ਸਕੀਆਂ ਭੈਣਾ ਲਾਲਚੀ ਸਹੁਰੇ (14)Sakkiyan bheina lalchi Sohre (14) New Punjabi webseries 2024Aman Dhillon

  Рет қаралды 161,898

Aman dhillon

Aman dhillon

Күн бұрын

Sakkiyan bheina lalchi Sohre (Ep-14) New Punjabi webseries 2024 !! Aman Dhillon
#amandhillon #dhillonmansawala #punjabiwebseries #shortvideos #punjabi
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER Singh
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Sakkiyan bheina lalchi sohre (Ep-1)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-2)
• SAKKIYAN BHEINA LALCHI...
Sakkiyan bheina lalchi sohre (Ep3)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-4)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-5)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-6)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-7)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-8)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-9)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-10)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-11)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-12)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-13)
• ਸਕੀਆਂ ਭੈਣਾ ਲਾਲਚੀ ਸਹੁਰੇ...
Tibyan da putt
• ਟਿੱਬਿਆ ਦਾ ਪੁੱਤ !! Tibe...
Zindagi ik band tala (Ep-12)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-13)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking
Credit Copyright Holder - Aman dhillon
Thank you 🙏🙏🙏

Пікірлер: 332
@sukhwinderkaur7145
@sukhwinderkaur7145 Ай бұрын
ਇਹ ਸਾਰੀਆਂ ਜਨਾਨੀਆਂ ਨੂੰ ਨਵੇਂ ਸੂਟਾਂ ਦਾ ਰਹਿੰਦਾ, ਨਵਾਂ ਹੀ ਪਾਉਣ ਦੀ ਕਾਹਲੀ ਰਹਿੰਦੀਆਂ, ਇਹਨਾਂ ਨੂੰ ਕੋਈ ਵੀ ਨਹੀਂ ਰਜ਼ਾ ਸਕਦਾ, ਮੈਂ ਤਾਂ ਹੁਣ ਨਵੇ ਸਲਾ ਕੇ ਹਟੀਆ 🤣🤣🤣🤣🤣
@Harjinder_x01
@Harjinder_x01 Ай бұрын
Mai v 5 suit slyee kraye aa😂😂
@pritpalsingh5727
@pritpalsingh5727 Ай бұрын
Hnji ma v es garmi ch 11 suits sali kite a par hon rakhi te ik hor lena ❤❤
@AmandeepKaur-fj6ku
@AmandeepKaur-fj6ku Ай бұрын
ਚਰਨੋ ਤੇ ਪਰੀਤੋ ਦੀਆਂ ਗੱਲਾਂ ਸੁਣਨ ਵਿੱਚ ਬਹੁਤ ਮਜਾ ਆਉਂਦਾ ਹੈ😂😂😂
@SimranSingh-zx4wj
@SimranSingh-zx4wj Ай бұрын
