ਅਮਰੀਕਾ 'ਚ ਸਿੱਖ ਲੀਡਰਾਂ ਦੀ ਰੇਕੀ ਦੀਆਂ ਵੀਡੀਓ ਨਸ਼ਰ ਹੋਈਆਂ Talking Punjab Episode 70

  Рет қаралды 10,088

Satluj TV

Satluj TV

Күн бұрын

#TNR #TransNationalRepression #Sikhs #SikhsInUSA #usa #india #modi #Education #study #upsc #upscexam #upscprelims #news #breaking #viral #punjab #satlujnetwork #satlujtv #politics #humanrights #sikhnews #canada #akalidal #akaltakhat #talkingpunjab #surindersingh #californiasikhs #bayareasikhs #nikhilgupta

Пікірлер: 137
@innocenthappy3795
@innocenthappy3795 Ай бұрын
ਵਾਹਿਗੁਰੂ ਜੀ ਚਾਹੇਂ ਮੈਂ ਸਿੱਖ ਨਹੀਂ ਪਰ ਦਸਤਾਰ ਜ਼ਰੂਰ ਸਜਾਉਂਦਾ ਹਾ ਪਰ ਦੁਸ਼ਮਣ ਨੂੰ ਭਾਜ਼ੀ ਦੁੱਗਣੀ ਮੋੜਾਂਗਾ😢😢😢😢
@Reckless5115Mohie
@Reckless5115Mohie Ай бұрын
ਦਸਤਾਰ ਸਹੀ ਲਿਖੋ ਵੀਰ 💯✍️👍
@baljinderbanipal3438
@baljinderbanipal3438 29 күн бұрын
ਦੁਸ਼ਮਣ ਕੋਣ ਹੈ ਜੀ ??
@GurmeetSingh-fl5uj
@GurmeetSingh-fl5uj Ай бұрын
Khalistan zindabad
@amriksingh8369
@amriksingh8369 Ай бұрын
Waheguru ji. May waheguru bless Sikh regiment out side India.
@MaanSingh-rt6gt
@MaanSingh-rt6gt Ай бұрын
ਜਿਉਂਦੇ ਵਸਦੇ ਰਹੋ ਬਾਈ ਸੁਰਿੰਦਰ ਸਿੰਘ
@SukhchainSinghBatth-m5j
@SukhchainSinghBatth-m5j Ай бұрын
KHALISTAN INTERNATIONAL SIKH HOMELAND 🎉🎉🎉🎉🎉
@FlopJat
@FlopJat Ай бұрын
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ॥
@live2strive
@live2strive 29 күн бұрын
Naah 😂
@kewalsinghthandi4086
@kewalsinghthandi4086 Ай бұрын
ਹਰ ਪੰਜਾਬੀ ਨੂੰ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਬੋਲੀ ਨੂੰ ਬਚਾਉਣ ਲਈ ਜਾਗਰੂਕ ਹੋਣ ਦੀ ਜਰੂਰਤ ਹੈ। ਪੰਜਾਬੀਓ ਓ ਪੰਜਾਬੀਓ ਆਓ ਜ਼ਰਾ ਵਿਚਾਰੀਏ 47 ਵਿੱਚ ਪੰਜਾਬ ਨੂੰ ਕਿਵੇਂ ਗੁਲਾਮ ਰਖਣ ਲਈ ਹਿੰਦੂ ਲੀਡਰਸ਼ਿਪ ਨੇ ਕੀ ਕਤਾ। ਉਦੋਂ ਤਿੰਨ ਪੋਲੀਟੀਕਲ ਪਾਰਟੀਆ ਸਨ, ਕਾਂਗਰਸ ਨਹਿਰੂ+ ਕੋ, ਕੌਮਨਿਸਟ ਨਮੂਦਰੀਪਾਦ ਅਤੇ ਅਕਾਲੀ ਮਾਸਟਰ ਇਹ ਪਾਰਟੀ. ਇਨਾਂ ਸੱਭ ਦੇ ਲੀਡਰ ਬ੍ਰਾਹਮਣ ਸਨ। 2-ਪੁਆਂਇਟ) ਪੰਜਾਬ ਤੇ ਬੰਗਾਲ ਦੋਵੇ ਪ੍ਰਾਤ ਭਾਰਤ ਦੇ ਵਡੇ ਪ੍ਰਾਤ ਸਨ ਇਨਾਂ ਵਿੱਚੋ ਸਿੱਖ ਭਾਵੇ ਘਟ ਗਿਣਤੀ ਵਿੱਚ ਸਨ ਪਰ ਸੱਭ ਤੋ ਅਮੀਰ ਸਨ, ਮੁਸਲਮਾਨ ਬਹੁ ਗਿਣਤੀ ਸਨ, ਡੈਮੋਕ੍ਰੇਸੀ ਵਿੱਚ MP ਅਦਾਰਤ ਪਾਰਲੀਮੈਂਟ ਵਿੱਚ ਜ਼ਿਆਦਾ ਹੋਣ ਕਾਰਨ PM ਵੀ ਹੀ ਇਨਾਹ ਸੂਬਿਆਂ ਵਿੱਚੋ ਹੀ ਹੋਣਾ ਸੀ ਤੇ ਹੋਣਾ ਵੀ ਮੁਸਲਮਾਨ ਸੀ। ਹਿੰਦੂ ਲੀਡਰਸ਼ਿਪ ਨੂੰ ਇਹ ਲਗਾ ਕਿ ਅਸੀਂ ਤਾਂ ਫਿਰ ਗੁਲਾਮ ਦੇ ਗੁਲਾਮ ਹੀ ਰਹੇ ਇਸ ਲਈ ਹੀ ਪੰਜਾਬ ਦੀ ਵੰਡ ਹੋਈ ਤੇ ਲੜਾਈਆਂ ਵੀ ਪੰਜਾਬ ਬੌਰਡਰ ਤੇ ਪੰਜਾਬ ਨੂੰ ਹੀ ਤਬਾਹ ਕਰਨ ਲਈ ਹੀ ਸਨ ਤੇ ਹੁਣ ਵੀ ਜੋ ਕੁਝ ਹੋ ਰਿਹਾ। ਪੰਜਾਬੀਓ ਓ ਪੰਜਾਬੀਓ ਬਿਪਰਬਾਦ ਨੂੰ ਸਮਣ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਅਪਣਿਆਂ ਵਿੱਚੋਂ ਅਪਣਾਇਆ ਤੇ ਬਿਗਾਨਿਆ ਨੂੰ ਪਛਾਣੀਏ।