Akhiyaan Ch Toon Vasda | Surinder Kaur | Old Punjabi Songs | Punjabi Songs 2022

  Рет қаралды 2,423,172

Saregama Punjabi

Saregama Punjabi

Күн бұрын

For more such classic Punjabi songs, subscribe to our channel: / saregamapunjabi
Credits:
Song Name :- Akhiyaan Ch Toon Vasda
Artist :- Surinder Kaur
#AkhiyaanChToonVasda
#SaregamaPunjabi
#PunjabiSongs2022
Label: Saregama India Limited
To listen to more such Punjabi songs, subscribe to: / saregamapunjabi
For more updates Follow us on Facebook:
/ saregama
Follow us on Twitter:
/ saregamaglobal

Пікірлер
@saregamapunjabi
@saregamapunjabi 5 ай бұрын
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. kzbin.info/www/bejne/imXdg3qoqdygZqs
@ramasrarai9117
@ramasrarai9117 5 ай бұрын
ਬੋਹੁਤ ਹੀ ਸੋਹਣਾ ਔਰ ਦਿਲ ਨੂੰ ਸਕੂਨ ਦਿੰਦਾ ਹੈ। ਮੇਰੀ ਉਮਰ 69 ਹੋ ਗਈ। Bachpan ਤੋਂ ਸੁਣਦੇ ਆਹ ਰਹੇ ਹਾਂ ਹਾਲੇ ਵੀ ਬਾਰ ਬਾਰ ਸੁਣਨੇ ਨੂੰ ਦਿਲ ਕਰਦਾ ਹੈ। ਸੁਣਕੇ ਬਚਪਨ ਦੇ ਦਿਨ ਯਾਦ ਆਉਂਦੇ ਹਨ। ਮਾਂ ਬਾਪ ਨਾਲ ਬੈਟ ਕੇ ਸੁਣਦੇ ਹੁੰਦੇ ਸੀ।
@arvindersingh3145
@arvindersingh3145 Жыл бұрын
ਇਹ ਗੀਤ ਬਹੁਤ ਪੁਰਾਣਾ ਹੈ,,,ਪਰ ਹੁਣ ਵੀ ਤਾਜ਼ਗੀ ਦਿੰਦਾ ਹੈ,,, ਸੁਰਿੰਦਰ ਕੌਰ ਇਵੇਂ ਹੀ ਗੀਤਾਂ ਦੀ ਮਾਂ ਨਹੀਂ ਕਹਾਉਂਦੀ,, ਪੰਜਾਬ ਦੀ ਕੋਇਲ,,
@gurmaildhaliwal01
@gurmaildhaliwal01 8 ай бұрын
4 ਫਰਵਰੀ 2024 ਸਮਾਂ ਸਵੇਰ ਦੇ 10.04 ਮਿੰਟ, ਕਾਫੀ ਦਿਨਾਂ ਬਾਅਦ ਅੱਜ ਫੇਰ ਇਹ ਨਗਮਾ ਸੁਣ ਰਿਹਾ, ਅੱਜ ਦੇ ਦੌਰ ਦੇ ਗੀਤ ,ਇਹ ਨਗ਼ਮਿਆ ਦੀ ਰੀਸ ਨਹੀਂ ਕਰ ਸਕਦੇ , ਕਿੰਨੇ ਸੋਹਣੇ ,ਸਾਫ ਤੇ ਸਿੱਧੇ ਗੀਤ ਹੋਇਆ ਕਰਦੇ ਸੀ, ਫੋਕੀ ਸ਼ੋਹਰਤ ਫ਼ੋਕੀਆ ਟੌਹਰਾਂ ਨੇ ਸਭ ਖ਼ਤਮ ਕਰਤਾ , ਪਰ ਫਿਰ ਵੀ ਇਹ ਗੀਤ,ਇਹ ਅਵਾਜ਼ਾਂ ਸਦਾਬਹਾਰ ਰਹਿਣਗੀਆਂ,🙏💓🙌
@sumanrani6382
@sumanrani6382 4 ай бұрын
❤🎉
@amanjotsingh8642
@amanjotsingh8642 4 ай бұрын
2024 ਚ ਕੌਣ ਕੌਣ ਸੁਣ ਰਿਹਾ ਹਾਜ਼ਰੀ ਲਵਾਓ ਜੀ 🤗
@VikramSingh-fp6lk
@VikramSingh-fp6lk 4 ай бұрын
My favourite song ❤
@gurbhejsingh5648
@gurbhejsingh5648 3 ай бұрын
I am present sir...
