G KHAN ਤੇ SONAM BAJWA ਦੀ Love Story 😍| Full Comedy Podcast 🤣| Aman Aujla

  Рет қаралды 751,316

Aman Aujla

Aman Aujla

Күн бұрын

Пікірлер: 1 500
@kang0001
@kang0001 5 ай бұрын
ਭਰਾ g Khan ਦਿਲ ਦਾ ਪੂਰਾ ਸਾਫ ਬੰਦਾ ਏ ❤❤ ਭਾਜੀ ਰੱਬ ਜ਼ਰੂਰ ਮਿਲਣ ਦਾ ਮੌਕਾ ਦੇਵੇ ਸਾਨੂੰ ❤️ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀਕਲਾ ਚ ਰੱਖੇ 💞💞
@navgeetsingh7292
@navgeetsingh7292 3 ай бұрын
ਕਿਸਮਤ ਮਾੜੀ ਹੋ ਸਕਦੀ ਆ ਬੰਦਾ ਥੋੜੀ ...ah show di sab to soni line 👌👌
@RavikiranDhillon
@RavikiranDhillon 16 күн бұрын
ਇਕ ਗੱਲ ਮੈਂ ਦੇਖੀ ਕੇ g khan ਵਿੱਚ ਹੰਕਾਰ ਨੀ ਹੇਗਾ ਕੇ ਮੈਂ ਈ ਮੈਂ ਵਾ. ਜਿਹੜਾ ਸਿੰਗਰ ਵਦੀਆਂ ਓਹਦੀ ਵੀ ਬਹੁਤ ਤਾਰੀਫ ਕਰਦਾ.. ਬਹੁਤ ਦਿਲਦਾਰ ਬੰਦਾ ਲਗਿਆ ਮੈਨੂੰ. ਵਾਹਿਗੁਰੂ ਲੰਮੀਆਂ ਉਮਰਾਂ kre ਇਹਨੂੰ. ਬਹੁਤ vdia ਬੰਦਾ ਦਿਲ ਕਰਦਾ ਇਹਦੀਆਂ ਗੱਲਾਂ ਸੁਣਦੇ ਰਹੋ. 🙏🙏
@Panjab_flix
@Panjab_flix 5 ай бұрын
ਭਦੌੜ ਆਲੇ ਅਰਜਨ ਢਿੱਲੋਂ ਨਾਲ ਵੀ ਅਮਨ ਪਾਜੀ ਇਕ podcast ਜ਼ਰੂਰ ਕਰਿਓ 😅😅❤️❤️
@arshdeep9696
@arshdeep9696 5 ай бұрын
shi a bai jo jo kehnde a arjan nal hove podcast like kro comment
@Simranjeet0621
@Simranjeet0621 5 ай бұрын
Sada gwnadi ❤
@Taranjot_padda
@Taranjot_padda 5 ай бұрын
Arjan dhillon vala clip kine time te
@extremelyfantastic6265
@extremelyfantastic6265 5 ай бұрын
Arajn Dhillon nu keha se ..oh kehnda socha ge ....oh nii krda podcast ji...
@Taranjot_padda
@Taranjot_padda 5 ай бұрын
Ni me keha ke is podcast vich kine time te oh vala clip a dekhna a me​@@extremelyfantastic6265
@PreetSodi-jp9fv
@PreetSodi-jp9fv 5 ай бұрын
❤ ਜੀ ਖਾਨ ਨੂੰ ਕੋਣ ਕੋਣ ਪਿਆਰ ਕਰਦਾ ਕਰੋ ਲਾਇਕ ਫਿਰ ਪਤਾ ਲੱਗੂ ਹੁਣ 😊😊❤
@J33TAA
@J33TAA 5 ай бұрын
ਪਤਾ ਲਵਾ ਕੇ ਟੱਟੀ ਖੁੱਲ ਕੇ ਆਜੂ ਤੈਨੂੰ ?
