ਸਕੀਆਂ ਭੈਣਾਂ ਲਾਲਚੀ ਸਹੁਰੇ 42 Sakkiyan Bheina Lalchi Sohre (42)New Punjabi Webseries 2024 Aman Dhillon

  Рет қаралды 163,859

Aman dhillon

Aman dhillon

Күн бұрын

Пікірлер: 390
@Maninder_brar
@Maninder_brar 3 ай бұрын
ਪ੍ਰੀਤੋ ਨੀ ਲੋਟ ਆਉਂਦੀ ਕਿਸੇ ਤੋ ਛਿੱਤਰ ਪਰੇਡ ਹੋਣ ਵਾਲੀ ਆ ਇਹਦੀ,,,,ਅਮਨ ਜੀ ਹੁਣ ਤਾਂ ਇੱਕ ਪਾਸੇ ਲਾ ਦਿਓ ਵੀਡਿਓ ਨੂੰ,,,,ਚਰਨੋਂ ਨੂੰ ਸਬਕ ਸਿਖਾਉਣਾ ਚਾਹੀਦਾ,,,,, ਕੋਣ ਕੋਣ ਸਹਿਮਤ ਆ ਵੀਡਿਓ ਦੇ ਐਂਡ ਲਈ,,,,❤
@amarpreetsingh6076
@amarpreetsingh6076 3 ай бұрын
Ik paase ki swa Loni a vedio , vehli baithi bnai jandi hai lokan nu bor krn lyi
@RajvinderKaur-t5d
@RajvinderKaur-t5d 3 ай бұрын
Sahi aa End kar dyo
@KuldeepSingh-h6g6t
@KuldeepSingh-h6g6t 3 ай бұрын
Gallan.bahlian..kardey
@BeerpalMarahar
@BeerpalMarahar 3 ай бұрын
Shi gall a end kar do hun
@Virk-2022
@Virk-2022 3 ай бұрын
Right 💯
@meetokaur6000
@meetokaur6000 3 ай бұрын
ਪ੍ਰੀਤੋ ਤੇ ਕਾ ਬਹੁਤ ਹੀ ਭੈੜੇ ਏ ਲਾਲਚੀ ਹੁਣ ਪਤਾ ਲਗੋਉ ਜਦੋਂ ਚਰਨੋ ਨੂੰ ਨੌਕਰਨੀ ਬਣਾਇਆ ਉਸ ਦੇ ਘਰ ਵਿੱਚੋ ਫਿਰ ਨਿਆਣੇ ਚੇਤੇ ਆਉਗੇ ਨਾਲੇ ਆਦਮੀ ਕਾਕੇ ਦੇ ਡਰ ਦੇ ਨਾਲ ਨਹੀਂ ਕੁੱਛ ਕਹਿੰਦੇ ਚਰਨੋ ਨੂੰ ਜੇਹੜੀ ਭੈਣ ਵਿੱਚੋ ਚਕੀ ਹੋਈ nice ਵੀਡੀਓ thanks 🌹🙏 uk
@Veerpalbrar0
@Veerpalbrar0 3 ай бұрын
ਕਰਮੈ ਦੀ ਮੰਮੀ ਦੀ ਐਕਟਿੰਗ ਬਹੁਤ ਵਦੀਆ ਬਾਕੀ ਵੀਡਿਓ ਬਹੁਤ ਸੋਣੀ ਰਾਜ ਬਾਈ ਤੇ ਅਮਨ ਬਹੁਤ ਮੋਟੇ ਹੋਗੇ
@LaviMaan-lf3px
@LaviMaan-lf3px 3 ай бұрын
ਇੱਕ ਤਾਂ ਸੋਨੀਆ ਨੀ ਚੁੱਪ ਕਰਦੀ ਨਾ ਇਹ ਕਿਸੇ ਦੀ ਗੱਲ ਮੰਨਦੀ ਹੈਗੀ ਇਹਨੂੰ ਰੱਸਾ ਪਾ ਕੇ ਬੰਨ ਲਓ ਤੀਮੀਆਂ ਦੀ ਕਿਚ ਕਿਚ ਬੰਦ ਨਹੀਂ ਹੁੰਦੀ ਵੀਡੀਓ ਉਥੇ ਦੀ ਉਥੇ ਹੀ ਖੜੀ ਹੈ 👌👌👍👍💕💕💕
@JaspreetKaur-y8r
@JaspreetKaur-y8r 3 ай бұрын
Sahi gal aa je bor hoe pae
@ShajivShajiv-v8q
@ShajivShajiv-v8q 3 ай бұрын
ਸਹੀ ਗੱਲ ਆ ਜੀ
@KuldeepSingh-h6g6t
@KuldeepSingh-h6g6t 3 ай бұрын
Sahi
@KulwinderShergillShergil
@KulwinderShergillShergil 3 ай бұрын
