Akhiri Mulaqat- (Official Audio) - Sharry Maan | Dilwala | Sunny Vik | The Last Good Album

  Рет қаралды 1,099,516

The Maple Music

The Maple Music

Күн бұрын

Пікірлер: 499
@VeerpalKaur-u9l
@VeerpalKaur-u9l 3 күн бұрын
ਕੀ ਕਿਸਮਤ ਮੇਰੀ ਹਰ ਪਲ ਮੰਗਿਆ ਪਰ ਤੂੰ ਮਿਲਿਆ ਨਹੀ 💔 ਕੀ ਕਿਸਮਤ ਓਹਦੀ ਜਿਸਨੂੰ ਬਿਨਾ ਮੰਗੇਂ ਮਿਲ ਜਾਵੇ ਗਾ 🥹🥹 ਹਾਏ ਓਏ ਰੱਬਾ ਕਿਉ ਧੱਕਾ ਕਰਦਾ ਹੁੰਨਾ ਆ 💔🥹🥹🥹🥹😭😭
@dhiman.creation
@dhiman.creation Жыл бұрын
ਕੀ ਕਿਸਮਤ ਮੇਰੀ ਹਰ ਪਲ ਮੰਗੀਆਂ ਪਰ ਤੂੰ ਮਿਲੀ ਨਹੀ 🥺 ਕੀ ਕਿਸਮਤ ਓਹਦੀ ਜਿਹਨੂੰ ਬਿਨ ਮੰਗਿਆ ਮਿਲ ਜਾਵੇਗੀ 💔 ਹਾਏ ਓਏ 💔💯
@RaajveerSingh-xn4uh
@RaajveerSingh-xn4uh 3 ай бұрын
Ehi line dhoo paundi vaa❤❤❤
@GurpreetSidhu-g5v
@GurpreetSidhu-g5v 6 күн бұрын
Sem
@jaggadeol365
@jaggadeol365 Жыл бұрын
sharry ਮਾਨ ਦਾ ਵੀ ਵੱਖਰਾ ਹੀ ਸਵੇਗ ਹੈ ....ਬਹੁਤ ਸਮੇਂ ਬਾਅਦ ਸੁਣਨ ਨੂੰ ਮਿਲਿਆ ਅੱਜ sharry ਦਾ ਗਾਣਾ,,,,
@MkBhatnagar-v2c
@MkBhatnagar-v2c Жыл бұрын
Sorry bai rolla ke gyi
@ParvinderSingh-dv1dq
@ParvinderSingh-dv1dq Жыл бұрын
l
@mehakdeep7623
@mehakdeep7623 Жыл бұрын
@GURJANTSINGH-kq4yb
@GURJANTSINGH-kq4yb Жыл бұрын
​@@MkBhatnagar-v2c😊
@Kabaddi-o3r
@Kabaddi-o3r 7 ай бұрын
Lp L​@@ParvinderSingh-dv1dq
@Gurpreetkareer
@Gurpreetkareer Жыл бұрын
ਆਖ਼ਿਰੀ ਮੁਲਾਕਾਤ ਦੀ ਤਸਵੀਰ ਓਸਦੀ ਮੈਂ ਦਿਲ ਵਿੱਚ ਜੜ੍ਹ ਦਿੱਤੀ! ਬੋਲੇ ਜੋ ਓਹਨੇ ਬੋਲ ਮੁੱਖ ਚੋਂ, ਮੈਂ ਕਵਿਤਾ ਕਰ ਦਿੱਤੀ! ਗੁਰਪ੍ਰੀਤ ਕਰੀਰ
@arshsekhon_21
@arshsekhon_21 Жыл бұрын
ਕਹਿ ਗਈ ਜਾਣ ਵੇਲੇ ਅਲਵਿਦਾ ਚਲ, ਚੰਗਾ ਹੋਵੇ ਤੇਰਾ ਆਉਣ ਆਲਾ ਕੱਲ, ਨਸੀਬ ਵਿੱਚ ਤੇਰੇ ਮੈਂ ਨਹੀਂ ਯਾਰਾ, ਚੇਤੇ ਆਉਂਦੀ ਤੇਰੀ ਕਹੀ ਹਰ ਗੱਲ। 🔥🔥🔥❤❤
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@hpkingz273
@hpkingz273 Жыл бұрын
ਕੁਝ ਰਾਜ ਲੁਕੋਏ ਜਾਂਦੇ ਨੇ ਕਿਸੇ ਵੀ ਰਿਸ਼ਤੇ ਚ ਤੀਸਰਾ ਐਵੇਂ ਨਹੀਂ ਆਉਂਦਾ,💯
@JasmeetGrewal-ui8xn
@JasmeetGrewal-ui8xn 10 ай бұрын
Hnji😢
@MultiverseoflyricsIN
@MultiverseoflyricsIN Жыл бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਯਾਦ ਰੱਖਾਗੇ ❣❣ਸਾਡੇ ਲਈ ਤੂੰ ਹੀ ਸਭ ਤੋ ਉਪਰ ਹੈ ਤੇ ਹਮੇਸ਼ਾ ਰਹੇਗਾ SHARRY MAAN 🤗❤️
@Kaurshahidianskaur
@Kaurshahidianskaur Жыл бұрын
#Justiceforsidhumoosewala
@MultiverseoflyricsIN
@MultiverseoflyricsIN Жыл бұрын
​@@Kaurshahidianskaur Yahan Comment Krne Se Justice MIL Jaayega ????
