KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Akhiri Mulaqat- (Official Audio) - Sharry Maan | Dilwala | Sunny Vik | The Last Good Album
4:44
Dilwale (Official Video) Sharry Maan | DILWALE The Album | Latest Punjabi Songs
4:52
Will A Basketball Boat Hold My Weight?
00:30
I tricked MrBeast into giving me his channel
00:58
Friends make memories together part 2 | Trà Đặng #short #bestfriend #bff #tiktok
00:18
Osman Kalyoncu Sonu Üzücü Saddest Videos Dream Engine 275 #shorts
00:29
Dua (Official Audio) - Sharry Maan | Maninder Kailey | The Last Good Album
Рет қаралды 2,502,646
Facebook
Twitter
Жүктеу
1
Жазылу 808 М.
The Maple Music
Күн бұрын
Пікірлер: 1 400
@LovepreetSingh-bu4ww
Жыл бұрын
ਸ਼ੈਰੀ ਵੀਰ ਸਾਰੀ ਦੀ ਸਾਰੀ ਐਲਬਮ ਬਹੁਤ ਹੀ ਵਧੀਆ ਵੀਰ ਪਰ ਮੇਰਾ ਵੀਰ ਤੇਰੇ ਗਾਉਣਾ ਨਾ ਛੱਡ ਕਿਉਕਿ ਵੀਰ ਤੇਰੀ ਆਵਾਜ਼ ਬਹੁਤ ਹੀ ਜਆਦੇ ਵਧੀਆ ਆ ਸਾਨੂੰ ਯਾਦ ਆ ਵੀਰ ਜਦ ਤੇਰਾ ਗੀਤ ਯਾਰ ਅਣਮੁੱਲੇ ਆਇਆ ਸੀ ਉਹ ਗੀਤ ਨੇ ਬਹੁਤ ਯਾਦਾ ਨੂੰ ਤਾਜਾ ਕੀਤਾ ਵੀਰ ਐਸੇ ਤਰ੍ਹਾਂ ਹੀ ਹੁਣ ਤੁਹਾਡੀ ਇਹ ਐਲਬਮ ਆ ਵੀਰ ਏਨੀ ਸੋਹਣੀ ਆਵਾਜ਼ ਏਨ੍ਹੀ ਸੋਹਣੀ ਐਲਬਮ ਵੀਰ ਰੱਬ ਤੈਨੂੰ ਹਿਮੇਸਾ ਚੜ੍ਹਦੀ ਕਲਾਂ ਵਿੱਚ ਰੱਖੇ ਵੀਰ Love you ਬਾਈ god bless you ❤❤
@sandeepmaan0001
Жыл бұрын
ਮੱਥੇ ਤੇ ਤਿਉੜੀ ਕਾਹਦੀ ਆ.. ਜੱਗ ਰੁੱਸਿਆ ਰੱਬ ਤਾਂ ਰਾਜ਼ੀ ਆ...🙏 SANDEEP MAAN
@malkeetvirk2461
Жыл бұрын
❤
@JassFunFitness
Жыл бұрын
...✍️👌
@AmandeepkaurKahlon
Жыл бұрын
❤
@killersaini4531
Жыл бұрын
ਬਚਪਨ ਤੋ ਲੈ ਕੇ ਹੁਣ ਤੇਰੇ ਗਾਣੇ ਸੁਣਦੇ ਆ ਪੁਰਾਣਾ ਸ਼ੈਰੀ ਮਾਨ ਵਾਪਸ ਆ ਗਿਆ ਬਹੁਤ ਵਧੀਆ ਰੀਲ ਮਜਾ ਆ ਗਿਆ 😊
@aman1409
Жыл бұрын
Sahi gal kehi ha 🙂❤️
@vehlijantaludhiana369
Жыл бұрын
shi kha bhut sunya starting bhwe toda gllt gane ga gya pr dil cu ni utrda bai