ਵੈਰੀ ਵੈਰੀ ਨਾਈਸ ਵੀਡੀਓ ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤
@KulwinderShergillShergil-tb7jj
@KulwinderShergillShergil-tb7jj Ай бұрын
ਅੱਜ ਅੰਜਨੀ ਤੇ ਹਰਜੀਤ ਨੂੰ ਹੱਸਦੇ ਗੱਲਾਂ ਕਰਦੇ ਵੇਖ ਕੇ ਵਧੀਆ ਲੱਗਿਆ ਸਭ ਤੋਂ ਸੋਹਣਾ ਸੀਨ ਅੰਜਨੀ ਤੇ ਹਰਜੀਤ ਦਾ ਲੱਗਾ😊 ਕਰਮੇ ਦੀ ਮਾਂ ਸਹੀ ਕਹਿ ਰਹੀ ਕਿ ਆਪਣੇ ਘਰ ਟਿੱਕ ਕੇ ਬੈੱਠ ਜਾਉਂ ਚੁੱਪ ਕਰਕੇ ਤੀਜੇ ਦਿਨ ਭੈਣ ਦੇ ਘਰ ਤੁਰ ਪੈਂਦੇ ਨੇ । ਚਰਨੋ ਅੰਟੀ ਤੂ ਕਿਉਂ ਐਨਾਂ ਵਹਿਮ ਪਾਲ ਰੱਖਿਆ ਕਿ ਭੈਣ ਕੰਮ ਆਉਣੀ ਹੈ । ਭੈਣ ਹੈ ਤੇਰੀ ਸ਼ਰੀਕਣੀ ਜ਼ਮੀਨ ਵੰਡਾਊ ਬਰਾਬਰ ਤੇ ਨੂੰਹਾਂ ਨੇ ਤੈਨੂੰ ਬੁਡੇਪੇ ਵਿੱਚ ਸਾਂਭਣਾਂ ਹੈ ਅਸਲੀ ਧੀਆਂ ਨੂੰਹਾਂ ਹੀ ਹੁੰਦੀਆਂ ਨੇ ਜੇ ਸਮਝਿਆ ਜਾਵੇ ਤਾਂ । ਹਰ ਇੱਕ ਰਿਸ਼ਤੇ ਨੂੰ ਆਪਣੀ ਜਗਾ ਤੇ ਰੱਖਣਾਂ ਚਾਹਿਦਾ ਹੈ । ਬਹੁਤ ਸੋਹਣੀ ਵੀਡਿੳੇ ਸੋਹਣੀ ਐਕਟਿੰਗ ਅੰਜਨੀ ਅਮਨ ਸੋਨੀਆਂ ਬਾਕੀ ਸਾਰੀ ਟੀਮ ਦੀ ।। ਧੰਨਵਾਦ ਕੁਲਵਿੰਦਰ ਸ਼ੇਰਗਿੱਲ
@kiranarora8354
@kiranarora8354 Ай бұрын
Abhi Veer ji bhut badiya gala karde a god bless you brother ❤❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@dhillonmansawala
@dhillonmansawala Ай бұрын
ਸਤਿ ਸੀ ਅਕਾਲ ਦੋਸਤੋ ਆਪਣੀ ਨਵੀ ਵੀਡੀਉ ਦੇਖੋ ਲਾਇਕ ਕੂਮੈਟ ਤੇ ਸ਼ੇਅਰ ਜ਼ਰੂਰ ਕਰਦੋ ਧੰਨਵਾਦ ਜੀ🙏
@Maninder_brar
@Maninder_brar Ай бұрын
ਢਿੱਲੋਂ ਵੀਰ ਜੀ ਤੁਸੀ ਵੀ ਸਾਡੇ ਕਮੈਂਟਸ ਨੂੰ ਲਾਈਕ ਕਰ ਦਿਆ ਕਰੋ ਜੀ,, ਤੁਹਾਡੀਆਂ ਸਾਰੀਆਂ ਵੀਡਿਓ ਬਹੁਤ ਵਧੀਆ ਹੁੰਦੀਆਂ g
@dhillonmansawala
@dhillonmansawala Ай бұрын
@@Maninder_brar ਬਾਈ ਜੀ ਜ਼ਰੂਰ ਕਰਦੇ ਹਾ ਅਸੀ ਸਾਰੇ ਕੂਮੈਟ ਲਾਇਕ ਕਰਦੇ ਹਾ ਦਿਲੋਂ ਧੰਨਵਾਦ ਜੀ🙏
@HarishKumar-cl6sy
@HarishKumar-cl6sy Ай бұрын
Bahut vadia ji
@shaminderkaursandhu9747
@shaminderkaursandhu9747 Ай бұрын
ਪ੍ਰੀਤ ਬਹੁਤ ਗੰਦਾ ਬਲੋਦੀ ਆ ਕਿਸੇ ਇਜਤ ਨਹੀਂ ਕਰਦੀ ਪ੍ਰੀਤ ਬਹੁਤ ਲਾਲਚੀ ਔਰਤ ਆ ਦੋਨੋ ਭੈਣਾਂ ਇੱਕੋ ਤੱਕੜੀ ਦੀਆ ਚੱਟੀਆਂ ਬੱਚੀਆਂ ਨੇ ਅੰਜਲੀ ਤੇ ਅਮਨ ਬਹੁਤ ਚੰਗੀਆਂ ਨੇ ਬਾਪੂ ਜੀ ਬਹੁਤ ਵਥੀਆ ਰੋਲ ਆ❤❤
@sukhpalsingh9477
@sukhpalsingh9477 Ай бұрын
ਕਰਮੇਂ ਦੀ ਬੇਬੇ ਗੱਲ ਪੱਕੀ ਆ ਕੁਟਾਪਾ ਚਾੜ੍ਹਿਆ ਲੈ😂😅😅
@balwindersinghkhalsa2370
@balwindersinghkhalsa2370 Ай бұрын
🎉🎉🎉🎉🎉 ਬਹੁਤ ਹੀ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜ਼ਰੂਰੀ ਬੇਨਤੀ ਹੈ ਕਿ ਆ ਸੂਟਾਂ ਆਲਾ ਕੰਸੈਪਿਟ ਬੰਦ ਕਰਨ ਦੀ ਕਿਰਪਾ ਕਰੋ
@Virk-2022
@Virk-2022 Ай бұрын
ਅੰਜਲੀ ਨੇ ਤਾਂ ਅਮਨ ਦਾ ਜਿਉਣਾ ਦੁਭਰ ਕਰਿਆ ਪਿਆ 😮ਜਿਵੇ ਪ੍ਰੀਤ ਚਾਲ ਚਲਦੀ ਆ ਤੁਸ਼ੀ ਵੀ ਦੋ ਭੈਣਾ ਹੋ ਨੱਕ ਚ ਦਮ ਕਰਦੋ ਆਪੇ ਹੀ ਦੋੜ ਜੂ 😂ਅੱਜ ਕੱਲ੍ਹ ਹੱਕ ਲੈਣਾ ਪੈਦਾ ਚੁਪ ਕਰੇ ਨੂੰ ਕੋਈ ਜਿਉਣ ਨੀ ਦਿੰਦਾ ❤❤❤❤
