ਦਿਲਜੀਤ ਪਟਾਰੀ ਪਾ ਲਿਆ ਮੋਦੀ ਨੇ, ਜੋ ਕੰਗਣਾ ਨੂੰ ਰਗੜਦਾ ਸੀ, ਅੱਜ ਚੁੱਪ ਹੋਇਆ | Mitti

  Рет қаралды 63,807

Mitti ਮਿੱਟੀ

Mitti ਮਿੱਟੀ

Күн бұрын

Пікірлер: 210
@sukhmindersinghbahia4813
@sukhmindersinghbahia4813 Күн бұрын
ਬੰਦਾ ਵੇਖਣ ਨੂੰ ਦੇਸੀ ਜਿਹਾ ਲੱਗਦੈ ਪਰ ਕਮਾਲ ਹੀ ਕਰਤੀ
@preetgharu8836
@preetgharu8836 Күн бұрын
Very very good 22 ji
@princegill1702
@princegill1702 Күн бұрын
ਪਰਚੇ ਨੂੰ ਦਿਲਜੀਤ ਨੇ ਕਤਲ ਕਰਤਾ ਉਹ ਦਾ ਕਿਤਾ ਰੋਜੀ ਰੋਟੀ ਆ ਵੀਰ
@N-jf1mk
@N-jf1mk 2 күн бұрын
ਪ੍ਰਧਾਨ ਮੰਤਰੀ ਸੱਦਿਆ ਤਾਂ ਅਗਲ ਨੇ ਜਾਣਾ ਈ ਸੀ
@TheKingHunter8711
@TheKingHunter8711 2 күн бұрын
_🌾ਕਿਸਾਨ-ਮਜ਼ਦੂਰ ਜ਼ਿੰਦਾਬਾਦ🌾_ _🌾ਪੰਜਾਬ-ਹਰਿਆਣਾ ਜ਼ਿੰਦਾਬਾਦ🌾_ _🚜🚜🚜🚜🚜🚜🚜🚜🚜🚜🚜_ _👉🏻 ਮੋਦੀ ਬੀਜੇਪੀ-ਸਰਕਾਰ ਮੁਰਦਾਬਾਦ👎🏻_
@TejiBoparai
@TejiBoparai Күн бұрын
ਜੇ ਸਰਕਾਰ ਦਿਹਾੜੀ ਵਧਾ ਦੇਵੇ ਤਾਂ ਦਿਹਾੜੀ ਕਰੂ ਕੌਣ, oh ਵੀ ਬਿਹਾਰੀ ਲੈ ਜਾਣਗੇ
@SukhwinderSingh-wq5ip
@SukhwinderSingh-wq5ip 2 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@kapilarora7495
@kapilarora7495 2 күн бұрын
ਵੀਰੇ ਅੱਜ ਦਿਲਜੀਤ ਜਿੱਥੇ ਹੈ ਉਹ ਇਕ ਇਕ ਸ਼ਬਦ ਬੜਾ ਸੋਚ ਸੋਚ ਫੂਕ ਫੂਕ ਰੱਖਣਾ ਪੈਂਦਾ ਓਹਦਾ ਵੀ ਬਹੁਤ ਸੰਗਰਸ਼ ਹੈ ਕਿ ਪਤਾ ਓਹਨੇ ਕੀਤੀ ਹੀ ਹੋਵੇ ਕਿਸੇ ਨੂੰ ਕੀ ਪਤਾ
@TheKingHunter8711
@TheKingHunter8711 2 күн бұрын
ਸਹੀ ਆ ਜੀ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ, ਕਿਉਂਕਿ ਦਲਜੀਤ ਕਦੇ ਪੰਜਾਬ ਦਾ ਬੁਰਾ ਨਹੀਂ ਚਾਹੇਗਾ, ਸਾਡੇ ਲੋਕਾਂ ਨੂੰ ਪਹਿਲਾਂ ਹੀ ਆਪਣੀਆਂ ਜੱਜਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ, ਕੁੱਝ ਸਮਾਂ ਚੁੱਪ ਰਹਿਕੇ ਅੱਗੇ-2 ਦੇਖੋ ਤੇਲ ਢਾਲ ਕੀ ਬਣਦੀ ਆ
@Shagan_singh515
@Shagan_singh515 2 күн бұрын
ਕਮਾਲ ਕਰਤੀ ਕਮਾਲ ਦੀ ਗੱਲ ਏ ਆਪਾਂ ਦਲਜੀਤ ਸਿੰਘ ਨੂੰ MP ਬਣਾਇਆ ਜਿਹੜਾ ਪ੍ਰਧਾਨ ਮੰਤਰੀ ਨਾਲ ਬਹਿਸ ਕਰੇ ਕਮਾਲ ਆ ਉਹ ਇਕ ਸਧਾਰਨ ਕਲਾਕਾਰ ਹੈ । ਜੇ ਕਿਸਾਨ ਆਗੂਆਂ ਨੂੰ ਪ੍ਰਧਾਨ ਮੰਤਰੀ ਗਲਬਾਤ ਲਈ ਬੁਲਾਉਣ ਗੇ ਤਾਂ ਕੀ ਕਿਸਾਨ ਪ੍ਰਧਾਨ ਮੰਤਰੀ ਨੂੰ ਮਿਲਣ ਜਾਣ ਗੇ ਕਿ ਨਹੀ ? ਜੇਕਰ ਕੋਈ ਬੁਲਾਵੇ ਤੇ ਚਲਾ ਜਾਵੇ ਉਹ ਗਦਾਰ ਹੋ ਗਿਆ ?
