AMAR & DEEP FULL RECEPTION PARTY | PART 1

  Рет қаралды 293,021

Mr Mrs Devgan

Mr Mrs Devgan

Күн бұрын

Subscribe To #MrMrsDevgan : / mrmrsdevgan
ਸਾਡੀ ਸਮੱਗਰੀ ਨੂੰ ਦੁਬਾਰਾ ਅਪਲੋਡ ਨਾ ਕਰੋ ਅਸੀਂ ਸਖ਼ਤ ਕਾਰਵਾਈ ਕਰ ਰਹੇ ਹਾਂ
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
Snapchat
ddevgan8
********************************************************
Support
mrandmrs.devgan1@gmail.com
********************************************************
Credit Copyright Holder - Mr Mrs Devgan
********************************************************
Digital Partner - Kirat Entertainment Network

Пікірлер: 565
@jot_jassal
@jot_jassal 3 ай бұрын
ਦੇਵ ਵੀਰੇ ਤੁਸੀਂ ਤਾਂ ਅੰਬਾਨੀ ਦੇ ਵਿਆਹ ਨੂੰ ਵੀ ਪਿੱਛੇ ਕਰਤਾ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ🎉🎉🎉
@cuteputt263
@cuteputt263 3 ай бұрын
Sahi gal aa ji ❤❤❤❤❤ love you alto Devgan family
@ਕਵਲਜੌਤ
@ਕਵਲਜੌਤ 3 ай бұрын
ਸਾਡੇ ਆਮਰ ਦਾ ਵਿਆਹ ਸਾਨੂੰ ਗੋਡੇ ਗੋਡੇ ਚਾਆ ਸਾਨੂੰ ਤਾ ਬੁਲਾਈਆ ਨਹੀ
@PriyankaSharma-cz8vp
@PriyankaSharma-cz8vp 3 ай бұрын
Shi gal hai
@bhavneetkaur4589
@bhavneetkaur4589 3 ай бұрын
​@@shilpisingh7784kyu ehna nu ki hoya oh thude vrgea da mrkt ch nd har pase jloos kdd rhe ta chnge lgde hdd aa thude loka di v
@davindergill3368
@davindergill3368 3 ай бұрын
Sshi gal ji ❤🎉🎉
@myprincessesjohal3617
@myprincessesjohal3617 3 ай бұрын
ਮਿੰਦੋ ਭੈਣ ਨੇ ਤਾਂ ਪੁੱਤ, ਭਰਾ, ਦਿਉਰ ਦੇ ਸਾਰੇ ਫਰਜ ਦਿਲੋ ਕੀਤੇ॥ ਦੇਵ ਵੀਰੇ ਦਾ ਸਦਾ ਸਤਿਕਾਰ ਕਰੇ ਦੀਪ ਤੇ ਅਮਰ॥ ❤🎉🎉
@jagroopsingh-ri4zq
@jagroopsingh-ri4zq 3 ай бұрын
ਦੇਵਗਨ ਫੈਮਲੀ ਜਿਹਾ ਵਿਆਹ ਅਜੇ ਤੱਕ maybe ਕਿਸੇ ਨੇਕੀਤਾ ਨ੍ਹੀ ਹੁਣਾ 🎉 super to ਵੀ uper
@RajwinderKaur-gc9gb
@RajwinderKaur-gc9gb 3 ай бұрын
Dev veere li ta koi lafaz ee. Nhi dev veere n jo kita is dunia ch koi v brother nhi kr skda veere salute aa thonu 🫡
@jaswantkaur1709
@jaswantkaur1709 3 ай бұрын
ਦੇਵ ਵੀਰ ਮਿੰਦੋ ਮੰਮੀ ਮਨਪ੍ਰੀਤ ਬਹੁਤ ਬਹੁਤ ਮੁਬਾਰਕਾਂ ਅਮਰ ਦੇ ਵਿਆਹ ਦੀਆਂ ਦੇਵ ਨੇ ਪੂਰੇ ਫਰਜ ਪਿਓ ਵਾਲੇ ਨਿਭਾਏ ਸਲੂਟ ਇਹੋ ਜਿਹੇ ਭਰਾ ਨੂੰ ਪਰਮਾਤਮਾ ਇਦਾਂ ਦਾ ਭਰਾ ਸਭ ਨੂੰ ਦੇਵੇ ਸਤਿ ਸ੍ਰੀ ਅਕਾਲ ਦੋ ਹੱਥ ਜੋੜ ਕੇ
@aashyakhan700
@aashyakhan700 3 ай бұрын
ਇਹਦਾ ਸਾਰਾ ਕਰੈਡਿਟ ਮਿੰਦੋ ਭਾਬੀ ਨੂੰ ਜਾਂਦਾ ਹੈ ਕਿਉਂਕਿ ਜੇ ਭਾਬੀਆਂ ਚੰਗੀਆਂ ਹੋਣ ਤਾਂ ਵੀਰੇ ਹਮੇਸ਼ਾ ਇਕੋ ਜਿਹੇ ਰਹਿੰਦੇ ਆ ਬਹੁਤ ਵਧੀਆ ਲੱਗਿਆ ਦੇਵ ਫਿਰੇ ਨੂੰ ਵੀ ਸਲੋਟ ਹੈ ਜਿਹਨੇ ਆਪਣੀ ਛੋਟੇ ਭਰਾ ਲਈ ਇਨਾ ਕੁਝ ਕੀਤਾ ਵਾਹਿਗੁਰੂ ਇਹਨਾਂ ਸਾਰਿਆਂ ਨੂੰ ਖੁਸ਼ ਰੱਖੇ
@sukhwinderasi473
@sukhwinderasi473 3 ай бұрын
ਇਹ ਗੱਲ ਬਿਲਕੁਲ ਸਹੀ ਹੈ, ਪਤਨੀ ਸਾਫ ਨਾ ਦੇਵੇ, ਪਤੀ ਇਕੱਲਾ ਕੁਝ ਨਹੀ ਕਰ ਸਕਦਾ। ਮਿੰਦੋ ਦਾ ਤਹਿ ਦਿਲ ਤੋ ਸਤਕਾਰ l
@kaurnavpreet5728