@lakhilakhvirsingh9447
@lakhilakhvirsingh9447 Жыл бұрын
Yaada 💔Dil nu lag geya yaar love you jaane ❤
@Kaurshahidianskaur
@Kaurshahidianskaur Жыл бұрын
@@MultiverseoflyricsIN jo aapne comment kiya hai kya usse sidhu bai yahan read krne ayege ??
@MultiverseoflyricsIN
@MultiverseoflyricsIN Жыл бұрын
@@Kaurshahidianskaur Tussi aa idea kive laa leya ki o comment sidhu moosewala baai waaste si??
@RaspalsinghSanghu
@RaspalsinghSanghu 4 күн бұрын
Kon Kon Instagram ton dekh ke aya
@user-vx8dr6px2d
@user-vx8dr6px2d Жыл бұрын
ਘੈਂਟ ਲਿਖਤ, ਵਧੀਆ ਗਾਇਆ, ਹਮੇਸ਼ਾ ਸ਼ੈਰੀ ਮਾਨ
@singhhappy2469
@singhhappy2469 Жыл бұрын
Mennu vi ohh ne ahhi gall kahi se jeddi iss geet vich kahhi aa maan shaab ji ne.. thanx tussi inna sohna geet likhya... yadantaja krtiya tussi ...love sharry maan❤❤❤
@gurdhiansingh151
@gurdhiansingh151 Жыл бұрын
ਰੂਹ ਦੀ ਖੁਰਾਕ ਸੈਰੀ ਮਾਨ ❤️
@SultanKabaddi631
@SultanKabaddi631 Жыл бұрын
ਇੱਕ ਗੀਤ ਸੁਣਨ ਲੱਗਾ ਸੀ,ਸਾਰੀ ਐਲਬਮ ਸੁਣ ਲਈ❤🥰ਲਵ ਯੂ ਸ਼ੈਰੀ ਬਾਈ 😊
@AmritsinghGill-fu3tr
@AmritsinghGill-fu3tr Жыл бұрын
❤ਸੱਚੀ ਗੱਲ ਬਾਈ ਸੈਰੀ ਤੇਰੇ ਗਾਣੇ ਨਿੱਕੇ ਹੁੰਦਿਆਂ ਤੋ ਸੁਣਦੇ ਆਉਣੇ ਆਂ ਅੱਜ ਵੀ ਗਾਣੇ ਸੁਣਨ ਉਨਾ ਹੀ ਸੁਵਾਦ ਆਉਦਾ ਜਿਨਾ ਨਿੱਕੇ ਹੁੰਦਿਆ ਆਉਦਾ ਸੀ ❤ਲਵ ਯੁ ਸੈਰੀ ਬਾਈ ਯਾਰ ਅਣਮੁੱਲੇ
@jassshahkoti-6980
@jassshahkoti-6980 Жыл бұрын
ਡਿਸਕ੍ਰਿਪਸ਼ਨ ਵਿੱਚ ਗਾਣੇ ਦਾ ਨਾਮ ਗਲਤ ਲਿਖਿਆ ਹੈ ਠੀਕ ਕਰ ਲਉ ਬਾਈ ਜੀ ਆਖਰੀ ਨੂੰ ਖਿਰੀ ਲਿਖਿਆ ਇੱਕਲਾ❤❤ ਬਾਕੀ ਗਾਣਾ ਪੂਰਾ ਘੈਟ ਸੀ ❤❤
@lakhvirsingh-lb3pw
@lakhvirsingh-lb3pw Жыл бұрын
ਤੇਰੇ ਕੱਲੇ ਕੱਲੇ ਗਾਣਾ ਦਿਲ ਤੋਂ ਨਹੀਂ ਲੇਹ ਸਕਦਾ ❤🧿 @sharry maan♠️⚡
@SimranjeetsinghChahal-e7m
@SimranjeetsinghChahal-e7m 19 сағат бұрын
ਜਾਨ ਨਿਕਲ ਗਈ ਗੁਰੂ wording ਸੁਣ ਕੇ 😢😢😢
@Ramphalharyana0001
@Ramphalharyana0001 Жыл бұрын
भाई हर गाने के अलग अलग lyrics मै सोचता था दिलजीत दोसांझ ही ऐसा करता है लेकिन आज फैल कर दिया दिलजीत को लव यू shary maan 😍😍🥰🥰🥰🥰🥰🥰
@armaansama
@armaansama Жыл бұрын
ਹੁਣ ਉਥੇ ਕੱਲਾ ਕੱਲਾ ਬੈਠਾ ਰਹਿਣਾ, ਜਿੱਥੇ ਆਪਣੀ ਆਖ਼ਰੀ ਮੁਲਾਕਾਤ ਹੋਈ ਸੀ ਤੇਰੇ ਹੁੰਦਿਆ ਮੇਰੀ ਜ਼ਿੰਦਗੀ ਚ ਚਾਨਣ ਸੀ, ਤੇਰੇ ਜਾਣ ਪਿੱਛੋ ਹੀ ਮੇਰੀ ਜ਼ਿੰਦਗੀ ਚ ਰਾਤ ਹੋਈ ਸੀ।💔✍️armaan #aakhrimulaqat