@Kamaljitkaurwm5hg5sg4e
@Kamaljitkaurwm5hg5sg4e Ай бұрын
ਵੈਸੇ ਤਾਂ ਪੁੱਤਰਾ ਨੂੰ ਆਪਣੇ ਮਾਤਾ-ਪਿਤਾ ਦਾ ਸਾਥ ਦੇਣਾ ਚਾਹੀਦਾ ਆ ਪਰ ਆਪਣੀ ਪਤਨੀ ਨੂੰ ਵੀ ਅਣਦੇਖੀ ਨਹੀਂ ਕਰਨਾ ਚਾਹੀਦਾ
@AmritpalSingh-vt9sy
@AmritpalSingh-vt9sy Ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤
@gurmeetsekhon9684
@gurmeetsekhon9684 Ай бұрын
ਥੋਡੀ ਮਾਂ ਕੀ ਹੁੰਦਾ ਮੰਮੀ ੍ ਬੀਬੀ ਼ਬੇਬੇ ਕੁਸ਼ ਵੀ ਕਹਿ ਸਕਦੀ ਐ ਅੰਜਲੀ ਫੇਰ ਕਹਿੰਦੇ ਸਸ ਬੋਲਦੀ ਐ ਆਪਣੀ ਬੋਲੀ ਸੱਸ ਨੂੰ ਪ੍ਰੀਤੋ ਦੀ ਵੀ ਕਰਮੇ ਦੀ ਮਾਂ ਨੂੰ ਸਿੱਧੀ ਨੀਂ ਬੋਲਦੀ ਸ਼ਰਮ ਨੀ ਆਉਂਦੀ ਕੀ ਸੇਧ ਜਾਂਦੀ ਐ ਲੋਕਾਂ ਨੂੰ ਬਾਕੀ ਵੀਡੀਓ ਬਹੁਤ ਵਧੀਆ ਐ ਕਰਮਾ ਜਨਾਨੀ ਆ ਵਰਗਾ
@pushpindersingh4834
@pushpindersingh4834 Ай бұрын
Kahani ta aman ne likhi a
@AmandeepSingh-hg9hb
@AmandeepSingh-hg9hb Ай бұрын
Maa kihada sida boldi
@KulwinderShergillShergil-tb7jj
@KulwinderShergillShergil-tb7jj Ай бұрын
@@pushpindersingh4834Ryt
@SukhpalSingh-oy5du
@SukhpalSingh-oy5du Ай бұрын
p
@SatvirSingh-z2b
@SatvirSingh-z2b Ай бұрын
Sachai ae eh bohat wadia story ae jithe nuha theak hon othe saasa madiya hundiya ne jithe ssasa changiya hon othe nuha kharab hondiya ne kite hi sasa nuha di bandi ae
@RajveerkaurRajveerkaur-k8t
@RajveerkaurRajveerkaur-k8t Ай бұрын
Very nice video aman didi
@MandeepKaur-nc5dm
@MandeepKaur-nc5dm Ай бұрын
Bahut Vidya video aa g Aman dii God bless you parmatma Tarki bakshe Mandeep Kaur Gill Patiala ❤❤❤
@SimranKaur-xp8xy
@SimranKaur-xp8xy Ай бұрын
very nice god bless you team members 🙏🙏👌🏻👌🏻👍👍👍
@AmandeepSingh-tn7dd
@AmandeepSingh-tn7dd Ай бұрын
Bht wait rhnde aa video real pinda da sch hunda ... Aman di nd Raj bro ssa jii
@desihomemadefood
@desihomemadefood Ай бұрын
ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤
@babybansal7679
@babybansal7679 Ай бұрын
God bless u all team members
@user-bq2kp3bp7h
@user-bq2kp3bp7h Ай бұрын
ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🙏🌹
@tanukaur10
@tanukaur10 Ай бұрын
❤❤😊😊Very Very Very nice video ji😊😊❤❤
@babybansal7679
@babybansal7679 Ай бұрын
Bhut vadia video aa nest video jaldi to jaldi aawaye
