Amar Devgan Deep Devgan Reception Party | Mindo Dev | Mr Mrs Devgan | Gurnam Bhullar | PunjabiTeshan

  Рет қаралды 474,404

Punjabi Teshan

Punjabi Teshan

Күн бұрын

Пікірлер: 726
@Kuldeepsingh-ej2es
@Kuldeepsingh-ej2es 2 ай бұрын
ਹਾਏ ਵੀਰੇ ਧਾਹਾ ਨਿਕਲ ਗਈਆ ਬਾਪੂ ਵਾਲਾ ਸੀਨ ਵੇਖ ਕੇ ਕਾਸ਼ ਰੱਬ ਐਦਾ ਦਾ ਕੋਈ ਆਉਣ ਜਾਣ ਬਣਾ ਦਿੰਦਾ ਆਪਣੇ ਧੀ ਪੁੱਤ ਦੇ ਕਾਰਜ ਤੇ ਆਉਣ ਦਾ miss you bapu 😢😢😢😢😢😢
@kaurparmjeet1437
@kaurparmjeet1437 2 ай бұрын
@@Kuldeepsingh-ej2es bilkul sahi gl a veere 😭😭😭
@Kuldeepsingh-ej2es
@Kuldeepsingh-ej2es 2 ай бұрын
@@kaurparmjeet1437 😭😭😭😭
@paramk8133
@paramk8133 2 ай бұрын
Sahi kiha brother mere dad nu gia nu 25 years ho gae 😭😭😭😭😭per ona de kami koi nahi puri kar sakda
@Kuldeepsingh-ej2es
@Kuldeepsingh-ej2es 2 ай бұрын
@@paramk8133 hanji bhen mere vi papa nu 25 saal hoge 1999 vich deth hoi c mai os time bahut choti c .sari Umar papa de pyar nu tarsi aw. Jedo mere marriage hoi ta mere sass te sahura sahib ji di deth hoi nu bahut time ho gia c .dona parivaara vich hi pio da pyar nhi miliya. Na hi sasu maa da 😭😭😭😭😭😭😭😭😭😭
@satinderkaurshah4096
@satinderkaurshah4096 2 ай бұрын
Right g ✅️
@jaskiratrandhawa8140
@jaskiratrandhawa8140 2 ай бұрын
ਪੰਜਾਬ ਦਾ ਨੰਬਰ ਵੰਨ ਵਿਆਹ ਹੈ ਅਮਰ ਦਾ ਹਰ ਰੀਝ ਪੂਰੀ ਕੀਤੀ ਦੇਵ ਵੀਰ ਨੇ ਪ੍ਰਮਾਤਮਾ ਲੰਬੀਆਂ ਉਮਰਾਂ ਦੇਵੇ ਤੰਦਰੁਸਤੀ ਦੇਵੇ ❤ ਪ੍ਰੀਵਾਰ ਨੂੰ ❤❤
@amazingclub1666
@amazingclub1666 2 ай бұрын
😢😢😢😢😢😢 ਦਿਲ ਨੂੰ ਬਹੁਤ ਹੀ ਝਿਂਜੋੜ ਕੇ ਰੱਖ ਦੇਣ ਵਾਲਾ ਸੀਨ ਹੈ। ਵੇਖ ਕੇ ਬਹੁਤ ਹੀ ਰੋਣਾ ਆਇਆ। ਅੱਕਲ ਜੀ ਨੂੰ ਵੇਖ ਕੇ ਇੱਦਾਂ ਲੱਗਾ ਜਿਵੇਂ ਸੱਚ ਹੀ ਵਾਪਿਸ ਆ ਗਏ ਹੋਣ।ਦੇਵ ਵੀਰੇ ਪ੍ਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ।❤❤❤❤❤
@amritrai2389
@amritrai2389 2 ай бұрын
ਦੇਵ ਵੀਰ ਬਹੁਤ ਬਹੁਤ ਮੁਬਾਰਕਾਂ ਅਮਰ ਵੀਰ ਦੇ ਵਿਆਹ ਦੀਆਂ ਸਾਰੇ ਪਰਿਵਾਰ ਨੂੰ ਦੁਨੀਆਂ ਤੇ ਪਹਿਲਾਂ ਭਰਾ ਦੇਖਿਆ ਜਿਹਨੇ ਪੁੱਤ ਵਾਂਗ ਆਪਣੇ ਭਰਾ ਦਾ ਵਿਆਹ ਕੀਤਾ ਭਾਬੀ ਨੇ ਵੀ ਮਾਂ ਬਣ ਕੇ ਸਾਥ ਦਿੱਤਾ ਅਮਰ ਵੀਰ ਬਹੁਤ ਭਾਗਾਂ ਵਾਲਾ ਆ ਰੱਬ ਰੂਪ ਭਾਬੀ ਤੇ ਪਿਉਂ ਵਰਗਾ ਭਰਾ ਆ ਸੱਚੀ ਦਿਲ ਖੁਸ਼ ਹੋ ਗਿਆ ਤੁਹਾਡਾ ਵਿਆਹ ਦੇਖ ਕੇ ਰਾਜੇ ਮਹਾਰਾਜੇ ਵੀ ਫੇਲ ਕਰ ਦਿੱਤੇ ਲਸਟ ਵਿੱਚ ਤੇ ਧਾਹਾਂ ਨਿਕਲ ਗਈਆਂ ਬਾਪੂ ਦਾ ਸੀਨ ਦੇਖ ਕੇ ਰੱਬ ਅੱਗੇ ਅਰਦਾਸ ਕਰਦੇ ਤੁਹਾਡੇ ਪਰਿਵਾਰ ਨੂੰ ਕਦੇ ਕਿਸੇ ਦੀ ਨਜ਼ਰ ਨਾਂ ਲੱਗੇ ਰੱਬ ਲੰਬੀਆਂ ਉਮਰਾਂ ਬਖ਼ਸ਼ੇ ਦੋਨੋਂ ਭਰਾਵਾਂ ਦੀਆਂ ਮਾਂ ਰੱਬ ਦਾ ਦੂਜਾ ਰੂਪ ਭਾਬੀ ਨੂੰ ਹੱਸ ਦੀ ਵੱਸਦੀ ਰੱਖੇ
@Amritpal-np7du
@Amritpal-np7du 2 ай бұрын