@BachittarSingh-jy7jv
@BachittarSingh-jy7jv 5 ай бұрын
Sidhu Moose ❤
@BaldevSingh-co2sq
@BaldevSingh-co2sq 5 ай бұрын
​@@J33TAA ਰੀਪਲਾਏ ਚੰਗਾ ਗਾ ਬਾਈ
@kulwinderkaur1866
@kulwinderkaur1866 4 ай бұрын
Mai bahut pyar kardi yr love you ❤️ miss you g Khan
@PreetSodi-jp9fv
@PreetSodi-jp9fv 4 ай бұрын
@@kulwinderkaur1866 ਵੱਧੀਆ ਗੱਲ ਆ ਪਿਆਰ ਕਰਨਾ ਪਰਿਵਾਰ ਨੂੰ ਪਿਆਰ ਕਰੋ ਤੁਸੀਂ 😊
@King_sardar_0001
@King_sardar_0001 2 ай бұрын
ਇੱਕ ਵਾਰੀ ਜੀ ਖਾਨ ਬਾਈ ਨੂੰ ਮਿਲਣਾ ਯਾਰ love you g khan 22
@SukhjinderSingh-zm5nv
@SukhjinderSingh-zm5nv 5 ай бұрын
ਅਰਜਨ ਢਿੱਲੋਂ ਨਾਲ ਵੀ ਅਮਨ ਪਾਜੀ ਇਕ ਪੋਡਕਾਸਟ ਜ਼ਰੂਰ ਕਰਿਓ 🥺🥺🥺❤️❤️❤️❤️❤️❤️❤️🙏🙏🙏🙏🙏🙏
@KarmjitDhir-zd8un
@KarmjitDhir-zd8un 5 ай бұрын
Bro oh fudu kam ni krda arjun❤
@jaggichauhan8511
@jaggichauhan8511 4 ай бұрын
@@KarmjitDhir-zd8unehde ch bhrava fuddu Ali kihri gall hoi ?
@KarmjitDhir-zd8un
@KarmjitDhir-zd8un 4 ай бұрын
@@jaggichauhan8511 podcast fudu hi a jna khna ta krn deya a ajj kll bro
@KamalGagan-q5k
@KamalGagan-q5k 5 ай бұрын
GKhan ❤️ਚੰਗਾ ਇਨਸਾਨ ਆ ਵਧੀਆ ਗੱਲ ਬਾਤ ਸੀ ਪੋਰਡਕਾਸਟ 👍ਆਪਣੇ ਮਾਂ ਬਾਪ ਦੀ ਕਦਰ ਕਰਨ ਵਾਲਾ ਬਚਪਨ ਦੇ ਯਾਰਾਂ ਨੂੰ ਪਿਆਰ ਕਰਨ ਵਾਲਾ ਬੰਦਾ 👌 ਦਿੱਲ ਦਾ ਵਧਿਆ ਹੁੰਦਾ ❤️
@jashannandavlog
@jashannandavlog 5 ай бұрын
G khan and Garry sandhu Both One Podcast please ..agar Hua To Funniest Podcast hoga
@vishav5537
@vishav5537 5 ай бұрын
Sahi bai ❤ chaida aa ese channel te
@mukulrishi7888
@mukulrishi7888 5 ай бұрын
Pocheyw tere toh
@vishav5537
@vishav5537 5 ай бұрын
@@mukulrishi7888 teri bund kyu dukhi
@vishav5537
@vishav5537 5 ай бұрын
@@mukulrishi7888 tenu dsya v nhi lodu
@mamtagomra
@mamtagomra 3 ай бұрын
Yessss
@parminderkaur6276
@parminderkaur6276 5 ай бұрын
G khan de zindagi de tjurbe boht aa.. Straight forward bnda aa bilkul..keep it up👍
@handsomehunk2680
@handsomehunk2680 5 ай бұрын
Who want Garry sandhu on podcast like this comment.
@Akay00007
@Akay00007 5 ай бұрын
KZbin te eni pehli bar ena lamba podcast vekhya, bhut vdia kita natural jeha kita apne wangu desi kita desi gallan touch wood rabb tuhanu hor taraki bakshe and g khan veere Single chahe ep kro bt 2 ku ganne kro video 📸 bna ke....,..
@amansingh-g7t
@amansingh-g7t 5 ай бұрын
