ਅਮਰੀਕਾ ਜਾਣਾ ਚਾਹੁੰਦਾ ਸੀ ਪਰ ਪਿੰਡ ਹੀ ਸ਼ੁਰੂ ਕੀਤਾ Rabbit Farm ਤੇ ਅੱਜ ਕਮਾਈ ਲੱਖਾਂ ਵਿੱਚ। Dhillon Rabbit Farm

  Рет қаралды 26,564

RMB Television

RMB Television

Күн бұрын

Пікірлер: 125
@RmbTelevisionOfficial
@RmbTelevisionOfficial 4 жыл бұрын
Dhillon Rabbit farm Village Dhilwan khurd, Faridkot contact no. +91 81468 98782
@mannmarrivala1700
@mannmarrivala1700 4 жыл бұрын
Ok y
@pbrdailynews7038
@pbrdailynews7038 4 жыл бұрын
ਸਭ ਝੂਠ ਆ ਬਾਈ, ਏਹ ਲੋਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਮੈਂ rabbit farm ਕੀਤਾ ਸੀ, Google map ਤੇ Dhanoa rabbit farm, search ਕਰ ਲਿਓ, ਓਥੇ ਮੇਰਾ no. ਵੀ ਮਿਲ ਜੂ, ਕੋਈ ਵੀਰ aive ਗੱਲਾਂ ਚ ਆ ਕੇ ਫਸ ਨਾ jayeo, ਬਾਈ ਜੀ request ਆ, ਇਕ ਇੰਟਰਵਿਊ ਸਾਡੀ ਵੀ krio, ਅਪਣੇ ਇਲਾਕੇ ਦੇ 10 farmer ਜਿਨ੍ਹਾਂ ਨੇ ਪਿਛਲੇ ਸਾਲ Rabbit farm ਕੀਤੇ, ਤੇ ਇਸ ਸਾਲ ਫੀਡ ਖਰਚਾ ਵੀ ਪੱਲਿਓਂ ਪਾ ਬੰਦ ਕਰਨੇ ਪਏ, ਆਖੋ ਤਾਂ ਉਨ੍ਹਾਂ ਸਭ ਨੂੰ ਬੁਲਾ ਕੇ, ਤੁਹਾਡੇ ਸਾਹਮਣੇ ਏਸ ਕਿੱਤੇ ਦੀ ਸਾਰੀ ਅਸਲੀਅਤ, ਰੱਖਦਾ ਗੇ, ਮੇਰਾ ਪਿੰਡ ghureli ਆ, near ਤਪਾ ਮੰਡੀ, ਏਸ ਦਾ ਦੂਜਾ ਪੱਖ ਵੀ ਜ਼ਰੂਰ ਲੋਕਾਂ ਸਾਹਮਣੇ ਰੱਖੋ,
@parmindersinghbrar7515
@parmindersinghbrar7515 4 жыл бұрын
H
@Dhaliwal451
@Dhaliwal451 4 жыл бұрын
Jass blogs veer ji tusi v sache ho sakde ho par eh veer ne video shuru hon saar hi eh keha k kuj veer eda coment krn ge k asi kaamjaab nhi hoye.pr oh veer keh reha k sade nal gll kro jina da km nhi chalea
@pbrdailynews7038
@pbrdailynews7038 4 жыл бұрын
@@Dhaliwal451 ਵੀਰ ਕੁਝ ਕੁ ਨਹੀਂ, ਲਗਭਗ ਅਸੀਂ ਬਠਿੰਡੇ ariye ਵਿਚ 10 janea ਨੇ ਪਿਛਲੇ ਸਾਲ ਕੀਤਾ ਸੀ, ਤੇ ਸਭ ਇਕ ਸਾਲ ਵਿਚ ਖਤਮ ਹੋ ਗਏ, ਵੀਰ ਏਹ ਤਾਂ ਬਚੇ ਹੋਏ ਆ ਵੀ ਏਹ ਖੁਦ ਨੂੰ ਜਿਉਂਦਾ ਰੱਖਣ ਲਈ ਦੂਜਿਆਂ ਨੂੰ ਖਾ ਰਹੇ ਆ, ਬਾਕੀ ਵੀਰ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕਰ ਕੇ ਵੇਖ ਸਕਦੇ ਹੋ,