ਅਮਰ ਵੀਰੇ ਦਾ ਵਿਆਹ ਦੇਖ ਕੇ ਬਹੁਤ ਖੁਸ਼ੀ ਹੋਈ ਪਰਮਾਤਮਾ ਜੋੜੀ ਨੂੰ ਖੁਸ਼ ਰੱਖੇ ਪਰਮਾਤਮਾ ਅਮਰ ਵੀਰੇ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ❤❤❤❤❤❤
@Surindersingh-i8q7g
@Surindersingh-i8q7g 2 ай бұрын
ਦੇਵ ਪੀਰ ਜੀ ਰੱਬ ਤੁਹਾਡੇ ਵਰਗਾ ਵੀਰ ਸਾਰਿਆਂ ਨੂੰ ਦੇਵੇ ਬਾਪੂ ਜੀ ਦੇ ਐਂਟਰੀ ਕਰਵਾ ਕੇ ਤੁਸੀਂ ਦਿਲ ਜਿੱਤ ਲਿਆ ਬਹੁਤ ਭਾਵਕ ਹੋਇਆ ਮਨ ਬਾਪੂ ਜੀ ਨੂੰ ਦੇਖ ਕੇ ਤੁਸੀਂ ਕੋਈ ਕਮੀ ਨਹੀਂ ਸੀ ਛੱਡੀ ਪਿਓ ਵਾਲੇ ਫਰਜ ਨਿਭਾਉਣ ਚ ਪਰ ਜਦ ਬਾਪੂ ਜੀ ਆਏ ਤਾਂ ਇੰਝ ਲੱਗਿਆ ਘੇਰ ਆਪਾਂ ਆ ਗਿਆ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭 ਹਰ ਇੱਕ ਅੱਖ ਰੋਈ ਹੋਣੀ ਆ ਬਾਪੂ ਨੂੰ ਆਉਂਦਾ ਵੇਖ ਕੇ
@GurmailkaurGurmailkaur-d5h
@GurmailkaurGurmailkaur-d5h 2 ай бұрын
ਗੁਰਪ੍ਰੀਤ ਬਾਈ ਆ ਗਿਆ ਵਿਆਹ ਚੋਂ ਦੇਵ ਵੀਰੇ ਏਦਾਂ ਲਗਾ ਕੇ ਖੁਦ ਰੱਬ ਨੇ ਚਰਨ ਪਾ ਤੇ ਹੋਣ ❤️❤️❤️🙏🏼🙏🏼🙏🏼🙏🏼🙏🏼
@rupinderpalsingh7392
@rupinderpalsingh7392 2 ай бұрын
Very emotional .. ਅੱਥਰੂ ਰੁਕ ਨਹੀਂ ਸੀ ਰਹੇ ,, ਜਿਨ੍ਹਾਂ ਦੇ ਤੁਰ ਗਏ ਇਹ ਤਾਂ ਸਿਰਫ ਉਹਨਾਂ ਨੂੰ ਹੀ ਪਤਾ ,,ਬਾਅਦ ਵਿੱਚ ਕੀ ਬੀਤਦੀ ਏ ।
@panjusingh55
@panjusingh55 2 ай бұрын
😢😢😢😢
@kamalpreetkaur6251
@kamalpreetkaur6251 2 ай бұрын
😢😢😢
@ParveshRani-e9c
@ParveshRani-e9c 2 ай бұрын
Mza aa gya viyah vekh ke
@jashangagan4314
@jashangagan4314 2 ай бұрын
Ryt g mere vi papa hani
@poojajanotra6450
@poojajanotra6450 2 ай бұрын
😢😢
@parneetk-xi4jn
@parneetk-xi4jn 2 ай бұрын
ਅਮਰ ਦੇ ਵਿਆਹ ਦੀ ਸਾਰੇ ਪਰਿਵਾਰ ਨੂੰ ਬੁਹਤ ਬੁਹਤ ਬੁਹਤ ਵਧਾਈਆਂ ਹੋਣ ਜੀ ਵੱਡੇ ਵੀਰ ਜੀ ਨੇ ਤੇ ਮਿੰਦੋ ਭਾਬੀ ਜੀ ਨੇ ਬਹੁਤ ਵਧੀਆ ਫਰਜ਼ ਨਿਭਾਇਆ ਗੁਰੂ ਰਾਮਦਾਸ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਅੰਬਾਨੀਆ ਅਡਵਾਨੀਆ ਦੇ ਵਿਆਹਾਂ ਨੂੰ ਵੀ ਪਰੇ ਕਰ ਦਿੱਤਾ 🙏🙏🙏❤❤❤💯
@shaminderjeetkaur9147
@shaminderjeetkaur9147 2 ай бұрын
ਕੁਝ ਪਲ ਏਹੋ ਜਿਹੇ ਹੁੰਦੇ ਜਦੋਂ ਕੁਝ ਵੀ ਕਹਿਣ ਲਈ ਸ਼ਬਦ ਮੁੱਕ ਜਾਂਦੇ ਹਨ. Salute to ਦੇਵ ਦੇਵਗਨ. ਵਾਹਿਗੁਰੂ ਤੁਹਾਡੀ family ਤੇ ਹਮੇਸ਼ਾ ਮਿਹਰ ਬਣਾਈ ਰੱਖਣ 🙏🙏
@happyfamily12122
@happyfamily12122 2 ай бұрын
ਸਾਰਿਆਂ ਨੂੰ ਵਿਆਹ ਦੀਆਂ ਲੱਖ ਲੱਖ ਵਧਾਈਆਂ ਵੀਰ ਜੀ ਬਾਪੂ ਵਾਲਾ ਸੀਨ ਦੇਖ ਕੇ ਤਾਂ ਅਥਰੂ ਵੀ ਨਹੀਂ ਰੁਕੇ 🙏🙏
@jaswinderkaur6967
@jaswinderkaur6967 2 ай бұрын
ਗੁਰਪ੍ਰੀਤ ਵੀਰ ਜੀ ਨੂੰ ਵੇਖਕੇ ਮਨ ਖੁਸ਼ ਹੋ ਗਿਆ ਖੁਦ ਰੱਬ ਆਇਆ ਹੈ ਜੀ ਵਿਆਹ ਤੇ ਹਮੇਸ਼ਾ ਖੁਸ਼ ਰਹੋ
@punjabap139
@punjabap139 2 ай бұрын
Bilkul sahi keha tusi sari marriage di shaan c
@ishantindiangamer
@ishantindiangamer 2 ай бұрын
ਦੇਵ ਵੀਰ ਨੇ ਧਰੋਆ ਦਿੱਤਾ ਸਾਨੂੰ ਵੀ ਆਪਣੇ ਪਾਪਾ ਦੀ ਯਾਦ ਆ ਗਈ ਯਾਰ ਤੁਹਾਡਾ ਵੀਰ ਸਭ ਦੂਰ ਦੇਵੇ ਔਰ ਤੁਹਾਡੇ ਵਰਗਾ ਪੁੱਤਰ ਸਭ ਨੂੰ ਦੇਵੇ ਪਰ ਸਾਡੇ ਵਰਗਾ ਲਾਈਫ