@sarbysangha6073
@sarbysangha6073 Жыл бұрын
Ki ਕਿਸਮਤ ohdi jehnu bin mngya mil javagi..no words
@dark307ff
@dark307ff Жыл бұрын
💯
@kindadhilwan5683
@kindadhilwan5683 Жыл бұрын
ਬਹੁਤ ਵਧੀਆ ਗੀਤ ਗਾਏ ਹਨ ਲਿਖਣ ਵਾਲੇ ਲੇਖਕਾਂ ਨੂੰ ਰੱਬ ਉਮਰਾ ਬਖਸੇ
@balramverma2941
@balramverma2941 Жыл бұрын
ਆਹ ਸਿਰਾ song ਲੱਗਿਆ ਇਸ ਲੜੀ ਦਾ❤❤❤
@vikramjeetsingh819
@vikramjeetsingh819 Жыл бұрын
ਕੀ ਲਿਖ ਦਿੱਤਾ ਯਾਰਾ, ਰੋਣਾ ਨੀ ਰੁਕ ਰਿਹਾ ਗਾਣਾ ਸੁਣ ਕੇ
@MohitBangarh-x4q
@MohitBangarh-x4q 2 күн бұрын
❤❤O hoo Bhai kya song hh ❤
@Billa_chahal
@Billa_chahal 2 күн бұрын
Bhot vadia song bai ji ❤❤❤
@tejvinderbhullar
@tejvinderbhullar 5 күн бұрын
ਖੁਸ਼ ਰਿਹਾ ਕਰ ਅੜੀਏ ਅਸੀਂ ਤੇਰੇ ਹਾਸੇ ਪੜਦੇ ਹਾਂ ਕੋਈ ਪਾ ਬਾਤ ਮੁਹੱਬਤ ਦੀ ਤੇਰੇ ਮਾਰੇ ਮੋੜਾਂ ਤੇ ਖੜਦੇ ਆ ਜੇ ਨਾ ਮਿਲੀ ਅਫਸੋਸ ਨਹੀ ਤੇਰੇ ਲਈ ਜੀਨ ਦੇ ਮਰਦੇ ਆਂ ਤੂੰ ਖੁਸ਼ ਰਿਹਾ ਕਰ ਅੜੀਏ ਨੀ ਤੇਰੇ ਹਾਸਿਆਂ ਨੂੰ ਪੜਦੇ ਕੋਈ ਜਾਤ ਪਾਤ ਦਾ ਰੋਲ ਨਹੀਂ ਪਿਆਰ ਰੂਹਾਂ ਵਾਲਾ ਕਰਦੇ ਤੂੰ ਖੁਸ਼ ਰਿਹਾ ਕਰ ਅੜੀਏ ਨੀ ਅਸੀਂ ਤੇਰੇ ਹਾਸੇ ਪੜਦੇ ਆਂ ਕਬੂਤਰਾਂ ਨੂੰ ਦਾਣੇ ਪਾ ਲਈਏ ਜੋ ਰੱਖੇ ਸਾਡੇ ਘਰਦੇ ਆ ਤੈਨੂੰ ਦੇਖਣ ਲਈ ਕੋਠੇ ਤੇ ਚੜਦੇ ਭਾਵੇਂ ਲੜਦੇ ਸਾਡੇ ਘਰ ਦੇ ਆ ਤੂੰ ਖੁਸ਼ ਰਿਹਾ ਨੀ ਅੜੀ ਅਸੀਂ ਤੇਰੇ ਹਾਸੇ ਪੜਦੇ ਆਂ
@pardeepbhikhi
@pardeepbhikhi Жыл бұрын
ਇਹਨੇ ਘੱਟ ਵਿਊ ਕਿਉਂ ਨੇ ਬਾਈ ਦੇ ਗਾਣੇ ਤੇ । ਇਹ ਗਾਣਾ ਅੱਤ ਕਰਵਾਊ । ਸਿਰਾ ਕਰਤਾ ਪਹਿਲਾ ਲਿਖਣ ਚ ਫਿਰ ਗਾਉਣ ਵਿੱਚ।
@MasterCadreUnion
@MasterCadreUnion Жыл бұрын
ਬਾਈ ਯਰ ਇਹ ਨਾ ਪੁੱਛ ਵੀ ਕਿਵੇ ਲੱਗੀ, ਤੂੰ ਗਾਣਾ ਗਾਵੇ ਤੇ ਸਾਨੂੰ ਵਧੀਆਂ ਨਾ ਲੱਗੇ ਇਹ ਹੋ ਹੀ ਨਹੀ ਸਕਦਾਂ ❤ ਬਹੁਤ ਸਾਲਾਂ | ਰੀਝ ਆਂ ਬਾਈ ਤੈਨੂੰ ਮਿਲਣ ਦੀ
@lovesadhar.4403
@lovesadhar.4403 Жыл бұрын
End sharry bai g love u jane
@Doabaproductions19
@Doabaproductions19 Жыл бұрын
Congratulations sunny brother....bhut vdia song aa
@Barinder_singh00062
@Barinder_singh00062 Жыл бұрын
bhraa na gaayea kar ehoje gaane,,, taar kise hor paase hi jod dinda ptandraa,,,, 💥💥💥💥
@deepsangray630
@deepsangray630 8 ай бұрын
Bai tutte dil wale aa te ehe dard koi koi samajh da a te mere hisab naal sharry paji dil de doctor aa apne 😢
@mehakpreetsingh111
@mehakpreetsingh111 Жыл бұрын
bahut sohna likhya te bhut sohni avaz gaya. respect
@geekbox7829
@geekbox7829 Жыл бұрын