@TheKingHunter8711
@TheKingHunter8711 2 күн бұрын
@@Shagan_singh515 ਸਹੀ ਕਿਹਾ ਵੀਰੇ ਤੁਸੀਂ, ਸਾਡੇ ਲੋਕਾਂ ਨੂੰ ਪਤਾ ਨੀ ਕੀ ਹੋਇਆ ਹੈ ਉਨਾਂ ਨੇ ਆਪਣੀ ਸਟੇਟਮੈਂਟ ਜਾਂ ਜੱਜਮੈਂਟ ਦੇਣੀ ਹੀ ਦੇਣੀ "ਉਹ ਫਲਾਣਾ ਬੰਦਾ ਗਲਤ ਹੈ" "ਉਹ ਫਲਾਣਾ ਬੰਦਾ ਸਹੀ ਆ", ਇੰਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਚੁੱਪ ਵੀ ਤਾਂ ਰਿਹਾ ਜਾ ਸਕਦਾ ਹੈ . ਜਾਂ ਪਹਿਲਾਂ ਜਿਵੇਂ ਦੀਪ ਸਿੱਧੂ ਨੂੰ ਪਹਿਲਾਂ ਗਦਾਰ-2 ਕਹੀ ਗਏ, ਜਾਂ ਸਿੱਧੂ ਮੂਸੇਵਾਲੇ ਨੂੰ ਗਲਤ ਕਹੀ ਗਏ, ਫੇਰ ਉਨਾਂ ਦੇ ਭੋਗਾਂ ਉੱਪਰ ਇੱਕਠ ਕਰੀਂ ਗਏ ...
@gurmeetdhaliwal287
@gurmeetdhaliwal287 Күн бұрын
ਜੈ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌻 ਪੰਜਾਬ ਹਰਿਆਣਾ ਜਿੱਦਾਂਬਾਦ 🌻💯🏹🇨🇦❤
@ashoksarari942
@ashoksarari942 2 күн бұрын
ਵਾਹ ਬਾਈ ਵਾਹ ਜੀ!ਸਾਡੇ ਫਾਜ਼ਿਲਕਾ ਦਾ ਮਾਣ ਸ.ਵਿਸ਼ਵਜੀਤ ਸਿੰਘ ਜੀ 👍
@Jaskaran.khanna
@Jaskaran.khanna Күн бұрын
Diljeet sade Doabe di Shaan
@SukhjinderSingh-ru1ts
@SukhjinderSingh-ru1ts 2 күн бұрын
ਯਾਰ ਦਿਲਜੀਤ ਤੁਹਾਡਾ ਗਲਾਮ ਹੈ ਪਿਛਲੀ ਵਾਰ 1 ਕਰੋੜ ਦਿੱਤਾ ਸੀ ਹੁਣ ਉਹ ਮੋਦੀ ਨੂੰ ਮਿਲਿਆ ਅਤੇ ਗੱਦਾਰ ਹੋ ਗਿਆ
@combatx3373
@combatx3373 2 күн бұрын
Mtlb ki Panjaabian nu apne haq layi ik dujje nall nhi khlona chahida ,, tera bhra jeh tere dushman nall jaffiyan paunda fiirre kidda lgu
@jagdeepdhindsa7253
@jagdeepdhindsa7253 2 күн бұрын
Adani de gaya c te aj modi nu mil reha ,,kissan. Waare v soch lenda
@ghosthunters7910
@ghosthunters7910 2 күн бұрын
1 crore dita paisa ni mangeya c kisana ne insaf te nhi milya....paise de k ohne apni image hi saaf rkhi h...
@noublsingh317
@noublsingh317 Күн бұрын
Gal eh nhi paise te diljit hor v kaiya ne dite par ek side hoke rahe , eh insan da daar te doglapan vkahudi a hor kuj nhi ,
@ghosthunters7910
@ghosthunters7910 Күн бұрын
@@SukhjinderSingh-ru1ts yaar diljit to vada jutha te dogala bnda koi h hi nhi ik v statement is bnde di sachi ni hundi....bus mithiya gallan di khanda eh or kuch ni bus 2 3 saal da career h ehda.... moosewala 22 g ne sach hi keha c 2 3 saal bare....
@rajwinder1968
@rajwinder1968 2 күн бұрын
ਬਿੱਲਕੁੱਲ ਸਹੀ ਕਿਹਾ ਫਾਜਲਕੇ ਵੀਰ ਨੇ
@Bassisukha
@Bassisukha 2 күн бұрын
Sai gl aa diljit bai nu kisan vare gl krni chaidi c
@TheKingHunter8711
@TheKingHunter8711 2 күн бұрын
ਕੀ ਪਤੈ ਵੀਰੇ ਉਸਨੇ ਕੀਤੀ ਹੋਵੇ, ਆਪਾਂ ਕਿਹੜਾ ਉਨਾਂ ਦੇ ਕੋਲੇ ਸੀ, ਕੀ ਪਤੈ ਮਿਲਣ ਵੀ ਕਿਸ ਕੰਮ ਗਿਆ ਹੋਵੇ ਜੀ
@sukhidhillon5641
@sukhidhillon5641 Күн бұрын
ਅੰਦੋਲਨ ਵਿੱਚ ਤਾ ਅਜੇ ਤੱਕ ਇਕ ਵਾਰ ਵੀ ਨਹੀ ਆਇਆ ਮੋਦੀ ਨੂੰ ਕਿਵੇਂ ਉਸ ਕੰਮ ਲਈ ਮਿਲਣ ਗਿਆ ਹੋਵੇਗਾ
@Bal1313
@Bal1313 Күн бұрын
❤❤❤🎉🎉🎉🎉🎉 good job u r right
@Satinder-x1n
@Satinder-x1n 2 күн бұрын
ਦਲਜੀਤ ਨੂੰ ਕਿਸਾਨਾਂ ਨੂੰ ਮਿਲਣਾ ਚਾਹੀਦਾ ਸੀ
@raghvirsinghhans02
@raghvirsinghhans02 Күн бұрын
ਵੱਡਾ ਵਿਸ਼ਵਜੀਤ ਜਦੋ ਦਲਜੀਤ ਦਾ ਚੰਡੀਗੜ੍ਹ ਸੋਅ ਵਿਵਾਦ ਸੀ ਉਸ ਵੇਲੇ ਤੁਸੀ ਕਿਉ ਨਹੀ ਸੀ ਬੋਲੇ। ਤੇ ਜਦੋ ਰਣਜੀਤ ਬਾਵਾ ਕਨਵਰ ਗਰੇਵਾਲ ਦੇ ਘਰਾ ਤੇ ਰੇੜ ਪਈ ਸੀ ਉਸ ਸਮੇ ਕਿਸਾਨ ਜੱਥੇਬੰਦੀਆ ਕਿਉ ਨਹੀ ਉਹਨਾ ਨਾਲ ਖੜੀਆ ਦੱਸੋ??
