ਢਾਡੀ ਸਿੰਘ ਭਾਈ ਪਦਮ ਦੀਆਂ ਗੱਲਾਂ ਕਸੂਰਵਾਰ ਲੋਕਾਂ ਚਪੇੜਾਂ ਵਾਂਗ ਵੱਜਣਗੀਆਂ | Jagdeep Singh Thali | Podcast

  Рет қаралды 33,796

Punjabi Lok Channel

Punjabi Lok Channel

Күн бұрын

Пікірлер: 238
@ParamjitKaur-s1e
@ParamjitKaur-s1e 22 сағат бұрын
ਜਦੋਂ ਹੋਸਟ ਸੱਚੇ ਦਿਲ ਵਾਲਾ ਅਤੇ ਬੁਲਾਰਾ ਵੀ ਸੱਚੇ ਦਿਲ ਵਾਲਾ ਹੋਵੇ ਤਾ ਇੰਟਰਵਿਊ ਸੁਣਨ ਦਾ ਅਨੰਦ ਆ ਜਾਂਦਾ ਹੈ ਦੋਵਾਂ ਵੀਰਾਂ ਦੀ ਇੱਕ ਇੱਕ ਗੱਲ ਸਮਾਜ ਨੂੰ ਸੇਧ ਦੇਣ ਵਾਲੀ ਹੈ ਬਹੁਤ ਬਹੁਤ ਧੰਨਵਾਦ ਜੀ
@PrabhKang-w2z
@PrabhKang-w2z Күн бұрын
ਬਿਲਕੁਲ ਪਦਮ ਸਾਬ ਥਲੀ ਵੀਰ ਸਾਡੇ ਦਿਲਾ ਦੀ ਅਵਾਜ ਆ ❤
@djdesicrewentertainers6813
@djdesicrewentertainers6813 6 сағат бұрын
ਬਹੁਤ ਵਧੀਆ ਵਿਚਾਰ ਕੀਤੇ ਜੀ
@ManjitSingh-hq5wn
@ManjitSingh-hq5wn 21 сағат бұрын
ਥਲੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਕੌਮ ਨੂੰ ਸੁਮੱਤ ਬਖਸ਼ੇ ਜੀ
@rababmusicaccademymohali1313
@rababmusicaccademymohali1313 18 сағат бұрын
ਸਭ ਤੋਂ ਚੜ੍ਹਦੀ ਕਲਾ ਵਾਲਾ ਇੰਟਰਵਿਊ 🙏🙏🙏🙏🙏
@vickysinghvicky2618
@vickysinghvicky2618 Күн бұрын
ਭਾਈ ਗੁਰਪ੍ਰਤਾਪ ਸਿੰਘ ਜੀ ਪਦਮ ਜੀ ਬਹੁਤ ਵਧੀਆ ਢਾਡੀ ਨੇ ਬਹੁਤ ਸੱਚ ਬੋਲਦੇ ਬਹੁਤ ਸੋਹਣੀ ਅਵਾਜ਼ ਦੇ ਮਾਲਕ ਨੇ ❤
@JivenKhehra
@JivenKhehra 5 сағат бұрын
Waheguru ji🙏🙏
@SandhuSingh-eh3zy
@SandhuSingh-eh3zy Күн бұрын
ਸਾਡੇ ਪਿੰਡ ਦਾ ਮਾਣ ਭਾਈ ਗੁਰਪ੍ਰਤਾਪ ਸਿੰਘ ਪਦਮ
@navbajwa7574
@navbajwa7574 Күн бұрын
ਵੀਰੇ ਭਾਈ ਗੁਰਪ੍ਰਤਾਪ ਸਿੰਘ ਜੀ ਦਾ ਕਿਹੜਾ ਪਿੰਡ, ਕਿਹੜਾ ਸ਼ਹਿਰ ਲਗਦਾ ਕੋਲ? ਕਿਹੜਾ ਜ਼ਿਲ੍ਹਾ? ਦੱਸਿਓ ਜ਼ਰੂਰ🙏🙏
@ManinderSingh-z4n
@ManinderSingh-z4n Күн бұрын
​​@@navbajwa7574ਪਿੰਡ ਖਾਪੜ ਖੇੜੀ ਨੇੜੇ ਛੇਹਰਟਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ
@Padam_saab
@Padam_saab Күн бұрын
@@navbajwa7574pind khaper kheri Amritsar
@BaljinderSingh-ip8zw
@BaljinderSingh-ip8zw Күн бұрын
100ਪ੍ਰਤੀ ਗੱਲ ਸੱਚ ਹੈ ਜੀ ਬਹੁਤ ਵਧੀਆ ਵਿਚਾਰ ਰੱਖੇ ਥਲੀ ਵੀਰ ਪੱਤਰਕਾਰ ਨਾਲ
@sukhwantsingh6001