Old Sharry Mann is back 🔥🔥
@ManveerKour-mz1fw
@ManveerKour-mz1fw Жыл бұрын
Sirra lata song ne
@lakhibathindewala
@lakhibathindewala Жыл бұрын
Na bai na ❤❤❤❤❤❤
@SanjeevKumar-jk1sg
@SanjeevKumar-jk1sg Күн бұрын
❤❤sharry maan😊
@Tttttyyyyyyyyyyyyy
@Tttttyyyyyyyyyyyyy Жыл бұрын
Pure soul sharry bai 🔥🔥🔥🔥🔥🔥🔥
@rkajay742
@rkajay742 8 ай бұрын
1:26
@teampindalastudio5226
@teampindalastudio5226 Жыл бұрын
Bhut shona 🤗 Song 💥✊ Sharry Maan Veere 😘
@babarbajwa8421
@babarbajwa8421 Жыл бұрын
بولنا پول ساکنے آں پول سکدے تیری آواز نئی تیرا میرا اے رشتہ ست پھیریا دا مہتاج نئی جیوے میری قالم اگے کوئی سماج نہیں کوئی رواج نہیں تیرا میرا اے رشتہ ست پھیریا دا مہتاج نہیں ❤
@Karanveer944
@Karanveer944 Жыл бұрын
ਆਹ ਦਿਨ ਨਾ ਦੇਖਣੇ ਪੈਦੇ ਜੇ ਗੱਲ ਮੁਕਾ ਕੇ ਤੁਰ ਜਾਂਦੀ
@himmatkumar2634
@himmatkumar2634 4 күн бұрын
love u sharry bhai❤
@SURJEETSINGH-no9bd
@SURJEETSINGH-no9bd Жыл бұрын
All song top siraa ne bro menu bahut pasand aaye ne
@rajeevtungria6035
@rajeevtungria6035 Жыл бұрын
Heart Touching Lyrics 😢❤ Best Song Of The Album Sharry Maan Bai Di OLd Vibe Aa Song Ch
@Sharmadrother
@Sharmadrother Жыл бұрын
Sharry bhi nu full sport ❤❤❤song nu be ❤❤wmk❤❤
@joban_shah_music
@joban_shah_music Жыл бұрын
ਕਿਅਾਬਾਤ ਬਾੲੀ ਯਾਰ ਲਿਖਤ,ਅਵਾਜ,ਕਮਪੋਜ,ਮਿੳੂਜਿਕ
@shindacalifornia4713
@shindacalifornia4713 Жыл бұрын
Kaafi sme baad eho j geet sunan nu mile Purane din yaad krate maan Saab lub zu ❤️
@Parv_parry
@Parv_parry Жыл бұрын
Veerey sachi boht ghaint ae songs. Sad song jede ne album ch mennu baahle ghaint lggey. Aakhri mulaqat, coffee, dua, ajj pehli vaari.. sachi baahle sohne hai.. Me keh reha jede bnde neh gaane likhey honey ohda dil kinna sohna honna.. jazbaata nu kiven likhda ae.. me v chlo thoda boht likh lenda fro myself. es to mennu oh saari feelings yad ne k kiven time yaad kr k oh saari pictures, kahi hoyi gallan, ki kuj chlda dil te dimag ch.. lekin sachi oh sohne neh eh songs taan especially.
@Parv_parry
@Parv_parry Жыл бұрын