ਅੰਜਨੀ ਕਹਿੰਦੀ ਰੋਟੀ ਕਿੱਥੋਂ ਬਣਾਂ ਲੈਣਗੇ ਦਾਲ ਤਾਂ ਇਹਨਾਂ ਨੂੰ ਕੌਲੀ ਚ ਪਾਉਣੀ ਨੀ ਆਉਂਦੀ 😅 ਇੱਧਰ ਪ੍ਰੀਤੋ ਤੇ ਕਰਮਾ ਬਹੁਤ ਚਲਾਕ ਬਣਦੇ ਨੇ ਆਪਣੇ ਆਪ ਚ । ਪਰ ਇੰਹਨਾਂ ਨੂੰ ਇੰਨਾਂ ਨੀ ਪਤਾ ਕਿ ਬਾਪੂ ਨੇ ਪੂਰਾ ਇੰਤਜਾਮ ਕੀਤਾ ਹੋਇਆ ਹੈ ਜ਼ਮੀਨ ਦਾ । 😊 ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਅਮਨ ਦੀਦੀ ਅੰਜਨੀ ਸੋਨੀਆਂ ਤੇ ਸਾਰੀ ਟੀਮ ਦੀ । ਅੰਜਨੀ ਨੇ ਸੂਟ ਸੋਹਣਾਂ ਪਾਇਆ ਹੋਇਆ 😊। ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ
@JassBrarBoutiqueMoga
@JassBrarBoutiqueMoga 3 ай бұрын
❤❤
@RajveerSohi-sz9fz
@RajveerSohi-sz9fz 3 ай бұрын
🙏🏻ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥🙏🏻🙏🏻🙏🏻🙏🏻🙏🏻🙏🏻
@SherSingh-df4ui
@SherSingh-df4ui 3 ай бұрын
❤❤ਬੇਬੇ ਇਹ ਤਾਂ ਤੇਰਾ ਘਰ ਉਜਾੜਨ ਗੇ।❤❤❤ਹਰਾਮ ਦੀ ਜਮੀਨ ਤਾਂ ਕਤਲ ਕਰਵਾ ਦੇਣੀ ਹੈ ਵੀਰ ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ ❤❤❤
@manidhaliwal2404
@manidhaliwal2404 3 ай бұрын
ਤੁਸੀਂ ਤਾਂ ਇਵੇਂ ਹੀ ਕਹਾਣੀ ਖਿੱਚੀ ਜਾਂਦੇ ਹੋ
@sukhpreetkaur1541
@sukhpreetkaur1541 3 ай бұрын
ਕਰਮੇ ਦੀ ਮਾਂ ਦੀ ਐਕਟਿੰਗ ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
@RandeepLamba-p5g
@RandeepLamba-p5g 3 ай бұрын
ਇੱਕ ਪਾਸਾ ਕਰੋ ਹੁਣ 😊 ਪੀਣਾ ਪਾ ਰੱਖਿਆ 🙏🙏🙏
@PB_31malwa
@PB_31malwa 3 ай бұрын
@@RandeepLamba-p5g ਪੀਣਾ ਨਹੀਂ ਜੀ, ਗਿੱਲਾ ਪੀਹਣ ਹੁੰਦਾ 😂😂
@RandeepLamba-p5g
@RandeepLamba-p5g 3 ай бұрын
Ok ji
@AmritpalSingh-vt9sy
@AmritpalSingh-vt9sy 3 ай бұрын
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@MandeepKaur-nc5dm
@MandeepKaur-nc5dm 3 ай бұрын
Karme di Maa di acting bahut Vidya aa g ❤❤❤❤❤
@daljitkaur353
@daljitkaur353 3 ай бұрын
Very nice video aman and rajveer ji ❤❤❤❤❤❤❤🎉🎉❤❤❤❤❤❤❤🎉🎉🎉❤❤❤❤❤❤❤
@laddibieber9854
@laddibieber9854 3 ай бұрын
ਖਤਮ ਕਰੋ ਬਾਈ ਹੁਣ
@sukhjeetkaursidhu5839
@sukhjeetkaursidhu5839 3 ай бұрын
