ਅਮਰੀਕਾ ਤੋਂ ਸਿੱਧਾ ਖਡੂਰ ਸਾਹਿਬ ਪੁੱਜਾ ਭਾਊ, ਭਗਵੰਤ ਮਾਨ ਦੇ ਦੋਸਤ ਦਾ ਅੰਮ੍ਰਿਤ*ਪਾਲ ਲੀ ਪ੍ਰਚਾਰ | Punjab election

  Рет қаралды 310,356

Mitti ਮਿੱਟੀ

Mitti ਮਿੱਟੀ

25 күн бұрын

ਅਮਰੀਕਾ ਤੋਂ ਸਿੱਧਾ ਖਡੂਰ ਸਾਹਿਬ ਪੁੱਜਾ ਭਾਊ, ਭਗਵੰਤ ਮਾਨ ਦੇ ਦੋਸਤ ਦਾ ਅੰਮ੍ਰਿਤ*ਪਾਲ ਲੀ ਪ੍ਰਚਾਰ | Punjab election #punjab #mitti #loksabhaelection2024
---
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 977
@gurupdeshdhaliwal2029
@gurupdeshdhaliwal2029 23 күн бұрын
ਮਾਤਾ ਪਿਤਾ ਨੇ ਨਾ ਸੋਚਕੇ ਰੱਖਿਆ ਯੋਧਾ ਸਲੂਟ ਹੈ ਵੀਰ ਨੂੰ
@balcollection3105
@balcollection3105 7 күн бұрын
Ahi verr parr gal sach hogi verr nu boht kuttya jo ..boht bura haal vichre da
@MandeepKaur-vy7cb
@MandeepKaur-vy7cb 23 күн бұрын
ਸਲੂਟ ਵੀਰ ਤੈਨੂੰ ਸ਼ਾਬਾਸ਼ ਵੀਰ ਸ਼ਾਬਾਸ਼ ਜਿਊਂਦਾ ਰਹਿ ਜਾਗਦੀ ਜ਼ਮੀਰ ਵਾਲੇ ਸੂਰਮੇ ਪੰਜਾਬ ਦੇ
@user-ud6lz3ds9o
@user-ud6lz3ds9o 23 күн бұрын
ਖਾਲਿਸਤਾਨ ਜਿੰਦਾਬਾਦ 🎉❤
@Iqbal-cl5mz
@Iqbal-cl5mz 23 күн бұрын
ਸਲੂਟ ਆ ਛੋਟੇ ਭਾਈ ਖਡੂਰ ਸਾਹਿਬ ਵਾਲੈਓ ਵੀਰੋ ਇਕ ਇਕ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਓ।
@SatnamSingh-xq9fn
@SatnamSingh-xq9fn 23 күн бұрын
Good veer ji Amratpal singh zindabad waheguru maher kare ji🙏🙏🙏🙏🙏
@majhewale5764
@majhewale5764 22 күн бұрын
ਮੈਂ ਮਜ਼ਹਬੀ ਸਿੱਖ ਰੰਘਰੇਟਾ ਹਾਂ ਮੇਰੀਆਂ ਵੋਟਾਂ ਭਾਈ ਅਮ੍ਰਿਤ ਪਾਲ ਜੀ ਫੁਲ ਸਪੋਟ
@GuruKhalsa-rh6um
@GuruKhalsa-rh6um 22 күн бұрын
ਵੀਰ ਜੀ ਅਸੀਂ ਤੁਹਾਡੇ ਦਿਲੋਂ ਰਿਣੀ ਹਾਂ ਤਗੜੇ ਹੋ ਕੇ ਸਾਥ ਦਿਉ
@Khushveerpb03
@Khushveerpb03 22 күн бұрын
ਧੰਨਵਾਦ ਬਾਈ ਜੀ ਜਾਤਾ ਪਾਤਾਂ ਦਾ ਰੌਲਾ ਛੱਡ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਤੇ ਪਹਿਰਾ ਦੇਈਏ ਅਤੇ ਭਾਈ ਸਾਹਿਬ ਨੂੰ ਤਾਕਤ ਦਿਉ 🎉
@jaswinderatwal941
@jaswinderatwal941 22 күн бұрын
ਜ਼ਿੰਦਾਬਾਦ ਵੀਰ ਜੀ ਧੰਨਵਾਦ ਜੀ ਆਪਾਂ ਸਾਰੇ ਗੁਰੂ ਕੀ ਫੌਜ ਹਾਂ ਵੀਰ ਸਾਰੇ ਰਲਕੇ ਵੋਟਾਂ ਪਾਓ ਮੇਰੇ ਵੀਰ !
@JagroopSingh-no7xy
@JagroopSingh-no7xy 19 күн бұрын
ਰੰਘਰੇਟੇ ਗੁਰੂ ਦੇ ਬੇਟੇ
@BalwinderSingh-um9xs
@BalwinderSingh-um9xs 13 күн бұрын
Very good job brother
@gurbindersingh6364
@gurbindersingh6364 23 күн бұрын
ਜੋਧਵੀਰ ਫੁਲ ਸਪੋਰਟ ਖਿੱਚ ਦੇਹ ਕੰਮ ਸਿੱਖ ਸਦਾ ਸੱਚ ਦਾ ਹੀ ਸਾਥ ਦਿੰਦੇ ਹਨ 🙏🙏🙏🙏🙏
@surjitsingh6134
@surjitsingh6134 23 күн бұрын
ਜਾਗਦੀ ਜ਼ਮੀਰ ਵਾਲ਼ੇ ਵੀਰ ਨੂੰ ਸਲਾਮ।
@soulofgod1721
@soulofgod1721 23 күн бұрын
Waheguru ji maher karna veer g te chardikala bahksana
@avtars.dhindsa8381
@avtars.dhindsa8381 23 күн бұрын
ਜਦੋ ਜਮੀਰ ਜਾਗਦੀ ਆ ਤਾਂ ਹਰ ਮੈਦਾਨ ਫਤਿਹ ਹੀ ਹੁੰਦੀ ਆ ,ਯੋਧੇ ਸਮਾਂ ਆਉਣ ਤੇ ਲੜਾਈ ਦੇ ਮੈਦਾਨ ਚ ਆ ਹੀ ਜਾਂਦੇ ਆ
@rsmangat1
@rsmangat1 23 күн бұрын
Kaadi zameer? Punjab nu fukan dii?
@jeetpannu307
@jeetpannu307 23 күн бұрын
​@@rsmangat1ਤੂੰ ਕਿਉ ਟੈਂਸ਼ਨ ਲੈਨਾ
@rsmangat1
@rsmangat1 23 күн бұрын
Ehnu andar kar k pate fero.. fer dekho eda inqualab
@inderpalkaur8768
@inderpalkaur8768 23 күн бұрын
6 CT lFritzHKievBTU​@@jeetpannu307
@inderpalkaur8768
@inderpalkaur8768 23 күн бұрын
rsmangat1b
@user-kl4iy1jy1v
@user-kl4iy1jy1v 23 күн бұрын
ਇਹਨਾ ਨੂੰ ਕਹੀਦੇ ਆ ਜਾਗਦੇ ਜਮੀਰ ਆਲੇ ਬਾਈ ਸਲੂਟ ਆ ਤੁਹਾਡੇ ਜਜਵੇ ਨੂੰ
@ArshdeepSingh-oh4qk
@ArshdeepSingh-oh4qk 23 күн бұрын
ਪੰਜਾਬੀ ਗ਼ੈਰਤ ਮੰਦ ਹਨ। ਇਹ ਕਿਸੇ ਦੇ ਗੁਲਾਮ ਨਹੀਂ ਹੁੰਦੈ ਧੰਨ ਬਾਦ
@KawaljitKaur-fh9cx
@KawaljitKaur-fh9cx 23 күн бұрын
ਵੀਰਜੀ ਬਹੁਤ ਵਧੀਆ ਗਲਾਂ ਕੀਤੀਆਂ ਇਸ ਪੰਜਾਬ ਨੂੰ ਨਛੇ ਆਂ ਤੋਂ ਬਚਾ ਲਵੋ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਖਾਲਿਸਤਾਨ ਜਿੰਦਾਬਾਦ ਪੰਥ ਦੀ ਚੜ੍ਹਦੀ ਕਲਾ ਕਰੋ ਵਾਹਿਗੁਰੂ ਜੀ
@maninderdhillon4265
@maninderdhillon4265 23 күн бұрын
ਜਾਗਦੀ ਜ਼ਮੀਰ। ਜਿਉਂਦਾ ਰਹਿ ਵੀਰਾ। ਸਤਿਗੁਰੂ ਚੜਦੀ ਕਲਾ ਵਿੱਚ ਰੱਖਣ ਤੈਨੂੰ ਵੀਰਾ। ਕਰ ਪ੍ਰਚਾਰ ਦੱਬਕੇ ਸੱਚ ਦੀ ਆਵਾਜ਼ ਦਾ ਅਤੇ ਅੱਜ ਗੇ ਸਮੇਂ ਵਿੱਚ ਇਹ ਸੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਖਾਲਸਾ ਤੋਂ ਬਿਨਾ ਕੋਈ ਹੈ ਹੀ ਨਹੀਂ। ਵਕਤ ਇਸ ਦੀ ਪੁਸ਼ਟੀ ਕਰ ਵੀ ਚੁੱਕਾ ਹੈ ਅਤੇ ਅੱਗੇ ਵੀ ਕਰੇਗਾ⚔️⚔️⚔️⚔️⚔️⚔️⚔️⚔️⚔️⚔️⚔️
@RameshKumar-fr1vz
@RameshKumar-fr1vz 23 күн бұрын
ਹਿੰਦ ਦੀ ਚਾਦਰ ਦੇ ਵਾਰਸ ਕਦੇ ਜਮੀਰ ਨਹੀਂ ਮਾਰਦੇ ਯੋਧੇ ਬਠਿੰਡਾ ਸੰਗਰੂਰ ਖਡੁੰਰ ਸਾਹਿਬ ਫਰੀਦਕੋਟ ਦੇ ਯੋਧੇਆਂ ਨੂੰ ਸਮਰਪਿਤ ਹੋਈਏ ਪੰਜਾਬੀਓ ਜਾਗੋ ਪੰਜਾਬੀਓ ਜਾਗੋ ਯਾਰ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏
@GurbaniVicharByGiyaniChamkaurS
@GurbaniVicharByGiyaniChamkaurS 20 күн бұрын
ਵਾਹਿਗੁਰੂ ਜੀ
@sardarji555
@sardarji555 15 күн бұрын
ਵਾਹਿਗੁਰੂ ਜੀ🙏
@CanadaKD
@CanadaKD 23 күн бұрын
ਯੋਧਾ ਤਾਂ ਫੇਰ ਯੋਧਾ ਹੀ ਹੈ ।
@GurmukhSingh-om3pt
@GurmukhSingh-om3pt 23 күн бұрын
ਸਲੂਟ ਆ ਯੋਧਿਆਂ ਸੱਚ ਚੁਬੂਗਾ ਬਹੁਤ ਲੋਕਾਂ ਦੇ ਪਰ ਸੱਚ ਤਾ ਸੱਚ ਹੈ🙏🙏🙏🙏
@bikramgill5035
@bikramgill5035 23 күн бұрын
ਵਾਹਿਗੁਰੂ ਤਹਾਨੂੰ ਤੰਦਰੁਸਤੀ ਬਖਸ਼ੇ ਬੇਟਾ ਜਾਗਦੀ ਜ਼ਮੀਰ ਵਾਲੇ ਸੱਚ ਬੋਲਣ ਵਾਲੇ
@gurmukhgill5867
@gurmukhgill5867 23 күн бұрын
ਜੋਧ ਸਿੰਘ ਜਵਾਨਾ ਜਿਉਂਦਾ ਰਹਿ ਜਵਾਨੀਆ ਮਾਣ ਤੇਰੀ ਸੋਚ ਨੂੰ ਲੱਖਾ ਲੱਖਾ ਵਾਰੀ ਪ੍ਰਣਾਮ ਭਗਵੰਤ ਭੰਡ ਬਾਰੇ ਜੋ ਤੁਸੀ ਦੱਸਿਆ ਚੰਗਾ ਕੀਤਾ ਏਸ ਭੰਡ ਨੇ ਪੰਜਾਬ ਦਾ ਔਰ ਪੰਥ ਦਾ ਬੇੜਾ ਡੋਂਬਣ ਦੀ ਕੋਈ ਕਸਰ ਬਾਕੀ ਨਹੀ ਛੱਡੀ ਅਸਲ ਚ ਇਹ ਪੰਥ ਪੰਜਾਬ ਵਿਰੋਧੀ ਹੀ ਨਹੀ ਦੁਸ਼ਮਣ ਵੀ ਹੈ ਸ਼ਾਇਦ ਤੁਹਾਨੂੰ ਯਾਦ ਹੋਵੇ ਇੱਕ ਸਾਂਝੀ ਸਟੇਜ ਤੋਂ ਸਰਦੂਲ ਸਕੰਦਰ ਦੇ ਹੱਥੋਂ ਮਾਇਕ ਫੜਕੇ ਏਸ ਇਨਕਲਾਬੀ ਨੇ ( ਕਿਹਾ ਸੀ ਰਾਜ ਕਰੇਗਾ ਖ਼ਾਲਸਾ ਮਰਾਸੀ ਰਹੇ ਨਾ ਕੋਇ )ਮੈਂ ਤਦ ਤੋ ਏਸ ਨੂੰ ਦਿਲੋ ਨਫ਼ਰਤ ਕਰਦਾ ਹਾ ਸਾਰੇ ਪੰਥ ਨੂੰ ਕਰਨੀ ਚਾਹੀਦੀ ਹੈ ਤੁਹਾਡੇ ਤਾਂ ਇਹ ਨਾਲ ਰਿਹਾ ਏਸ ਦੀਆਂ ਕਮਜ਼ੋਰੀਆਂ ਜੱਗ ਜ਼ਾਹਰ ਕਰੋ ਤਾਂ ਜੋ ਅਸਲੀਅਤ ਤੋਂ ਜਾਣੂ ਹੋਇਆ ਜਾ ਸਕੇ ॥
@madamgurpreetshergillsherg9493
@madamgurpreetshergillsherg9493 23 күн бұрын
ਅੰਮ੍ਰਿਤ ਪਾਲ ਸਿੰਘ ਜਿੰਦਾਬਾਦ ਜੋਧਾ ਵੀਰ ਪ੍ਰਮਾਤਮਾ ਤੇਰੀ ਲੰਮੀ ਉਮਰ ਕਰੇ
@user-vm3jw4je4k
@user-vm3jw4je4k 23 күн бұрын