@kaurnavpreet5728 3 ай бұрын
Ki ambani ki adani punjabiya di shaan whkri . Congratulations all devgan family ..jida sidhumossewala da ik song duje artist di puri album te pari pai janda c uda e aah viah ho gya 🎉🎉🎉🎉🎉
@jashandeepkour906
@jashandeepkour906 3 ай бұрын
Dev vrga veer hr ek ghre ch janm lave ta kite v kudhiya hmesha kush rhn hr ghre ch 🙏🥰dev veere salut h hmesha mishal bna dite veere ne duniya te ❤rab buriya nzra to bchave family nu 🙏🥰❤️
@gurleenkaurmathoda5657
@gurleenkaurmathoda5657 3 ай бұрын
ਨਵੀਂ ਵਿਆਹੀ ਜੋੜੀ ਨੂੰ ਬਹੁਤ- ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ। ਅਮਰ ਵੀਰ ਤੇ ਦੀਪ ਭਾਬੀ ਹੁਣ ਸਦਾ ਆਪਣੇ ਪਰਿਵਾਰ ਨਾਲ ਪਿਆਰ ਨਾਲ ਤੇ ਮਾਣ ਇੱਜ਼ਤ ਨਾਲ ਰਹਿਣਾ ਜੀ ਦੇਵ ਵੀਰ ਤੇ ਹਰਮਿੰਦਰ ਭਾਬੀ ਵਰਗੇ ਬਹੁਤ ਘੱਟ ਹੁੰਦੇ। ਤੁਸੀਂ ਕਿਸਮਤ ਵਾਲੇ ਹੋ ਅਮਰ ਵੀਰ। ਇਦਾਂ ਹੀ ਪਰਿਵਾਰ ਨੂੰ ਜੋੜ ਕੇ ਰੱਖਣਾ ਹਮੇਸ਼ਾ। ਸਤਿ ਸ੍ਰੀ ਅਕਾਲ ਜੀ।🙏
@jaspreetbhullar8398
@jaspreetbhullar8398 3 ай бұрын
ਦੇਵ ਵੀਰ ਜੀ ਤੇ ਮਿੰਦੋ ਦੀਦੀ ਨੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ 😍❤ ਸੱਚਮੁੱਚ ਰਿਸ਼ਤਿਆਂ ਦੀ ਅਹਿਮੀਅਤ ਤੇ ਆਪਸੀ ਪਿਆਰ ਨੂੰ ਇਹ ਵਿਆਹ ਦਾ ਹਰ ਪ੍ਰੋਗਰਾਮ ਦਰਸਾ ਰਿਹਾ ਹੈ ❤❤❤❤❤❤❤ ਦੇਵਗਨ ਫੈਮਿਲੀ ਦਾ ਸਾਰਾ ਪਰਿਵਾਰ ਤੇ ਟੀਮ ਬਹੁਤ ਸੋਹਣੀ ਲੱਗ ਰਹੀ ਹੈ ਜੀ ❤️❤️❤️ ਤੇ ਦੀਪ ਤਾਂ ਬਿਲਕੁੱਲ princess ਲੱਗ ਰਹੀ ਹੈ 😍🌟💗💗ਜਿਉਂਦੇ ਵੱਸਦੇ ਰਹੋ ਜੀ🥰🥰 🙏🏻 love you Devgan family ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@kawalsandhu9419
@kawalsandhu9419 3 ай бұрын
Baba deep singh g tuhnu hmesha kush rkhe 🙏🙏🙏🙏bhut bhut mubarkaa sari family nu❤❤❤❤
@RajinderKumar-s3r5l
@RajinderKumar-s3r5l 3 ай бұрын
Eho ja viah ta kde bdy bdy kalakar de ni dekhe eho ja viah jindgi ch pheli var dekhae jis jis nu viah vadia lga like
@harjinderkaur9514
@harjinderkaur9514 3 ай бұрын
ਦੁਬਾਰਾ ਦੇਖ ਕੇ ਵੀ ਮਨ ਨੀ ਭਰਿਆ❤ ਬਹੁਤ ਸੋਹਣੇ ਲਗਦੇ ਸਾਰੇ। ਇਕ ਵਾਰ ਫਿਰ ਬਹੁਤ ਬਹੁਤ ਵਧਾਈਆਂ।ਖ਼ੁਸ਼ ਰਹੋ ਹਮੇਸ਼ਾ ❤❤
@harpalnanda5138
@harpalnanda5138 3 ай бұрын
Bhut bhut vadaiya srri devgan family nu❤rabb srea nu chadhdikala vich rkhn
@AmandeepKaur-eg3fb
@AmandeepKaur-eg3fb 3 ай бұрын
ਵੀਰ ਜੀ ਬਹੁਤ ਬਹੁਤ ਵਧਾਈ ਹੋਵੇ ਤੁਸੀਂ ਸਾਰੇ ਹਮੇਸ਼ਾ ਮਿਲ ਕੇ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖਣ ਦਿਲੋਂ ਸਲੂਟ ਹੈ ਦੇਵ ਵੀਰੇ ਤੇ ਭਾਬੀ ਜੀ ❤❤❤❤
@blViirsndhuuYou-bl2og
@blViirsndhuuYou-bl2og 3 ай бұрын
ਅੰਬਾਨੀ ਨੇ ਤਾਂ ਲੋਕਾਂ ਨੂੰ ਠੱਗ ਠੱਗ ਕੇ ਆਪਣੇ ਮੁੰਡੇ ਦਾ ਵਿਆਹ ਕੀਤਾ ਪਰ ਦੇਵ ਵੀਰੇ ਨੇ ਆਪਣੀ ਮਿਹਨਤ ਨਾਲ ਆਪਣੀ ਪੁੱਤ ਤੇ ਭਰਾ ਦਾ ਵਿਆਹ ਕੀਤਾ❤❤❤❤❤
@creepytales7171
@creepytales7171 2 ай бұрын
Ohna thagya nhi business krya..... Bolna boht saukha hunda.