@sonykukreja5219
@sonykukreja5219 2 ай бұрын
Great voice
@amanjotsingh8642
@amanjotsingh8642 2 ай бұрын
@@VikramSingh-fp6lk ਸੱਚੀ ਬੜਾ ਪਿਆਰਾ ਗਾਣਾ ਜੀ
@amanjotsingh8642
@amanjotsingh8642 2 ай бұрын
@@gurbhejsingh5648 ਜੀ ਜਨਾਬ
@Bilal-Hussain95
@Bilal-Hussain95 7 ай бұрын
Proud to be a Punjabi Meri jind Meri jaaan Mera wasda dais Punjab Bohat bohat Pyar jee punjabia nu Lahore Punjab 🇵🇰 to
@singhSingh-pi5gv
@singhSingh-pi5gv Жыл бұрын
ਪੁਰਾਣੇ ਗੀਤਾਂ ਦਾ ਸਵਾਦ ਹੀ ਵੱਖਰਾ ਵਾ, ਜਿਂਦਗੀ ਦੇ ਰੰਗਾ ਨਾਲ ਹੀ ਭਰ ਜਾਦੀਆਂ। ਜਦੋਂ ਪੁਰਾਣੇ ਗੀਤਾ ਨੂੰ ਸ਼ੁਣੀ ਦਾ ਵਾ 🤗
@PMCinema01
@PMCinema01 Жыл бұрын
ਇਹ ਗੀਤ ਪੰਜਾਬੀ ਦੇ ਲਾਡਲੇ ਸ਼ਾਇਰ ਤੇ ਸੱਚੇ ਆਸ਼ਿਕ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਹੋਇਆ ਹੈ ਤੇ ਸ਼ਿਵ ਕੁਮਾਰ ਨੇ ਇਸ ਗੀਤ ਚ ਆਪਣਾ ਪਿਆਰ ਜਾਹਿਰ ਕੀਤਾ ਹੈ ਉਹ ਆਪਣੀ ਪ੍ਰੇਮਿਕਾ ਜਿਸ ਨੂੰ ਉਹ ਪਾ ਨੀ ਸੀ ਸਕਿਆ ਨੂੰ ਸੱਚਾ ਪਿਆਰ ਕਰਦਾ ਸੀ ਇਹ ਗੀਤ ਉਸਨੇ ਪਿਆਰ ਦੇ ਦਰਦ ਵਿਛੋੜੇ ਚ ਹੀ ਲਿਖਿਆ ਸੀ। i love you Shiv Kumar 🥰
@chanchalbpsingh6708
@chanchalbpsingh6708 Жыл бұрын
ਪੰਜਾਬੀ ਦਿਲਾਂ ਦੀ ਬੋਲੀ, ਪਿਆਰ ਦੀ ਜ਼ੁਬਾਨ..... ਮੇਰੀ ਮਾਂ ਬੋਲੀ…..
@malkitmst
@malkitmst Жыл бұрын
"रूह तक उतर जाती है सुरिंदर कौर जी की आवाज़...!" तारीफ़ के लिए शब्द नहीं।
@kanwaljitsinghdhillon3161
@kanwaljitsinghdhillon3161 Жыл бұрын
ਇਸ ਏਨੇ ਪਿਆਰੇ ਗੀਤ ਨੂੰ ਕਿਸ ਨੇ ਲਿਖਿਆ ਬਾਰੇ ਕਿਤੇ ਦਰਜ ਨਹੀ ਕੀਤਾ । ਜੋ ਗੀਤਕਾਰ ਨਾਲ ਬੇ- ਇਨਸਾਫੀ ਹੈ। ਇਹ ਗੀਤ ਦਾ ਰਚੇਤਾ ਹਰਭਜਨ ਸਿੰਘ ਚਮਕ ਹਨ। ਕੰਪਨੀ ਨੂੰ ਗੀਤਕਾਰਾਂ ਬਾਰੇ ਲਿਖਣਾ ਚਾਹੀਦਾ ਹੈ।
@harmantajoke6651
@harmantajoke6651 Жыл бұрын
Bilkul ji likhu ji song artest
@Ashveer_s
@Ashveer_s 2 ай бұрын
Shi gl g main bi song sunda comment pd rya si ik tuhada hi comment aya lyrics wale nu lok jande nhi hor boht song ne 90% lokan nu pta ni hunda lyrics kon a na ohde bare koi gl krda babbu maan ne sch keha si eh sb nlke a jdo lyrics nhi milne singer nu koi ni puchda
@balkarnsingh1530
@balkarnsingh1530 6 күн бұрын
I'm born n bred in the UK and I have to say kina sakoon melda gana sonke..... she is a legend 🐐
@ReshamSingh-g4v
@ReshamSingh-g4v 7 ай бұрын
3-3-2024ਨੂੰ ਕੌਣ ਕੌਣ ਸੁਣ ਰਿਹਾਅ ਸਰਿੰਦਰ ਕੌਰ ਨੂੰ ❤
@vickramsingh6834
@vickramsingh6834 Жыл бұрын
ਮੇਰਾ ਦਿਲ ਨੂੰ ਸਕੂਨ ਮਹਿਸੂਸ ਹੁੰਦਾ ਏ ਸਾਹਿਤ ਦੇ ਵਿਕਾਸ ਦੀ ਗੱਲ ਕੀਤੀ ਜਾਵੇ
@gsingh7999
@gsingh7999 Жыл бұрын
A song penned by best poet of punjabi the legend Shiv Batalvi and voiced by the legend Surinder Kaur. No one can match the such soulful song and voice. ❤❤❤
