ਅਮਰੀਕਾ ਤੋਂ ਖੁਦ ਗੱਡੀ ਚਲਾ ਕੇ ਜਲੰਧਰ ਪਹੁੰਚ ਗਿਆ ਪੰਜਾਬੀ, ਵਾਹਗਾ ਬਾਰਡਰ 'ਤੇ ਕਹਿੰਦੇ ਨੰਬਰ ਪਲੇਟ ਨਕਲੀ ਆ

  Рет қаралды 254,332

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #punjabinewschannel
INDIA TOUR , USA TO INDIA , JALNADHAR, USA NUMBER PLATE , WAGHA BORDER , NRI PUNJABI , WORLD TOUR, PIKKA CAR

Пікірлер: 235
@ਜੱਸਾਸਿੰਘਖਾਲਸਾਜਲੰਧਰ
@ਜੱਸਾਸਿੰਘਖਾਲਸਾਜਲੰਧਰ 2 жыл бұрын
ਵੀਰ ਨੂੰ ਪਰਮਾਤਮਾ ਤੇ ਬਹੁਤ ਭਰੋਸਾ ਹੈ ਚਾਹੀਦਾ ਵੀ ਹੈ ਦਿਲ ਖੁਸ਼ ਹੋ ਗਿਆ ਇੰਟਰਵਿਓ ਸੁਣ ਕੇ
@GurmeetSingh-kc1qp
@GurmeetSingh-kc1qp 2 жыл бұрын
Vvvvvvnic ji
@gurpreepsandhu7586
@gurpreepsandhu7586 2 жыл бұрын
ਬਾਬਾ ਨਾਨਕ ਤਰੱਕੀ ਬਕਸ਼ੇ ਸਾਡੇ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਕਰੇ ਸਾਨੂੰ 🙏🏼🙏🏼🙏🏼🙏🏼
@mrpendujantacom8951
@mrpendujantacom8951 2 жыл бұрын
ਸਲੂਟ ਵੀਰ ਬਹਾਦੁਰ ਨੂੰ,,, ਵੀਰ ਕਿਤੇ ਸਾਨੂੰ ਵੀ ਲੈ ਜਾਉ ਅਮਰੀਕਾ ਮੈਂ ਵੀ ਪੈਸਾ ਕਮਾਕੇ ਗਰੀਬ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ
@sukhdhillon9403
@sukhdhillon9403 2 жыл бұрын
Bhagi jar normal ta ma be italya ch a par kush mare nal eda howa ke je tusi mare thude maddtt kar dewo ta ma apne Parra ( futt) te khlo sakda jar ma 2020 de papper bhere howe a par Bana papper tu italya ch Kam continues ne malda 2020 tu phala ma France ch c outhe Kam de tanchen ne par Italy ch tottme dheari malde a bhagi j tusi mare thude mally maddtt kar dewo ta ma thunu holi, 2 bapes mud sakda karke manu texs Dena panda 370e 3 month de je tusi mare maddtt kar sakde ho te ma papper malde a pher ma honestly bapes be karaga please thanks ok
@varindersingh6181
@varindersingh6181 2 жыл бұрын
11:02 ਬਾਬੇ ਦਾ ਘਰ ਪਾਕਿਸਤਾਨ ☺️😍🥰❣️❣️❣️🙏 ਬਾਈ ਨੇ ਜਦੋਂ ਕਿਹਾ ਬਾਬੇ ਦਾ ਘਰ ਪਾਕਿਸਤਾਨ ਅੱਖਾਂ ਭਰ ਆਈਆਂ ਆਪਾਂ ਵੀ ਕਦੇ ਜਾਵਾਂਗੇ ਬਾਬੇ ਦੇ ਘਰ ❣️❣️❣️❣️🙏
@royalkennel2001
@royalkennel2001 2 жыл бұрын
Hmm jao shero jaldi jao aur wahan khalistan banao kyunki khalsa raaj ki capital lahor bhi wahi hai aur nankana sahib bhi wahin hai, kabza le lo un kamino se