@sukhwantsingh6001 23 сағат бұрын
🙏🏻ਭਾਈ ਪਦਮ ਜੀ ਵਾਹਿਗੁਰੂ ਜੀ ਕਾ ਖ਼ਾਲਸਾ 🙏🏻ਵਾਹਿਗੁਰੂ ਜੀ ਕੀ ਫਤਿਹ 🙏🏻
@ManinderSingh-z4n
@ManinderSingh-z4n Күн бұрын
ਮੈਨੂੰ ਮਾਣ ਆਪਣੇ ਭਰਾਵਾਂ ਵਰਗੇ ਦੋਸਤ ਗਿਆਨੀ ਗੁਰਪ੍ਰਤਾਪ ਸਿੰਘ ਪਦਮ ਜੀ ਤੇ
@jasvirsingh477
@jasvirsingh477 7 сағат бұрын
ਸਾਬਸੇ ਵੀਰੋ ਸਾਨੂੰ ਕੁਝ ਤਾ ਮਿਲਿਆ ਸਿਖਣ ਨੂੰ। ਵਾਹ। ਥਲੀ ਵੀਰੇ ਵਾਹ ਪਦਮ ਵੀਰੇ। ਮਾਨਸਾ
@jassidhaliwal7615
@jassidhaliwal7615 Күн бұрын
ਭਾਈ ਗੁਰਪ੍ਰਤਾਪ ਸਿੰਘ ਜੀ ਦੀ ਇੱਕ ਇੱਕ ਗੱਲ ਜੋਸ਼ ਭਰ ਦਿੰਦੀ ਆ ਬਹੁਤ ਚੜਦੀ ਕਲਾ ਵਾਲੇ ਸਿੰਘ ਆ ਭਾਈ ਸਾਹਿਬ ਜੀ
@jagroopsinghcheema8997
@jagroopsinghcheema8997 Күн бұрын
ਵਾਹਿਗੁਰੂ ਜੀ
@JaskiratSingh-pt7vl
@JaskiratSingh-pt7vl Күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
@Dosanjh84
@Dosanjh84 Күн бұрын
ਬਹੁਤ ਵਧੀਆ ਗਿਆਨ ਤੇ ਜਾਗਰੂਕਤਾ ਵਾਲੀ ਗੱਲਬਾਤ ਭਾਈ ਥਲੀ ਤੇ ਭਾਈ ਗੁਰਪ੍ਰਤਾਪ ਸਿੰਘ ਪਦਮ ਜੀ। ❤
@jagtarsingh2258
@jagtarsingh2258 Күн бұрын
ਬਹੁਤ ਹੀ ਵਧੀਆ ਪਦਮ ਸਾਬ 🙏🏻🙏🏻🪯
@NPB9513
@NPB9513 Күн бұрын
ਬਹੁਤ ਵਧੀਆ ਵਿਚਾਰ
@GurnamSingh-ll5xp
@GurnamSingh-ll5xp 23 сағат бұрын
ਭਾਈ ਸਾਹਿਬ ਜੀ ਮੇਰੇ ਪਿੰਡ ਵਿੱਚ ਇੱਕ ਗੁਰਦਵਾਰਾ ਸਾਹਿਬ ਅਤੇ ਇੱਕ ਸ਼ਮਸ਼ਾਨ ਘਾਟ ਹੈ ਲੋਕ ਬੜੇ ਪਿਆਰ ਨਾਲ ਮਿਲ ਕੇ ਰਹਿੰਦੇ ਹਨ ਜੀ
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 10 сағат бұрын
ਦੋਵੇਂ ਸਿੰਘ ਚੜ੍ਹਦੀ ਕਲ੍ਹਾ ਵਾਲੇ ਤੇ ਇੰਟਰਵਿਊ ਸੁਣਨ ਦਾ ਅਨੰਦ ਆਉਂਦਾ ਵੀ ਵਾਰ ਵਾਰ ਸੁਣੀ ਜਾਈਏ
@MalkeetSingh-kf8ke
@MalkeetSingh-kf8ke 22 сағат бұрын
ਬਹੁਤ ਵਧੀਆ ਭਾਈ ਗੁਰਪ੍ਰਤਾਪ ਸਿੰਘ ਪਦਮ ਸਾਹਬ ਜੀ ਵਧੀਆ ਬੁਲਾਰੇ ਹਨ
@AmandeepSingh-bu4wn
@AmandeepSingh-bu4wn 18 сағат бұрын
ਭਾਈ ਗੁਰਪ੍ਰਤਾਪ ਸਿੰਘ ਪਦਮ ਬਹੁਤ ਵਧੀਆ ਵਿਚਾਰ ਜੀ
@Kavishar.jarman_singh
@Kavishar.jarman_singh Күн бұрын
ਜੋ ਵੀ ਗੱਲਾਂ ਕੀਤੀਆ ਸਾਰੀਆ ਸੱਚ ਹੈ
@NishanSingh-nm5ek
@NishanSingh-nm5ek 21 сағат бұрын
ਬਹੁਤ ਵਧੀਆ ਬੁਲਾਰੇ ਢਾਡੀ ਭਾਈ ਗੁਰਪ੍ਰਤਾਪ ਸਿੰਘ ਪਦਮ ਵਾਹਿਗੁਰੂ ਚੜਦੀਕਲਾ ਕਰੇ ❤
@gursevaksingh497
