Khanauri ਪਹੁੰਚੇ Malkeet Rauni, Diljit ਬਾਰੇ ਬੋਲਣ ਵਾਲਿਆਂ ਨੂੰ ਦਿੱਤਾ ਮੂੰਹ-ਤੋੜ ਜਵਾਬ | Latest News | N18V

  Рет қаралды 73,884

News18 Punjab

News18 Punjab

Күн бұрын

Пікірлер: 66
@Makhan-r1j
@Makhan-r1j Күн бұрын
ਰੋਣੀ ਸਰ ਜੀ ਨੇ ਬਹੁਤ ਜ਼ਿਆਦਾ ਵਧੀਆ ਗੱਲ ਕਹੀ ਹੈ
@MukhteyarSingh-u3g
@MukhteyarSingh-u3g 2 сағат бұрын
ਰੋਣੀ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਤੇ ਸੱਚ ਤੇ ਪਹਿਰਾ ਦੇਣ ਦਾ ਬਹੁਤ ਧੰਨਵਾਦ
@jagsirTungwali041
@jagsirTungwali041 4 сағат бұрын
ਬਿਲਕੁਲ ਸਹੀ ਗੱਲਾਂ ਰੌਣੀ ਸਾਹਿਬ ਦੀਆਂ
@JagtarmaanMaan
@JagtarmaanMaan 5 сағат бұрын
ਕਲਾਕਾਰਾਂ ਦਾ ਬਹੁਤ ਯੋਗਦਾਨ ਰਿਹਾ ਪਿੱਛਲੇ ਧਰਨੇ ਵਿੱਚ ਬਹੁਤ ਵਧੀਆ ਵਿਚਾਰ ਮਲਕੀਤ ਰੌਣੀ ਜੀ
@SukhwinderSingh-wq5ip
@SukhwinderSingh-wq5ip Күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@gurwantsingh1895
@gurwantsingh1895 Күн бұрын
ਰੌਣੀ ਸਾਹਿਬ ਤੁਸੀ ਬਹੁਤ ਵਦੀਆ ਗੱਲਾਂ ਕੇਤੀਆ
@jagsirTungwali041
@jagsirTungwali041 4 сағат бұрын
ਗੱਲ ਸਹੀ ਅਸੀਂ ਦਲਜੀਤ ਨਾਲ ਕਿਉਂ ਨਹੀਂ ਖ਼ੜੇ
@RupinderSidhu-w9o
@RupinderSidhu-w9o Күн бұрын
ਰੋਣੀ ਬਾਈ ਜੀ ਬਹੁਤ ਵਧੀਆ ਢੰਗ ਨਾਲ ਸਮਝਾਉਣ ਦੀ,ਕੋਸ਼ਿਸ਼ ਕਰ ਰਹਿ ਬਹੁਤ ਵਧੀਆ ਗੱਲ ਕਰ,ਰਹੇ
@jagsirTungwali041
@jagsirTungwali041 3 сағат бұрын
ਅੱਜ ਵੀ ਕਿਸਾਨ ਜਥੇਬੰਦੀਆਂ ਦੀ ਏਕਤਾ ਤਾਂ ਇਕੱਲਾ ਕਾਕਾ ਕੋਰੜਾਂ ਨਹੀਂ ਹੋਣ ਦਿੰਦਾ ਉਸ ਨੂੰ ਬਾਹਰ ਕੱਢੋ ਫਿਰ ਵੇਖਿਉ ਕਿਸ ਤਰੀਕੇ ਨਾਲ ਕਿਸਾਨਾਂ ਦਾ ਏਕਾ ਹੁੰਦਾ ਉਹ ਅਸਲੀ ਜੱੜ ਹੈ
@panjabiyaat
@panjabiyaat Күн бұрын
ਇਹਨਾ ਨੂੰ ਕੋਈ ਨੋਲਜ਼ ਨੀ ਸਿਰਫ ਰੌਲਾ ਪਾਉਣਾ ਸਿੱਖਿਆ ਜਾ ਗਦਾਰ ਦਾ ਨਾਮ ਦਿੱਤਾ। ਪਰ ਸਮਜ ਕਿੱਸੇ ਨੂੰ ਕੋਈ ਨੀ। ਦਲਜੀਤ ਗੁਰੁ ਨਾਨਕ ਸਾਹਿਬ ਵਾਰੇ ਬੋਲ ਕੇ ਆਇਆਂ ਆਪਣੇ ਗੁਰੂ ਦੀ ਵਡਿਆਈ ਕਰਕੇ ਆਇਆ।
@hardeepbatth7855
@hardeepbatth7855 Күн бұрын