@nehagurpal274
@nehagurpal274 Ай бұрын
Very nice video Aman di Raj veera 😊😊
@heergurjitmusic2786
@heergurjitmusic2786 Ай бұрын
Very video aman di and raj veer ji god bless you all team members 👌👌👌🙏🙏🙏🙏👌👌👌👌
@heergurjitmusic2786
@heergurjitmusic2786 Ай бұрын
Very nice video aman di 👌👌
@avtarbrar-dm8wg
@avtarbrar-dm8wg Ай бұрын
Very nice video thanks
@SurjeetSingh-fz5rq
@SurjeetSingh-fz5rq Ай бұрын
Nice
@jsa-bb2mf
@jsa-bb2mf Ай бұрын
Vary vary nice video aman di 🎉🎉🎉🎉🎉
@gurjeetkaurdhaliwal3559
@gurjeetkaurdhaliwal3559 Ай бұрын
ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@SandeepKaur-qf1xf
@SandeepKaur-qf1xf Ай бұрын
Bht vdya video GBU all team always be happy ☺️❤
@mandeepmann8730
@mandeepmann8730 Ай бұрын
ਵੈਰੀ ਨਾਇਸ ਅਮਨ ਦੀਦੀ ਜੀ ❤❤❤❤
@ravigill3017
@ravigill3017 Ай бұрын
Abhi’s massi is very good looking, good personality
@SandeepKaur-zz5dq
@SandeepKaur-zz5dq Ай бұрын
Nice 👍❤❤
@gagandeepdhaliwal61
@gagandeepdhaliwal61 Ай бұрын
Are you interested for doing work from home
@balvirdhaliwal9484
@balvirdhaliwal9484 Ай бұрын
Ssa Avi veer and sonia bhabi ji ❤❤❤❤❤❤❤❤blessing from canada 🇨🇦 to my young brother ❤❤❤❤❤
@gurshansingh8127
@gurshansingh8127 Ай бұрын
Bahut vadia g
@beantkaurdult6908
@beantkaurdult6908 Ай бұрын
Very nice video Veera God bless you all members team 🎉🎉
@darbarasingh9347
@darbarasingh9347 Ай бұрын
Vabhi bada sohna lagda ajj
@palwinderkaur5461
@palwinderkaur5461 Ай бұрын
Excellent work all team members ❤❤❤❤
@harsimrankaursimran8262
@harsimrankaursimran8262 Ай бұрын
ਰਬੱ ਸਾਰਿਆ ਨੰ ਚੜਦੀ ਕਲਾ ਬਖਸ਼ਏ ❤❤❤❤❤❤❤❤❤
@anmolrai791
@anmolrai791 Ай бұрын
Very nice video 🎉🎉🎉
@riyasanjeevbajaj
@riyasanjeevbajaj Ай бұрын
Very nice video Aman di nd wait for next part 👍🏻
@JasdeepSingh-nv1rk
@JasdeepSingh-nv1rk Ай бұрын
❤❤❤ very very nice video Aman dhillon sister and rajveer veer 😊😊😊😊😊
@gamingwithvansh6507
@gamingwithvansh6507 Ай бұрын
Very very nice video ❤❤❤❤
@harpreetsaini1214
@harpreetsaini1214 Ай бұрын
Very nice video g ❤
@baldevsingh6204