ਬਾਈ ਸਾਹਨੀ ਵਾਲੇ ਮੇਲੇ ਤੇ ਮਿਲੇ ਸੀ ਜੀ ਖਾਨ ਵੀਰ ਨੂੰ ਫ਼ੋਟੋ ਖਿਚਵਾਉਣ ਨੂੰ ਕਿਹਾ ਤਾ ਕਹਿੰਦਾ ਸਾਡੇ ਨਾਲ ਪਹਿਲਾ ਗੰਨੇ ਦਾ ਰਸ ਪਿਲੋ ਫੇਰ ਖਿਚਵਾਉਂਦੇ ਆ ਬਹੁਤ ਵਧਿਆ ਇਨਸਾਨ ਆ ,,,, ਬਾਈ ਸ਼ਾਇਦ ਯਾਦ ਹੋਵੇ ਪਿਛਲੇ ਮਹੀਨੇ ਦੀ ਗੱਲ ਆ
@tejsavmaan6036
@tejsavmaan6036 5 ай бұрын
Bai ne Snap paai si bai ❤❤
@amansingh-g7t
@amansingh-g7t 5 ай бұрын
@@tejsavmaan6036 hnji hnji veer sirra banda
@SUKHA930
@SUKHA930 5 ай бұрын
ਅਰਜਨ ਢਿੱਲੋ ਨਾਲ ਵੀ podcast ਜਰੂਰ ❤
@786-m8v
@786-m8v 5 ай бұрын
Last te hassa ni bnd hoya 😂😂😂😂 to much funny 🤣🤣🤣🤣🤣🤣🤣 g Khan love you ❤️
@souravkashyap879
@souravkashyap879 3 ай бұрын
G khan bai nyy taa ajj rovaa taa pyarr valee gl kar k love u bai nuu ❤❤❤
@jazzsings47
@jazzsings47 5 ай бұрын
Dono pra all time fvrt Garry sandhu bai and G khan bai❤
@coscocricket7869
@coscocricket7869 4 ай бұрын
ਵੀਤ ਬਲਜੀਤ ਵੀਰ ਨਾਲ ਪੋਡਕਾਸਟ ਜ਼ਰੂਰ ਕਰੋ ਜੀ ❤
@Bhardwaj_love19
@Bhardwaj_love19 5 ай бұрын
1:27:47 te check karo funny or real reaction (oo teri bhen nu oye)😂😂😂😂😂 real person bhai G KHAN veer ji
@pawansaroya97
@pawansaroya97 5 ай бұрын
ਮੁੰਡੇ ਦੀ ਲਾਸਟ ਵਾਲੀ ਗੱਲ ਨੇ ਤਾ ਧਾਰਮ ਨਾਲ ਕਿੱਲ ਕੇ ਰੱਖਤਾ i love panjab ❤
@Shreya__sidhuu
@Shreya__sidhuu 5 ай бұрын
Yrr hor gallan di gal Aman sir di smile bhot shoni ❤ big fan Aman sir
@ManguSharma5642
@ManguSharma5642 5 ай бұрын
ਗੈਰੀ ਸੰਧੂ ਬਾਈ ਨਾਲ ਕਰੋ ਪ੍ਰੋਡਕੈਸਟ ਵੀਰੇ ਜਲਦੀ ਤੋ ਜਲਦੀ ਬਹੁਤ ਵਧੀਆ ਬੰਦੇ ਨੇ ਯਾਰ ਗੈਰੀ ਸੰਧੂ ਵੀਰਾ ❤❤
@SukhwinderSingh-wq5ip
@SukhwinderSingh-wq5ip 5 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@meenukaur908
@meenukaur908 15 күн бұрын
G khan ♥ ji nice aa song is beautiful song ❤ God bless you all the best 😊❤ veer ji God bless you ❤
@UrvashiSharma-dc3tz
@UrvashiSharma-dc3tz 5 ай бұрын
Aman veer ji Punjab de sbto best podcast hunde nei tuhade it act like a stress reliever therapy for me because medical students need this thode podcast dekh kei 18 saal di age vich hi eda diya gallan sikh lyia shyd menu future ch saukha rauga thoda eh ehsaan kde ni bhul skdi mai boht boht thandwaad rabb thanu hor tarakiyan deve all the best from my side chotti bhen smj kei meri gal mnyo edai hor nve nve podcast lyande rayiioo.... ❤
@guribanwait787
@guribanwait787 5 ай бұрын
G Khan baii ne ਬਹੁਤ ਮੇਹਨਤ ਕੀਤੀ ਆ ❤❤
@varindermanki4159
@varindermanki4159 5 ай бұрын
ਬਾਈ ਯਰ tuc ਯਰ ਜੋ games gal ਕਰਦੇ ਉ,, ਇਛਾਰੇ ਸਹੀ ਨਿ ਲਗਦੇ 😂😂, ਇਕ ਗੱਲ ਐ love you bro g Khan Veer,, Aman Bai❤❤❤ naturel ਬੰਦੇ ਊ,, ਸ਼ੋ off ਤੋਂ ਪਰੇ