ਪੰਜਾਬੀਓ ਇਕ ਜੁਟ ਹੋ ਜਾਓ ਗੁਰੂ ਨਾਲ ਜੁੜੋ,ਨਹੀ ਤਾਂ ਖੁਆਰ ਹੋਏ ਹਾਂ ਤਾਂ ਹੋਰ ਹੋਵਾਗੇ। ਅਪਣਾ ਘਰ ਬਨਾਮ❤ ਖਾਲਿਸਤਾਨ ਜਾਂ ਆਜ਼ਾਦ ਪੰਜਾਬ।
@Reckless5115Mohie
@Reckless5115Mohie Ай бұрын
ਖਾਲਿਸਤਾਨ ਜ਼ਿੰਦਾਬਾਦ ਜੀ 🦅⚔️
@jarnailsingh1731
@jarnailsingh1731 28 күн бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਖਾਲਸਾ ਜੀ ਨੂੰ।
@user-sn1kv4et2x
@user-sn1kv4et2x 29 күн бұрын
ਵੀਰ ਜੀ ਤੁਹਾਡੀ ਸੋਚ ਨੂੰ ਸਮਰਪਿਤ ਹਾ ਧੰਨਵਾਨ
@user-hw6yq4it5u
@user-hw6yq4it5u Ай бұрын
ਬੇਟਾ ਜੀ ਆਪ ਨੂੰ ਸੁਣਕੇ ਚਾ ਚੜ ਜਾਂਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਆਪ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਹੈ ਜੀ
@rjdsng2172
@rjdsng2172 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 'ਪਾਜੀ ਸੁਰਿੰਦਰ ਸਿੰਘ ਜੀ 'ਹੁੰ ਇਕ ਨਵਾਂ ਸੋਸ਼ਆਂ ਚਲ ਰਹਿਆ ਹੈ ਰਵਿਦਾਸ ਭਗਤ ਜੀ ਦਾ ਕੇ ਉਸ ਨੁ ਗੁਰੂ ਦਾ ਦਰਜਾ ਦਿੱਤਾਃ ਜਾਵੇ ਤੇ ਬਾਗੀ ਹੋਏ ਅਕਾਲੀ ਏਨਾ ਸਬ ਦੇ ਪਿੱਛੇ ਦੁਸਮਣ ਨੇ ਨਵੀ ਚਾਲ੍ ਚੱਲੀ ਹੈ
@KhalsaRaj1799
@KhalsaRaj1799 28 күн бұрын
ਜੇ ਇਨਵੈਸਟੀਨੇਸਨ ਚੱਲ ਰਹੀ ਏ ਫਿਰ ਫੁਟੇਜ ਜਨਤਕ ਕਿਓਂ ਕਰੀ ਭਾਈ ਸਾਬ 🤫
@jasleenjjjs2611
@jasleenjjjs2611 Ай бұрын
It might be the last phase of our freedom battle, but it's also the most dangerous one. Every Sikh in every corner of the world needs to stand united against the nefarious enemy. It's the darkest before dawn. Waheguru ji ka Khalsa Waheguru ji ki Fateh 🙏🏻 Khalistan Zindabad ji 🙏🏻
@ssimba2785
@ssimba2785 Ай бұрын
@jasleenjjs If I'm not mistaken the Sikhs who want Khalistan are in minority and majority are against it. And those who wants Khalistan are mostly Jats how come? Do you know how many Sikhs are in Bangladesh? Just 100..Where are the Sikhs of Afghanistan and Pakistan? Why don't U F claim those parts too? You Khalistan's are barking up the wrong tree.