Bhut vdhyea video continue rkho g
@beantrenatus4291
@beantrenatus4291 3 ай бұрын
Very nice Story g❤❤❤❤❤❤
@shind8262
@shind8262 3 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@sardajijagmohan3191
@sardajijagmohan3191 3 ай бұрын
ਜਦੋਂ ਕਰਮੇ ਨੇ ਸਮਝਨਾ ਬਈ ਹੁਣ ਜਮੀਨ ਆਪਣੇ ਨਾਮ ਹੋ ਗਈ,, ਮਾਰੋ ਲੱਤ ਚਰਨੋ ਨੂੰ ਕੱਢੋ ਬਾਹਰ, ਫਿਰ ਰਾਜ ਤੁਸੀਂ ਜਾਇਉ ਕਰਮੇ ਦੀ ਛਿੱਤਰ ਪਰੇਡ ਕਰਨ,,,, ਵੈਸੇ ਸਟੋਰੀ ਮੈ ਪਹਿਲਾਂ ਹੀ ਦੱਸ ਦਿੱਤੀ,, ਬਾਪੂ ਨੇ ਸਟੇ ਲੈ ਕੇ ਨਜਾਰਾ ਲਿਆ ਦਿੱਤਾ❤❤❤
@jagjitsingh6358
@jagjitsingh6358 3 ай бұрын
ਅਮਨ ਵਰਗੀਆਂ ਪੰਜ ਵਾਰ ਪੇਕੇ ਬਾਗੀਆਂ ਪਰ ਕਹਾਣੀ ਨੀ ਖਤਮ ਹੋਈ😄
@binderdhumi1232
@binderdhumi1232 3 ай бұрын
ਬਹੁਤ ਵਧੀਆ ਜੀ❤❤❤❤❤❤❤❤
@riyasanjeevbajaj
@riyasanjeevbajaj 3 ай бұрын
Very nice story nd wait for next part 👍🏻
@BalwinderKaur-hg7fn
@BalwinderKaur-hg7fn 3 ай бұрын
Aman Di Masi bahut pyari Lagti Hai❤❤❤❤❤very happy video sister ji ❤❤❤❤
@dhillonmansawala
@dhillonmansawala 3 ай бұрын
Sat Sri Akal g
@boharsingh7725
@boharsingh7725 3 ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਵਾਹ ਜੀ 👍👍👍👍👍 🤙🤙🤙🤙🤙
@Amrinderbagri15
@Amrinderbagri15 3 ай бұрын
ਮਾਸੀ ਤੇ ਸੋਨੀ ਆ ਕੋਲ ਹੋਰ koi ਗੱਲ ਨੀ ਇਹ hi ਸੁਣ ਕੇ ਅੱਕ ਗਏ
@uttarakhandibaand1099
@uttarakhandibaand1099 3 ай бұрын
ਰਾਜ ਨਵੀਂ ਸੱਸ ਬਣ ਗਿਆ 😂😂😂😂😂 ਆਖੇ ਕਿਹੜਾ ਮਾਂ ਏਥੇ ਹੈ ਟੋਕਾ ਟਾਕਾ ਕਰਨ ਨੂੰ। ਸੱਚੀ ਯਾਰ ਕੱਲੀ ਮਾਂ ਦੀ ਵੀ ਕੀ ਗਲਤੀ ਹੈ। ਨਿਆਣਿਆ ਦੀ ਸੋਚ ਕਿਦਾ ਦੀ ਅੱਜਕਲ
@SumanSharma-cr3zt
@SumanSharma-cr3zt 3 ай бұрын
Very nice vedio dear sister and brother👌👌👌👌👌👌❤❤❤❤❤❤
@amritpalkaur2594
@amritpalkaur2594 3 ай бұрын
God bless you all families ❤❤❤❤ Aman dee waheguru ji hamesha khush rakhe ❤❤
@AmandeepKaur-dg1qk
@AmandeepKaur-dg1qk 3 ай бұрын
Very nice video aman dee or raj veerji ❤❤🎉🎉
@Jatt__saab0