@navnavi838
@navnavi838 Ай бұрын
Mera 1997 ta barth a vera 8 saal iko kudi naal rakhi oss naal he viha krvaya rab sab noo schaa pyaar dve ❤
@SukhjinderSingh-zm5nv
@SukhjinderSingh-zm5nv 5 ай бұрын
ਅਰਜਨ ਢਿੱਲੋਂ ਨਾਲ ਵੀ ਅਮਨ ਪਾਜੀ ਇਕ podcast ਜ਼ਰੂਰ ਕਰਿਓ ਬੁਹਤ ਦਿਲ ਕਰਦਾ ਓਨਾ ਦੀਆ ਗੱਲਾਂ ਸੁਣਨ ਦਾ ❤❤❤😅😅😅
@Kirankaur-p4e
@Kirankaur-p4e 5 ай бұрын
ਸਹੀ ਸਲਾਹ ਵੀਰੇ ❤ ਜ਼ਰੂਰ ਮੈਂ ਵੀ ਬਹੁਤ ਸੁਣਦੀ ਆ ਉਨ੍ਹਾਂ ਨੂੰ
@Kirankaur-p4e
@Kirankaur-p4e 5 ай бұрын
ਵਧੀਆ ਲੱਗਿਆ ਜੀ ਖਾਨ ਜੀ ਦਾ ਸੁਭਾਅ 🎉❤❤
@Mrndmrs-n6z
@Mrndmrs-n6z 5 ай бұрын
@@SukhjinderSingh-zm5nv ਓਹ ਨੀ ਆਉਂਦਾ ਪੋਡਕਾਸਟਾਂ ਚ
@Urvashi_006
@Urvashi_006 5 ай бұрын
Bro g khan sir, khan saab sir, master saleem sir and garry sandhu sir. Together in one podcast.... ❤
@AmanReond
@AmanReond 5 ай бұрын
ਅਮਨ ਭਰਾ ਬਹੁਤ ਲੁੱਚੇ ਹੋ ਯਾਰ ਤੁਸੀ। ਜੀ ਖਾਨ ਵੀਰੇ ਦੀਆਂ ਪੋਸਟਾਂ ਲਾਈਕ ਨਹੀਂ ਕੀਤੀਆਂ, ਸੋਨਮ ਦੀਆਂ ਪੋਸਟਾਂ ਨੂੰ ਲਾਈਕ ਕੀਤਾ ਪਿਆ।😅😅 ਬਾਕੀ ਪੋਡਕਾਸਟ ਬਹੁਤ ਘੈਂਟ ਕੀਤੀ ਸਵਾਦ ਲਿਆ ਤਾਂ।❤❤❤
@YuvrajSingh-000
@YuvrajSingh-000 5 ай бұрын
Pra main podcast shd k kali chuni dekhn chl gyaa😂😂😂😂😂❤❤
@sachinjurail6251
@sachinjurail6251 3 ай бұрын
😂
@blackmijar6846
@blackmijar6846 5 ай бұрын
1:31:05 arjan ali line ❤❤❤
@Chhllikhari
@Chhllikhari 5 ай бұрын
Aman ji Arjan Dillon nal vi podcast Karo ❤❤❤
@SankalpRai-c4t
@SankalpRai-c4t 5 ай бұрын
1 million congratulation bai 😘😘😊
@gurpreetverma-rl6ph
@gurpreetverma-rl6ph 5 ай бұрын
ਜੀ ਖਾਨ ਇਕ ਸਾਫ ਦਿਲ ਇਨਸਾਨ ਹੈ❤❤❤
@officialjugrajjalandhari
@officialjugrajjalandhari 5 ай бұрын
G khan Bhai tusi jehra mrji song release krdo vdiya bhot lgda ae❤
@sukh_pb_vlogger
@sukh_pb_vlogger 4 ай бұрын
G khan aleee dowa podcast siraaa se ta gulab sidu bai alaa v dowa nice banda aa ❤❤
@Harpreetferozepuriya
@Harpreetferozepuriya 5 ай бұрын
ਬਾਈ ਪੌਡਕਾਸਟ ਸੁਣ ਕੇ ਲੱਗਿਆ ਜਿਵੇਂ ਅਸੀਂ ਵੀ ਬਾਈ ਨਾਲ ਗੱਲਾ ਕੀਤੀਆਂ ਸੱਚੀ ਯਰ ❤❤❤
@vikramjit9891
@vikramjit9891 5 ай бұрын
Khan ਹੀਰਾ ਬੰਦਾ ਹ ਦੀਲ ਦਾ
@jaggichauhan8511
@jaggichauhan8511 4 ай бұрын
Bai aman tuhada har ik podcast poora suni da bahut vadhiya lagda kush sikhan lyi vi milda
@Nisa_record
@Nisa_record 5 ай бұрын
Aman veere love from saudi arabia congratulations for 1M rab tareekayan deve❤❤❤❤❤
@Yt_shorts0008
@Yt_shorts0008 21 күн бұрын