@gursevaksingh497 8 сағат бұрын
ਬਹੁਤ ਡੂੰਘੇ ਤੇ ਢੁਕਵੇਂ ਬੋਲ ਬਹੁਤ ਵਧੀਆ ਗੱਲ ਬਾਤ ਕੀਤੀ ਜੀ ਸਿਖਣ ਨੂੰ ਬਹੁਤ ਕੁੱਝ ਮਿਲੀਆਂ ਜੀ ਬਹੁਤ ਵਧੀਆ ਪੋਡਕਾਸਟ ਜੀ ਧੰਨਵਾਦ ਜੀ ਦੋਵੇਂ ਵੀਰਾਂ ਦਾ
@JagroopKaur-ms3zu
@JagroopKaur-ms3zu 13 сағат бұрын
ਰੂਹ ਖੁਸ਼ ਹੋ ਗਈ ਗੱਲਬਾਤ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਬਖਸ਼ਣ ਅੰਗ ਸੰਗ ਸਹਾਈ ਹੋਣ
@GurjeetSingh-kg9mr
@GurjeetSingh-kg9mr Күн бұрын
ਬੜੀ ਵਧੀਆ ਵਾਰਤਾਲਾਪ ਕੀਤੀ ਥਲੀ ਬਾਈ,
@Guru13134
@Guru13134 Күн бұрын
ਵੀਰ ਜੀ ਇੱਕ ਹੋਰ ਮੁੱਦਾ ਹੈ। ਪੁਲੀਸ ਵਾਲੇ ਆਪਣੇ ਨੌਜਵਾਨ ਨਾਲ਼ ਧੱਕਾ ਕਰਦੀ। ਨੌਜਵਾਨ ਮੁੰਡਿਆਂ ਨੂੰ ਗੈਂਗਸਟਰ ਅੱਤਵਾਦੀ ਦਸਦੀ ਪਈ । ਪੁਲਸ ਵਾਲੇ ਬੋਲਦੇ ਨੇ ਵੀ ਇਹ ਮੁਕਾਬਲਾ ਕਰਦੇ ਸਾਡੇ ਨਾਲ। ਪੁਲਿਸ ਵਾਲਿਆਂ ਦੇ ਕਿਉਂ ਨਹੀਂ ਵੱਜਦੇ ਗੋਲ਼ੀ ਨੌਜਵਾਨਾਂ ਦਾ ਇਹੀ ਕਿਉਂ ਵੱਜਦੀ ਹੈ। ਜਦੋਂ ਪੁਲਿਸ ਧੱਕਾ ਹੋਣ ਕਰਕੇ ਫਿਰ ਆਪਣੇ ਨੌਜਵਾਨ ਹੋਰ ਕੀ ਕਰਨਗੇ ਗੈਂਗਸਟਰ ਹੀ ਬਣਗੇ। ਵੱਡੇ ਅਫਸਰ ਸਭ ਰਲ਼ੇ ਮਿਲੇ ਨੇ।
@Avtarsingh-p6p8f
@Avtarsingh-p6p8f Күн бұрын
ਭਾਈ ਸਾਹਿਬ ਭਾਈ ਪਦਮ ਜੀ ਦੀਆਂ ਗੱਲਾਂ 100%ਸਹੀ ਹਨ
@ParminderSingh-gm1ch
@ParminderSingh-gm1ch Күн бұрын
ਬਹੁਤ ਵਧੀਆ ਵੀਚਾਰ ਭਾਈ ਸਾਹਿਬ ਦੇ 🙏🚩
@Alessandro1186
@Alessandro1186 Күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@hardeepgosal6992
@hardeepgosal6992 Күн бұрын
Waheguru ji ka Khalsa waheguru ji ke Fateh 🙏🙏👍
@Gurpreetsingh00-q8q
@Gurpreetsingh00-q8q Күн бұрын
ਥਲੀ ਬਾਈ ਤੁਹਾਡਾ ਤੇ ਭਾਈ ਗੁਰਪ੍ਰਤਾਪ ਸਿੰਘ ਪਦਮ ਜੀ ਦਾ ਦਿਲੋ ਧੰਨਵਾਦ,,,,ਇਹਨਾ ਦਾ ਜੱਥਾ ਬਕਮਾਲ ਆ,,,,ਹਜੇ ਮੈ ਇੰਟਰਵਿਊ ਸੁਣਨੀ ਆ,,,, ਪਰ ਇਹਨਾ ਦੇ ਬੋਲ ਸਚੀ ਰੋਜ ਨਵੀਂ ਗਲ ਸਿੱਖਣ ਨੂੰ ਮਿਲਦੀ,,,🙏🙏🙏🙏
@kulwantkaur645
@kulwantkaur645 Күн бұрын
🎉🎉 ਵਾਹਿਗੁਰੂ ਜੀ ਬੋਹਤ ਵਧਦਿਆਂ ਜੀ
@ManjitKaur-i8r1c
@ManjitKaur-i8r1c Күн бұрын
Waheguru ji 🙏🏻❤️🙏🏻
@amritpalkaur9816
@amritpalkaur9816 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurdarshansingh8896
@gurdarshansingh8896 10 сағат бұрын