@msctarsem
Жыл бұрын
@@aman1409😊
@msctarsem
Жыл бұрын
@@vehlijantaludhiana369😢😊😊. 😊😊😅
@preet_kurawala
Жыл бұрын
ਬਾਈ ਜਦੋਂ ਤੇਰਾ ਯਾਰ ਅਣਮੁੱਲੇ ਗਾਣਾ ਆਇਆ ਸੀ ਤਾਂ ਜਵਾਨੀ ਸਾਡੇ ਤੇ ਵੀ ਨਵੀਂ ਨਵੀਂ ਆਈ ਸੀ,,ਤੇ ਪਿੰਡ ਚ ਪਹਿਲਾਂ ਮੇਰੇ ਕੋਲ ਆਇਆ ਸੀ,,ਤੇ ਅੱਧਾ ਪਿੰਡ ਮੇਰੇ ਤੋ ਬਲਿਊਟੁੱਥ ਕਰਾ ਕੇ ਲੈਕੇ ਗਿਆ ਸੀ ❤❤❤❤❤ ਪੁਰਾਣੇ ਟਾਈਮ ਦੀ ਗਲ❤❤❤❤❤ love u bai
@gurtejsidhu7262
Жыл бұрын
Balle y💯😭😭
@surjitsinghgillsabb6147
Жыл бұрын
sera veer❤
@vehle9904
Жыл бұрын
Bass yr blue tooth mai jaan da
@manisingh4715
Жыл бұрын
ਯਾਰ ਇਹਨਾਂ ਸੋਹਣਾ ਗਾਣਾ ਇਹ ਦੋ ਦਿਨ ਹੋਗੇ ਆਏ ਨੂੰ ਪਰ ਫੇਰ ਵੀ 1 million view ਤੱਕ ਨਹੀਂ ਆਏ ਇਹ ਦੇਖ ਕੇ ਬਹੁਤ ਹੈਰਾਨੀ ਹੁੰਦੀ ਆ ਸ਼ਾਯਦ ਅੱਜ ਕੱਲ ਦੁਨੀਆ ਚੰਗਾ ਸੁਣਨਾ ਹਿ ਨਹੀਂ ਚਾਉਂਦੀ। ਆਪਣੇ ਫੋਨ ਤੇ ਤਾਂ repeat ਤੇ ਚੱਲ ਰਿਹਾ ❤️❤️
@inderjeetgaur6861
Жыл бұрын
Bilkul shi❤️❤️
@hemantkumar1793
Жыл бұрын
Right❤❤
@amitsarngal4248
Жыл бұрын
Good things take time bro💯
@manikamboj104
Жыл бұрын
Bilkul right
@baljitkour2084
Жыл бұрын
Yes
@ritikarora6997
Жыл бұрын
ਜਿੰਨੂ ਜਿੰਨੂ ਇਹ ਐਲਬਮ ਦਾ ਸਭ ਤੋਂ ਸੋਹਣਾ ਗੀਤ ਲੱਗਾ like jroor kro....❤️👌
@Gurmannat14198
Жыл бұрын
ਬਾਈ ਯਾਰ ਅਣਮੁੱਲੇ ਤੋਂ ਲ਼ੇ ਕੇ ਹੁਣ ਤੱਕ ਸਾਰੇ ਗਾਣੇ ਸੁਣੇ ਆ ਤੇ ਹੁਣ ਬਹੁਤ ਟਾਈਮ ਬਾਦ ਆ ਸੁਣ ਕੇ ਦਿਲ ਖ਼ੁਸ਼ ਹੋ ਗਿਆ ❤❤❤love you ਬਾਈ ❤❤
@jaspalchangal8274
Жыл бұрын
ਬਹੁਤ ਸਮੇਂ ਬਾਅਦ ਗੀਤ ਕੱਢਿਆ ਤੇ ਦਿਲ ਨੂੰ ਛੂਹ ਗਿਆ ਵਾਹ ਵੀਰ।
@Prabhdayalsingh-fl5fc
Жыл бұрын
❤ ਨੀ ਰੂਹ ਨੂੰ ਛੂਹ ਗਿਆ
@With_rajat_
Жыл бұрын
@
@gamingetc.711
14 күн бұрын
@@Prabhdayalsingh-fl5fc😊😊
@v.c9943
Жыл бұрын
ਇਹ ਗੀਤ ਦੱਸ ਸਾਲ ਬਾਅਦ ਵੀ ਸੁਣੋਗੇ ਤਾਂ ਵੀ ਨਵਾਂ ਲੱਗੇਗਾ ❤
@HARDEEPSINGH-jo5fd
Жыл бұрын
Sahi gaal aa...