@eazycookingpunjabi2095
@eazycookingpunjabi2095 2 ай бұрын
End ਤੇ ਤਾਂ emotional ਕਰਤਾ ਹੰਜੂ ਨੀਂ ਰੁਕ ਰਹੇ ਸੀ ਤੁਸੀਂ ਤਾਂ ਮਾਂ ਬਾਪ ਦੇ ਲਾਇਕ ਸਪੁਤਰ ਹੈ ਪਰਮਾਤਮਾ ਥੋਨੂੰ ਬਹੁਤ ਬਹੁਤ ਤਰੱਕੀਆਂ ਦੇਵੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਫੈਮਲੀ ਨੂੰ 🎉
@jeevandeepkaur709
@jeevandeepkaur709 2 ай бұрын
amar tuc bahut kismat wale ho jis nu enha acha bhara milya...jo peo tu v vadh ke karaz kr kr reha...waheguru ji tuhade sare parivaar da pyr enjh hi bnai rakhe ❤🙌🥰
@preetsandhu9813
@preetsandhu9813 2 ай бұрын
Dev veer ji thade Varga koi nhi bn skda love u veere ❤🎉😊God bless u
@pardeepaulakh4871
@pardeepaulakh4871 2 ай бұрын
Very emotional ❤❤❤ no wards #ਜਿਸ ਤਨ ਲਾਗੇ ਸੋ ਤਨ ਜਾਣੇ 😢😢😢
@harkieethar2149
@harkieethar2149 2 ай бұрын
ਰਾਜੇ ਮਹਾਰਾਜੇ ਦੇ ਵੀ ਇਦਾ ਦੇ ਵਿਆਹ ਹੁੰਦੇ ਜ਼ਿਆਦਾ ਦੇਵ ਵੀਰੇ ਨੇ ਅਮਰ ਵੀਰੇ ਦਾ ਕੀਤਾ ਹੈ ਵਾਹਿਗੁਰੂ ਦੋਵੇਂ ਭਰਾਵਾਂ ਪਿਆਰ ਬਣਾਈ ਰੱਖੇ ਤੁਹਾਡੇ ਸਾਰੇ ਪਰਿਵਾਰ ਬਹੁਤ ਬਹੁਤ ਵਧਾਈ ਹੋਵੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉🎉🎉🎉🎉🎉
@MANDEEPKAUR-zy8up
@MANDEEPKAUR-zy8up 2 ай бұрын
ਸਹੀ ਗੱਲ ਏ ਪਰਮਾਤਮਾ ਸਾਰਿਆ ਨੂੰ ਏਦਾ ਦੇ ਭਰਾ ਦੇਵੇ ਏਨਾ ਪਿਆਰ ਕਰਨ ਵਾਲਾ ਅਮਰ ਤੇ ਮਨਪ੍ਰੀਤ ਬੁਹਤ ਕਿਸਮਤ ਵਾਲੇ ਨੇ
@Amandeep-oo9ep
@Amandeep-oo9ep 2 ай бұрын
Wahyguruji hamesha khush Rkhna and chardi kala ch rakhna is priwar nu🙏🏻🙏🏻😍 Loka di buri nazeer to bchana ❤
@RupinderKaur-yb6ve
@RupinderKaur-yb6ve 2 ай бұрын
Kon ne aa ? Plz tell me
@anjalisoni2840
@anjalisoni2840 2 ай бұрын
Right
@NarinderKaur-p6h
@NarinderKaur-p6h 2 ай бұрын
ਇਸੇ ਤਰਾਂ ਸਾਰੇ ਪਰੀਵਾਰ ਨੂੰ ਚੜਦੀ ਕਲਾ ਚ ਰਖਣਾ ਏਕਤਾ ਬਣਾੲਈ ਰਖਣੀ ਵਾਹਿਗੁਰੂ ਜੀ
@punjabap139
@punjabap139 2 ай бұрын
Punjab da sab tu wadia viaah , pehla kade ni dekhiya, last very heart touching emotional moment c eda lagda c jive tuhade papa sachi aa gaye hun sirf jaan pauni baki c , Amar deep jodi bht sohni aa 💖
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 ай бұрын
😢 ਦਿਲ ਬਹੁਤ ਰੋ ਰਿਹਾ ਹੈ ਇਹ ਪਲ ਦੇਖਕੇ ਜੀ।
@varinderkaurwalia5736
@varinderkaurwalia5736 2 ай бұрын
Bahut pyeri party ji but bappu ji wala sceane dekh ke sachi rona bahut aa reha no words love your all family hamesha thuda pyera es tera baniya rehe❤❤❤❤❤❤
@balreetkaur3127
@balreetkaur3127 2 ай бұрын
