KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Full Akhada Chamkila Part 2।HD Video।Chamkila Live। Chamkila and Amarjot। Old Punjabi Songs
34:31
Highway, Gedi, Chamkila Te Geet | Pehle Lalkare Naal | Amar Singh Chamkila | Punjabi Songs
1:20:26
🎄✨ Puff is saving Christmas again with his incredible baking skills! #PuffTheBaker #thatlittlepuff
00:42
СИНИЙ ИНЕЙ УЖЕ ВЫШЕЛ!❄️
01:01
When you have a very capricious child 😂😘👍
00:16
To Brawl AND BEYOND!
00:51
Full Akhada Chamkila Part 1।HD Video।Chamkila Live। Chamkila and Amarjot। Old Punjabi Songs
Рет қаралды 2,366,130
Facebook
Twitter
Жүктеу
1
Жазылу 54 М.
Real Punjabi Music
Күн бұрын
Пікірлер: 1 100
@harbanslal7653
3 жыл бұрын
ਸ਼ਹੀਦ ਬੀਬੀ ਅਮਰ ਜੋਤ ਅਮਰ ਸਿੰਘ ਚਮਕੀਲਾ ਇਹਨਾਂ ਸ਼ਹੀਦਾਂ ਨੂੰ ਪ੍ਨਾਮ ਹੈ ਜੀ
@kurasingh8327
3 жыл бұрын
9
@kamaljeetsinghrai6205
2 жыл бұрын
ਉਸਤਾਦ ਚਮਕੀਲਾ ਜੀ ਵਰਗੀ ਸਟੇਜ ਪਰਫਾਰਮੈਂਸ ਮੈਂ ਅੱਜ ਤੱਕ ਨਹੀਂ ਦੇਖੀ ਕਿਸੇ ਵੀ ਕਲਾਕਾਰ ਦੀ ਬਾਕੀ ਚਮਕੀਲਾ ਜੀ ਸਟੇਜ ਦਾ ਧੰਨੀ ਸੀ ਕਿਸੇ ਪਾਸਿਓ ਵੀ ਕੋਈ ਵੀ ਕਮੀ ਨਹੀਂ ਸੀ
@nareshkumar-xu9pj
3 жыл бұрын
ਇਹ ਪੰਜਾਬ ਦਾ ਸਾਡੀ ਪੰਜਾਬਿਅਤ ਦਾ ਨੁਕਸਾਨ ਹੈ।ਕਦੇ ਵੀ ਭਰਪਾਈ ਨਹੀਂ ਹੋਣੀ।ਬਹੁਤ ਵੱਡਾ ਨੁਕਸਾਨ
@KuldeepSingh-rb8wr
3 жыл бұрын
.
@makhankhalsa1851
3 жыл бұрын
Right
@somasingh1602
Ай бұрын
@@makhankhalsa1851ਡਭਘੲਸਸਾ
@najarsingh7782
3 жыл бұрын
ਹੱਥ ਜੋੜ ਕੇ ਇਨਾਮ ਫੜਦਾ ਕਿਨੀ ਨਰਮਾਈ ਸੀ ਚਮਕੀਲੇ ਵਿਚ ਬਹੁਤ ਗਲਤ ਕੀਤਾ ਮਾਰਨ ਵਾਲਿਆਂ ਨੇ
