ਮੈਂ ਹਿੰਦੂ ਹੋ ਕੇ ਵੀ ਹਿੰਦੂ ਰਾਜ 'ਚ ਜੇਲ੍ਹ ਕੱਟੀ | DES PUADH l B Social

  Рет қаралды 31,535

B Social

B Social

Күн бұрын

Пікірлер: 274
@gurmeetsingh2870
@gurmeetsingh2870 2 ай бұрын
ਬਾਈ ਮਨਜੀਤ ਸਿੰਘ ਬਹੁਤ ਵਧੀਆ ਕਰ ਰਹੇ ਹੋ ! ਸਚਾਈ ਤਾਂ ਸਾਹਮਣੇ ਆ ਗਈ !
@AmanSinghKhalsa315
@AmanSinghKhalsa315 2 ай бұрын
ਆਜ਼ਾਦੀ ਹੀ ਪੰਜਾਬ ਦਾ ਇੱਕੋ ਇੱਕ ਹੱਲ ਹੈ 🙏🙏⛳
@Pendu_library
@Pendu_library 2 ай бұрын
ਸੱਤ ਸ਼੍ਰੀ ਅਕਾਲ ਮਨਜੀਤ ਤੇ ਦੂਹਨ ਭਾਅ ਨੂੰ ਇਹ ਮੁਲਾਕਾਤ ਹਰ ਸਿੱਖ ਨੂੰ ਦੇਖਣੀ ਚਾਹੀਦੀ ਹੈ ਤੇ ਆਪਣੇ ਮੂਲ ਵੱਲ ਵਾਪਿਸ ਆਉਣ ਦੀ ਖਿੱਚ ਮਾਰੂਗੀ ਇਹ ਮੁਲਾਕਾਤ । ਬਹੁਤ ਜਲਦੀ ਖਤਮ ਹੋ ਗਈ ਮੁਲਾਕਾਤ ਮਨਜੀਤ ਭਾਅ ਜਲਦੀ ਹੀ ਦੁਬਾਰਾ ਦੂਹਨ ਭਾਅ ਦੀ ਇਟਰਵਿਊ ਕਰਨਾ ਧਰਮ ਤੇ ਕੌਮ ਦੇ ਵਾਧੇ ਤੇ ਚੜ੍ਹਦੀ ਕਲਾ ਲਈ ਬਹੁਤ ਕਾਰਗਰ ਸਾਬਿਤ ਹੁੰਦੀਆਂ ਹਨ ਇਹੋ ਜਿਹੀਆਂ ਗੱਲਾਂ ਤਜਰਬੇਕਾਰ ਇਨਸਾਨਾਂ ਦੀਆਂ। ਬਹੁਤ ਬਹੁਤ ਧੰਨਵਾਦ ਸ੍ਰਃ ਮਨੋਜ ਸਿੰਘ ਦੂਹਨ ਭਾਅ ਤੇ ਮਨਜੀਤ ਸਿੰਘ ਰਾਜਪੁਰਾ ਭਾਅ ਦਾ ਸ਼ਾਨਦਾਰ ਮੁਲਾਕਾਤ ਸਾਡੇ ਸਾਹਮਣੇ ਲੈ ਕੇ ਆਉਣ ਲਈ ।
@ManjitSingh-wt5xl
@ManjitSingh-wt5xl 2 ай бұрын
ਬਹੁਤ ਵਧੀਆ ਉਪਰਾਲਾ ਕੀਤਾ ਮਨਜੀਤ ਸਿੰਘ ਜੀ ਦੂਹਨ ਸਾਹਿਬ ਨਾਲ ਮੁਲਾਕਾਤ ਕਰਨਾ ਇਸ ਤਰ੍ਹਾਂ ਦੇ ਕੰਮ ਅਸਲੀਅਤ ਦਾ ਪਤਾ ਲੱਗਦਾ
@romysandhu27
@romysandhu27 2 ай бұрын
ਚੜ੍ਹਦੀ ਕਲਾ ⚔️
@Rebel-or-king
@Rebel-or-king 2 ай бұрын
Guru shaab hamare bhai Manoj Singh duhan jii ko tandrusti bakshan or enki porre family ko seht ki tandrusti dey 👏👏
@tezzbeni9202
@tezzbeni9202 2 ай бұрын
ਬਾਈ ਮਨਜੀਤ ਸਿੰਘ ਜੀ ਅੱਜ ਮੋਹਾਲੀ ਮਿਲੇ ਤੁਹਾਡੀ ਸਾਦਗੀ ਤੇ ਤੁਹਾਡੀਆਂ ਗੱਲਾਂ ਪੰਜਾਬ ਲਈ ਦਰਦ ਸਾਫ ਬਿਆਨ ਕਰ ਰਹੀਆਂ ਸਨ
@angrejsinghshergill8548
@angrejsinghshergill8548 2 ай бұрын
ਧੰਨਵਾਦ ਮਨਜੀਤ ਸਿੰਘ ਜੀ
@kskahlokahlo
@kskahlokahlo 2 ай бұрын
S. Manoj singh Dohan is very intelligent Sikh scholar.All Sikh youth should support S. Manoj Singh Dohan.
@Ranjit_randhaw358
@Ranjit_randhaw358 2 ай бұрын
मेरे हरियाणा के जाट भाई जो मनोज सिंह दोहन की बात से सहमत है , मेरा कमेंट जरूर लाइक करे👍
@JaspalSingh-vz6vr
@JaspalSingh-vz6vr 2 ай бұрын
👍
@user-pn2ew8fe8i
@user-pn2ew8fe8i 2 ай бұрын
I am a Jaat & a Sikh.
@harbhindersandhu7046
@harbhindersandhu7046 2 ай бұрын
Sardar Manoj Singh Doohan ji is true face of Sikhi. He is doing awesome work. A true human being.
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@hardeepsinghsandhu8321
@hardeepsinghsandhu8321 2 ай бұрын
ਬਹੁਤ ਹੀ ਸ਼ਾਨਦਾਰ ਸੁਨੇਹਾ
@balwindersingh-zh6oi
@balwindersingh-zh6oi 2 ай бұрын
ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਅਜ਼ਾਦੀ
@baldeepsingh7523
@baldeepsingh7523 2 ай бұрын
❤ ਦੂਹਨ ਵੀਰਾ ਮੈਨੂੰ ਤੁਹਾਡੇ ਵਿੱਚ ਇਕ ਚੰਗਾ ਖਾਲਸ ਲੀਡਰ ਵਿਖਾਈ ਦੇ ਰਿਹਾ ਜੋ ਦੇਸ਼ ਨੂੰ ਮੁਖ ਤੌਰ ਤੇ ਚਲਾਉਣ ਦੇ ਕਾਬਿਲ ਹੋਇਗਾ । ❤
@sadhusingh8152
@sadhusingh8152 Ай бұрын
ਧੰਨਵਾਦ ਵੀਰ ਬਲਦੀਪ ਸਿੰਘ ਜੀ ਤੁਹਾਡੀ ਪਰਖ ਵਧੀਆ ਹੈ ਵਧੀਆ ਸੋਚ
@GURWINDERSINGH-xo8fq
@GURWINDERSINGH-xo8fq 2 ай бұрын
ਧੰਨ ਗੁਰੂ ਨਾਨਕ!
@larrysingh5398
@larrysingh5398 2 ай бұрын
ਆਜ਼ਾਦੀ ਹੀ ਹੱਲ ਹੇ
@GurmeetSingh-jt5lv
@GurmeetSingh-jt5lv 2 ай бұрын
Facts straight & clear regarding Dayanand ji & other things. Superb Analysis Manoj ji.
@MackyMehra
@MackyMehra Ай бұрын
Jaat Kaum ka Sikh Dharm me dil khol ke swagat hai ji. Jaat Bhai Behno, aapka swastavik Dharm sirf Sikh Dharm hai ❤
@Vir_Ramgarhia
@Vir_Ramgarhia 2 ай бұрын
ਭਾਈ ਸਾਹਿਬ ਜੀ, ਅਸੀਂ ਮੁਸਲਮਾਨਾਂ ਦੇ ਵਿੱਰੁਧ, ਨਾਂ ਤਾਂ ਗੁਰੂ ਸਾਹਿਬ ਜੀ ਦੇ ਸਮੇਂ ਸੀ, ਨਾਂ ਅੱਜ ਹਾਂ। ਗੁਰੂ ਸਾਹਿਬ ਜੀ ਦੀਆਂ ਜਿੰਨੀਆਂ ਵੀ ਲੜਾਈਆਂ ਹੋਈਆਂ। ਜ਼ੁਲਮ ਦੇ ਖਿਲਾਫ ਹੋਈਆਂ। ਇਹਨਾਂ ਲੜਾਈਆਂ ਵਿੱਚ ਜ਼ਿਆਦਾਤਰ ਹਿੰਦੂ ਰਾਜੇ ਸਨ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਉਸਦੀ ਵਜ਼ਾ ਵੀ ਹਿੰਦੂ ਸੀ ਸੁੱਚਾ ਨੰਦ। ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਣ ਲਈ ਹਿੰਦੂ ਰਾਜਿਆਂ ਨੇ ਆਟੇ ਦੀਆਂ ਗਾਵਾਂ ਬਣਾ ਕੇ ਕਸਮਾਂ ਖਾਧੀਆਂ, ਔਰੰਗਜ਼ੇਬ ਨਾਲ ਮਿਲ ਕੇ। ਆਪ ਹੀ ਕਸਮਾਂ ਤੋੜੀਆਂ। ਫਿਰ ਸਿੱਖ ਕੌਮ ਦਾ ਹਮਦਰਦ ਕੌਣ, ਹਿੰਦੂ ਜਾਂ ਮੁਸਲਮਾਨ। ਸਿੱਖ ਕੌਮ ਹਿੰਦੂ ਔਰ ਮੁਸਲਮਾਨ ਨਾਲ ਹਮਦਰਦੀ ਰੱਖਦੀ ਹੈ ਪਰ ਹਿੰਦੂ ਰਾਜੇ ਔਰ ਮੁਸਲਮਾਨ ਹਾਕਮ ਸਿੱਖਾਂ ਲਈ ਹਮੇਸ਼ਾਂ ਖਤਰਾ ਹਨ। ਸਾਡੇ ਲਈ ਤਾਂ,ਸਭੈ ਸਾਂਝੀਵਾਲ ਸਦਾਇਣ ਔਰ ਨਾ ਦੀਸੈ ਬਾਹਰਾ ਜੀਉ।।।
@swarnpreetsinghsidhu1187
@swarnpreetsinghsidhu1187 2 ай бұрын
Right bra
@Aaj361
@Aaj361 2 ай бұрын
ਦੁਹਨ ਸਾਬ ਬਹੁਤ ਬਹੁਤ ਬਹੁਤ ਸੂਝਵਾਨ ਤੇ ਸਿਆਣੇ ਇੰਟੈਲੀਜੇਂਟ ਵਿਅਕਤੀ ਹਨ l ਇਹਨਾਂ ਨੂੰ ਸਿੱਖਾਂ ਦੀ ਪੰਜਾਬ ਮੇਂਬਰੀ ਕਮੇਟੀ ਚ ਹੋਣਾ ਚਾਹੀਦਾ ਹੈ
@hardeepsingh5212
@hardeepsingh5212 2 ай бұрын
ਧੰਨਵਾਦ ਜੀ
@paramjitsingh2734
@paramjitsingh2734 2 ай бұрын
Nice message for all thanks brother god bless you keep it up
@baljindersingh1184
@baljindersingh1184 2 ай бұрын
ਦੂਹਨ ਭਰਾ ਬਹੁਤ ਸੂਝਵਾਨ ਇਨਸਾਨ ਹੈ ਜੋ ਸਮੇਂ ਦੀ ਸਰਕਾਰ ਦੀ ਪਾਲਸੀ ਨੂੰ ਬਹੁਤ ਛੇਤੀ ਸਮਝ ਗਿਆ ਹੈ ।ਅੰਮ੍ਰਿਤਪਾਲ ਦੀ ਮੁਹਿੰਮ ਨਾਲ ਚੱਲੋ ਨਾ ਕਿ ਅੰਮ੍ਰਿਤਪਾਲ ਨਾਲ। ਜਿੰਨਾ ਚਿਰ ਮੁਹਿੰਮ ਸਹੀ ਚਲਦੀ ਰਹੇ ਉਨਾਂ ਚਿਰ ਨਾਲ ਰਹੋ ।ਜਦੋਂ ਲਾਈਨ ਤੋਂ ਥਿੜਕੇ ਉਦੋਂ ਹੀ ਪਾਸੇ ਹੋ ਜਾਵੇ ।
@singh3161
@singh3161 2 ай бұрын
ਪਾਜੀ ਦੂਰ ਕਯੋ ਜਾਨਾ ਨਾਲ ਰਹੋ ਤੇ ਇਕਠੇ ਲੜੋ
@pritpalsingh1997
@pritpalsingh1997 2 ай бұрын
Sir haryana mayee duhab saab ki sarkar chali gayee hai , waha manohar lal khatter kae raaz ayya gayee hai , isliya bhaishib sikh ki taraf chal padaee hai. Jis din punjab mayee bhi hRyana ki tarah punjabiyo ki sarkar ayaee jayee gi , yeh u turn kayee liya tayar hai. Jald hi punjab ko bhi sukhbir dhillon , harsimrat dhillon, prakash Chand dhillon, amritpal sandhu, capt amrinder singh sidhu etc etc toe chutkara milayeegayee.
@kiljitsingh7582
@kiljitsingh7582 Ай бұрын
Very nice
@kiljitsingh7582
@kiljitsingh7582 Ай бұрын
Nice❤❤
@romysandhu27
@romysandhu27 2 ай бұрын
ਰਾਜ ਕਰੇਗਾ ਖਾਲਸਾ ⚔️
@sonnysingh859
@sonnysingh859 2 ай бұрын
ਸੱਚ ਹੈ ਹਿੰਦੂ ਨੇ ਸਿੱਖ ਦਾ ਸਾਥ ਮਤਲਬ ਹੈ ਦਿਲ਼ੋ। ਹੀ
@jagjeetaulakh4308
@jagjeetaulakh4308 2 ай бұрын
Duhan saab bahot intellectual sikh personality hai Kaum nu load esia personality di
@sadhusingh8152
@sadhusingh8152 Ай бұрын
ਬਹੁਤ ਅੱਛੀ ਇੰਟਰਵਿਊ ਹੈ ਇਕ ਸਿੱਖ ਵਿਦ੍ਵਾਨ ਨੂੰ ਸੁਣਨ ਸਮਜਣ ਦਾ ਮੌਕਾ ਮਿਲਿਆ ਸਰਦਾਰ ਮਨੋਜ ਸਿੰਘ ਦਾ ਬਹੁਤ ਬਹੁਤ ਧੰਨਵਾਦ ਚੈਨਲ ਵੱਲੋਂ ਇਸ ਉਪਰਾਲੇ ਲਈ ਵਧਾਈ ਹੋਵੇ ਬਹੁਤ ਬਹੁਤ ਧੰਨਵਾਦ
@KaranSingh-cr8qd
@KaranSingh-cr8qd Ай бұрын
पूरा हरियाणा,पंजाब के लोग मूल रूप से सिख ही थे!आज इनको अपना असली धर्म पहचान वापिस सिख धर्म में आना चाहिए!
@newbie7789
@newbie7789 Ай бұрын
Sikhi se pehle kya tha.....buddhi center me hai.
@JaswantSingh-te9xt
@JaswantSingh-te9xt 2 ай бұрын
ਵਾਹਿਗੁਰੂ ਮਿਹਰ ਭਰਿਆ ਹੱਥ ਭਾਈ ਮਨੋਜ ਸਿੰਘ ਦੂਹਣ ਦੇ ਸਿਰ ਤੇ ਰਖੇ।
@RajinderSingh-iy7ph
@RajinderSingh-iy7ph 2 ай бұрын
Most intelligent Sikh. Leader Ms
@SimranShergill-ll1np
@SimranShergill-ll1np 2 ай бұрын
Waheguru ji 👏
@bholakumar-rg2pq
@bholakumar-rg2pq 2 ай бұрын
Manoj singh should be considered only leader of Sikhs who is very intelligent.
@KaranSingh-cr8qd
@KaranSingh-cr8qd Ай бұрын
सही मायेने में गरीब, पिछड़ों, और मूल देश के लोगों को हक केवल सिख धर्म दिला सकता है! सिख धर्म ही असल में इंसानियत धर्म हैं!
@ssctin
@ssctin 2 ай бұрын
You are great, Manoj Singh Duhan ❤
@gs_munna2252
@gs_munna2252 2 ай бұрын
ਮਨੋਜ ਸਿੰਘ ਦੇ ਵਿਚਾਰ ਬਹੁਤ ਚੰਗੇ ਹਨ। ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ।
@ssktrucking4791
@ssktrucking4791 2 ай бұрын
Manoj singh dhohan ✊🙏
@maanrathore1684
@maanrathore1684 2 ай бұрын
ਹਿੰਦੂ ਹਮੇਸ਼ਾ ਪਿੱਠ ਉਤੇ ਵਾਰ ਕਰਦਾ ਹੈ ,
@devaramgorchhiya387
@devaramgorchhiya387 2 ай бұрын
मतलब हमारा कोई एक ऐसा चैनल होना चाहिए जिस पर आम जनता का विश्वासहो
@r.k3261
@r.k3261 2 ай бұрын
Bhot jaruri hai
@HarminderSingh-ms3om
@HarminderSingh-ms3om 2 ай бұрын
Waheguru ji 🙏
@XOYzzzz
@XOYzzzz 2 ай бұрын
Bhai Duhan Singh ji the whole Sikh community respect you a lot 🙏🙏🙏🙏You have in-depth knowledge of Sikh philosophy and also the real intentions of so called Hindu minds !!!! If Daya Nand had not set his foot in Punjab , there would not have this much damage to Punjab !!!!! Daya Nand came to Punjab as the Destroyer of Punjab !!!!!!! Hai Saheb it never cross my mind while I was living India but after three decades these things are striking in my mind day and nights as how Sikh community get cheated by these cunning people on the name of religion . Sikh community got defeated due to their simple mind , Honesty , inabilities to recognize the cunningness of Hindus !!!!! Sikhs were busy getting killed for this country and those who cheated India by working for British are ruling over India !!!! Sikhs are getting punished for their Sacrifices!!!!! Day by Day their identity as a Sikh been Attacked !!!!! The New attack is infecting Punjab with this Fake Christianity, just like the Drugs !!!!! They Think they going to Finish Sikhism , how many Hindu think this ?????????? Sikhs get more strong in these Kinds of Attacks !!!!!!!! All the respect for you brother 🙏🙏🙏🙏🙏🙏🙏🙏🪯🪯🪯🪯🪯🪯🪯🪯🪯🪯🪯🪯🪯
@RobinSingh-v5i
@RobinSingh-v5i 2 ай бұрын
Bahut hi vadiya vichaar veer ji .waheguru Aapkoh chardi kla vich rakhey ji
@bholakumar-rg2pq
@bholakumar-rg2pq 2 ай бұрын
Manoj singh ji is very intelligent.
@mehaksandhu3552
@mehaksandhu3552 2 ай бұрын
ਵਾਹਿਗੁਰੂ ਜੀ
@kamalchaudhary9654
@kamalchaudhary9654 2 ай бұрын
Des puadh bahut vadia ji great God bless you ❤❤❤❤❤❤❤
@kulwindermander1721
@kulwindermander1721 2 ай бұрын
Very excellent information
@mannyjohal39
@mannyjohal39 2 ай бұрын
Bahut nice program
@MANPREETSINGH-gz4bz
@MANPREETSINGH-gz4bz 2 ай бұрын
Manoj Singh Duhan zindabad
@satnamesingh1387
@satnamesingh1387 2 ай бұрын
ਵਾਹਿਗੁਰੂ ਜੀ ਮਿਹਰ ਕਰਨ ਜੀ
@bodyfitnessmedia2171
@bodyfitnessmedia2171 2 ай бұрын
Very good interview.
@balbindrasinghbalbindra5692
@balbindrasinghbalbindra5692 2 ай бұрын
Manoj Singh Duhan Jindabad ❤❤❤❤❤🎉🎉🎉🎉🎉🙏👏👏🙏🙏🙏🙏🙏❤️💕💪💪⚔️💓💐✌️🙏🙏🙏🙏🙏
@balwindersingh-kj9rw
@balwindersingh-kj9rw 2 ай бұрын
Excellent ❤👍🏻🙏
@JaskiratSingh-pt7vl
@JaskiratSingh-pt7vl 2 ай бұрын
Waheguru ji chardi kla krn
@phuspindersingh8857
@phuspindersingh8857 2 ай бұрын
Sat Sri akal 22 manjeet singh Rajpura ji
@RajinderSingh-fo6er
@RajinderSingh-fo6er 2 ай бұрын
Very.good.❤❤❤❤❤
@JagroopSingh-no7xy
@JagroopSingh-no7xy 2 ай бұрын
ਸਿੱਖ ਕੋਮ ਨੂੰ ਫਾਲਤੂ ਦੇ ਲੰਗਰ ਲਾਉਣੇ ਬੰਦ ਕਰ ਦੇਣੇ ਚਾਹੀਦੇ ਨੇ ਉਹ ਪੈਸੇ ਨਾਲ ਦੂਹਨ ਸਾਹਬ ਵਰਗੇ ਸਿੱਖਾਂ ਦੀ ਮੱਦਦ ਕਰਨੀ ਚਾਹੀਦੀ ਜਿਸ ਨਾਲ ਜਾਟ ਵੱਡੀ ਪੱਧਰ ਤੇ ਸਿੱਖੀ ਨਾਲ ਜੋੜ ਸਕਣ
@gurmeetbrar4448
@gurmeetbrar4448 2 ай бұрын
Good
@Sukhbhatti381
@Sukhbhatti381 2 ай бұрын
eh babe nanak ji da angar puri duniya vich hai
@simranjeetsingh2262
@simranjeetsingh2262 2 ай бұрын
Our roots are one
@B_Dhillon13
@B_Dhillon13 2 ай бұрын
J & k, Punjab, Haryana, Himachal, Rajasthan all have similar roots , must stick together and stay united against central govt atrocities.
@SubhamSinghDhillo
@SubhamSinghDhillo 2 ай бұрын
Waheguru ji ki Fateh
@priyanshuchaudhary271
@priyanshuchaudhary271 2 ай бұрын
Manoj Singh duhan bhai❤❤❤❤❤
@Indiatruckersusa
@Indiatruckersusa 2 ай бұрын
Hariyana and Punjab only two states who stands in front of government’s dictatorship that’s why they doing divide and rule policies in Hariyana and Punjab 😢it’s sad
@SukhdeepSingh-bj2xo
@SukhdeepSingh-bj2xo Ай бұрын
ਆਵੇ ਗਾ ਉਹ ਦਿਨ ਵੀ ਜਦੋਂ ਖ਼ਾਲਸਾ ਹੀ ਖ਼ਾਲਸਾ ਹੋਵੇਗਾ ❤❤❤
@Sacchaikiawaaz-lm9fx
@Sacchaikiawaaz-lm9fx 2 ай бұрын
❤❤
@SatuSingh-db8kk
@SatuSingh-db8kk 2 ай бұрын
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ
@sattibains4818
@sattibains4818 2 ай бұрын
Doohan sahab you are great 👍
@mmann1082
@mmann1082 2 ай бұрын
ਬਾ-ਕਮਾਲ ਬਾਈ ਜੀ , ਆਪਣੀ ਮਿੱਟੀ ਦੇ ਪੁੱਤ ਵਿਰਲੇ ਹੀ ਜੰਮਦੇ ਨੇ
@HarjinderSingh-zk9gq
@HarjinderSingh-zk9gq 2 ай бұрын
Waheguru 👍
@GURWINDERSINGH-xo8fq
@GURWINDERSINGH-xo8fq 2 ай бұрын
ਮਹਾਰਾਜ ਜੀ ਦੀ ਬੜੀ ਕਿਰਪਾ ਹੈ ਭਾਈ ਮਨੋਜ ਸਿੰਘ ਜੀ ਉੱਪਰ, ਆਮ ਇਨਸਾਨ ਨਹੀਂ ਹਨ ਵੀਰ ਜੀ! ਵੀਰ ਜੀ, ਮੇਰੇ ਨਿਮਾਣੇ ਵੱਲੋਂ ਵੀ ਗੁਰ ਫਤਹਿ ਪਰਵਾਨ ਕਰਨਾ ਜੀ, ਵੀਰ ਜੀ, ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਗੁਰਬਰ ਆਕਾਲ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ!
@bsingh7247
@bsingh7247 2 ай бұрын
ਬਾਈ ਜੀ ਦੋਨਾ ਲੀਰਾ ਦਾ ਦਿਲੋ ਧੰਨਵਾਦ ਜੀ ਬਾਈ ਜੀ ਦਹੋਨ ਸਿੰਘ ਸਹਾਬ ਜੀ ਬਹੁਤ ਵੱਦੀਆ ਕੰਮ ਕਰ ਰਹੇ ਹਨ 🙏🙏🙏🙏🙏🙏❤️👍👍👍
@JagroopSingh-no7xy
@JagroopSingh-no7xy 2 ай бұрын
ਭਰਾ ਲੀਰਾ ਨਹੀ ਵੀਰ ਲਿੱਖ
@SukhjeetSingh-oh4cb
@SukhjeetSingh-oh4cb Ай бұрын
@@JagroopSingh-no7xy serious vishe vich haasa paa dita doha Leera da dhanwaad
@KulwantSingh-qj4hn
@KulwantSingh-qj4hn 2 ай бұрын
Excellent interview, based on true knowledge and Sikh beliefs, appreciated.
@sherbajsingh9564
@sherbajsingh9564 2 ай бұрын
SARDAR MANOJ SINGH KHALSA ❤❤❤❤❤❤
@ਪ੍ਰਿਤਪਾਲਸਿੰਘ-ਖ6ਸ
@ਪ੍ਰਿਤਪਾਲਸਿੰਘ-ਖ6ਸ 2 ай бұрын
ਬਹੁਤ ਵਧੀਆ ਵੀਰ ❤❤
@SukhwinderSingh-jb2oy
@SukhwinderSingh-jb2oy 2 ай бұрын
Satnam waheguru
@harsimranjeetkuar-nj7em
@harsimranjeetkuar-nj7em 2 ай бұрын
Waheguru ji 🙏 so Right brother
@JagdeepSingh-j1d
@JagdeepSingh-j1d 2 ай бұрын
Thix sir
@devaramgorchhiya387
@devaramgorchhiya387 2 ай бұрын
Waheguruji
@gurnamsinghvirk2469
@gurnamsinghvirk2469 2 ай бұрын
Manoj veer 🙏🤗❤️
@balvindersingh9956
@balvindersingh9956 2 ай бұрын
वाहेगुरु जी वाहेगुरु जी वाहेगुरु जी मनोजसिंह विर जी नु चडदीकल बक्से
@bhajansinghriar7020
@bhajansinghriar7020 2 ай бұрын
ਮਨਜੀਤ ਸਿੰਘ ਜੀ ਸਿਖੀ ਨੂੰ ਬਾਕਮਾਲ ਸਮਝਦੇ ਹਨ।ਬਿਪਰ ਦੀ ਚਲਾਕ ਠਗ ਮਾਨਸਿਕਤਾ ਨੂੰ ਭੀ।
@harpsb
@harpsb Ай бұрын
Dhan Guru Nanak tussi nirankar Ji
@JaswantSingh-jn6ii
@JaswantSingh-jn6ii 2 ай бұрын
ਖਾਲਸਾ ਵਹੀਰ ਹੀ‌ ਖਾਲਸਾਰਾਜ ਸਥਾਪਿਤ ਕਰੇਗੀ ਵੋ ਦਿਨ ਭੀ ਜਲਦ ਆਏਗਾ
@gulzarsingh5405
@gulzarsingh5405 2 ай бұрын
ਦੂਹਨ ਸਾਹਿਬ,ਯੁੱਗ ਯੁੱਗ ਜੀਓ ਜੀ
@sarabjitkaur7018
@sarabjitkaur7018 2 ай бұрын
manoj singh duhan zindabad
@BONA1699
@BONA1699 2 ай бұрын
ਭਾਈ ਸਾਹਿਬ ਜਿਨ ਸਥਾਨਾਂ ਕੀ ਆਪ ਬਾਤ ਕਰ ਰਹੇ ਹੋ, ਆਪ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਕੇ ਧਿਆਨ ਮੇਂ ਲਿਆਏ, ਵੋ ਜਰੂਰ ਇਸਪਰ ਕਾਮ ਕਰੇਂਗੇ, ਧਨਵਾਦ ਜੀ।
@pushpindersingh6915
@pushpindersingh6915 2 ай бұрын
Very intelligent
@inderjeetkaur3602
@inderjeetkaur3602 5 күн бұрын
Totally agree with your views about sikhism
@Harry_Rambo
@Harry_Rambo 2 ай бұрын
ਪੰਜਾਬ ਵਿੱਚ ਸਿੱਖਾ ਦੀ ਗਿਣਤੀ ਬਹੁਤ ਘੱਟ ਰਹੀ ਹੈ ਕਿਰਪਾ ਕਰਕੇ ਇਸ ਉੱਤੇ ਵੀ ਡਿਬੇਟ ਕਰੋ।।।
@satpalsidhu1236
@satpalsidhu1236 2 ай бұрын
Manoj veer ji Very good views.
@Bhangujatt3191
@Bhangujatt3191 2 ай бұрын
ਜੇ ਜਾਟ ਪੱਗੜੀ ਬੰਨ ਕੇ ਖੁੰਢੀ ਮੁੱਛ ਰੱਖੇ ਤਾ ਅਸਲੀ ਜਾਟ ਦੀ ਪਛਾਣ ਚ ਆ ਸਕਦਾ ਹੈ ਜੇ ਪੱਗੜੀ ਬੰਨ ਕੇ ਦਾੜੀ ਮੁੱਛ ਰੱਖ ਕੇ ਸਿੱਖ ਸਰਦਾਰ ਬਣ ਜਾਵੇ ਤਾ ਸੋਨੇ ਤੇ ਸੋਹਾਗਾ ਹੋਜੁਗਾ ਫਿਰ ਆਪਾ ਦੁਨੀਆ ਜਿੱਤ ਲੈਣੀ ਐ।
@patialacombinedistrict4490
@patialacombinedistrict4490 2 ай бұрын
ਸਹੀ ਕਿਹਾ ਬਾਈ ਜੀ 👍👍👍
@JagtarSingh-qz8de
@JagtarSingh-qz8de 2 ай бұрын
ਹਮ ਹਿੰਦੂ ਨਹੀ
@gurdeepsingh1616
@gurdeepsingh1616 2 ай бұрын
Too good ji
@surinderpalsingh4600
@surinderpalsingh4600 Ай бұрын
Puaad bholi hindi atey punjabi da misran hai. Lehja kable tarif hai. Jug jug jio piaario
@balbindrasinghbalbindra5692
@balbindrasinghbalbindra5692 2 ай бұрын
Waheguru Ji
@harjindersingh-xy2on
@harjindersingh-xy2on 2 ай бұрын
@sisong1963
@sisong1963 2 ай бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!🙏
@SukhwinderSingh-jb2oy
@SukhwinderSingh-jb2oy 2 ай бұрын
Khalsa Raj jindabad
@bhajansinghriar7020
@bhajansinghriar7020 2 ай бұрын
ਮਨਜੀਤ ਸਿੰਘ। ਹਰਿਆਣੇ ਦੇ ਜਰਨੈਲ।ਖਾਲਸਾ ਜੀ।
@gurbaxsinghpannu1113
@gurbaxsinghpannu1113 2 ай бұрын
मनोज सिंह जी आप को जो बातें दो तीन सालों में समझ आई, आम जाटों और हरियाणा के लोगों को 200 300 सालों में भी नहीं समझ आई
@NarinderSingh-zb6zp
@NarinderSingh-zb6zp 2 ай бұрын
Very good mere jat bhai
This dad wins Halloween! 🎃💀
01:00
Justin Flom
Рет қаралды 59 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 4 МЛН