@Jatt__saab0 3 ай бұрын
Nice video g abhi Veer g de acting bahut vadia g ❤️❤️
@avtarsinghavtarsingh6417
@avtarsinghavtarsingh6417 3 ай бұрын
ਜ਼ਿਆਦਾ ਹੀ ਲੰਮੀ ਲੈ ਗਏ ਸਟੋਰੀ ਹੁਣ ਤਾਂ ਸਿਰੇ ਲੈ ਜਾਓ ਮਜਾ ਨੀ aa ਰਿਹਾ ਕਿਰਪਾ ਕਰਕੇ ਜਲਦੀ ਕਰੋ ਖ਼ਤਮ ਕਰੋ 🙏🙏🙏🙏🙏
@ManpreetKaur-iv3mn
@ManpreetKaur-iv3mn 3 ай бұрын
Di hun taa video da end krdo pls ❤❤
@surindergill5186
@surindergill5186 3 ай бұрын
Very nice now Preet and karma need service karma the mother is very nice but she is saying that’s true karma need to understand aman and raj story is very nice ❤❤
@AishveerKaur-yf2gm
@AishveerKaur-yf2gm 3 ай бұрын
ਬਹੁਤ ਵਧੀਆ ਵੀਡੀਓ ਜੀ 👌👍🌹❤️👍👌
@MehakSidhu-r3m
@MehakSidhu-r3m 3 ай бұрын
Mata de acting bhut vadia ji
@PreetMandahar
@PreetMandahar 3 ай бұрын
Very nice video ❤❤❤❤ Waiting for next part ❤❤
@kuldipkaur5688
@kuldipkaur5688 3 ай бұрын
ਸੋਨੀਆ ਤੂੰ ਬੈਠ ਜਾ ਅਰਾਮ ਨਾਲ ਮਾਸੀ ਤੁਸੀਂ ਕੰਮ ਨਿਬੇੜੋ New born baby video ਵਿੱਚ ਲੈ ਆਉ ਤੇ ਨਾਲੇ ਸੋਨੀਆ ਟਿੱਕ ਜਾਵੇਗੀ | ਫਿਰ ਇਸਤੋਂ ਗੁੱਤਨੀ ਨਹੀਂ ਸੰਭਣੀ😊😅
@poonamrani4603
@poonamrani4603 3 ай бұрын
Bhut vadia video aa didi ji bhut wait hundi aa aap di es video di
@paramjeetkaur5570
@paramjeetkaur5570 3 ай бұрын
Sonia te acting very nice❤❤❤
@Gulabkaur-h2z
@Gulabkaur-h2z 3 ай бұрын
Very nice video a ji waheguru ji khush rakhe sari teem nu 🙏♥️💐🌼🌷🍁🌺🥀🎋🌹🌷
@JasdeepSingh-nv1rk
@JasdeepSingh-nv1rk 3 ай бұрын
❤❤ very nice story 👌👌 God bless you all family members 💕💕🙏💕💕
@SimranKaur-xp8xy
@SimranKaur-xp8xy 3 ай бұрын
very nice god bless you team members 🙏🙏👍👍👌🏻👌🏻
@Komal-g6b7p
@Komal-g6b7p 3 ай бұрын
Bhut bhut badhiya video hai gbu hamesha khush raho 👍👍👌👌💯💯💯🥰🥰🥰🥰🎉🎉🎉🎉❤❤❤💞💞
@sukhjeetkaur5397