@harjinderbajwa1637
@harjinderbajwa1637 Жыл бұрын
13.9 23 ਵਿੱਚ ਕੋਣ ਕੋਣ ਸੁਣ ਰੀਆ ਸਰਿੰਦਰ ਕੌਰ ਜੀ ਨੂੰ
@Deepak-fg5sw
@Deepak-fg5sw 9 ай бұрын
18/12/23 broo❤
@Uddnasaap
@Uddnasaap 9 ай бұрын
24 dec 2023
@anusharma4382
@anusharma4382 9 ай бұрын
27 dec 2023
@maasaroj5506
@maasaroj5506 9 ай бұрын
29 Dec. 2023
@jogggill9590
@jogggill9590 9 ай бұрын
13.1.24❤
@BhupinderPal-y4k
@BhupinderPal-y4k Жыл бұрын
ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ,,,❤❤ ਕਯਾ ਆਵਾਜ਼ aw ਸੁਰਿੰਦਰ ਕੌਰ ਜੀ ❤❤
@kuldeepdhindsa8372
@kuldeepdhindsa8372 Жыл бұрын
ਅੱਖੀਆਂ ਚ ਤੂੰ ਵੱਸਦਾ ਜਦੋਂ ਪੁੱਛਦੀਆਂ ਪਿਆਰ ਦੀਆਂ ਬਾਤਾਂ ਵੇ ਹੌਲੀ ਹੌਲੀ ਤੂੰ ਦੱਸਦਾ
@saadi.k4627
@saadi.k4627 Жыл бұрын
This song is epitome of heartache. I miss my mom every time I hear it. May she be in a better place.
@vir4193
@vir4193 2 жыл бұрын
One of the most haunting Punjabi songs ever, so atmospheric and beautiful.
@asadali2311
@asadali2311 Жыл бұрын
Yea haunting. Sort of.
@iamkumar5114
@iamkumar5114 Жыл бұрын
Two years of living in Chandigarh.. totally worth it .. learned Punjabi .. and this became my fav song
@RobinSingh-pl7ji
@RobinSingh-pl7ji 9 ай бұрын
Don’t deviate from the traditional 😅
@Bordervibe96
@Bordervibe96 Жыл бұрын
ਜਦੋਂ ਗੀਤ ਦੇ ਬੋਲ ਤੇ ਕੰਮ ਕੀਤਾ ਹੋਵੇ ਫੇਰ ਏਦਾ ਗੀਤ ਅਮਰ ਹੋ ਜਾਂਦੇ ਨੇ ਤੇ ਅੱਜ ਕਲ ਦੇ ਗੀਤਾ ਵਿਚ ਕਲੀ ਬੇਸ ਹੀ ਹੁੰਦੀ ਆ
@chetanrattan6292
@chetanrattan6292 Жыл бұрын
We should also remember Late. Shivkumar Batalvi who wrote this poetry and many many such beautiful songs & poetry without the poetry the voice has no meaning ...
@jatinderdaniels
@jatinderdaniels Жыл бұрын
Shivkunar Batalvi, was my father's favourite 🙏
@khalidsaeed7996
@khalidsaeed7996 Жыл бұрын
But life to that poetry / song is given by Surinder Kaur
@sukhrecords7
@sukhrecords7 Жыл бұрын
@@jatinderdaniels and be. 👍 X
@rustomjeesecurity1105
@rustomjeesecurity1105 Жыл бұрын
absolutely
@khalidakram
@khalidakram Жыл бұрын
Are you sure he wrote this? My understanding is that this song is much older than Shivkumar sahib?
@parisha5879
@parisha5879 10 ай бұрын
There is an innocence in every aspect of this song. Makes you fall in love with Punjabi all over again.