@bitusingh2193
Жыл бұрын
ਸਹੀ ਕਿਹਾ ਵੀਰ ਅੱਜ ਕੱਲ ਦੇ ਗੀਤਾਂ ਦੀ ਉਮਰ ਬਹੁਤ ਥੋੜੀ ਆ
@mbsaab6442
Жыл бұрын
Par ahe kal aya wa 😂😂😂 10 saal baad kis nu pta ki hona
@mbsaab6442
Жыл бұрын
Par ahe kal aya wa 😂😂😂 10 saal baad kis nu pta ki hona
@amandhiman3440
Жыл бұрын
22 ta firr sirra he krda song da
@mrmaanq66
Жыл бұрын
ਆਪਣੇ ਹੀ ਹੱਥ ਰੱਖੌ ਜਿੰਦਗੀ ਦੀ ਡੋਰ ਨੂੰ। ਹੋਕੇ ਜਜ਼ਬਾਤੀ ਐਂਵੈਂ ਫਡਾਈ ਏ ਕਿਸੇ ਹੋਰ 😢 Heart ❤️ touching line'
@geekbox7829
Жыл бұрын
Old Sharry Mann is back ❤️🔥🔥
@ammyjeeda3099
Жыл бұрын
ਦੂਜਿਆਂ ਨੂੰ ਜੋੜ ਵੀ ਉਹੀ ਸਕਦੇ ਨੇ ਜੋ ਆਪ ਟੁੱਟੇ ਹੋਏ ਹੋਣ ਮਾਨ ਸਾਹਬ। ਉਹਨਾਂ ਨੂੰ ਪਤਾ ਹੁੰਦਾ ਕਿ ਟੁੱਟ ਜਾਣਾ ਕਿੰਨਾ ਦੁਖਦਾਈ ਹੁੰਦਾ।⚠️🖤💔
@Karandeep0008
Жыл бұрын
Maninder kailey veere , one of the best lyricist of ਠੰਡੇ ਠੰਡੇ ਗਾਣੇ ❤❤❤
@armaansama
Жыл бұрын
ਕਿੰਨੇ ਚਿਰਾ ਬਾਅਦ ਆਈ, ਅੱਜ ਮਰਜਾਨੀ ਨੂੰ ਯਾਦ ਆਈ । ਸਾਨੂ ਕਰਕੇ ਬਰਬਾਦ ਉਹ ਖੋਰੇ ਕਿਹਨੂੰ ਕਰ ਆਬਾਦ ਆਈ। ਸਾਡੇ ਲਈ ਬਦੁਆਵਾ ਮੰਗਣ ਆਲੀ ਨੂੰ ਅੱਜ ਸਾਡੀ ਕਿਵੇ ਫ਼ਰਿਆਦ ਆਈ। ਕਿੰਨੇ ਚਿਰਾ ਬਾਅਦ ਆਈ ਅੱਜ ਮਰਜਾਨੀ ਨੂੰ ਯਾਦ ਆਈ।😅✍️armaan #dua
@manisingh4715
Жыл бұрын
🔥🔥🔥
@Motivation_no.7
Жыл бұрын
Bahut vadia sama saab koi samea vcho v age aya ❤❤
@armaansama
Жыл бұрын
@@Motivation_no.7 veere hle ta bahut agge jaana bs maalak bhli kre te tuhade varge bhrawa da sath chahida ❤️
@jairaj6275
Жыл бұрын
ਵਾਅ ਜੀ ਵਾਅ....... Dua ਦੀ ਲੋੜ ਨਹੀਂ ਤੁਹਾਡੇ ਗੀਤ ਨੂੰ,ਬਹੁਤ ਸ਼ਾਨਦਾਰ ਲਿਖਿਆ ਤੇ ਗਾਇਆ। Tru tuch song ❤
@lakhvirsingh-lb3pw
Жыл бұрын
ਦਿਲ ਤੋਂ ਦੁਆ ਮਾਨਾਂ ਹੱਸਦਾ ਵੱਸਦਾ ਰਹੇ ਤੇਰੇ ਗੀਤ ਮੇਰੇ ਵਿੱਚ ਘਰ ਕਰ ਗਏ ❤❤❤❤❤⚡
@ramanjotdhami9180
Жыл бұрын
Ik vaar fer toh 2012 wala time yaad aagya jdo bai di aate di chiri album aayi c
@arshsekhon_21
Жыл бұрын