@souravverma1634
@souravverma1634 3 ай бұрын
ਮੁਬਾਰਕਾਂ ਦਿਲੋਂ ਦੇਵਗਨ ਪਰਿਵਾਰ ਨੂੰ, ਚੰਗੀਆਂ ਰੌਣਕਾਂ ਲਾ ਕੇ ਰੱਖੀਆਂ 👍
@reetbanger2977
@reetbanger2977 3 ай бұрын
Its time to amar and deep ki oh dev veer nu khush rakhn...bht kita dev veer ne...dilo salute aa🎉🎉🎉
@RajnishKaur-wl2qq
@RajnishKaur-wl2qq 3 ай бұрын
Dev Veere tade lyi ta koi lafaj ni aa rha great 👍👍👍👍👍👍👍👍👍 rab tade varga veer bap husband sab nu deve rab sareya nu khus rakhe 😊😊😊😊😊😊😊😊😊😊😊😊🎉🎉🎉🎉❤❤❤❤
@anudeepkaur785
@anudeepkaur785 3 ай бұрын
ਬਹੁਤ ਬਹੁਤ ਮੁਬਾਰਕਾ ਦੇਵਗਨ ਫੈਮਲੀ ਨੂੰ ਦੀ ਭੈਣੇ ਇਸ ਪਰਿਵਾਰ ਨੂੰ ਹਮੇਸ਼ਾ ਆਪਣਾ ਪਰਿਵਾਰ ਸਮਝੀ ਮੈਨੂੰ ਦੋ ਭੈਣ ਤੇ ਦੇ ਵੀਰੇ ਦਾ ਸਦਾ ਸਤਿਕਾਰ ਕਰੀ ਕਿਉਂਕਿ ਜਿਨਾਂ ਉਹਨਾਂ ਨੇ ਕੀਤਾ ਉਹਨਾਂ ਕੋਈ ਵੀ ਨਹੀਂ ਕਰਦਾ ਅਮਰ ਨੂੰ ਉਹਨਾਂ ਨੇ ਹਮੇਸ਼ਾ ਆਪਣੇ ਪੁੱਤ ਵਾਂਗ ਹੀ ਸਮਝਿਆ ਤੇ ਸਮਝਣ ਹੀ ਦੇਵੀ ਕਦੇ ਵੀ ਘਰ ਵਿੱਚ ਫਰਕ ਨਾ ਪਵੇ ਕਿਉਂਕਿ ਹੁਣ ਤੱਕ ਇਹਨਾਂ ਦਾ ਪੂਰਾ ਪਿਆਰ ਇਸ ਤੋਂ ਅੱਗੇ ਵੀ ਇਦਾਂ ਹੀ ਬਣਾਈ ਰੱਖੀ
@akashdeepsingh4316
@akashdeepsingh4316 3 ай бұрын
ਵਾਹਿਗੁਰੂ ਤੁਹਾਡੇ ਵਰਗਾ ਵੀਰ ਸਭ ਨੂੰ ਦੇਵੇ lਸਦਾ ਖੁਸ਼ ਰਹੋ ਬਹੁਤ ਵਦੀਆਂ ਵਿਆਹ ਕੀਤਾ l ਸਾਰੀਆਂ ਤੋਂ ਅਲੱਗ 👌🏻👌🏻👌🏻👍🏻👍🏻👍🏻
@ArnejasKitchen
@ArnejasKitchen 3 ай бұрын
ਅਮਰ ਵੀਰੇ ਨੂੰ ਬਹੁਤ ਬਹੁਤ ਵਧਾਈਆ ਜੀ ਵਾਹਿਗੁਰੂ ਜੀ ਆਪ ਜੀ ਦੀ ਜੋੜੀ ਸਲਾਮਤ ਰੱਖਣ ਆਪ ਸਭ ਨੂੰ ਬਹੁਤ ਖੁਸੀਆ ਦੇਣ। ਦੇਵ ਵੀਰ ਨੇ ਆਪਣੇ ਪਿਉ ਹੋਣ ਦਾ ਫਰਜ਼ ਪੂਰਾ ਨਿਭਾਇਆ ਹੈ। ਅਸੀ ਘਰ ਬੈਠ ਕੇ ਪੂਰਾ enjoy ਕੀਤਾ ਡਾਂਸ ਵੀ ਕੀਤਾ। ਜਦੋਂ ਅੰਕਲ ਜੀ ਨੂੰ ਦੇਖਿਆ ਸਾਡਾ ਵੀ ਰੋਣਾ ਨਿਕਲਿਆ। ਦੇਵ ਵੀਰ ਰੱਬ ਤੁਹਾਨੂੰ ਬਹੁਤ ਖੁਸੀਆ ਦੇਣ ਆਪ ਸਭ ਦਾ ਪਿਆਰ ਇਦਾ ਹੀ ਬਣਾਈ ਰੱਖਣ ❤❤❤।ਦੇਵ ਵੀਰ ਤੁਸੀ ਸਾਰੇ youtuber ਬੁਲਾਏ punjab de almost ਸਾਰੇ youtubers ਆਏ but ਤੁਹਾਨੂੰ malik family ਨੂੰ ਨਹੀਂ ਬੁਲਾਨਾ ਚਾਹੀਦਾ ਸੀ। ਤੁਹਾਡੀ ਇੱਜ਼ਤ ਬਹੁਤ ਹੈ।
@gurmeetkaur2336
@gurmeetkaur2336 3 ай бұрын
ਅਮਰ ਪੁੱਤਰ ਬਹੁਤ ਬਹੁਤ ਮੁਬਾਰਕਾੰ ਵਾਹਿਗੁਰੂ ਜੀ ਤੁਹਾਡੀ ਜੋੜੀ ਸਦਾ ਬਣਾਈ ਰੱਖਣ ਮੇਰੇ ਕੋਲ ਤਾਂ ਲਫਜ ਨੀ ਮੈ ਕਿਜ ਤਾਰੀਫ ਕਰਾ ਬਸ ਮੈਂ ਇਕੋ ਗਲ ਕਹਾਂਗੀ ਜਿਸ ਦਿਨ ਤੁਹਾਡੀ ਮੈਰਿਜ ਸੀ ਓੁਸ ਦਿਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਸੀ ਜਿਹੜੀਆਂ ਲਾਵਾਂ ਪੜੀਆਂ ਓਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਤੁਹਾਨੂੰ ਪੂਰੀ ਅਸੀਸ ਮਿਲੀ ਹੈ ਜਿਨ੍ਹਾਂ ਮਰਜ਼ੀ ਆਲ ਇੰਡੀਆ ਘੁੰਮ ਲੋ ਤੁਹਾਨੂੰ ਦੇਵ ਪੁੱਤਰ ਵਰਗਾ ਭਰਾ ਨੀ ਮਿਲਨਾ ❤❤🎉🎉
@BSinghvermani
@BSinghvermani 3 ай бұрын
Hatts to you dev veer ji tuc jo kita aj tk koi bhai nhi krda apne bhai layi baki tuc jo gift apne pita ji da ditta asi ghar bethe bhavuk ho gye sachi waheguru ji tuhadi family de pyar nu edda e bnai rakhn
@Rai_Fatehgarh_Sahib_aala
@Rai_Fatehgarh_Sahib_aala 3 ай бұрын
Bhaut bhaut Mubaraka Amar veere. Nd Dev vir tr mindo bhabi ne dilo kita Jo kuch v kita bhara te bhabi hon tn ehda de ...❤❤❤❤
@Anu1995-londonwali
@Anu1995-londonwali 3 ай бұрын
Maja aagya viyah dekh k khush raho sari family
@manisaini3703
@manisaini3703 3 ай бұрын
Dev bhaji tuhade vrga bhra sab nu mile 😊 viaah nu yaadgar bna ditta tu c , waheguru ji chrdikla ch rkhn hmesha 😊🙏