@GurpreetSingh-fq7di
@GurpreetSingh-fq7di 2 күн бұрын
ਬਾਈ ਜਦੋ ਦਲਜੀਤ ਨੇ ਕਰੋੜ ਰੁਪਏ ਦਿੱਤੇ ਸੀ ਉਸ ਟਾਇਮ ਤੁਸੀ ਕਿੱਥੇ ਸੀ ਕਿਸੇ ਨੂੰ ਵੀ ਬਦਨਾਮ ਕਰਨ ਤੋ ਪਹਿਲਾਂ ਸਾਰੀਆਂ ਚੀਜ਼ਾਂ ਬਾਰੇ ਸੋਚੀਦਾ 🙏❤️🙏
@aujlapreet6868
@aujlapreet6868 Күн бұрын
Te crore deke khreed leya ohne panjab nu ? Kl nu agla sanu shittar maare aake te tuc kahi jaeo k khayi jao shittr agle ne crore dita . J crore dita c te loka appreciate v kita c , jo jo step chuku koi ohde hisab nl reaction auga
@dhaliwalhouse913
@dhaliwalhouse913 Күн бұрын
ਦਿੱਤਾ ਕਿਥੇ ਆ ਐਲਾਨ ਹੀ ਕੀਤਾ ਸੀ
@baldevsingh7527
@baldevsingh7527 Күн бұрын
Uhne kihda hl vahia si Loka de ditte paise ja adaani vrge luteria to vasul kite sn
@dhaliwalhouse913
@dhaliwalhouse913 Күн бұрын
ਤਾਂ ਹੀ ਤਾਂ ਪਲੈਨ ਕਰ ਕੇ ਅੰਬਾਨੀ ਤੇ ਮੋਦੀ ਨੇ ਦਲਜੀਤ ਨੂੰ ਸੱਦਿਆ ਗੁਜਰਾਤੀ ਦਿਮਾਗੀ ਨੇ ਉਹ ਖੁਸ਼ ਹੋ ਕੇ ਅੰਬਾਨੀ ਦੇ ਚਲਿਆ ਗਿਆ ਤੇ ਮੋਦੀ ਦੇ ਸੰਪਰਕ ਵਿੱਚ ਆ ਗਿਆ ਸੌਖਾ ਹੋ ਗਿਆ ਪਟਾਰੀ ਵਿੱਚ ਪਾਉਣਾ
@Jaskaran.khanna
@Jaskaran.khanna Күн бұрын
ਤੁਸੀਂ ਸਾਲਿਓ ਮੋਦੀ ਵਰਗੇ ਮੂਰਖ ਹੋ ....ਦਿਲਜੀਤ ਵਰਗੇ ਸਿਆਣੇ ਨਹੀਂ.
@bobbiecheema4833
@bobbiecheema4833 2 күн бұрын
Totally agreed. Very well said. Salute to you brother.
@Jaskaran.khanna
@Jaskaran.khanna Күн бұрын
ਤੁਸੀਂ ਸਾਲਿਓ ਮੋਦੀ ਵਰਗੇ ਮੂਰਖ ਹੋ ....ਦਿਲਜੀਤ ਵਰਗੇ ਸਿਆਣੇ ਨਹੀਂ.
@JagjitSingh-xv4br
@JagjitSingh-xv4br 2 күн бұрын
ਮਜ਼ਦੂਰ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਅਤੇ msp ਵੀ ਦਿੱਤੀ ਜਾਵੇ ।
@sukhsukh2370
@sukhsukh2370 Күн бұрын
Sahi gll aa veer ji
@RagiSingh-d7s
@RagiSingh-d7s 2 күн бұрын
ਲੋਕ ਜੱਜ ਬਣ ਕੇ ਫੈਸਲਾ ਸੇਤੀ ਸੁਣ ਦਿੰਦੇ ਆ ਦਿਲਜੀਤ ਦਾ ਸੰਘਰਸ਼ ਦੇਖੋ ਸੋਚੋਂ ਵੀਰ ਅਸੀਂ ਕਿਸਾਨਾਂ ਨਾਲ ਆ
@editerboyy98
@editerboyy98 2 күн бұрын
Nachar dey saghrash to ansi ki lena .sanu honey roti daini. Sadey bachey ta galat pasty londa
@TheKingHunter8711
@TheKingHunter8711 2 күн бұрын
ਹਾਂ ਇੱਕ ਪੰਜਾਬੀ ਨੂੰ ਦੂਜੇ ਪੰਜਾਬੀ ਦੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ, ਦਲਜੀਤ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸ ਦੇਵੇਗਾ ਕੀ ਬਣਦੈ
@dhaliwalhouse913
@dhaliwalhouse913 Күн бұрын
ਬੀਨ ਤੇ ਨੱਚਦਾ ਨੱਚਦਾ ਪਹੁੰਚ ਹੀ ਗਿਆ ਪਟਾਰੀ ਵਿੱਚ
@RamSingh-gg2no
@RamSingh-gg2no Күн бұрын
ਇਥੇ ਜਣਾ ਖਣਾ ਵਿਦਵਾਨ ਹੈ,ਲੀਡਰ ਹੈ,ਦੂਜਿਆਂ ਨੂੰ ਮੂਰਖ ਅਤੇ ਗੱਦਾਰ ਦਸਦਾ ਹੈ। ਅਸਲ ਵਿੱਚ ਕੁੱਝ ਨਹੀ,-- ਹੈ ਫੁਕਰੇ।
@mangalsinghsandhu9223
@mangalsinghsandhu9223 2 күн бұрын
ਦਲਜੀਤ ਬਹੁਤ ਸੂਝਵਾਨ, ਨਿਡਰ, ਮਿਹਨਤੀ ਅਤੇ ਇਮਾਨਦਾਰ ਇਨਸਾਨ ਹੈ ਜੋ ਕਿ ਪੰਜਾਬ , ਪੰਜਾਬੀ, ਪੰਜਾਬੀਅਤ ਅਤੇ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਪਹਿਰਾ ਦੇ ਰਿਹਾ ਹੈ ਉਸ ਦੀ ਕਾਲੀ ਪੁਸ਼ਾਕ ਰੋਸ ਦਾ ਪ੍ਰਤੀਕ ਹੈ ਅਤੇ ਇਹ ਸਭ ਉਸ ਦੀ ਆਵਾਜ਼ ਨੂੰ ਦਰਸਾਉਂਦਾ ਹੈ ਕਿ ਉਹ ਆਪਣੇ ਹੱਕਾਂ ਲਈ ਲੜ ਰਿਹਾ ਹੈ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਦਾ ਹੈ…. ਵਾਹਿਗੁਰੂ ਜੀ ਦਲਜੀਤ ਸਿੰਘ ਜੀ ਉਪਰ ਮੇਹਰ ਕਰਨ…. ਵਿਕਾਓ ਲੋਕਾਂ ਦਾ ਕੰਮ ਭੰਡੀ ਪ੍ਰਚਾਰ ਕਰਨਾ ਇਹ ਜੋ ਬਕਵਾਸ ਕਰ ਰਿਹਾ ਹੈ ਇਸ ਨੂੰ ਘਰ ਵਿੱਚ ਕੋਈ ਨਹੀਂ ਪੁੱਛਦਾ…
@aujlapreet6868
@aujlapreet6868 Күн бұрын
Diljit modi kol te gea es border te kio nhi aya . J aglea dr manmohan singh nu marn to baad saskaar lyi jgah nhi diti , diljit nu pta nhi ki pulekha a
@paramjitgill7816
@paramjitgill7816 2 күн бұрын
ਸਹੀ ਗੱਲ ਵੀਰ ਜੀ
@happyhothi4859
@happyhothi4859 2 күн бұрын
Bahut sachiyan gallan ne 22 diya.