@sukhjeetkaur5397 3 ай бұрын
Baht sohna boldi aa...krme di bebe
@sukhnandanromana1011
@sukhnandanromana1011 3 ай бұрын
ਰਮਨਦੀਦੀ ਬਹੁਤ ਬਹੁਤ ਧੰਨਵਾਦ ਨਵੀ ਸਟੋਰੀ ਪੈਛ ਕਰਨ ਦੇ ਅਸੀ ਬਹਿਮਣ ਜੱਸਾ ਸਿੰਘ ਸੁਖਜੀਤ ਕੌਰ ਅਸੀ ਕੇਨੈਡਾ ਰਹਿੰਦੇ ਹਾ ਬਹੁਤ ਸਟੋਰੀ ਵੇਖ ਦੀ ਹਾ ਪਰੀਤ ਦੇ ਫੱਟੇ ਅਤੇ ਕਰਮੇ ਦੇ ਗਲ ਵਿਚ ਛਿੱਤਰਾ ਦੇ ਹਾਰ ਪਾੳਉ 🎉🎉🎉❤❤❤
@JassiKaur-w3d
@JassiKaur-w3d 3 ай бұрын
Very nice video God bless you Aman sister Rajveer Dhillon Veer ji ❤❤❤❤❤❤❤❤❤❤❤❤❤🎉🎉🎉🎉🎉
@manjeetbrar6805
@manjeetbrar6805 3 ай бұрын
ਆਇਆ ਇਹ ਸਰਪੰਚਾਂ ‌ਦਾ‌ ਰੌਲ਼ਾ ਮੁਕਾ ਕੇ।ਚਵਲ ਕਰਮਾਂ।😅😅😅
@TanveerkaurTanveerkaur-u3g
@TanveerkaurTanveerkaur-u3g 3 ай бұрын
Very nice story 👌 god bless you all family members 💕🙏💕
@GurpreetSingh-jr7yn
@GurpreetSingh-jr7yn 3 ай бұрын
Phlla comment vv and phlla like v mee kitta
@harpreetsaini1214
@harpreetsaini1214 3 ай бұрын
Buhat sunni video g ❤
@tanukaur10
@tanukaur10 3 ай бұрын
❤❤😊😊Very Very Very nice video ji😊😊❤❤
@Bubu-babbu-love36
@Bubu-babbu-love36 3 ай бұрын
Good work all team 🎉❤
@neetukaushik5632
@neetukaushik5632 3 ай бұрын
Veer g vedio jldi bnaya kro hm to wait krte hai mast vedio ❤❤
@SimranSingh-zx4wj
@SimranSingh-zx4wj 3 ай бұрын
ਵੈਰੀ ਨਾਈਸ ਵੀਡੀਓ ਅਮਨ ਭੈਣ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤
@happyjoshi5426
@happyjoshi5426 3 ай бұрын
Bahut vadhià video ji ❤❤🎉🎉
@binderkaur1218
@binderkaur1218 3 ай бұрын
Nyc video g 👌👌❤️
@sidhug7327
@sidhug7327 3 ай бұрын
Masi ji de acting Bhut Vadiya ❤
@jashansandhu2966
@jashansandhu2966 3 ай бұрын
ਬਹੁਤ ਵਧੀਆ ਸਟੋਰੀ ਰਾਜ ਵੀਰ😊
@amarjit_kaur_08kaur_08-fn7mp
@amarjit_kaur_08kaur_08-fn7mp 3 ай бұрын
ਅਮਨ ਦੀਦੀ ਤੁਹਾਡੀਆਂ ਗੱਲਾਂ ਸੁਣ ਕੇ ਅੱਕ ਗਏ ਆ ਕਹਾਣੀ ਚ ਗੱਲਾਂ ਹੀ ਸੁਣੀ ਜਾਨੇ ਆ