@TheHorseHub
@TheHorseHub 2 жыл бұрын
@@royalkennel2001 ਚੜਦਾ ਤੇ ਲਹਿਦਾ ਪੰਜਾਬ ਹਾਲੇ ਵੀ ਇਕ ਹੀ ਆ. ਉਹ ਤਾ ਨਹਿਰੂ ਵਰਗੇ ਗੰਦੇ ਆਡੇ ਦੀ ਭੈਣ ਦੇ ਲੰਨ ਵੜਿਆ ਜੀਨੇ ਪੰਜਾਬ ਦੇ ਦੋ ਹਿਸੇ ਕਰਤੇ ਪਾਕਿਸਤਾਨੀ ਪੰਜਾਬੀ ਵੀ ਸਾਡੇ ਹੀ ਭਰਾ ਨੇ
@avtarsinghsandhu9338
@avtarsinghsandhu9338 2 жыл бұрын
ਦਿਲਦਾਰ ਮਨੁੱਖ ਕਹਿਣ ਵਿੱਚ ਕੋਈ ਹਰਜ ਨਹੀਂ ਹੈ ਜੀ, ਜੋ ਆਪਣੇ-ਆਪ ਗੁਰੂ ਮਹਾਰਾਜ ਜੀ ਦਾ ਭਰੋਸਾ ਲੈ ਕੇ ਆਇਆ ਹੈ ਜੀ। ਜੋ ਅਕਾਲ ਪੁਰਖ ਜੀ ਅੰਗ ਸੰਗ ਹੋ ਕੇ ਸਫਰ ਕਰਾਇਆ ਹੈ ਜੀ ।। ਗੁਰੂ ਦੇ ਸਿੰਘਾ ਦਾ ਭਰੋਸਾ ਕਹਿਣ ਵਿੱਚ ਕੋਈ ਹਰਜ ਨਹੀਂ ਹੈ , ਮਾਲਕ ਆਪ ਜੀ ਦੀ ਚੜ੍ਹਾਈ ਰਖੇਗਾ।।
@akaaliGursewakSingh
@akaaliGursewakSingh 2 жыл бұрын
ਬਹੁਤ ਵਧੀਆ,, ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ,,,
@rajinderkaur8410
@rajinderkaur8410 2 жыл бұрын
ਦੁਨੀਆ ਕਿਸੇ ਗੱਲ ਨਾਲ ਰਾਜੀ ਨਹੀ ਹੁੰਦੀ ਕੋਈ ਕਹਿੰਦਾ ਪੱਗ ਬੰਨਦਾ ਕੋਈ ਕੁਸ਼ ਕਹੀ ਜਾਦਾ ਵੀਰ ਜੀ ਏਹੀ ਬਹੁਤ ਆ ਕਿਸੇ ਮਾਂ ਦਾ ਪੁੱਤ ਆਪਣੇ ਦੇਸ਼ ਆਇਆ ਵਾਹਿਗੁਰੁ ਭਲਾ ਕਰੇ ਸਾਰਿਆ ਦਾ
@sukhdhillon9403
@sukhdhillon9403 2 жыл бұрын
Jar ehe ta gal a pagga banke je fudu ban un ta theak jar pagg ne dil saf howe pharawe da koi fark ne panda g Baki je mare gal pasand na howe please mmaf karna g
@jagdeepsidhu1313
@jagdeepsidhu1313 2 жыл бұрын
ਪੰਜਾਬੀਆਂ ਦੇ ਸ਼ੌਂਕ ਵੱਖਰੇ ਹੁੰਦੇ ਨੇ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਲੋਂ ਸੈਲੂਟ ਹੈ ਵੀਰ ਦੇ ਜਜ਼ਬੇ ਤੇ ਹਿੰਮਤ ਨੂੰ 💖💖👍👍
@surjitgill6411
@surjitgill6411 2 жыл бұрын
ਬਾਈ ਜੇ ਪੱਗ ਬੰਨ ਕੇ ਟੂਰ ਕਰਦੇ ਤਾਂ ਗੱਲ ਹੀ ਹੋਰ ਹੋਣੀ ਸੀ
@randylahoria9455
@randylahoria9455 2 жыл бұрын
ਭਰਾਵਾਂ ਕੀਤੇ ਪੱਗੜੀ ban ਕੇ ਆਉਂਦਾ ਸਫਰ ਤੇ ਵੀਰ ਹੋਰ ਵੀ ਸਿਰਾਂ ਲੱਗ jana ਸੀ bro ਸੱਚੀ yar
@surjeetmaan3295
@surjeetmaan3295 2 жыл бұрын
ਸਹੀ ਗੱਲ ਅਾ ਪਾਜੀ
@mrkumar683
@mrkumar683 2 жыл бұрын
Bina pgg c tan hi pujj gya....agr pggg hundi thok c dena c Hun tak
@amritaulakhlopoke5976
@amritaulakhlopoke5976 2 жыл бұрын
@@mrkumar683 ਕਿਸਨੇ ਠੋਕਣਾ ਸੀ
@harrykahlon3011
@harrykahlon3011 2 жыл бұрын
@@mrkumar683 kehda jameya thokn vala??