ਛੱਡ ਦਿਲਾ ਉਹਦਾ ਸਾਥ ਮੰਗਣਾ, ਰਹਿਣ ਦੇ ਉਹਨੀਂ ਰਾਹੀਂ ਲੰਘਣਾ, ਮਾਰ ਦਿੰਦਾ ਏ ਜ਼ਹਿਰ ਇਸ਼ਕ ਦਾ, ਘਟ ਜ਼ਹਿਰੀਲਾ ਸਪ ਦਾ ਡੰਗਣਾ। 🔥🔥🔥❤❤
@maninderkaur4924
Жыл бұрын
Nice
@SukhwinderSingh-wq5ip
Жыл бұрын
ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@MasterCadreUnion
Жыл бұрын
ਬਾਈ ਯਰ ਇਹ ਨਾ ਪੁੱਛ ਵੀ ਕਿਵੇ ਲੱਗੀ, ਤੂੰ ਗਾਣਾ ਗਾਵੇ ਤੇ ਸਾਨੂੰ ਵਧੀਆਂ ਨਾ ਲੱਗੇ ਇਹ ਹੋ ਹੀ ਨਹੀ ਸਕਦਾਂ ❤ ਬਹੁਤ ਸਾਲਾਂ | ਰੀਝ ਆਂ ਬਾਈ ਤੈਨੂੰ ਮਿਲਣ ਦੀ
@Lovemusiconly-x7t
Жыл бұрын
ਡੂੰਘੀਆ ਗੱਲਾਂ ❤️🩹 ਬਹੁਤ ਸੋਹਣਾ ਗਾਣਾ ਲਿਖਿਆ Sharry 22 👍❤️🩹😀
@satvirtera7099
Жыл бұрын
ਅਵਾਜ਼ ਸਿੱਧੀ ਰੂਹ ਤੋਂ, ਰੂਹ ਵਾਲਾ ਹੀ ਗੀਤ, ਹਰ ਇਕ ਗੱਲ ਨਿਰਾ ਸਵਾਦ ਭਰਿਆ...100%
@yogeshkahlon7192
2 ай бұрын
ਕਰਦੇ ਤਯਾਗ ਜੇਹੜਾ ਦੁੱਖ ਸੀਨੇ ਦਵਿਆ ਜ਼ੀਦਾ ਇਹ ਨਸੀਬ ਓਨੁ ਮਿਲ ਜਾਣਾ ਕੈਲੇ ਨੇ 🥃🥃❤️🩹💯🥺
@grignard2352
Жыл бұрын
Kaily saab ne ta att kraati... What a hook line 🔥🔥🔥🔥🔥🔥🔥
@gagandeepmdj174
Жыл бұрын
ਸ਼ੈਰੀ ਵੀਰ ਬਹੁਤ ਸੋਹਣਾ ਗੀਤ ❤️ ਬੱਸ ਦਾਰੂ ਪੀ ਕੇ ਫੋਨ ਤੋਂ ਦੂਰ ਰਿਹਾ ਕਰ ਵੀਰੇ 🙏🏻 ਬਾਕੀ ਪੰਜਾਬ ਦੇ ਲਈ ਵੀ ਆਵਾਜ਼ ਬੁਲੰਦ ਰੱਖੋ 💐🙏🏻
@47akashpigeonvlogers
Жыл бұрын
ਦਿਲੋ ਲਿਖੀ ਐਲਬਮ ❤ Sharry Maan
@prabhfateh723
Жыл бұрын
ਜੋ ਆਪ ਟੁੱਟ ਕੇ ਗਿਰਦੇ ਉਹਨਾਂ ਹੋਰਾ ਨੂੰ ਕੀ ਜੋੜਨਾ ਤਾਰਿਆਂ ਨੂੰ ਦੇਖ ਕੇ ਦੁਆ ਨਹੀਂ ਮੰਗੀ ਦੀ ,,,,,,,,,,,,,,,ਵਾਹ
@preetrai3688
Жыл бұрын
Boht vdhya song purana time jd aa gya jd first album aie c thodi ajj kal ehda de song kithe milde aa jo mn nu sukoon de skn…
@ਮਨਪ੍ਰੀਤਸਿੰਘ-ਘ2ਵ
Жыл бұрын
ਬਾਈ ਸ਼ੈਰੀ ਮਾਨ ਦਾ ਇਹੋ ਜਾ ਕੋਈ ਗਾਣਾ ਨਹੀਂ ਜੋ ਮੈਂ ਨਹੀਂ ਸੁਣਿਆ ਹੋਵੇ ਸਾਰੇ ਗੀਤ ਅੱਤ ਆ
@YUViEE51
Жыл бұрын
Wah veere ਜਿਊਂਦਾ ਵੱਸਦਾ ਰਹਿ
@Prabhdayalsingh-fl5fc
9 күн бұрын
ਤਾਲਬ ਜੱਟ ਤੇਨੂੰ ਮਿਲਨ ਆਇਆ ਸੀ ਲਵ ਜੂ ਆਲ ਮਾਨ ਸਿੰਗਰ ❤🎉
@dhxnjxl
Жыл бұрын
its an incredible album by sharry mann even though i was literally thinking about hos previous song yesterday but i found this oneeeeeeeee 🥰🥰🥰🥰