@sultansingh7138
2 жыл бұрын
Ameer Kalakara and loka ne hatya karti
@satwindersharma5678
2 жыл бұрын
ਵੀਰ ਜੀ ਇਹ ਗਰੀਬ ਘਰ ਤੋਂ ਸੀ, ਪੈਸੇ ਦੀ ਕੀਮਤ ਜਾਣਦਾ ਸੀ 🙏 ਪਰ ਆਪਣੇ ਕੰਮ ਚ ਮਿਹਨਤੀ ਬਹੁਤ ਸੀ ਇਹ ਦੋਨੋ 🙏
@AmanDeep-xl2fp
2 жыл бұрын
@@sultansingh7138 9
@GurmukhSingh-hc6uy
2 жыл бұрын
@@sultansingh7138 qq
@RajinderSidhu-rw5zc
5 ай бұрын
@@sultansingh71381w uhli
@gurpalsaroud1472
3 жыл бұрын
ਨਜਾਰਾ ਆ ਗਿਆ ਵੀਰ ਨਹੀਂ ਰੀਸਾਂ ੲਿਹ ਨੂੰ ਕਹਿਦੇ ਨੇ ਅਖਾੜਾ। 👍🙏❤
@RealPunjabiMusic
3 жыл бұрын
ਜੀ
@jagjitsinghsanghah10
3 жыл бұрын
ਹਿੰਕ ਦੇ ਜੋਰ ਨਾਲ ਗਾਉਂਦਾ ਸੀ ਚਮਕੀਲਾ ਤੇ ਅਮਰਜੋਤ
@davindersaini916
3 жыл бұрын
ਚਮਕੀਲੇ ਵਰਗਾ ਕੋਈ ਹੋਰ ਕਲਾਕਾਰ ਨਹੀਂ ਹੋ ਸਕਦਾ
@parshotamsingh5039
2 ай бұрын
ਵਾਹ ਜੀ ਵਾਹ ਗੀਤ ਸੁਣਕੇ ,ਚਮਕੀਲੇ ਦੀ ਯਾਦ ਆ ਜਾਂਦੀ ਹੈ ਬਾਈ,ਬੋਹੁਤ ਵਧੀਆ ਅਖਾੜਾ ਜੀ
@sunilkumar-ch1ze
Жыл бұрын
ਚਮਕੀਲਾ ਸਾਬ ਨੂੰ ਮਾਣ ਬਖਸ਼ ਹੈ ਜੀ ਪੰਜਾਬ ਦਾ ਸਭ ਤੋਂ ਵੱਡਾ ਕਲਾਕਾਰ ਹੋਣ ਦਾ।
@jashanpreet1234
3 жыл бұрын
ਵੀਰ ਚਮਕੀਲ਼ੇ , ਤੇਰੇ ਗਾਣੇ ਸੁਣਦਿਅਾ ਨਾਲੇ ਰੋਦੇ ਅਾ
@Dr.k.s.chahal
3 жыл бұрын
ਬਹੁਤ ਹੀ ਭਾਵੁਕ ਗੀਤ ਇਹਨਾਂ ਨੂੰ ਮਾਰਨ ਵਾਲਿਆਂ ਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲੀ ਹੋਣੀ। ਮਾਰਨ ਵਾਲਾ ਬਾਅਦ ਵਿੱਚ ਪਛਤਾਇਆ ਬਹੁਤ ਸੀ ਕਹਿੰਦਾ ਸੀ ਗਰੀਬ ਮਾਰ ਕਰਵਾਤੀ ।ਓਹਨਾਂ ਨੂੰ ਭੜਕਾ ਹੀ ਬਹੁਤ ਦਿੱਤਾ ਸੀ।
@राम_डिसूजा
3 жыл бұрын
ਕਿੰਨਾ ਨੇ ਭੜਕਾਇਆ ਸੀ ਵੀਰੇ ਤੇ ਕਿਸ ਨੂੰ ਭੜਕਾਇਆ ਸੀ?🙏
@clicklearn5177
3 жыл бұрын
ਇਹ ਸੀ ਅਸਲ ਗੀਤਾਂ ਦੀ ਮਸ਼ੀਨ , ਪਤੰਦਰ ਦੋ ਵੀਲੇ੍ ਫੀਟਰ ਆਗੂੰ ਗੇੜਾ ਬੰਨ੍ਹ ਦਿੰਦਾ ਸੀ
@Bntymansa