ਬਹੁਤ ਹੀ ਵਧੀਆ ਗੱਲਾਂਬਾਤਾਂ ਥਲੀ ਵੀਰ। ਸਾਰੀ ਇੰਟਰਵਿਊ ਸੁਣੀ ਮੈਂ ਪਦਮ ਸਾਬ ਜੀ ਦੀਆਂ ਕਈ ਵਾਰ ਕੁਸ਼ ਵੀਡੀਓ ਵੇਖੀਆਂ ਸਨ ਪਰ ਅੱਜ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਾ। ਬਹੁਤ ਬਹੁਤ ਧੰਨਵਾਦ ਜੀ ਦੋਵਾਂ ਦਾ।
@BaljeetSingh-jv4ye
@BaljeetSingh-jv4ye 23 сағат бұрын
ਬਹੁਤ ਵਧੀਆ ਵਿਚਾਰ ਤੁਹਾਡੇ ਜੀ ਧੰਨਵਾਦ ਜੀ
@gurbhejsingh1670
@gurbhejsingh1670 21 сағат бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ❤ ਜੀ
@ParamjitKaur-s1e
@ParamjitKaur-s1e 22 сағат бұрын
ਸਾਰੇ ਪਰਿਵਾਰ ਤੇ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਜੀ
@PappuKlose
@PappuKlose 18 сағат бұрын
Bhaut Wadiya Vachar Rakhaya Khalsa Ji Salut 🌹🌹🌹🌹🌹. GURU. Fathe. Parwan Karni Ji.
@jaswindergill185
@jaswindergill185 53 минут бұрын
ਬਹੁਤ ਹੀ ਵਧੀਆ ਗੱਲਬਾਤ ਹੈ ਵੀਰ ਜੀ ਧੰਨਵਾਦ ਵੀਰ ਥਲੀ ਜੀ ।
@Gurpreetsingh00-q8q
@Gurpreetsingh00-q8q Күн бұрын
I luv doaba❤❤ ਸੂਕਰ ਆ ਸਾਡੇ ਆਲੇ ਨੂੰ ਵੀ ਅਕਲ ਹੈਗੀ ਆ,,,🙏🙏
@Rajpal-z7c
@Rajpal-z7c 12 сағат бұрын
ਸਮਝ ਨੀਂ ਆਈ,
@indarjitsingh5417
@indarjitsingh5417 Күн бұрын
Waheguru ji mehar kran Punjab te🙏🙏🙏🙏
@nirmalsinghbrar4819
@nirmalsinghbrar4819 Күн бұрын
ਬਹੁਤ ਵਧੀਆ ਵਿਚਾਰ ਹਨ ਸਚਾਈ ਹੈ
@karanvirsingh6843
@karanvirsingh6843 Күн бұрын
Gud y g sachiyaa ਗੱਲਾਂ
@Royalsikh5911
@Royalsikh5911 10 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਦਾ ਸਭ ਤੋਂ ਵਧੀਆ ਪਾਊਡਕਾਸਟ 🙏🏻🙏🏻
@lakhwinder3561
@lakhwinder3561 9 сағат бұрын
ਦੋਵਾਂ ਵੀਰਾਂ ਦੀ ਇੱਕ ਇੱਕ ਗੱਲ ਸੁਣ ਵਾਲੀ ਹੈ
@AmanSinghKhalsa315
@AmanSinghKhalsa315 Күн бұрын
ਚੜ੍ਹਦੀ ਕਲਾ ਪਾਤਸ਼ਾਹਉ 🙏🙏⛳🐊🐆⚔️🗡️🏹
@BaljeetWaraich177
@BaljeetWaraich177 Күн бұрын
ਬੋਲੋ ਖਾਲਿਸਤਾਨ ਜਿੰਦਾਬਾਦ 🙏🏻 ਸਾਲੁ ਪੇਟਾਂ ਨੂੰ ਰੋਂਦਾ 😂
@TAJINDER43
@TAJINDER43 Сағат бұрын
ਬਹੁਤ ਵਧੀਆ ਵਿਚਾਰ ❤
@ranjitsinghmand9505
@ranjitsinghmand9505 Күн бұрын