@Aman Aujla ਬਈ ਅਰਜਨ ਢਿੱਲੋਂ ਬਈ ਨੂੰ ਸੱਦੋ podcast ਤੇ ❤
@balla.b6267
@balla.b6267 5 ай бұрын
ਨਛੱਤਰ ਛੱਤੇ ਦੇ ਟੱਬਰ ਦੀ ਮਦਦ ਕਰਿਆ ਕਰ ਜੀ ਖਾਨ ਬਾਈ ਜੀ
@SukhjinderSingh-l2i
@SukhjinderSingh-l2i 14 күн бұрын
Jayy randhawa nal vee plz podcast kro 😢❤
@Sukh-j1v
@Sukh-j1v 5 ай бұрын
Arjan dhillon de podcast di wait aa, dekhde aa pehla aman bai krda k anmol bai😂 pr bhut wait aa
@dilldewarke
@dilldewarke 19 күн бұрын
Craa paji end aa gl baat 🤙🏻🤙🏻
@SandipSingh-ih7vd
@SandipSingh-ih7vd 5 ай бұрын
ਲੋਕਣ ਮੀਚੀ ਵਾਲੀ ਲੱਗਦਾ ਕਿਸੇ ਨੇ ਗੋਰ ਨੀ ਕੀਤੀ ਸੱਮਝਣ ਵਾਲੇ ਸਾਇਤ ਸੱਮਝ ਗਏ ਹੋਣ ਏ 2ਘੰਟੇ ਵਾਲੀ 😂😂😂
@rajveersidhu06
@rajveersidhu06 5 ай бұрын
😂
@sangeetbhullar349
@sangeetbhullar349 5 ай бұрын
Tu kla ni Tension na la Sare Hor kch samjn ja na eh jrur samj gae a 😂
@SandhuMiddu
@SandhuMiddu 18 күн бұрын
Aman veer love u bro.thonu milna chauna..koina rab milave..bro God bless u
@Sahil_tandi09
@Sahil_tandi09 5 ай бұрын
G khan bai att a
@HarmaishSingh-o9p
@HarmaishSingh-o9p 2 күн бұрын
ਬਹੁਤ ਵਧੀਆ ਭਾਜੀ ਇਨਸਾਨ ਆ ਤੁਸੀਂ ਬਹੁਤ ਵਧੀਆ ਗੱਲ ਕਹੀ ਆ ਆਈਡੀ ਜਿਨਾਂ ਨੀਆਂ ਬਾਰੇ
@Honey_pandit_19
@Honey_pandit_19 5 ай бұрын
2000 to.bad wale ❌️2010. T0 bad wale✅️
@SandhuMiddu
@SandhuMiddu 18 күн бұрын
Hello 22 g khan nu and bro.tuhanu rab chardikala ch rakhe bahut sira ho tusi,,Mai thoda pehla show dekhea sira lag gea 22 g,,and veer Mai kattad fan ta sidhu moosewale da ok bro..but thonu te thode show nu love u aa veere..
@Harman-r9b
@Harman-r9b 5 ай бұрын
ਅਰਜਨ ਦਿਲੋਂ ਨਾਲ ਵੀ ਅਮਨ ਪਾਜੀ ਇਕ ਪੋਡਕਾਸਟ ਜ਼ਰੂਰ ਕਰਿਓ 🥺🥺🥺🥺❤️❤️❤️❤️❤️❤️❤️❤️❤️❤️🙏🙏🙏🙏🙏
@KarmjitDhir-zd8un
@KarmjitDhir-zd8un 5 ай бұрын
Arjun dhillon hit a ohnu eda de fudu kama di lorh ni bro❤
@arshkararwala2132
@arshkararwala2132 5 ай бұрын
@Jai_is_here41
@Jai_is_here41 18 күн бұрын
ਆ 90 ਅਲੀ ਗੱਲ ਪਾਜੀ ਨੇ ਬਡੀ ਸਹੀ ਆਖੀ ਆ ❤
@Harleenkaur0213
@Harleenkaur0213 5 ай бұрын
Arjan dhillon and garry sandhu di podcast kro please bai ji
@MandeepSingh-d3i
@MandeepSingh-d3i 3 ай бұрын
ਸਹੀ ਗੱਲ ਜੀ ਖ਼ਾਨ ਵੀਰੇ ਸਮਜਨ ਵਾਲਾ ਹੀ ਸਮਜੂ ਗਾ ❤❤ ਮੇਹਵੀ ਆਪਣੀ ਨਾਲਦੀ ਨੂੰ ਸੱਚਾ ਪਿਆਰ ਕਰਦਾ
@gurjotaulakh5958
@gurjotaulakh5958 5 ай бұрын
ਪਾਜੀ ਕੀਤਾ ਇਕ ਨੂੰ 15 ਸਾਲ ਪਿਆਰ ❤ ਹਲੇ ਵੀ ਕਰਦਾ ਪਰ ਓ ਸ਼ੱਡ ਕੇ ਕੈਨੇਡਾ ਚੱਲ ਗਈ 😢😢😢😢
@bhagwantsingh-ph1of
@bhagwantsingh-ph1of 4 ай бұрын
ਹਾਏ ਉਏ
@em_jashxn
@em_jashxn 4 ай бұрын
Same😢