Samj ku nhi bhan garhan gai se modi nu milan lai ik gal nahi kar saka ja khanouri aha janda
@jagrajsingh-w3r
@jagrajsingh-w3r Күн бұрын
ਉਹ ਭਰਾਵੋ ਇੱਕ ਹੋਜੋ ਹੱਥ ਬੰਨਦਾ ਸਭ ਨੂੰ ਨੋ ਜਵਾਨਾ ਨੂੰ ਮੇਰਾ ਸਨੇਹਾ ਹੈ ਆਪਾ ਸਾਤਮ ਰਹਿ ਕੇ ਮੋਰਚਾ ਜਿੱਤਾ ਗੇ ਇੱਕ ਹੋਕੇ ਦਿਖਾ ਦਿਉ ਫੇਰ ਪੰਜਾਬ ਦਾ ਮਸਲਾ ਮਿੰਟਾ ਸਕਿੰਟਾ ਵਿੱਚ ਹੱਲ ਹੋ ਜਾਣਾ ਇਹ ਕੁਮੈਟ ਹਰ ਇੱਕ ਲਵੇ ਪਹੁਚਾ ਦਿਉ ਵੀਰੋ ਹਰ ਨੌ ਜਵਾਨ ਬਣਜੋ ਵੀਰੋ ਬਚਾ ਲ਼ੀਏ ਪੰਜਾਬ ਨੂੰ ਅਣਖਾ ਗੱਲ ਆ ਖੜੀ ਹੋਗੀ ਵੀਰੋ ਧੰਨਵਾਦ ਸਭਦਾ ।
@AmanSingh-c1t
@AmanSingh-c1t 10 сағат бұрын
ਰੌਣੀ ਸਾਹਿਬ ਆਪ ਜੀ ਨੇ ਬਹੁਤ ਵਧੀਆ ਗੱਲ ਕੀਤੀ ਉਹ ਆਪਣੀ ਡਿਊਟੀ ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ ਹੈ ਦਲਜੀਤ ਵੀ ਆਪਣੀ ਡਿਊਟੀ ਨਿਭਾ ਰਿਹਾ ਹੈ
@jagsirTungwali041
@jagsirTungwali041 4 сағат бұрын
ਅਸੀਂ ਕਲਾਕਾਰਾਂ ਨਾਲ ਕਿਉਂ ਨਹੀਂ ਖੜਦੇ ਉਹ ਕਿਸਾਨਾਂ ਦੇ ਪੁੱਤ ਨਹੀ
@baldevsingh7616
@baldevsingh7616 5 сағат бұрын
Very good👍
@darasingh4277
@darasingh4277 Күн бұрын
Very nice 👌 Good though sardar Rauni saab ji 🙏 👌
@amrikhothi8593
@amrikhothi8593 Күн бұрын
Very nice , true, and straightforward views from S. Rauni sahib Please listen and learn from them So thanks, S. Malkeet Singh ji God bless us all
@surindersinghlapran6492
@surindersinghlapran6492 Күн бұрын
ਰੋਣੀ ਸਾਬ ਦੀ ਇੱਕ ਇੱਕ ਗੱਲ ਸਹੀ ਸਾਰੇ ਦੀ ਆਪਦੀ ਆਪਦੀ ਡਿਊਟੀ ਆ ਉਹ ਆਪਣਾ ਕੰਮ ਕਰਦਾ ਆਪਾ ਆਪਣਾ ਕੰਮ ਕਰਨਾ 👍🏻👍🏻
@RamShyam-bp3ru
@RamShyam-bp3ru Күн бұрын
Waheguru waheguru waheguru ji please if you all together then more strong good luck 🙏
@kulwindersandhu2507
@kulwindersandhu2507 Күн бұрын
Waheguru g mehar rakhn sub veera te 🙏
@JaskaranSingh-oy9wg
@JaskaranSingh-oy9wg 3 сағат бұрын
Bahut wadea ji.