@manindersingh-xh4zn
@manindersingh-xh4zn 3 ай бұрын
ਹੋਰ ਕੀ ਹੁੰਦਾ ਨਾਟਕਾਂ ਵਿਚ ਹੋਰ ਨੱਚਣ ਲੱਗ ਜਾਣ
@KuldeepSingh-h6g6t
@KuldeepSingh-h6g6t 3 ай бұрын
​@mabanindersingh-xh4zn
@Harjinder_x01
@Harjinder_x01 3 ай бұрын
Bahut sohni video aa ji God bless you all
@sumanpreetkaur8855
@sumanpreetkaur8855 3 ай бұрын
W8 kar rahe c video da 🤗🤗🤗
@babybansal7679
@babybansal7679 3 ай бұрын
Bhut vadia video aa nest video jaldi to jaldi aawaye
@Sukhwindersekhon-k7
@Sukhwindersekhon-k7 3 ай бұрын
ਬਹੁਤ ਹੀ ਵਧੀਆ ਸਟੋਰੀ ਚਲ ਰਹੀ ਆ ਅੱਗੇ। ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਹਨੀਆ ਸੋਹਣੀਆ ਵੀਡੀਓ ਦਿਖਾਉਣ ਵਾਸਤੇ।❤❤❤❤❤
@SAMSUNGJ-md4ek
@SAMSUNGJ-md4ek 3 ай бұрын
Aman sister ji very nice video god bless you all team members 🙏❤❤❤🇵🇰 Ali frome spain
@mandeepmann8730
@mandeepmann8730 3 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਤੇ ਰਾਜ ਵੀਰ ਜੀ ਸਤਿ ਸ੍ਰੀ ਅਕਾਲ ❤❤❤❤
@BalrajSingh-uy4um
@BalrajSingh-uy4um 3 ай бұрын
Nic story aman dhillon ji good ❤❤❤
@babybansal7679
@babybansal7679 3 ай бұрын
God bless u all team members
@bipandhaliwal3025
@bipandhaliwal3025 3 ай бұрын
Very nice 👌 video aa g gdblu all teem ਪ੍ਰੀਤੋ ਦੇ ਚੰਗਾ ਛਿੱਤਰ ਪਰੇਡ ਕਰੋ
@gaganbilling5152
@gaganbilling5152 3 ай бұрын
Very nice video ji 🎉🎉
@uttarakhandibaand1099
@uttarakhandibaand1099 3 ай бұрын
ਮਾਸੀ ਐਨੇ ਪਿਆਰ ਨਾਲ ਆਪਣੀ ਨੂੰਹ ਨਾਲ ਵੀ ਬੋਲ ਲਿਆ ਕਰ 😂
@surinderkaurtoor4632
@surinderkaurtoor4632 3 ай бұрын
Nice movie gods bless you
@JashanpreetBrar-f1u
@JashanpreetBrar-f1u 3 ай бұрын
V nice video first comment and like ❤😅😊
@harbaazdhillon9083
@harbaazdhillon9083 3 ай бұрын
Nice video ji hun charno noo ghar sunna lagda
@Anitarani.........