ਬੁਹਤ ਵਦੀਆ ਤੇ ਸ਼ੋਣੀਆ ਗਲਾਂ ਕੀਤੀਆਂ ਪਦਮ ਸਾਹਿਬ ਜੀ ਨੇ
@RamShyam-bp3ru
@RamShyam-bp3ru Күн бұрын
Waheguru waheguru waheguru ji 100/right jug jug jeeo we are proud of you God bless you and all 🎉🎉🎉🎉🎉
@HarjinderSingh-be1yl
@HarjinderSingh-be1yl 23 сағат бұрын
ਬਹੁਤ ਹੀ ਵਧੀਆ
@manirajput8781
@manirajput8781 14 сағат бұрын
ਭਾਈ ਸਾਹਿਬ ਪਹਿਲਾਂ ਘਰਦਿਆਂ ਦੀ ਸ਼ਰਮ ਹੁੰਦੀ ਸੀ ਜਨਾਨੀਆਂ ਨੂੰ ਤੇ ਬੰਦੇ ਦੀ ਜੁੱਤੀ ਦਾ ਜ਼ੋਰ ਸੀ। ਹੁਣ ਤਾਂ ਆਪ ਰਲ਼ ਮਿਲ਼ ਨਚੀ ਜਾਂਦੇ ਦੇਖੋ ਦੇਖੀ ਬੇੜਾ ਗ਼ਰਕ ਕਰ ਲਿਆ ਲੋਕਾਂ ਨੇਂ ਸਾਰੀਆਂ ਨਹੀਂ ਪਰ ਜਿਆਦਾ ਨੇਂ ਅਜਕਲ ਕੂੜੀਆਂ ਨੂੰ ਜਿੰਨੀ ਖੁਲ ਮਾਂ ਪਿਓ ਨੇ ਦੇ ਰੱਖੀ ਵਾਹਿਗੁਰੂ ਅੰਤ ਆ ਚੁੱਕਾ।
@singhsohanjeet4840
@singhsohanjeet4840 11 сағат бұрын
ਸਭ ਤੋਂ ਵਧੀਆ ਪੋਡਕਾਸਟ
@mandeepgill5926
@mandeepgill5926 Күн бұрын
1:06:18...... ਹਾਜੀ ਬਿਲਕੁਲ ਸੱਚ ਬੋਲਿਆ ਤੁਸੀਂ 💓
@hardeepsingh1225
@hardeepsingh1225 Күн бұрын
ਬਿਲਕੁਲ ਸਹੀ ਵੀਰ ਜੀ
@balrajbal7515
@balrajbal7515 Күн бұрын
ਬਹੁਤ ਵਧੀਆ ਗੱਲਾਂ ਨੇ ਸਿੰਘ ਸਾਹਿਬ ਜੀ ਦੀਆ
@DeepSingh-kb4uv
@DeepSingh-kb4uv 20 сағат бұрын
ਮਾਲਕ ਸਮੱਤ ਬਖਸ਼ੇ ਸਮਾਜ ਨੂੰ🙏
@KirpalSingh-er7mh
@KirpalSingh-er7mh 23 сағат бұрын
ਸਾਡੇ ਪਿੰਡ ਇੱਕ ਹੀ ਗੁਰੂਘਰ ਤੇ ਇੱਕ ਹੀ ਸਮਸ਼ਾਨਘਾਟ ਏ ਨਾਲ਼ੇ ਪਿੰਡ ਵੀ ਕੋਈ ਛੋਟਾ ਨਹੀਂ
@NirmalSingh-ys7wz
@NirmalSingh-ys7wz 13 сағат бұрын
ਮੁਬਾਰਕਾਂ ਵੀਰ ਸੋਹਣਿਆਂ। ਸਾਡੇ ਪਿੰਡ ਵੀ ਬਾਬੇ ਦੀ ਕ੍ਰਿਪਾ ਹੈ।
@Singh-ln8fe
@Singh-ln8fe 8 сағат бұрын
ਸਾਡੇ ਪਿੰਡ ਵਿੱਚ ਵੀ ਇੱਕ ਹੀ ਗੁਰੂਘਰ ਸਾਹਿਬ ਤੇ ਇੱਕ ਹੀ ਸਮਸ਼ਾਨਘਾਟ ਹੈ ਵੀਰ ਜੀ
@RamShyam-bp3ru
@RamShyam-bp3ru Күн бұрын
Wah ji wah very good 🎉🎉🎉🎉🎉 waheguru waheguru waheguru ji
@BalkarSingh-ty2sj
@BalkarSingh-ty2sj Күн бұрын