@jasleenjjjs2611
@jasleenjjjs2611 29 күн бұрын
@ssimba2785 It seems you're a headline reader who doesn't believe in exploring the reality existing outside your bowl of stale water in which you are going round and round thinking you've seen the world. I feel sorry that your bubble of information is so constricted. So, which data have you been fed in your little bowl and by which source? Think they didn't tell you about successful referendums in favour of freedom for the Sikhs, held in much bigger players in the World than Afghanistan and Pakistan- I.e. USA, Australia, Canada, Argentina ( soon to be) to name a few. Don't panic. Afghanistan and Pakistan too are on the list once the World Court has dealt with the case of crimes like bribing Taliban to kill sikhs in both these countries is concluded. Thank you for taking the time to share your comments, however misplaced they might be. 😊
@SatpalVerma000
@SatpalVerma000 29 күн бұрын
​@ssimba2785 Pakistan UK Afghanistan Iraq Australia India aren't Sikh countries..country of Sikhs is Punjab illegally occupied by India. Muslims and Hindus have got their share in 1947 and 1966. Now get the &:$% of our share or would be dumb utte latt, ropestanis
@jasleenjjjs2611
@jasleenjjjs2611 29 күн бұрын
@@ssimba2785 What's the source of your data of majority or minority? Plucked out of thin air? Refrandums in many countries and constant protests against oppression in India reflects the real MAJORITY of Sikh sentiments for Justice and Freedom, which in one word translates as Khalistan.
@Sukhbirmehna
@Sukhbirmehna Ай бұрын
Waheguru ji ka khalsa Waheguru ji ki Fateh Bhai Surinder Singh ji
@SukhchainSinghBatth-m5j
@SukhchainSinghBatth-m5j Ай бұрын
Guru rakha🎉🎉🎉🎉🎉
@hardeepgosal6992
@hardeepgosal6992 Ай бұрын
Waheguru ji ka Khalsa waheguru ji ke Fateh Bless you 🙏🙏👍
@GurjantSingh-fx9ob
@GurjantSingh-fx9ob Ай бұрын
Waheguru ji 🙏⚔️⛳💯
@harpreetratan29
@harpreetratan29 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@PunjabPunjabi-g2c
@PunjabPunjabi-g2c Ай бұрын
ਵਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ❤
@FlopJat
@FlopJat Ай бұрын
ਵਾਹਿਗੁਰੂ ਜੀ ਮਿਹਰ ਕਰਿਓ ❤
@lovelysingh9973
@lovelysingh9973 Ай бұрын
Waheguru ji
@mannysingh4217
@mannysingh4217 Ай бұрын
Waheguru mehar kere ji 🙏
@harjantbrar8638
@harjantbrar8638 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸੁਰਿੰਦਰ ਸਿੰਘ ਜੀ
@Punjabisnotindia-1984
@Punjabisnotindia-1984 Ай бұрын
ਵੀਰ ਸੁਰਿੰਦਰ ਸਿੰਘ ਜੀ ਗੁਰੂ ਫਤਿਹ ਜੀ ਖਾਲਿਸਤਾਨ ਜ਼ਿੰਦਾਬਾਦ 🙏🙏
@thekingzofforbiddenkingdom4379
@thekingzofforbiddenkingdom4379 Ай бұрын
ਹੂੰਣ ਬਹੁਤ ਅਗਾਹ ਲੰਗ ਗਈ ਏ ਗੱਲਬਾਤ ਏਸ ਆਰ ਐਸ ਐਸ ਨਾਮ ਦੀ ਚਾਮਚੜਿੱਕ ਤਾਂ ਸਿੰਘਾਂ ਛਿੱਤਰਾ ਨਾਲ ਹੀ ਭਜਾ ਦੇਣੀ ਐ ਖਾਲਿਸਤਾਨ ਜਿੰਦਾਬਾਦ
@bahadursjjbjrtgngghn
@bahadursjjbjrtgngghn Ай бұрын
Only solution now vote for referendum and free Khalistan nothing less than Khalistan Khalistan ZINDABAAD
@ssimba2785
@ssimba2785 Ай бұрын
@bahadtgursjjbjr Please explain referendum where?