@KaranSafri-jw9zc
@KaranSafri-jw9zc 5 ай бұрын
2024 wale hajri lvaaooo ji 😅
@mukul9360
@mukul9360 4 ай бұрын
❤❤
@RamaSharma-ur9xu
@RamaSharma-ur9xu 4 ай бұрын
Me❤
@satwantsingh4271
@satwantsingh4271 4 ай бұрын
👍
@nehasinghrajput8200
@nehasinghrajput8200 6 ай бұрын
Punjabi sikhne ka ek fayda hua surinder kaur ji ko 2yrs se sun rhi hu waah sakoon ae ❤
@sanaullahch.6185
@sanaullahch.6185 5 ай бұрын
nyc Punjabi sadhi maah boli ay Punjabi seekhan daa sukriya , surinder kaur bhhht wadya singer ny
@kapoorirfca7114
@kapoorirfca7114 2 ай бұрын
What a Mesmerizing memories and Singer Due to Which Punjabi culture Run and Tendency to Learn some basics in Modern Traditional World ❤
@Kalyanjass
@Kalyanjass 2 жыл бұрын
ਮੇਰੀ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਸੈਂਕੜੇ ਵਾਰ ਸੁਣਿਆ ਪਰ ਮਨ ਨੀ ਭਰਦਾ
@darwaishproductions4321
@darwaishproductions4321 Жыл бұрын
Just think that you are not alone with feelings like this.
@ayushigupta16
@ayushigupta16 Жыл бұрын
😌💯❤️
@sukhidhillon6459
@sukhidhillon6459 Жыл бұрын
Right.sir
@singhphotographers3848
@singhphotographers3848 Жыл бұрын
ਮੇਰਾ ਵੀ ਇਹੀ ਹਾਲ ਹੈ
@ManmeetKaur-zx9fj
@ManmeetKaur-zx9fj Жыл бұрын
Bilkul sahi kaha ji. Gurjit Singh Sidhu from Dabwali
@manpreetjsw3431
@manpreetjsw3431 8 ай бұрын
4 Feb subha 10:36 wa wa ji wa bhut mind relaxing awaj hai surinder Kaur ji di pura din ban gya ❤
@ParminderSinghoberoi
@ParminderSinghoberoi Жыл бұрын
ਸੁਰਿੰਦਰ ਕੌਰ ਵਰਗਾ ਕੋਈ ਨਹੀ ਗਾ ਸਕਦਾ ਦਿਲ ਨੂੰ ਸਕੂਨ ਮਿਲਦਾ ਜਿੰਨੀ ਵਾਰ ਸੁਣਦਾ ਦਿਲ ਕਰਦਾ ਬਾਰ ਬਾਰ ਸੁਣਦਾ ਰਹਾ
@jagatkamboj9975
@jagatkamboj9975 Жыл бұрын
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਲਵ ਯੂ ਬੀਬਾ ਜੀ ਕਿਆ ਹੀ ਬਾਤਾਂ ਜੀ 🙏💚🙏
@sarbjitkaursandhu5904
@sarbjitkaursandhu5904 7 ай бұрын
24. ਫਰਵਰੀ. 2024. ਚ। ਮੈ। ਸੁਣ। ਰਹੀ। ਆ। ਗੀਤ। ਤੇ। ਬਚਪਨ। ਦੀ। ਯਾਦ। ਆ। ਗਈ। ਜਦੋ। ਅਸੀ। ਨਿੱਕੇ। ਹੁੰਦੇ। ਸੀ। ਤੇ। ਮੇਰੇ। ਤਾਇਆ। ਜੀ। ਰੇਡੀਉ। ਤੇ। ਸੁਣਦੇ। ਹੁੰਦੇ। ਸੀ। ਬਹੁਤ। ਵਧੀਆ। ਗੀਤ। ਆ
@INVINCIBLE568
@INVINCIBLE568 7 ай бұрын
March 2024
@rupindersingh-hw1zs
@rupindersingh-hw1zs 3 ай бұрын
Jun 2024 ਵਿਚ ਕੋਈ ਸੁਣਦਾ
@AmanKaur-bg8sq
@AmanKaur-bg8sq 3 ай бұрын
Yesss
@navkiran1605
@navkiran1605 3 ай бұрын
ਰੋਜ਼ ਹੀ ਸੁਣਦੇ ਹਾਂ ❤
@JaspreetSingh-ff2tq
@JaspreetSingh-ff2tq 2 ай бұрын
Rong
@harkarann
@harkarann 2 ай бұрын
bilkul ❤
@ManjitKaur-g6w
@ManjitKaur-g6w Ай бұрын
Yes
@zahiddhami6873
@zahiddhami6873 Жыл бұрын