@Anitarani......... 3 ай бұрын
Wating next episode👌👌👌👌
@sarbjitkaur9202
@sarbjitkaur9202 3 ай бұрын
Very nice God bless you 🙏🙏❤❤
@MeenaSharma-nx7qg
@MeenaSharma-nx7qg 3 ай бұрын
Parto or Karma ko jal pajo nice video God bless you all tem 👍👍🙏🙏
@iqbalsran7866
@iqbalsran7866 3 ай бұрын
Very Very nice video God bless you all teams ❤
@ARMAANGILL7359
@ARMAANGILL7359 3 ай бұрын
Thanks for next part nice video
@ManjitKaur-lu7oy
@ManjitKaur-lu7oy 3 ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 42ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤
@gagandeepkaur-ll4hg
@gagandeepkaur-ll4hg 3 ай бұрын
Buth vadia video a aman ਦੀਦੀ ji wmk ❤❤
@MandeepKaur-b1e
@MandeepKaur-b1e 3 ай бұрын
🎉🎉🎉❤❤❤ nice 👍👍👍 vedio
@SatishKumar-pq1eh
@SatishKumar-pq1eh 3 ай бұрын
First comment before watch ♥️♥️
@gurtejBrar-k5x
@gurtejBrar-k5x 3 ай бұрын
ਨਾਇਸ ਵੀਡੀਓ
@ShwetaSharma-fi1wy
@ShwetaSharma-fi1wy 3 ай бұрын
Very very nice video ji Anjali badi khush jundi aa saas de name to
@ThanduSidhu
@ThanduSidhu 3 ай бұрын
Charanon ka roll badhiya
@pardeepsingh8190
@pardeepsingh8190 3 ай бұрын
very nice video aman didi god bless you
@sumanpreetkaur8855
@sumanpreetkaur8855 3 ай бұрын
God bless you ji 🙏❤️😇😇
@suriendersingh6028
@suriendersingh6028 3 ай бұрын
God bless all of you ❤
@sukhjitsinghkhattra8261
@sukhjitsinghkhattra8261 3 ай бұрын
ਬਹੁਤ ਵਧੀਆ ਜੀ❤❤
@poojasandeep2743
@poojasandeep2743 3 ай бұрын
Waiting for next part
@TalwinderKaur800
@TalwinderKaur800 3 ай бұрын
ਸਾਨੂੰ ਤਾਂ ਬਦੀਆ ਲਗਦੀ ਵੀਡਿਉ ਟਾਈਮ ਪਾਸ ਬਦੀਆ ਹੋ ਜਾਂਦਾ ਚਾਹ ਜਿਹਾ ਚੜ੍ਹ ਜਾਂਦਾ ਦੇਖਕੇ ਸਕਿਆਂ ਭੈਣਾਂ ਆ ਗਈ
@u.s.rsongwriteandsinging6558
@u.s.rsongwriteandsinging6558 3 ай бұрын
ਬਸ ਕਰੋ ਹੁਣ ਖਤਮ ਕਰੋ ਕਹਾਣੀ ਨਾਲੇ ਅਭੀ ਸੋਨੀਆ ਦਾ ਬੱਚਾ ਦਖਾਉ❤❤
@RajvinderKaur-t5d
@RajvinderKaur-t5d 3 ай бұрын
Sahi aa End kar dyo
@PB_31malwa
@PB_31malwa 3 ай бұрын
Sukr aa video ta ayi😊
@KuldeepKaurGill-v4p
@KuldeepKaurGill-v4p 3 ай бұрын
Very nice video ❤❤❤❤❤❤❤
@GurmukhSingh-z8d
@GurmukhSingh-z8d 3 ай бұрын
Very very very nice video hai ji 🙏🙏🙏🙏❤️
@sumanpreetkaur8855
@sumanpreetkaur8855 3 ай бұрын
V Nycccc video ji 👌👌👌💫🙏❤️💫💕
@avtarbrar-dm8wg
@avtarbrar-dm8wg 3 ай бұрын
Very nice video thanks
@GurcharanCharan-y6g
@GurcharanCharan-y6g 3 ай бұрын
ਬਹੁਤ ਵਧੀਆ ਵੀਡੀਉ ਹੈਜੀ ❤❤🎉🎉
IL'HAN - Qalqam | Official Music Video
03:17
Ilhan Ihsanov
Рет қаралды 700 М.
Don’t Choose The Wrong Box 😱
00:41
Topper Guild
Рет қаралды 62 МЛН