@SukhchainSinghBatth-m5j
@SukhchainSinghBatth-m5j Ай бұрын
Thanks all participants
@veerkamboj3402
@veerkamboj3402 Ай бұрын
Waheguru ji ka khalsa waheguru ji ki fateh
@amriksingh8369
@amriksingh8369 Ай бұрын
Many years ago when Rulada Singh came to u.k representing B J P said in private meeting Indian Sikhhs are in Indiian agencies control.
@KhalsaRaj1799
@KhalsaRaj1799 28 күн бұрын
ਵੀਰ ਸੁਰਿੰਦਰ ਸਿੰਘ ਜੀ ਬਾਕੀ ਸਾਰਾ ਪ੍ਰੋਗਾਮ ਬਹੁਤ ਵਧੀਆ 🙏
@jagtarsidhu3758
@jagtarsidhu3758 Ай бұрын
Referendum is the only solution. Waheguru sahib geo bless Sikhs with chardikla.
@live2strive
@live2strive 29 күн бұрын
Let’s all go back and fight the fight there
@ravikaur8640
@ravikaur8640 Ай бұрын
❤❤❤❤❤
@amarjitsaini5425
@amarjitsaini5425 Ай бұрын
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
@Rajvir.S.Dhillon
@Rajvir.S.Dhillon 29 күн бұрын
ਬਾਈ ਸੁਰਿੰਦਰ ਸਿੰਘ ਜੀ, ਜੇਕਰ ਸਿੱਖ ਕੌਕਸ ਵਾਲੇ ਸਹੀ ਹਨ ਤਾਂ ਇਸ ਕਿਤਾਬ ਦੇ ਲੇਖਕ ਅਤੇ ਪ੍ਰਕਾਸ਼ਕ ਨੂੰ ਅਦਾਲਤੀ ਕੇਸਾਂ ਰਾਹੀਂ ਗਲਤ ਸਾਬਿਤ ਕਿਉਂ ਨਹੀਂ ਕਰਦੇ ?? Sikh Caucus: Siege in Delhi, Surrender in Washington. Book by Pieter Friedrich. Kindly explain 🙏🏻
@patwal262
@patwal262 Ай бұрын
Khalistan Zindawad
@Charanjit4
@Charanjit4 Ай бұрын
🙏🙏🏻🙏🙏🏻🙏
@MewaSingh-q3f
@MewaSingh-q3f 29 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@balwindersingh-zh6oi
@balwindersingh-zh6oi Ай бұрын
ਵੀਰ ਸੁਰਿੰਦਰ ਸਿੰਘ ਸਤਿ ਸ੍ਰੀ ਅਕਾਲਿ ਜੀ
@indersidhu8541
@indersidhu8541 Ай бұрын
Dhanvaad surinder singh veer
@JasvirSingh-bn3nx
@JasvirSingh-bn3nx Ай бұрын
Waheguru kirpa karn sab teh 🙏
@GurjitSingh-yt2wx
@GurjitSingh-yt2wx Ай бұрын
Veer surinder singh ji ik tusi ta hai patarkar jo sach te chal aaa sach bolan to nai darda baki sikh patarkara to punjab di Aazadi di gal ni hondi veer surinder singh ji🙏🙏🙏👍
@ravikaur8640
@ravikaur8640 Ай бұрын
We love you veer je❤❤❤❤❤❤❤❤
@harsinghsingh7730
@harsinghsingh7730 29 күн бұрын
Very Brave and intelcutal pritpal Singh ji. Whole Community should gather to give security personnel to protect him.
@user-hf7tz5gp6h
@user-hf7tz5gp6h Ай бұрын
❤ Well done bhai saab ❤ khalistan jindabad
@HardevSingh-ci2te
@HardevSingh-ci2te 29 күн бұрын
Surinder Singh veer ji no.1 program exelant talking ji ❤❤❤❤❤
@RanjitSingh-ms2yu
@RanjitSingh-ms2yu Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ਼ੀ ਫੰਤੇ ਜੀ
@balwindersingh-zh6oi
@balwindersingh-zh6oi Ай бұрын
ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਅਜ਼ਾਦੀ । ਖਾਲਿਸਤਾਨ ਜ਼ਿੰਦਾਬਾਦ
@btgamer5749
@btgamer5749 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਮੋਹਰ ਕਰੋ ਜੀ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ਼਼਼਼਼਼਼਼਼਼਼਼਼਼਼਼਼਼
@Teer_tv
@Teer_tv Ай бұрын
👍🏼👍🏼👍🏼👍🏼 good job veer Akaaaallll ❤️❤️❤️
@manjitkaur9742
@manjitkaur9742 29 күн бұрын
Veer Surinder Singh ji Waheguru ji ka Khalsa Waheguru ji ke Fathe 🙏🙏
@indersidhu8541
@indersidhu8541 Ай бұрын
That’s my favorite show #talking panjab
@sohanmahil4298
@sohanmahil4298 Ай бұрын
Wehaguru ji ka Khalsa Waheguru ji ki Fateh ji 🙏💐🚩
@ssimba2785
@ssimba2785 Ай бұрын
@sohan What are you contributing by saying that here on the topic, ? Not that I'm against it.
@jasvirsingh1297
@jasvirsingh1297 Ай бұрын
Thanks very good sir
@ssimba2785
@ssimba2785 Ай бұрын
@jasvir Do you know the meaning of Sir?
@Pannnu916
@Pannnu916 Ай бұрын
Surinder bhji waheguru g ka khalsa waheguru g ke fateh.
@jogasingh91
@jogasingh91 Ай бұрын
Khalistan Zindabad
@live2strive
@live2strive 29 күн бұрын
Naah we good here 😂😂
@user-vm2cd5cv7f
@user-vm2cd5cv7f Ай бұрын
Very very Good Job Surinder Singh Ji
@sukhjiwandhillon8524
@sukhjiwandhillon8524 27 күн бұрын
ਸਰਦਾਰ ਸਾਹਿਬ ਜਿਹੜੇ ਗੋਰਿਆਂ ਦੀ ਨਸਲ ਖ਼ਾਲਸਾ ਰਾਜ ਨੂੰ ਖਤਮ ਕਰਕੇ ਉਸ ਰਾਜੇ ਦੇ 6- 7 ਦੇ ਪੁੱਤਰ ਨੂੰ ਚੱਕ ਕਿ ਇਗੰਲੈਡ ਵਿੱਚ ਲਿਆ ਕਿ ਉਸ ਦਾ ਸਿੱਖ ਧਰਮ ਬਦਲ ਕਿ ਇਸਾਈ ਬਣਾ ਦਿੱਤਾ ਹੋਏ ਉਹ ਆਪਾਂ ਨੂੰ ਖਾਲਿਸਤਾਨ ਬਣਾ ਕੇ ਦੇਣਗੇ ਉਹਨਾ ਅੰਗਰੇਜ਼ਾਂ ਤਾਂ ਸਿੱਖਾਂ ਤਾ ਅਪਣਾ ਰਾਜ ਨਹੀ ਦਿੱਤਾ ਕਿ ਇਹ ਸਿੱਖਾਂ ਨੇ 90 % ਕੁਰਬਾਨੀ ਦੇ ਕਿ ਸਾਡਾ ਰਾਜ ਖਤਮ ਕੀਤਾ ਬਾਕੀ ਖਾਲਿਸਤਾਨ ਬਿੱਲਕੁੱਲ ਬਣ ਜਾਣਾ ਸੀ ਜੇ ਤੁਹਾਡੇ ਵਰਗੇ ਲੋਕ ਪੰਜਾਬ ਦੇ ਧੀਆਂ ਪੁੱਤ ਮਰਵਾ ਕਿ ਬਾਹਰ ਵਿਦੇਸ਼ਾਂ ਵਿੱਚ ਚੱਡਿਆ ਪੂਛ ਲੇ ਕਿ ਨਾ ਆਉਂਦੇ ਜਿਹੜੇ ਸਿੰਘ ਖਾੜੂਕੂ ਇੰਡੀਆ ਦੀ ਸਰਕਾਰ ਦੇ ਜ਼ੁਲਮ ਅੱਗੇ ਲੜੇ ਕੁਰਬਾਨੀਆਂ ਕੀਤੀਆਂ ਸ਼ਹੀਦ ਹੋਏ ਉਹ ਪੰਜਾਬ ਛੱਡ ਕਿ ਤੁਹਾਡੇ ਵਾਂਗ ਭੱਜੇ ਨਹੀ ਬਾਕੀ ਖਾਲਿਸਤਾਨ ਵੱਡੀਆਂ ਮਹਿੰਗੀਆਂ ਕਾਰਾਂ ਝੰਡੇ ਲਾ ਕਿ ਨਹੀ ਮਿਲ ਜਾਣਾ ਬਾਕੀ ਜੇ ਖਾਲਿਸਤਾਨ ਮਿਲ ਵੀ ਗਿਆ ਤੁਹਾਡੇ ਬੱਚੇ ਬਾਹਰ ਦੀਆਂ ਸੁੱਖ ਸਹੂਲਤਾਂ ਛੱਡ ਕਿ ਤੁਹਾਡੇ ਖਾਲਿਸਤਾਨ ਵਿੱਚ ਰਹਿ ਰਹਿਣਗੇ ਬਾਕੀ ਦਿਲਜੀਤ ਦੁਸਾਝ ਦੇ ਸ਼ੋ ਵਿੱਚ ਸਬ ਤੋ ਵੱਧ ਇੰਡੀਆ ਵਿੱਚ ਅਜ਼ਾਦੀ ਲੈਣ ਵਾਲਿਆਂ ਦੇ ਮੁੰਡੇ ਕੁੜੀਆਂ ਨੱਚਦੇ ਸੀ ਬਾਕੀ ਸਿੰਘਾ ਦਾ ਇਤਿਹਾਸ ਅਸੀਂ ਤਾਂ ਇਹ ਹੀ ਪੜਿਆ ਸੀ ਕਿ ਖ਼ਾਲਸਾ ਤੇ ਭਾਵੇ ਕਿੰਨਾ ਹੀ ਮਾੜਾ ਟਾਈਮ ਹੋਵੇ ਗੁਰੂ ਦਾ ਸਿੱਖ ਭੱਜਦਾ ਨਹੀ ਸਿੱਖ ਕਦੇ ਭੱਜੇ ਵੀ ਨਹੀਂ ਜਦੋ 120 ਜਾਂ ਇਸ ਤੋਂ ਵੱਧ ਜਾਂ ਘੱਟ ਸੰਤ ਭਿੰਡਰਾ ਵਾਲੇ ਤੇ ਉਸ ਦੇ ਸਿੰਘਾ ਨੇ ਆਰਮੀ ਨੂੰ ਗੀਸੀਆ ਕਰਵਾਈਆਂ ਸੀ ਬਾਕੀ ਤੁਸੀ ਖਾਲੀ ਖਾਲਿਸਤਾਨ ਦੇ ਝੰਡੇ ਕਿ ਆਪ ਤੇ ਅਪਣੇ ਧੀਆਂ ਪੁੱਤਰਾਂ ਨੂੰ ਲੈ ਕਿ ਕਦੋ ਇੰਡੀਆ ਵਿੱਚ ਜਾ ਕਿ ਲੜੋਗੇ ਬਾਕੀ ਵੋਟਾਂ ਜਾਂ ਪਰਚੀਆਂ ਕਦੇ ਵੀ ਰਾਜ ਲੈ ਨਹੀ ਦਿੰਦੀਆਂ ਖ਼ਾਲਸੇ ਨੇ ਰਾਜ ਕੁਰਬਾਨੀਆਂ ਦੇ ਕਿ ਤਲਵਾਰ ਚੱਕ ਕਿ ਲਿਆ ਨਾ ਕਿ ਤੁਹਾਡੇ ਵਾਂਗ ਕਮਰੇ ਵਿੱਚ ਫੋਨ ਤੇ ਦੋ ਚਾਰ ਫੋਨ ਕਰਨ ਵਾਲਿਆਂ ਨਾਲ ਜਿਹੜੇ ਅਪਣੇ ਆਪ ਤੇ ਪਰਿਵਾਰ ਨਾਲ ਅਰਾਮ ਨਾਲ ਰਹਿ ਰਹੇ ਹਨ
@balbinderkular9125
@balbinderkular9125 Ай бұрын
🙏🙏🙏🙏🙏
@gurpreetbrar2194
@gurpreetbrar2194 29 күн бұрын
Waheguru ji ka khalsa Waheguru ji ki fathe ji save punjab and sikhi and punjab people only one way khalstan khalstan and khalstan jindabaad jindabaad ❤❤❤❤❤
@BaljinderThind-xr7le
@BaljinderThind-xr7le 29 күн бұрын
Veer Ji we are listening you me and my children
@AvtarSingh-pb6ti
@AvtarSingh-pb6ti Ай бұрын
ਰਾਜ ਕਰੇਗਾ ਖਾਲਸਾ 🙏
@bachittarsingh-z4z
@bachittarsingh-z4z Ай бұрын
🙏
@bootasingh4992
@bootasingh4992 Ай бұрын
Waheguru ji Bhai Amritpal Singh and Bhai sarabjit singh ji Saaf gal hai Loki sarkar de Khalaf ne te Khalistan de hak witch
@harpreetbilling8690
@harpreetbilling8690 Ай бұрын
Chardi kla ji
@HardevSingh-ci2te
@HardevSingh-ci2te 29 күн бұрын
Thanks so much ❤❤❤❤❤❤❤
@jasleenjjjs2611
@jasleenjjjs2611 Ай бұрын
It's disappointing that America is being short-sighted politically. Dollar is selling their own sovereignty. It's even worse in UK, which is becoming a political casino for whoever has money in their pocket, while masses are given a massive dose of racism to keep busy in futile fighting. Never mind, we are used to swimming against the tide. Bring it on world, Waheguru is our dagger, waheguru is our shield🙏🏻
@Reckless5115Mohie
@Reckless5115Mohie Ай бұрын
#__USMI_PP_SATLUJTV_TV84_ZINDABAAD-_- 🦅🚩🦅👏✌️🦾⛳⛳⛳
@K47sandhu
@K47sandhu 29 күн бұрын
Love this show
@Reckless5115Mohie
@Reckless5115Mohie Ай бұрын
ਵੀਰ ਸੁਰਿੰਦਰ ਸਿੰਘ ਜੀ ਕਿਸੇ ਦਿਨ USMI dhaliwal veer ਦੇ ਨਾਲ ਸੰਗਤਾਂ ਮੂਹਰੇ ਆਓ 💯🙏🙏👏👏👏 ਖਾਲਿਸਤਾਨ ਤੋਂ ਬਹੁਤ ਪਿਆਰ ਸਤਿਕਾਰ ਖਾਲਿਸਤਾਨ ਜ਼ਿੰਦਾਬਾਦ 🦅🦅⚔️
@GurmeetSingh-fl5uj
@GurmeetSingh-fl5uj Ай бұрын
Very soon sovereign state khalistan will be there. God bless
@harvindersingh6152
@harvindersingh6152 Ай бұрын
ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
@banvindersingh2725
@banvindersingh2725 Ай бұрын
Ek hooo javo sikho jatha pathaa nu chdoo Whatever shaj sikh or hoor jo ve Khalsa raj daa nal haa ohh sada vir naa who ever . Jaa hindu vir muslim vir joo Apnaa home land layi jisdaa name KHALISTAN HA OUR Home
@sukhdevsingh5766
@sukhdevsingh5766 Ай бұрын