Miss you our respect able BULBUL PUNJAB, A Great LADY OF PUNJAB. ❤️🇨🇦🇨🇦
@asasafri2253
@asasafri2253 Жыл бұрын
Koyal of Punjab
@nz5622
@nz5622 Ай бұрын
why i found her so late🥺just regreting...her voice ohh myyyyy so soothing....loads ov love from Pakistan 🇵🇰
@saleemraza4130
@saleemraza4130 3 ай бұрын
simple soft and full of pain in this voice. When i listen this song i feel myself in other world. Great singer
@SatbirBaidwan-my1xw
@SatbirBaidwan-my1xw Жыл бұрын
ਬਹੁਤ ਸੋਹਣਾ ਗੀਤ ਹੈ ਕਿਸੇ ਪੁਰਾਣੇ ਫਰੇਡ ਦੀ ਮਨ ਪਸੰਦ ❤
@daljitkaurdhillon7004
@daljitkaurdhillon7004 Жыл бұрын
❤❤ਸਕੂਨ ਮਿਲਦਾ ਗੀਤ ਸੁਣ ਕੇ
@rabiadhody4315
@rabiadhody4315 2 ай бұрын
Wondering if Neha Bhasin reprised this fantastic classic
@ecotoddler
@ecotoddler Жыл бұрын
Inna Akhiyan Ch Paavan Kive Kajla Ve Akhiyan Ch Tu Vasda Har Vele Channa Mera Tere val Muh Ve Buliyan ch Naa Tera Akhiyan ch Tu Ve Jadon Hasdi, Bhulekha menu Painda Ve Haseya Ch Tu Hasda Lamiyan si Vaatan Channa Nere Nere Aaea Tu Akhiyan De Raahi Aa Ke Dil Ch Samayeya Tu Jadon Puchdi aa Piyar Diyan Gallan Ve Hauli Hauli tu dasda Inna Akhiyan Ch Paavan Kive Kajla Ve Akhiyan Ch Tu Vasda Masa Masa Jindari Main Pyar vich Rangi Ve Aj Menu Jaapda Main tere Naal mangi Ve Aj Khushiyan da Ho Gea Savera Ve Gam Saathon Door Nasda Inna Akhiyan Ch Paavan Kive Kajla Ve Akhiyan Ch tu Vasda.
@gurjindersingh3638
@gurjindersingh3638 7 ай бұрын
ਦੀਲ ਖੂਸ਼ ਹੋ ਗਿਆ ਜੀ ਵੈਰੀ ਸਲੋਟ ਜੀ 🙏👍
@GurmeetKaur-iz1sk
@GurmeetKaur-iz1sk 3 ай бұрын
❤ਇਹ ਪੰਜਾਬ ਦੀ ਕੋਇਲ ਨੂੰ ਕੌਣ ਨਹੀਂ ਸੁਣਨਾ ਚਾਹੁੰਦਾ ਅਸੀਂ ਤਾਂ ਛੋਟੇ ਹੁੰਦੇ ਹੀ ਇਹਨਾਂ ਦੇ ਗੀਤ ਸੁਣਦੇ ਆ ਰਹੇ ਰੇਡੀਓ ਟੀਵੀ ਹੁਣ ਮੋਬਾਇਲਾਂ ਤੇ ਬਹੁਤ ਵਧੀਆ ਗਾਇਕੀ ਸੀ ਇਹਨਾਂ ਦੀ ਹਲਕਾ ਜਿਹਾ ਮਿਊਜਿਕ ਤੇ ਆਵਾਜ਼ ਹੀ ਬਹੁਤ ਘੈਂਟ ਸੀ
@GurpreetSingh-nt7of
@GurpreetSingh-nt7of 3 ай бұрын
ਰੱਬ ਨੂੰ ਚੰਨਾ ਜਾਣ ਕੇ ਇਹ ਗੀਤ ਸੁਨਣ ਨਾਲ ਅੱਖਾਂ ਵਿੱਚੋਂ ਉਸ ਦੀ ਯਾਦ ਦੇ ਨੀਰ ਆਪ ਮੁਹਾਰੇ ਵਹਿ ਤੁਰਦੇ ਹਨ। 💕
@jagwantsingh8998
@jagwantsingh8998 28 күн бұрын
ਕਿਆ ਬਾਤ ਆ ਬਾਕਮਾਲ ਬੱਲੇ ਬੱਲੇ ਬੱਲੇ ਸੁਆਦ ਆ ਜਾਂਦਾ ਸੁਣਕੇ ਬਹੁਤ ਹੀ ਵਧੀਆ ਤੇ ਮਿੱਠੀ ਅਵਾਜ਼
@mr.singhgurkirat95
@mr.singhgurkirat95 Жыл бұрын
ਸਕੂਨ ਮਿਲਦਾ ਗੀਤ ਸੁਣ ਕੇ ਪੰਜਾਬ ਦੀ ਕੋਇਲ ਸੁਰਿੰਦਰ ਕੋਰ ਜੀ ❤❤❤
@gurjotsingh6988
@gurjotsingh6988 Жыл бұрын
ਸਹੀ ਗਲ ਆ
@OfficialGagguBrar
@OfficialGagguBrar 9 ай бұрын
23 Dec 2023 ਵਿੱਚ ਆਪਣੇ ਬਾਪੂ ਜੀ ਨਾਲ ਹੁਣ ਰਿਹਾ ਜਵਾਨੀ ਯਾਦ ਕਰ ਰਹੇ ਨੇ ਉਹ....❤🙏With Respect
@MaksaZone
@MaksaZone 2 ай бұрын
Dil ko chu leta hai yeh geet aur aawaz ❤.