baki ik horr sunni veerey oh Good Night Kambi rajpuria da aaya hoya song. Oh v vdiya ae.. Gallan feel krke dekhyo.. jihde naal oh haalat guzre hoye te gallan same lgdiya honn na.. ohto pucheyo kiven lgya..
@dr.harmeetsingh9772
@dr.harmeetsingh9772 2 ай бұрын
ਬਹੁਤ ਖੂਬ ਲਿਖਿਆ
@Thealtafmalik_
@Thealtafmalik_ Жыл бұрын
ਸਿਰਫ ਇੱਕ ਚੀਜ਼ ਮੈਨੂੰ ਰੋਕ ਸਕਦੀ ਹੈ , ਅਤੇ ਫਿਰ ਵੀ ਮੇਰਾ ਸੰਗੀਤ ਸਦਾ ਜਿਉੰਦਾ ਰਹੇਗਾ ।🔥🔥 ਸਿੱਧੂ ਮੂਸੇਵਾਲਾ ❣️❣️
@jiwindersingh5460
@jiwindersingh5460 Жыл бұрын
Dilwala 😍♥️♥️❤️❤️❣️💌
@surajjangra09
@surajjangra09 Жыл бұрын
Old Sharry 22 is back.. Old Awesome vibe.. Song ko sunke lag rha h.. golden era 2012 me aa gya hu....✨💯
@PUNEETKUMAR-jy8by
@PUNEETKUMAR-jy8by 5 күн бұрын
This song made my heart very sad, very wonderful song ❤
@warrior_09
@warrior_09 Жыл бұрын
Dilwala lyrics ❤
@BaljitsinghLalka
@BaljitsinghLalka Жыл бұрын
Sirrraa❤❤❤❤
@AvtarSingh-om8ym
@AvtarSingh-om8ym Жыл бұрын
Sharry ਮਾਨ is back 🤘🤘🤘🤘
@dilbagill
@dilbagill Жыл бұрын
purane din agye sharry bai ale❤
@its_me_augustine
@its_me_augustine Жыл бұрын
yaar loved this song🥰🥰🥰 very relatable ... sirra song sharry maan veere
@MeetKalyan01
@MeetKalyan01 9 сағат бұрын
ਕੌਣ ਕੌਣ Instagram ਤੋ ਸੁਣ ਕੇ ਆਇਆ ਏ।
@sukh_wander
@sukh_wander Жыл бұрын
😿speeches song💔 ' ki kismat meri menu mange to nai mili, ki kismat ohdi jinu bina mange mil javengi😢
@PardeepSingh-bd6co
@PardeepSingh-bd6co Жыл бұрын
Ustad siraa hunde aa hamesha song tere Dil kita kafi saala bad Aj k pher pyar kita jawe te pher dil tod k jawe koi ❤️❤️❤️❤️❤️❤️❤️Sharry maan end Banda
@LS_BADHAN_23
@LS_BADHAN_23 6 күн бұрын
Kon aya instagram to reel wekh keh 😂😂😂😂
@jujharsingh4603
@jujharsingh4603 Жыл бұрын
Bai sach ho gya aa song mere naal aaj
@rajsidhu6990
@rajsidhu6990 Жыл бұрын
Sbh kmm chdd k sharry maan bai di album de sare song sunan lg ge...hstl life yaad kra ti y...asi hstl ch thode gaane uchi awaz ch lga k bht nchde hunde c
@snehaa_vlogs1
@snehaa_vlogs1 Жыл бұрын