ਅਮਰੀਕਾ ਦੇ ਸਿਟੀਜਨ ਨੂੰ ਆਏ ਨੂੰ ਧਮਕੀ ਦੇਣਾ ਜਾਂ ਰੋਕ ਲੈਣਾ ਇਹਨਾਂ ਦੇ ਬੱਸ ਦੀ ਗੱਲ ਨਹੀਂ ਹੈ
@paramnoorkaur1513
@paramnoorkaur1513 20 күн бұрын
😢😢😢 jaggi johal uk da citizen hai 5 saal ho gye jail wich hai NSA laga ke rakhia hoia ..koi kanoon court judge nahi sunda mitro
@arshsandhu9936
@arshsandhu9936 23 күн бұрын
ਜਿਸ ਦਾ ਨਾਮ ਹੀ ਯੋਦਵੀਰ ਸਿੰਘ ਯੋਧਾ ਹੈ। ਉਹ ਕੰਮ ਵੀ ਤਾਂ ਯੋਧਿਆਂ ਵਾਲੇ ਹੀ ਕਰੇਗਾ। ਸਲੂਟ ਆ ਯੋਦਵੀਰ ਸਿੰਘ ਤੁਹਾਨੂੰ, ਇਸ ਨੂੰ ਕਹਿੰਦੇ ਆ ਜਾਗਦੀ ਜਮੀਰ ਵਾਲੇ, ਭਗਵੰਤ ਡੰਡਾਂ ਨੱਕ ਡਬੋ ਕੇ ਮਰ ਜਾ ਸਰਮ ਨਾਲ। ਜੇ ਲੋਕੀ ਮੁੱਖ ਮੰਤਰੀ ਬਣਾ ਸਕਦੇ ਹਨ, ਉਹ ਮਿੱਟੀ ਵਿੱਚ ਵੀ ਤੇਰੇ ਵਰਗੇ ਭੰਡ ਨੂੰ ਰੋਲ ਸਕਦੇ ਹਨ।
@Jeet45642
@Jeet45642 23 күн бұрын
ਆਹੋ😂
@aulakh9276
@aulakh9276 23 күн бұрын
ਦਿਲੋਂ ਸਲੂਟ ਆ ਇਹੋ ਜਿਹੇ ਵੀਰਾਂ ਨੂੰ ❤ ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਜਿੱਤ ਪੱਕੀ ਏ 🙏
@Moffos.99
@Moffos.99 22 күн бұрын
ਵੀਰ ਕਸਮ ਤਾਂ hindustan 🇮🇳 di khani aa 😂
@gurpreetkau-zl2ie
@gurpreetkau-zl2ie 22 күн бұрын
​@@Moffos.99Ta fer starting wich Parmatma di kasam Khani hai ki oh vi kalle bharat da hai ?
@user-bx8tm6sl5j
@user-bx8tm6sl5j 22 күн бұрын
@@Moffos.99 ਹਿੰਦੋਸਤਾਨ ਦੀ ਕਸਮ ਨੀ ਸੰਵਿਧਾਨ ਉਹ ਵੀ ਭਾਰਤ ਦੀ ਜਦੋਂ ਏਥੇ ਅੰਗਰੇਜ ਸੀ ਓਦੋਂ ਨੇਹਰੂ ਗਾਂਧੀ ਬਾਕੀ ਦੂਜੇ ਕਿੰਨਾ ਦੇ ਪਾਸਪੋਰਟ ਤੇ ਬਾਹਰ ਜਾਂਦੇ ਸੀ ਨਾਲੇ ਚੋਣਾਂ ਵੀ ਲੜ ਦੇ ਸੀ ਫੇਰ ਉਹਨਾਂ ਤੋ ਆਜ਼ਾਦੀ ਕਿਉ ਮੰਗਦੇ ਸੀ ਅੰਗਰੇਜਾਂ ਦੇ ਨਾਲ ਹੀ ਰਹੀ ਜਾਂਦੇ ਜਦੋਂ ਅੰਗਰੇਜਾ ਦੇ ਪਾਸਪੋਰਟ ਤੇ ਬਾਹਰ ਜਾਂਦੇ ਸੀ ਚੋਣਾਂ ਲੜਦੇ ਸੀ ਫੇਰ ਕੀ ਦਿੱਕਤ ਸੀ ਅੰਗਰੇਜਾਂ ਤੋ
@vellypunjab7620
@vellypunjab7620 21 күн бұрын
​@@Moffos.99Punjab de loka di ladyi raajiya naal hai na ke IND naal IND v sada hai na kise de pio da nahi history check kri kinaa kiniya kurbaaniya ditiya ne
@ManpreetSingh-kd9hw
@ManpreetSingh-kd9hw 21 күн бұрын
​@@Moffos.99Bharat to koyi samshya nhi bro agr hundi ta ena khoon thori dolna c Bharat layi but es matlab eh nhi ke Punjab nu bhul jaiye Jo apne pio da nhi ho skda kise da ki hove ga so veer jo Punjab da nhi ho skda TUC us to Bharat layi v koyi umeed na rakho
@kirat881
@kirat881 23 күн бұрын
ਵੀਰ ਬਹੁਤ ਹੀ ਇਮੋਸ਼ਨਲ ਬੰਦਾ ਪਰਮਾਤਮਾ ਵੀਰ ਉੱਤੇ ਮਿਹਰ ਭਰੀਆ ਹੱਥ ਰੱਖੇ
@SurjitSingh-xd5sk
@SurjitSingh-xd5sk 23 күн бұрын
ਭਾਈ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
@vickysinghvicky2618
@vickysinghvicky2618 23 күн бұрын
ਇਹ ਨੇ ਮਾਝੇ ਦੇ ਮਝੈਲ ❤
@gurvailsingh3849
@gurvailsingh3849 23 күн бұрын
ਜੋਧਾ ਸਾਡਾ ਅਮਰਿਕਾ ਵਾਲੀਆ ਦਾ ਵੀ ਹੀਰਾਂ ਬਹੁਤ ਵਧੀਆ ਬੰਦਾ USA ਤੋਂ ਬਾਠ ਸਹਿਬ
@daljeetsingh1309
@daljeetsingh1309 23 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ
@harbansdhaliwal486
@harbansdhaliwal486 23 күн бұрын
ਬਹੁਤ ਵਧੀਆ ਬੀਚਾਰ ਨੇ ਵੀਰ
@parwindersingh-bv8zg
@parwindersingh-bv8zg 23 күн бұрын
ਇਮੋਸ਼ਨਲ ਬੰਦਾ ਯਰ ਤੂੰ....ਤੇਰੇ ਵਰਗੇ ਲੱਖਾਂ ਪੰਜਾਬੀਆਂ ਨੂੰ ਚੂਨਾ ਲਾ ਗਏ ਝਾੜੂ ਆਲੇ😊
@bagawatsingh633
@bagawatsingh633 22 күн бұрын