@Gurmeetkaur-op7rd
@Gurmeetkaur-op7rd 3 ай бұрын
ਬਹੁਤ ਵਧੀਆ ਵਿਆਹ ਕੀਤਾ ਅਮਰ ਵੀਰੇ ਦਾ ਦੇਵ ਵੀਰੇ ਨੇ ਤੇ ਮਿੰਦੋ ਭਾਬੀ ਨੇ ਵੀ ਵੀਰੇ ਦਾ ਪੂਰਾ ਸਾਥ ਦਿੱਤਾ ਹੁਣ ਦੀਪ ਵੀ ਦਿਲੋ ਪਿਆਰ ਕਰੇ ਫੈਮਲੀ ਨੂੰ ਲਵ ਯੂ ਦੇਵਗਨ ਫੈਮਲੀ ❤❤❤❤❤❤
@happysidham2182
@happysidham2182 3 ай бұрын
ਦੇਵ ਵੀਰੇ ਵਰਗਾ ਵੀਰ ਰੱਬ ਸਭ ਨੂੰ ਦੇਵੇ 🙏🏻🙏🏻
@shamsundar9131
@shamsundar9131 3 ай бұрын
Congratulations Amar veer Tusi ta bhabhi Hun dav Veer g mindo bhabhi g hamesha salamat raho g khush raho g 🙏🤲🙏💫 all family members congratulations 🎉🎉🎉🎉🎉🎉🎉 God bless you 🙏🙏🙏🙏🙏🙏
@Virpalkaur-jl3jq
@Virpalkaur-jl3jq 3 ай бұрын
ਬਹੁਤ ਬਹੁਤ ਮੁਬਾਰਕਾਂ ਦੇਵਗਨ ਪਰਿਵਾਰ ਨੂੰ ਦੇਵ ਵੀਰ ਜੀ ਤੁਸੀਂ ਤਾਂ ਅਮਰ ਵੀਰ ਦੇ ਸਾਰੇ ਚਾ ਇੱਕ ਵੱਡਾ ਵੀਰੇ ਤੇ ਬਾਪ ਹੋਣ ਦੇ ਪੂਰੇ ਕੀਤੇ Love you Veer ji
@astaarora2778
@astaarora2778 3 ай бұрын
World 🌎 best wedding ,best surprise,best wishes ❤️❤️❤️ god bless you 🎈🎈
@reshamkaurdhillonreshamkau5327
@reshamkaurdhillonreshamkau5327 3 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਇਹ ਵਿਆਹ ਸਾਰੇ ਲੋਕਾਂ ਨਾਲੋਂ ਅਲੱਗ ਸੀ ਇਨ੍ਹਾਂ ਵਧੀਆ ਕੋਈ ਸ਼ਬਦ ਨਹੀਂ ਹੈਗਾ ਕਿ ਕੀ ਕਹੀਏ
@reshamkaurdhillonreshamkau5327
@reshamkaurdhillonreshamkau5327 3 ай бұрын
@@harveergrewal9994 ਆਪਣੇ ਪਾਪਾ ਨੂੰ ਸ਼ਾਮਲ ਕੀਤਾ ਚਾਹੇ ਤਸਵੀਰ ਸੀ
@shakshinarang377
@shakshinarang377 3 ай бұрын
Congratulations Amar Vere....Tusi te Bhabhi Hun dev Vere te mindo Bhabhi nu hmesha Khush rakhiyo unha ne tuhanu Maa baap ban k SB Kuch Kitta ❤❤❤
@CharnjeetKaur-w6k
@CharnjeetKaur-w6k 3 ай бұрын
Sai keha hai
@ashubeg1605
@ashubeg1605 3 ай бұрын
Congratulation
@poojadhamija4212
@poojadhamija4212 3 ай бұрын
Bilkul ryt itna koi bhai nd bhabhi nhi kr sakta .Nd unhono ne Bilkul jindjaan lga dee koi kmi ni chodi God bless all of u Devgan family ❤❤❤❤❤❤❤❤❤❤❤❤❤❤
@goranshverma4596
@goranshverma4596 3 ай бұрын
Super se bhi uper bro
@Flavourswithaman.09
@Flavourswithaman.09 3 ай бұрын
God bless you all Devgan family ❤🎉 🎉 🎊 🧿🧿🌹very very very superb awsm Reception veere ❤️ ❤️ mza aa gya ❤️
@ParmjeetSingh-ep8nv
@ParmjeetSingh-ep8nv 3 ай бұрын
🎉 ਦੇਵਗਨ ਅਤੇ ਬਿਰਦੀ ਪਰਿਵਾਰ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉
@ParmjeetSingh-ep8nv
@ParmjeetSingh-ep8nv 3 ай бұрын
👍👍👍👍
@poonamsharma8753
@poonamsharma8753 3 ай бұрын
Dav putr jaad bapuji nu la ka aay mara ve roon nikal gaya mara bapu yard aa gaya I like to big surprise aal family and congratulations to all God bless you all xxxxxxx
@LeisureMe
@LeisureMe 3 ай бұрын
Mindo and Manpreet boht sohnia lgg rhia c baki sare v sohne a amar vere di jodi boht pyari a ❤
@Lachhamikaur-vt5vw
@Lachhamikaur-vt5vw 3 ай бұрын
Bhut bhut Mubarka family nu chdikala vich rake ❤❤❤❤❤❤
@simrangoyal6316
@simrangoyal6316 3 ай бұрын
Manpreet dii vii boht sohne lgg re c te mindo bhabhi vii dona nu kina jada chaa chdya hoya....boht khushi hoyi dekh k bot sohna function c ....god bless uh all family ❤....dev veere ne enna jada kita dekh k mnn khush hogea ....thodii mmy nu kinni khushi hoii honii aa eh sbh dekh k 😊❤ gurcharan ziju da vii chnga rob pe rea c 🤭....edda ee hsde vsde rwo ...amar verra te deep bhabhi bott jcch re aa ikkthe ....mzza aagya dekh k jime ghr da viah enjoy krde hune aan ewe ee thoda viah enjoy kita asii😅❤❤
@HarmanSaini-m1u
@HarmanSaini-m1u 3 ай бұрын
ਦੇਵ ਵੀਰੇ ਤੁਸੀਂ ਤਾਂ ਅੰਬਾਨੀ ਦੇ ਵਿਆਹ ਨੂੰ ਵੀ ਪਿੱਛੇ ਛੱਡ ਦਿੱਤਾ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਵੀਰੇ ਤੁਸੀਂ ਤਾਂ ਮੇਰੀ ਵੀ ਰੀਝ ਪੂਰੀ ਕਰ ਦਿੱਤੀ ਕਿਉਂਕਿ ਗੁਰਨਾਮ ਭੁੱਲਰ ਮੈਂਨੂੰ ਬਹੁਤ ਪਸੰਦ ਹੈ ਕਿਉਂਕਿ ਕਿ ਮੇਰੇ ਪਤੀ ਦਾ ਨਾਮ ਵੀ ਗੁਰਨਾਮ ਸਿੰਘ ਹੈ ਤੁਹਾਨੂੰ ਸਾਰੇ ਨੂੰ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ
@ranjitkaur866
@ranjitkaur866 3 ай бұрын
12:43
@khurramshehzad9863
@khurramshehzad9863 3 ай бұрын
dev nd mindo tusi dil jeet laya real life ich we tusi great o jug jug jeo
@GURJEETKAUR-iv7xr
@GURJEETKAUR-iv7xr 3 ай бұрын
Devgan Parivar bahut bahut badhaiyan sab to bahut Khushi Hui manukhta Di seva wale Mintu Veer Veer nu vekh Ke
@BSinghvermani
@BSinghvermani 3 ай бұрын
ਮਿੰਦੋ ਭੈਣ ਤੁਸੀਂ ਜਿਸ ਤਰ੍ਹਾਂ ਆਪਣੇ ਫਰਜ ਨਿਭਾਇਆ ਦਿਲੋ ਸਲੂਟ ਭੈਣੇ ❤❤ਮਨਪ੍ਰੀਤ ਭੈਣ ਤੁਸੀਂ ਠੀਕ ਨਾ ਹੋ ਕੇ ਵੀ ਆਪਣੇ ਭੈਣ ਦੇ ਫਰਜਾ ਤੋ ਪਿਛੇ ਨਹੀ ਹਟੇ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਅਮਰ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ🎉🎊🎉🎊🎉🎊🎉🎊🎉🎊
@SartajSinghBatth
@SartajSinghBatth 3 ай бұрын
Congratulations amar veer ji 🎉🎉🎉❤❤❤
@brownmunde444
@brownmunde444 3 ай бұрын
ਨਵੀ subhagi ਜੋੜੀ ਨੂੰ ਬਹੁਤ ਬਹੁਤ mubarkan ❤❤❤❤
@jatinderkaur7789
@jatinderkaur7789 3 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆ ਨੂੰ ❤ਜੋੜੀ ਬਹੁਤ ਸੋਹਣੀ ਏ ❤ਅਸੀਂ ਬਹੁਤ ਖੁਸ਼ ਆ ❤ਦੇਵ ਵੀਰ ਜੀ ਨੂੰ ਪਰਮਾਤਮਾ ਖੁਸ਼ ਰੱਖੇ ਜਿਨਾ ਨੇ ਇਕ ਪਿਓ ਵਾਲੇ ਸਾਰੇ ਫਰਜ਼ ਨਿਬਾਹਿ ❤ ਨਹੀਂ ਤਾਂ ਅੱਜ ਕੱਲ ਭਰਾ ਘੱਟ ਤੇ ਸ਼ਰੀਕ ਜਿਆਦਾ ਹੁੰਦੇ ਨੇ ❤❤god bless u all devgan family❤
@kajalsaxena8064
@kajalsaxena8064 3 ай бұрын
Keep watching n sharing... milion views jane chahiye... congratulations devgan family ❤️❤️
@Singh_1990-w4u
@Singh_1990-w4u 3 ай бұрын
ਸੱਚੀ ਕੋਈ ਸ਼ਬਦ ਨਹੀਂ ਹੈ ਬੋਲਣ ਲਈ ਜੀ ਦੇਵ ਵੀਰੇ ਨੇ ਤੇ ਮਿੰਦੋ ਭਾਬੀ ਨੇ ਕੀਤਾ ਕੋਈ ਨਹੀਂ ਕਰ ਸਕਦਾ ਜਿਉਦੇ ਵੱਸਦੇ ਰਹੋ ਅਮਰ ਦੀਪ ਹਮੇਸ਼ਾ ਆਪਣੇ ਭਰਾ ਭਾਬੀ ਦਾ ਸਤਿਕਾਰ ਕਰਨ ਮੁਬਾਰਕਾ ਅੰਟੀ ਜੀ ਨੂੰ ਤੇ ਸਾਰੇ ਪਰਿਵਾਰ ਨੂੰ 🎉🎉🎉❤❤❤
@monikasharmamonikasharma4239
@monikasharmamonikasharma4239 3 ай бұрын
Congratulations veer ji weheguru tarikiya bakeshai ess tra lgda assi v nal hi aaaa amezing ❤❤❤❤❤❤❤
@stronggirl2283
@stronggirl2283 3 ай бұрын
Many many congratulatins amar veer g...all davgen family...MashaAllah.....lots of love and duas from pakistan....❤❤🎉🎉🎉
@prabroop2023
@prabroop2023 3 ай бұрын
Congratulations Amar Veer🎉❤
@BalwinderSingh-qn8kk
@BalwinderSingh-qn8kk 3 ай бұрын
Congratulations whole devgan family 💐💐 rab sab nu eh khushiyan dewe
@JotveerSingh-cj4iu
@JotveerSingh-cj4iu 3 ай бұрын
ਦੇਵ ਵੀਰ ਮਿੰਦੋ ਸਾਰਾ ਨੂੰ ਬਹੁਤ ਬਹੁਤ ਮੁਬਾਰਕਾ ਮਨਪ੍ਰੀਤ ਨੂੰ ਬਹੁਤ ਬਹੁਤ ਵਧਾਇਆ
@ramanbatth9670
@ramanbatth9670 3 ай бұрын
Amar veree j thude papa hunde th syd ehna zor oh v na lga skhda jina dev veere ne lagyea ohna ne vdhe verr da v teh peo da v dono frz nibhaye a🙏🏻🙏🏻🙏🏻🙏🏻🙏🏻
@anmolkahlon1974
@anmolkahlon1974 3 ай бұрын
Sahi keha ji
@RupinderKaur-ui9sw
@RupinderKaur-ui9sw 3 ай бұрын
Bilkul g😊​@@anmolkahlon1974
@Anu1995-londonwali
@Anu1995-londonwali 3 ай бұрын
I love the way that lady give respect malik family and thank you dev bhai ap ne youtube family mein mailk family ko invite kiya bahut acha laga
@ridhimasharma6298
@ridhimasharma6298 3 ай бұрын
Devgan family bhut bhut mubarka rabb tuhnu hmesha tarkiya baksheee ❤❤❤ bhuttt attt vlog a✨
@Tajinder90Kaur
@Tajinder90Kaur 3 ай бұрын
Congratulations reception video bahut hi vadhiya lagi rang ban dita
@anmolkahlon1974
@anmolkahlon1974 3 ай бұрын
Khush veera congratulation all devgan family❤
@PriyaArora-u2s
@PriyaArora-u2s 3 ай бұрын
Bahut bahut mubarka saare parivar nu🥳Rab sb d umer lambi kre🙏🏻love u all, eda e hmesha ikathe te khush rho❤️boht vdia lgda eni vdia family daikh k Love from UK🥰😊
@ArmaanSandhu-l8f
@ArmaanSandhu-l8f 3 ай бұрын
Sachi bapu wala cin ta buhat emotional a buhat hi Jada emotional a jini vari v video dekhi a ohnu vari hi akha chu Pani ayea sachi bar bar video dekhan nu ji karda va 😢😢😢❤❤
@HassanAhmad06531
@HassanAhmad06531 3 ай бұрын
Congratulations veery ❤🎉Bohat jiyada pyar sady wallo🇵🇰
@Miss_beauti_
@Miss_beauti_ 3 ай бұрын
🎉🎉🎉🎉🎉🎉🎉🎉❤❤❤🎉🎉 bahut bahut vdaia ji ਸਾਰਿਆ ਨੂੰ ਇੰਦਾ hi ਪਿਆਰ ਬਣਿਆ ਰਹੇ ਸਾਰਿਆ ch bahut vadia sb kuch eh ਯਾਦਗਾਰ bna dita ਵਿਆਹ nu , ਸਾਰੇ ਪਰਿਵਾਰਾਂ ch inj pyar hona ਚਾਹੀਦਾ 💯💯💯💯💯💯💯💯🎊🎂🎉👌💥💯⭐
@GurwinderGill-qg3yv
@GurwinderGill-qg3yv 3 ай бұрын
Congratulations ji ❤❤🎉 God bless u Veer ji and Bhabhi ji ❣️❣️
@yuvikamehra1526
@yuvikamehra1526 3 ай бұрын
Congratulations all devgan family 🎉 mai bhut excited aa deep nu v series vich dekhan nu
@parveenkaushal8420
@parveenkaushal8420 3 ай бұрын
Congratulations Amardeep and devgan family❤❤. Surprise bhut vadia ess lg rha tha hum bi marriage m aye h.
@kulwinderkaur393
@kulwinderkaur393 3 ай бұрын
Congratulations Devgan family bhut vdia kita viah tuci mein tak eda da viah nahi dejhiya c waheguru ji tuhanu hmesha khush rakhe love you devgan family 🎉🎉🎉🎉🎉🎉🎉