@harmandevil3934
@harmandevil3934 Ай бұрын
Pra mera 7 saal mnu lga m hi bus , tu te bro Bala mera to vi jyda fudu , man da meri gll pyar krn vala fudu hunda, jida m te tu 😊
@Sekhon-m7w
@Sekhon-m7w 27 күн бұрын
Bro edr v 12 saaL diTte c kisE ....bhncho Yr tu app soch v 12-15 saal thode ni hunDe ...lyf da ik bht vadda hissa ginn skdee aa ....hun kive jee lvage Yr...na piche jaan da raah reha tee naa agge tee naa hi ik jagah te khd hunda
@ManmeetSingh-b2s
@ManmeetSingh-b2s 14 күн бұрын
Bund de la fr hun chal gyi te pji ne vapis sadd Leni ghusa o latta chkva rhi honi tu bondi bnya betha ja Kam Kum kr bun Deni chalu krde 🎉🎉
@harrypatiala9256
@harrypatiala9256 5 ай бұрын
❤️ਅਮਨ ਬਾਈ l e d.... ਤੇ ਲਾਕੇ ਜ਼ਿਆਦਾ ਸਵਾਦ ਆਉਂਦਾ. ਜਾਰ vaise main kam karda hoya sunda. Bt ghar jake fr tv te ❤❤❤❤❤❤❤👌👌👌👌😘😘😘
@harbanslal4619
@harbanslal4619 5 ай бұрын
Sir babbu maan bai nu v invite karo jrur aaunge keh dyo tuhada fan chahunda ki tc aman veere nal broadcast karo meri khawaish aa
@BaljitSingh-bo5hf
@BaljitSingh-bo5hf 5 ай бұрын
Beautiful conversation Respect G khan
@spaindikudi
@spaindikudi 5 ай бұрын
ajj mera Birthday but 0 like🙃
@CRIMINALBOYS-qe9mr
@CRIMINALBOYS-qe9mr 5 ай бұрын
Happiest birthday
@manpreetKp2117
@manpreetKp2117 Ай бұрын
Garry Sandhu nd g khan ❤❤❤❤ podcast ❤❤ kro dona da
@jassikadhap
@jassikadhap 5 ай бұрын
G khan garry Sandhu always my favourite ne jida g khan sonma nu pyr karda ohda he ma g khan nu pyr kardii love uuu ❤️❤️❤️❤️😘😍
@EditsKing01
@EditsKing01 4 ай бұрын
Best interview funny + Informative ❤😂
@ff_king_rocky7
@ff_king_rocky7 5 ай бұрын
ਪਾਜੀ ਕੋਈ ਤਰੀਕਾ ਦਸੋ ਯਰ ਮੇ ਸਿੰਗਿੰਗ ਸਿੱਖਣੀ ਆ ਤੇ ਉੱਚੀ ਗਾਨ ਲਈ ਕੋਈ ਜਗਾ ਨਹੀਂ ਹੈਗੀ ਤੇ ਮੇ writter ਵੀ ਆ ਪਰ ਕੋਈ ਫੇਦਾ ਹੀ ਨਹੀਂ ਮੇ ਸੁਰ ਲਗੋਨੇ ਆ ਪਰ ਗਾ ਨਹੀ ਪਾਉਂਦਾ ਇਨਾ ਖਾਸ😟😭 ਤਰੀਕਾ ਦਸੋ ਯਰ ਕੋਈ ਸੁਰ ਲੋਨ ਲਈ🙏🏼
@JahanPreet-wg7jo
@JahanPreet-wg7jo 5 ай бұрын
Room nu soundproof krlo te andar gao uchi uchi
@ff_king_rocky7
@ff_king_rocky7 5 ай бұрын
@@JahanPreet-wg7jo yr aaa hi ta chkr aa ghr apna nhi hega kiray te aa and pta v nhi kida saund proof krna room😟
@Levi_Documentaries
@Levi_Documentaries 5 ай бұрын
@@ff_king_rocky7 KZbin te check kro. how to make your room soundproof and osto baad audio nu edit krna sikhlo.