@Harveen-7
@Harveen-7 4 жыл бұрын
ਠੀਕ ਆ ਕੰਮ ਪਰ ਜਦੋ ਸੁਣਿਆ ਕਿ ਮੀਟ ਵਾਸਤੇ ਤਿਆਰ ਕਰਦੇ ਆ ਇਹ ਗੱਲ ਨੀ ਚੰਗੀ ਲੱਗੀ ਕਿੰਨਾ ਪਿਆਰਾ ਜਾਨਵਰ ਆ ਇਹਨੂੰ ਧੱਕ ਦਿੰਨੇ ਓ ਵੱਡਣ ਵਾਸਤੇ ਮਾੜੀ ਗੱਲ ਆ ਯਾਰ
@parmindersinghtiwana
@parmindersinghtiwana 4 жыл бұрын
Sun keh ta kise nu ni changa lageaa Par murgi farm vi ta same hi gaal aa
@nirjotsingh4292
@nirjotsingh4292 4 жыл бұрын
Viahan ch leg piece bhlde ah odo meet chnga kiwe lgda khargosh vele chnga ni lgya
@parmsingh7258
@parmsingh7258 4 жыл бұрын
@@nirjotsingh4292 ਵੀਰ ਇਹ ਤਾ ਉਹ ਗਲ ਆ Indirectly ਵੀ ਸਰਦਾਰ ਦੁਕਾਨ ਚਲਾ ਰਿਹੈ ਕਸਾਈ ਬਣ ਕੇ ਬੱਕਰੇ ਜਾ ਮੁਰਗੇ ਵਢਣ ਦੀ ।।ਈਮਾਨ ਨਾਲ ਦਸੀਉ ਇਹ ਕੰਮ ਸਰਦਾਰ ਨੂੰ ਸਹੀ ਲਗਦੇ ਆ ਬਾਕੀ ਗੱਲਾ ਨੂੰ ਇਕ ਪਾਸੇ ਰੱਖ ਕੇ..ਗੁਸਤਾਖੀ ਮਾਫ ਵੀਰ ਅਜ ਸਮਾ ਹੈਗਾ ਈ ਇਸ ਤਰਾ ਦਾ ਵੀ ਇਨਸਾਨ ਪੈਸਾ ਕਮਾਉਣਾ ਚਾਹੁੰਦਾ ਚਾਹੇ ਉਹ ਕਿੰਨਾ ਈ ਗਲਤ ਰਾਹ ਕਿਉ ਨਾ ਹੋਵੇ
@sukhrajdhillondhillon3440
@sukhrajdhillondhillon3440 4 жыл бұрын
@Parm Singh ਵੀਰ ਸਰਦਾਰ ਤਾਂ ਫਿਰ ਇਸਦਾ ਮਤਲਬ ਵਿਦੇਸ਼ ਜਾ ਕੇ ਅੰਗਰੇਜਾਂ ਦੀ ਜੂਠ ਮਾਂਜਣ ਤਾਂ ਚੰਗੀ ਗੱਲ ਐ ਹਨਾ ..ਬਿਜ਼ਨੇਸ ਐ ਇਹ ਆਪਾਂ ਕੱਟਾ ਪਾਲ ਕੇ ਵੇਚਦੇ ਆਂ ਤਾਂ ਉਹ ਵੀ ਬੁੱਚੜ ਖਾਨੇ ਜਾਂਦਾ ਐ ਉਹ ਪਾਪ ਨੀ ਜਦੋਂ ਵਿਆਹਾਂ ਚ ਮੁਰਗੇ ਬੱਕਰੇ ਵੇਟਰ ਨੂੰ ਕਹਿੰਦੇ ਓ ਕੇ ਆਹ ਪੀਸ ਪਾ ਦੇ ਆਹ ਪਾ ਦੇ ਉਹ ਪਾਪ ਨੀ ..ਤੁਹਾਡੇ ਕਹਿਣ ਦਾ ਭਾਵ ਇਸ ਦੇਸ਼ ਵਿਚ ਸਰਦਾਰਾਂ ਲਈ ਕੋਈ ਥਾਂ ਨਹੀਂ
@parmsingh7258
@parmsingh7258 4 жыл бұрын
@@sukhrajdhillondhillon3440 ਏਵੇ ਭੌਕਣ ਦਾ ਫਾਇਦਾ ਨੀ ਜੇ ਗਲ ਸਮਝ ਨੀ ਲਗਦੀ ਸਿਆਣੇ ਕਹਿੰਦੇ ਘੱਟੋ ਘੱਟ ਚੁੱਪ ਰਹਿਣਾ ਚੰਗਾ ਹੁੰਦਾ
@jagbedi_music4781
@jagbedi_music4781 4 жыл бұрын
Very gud, es work cha pasaa boht, spain cha boht vakdaa...
