Khabar Di Khabar (2140) || ਕਿਵੇਂ ਹੋਇਆ ਵੱਡਾ ਧੋਖਾ , ਆਹ ਲੋਕਾਂ ਨੇ ਕੀਤਾ Dallewal ਨੂੰ ਬਦਨਾਮ

  Рет қаралды 53,417

Prime Asia TV

Prime Asia TV

Күн бұрын

Пікірлер
@User.YouTube_creaters
@User.YouTube_creaters 11 күн бұрын
ਅਗਰ ਉਹ ਲੋਕ ਦੁਸ਼ਮਣ ਬਣ ਜਾਣ ਜਿਨ੍ਹਾਂ ਦੀ ਤੁਸੀਂ *ਕਦੀ ‬ਮੱਦਦ ਕੀਤੀ ਸੀ, ਤਾਂ ਦੁੱਖ ਜਿਆਦਾ ਹੋਵੇਗਾ*
@baldevjassar8059
@baldevjassar8059 11 күн бұрын
*🙏🌷ਅੱਜ ਦਾ ਵਿਚਾਰ🌷🙏* *ਸਮਾਜ ਦਾ ਨੁਕਸਾਨ ਬੁਰੇ ਲੋਕਾਂ ਦੇ ਰਹਿਣ ਨਹੀਂ ਹੁੰਦਾ ਬਲਕਿ ਚੰਗੇ ਲੋਕਾਂ ਦੇ ਚੁੱਪ ਰਹਿਣ ਨਾਲ ਵੀ ਹੁੰਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@BaldevSingh-gj6ex
@BaldevSingh-gj6ex 11 күн бұрын
🙏🙏🙏🙏🙏
@BaldevSingh-gj6ex
@BaldevSingh-gj6ex 11 күн бұрын
🙏🙏🙏🙏🙏
@User.YouTube_creaters
@User.YouTube_creaters 11 күн бұрын
ਚਰਿੱਤਰ ਦੀ ਸੁਰੱਖਿਆ ਹੁੰਦੀ ਹੈ ਸੰਸਕਾਰਾਂ ਨਾਲ *ਸੰਸਕਾਰਾਂ ਦੀ ਰਚਨਾਂ ਹੁੰਦੀ ਹੈ ਵਿਚਾਰਾਂ ਨਾਲ*
@chandersharma630
@chandersharma630 11 күн бұрын
Very3good thoughts
@jagseerbehniwal7935
@jagseerbehniwal7935 11 күн бұрын
❤❤❤❤❤❤ ਵਾਹ ਜੀ ਵਾਹ ਸਵਰਨ ਸਿੰਘ ਟਹਿਣਾ ਸਾਹਿਬ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ
@User.YouTube_creaters
@User.YouTube_creaters 11 күн бұрын
ਕਿਸੇ ਨੇ ਬਹੁਤ ਸੋਹਣੀ ਗੱਲ ਆਖੀ ਕੇ ਦੁੱਖ ਦੱਸਣ ਨਾਲ ਘੱਟਦਾ ਹੈ ਪਰ ਇਹ ਧਿਆਨ ਰੱਖਣਾ ਜੀ ਮਲ੍ਹਮ ਹਰ ਇੱਕ ਪਾਸ ਨਹੀਂ ਹੁੰਦੀ *ਨਮਕ ਹਰ ਇੱਕ ਦੇ ਕੋਲ ਹੁੰਦਾ ਹੈ ਜੀ*
@PARMINDERSINGHGILL-u1g
@PARMINDERSINGHGILL-u1g 11 күн бұрын
ਮਲਮ ਮਹਿੰਗੀ ਤੇ ਲੂਣ ਸਸਤੈ ਵੀਰਨਾ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
@BalwinderSingh-jw5ws
@BalwinderSingh-jw5ws 11 күн бұрын
ਪਹਿਲਾਂ ਕਿੰਨਾ ਵਧੀਆ ਕੀਤਾ ਵਪਾਰੀ ਨੂੰ ਹਸਪਤਾਲ ਪਹੁੰਚਾਇਆ ਬਾਅਦ ਵਿੱਚ ਦੋ ਲੱਖ ਰੁਪਏ ਕੱਢ ਕੇ ਮੱਥੇ ਤੇ ਕਲੰਕ ਲਵਾ ਲਿਆ
@parssohal4130
@parssohal4130 11 күн бұрын
😅😅😅😅😅😅😅
@shinderbrar
@shinderbrar 11 күн бұрын
❤🤙👌✌
@SukhdevSingh-kb7er
@SukhdevSingh-kb7er 11 күн бұрын
ਸਵਰਨਸਿੰਘਟਿਣਾਸਹਿਬਜੀ❤
@jagdevsingh3888
@jagdevsingh3888 11 күн бұрын
ਨਿਰਪੱਖ ਖਬਰਾਂ ਤੇ ਵਧੀਆ ਸੁਝਾਅ ਠੇਠ ਪੰਜਾਬੀ ਭਾਸ਼ਾ ਬੋਲਣ ਸਬੰਧੀ ਧੰਨਵਾਦ ਜੀ ❤
@HarbansSingh-bt8br
@HarbansSingh-bt8br 11 күн бұрын
ਟਹਿਣਾ ਜੀ ਪੰਜਾਬੀ ਵਧੀਆ ਬੋਲਣ ਲਈ ਧੰਨਵਾਦ
@BhajanSingh-co8ot
@BhajanSingh-co8ot 11 күн бұрын
ਜਦੋਂ ਵੋਟਰਾਂ ਦੀ ਬੋਲੀ ਲਗਾਈ ਜਾ ਰਹੀ ਹੈ ਤਾਂ ਚੋਣ ਕਮਿਸ਼ਨ ਕਿੱਥੇ ਸੁੱਤਾ ਪਿਆ ਹੈ ਫਿਰ ਕਹਿੰਦੇ ਲੋਕਾਂ ਦਾ ਸਿਸਟਮ ਤੋਂ ਵਿਸ਼ਵਾਸ ਉਠ ਗਿਆ ਹੈ।
@BalwinderSingh-jw5ws
@BalwinderSingh-jw5ws 11 күн бұрын
ਸਵਰਨ ਸਿੰਘ ਟਹਿਣਾ ਜੀ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
@navisharma3469
@navisharma3469 11 күн бұрын
ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ।
@AjitSingh-el4gf
@AjitSingh-el4gf 11 күн бұрын
Chak ke Rakh Tehnea,, real, true kisan Hitaishi ho
@daljitsingh7980
@daljitsingh7980 11 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@ravneetkaurbhullar9254
@ravneetkaurbhullar9254 11 күн бұрын
Dhanyvad Sahab jindabad
@BalwinderSingh-yn5zf
@BalwinderSingh-yn5zf 11 күн бұрын
ਟਹਿਣਾ ਸਾਹਿਬ ਧੰਨਵਾਦ ਜੀ ਬਹੁਤ ਵਧੀਆ
@JaswinderKaur-gp1on
@JaswinderKaur-gp1on 11 күн бұрын
Goodnews
@PARMINDERSINGHGILL-u1g
@PARMINDERSINGHGILL-u1g 11 күн бұрын
ਟਹਿਣਾ ਸਾਬ ਸਤਿ ਸ੍ਰੀ ਅਕਾਲ ਜੀ।ਟਹਿਣਾ ਸਾਬ ਇਹ ਮੁਫਤ ਖੋਰੀ ਲੋਕਾਂ ਲਈ ਨਹੀਂ ਆਪਣੇ ਲਈ ਐ। ਖਜਾਨੇ ਚੋਂ 100 ਰੁਪਏ ਕੱਢ ਕੇ ਲੋਕਾਂ ਨੂੰ 10 ਰੁਪਏ ਦਾ ਚੋਗਾ 90 ਰ ਜੇਬ ਚ ਤੇ ਸਟੇਟ ਸਿਰ ਕਰਜਾ 100 ਦਾ। ਸਟੇਟਾਂ ਸਿਰ ਕਰੋੜਾਂ ਦਾ ਕਰਜ ਚੜ੍ਹ ਗਿਆ ਤੇ ਡਾਕੂ (ਲੀਡਰ) ਅਰਬ ਪਤੀ ਬਣ ਗਏ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
@MohinderSingh-l5q
@MohinderSingh-l5q 11 күн бұрын
Very good swaran Singh tahina
@AjitSingh-el4gf
@AjitSingh-el4gf 11 күн бұрын
Best, intellectual Today's
@r.psinghdhindsa1685
@r.psinghdhindsa1685 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। 🙏 7:16 AM
@chhindasinghaulakh6815
@chhindasinghaulakh6815 11 күн бұрын
ਕਿੰਨੀਆਂ ਬੇਸ਼ਰਮ ਸਰਕਾਰਾਂ ਨੇਂ,ਇਕ ਬਯੁਰਗ ਹੋਲੀ ਹੋਲੀ ਮੌਤ ਦੀ ਬੁੱਕਲ ਵਿਚ ਜਾ ਰਿਹਾ ਹੈ ਇਹਨਾਂ ਨੂੰ ਭੋਰਾ ਫੱਰਕ ਨਹੀਂ ਪੈਂਦਾ।ਸੋਚਣ ਵਾਲੀ ਗੱਲ ਹੈ ਕਿ ਅੰਨਾਂ ਹਜ਼ਾਰੇ ਤੇ ਸਾਡੇ ਵਾਲ਼ੇ ਬਾਪੂ ਵਿੱਚ ਐਨਾਂ ਫ਼ਰਕ ਕਿਉਂ?
@BhajanSingh-co8ot
@BhajanSingh-co8ot 11 күн бұрын
ਸਰਕਾਰ ਮੁਫ਼ਤ ਖੋਰ ਤੇ ਅਣਪੜ੍ਹ ਤੇ ਗਰੀਬ ਲੋਕਾਂ ਦੀਆਂ ਵੋਟਾਂ ਨਾਲ ਬਣਦੀ ਹੈ। ਜਿੰਨਾ ਨੂੰ ਇਸ ਸਿਸਟਮ ਦੀ ਥੋੜ੍ਹੀ ਜਿਹੀ ਜਾਣਕਾਰੀ ਨਹੀਂ ਹੁੰਦੀ।
@AjitSingh-el4gf
@AjitSingh-el4gf 11 күн бұрын
Tehna Sahib Ji is widwan of Kahavtant and Muhavre of Punjabi Language
@SatpalJohal-z4x
@SatpalJohal-z4x 11 күн бұрын
❤sat shri akal ji
@balla.b6267
@balla.b6267 11 күн бұрын
ਜਿਹੜੇ ਇਹ ਕਹਿਰੇ ਨੇ ਡੱਲੇਵਾਲ ਰਾਤ ਨੂੰ ਰੋਟੀ ਖਾਂਦਾ ਹੋਊ ਉਹਨਾ ਨੂੰ ਸ਼ਹੀਦ ਭਗਤ ਸਿੰਘ ਦੀ ਭੁੱਖ ਹੜਤਾਲ ਯਾਦ ਰੱਖਣੀ ਚਹੀਦੀਆ ਜਿਹੜੀ 116 ਦਿਨ ਚੱਲੀ ਤੀ।
@chandersharma630
@chandersharma630 11 күн бұрын
Tahana. Sahib ji you are giving Reality Reporting Thanks
@BittuChambal-vl4hr
@BittuChambal-vl4hr 11 күн бұрын
Good job sir ji 👍👍
@kirankaur4504
@kirankaur4504 11 күн бұрын
ਸਤਿ ਸ੍ਰੀ ਅਕਾਲ ਜੀ 🙏🙏
@PargatSingh-fd8fg
@PargatSingh-fd8fg 11 күн бұрын
ਸਤਿ ਸ੍ਰੀ ਅਕਾਲ ਬਾਈ ਜੀ ❤❤
@BharatRajdev
@BharatRajdev 11 күн бұрын
Right
@gurmindergill1769
@gurmindergill1769 11 күн бұрын
ਸਤਿ ਸ਼੍ਰੀ ਆਕਾਲ ਟਾਇਣਾ ਜੀ ਤਲਵੰਡੀ ਭਾਈ ਤੋਂ ਜੀ? 🙏🙏🙏🙏
@harbhajansarao8939
@harbhajansarao8939 11 күн бұрын
Ellection Commission is not working properly, other wise no need for public such as Rawaries, 😢very sad
@gurmukhsingh3457
@gurmukhsingh3457 11 күн бұрын
Nice exposure.The Govt is inactive to save precious life of Kisan Leader Mr Dallewal.Reqd to solve problems soon.Value veteran Kisan leader.Justice delayed is justice denied.
@mehaksharma592
@mehaksharma592 11 күн бұрын
Free Band honi chahida ha ji.