@ravindergill8228
@ravindergill8228 2 жыл бұрын
@@mrkumar683 jatt aa agla bund v par dinda agla
@Jotttt907
@Jotttt907 2 жыл бұрын
ਬਹੁਤ ਵੱਡਾ ਦਿਲ ਵੀਰ ਦਾ
@swarnjitsinghswarnjit1129
@swarnjitsinghswarnjit1129 2 жыл бұрын
ਬਹੁਤ ਵਧੀਆ ਬਾਈ ਜੀ ਜੇ ਦਸਤਾਰ ਸਜਾ ਕੇ ਇੰਟਰਵਿਊ ਕਰਦੇ ਤਾਂ ਕਿਆ ਬਾਤਾਂ ਸੀ ਬਾਈ ਜੀ ਬਾਕੀ ਜਦੋਂ ਪੈਸਾ ਖੁੱਲਾ ਹੋਵੇ ਤਾਂ ਇਨਸਾਨ ਕੁਸ਼ ਵੀ ਕੋਈ ਵੀ ਗੇਮ ਕਰ ਸਕਦਾ ਹੈ ਸਭ ਪੈਸੇ ਦੀ ਖੇਡ ਹੈ
@swarnjitsinghswarnjit1129
@swarnjitsinghswarnjit1129 2 жыл бұрын
ਪੱਤਰਕਾਰ ਬਾਈ ਜੀ ਸਾਊਦੀ ਅਰਬ ਚ 7ਸਾਲ ਲਾ ਕਿ ਆਏ ਹਾਂ ਬਾਈ ਜੀ ਟਰਾਲੇ ਤੇ ਡਰਾਈਵਿੰਗ ਕਰਕੇ ਬਹੁਤ ਬਹੁਤ ਵਧਿਆ ਦੇਸ਼ ਹੈ ਬਹੁਤ ਵਧੀਆ ਕਾਨੂੰਨ ਹੈ। ਸਹੂਲਤਾਂ ਬਹੁਤ ਹਨ ਸਾਊਦੀ ਅਰਬ ਚ ਸਭ ਲੋਕਾਂ ਲਈ
@harmeetsingh4354
@harmeetsingh4354 2 жыл бұрын
ਲੋਕ ਚੈਨਲ ਵਾਲੇ ਵੀਰੋ, ਥੋੜੀ ਅਕਲ ਵਰਤੋ ਅਮਰੀਕਾ ਤੋਂ ਅਫਰੀਕਾ ਜਾਂ ਯੂਰਪ ਸੜਕੋਂ ਨੀ ਆਇਆ ਜਾਂਦਾ।ਬੰਦੇ ਨੇ ਖ਼ੁਦ ਕਿਹਾ ਕਿ ਪਹਿਲਾਂ ਅਮਰੀਕਾ ਤੋਂ ਇੰਗਲੈਂਡ ਪਹਿਲਾਂ ਸਮੁੰਦਰੀ ਜਹਾਜ਼ ਚ ਆਇਆ, ਜਿਹੜਾ ਬਹੁਤ ਵੱਡਾ ਰਾਹ ਵਾ। ਐਵੈਂ ਧੱਕੇ ਨਾਲ ਸਿਰਲੇਖ ਦਿਆ ਨਾ ਦਿਆ ਕਰੋ ਕਿ "ਅਮਰੀਕਾ ਤੋ ਸਿੱਧੀ ਗੱਡੀ ਚਲਾ ਕੇ ਜਲੰਧਰ ਪਹੁੰਚਿਆ"।ਬਾਕੀ ਤਜਰਬਾ ਵਧੀਆ ਕੀਤਾ ਭਰਾ ਨੇ।
@karmandeep
@karmandeep 2 жыл бұрын
Veer eh janke likhde ne. Ta jo tere mere warge lok dekhn aun v kite banda sachi ta ni kehnda v sidha he aayeaa America ton. Eni gall vich ehna da view ban janda te paise ban jande ne. Ehh saale kutte de vadde hoye ne
@gurjitsingh519
@gurjitsingh519 2 жыл бұрын
TRP lan vaste eda karde ehe bai 🙏
@vishalkoundal1170
@vishalkoundal1170 2 жыл бұрын
ਸਹੀ ਕਿਹਾ ਵੀਰੇ ਤੁਸੀ
@gobindmehta3097
@gobindmehta3097 2 жыл бұрын
Fudu chanal
@gobindmehta3097
@gobindmehta3097 2 жыл бұрын
Sahi nahi dasna hunda kadi tuso
@Sukhjohal8126
@Sukhjohal8126 2 жыл бұрын
ਵਾਹਿਗਰੂ ਜੀ ਵੀਰ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਬਾਬਾ ਨਾਨਕ ਹਰ ਇੱਕ ਰੀਜ ਪੂਰੀ ਕਰਨ ।
@arvinderbhangu6429
@arvinderbhangu6429 2 жыл бұрын
ਪਰਮਾਤਮਾ ਰੱਬ ਤਰੱਕੀਆਂ ਦੇਵੇ ਹੋਰ
@ranjotgill1627
@ranjotgill1627 2 жыл бұрын
ਜੇ ਕਿਤੇ ਆਹੀ ਝੂੜਾ ਪਿੱਛੇ ਦੀ ਜਗਾਹ ਸਿਰ ਦੇ ਉੱਪਰ ਮੱਥੇ ਦੇ ਸਾਹਮਣੇ ਕਰਕੇ ਪੱਗ ਬੰਨ੍ਹ ਲੈਂਦਾ ਤਾਂ ਇਸ ਤੋਂ ਵੀ ਵੱਧ ਇੱਜਤ ਹੋਣੀ ਸੀ
@mrkumar683
@mrkumar683 2 жыл бұрын
Aggg lg lai ky bina pgg Wala Banda end KR gya
@tanvirsingh6911
@tanvirsingh6911 2 жыл бұрын
@@mrkumar683 teri kyon fatdi ah
@ramandeepbhullar1562
@ramandeepbhullar1562 2 жыл бұрын
@@mrkumar683 Kumar kya Janan Pag ki Kadar mugla wala time yaad karo Sardara Ne odon v and karvei c
@Chromeriderjourneys
@Chromeriderjourneys 2 жыл бұрын
Ohi ghatiya soch thodi loka di , bina pagg vlya di ijjat ni??