@SehajJasneet
@SehajJasneet 3 ай бұрын
Ajj kll de song bilkul ni rooh nu skoon dide jd v man bechain hunda purane song sun de aw fer fresh feel hunda😊
@ManjitSingh-eo2cc
@ManjitSingh-eo2cc Жыл бұрын
ਰੂਹ ਦੇ ਹਾਣ ਦਾ ਗੀਤ।। ਕੰਨਾਂ ਵਿੱਚ ਮਿਸ਼ਰੀ ਘੋਲਦੇ ਬੋਲ।। ਸ਼ੁਕਰੀਆ।।
@SalimAhmed-fj4wp
@SalimAhmed-fj4wp 8 ай бұрын
Heart touching ❤❤. Incomparable Surinder Kaur
@ManoharSingh-mw6dn
@ManoharSingh-mw6dn 8 ай бұрын
30/01/2024 Kon kon sun ryaa❤❤❤ Old is gold ❤❤❤
@Pb1Gamer
@Pb1Gamer 10 ай бұрын
ਵਾਹ ਜੀ ਵਾਹ ❤
@sarbjeetsingh3577
@sarbjeetsingh3577 8 ай бұрын
10 2 2024 ਨੂੰ ਅੱਜ ਦੋ ਵਾਰੀ ਰਪੀਟ ਸੁਣਿਆ 👌👌👌
@Meresatgurupyare
@Meresatgurupyare 2 жыл бұрын
Ye gana agar gaur se sunoge to dil me hamesha k liye rahega, so simple lyrics yet powerful, purest of the pure
@lahorian2009
@lahorian2009 Жыл бұрын
Zabardust old is gold. Love from LAHORE / UK. Punjabi di best 👌 👍 😍 🥰
@Gurwindersingh12345
@Gurwindersingh12345 6 ай бұрын
No one can beat this legends
@AmanDeep-ki3xf
@AmanDeep-ki3xf 5 ай бұрын
i can beat
@mankameet
@mankameet Жыл бұрын
My fvrt.. Her voice is heart touching.. Music is phenomenal 👏👏👏
@rekhachoudhary2631
@rekhachoudhary2631 2 жыл бұрын
Heard this song first time in oye lucky lucky oye loved it since then ❤️
@ssddddcc5670
@ssddddcc5670 Жыл бұрын
Mujhe bhi lucky film issi song ki wajah se dekkhni hoti h ...love u mam
@asadali2311
@asadali2311 Жыл бұрын
Bhai I watched this film many time. But not this song in it. Can you plz guide where it is
@Tinytoon185
@Tinytoon185 10 ай бұрын
@@asadali2311it played in background when Abhay Deol went on trip to Manali …
@asadali2311
@asadali2311 10 ай бұрын
@@Tinytoon185 thanks. i love this film .