Aj mere vi akri mulakat c oh bhar chle 🇦🇺🇦🇺 wmk ohde te❤
@sonugurjar362
@sonugurjar362 Жыл бұрын
❤❤
@GoluKumar-zj2dl
@GoluKumar-zj2dl Жыл бұрын
Sirraa
@sukh31
@sukh31 Жыл бұрын
The Last Good Album 😌 ਕਿਉਂ ਯਰ ?
@Sehaj.25s
@Sehaj.25s 6 күн бұрын
❤🔥
@BhupinderSingh-uh3hk
@BhupinderSingh-uh3hk Жыл бұрын
22 .... nzaara aagya yaar...
@silonwala8835
@silonwala8835 Жыл бұрын
RONA AA GYA BAII SONG SUN KE MENU VI MERE DIL DI PASAND DI YAAD AA GYI
@PUNJABISONGS.IN.94
@PUNJABISONGS.IN.94 Жыл бұрын
Bai ji wait rahugi thode next song di
@JaaniDhaliwal-c3u
@JaaniDhaliwal-c3u Жыл бұрын
22 ਕਿਆ ਬਾਤ ਸੌਂਗ 2 ਦਿਨ ਹੋਗੇ ਰਪੀਟ ਤੇ ਹੀ ਚਲ ਰਹਿਆ
@AKASHDEEPSINGH-ye6wq
@AKASHDEEPSINGH-ye6wq Жыл бұрын
Y sun k eehi lgea sara gaana mere te ee ਲਿਖ ਤਾ
@HappySingh-o2c
@HappySingh-o2c 10 сағат бұрын
Attttt
@PUNJABISONGS.IN.94
@PUNJABISONGS.IN.94 Жыл бұрын
Bai ji sirra laiya piya
@pramjit7384
@pramjit7384 Жыл бұрын
Siraa
@Bunty-mc1cg
@Bunty-mc1cg Жыл бұрын
astaaad g sirraa❤️❤️ on top
@harishsharma7597
@harishsharma7597 2 күн бұрын
Right every single words 😢💔
@abhishek8498
@abhishek8498 Жыл бұрын
Koi mukabla ni bai g 😍😍😍😍😍😍😇
@sewaksingh1148
@sewaksingh1148 Жыл бұрын
22 gouna na chhaddi y oye🙏🙏🙏🙏
@amritpalsingh3565
@amritpalsingh3565 Жыл бұрын
ਲਿਖੇ ਤੈਨੂੰ ਖ਼ਤ ਅੱਜ ਮਿੱਟੀ ਵਿੱਚ ਦਫ਼ਨ ਹੋਗੇ ,, ਜੋ ਤਨ ਢੱਕਣ ਲਈ ਕੱਪੜੇ ਪਾਉਂਦੈ ਆ ,, ਅੱਜ ਸੰਧੂਆਂ ਕਫ਼ਨ ਹੋਗੇ ,, 😢😢
@ramanjotdhami9180
@ramanjotdhami9180 Жыл бұрын
Sharry veere bhot sohna aa eh song
@rohinmidda9229
@rohinmidda9229 Жыл бұрын
🔥🔥🔥🔥🔥
@BalwinderSingh-ic7qz
@BalwinderSingh-ic7qz Жыл бұрын
Sidhu bai legend 🚩💪💪
@HarjinderSingh-gk3ep
@HarjinderSingh-gk3ep Жыл бұрын
Kithe ਲੁਕਾ ਕੇ rakhe c eh song bro❤❤❤
@angrejsingh43758
@angrejsingh43758 Жыл бұрын
ਓਏ ਆ ਕਿਓਂ ਗਾਤਾ ਮਾਨਾਂ ਓਏ😭✍
@surendersharma5533
@surendersharma5533 8 ай бұрын
Sharry bhai>>>>>>>>>> all punjabi singers
@Souravgargotra
@Souravgargotra Жыл бұрын
Bhai last line toh bilkul zehr hai ❤❤
@LovePreet-uh3wo
@LovePreet-uh3wo Жыл бұрын