@gurpreetsingh.gurpreet3678
@gurpreetsingh.gurpreet3678 Күн бұрын
Good ji
@jatindersingh1809
@jatindersingh1809 2 сағат бұрын
ਬਾਪੂ ਨੂੰ ਰੋਟੀ ਖਵਾ ਦੇਵੋ ਕਿਉਕਿ ਮਰੀ ਜਮੀਰ ਵਾਲੇ ਲੋਕ ਤੇ ਸਰਕਾਰਾਂ ਜਿਹੜਾ ਪੰਜਾਬ ਨੂੰ ਵੱਸਦਾ ਦੇਖਣਾ ਨਹੀਂ ਚਾਹੁੰਦੀਆ
@BaldevSingh-zv4ij
@BaldevSingh-zv4ij Күн бұрын
Rauni sahib you are very good narater very clear Thinker understand the current situation
@HarwinderKaur-nl4lp
@HarwinderKaur-nl4lp Күн бұрын
Sahi aa
@ManjitSingh-e6o
@ManjitSingh-e6o Сағат бұрын
ਵੀਰ ਜੀ ਠੰਡ ਦਾ ਦਿਨ ਹੈ ਲੋਕਾਂ ਨੇ ਵਿਚਾਰਿਆਂ ਨੇ ਦਿਹਾੜੀ ਦੱਪਾ ਕਰਕੇ ਰੋਟੀ ਪਾਣੀ ਦਾ ਜੁਗਾੜ ਕਰਨਾ ਹੈ
@jotkhangura8565
@jotkhangura8565 Күн бұрын
Good 👍👍
@kslehal1022
@kslehal1022 Күн бұрын
Good roni ji
@rajwantkaur3245
@rajwantkaur3245 Күн бұрын
Paaji tusi wadia galbaat kiti
@JagtarSingh-ft6uv
@JagtarSingh-ft6uv Сағат бұрын
वाहेगुरु कृपा करूं गा
@Devil-y4b
@Devil-y4b 9 сағат бұрын
Iresponsible demand of punjab farmers
@Uniearthiiiansocial.lbeing
@Uniearthiiiansocial.lbeing Күн бұрын
@sukhjitsingh6668
@sukhjitsingh6668 Күн бұрын
Sardar jagjeet singh dallewal zindabad waheguru ji hamesha chrhdi kla vich rakhe
@sumanjoshi9223
@sumanjoshi9223 Күн бұрын
Rauni saab swad lya ditta
@BaldevSingh-zv4ij
@BaldevSingh-zv4ij Күн бұрын
Rauni sahib you should educate these people
@insidetheframe
@insidetheframe Күн бұрын
Malkeet Rauni bhaji 🙏
@HarpreetSingh-h3c3r
@HarpreetSingh-h3c3r Күн бұрын
Were r u
@BalkarSingh-e9f
@BalkarSingh-e9f Күн бұрын
Veer rauni ji de nek vichara te komi hittan prti bolan lay dhanwad b s sidhu
@KuldeepSingh-yx3wx
@KuldeepSingh-yx3wx Күн бұрын
Good rauni saab
@manjitkaurkang3604
@manjitkaurkang3604 Күн бұрын
😢
@mahaksidhu5262
@mahaksidhu5262 22 сағат бұрын
3🎉
@NirmalSingh-p8j
@NirmalSingh-p8j Күн бұрын
❤❤❤😊
@gurpreetsinghkhalsaharjits1671
@gurpreetsinghkhalsaharjits1671 58 минут бұрын
ਤੁਸੀਂ ਬਿਕਾਓ ਮਾਲ ਹੋ ਵਿਕਣ ਲਈ ਤਿਆਰ ਪਰ ਤਿਆਰ ਰਹਿੰਦੇ ਹੋ
@DhillonFarm-qe2hs
@DhillonFarm-qe2hs 5 сағат бұрын
Jai kisaan jindabad jindabad jindabad ❤❤❤
@jodhveersinghjohal9944
@jodhveersinghjohal9944 4 сағат бұрын
Jagjit Singh Dallewal ji jindabad
@KuldeepSingh-yx3wx
@KuldeepSingh-yx3wx Күн бұрын
Kotla ta kehda be athe skm da koi banda na awe tuci kehde oh ohnde ne
@jasvirsinghgrewal8331
@jasvirsinghgrewal8331 Күн бұрын
Guru Hargobind Singh ji ne shikaar Badshah Jahangir naal jointly keeta fer ki hoyeaa je P M ne Dosanjh naal meeting keeti .Modi head of Country hai. Je RSS headquarters jaave fer galat hai
@RavinderKumar-jl7gz
@RavinderKumar-jl7gz Күн бұрын
Kali dress da ke matlab hoia tusi marriage vich ta black dress paa ke jande ho ke kahi jande ho 😂
@shermajradsingh46
@shermajradsingh46 Күн бұрын
Daljit di support krna Rauni di ki majboori he. Jdo ki modi nal kissana di jang chl rhi h. Kya eh kissan nhi hn?