@BootaLalllyan-no6bu
@BootaLalllyan-no6bu 11 күн бұрын
ਟਹਿਣਾ ਜੀ ਤੂੰ ਵੀ ਇੱਕ ਪਾਸੇ ਦੀ ਗੱਲ ਕਰਦਾ ਹੈ ਕਦੀ ਗ਼ਰੀਬ ਮਜਦੂਰ ਦੇ ਹੱਕ ਦੀ ਗੱਲ ਕੀਤੀ
@jarnailsingh9949
@jarnailsingh9949 11 күн бұрын
129th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤
@MaingalSingh
@MaingalSingh 11 күн бұрын
Sat Sri akal bai Swarn singh tehna Saab ji 🙏 ❤😂🎉😢
@pbparasyt2037
@pbparasyt2037 9 күн бұрын
😅very nice 🎉
@AjitSingh-el4gf
@AjitSingh-el4gf 11 күн бұрын
Tehna Sahib Ji is Master of shabdan Di Chon in
@sukhdevsinghbhatti3235
@sukhdevsinghbhatti3235 11 күн бұрын
ਡੱਲੇਵਾਲ ਸਾਹਿਬ ਤਾਂ ਬਹੁਤ ਸਤਿਕਾਰ ਕਰਦੇ ਆ। ਪਰ ਅਫਸੋਸ ਜਦੋਂ ਸਾਰੇ ਦੇਸ ਦੇ ਕਿਸਾਨਾਂ ਦੀ ਜ਼ਮੀਰ ਮਰ ਗਈ ਸਾਥ ਨਹੀਂ ਦੇ ਰਹੇ। ਕੀ ਲੋੜ ਸੀ ।ਪਹਿਲਾ ਸਾਰਿਆ ਨੁ ਇੱਕਠੇ ਕਰਦੇ ਫਿਰ ਅੰਦੋਲਣ ਸੁਰੂ ਕਰਨ ਵਾਰੇ ਸਾਂਝੀ ਰਾਇ ਬਣਾਉਂਦੇ । ਸਿਰਫ ਹੰਕਾਰ ਦੇ ਚਲਦਿਆ ਪੰਧੇਰ ਅਤੇ ਡੱਲੇਵਾਲ ਨੇ ਇਕੱਲਿਆਂ ਅੰਦੋਲਣ ਸੁਰੂ ਕੀਤਾ।ਜਦੋਂ ਕੁਛ ਹਾਸਿਲ ਹੁੰਦਾ ਨਹੀਂ ਦਿਸਿਆ। ਮਰਨ ਵਰਤ ਵਾਸਤੇ ਇਕ ਬਜੁਰਗ ਨੂੰ ਅੱਗੇ ਲਾਇਆ।ਬਹੁਤ ਮਾੜੀ ਗਲ ਕੀਤੀ ਦੁੱਖ ਡੱਲੇਵਾਲ ਦੇ ਪਰਿਵਾਰ ਨੂੰ ਹੋਣਾ ਕਿਸੇ ਦਾ ਕੁਛ ਨੀ ਜਾਣਾ। ਚੰਗੀ ਗਲ ਹੁਣ ਵੀ ਸਾਰੇ ਇੱਕਠੇ ਹੋਕੇ ਸਾਇਦ ਕੁਛ ਮੰਜਿਲ ਤਕ ਪਹੁੰਚ ਜਾਣ।
@KuldeepSingh-x1r2q
@KuldeepSingh-x1r2q 10 күн бұрын
Y g je suruu kita tn end v hou nhi tn gher vich c apne apne sare
@sukhwinder974
@sukhwinder974 11 күн бұрын
Tusi brief vich bahut suchajji jaankari sanjhi kiti
@JagtarGill-u1z
@JagtarGill-u1z 11 күн бұрын
Very good thana shiab ji thanks v rano the payal disaster ludhiana Punjab good morning
@bhupindernagi9855
@bhupindernagi9855 11 күн бұрын
Tehna ji satshari akal
@bharpursingh6919
@bharpursingh6919 11 күн бұрын
ਬੀਜੇਪੀ ਨੇ 2014 ਵਿਚ 15 ਹਰ ਖਾਤੇ ਪੌਣ ਦੋ ਕਰੋੜ ਲੋਕਾਂ ਨੂੰ ਹਰ ਸਾਲ ਨੌਕਰੀ ਦੇਵਾਂਗੇ ਕਹਿਕੇ ਲੋਕਾਂ ਨੂੰ ਉੱਲੂ ਬਣਾਇਆ ਬੈਂਕਾਂ ਦਾ 25 ਲੱਖ ਕਰੋੜ ਰੁ ਅਡਾਨੀ ਅਵਾਨੀਆ ਨੂੰ ਦੇ ਦਿੱਤਾ ਕਿਸਾਨ ਮਜ਼ਦੂਰ ਕਰਜ਼ਾਈ ਹੋ ਗਿਆ ਹੈ।ਸਾਰਾ ਦੇਸ਼ ਬੀਜੇਪੀ ਨੇ ਬੇਚ ਦਿੱਤਾ ਹੈ।
@harwinderkaur9040
@harwinderkaur9040 11 күн бұрын
Sawarn singh Tehna sahib sat shri akal ji 🌷 🙏