Veer eh banda emotional nai haiga, os waqt ehnu bhagwant mann ton ilava dikhda hi koi nai c, sanu sareya nu ehne Facebook ton block kita c jad ke asi kadi ehnu na gaal kadi c te na hi kuch galt bolya c eh apne aap nu buhat jyada siyana samjda c
@GurmeetKaur-xj4wq
@GurmeetKaur-xj4wq 23 күн бұрын
ਬਹੁਤ ਵਧੀਆ ਬੋਲਦਾ ਵੀਰ good 👍👍👍👍👍
@jarnailsingh1731
@jarnailsingh1731 23 күн бұрын
ਬਹੁਤ ਹੀ ਵਧੀਆ ਵਿਚਾਰ ਹਨ ਇਸ ਲੜਕੇ ਦੇ ਰੱਬ ਲੰਮੀ ਉਮਰ ਕਰੇ।
@salwindersingh858
@salwindersingh858 23 күн бұрын
ਫਿਕਰ ਨਾ ਕਰ ਜੱਟਾਂ ਭਾਈ ਅਮ੍ਰਿਤਪਾਲ ਸਿੰਘ ਹੀ ਜਿੱਤਣਗੇ
@FreefireMax-fp9hr
@FreefireMax-fp9hr 23 күн бұрын
ਪ੍ਰੀਤ ਸੈਣੀ ਨੂੰ ਵਾਹ ਵਾਹ ਦਿੱਤੀ ਦੀਪ ਬਾਈ ਨੂੰ ਵਾਹ ਵਾਹ ਦਿੱਤੀ ਹੁਣ ਇਸ ਬਾਈ ਨੂੰ ਵਾਹ ਵਾਹ ਨਾ ਦਓ ਸਾਥ ਦਓ ਵੋਟ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਾਓ
@avtarsinghtiwana7593
@avtarsinghtiwana7593 23 күн бұрын
ਵਾਹ ਵੀਰ ਯੋਧਾ ਸਿੰਹਾਂ ਲਵ ਯੂ ਆਹ ਹੁੰਦੀ ਏ ਅਣਖ ਇੱਜ਼ਤ ਗ਼ੈਰਤ ਸੂਰਵੀਰਤਾ ਜਜ਼ਬਾ ਬਾਕੀ ਵੀ ਇਸੇ ਤਰਾਂ ਜਜ਼ਬਾ ਬਰਕਰਾਰ ਰੱਖਿਓ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੂਰੀ ਚੜ੍ਹਦੀ ਕਲਾ ਨਾਲ ਜਿੱਤਾਕੇ ਭੇਜਣਾ 💪💪👌👌👍👍🙏🏻🙏🏻🌹🌹🌹🌹🌹
@jagtarmann9939
@jagtarmann9939 23 күн бұрын
ਬਾਈ ਜੀ ਬਹੁਤ ਹੀ ਵਧੀਆ ਗੱਲਾਂ ਕੀਤੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਤੁਸੀਂ ਸੱਚ ਨਾਲ ਖੜਦੇ ਹੋ ਬਾਈ ਜੀ ਦਿਲ ਜਿੱਤ ਲਿਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ
@kanwaljitkaur2980
@kanwaljitkaur2980 23 күн бұрын
ਬਲਿਹਾਰ ਵੀਰਿਓ , ਰੂਹ ਖੁਸ ਹੋ ਗਈ ਦੋਹਾਂ ਵੀਰਾਂ ਦੀਆਂ ਗੱਲਾਂ ਸੁਣ ਕੇ। ਜਦ ਕਦੇ ਪਰਦੇਸਾਂ ਵਿੱਚ ਬੈਠੇ ਸੁਣਦੇ ਹਾਂ ਤਾਂ ਮਨ ਭਰ ਜਾਂਦਾ ਹੈ ਚਾਅ ਨਾਲ।
@ArshdeepSingh-oh4qk
@ArshdeepSingh-oh4qk 23 күн бұрын
ਵਾਹ ਓ ਪੁੱਤਰੋ ਜਿਉਂਦੇ ਰਹੋਂ
@sachdiawaaj3738
@sachdiawaaj3738 23 күн бұрын
ਭਰਾ ਮੇਰਿਆ ਇਥੇ ਅਜੇ ਵੀ ਮਰੀਆਂ ਜਮੀਰਾਂ ਵਾਲੇ ਇਹੋ ਜਿਹੇ ਠੱਗ ਮਗਰ ਲੱਗੇ। ਸ਼ਾਇਦ ਇਹ ਗੱਲਾਂ ਸੁਣ ਕੇ ਉਹਨਾਂ ਦੀ ਜਮੀਰ ਜਾਗ ਜਾਏ
@JASSISINGH-hg4in
@JASSISINGH-hg4in 23 күн бұрын
ਮੇਰੇ ਵੀਰ ਚੱਕ ਦੋ ਹੁਣ ਕੰਮ ਨੂੰ ਭਾਊ ਦੀ ਬੱਲੇ ਬੱਲੇ ਕਰਾ ਦੋ ਚੰਡੀਗੜ੍ਹ ਤੱਕ ਚਰਚੇ ਨੇ ਭਾਊ ਦੇ ਕਹਿੰਦੇ ਭਾਊ ਜੀਤੂ
@kanwalpreetsidhu773
@kanwalpreetsidhu773 23 күн бұрын
ਸੁਖਮਨ ਚੋਹਲਾ ਸਹਿਬ
@AmarSingh-gp2hd
@AmarSingh-gp2hd 23 күн бұрын
ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਯੂ ਐਸ ਮੀਡੀਆ ਜਿੰਦਾਬਾਦ 🚩 ਟੀ ਵੀ 84 ਮੀਡੀਆ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩 ਇਹਨਾਂ ਮੀਡੀਆ ਨੂੰ ਵੇਖਿਆ ਕਰੋ 🚩
@trix6118
@trix6118 23 күн бұрын
Veer ji gaddar bahut ne Sikh phesh vich.
@RajveerSingh-yy5xp
@RajveerSingh-yy5xp 22 күн бұрын
ਜਾਗਦੀਆਂ ਜ਼ਮੀਰਾਂ ਵਾਲੇ ਵੀਰ ਵਾਹਿਗੁਰੂ ਚੜਦੀ ਕਲਾ ਰੱਖੇ ਸੱਭ ਤੇ 🙏🙏
@user-vm3jw4je4k
@user-vm3jw4je4k 23 күн бұрын
ਭਊ ਵਿੱਚ ਪੰਜਾਬ ਲਈ ਬਹੁਤ ਦਰਦ ਛੁਪਿਆ ਹੋਇਆ ਹੈ ਜਿਸ ਤਰ੍ਹਾਂ ਬਾਈ ਦੀਪ ਸਿੱਧੂ ਦੇ ਛੁਪਿਆ ਹੋਇਆ ਸੀ
@kauranikjeet9433
@kauranikjeet9433 21 күн бұрын
ਜੇ ਏਨਾ ਹੀ ਦਰਦ ਆ ਪੰਜਾਬ ਦੇ ਲਈ ਫੇਰ ਅਮਰੀਕਾ ਕਿਉ ਗਿਆ... ਰਹੇ ਏਥੇ ਆਕੇ... ਕਰੇ ਪੰਜਾਬ ਲਈ ਕੰਮ....
@ManpreetSingh-kd9hw
@ManpreetSingh-kd9hw 21 күн бұрын
​@@kauranikjeet9433juri nhi hunda jis vich dard hai ohh Punjab rahe je ਮਜੀਠੀਆ ਏਥੇ ਹੀ ਰਹਿੰਦਾ ਕਿੰਨਾ k dard hai us nu Punjab da
@SukhwinderSingh-jg1je
@SukhwinderSingh-jg1je 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ।❤❤🎉🎉।
@SandeepKaur-rk8rr
@SandeepKaur-rk8rr 23 күн бұрын
ਧੰਨਵਾਦ ਜੀ ਤੁਹਾਡਾ👍
@WonderfulPeonyFlower-er6ji
@WonderfulPeonyFlower-er6ji 23 күн бұрын
ਜੋਧੇ ਵੀਰ ਸਾਰਾ ਚੱਕ ਤੇ ਅਹਿਮਦਪੁਰ ਤੇਰੇ ਨਾਲ
@bhupinder1966
@bhupinder1966 23 күн бұрын
ਜਿਉਂਦੇ ਵੱਸਦੇ ਰਹੋ, ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ
@sharandeepsingh5966
@sharandeepsingh5966 13 күн бұрын
ਸਲੂਟ ਵੀਰ ਜੀ ਤੁਹਾਡੇ ਜਜਬੇ ਤੇ ਸੋਚ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰਖਣਾ ਤੇ ਲੰਮੀਆਂ ਉਮਰਾਂ ਬਖਸ਼ੇ ❤ਅਮ੍ਰਿਤਪਾਲ ਵੀਰ ਜਿੰਦਾਵਾਦ ਜਿੰਦਾਵਾਦ ❤❤
@balkarsingh-nn5le
@balkarsingh-nn5le 23 күн бұрын
ਗੱਲਾਂ ਤੇ ਵੀਰ ਦੀਆਂ ਤੱਤੀਆਂ ਪਰ ਸੱਚੀਆਂ ਨੇ ਕੲਈਆਂ ਨੂੰ ਕੌੜੀਆਂ ਲੱਗਣੀਆਂ ❤️
@bikermaan5805
@bikermaan5805 15 күн бұрын
ਜਦੋਂ ਜ਼ਮੀਰਾਂ ਜਾਗਣ ਲੱਗ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਸਿੱਖ ਕੌਮ ਇਤਿਹਾਸ ਬਦਲੇਗੀ ਫੇਰ ਤੋਂ ਆਪਣਾਂ
@harwindersingh1175
@harwindersingh1175 23 күн бұрын
ਹੋਲੀ ਹੋਲੀ ਸਾਰਿਆਂ ਨੂੰ ਅਕਲ ਆ ਜਾਣੀ ਹੈ ਕੇ ਪੰਜਾਬ ਦੀ ਅਜ਼ਾਦੀ ਤੋ ਬਗੈਰ ਕੋਈ ਹੱਲ ਨਹੀ ਭਾਵੇਂ ਸਾਰੇ ਪੰਜਾਬ ਦੇ MP ਜਾਂ mla ਬਣ ਜਾਣ ਸਾਰੀ ਤਾਕਤ ਦਿੱਲੀ ਕੋਲ ਰਹਿਣੀ ਏ । ਪਜਾਬ ਵਾਸੀਉ ਸਾਰੇ ਰਿਂਫਰਿਡਮ ਦੀਆਂ ਵੋਟਾਂ ਬਣਾਉ ਬਿਲਕੁਲ ਲੀਗਲ ਹੈ ਰਿਂਫਰਿਡਮ
@Varkhamaini
@Varkhamaini 23 күн бұрын
ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵੀਰ ਨੂੰ
@JaswinderSingh-gh1kw
@JaswinderSingh-gh1kw 23 күн бұрын
ਕੋਣ ਕਹਿੰਦਾ N R I vir ਪੰਜਾਬ ਵਾਰੇ ਨਹੀਂ ਸੋਚਦੇ
@balkarsran3881
@balkarsran3881 23 күн бұрын
ਸਾਰੇ ਏਸ ਵੀਰ. ਯੋਦਵੀਰ. ਯੋਧਾ. ਸੁਲੂਟ ਵੀਰੇ ❤
@user-zw9em6fq8p
@user-zw9em6fq8p 23 күн бұрын
ਬਹੁਤ ਦੇਣ ਆ ਇਸ ਵੀਰ ਦੀ ਪਾਰਟੀ ਨੂੰ
@nishanhundal798
@nishanhundal798 23 күн бұрын
ਬਹੁਤ ਸੋਹਣੀ ਗੱਲਬਾਤ ਵੀਰੇ...👌+
@user-vt6bl2mz7o
@user-vt6bl2mz7o 23 күн бұрын
ਵਾਹਿਗੁਰੂ ਸਤਿਨਾਮ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ
@baljinder.singhballi6967
@baljinder.singhballi6967 23 күн бұрын
ਬਹੁਤ ਸੋਹਣੀ ਆ ਗੱਲਾਂ ਕਿਤੀਆਂ ਵੀਰਾਂ ਨੇ ਜੋਸ਼ ਭਰ ਤਾਂ ਸਾਡੇ ਯੋਧਿਆ ਦੀਆਂ ਗੱਲਾਂ ਕਰਕੇ। ਕੇ ਏ ਪੰਜਾਬ ਵਾ ਪੰਜਾਬ ਚਿੱਕਾ ਮਰਵਾ ਦਾਗੇ ਪੈਰਾਂ ਹੇਠਾਂ ਅੱਗ ਲਾ ਦਾਗੇ ⛳👑⚔️📿🧿✊🐂🤎🙏🤲💯📌
@harwindersingh1175
@harwindersingh1175 23 күн бұрын
ਇਹਨਾ ਲੋਕਾ ਨੇ ਝਾੜੂ ਲਿਆਂਦਾ ਸੀ ਭੰਗੜੇ ਪਾ ਪਾਕੇ ਆਏ ਸੀ ਦਿੱਲੀ ਏਅਰਪੋਰਟ ਤੇ । ਜੇਕਰ ਸਮਝ ਲੱਗ ਹਈ ਹੈ ਤਾਂ ਚੰਗਾ ਇਕ ਵਾਰ ਅਪਣੇ ਯੋਧਿਆਂ ਨੂੰ ਦਿੱਤਾ ਦਿਉ ਪਰ ਇਹ ਹੱਲ ਨਹੀ ਹੱਲ ਹੈ ਪੰਜਾਬ ਅਜ਼ਾਦ ਜਿਸ ਵਿਚ ਸਾਰੇ ਸੁਖੀ ਵੱਸਣਗੇ ਹੁਣ ਤੇ ਸਾਰਾ ਕੰਮ ਬਈਆ ਸਾਂਭ ਲਿਆ
@sahibsinghcheema4151
@sahibsinghcheema4151 23 күн бұрын
ਧੰਨਵਾਦ ਜੀ ਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
@baldevsingh8619
@baldevsingh8619 23 күн бұрын
ਅਮਰੀਕਾ ਤੋਂ ਆਏ ਵੀਰ ਦਾ ਧੰਨਵਾਦ ਬਾਈ ਸੱਚੀਆਂ ਗੱਲਾਂ ਕਰ ਰਿਹਾ ਹੈ ਬਾਈ ਜੀ ਨੂੰ ਸਲੂਟ ਹੈ ਪੰਥ ਦੀ ਗੱਲ ਕਰ ਰਿਹਾ ਬਾਈ ਰੱਬ ਮੇਹਰ ਕਰੇ
@balkarsingh-nn5le
@balkarsingh-nn5le 23 күн бұрын
ਗੱਲਾਂ ਤੇ ਵੀਰ ਦੀਆਂ ਤੱਤੀਆਂ ਪਰ ਸੱਚੀਆਂ ਨੇ ਕੲਈਆਂ ਨੂੰ ਕੌੜੀਆਂ ਲੱਗਣੀਆਂ ❤️ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤❤❤❤
@JaniJani-ub3rb
@JaniJani-ub3rb 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ
@jagdeepkaur8855
@jagdeepkaur8855 19 күн бұрын
ਬਹੁਤ ਸੋਹਣੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ,ਜਿਗਰੇ ਵਾਲੇ ਨੇ ਭਾਊ, ਧੰਨਵਾਦ ਪੱਤਰਕਾਰ ਵੀਰ ਜੀ ਧੰਨਵਾਦ 🎉🎉🎉
@GuruKhalsa-rh6um
@GuruKhalsa-rh6um 22 күн бұрын
ਭਾਈ ਅਮਿ੍ਰਤਪਾਲ ਸਿੰਘ ਜੀ ਨੂੰ ਵੋਟ ਪਾ ਕੇ ਕਾਮਯਾਬ ਕਰੋ ਜੀ ਪਰਿਵਾਰਾਂ ਸਮੇਤ ਵੋਟਾਂ ਪਾ ਦਿਉ
@SinghBh-mu8wv
@SinghBh-mu8wv 23 күн бұрын
ਇੱਕ ਗੱਲ ਮੇਰੀ ਯਾਦ ਰੱਖਿਓ ਵੀਰ ਮੇਰਿਓ ਵੋਟਾਂ ਵਾਲੇ ਦਿਨ ਇਹ ਖੱਲੜ ਜਰੂਰ ਪਾਉਣਗੇ ਉਬਰ ਕੰਪੀਡੈਂਸ ਨਾ ਹੋਵੇ ਪਿੰਡਾਂ ਵਿੱਚ ਗੱਲ ਪਹੁੰਚਾਓ ਹਰ ਇੱਕ ਬੂਥ ਤੇ ਸਮਝਦਾਰ ਬੰਦੇ ਹੋਣ ਹਾਏ ਲਾਈਟ ਰਿਪਲਾਈ ਸਾਰੇ ਕਰਿਓ ਭਾਈ
@baljinderchahal9380
@baljinderchahal9380 22 күн бұрын
ਬਹੁਤ ਵਧੀਆ ਯੋਧੇ ਭਾਊ ਪਰਮਾਤਮਾ ਚੜ੍ਹਦੀ ਕਲਾ ਵਕਸੇ ❤❤
@amriksinghaulakh3965
@amriksinghaulakh3965 22 күн бұрын
ਧੰਨਵਾਦ ਵੀਰ ਜੀ ਜਾਗਦੀਆਂ ਜ਼ਮੀਰਾਂ ਵਾਲ਼ੇ ਪੰਜਾਬ ਦੇ ਸ਼ੇਰ ਪੁੱਤ
@user-uq2eb6qs1e
@user-uq2eb6qs1e 23 күн бұрын
ਵਾਹਿਗੁਰੂ ਜੀਂ
@RajVeer-iv9ib
@RajVeer-iv9ib 23 күн бұрын
ਓਏ ਲੋਕੋ ਮੈਨੂੰ ਗੋਲੀ ਮਰ ਦਿਉ ਬੱਸ ਜੇ ਬਾਪੂ ਮਾਨ ਭਾਈ ਅੰਮ੍ਰਿਤਪਾਲ ਬਾਈ ਲੱਖਾ ਸਿਧਾਣਾ ਭਾਈ ਸਰਬਜੀਤ ਮਲੋ ਨਾ ਜਿੱਤੇ ਮੈਨੂੰ ਫਾਂਸੀ ਦੇ ਦਿਉ
@kauranikjeet9433
@kauranikjeet9433 21 күн бұрын
Sir ਏਥੇ comment ਲਿਖਣੇ ਸੌਖੇ ਆ... ਗੋਲੀ ਖਾਣੀ ਬਹੁਤ ਔਖੀ ਆ... ਅਪਣਾ ਪਤਾ ਠਿਕਾਣਾ ਦੱਸ ਦਿਓ... ਫੇਰ ਦੇਖਦੇ ਆ... ਤੁਹਾਡੇ ਵਿੱਚ ਕਿੰਨੀ ਕੁ ਹਿੰਮਤ ਹੈ... ਅਪਣੇ ਪਰਿਵਾਰ ਦੀ ਫਿਕਰ ਕਰੋ...
@RajVeer-iv9ib
@RajVeer-iv9ib 20 күн бұрын
@@kauranikjeet9433 ਪਤਾ ਫਰੀਦਕੋਟ ਅਜੋ
@kauranikjeet9433
@kauranikjeet9433 20 күн бұрын
@@RajVeer-iv9ib Sir i am very near to Faridkot cantt road
@RajVeer-iv9ib
@RajVeer-iv9ib 20 күн бұрын
@@kauranikjeet9433 ਅਸੀਂ nehar thana
@harpreetkaur5022
@harpreetkaur5022 12 күн бұрын
ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਬਹੁਤ ਖੁਸ਼ ਲੇਕਿਨ ਸਿਮਰਨਜੀਤ ਮਾਨ ਗ਼ਦਰ ਹੈ
@user-lc1wk1kc3h
@user-lc1wk1kc3h 23 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿਦਾਬਾਦ
@user-dm6ct8im8o
@user-dm6ct8im8o 23 күн бұрын
ਵਾਹ ਵਾਕਿਆ ਹੀ ਯੋਧਾ ਤਾਂ ਯੋਧਾ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਪ੍ਰਮਾਤਮਾ ਤੁਹਾਨੂ ਚੜਦੀ ਕਲਾ ਕਰੇ
@ranjeetkhanna3993
@ranjeetkhanna3993 22 күн бұрын
ਭਾਈ ਅਮਿੰਤਪਾਲ ਸਿੰਘ ਜਿੰਦਾਬਾਦ ਤੁਸੀਂ ਸਾਰੇ ਹੀ ਜਿੰਦਾਬਾਦ ਜਾਗਦੀ ਜਮੀਰ ਵਾਲਾ ਮੁੰਡਾ ਜੀ🦁👌🙏⛳
@HEALTHANDWELLNESS.Bhagatsingh
@HEALTHANDWELLNESS.Bhagatsingh 18 күн бұрын
ਯੋਧੇ ਵੀਰ ਸਾਡੀਆਂ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਹੋਇਆ ਨੂੰ ਗਲਾ ਵਿੱਚ ਹਾਰ ਪਵਾਏ ਕਿ ਗੁਰੂ ਦਾ ਭਾਣਾ ਮੰਨਿਆ। ਅਸੀ ਤਦ ਵੀ ਖਤਮ ਨਹੀਂ ਹੋਏ। "" ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ, ਜਿਓਂ ਜਿਓਂ ਮੰਨੂੰ ਵਢਦਾ ਅਸੀਂ ਦੂਣ ਸਵਾਏ ਹੋਏ " ਸਾਡੀਆਂ ਰਗਾਂ ਵਿੱਚ ਉਹ ਖੂਨ ਦੋੜਦਾ ਹੈ। ""ਸ਼ਸ਼ਤਰਨ ਕੇ ਅਧੀਨ ਹੈ ਰਾਜ""
@AS-pu7gj
@AS-pu7gj 22 күн бұрын
ਜਾਗਦੀ ਜ਼ਮੀਰ ਨੂੰ ਸਲਾਮ Jaagdi jameer nu salaam 🙏🙏
@AngrejSingh-pc8xj
@AngrejSingh-pc8xj 22 күн бұрын
ਵੀਰ ਖਡੂਰ ਸਾਹਿਬ ਵਾਲਿਆ ਭਾਈ ਜੋਧਾ ਜੀ ਮਹਾਰਾਜ ਚੜ੍ਹਦੀਕਲਾ ਰੱਖ ਕੇ ਤੇ ਖਾਲਿਸਤਾਨ ਜ਼ਿੰਦਾਬਾਦ
@Gurbani_on_time
@Gurbani_on_time 23 күн бұрын
ਮਸ਼ੀਨ ਦਾ ਨੰਬਰ ਤੇ ਚੋਣ ਨਿਸ਼ਾਨ ਦੱਸਿਆ ਕਰੋ
@Semavir942
@Semavir942 22 күн бұрын
ਚੋਣ ਨਿਸ਼ਾਨ🎙️ਮਾਈਕ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ 🙏🙏
@RanjitSingh-ms2yu
@RanjitSingh-ms2yu 23 күн бұрын
ਵਾਹ ਜਵਾਨਾ ਚੜਦੀ ਕੰਲਾ ਇਹ ਹੇ ਜਾਗਦੀ ਜਮੀਰ ਵਾਲੇ
@niranjansinghsandhu1520
@niranjansinghsandhu1520 23 күн бұрын
ਜਿਉਂਦਾ ਰਹਿ ਮਿਤਰਾ ਮੇਰੇ ਸ਼ਹਿਰ ਸਟਾਕਟਨ ਤੋਂ ਗੇ ਮੈ ਵੋਟ ਪਾਉਣ ਤੋਂ ਬਾਅਦ ਯੂ ਐਸ ਏ ਜਾਵਾਂਗਾ
@tarsemrai4439
@tarsemrai4439 23 күн бұрын
ਮੁੰਡੇ ਦਾ ਕੈਲਕੁਲੇਸ਼ਨ ਠੀਕ ਕਹਿੰਦਾ ਕਾਫੀ ਮਹਿਣਤ ਕਰਨ ਦੀ ਜਰੂਰਤ ਹੈ
@baldeepkaur9004
@baldeepkaur9004 23 күн бұрын
🙏ਵਾਹਿਗੁਰੂ ਜੀ shukr
@ManisakhiManisakhi
@ManisakhiManisakhi 23 күн бұрын
🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏
@user-gz4of9xy1q
@user-gz4of9xy1q 22 күн бұрын
ਇੰਦਰਾ ਗਾਂਧੀ ਦਾ ਸੋਂਦਾ ਲਾਇਆ ਬੇਅਤ ਸਿੰਘ ਦੇ ਸਪੁੱਤਰ ਸਬਰਜੀਤਸਿਘ ਬੀ ਫਿਰੋਦਕੋਟ ਜਤਾਉ
@user-fw7bk8wb7g
@user-fw7bk8wb7g 10 күн бұрын
ਵਾਹਿਗੁਰੂ ਅੰਗ ਸੰਗ ਸਹਾਈ ਹੋਣ ਵੀਰਾਂ ਦੇ ਵਿਦੇਸ਼ਾਂ ਵਿਚ ਤਰੱਕੀਆਂ ਕਰੋ ੫,,੫ ਕਰੋੜ ਕਮਾਓ ਮਹੀਨੇ ਦੇ ਆਪਣੇ ਪੰਥਕ ਵੀਰਾਂ ਨਾਲ ਖਲੋਣ ਲਈ ਵਾਹਿਗੁਰੂ ਤੁਹਾਨੂੰ ਹੌਸਲਾ ਤੇ ਚੜਦੀ ਕਲਾ ਬਖ਼ਸ਼ੇ❤❤❤ ਇਹ ਇਕ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੀ ਭੈਣ ਦੀ ਅਰਦਾਸ ਹੈ ਜੀ❤❤
@user-fi3we6yc2u
@user-fi3we6yc2u 23 күн бұрын
Amritpal veer jindabad
@DaljitSingh-xs5cr
@DaljitSingh-xs5cr 23 күн бұрын
ਵਾਹਿਗੁਰੂ ਮਿਹਰ ਕਰੀ ਸਵੇਰ ਦਾ ਭੁਲਿਆ ਸਾਮ ਨੂੰ ਘਰ ਆਜਾਵੇ ਉੱਸ ਨੂੰ ਭੁਲਿਆ ਨਹੀ ਕਹਿਦੇ ਵਾਹਿਗੁਰੂੂ ਜੀ
@barindersingh2330
@barindersingh2330 23 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@GagandeepSingh-pz6px
@GagandeepSingh-pz6px 22 күн бұрын
Good ਸਾਡੇ ਕੋਲ ਹੱਕ ਆ ਅਸੀਂ ਜਿਹੜਾ ਧੱਕਾ ਕਰੇਗਾ ਲਾਹ ਸਕਦੇ ਆ ਇਸ ਚ ਕੋਈ ਦੋ ਰੈਵਾਂ ਨੀ ਤਕੜੇ ਹੋਵੋ ਆਪਣੇ ਹੱਕਾਂ ਲਈ ਆਵਾਜ਼ ਚੁੱਕੋ ਇਸ ਮੁੰਡੇ ਵਾਂਗ
@user-rk9qh6hb8l
@user-rk9qh6hb8l 23 күн бұрын
Amritpal.jindabad❤❤
@user-bx8tm6sl5j
@user-bx8tm6sl5j 23 күн бұрын
ਭਰਾਵਾ ਤੇਰੇ ਦਿਲ ਚ ਪੰਜਾਬ ਲਈ ਦਰਦ ਹੋ ਸੱਕਦਾ ਪਰ ਇੰਡੀਅਨ ਸਟੇਟ ਦੀ ਪੋਲਸੀ ਬਾਰੇ ਸਮਝ ਨੀ ਜੇਹੜੀ ਪੋਲਸੀ ਪੂਰੇ ਦੇਸ਼ ਨੂੰ ਛੱਡ ਪੰਜਾਬ ਲਈ 1947 ਤੋਂ ਹੀ ਅੱਲਗ ਬਣਾਈ ਹੋਈ ਐ ਤੁਹਾਨੂੰ ਲੱਗਾ ਕੇ ਬਾਦਲ ਕੈਪਟਨ ਨੂੰ ਰਾਜਨੀਤੀ ਤੋਂ ਦੂਰ ਕਰਕੇ ਪੰਜਾਬ ਦੀ ਬਾਂਗਡੋਰ ਭਗਵੰਤ ਮਾਨ ਦੇ ਹੱਥਾਂ ਚ ਦੇਕੇ ਪੰਜਾਬ ਦੀ ਨੁਹਾਰ ਬਦਲ ਜਾਊਗੀ ਏਸੇ ਤੋਂ ਪਤਾ ਲੱਗਦਾ ਕੇ ਥੋਡੇ ਦਿਮਾਗ ਚ ਉਹ ਗੱਲਾਂ ਪਈਆ ਨੀ ਜਿਹੜੀਆ ਦੀਪ ਸਿੱਧੂ 22 ਨੇ ਕਹੀਆ ਸੀ ਕੇ ਪੰਜਾਬ ਦੇ ਕਿਸੇ ਵੀ cm ਕੋਲ਼ ਕੋਈ ਪਾਵਰ ਨੀ ਹੁੰਦੀ ਤੁਹਾਨੂੰ ਸੈਦ ਪਤਾ ਨੀ ਕੇ 1989 ਚ 13 mp ਖਾਲਸਤਾਨੀ ਬਣਾ ਦਿੱਤੇ ਸੀ ਪੰਜਾਬ ਦੇ ਲੋਕਾ ਨੇ ਪਰ ਸਾਡੇ mp ਤਾਂ ਸ਼ਹੀਦ ਕਰਵਾ ਦਿੱਤੇ ਇੰਡੀਅਨ ਸਟੇਟ ਨੇ ਏਸ ਦੇਸ਼ ਦੇ ਸਿਸਟਮ ਚੋ ਸਿੱਖਾਂ ਨੂੰ ਕਦੇ ਇਨਸਾਫ ਨੀ ਮਿਲ ਸੱਕਦਾ ਤੇ ਨਾਹੀ ਕੋਈ ਕੋਈ ਬੰਦਾ mp ਬਣਕੇ ਏਸ ਦੇਸ਼ ਦੇ political system ਨੂੰ ਬਦਲ ਸੱਕਦਾ ਪੰਜਾਬ ਕੋਲ਼ 13 mp ਨੇ ਤੇ ਇੰਡੀਅਨ ਸਟੇਟ ਕੋਲ਼ 530 ਤੇ ਵੋਟ ਕਿੰਨਾ ਦੀ ਵੱਧ ਹੋਣੀ ਆ ਕਾਨੂੰਨ ਪਾਸ ਕਰਵਾਉਣ ਵਾਲੇ ਜਿਨਾਂ ਦੀ ਵੋਟ ਪਾਰਲੀਮੈਂਟ ਚ ਵੱਧ ਹਾਉਗੀ ਕਾਨੂੰਨ ਵੀ ਉਹਨਾਂ ਦੇ ਪਾਸ ਹੌਣਗੇ ਹਾ ਵੋਟਾ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਜੇਲ ਤੋਂ ਬਾਹਰ ਆ ਸੱਕਦੇ ਨੇ ਤੇ ਕੌਮ ਨੂੰ ਸਿੱਧੇ ਰਾਹ ਪਾਂ ਸੱਕਦੇ ਨੇ ਪਰ ਇੰਡੀਅਨ ਸਟੇਟ ਦੀ ਨੀਤੀ ਚ ਕੋਈ ਬਦਲ ਨੀ ਹੋ ਸੱਕਦਾ ਪੂਰਨ ਆਜ਼ਾਦੀ ਤੋਂ ਬਿਨਾ
@RajinderSingh-nr6wl
@RajinderSingh-nr6wl 21 күн бұрын
ਬਹੁਤ ਵਧੀਆ ਵਿਚਾਰ ਵੀਰ ਜੀ ਦੇ ।
@pargatsinghsaggu4916
@pargatsinghsaggu4916 23 күн бұрын
Bahut vadia veer g jagdia jameera
@narindersingh7573
@narindersingh7573 22 күн бұрын
ਸਲੂਟ ਆ ਵੀਰ ਜੀ ਤੁਹਾਨੂੰ
@Guru_bani1313
@Guru_bani1313 23 күн бұрын
ਵਾਹਿਗੁਰੂ ਜੀ ਸਲੁਟ ਹੈ ਵੀਰ ਜੀ ਜਾਗਦੀ ਜ਼ਮੀਰ ਵਾਲੇ ਹੀ ਸੱਚ ਬੋਲ ਰਹੇ ਹਨ ਖੰਡੁਰ ਸਾਹਿਬ ਵਾਲੀਆਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤਾਉ ਧੰਨਵਾਦ
@RajuSingh-ld1ux
@RajuSingh-ld1ux 22 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਸੀਂ ਸਾਰੇ ਭਾਈ ਸਾਹਿਬ ਜੀ ਦੇ ਨਾਲ ਹਾਂ ਗੂਰਪ੍ਰੀਤ ਸੰਧੂ ਹਵੇਲੀਆ
@mantabsinghmantab1074
@mantabsinghmantab1074 12 күн бұрын
ਬਿਲਕੁੱਲ ਸਹੀ ਗੱਲ ਆਖੀ ਵੀਰ ਜੀ ਵਾਹਿਗੁਰੂ ਜੀ ਮਿਹਰ ਕਰੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ❤🙏❤
@verkapargatsingh8421
@verkapargatsingh8421 23 күн бұрын
Amrit pal Singh zindabad
@user-il8it5gu2m
@user-il8it5gu2m 23 күн бұрын
ਇਨ ਕਲਾਬ ਜਿੰਦਾਬਾਦ
@ekamjeetsingh9405
@ekamjeetsingh9405 22 күн бұрын
ਪੱਤਰ ਕਾਰ ਸਾਬ ਫ਼ਤਹਿ ਦਾ ਜਵਾਂਬ ਫ਼ਤਹਿ ਚੁ ਹੀ ਦੇਈ ਦਾ (ਬਿਲਕੁਲ ਕਿਹਾ ਤੁਸੀਂ)
@ekamsshorts2790
@ekamsshorts2790 23 күн бұрын
Waheguru ji waheguru ji waheguru ji waheguru ji
@Khushveerpb03
@Khushveerpb03 22 күн бұрын
ਮਾਸਟਰ ਕਹਿੰਦੇ ਜਿਹਦੀ ਇੱਕ ਬਾਂਹ ਖੜੀ ਹੁੰਦੀ ਆ ਉਹ ਕੌਣ ਆ ਜਵਾਕ ਕਹਿੰਦੇ ਜੀ ਉਹ ਸ਼ਕਤੀਮਾਨ ਮਾਸਟਰ ਕਹਿੰਦਾ ਜਿਸਦੀਆਂ ਦੋਵੇਂ ਬਾਹਾਂ ਖੜੀਆਂ ਉਹ ਕੌਣ ਆ ਜਵਾਕ ਕਹਿੰਦੇ ਜੀ ਉਹ ਵਲਟੋਹਾ 😂😂
@suchasingh9015
@suchasingh9015 23 күн бұрын
Waheguru ji Waheguru ji Waheguru ji Waheguru ji Waheguru ji 💪💪🙏🙏🙏🙏🙏🙏🙏🙏🙏🙏
Just try to use a cool gadget 😍
00:33
123 GO! SHORTS
Рет қаралды 63 МЛН
Каха инструкция по шашлыку
01:00
К-Media
Рет қаралды 8 МЛН
СНЕЖКИ ЛЕТОМ?? #shorts
00:30
Паша Осадчий
Рет қаралды 6 МЛН
Just try to use a cool gadget 😍
00:33
123 GO! SHORTS
Рет қаралды 63 МЛН