ਢਾਡੀ ਸਿੰਘ ਬਹੁਤ ਬਣ ਰਿਹੇ ਹਨ ਤੇ ਵਿਰਲੇ ਹੀ ਪਿੰਡ ਹਨ ਜਿੱਥੇ ਆਪਣੇ ਆਪਨੂੰ ਢਾਡੀ ਕਹਾਉਣ ਵਾਲਾ ਜਥਾ ਨਾ ਹੋਵੇ। ਪਰ ਏਧਰੋ ਓਧਰ ਸੁਣੀਆਂ Cctv ਬਿਨਾ ਇਤਹਾਸ ਪੜੇ ਲੋਕਾਂ ਅੱਗੇ ਪੇਸ਼ ਕਰਦੇ ਰਹਿੰਦੇ ਹਨ। ਕੁਛ ਦਿਨ ਪਹਿਲਾਂ ਸਾਡੇ ਪਿੰਡ ਕਵੀਸਰੀ ਪਰੋਗਰਾਮ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਬਾਰੇ ਇਹ ਵੀਹਵਾ ਸੀ। ਇੱਕ ਜਥੇ ਨੇ ਸਾਹਿਬਜਾਦਿਆਂ ਦੀ ਉਮਰ ਗਿਆਰਾ ਸਾਲ ਸੱਤ ਮਹੀਨੇ ਤੇ ਦੂਸਰੇ ਦੀ ਉਮਰ ਦਸ ਸਾਲ ਪੰਜ ਮਹੀਨੇ ਦੱਸੀ ਤੇ ਦੂਸਰੇ ਜਥੇ ਨੇ ਅੱਠ ਸਾਲ ਤੇ ਸੱਤ ਸਾਲ ਦੱਸੀ। ਇਹਨਾ ਨੂੰ ਇਤਹਾਸ ਪੜਕੇ ਹੀ ਲੋਕਾਂ ਨੂੰ ਪਰੋਸਣਾ ਚਾਹੀਦਾ ਹੈ। ਜੱਥਿਆ ਦੀ ਸਥਾਪਨਾ ਲਈ ਕੋਈ ਵਿੱਦਿਆ ਮੋਕਰਰ ਹੋਣੀ ਚਾਹੀਦੀ ਹੈ।
@satnamji.3078
@satnamji.3078 Күн бұрын
ਬਹੁਤ ਬਹੁਤ ਵਧੀਆ ਜੀ...
@sukhjitsingh6668
@sukhjitsingh6668 Күн бұрын
Waheguru ji hamesha chrhdi kla vich rakhe thali veer nu te bhai padam sahab ji nu
@tuhetufeteh
@tuhetufeteh Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਭਾਈ ਸਾਹਿਬ ਜੀ ਤੁਹਾਡਾ ਨਾਮ ਭਾਈ ਗੁਰਪ੍ਰਤਾਪ ਸਿੰਘ ਖਾਲਸਾ ਵਧੀਆ ਲਗਦਾ ਸੀ ਭਾਈ ਗੁਰਪ੍ਰਤਾਪ ਸਿੰਘ ਪਦਮ ਨਾਲੋ ਬਾਕੀ ਧੰਨਵਾਦ ਜੀ ਬਹੁਤ ਵਧੀਆ ਗੱਲਾ ਸਮਝਾ ਜਾਂਦੇ ਹੋ ।
@GurjeetSingh-kg9mr
@GurjeetSingh-kg9mr Күн бұрын
ਲੂ ਕੰਢੇ ਖੜ੍ਹੇ ਕਰਨ ਵਾਲੇ ਢਾਡੀ ਜੱਥਾ ਭਾਈ ਗੁਰਪ੍ਰਤਾਪ ਸਿੰਘ ਜੀ
@ginderkaur6274
@ginderkaur6274 Күн бұрын
ਬਹੁਤ ਖੂਬਸੂਰਤ ਗੱਲਬਾਤ ਦੋਨਾਂ ਵੀਰਾਂ ਵੱਲੋਂ ਦੋਨੋ ਸੱਚ ਦਾ ਸਾਥ ਦੇਣ ਵਾਲੇ ਬਹੁਤ ਮਾਨ ਇਹਨਾਂ ਉਪਰ
@NarinderBrar-n8z
@NarinderBrar-n8z 13 сағат бұрын
ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ, ਵਾਹਿਗੁਰੂ ਵਾਹਿਗੁਰੂ
@karanvirdhillon3115
@karanvirdhillon3115 21 сағат бұрын
ਵਾਹਿਗੁਰੂ
@SimranjitmaanSingh
@SimranjitmaanSingh Күн бұрын
ਵਾਹਿਗੁਰੂ ਜੀ ❤
@RamShyam-bp3ru
@RamShyam-bp3ru Күн бұрын
100/right🎉🎉🎉🎉🎉
@kamaljitsingh1784
@kamaljitsingh1784 6 сағат бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@khushsangha2562
@khushsangha2562 15 сағат бұрын
ਪਰਮਾਤਮਾ ਦੋਨਾ ਵੀਰਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਕਸ਼ੇ 🙏
@sandeepkumar-b8m3v
@sandeepkumar-b8m3v Күн бұрын