@sukhalove3524
Жыл бұрын
ਅੱਜ ਦੇ ਸਮੇ ਦਾ ਕੌੜਾ ਸੱਚ
@sukhsandhu1843
Жыл бұрын
After a long long time.... finally that true Sharry Maan 😌😌🙌
@ramandhillon5590
Жыл бұрын
ਇਹ ਗੀਤ ਖਤਮ ਨਹੀਂ ਹੋਣਾ ਚਾਹੀਦਾ ❤
@GurpreetSingh-qy3ob
Жыл бұрын
rpeat te lga ke sun lo 🤣
@satinderpal8776
Жыл бұрын
ਸਿਰਾ ਗੱਲਬਾਤ ਬਹੁਤ ਸੌਹਣਾ ਗੀਤ ਵਧੀਆ ਅਵਾਜ👌
@jyotigujral8038
Жыл бұрын
Ajj kal di reality dsi a Maan ne❤❤❤❤❤❤love u jatta....pyar ne dob k rakhte
@Doabe_
Жыл бұрын
ਬਾਈ ਦਿਲ ਚ ਚੀਸ ਪਾ ਗਿਆ ਗਾਣਾ ਬਹੁਤ ਸੋਹਣਾ
@OfficialJatt-bk3ex
Жыл бұрын
V Nye
@deepaman9479
8 ай бұрын
ਕਦਰ ਕਰੀ ਦੀ ਕਿਸੇ ਚੀਜ਼ ਮਿਲੀ ਚੰਗੀ ਦੀ ❤❤ਬੁਹਤ ਸੋਹਣਾ ਲਿਖਿਆ ❤
@Arjunwrites
Жыл бұрын
ਗਾਉਂਦੇ ਰਹੋ ਬਾਈ ਛੱਡੋ ਨਾ ਥੋਨੂੰ ਡਰਕੇ ਵੀ ਨੀ ਰੋਕ ਸਕਦਾ 😅😅
@SukhwinderKaur-e8k
8 ай бұрын
Very nice ❤
@AsV.05
Жыл бұрын
Full on sharry maan vibes ❤
@jassvlogz2873
Жыл бұрын
ਘਰ ਦਿਆ ਦੇ ਤਾਹਨੇ ਤੇ ਸ਼ੈਰੀ ਮਾਨ ਦੇ ਗਾਣੇ ਸਿੱਧੇ ਦਿਲ ਨੂੰ ਲਗਦੇ ਆ❤
@newhindipartymix2552
Жыл бұрын
This song has a special place in my heart!.💙
@Rmaan158
Жыл бұрын
ਤੂ ਕਿਹ ਗਈ ਸੀ ਗੋਣਾ ਸੱਡ ਦੇ ਖਾਵੇ ਗਾ ਨਿਤ ਠੇਡੇ ਗਾਉਂਦਾ ਗਾਉਦਾ ਠੇਡੇ ਖਾਦਾ ਆ ਗਿਆ ਯਾਰ ਕਨੇਡਾ Love you jaaane bhot Sona geet aaaa baba tarkiya bakse❤😭💔
@nindy34
Жыл бұрын
ਬਾਈ ਮੈ 38 ਸਾਲ ਦਾ ਹੋ ਗਿਆ, ਜਿੰਨਾ ਇਹ ਰੂਹ ਨੂੰ ਤਸੱਲੀ ਦਿੰਦਾ ਗਾਣਾ, ਬੱਸ ਵੀਰਾ ਜਿਉਂਦਾ ਰਹਿ , ਰੱਬ ਮੇਹਰ ਕਰੇ
@rajbhakhrial700
Жыл бұрын
ਬਹੁਤ ਹੀ ਵਧੀਆ ਲਿਖਦਾ ਤੇ ਗਾਉਂਦਾ ਬਾਈ ਦੁਆਵਾਂ ਵਾਹਿਗੁਰੂ ਮੇਹਰ ਕਰੇ 🎉❤
@turbanatorsPb02
Жыл бұрын
ਤਾਰਿਆਂ ਨੂੰ ਵੇਖ ਕੇ ਦੁਆ ਨਹੀਂ ਮੰਗੀਦੀ 👍👍❣️❣️❣️🙃🙃🙃🙃
@aneesshoukat6843
Жыл бұрын
Very nice song. Always my favorite singer.. Love you so much sharrry veer..