@baldevsingh6204 Ай бұрын
Very nice
@manjindersingh1822
@manjindersingh1822 Ай бұрын
Very nice video ji waheguru bless u all team members ji
@amritpalkaur2594
@amritpalkaur2594 Ай бұрын
Bahut bahut nice video dee❤❤❤
@user-li3qg8kx1r
@user-li3qg8kx1r Ай бұрын
ਅਮਨ ਦੀ ਵੀਡੀਓ ਬਹੁਤ ਸੋਹਣੀ ਹੁੰਦੀ ਆ
@paramjeetkaur5570
@paramjeetkaur5570 Ай бұрын
Nice acting Abhi veer
@VaaniSandhuChauhan
@VaaniSandhuChauhan Ай бұрын
First comment vv'vvvvvnice beautiful
@tonyaulakh5114
@tonyaulakh5114 Ай бұрын
Very nice video
@babybansal7679
@babybansal7679 Ай бұрын
Good job
@BalrajSingh-uy4um
@BalrajSingh-uy4um Ай бұрын
Nic story aman dhillon ji good 👍 acting of all team members 👍 👌 ❤❤❤
@deVilBrar9
@deVilBrar9 Ай бұрын
Nice story ❤❤ God bless you all team members 🙏🙏 Ropar
@sukhwinderkaur7145
@sukhwinderkaur7145 Ай бұрын
ਅੰਜਲੀ ਜੇਕਰ ਸਾਰਾ ਕੁਝ ਸਹੀ ਹੋ ਜਾਵੇ ਤਾਂ ਸੱਸ ਨੂੰ ਸੱਸ ਕੋਣ ਕਹੇ, ਸੱਸ ਤਾਂ ਮਿੱਟੀ ਦੀ ਮਾਣ ਨਹੀਂ ਹੁੰਦੀ ਇਹ ਤਾਂ ਫ਼ੇਰ ਹੱਡ ਮਾਸ ਦੀ ਬਣੀ ਹੋਈ ਆ, ਵਿਆਹ ਕਰਵਾ ਕੇ ਕਿਸੇ ਨੂੰ ਵੀ ਸੌਖਾ ਸਾਹ ਨਹੀਂ ਆਉਦਾ, ਚਾਹੇ ਕੁੜੀ ਹੋਵੇ ਚਾਹੇ ਮੁੰਡਾ, ਇਹ ਵਿਆਹ ਦਾ ਲੱਡੂ ਹੈ😂😂😂😂😂
@amarjitsingh-hv8qt
@amarjitsingh-hv8qt Ай бұрын
😂😂😂sahi gal ha sis
@gagandeepdhaliwal61
@gagandeepdhaliwal61 Ай бұрын
Agr tuc work from home Krna chaunde o tan mnu DM kro
@BhagSinghMandeir
@BhagSinghMandeir Ай бұрын
Very Nice 👍👍👍👍 22 ji God bless you
@iqbalsran7866
@iqbalsran7866 Ай бұрын
Very Very nice video God bless you all teams ❤
@sukhmanikaurmani6892
@sukhmanikaurmani6892 Ай бұрын
Nice video
@manindermaninder3117
@manindermaninder3117 Ай бұрын
Suffer video 🎉🎉
@babybansal7679
@babybansal7679 Ай бұрын
Wating for nest video
@user-lh1ye7hw1h
@user-lh1ye7hw1h Ай бұрын
Good video very gggggggggggggggg
@Arsh6232
@Arsh6232 Ай бұрын
Very very nice video Aman didi ❤❤❤❤ Raj veer ji 👌👌👌👌👍👌🌹🌹💐💐💐
@shamsundar9131
@shamsundar9131 Ай бұрын
Very very very very very very nice next part Ritu Sharma bathinda 👏👏👏👏👏👏👏👏👏👏👏👏
@gaganbilling5152
@gaganbilling5152 Ай бұрын
Very nice video ji 👍
@gurkaur5516
@gurkaur5516 Ай бұрын