2 жыл бұрын
KZbin ਦਾ ਬਹੁਤ ਜਿਆਦਾ ਤਨਵਾਦ ਜੋ ਚਮਕੀਲਾ ਜੀ ਦਾ ਕੰਟੇਂਟ ਦੇਖਣ ਨੂੰ ਮਿਲਿਆ.🙏🙏🙏❤️❤️❤️ real legends 😭😭😭
@manmindersidhu7936
9 ай бұрын
Right I agree
@avtarkarda7482
2 жыл бұрын
ਤੁਹਾਡੇ ਦੋਨਾਂ ਤੋਂ ਉੱਚਾ ਕੋਈ ਵੀ ਕਲਾਕਾਰ ਜੋੜੀ ਨਹੀਂ ਹੋਣੀ। ਤੁਸੀਂ ਜਾਤ ਦੀ ਬਲੀ ਚੜ੍ਹੇ, ਤੁਹਾਡੇ ਜਗ੍ਹਾ ਕੋਈ ਹੋਰ ਹੁੰਦਾ ਤਾਂ ਉਨ੍ਹਾਂ ਦੇ ਪੈਰ ਚੁੰਮਣੇ ਸੀ। ਕਲਾ ਦਾ ਕੋਈ ਮੁੱਲ ਨਹੀਂ ਪੈਂਦਾ, ਜਾਤ ਦਾ ਪੈਂਦਾ
@manindersingh9493
3 жыл бұрын
ਇਕੋ ਜਿਹੇ ਗਾਣੇ ਤੋੜ ਮਰੋੜ ਕੇ ਚਮਕੀਲੇ ਦੇ ਨਾ ਤੇ ਪੈਸੇ ਅੱਜ ਵੀ ਕਾਮਾਈ ਜਾਦੇਂ ਨੇ।
@parmindersekhon2439
10 ай бұрын
ਅਵਾਜ ਵੀ ਬਹੁਤ ਸੁਰ ਤਾਲ ਵੀ ਵਧੀਆ।ਜੋਰ ਵੀ ਪੂਰਾ ਲਾਉਦੇ ਸਨ।ਇਹ ਸੀ ਕਲਾ।
@LovePreet-q6m
Ай бұрын
Ona time vich chamkila hi chamkila hondi si 22 g jado v Lagge pinda vich onda si sare Lok munde apna kam nabehr k chamkila dekhan jaror jande si 22 Rang ban dinda si
@HarjinderBhullar6076
Жыл бұрын
ਚਮਕੀਲੇ ਤੇ ਅਮਰਜੋਤ ਦੀ ਕੋਈ ਵੀ ਨੀ ਰੀਸ ਕਰ ਸਕਦਾ ਘੈਂਟ ਪੰਜਾਬੀ ਜੋੜੀ
@manjitsinghsidhu9663
3 жыл бұрын
ਉਸ ਸਮੇਂ ਇਹੋ ਜਿਹੇ ਹਿੱਟ ਕਲਾਕਾਰਾਂ ਨੂੰ ਸੁਰਖਿਆ ਦੇਣੀ ਚਾਹੀਦੀ ਸੀ
@RealPunjabiMusic
3 жыл бұрын
Sahi gal ji
@sukhwantsingh7429
2 жыл бұрын
ਬਿਲਕੁਲ
@manjitsinghsidhu9663
2 жыл бұрын
@@sukhwantsingh7429 ਧੰਨਵਾਦ
@JaswinderJatana
4 ай бұрын
ਬਹੁਤ ਵਧੀਆ ਨਰਮ ਦਿਲ ਬੰਦਾ ਸੀ ਚਮਕੀਲਾ ਅੱਜ ਦੇ ਕਲਾਕਾਰ ਦੋ ਢੋਲਕੀਆਂ ਤੇ ਅਖਾੜਾ ਨੀ ਬੰਨ ਸਕਦੇ ਉਦੋਂ ਬਾਲਟੀ ਆਲੇ ਸਪੀਕਰ ਹੁੰਦੇ ਸੀ ਹੁਣ ਤਾਂ ਲੱਖਾਂ ਦਾ ਸਾਉਡ ਲਾਉਂਦੇ ਆ
@makhanbachhoana9763
10 ай бұрын
ਐਨੀ ਪਿਆਰੀ ਆਵਾਜ਼ ਕਿਸੇ ਦੀ ਨਹੀਂ ਹੋਣੀ ❤❤❤❤