@sarabjitsingh6495
@sarabjitsingh6495 3 жыл бұрын
Veer spain cha hona india cha hanea
@beekeepinggallery9108
@beekeepinggallery9108 4 жыл бұрын
ਮੈਂ ਵੀ ਜੀ ਮਧੂਮੱਖੀ ਪਾਲਣ ਦਾ ਕੰਮ ਕਰਦਾ ਹਾਂ,,,, ਵਧੀਆ ਰੋਟੀ ਖਾਂਦੇ ਹਾ
@sukhjindersingh6995
@sukhjindersingh6995 4 жыл бұрын
Good
@harrydhillon4801
@harrydhillon4801 4 жыл бұрын
Good bro carry on
@Harveen-7
@Harveen-7 4 жыл бұрын
ਪਾਪ ਦੀ ਕਮਾਈ ਨਾਲੋ ਹੱਥੀ ਕੀਤੀ ਮਿਹਰਨਤ ਦੀ ਕਮਾਈ ਹੀ ਫਲਦੀ ਆ ਵੀਰ ਮੇਰਿਆ
@dhillonhub
@dhillonhub 4 жыл бұрын
Right bro
@sukhrajdhillondhillon3440
@sukhrajdhillondhillon3440 4 жыл бұрын
ਤੂੰ ਆਪਣੇ ਮਾਂ ਪਿਓ ਦੀ ਕਸਮ ਖਾ ਕੇ ਕਹਿ ਦੇ ਕੇ ਜ਼ਿੰਦਗੀ ਚ ਕਦੇ ਮੀਟ ਨੀ ਖਾਧਾ ਨਾਂ ਹੀ ਕਦੇ ਕੱਟਾ ਜਾਂ ਬੱਕਰਾ ਪਾਲ ਕੇ ਬੁੱਚੜਾਂ ਨੂੰ ਵੇਚਿਆ ਹੋਊ ਤੂੰ ਜਾਂ ਤੇਰੇ ਘਰ ਦਿਆਂ ਨੇਂ
@parmsingh7258
@parmsingh7258 4 жыл бұрын
@@sukhrajdhillondhillon3440 ਉਏ ਤੂੰ ਇਥੇ ਜਬਲੀਆ ਮਾਰੀ ਜਾਣਾ...ਸਰਦਾਰਾ ਦੇ ਘਰਾ ਚ ਜਾ ਕੇ ਕਿਹ ਦਾ ਵੀ ਕਸਾਈਆ ਦੀ ਦੁਕਾਨ ਖੋਲ ਲੋ. .
@Harveen-7
@Harveen-7 4 жыл бұрын
@@sukhrajdhillondhillon3440 ਤੇਰੇ ਸਰਟੀਫਿਕੇਟ ਦੀ ਲੋੜ ਨੀ ਕੀ ਗਲਤ ਆ ਕੀ ਸਹੀ ਆ।ਸਭ ਨੂੰ ਪਤਾ ਈ ਆ ਗਲਤ ਕੀ ਹੋ ਰਿਹਾ ਏ।ਦੁੱਧ ਮੁੱਲ ਲੈਣ ਵਾਲਿਆ ਨੂੰ ਲੋੜ ਈ ਨੀ ਕੁਝ ਵੇਚਣ ਦੀ।ਰਹੀ ਗੱਲ ਮੀਟ ਖਾਣ ਦੀ ਜੇ ਕਿਹਾ ਨਹੀ ਖਾਂਧਾ ਤੂੰ ਕਿਹੜਾ ਮੰਨਣਾ।ਤੂੰ ਦੱਸ ਦੇ ਕੀ ਜਨਵਰਾਂ ਨੂੰ ਵੱਡਣ ਵਾਸਤੇ ਵੇਚ ਕੇ ਕਮਾਏ ਪੈਸਿਆ ਨੂੰ ਕਿਹੜੀ ਕਮਾਈ ਕਹੇਗਾ?????।ਜਿਹੜੀ ਬਾਬੇ ਨਾਨਕ ਨੇ ਹੱਕ ਸੱਚ ਤੇ ਕਿਰਤ ਦੀ ਕਮਾਈ ਕਰਨ ਨੂੰ ਕਿਹਾ ਸੀ ਹੁਣ ਇਹ ਨਾ ਕਹਿ ਦਵੀ ਕਿ ਹੱਕ ਸੱਚ ਦੀ ਆ
@NishamBhullar
@NishamBhullar Жыл бұрын
Nhi Vr km aa koi pap nhi a ja a veer koi galt km karda fr tere warge gala karde a
@kuc9894
@kuc9894 4 жыл бұрын
cong.2 lakh sub.
@brownboy1993
@brownboy1993 4 жыл бұрын
ਪੱਤਰਕਾਰ ਨੂੰ ਲੱਗਦਾ ਬਾਈ ਦੀਆਂ ਗੱਲਾਂ ਤੇ ਧੰਦੇ ਬਾਰੇ ਸੁਣ ਕੇ ਕੁਝ ਜਿਆਦਾ ਈ ਪਸੀਨਾ ਆ ਗਿਆ😂😂😃😃
@balbiratta9386
@balbiratta9386 Жыл бұрын
Khargosh kithe beach sakde aa g dso plz
@mannmarrivala1700
@mannmarrivala1700 4 жыл бұрын
Forn ja ke ve km krde ho y ..oss nalo ta eh vdia ve aa
@harchandbrar8568
@harchandbrar8568 4 жыл бұрын
ਬਾਈ ਜੀ ਨਾ ਤੁਸੀਂ ਪਿੰਡ ਦੱਸ ਦੇ ਆ ਨਾ ਜਿਲਾਂ ਪਰ ਦੱਸ ਨਾ ਜਰੂਰੀ ਆ
@harrydhillon4801
@harrydhillon4801 4 жыл бұрын
Dhilwan khurd faridkot
@vikrambrar8615
@vikrambrar8615 4 жыл бұрын
Bai diyan gallan ch sach lagda... bai poore confidence naal keh reha... baki gallan saareyean saaf teh sachiyan aa.... jiyonda reh bai
@GurshanJattana
@GurshanJattana Ай бұрын
❤❤❤❤❤❤❤
@DavinderDhaliwal-gk3zy
@DavinderDhaliwal-gk3zy 4 жыл бұрын
Nice veer
@baljinderSingh-zb3us
@baljinderSingh-zb3us 4 жыл бұрын
Good job brother 👍👍
@harjotdhaliwal7654
@harjotdhaliwal7654 4 жыл бұрын
Nice bro
@Kaushal2458
@Kaushal2458 3 ай бұрын
Na liyo Aina to rabbit me lye Fer Ni koyi pushda
@gursewakmalhi8513
@gursewakmalhi8513 4 жыл бұрын
👍👌✌🙏
@sukhmandersingh3205
@sukhmandersingh3205 4 жыл бұрын
Veer tere kam te rab mehr kare..
@harrydhillon4801
@harrydhillon4801 4 жыл бұрын
Thanx ji
@sukhmanderblann1761
@sukhmanderblann1761 4 жыл бұрын
ਬਠਿੰਡਾ ਜਿਲ੍ਹੇ ਵਿੱਚ ਖੋਲਿਆ ਬਾੇਏੀ ਕਿਸੇ ਨੇ
@sarabjitsingh6495
@sarabjitsingh6495 3 жыл бұрын
Na ਖੋਲੀ business veer ma too la ja tu shonk pora karna
@BalbirSingh-yj1od
@BalbirSingh-yj1od 4 жыл бұрын
Good22 g
@lovepreetsandhu3773
@lovepreetsandhu3773 4 жыл бұрын
Ma v start karn lagaa a veer Jalandhar ch rama mandi
@sarabjitsingh6495
@sarabjitsingh6495 3 жыл бұрын
Veer Number send kreo
@NishanSingh-eb7sn
@NishanSingh-eb7sn 4 жыл бұрын
Good👍
@GurshanJattana
@GurshanJattana Ай бұрын
Aman
@topgamar9997
@topgamar9997 7 ай бұрын
Rabbit ₹?🙏 Bro
@jeewandeol9325
@jeewandeol9325 4 жыл бұрын
Nice
@navpreetsandhu6447
@navpreetsandhu6447 3 жыл бұрын
Rabbit farming profit da business nhi ga time waste a money vi waste. Ada ch sab fraud a.
@sarabjitsingh6495
@sarabjitsingh6495 3 жыл бұрын
You are right brother
@navpreetsandhu6447
@navpreetsandhu6447 3 жыл бұрын
Rabbit farm time waste a money waste bht jada fraud a
@gaganmarjara8523
@gaganmarjara8523 4 жыл бұрын
carry on harry
@harrydhillon4801
@harrydhillon4801 4 жыл бұрын
Thanx bro
@harpreetsinghbrar1427
@harpreetsinghbrar1427 Жыл бұрын
Vir ji 1comint mea adrish ha
@jattsoch
@jattsoch 4 жыл бұрын
Bai the rabbit farm kedda village aa keda Distak
@harrydhillon4801
@harrydhillon4801 4 жыл бұрын
Dhilwan khurd faridkot
@sarabjitsingh6495
@sarabjitsingh6495 3 жыл бұрын
No do work veer no profit
@jattsoch
@jattsoch 3 жыл бұрын
@@sarabjitsingh6495 thx
@rabbinishan3738
@rabbinishan3738 4 жыл бұрын
Veer number ta lgda nhi yr tuhada
@kangawala9235
@kangawala9235 4 жыл бұрын
22 g contact numbr mil sakda dhillon veer da
@harrydhillon4801
@harrydhillon4801 4 жыл бұрын
7973296393
@dalvirsingh3020
@dalvirsingh3020 10 ай бұрын
By g kom lie v Paisa chida a
@johnnysinghgill
@johnnysinghgill 4 жыл бұрын
Baai wool waale rabbit 🐰 da scope kyu nai?
@harrydhillon4801
@harrydhillon4801 4 жыл бұрын
7973296393
@bathindaisgreat9530
@bathindaisgreat9530 4 жыл бұрын
ਵੀਰ ਤੁਹਾਡਾ contant no mil ਸਕਦਾ ਮੈ ਵੀ ਕਰਨਾ ਹੈ ਇਆ ਕੰਮ ਸਟਾਰ plz ਵੀਰ ਅਪਣਾ no dedo
@harrydhillon4801
@harrydhillon4801 4 жыл бұрын
7973296393
@bathindaisgreat9530
@bathindaisgreat9530 4 жыл бұрын
@@harrydhillon4801 ਵੀਰ ph kita tuhanu 03453wale no to plz pickup the ph
@Harveen-7
@Harveen-7 4 жыл бұрын
👎👎👎👎👎👎
@amankaler3158
@amankaler3158 4 жыл бұрын
eh kis jaga te a farm address send kro plz dhillon y da
@harrydhillon4801
@harrydhillon4801 4 жыл бұрын
7973296393 faridkot
@ykmusic7279
@ykmusic7279 Жыл бұрын
Sabh Ta uper likheya name vi contact number vi
@SukhGun20
@SukhGun20 4 жыл бұрын
Y da number Te pind dseo g
@jeettiwana9367
@jeettiwana9367 3 жыл бұрын
22 mandikrn ni bilkul koi fas naa ja a o
@electricalwork1902
@electricalwork1902 3 жыл бұрын
Veer kehnde a v company le k jande a mall
@KuldeepSingh-ei4ze
@KuldeepSingh-ei4ze 4 жыл бұрын
Ki
@kabaddikabaddi5446
@kabaddikabaddi5446 4 жыл бұрын
Bai da mothu vi rabit varga
@Ajaypalsingh_
@Ajaypalsingh_ 4 жыл бұрын
😂😂😂
@ManinderSingh-kv3kr
@ManinderSingh-kv3kr 4 жыл бұрын
🤣🤣🤣🤣
@helpanimalsndbirds4418
@helpanimalsndbirds4418 4 жыл бұрын
Tere varge vehle bathe loka Diya bhandiya karn joge hunde karn karon joge hunde ni kuj fuck off the guys like you
@Ajaypalsingh_
@Ajaypalsingh_ 4 жыл бұрын
@@helpanimalsndbirds4418 he's not butcher at all 🤷‍♀️hor kch krlo
@sarabjitsingh6495
@sarabjitsingh6495 3 жыл бұрын
@@helpanimalsndbirds4418 no profit work
@NirmalSingh-xu4hc
@NirmalSingh-xu4hc 2 жыл бұрын
4 if
@yadvindersingh9996
@yadvindersingh9996 4 жыл бұрын
Sikh eh km nahi kr da paap aa y
@sukhrajdhillondhillon3440
@sukhrajdhillondhillon3440 4 жыл бұрын
ਫਿਰ ਵਿਦੇਸ਼ ਜਾ ਕੇ ਮਾਂਜੋ ਅੰਗਰੇਜਾਂ ਦੇ ਜੂਠੇ ਭਾਂਡੇ ਸਰਦਾਰ ਬੱਕਰੇ ਪਾਲ ਕੇ ਨੀ ਵੇਚਦੇ ਕੱਟਾ ਨੀ ਵੇਚਦੇ ਉਹ ਕੇਹੜਾ ਵੱਢੇ ਨੀ ਜਾਂਦੇ
@navpreetsandhu6447
@navpreetsandhu6447 3 жыл бұрын
Vada fraud a rabbit farming na karo nhi tusi bht loose ch Java ga
@jeettiwana9367
@jeettiwana9367 3 жыл бұрын
right bro
@KalaSingh-hs3lv
@KalaSingh-hs3lv 4 жыл бұрын
Y da no send kerrro y
@harwindertoor5693
@harwindertoor5693 4 жыл бұрын
Veer ji thuada wtsap no mil jawega
@harrydhillon4801
@harrydhillon4801 4 жыл бұрын
7973296393
@pbx13gaming33
@pbx13gaming33 4 жыл бұрын
Bai tu punjab da sabb too fudu bnda
@harrydhillon4801
@harrydhillon4801 4 жыл бұрын
1kg de niche de rabbit koi sale krne chonda hove call me 7973296393
@hpy_.13
@hpy_.13 4 жыл бұрын
Ph no milskda pji da
@harrydhillon4801
@harrydhillon4801 4 жыл бұрын
7973296393
@parmsingh7258
@parmsingh7258 4 жыл бұрын
ਉਏ ਤੂੰ ਇਕ ਸਰਦਾਰ ਹੋ ਕੇ ਬੁਚੜਾ ਆਲੇ ਕੰਮ ਕਰ ਰਿਹਾ..ਇਹ ਜਾਨਵਰ ਵੀ ਰੱਬ ਦੇ ਬਣਾਏ ਹੋਏ ਨੇ ਜੋ ਤੂੰ ਇਹਨਾ ਨੂੰ ਕਟ ਵੱਢ ਕੇ ਹਰਾਮ ਤੇ ਪਾਪ ਦੀ ਕਮਾਈ ਕਰ ਰਿਹਾ...ਪੈਸੇ ਪਿੱਛੇ ਇਹਨਾ ਅੰਨਾ ਨੀ ਹੋਣਾ ਚਾਹੀਦਾ ...ਸਾਰਾ ਹਿਸਾਬ ਕਿਤਾਬ ਇੱਥੇ ਈ ਦੇ ਕੇ ਜਾਣਾ ਪੈਦਾ..ਕੀ ਕਰ ਲੈ ਗਾ ਇਹ ਪਾਪ ਦੇ ਪੈਸੇ ਨਾਲ ਤੂੰ
@parmsingh7258
@parmsingh7258 4 жыл бұрын
@v24 gill ਤੈ ਅੰਬ ਲੈਣੇ ਆ ਇਹ ਜਾਣ ਕੇ.. ਇਥੇ ਗਲ ਇਕ ਜਾਨਵਰ ਨੂੰ ਪਾਲ ਕੇ ਕਟਣ ਵਢਣ ਉਹ ਵੀ ਇਕ ਸਰਦਾਰ ਹੋ ਕੇ...ਇਹ ਤੈਨੂੰ ਠੀਕ ਲਗੇ ਜਾ ਗਲਤ..ਸਭ ਦੇ ਵਿਚਾਰ ਅਲੱਗ ਅਲੱਗ ਹੁੰਦੇ
@harpreetaulakh2158
@harpreetaulakh2158 4 жыл бұрын
Parm Singh ਬਾਕੀ ਗਲ ਤਾ ਸਹੀ ਆ ਵੀਰ ਪਰ ਆ ਇਕ ਜਾਨਵਰ ਨੂੰ ਕੱਟਣ ਵੱਢਣ ਇਹ ਨੀ ਵਧੀਆ ਲਗਿਆ...ਇਕ ਸਰਦਾਰ ਹੋ ਕੇ ਅਜਿਹੀ ਕਮਾਈ ਲਾਹਨਤ ਆਲੀ ਗਲ ਆ..ਬਾਕੀ ਹੋਰ ਕੰਮ ਬਥੇਰੇ ਨੇ ਉਹਨਾ ਚ ਵੀ ਬੰਦਾ ਮਿਹਨਤ ਕਰ ਸਕਦਾ
@jasdeepsidhu8493
@jasdeepsidhu8493 4 жыл бұрын
Kise nu kam na karn deo tusi lok
@parmsingh7258
@parmsingh7258 4 жыл бұрын
@@jasdeepsidhu8493 ਬਾਈ ਜੀ ਕੰਮ ਨੂੰ ਕੀ ਅਸੀ ਉਸ ਦੇ ਹੱਥ ਫੜ ਲਏ ਜਾ ਉਹਦਾ ਕੰਮ ਬੰਦ ਕਰਵਾਤਾ...ਆਪਣੇ ਵਿਚਾਰ ਸੀ ਰੱਖ ਦਿਤੇ ਅਗੇ..ਠੀਕ ਆ ਜੀ...ਹੁਣ ਇਹ ਨਾ ਕਿਹ ਦਿੳ ਵੀ ਲਿਖਿਆ ਵੀ ਪੁਛ ਕੇ ਕਰੋ
@silldeshokeengabru8880
@silldeshokeengabru8880 4 жыл бұрын
ਬਾਈ ਜੀ ਫੇਰ ਤਾ ਮੁਰਗੀ ਫਾਰਮ ਦਾ ਵੀ ਤਾ ਸੇਮ ਹੀ ਕੰਮ ਐ ,ਪੰਜਾਬ ਵਿੱਚ ਕਿੰਨੇ ਪੋਲਟਰੀ ਫਾਰਮ ਐ ਉਹ ਵੀ ਤਾ ਸਾਰੇ ਬਰੈਲਰ ਮੀਟ ਵਾਸਤੇ ਹੀ ਵਰਤਦੇ ਐ ,ਇਹ ਤਾ ਕੋਈ ਗੱਲ ਨਾ ਹੋਈ ਸਰਦਾਰ ਹੋ ਕੇ ਬੰਦਾ ਕੋਈ ਵੀ ਕੰਮ ਕਰ ਸਕਦਾ ਐ,ਇਹ ਤਾ ਬਿਜਨਸ ਐ ,ਜਿਹੜੇ ਲੋਕ ਸਰਦਾਰ ਹੋ ਕਿ ਚਿਕਨ ਖਾਦੇ ਐ ,ਕੰਮ ਤਾ ਕੰਮ ਐ ਬਾਈ ਜੀ
@gurvirsingh2124
@gurvirsingh2124 4 жыл бұрын
Sale papi
@sukavindesukavinde2619
@sukavindesukavinde2619 4 жыл бұрын
m nambr bajo sar g
@harrydhillon4801
@harrydhillon4801 4 жыл бұрын
7973296393
@yadvindersingh9996
@yadvindersingh9996 4 жыл бұрын
Very bad km
@HarmanSingh-dw8nf
@HarmanSingh-dw8nf 4 жыл бұрын
Bad
@parassharma711
@parassharma711 2 жыл бұрын
Number
@arundecoration8541
@arundecoration8541 4 жыл бұрын
Good 👍👍
@SamSam-ki5kd
@SamSam-ki5kd 2 жыл бұрын
Good
Chain Game Strong ⛓️
00:21
Anwar Jibawi
Рет қаралды 41 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Полыхание №2
18:58
Metal Family Xydownik
Рет қаралды 908 М.
great comedy very nice video👻🧚‍♂️♥️
1:01
Gültekin Ailesi
Рет қаралды 5 МЛН
ТИПЫ ЛЮДЕЙ в САМОЛЕТЕ !
29:26
A4
Рет қаралды 12 МЛН
Everybody Was Afraid😨||But The Gorilla🦍Knows His Friend😊|| #shorts #youtubeshorts
1:00
𝐿𝓊𝒩𝒶_𝒪𝐹_𝐿𝑜𝒱𝑒
Рет қаралды 12 МЛН