@brhfuufjfj3017
@brhfuufjfj3017 Күн бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@rajvindersingh6231
@rajvindersingh6231 2 күн бұрын
Sachi gal hai
@ChananSingh-p3w
@ChananSingh-p3w 13 сағат бұрын
ਅਸੀਂ ਬਿਮਾਰ ਹਾਂ!ਸਾਡੇ 10ਗੁਰੂ ਸਾਹਿਬ ਦਵਾਈ ਬਾਣੀ ਦੇ ਰੂਪ ਵਿਚ ਦੇ ਗਏ ਅਸੀਂ ਬਾਣੀ ਸੁਣੀ ਪਰ ਆਪ ਕਦੇ ਪੜ੍ਹੀ ਨਹੀਂ ਨਾ ਹੀ ਬਾਣੀ ਤੇ ਅਮਲ ਕੀਤਾ!!¡ ਜਾਤ ਵਾਦ ਦਾ ਚੱਕਰ ਵਿਓ ਸ਼ੱਡ ਕੇ, ਅਸੀਂ ਇਨਸਾਨ, ਇਨਸਾਨੀਅਤ ਦੀ ਬਾਂਹ ਨਾ ਸ਼ਡੀਏ! ਇਕ ਹੋ ਜਾਓ,, ਤਾਂ ਤੁਹਾਡੇ ਏਕੇ ਦੀ ਤਾਕਤ ਅਗੇ ਕੋਈ ਮਸਲਾ ਅੜ੍ਹ ਹੀ ਨਹੀਂ ਸਕਦੇ,,ਇਕ ਦਜੇ ਦੀ ਬਾਂਹ ਨਾ ਸ਼ਡਿਓ, ਅਗੇ ਵਦੋ, ਹਰ ਮਦਾਨ ਫਤਹਿ ਕਿਸੇ ਪਾਸਿਓਂ ਪੰਜਾਬ ਪੰਜਾਬੀਅਤ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ,, ਆਪਣੀਆਂ ਕਮੀਆਂ ਦੂਰ ਕਰੋ,, ਕਾਮਜਾਬੀ ਤੁਹਾਡੇ ਪੈਰ ਚੁੰਮੇ ਗੀ,,,,,,,,,,, ਵਾਹਿਗੁਰੂ ਕ੍ਰਿਪਾ ਕਰੇਗਾ!
@jashangill9219
@jashangill9219 21 сағат бұрын
🙏 Waheguru 🙏 ji 🙏 waheguru 🙏 ji 🙏 waheguru 🙏 ji 🙏🙏❤❤😢😢
@avtarsingh-ee6en
@avtarsingh-ee6en Күн бұрын
बाई जी दिलजीत दोसांझ ने अपने दम पर कामयाबी हासिल की है बह किसी का गुलाम नहीं है वह वेहला नहीं है ऊस की अपनी मरजी चाहे मोदी नू बार बार मिले कुछ लोगों की आदत है किसी पर बलेम लगाने की दिलजीत जी बिल्कुल आपनी जगा सही है
@TheKingHunter8711
@TheKingHunter8711 2 күн бұрын
10-ਹਜਾਰ ਕੀ 5-ਮਿੰਟਾਂ 'ਚ MSP ਦੇਣ ਵਾਲੀ ਅਨਮੋਲ ਗਗਨ ਮਾਨ ਜੇਕਰ ਚੁੱਟਕੀ ਵਜਾਕੇ MSP ਦੇ ਦੇਵੇ ਤਾਂ 10-ਲੱਖ ਵੀ ਦੇ ਦੇਵਾਂਗੇ
@Ardaas.00
@Ardaas.00 Күн бұрын
We Proud Of Diljit ❤He Made Us Proud
@ChananSingh-p3w
@ChananSingh-p3w 14 сағат бұрын