ਬਾਈ ਜੀ ਤੁਹਾਡਾ ਪ੍ਰੋਗਰਾਮ ਸੁਣਕੇ ਸਾਨੂੰ ਬਹੁਤ ਖੁਸੀ ਹੁੰਦੀ ਆ ਵਰਕ ਕਰਨ ਦਾ ਹੌਸਲਾ ਵਧਦਾ ਆ। ਲੰਡਰ ਕੁਤੀਆ ਸੇਰਾ ਦਾ ਸਿਕਾਰ ਨਹੀ ਕਰ ਸਕਦੀਆ ਹੋਰ ਜੋ ਮਰਜੀ ਕਰ ਲੈਣ ਖਾਲਿਸਤਾਨ ਬਹੁਤ ਜਲਦੀ ਬਣਨ ਜਾ ਰਿਹਾ ਆ
@banvindersingh2725
@banvindersingh2725 Ай бұрын
Please clarify karo vote kiss nu panini sadi koom layi theek haa. Is thaa ve goor karoo CA or USA vich
@SukhchainSinghBatth-m5j
@SukhchainSinghBatth-m5j Ай бұрын
SB GLOBAL EMPIRE
@ManpreetSingh-wi7cb
@ManpreetSingh-wi7cb 29 күн бұрын
Khalistan ❤❤❤💙💙💙💙🏈
@satpalsinghvirk5827
@satpalsinghvirk5827 Ай бұрын
Bhai sahab camere hi laye han ja koyee bullet v rakhya hai ptaake paan nu.
@lightspeeed1942
@lightspeeed1942 Ай бұрын
I want to see my punjab free
@hitouchpaintingsukha8066
@hitouchpaintingsukha8066 Ай бұрын
Bharati Neach Lok Ina Ne Agle 1000 Years V Neach Rehna Sikha And Panjabia ajaad Hona pena
@NOAHCRAZYMAGIC
@NOAHCRAZYMAGIC Ай бұрын
@baljinderbanipal3438
@baljinderbanipal3438 29 күн бұрын
ਡਰਦੇ ਉਹੀ ਹੁੰਦੇ ਜਿਹੜੇ ਗਲਤ ਕੰਮ ਕਰਦੇ। ਤੁਸੀ Vice primeminister ਹੋਵੋਗੇ। ਵਾਹਿਗੁਰੂ🙏🙏ਅੱਗੇ ਇਹੀ ਅਰਦਾਸ ਹੈ।ਜਿਉਂਦੇ ਜਿਉਂਦੇ ਖਾਲਿਸਤਾਨ ਬਣਾ ਦਿਉ
@surjitkalhar6688
@surjitkalhar6688 29 күн бұрын
God blessed every Khalistani we very close Khalistan good luck 🙏🏻
@ravinderjeetsingh3726
@ravinderjeetsingh3726 Ай бұрын
ਖਾਲਿਸਤਾਨ ਜ਼ਿੰਦਾਬਾਦ
@ParmjitsinghGill-x7l
@ParmjitsinghGill-x7l 29 күн бұрын
🙏🙏🙏🙏🙏🙏🙏🙏🙏🙏🙏
@bikramjitsingh4720
@bikramjitsingh4720 29 күн бұрын
ਮਨਿੰਦਰ ਸਿਰਸਾ ਦਿੱਲੀ ।
@sukhdevsingh5766
@sukhdevsingh5766 Ай бұрын
ਬਾਈ ਜੀ ਸੁਖਬੀਰ ਚੰਦੂ ਮੰਦੂ ਵਰਗੇ ਚੱਲੇ ਹੋਏ ਕਾਰਤੂਸ ਤੇ ਕੋਮ ਕਦੇ ਵਿਸਵਾਸ ਨਹੀ ਕਰੇਗੀ ਤੁਸੀ ਬੇਫਿਕਰ ਰਹੋ
@sukhwindersinghdhaliwal9851
@sukhwindersinghdhaliwal9851 27 күн бұрын
SFJ USMI Dhaliwal Saab zindabad
@sukhwindersinghdhaliwal9851
@sukhwindersinghdhaliwal9851 27 күн бұрын
Panjab Refereudam zindabad
@amritpal4964
@amritpal4964 Ай бұрын
Sumedh Saini is his family relations. Why was he not grilled on this Being related to Sumaidh Saini is a Big Red Flag I think he should resign from Sikh Caucus. Why was he not Grilled on that,Why.
@sarbjitkaur1271
@sarbjitkaur1271 29 күн бұрын
ਖਾਲਿਸਤਾਨ ਜਿਦਾਬਾਦ। ਸੁਰੀਦੰਰ ਸਿੰਘ ਜਿਦੰਬਾਦ। ਡੋਬਲ ਮੁਰਦਾਬਾਦ ਭਾਰਤ ਸਰਕਾਰ ਮੁਰਦਾਬਾਦ।
@lightspeeed1942
@lightspeeed1942 Ай бұрын
Jad ta ji mugla di bhi patti gayee c
@NarinderSingh-gi8mw
@NarinderSingh-gi8mw 28 күн бұрын
ਅਤਿੰਦਰਪਾਲ ਖਾਲਸਤਾਨੀ ਬਾਰੇ ਦੱਸੋ ਜੀ ਤੁਸੀ ਉਨਾ ਤੇ ਟਿੱਪਨੀ ਕੀਤੀ ਸੀ ਜੀ ਉਨਾ ਨੂ ਪੰਜਾਬ ਵਿੱਚ ਬਹੁਤ ਸੁਨਦੇ ਹਨ ਤੇ ਉਹ ਵੇ ਵਾਕ ਬੋਲਦੇ ਹਨ ਤੁਸੀ ਕਿਉ ਨੀ ਸਮੰਰਥਨ ਕਰਦੇ ਉਨਾ ਨੂ ਉਹ ਐਨੇ ਸਬੂਤਾ ਨਾਲ ਗੱਲ ਕਰਦੇ ਬੁੱਧੀ ਪੱਖ ਤੇ ਵੀ ਬਹੁਤ ਤੇਜ ਨੇ ਸਾਨੂ ਉਨਾ ਦੇ ਬਰਾਬਰ ਦੇ ਪੱਖ ਹੋਰ ਐਨਾ ਬੇ ਵਾਕ ਨੀ ਦਿਖਦਾ ਜੋ ਪੰਜਾਬ ਦੀ ਧਰਤੀ ਤੇ ਰਿਹ ਕੇ ਬੋਲੇ ਉਨਾ ਨੇ ਤਿੰਨ ਚੈਨਲ ਵੀ ਬੈਨ ਕਰਾ ਲਏ ਤੇ ਆਵਦੇ ਘਰ ਵੀ ਬਹੁਤ ਵਧੀਆ ਝਾੜੂ ਮਾਰਦੇ ਹੈ 😅
@ManjinderSingh-ot4vo
@ManjinderSingh-ot4vo Ай бұрын
America pta ni Kari janda .ek vaar kam navede
@pritpalkahlon625
@pritpalkahlon625 28 күн бұрын
ਖਾਲਿਸਤਾਨ ਜ਼ਿੰਦਾਬਾਦ ਜੀ
@RavinderSingh-mr9ro
@RavinderSingh-mr9ro 29 күн бұрын
khalistan zindabaad 🙏🏻
@harmailsingh283
@harmailsingh283 28 күн бұрын
ਮਨਜਿੰਦਰ ਸਿਰਸੇ ਵਰਗੇ
@user-iv5sn3kb9b
@user-iv5sn3kb9b 29 күн бұрын
Eh sab pre planned hai Indian government ne kita hai
@jeneralsingh9946
@jeneralsingh9946 29 күн бұрын
Bjp ne sanny nu v sikha nu khatem karn lai punjab wich Dgp lya c Jahr hun hoya
@haseebahmed1320
@haseebahmed1320 26 күн бұрын
Hindu putram kadhi na mittram jae mitrram tae dagha karitrram
@kamalbeesla5733
@kamalbeesla5733 28 күн бұрын
Pahle guru ghara vich ladana bandh karn phir kuchh ho sakda sara paisa hospital , college, university kholan teh laiya jave guru da langar tah ek daal nal v chal sakda ki lod a mooh de sawad lai kai cheeza banan de
Фейковый воришка 😂
00:51
КАРЕНА МАКАРЕНА
Рет қаралды 6 МЛН
How Strong is Tin Foil? 💪
00:26
Preston
Рет қаралды 32 МЛН
DES PUADH : Jagdeep Singh l Manjit Singh Rajpura l B Social
46:30