@manubrxr
@manubrxr 2 жыл бұрын
Bai tuc v jayo pgg bnn k eda kite fr tuanu pta lgge ga k bina pushe kive jaan le lende a mexican gangster te hor jede hate krde a tuc ghre beth k comment e kr skde a veere kmm na dekho hor gll fdlo bs
@amansekhon6729
@amansekhon6729 2 жыл бұрын
ਬਹੁਤ ਵਧੀਆ ਬਾਈ ਬਹੁਤ ਹੌਸਲਾ ਪਰ ਜੇ ਤੁਸੀ ਪੱਗ ਬੰਨ੍ਹ ਲੈਦੇ ਕਮਾਲ ਹੋਰ ਵੀ ਵਧੀਆ ਹੋ ਜਾਣਾ ਸੀ
@mrkumar683
@mrkumar683 2 жыл бұрын
Badi aggg lgi KY bina pgg wali end KR gya
@tanvirsingh6911
@tanvirsingh6911 2 жыл бұрын
@@mrkumar683 teri fatdi ah
@ramandeepbhullar1562
@ramandeepbhullar1562 2 жыл бұрын
@@mrkumar683 Teri pan nu v bahut hi aag lagi Si sala mera
@sahibabigail
@sahibabigail 2 жыл бұрын
ਬਹੁਤ ਵਧੀਆ, ਪਰਨਾ ਜਾਂ ਪੱਗ ਬੰਨ ਲੈਂਦੇ ਲੋਕਾਂ ਨੂੰ ਪੁਛਣਾ ਨਾ ਪੈਂਦਾ
@surjitgill6411
@surjitgill6411 2 жыл бұрын
ਵਾਹ ਜੀ ਵਾਹ ਬਈ ਨੇ ਆਪਣੇ ਮਨ ਦੀ ਰੀਝ ਪੁਗਾ ਲਈ।
@ManishKumar-bf7nt
@ManishKumar-bf7nt 2 жыл бұрын
Bhai ji sat shri. Akaal. bhai ji Diya hon kahavata. Bann. gaya be Ek Banda America to Punjab Jalandhar aa gaya.🙏👍👏🤟👌🌹
@ajsingh645
@ajsingh645 2 жыл бұрын
ਵੀਰ ਜੀ ਤੁਸੀਂ ਸਾਡੇ ਜਮੁੰ ਵਿੱਚ ਵੀ ਆ ਜਾਓ ਘੁਮਨ ਲਈ, ਅਸੀਂ ਵੀ ਤੁਹਾਡੇ ਦਰਸ਼ਨ ਕਰ ਲਇਏ ਤੁਹਾਡੇ
@veergill4624
@veergill4624 2 жыл бұрын
ਬਈ ਜਿਹੜੀ ਤੁਸੀਂ ਐਂਕਰਿੰਗ ਕੀਤੀ ਆ ਕਦੰਬ ਵਧੀਆ ਮੁੰਬਈ ਤੋਂ
@kulveerbrar7985
@kulveerbrar7985 2 жыл бұрын
ਦੁਨੀਆਂ ਬਹੁਤ ਗੰਦੀਆਂ ਕਿਸੇ ਪਾਸੇ ਨਹੀਂ ਸ਼ਡਦੀ ਲੋਕ ਗਲਤ ਕੁਮੈਟ ਕਰਕੇ ਵਿਦਵਾਨ ਬਣੀ ਜਾਦੇਂ ਨੇ। ਓੁਸਦੀ ਅਾਪਣੀ ਜਿੰਦਗੀ ਕੁਝ ਵੀ ਕਰੇ।
@JaswantSingh-gw7vq
@JaswantSingh-gw7vq 2 жыл бұрын
Veer ji 🙏 akal veer ji je kite Dastar sja ke Eintarveo karde tn najara vkhra 👌hi hona c fir v congratulations 👏👏🥰🎈🎆🚩😇
@arvinderbhangu6429
@arvinderbhangu6429 2 жыл бұрын
ਠੀਕ ਕੀਤਾ ਵੀਰ ਜੀ ਨੇ
@preetkahlon5587
@preetkahlon5587 2 жыл бұрын
Wah slam hi aa bai nu bhut vda dil kad k eho jhe kam hunde aa oda ta hor v loki eda gye ne uk par bai ne vakhra hi swad lya ta
@hrivndersingh3511
@hrivndersingh3511 2 жыл бұрын
ਵਾਹਿਗੁਰੂ ਜੀ ਕਿ੍ਪਾ ਕਰਨ ਆਪ ਜੀ ਤੇ
@deepdhillon3860
@deepdhillon3860 2 жыл бұрын
Waheguru Ji Mehar karna sab ta 🙏🙏🌷🌷
@madmusicroyalkingfilms5677
@madmusicroyalkingfilms5677 2 жыл бұрын
Ik gal jo bhut dil nu chuu gai .. Pakistan koi narak nhi jo sarkaran dasdiaa oh v sada hi ghar hai sade apne ne .. love you all my Pakistani family friends.... 💕💕💕💕💕💕💕💕💕💕💕💕💕Gill
@sukhwinderkaka6344
@sukhwinderkaka6344 2 жыл бұрын
ਪੀ ਬੀ 08 ਜਲੰਧਰ ਵਾਲੇ
@missiondrivingtrafficschoo9649
@missiondrivingtrafficschoo9649 2 жыл бұрын
I am also American Californian Sikh and I know, ONLY SIKH SARDARS CAN DO SUCH FEATS. Appreciate his Courage
@mandeepkaurmani5044
@mandeepkaurmani5044 2 жыл бұрын
Superb ❤️👌👍 waheguru ji mehar karn 🙏🏻🙏🏻🙏🏻🙏🏻
@NirmalSingh-qh7om
@NirmalSingh-qh7om 2 жыл бұрын
Veer je sat shri akal Je Kate pag Bane honde ta hor we maja aooda 🙏🙏🙏👌👍🏻💪
@JagsirSingh-xb1ov
@JagsirSingh-xb1ov 2 жыл бұрын
ਵਾਹਿਗੁਰੂ ਜੀ ਤੁਹਾਡੀ ਉਮਰ ਵੱਡੀ ਕਰੇਜੀ ਧਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@daljitsingh8447
@daljitsingh8447 2 жыл бұрын
Jindabad yr bai love USA to Punjab
@ranjitspannu
@ranjitspannu 2 жыл бұрын
No Doubt, only Sardar can do this type of deadly dare. Congratulations Lakhwinder Bittu. have a safe journey.
@apnepanditg6289
@apnepanditg6289 2 жыл бұрын
Bhaji apna ik haryane da dactor cycle te 72 countires tapp gea
@jagtarsandhu9504
@jagtarsandhu9504 2 жыл бұрын
ਜੇ ਜੂੜਾ ਪਿਛੇ ਕਰਨ ਦਾ ਕਾਰਨ ਕੀ ਆ ਇਸ ਬਾਰੇ ਵੀ ਜਾਣਕਾਰੀ ਦਿਓ
@manpreetnagra8188
@manpreetnagra8188 2 жыл бұрын
Salute to this expression of faith and courage … some people are just afraid to live a beautiful life
@dharambirsingh8893
@dharambirsingh8893 2 жыл бұрын
Bhut khub🎉 Waheguru ji na ang sang rah k tuhaanu eh maan bakhshiya ardas hai Waheguru sab dia manokaamnava iss tra (tuhaade vaang)pooriya karde rahn Waheguru ji da khalsa Waheguru ji di Fatah🙏🏻
@singhgurdeep1977
@singhgurdeep1977 2 жыл бұрын
ਰੱਬ ਰਾਖਾ
@vishalkoundal1170
@vishalkoundal1170 2 жыл бұрын
ਵੀਰੇ ਅਸੀਂ ਆਪਣੇ ਗੱਡੀ ਲੇ ਕਿ ਜਾ ਸਕਦੇ ਅਮਰੀਕਾ
@inderpalmadahar3313
@inderpalmadahar3313 2 жыл бұрын
ਵੀਰ ਬਹੁਤ ਹਿੰਮਤ ਵਾਲਾ ਏ ਦੁਨੀਆਂ ਤੋਂ ਹਟ ਕੇ ਕੰਮ ਕਰਨੇ ਪੰਜਾਬੀਆਂ ਦੇ ਹਿੱਸੇ ਹੀ ਆਏ ਆ ਵਾਹਿਗੁਰੂ ਤੇਰੇ ਅੰਗ ਸੰਗ ਸਹਾਈ ਹੋਣ ਪਰ ਇੱਕ ਬੇਨਤੀ ਕਰਨੀ ਐ ਜੇਕਰ ਮੰਨੇਗਾ ਆਹ ਪੋਨੀ ਜਹੀ ਕਰਨ ਨਾਲੋਂ ਜੇਕਰ ਪੱਗ ਬੰਨ੍ਹ ਕੇ ਸਰਦਾਰ ਲੁੱਕ ਚ ਆਉਦਾਂ ਤਾਂ ਨਜਾਰਾ ਹੀ ਵੱਖਰਾ ਹੋਣਾ ਸੀ ਧੱਕ ਪੈਦੀਂ ਧੱਕ ਪਰ ਆਹ ਜੂੜੀ ਜੀ ਕਰਕੇ ਜਲੂਸ ਲੱਗਦਾ ਪੂਰਾ ਉਂਝ ਕਹਾਉਣ ਨੂੰ ਤਾਂ ਆਪਾਂ ਸਰਦਾਰ ਕਹਾਉਣੇ ਆਂ ਵੈਸੇ ਜਦੋਂ ਤੈਨੂੰ ਪਾਕਿਸਤਾਨੀ ਨੇ ਪੁੱਛਿਆ ਜਾਂ ਤੁਸੀਂ ਦੱਸਿਆ ਕਿ ਮੈਂ ਸਰਦਾਰ ਆਂ ਖਿਆਲ ਨੀ ਆਇਆ ਮਨ ਚ ਕੇ ਜੇਕਰ ਅੱਜ ਗੁਰੂ ਦੀ ਬਖਸ਼ੀ ਦਸਤਾਰ ਸਿਰ ਤੇ ਹੁੰਦੀ ਤਾਂ ਤੈਨੂੰ ਦੱਸਣ ਦੀ ਵੀ ਲੋੜ ਨੀ ਸੀ ਪੈਣੀ ਕਿ ਮੈਂ ਸਰਦਾਰ ਆਂ ਹੋ ਸਕਦਾ ਤੁਹਾਡਾ ਏਸ ਤੋਂ ਵੀ ਵੱਧ ਸਵਾਗਤ ਹੁੰਦਾ ਮਾਫ ਕਰਨਾ ਜੇਕਰ ਕਿਸੇ ਗੱਲ ਦਾ ਗੁੱਸਾ ਲੱਗਿਆ ਹੋਵੇ,🙏ਗੱਲ ਨੂੰ ਵਿਚਾਰਿਉ ਜਰੂਰ🙏ਵੈਸੇ ਮਾਣ ਆ ਤੇਰੇ ਤੇ ਵੀਰ😍
@manubrxr
@manubrxr 2 жыл бұрын
Bai rbb kre tuc v jao eda kite tuanu v mauka mile fr tuc bnn k jayo pagg te fr tuanu pta lgge ga. K raah ch kinia k mushkila aundia eve ghre bethe bai kehna e sokha sb
@amarjitkaur6669
@amarjitkaur6669 2 жыл бұрын
Bhut hi vdiya gi... Ahead of to u... Bhaji..
@vcomrade3780
@vcomrade3780 2 жыл бұрын
ਸਲੂਟ ਸਰ ਜੀ
@KashmirSingh-tz5bv
@KashmirSingh-tz5bv 2 жыл бұрын
ਬਾਈ ਦੀ ਸਰਦਾਰੀ ਕਿਹਡ਼ਈ ਕਾਰ ਵਿੱਚ ਰੱਖੀ ਹੋਈ ਅਐ ਜੀ
@jsentertainment521
@jsentertainment521 2 жыл бұрын
Je sadak Sager te ban jave Tera yaar Canada by rode Ave . wala song Bai ne sun ke os upar Amal v kita .thanx
@anoopsinghboparai6807
@anoopsinghboparai6807 2 жыл бұрын
ਵੀਰ ਦੇ ਜਜ਼ਬੇ ਨੂੰ salute ਆ
@jatindersingh8826
@jatindersingh8826 2 жыл бұрын
Love you chotte punjab alle veera nu slam
@fhagvishal4204
@fhagvishal4204 2 жыл бұрын
Aa gadi jalahdhar khaddi aa chunnun Moll aaj dekhi c
@khannasandhu6636
@khannasandhu6636 2 жыл бұрын
Wmk ❣️ sira lata y jma
@JATT-ZONE
@JATT-ZONE 2 жыл бұрын
ਪਾਕਿਸਤਾਨ ਵਿੱਚ ਬਹੁਤ ਇਜੱਤ ਏ ਸਰਦਾਰਾ ਦੀ
@sukhrajsingh3280
@sukhrajsingh3280 2 жыл бұрын
Bhout vdia video ji,,,,👍👍👍
@satindersekhon9408
@satindersekhon9408 2 жыл бұрын
JIO singh saab
@vikassardana9233
@vikassardana9233 2 жыл бұрын
ਵਾਪਸੀ ਤੇ ਸਾਨੂੰ ਵੀ ਨਾਲ ਲੈਂਦੇ ਜਾਇਓ
@GOPALSINGH-md5lb
@GOPALSINGH-md5lb 2 жыл бұрын
V.good ,kamal kar tussi pazi
@gurbhejsingh2815
@gurbhejsingh2815 2 жыл бұрын
Pakistan 🇵🇰 zindabad.frm charda Punjab.
@jatinderbajwa4478
@jatinderbajwa4478 2 жыл бұрын
Lakhwinder Singh ji veer ji ih jaroor daso total kina kharcha hoya hai ji…
@kamaldeepsingh8688
@kamaldeepsingh8688 2 жыл бұрын
ਬਹੁਤ ਵਧੀਆ ਬਾਈ ਜੀ
@kulwindersinghcheema1571
@kulwindersinghcheema1571 2 жыл бұрын
Very nice 👍👍👍👍👍👍👌👍👌👌👍 good bless you 👍👍👍👌👍
@barnalealejatt3661
@barnalealejatt3661 2 жыл бұрын
Proud to be a sikh baki banda apni life ch ik vadda kamm krgea 🙏🏻🙏🏻rabb mehar rakhe
@daljitsingh-ho9fq
@daljitsingh-ho9fq 2 жыл бұрын
Waheguru waheguru veer g
@manusandhu4464
@manusandhu4464 2 жыл бұрын
KAMAAAL ho gye B2 paji mza a gya yaaar
@satwindermangat4593
@satwindermangat4593 2 жыл бұрын
Bless you ji
@pardeepgarg1486
@pardeepgarg1486 2 жыл бұрын
Yar is bande da nature kinna sweet ha..very nice
@manpreetnagra8188
@manpreetnagra8188 2 жыл бұрын
Humble person
@SunilSuni-nf8th
@SunilSuni-nf8th 2 жыл бұрын
Bahut wadia g
@GaganKumar-my5vn
@GaganKumar-my5vn 2 жыл бұрын
Great veere
@rajpreetbrar1662
@rajpreetbrar1662 2 жыл бұрын
Good Bai ji
@adhirajjasrotia939
@adhirajjasrotia939 2 жыл бұрын
Saw this vehicle yesterday on the hoshiarpur phagwara road 👍🏼
@NavRanaMusic
@NavRanaMusic 2 жыл бұрын
Very good a to i
@anonymousboy610
@anonymousboy610 2 жыл бұрын
ਬਹੁਤ ਵਧੀਆ ਲੱਗਿਆ ਵੀਰ ਜੀ 🙏
@TanvishMahajan
@TanvishMahajan 2 жыл бұрын
East is West punjabi is best
@amreekkaur4136
@amreekkaur4136 2 жыл бұрын
so proud veer ji
@nkeshore7384
@nkeshore7384 2 жыл бұрын
Wah BabaNanak tera tera hi karda....
@Jotttt907
@Jotttt907 2 жыл бұрын
So proud of you mere Punjabi veer
@gamer_king4523
@gamer_king4523 2 жыл бұрын
Vadhian ji bhut vadian
@palwinderpalsingh9012
@palwinderpalsingh9012 2 жыл бұрын
Punjibian di Shan wakhri
@InderjitSingh-ke2tr
@InderjitSingh-ke2tr 2 жыл бұрын
WAHIGURU WAHIGURU JI BITTU JI
@billasohi6911
@billasohi6911 2 жыл бұрын
Veer Sardaran da dushman ni pakistan,,pakistan ta veer apna..
@royalkennel2001
@royalkennel2001 2 жыл бұрын
😂🤣😂🤣😂murkho durr ke dhol suhawane lagte hai, wo sardaro se pyar nahi karte balki wo tumko bhi kafir hi samjhte hai aur tumse nafrat to karte hi hai sath sath tumko bevkoof bhi samjhte hai aur tum unki baato mein akar khud ko bevkoof sabit bhi kar rahe ho, agar unko sardaro se pyar hota to wo sikkho ka katal kyu karte hai pakistan mein? Kyu sikkho ki ladkiyo ko jabardasti ghar se utha kar le jate hai fir wo? Kyu tumhare gurugharo pr humle karte hai wo kabhi socha hai? Wo tumse pyar ka dikhava karte hai wo bhi sirf iss liye taaki tumko brainwash karke tumhare apne mulk hindustan ke khilaf khada kiya jaye aur iss desh ko tod diya jaaye, isiliye wo tumko bhadkate hai ki tum alag desh ki maang karo, wo sikkho ke maathe pr gaddar ka kalank lagwana chahte hai, agar wo punjabiyo se pyar karte hote to punjab ki jawani barbad na karte wo chitta bhejkar, akal ko hath maaro thoda sikkho, wo tumko khalistan ke naam par bhadkate hai na? To ek kaam karo ki unko bolo ki khalsa ki capital lahor bhi pakistan mein hai aur nankana sahib bhi pakistan mein to khalistan pakistani punjab mein hi banega, bus itni baat bol do unko fir dekhna unka jhootha pyar kaise gayab hota hai aur ander ki sachhi nafrat kaise bahar nikal kar bahar aati hai😂🤣 tum sikkho ka sara vaham dur ho jayega jab wo pyar ki jagah tumhare chhittar marenge
@parmindersingh6160
@parmindersingh6160 2 жыл бұрын
Waheguru ji mehar karo ji sab te
@culprit_but_innocent
@culprit_but_innocent 2 жыл бұрын
Inspiring!!! Story and phaji is satisfy with his wealth which he has earned and he has a hard faith in Baba Nanak
@vanshdeepgamervlog8695
@vanshdeepgamervlog8695 2 жыл бұрын
Waheguru ji di kirpa veer ji te
@SuperSharma78
@SuperSharma78 2 жыл бұрын
Beautiful very nice beautiful ❤❤❤❤ from Yuba City,California
@bagichasingh5314
@bagichasingh5314 2 жыл бұрын
Dil khush ho gya interview dekh k
@JaspalSingh-br6cl
@JaspalSingh-br6cl 2 жыл бұрын
So good job god bless you 🙏🙏🌹🌹
@amanawander6128
@amanawander6128 2 жыл бұрын
WMk...
@GurpreetSingh-wg6lc
@GurpreetSingh-wg6lc 2 жыл бұрын
Wehaguru mehra Kare veer Ji ❤️
@atifjutt2991
@atifjutt2991 2 жыл бұрын
Pakistan zindabad I love you ❤️❤️😘💕
@jassrai7502
@jassrai7502 2 жыл бұрын
Bhai aa gaddi ta kal raat jalandhar city dekhi main gumdi kishanpure chowk 👍👍
@Raj9856ok
@Raj9856ok 2 жыл бұрын
Bai de hosle nu salam
@streethawk2069
@streethawk2069 2 жыл бұрын
repoter veer ne ik gal bht glt khi k baad ch nuh putt ne tang krna..veere eda de swal ni kite jnde ya eda di gl nai kridi interveiw ch
@prabhjorsingh9638
@prabhjorsingh9638 2 жыл бұрын
Paise nu slammmaaa
@satnamchahal1055
@satnamchahal1055 2 жыл бұрын
God bless you
@balwinderpabla1835
@balwinderpabla1835 2 жыл бұрын
PB 32 waheguru ji
@manjotgill8047
@manjotgill8047 2 жыл бұрын
Mera v bhot dil krda Pakistan jaan nu dekhn nu odr de loka nal gla krn nu 😭🙏😒 waheguru ji meri wish puri krdo mai v apne baba ji da ghr dekhda aaa
@marveluniverse8841
@marveluniverse8841 2 жыл бұрын
Punjabi loka di favorite job driver di aa
@Maujibackpacker
@Maujibackpacker 2 жыл бұрын
Very nice
@manpreetnagra8188
@manpreetnagra8188 2 жыл бұрын
God bless you my brother …
@mantajbrar2098
@mantajbrar2098 2 жыл бұрын
bai g sardara da nam uocha kita punjab thanu satsri akal kahinda hai
@gurbindersingh6647
@gurbindersingh6647 2 жыл бұрын
Sat Sri akal g waheguru g
小丑揭穿坏人的阴谋 #小丑 #天使 #shorts
00:35
好人小丑
Рет қаралды 36 МЛН
🕊️Valera🕊️
00:34
DO$HIK
Рет қаралды 19 МЛН
Não sabe esconder Comida
00:20
DUDU e CAROL
Рет қаралды 63 МЛН
Collector, Don't Scare a HC Judge, IAS Suspended #lawchakra #law
12:48
HOW PEOPLE USE DONKEY ROUTE TO ENTER IN USA, MEXICO - USA BORDER CROSSING
40:41
小丑揭穿坏人的阴谋 #小丑 #天使 #shorts
00:35
好人小丑
Рет қаралды 36 МЛН