ਘਰੋਂ ਜਿਹੜੇ ਕੰਮ ਜਾਈਏ ਓਹਦੇ ਵਲ਼ ਧਿਆਨ ਕਰਨਾ ਚਾਹੀਦਾ ਹੈ, ਆਪਣੇ ਕੰਮ ਸ਼ੱਡ ਕੇ,,,,,, ਦਲਜੀਤ ਵਲ ਹੋ ਤੁਰੇ ਉਹਨੇ ਕਿਸਾਨਾਂ ਬਾਰੇ ਕੁਝ ਗ਼ਲਤ ਬੋਲਿਆ ਨਹੀਂ,,,,ਜੱਟ ਖੇਤੀ ਕਰਦਾ,ਬਚਦਾ ਕੁਝ ਨਹੀਂ,ਆਪਣੀਆਂ ਮੰਗਾਂ ਲੈਕੇ ਬੈਠਾ ਮੋਦੀ ਗੱਲ ਨਹੀਂ ਸੁਣ ਰਿਹਾ,, ਮੋਦੀ ਦਾ ਦਿਲ ਕੀਤਾ,ਦਲਜੀਤ ਨੂੰ ਮਿਲਣਾ ਸਦ ਲਿਆ,, ਡਲਜੀਤ ਕਾਲਾ ਸੂਟ ਪਾ ਕਿ ਗਿਆ,, ਸੱਚ ਕੌੜਾ ਜ਼ਹਿਰ ਹੁੰਦਾ ਝੂਠੇਆਂ ਵਾਸਤੇ,,ਰੱਬ ਨੇ ਲੋੜ ਤੋਂ ਕਿਤੇ ਵੱਧ ਦਿਤਾ ਦਲਜੀਤ ਨੂੰ ਪਿੱਛਲੇ ਵੱਡੇ ਮੋਰਚੇ ਸਮੇ ਧੰਨ ਜਿੰਨਾ ਹੋ ਸਕਿਆ ਵੱਧ ਤੋਂ ਦਿਤਾ,,, ਬਦਕਿਸਮਤੀ ਕੇ ਉਹ ਜੱਟ ਨਹੀਂ, ਇਹ ਬਿਮਾਰੀ ਪੰਜਾਬ ਵਿਚ ਬਹੁਤ ਬੁਰੀ ਤਰਾਂ ਫੈਲ ਗਈ ਹੈ,, ਹਰ ਪਾਸੇ ਇਸੇ ਬਿਮਾਰੀ ਨੇ ਜ਼ੋਰ ਪਾਇਆ ਦਿਸਦਾ,, ਇਸ ਬਿਮਾਰੀ ਲਪੇਟ ਵਿਚ , ਸਾਰੀਆਂ ਪਾਰਟੀਆਂ ਲੀਡਰ,, ਸਾਰੇ ਅਦਾਰੇ,, ਕੋਈ ਗੁਰੂ ਘਰ ਵੀ ਨਹੀਂ ਬਚਿਆ, ਇਹ ਗੰਦਾ ਬੀਜ ਜੱਟਵਾਦ ਦਾ, ਜਿੰਨੇ ਵੀ ਬੀਜਿਆ ਬਹੁਤ ਗੰਦੀ ਖੇਡ ਖੇਡ ਗਿਆ,,,, ਜਿੰਨਾ ਚਿਰ ਇਸ ਬਿਮਾਰੀ ਦਾ ਇਲਾਜ ਪੰਜਾਬੀਆਂ ਨਾ ਕੀਤਾ, ਸੈਂਟਰ ਨੇ,, ਮੋਦੀ ਕਿਸੇ ਕੁਝ ਦੇਣਾ ਨਹੀਂ ਦੇਣਾ,, ਸਾਰੇ ਹੱਕਾਂ ਤੇ ਪਾਣੀ ਫੇਰਿਆ ਜੱਟਵਾਦ ਨੇ,, ਇਨਸਾਨ ਹਾਂ ਇਨਸਾਨ ਬਣੋ,,,, ਮਸਲੇ ਸਾਰੇ ਹੱਲ ਹੋ ਜਾਣਗੇ,, ਕਦੇ
@narindersingh3140
@narindersingh3140 2 күн бұрын
ਭਾਈ ਇਹ ਪੱਤਰਕਾਰ ਵੀ ਦੋਗਲੇ ਨੇ ਜੇ ਦਲਜੀਤ ਨੇ ਪ੍ਰਧਾਨ ਮੰਤਰੀ ਨੂੰ ਮਿਲ ਲਿਆ ਤੇ ਇਹਨਾਂ ਨੂੰ ਮਿਰਚਾਂ ਲੱਗੀਆਂ ਇੱਕ ਪਾਸੇ ਦਾ ਤੁਸੀਂ ਦਿੱਲੀ ਨਾਲ ਨਫਰਤ ਕਰਦੇ ਜੇ ਔਰ ਪੈਸ ਵੀ ਦਿੱਲੀ ਤੋਂ ਮੰਗਦੇ ਜੇ ਇਹ ਦੋਗਲਾ ਨੀਤੀ ਹੋਰ ਕੀ ਹ ਜੇ ਤੁਸੀਂ ਗੱਲਬਾਤ ਕਰੋਗੇ ਬਹਿ ਕੇ ਤਾਂ ਹੀ ਮਸਲਾ ਹੱਲ ਹੋਣਾ ਨਾ ਜੇ ਕੋਈ ਉਥੇ ਮਿਲਣ ਚਲਾ ਜਾਏ ਉਹ ਵੀ ਤੁਹਾਨੂੰ ਬੁਰਾ ਲੱਗਦਾ ਗੱਲਬਾਤ ਰਾਹੀਂ ਹੀ ਹੱਲ ਹੋਣਾ ਨਾ ਜੇ ਤੁਸੀਂ ਗੱਲ ਹੀ ਨਹੀਂ ਕਰਨੀ ਜੇ ਉਧਰ ਕੋਈ ਗੱਲ ਕਰਦਾ ਤੇ ਨਹੀਂ ਜੀ ਇਹ ਉਧਰ ਚਲਾ ਗਿਆ ਪੈਸੇ ਤੁਹਾਨੂੰ ਦਿੱਲੀ ਤੋਂ ਚਾਹੀਦੇ ਨੇ ਜੇ ਕੋਈ ਗੱਲ ਕਰ ਲਏ ਉਹ ਬੁਰਾ ਹੋ ਗਿਆ
@simarjeet9733
@simarjeet9733 Күн бұрын
Sahi gal kithi veer ji 🙏
@harryrandhawa7053
@harryrandhawa7053 2 күн бұрын
Waheguru Da Khalsa❤😢😅
@parampalkaur5448
@parampalkaur5448 Күн бұрын
Bahut vadhia bolda eh veer sach kehnda
@Tweetypie100
@Tweetypie100 2 күн бұрын
True person always speaks true , all people not think about this truth .
@TheKingHunter8711
@TheKingHunter8711 2 күн бұрын
ਭਰਾ ਜੀ ਇੱਕ ਪੰਜਾਬੀ ਹੋਕੇ ਤਾਂ ਆਪਣੀ ਮਾਂ-ਬੋਲੀ 'ਚ ਲਿਖਿਆ ਕਰੋ, ਆਪਣੀ ਮਾਂ-ਬੋਲੀ ਨੂੰ ਨਾ ਵਿਸਾਰੋ ਜੀ, ਸਿਆਣੇ ਕਹਿੰਦੇ ਹਨ ਜਿਹੜੀਆਂ ਕੌਮਾਂ ਆਪਣੀ ਬੋਲੀ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਉਹ ਇਤਿਹਾਸ ਦੇ ਪੰਨਿਆਂ ਵਿੱਚ ਲੁਪਤ ਹੋ ਜਾਂਦੀਆਂ ਹਨ ਆਪਣੇ ਬੱਚਿਆਂ ਨੂੰ ਵੀ ਆਪਣੀ ਮਾਂ-ਬੋਲੀ ਪੰਜਾਬੀ ਬੋਲਣ-ਲਿਖਣਾ ਲਈ ਪ੍ਰੇਰਿਤ ਕਰੋ ਜੀ, ਕਿਉਂਕਿ ਜੇਕਰ ਅਸੀਂ ਪੰਜਾਬੀ ਹੀ ਪੰਜਾਬੀ ਨੂੰ ਭੁੱਲ ਗਏ ਤਾਂ ਕੋਈ ਇਰਾਨ ਵਿੱਚੋਂ ਆਕੇ ਪੰਜਾਬੀ ਨਾ ਲਿਖੇਗਾ ਨਾ ਬੋਲੇਗਾ ਜੀ, ਸਾਨੂੰ ਮਾਣ ਹੋਣਾ ਚਾਹੀਦਾ ਹੈ ਪੰਜਾਬੀ ਹੋਣ ਉੱਪਰ ਅਤੇ ਪੰਜਾਬੀ ਮਾਂ-ਬੋਲੀ ਬੋਲਣ ਅਤੇ ਪੰਜਾਬੀ ਮਾਤਰ-ਭਾਸ਼ਾ ਲਿਖਣ ਉੱਪਰ
@kewalchand6527
@kewalchand6527 Күн бұрын
ਦਿਲਜੀਤ ਦੋਸਾਂਝ ਦੇ ਭਵਿੱਖ ਖਤਰੇ ਪੈ ਜਾਣਾ। ਦਿਲਜੀਤ ਦੋਸਾਂਝ ਬਹੁਤ ਹੀ ਵਧੀਆ ਇਨਸਾਨ ਹੈ ਪਰ ਮੋਦੀ ਨੂੰ ਮਿਲਣਾ ਮਾੜਾ ਹ।
@newmovies-ox4zi
@newmovies-ox4zi Күн бұрын
Veer ji diljit punjab nu pehal dinda va par oh desh de pardhanmantri nu milan to mana kis tarah kar sakda va eh vi socho
@BalwinderKaur-j8e
@BalwinderKaur-j8e Күн бұрын
Bhai g each he kihadalam❤❤❤❤❤ ❤is a good ❤❤❤❤❤❤
@manjitkour1885
@manjitkour1885 Күн бұрын
He is right and his words very extremely good 🙏🙏🙏🙏
@ਪੜਨਾਮਸ਼ਹੀਦਾਨੂੰ
@ਪੜਨਾਮਸ਼ਹੀਦਾਨੂੰ Күн бұрын
ਨਿੱਛਚੇ ਕਰ ਅਪਨੀ ਜੀਤ ਕਰੂ ❤
@harryrandhawa7053
@harryrandhawa7053 2 күн бұрын
Baba Nanak Ji.20.1313 langar❤
@majorsinghbrar7129
@majorsinghbrar7129 2 күн бұрын
ਬਾਈ ਜੀ ਦਿਲਜੀਤ ਦੁਸਾਂਝ ਨੂੰ ਚਾਹੀਦਾ ਕਿ ਇਹਨਾਂ ਪੱਤਰਕਾਰ ਵੀਰਾਂ ਨੂੰ ਵੀ ਥੋੜ੍ਹੀ ਬਹੁਤ ਬੁਰਕੀ ਪਾਉਂਦਾ ਰਹੇ ਨਹੀਂ ਤਾਂ ਇਹਨਾਂ ਨੇ ਇੰਨਾ ਕੁ ਤਾਂ ਕਰਤੂਤ ਕਰਨੀ ਹੀ ਹੁੰਦੀ ਹੈ
@sardarabc6736
@sardarabc6736 2 күн бұрын
🙏🙏🙏🙏🙏
@JashandeepSinghAulakh-o7b
@JashandeepSinghAulakh-o7b Күн бұрын
❤❤
@GurmailBadesha
@GurmailBadesha Күн бұрын
ਵਿਸ਼ਵਦੀਪ ਦਲਜੀਤ ਕੀਲ। ਕੇ ਪਟਾਰੀ ਵਿੱਚ ਪਾਇਆ ਨਾਗਦਾ ਬੱਚਾ। ਸ਼ਾਂਤੀ
@sarabjitziwbhaura5908
@sarabjitziwbhaura5908 2 күн бұрын
This man is not a Mamber of panchait !!!!!!!!!!!
@ਕਿਸਾਨੀਦੇਰਾਖੇ
@ਕਿਸਾਨੀਦੇਰਾਖੇ Күн бұрын
Jado 1 crore dita c odo changa c diljit
@HarbhajanSinghSinghHarbhajan
@HarbhajanSinghSinghHarbhajan Күн бұрын
ਭੁੱਕੀ ਖਾ ਕੇ ਭੌਂਕਦਾ
@MandeepKaur-m6v
@MandeepKaur-m6v 6 сағат бұрын
Ryt veere
@BalwantSingh-eb4be
@BalwantSingh-eb4be 2 күн бұрын
ਸਹੀ ਕਿਹਾ ਜੀ
@jasbirkaur9899
@jasbirkaur9899 2 күн бұрын
ਕੀ ਪਾਗਲ ਹੋਂ ਗੇ ਲੋਕ ਕੀ ਦਲਜੀਤ ਨੂੰ ਬੋਲੀ ਜਾ ਰਹੇ
@majorsinghbrar7129
@majorsinghbrar7129 2 күн бұрын
ਓਏ ਜਿੰਨੀ ਕੁ ਤੈਨੂੰ ਅਕਲ ਹੈ ਤੂੰ ਉਹੀ ਕੁਝ ਬੋਲਨਾ ਹੈ ਤੁਹਾਨੂੰ ਤਾਂ ਉਹ ਕੋਈ ਵੀ ਚੰਗਾ ਨਹੀਂ ਲਗਦਾ ਜਿਹੜਾ ਕੋਈ ਤਰੱਕੀ ਕਰਕੇ ਉਪਰਲੇ ਲੈਵਲ ਤੇ ਚਲਾ ਜਾਂਦਾ ਕੀ ਮਾੜਾ ਕਰ ਦਿੱਤਾ ਦਿਲਜੀਤ ਦੋਸਾਂਝ ਨੇ ਤੁਸੀਂ ਤਾਂ ਸਿਰਫ਼ ਉਸੀ ਨੂੰ ਚੰਗਾ ਕਹਿਣਾ ਜਿਹੜਾ ਤੁਹਾਡੇ ਜੋਗਾ ਹੀ ਰਹਿ ਜਾਵੇ ਤੂੰ ਦੱਸ ਦੇ ਜਦੋਂ ਤੇਰੇ ਤੇ ਪਰਚਾ ਹੋਇਆ ਤੇਰੇ ਨਾਲ ਕਿੰਨੇ ਕੁ ਜਣੇ ਖੜ੍ਹ ਗਏ ਸੀ
@bhaigurjantsinghloharmajra6797
@bhaigurjantsinghloharmajra6797 13 сағат бұрын
🙏🏻🙏🏻🙏🏻🙏🏻🙏🏻
@ਕਿਸਾਨੀਦੇਰਾਖੇ
@ਕਿਸਾਨੀਦੇਰਾਖੇ Күн бұрын
Hun tuhada har kam diljit karre
@mangalsinghsandhu9223
@mangalsinghsandhu9223 2 күн бұрын
ਦਲਜੀਤ ਬਹੁਤ ਸੂਝਵਾਨ, ਨਿਡਰ, ਮਿਹਨਤੀ ਅਤੇ ਇਮਾਨਦਾਰ ਇਨਸਾਨ ਹੈ ਜੋ ਕਿ ਪੰਜਾਬ , ਪੰਜਾਬੀ, ਪੰਜਾਬੀਅਤ ਅਤੇ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਪਹਿਰਾ ਦੇ ਰਿਹਾ ਹੈ ਉਸ ਦੀ ਕਾਲੀ ਪੁਸ਼ਾਕ ਰੋਸ ਦਾ ਪ੍ਰਤੀਕ ਹੈ ਅਤੇ ਇਹ ਸਭ ਉਸ ਦੀ ਆਵਾਜ਼ ਨੂੰ ਦਰਸਾਉਂਦਾ ਹੈ ਕਿ ਉਹ ਆਪਣੇ ਹੱਕਾਂ ਲਈ ਲੜ ਰਿਹਾ ਹੈ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਦਾ ਹੈ….
@priyamaan-u1d
@priyamaan-u1d Күн бұрын
Gud
@SharmaSaab-tq7mw
@SharmaSaab-tq7mw Күн бұрын
😂😂😂😂😂lanat je
@SanjayKumarSanju-v5u
@SanjayKumarSanju-v5u 2 күн бұрын
जय किसान
@kamkaur3355
@kamkaur3355 2 күн бұрын
Daljeet should know no will come to see his show people will hate him if Daljeet s act about modi s meeting thats really shame on Daljeet 😢
@Malkeetsuniara
@Malkeetsuniara Күн бұрын
Yaar tusi ki Ho Punjabi Punjabi the Dushman baniya Opera vah Modi prime minister hai o mil sakta hai😊 Manmohan Singh to bad Diljit hi hai jo Modi naal baithe apna sardar bhai Jay oHo Modi ne kuchh kah dena FerR Tulsi ki kandhe bahut badhiya bai
@sarabjitziwbhaura5908
@sarabjitziwbhaura5908 2 күн бұрын
Who the hell is this person???? You should interview someone responsible person not un qualified or any darigees.
@SurinderkaurWalia-c9m
@SurinderkaurWalia-c9m 2 күн бұрын
🎉🎉🎉🎉🎉🎉🎉🎉wahegueu ji ❤❤❤❤❤❤maher karo ji ❤❤❤❤❤❤❤❤🙏🙏🙏🙏🙏🙏🙏
@JaspalSingh-rf7sl
@JaspalSingh-rf7sl Күн бұрын
Tuhade-te--10-10-Sall-Vaste-NSA-Lagni-Chahidi---😂😂😂
@MirzaSaab-sk9sm
@MirzaSaab-sk9sm 2 күн бұрын
❤❤❤❤
@SarwanDhiman-t8k
@SarwanDhiman-t8k Күн бұрын
किसान एकता जिंदाबाद .
@gurbhajankaur3281
@gurbhajankaur3281 Күн бұрын
Very good
@jazzchouhan2167
@jazzchouhan2167 Күн бұрын
Modi nu pta c diljit nu Punjabiya de virudh kive karna a bas apne bal video varyal krti a bas ho giya kam
@sudeshkumari9583
@sudeshkumari9583 Күн бұрын
ਤੇ ਇਹਦੇ ਨਾਲ ਰੱਜੋ ਗਏ ਹੁਣ
@preetgharu8836
@preetgharu8836 Күн бұрын
Very very good y ji
@SinghManjot-n4p
@SinghManjot-n4p Күн бұрын
Good vir g
@jagrajsingh-w3r
@jagrajsingh-w3r Күн бұрын
ਤੂੰ ਸਹਿ ਦਿੰਨਾ ਮੋਦੀ ਨੂੰ ਗੱਲ ਤੋ ਪਤਾ ਲਗਦਾ
@GurwinderKaur-cb2ym
@GurwinderKaur-cb2ym Күн бұрын
Daljit ta jdo Ambani Adani de gya sanu ta odo da ni changa lgda
@Jaskaran.khanna
@Jaskaran.khanna Күн бұрын
Chall sali murakh
@Jaskaran.khanna
@Jaskaran.khanna Күн бұрын
Teri aukaat ta chandigarh jaan di nhi,,Diljit ta duniya te raaj karda
@SinghLaddi-m7w
@SinghLaddi-m7w Күн бұрын
Pehla hansa jullandhar wala v kade kade pb de gl krda c oh modi da puttar bn gya te modi delhi to pb bhej ke ki haal kita daljeet v modi
@SinghManjot-n4p
@SinghManjot-n4p Күн бұрын
Good 22g
@sandhurecords3690
@sandhurecords3690 Күн бұрын
Ja bah ja prawa ewe na ilzam la
@SINGH.JASS.