Kya baat rooh kush ho bai ji song feel voice sirra 👍
@RahulKumar-jy5oe
@RahulKumar-jy5oe Жыл бұрын
Nice song ❤❤❤❤
@sourav_fitness0.234
@sourav_fitness0.234 Жыл бұрын
Sharry bai att kraunda gana varr varr sunan te vi band krn nu dil ni krda bai da❤
@aspirants3739
@aspirants3739 Жыл бұрын
mere dil di gall ❤❤
@deepumanku5722
@deepumanku5722 Жыл бұрын
agyaa waps yaar sadaa💓💓💓
@ਚਾਨਣਸਿੰਘ
@ਚਾਨਣਸਿੰਘ Жыл бұрын
rehn change o dil de dard nu rakhn shppa k jo..... dilwala
@gopimahal4297
@gopimahal4297 Жыл бұрын
Tu hi a bai❤
@Sharmakaushik24
@Sharmakaushik24 Жыл бұрын
Awesome veer
@balz6054
@balz6054 Жыл бұрын
ਆਖਰੀ ਕੈਸੇਟ ਮਾਨ ਬਾਈ ਦੀ.....
@honeysandhu3413
@honeysandhu3413 Жыл бұрын
ਵਾਹ
@amanpreetsingh1706
@amanpreetsingh1706 Жыл бұрын
Listening you since yaar anmuley Till now .....evergreen sharry maan
@RamandeepKaur-px9hz
@RamandeepKaur-px9hz Жыл бұрын
Gt road wala vi
@amanpreetsingh1706
@amanpreetsingh1706 Жыл бұрын
@@RamandeepKaur-px9hz acha....mainu te pata hi nahi siii
@rishurishu6423
@rishurishu6423 Жыл бұрын
Purane zakhm hare ho gyeee...💔
@ziddiludhiana9959
@ziddiludhiana9959 Жыл бұрын
Last Line Bai oye ਜਵਾਂ ਦਿਲ❤ ਨੂੰ ਛੁਹ ਗਈ ✍🏻😘 @sharrymaan Bai ਜਿਓੰਦਾ ਰਹਿ ਹਮੇਸ਼ਾ ਲਈ ਰੱਬ ਅੱਗੇ ਆਹੀ Request 🙏🏻 Te ghainttt kamm krii jaa❤❤
Dua  (Official Audio) - Sharry Maan | Maninder Kailey |  The Last Good Album
5:04
Aj Pehli Vaari - (Official Audio) - Sharry Maan  | The Last Good Album
3:41
Каха и лужа  #непосредственнокаха
00:15
How Strong is Tin Foil? 💪
00:25
Brianna
Рет қаралды 49 МЛН
CAN YOU DO THIS ?
00:23
STORROR
Рет қаралды 45 МЛН
Wait for it 😂
00:19
ILYA BORZOV
Рет қаралды 10 МЛН
Akhiri Mulaqat
4:41
Sharry Mann
Рет қаралды 327 М.
Shadd Gayi - Kulbir Jhinjer | Official Lyrical Video | RFR Vol. 1 | Punjabi Song
4:24
Kulbir Jhinjer Worldwide
Рет қаралды 1,1 МЛН
MOHABBATAN WALEYA - SIDHU MOOSEWALA AI VOICE ( NAVI BAWA )
4:17
Moosa Belt Music
Рет қаралды 1,3 МЛН
Каха и лужа  #непосредственнокаха
00:15