@tcgamer4735
@tcgamer4735 5 ай бұрын
Raab Maher karre tere te bai❤
@nav2737
@nav2737 5 ай бұрын
Bai sab to pehle achhe artist nu sunana shuru kro .Te khud hi Sikh jaoge. Specially ( Ustad Nusrat Fateh Ali Khan Saab)
@manpreetmasuta8856
@manpreetmasuta8856 5 ай бұрын
Pure hearted G Khan..God bless you
@SandipSingh-ih7vd
@SandipSingh-ih7vd 5 ай бұрын
ਲੇ ਆਗੀ ਅਮਨ ਬਰੋ Mਕਹਿਦਾ ਸੀ ਵਧੀਆ ਲੱਗਦੀ ਆ ਲੇ ਆਹ ਚੱਕ ਹੋਣ 1 ਦੀ ਜਗਾ ਤੇ 2ਹੋ ਜਾਣ ਨਾ ਗੱਲਬਣਜੇ ਸਹੀ ਗੱਲ ਕੇ ਨਹੀ ਸੋਚਣਾ ਚਾਹੀਦਾ ਪੁਜਟੀਵ ਵਧੀਆ ਗੱਲ ਆ ਬੰਦਾ ਸਾਰੀ ਉਮਰ ਨੀ ਰੱਜਦਾ ਮੇ ਵੀ ਵਿੱਚ ਹੀ ਆ ਭਰਾ ਮੇਰੇ ਕਹਿਣ ਦਾ ਮਤਲੱਬ ਨਹੀ ਵੇਸੇ ਹੀ ਗੱਲਕਰਦਾ ਮੇ ਪ੍ਰਮਾਤਮਾ ਤੱਰਕੀ ਬੱਖਸੇ 10ਮਿਲੀਅਨ ਹੋਣ ਜਲਦ ਜਲਦੀ ਵਾਹਿਗੁਰੂ ਕਿ੍ਪਾ ਕਰਨ ਵਾਹਿਗੁਰੂ ਜੀ
@KiranKumari-ks8yf
@KiranKumari-ks8yf Ай бұрын
Podcasts te maza aa gya 😂😂😂
@AmninderKaur-z6j
@AmninderKaur-z6j 5 ай бұрын
19:35 hanji kadde aa Te asi 2006 de jamme a
@MajorSingh-yg5dm
@MajorSingh-yg5dm 4 ай бұрын
Bhut vdia lga pajii podcast mja ah gya jn🎉❤❤❤
@sagargaming7558
@sagargaming7558 5 ай бұрын
22 yrr eh G khan sirra bnda... Rabb is bnde nu lmmi umar dve ❤❤
@SimranSimran-nb1vc
@SimranSimran-nb1vc 5 ай бұрын
Ghaint ❤,,G Khan brother bhot ghaint ne 🤗❤
@gurpreetsingh626
@gurpreetsingh626 5 ай бұрын
ਬਾਈ ਜੀ ਖਾਨ ਵਾਲਾ ਘੈਂਟ ਬੰਦਾਂ ਜਰ ਬਹੁਤ ਪਿਆਰ ਬਾਈ ਲਈ❤❤
@khairagagan5029
@khairagagan5029 5 ай бұрын
ਸਾਡੇ ਬਰਨਾਲੇ ਸੰਗਰੂਰ ਆਲੇ ਹੈਗੇ ਹੀ ਘੈਂਟ ਆ ❤
@Ekam-2805
@Ekam-2805 5 ай бұрын
ਰਾਜਵੀਰ ਜਵੰਦਾ nl v podcast kreo veer ji
@ViiiKaa-tu2ur
@ViiiKaa-tu2ur 3 ай бұрын
ਕਿਹੜਾ ਸਾਡਾ Batch , ਪਾਈ ਗੀਤਾਂ ਦਾ ਤੂੰ Match , ਪਤਾ ਲੱਗ ਜੂ ਕਿਹੜਾ ਅਸਲ ਕੁੜੇ ❤
@princekaptaan
@princekaptaan 5 ай бұрын
ਬਹੁਤ ਸੋਹਣਾ Poadcast ਅਮਨ ਵੀਰੇ ਬਹੁਤ ਸਾਰਾ ਪਿਆਰ
@Garrydhaliwalofficial
@Garrydhaliwalofficial Ай бұрын
ਲੁਕਣ ਮੀਚੀ ਤਾ ਮੈਂ ਵੀ ਬੋਹਤ ਖੇਡੀ ਆ! 😅
@kaurkuljeet164
@kaurkuljeet164 4 ай бұрын
Main Pheli war thuda podcast Dekhya o v g khan krk menu bhut psand aa g khan bhut vdia nature aa
@JaspreetSingh-yn7lp
@JaspreetSingh-yn7lp 5 ай бұрын
ਅਰਜਨ ਢਿੱਲੋ ਨਾਲ ਅਮਨ ਬਾਈ podcast zroor kro request aa bai thode tqq
@DhaniSidhu-y9r
@DhaniSidhu-y9r Ай бұрын
O prava tanu kini vari akhiya karla arjan dhillon da podcast ❤❤
@kamaljeetkaur2999
@kamaljeetkaur2999 5 ай бұрын
Pehla podcast a jehda poora dekhya ....ciraaa ❤❤❤❤❤
@Twist_Words
@Twist_Words 4 ай бұрын
ਬੱਸ ਬਾਈ thnawad ਥੋਡਾ ਕਿ ਤੁਸੀ ਸਭ ਏਨਾ sikha ਰਹੇ ਹੋ ਸਾਨੂੰ ਤੇ ਸਭ ghant ਗੱਲ ਬਾਤ g khan bai bai ਬਾਬੇ ਕਿਆ ਗਾਣੇ ਜਮਾ ਚੰਗਿਆੜੇ ਕਡੇ ਪੇ ❤❤❤😊😊love ਬਾਈ ਬਾਈ ਇਕ ਗੱਲ ਖਰੀ ਕਹੀ ਤੁਸੀ ਵਿਸ਼ਵਾਸ ਨਾ ਕਰੋ ਕਿਸੇ ਤੇ ਨਾ ਪਿਆਰ ਸਲਾ ਡੋਬ ਦਿੰਦਾ ਬਸ ਇਕ ਸਪਨਾ ਫੈਮਲੀ ਖੁਸ਼ ਤੇ ਆਪਾਂ ਵਿ ਬਸ Love you Jann ਅਮਨ ਬਾਈ ਤੈਨੂੰ ਵਿ ਤੋਂ good ਪਿਆਰ ❤❤😊
@YuvRaazSandhu
@YuvRaazSandhu 4 ай бұрын
Aman veere ajj podcast dekh k G Khan 22g diya Galla sun k akha cho Pani aa gaya love you veere waheguru ji sda aap nu khush rakhe lambi Umar kre duniya di har khushi de
@Jatt_Vlogs32.