@pindervirk9494
@pindervirk9494 3 ай бұрын
ਬਹੁਤ ਬਹੁਤ ਵਧਾਈਆਂ ਹੋਣ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰
@kashmirsingh3481
@kashmirsingh3481 3 ай бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਦੇਵਗਨ ਫੈਮਲੀ ਨੂੰ
@RS_th7
@RS_th7 3 ай бұрын
Congrejulation all devgan family members allah pak always bless you and your family
@madhavi1637
@madhavi1637 3 ай бұрын
Bahut bahut wadiya saare privar nu...kade mile nhi..bas vlogs ch dekh k Edda lagda jive sabnu jandi me... congratulations to whole family..stay blessed ❤
@kuldipkaurkuldip165
@kuldipkaurkuldip165 3 ай бұрын
Bahut vadia laga video dekh ke Mindo sister ji Video dekh ke dance kar lya a asi te😂❤❤🎉🎉🎉🎉
@GurpreetKaur-yx7uv
@GurpreetKaur-yx7uv 3 ай бұрын
Very nice sweet vlog God bless enjoy family full enjoy day ❤️🥰❤️ congratulations 🎉🎉🎉 God bless you
@sahibsinghnijjar277
@sahibsinghnijjar277 3 ай бұрын
Bahut bahut Mondrian devgan family no mindo de dabbal rishta vale seen bahuti badia lage ji👍
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਬਹੁਤ ਮੁਬਾਰਕਾਂ ਜੀ 🎉🎉
@rimpinarula5194
@rimpinarula5194 3 ай бұрын
Pretty looking 👌 😍 congratulation both of you ❤❤❤❤
@Mandeepkaur-v4p
@Mandeepkaur-v4p 3 ай бұрын
Ramgarhia di shan devgan family congratulations🎉🎉🎉🎉
@HoorainUsman-k5v
@HoorainUsman-k5v 3 ай бұрын
Main Pakistan se hun assalam walekum main aapki bahut badi fan hun devgan family love u
@MuhammadshabazMughal
@MuhammadshabazMughal 3 ай бұрын
Mashallah bhoat khubsurat jodi ha Allah pak ap sb ko khush rakhy ameen❤❤❤❤🤲🤲🤲🤲🤲
@GurpreetSingh-s7h1h
@GurpreetSingh-s7h1h 3 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rajveerkaur296
@rajveerkaur296 3 ай бұрын
Congratulations all family members beautiful family rabb hamesha khush eda hi khush rakha thanu love u all family ❤❤❤❤
@KamnaKapoor-k6h
@KamnaKapoor-k6h 3 ай бұрын
Mane jabhi bhi aapki video dekhi h tab tab dil se yhi dua nikli h guru ji inko hamesha khush rkhna kabhi kisi ki buri nazar na lage hamesha hasde vaade rhe chadi kla mai rkna inko 🙌🙌🙌🙌
@JgiJeet
@JgiJeet 3 ай бұрын
ਦੇਵ ਗਨ ਫੈਮਿਲੀ ਨੂੰ ਵਧਾਈ ਹੋਵੇ ਜੋੜੀ ਨੂੰ ਸਲਾਮਤ ਰੱਖਣ❤❤❤❤😂🎉
@malkiatsran7848
@malkiatsran7848 3 ай бұрын
Very very congratulations to the whole family. God bless you all with health, wealth, happiness, and love love very happy to see the love that you guys have in your family so proud.❤❤❤❤
@kuldipkaurkuldip165
@kuldipkaurkuldip165 3 ай бұрын
Congratulations Amar bro Deep bhabi ji All Devgan family 🎉🎉🎉Mindo sister ji Kagne de video ve pa dyo ji❤❤
@sandeepkhanna7413
@sandeepkhanna7413 3 ай бұрын