@SimranPrabh-t5c
7 ай бұрын
Waheguru ji mere pyar nu hemsha khush rekhyo ❤
@varinderkambojgorikamboj2551
Жыл бұрын
Boht vadhiya song Hai sari team nu Dil walo piyar te stikar karde ha ji❤❤
@himanshuvirk6899
Жыл бұрын
Bahut pyaara song pehli vaar kisi song nu apna fav. Song kvanga ..ni taa song kyi saare vdiya lgde ne pr fav. Ni kya ❤💐
@virendersingh5797
Жыл бұрын
Dil da jazbaat Sara byaa kar te sarry ji na song Rahi ❤👍🌎
@gurpreetkaur170
Жыл бұрын
ਬਾਈ ਜੋ ਲਿਖਦਾ ਸੱਚ ਲਿਖਦਾ🙏🙏👍👍👍👌👌👌👌 ਦੁਨੀਆਂ ਧੋਖਾ ਦਿੰਦੀਆਂ
@gillsaab6045
Жыл бұрын
Rooh nu skoon mil gea song sun k after Sidhu's death this is first song which touched my heart 😍😍😍
@ManjeetKaur-lj7iv
Жыл бұрын
Veera bahut he sohne song aaa mera ta dill nu he liga gya a song sachi gl boli tusi❤❤❤❤❤❤❤❤❤😊😊😊😊
@avtarsingh487
Жыл бұрын
ਬਹੁਤ ਸਮੇਂ ਬਾਅਦ ਏਨਾ ਸੋਹਣਾ ਗੀਤ ਸੁਣਿਆ। ਜਿਉਂਦਾ ਰਹਿ ਵੀਰ।
@OnlySahijMusic
Жыл бұрын
ਆਥਣੇ ਜੇ ਸੁਣਿਓ ਬਾਹਲਾ ਸੋਹਣਾ ਲੱਗੂਗਾ , ਦੇਖਿਓ.....
@jasmeetsingh3060
Жыл бұрын
ਬਹੁਤ ਵਧੀਆ ਗਾਣਾ Sharry Mann Saab ji ❤️❤️
@GurpreetSingh-kl3tg
Жыл бұрын
Jeonda reh veer🎉
@prashsin7662
Жыл бұрын
some songs are produced be listened for eternity. it is one of a kind ❤
@Sharmaji-lj5jd
Жыл бұрын
ਵਾਹਿਗੁਰੂ ਜੀ ਚੜਦੀ ਕਲਾਂ ਚ ਰੱਖੇ ਮਾਨ ਬਾਈ ਜੀ ਨੂੰ
@imabhisharma71
Жыл бұрын
Bohot hi sohna ganna aa yaar ❤ lyrics 💫💫👌👌👌👌
@sukhmansingh2303
Жыл бұрын
bhraa thanu ma 7 salla to sunda aa reha bahut anad milda sun ke love uu maan saab bss ik gll changi ni laggi ki tusi kade punjab ch ni aye
@gouravdalal7332
Жыл бұрын
Good old Aate di Chiri vibes 🥰❤️😇 Pure nostalgia ❤️ Great to see Sharry bhai in old avatar.
@RemiiGhotraa
Ай бұрын
Tarya nu dekh ke Dua nhiyo manghi de😢❤
@ArrogantMusic01
Жыл бұрын
Maninder paaji always hits our soul with his beautiful words❤️❤️
@gurjinderbansal8668
Жыл бұрын
Paji sach gal a harek labj vich thanks
@PARGAT__SIDHU
Жыл бұрын
Heart touching voice and lyrics Love you sharry mann❤❤
@Navrooopsingh
Жыл бұрын
ਕਮਾਲ ਕਰਤੀ ਮਨਿੰਦਰ ਕੈਲੇ ਨੇ ਫੇਰ ਤੋਂ। ਇਹ ਜੱਚਦਾ ਵੀ ਸ਼ੈਰੀ ਮਾਨ ਦੀ ਆਵਾਜ਼ ਨੂੰ ਹੈ। ਬਹੁਤ ਵਧੀਆ। ਸੰਗੀਤ ਵੀ ਬਹੁਤ ਸੋਹਣਾ।
@sultanjargia2191
Жыл бұрын
Beautiful song…beautiful lines….sharry veer bahut sohna gaya….