@musicofmadamcurie
@musicofmadamcurie Жыл бұрын
Translation - " Inna Akhiyan Ch Paavan Kive Kajla Ve Akhiyan Ch Tu Vasda.. -2 How do i wear kohl on my eyes.. when it's you (who resides) in my eyes.. Har Vele Channa Mera Tere val Muh Ve -2 Buliyan ch Naa Tera Akhiyan ch Tu ve.. -2 My Love.. Your face is ever present before me Your name is on my lips.. You are in my eyes.. Jadon Hasdi, Bhulekha menu Painda Ve Haseya Ch Tu Hasda -2 When i laugh i get delusional.. For i feel you laughing (with me) in my laughter.. Lamiyan si Vaatan Channa Nere Nere Aaea Tu -2 Dear.. the path was too long You came closer and closer.. Akhiyan De Raahi Aa Ke Dil Ch Samayeya Tu -2 Through the way of eyes.. you made a way into my heart.. Jadon Puchdi aa Piyar Diyan Gallan Ve Hauli Hauli tu dasda When i ask you about the lovetalks.. You whisper to me softly.. Inna Akhiyan Ch Paavan Kive Kajla Ve Akhiyan Ch Tu Vasda How do i wear kohl on my eyes.. when it's you (who resides) in my eyes.. Masa Masa Jindari Main Pyar vich Rangi Ve -2 Aj Menu Jaapda Main.. tere Naal mangi Ve Aj Khushiyan da Ho Gea Savera Ve Gam Saathon Door Nasda With much struggle I've painted life with love.. Today i have realized.. I'm meant to be with you.. Today it's the dawn of happiness (contentment) Sorrow is going away from us.. Inna Akhiyan Ch Paavan Kive Kajla Ve Akhiyan Ch Tu Vasda... How do i wear kohl on my eyes.. when it's you (who resides) in my eyes.. "
@faisalsalman884
@faisalsalman884 Жыл бұрын
What a composition and poetry❤
@AjaySingh-hp6eh
@AjaySingh-hp6eh 10 ай бұрын
This is a very beautiful song. I get the goosebumps despite being from non-Punjabi state, Uttar Pradesh.
@harminderkaur8519
@harminderkaur8519 Жыл бұрын
Legends never die, my all-time favourite.
@d.s.309
@d.s.309 2 ай бұрын
Love it 😍
@subhashchander3144
@subhashchander3144 4 ай бұрын
I heard glimpses of this song in Hindi Movie 'Oye Lucky Lucky Oye'.. Such a beautiful song by Surinder Kaur ji
@gauravjangra5393
@gauravjangra5393 Жыл бұрын
ਮੈਨੂੰ ਸੁਕੂਨ ਭੋਤਾਂ ਆਉਂਦਾ ਸੁਣ ਕੇ...ਇਹ ਸੌਂਗ
@kavishankarlal
@kavishankarlal Жыл бұрын
kitna sunder geet hai... Shiv Kumar ki shairi, Surendar ki awaz.. lajwab music... jitni bar geet sunoon man bharta he nahen.. geet men khushi b hai to gham b... face par smile to ankhon men ansoon aa jaty hain.
@sanna9672
@sanna9672 5 ай бұрын
Sublime voice and composition ❤
@rajeshjaidka1371
@rajeshjaidka1371 Жыл бұрын
Bachpan ton sunda aa riha eh geet par waqat naal iss da charm vadh hi riha hai. Salute to Batalvi ji & Surinder ji, greatest of all times
@franklyspeakingbygoru7681
@franklyspeakingbygoru7681 Жыл бұрын
Wow ❤️ how beautiful she sang this song it hit to bottom of my heart
@bholankaursandhu1212
@bholankaursandhu1212 Ай бұрын
14.8.24.... nu sun rahe ha ... Bahut meethe aawaz ... Bahut sundar gana 😊🎉❤
@thakursumir
@thakursumir Жыл бұрын
This song gives meditative experience.
@ahmadayazkasuri1
@ahmadayazkasuri1 Ай бұрын
بابا بُلھے شاہ دے شہر قصور توں ڈھیر ساریاں محبتاں جیندے وسدے رہو ❤❤
@bhinderpalgrewal704
@bhinderpalgrewal704 6 ай бұрын
7,April 2024 ਵਿੱਚ ਕੌਣ -ਕੌਣ ਸੁਣ ਰਿਹਾ ਬਹੁਤ ਹੀ ਪਿਆਰਾ ਗੀਤ ਹੈ
@Chak_vendal
@Chak_vendal 9 ай бұрын
Its 05/01/24 , 9:01 pm please remind me to listen it once again❤
@dasdoarka
@dasdoarka 26 күн бұрын
So much love from Finland ❤️😢
@nirmalsidhu981
@nirmalsidhu981 2 ай бұрын
ਬਹੁਤ ਖੂਬ
@ManzoorHussain-kq7rk
@ManzoorHussain-kq7rk Жыл бұрын
Song sunn ke bachpan 1966 yad aa gia. Love for all punjab.