Aw veer inna sach bol gya j sunan wala mere varga apne aap nu 10% v man ga ya te loka vich aw soch rakhan lag gya jayada nahi ik bande nu v apne dharam bare dasan lag gya bahut jldii asiiii rab nehre hovange 🙏🙏🙏
@HarvinderKaur-tq6nu
@HarvinderKaur-tq6nu Күн бұрын
Bhaut vadiya vichar ji
@satnamsinghjosan626
@satnamsinghjosan626 10 сағат бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@prabhsandhu9667
@prabhsandhu9667 10 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@DalbirSingh-dh1ih
@DalbirSingh-dh1ih Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@husanpreetsingh1380
@husanpreetsingh1380 16 сағат бұрын
Thali vir jindabad❤
@varindersinghbrar5665
@varindersinghbrar5665 Күн бұрын
ਸੱਚੀਆਂ ਅਤੇ ਖ਼ਰੀਆਂ ਖ਼ਰੀਆਂ ਗੱਲਾਂ 🙏🙏
@BalbirSingh-tr1tu
@BalbirSingh-tr1tu 10 сағат бұрын
Jagdeep Singh ji thali gurpartap singh ji padam betaji wahe guru ji ka Khalsa waheguru ji ki Fateh ji good episode
@singhdhillon9057
@singhdhillon9057 Күн бұрын
ਕੋਈ ਸ਼ਬਦ ਨਹੀਂ ਭਾਈ ਸਾਬ੍ਹ ਜੀ 🙏
@GurmukhSingh-ri6kt
@GurmukhSingh-ri6kt 13 сағат бұрын
ਵਾਹਿਗੁਰੂ ਜੀ ਸਾਡੇ ਦੋਨਾ ਵੀਰਾ ਨੂੰ ਚੜਦੀਕਲ੍ਹਾਂ ਵਿੱਚ ਰੱਖਣਾ ਜੀ❤
@BhupinderSingh-go8qp
@BhupinderSingh-go8qp Күн бұрын
ਬਿਲਕੁਲ ਸਹੀ ਕਿਹਾ ਵੀਰ ਜੀ ਮੈਨੂੰ ਸਮਝ ਨਹੀਂ ਆਉਂਦੀ ਏਨਾ ਦੇ ਭਰਾ ਭਾਈ ਕੁਝ ਨਹੀਂ ਕਹਿ ਰਹੇ
@BaljinderThind-xr7le
@BaljinderThind-xr7le Сағат бұрын
Veer Ji bhoot bhoot dhanwad ji
@SukhvirSingh-nx9wy
@SukhvirSingh-nx9wy 13 сағат бұрын
ਸਚ ਜੀ ਪਦਮ ਸਾਹਿਬ ਜੀ
@GurpreetKaur-h3q
@GurpreetKaur-h3q Күн бұрын
Waheguru g waheguru g mk
@PrabhKang-w2z
@PrabhKang-w2z Күн бұрын
ਸਾਡੇ ਗੁਰੂ ਸਾਬ ਤੋਂ ਬੜੀ ਵੱਡੀ ਗ਼ਲਤੀ ਹੋਗੀ ਥਲੀ ਵੀਰ ਜੋ ਸਬ ਤੋਂ ਮਹਿੰਗੀ ਤੇ ਅਨਮੋਲ ਬਾਣੀ ਜਿਸ ਦਾ ਮੁੱਲ ਈ ਕੋਈ ਨਹੀਂ ਓ ਸਾਨੂ ਫਰੀ ਚ ਦੇਗੇ ਤਾ ਈ ਅਸੀਂ ਲੋਕ ਕੁਰਬਾਨੀਆਂ ਭੁੱਲਗੇ ਤੇ ਰੁੱਲਦੇ ਫਿਰਦੇ ਆ 🙏
@ammybrar3224
@ammybrar3224 17 сағат бұрын