@kulwantsingh7606
2 жыл бұрын
ਅਸ਼ੋਕ ਲੇਲਟ ਵਾਂਗੂੰ ਮੋਸ਼ਣ ਤੋੜਦਾ ਹੀ ਨਹੀਂ ਸੀ ✔️👌🎶❤️
@JasvirSingh-sz7vj
Жыл бұрын
ਜੋੜੀ ਹਮੇਸ਼ਾ ਅਮਰ ਰਹੂਗੀ ਦੁਨੀਆ ਵਿਚ ਵੀ ਤੇ ਸਾਡੇ ਦਿਲਾ ਵਿਚ ਵੀ
@KuldeepSingh-qq9ds
3 жыл бұрын
ਜੋੜੀ ਨੂੰ ਮਾਰਨਾਂ ਜ਼ੁਲਮ ਦੀ ਹੱਦ ਹੱਦ ਨਾਲੋਂ ਵੱਧ ਵੱਧ ਤੋਂ ਵੀ ਵੱਧ ❤️😭 🙏
@nsgill5113
3 жыл бұрын
Úhhúuj⁵🔥
@s.p5055
8 ай бұрын
😢😢😢😢😢
@varindersharma7222
12 күн бұрын
Veer ji kalje bich dhoo pandi
@bhagatsinghsaroa8761
2 жыл бұрын
ਚਮਕੀਲੇ ਦੇ ਕਤਲ ਨਾਲ ਪੰਜਾਬੀ ਮਾਂ ਬੋਲੀ ,ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
@bhurasingh1871
3 жыл бұрын
ਚਮਕੀਲਾ ਅਮਰਜੋਤ ਦੇ ਦੋਗਾਣੇ ਸੁਣੀ ਜਾਨੇ ਆ ਨਾਲ ਨਾਲ ਰੋੲੀ ਜਾਨੇਆ
@sattisamrao5422
2 жыл бұрын
ਤੁੰਬੀ ਹੱਥ ਵਿੱਚ ਕਿਮੇ ਨੱਚਦੀ ਆ ਅਸਤਾਦ ਦੇ 🙏🙏ਬਹੁਤ ਗਲਤ ਕੀਤਾ ਸੀ ਇਹਨਾ ਰੱਬੀ ਰੂਹਾਂ ਨਾਲ 😭😭😂😂
@BaljitSingh-nu7yg
2 жыл бұрын
ਅਜ ਦੇ ਗਾਇਕ ਅਾਪਣੇ ਨਾਮ ਨਾਲ िਸੰਘ ਲਾੳੁਣ ਤੇ ਅਾਪਣੀ ਤੌਹੀਨ ਸਮਝਦੇ ਨੇ ਪਰ ਇਕ ਚਮਕੀਲਾ ਜੀ ਸਨ ਜੋ ਅਾਪਣੇ ਨਾਮ ਨਾਲ िਸੰਘ ਲਾੳੁਦੇ ਸਨ ਲਖ ਲਖ ਪ੍ਣਾਮ ਇਸ ਮਹਾਨ ਗਾਇਕ ਨੂੰ ਇਸ ਮਹਾਨ ਗੀਤਕਾਰ ਨੂੰ ਇਸ ਮਹਾਨ ਸੰਗੀਤਕਾਰ ਨੂੰ ਇਸ ਮਹਾਨ ਤਰਜਕਾਰ ਨੂੰ ਸਟੇਜ ਦੇ ਧਨੀ ਸੀ੍ਮਾਨ ਸੀ੍ ਧਨੀ ਰਾਮ ਜੀ ਅਤੇ ਬੀਬਾ ਅਮਰਜੋਤ ਜੀ ਨੂੰ ਲਖ ਲਖ ਪ੍ਣਾਮ
@JasvirSingh-sz7vj
Жыл бұрын
ਪੰਜਾਬੀ ਸੰਗੀਤ ਦਾ ਹੀਰਾ ਸੀ ਚਮਕੀਲਾ ਬਾਈ
@guriaahi7916
3 жыл бұрын
ਅੱਜ ਦੇ ਗਾਇਕ ਮੂਹਰੇ ਕਾਪੀ ਰੱਖ ਕੇ ਗਾਉਂਦੇ ਨੇ ਬੱਸ ਚਮਕੀਲਾ ਵੀਰ ਜੋ ਬਿਨਾਂ ਵੇਖੇ ਗਾਉਂਦਾ ਸੀ ਅਤੇ ਅਮਰਜੋਤ 🙏🙏🙏🙏
@harkeshdhakakarrhihebirrin5185
3 жыл бұрын
T
@maghersinghmaan2857
3 жыл бұрын
,nice singer and west writer salam aaa bi nu