@Jatt_Vlogs32. 5 ай бұрын
Bhout sohniya gallan bhra , bohat sawad aa reha podcast dekh k
@Its.atwal.307
@Its.atwal.307 5 ай бұрын
Veer 90% galla relate kardiya mere nal podcast diya ....bus bhar wala shad ke ❤❤❤❤❤❤❤❤❤
@jaggasingh5994
@jaggasingh5994 5 ай бұрын
Paji sach vich bhot kuj sikhn nu mileaa kuj yr ..puraa podcast dekheaa Rab tenu hmeshaa khus rkhe mere praa Aman Vir be AJj bhot time Baad thoraa hseaa yr Love you praa
@bhindagill6335
@bhindagill6335 4 ай бұрын
ਬਾਈ ਕਾਲੀ ਚੁੰਨੀ ਗਾਣੇ ਦੀ ਵੀਡਿਉ ਦੇਖੀ ਆ ਸੰਦ ਬੜਾ ਵੱਡਾ 😂😂😂😂
@SukhuKumar-wc5wr
@SukhuKumar-wc5wr 2 ай бұрын
Na oye 2001aale 😂 aa sara kuj kita bhut narzae lete aa😂😂😂😂😂
@guribanwait787
@guribanwait787 5 ай бұрын
G khan Aman veer dono down to earth 🌎 bndee aw❤❤ love you yarroo🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@IndustryUp-to-date
@IndustryUp-to-date 2 ай бұрын
Aman bai aujle nal v kro podcast ❤😅
@gillsaabgillsaab5137
@gillsaabgillsaab5137 5 ай бұрын
ਸਾਡੇ ਆਲੇ ਨਛੱਤਰ ਨਾਲ ਨਹਾਇਆ ਬਾਈ ਸੋਏ ਚ,ਹਨਾਂ ਚਾਚਾ ਲਗਦਾ ਤੇਰਾ ਬਾਈ😂😂
@Roop3139
@Roop3139 17 күн бұрын
Shi gal kiti veere tuc thnu ene saal hoge mehnat krdeya nu pr ajj kl do tin reel pado bnda viral bus
@sukhbalian
@sukhbalian 5 ай бұрын
Y khan bhaini ਦਾ v krdo podcast plzzzz❤😊
@LovepreetSidhu-s7n
@LovepreetSidhu-s7n 27 күн бұрын
Singal song paji i love g khan❤❤❤
@SandeepKumar-o7d7d
@SandeepKumar-o7d7d 5 ай бұрын
ਵੀਰ ਜੀ ਕਰਨ ਔਜਲੇ ਬਾਈ ਨਾਲ podcast ਕਰੋ plz bigg fan aaa bai de
@AkashdeepGill-u9l
@AkashdeepGill-u9l 4 ай бұрын
Bai g khan bhut Dil da khint banda va wmk pra te 🙏🏻🌸
@RavinderSingh-bf9ui
@RavinderSingh-bf9ui 25 күн бұрын
Jean khan bhraa nu love you ❤😂
@naveensharma6014
@naveensharma6014 5 ай бұрын
Ajkal podcast da riwaz chal ria aa par sare eda de hunde profesionaly jahe par a podcast Pure Desi te swaad aa gia paji eda da podcast 3 ghnte b chle ta bor ni hunda bnda lagda nale e baithe a tuhade Rabb rakha 🙏🕉️
The Best Band 😅 #toshleh #viralshort
00:11
Toshleh
Рет қаралды 22 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
On Air With Sanjay #414 - The Nepali Comment and In-depth Story
3:50:16
Sanjay Silwal Gupta
Рет қаралды 2,6 МЛН
The Very Best Waheguru Naam Simran Abheyas | Waheguru Simran
3:55:33
i Gurbani Tv
Рет қаралды 9 МЛН
The Best Band 😅 #toshleh #viralshort
00:11
Toshleh
Рет қаралды 22 МЛН