@ajaychann
@ajaychann 11 күн бұрын
Good Morning Janab
@narinderjeetsingh3994
@narinderjeetsingh3994 11 күн бұрын
Sat Sri akaal to all 🙏🎈
@santlashmanmuni6045
@santlashmanmuni6045 11 күн бұрын
ਆਹ ਦੇਵਾਂ ਗੇ ਅਹੋ ਦੇਵਾਂ ਗੇ ਕਹਿਣ ਵਾਲਿਆਂ ਨੂੰ ਵੋਟ ਨਾ ਦਿਉ ਨੋਟਾ ਨੂੰ ਦੇ ਦਿਉ
@boharsingh7725
@boharsingh7725 11 күн бұрын
🙏🙏🙏🙏🙏
@AvtarSingh-bj2vm
@AvtarSingh-bj2vm 11 күн бұрын
ਟਹਿਣਾ ਸਾਹਿਬ ਜੀ ਬੀ ਜੇ ਪੀ ਤਾਂ ਜੁਮਲਾ ਪਾਰਟੀ ਹੈ ਝੂਠ ਦਾ ਪੁਲੰਦਾ ਹੈ ਲੋਕਾਂ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਹੈ ਜੀ।
@mkbskb1
@mkbskb1 9 күн бұрын
Fer ki akali congress ya amritpal nu vote pa k vote barbaad te badnam kar dayie
@BootaLalllyan-no6bu
@BootaLalllyan-no6bu 11 күн бұрын
ਫਰੀ ਸਮਾਨ ਦੀ ਬੋਲੀ ਲੱਗੀ ਹੋਈ ਹੈ ਜੀ wahhh 🤭😂😴
@DharampalSingh-uk2ue
@DharampalSingh-uk2ue 11 күн бұрын
ਜ਼ਖ਼ਮੀ ਬੰਦੇ ਨੂੰ ਚੁੱਕਿਆ ਹਸਪਤਾਲ ਵਿੱਚ ਲੈ ਕੇ ਗਿਆ ਬਹੁਤ ਵਧੀਆ ਕੀਤਾ ਪਰ ਪਿੱਛੋਂ ਜੋ ਕੀਤਾ ਉਹ ਮਾੜਾ ਕੀਤਾ।
@comedychannel3369
@comedychannel3369 11 күн бұрын
ਟਾਣਾ ਸਾਹਿਬ ਜੀ ਸਰਕਾਰ ਝੂਠ ਬੋਲ ਰਹੀ ਹੈ ਜਦੋਂ ਕੋਈ ਜਿੱਤ ਗਏ ਵੋਟਾਂ ਪੈ ਗਈਆਂ ਉਦੋਂ ਸਾਰੀ ਮਗਿਆਈ ਮਗਿਆਈ ਤੇ ਕੁਛ ਨਹੀਂ ਮਿਲਣਾ ਕਿਸੇ ਨੂੰ ਵੀ ਸਭ ਝੂਠ ਆ ਮੈਂ ਤੇ ਸਾਰਿਆਂ ਵੀਰਾਂ ਭੈਣਾਂ ਨੂੰ ਇਹ ਕਹਿੰਦੀਆਂ ਵੀ ਵੋਟਾਂ ਦੇ ਟਾਈਮ ਤੇ ਜਿਹੜਾ ਵੀ ਕੋਈ ਵੋਟ ਮੰਗਣ ਆਵੇ ਉਹਨੂੰ ਲੱਖ ਲੱਖ ਰੁਪਈਆ ਇੱਕ ਜਣੇ ਨੂੰ ਦਿਓ ਫਿਰ ਅਸੀਂ ਵੋਟ ਪਾਵਾਂਗੇ
@ManjitKaur-f9n4w
@ManjitKaur-f9n4w 10 күн бұрын
ਇਹ ਸਰਕਾਰਾ ਲੋਕਾ ਦੀਆ ਬੋਲੀਆ ਲਾਉਣ ਤੋ। ਬਿਨਾ ਕਰ ਵੀ ਕੀ ਸਕਦੀ ਹੈ ਪੈਨਸ਼ਨਰਾ ਦੀਆ ਪੈਨਸ਼ਨਾ ਵਿੱਚ ਕਟੌਤੀ ਕਰੀ ਜਾਂਦੇ ਹਨ ਪਰ ਲੋਕਾ ਨੂੰ ਪੈਨਸ਼ਨ ਤਾ ਪੂਰੀ ਦੇ ਦੇਵੋ
@gurjitx5417
@gurjitx5417 11 күн бұрын
Tehna saab tusi khanori border jande tusi bhi marn vart rakhho. Jroori benti aa
@pawankaler06
@pawankaler06 11 күн бұрын
7:04 boli lag rahi a loka di 😅😂
@bhupindersinghsraanSraan
@bhupindersinghsraanSraan 11 күн бұрын
भारत में लोक तंत्र खत्म है
@AjitSingh-el4gf
@AjitSingh-el4gf 11 күн бұрын
Chak de Tehniaa
@user_sabreen-kaur
@user_sabreen-kaur 11 күн бұрын