@KhemSingh-h2x
@KhemSingh-h2x Күн бұрын
Dalaji.bare katiya soch hai kuchh lonka di dalajit baei kent panjabi
@BittuCheema-t9x
@BittuCheema-t9x Күн бұрын
Dle wala Saab jindabaad.duje dlle murdabaad
@HarpreetSingh-h3c3r
@HarpreetSingh-h3c3r Күн бұрын
Ki krr rahe modi ggg
@harindergill1367
@harindergill1367 Күн бұрын
Eh sabh kujh Deep Sidhu kehnda si....jo keh reha si oh hi sarkar kar rehi hai ..usnu vichare nu ehi neta gadar kehnde san
@simarbahia4566
@simarbahia4566 Күн бұрын
Ncharan to nach di umeed rakho apde yodhe na samjho batti man daljeet ikko jihe ne
@RavinderKumar-jl7gz
@RavinderKumar-jl7gz Күн бұрын
Tusi kon hunde ho kise nu koi mel sakde ne tusi nhai rok sakde
@GurwinderSingh-xr4dc
@GurwinderSingh-xr4dc Күн бұрын
Daljeet Ny Galt keeta har koi Babbu maan lakha sadana nee ban sakda
@Humanity0101
@Humanity0101 4 сағат бұрын
Babbu maan te Lakha 90% gal karn walle comrate te dukandar gang de ni?. Sach kodda hunda 22. Yaad kar Lakha Delhi 2020/21 end te loka naal ni c te aj sarkari gunman lai ferda. 90% khed rahe pashano 22.
@KhemSingh-h2x
@KhemSingh-h2x Күн бұрын
Kuaj kishan loak dalajit.nu.galat bolde par modi sarkar di suvida 6000 rashan kheti babi ki masinari di sabsidi le rahe han
@surjeetbrar4409
@surjeetbrar4409 Күн бұрын
🙏🙏🏻🙏🏻🙏🏻🙏🏻🙏🏻🙏🏻👏👏👏👏👏
@JatinderKaur-h3h
@JatinderKaur-h3h Күн бұрын
ਰੌਣੀ ਜੀ ਮੁੱਦਾ ਹੋਰ ਹੈ ਕੀ ਗੱਲ ਕਰੀ ਜਾਂਦੇ ਹੋ Sir
@AmarjeetChatha-nz5qd
@AmarjeetChatha-nz5qd Күн бұрын
ਸਿਖਾ.ਦੇ.ਕਾਤਿਲ.ਲੁਟੇਰੇ.ਮਾਫੀੲਏ.ਫਿਰਕੂ.ਕੋਲ.ਜਾਦਾ.ਹੈ.ਦੇਸਾਝ..ਦੇਸ਼.ਦੁਸਮਨ..ਮੋਦੀ.ਨਾਲ.ਮਿਲਦਾ.ਹੈ.ਕਜਰ.ਹੈ.ਖੜਕੀ.ੳਪਰ.ਚੁਕਦਾ.ਕੇ.ਪੰਜਾਬੀ.ਕਜਰ.ਹੁਦੇ.ਹੈ.ਜੋਭੇਡਾ.ਕਿਹ.ਰਹੀਅਆ.ਪਂ ਪੰਜਾਬੀਅਆ.ੳਪਰ.ਚੁਕਦਾਸਿਰਫ.ਪੇਸਾ.ਬਨਾੳਦਾ.ਹੈ.