@darshansinghdarshan4443
@darshansinghdarshan4443 Жыл бұрын
You said very true sir g
@harmeetsingh5179
@harmeetsingh5179 8 ай бұрын
2 Feb 24 ਨੂੰ ਵੀ ਸੁਣ ਰਹੇ ਹਾਂ
@jasminearmink6747
@jasminearmink6747 8 ай бұрын
Who is listening this masterpiece in 2024❤❤❤❤❤❤❤❤
@Bilal-Hussain95
@Bilal-Hussain95 3 ай бұрын
Wawa Sara Pyar Lahore 🇵🇰 to Long live Punjab and punjabis ❤
@GurpreetSingh-v5g4h
@GurpreetSingh-v5g4h 8 ай бұрын
Menu eh song bhut bhut vadai lgeya ❤❤❤ seriously I like this song because I can feel better ❤❤
@medicalstud8670
@medicalstud8670 7 ай бұрын
Ajj nikka jeha hint sunke pura gana suniya soh laghhe swad aa gya ❤❤
@sarbjitkaur8775
@sarbjitkaur8775 Ай бұрын
Aj 2024 August vich v sun de a ❤️❤️❤️
@prabh.mahey.77
@prabh.mahey.77 4 ай бұрын
Bulliyan ch naa tera...P❤ Akhiyan 👀 ch tu ve....🙂🌹
@Armaan456u
@Armaan456u Жыл бұрын
Old is gold no word's ❤️🙏🏼
@Nukta8490
@Nukta8490 3 ай бұрын
June 2024 ਵਿੱਚ ਵੀ ਉਨਾਂ ਹੀ ਰਸ ਜਿਨਾਂ ਸ਼ੁਰੂ ਵਿੱਚ ਸੀ
@munishkumar3215
@munishkumar3215 7 ай бұрын
19/02/2024. Legend song of Punjab di koyal
@lakhathind9364
@lakhathind9364 Жыл бұрын
ਦਿਲ ਨੂੰ ਸਕੂਨ ਦੇਣ ਵਾਲਾ ਗੀਤ ❤❤
@Sonjay_Gouda
@Sonjay_Gouda 9 ай бұрын
This is poetry ❤
@shankardewan3587
@shankardewan3587 Жыл бұрын
Nasibo Lal ! Excellent Song.Aapke Gaye sabhi gaanon ka main shuru se diwana hoon.
@tazatwal7761
@tazatwal7761 Жыл бұрын
Nasibo lal ???? Where
@kulwantsingh7606
@kulwantsingh7606 Жыл бұрын
Queen 👸🏼 👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼✔️✔️💯💯💯💯💯💯💯💯💯💯💯💯💯💯💯💯💯👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼
@ਜੋਗਾਵਿਰਕ-ਹ1ਠ
@ਜੋਗਾਵਿਰਕ-ਹ1ਠ Жыл бұрын
ਤੁਸੀਂ ਲਾਜ਼ਵਾਬ ਓ।💗💗 تسیں لازواب ہو.💗💗
@AmritKaur-ip7je
@AmritKaur-ip7je 3 ай бұрын
THIS SONG IS WONDERFUII 🧸
@vijaykumari4542
@vijaykumari4542 Жыл бұрын
गीत,संगीत मन को बहुत शांति प्रदान कर रहे हैं। बहुत मधुर आवाज़ है।❤
@SukhpreetSukh-tn5qx
@SukhpreetSukh-tn5qx 5 ай бұрын
🙏🙏👉 ਇਹ ਗੀਤ ਸੁਣ ਕੇ 👉 ਰੂਹਾਂ ਕੰਬ ਜਾਂਦੀਆਂ 👉 ਜਿਦੋ 👉 ਕਿਸੇ 👉 ਨਾਲ 👉 ਰੂਹਾਂ ਤੋਂ 🙏 ਪਿਆਰ ਹੋ ਜਾਵੇ 🙏🙏
@swaran5454
@swaran5454 3 ай бұрын
Wah.... zabardast ❤
@retrosingersunilmahajan8937
@retrosingersunilmahajan8937 9 ай бұрын
Amazing lyrics. Superbly sung .❤😊👏👏👏
@mr.techrgu-thetechreader5515
@mr.techrgu-thetechreader5515 Жыл бұрын
Meri naani meinu eh song sunaya karde snn mere bacpan vich.
@jagjitsandhuz5206
@jagjitsandhuz5206 5 ай бұрын
2024 Attendance Here❤❤
@ButaDhillon-e5s
@ButaDhillon-e5s 2 ай бұрын
Good song
pumpkins #shorts
00:39
Mr DegrEE
Рет қаралды 93 МЛН
Good teacher wows kids with practical examples #shorts
00:32
I migliori trucchetti di Fabiosa
Рет қаралды 11 МЛН
pumpkins #shorts
00:39
Mr DegrEE
Рет қаралды 93 МЛН