ ਫ਼ੈਨ। Baba Harjeet Singh Podcast

  Рет қаралды 46,168

Mitti ਮਿੱਟੀ

Mitti ਮਿੱਟੀ

Күн бұрын

Пікірлер: 1 100
@jassgill9995
@jassgill9995 Күн бұрын
ਵਾਹ ਸ਼ੇਰਾ ਕਰਨ ਕਰਤਾਰਪੁਰ ਵੀਰੇ ਸ਼ਾਬਾਸ਼ ਇਸ ਦੁਸ਼ਟ ਨੂੰ ਸ਼ੀਸ਼ਾ ਦਿਖਾਉਣ ਵਾਸਤੇ ਬਹੁਤ ਮੁਬਾਰਕਾ। ਹਾਜ਼ਰ ਜਵਾਬੀ ਤੇ ਗਿਆਨ ਦੀ ਤੋਪ ਚਲਾ ਕੇ ਇਸ ਢੋਂਗੀ ਨੂੰ ਚੁੱਪ ਕਰਾਇਆ ਸ਼ਾਬਾਸ਼ ਵੀਰੇ🙌🏻
@GurmeetSingh-df2ik
@GurmeetSingh-df2ik Күн бұрын
🎉🎉🎉🎉🎉
@GurmeetSingh-df2ik
@GurmeetSingh-df2ik Күн бұрын
🎉🎉❤🎉🎉🎉🎉🎉❤🎉🎉🎉🎉🎉🎉🎉 0:37 🎉🎉🎉🎉🎉🎉🎉🎉❤🎉🎉🎉🎉🎉🎉🎉🎉🎉🎉🎉🎉🎉❤🎉🎉🎉😢
@kahlwakahlwa1850
@kahlwakahlwa1850 21 сағат бұрын
JATTA DE KARJJE KON VAPAS KRE?
@DarshanSingh-sr7jg
@DarshanSingh-sr7jg 19 сағат бұрын
ਇਹ ਵੇਬਕੂਫ ਨਾਲ ਸਿਰ ਖਪਾਈ ਦਾ ਕੀ ਫਾਇਦਾ
@VIKRAM_es5
@VIKRAM_es5 14 сағат бұрын
Kahdi wah seera veer eh mental nall fagool di sarr kahpai kr rahe ki load ha edha dey mental di interview karan di edha choddu interview lean kmli vanggu sarr Mari jandi
@jassaman8951
@jassaman8951 Күн бұрын
ਅੱਜ ਤਾਂ ਭੇਡ ਕਸੂਤੀ ਫ਼ਸ ਗਈ!
@honeysekhon5860
@honeysekhon5860 Күн бұрын
ਪ੍ਰਧਾਨ ਮੰਤਰੀ ਖ਼ਿਲਾਫ਼ ਤੂੰ ਨਾ ਸੁਣ ਅਸੀ ਗੁਰੂ ਖ਼ਿਲਾਫ਼ ਨੀ ਸੁਨਣਾ ਤੂੰ ਗੁਰੂ ਦਾ ਨੀ ਬਣਿਆ ਮੋਦੀ ਦਾ ਕੀ ਬਣੇਗਾ ਬਾਕੀ ਆਹ ਰਿਪੋਰਟਰ ਬਾਈ ਨੂੰ ਸਲਾਮ
@navjot9926
@navjot9926 Күн бұрын
ਇਹ ਆਪ ਹੀ ਗੱਲ ਕਰਕੇ ਖੁਦ ਹੀ ਓਹਨਾ ਗੱਲਾ ਤੋ ਮੁਕਰ ਜਾਂਦਾ
@meharsinghgill1734
@meharsinghgill1734 Күн бұрын
ਇਹੋ ਜਿਹੇ ਦੱਲੇ ਪਹਿਲਾਂ ਵੀ ਬਥੇਰੇ ਆਏ। ਪੂਹਲੇ ਵਰਗੇ।ਸੂਰੀ ਵਰਗੇ। ਸੰਤਾ ਸਿੰਘ ਨਿਹੰਗ। ਫਿਰ ਨਰਕ ਨੂੰ ਤੋਰੇ।।।।
@sarabjitSingh-vd2lz
@sarabjitSingh-vd2lz Күн бұрын
ਬਾਈ ਕੱਰਣ ਪੱਤਰਕਾਰ ਜੀ ਤੁਸੀਂ ਇਸ ਗਦਾਰ ਦੀ ਤਸੱਲੀ ਕਰਵਾ ਦਿੱਤੀ। ਸੰਗਤਾਂ ਬਹੁਤ ਖੁਸ਼ ਹਨ ।
@jassgill9995
@jassgill9995 Күн бұрын
ਇਹ ਵੀਰ ਸਾਡੇ ਹਲਕੇ ਕਰਤਾਰਪੁਰ ਤੋਂ ਆ ਕਰਨ ਕਰਤਾਰਪੁਰ ਪਤਰਕਾਰ ਆ। ਬਹੁਤ ਖੂਬ ਨਿਭਾਇਆ ਆਪਣਾ ਫ਼ਰਜ਼ ਵੀਰ ਨੇ
@BalwinderSingh-yu4tq
@BalwinderSingh-yu4tq 16 сағат бұрын
ਇਹ ਨਵਾਂ ਬੰਬ ਛੱਡਿਆ ਆਰਐੱਸਐੱਸ ne
@KashmirSingh-im2lf
@KashmirSingh-im2lf 13 сағат бұрын
ਗਦਾਰ ਜੱਟ ਹੈ ਏਹੇ ਬਾਬਾ ਜੀ ਨਹੀਂ ਏਹੇ ਬਾਬਾ ਜੀ ਦੇਸ ਭਗਤ ਹੈ ਕੋਈ ਐਰਾ ਗੇਰਾ ਨਹੀਂ
@jassgill9995
@jassgill9995 7 сағат бұрын
​@@KashmirSingh-im2lfਇਸ ਬਾਬੇ ਦੀ ਫੇਰ ਦੇਸ਼ ਭਗਤੀ ਏਦੇ ਪਿੱਛੇ ਵੀ ਵਾੜਨੀ ਆਉਂਦੀ ਆ ਸਾਨੂੰ। ਇਹ ਦੱਲੇ ਨੂੰ ਨੱਥ ਵੀ ਪੈ ਜਾਣੀ ਆ ਦੇਖੀ ਜਾਈ ਬਾਕੀ ਤੇਰੇ ਵਰਗੇ ਸਿੱਖ ਕੋਲੋ ਮੱਚਦੇ ਆ ਤਾਹੀਓਂ ਸਿੱਖ ਨੂੰ ਗ਼ਲਤ ਬੋਲਣ ਵਾਲੇ ਦਾ ਪੱਖ ਲੈਂਦੇ ਆ
@GurpreetSingh-sd3qe
@GurpreetSingh-sd3qe Күн бұрын
ਵੀਰੇ ਤੇਰੀ ਪੱਤਰਕਾਰੀ ਲਈ ਮੇਰੇ ਕੋਲ ਅਲਫਾਜ਼ ਨਹੀਂ ਹੈ ਬਹੁਤ ਹੀ ਵਧੀਆ ਤੁਸੀਂ ਸਵਾਲ ਕੀਤੇ ਇਸ ਚੋਰ ਨੂੰ ਇਹ ਸਿੰਘ ਦੇ ਭੇਖ ਵਿੱਚ ਇੱਕ ਭੇੜੀਆ ਹੈ
@Makhan-r1j
@Makhan-r1j Күн бұрын
ਸਲੂਟ ਹੈ ਕਰਨ ਵੀਰ ਇਹੀ ਹੁੰਦੀ ਹੈ ਅਸਲੀ ਪੱਤਰ ਕਾਰੀ ਸਵਾਲ ਪੁੱਛਣ ਲਈ ਜਜ਼ਬਾ ਹੋਣਾ ਚਾਹੀਦਾ ਹੈ ਜੋ ਤੁਹਾਡੇ ਵਿੱਚ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
@garrykhangura4098
@garrykhangura4098 Күн бұрын
Thanks! Boht vadia patarkaar veer khich k rakho kamm🎉🎉🎉🎉 🔥🔥🔥
@Gill3495
@Gill3495 Күн бұрын
ਪੱਤਰਕਾਰ ਵੀਰ ਬੋਹਤ ਸੋਹਣਾ ਕੋਕਾ ਲਾਇਆ 🙏
@JattFactor
@JattFactor Күн бұрын
ਪੱਤਰਕਾਰ ਵੀਰ very good
@Khalsa-kf3wt
@Khalsa-kf3wt Күн бұрын
ਇਹਦੇ ਘਰੋ ਛਿੱਤਰ ਪੈਂਦੇ ਤੁਸੀ ਇਹਦੀ ਇਟਰਵਿਊ ਕਰਨ ਲੱਗ ਜਾਨੇ
@SunnyDhaliwal84
@SunnyDhaliwal84 Күн бұрын
ਖਾਲਿਸਤਾਨੀ ਹੋਣਾ ਸਾਡੇ ਸਿੱਖਾ ਲਈ ਮਾਨ ਵਾਲੀ ਗੱਲ ਹੈ ਮੈਨੂੰ ਤਾਂ ਮਾਨ ਹੈ ਖਾਲਿਸਤਾਨੀ ਹੋਣ ਤੇ , ਜੇੜੇ ਸਾਡੇ ਲੱਖਾ ਸਿੰਘ ਸਿੰਘਣੀਆ ਸ਼ਹੀਦ ਹੋਏ ਖਾਲਿਸਤਾਨ ਲਈ ਸਾਡੇ ਲਈ ਵੀ ਮਾਨ ਵਾਲੀ ਗੱਲ ਹੈ ।
@ndndjdwn12
@ndndjdwn12 Күн бұрын
ji
@Deepakkaranpur.46
@Deepakkaranpur.46 Күн бұрын
Khotisthan murdabad 😂😂😂
@jassgill9995
@jassgill9995 Күн бұрын
ਖ਼ਾਲਿਸਤਾਨ ਜ਼ਿੰਦਾਬਾਦ ਵੀਰੇ🙏🏻
@gurpreetsingh2537
@gurpreetsingh2537 Күн бұрын
ਇਸ, ਬੜੇ ਥੱਲੇ, ਤੋਂ, ਅਪਣਾ ਘਰ, ਤੇ, ਸਾਂਭੇਗਾ ਤਾਂ ਗੇਆਨਿ
@JasveerSingh-pc7un
@JasveerSingh-pc7un Күн бұрын
ਉਹ ਪੱਤਰਕਾਰ ਸਾਹਿਬ ਇਹ ਬਾਬਾ ਨਹੀਂ ਇਹ ਤਾਂ ਸਭ ਤੋਂ ਵੱਡਾ ਦੱਲਾ ਇਹ ਜਿਹੜਾ ਤੇਰੇ ਨਾਲ ਬੈਠਾ ਆਰਐਸਐਸ ਦਾ
@karanrojh9574
@karanrojh9574 23 сағат бұрын
Acca
@BalwinderSingh-lg1yh
@BalwinderSingh-lg1yh 16 сағат бұрын
Bilkul sahi keha ji
@gurmandeepsingh3712
@gurmandeepsingh3712 Күн бұрын
ਪੱਤਰਕਾਰ ਬਾਈ ਨੂੰ ਸਲਾਮ ਆ ਸਿਰਾ ਲਾਤਾ ਬਾਈ ਪਹਿਲੀ ਬਾਰ ਵੇਖੀ ਇਹੋ ਜਿਹੀ ਗੱਲਬਾਤ ਬਾਬੇ ਦੇ ਭੁਲੇਖੇ ਕਢਤੇ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ
@RamandeepMakha
@RamandeepMakha Күн бұрын
ਬਹੁਤ ਸਾਰੀਆਂ ਗੱਲਾਂ ਜੋ ਪੁੱਛਣੋ ਰਹਿ ਗਈਆਂ ਪਰ ਫਿਰ ਵੀ ਬਹੁਤ ਵਧੀਆ ਗੱਲਬਾਤ ਰਹੀ ਇਹ ਤਾਂ ਨਾ ਕੋਈ ਸੰਤ ਹੈ ਨਾ ਕੋਈ ਆਮ ਬੰਦਾ ਇਹ ਸਿਰਫ ਬਿਜਨੈਸ ਮੈਨ ਹੈ ਜਿਸਨੂੰ ਪੈਸੇ ਅਤੇ ਐਸ਼ੌ ਆਰਾਮ ਚਾਹੀਦਾ
@nirbhaisingh7584
@nirbhaisingh7584 Күн бұрын
ਪੱਤਰਕਾਰ ਵੀਰ ਜੀ ਬਹੁਤ ਵਧੀਆ
@harbanssingh891
@harbanssingh891 Күн бұрын
ਡੌਗੀ ਬੇਰੂਪੀਅਾ R,s ਬੰਦਾ
@jagtarbrar4794
@jagtarbrar4794 Күн бұрын
ਰਿਪੋਟਰ ਨੇ ਖੂਬ ਨਿਭਾਈਆ ਆਪਣਾ ਧਰਮ,,, ਏਨੇ ਸਕਿਉਰਟੀ ਲੈਣੀ ਐ
@Jaas13
@Jaas13 Күн бұрын
ਪੰਜਾਬ ਦੀ ਖੇਤੀਬਾੜੀ ਤੇ ਨਿਰਭਰ ਕਿੰਨੇ ਲੋਕ 1 ਫਸਲਾ ਦੀ ਕਟਾਈ ਕਰਨ ਵਾਲੀਆ ਮਸੀਨਾ ਵਾਲੇ 2 ਫਸਲਾ ਨੂੰ ਮੰਡੀਆ ਵਿੱਚ ਫਸਲਾ ਦੀ ਸਫਾਈ ਚੁਕਾਈ ਤੇ ਲਦਾਈ 3 ਫਸਲਾ ਦੀ ਢੁਆਈ ਟਰਾਸਪੋਰਟ ਰਾਹੀ ਲੱਖਾ ਟਰੱਕ ਨਾਲ ਹੁੰਦੀ ਕਿੰਨੇ ਮਾਲਕਾ ਦੀ ਕਮਾਈ ਉਸ ਤੋ ਹੁੰਦੀ ਹੈ ਡਰਾਇਵਰਾ ਦੀ ਕਮਾਈ ਵੀ ਉਸੇ ਤੇ ਨਿਰਭਰ 4ਸਰਕਾਰੀ ਗੁਦਾਮਾ ਵਿੱਚ ਲੋਡਿੰਗ, ਅਨਲੋਡਿੰਗਲ੍ਈ ਲੇਵਰ ਜੋ ਕਿ ਲੱਖਾ ਵਿੱਚ ਲੱਗਦੀ ਹੈ ਉਸ ਟਾਇਮਲੇਵਰ ਨੀ ਮਿਲਦੀ ਇੰਨਾਜੋਰਹੁੰਦਾ ਕੰਮ ਦਾ । 5 ਫੇਰ ਦੁਬਾਰਾ ਟਰੱਕਾ ਰਾਹੀ ਮਾਲ ਗੱਡੀਆ ਤੱਕ ਢੁਆਈ ਤੇ ਉਸ ਲ੍ਈ ਫੇਰ ਲੇਵਰ ਲੱਗਦੀ ਹੈ ਲੱਖਾ ਲੋਕਾ ਦਾ ਰੋਜਗਾਰ ਚੱਲਦਾ ਹੈ ਇਸੇ ਪ੍ਰੋਸੈਂਸ ਵਿੱਚ । ਤੇ ਇਹ ਮਾਲ ਗੱਡੀਆ ਤੇ ਟਰੱਕਾ ਚ ਲੋਡਿੰਗ ਅਨਲੋਡਿੰਗ ਦਾ ਕੰਮ ਪੂਰਾ ਸਾਲ ਚੱਲਦਾ ਰਹਿੰਦਾ ਹੈ ਤੇ ਇਹ ਖੇਤੀਬਾੜੀ ਕਾਰਨ ਹੀ ਹੈ 6ਝੋਨੇ ਦੀ ਲਵਾਈ ਲ੍ਈ ਵੀ ਲੇਵਰ ਲੱਗਦੀ ਹੈ ਪਹਿਲਾ ਇਹ ਕੰਮ ਜਿਆਦਾ ਭ੍ਈਏ ਕਰਦੇ ਸੀ ਪਰ ਹੁਣ 40 ਪ੍ਰਸੈਟ ਤੱਕ ਸਾਡੀ ਪੰਜਾਬੀ ਲੇਵਰ ਕੰਮ ਕਰਦੀ ਹੈ ਹਰੇਕ ਕੰਮ ਚ ਜੇ ਇੱਕ ਫਸਲ ਕਿਸਾਨ ਨਾ ਵੇਚਣ ਤਾਂ ਸਰਕਾਰ ਨੇ ਤਾਂ ਗੋਡੇ ਟੇਕਣੇ ਹੀ ਨੇ ਤੇ ਸਾਡੇ ਵਰਗਿਆ ਦਾ ਦੁਬਾਲਾ ਨਿਕਲ ਜਾਣਾ ਕਿਉਕਿ ਮੈਂ ਆੜਤੀਆ ਦੇ ਨੋਕਰੀ ਕਰਦਾ ਹਾ ਤੇ ਸਾਡਾ ਕੰਮ ਫਸਲ ਤੇ ਹੈ ।ਸੈਲਰ ਦਾ ਕੰਮ ਖੇਤੀਬਾੜੀ ਤੇਪ੍ਰਾਈਵੇਟ ਸਟੋਰ ਫੀਡ ਫੈਕਟਰੀਆਆਟਾ ਫੈਕਟਰੀਆ ਗੱਤਾ ਫੈਕਟਰੀਆ ਧਾਗਾ ਮਿੱਲ ਸੂਗਰ ਮਿੱਲ ਤੇ ਹੋਰ ਵੀ ਬੜੀਆ ਹਨ ਇਹ ਸਭ ਨੂੰ ਪਤਾ ਹੈ । ਹਰਜੀਤਾ ਐਵੇ ਭਕਾਈ ਮਾਰਦਾ ਬਾਕੀ ਕੁੱਝ ਗੱਲਾ ਮੇਰੇ ਕੋਲੋ ਰਹਿ ਵੀ ਗ੍ਈਆ ਹ੍ਰਨ ਬਾਕੀ ਪੰਜਾਬੀ ਆਪ ਵੀ ਸਝਦਾਰ ਤੇ ਸਿਆਣੇ ਵੀ ਹਨ
@PiaraSingh-r7j
@PiaraSingh-r7j Күн бұрын
👍👍👍
@gurbhullar492
@gurbhullar492 Күн бұрын
👍👍
@kamalpreet8196
@kamalpreet8196 21 сағат бұрын
Kuch point reh gaye tuhade hor loka da v kam kisani nal chal reha hai ,,,
@BalwinderSingh-wq7pg
@BalwinderSingh-wq7pg Күн бұрын
ਬਾਬਾ ਨਾਨਕ ਸਾਹਿਬ ਦਾ ਸਿਧਾਂਤ ਹੈ, ਜੋ ਹੈ ਉਹ ਦੱਸ, ਨਾ ਵੱਧ ਨਾ ਘੱਟ, ਕਿਰਤ ਕਰ ਵੰਡ ਛੱਕ ।
@jaggisardaar3590
@jaggisardaar3590 Күн бұрын
ਕਰਨ ਵੀਰ ਬਹੁਤ ਸੋਹਣੇ ਲਫੇੜੇ ਲਾਏ ਨੇ ਵਾਹ ਸਵਾਦ ਆ ਗਿਆ ਇਸ ਕੰਜ਼ਰ ਦਾ ਆਪਣਾ ਕੋਈ ਵਜੂਦ ਨਹੀਂ ਇਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਹ ਟੀ ਅੱਜ ਕਲ ਦੇ ਬਾਬੇ ਨੇ ਇਸ਼ਾ ਲੈਂਡ ਕਰੁਸਰ ਦੀ ਸੁਣਾ ਟੀ
@hardevgill4454
@hardevgill4454 Күн бұрын
ਕਰਨ ਵੀਰ ਜਿਦਾਬਾਦਹੈ
@KuldeepSidhu-d8u
@KuldeepSidhu-d8u Күн бұрын
ਕਰਣ ਬਾਈ ਬਹੁਤ ਵਧੀਆ ❤❤🔥👌🙌🙌👌💯✔️
@kamaljitkaur6687
@kamaljitkaur6687 Күн бұрын
ਬਹੁਤ ਵਧੀਆ ਪੱਤਰਕਾਰ ਜੀ
@HarnekSingh-mh3rs
@HarnekSingh-mh3rs Күн бұрын
ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ ਸਾਰੰਗ ਮਹਲਾ ੧ ਅੰਗ ੧੨੪੫ ਸ੍ਰੀ ਗੁਰੂ ਗਰੰਥ ਸਾਹਿਬ ਜੀ
@KangFarmkhamano
@KangFarmkhamano 17 сағат бұрын
ਵੀਰ ਪੂਰੀ ਚੰਗੀ ਤਰ੍ਹਾਂ ਠੋਕਿਆਂ ਧੰਨਵਾਦ ਵੀਰ ਜਦੋਂ ਕਿਸੇ ਮਾਂ ਦੇ ਪੁੱਤ ਦੇ ਹੱਥ ਲੱਗ ਗਿਆ ਉਹਨੇ ਵਸੇ ਹੀ ਠੋਕ ਦੇਣਾ ਸੂਰੀ ਵਾਂਗੂ
@JagwinderSingh-sd1fi
@JagwinderSingh-sd1fi Күн бұрын
ਖੱਚ ਬਾਬਾ 😮
@7272-Ale
@7272-Ale Күн бұрын
ਕਰਨ ਜੀ sira ਕਰਤਾ
@mandeepsandhu9690
@mandeepsandhu9690 Күн бұрын
ਪੱਤਰਕਾਰ ਭਰਾ ਸਵਾਦ ਲਿਆ ਦਿੱਤਾ ਇਹ ਮਲੰਗ ਨੂੰ ਚੰਗੀ ਤਰ੍ਹਾਂ ਠੋਕਿਆ ਤੁਸੀ ਇਹ ਗੱਲ ਨਹੀਂ ਆਉਣ ਦਿੱਤੀ
@shaunkijatt1576
@shaunkijatt1576 Күн бұрын
ਕਰਨ ਬਾਈ ਇਹਦਾ ਪਿੱਛਾ ਫਰੋਲ ਯਾਰ ਇਹ ਪਕਾ up Bihar ਤੋਂ ਹੋਊ ਵੀਰ ਬਣ ਕੇ ਪਤਾ ਕਰ ਇਹਦਾ, ਇਹ ਮੂੰਹ ਤੋਂ ਹੀ ਪੰਜਾਬੀ ਨੀ ਲੱਗਦਾ
@gurbhullar492
@gurbhullar492 Күн бұрын
👍👍
@jassgill9995
@jassgill9995 Күн бұрын
ਇਹ ਵੀਰ ਕਰਨ ਕਰਤਾਰਪੁਰ ਸਾਡੇ ਹਲਕੇ ਦੀ ਸ਼ਾਨ ਵਧਾ ਗਿਆ ਜੀਉਂਦਾ ਰਹਿ ਵੀਰ। ਇਹ ਢੋਂਗੀ ਬਾਬਾ ਹੋਰ ਪੱਤਰਕਾਰਾਂ ਨੂੰ ਕੇਸ ਕਰਾਉਣ ਦੀ ਧਮਕੀ ਦੇ ਕੇ ਚੁੱਪ ਕਰਾਉਂਦਾ ਸੀ ਵੀਰ ਤੂੰ ਅੱਜ ਇਹਨੂੰ ਚੁੱਪ ਕਰਾ ਕੇ ਦਿਲ ਜਿੱਤ ਲਿਆ ਤੇ ਸਾਡੇ ਹਲਕਾ ਕਰਤਾਰਪੁਰ ਦਾ ਨਾਮ ਵੱਡਾ ਕੀਤਾ।
@sukhnijjar167
@sukhnijjar167 18 сағат бұрын
Paji kartarpur jalandhar to Amritsar road te jehra ohthe da aa ji Karan veer
@jassgill9995
@jassgill9995 7 сағат бұрын
​@@sukhnijjar167 ਹਾਂ ਵੀਰੇ ਓਹੀ ਕਰਤਾਰਪੁਰ ਆ ਸਾਡਾ ਪਿੰਡ ਵੀ ਕਰਤਾਰਪੁਰ ਹਲਕੇ ਚ ਹੀ ਆਉਂਦਾ ਆ।
@sukhnijjar167
@sukhnijjar167 6 сағат бұрын
@jassgill9995 thik aa paji sada pind khanke fathe garh aa ji alampur de kol aa ji
@jagtarbrar4794
@jagtarbrar4794 Күн бұрын
ਅੰਮਿਰਤਪਾਲ ਨੇ ਦੁਆਬਾ ਹਿਲਾ ਦਿੱਤਾ ਸੀ
@HarjitSingh-kp3wv
@HarjitSingh-kp3wv Күн бұрын
ਪੱਤਰਕਾਰੀ ਨੂੰ ਏਸੇ ਤਰ੍ਹਾਂ ਜਿੰਦਾ ਰੱਖੋ ਵੀਰ ਜੀ
@gurpreetdhandli8389
@gurpreetdhandli8389 Күн бұрын
ਗੁੱਡ ਪਤਰਕਾਰ ਸਾਹਬ ਜੀ ❤
@BabuBaaz
@BabuBaaz Күн бұрын
ਪੱਤਰਕਾਰ ਜਮਾ ਸਿਰਾ
@KalaSerron
@KalaSerron Күн бұрын
ਆਰ ਐਸ ਦਾ ਦੱਲਾ ਹੈ ਦਿੱਲੀ ਦਾ ਦਲਾਲ
@harpreetsidhu7374
@harpreetsidhu7374 Күн бұрын
ਪੱਤਰਕਾਰ ਵੀਰ ਬਹੁਤ ਵਧੀਆ
@palpatrewala
@palpatrewala Күн бұрын
ਕਿਸਾਨ ਹੈ ਤਾਂ ਜਹਾਨ ਹੈ,ਇਸ ਤੋਂ ਵੱਧ ਕੁਝ ਨਈਂ ਕਹਿ ਸਕਦਾ,ਨਾਨਕ ਦੇ ਘਰ ਸਭ ਤੋਂ ਪਹਿਲਾਂ ਕਿਰਤ ਹੈ,ਫਿਰ ਵੰਡ ਛਕਣ ਦੀ ਗੱਲ ਹੈ,ਇਹੀ ਸੱਚਾਈ ਹੈ,ਧੰਨ ਗੁਰੂ ਨਾਨਕ ਦੇਵ ਜੀ,ਕੁਰਬਾਨ ਬਾਬੇ ਨਾਨਕ ਦੀ ਬਾਣੀ ਤੇ ਜਿਸ ਬਾਣੀ ਨੂੰ ਪੜ ਕੇ ਜਿੰਦਗੀ ਜੀਣ ਦਾ ਰਾਹ ਮਿਲਦਾ ਹੈ,,
@satrajsingh7055
@satrajsingh7055 14 сағат бұрын
ਬਾਬਾ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਪੱਤਰ ਕਾਰ ਦੀ ਬਹੁਤ ਹੀ ਵਧੀਆ ਐਕਸਪਲ ਨਾਲ ਜਵਾਬ ਦਿੱਤਾ ਜੀ । ਬਹੁਤ ਵਧੀਆ ਗਿਆਨੀ ਜੀ
@abhichahal1313
@abhichahal1313 22 сағат бұрын
bhutt vdiaaa veeerrr
@JOHALDESIWEB
@JOHALDESIWEB Күн бұрын
ਮਿਟੀ ਚੈਨਲ ਇਕ ਸੱਚਾ ਸੁਚਾ ਤੇ ਲੋਕ ਹਿਤ ਅਦਾਰਾਂ ਹੈ ਬਾਬਾ ਤੇਰੇ ਵਾਂਗ ਫੋਰਚੂਨਰ ਜਾ ਲੈਡਕਰੂਜਰਾ ਤੇ ਨਹੀਂ ਵਿਕਦਾ,, ਵਿਕਾਊ ਨੂੰ ਸਾਰੇ ਵਿਕਾਊ ਦਿਖਦੇ ਹਨ, ਨਾਲੈ ਇਕੱਲਾ ਮੋਦੀ ਹੀ ਰਾਸਟਰ ਨਹੀਂ ਹੈ ਮੋਦੀ ਅੱਜ ਹੈ ਕੱਲ ਨਹੀਂ,, ਰਾਸਟਰ ਹਮੇਸ਼ਾ ਰਹਿੰਦਾ ਹੈ
@Truefacts2961
@Truefacts2961 Күн бұрын
ਪੱਤਰਕਾਰ ਦੀ ਮੰਜੀ ਠੋਕ ਕੇ ਰੱਖ ਦਿੱਤੀ ਬਾਬੇ ਨੇ,,,,,ਬਾਬਾ ਜੀ ਚੱਕ ਕੇ ਰੱਖ
@sukadevshing2928
@sukadevshing2928 Күн бұрын
Babe. Ne. Maji. Thoki. Paterkar. Ne. Thoki. Babe di. M
@Truefacts2961
@Truefacts2961 16 сағат бұрын
@sukadevshing2928 ਪਤਰਕਾਰ ਦੀ ਬੂੰਡ ਪਾੜ ਗੲਈ
@BalwinderSingh-lg1yh
@BalwinderSingh-lg1yh 16 сағат бұрын
Tera jija lagda aa dalla saad
@jagdeepsandhu2144
@jagdeepsandhu2144 Күн бұрын
ਬਹੁਤ ਵਧੀਆ ਪੱਤਰਕਾਰ ਜੀ ਇਹ BJP ਦਾ ਦੱਲਾ ਹੈ
@PBXGAMER053
@PBXGAMER053 22 сағат бұрын
Thanks!
@shaunkijatt1576
@shaunkijatt1576 Күн бұрын
ਕਰਨ ਬਾਈ ਚੰਗਾ ਉਦੇੜੀਆ ਠੱਗ ਨੂੰ 😂😂😂😂😂
@Jaas13
@Jaas13 Күн бұрын
ਸੰਤਾ ਸਿੰਘ ਕਾਗਰਸ ਦਾ ਹੀ ਪਾਲਿਆ ਹੋਇਆ ਪਾਲਤੂ ਸੀ ਤਾਹੀਓ 84 ਵੇਲੇ ਕਿਤੇ ਵੀ ਨਹੀ ਦਿਖਿਆ ਸੰਤਾ ਸਿੰਘ ।।ਇਹਨਾ ਗੱਦਾਰਾ ਨੂੰ ਨਿਹੰਗ ਨਹੀ ਕਹਿਣਾ ਚਾਹੀਦਾ ਨਿਹੰਗ ਸਬਦ ਦਾ ਮਹੱਤਵ ਬਹੁਤ ਵੱਡਾ ਹੈ
@gurpalsingh7907
@gurpalsingh7907 Күн бұрын
ਤੁਸੀਂ ਸੰਤਾ ਸਿੰਘ ਨੂੰ ਗਦਾਰ ਕਹਿਣ ਤੋਂ ਪਹਿਲਾਂ ਦੂਜੇ ਪਾਸੇ ਵੀ ਝਾਤੀ ਮਾਰੋ।ਬਾਦਲ ਪਰਿਵਾਰ ਨੂੰ ਤੇ ਹਰਚਰਨ ਸਿੰਘ ਲੌਂਗੋਵਾਲ ਨੂੰ ਤੇ ਟੌਹੜਾ ਬਰਨਾਲਾ ਨੂੰ ਤੇ ਰਾਮੂੰਵਾਲੀਆ ਨੂੰ ਕੀ ਕਹੋਗੇ।ਕੀ ਉਹਨਾਂ ਪੰਜਾਬ ਦੇ ਸਾਰੇ ਗੁਰਦੁਆਰਿਆਂ ਦੇ ਉਪਰ ਹਮਲਾ ਨਹੀਂ ਕਰਵਾਇਆ। ਨਹਿੰਗ ਸੰਤਾ ਸਿੰਘ ਨੇ ਕਿਥੇ ਲਿਖ ਕੇ ਦਿੱਤਾ ਸੀ ਅਟੈਕ ਕਰਨ ਲੱਈ। ਫਿਰ ਉਹਨਾਂ ਅਕਾਲੀਆਂ ਨੇ ਅੰਦਰ ਖਾਤੇ ਕਿਨੇਂ ਮੁੰਡੇ ਮਰਵਾਏ ਝੂਠੇ ਪੁਲਿਸ ਮੁਕਾਬਲਿਆਂ ਵਿੱਚ।ਆਪ ਹੀ ਮਰਵਾ ਕੇ ਆਪ ਹੀ ਭੋਗਾਂ ਤੇ ਚਲੇ ਜਾਂਦੇ ਸੀ। ਨਹਿੰਗ ਸਿੰਘ ਸੰਤਾ ਸਿੰਘ ਕੋਲ ਕੋਈ ਚਲਿਆ ਵੀ ਜਾਂਦਾ ਸੀ। ਖਾੜਕੂ ਸਿੰਘਾਂ ਦਾ ਪਰਿਵਾਰਕ ਮੈਂਬਰ ਸੰਤਾਂ ਸਿੰਘ ਦੀ ਫਿਰ ਇਹ ਵੀ ਗੱਲ ਹੈ ਪੁਲਿਸ ਦੇ ਝੂਠੇ ਪੁਲਿਸ ਮੁਕਾਬਲੇ ਵਿਚੋਂ ਵੀ ਛੁਡਵਾ ਦਿੰਦਾ ਸੀ। ਉਹਦੇ ਵਿੱਚ ਐਨਾਂ ਦੰਮ ਸੀ ਚਾਹੇ ਸੈਂਟਰ ਦਾ ਹੀ ਬੰਦਾ ਸੀ ਉਹੋ। ਅਕਾਲੀ ਦਲ ਸਾਰੇ ਸੈਂਟਰ ਇਜੰਸੀਆਂ ਨਾਲ ਮਿਲੇ ਹੋਏ ਸਨ ।ਪਰ ਆਪਣੇ ਸਿੱਖ ਨੌਜਵਾਨਾਂ ਦੀ ਕੀਮਤੀ ਜਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੰਤਾ ਸਿੰਘ ਨੇ ਬਹੁਤ ਜ਼ਿਆਦਾ ਸਿੱਖ ਨੌਜਵਾਨਾਂ ਤੇ ਧੀਆਂ ਭੈਣਾਂ ਮਾਵਾਂ ਨੂੰ ਥਾਣਿਆਂ ਵਿਚੋਂ ਬਚਾਇਆ ਹੈਂ।ਇਕ ਵਾਰੀ ਸੰਤਾਂ ਸਿੰਘ ਦੀ ਚਿੱਠੀ ਲਿਖੀ ਹੋਈ ਥਾਣਿਆਂ ਵਿੱਚ ਚਲੀ ਜਾਂਦੀ ਸੀ ਤਾਂ ਥਾਣੇ ਵਾਲੇ ਉਸਨੂੰ ਹੱਥ ਤੱਕ ਨਹੀਂ ਸੀ ਲਾਉਂਦੇ। ਸੰਤਾ ਸਿੰਘ ਦੀ ਤੇ ਅਕਾਲੀਆਂ ਦੀ ਚੰਗੀ ਤਰ੍ਹਾਂ ਖੋਜ ਪੜਤਾਲ ਕਰੋਂ ਫਿਰ ਪਤਾ ਲੱਗੂ ਕੌਂਣ ਗਦਾਰ ਸੀ ਤੇ ਕੋਣ ਸਹੀ ਸੀ ਪਿਆਰੇ। ਨਹਿੰਗ ਸਿੰਘ ਸੰਤਾ ਸਿੰਘ ਨੇ ਪਹਿਲਾ ਹੀ ਕੈਹਿ ਦਿੱਤਾ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ। ਇਹਨਾਂ ਕਾਲੀਆਂ ਨਾਲ ਨਾਂ ਰਲ ਇਹ ਤੈਨੂੰ ਆਪਣੀਂ ਸਿਆਸਤ ਨਾਲ਼ ਵਰਤਕੇ ਤੇਨੂੰ ਧੋਖਾ ਦੇ ਕੇ ਮਰਵਾ ਦੇਣਗੇ।ਪਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇਹਨਾਂ ਗੱਲਾਂ ਦਾ ਵਿਸ਼ਵਾਸ ਨਹੀਂ ਕੀਤਾ ਸੰਤਾ ਸਿੰਘ ਦੀਆਂ ਗਲਾਂ ਤੇ।ਕਿਉਂ ਕੇ ਸੰਤਾ ਸਿੰਘ ਬਹੁਤ ਜ਼ਿਆਦਾ ਵੱਡਾ ਅਕਾਲੀਆਂ ਤੋਂ ਵੀ ਸਿਆਸੀ ਸੀ।ਚਾਹੇ ਉਹ ਸੈਂਟਰ ਇਜੰਸੀਆਂ ਦਾ ਹੀ ਬੰਦਾ ਸੀ। ਅਕਾਲੀ ਆਗੂ ਕੋਈ ਮੀਟਗਾਂ ਕਰਦੇ ਸੀ। ਸੰਤਾ ਸਿੰਘ ਨੂੰ ਪਹਿਲਾਂ ਹੀ ਪੱਤਾ ਹੁੰਦਾ ਸੀ ਕੌਣ ਕੌਣ ਮੀਟਿੰਗ ਕਰਨ ਜਾ ਰਿਹਾ ਹੈ। ਮੀਟਿੰਗ ਵਿੱਚ ਕੌਂਣ ਕੌਣ ਬੈਠੇ ਸੀ ਕਿਸ ਵਿਸੇ ਤੇ ਗੱਲ ਹੋਈ ਹੈ ਹੁਣ ਇਹ ਅੱਗੇ ਕੀ ਕਰਨਾਂ ਚਾਹੁੰਦੇ ਹਨ। ਇਹਨਾਂ ਗੱਲਾਂ ਦਾ ਸੰਤਾ ਸਿੰਘ ਨੂੰ ਪਹਿਲਾਂ ਪੱਤਾ ਲੱਗ ਜਾਂਦਾ ਸੀ। ਸੰਤਾ ਸਿੰਘ ਬਹੁਤ ਜ਼ਿਆਦਾ ਸਮਝਦਾਰ ਬੰਦਾ ਸੀ ਫਿਰ ਆਪਣਾਂ ਦਲ ਪੰਥ ਬਚਾਕੇ ਸੈਂਟਰ ਸਰਕਾਰਾਂ ਦੀਆਂ ਨੀਤੀਆਂ ਮਾਰਧਾੜਾ ਤੋਂ। ਨਹਿੰਗ ਸਿੰਘ ਜਿਦੋਂ ਮਰਜ਼ੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਜਾਣ ਆਉਣ ਕੋਈ ਰੁਕਾਵਟ ਸੀ ਪੈਦੀ
@MalkidSing-lz9mq
@MalkidSing-lz9mq Күн бұрын
ਇਹ ਸ਼ੇਰ ਦੇ ਭੇਸ਼ ਵਿੱਚ ਖੋਤਾ ਹੈ ।
@rajanpalyal8856
@rajanpalyal8856 Күн бұрын
😂😂😂😂😂
@realworld3047
@realworld3047 Күн бұрын
ਏਦਾ ਇਤਿਹਾਸ ਇਹੀ ਹੈ ਏਹਨੂੰ ਥੂ ਹੀ ਕਰਨਾ ਲੋਕਾਂ ਨੇ ਚਵਲ😂😂
@Jaas13
@Jaas13 Күн бұрын
ਕੌਣ ਕਹਿੰਦਾ ਹੈ ਐਮ ਪੀ ਵਾਲੇ ਯੂਰੀਆ ਨਹੀ ਪਾਉਂਦੇ ਯੂਰੀਆ ਰੇਹ ਹਰੇਕ ਉਸ ਸੂਬੇ ਵਿੱਚ ਜਾਂਦੀ ਹੈ ਯੂਰੀਆ ਦੇ ਥੈਲੇ ਤੇ ਜਿੰਨੀਆਂ ਸਟੇਟਾ ਦੇ ਨਾਮ ਲਿਖੇ ਹੁੰਦੇ ਹਨ ਮੈਂ 2014 ਤੱਕ 12 ਚੱਕਾ ਟਰਾਲਾ ਚਲਾਇਆ ਆਧਰਾ ਪ੍ਰਦੇਸ਼ ਤੱਕ ਮਾਲ ਦੀ ਢੋਆ ਢੁਆਈ ਕੀਤੀ ਹੈ ਤੇ ਯੂਰੀਆ ਵੱਡੇ ਸਹਿਰਾ ਦੇ ਸਟੋਰਾ ਤੋ ਪਿੰਡਾ ਤੱਕ ਗੇੜੇ ਲਾਏ ਹਨ ਐਮ ਪੀ ਮਹਾਰਾਸਟਰ ਆਧਰਾ ਤੇਲੰਗਾਨਾ ਬਾਕੀ ਯੂਪੀ ਬਿਹਾਰ ਰਾਜਸਥਾਨ ਇਹਨਾਂ ਸਭ ਸਟੇਟਾ ਦੇ ਕਿਸਾਨ ਯੂਰੀਆ ਦੀ ਵਰਤੋ ਕਰਦੇ ਬਿਨਾ ਯੂਰੀਆ ਤੋ ਫਸਲ ਦੀ ਪੈਦਾਵਾਰ ਘੱਟ ਜਾਣੀ ਤੇ ਅਨਾਜ ਦੀ ਪੂਰਤੀ ਨਹੀ ਹੋਣੀ ਮਹਾਰਾਸਟਰ ਦੇ ਕੇਲੇ ਦੀ ਫਸਲ ਵਿੱਚ ਵੀ ਯੂਰੀਆ ਵਰਤੀ ਆਧਰਾ ਦੀ ਮਿਰਚ ਹਲਦੀ ਅਦਰਕ ਹੋਰ ਸਟੇਟਾ ਵਿੱਚ ਦਾਲਾ ਆਦਿਕ ਸਭ ਵਿੱਚ ਯੂਰੀਆ ਵਰਤੀ ਜਾਂਦੀ ਹੈ ਤੇ ਕੀਟਨਾਸਕ ਵੀ ਸਭ ਕਿਤੇ ਵਰਤੇ ਜਾਂਦੇ ਹਨ ਇੱਥੋ ਤੱਕ ਡੋਡਿਆ ਦੀ ਫਸਲ ਲ੍ਈ ਵੀ ਯੂਰੀਆ ਵਰਤੀ ਜਾਂਦੀ ਹੈ ਫੀਡ ਫੈਕਟਰੀਆ ਵਾਲੇ ਨਮਕ ਦੀ ਥਾਂ ਯੂਰੀਆ ਪਾ ਰਹੇ ਹਨ ਉੱਥੇ ਕੋਈ ਬੋਲਦਾ ਨਹੀ ਇਸ ਹਰਜੀਤੇ ਨੂੰ ਕੱਖ ਨੀ ਪਤਾ ਜੋ ਗਿਆਨ ਫੇਸਬੁੱਕ ਤੋ ਮਿਲਦਾ ਉਹੀ ਗਿਆਨ ਇੰਟਰਵਿਉ ਵਿੱਚਝਾੜ ਦਿੰਦਾ ਹੈ ਕੱਖ ਨੀ ਪੱਲੇ ਬਿਨਾ ਸੈੱਟਰ ਸਰਕਾਰ ਦੀ ਦਲਾਲੀ ਤੋ ਬਿਨਾ ਹੋਰ ਕੋਈ ਕੰਮ ਨੀ ਇਸ ਨੂੰ ਚੰਗੀ ਉਹਨਾਂ ਨੇ ਗੱਡੀ ਦਿੱਤੀ ਅਗਲੇ ਨੂੰ ਤੇ ਪਿੱਠ ਤੇ ਸਰਕਾਰਾ ਦਾ ਹੱਥ ਹੈ ਡਰ ਕਿਸ ਦਾ ਹੋਣਾ ਇਸ ਗੰਦ ਨੂੰ
@shivagill4992
@shivagill4992 Күн бұрын
Oh Karan you are the best. Your way is so impressive😊
@jagsirsingh365
@jagsirsingh365 Күн бұрын
Eh hundia patrkari kaim aa bro Dil jitt lya
@amarjitsingh4470
@amarjitsingh4470 17 сағат бұрын
😂😂😂 ਬਾਬਾ ਜੀ ਬਿਲਕੁਲ ਸਹੀ ਕਹਿ ਰਹੇ ਹਨ 😂❤😂❤
@robinsandhu18
@robinsandhu18 Күн бұрын
Craaaa sir . U are a very intelligent reoprter. Great sense of humour.
@gurdevsingh8898
@gurdevsingh8898 Күн бұрын
ਸਰਕਾਰੀ ਸਾਨ੍ਹ ਦਾ ਠੱਪਾ ਲਗ ਗਿਆ
@dalbirsingh5890
@dalbirsingh5890 Күн бұрын
ਪੱਤਰਕਾਰ ਜੀ ਕਿਉਂ ਇਹੋ ਜਿਹੇ ਨੂੰ ਚਲਾਉਂਦੇ ਹੋ
@Iqbal_singh_9835
@Iqbal_singh_9835 Күн бұрын
ਪੱਤਰਕਾਰ ਬਾਈ ਇਸ ਬਾਬੇ ਨੂੰ ਹਾਈਲਾਈਟ ਨਾ ਕਰੋ।ਜੇ ਇਹ ਕੰਮ ਦਾ ਹੁੰਦਾ ਤਾਂ ਸਿੱਖ ਬਣਕੇ ਸਿੱਖਾਂ ਨੂੰ ਹੀ ਕੁੱਦ ਕੁੱਦ ਨਾ ਪੈਂਦਾ।
@ajaibsingh3873
@ajaibsingh3873 Күн бұрын
ਤੁਸੀਂ ਇਸਦੀ ਮਸ਼ਹੂਰੀ ਕਰ ਰਹੇ ਹੋ ਪਤਰਕਾਰ ਜੀ।
@amanjeetsingh730
@amanjeetsingh730 Күн бұрын
ਸਿਖ ਧਰਮ ਦੇ ਚਾਰ ਰੰਗ ਪ੍ਰਵਾਨਤ ਹਨ ਕੇਸਰੀ,ਨੀਲਾ,ਪੀਲਾ ,ਚਿਟਾ।ਉਹ ਇਹ ਪਾਉਂਦਾ ਹੀ ਨੀ
@SarbjitSingh-vg3kv
@SarbjitSingh-vg3kv Күн бұрын
Paji majja a gea channel valea enu ande asli Punjabi sher
@Jaas13
@Jaas13 Күн бұрын
ਇਸ ਹਰਜੀਤੇ ਨੇ ਇੱਕ ਗੱਲ ਹੀ ਕੰਮ ਦੀ ਕੀਤੀ ਹੈ ਉਹ ਵੀ ਧਰਮ ਦੀ ਵੀ ਕਿ ਜੇ ਧਰਮ ਹੀ ਨਾ ਰਿਹਾ ਸਾਡੇ ਵਿੱਚ । ਤਾੰ ਇਹ ਜਮੀਨਾ ਜਾਇਦਾਦਾ ਕੀ ਕੰਮ ਕਿਉਕਿ ਆਉਣ ਵਾਲੀਆ ਪੀੜੀਆ ਨਸੇ ਅਯਾਸੀਆ ਵੱਲ ਗ੍ਈਆਤਾਂ ਹੋਲੀ ਹੋਲੀ ਸਭ ਵੇਚ ਖਾਣੀ ਜੇ ਕੁੱਝ ਕੁ ਕੋਲ ਰਹਿ ਵੀ ਗ੍ਈ ਉਹਨਾ ਦੀ ਪਾਵਰ ਨੀ ਪੈਣੀ ਕਿਸੇ ਕੰਮ ਤੇ ਮਤਲਬ ਇਕੱਠੇ ਹੋ ਕੇ ਧਰਨਾ ਨੀ ਲਾ ਸਕਣਗੇ ਤੇ ਬਾਕੀ ਜਮੀਨਾ ਵੇਚਕੇ ਫੋਰਨ ਕੰਟਰੀਆ ਚਲੇ ਜਾਣਗੇ ਇੱਥੇ ਹਿੰਦੋਸਤਾਨੀ ਆ ਜਾਣੇ । ਇਸ ਲ੍ਈ ਧਰਮ ਜਰੂਰੀ ਹੈ
@ਰਮਨਬਣਵੈਤ
@ਰਮਨਬਣਵੈਤ Күн бұрын
ਬਾਈ ਇਹਦੀ ਪਾੜਨੇ ਵਾਲਾ ਬੰਦਾ ਚਾਹੀਦਾ ਸੀ ਵੀਰ ਤੂੰ ਥੋੜੀ ਜਿਹੀ ਡਰਕੇ ਗੱਲ ਕਰਦਾ ਬਾਕੀ ਕੰਮ ਸਿਰਾ
@NPB9513
@NPB9513 16 сағат бұрын
ਬਹੁਤ ਵਧੀਆ ਪਤੱਰਕਾਰ ਸਾਬ
@ramindersingh1069
@ramindersingh1069 Күн бұрын
Jàrnlìst bhaji gòd bless you are great man
@SukhchainSingh-yi5jg
@SukhchainSingh-yi5jg 2 сағат бұрын
ਬਹੁਤ ਵਧੀਆ ਪੱਤਰਕਾਰ ਵੀਰ ਇਹਦੀ ਤਸੱਲੀ ਕਰਵਾਉਣ ਲਈ।। ਪਰ ਪੱਤਰਕਾਰ ਵੀਰ ਅਜਿਹੇ ਲੋਕਾਂ ਨੂੰ ਤਾਂ ਕੈਮਰੇ ਤੇ ਮਾਈਕ ਤੋਂ ਦੂਰ ਰੱਖਿਆ ਕਰੋਂ ਵੀਰ।। ਇਹ ਤਾਂ ਆਪ ਭਾਲਦੇ ਰਹਿੰਦੇ ਹਨ।।ਕੋਈ ਸਾਨੂੰ ਕੈਮਰੇ ਤੇ ਮਾਈਕ ਵਾਲਾਂ ਮਿਲੇ।।
@Jaas13
@Jaas13 Күн бұрын
ਬਾਕੀ ਰਹੀ ਗੱਲ ਯੂਰੀਆ ਦੀ ਜੇ ਸਾਰੀਆ ਸਟੇਟਾ ਯੂਰੀਆ ਖਾਦ ਵਰਤੋ ਕਰਨ ਤੋ ਹੱਟ ਜਾਣ ਪਤਾ ਕੀ ਹੋਵੇਗਾ ਸਭ ਤੋ ਪਹਿਲਾ ਤਾਂ ਫਸਲਾਂ ਦੀ ਗ੍ਰੋਥ ਬਹੁਤ ਸਲੋ ਹੋ ਜਾਣੀ ਹੈ ਤੇ ਫਸਲਾਂ ਦੀ ਪੈਦਾਵਾਰ ਘੱਟ ਜਾਵੇਗੀ ਪੈਦਾਵਾਰ ਘੱਟਣ ਨਾਲ ਅਨਾਜ ਦੀ ਪੂਰਤੀ ਨਹੀ ਹੋਣੀ 1ਸੋ 60 ਕਰੋੜ ਦੀ ਅਬਾਦੀ ਹੈ ਭਾਰਤ ਦੀ ਤੇ ਅਨਾਜ ਦੀ ਪੂਰਤੀ ਕਿੱਥੋ ਹੋਣੀ ਹੈ ਭਾਰਤ ਚੋਲ ਤਾਂ ਵੇਚਦਾ ਹੈ ਦੂਜੇ ਦੇਸਾ਼ ਨੂੰ ਪਰ ਕਣਕ ਤੇ ਦਾਲਾ ਭਾਰਤ ਨੂੰ ਖਰੀਦਣੀਆ ਪੈਂਦੀਆ ਹਨ ਕਣਕ ਯੁਕਰੇਨ ਤੋ ।ਦਾਲਾ ਅਮਰੀਕਾ ਕਨੇਡਾ ਤੋ ਫਸਲਾ ਦੀ ਪੈਦਾਵਾਰ ਘੱਟਣ ਨਾਲ ਆਟੇ ਦਾ ਰੇਟ 150 ਰੁਪ੍ਏ ਕਿੱਲੋ ਹੋ ਜਾਣਾ ਸਾਡੇ ਵਰਗੇ ਮਾਹਤੜ ਕਿੱਥੋ ਖਰੀਦ ਕੇ ਖਾਣਗੇ ਜੋ ਕਿ ਸਿਰਫ ਤਨਖਾਹਾ ਤੇ ਘਰ ਚੱਲਦਾ ਹੈ ਤੇ ਇਹ ਹਰਜੀਤੇ ਹੋਰੀ ਬਕਵਾਸ ਕਰਦੇ ਚੈੱਨਲਾ ਤੇ ਬਹਿ ਕੇ । ਭਾਰਤ ਆਬਦੇ ਲੋਕਾ ਨੂੰ ਮੀਡੀਏ ਰਾਹੀ ਝੂਠ ਬੋਲਦਾ ਵੀ ਕਿ ਅਸੀ ਕਣਕ ਬਾਹਰਲੇ ਦੇਸਾ ਨੂੰ ਵੇਚਦੇ ਹਾ ਉਹ ਝੂਠ ਹੈ। ਪਹਿਲਾ ਭਾਰਤ ਕਣਕ ਵੇਚਦਾ ਸੀ ਪਰ ਅੱਜ ਦੀ ਘੜੀ ਕਣਕ ਦੀ ਲਾਗਤ ਬਹੁਤ ਵਧ ਗ੍ਈ ਹੈ ਲੋਕ ਚੋਲਾ ਨੂੰ ਖਾਣੋ ਘੱਟ ਗ੍ਏ ਹਨ ਹੁਣ ਬਹੁਤ ਵੱਡਾ ਹਿੱਸਾ ਅਬਾਦੀ ਦਾ ਰੋਟੀ ਤੇ ਆ ਗਿਆ ਹੈ ਜੋ ਕਣਕ ਸਰਕਾਰ ਲੋਕਾ ਨੂੰ ਦਿੰਦੀ ਹੈ ਉਹ ਵੀ ਬੰਦ ਹੋ ਜਾਣੀ ।ਬੜੀਆ ਗੱਲਾ ਨੇ ਪਰ ਵੱਡੇ ਕੋਮੈੱਟ ਕੋਈ ਪੜਦਾ ਨਹੀ ।
@sidhutinkoniwalaPb03
@sidhutinkoniwalaPb03 7 сағат бұрын
ਰਿਪੋਰਟ ਬਾਈ ਨੂੰ ਸਲਾਮ ਹੈ
@Gill3495
@Gill3495 Күн бұрын
ਯਾਰ ਇਹ ਕਲਾਨ ਯਾ ਕਯਾ ਬੋਲੀ ਜਾਂਦਾ ਨਾ ਇਹਨੂੰ ਪਤਾ ਕੁਝ ਨਾ ਕੋਈ ਗਿਆਨ 😅
@GURPREETBAJWA
@GURPREETBAJWA Күн бұрын
Shaabaash patarkaar sahib, great work
@tejaspreetsingh6090
@tejaspreetsingh6090 Күн бұрын
ਇਹਨੂੰ ਬਿਜਲੀਆਂ ਲੱਗਣ ਵਾਲੀਆਂ ਲਗਦੀਆਂ 😂
@SwarnjitSingh-od2wz
@SwarnjitSingh-od2wz Күн бұрын
ਵੀਰ ਕਰਨ ਜੀ ਜੀ ਕਰਦਾ ਤੁਹਾਡਾ ਮੱਥਾਂ ਚੁੰਮ ਲਵਾਂ ਤੇ ਮੂੰਹ ਨਾਲ ਕੁੱਟ ਕੇ ਹਰੀਆਂ ਲਾਚੀਆਂ ਵਾਲੀ ਚਾਹ ਪਿਆਵਾਂ... ਡਾਕਟਰ ਸਵਰਨਜੀਤ ਸਿੰਘ ਸੌੜੀਆਂ
@feroussingh
@feroussingh 18 сағат бұрын
ਮੂੰਹ ਨਾਲ਼ ਕੁੱਟ ਕੇ! ਜੂਠੀਆਂ!
@kattaa9972
@kattaa9972 Күн бұрын
Kya baat aa karan veer eh aa asli roast🎉🎉🎉🎉🎉good ਪੱਤਰਕਾਰੀ ਵੀਰ
@GURDEEPSINGH-lw7mu
@GURDEEPSINGH-lw7mu Күн бұрын
ਕਰਨ ਵੀਰ ਬੱਬਰ ਸ਼ੇਰ
@vickyvickt1477
@vickyvickt1477 4 сағат бұрын
Karen veer bhut bdia interview kiti waheguru ji mehar kran ji 🙏🏻
@ramandhaliwal7286
@ramandhaliwal7286 Күн бұрын
ਉਹ ਪਖੰਡੀ ਪੰਜਬ ਵਿੱਚ ਤਾਂ ਹਿੰਦੂ ਸਿੱਖ ਸਭ ਰਲ ਮਿਲ ਕੇ ਰਹਿੰਦੇ ਨੇ ਪਰ ਤੁ ਮਨੀਪੁਰ ਦੀ ਗੱਲ ਨੀ ਕਰੁਗਾ RRS ਦਾ 🤙🏻
@shivagill4992
@shivagill4992 Күн бұрын
I loved your strength Karan Sharma Good for you. You are a warrior and saintly ❤❤❤
@robinsandhu18
@robinsandhu18 Күн бұрын
Best reporter of punjab
@parvindersinghbawa6103
@parvindersinghbawa6103 Күн бұрын
What a reporter 👍👍👍
@RanjitSingh-vk9ys
@RanjitSingh-vk9ys Күн бұрын
ਜਿਸ ਗੁਰੂ ਸਾਹਿਬਾਨ ਨੇ ਤਿਲਕ ਜੰਝੂ ਨੂੰ ਬਚਾਉਣ ਲਈ ਸੀਸ ਦਿੱਤਾ ਮੂਰਖਾ ਉਦੋਂ ਵੱਧ ਤੂੰ ਕੀ ਜੋੜੇਂਗਾ ਤੈਨੂੰ ਨਾਂ ਬਾਣੀ ਦਾ ਪਤਾ ਨਾਂ ਗੁਰ ਇਤਹਾਸ ਦਾ
@ParminderKaur-zm4kw
@ParminderKaur-zm4kw Күн бұрын
yrr eh rss dia njaij aulada ne....sarkara ne bnde beje aa sikhi da ghaaan krn li
@preetphotostudio1362
@preetphotostudio1362 Күн бұрын
ਗਿਆਨ ਜੋਦੜੀ, ਬਾਬੇ ਨਾਨਕ ਦਾ ਸਥਾਨ ਤੋੜ ਦਿੱਤਾ, ਉਸ ਬਾਰੇ ਵੀ ਕੁਝ ਬੋਲ
@HarpreetSingh-yp8zq
@HarpreetSingh-yp8zq Күн бұрын
ਭਾਰਤ ਤੇ ਕਬਜਾ ਹੋਣ ਤੇ ਅੰਗਰੇਜ਼ਾਂ ਨੇ ਭਾਰਤ ਦੀ ਜਨਗਣਨਾ ਕਰਨ ਦੀ ਗੱਲ ਕੀਤੀ ਸੀ, ਕੁਝ ਬ੍ਰਾਹਮਣਾਂ ਨੇ ਫਰਿਆਦ ਕੀਤੀ ਕਿ ਸਾਨੂੰ ਭਾਰਤ ਦੇ ਲੋਕਾਂ ਵਿੱਚ ਨਾਂ ਗਿਣਿਆ ਜਾਵੇ-ਅਸੀਂ ਭਾਰਤ ਦੇ ਲੋਕ ਨਹੀਂ ਪਰਸ਼ੀਆ ਦੇ ਪਾਰਸੀ ਹਾਂ, ਸਿਕੰਦਰ ਬਾਦਸ਼ਾਹ ਤੋਂ ਪਹਿਲਾਂ ਪਰਸ਼ੀਆ ਵਿਚ ਮੋਦੀ ਵੰਸ਼ ਵਿੱਚ 2 ਰਾਜੇ ਰਹੇ ਸੀ ਏਸੇ ਲਈ ਪਾਰਸੀ ਅੱਤਵਾਦੀ ਸੰਗਠਨ ਆਰ ਐਸ ਐਸ ਨੇ ਮੋਦੀ ਨੂੰ ਭਾਰਤ ਦਾ ਰਾਜਾ ਬਣਾਇਆ ਹੈ, ਪਰਸ਼ੀਆ ਵਿਚ ਯਹੂਦੀ ਲੋਕ ਰੈਹ ਰਹੇ ਸੀ, ਇਹੀ ਲੋਕਾਂ ਨੂੰ ਅਰਬ ਨੇ ਹਮਲਾ ਕਰਕੇ ਮੁਸਲਮਾਨ ਬਣਾ ਲਿਆ ਸੀ ਜੋ ਅੱਜ ਇਰਾਨ ਵਿੱਚ ਆਪਣੇ ਆਪ ਨੂੰ ਸ਼ੀਆ ਮੁਸਲਮਾਨ ਆਖ ਰਹੇ, ਆਰ ਐਸ ਐਸ ਕਦੀ ਸ਼ੀਆ ਮੁਸਲਮਾਨਾਂ ਦੇ ਖਿਲਾਫ ਨਹੀਂ ਰਹੀ, ਬ੍ਰਾਹਮਣ ਅਸਲ ਵਿੱਚ ਪਰਸ਼ੀਆ ਦੇ ਯਹੂਦੀ ਸੀ ਜੋ 800 ਈਸਵੀ ਵਿੱਚ ਅਰਬ ਤੋਂ ਜਾਨ ਬਚਾਕੇ ਭਾਰਤ ਦੇ ਗੁਜਰਾਤ ਵਿੱਚ ਆ ਵਸੇ ਸੀ, ਅੰਗਰੇਜ਼ ਵੀ ਯਹੂਦੀ ਸੀ ਏਸੇ ਲਈ ਬ੍ਰਾਹਮਣਾਂ ਨੂੰ ਰਾਜ ਦੇ ਗਏ, ਇਤਹਾਸ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ ਰਿਹਾ ਤਾਂ ਕਿ ਕਿਸੇ ਦੇ ਪੱਲੇ ਨਾਂ ਪਵੇ, ਪੜਕੇ ਦੇਖਲੋ !
@dhainchand1643
@dhainchand1643 Күн бұрын
ਹਰਪ੍ਰੀਤ ਸਿੰਘ ਜੀ ਬਹੁਤ ਹੀ ਗਹਿਰਾ ਗਿਆਨ ਸਾਂਭੀ ਬੈਠੇ ਓ।
@HarpreetSingh-yp8zq
@HarpreetSingh-yp8zq Күн бұрын
@dhainchand1643 ਇਸਨੂੰ ਗਿਆਨ ਨਹੀਂ ਜੜਾਂ ਖੋਦਣਾ ਕੇਹਾ ਜਾਂਦਾ ਵੀਰ ਜੀ।
@waraich.bathinde.aala-jv2wv
@waraich.bathinde.aala-jv2wv Күн бұрын
ਯਾਰ ਤੁਸੀਂ ਵੀ ਕੰਜਰਾ ਦੀ ਇੰਟਰਵਿਊ ਕਰਨ ਲੱਗ ਜਾਂਦੇ ਹੋ
@sarabjitSingh-vd2lz
@sarabjitSingh-vd2lz Күн бұрын
ਬਾਈ ਕੱਰਣ ਜੀ ਇਸ ਦੱਲੇ ਨੂੰ ਮੌਕੇ ਦੀ ਹਕੂਮਤ ਨੇ ਸਰਸੇ ਵਾਲੇ ਨੂੰ ਜੇਲ੍ਹ ਪੱਕੀ ਹੋ ਜਾਂਣੀ ਚਾਹੀਦੀ ਹੈ । ਇਹ ਗਦਾਰ ਹਕੂਮਤ ਨੇ ਦੁਹਰਾ ਸਰਸਾ ਤਿਆਰ ਕੀਤਾ ਜਾ ਰਿਹਾ ਹੈ ।
@ipindergill
@ipindergill 21 сағат бұрын
ਪੱਤਰਕਾਰ ਵੀਰ ❤
@realworld3047
@realworld3047 Күн бұрын
Salute hai journalist nu 🎉🎉❤
@harinderjitsingh404
@harinderjitsingh404 20 сағат бұрын
No words patrakar saab Eh hundi aa tasali 😂😂
@gagantv4050
@gagantv4050 Күн бұрын
ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ, ਇਹ ਗੁਰੂ ਨਾਨਕ ਦੇਵ ਜੀ ਨਾ ਸਿਧਾਂਤ ਨਹੀਂ ਹੈ ।।।।।। ਬਾਬਾ ਨਾਨਕ ਜੀ ਦਾ ਸਿਧਾਂਤ ਹੈ , ਚੜਦੀ ਕਲਾ!!!!!
@ashokklair2629
@ashokklair2629 Күн бұрын
ਨਾਨਕ ਕੈ ਘਰਿ ਕੇਵਲ ਨਾਮੁ।।
@sarbjitkaur6069
@sarbjitkaur6069 Күн бұрын
ਘਾਲਿ ਖਾਇ ਕਿਛੁ ਹਥਹੁ ਦੇਇ। ਉਦਮ ਕਰੇਂਦਿਆਂ ਜੀਉ ਤੂ ਕਮਾਂਵਦਿਆ ਸੁਖ ਭੁੰਚੁ। ਧਿਆਇਆ ਤੂ ਪ੍ਰਭੂ ਮਿਲਿ ਨਾੜਕ ਉਤਰੀ ਚਿੰਦੁ। ਮਨ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤ। ਨਾਮੁ ਬੀਜੁ ਸੰਤੋਖੁ ਸੁਹਾਗਾ ਰਖ ਗ਼ਰੀਬੀ ਵੇਸ। ਸਾਫ ਸੁਥਰੇ ਤੇ ਸਪੱਸ਼ਟ ਤੇ ਸਮਝ ਵਿਚ ਆਉਣ ਵਾਲੇ ਸਿਧਾਂਤ ਹਨ ਬਾਬੇ ਨਾਨਕ ਦੇ। ​@@ashokklair2629
@nikkumuhar2873
@nikkumuhar2873 8 минут бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੰਜਰਾ ਆਪਦੀਆਂ ਗੱਲਾਂ ਤੋਂ ਆਪ ਹੀ ਬਦਲੀ ਜਾਂਦਾ ਜਿਆਦਾ ਮੋਦੀ ਦਾ ਬਣਦਾ ਆਪ ਹੀ ਕਹੀ ਜਾਂਦਾ ਸੀ ਲੰਗਰਾਂ ਵਾਸਤੇ ਰਹਿ ਗਿਆ ਆਪ ਹੀ ਜਾ ਕੇ ਲੰਗਰ ਲਾਈ ਜਾਂਦਾ
@kuldeepsandhu4224
@kuldeepsandhu4224 Күн бұрын
Patrakaar veer ji good
@gurmukhsingh8486
@gurmukhsingh8486 Күн бұрын
Good patrkar veer
@amansahota600500
@amansahota600500 Күн бұрын
Karan veer good job Tahada varga brother chada aa
@gurbani637
@gurbani637 7 сағат бұрын
ਪੱਤਰਕਾਰ ਸਾਬ ਤੁਸੀ ਬਿਲਕੁਲ ਸਹੀ ਹੋ ਬਾਬਾ ਪੂਰਾ ਹਰਾਮਜਾਦਾ 😂😂😂😂
@gurdeepkumar7840
@gurdeepkumar7840 Күн бұрын
Karan veere att kara ti
@PBXGAMER053
@PBXGAMER053 22 сағат бұрын
Very good journalist ❤❤❤
@BalrajSingh-u4e
@BalrajSingh-u4e Күн бұрын
ਇਸ ਕੰਜ਼ਰ ਨੂੰ ਕਿਉ ਲਿਆਉਂਦੇ ਹੋ
@Pinder08
@Pinder08 Күн бұрын
ਕਰਨ ਸ਼ਰਮਾ ❤❤❤❤
@ParamjitSingh-h5l
@ParamjitSingh-h5l Күн бұрын
ਕੰਜਰਾ ਰੋਟੀ ਕਿਸਾਨਾ ਦੀ ਉਗਾਈ ਕਣਕ ਦੀ ਈ ਖਾਨਾ ਐ
@Jassmann5459
@Jassmann5459 Күн бұрын
ਪੱਤਰਕਾਰ ਵੀਰ ਜੀ ਤੁਸੀ ਤਾ ਬਹੁਤ ਕਮਾਲ ਕੀਤੀ । ਬਾਕੀ ਇਸ ਇਸ ਕੰਜਰ ਨੂੰ ਸੱਦਣ ਦੀ ਕੋਈ ਲੋੜ ਨਹੀ ਇਸ ਨੂੰ ਹਵਾ ਨਾ ਦਿਉ ਇਹ ਦੱਲੇ ਨੇ
@jassar100
@jassar100 Күн бұрын
Salute to the reporter, कमाल के सबाल, अक्ल लिया दिती निहंग साब को।
@bhupindercheema399
@bhupindercheema399 Күн бұрын
ਕਰਨ ਬਾਈ ਜੀ ਜੁੱਤੀ ਫੇਰੀ ਬੇਸ਼ਰਮ ਦੇ ਧੰਨਵਾਦ ਵੀਰ ਕਰਨ 🙏🙏
@kamaljitkaur6687
@kamaljitkaur6687 Күн бұрын
ਤੇਰਾਂ ਪਿਉ ਨੇ ਧਰਮ ਬਦਲਿਆ ਹੋਣਾ ਅਸੀਂ ਤਾਂ ਅੱਜ ਵੀ ਸਿੱਖ ਹਾਂ ਜੀ
@manusohi4937
@manusohi4937 10 сағат бұрын
Veere tere ch petition bht aaa yrrr kedi exercise krda jroor dassi enna shant te suljhea hoyea insaan veere waah 👌👌
It works #beatbox #tiktok
00:34
BeatboxJCOP
Рет қаралды 41 МЛН
coco在求救? #小丑 #天使 #shorts
00:29
好人小丑
Рет қаралды 120 МЛН
It works #beatbox #tiktok
00:34
BeatboxJCOP
Рет қаралды 41 МЛН