@SukhdeepSingh-bj2xo
@SukhdeepSingh-bj2xo Күн бұрын
ਰਾਣੀ ਸਾਹਿਬ ਜੀਦੇ ਦੇ ਨਸਾਨੀ ਸਾਧ ਰਿਹਾ ਆ ਉਹ ਹਰ ਇੱਕ ਮੋਰਚੇ ਤੇ ਖੜਾ ਹੁੰਦਾ ਆ ਲੱਖਾ ਸਧਾਣਾ ਲੱਖਾਂ ਲੋਕਾਂ ਨੂੰ ਇਸੇ ਕਰਕੇ ਚੁਬਦਾ ਆ ਉਸ ਬੰਦੇ ਨੇ ਕਿਹੜੀ ਕੁਰਸੀ ਸਾਂਭ ਲਈ ਭੱਜਿਆ ਫਿਰਦਾ ਉਹ ਕੀ ਗੱਲ ਪਾਣੀ ਦਾ ਮੁੱਦਾ ਲੱਖੇ ਦਾ ਆ ਕੱਲੇ ਦਾ ਕਿਸਾਨੀ ਦਾ ਮੁੱਦਾ ਲੱਖੇ ਦਾ ਇਕੱਲੇ ਦਾ ਉਹ ਪਹਿਲੇ ਦਿਨ ਤੋਂ ਇਸ ਧਰਨੇ ਨਾਲ ਜੁੜਿਆ ਹੋਇਆ ਤੁਸੀਂ ਅੱਜ ਆ ਕੇ ਕਿਸੇ ਨੂੰ ਬੰਦੇ ਨੂੰ ਵਕੀਲਾਂ ਦਾ ਪੈਨਲ ਖੜਾ ਕਰ ਲਿਆ ਇਹ ਕਰ ਲਿਆ ਫਲਾਣਾ ਕਰ ਲਿਆ ਤੁਹਾਡੀ ਇੱਜ਼ਤ ਕਰਦੇ ਆਂ ਪਰ ਲੋਕ ਬਾਂਹ ਦੇ ਦੇਣਗੇ ਅਸੀਂ ਕਹਿੰਨੇ ਆਂ ਜਿਹੜਾ ਬੰਦਾ ਪੰਜਾਬ ਦੀ ਗੱਲ ਨਹੀਂ ਕਰਦਾ ਉਹ ਨਚਾਰ ਆ ਨਚਾ ਰਹੇਗਾ ਹੀਜੜੇ ਨੂੰ ਹੀਜੜਾ ਅਖਵਾਣ ਤੇ ਸ਼ਰਮ ਨਹੀਂ ਆਉਣੀ ਚਾਹੀਦੀ ਜਿਹੜੀ ਖੇਤਾਂ ਚੋ ਤੂੰ ਉੱਠ ਕੇ ਗਿਆ ਇਹ ਜਿਮੀਦਾਰ ਭਾਈਚਾਰਾ ਇਹੀ ਨਚਾਰ ਕਹਿੰਦਾ ਸੀ ਤੁਹਾਨੂੰ ਤੇਰੇ ਬਾਬੇ ਦਾਦਿਆਂ ਨੇ ਵੀ ਤੈਨੂੰ ਨਚਾਰ ਕਿਹਾ ਹੋਗਾ ਲੱਖੇ ਦੀ ਤਾਂ ਤੈਨੂੰ ਚੁੱਭ ਗਈ ਤੇਰੇ ਪਿਓ ਨੇ ਨਹੀਂ ਤੈਨੂੰ ਕਦੇ ਨਚਾਰ ਕਿਹਾ ਕਿਹਾ ਹੋਊਗਾ ਯਾਦ ਕਰ
@sikhtraveller8860
@sikhtraveller8860 Күн бұрын
Modi 3kanoon lagu karu
@RupinderSidhu-w9o
@RupinderSidhu-w9o Күн бұрын
❤❤❤😊
Sigma Kid Mistake #funny #sigma
00:17
CRAZY GREAPA
Рет қаралды 30 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН