Рет қаралды 80,747
ਅਮਰੀਕਾ ਘੁੰਮਣ ਲਈ ਵੀਜ਼ੇ ਦੀ ਲੋੜ ਨਹੀਂ, ਬਾਈਡਨ ਨੇ ਲਿਆ ਵੱਡਾ ਫੈਸਲਾ! | AMERICA NEWS
ਅਮਰੀਕਾ ਵਿੱਚ ਦਾਖਲ ਹੋਣ ਵਾਲੇ ਪਰਵਾਸੀਆਂ ਲਈ ਕਾਰਜਕਾਰੀ ਨਿਰਦੇਸ਼ ਜਾਰੀ
ਸ਼ਰਨ ਦੀਆਂ ਬੇਨਤੀਆਂ 'ਤੇ ਕਾਰਵਾਈ ਬਿਨਾਂ ਫ਼ੌਰੀ ਵਾਪਸ ਭੇਜ ਸਕਣਗੇ ਪਰਵਾਸੀ
ਹੈਤੀਅਨ ਬ੍ਰਿਜ ਅਲਾਇੰਸ ਨੇ ਘੋਸ਼ਣਾ ਦੀ ਕੀਤੀ ਅਲੋਚਨਾ
ਸ਼ਰਨ ਲੈਣ ਦੇ ਮੌਲਿਕ ਮਨੁੱਖੀ ਅਧਿਕਾਰ ’ਤੇ ਦੱਸਿਆ ਹਮਲਾ
ਭਾਰਤੀ-ਅਮਰੀਕੀ ’ਤੇ ਸਿੱਖ ਸੰਸਥਾ ਦੇ ਮੈਂਬਰਾਂ ਨੂੰ ਧਮਕੀ ਦੇਣ ਦੇ ਦੋਸ਼
ਭੂਸ਼ਣ ਅਠਾਲੇ ਨੂੰ ਹੋ ਸਕਦੀ ਹੈ ਵੱਧ ਤੋਂ ਵੱਧ 10 ਸਾਲ ਦੀ ਸਜ਼ਾ
ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਕਰਨਗੇ ਨਵੀਂ ਦਿੱਲੀ ਦਾ ਦੌਰਾ
ਸੁਲੀਵਾਨ ਕਦੋਂ ਭਾਰਤ ਦਾ ਦੌਰਾ ਕਰਨਗੇ ਇਸ ਬਾਰੇ ਤਰੀਕ ਤੈਅ ਨਹੀਂ
ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਵੀਜਾ ਫ੍ਰੀ ਐਂਟਰੀ ਦਾ ਵਿਸਤਾਰ
ਹੁਣ ਹੋਰ ਜ਼ਿਆਦਾ ਦੇਸ਼ਾਂ ਦੇ ਨਾਗਰਿਕਾਂ ਨੂੰ ਘੁੰਮਣ ਲਈ ਵੀਜ਼ੇ ਦੀ ਲੋੜ ਨਹੀਂ