Ki eh rishwat nahi hai sarian partian nu arrest kita jawe
@narinderjeetsingh3994
@narinderjeetsingh3994 11 күн бұрын
Eh saab jhumla hai 😂
@SukhdevSinghDhaliwal-o3v
@SukhdevSinghDhaliwal-o3v 11 күн бұрын
ਟਹਿਣਾ ਸਾਹਿਬ ਇਹ ਸਿਆਸੀ ਲੋਕਾ ਨੇ ਦੇਸ਼ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛਁਡੀ ਇਸ ਵਿੱਚ ਕੋਰਟ ਨੂੰ ਦਖਲ ਦੇਣਾ ਚਾਹੀਦਾ ਹੈ
@rameshduttbhanot4539
@rameshduttbhanot4539 11 күн бұрын
Ih election naheen sidhe tor te khareedo kgfatokhat he. Sharam nhi rahi
@JagdevsinghAtwal
@JagdevsinghAtwal 11 күн бұрын
kasan sell all now want to outside
@JagdevsinghAtwal
@JagdevsinghAtwal 11 күн бұрын
looking to now kasan all think 12 month stay road
@mankoobaldevsingh3393
@mankoobaldevsingh3393 11 күн бұрын
ਟਹਿਣਾ ਸਾਹਿਬ ਜੀ ਜਦੋਂ ਅਸੀਂ ਹੀ ਵਿਕਾਊ ਹੋ ਗਏ ਫਿਰ ਸਰਕਾਰਾਂ ਤਾਂ ਸਾਡੀਆਂ ਜੁਤੀਆਂ ਅਤੇ ਸਾਡਾ ਹੀ ਸਿਰ ਵਰਤਣਗੀਆਂ ਹੀ
@harjeetsingh9645
@harjeetsingh9645 11 күн бұрын
Eh banda pehla v eh km krda hove ga
@avtarsingh1952
@avtarsingh1952 11 күн бұрын
ਡੱਲੂ ਡਰਾਮਾ ਫੰਡ ਇਕੱਠਾ ਕਰ ਰਿਹਾ ਹੈ
@gurdeepsidhu4216
@gurdeepsidhu4216 11 күн бұрын
ਟਹਿਣਾ ਸਾਹਿਬ ਦੀਆਂ ਕਿਸਾਨਾਂ ਮਜਦੂਰਾਂ ਅਤੇ ਕਿਸਾਨੀ ਲਹਿਰ ਲਈ ਚਿੰਤਾਵਾਂ ਕਰਨ ਲਈ ਸਭ ਨੂੰ ਧੰਨਵਾਦ ਕਰਨਾ ਚਾਹੀਦਾ ਜੋ ਹਰ ਰੋਜ਼ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਚਰਚਾ ਕਰਦੇ ਹਨ, ਧੰਨਵਾਦ।
@harishjoshi9247
@harishjoshi9247 11 күн бұрын
Mufatkhori kejriwal ne shuru kiti is desh vich
@daljitsingh7980
@daljitsingh7980 11 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@harwindersinghsekhon3257
@harwindersinghsekhon3257 11 күн бұрын
ਸਤਿ ਸ੍ਰੀ ਅਕਾਲ ਜੀ 🙏
@daljitsingh7980
@daljitsingh7980 11 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@balwindersinghpawar5024
@balwindersinghpawar5024 11 күн бұрын
ਸਤਿ ਸ਼੍ਰੀ ਆਕਾਲ ਜੀ
REAL or FAKE? #beatbox #tiktok
01:03
BeatboxJCOP
Рет қаралды 18 МЛН
Chain Game Strong ⛓️
00:21
Anwar Jibawi
Рет қаралды 41 МЛН