@Prabhdayalsingh-fl5fc
8 күн бұрын
ਮਾਣੁ ਕਰਤਿ ਮੁਨਿਵਰ ਮੂਏ ਮਾਣ ਸਭੀ ਕੋ ਖਾਏ ।।
@gurdasdodsingh4680
Жыл бұрын
ਸਦਾ ਬਹਾਰ ਗੀਤ ❤❤❤ love ਬੇ-ਪਰਵਾਹ
@headhunter_009
Жыл бұрын
ਬਈ ਜਦੋਂ ਤੇਰਾ ਪਹਿਲਾਂ ਗਾਣਾ ਯਾਰ ਅਣਮੁੱਲੇ ਆਇਆ ਸੀ।ਮੈਂ ਉਦੋਂ ਮੋਹਾਲੀ ਸਵਰਾਜ ਟਰੈਕਟਰ ਚ ਕੰਮ ਕਰਦਾ ਸੀ।ਰਾਤ ਨੂੰ 10ਵਜੇ ਡਿਊਟੀ ਤੋਂ ਵਾਪਿਸ ਆਏ ਸੀ। ਚਾਹ ਦੇ ਨਾਲ ਤਾਸ਼ ਚੱਲ ਰਹੀ ਸੀ।ਇਹ ਗਾਣਾ ਰਪੀਟ ਤੇ ਚੱਲਦਾ ਰਿਹਾ।ਹੁਣ ਪਤਾ ਨਹੀਂ ਓਹ ਨਾਲ ਵਾਲੇ ਯਾਰ ਮਿੱਤਰ ਕਿੱਧਰ ਚੱਲੇ ਗਏ😢
@user-cu2rt3eg1s
Жыл бұрын
ਆਤ ਹੀ ਆਤ ਗੀਤ ❤❤ ਬਹੁਤ ਵਧੀਆ ਮਾਨ ਸਾਭ
@jaswindeersingh4930
Жыл бұрын
ਅੱਤ ਤਾ ਸੁਣਿਆ ਪਰ ਆਤ ਨੀ
@jattz_nation
Жыл бұрын
Breakup waliya di music list che top te houga eh song😊
@ajayjaat7690
Жыл бұрын
Legend never die 🦅🦅🦅🦅
@Prabhdayalsingh-fl5fc
9 күн бұрын
ਲਵ ਜੂ ❤ ਸ਼ੈਰੀ ਮਾਨ ਵੀਰੇ ❤❤❤❤❤❤❤❤❤❤❤❤
@Iamgurpal_
Жыл бұрын
ਬਹੁਤ ਸੋਹਣੇ ਗੀਤ ਨੇ ❤❤ ਦਿਲ ਖੁਸ਼ ਹੋ ਗਿਆ ❤❤😅
@indersyan9323
Жыл бұрын
ਕੀਹਦੇ sharry maan aa gea...🎉🎉🎉ho jo pare hun
@GamersXLifeOfficial
Жыл бұрын
Last album please don't leave Sharry Maan 😭😭😭
@butasingh6222
Жыл бұрын
kya watta ne g mann sabb
@manisidhu7608
Жыл бұрын
Patander sira la jnda dil he jit lenda❤❤❤ Waheguru khush rakhe tenu bai
@balramverma2941
Жыл бұрын
ਸ਼ੈਰੀ ਬਾਈ ਤੇਰੇ sad song's ਕਮਾਲ ਨੇ ਉਮੀਦ ਹੈ ਅੱਗੇ ਵੀ ਕਮਾਲ ਹੀ ਹੋਣਗੇ
@jasvirkaursidhu3239
Жыл бұрын
Bht sohna song a .. dil khush ho gea.. I am so happy while listening ❤
@FIRSTCLICKPTE
Жыл бұрын
siraa song
@HarmanSingh-hg8uf
Жыл бұрын
Sharry maan always ❤❤❤
@Prabhdayalsingh-fl5fc
Жыл бұрын
❤ ਸਦਾ ਬਹਾਰ ਸਟਾਰ ਬਹੁਤ ਵਧੀਆ ਲਿਖਿਆ ਤੇ ਗਾਇਆ ਜਿਉਂਦਾ ਜਾਗਦਾ ਰਹਿ ਛੋਟੇ ਭਾਈ
@Prabhdayalsingh-fl5fc
Жыл бұрын
❤ ਧੰਨਵਾਦ ਜੀ
@malhislearninghub1069
Жыл бұрын
Always waiting for your songs Really awesome song
@khushdeep7824
Жыл бұрын
thoko like yr sharry sharry is back with old tashan😻👌
@KusamBawa-xy8hj
Жыл бұрын
Seriously.... This song is Masterpiece ❤ this song touched my heart💕...... Amazing😍
@jagtarsinghgill3792
Жыл бұрын
ਬਚਪਨ ਤੋ ਲੈ ਕੇ ਹੁਣ ਤੇਰੇ ਗਾਣੇ ਸੁਣਦੇ ਆ ਪੁਰਾਣਾ ਸ਼ੈਰੀ ਮਾਨ ਵਾਪਸ ਆ ਗਿਆ ਬਹੁਤ ਵਧੀਆ ਰੀਲ ਮਜਾ ਆ ਗਿਆ
@mahidagoria3181
Жыл бұрын
Nice song❤❤
@kabaddiale11
Жыл бұрын
ਆਹ ਗੀਤ ਅੰਦਰ ਤੱਕ ਵਜ ਦਾ
@amritsar8947
Жыл бұрын
Beautiful lyrics and voice ❤❤❤ sherry Mann rocking
@jyotiballa9126
Жыл бұрын
tariya nu dekh ke dua nhi mangi di 💔💯💯
@blessed_kirat5682
Жыл бұрын