ਅਭਿ ਬਹੁਤ ਸਿਆਣੀ ਗਲ ਕਰਦਾ ਬਹੁਤ ਸਮਝਦਾਰ ਆ
@user-ry2pq5oh5n
@user-ry2pq5oh5n Ай бұрын
Nice video putt 🎉🎉🎉🎉❤❤❤❤❤❤❤❤
@shaminderkaursandhu9747
@shaminderkaursandhu9747 Ай бұрын
Good story very nice video good job all team members ❤❤
@SumanSharma-cr3zt
@SumanSharma-cr3zt Ай бұрын
Very nice vedio dear sister and brother👌👌👌👌👌👌👌❤❤
@poojasandeep2743
@poojasandeep2743 Ай бұрын
Very nice video waiting for next part
@kaurjotmehndidesign23
@kaurjotmehndidesign23 Ай бұрын
Always waiting your video Bina daikhe like coment ❤❤
@komaldeepkaur7914
@komaldeepkaur7914 Ай бұрын
Very nice story
@SAMSUNGJ-md4ek
@SAMSUNGJ-md4ek Ай бұрын
Aman sister ji very very nice video god bless you all team members 🙏❤❤❤🇵🇰 Ali frome spain
@user-ur8kx6nr5y
@user-ur8kx6nr5y Ай бұрын
ਕਰਮਾਂ ਰੰਨਾਂ ਚ ਧੰਨਾ ਤੀਵੀਂਆਂ ਵਿੱਚ ਹੀ ਬੈਠਾ ਰਹਿਦਾ ਚੁਗਲਖੋਰ ਜਿਹਾ
@user-dg4hr6tx6w
@user-dg4hr6tx6w Ай бұрын
Very nice video Aman sister Rajveer Dhillon Veer ji ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉
@BoharDhillon-hw3uc
@BoharDhillon-hw3uc Ай бұрын
Very Very nice ji 👍👍👍👍👍 👌👌👌👌👌
@sangheratractorworkshop4393
@sangheratractorworkshop4393 Ай бұрын
V very nice video
@user-dj5wo8rh3l
@user-dj5wo8rh3l Ай бұрын
Bahut vadia video a g Aman didi god bless you parmatma tarki bakshe 🙏🙏♥️♥️♥️♥️♥️♥️♥️♥️♥️♥️♥️♥️♥️♥️♥️♥️
@RajveerSingh-xg4sl
@RajveerSingh-xg4sl Ай бұрын
❤❤
@Navroop-th5sf
@Navroop-th5sf Ай бұрын
Ek aman ek charno da gharwala..har ek kahani vich seyane banke rehnde han
@Maninder_brar
@Maninder_brar Ай бұрын
ਪ੍ਰੀਤੋ ਤੇ ਕਰਮੇਂ ਤੋ ਬਰਦਾਸਤ ਨਹੀਂ ਹੁੰਦਾ ਕੇ ਚਰਨੋਂ ਦੀ ਨੂੰਹਾਂ ਨਾਲ ਬਣਨ ਨਾ ਲਗ ਜਾਵੇ,,, ਲੂਨੀਆ ਲੈਂਦੇ ਫਿਰਦੇ ਆ ਕਦੋ ਜਾ ਕੇ ਅੱਗ ਪਈ ਜਾਵੇ,,,,,,,ਬਹੁਤ ਵਧੀਆ ਵੀਡਿਓ ❤❤
@JassuSidhu-p6n
@JassuSidhu-p6n Ай бұрын
Nyc video g
@babybansal7679
@babybansal7679 Ай бұрын
Sat sri akal ji
@gagangarg9362
@gagangarg9362 Ай бұрын
ਬਹੁਤ ਵਧੀਆ ਵੀਡੀਓ ❤❤ਵਾਹਿਗੁਰੂ ਮਿਹਰ ਕਰੇ
@jaswinderjawanda9652
@jaswinderjawanda9652 Ай бұрын
Saddu vaddu sahi hi keha kisene
@crazygamerz136
@crazygamerz136 Ай бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਲਵ ਯੂ❤❤❤❤❤❤❤
@jashandeepsingh7068
@jashandeepsingh7068 Ай бұрын
Very nice video Aman didi 👍🏽👍🏽👍🏽
@AmandeepKaur-dg1qk
@AmandeepKaur-dg1qk Ай бұрын
Very nice video aman dee or raj veerji ❤❤❤🎉🎉🎉
@benipalbrothers5306
@benipalbrothers5306 Ай бұрын
ਸੁਰੂ ਚ ਅੰਜਲੀ ਦੀ ਗਲਤੀ ਸੀ।ਉਸਨੇ ਹਰਜੀਤ ਨਾਲ ਗੱਲਬਾਤ ਸੁਰੂ ਕੀਤੀ ਲੜਾਈ ਦੀ
@MeenuRani-ld5js
@MeenuRani-ld5js Ай бұрын
ਅੰਜਲੀ ਵੀ ਜਿਆਦਾ ਬੋਲਦੀ ਹੈ
@leelasingh226
@leelasingh226 Ай бұрын
ਕਾਕਾ ਸਿੰਘ ਘਰ ਤੇ ਜ਼ਮੀਨ ਅੱਧੀ ਵੰਡ ਕੇ ਦੇਦੇ ਕਲੇਸ਼ ਮੁੱਕ ਜੂ ਕਿਸੇ ਨੂੰ ਠੇਕੇ ਤੇ ਚਾਹੇ ਖੁਦ ਵਾਹੀਂ ਕਰਨ
@user-hx4zy3mv7i
@user-hx4zy3mv7i Ай бұрын
ਅਮਨ ਦੇ ਸੰਸਕਾਰ ਵਧੀਆ ਨੇ ਅੰਜਲੀ ਨੂੰ ਤਾਂ ਭੋਰਾ ਅਕਲ ਨੀਂ ਤੇਰੀ ਮਾਂ ਤੇਰੀ ਤੋਂ ਬਿਨਾਂ ਗੱਲ ਨੀ ਕਰਦੀ ਇਹਦੀ ਅਕਲ ਵੀ ਲਗਦੈ ਘਾਹ ਚਰਨ ਗੲਈਐ🙏 ਪ੍ਰੀਤ ਤੇ ਅੰਜਲੀ ਦੋਹਾਂ ਨੂੰ ਭੋਰਾ ਅਕਲ ਨੀਂ
@jobanpreet9342
@jobanpreet9342 Ай бұрын
ਅੰਜਲੀ ਥੋੜੀ ਜ਼ਿਆਦਾ ਉਵਰ ਐਕਟਿੰਗ ਕਰਦੀ ਆ ਬਾਕੀ ਦੇ ਰੋਲ ਠੀਕ ਨੇ 😂
@amarjitsingh-hv8qt
@amarjitsingh-hv8qt Ай бұрын
Right
@KulwinderShergillShergil-tb7jj
@KulwinderShergillShergil-tb7jj Ай бұрын
ਜਿਵੇਂ ਸਟੋਰੀ ਲਿੱਖੀ ਉਦਾਾਂ ਬੋਲਣਾ ਕਰਨਾ ਪੈਂਦਾਂ
@jaspreetsinghmann4514
@jaspreetsinghmann4514 Ай бұрын
Nic
@gagandeepkaur-ll4hg
@gagandeepkaur-ll4hg Ай бұрын
Buth vadia video a aman ਦੀਦੀ ji wmk ❤❤❤
@user-dz9mx8bq4r
@user-dz9mx8bq4r Ай бұрын
Very nice video veer ji ❤
@user-zb3iz6mr9f
@user-zb3iz6mr9f Ай бұрын
Very nice all theme acting
@user-mm4ol2kz4k
@user-mm4ol2kz4k Ай бұрын
Very very nice episode aw 🎉🎉🎉🎉🎉🎉🎉🎉🎉❤❤❤❤❤❤❤❤
@RajwinderKaur-mp8yy
@RajwinderKaur-mp8yy Ай бұрын
❤❤very nice viedo
@vartiyasaabvlog4193
@vartiyasaabvlog4193 Ай бұрын
Bhut vadiya story ❤🙏🙏❤ God bless you
@KamalKumar-ow7mq
@KamalKumar-ow7mq Ай бұрын
Very nyc series
Running With Bigger And Bigger Feastables
00:17
MrBeast
Рет қаралды 200 МЛН
So Cute 🥰
00:17
dednahype
Рет қаралды 45 МЛН
Секрет фокусника! #shorts
00:15
Роман Magic
Рет қаралды 67 МЛН
Папина дочь 😜
0:10
Лебедята
Рет қаралды 837 М.
ПРИКОЛЫ НАД БРАТОМ #shorts
0:23
Паша Осадчий
Рет қаралды 2,8 МЛН
РЕШЕТО!!! (Эпизод из фильма "Не валяй дурака")
0:59
ЮМОР из СЕТИ 👍 АНЕКДОТЫ
Рет қаралды 1,8 МЛН