Congratulations ji 🙏 👏❤❤❤all Family ❤😊
@poojadhamija4212
@poojadhamija4212 3 ай бұрын
Yes suprr se bhi upr viah the❤❤❤❤❤❤❤❤❤❤❤❤
@Paramjitnoor
@Paramjitnoor 3 ай бұрын
Baut vdia Vlog a mindo ji kyuk Fb tn vkh lea a. Congratulations all
@jassinderup31wale43
@jassinderup31wale43 3 ай бұрын
punjabi ambani ..dev veera 🎉🎉🎉🎉 chlo dka dita punjabia ch v dum hega ...
@harnoorkaurdeogun2002
@harnoorkaurdeogun2002 3 ай бұрын
Congratulations amar Veera t deep bhabhi ji Tusi hun dev Veera nu t mindo bhabhi ji nu hamesha kush rakha o ohna na tuhada viah bahut h shandar tarika nal kitta mindo di n apna son, devar t brother di marriage kitti aa sara h faraj bahut sohna tarikaa nal nibaha n dev veera n ik brother hon da t nal nal ik baap da faraz pura kitta n ❤❤❤. Raab tuhanu sara aa nu hamesha kush rakha t tarakiyaa bakshan ❤❤❤❤
@armansingh6899
@armansingh6899 3 ай бұрын
Congratulations vire God bless both of u ❤❤🎉🎉🎉
@HappyMalhi-y1w
@HappyMalhi-y1w 3 ай бұрын
Congratulations amar veere god u devgan faimily very nic viah ta bhut bhut hhut bhut vadiya kita dev veere rab sareya nu tuhade varga veer deve love u so much all faimily members ❤❤❤❤amar di wife bhutt cute jhi so sweet amar veera v bhut nic cute smile bhyt gaint aa veer di❤🎉
@DarshanaRani-g6q
@DarshanaRani-g6q 3 ай бұрын
Bhot bhot mubarka dev family members nu waheguru ji 🙏
@AmanRaj-tp1jg
@AmanRaj-tp1jg 3 ай бұрын
Amar devgan mindo di ta aunty g srya nu congratulations 🎉🎉 rab khus rkha app nu 🎉🎉🎉🎉🎉
@nehakhanna250
@nehakhanna250 3 ай бұрын
Congratulations to all family member❤❤❤❤Maine apke saare function dekh kar bahut enjoy kiya
@jashandeepkour906
@jashandeepkour906 3 ай бұрын
Congratulations veere and all family members nu 🎉❤
@navneetkaur317
@navneetkaur317 3 ай бұрын
Congratulations amar vir and devgan family
@satishchopra257
@satishchopra257 3 ай бұрын
Super se uper gbu hamesha khush raho
@Harjinder_kaur.1234
@Harjinder_kaur.1234 3 ай бұрын
Congratulations dev veere, asi vee poora enjoy kitta all marriage function 😊 love u all devgan family ❤ waheguru ji always giving blessings u🙏 Thank u Dev veer ji😍 Tusi har jimmevaari bakhubi nibhaii. waheguru ji chardikla vich rakhkhe tuhanu😊😊🤗🤗
AMAR & DEEP FULL RECEPTION PARTY | PART 2
58:35
Mr Mrs Devgan
Рет қаралды 163 М.
We Attempted The Impossible 😱
00:54
Topper Guild
Рет қаралды 56 МЛН
So Cute 🥰 who is better?
00:15
dednahype
Рет қаралды 19 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Murdi Gaddi Peke Feri | Amar Devgan Deep Devgan
15:45
Mr Mrs Devgan
Рет қаралды 733 М.
We Attempted The Impossible 😱
00:54
Topper Guild
Рет қаралды 56 МЛН