Really nice.... Lyrics 👌👌👌 Sharry maan always favorite😍
@gopysingh1320
Жыл бұрын
Sharry ਜਿਹੜਾ sad❤ Sharry ਲਿਖ ਦਾ ਉਹ ਨਹੀਂ ਹੋਰ ਲਿਖ ਸਕਦਾ
@kaileyProduction
Жыл бұрын
After long time once again the glimpse of love songs arrived with our beloved brother #Maninder_Kailey
@ashishnyk27
Жыл бұрын
sidhu sukh rakhi sb teh tarakiyan bakshi ehna nu teh ehna de bacheya nu
4:44
Akhiri Mulaqat- (Official Audio) - Sharry Maan | Dilwala | Sunny Vik | The Last Good Album
The Maple Music
Рет қаралды 1,1 МЛН
4:52
Dilwale (Official Video) Sharry Maan | DILWALE The Album | Latest Punjabi Songs
The Maple Music
Рет қаралды 31 МЛН
00:30
Will A Basketball Boat Hold My Weight?
MrBeast
Рет қаралды 132 МЛН
00:58
I tricked MrBeast into giving me his channel
Jesser
Рет қаралды 25 МЛН
00:18
Friends make memories together part 2 | Trà Đặng #short #bestfriend #bff #tiktok
Trà Đặng Official
Рет қаралды 75 МЛН
00:29
Osman Kalyoncu Sonu Üzücü Saddest Videos Dream Engine 275 #shorts
Osman Kalyoncu
Рет қаралды 16 МЛН
5:15
Dua - (Official Video) Sharry Maan Ft. Neha Jethwani | Diljot Garcha | The Maple Music
The Maple Music
Рет қаралды 12 МЛН
6:39
Nirvair Pannu - Tere Layi | Official Video | Juke Dock
Juke Dock
Рет қаралды 35 МЛН
5:46
Sohne Mukhre Da
Sharry Mann
Рет қаралды 15 МЛН
3:41
Aj Pehli Vaari - (Official Audio) - Sharry Maan | The Last Good Album
The Maple Music
Рет қаралды 879 М.
7:43
Kalam Kalla (Full Song) Babbu Maan | All Alone | Latest Punjabi Song 2022
Babbu Maan
Рет қаралды 19 МЛН
2:59
Green Tea - (Official Audio) - Sharry Maan | Raj Ranjodh | Nick Dhammu | The Last Good Album
The Maple Music
Рет қаралды 2,7 МЛН
6:36
Joon Fakran Di (Official Video) Gurpreet Chattha | Super Hit Punjabi Songs
Gurpreet Chattha
Рет қаралды 56 МЛН
18:21
Prem Dhillon - Archives (Full Ep) New Ep | Audio Jukebox | Prem Dhillon New Song | New Punjabi Songs
Numero Uno Music
Рет қаралды 2,2 МЛН
5:44
Gumaan (Video) Sharry Maan | DILWALE The Album | | Latest Punjabi Songs 2021
The Maple Music
Рет қаралды 18 МЛН
4:12
Amrinder Gill I Dildarian I (Official Music Video)
Music Waves
Рет қаралды 30 МЛН
00:30
Will A Basketball Boat Hold My Weight?
MrBeast
Рет қаралды 132 МЛН