ਬਹੁਤ ਵਧੀਆ ਜੀ ਸਲੂਟ ਆ ਥੋਡੀ ਸੋਚ ਨੂੰ 😢😢 ਬਹੁਤ ਬਹੁਤ ਮੁਬਾਰਕਾਂ ਵੀਰ
@kulwantkaur9271
@kulwantkaur9271 2 ай бұрын
ਦੇਵ ਵਰਗਾ ਭਰਾ ਤੇ ਪੁੱਤ ਰੱਬ ਘਰ ਘਰ ਦੇਵੇ ਦੇਵ ਨੇ ਖ਼ੁਦ ਵੀ ਬਾਪ ਵਾਲੇ ਹਰ ਫਰਜ਼ ਨਿਭਾਏ ਆ ਹਰ ਘਰ ਵਿੱਚ ਨੂੰਹ ਪੁੱਤ ਦੇਵ ਤੇ ਮਿਦੋ ਵਰਗੇ ਹੋਣ
@satinderkaur8716
@satinderkaur8716 2 ай бұрын
😭😭😭😭😭😭😭😭😭miss u mummy g😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭mummy mera buhat yaad aundi aa 1vari ake milja 😭😭😭😭😭😭😭😭😭😭😭😭
@Mehak_vlog363
@Mehak_vlog363 2 ай бұрын
Sahi kihaa
@ronikasharma8063
@ronikasharma8063 2 ай бұрын
Veryyyyyy verryyyy Emotional scene Rona aa gya schi
@ParminderKaur-cp5gq
@ParminderKaur-cp5gq 2 ай бұрын
Jina dey koi apney jgg to chley jandey ona lai eh pal bardaasht krna bht oukha ho janda nd dil nu bht hi mjboot krna painda , kisey kisey point tey aak eh kmi jntk ho hi jandi hai , Fer bhi ,God bless u all nd new wedded couple 😊😊
@ShumwithA.s
@ShumwithA.s 2 ай бұрын
G sai kha apny jinky is duniya sy jaty h 🥺 wo kami mehsos kr skhty h mujhy bht bht yd ati h apny papa g hr koi pal wich yd a jandi h unki ❤i miss you Papa g
@ParminderKaur-cp5gq
@ParminderKaur-cp5gq 2 ай бұрын
M apney pehla papa ,fr 2 young brothers in 38 nd other 42 yrs fer mother, hun ethey dsso bnda ki krey ,pekeaan ch tino ladies ,tino ikko jiaan 😓😔 ,eh viyog bht burey hundey ney , Fer bhi kahida tera bhana meetha laagey 😔
@jaspreetbhullar8398
@jaspreetbhullar8398 2 ай бұрын
Last ਵਿੱਚ ਤਾਂ ਰੋਣਾ ਆ ਗਿਆ 😥 ਦੇਵ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਤੰਦਰੁਸਤੀਆਂ ਬਖ਼ਸ਼ਣ ❤🙏🏻 ਸੱਚੇ ਪਾਤਸ਼ਾਹ ਸਾਰੀ ਦੇਵਗਨ ਫੈਮਿਲੀ ਨੂੰ ਚੜ੍ਹਦੀ ਕਲਾ ਬਖਸ਼ੇ ❤️🙏🏻
@TejTurmari-r3w
@TejTurmari-r3w 2 ай бұрын
Nice veere bhut hi vadiya viah kita tusi apne bai da❤❤❤❤❤❤❤❤🎉🎉🎉🎉🎉🎉
@seemasharma3445
@seemasharma3445 2 ай бұрын
Mr. Dev Devgan, you're an extraordinary individual who has selflessly fulfilled a father's responsibilities to Amar and Manpreet. Your guidance and love have made you a true father figure to them. You're the backbone of the family, providing strength and support. Behind your success stands an equally amazing partner, Bhabi Mindo. Her love and dedication have made this possible. Together, you both are an inspiration.
@vibedesi1004
@vibedesi1004 2 ай бұрын
इस वीडियो का लास्ट पॉट मैं बार बार देखना चाहूँगी, इस पॉट को जितनी बार भी देखा अपने आँसू नहीं रोक पाई
@sudhamnirani5623
@sudhamnirani5623 2 ай бұрын
Dev vire schi hatss off you uncle kina proud kr rhe hon ge bire dilo blessings n thode lyi hmesha tuc khush rho te bure loka d njra to hmesha bch k rho
@sukhpalsingh9240
@sukhpalsingh9240 2 ай бұрын
Dev veer jo tusi kita oh World record bn giya . Ede function koi ni kar sakda .Eni mehnat koi ni kar sakda . Ede famous singer Master Saleem naal sari marriage. Gurlez akhtar / Gurnam bhullar etc nu surprise gift karna bahut waddi gall aa ❤❤. Salute aa Dev veer & Mindo Bhen 🎉🎉
@ramnamunish1801
@ramnamunish1801 2 ай бұрын
Schi duniya de roll model pta ni ki ki hunde ne mere tusi dono ho mindo and dev veere...RAB HMESHA CHADIYA KLAN CH RKHE TUHANU
@drcharanjitjassal1390
@drcharanjitjassal1390 2 ай бұрын
ਵੀਰ ਜੀ ਸੱਚੀ ਇਸ ਲਗਦਾ ਕਿ ਵਾਹਿਗੁਰੂ ਜੀ ਨੇ ਆਪ ਭੇਜ ਦਿੱਤਾ ‌ਹੋਵੇ🎉🎉 ਅੱਖਾਂ ਭਰ ਆਈਆਂ
@SkImmigration-o9j
@SkImmigration-o9j 2 ай бұрын
ਦੇਵ ਪੁੱਤ ਜਿਹੜਾ ਕੰਮ ਤੂੰ ਕਿਤਾ ਸ਼ਰਵਨ ਪੁੱਤ ਕਰ ਸਕਦਾ ਜਿਉਂਦੇ ਵਸਦੇ ਰਹੋ ਪੁੱਤਰੋ ਪਰਮਾਤਮਾ ਬਹੁਤ ਬਹੁਤ ਖੁਸ਼ ਰੱਖੇ ਮਾਂ ਨੂੰ ਪੁੱਤ ਹਮੇਸ਼ਾ ਖੁਸ਼ ਰਖੋ ❤❤❤❤❤❤❤❤❤❤
@baldishminhas4413
@baldishminhas4413 2 ай бұрын
Amar de viah di lakh lakh vadai hovey ji , last bala seen m pata nhi kini baar dekh lia , jini baar dekhia m bhut roi , baar baar dekhan nu dil karda , m apney kiney friends nu dasia tuade bare love you all family m canada tu aa g
@sarbjitkaur12309
@sarbjitkaur12309 2 ай бұрын
Very emotional ❤❤❤❤❤on wards #ਿਜਸ ਤਨ ਲਾਗੇ ਸੋ ਤਨ ਜਾਣੇ ਬਾਪੂ ਤੋ ਿਬਨਾ ਕੋਈ ਨਹੀ 😢😢😢😢😢
@SimmySharma-db9mx
@SimmySharma-db9mx 2 ай бұрын
Jina nu mircha lgdia lGan do devgan family di har videos world di best videos hundia zinde vasde raho devgan family vyah di sari family nu bot bot congratulations ji waheguru ji family vdahan ji 🙏🙏🙏❤️❤️❤️❤️❤️
@sharanjitkaur6641
@sharanjitkaur6641 2 ай бұрын
Dev ji Amar de viah deyan bahut bahut vadhayeean ji. Bapu wale scene ne ta sareya nu hi tula dita. Hasde raho. Khushian wande raho .love you entire family
@navdeepkaur7250
@navdeepkaur7250 2 ай бұрын
ਬਹੁਤ ਮੁਸ਼ਕਿਲ ਹੁੰਦਾ ਜਦੋ ਆਪਣੇ ਕੋਈ ਖ਼ਾਸ ਆਪਣੇ ਵਿੱਚ ਨਹੀਂ ਹੁੰਦਾ ਪਰ ਹੁੰਦਾ ਉਹੀ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ
@parmjeetkour2068
@parmjeetkour2068 2 ай бұрын
ਬਹੁਤ ਵਧੀਆ ਇਮੋਸ਼ਨਲ ਸੀਨ ਸੀ ❤❤❤❤
@DeepikaSharma-hq8jl
@DeepikaSharma-hq8jl 2 ай бұрын
Very emotional Anshu ruk nahi raha bhaiya aapko salute hai ❤❤
@bablitrehan3805
@bablitrehan3805 2 ай бұрын
Bhut emotional bhaji sada ta Rona hi nhi ruk reha c salute a veere tuhanu tc bhut Acha feel kraya apni family nu sare farm nibhaye
@Mehak_vlog363
@Mehak_vlog363 2 ай бұрын
. ਸੱਚੀ ਵੀਰੇ ਸੋਨੂੰ ਰੌਦਾ ਦੇਖ ਕੇ ਬਹੁਤ ਰੌਣਾ ਆਇਆ
@rajnikumariattri6686
@rajnikumariattri6686 2 ай бұрын
Same here
@HarmanSingh-dh1sd
@HarmanSingh-dh1sd 2 ай бұрын
😢😢😢
@MANDEEPKAUR-zy8up
@MANDEEPKAUR-zy8up 2 ай бұрын
😢😢😢😢
@Twinssisters143
@Twinssisters143 2 ай бұрын
Sachii ...bhut vadiya surprise c...is to uper hor kuch khaas surprise ho vi nahi skda c....eh surprise den wali uss soch nu salaam....hats off❤🙏👍
@jasssekhon9991
@jasssekhon9991 2 ай бұрын
Dav veer ji thode varga koi nhi ban sakda ..TC sare Farz pure kite .... Ek bapa bn ka ek brother bn ka ...thoda eda he pyr bnea rahe ............amar veere nd deep bhabhi ji thnu hamsa khush rakhe ....all family members bhutt vdya ......my favourite family ❤❤❤❤❤❤
@JaspreetJassrai
@JaspreetJassrai 2 ай бұрын
Amar veere da viyah vekh ke rooh khush ho gyi te last wich emotional v 😢🌹🌹🌹🙏🙏🙏🙏
@Kirpalsinghvlah
@Kirpalsinghvlah 2 ай бұрын
Veer jii tusi ta emotional hi kar dita... Menu v Ron hi aa giya...
@luckygrewwal261
@luckygrewwal261 2 ай бұрын
Very heart touching moments…Dev u r great…bhut Vdia viaah kitta Amar da…congratulations Devgun family
@GulabsinghKhana
@GulabsinghKhana 2 ай бұрын
Veere mera fust comment aa sachi mai bhout roi rab thonu hemesha kush rakhe gbu devgan family
@ramneekkaur3497
@ramneekkaur3497 2 ай бұрын
Bht emotional krta bro tu c... mere v papa hai ni mai apne viah te sab th jada ohna nu miss kita c.. aj tuhada aa surprise dekh k sach dil ro peya... waheguru hamesha khush rkhn tu c saareya nu
@sukhkaur8262
@sukhkaur8262 2 ай бұрын
Koi shabd ji reha boln layi rooh Ron lg gi vdo dekh k respect for dev devgan sir ene change brother o tusi kismat vale tuhade sare family member Jina kol.tusi o❤❤❤❤❤😢😢😢
@JaswinderKaur-nj1uf
@JaswinderKaur-nj1uf 2 ай бұрын
ਬੇਟਾ ਤੁਸੀਂ ਤੇ ਆਪਣੇ ਬਾਪੂ ਵਾਲਾ ਸੀਨ ਵਖਾ ਕੇ ਸਾਰਿਆਂ ਨੂੰ ਰਵਾਂ ਦਿਤਾ ਬਹੁਤ ਰੋਣਾ ਆਇਆ ਵਾਹਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰਖੇ
@GurvanshSingh-d4s
@GurvanshSingh-d4s 2 ай бұрын
Papa wala seen Bohot hi emotional ho gaya bohat roye sare eh dekh ke
@harpreetkaur-hv9mj
@harpreetkaur-hv9mj 2 ай бұрын
Bht wadiya ….Waheguru age ardas h ki eda da pio warga bhra raab sab nu deve wasde Raho dev n mindo ji tuc apne putt wangu ode Har ek cha pugai ..Waheguru Meher rakhe
@NoorKhan-kx2ci
@NoorKhan-kx2ci 2 ай бұрын
Favourite singer gurnam Bhullar mein gurnam Bhullar Di bahut badi fan a
@davinderdhillondaleke1406
@davinderdhillondaleke1406 2 ай бұрын
Gurnam bhullar Hira Banda hai ❤❤❤❤ Es de gaane (song) Ghar Beth ke vekh te sunn v sakde ❤🎉🎉
@ramanpreetkaur1061
@ramanpreetkaur1061 2 ай бұрын
Veere sacchi it’s speechless 👏🏼 Can’t stop my tears 😢
@VeenaAtri-ir1um
@VeenaAtri-ir1um 2 ай бұрын
Last mai emotional kar dita god bless you dev tere jaisa beta sub ko de bhagwan❤❤❤🎉🎉❤❤
@kamnahar8916
@kamnahar8916 2 ай бұрын
So sad very emotional dad’s not being there 😢but Dev veer you did so much dads responsibility as a older son well done I just couldn’t control my emotions I cried 😢so much but I proud of you as being older son and brother apna farz poora kita.💕🇨🇦🇨🇦🇨🇦🇨🇦
@Nishasurjit1928
@Nishasurjit1928 2 ай бұрын
Dev veere tuhade vrga insaan ma aapni life ch nhi dekheya aj de time ch koi ina chnga putt veer te husbnd ho skda jkin ni hunda rabb tuhanu hmesha chrdi klaa ch rakhe gbu all devgan famliy
@humawaseem2887
@humawaseem2887 2 ай бұрын
Heart touching 😢😢😢😢amar looks like his papa g❤❤❤❤
@Simaandseji
@Simaandseji 2 ай бұрын
🎉 very very congratulations devgan family nu 🎉💐🎁 USA
@ritusharma3375
@ritusharma3375 2 ай бұрын
Heart touching ...last moment's.. rona nahi ruk reha g..dev veer g tussi Kamal de veer ho g ..jisne chote bhai behen te mother Lai Inna kuch kita salute h g tuhanu...🎉🎉🎉🎉
@mehtabsingh9713
@mehtabsingh9713 2 ай бұрын
Bahut badhiya Dev veere very emotional scene god bless you Dev varga bro rab sab nu deve
@jasmailkaur5839
@jasmailkaur5839 2 ай бұрын
Very emotional last time no words dev beta gbu 😢 Rona nhi ruk reha thude verge dee putt rab sab nu deve ❤️❤️ congratulations to you all 🌹🌹🌹🌹🌹
@TajinderKaur-gs7qx
@TajinderKaur-gs7qx 2 ай бұрын
Bahut Kushi hoyi dev veere❤❤
@kairagrace5375
@kairagrace5375 2 ай бұрын
End of video is super best ❤❤❤God bless you all ..Wish you happiest wedding journey ❤❤❤🌴
@tamannadhiman1274
@tamannadhiman1274 2 ай бұрын
Last mein rula diya..❤❤
@kuldipkaurkuldip165
@kuldipkaurkuldip165 2 ай бұрын
Bahut bahut mubaraka ji devgan family nu🎉🎉🎉Mafia style viah keeta Wadde veer nikke veer da Dil khush ho gya dekh ke🎉🎉🎉🎉🎉🎉🎉
@Sukhdeep-o7z
@Sukhdeep-o7z 2 ай бұрын
Dev veree bhraaa howe tare vrga❤❤❤❤❤❤❤
@GurmeetKaur-fi1yu
@GurmeetKaur-fi1yu 2 ай бұрын
😭😭😭 very emotional ji God bless you ji
@PardeepSingh-kh3ir
@PardeepSingh-kh3ir 2 ай бұрын
Very nice jodi perfect jodi amarpal Singh ji bohot bohat mubark congratulations 😊😊
@JyotiVerma-yi9oj
@JyotiVerma-yi9oj 2 ай бұрын
Sachi Dil khush hunda is family nu dekh k hmesha eda hi khush rho
@gurpalsingh2266
@gurpalsingh2266 2 ай бұрын
I have no words for u dav bro aje kale d time tae koii apne bro nl ehna nhii karda tusi dil d nhi rooh d badsah hooo
@daljeetkaur7465
@daljeetkaur7465 2 ай бұрын
Very emotional Bahut heart touching ❤
@SukhRehat-ss9ck
@SukhRehat-ss9ck 2 ай бұрын
dav veer ji tusi Rab da Roop ho ❤❤God bless you
@GurmailkaurGurmailkaur-d5h
@GurmailkaurGurmailkaur-d5h 2 ай бұрын
ਦੇਵ ਵੀਰੇ ਧੰਨ ਆ ਤੂੰ ਬਾਪ ਦੀ ਕਮੀ ਵੀ ਪੂਰੀ ਕੀਤੀ ਪਰ ਮਨ ਭਰ ਗਿਆ 😢
@shilpagheek4098
@shilpagheek4098 2 ай бұрын
Dev Veera tuhade varga bhra te Mindo bhabhi varga koi nhi h . Iove you baba g always bless u
@RinkuRajput-r5g
@RinkuRajput-r5g 2 ай бұрын
aese Babi pra sb nu mile❤❤
@RajvirGoraya
@RajvirGoraya 2 ай бұрын
Miss u dad raba kada vichara ve malya dya kar a seen wakha ka mera man bohat roya miss u dad😢😢😢😢😢😢😢😢😢😢😢😢😢
@PreetKaur-jx1oo
@PreetKaur-jx1oo 2 ай бұрын
Bhut he emotional krta end te dil nu shu liya😔
@anhadmaan3746
@anhadmaan3746 2 ай бұрын
Waooooooo End ch ta bilkul Sira e la ta 🎉❤😊
@kkaur5881
@kkaur5881 2 ай бұрын
Congratulations Devgun family 🎉🎉😢😢
@prathammehra4146
@prathammehra4146 2 ай бұрын
World best marriage 🤗god bless all fmly Congraturations sareya nu 💓💞
@ParminderKaur-cp5gq
@ParminderKaur-cp5gq 2 ай бұрын
Dev eh surprize sb to vdda nd powerful c ,tusi sachmuch baap da hth sb de sir tey lia ditta ,shabaash ......
@kulwinderkaur393
@kulwinderkaur393 2 ай бұрын
Very very nice eda da viah pahli bar dekiya waheguru ji tuhanu hmesha khush rakhe 🙏🙏❤️😢😢😢😢😢😢
@urmilakakkar7907
@urmilakakkar7907 2 ай бұрын
Dev veere bhraaa howe taa thode vrga mere bapu nu gye 4month hogye last ch rona hi chup.ni.hoya tusi ah sab last chnkrke dil jit lita
@rajinderkaur7688
@rajinderkaur7688 2 ай бұрын
Dev phaji proud of menu apne mummy daddy jaada aa gaye❤
@2024desh.punjab
@2024desh.punjab 2 ай бұрын
Very emotional main buhat roee God bless you. Dev and all family
@ManpreetKaur-in7zq
@ManpreetKaur-in7zq 2 ай бұрын
Sachi mai ta dekh k uncle ji ohna nu roan hi lag gyi sachi kinna emotional 😢 c eh sabh 😢😢
@kaurparmjeet1437
@kaurparmjeet1437 2 ай бұрын
Veere daddy g wala clip dekh k bht roi kyunki mere te mammi papa dono n sadde kol 😭😭😭😭😭😭😭
@Satinder-nm2rc
@Satinder-nm2rc 2 ай бұрын
Mere v nahi bhan bhai v ni
@kaurparmjeet1437
@kaurparmjeet1437 2 ай бұрын
@@Satinder-nm2rc mere b bs ek bhai he
@randeepgrewal5638
@randeepgrewal5638 2 ай бұрын
Dii tusi pama dii ho
@kaurparmjeet1437
@kaurparmjeet1437 2 ай бұрын
@@randeepgrewal5638 hnji m param a Italy ton
@randeepgrewal5638
@randeepgrewal5638 2 ай бұрын
Dii mai france to
@gurmalsingh6173
@gurmalsingh6173 2 ай бұрын
God bless you bhot sohna sapryiz dita tusi
@TarsemSingh-ro2eo
@TarsemSingh-ro2eo 2 ай бұрын
Dev vera Tara varga koi nhi love you veera God bless you ❤❤❤❤❤❤❤❤❤❤
@ParminderKaur-gw3on
@ParminderKaur-gw3on 2 ай бұрын
Seriously dev veere har koi tuhade wang ghar ny saamb sakda....salute you
@nanditasalaria5265
@nanditasalaria5265 2 ай бұрын
Dev mindo ji👌👌👌👌👌👌
@RupinderKaur-v9o
@RupinderKaur-v9o 2 ай бұрын
Haye veere aina rina aaya bapu wala seen dekh sachi dhaaha niklia😢😢😢😢😢😢😢ik jaan e nhi wich j rabb thode time lyi jaan pa dinda 😢😢😢😢😢
@mixervideos841
@mixervideos841 2 ай бұрын
Very IMOTANIOL verre jo tusi kita h koi v bhara nahi kar sakda🎉🎉
@ਹਰਦੀਪਸਿੰਘ-ਯ4ਗ
@ਹਰਦੀਪਸਿੰਘ-ਯ4ਗ 2 ай бұрын
❤ ❤ ਦੇਵ ਗੰਨ ਵੀਰ ਸਾਡੀ ਸਾਰੀ ਹੀ ਫੈਮਲੀ ਵੱਲੋਂ ਤੁਹਾਡੀ ਸਾਰੀ ਹੀ ਫੈਮਲੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਹੀ ਫੈਮਲੀ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਹੀ ਫੈਮਲੀ ਵਿੱਚ ਇਸ ਤੋਂ ਦੁੱਗਣਾ ਗੂੜਾ ਪਿਆਰ ਵੱਧੇ ਵਾਹਿਗੁਰੂ ਜੀ ❤ ❤
@jauradeep
@jauradeep 2 ай бұрын
Ajj tk đi ❤❤❤❤ the best video ever 🫶🏻❤️
@Baghban10
@Baghban10 2 ай бұрын
Huge congratulations to Mido Devgan privar nu. From Harminder Kaur Hakimzada uk 🎉🎉🎉🎉❤❤❤
@Sukhdeep-o7z
@Sukhdeep-o7z 2 ай бұрын
Dev veer ji 🙏 TUSI GREAT HO❤❤❤❤❤❤❤❤❤❤❤❤❤❤❤❤❤
AMAR & DEEP FULL RECEPTION PARTY | PART 1
1:01:14
Mr Mrs Devgan
Рет қаралды 288 М.
REAL or FAKE? #beatbox #tiktok
01:03
BeatboxJCOP
Рет қаралды 18 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
To Brawl AND BEYOND!
00:51
Brawl Stars
Рет қаралды 17 МЛН
So Cute 🥰 who is better?
00:15
dednahype
Рет қаралды 19 МЛН
513 Gurnam's Wedding
5:04
School of Children
Рет қаралды 264 М.
AMAR & DEEP FULL RECEPTION PARTY | PART 2
58:35
Mr Mrs Devgan
Рет қаралды 161 М.
VLOG.8 FAMILY INTRODUCTION | MR MRS DEVGAN
13:54
Amar Devgan
Рет қаралды 496 М.
REAL or FAKE? #beatbox #tiktok
01:03
BeatboxJCOP
Рет қаралды 18 МЛН