Veer ji waheguru ji ka khalsa Waheguru ji ke fateh aa wala podcast NYC a
@Jagjit95-g7v
@Jagjit95-g7v 15 сағат бұрын
ਥਲੀ ਸਾਬ ਏਹੋ J ਵਦੀਆ ਇੰਨਸਾਨ ਲਬ ਕੇ ਈ ਪੋਡਕਾਸਟ ਕਰਿਆ ਕਰੋ
@paramjeetsinght4743
@paramjeetsinght4743 18 сағат бұрын
Good better best waheguru ji
@americanandpunjabilifevlog3951
@americanandpunjabilifevlog3951 Күн бұрын
Waheguru ji 🙏
@balwindersinghjattana5770
@balwindersinghjattana5770 17 сағат бұрын
ਛੇਵੇਂ ਪਾਤਸਾਹ ਦੀ ਸੁਰੂ ਕੀਤੀ ਢਾਡੀ ਪਰਥਾ ਦੀ ਕਦਰ ਜਦੋ ਤੱਕ ਰਹੀ ਕੌਮ ਦੀ ਚਡ਼ਦੀ ਕਲਾ ਰਹੀ ਹਰ ਦਿਵਾਨ ਹਰ ਮੈਦਾਨ ਫਤਹਿ
@AvtarSingh-b4m
@AvtarSingh-b4m Күн бұрын
ਅਖੰਡ ਪਾਠ ਸਾਹਿਬ ਦੀ ਵਾਰੀ ਕਹਿ ਦਿੰਦੇ ਕਿ ਟਾਈਮ ਜ਼ਿਆਦਾ ਲਾਓਦੇ ਜਾ ਭੋਗ ਦੇ ਟਾਈਮ ਤੇ ਕਹਿਣ ਗੇ ਬਾਬਾ ਜੀ ਜਲਦੀ ਕਰੋ ਜਾਂ ਫਿਰ ਸ਼ਗਨ ਵਾਲੇ ਲੇਟ ਹੋ ਜਾਣ ਤਾਂ ਕਹਿਣ ਗੇ ਬਾਬਾ ਜੀ ਥੋੜਾ ਲਮਕਾ ਦਿਓ ਹੁਣ ਤਾਂ ਬਾਣੀਂ ਨੂੰ ਵੀ ਆਰਡਰ ਕਰਣ ਲਗ ਪਏ ਅਸੀਂ
@VisakhSingh-wh3tl
@VisakhSingh-wh3tl 12 сағат бұрын
Bilkul sahi ji 🙏🙏🙏
@Gurpreetsingh00-q8q
@Gurpreetsingh00-q8q Күн бұрын
ਇਹਨਾ ਦੀ ਰੋਜ ਈ ਸੁਬਹ ਵੀਡਿਉ ਲਾ ਕੇ ਜਥੇ ਦੀ,,, ਗੱਡੀ ਸਟਾਰਟ ਕਰਕੇ ਲਾ ਦਿੰਦਾ ਤੇ ਸੁਣਨ ਨਾਲ ਰੋਜ ਨਵਿਆ ਗਲਾ ਸਮਝ ਆਊ,,,ਅਜਮਾ ਲਿਓ ਸਮਝ ਆਓ ਦਿਮਾਗ ਚ,,,,, ਬਹੁਤ ਵਧੀਆ ਲਗੀ ਇੰਟਰਵਿਊ ਬਾਈ ਜੀ ਦਿਲੋ ਧੰਨਵਾਦ ਬਾਈ ਥਲੀ ਤੇ ਪਦਮ ਜੀ ਦਾ,,,🙏🙏
@VarinderkaurKaur-b5h
@VarinderkaurKaur-b5h Күн бұрын
👍👍👍🙏🙏🙏🙏♥️
@sonysihal5394
@sonysihal5394 8 сағат бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@gurtejsingh6417
@gurtejsingh6417 22 сағат бұрын
Jagdip thali g bhot vadhia interview kiti hai aho jihia interviews karde riha kro g thanks very much.
@ranakangkang8599
@ranakangkang8599 15 сағат бұрын
ਵਾਹਿਗੁਰੂ ਜੀ 🙏🙏🙏🙏
Thank you mommy 😊💝 #shorts
0:24
5-Minute Crafts HOUSE
Рет қаралды 33 МЛН
Thank you mommy 😊💝 #shorts
0:24
5-Minute Crafts HOUSE
Рет қаралды 33 МЛН