@SINGH.JASS. Күн бұрын
Ess nu pucho msp ha ki amwa boki janda ha 😂😂😂
@RAVINDERSINGHHALLA
@RAVINDERSINGHHALLA 2 күн бұрын
Hun diljeet mada lagan lag geya samjh to bahar a bai
@MohitKumar-zn4bv
@MohitKumar-zn4bv 2 күн бұрын
O bhai Daljit warge singar nu political way to na dekho te
@malkitkaur527
@malkitkaur527 2 күн бұрын
Kesi nay ke karna kesi de fame toa apna kaam kardey,,,, pasiya apney lie kama dey,,,,,,job hey,,,,,apni kesi de jeni Marzi income hovey,,,,,koi singer,,koi be amir,,,,,,,,koi heery de malk,,,,,,,,,koi kesi nal ,mely ,,ena nee sochna,,,,,,jey koi be bol da,,,,kesi nu ke,,,, pasiya ,ekthy kar lang jandy ,,,,,apney ghar roti lie pasiya nahi bachy rondy,,,,,lakha de ticket ley kay ,,,ghar dey hal nahi dhak dehkdy,,😢😢😢😢😢😢
@Bajwasaab713
@Bajwasaab713 2 күн бұрын
ਅੱਗਲੇ ਵਿੱਚ ਗੱਲ ਬਾਤ ਆ ਤਾਇਉ ਪ੍ਰਧਾਨ ਮੰਤਰੀ ਨੇ ਬੁਲਾਈਆ ਹੋਰ ਤੇਰੇ ਵਰਗੇ ਬੀੜੀ ਪੀਣ ਵਾਲੇ ਨੁੰ ਬੁਲਾਉਂਦਾ ਜਿਹਨੂੰ ਵੋਟਾਂ ਵਿੱਚ 250 ਵੋਟ ਪਾਈ ਸੀ🤣🤣🤣🤣🤣🤣🤣
@Punjab-u5t
@Punjab-u5t 2 күн бұрын
ਤੈਨੂੰ ਸਾਲਿਆਂ 250ਵੀ ਨਹੀਂ ਪੈਣੀਂ
@TheKingHunter8711
@TheKingHunter8711 2 күн бұрын
ਵੀਰੇ ਅਏਂ ਨਈਂ ਬੋਲੀਦਾ ਹੁੰਦਾ, ਚਲੋ ਕੋਈ ਗੱਲ ਨਹੀਂ ਇਹ ਵੀ ਆਪਣਾ ਹੀ ਬੰਦਾ ਹੈ ਜੀ
@NirmalSingh-g4h
@NirmalSingh-g4h 2 күн бұрын
Bilkul sahi keha vishvdeep ji Mai te 3 din pehly e keh dita tee kudi ne mainu coment keta tee
@Jaskaran.khanna
@Jaskaran.khanna Күн бұрын
ਤੁਸੀਂ ਸਾਲਿਓ ਮੋਦੀ ਵਰਗੇ ਮੂਰਖ ਹੋ ....ਦਿਲਜੀਤ ਵਰਗੇ ਸਿਆਣੇ ਨਹੀਂ.
@akemvirk6681
@akemvirk6681 Күн бұрын
Jatt
@Preetto
@Preetto Күн бұрын
Kisan majdur Ekta
@somanamsaur9591
@somanamsaur9591 Күн бұрын
All about money. This time not money coming from Abroad. 500
@Bal1313
@Bal1313 Күн бұрын
Modi spera daljit v pa lia patari vich
@Lovepreetsingh-fl5gk
@Lovepreetsingh-fl5gk 20 сағат бұрын
Baii ohna guru ghra nu v gher jide vich modi janda te ohnu srope paee jade langar hall vich jaa k langar vartada odo tu kithe huna
@harpreetsingh-ls6nm
@harpreetsingh-ls6nm 2 күн бұрын
Sahi ha veere
@jagpalsingh2164
@jagpalsingh2164 2 күн бұрын
Del ਜੀਤ to ne ban sakda
@somusingh6804
@somusingh6804 Күн бұрын
🙏🙏🙏🙏🙏🙏🐊🙏🐊🐊🐊🐊
@RituInsa-uv2fb
@RituInsa-uv2fb 2 сағат бұрын
10 hzar karti shotu gall
@mangatrai8121
@mangatrai8121 Күн бұрын
Usda talent dekho ddesh da pm us nu milya
@AmarSingh-fr2zc
@AmarSingh-fr2zc Күн бұрын
Bahut hi sochi samjhi chal nal charichian banaya ja reha hai
@rajdeepsingh9698
@rajdeepsingh9698 Күн бұрын
Punjab de lokan nu ki ho gaya jo punjabi agge janda ohdi latan khichi jande aa
@sonugill7701
@sonugill7701 2 күн бұрын
22ji I like u
@SarabjitSingh-e5l
@SarabjitSingh-e5l 2 күн бұрын
Bakvas band kar yr tenu ki taklif a😮😮😮😮😮😮
@mangatrai8121
@mangatrai8121 Күн бұрын
Ha sanb nu milay te dukan wala jo kamave usnu nashedi lutt kevlai jaan je nashedi na tan rat nu chor lai jaan
@KulwinderSingh-c7n
@KulwinderSingh-c7n Күн бұрын
ਇਸ ਵੀਰ ਨੂੰ ਗਰੀਬੀ ਮਾਰਦੀ ਆ, rss ਕੀ ਸ਼ੈਅ ਆ ਬਾਖੂਬੀ ਜਾਣਦਾ ਵੀਰ
@daljeetkaur4202
@daljeetkaur4202 2 күн бұрын
Desh ka asali hero majdur aur Jawan aur Kisan hote hain na ki filmi Hero Jo sirf ek natak mein roll nibha rahe hain
Леон киллер и Оля Полякова 😹
00:42
Канал Смеха
Рет қаралды 4,7 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН