Amar Singh Chamkila Full Live Show || Harchandpur Akhada || Amarjyot Chamkila New Akhada

  Рет қаралды 165,109

Tiwana Music Evolution

Tiwana Music Evolution

Күн бұрын

Пікірлер: 162
@shindersingh5708
@shindersingh5708 2 жыл бұрын
ਬਹੁਤ ਵਧੀਆ ਵੀਰ ਜੀ ਜਿਉਂਦੀ ਜੋੜੀ ਨੂੰ ਨਹੀਂ ਦੇਖਿਆ ਪਰ ਕਿਆ ਬਾਤਾਂ ਸੀ ਧੰਨਵਾਦ ਆਪ ਵੀ ❤️❤️👌❤️❤️👌👌❤️
@harphoolsinghbhandohal5839
@harphoolsinghbhandohal5839 7 ай бұрын
ਵਿਚਾਰਰਾ ਚਮਕੀਲਾ ਅਤੇ ਅਮਰਜੋਤ ਗੌਣ ਲਈ ਜੋਰ ਬਹੁਤ ਲਾਉਦੇ ਸੀ
@minesecrethouse8745
@minesecrethouse8745 2 ай бұрын
Joor es liya laonde c us time sound Aaj barge ni c
@JaspalSingh-fd1yq
@JaspalSingh-fd1yq Жыл бұрын
ਪੰਜਾਬ ਦੀ ਗਾਇਕੀ ਦਾ ਰਾਜਾ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਜੀ ਜਿਨਾਂ ਦਾ ਰਿਕਾਰਡ ਕੋਈ ਨੀ ਤੋੜ ਸਕਦਾ ਕਦੇ ਨੀ ਭੁੱਲ ਸਕਦੇ ਯਾਰਾ ਦੇ ਯਾਰ ਨੂੰ💪💪💪💪💕💕
@ranakaler7604
@ranakaler7604 2 жыл бұрын
ਕਿਆ ਬਾਤ ਹੈ, ਚਮਕੀਲਾ ਚਮਕੀਲਾ ਈ ਸੀ,
@karmjitrai146
@karmjitrai146 2 жыл бұрын
ਅਮਰ ਸਿੰਘ ਚਮਕੀਲਾ ਨਹੀਂ ਕੋਈ ਬਣ ਸਕਦਾ ਸਚੀ ਅਮਰ ਆ ਬਾਈ
@HarjinderSingh-ir7vs
@HarjinderSingh-ir7vs 2 жыл бұрын
ਬਹੁਤ..ਸਾਫ.ਵੀਢੳੁ.ਬਹੁਤ.ਹੀ.ਸੋਹਣੀ.ਅਵਾਜ..िਦਲ.ਸਕੂਨ.ਹੀ.िਮਲ.िਗਅਾ.िੲੰਨੀ.िਪਅਾਰੀ.ਅਵਾਜ.ਬਹੁਤ.िਪਅਾਰ.ਨਾਲ.ਦਰਸ਼ਕ.ਲਲਕਾਰੇ.ਨਾਲ.ਨਾਲ.ਮਾਰ.ਰਹੇ..ਬਹੁਤ.ਸੋਹਣੇ.ਲॅਗ.ਰਹੇ
@SONYMaan-qr5fm
@SONYMaan-qr5fm 7 ай бұрын
ਚਮਕੀਲਾ ਚਮਕੀਲਾ ਹੀ ਸੀ ਮਾ ਦਾ ਪੁੱਤ ਕਿਉ ਮਾਰਿਆ ਯਰ😢😢😢
@jitendargill6749
@jitendargill6749 2 жыл бұрын
ਮਾਵਾਂ ਲੱਖਾਂ ਪੁੱਤ ਜਮਣਗੀਆਂ ਪਰ ਚਮਕੀਲਾ ਕਿਸੇ ਮਾਂ ਨੇ ਦੁਬਾਰਾ ਨਹੀਂ ਜਮਨਾ 😭😭😭😭
@Gurdeep-q9f
@Gurdeep-q9f 10 ай бұрын
❤❤❤❤😢😢
@Sidhu011
@Sidhu011 7 ай бұрын
Tu ta jive future dekhya hoya
@ranjitmand3674
@ranjitmand3674 7 ай бұрын
😂😂😂 ਬਹੁਤ ਜੰਗਾ ਜਿੱਤਯੀਆਂ ਸੀ ਇਸਨੇ
@rebelluvv2168
@rebelluvv2168 6 ай бұрын
@@ranjitmand3674teri maa da dil jitt ly c 😂
@Mandeepbhamri590
@Mandeepbhamri590 7 ай бұрын
ਦੁਨੀਆਂ ਤੇ ਹੁੰਦੀ ਓਦੀ ਵੱਖਰੀ ਪਛਾਣ ਸੀ,, ਛੇ ਫੁੱਟ ਜੁੱਸਾ ਮੁੰਡਾ ਗੱਬਰੂ ਜਵਾਨ ਸੀ,, ਓਦੇ ਵਾਂਗ ਨੀਂ ਅਖਾੜਾ ਕਿਸੇ ਲਾਉਣਾ,, ਲੱਖਾਂ ਕਲਾਕਾਰ ਆਉਣਗੇ,, ਚਮਕੀਲੇ ਵਾਂਗੂ ਕਿਸੇ ਗਾਉਣਾ,, ਮੋਨੂੰ ਭਾਮੜੀ lyrics
@Ramsinghbhangal
@Ramsinghbhangal 2 жыл бұрын
ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਦੀ ਅਵਾਜ਼ ਵਿੱਚ ਬਹੁਤ ਸੋਹਣਾ ਅਖਾੜਾ ਅਤੇ ਬਹੁਤ ਸੋਹਣੀ ਵੀਡੀਓ ।ਧੰਨਵਾਦ ਬਾਈ ਜੀ ।
@tsgill502
@tsgill502 Жыл бұрын
ਮੈਨੂੰ ਬਹੁਤ ਮਾਂਣ ਹੈ ਕੇ ਮੈਂ ਚਮਕੀਲੇ ਬਾਈ ਦੇ ਪਿੰਡ ਦਾ ਹਾਂ ਨਹੀਂ ਸਾਡੇ ਪਿੰਡ ਨੂੰ ਕੋਣ ਜਾਣਦਾ ਸੀ
@majorjohal4651
@majorjohal4651 2 жыл бұрын
ਇੱਕ ਚਮਕੀਲਾ ਹੀ ਸੀ ਕੋਈ ਸਟੇਜ ਦੇਖ ਲੋ ਸਾਰੇ ਸਾਫ ਤੇ ਸਮਝ ਆਉਦੇ ਆ ਹੋਰ ਕਿਸੇ ਦਾ ਪਤਾ ਹੀ ਨਹੀ ਲੱਗਦਾ
@gurjantaulakh1791
@gurjantaulakh1791 2 жыл бұрын
ਬਹੁਤ ਵਧਿਆ ਅਖਾੜਾ ਜੀ
@janaksingh5653
@janaksingh5653 Жыл бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ।ਚਮਕੀਲਾ ਅਮਰਜੋਤ ਕੌਰ । ਅਮਰ ਅਵਾਜ
@ManmohanSingh-kr8bx
@ManmohanSingh-kr8bx 2 жыл бұрын
ਹੈ,,ਕੋਈ,,ਹੋਰ,,HMV,,ਦਾ,,ਬਾਪੂ,
@apsofficial9082
@apsofficial9082 11 ай бұрын
Real legend singer।।। Waheguru Ji ਚਰਨਾਂ ਵਿਚ ਨਿਵਾਸ ਦੇਣ ਦੋਨਾਂ ਨੂੰ 🌺💕🌹🌹💕🙏🙏
@SukhdevSingh-up7ed
@SukhdevSingh-up7ed 7 ай бұрын
ਚਮਕੀਲਾ ਤੇ ਅਮਰਜੋਤ ਨਹੀਂ ਕਿਸੇ ਬਣ ਜਾਣਾ ਧਾਕੜ ਸਟੇਜ ਸੀ ਬੰਦੇ ਦੀ ਦੋ ਵਾਰ ਰਿਕਾਰਡ ਕਰਨ ਦਾ ਮੌਕਾ ਮਿਲਿਆ ਸੀ 1981 ਚ
@keharsingh6847
@keharsingh6847 2 жыл бұрын
ਨਜਾਰਾ ਆ ਗਿਆ
@pskalsi1961
@pskalsi1961 Жыл бұрын
ਅਮਰ ਜੋੜੀ ਅਮਰ ਰਹੇਗੀ ਮਾਰਨ ਵਾਲੇ ਮਰ ਮੁੱਕ ਗਏ
@hpsmoga9775
@hpsmoga9775 2 жыл бұрын
Thanks Tiwana shab g , Ehe Akare c asi smal ta nhi PR app de Rehnumai sadka hajri lag gye Bhai de charna c
@seeradaudhar8436
@seeradaudhar8436 2 жыл бұрын
ਅਮਰ ਸਿੰਘ ਸੱਦਾ ਅਮਰ
@amarjeeetsingh5692
@amarjeeetsingh5692 2 жыл бұрын
ਮੇਰਾ ਵੀਰ ਚਮਕੀਲਾ ਅਤੇ ਅਮਰਜੋਤ ਅਮਰ ਰਹੇ
@amangill8859
@amangill8859 7 ай бұрын
Phaga dekh ki ruh khush ho gayi kina sohna lagda aa sada phaga wala rangla punjab . waheguru ji dubara fir ehu jiha dor aa javr meri ardas aa waheguru ji aage
@kuldeepsidhu9005
@kuldeepsidhu9005 2 жыл бұрын
ਨਹੀਂ ਭੁੱਲਣਾ ਚਮਕੀਲਾ
@harcharansingh6037
@harcharansingh6037 Жыл бұрын
ਤਕਰੀਬਨ 98% ਲੋਕਾਂ ਨੇ ਪਗੜੀਆਂ ਬੰਨੀਆਂ ਨੇ
@karma573
@karma573 2 жыл бұрын
ਵੀਰ ਜੀ ਆਵਾਜ਼ ਇਕ ਸਪੀਕਰ ਚ ਆਉਂਦੀ ਐ।ਬਾਕੀ ਬਹੁਤ ਵਧੀਆ ਹੈ। ਬਹੁਤ ਬਹੁਤ ਧੰਨਵਾਦ।
@ramankumariee5318
@ramankumariee5318 2 жыл бұрын
ਹਾ ਜੀ
@ranjeetkaur1610
@ranjeetkaur1610 Жыл бұрын
ਇਹ ਅਖਾੜਾ ਪਿਡ ਲਿਦੜਾ ਗੁਰਚੇਤ ਚਿਤਕਾਰ ਦੇ ਵਿਆਹ ਦਾ ਹੈ ਮਸਤੋਆਣਾ ਸਾਹਿਬ ਕੋਲ
@chamkaursingh5782
@chamkaursingh5782 2 жыл бұрын
ਬਹੁਤ ਸੋਹਣਾ
@balwindersinghbitti9817
@balwindersinghbitti9817 2 жыл бұрын
ਪੱਗਾਂ ਤੋਂ ਪਤਾ ਲੱਗਦਾ ਏਹ ਪੰਜਾਬ ਦਾ ਵੀਡੀਓ ਆ. ਹੁਣ ਤਾਂ ਮੂੰਗੀ ਵਿੱਚ ਮਸ਼ਰੀ ਰਲੀ ਫ਼ਿਰਦੀ ਐ
@santokhsingh3199
@santokhsingh3199 7 ай бұрын
Chamkila da akhada 1985 nu main kanal saroopwali de pind saroopwale vekheya c ,chamkila ,chamkila he c
@preetpreet3745
@preetpreet3745 6 ай бұрын
😊😊
@parshotamsingh5039
@parshotamsingh5039 3 ай бұрын
ਬਿਲਕੁਲ ਸਹੀ ਗੱਲ ਹੈ ਓਦੋਂ ਪਗੜੀ ਸਿਰ ਦਾ ਤਾਜ ਸੀ ਪਰ ਹੁਣ ਲੋਕਾਂ ਨੂੰ ਪਤਾ ਨੀ ਕੀ ਹੋਗਿਆ ਹੈ ਪੱਗ ਸਿਰ ਉਪਰ ਰੱਖ ਕੇ ਰਾਜ਼ੀ ਹੀ ਨਹੀਂ ਲੋਕ
@krishandev3633
@krishandev3633 2 жыл бұрын
ਅਮਰ ਅਵਾਜ਼ਾਂ 👏
@harpalSingh-rh3rc
@harpalSingh-rh3rc 2 жыл бұрын
ਬਹੁਤ ਵਧੀਆ ਜੀ ਅਮਰ ਸਿੰਘ ਚਮਕੀਲਾ ਨਾ ਅਮਰਜੋਤ ਕੌਰ ਦੁਵਾਰਾ ਨੀ ਜੰਮਣਾ
@bilwinderbillu2776
@bilwinderbillu2776 2 жыл бұрын
ਬਹੁਤ ਵਧੀਆ ਅਖਾੜਾ
@HarjinderSingh-ir7vs
@HarjinderSingh-ir7vs 2 жыл бұрын
ਚਮਕੀਲਾ..ਸਾਬ..ਮਾਤਾ.ਅਮਰਜੋਤ.ਜੀ.ਦੀਅਾ.िਕੰਨੇ.ਰੀਸਾ.ਕਰਨੀਅਾ.ਨੇ.ਅॅਜ.ਤॅਕ.ਕੋੲੀ.ਜੰिਮਅਾ.ਹੀ.ਨਹੀ..ਸੋਹਣੀਅਾ..ਸੂਰਤਾ..ਸੋਹਣੀ.ਅਵਾਜ..ਅਮਰ..ਜੋੜੀ.ਕਦੇ.ਵੀ.ਭਲਾ.ਨਹੀ.ਦਰਸ਼ਕ..िਦਲਾ.ਦੇ.िਵਚ.ਹੈ..ਮਹਾਨ.ਜੋੜੀ
@ranjeetkhanna3993
@ranjeetkhanna3993 3 күн бұрын
ਚਮਕੀਲਾ ਨਹੀ ਕਿਸੇ ਨੇ ਵਣ ਜਾਣਾ ਘਰ ਘਰ ਪੁੱਤ ਜੰਮਣੇ ਅੱਗੇ ਵੀ ਪਰ ਨਹੀਂ ਚਮਕੀਲਾ🎉😂
@ਭਜਨਸੰਘੇੜਾ
@ਭਜਨਸੰਘੇੜਾ 2 жыл бұрын
ਕਿਸ ਦੀ ਸੋਣੀ ਡਿੰਉਟ ਜੋੜੀ ਨਜਰ ਲੱਗ ਗੱਈ ਵਾਹਿਗੁਰੂ ਸਵ੍ਰੱਗਾ ਵਿੱਚ ਵਾਸਾ ਕਰੇ।👍
@niranjansinghjhinjer1370
@niranjansinghjhinjer1370 2 жыл бұрын
Bot sonha akhara baai ji ne pesh kitta Shukriya baai ji
@ramankumariee5318
@ramankumariee5318 2 жыл бұрын
🙏🙏
@tarsemsinghhtnatheha5335
@tarsemsinghhtnatheha5335 2 жыл бұрын
ਕੋਈ ਸ਼ਬਦ ਨਹੀ ਕਲਾ ਦਾ ਸਿਖ਼ਰ
@gurjant97152
@gurjant97152 2 жыл бұрын
Aatttttt atttttt . Thanks for upload karn vaste
@mohitsangar6687
@mohitsangar6687 Жыл бұрын
Wahhhh wahhhh buhat khub very nice singing nice parformic awesome excellent excellent 🌹🌹👋
@faqirsingh4723
@faqirsingh4723 2 жыл бұрын
Amr Singh. Amrjot. Nice. Sog ok 👍🏾🌷🌷🌷🌷🌷🌷🌷🌷🌷🌷🌷🌷🌷👍🏾
@anantdeepsingh7000
@anantdeepsingh7000 Жыл бұрын
ਹੁਣ ਪੱਗ ਬਨ ਕੇ ਕੋਈ ਖੁਸ਼ ਨਹੀਂ 🙏🙏 ਪੱਗ ਨਾਲ ਹੀ ਸਰਦਾਰੀ..
@gopalkrishan2178
@gopalkrishan2178 2 жыл бұрын
chmklia is king of tummbi
@noorsingh8866
@noorsingh8866 2 жыл бұрын
Sirra chamkila
@gurbaxdhillon9752
@gurbaxdhillon9752 2 жыл бұрын
Amar jodi nu Salute
@noorsingh8866
@noorsingh8866 2 жыл бұрын
@@gurbaxdhillon9752 thanks veer
@labhsingh4024
@labhsingh4024 Жыл бұрын
Oh waqat yaad aa janda, jado kothe te speaker chalde si....chamkila punjabi singer Star....
@gurcharnsinghkhiali5731
@gurcharnsinghkhiali5731 2 жыл бұрын
Babaji chamkila sab 1💙💚💌🙏
@vasdevsharma7530
@vasdevsharma7530 6 ай бұрын
Super and duper jodi
@Kulwantsingh-od3tc
@Kulwantsingh-od3tc 2 жыл бұрын
Eh banda Rabi rooh c.g.......
@gurisandhu3160
@gurisandhu3160 11 ай бұрын
✨ CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨
@yaad1959
@yaad1959 2 жыл бұрын
Bahut Sohna Akhada Tiwana veer🙏👍👍👍👍
@balvirlandra7727
@balvirlandra7727 6 ай бұрын
ਸੰਰਹਦ
@gurnamsinghnaffri8377
@gurnamsinghnaffri8377 2 жыл бұрын
ਹੁਣ ਤਾਂ ਲਤਾ ਵੀ ਨਹੀਂ ਡਕਦੀਆ ਉਨਾਂ ਨੂੰ ਮਾਰ ਦੇ
@gurbaxdhillon9752
@gurbaxdhillon9752 2 жыл бұрын
Right ji
@bhurasingh1871
@bhurasingh1871 2 жыл бұрын
ਸਹੀ ਗੱਲ ਕੀਤੀ ਬਾੲੀ ਜੀ
@noorsingh8866
@noorsingh8866 2 жыл бұрын
Sade pind v marn to thode din pehla hi akhada lggea c 1988 chh
@TiwanaMusicEvolution
@TiwanaMusicEvolution 2 жыл бұрын
ਕਿਹੜਾ ਪਿੰਡ ਹੈ ਜੀ ਤੁਹਾਡਾ।
@noorsingh8866
@noorsingh8866 2 жыл бұрын
@@TiwanaMusicEvolution sahoke a bai ji zila moga
@TiwanaMusicEvolution
@TiwanaMusicEvolution 2 жыл бұрын
@@noorsingh8866 ਪਤਾ ਕਰਿਓ ਵੀਡੀਓ ਬਾਰੇ
@radheshamramkishan2387
@radheshamramkishan2387 2 жыл бұрын
Amar Singh Chamkila And Amarjyot Ji Very Very Nice Ba Kamaal I'm Fan Waheguru Kirpa Karan Ena Rooha Te 🙏🌹🌹🙏 28/10/2022
@bittukailpurkailpur4205
@bittukailpurkailpur4205 2 жыл бұрын
Bittukailpur
@jitendargill6749
@jitendargill6749 2 жыл бұрын
ਧਰਮ ਦੇ ਕੁੱਤਿਆਂ ਨੇ ਸ਼ੇਰ ਵਿਸ਼ਵਾਸ ਵਿਚ ਲੈ ਕੇ ਮਾਰ ਦਿੱਤਾ😭😭😢😢
@jaswindersingh4199
@jaswindersingh4199 7 ай бұрын
ਅਮਰਜੋਤ ਵੀ ਬਹੂਤ ੳੁੱਚੀ ਸਕੇਲ ਚ ਗਾੳੁਂਦੀ ਸੀ ਿੲਕ ਅਖਾੜਾ ਸਨੇਹ ਲਤਾ ਨਾਲ ਦੇਖਿਅਾ ਜਮਾਂ ਨੀ ਜਚਿਅਾ ❤❤
@TiwanaMusicEvolution
@TiwanaMusicEvolution 7 ай бұрын
ਕਿਹੜੀ ਜਗਾ ਵੇਖਿਆ ਸੀ ਤੁਸੀਂ ਅਖਾੜਾ ਪਿੰਡ ਅਤੇ ਸੰਨ੍ਹ ਦੱਸਿਓ ਜਾਂ ਸਾਨੂੰ ਇਸ ਨੰਬਰ 'ਤੇ ਵਟਸ-ਐਪ ਕਰ ਦਿਓ ਧੰਨਵਾਦ ਜੀ।
@TiwanaMusicEvolution
@TiwanaMusicEvolution 7 ай бұрын
ਸਰ ਕਿੱਥੇ ਵੇਖਿਆ ਸੀ ਇਹ ਅਖਾੜਾ ਤੁਸੀਂ।
@KulveerAzadChhajli
@KulveerAzadChhajli Жыл бұрын
Amar Jodi Amar Singh Chamkila ਅਮਰਜੋਤ ji Miss You 🙏
@GurdeepSingh-sp9ul
@GurdeepSingh-sp9ul 2 жыл бұрын
tiwana Saab bahut badhiya hai, par par akharhe da nazara tan hi aunda hai je sari galan batan naal hon geet tan ikale ikale vi dekh lae si
@TiwanaMusicEvolution
@TiwanaMusicEvolution 2 жыл бұрын
ਗੱਲਾਂਬਾਤਾਂ ਮੇਰੇ ਖਿਆਲ ਨਾਲ ਮੂਵੀ ਵਾਲੇ ਨੇ ਕੱਟ ਦਿੱਤੀਆਂ ਹੋਣੀਆਂ ਜੀ ਤੇ ਸਿਰਫ ਗੀਤ ਹੀ ਰੱਖ ਲਏ ਹੋਣੇ।
@TiwanaMusicEvolution
@TiwanaMusicEvolution 2 жыл бұрын
ਗੱਲਾਂਬਾਤਾਂ ਮੇਰੇ ਖਿਆਲ ਨਾਲ ਮੂਵੀ ਵਾਲੇ ਨੇ ਕੱਟ ਦਿੱਤੀਆਂ ਹੋਣੀਆਂ ਜੀ ਤੇ ਸਿਰਫ ਗੀਤ ਹੀ ਰੱਖ ਲਏ ਹੋਣੇ।
@GurdeepSingh-sp9ul
@GurdeepSingh-sp9ul 2 жыл бұрын
Thanks tiwana Saab
@RobinSinghSahi
@RobinSinghSahi Жыл бұрын
Heer ranja amarjot chamkeela jindabad...
@manjitsingh2444
@manjitsingh2444 2 жыл бұрын
Very good singers and very nice
@kulvindirsingh767
@kulvindirsingh767 2 жыл бұрын
Good
@HarjeetSingh-t1q
@HarjeetSingh-t1q 10 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@gaganharika6318
@gaganharika6318 2 жыл бұрын
Chamkila and
@GurjeetsinghDhillon-jg6zd
@GurjeetsinghDhillon-jg6zd Жыл бұрын
ਉ ਦਿਣ ਜਾਦ ਆਏ ❤❤❤ ਢਿਲੋ
@HarrihXD
@HarrihXD 7 ай бұрын
ਜੇ ਬਾਈ ਜਿਉਂਦਾ ਹੁੰਦਾ ਅੱਜ ਰੇਟ 1ਕਰੋੜ ਤੋਂ ਉੱਪਰ ਹੋਣਾ ਸੀ।ਗੰਦੇ ਗਾਣਿਆ ਦਾ ਕੋਈ ਰੋਲ ਨਹੀਂ ਜਰਿਆ ਨੀ ਗਿਆ ਕੁਤਿਆਂ ਤੋਂ।ਬਾਕੀ ਇਸਤੋਂ ਬਾਅਦ ਕਿੰਨੇ ਗਾਣੇ ਆਏ ਉਹ ਨੀ ਮਰੇ।।
@SukhdevSingh-ng3sw
@SukhdevSingh-ng3sw 2 жыл бұрын
Very nice and beautiful
@ramankumariee5318
@ramankumariee5318 2 жыл бұрын
ਸਤਿ ਸ੍ਰੀ ਅਕਾਲ ਜੀ
@gobindersingh2724
@gobindersingh2724 9 ай бұрын
Super duper nupur rupur singer
@touropvlogs3924
@touropvlogs3924 11 ай бұрын
Yh h punjab,hr ensan k ser pr pugdi hai
@TarnThind-mf8cc
@TarnThind-mf8cc 7 ай бұрын
ਇਕ ਦੇਖੋ ਪੱਗਾਂ ਹੀ ਪੱਗਾਂ ਵਾਲੇ ਦਿਸਦੇ ਆ ਦੂਰ ਤੱਕ
@BalwinderSingh-xq8oi
@BalwinderSingh-xq8oi Жыл бұрын
Very nice amrjot andchmkila veer ji
@jaswinderpalkaur9462
@jaswinderpalkaur9462 2 жыл бұрын
Evergreen Chamkila& Amarjot
@SukhjinderSingh-dx5eh
@SukhjinderSingh-dx5eh 8 ай бұрын
Very nice Jothi amer hi
@parmarsingh3383
@parmarsingh3383 11 ай бұрын
Very.very.nice
@BaljeetSingh-xp9cl
@BaljeetSingh-xp9cl Жыл бұрын
Top.Hero C.22.G.Chamkila
@RampalsahotaRampal
@RampalsahotaRampal Жыл бұрын
❤ se salut ha g😂😂😂😂
@surjeetsaini9774
@surjeetsaini9774 2 жыл бұрын
👌👌👌
@paramjitsinghpamma2320
@paramjitsinghpamma2320 2 жыл бұрын
Very nice👍
@zindagidasafarfromallround7476
@zindagidasafarfromallround7476 2 жыл бұрын
Amar
@gaganharika6318
@gaganharika6318 2 жыл бұрын
❤️❤️❤️❤️❤️
@pardeep5074
@pardeep5074 2 жыл бұрын
EVERGREEN JORI NEVER DIE VOICE *( HEERA GOLD JORI) C 🌷🇨🇦
@rajindersingh6060
@rajindersingh6060 2 жыл бұрын
A kitab lyi c mai...shaid duji tiji ch padta c
@harmjeetsingh7449
@harmjeetsingh7449 2 жыл бұрын
Nice chamkila ji
@sunitarani3073
@sunitarani3073 2 жыл бұрын
ਕਿਤੋਂ ਮਿਲ ਜਾਣ ਕਾਸ਼?
@TiwanaMusicEvolution
@TiwanaMusicEvolution 2 жыл бұрын
ਸ਼ਰੀਰਕ ਤੌਰ ਤੇ ਤਾਂ ਕਦੇ ਨੀਂ ਆਉਣਾ ਉਹਨਾਂ ਫੱਕਰਾਂ ਨੇ, ਪਰ ਆਤਮਿਕ ਤੌਰ ਤੇ ਉਹ ਆਪਣੇ ਆਲੇ ਦੁਆਲੇ ਹੀ ਹਨ, ਦਿਲੋਂ ਯਾਦ ਕਰਾਂਗੇ ਦਰਸ਼ਨ ਜਰੂਰ ਦੇਣਗੇ।
@ramsinghdhillon8238
@ramsinghdhillon8238 2 жыл бұрын
Beautiful
@GurpreetSingh-r8t4i
@GurpreetSingh-r8t4i 10 ай бұрын
Lenged ❤
@billsingh75
@billsingh75 5 ай бұрын
Whah. Kammaal
@BalrajSingh-y7g
@BalrajSingh-y7g 6 ай бұрын
Amarjot bhut sohni lagdi aa
@zindagidasafarfromallround7476
@zindagidasafarfromallround7476 2 жыл бұрын
Amar Amar
@SukhvirSingh-oe1bz
@SukhvirSingh-oe1bz 2 жыл бұрын
Dor he laga
@SukhvirSingh-oe1bz
@SukhvirSingh-oe1bz 2 жыл бұрын
Sir takaneekon wali gal v tak a par gayia vadia se
@GurdeepSingh-sp9ul
@GurdeepSingh-sp9ul 2 жыл бұрын
Bai samaj nahin lagi
@jasvirsingh2882
@jasvirsingh2882 2 ай бұрын
Very nice ji
@lakhanpalalupurpunjab2717
@lakhanpalalupurpunjab2717 Жыл бұрын
Amrit Singh Chamkila to Chamkila ISI aaj ke kalakar Jahan pahla Ke NATA chamkile Jaisa geet likh sakte hain aur na hi ga sakte hain Chahe Lakhon karodon kalakar a jaen Pahli Baat To Ek Takht bhi nahin likh sakte
@AmitSharma-ub1wn
@AmitSharma-ub1wn 7 ай бұрын
Real king punjab
@dhalludarshan7959
@dhalludarshan7959 8 ай бұрын
no 1
@harchransingh1849
@harchransingh1849 2 жыл бұрын
❤️🙏🙏🙏🙏🙏
@HappySingh-zx1bk
@HappySingh-zx1bk Жыл бұрын
Good g
@BaljeetSingh-xp9cl
@BaljeetSingh-xp9cl Жыл бұрын
Thanks Sir.G
@swaranjitgill9583
@swaranjitgill9583 3 ай бұрын
Salut
@BaljeetSingh-xp9cl
@BaljeetSingh-xp9cl Жыл бұрын
Wa.G.Wa
@arshpeetmlk5283
@arshpeetmlk5283 5 ай бұрын
🎉🎉🎉🎉❤❤❤❤
@jashanpreetsingh1210
@jashanpreetsingh1210 5 ай бұрын
ਸਵਾਦ ਆ ਜਾਂਦਾ ਵੀਡੀਉ ਦੇਖ ਕੇ ਧੰਨਵਾਦ ਜੀ 🎉🥰
@parshotamkaleke2236
@parshotamkaleke2236 Жыл бұрын
Veery.good.
FOREVER BUNNY
00:14
Natan por Aí
Рет қаралды 16 МЛН
The IMPOSSIBLE Puzzle..
00:55
Stokes Twins
Рет қаралды 146 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
SIkhar Dupare - Chamkila *LIVE*
8:21
Jesta Entertainment
Рет қаралды 8 МЛН
FOREVER BUNNY
00:14
Natan por Aí
Рет қаралды 16 МЛН