@HarjinderSingh-jt3uf
Ай бұрын
😂
@HarjinderSingh-jt3uf
Ай бұрын
Miss you
@JaspalSingh-fd1yq
Жыл бұрын
ਧੱਕੜ ਕਲਕਾਰ ਸੀ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਜੀ ਨੇ ਦੁਨੀਆਂ ਦੇ ਨਾਮ ਕਮਾਇਆ ਅੱਜਕਲ ਕਲਾਕਾਰਾ ਵਾਗੂੰ ਟਪੂਸੀਆਂ ਨੀ mariya ਹਿੱਕ ਦੇ ਜ਼ੋਰ ਨਾਲ ਗਾਇਆ ਤਾਂ ਅੱਜ ਵੀ ਪੰਜਾਬੀ ਗਾਇਕੀ ਨਾਮ ਹੈ 👍💪💪💪
@aswanikumar6285
3 жыл бұрын
ਬਹੁਤ ਵਧੀਆ ਜੋੜੀ ਸੀ ਬਹੁਤ ਧੱਕਾ ਕੀਤਾ ਗਿਆ ਪਾਪੀਆ ਨੂੰ ਜਰਾ ਵੀ ਤਰਸ ਨਹੀਂ ਆਇਆ
@dalbirsinghpalakikuwait6515
Жыл бұрын
ਕਿਆ ਬਾਤ ਹੈ ਜੀ ਬਹੁਤ ਹੀ ਵਧੀਆ ਜੀ
@lakhveerchahal23
3 жыл бұрын
ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਮਹਾਨ ਲੇਖਕ ਗਾਇਕ ਸੀ। ਸਾਜੀਸ ਤਹਿਤ ਇਹਨਾ ਦਾ ਕਤਲ ਹੋਈਆ। ਮਹਾਨ ਗਾਈਕ ਲੇਖਕ ਸੀ
@GaganSingh-ds4tp
3 жыл бұрын
ਸੱਚੀਆ ਗੱਲਾ ਕਰ ਗਿਆ 22 ਚਮਕੀਲਾ 👌
@manjottoor1428
3 жыл бұрын
ਅਮਰ ਚਮਕੀਲੇ ਵਰਗਾ ਹੋਰ ਨਹੀਂ ਬਣ ਸਕਦਾ ਸਦਾ ਅਮਰ ਰਹੇਗੀ ਜੋੜੀ
@JaswantSingh-sw9qi
3 жыл бұрын
ਕਿਥੋਂ ਲੱਭ ਕੇ ਲਿਆਈਏ ਚਮਕੀਲੇ ਨੂੰ।ਬੜੀ ਹੀ ਯਾਦ ਆਉਂਦੀ ਹੈ। ਨਹੀਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ।
@bobbyrandhawa9877
2 жыл бұрын
bilkul ji
@prabhgill8013
Жыл бұрын
ਇਹ 1988 ਦਾ ਅਖਾੜਾ ਵੇਖ ਲਵੋ ਸਾਰੇ ਬੰਦਿਆਂ ਦੇ ਪੱਗ ਤੇ ਪਰਨਾਂ ਸਾਰੇ ਵੀਰਾਂ ਦੇ ਨੇ ਕਿੰਨੇ ਪਿਆਰ ਨਾਲ ਸੁਣਦੇ ਸੀ ਵਿਚ ਹੀ ਗਾਂ ਤੇ ਮੱਝ ਵੀ ਸੁਣੀ ਜਾਂਦੀ
@BsSoami
9 ай бұрын
I was 20 years in 1988
@mandychalag3477
3 жыл бұрын
ਨਬਜ਼ ਸਮਝ ਕੇ ਦੁਨੀਆਂ ਦੀ.. ਚਮਕੀਲੇ ਵਰਗਾ ਲਿਖਣਾ ਔਖਾ। ਮੈਂ ਚਮਕੀਲਾ ਜੀ ਨੂੰ ਬਹੁਤ ਪਸੰਦ ਕਰਦਾ ਹਾਂ, ਜਦੋਂ ਵੀ ਲੁਧਿਆਣਾ ਵਲ ਜਾਵਾਂ ਚਮਕੀਲਾ ਜੀ ਜੀ ਦੀ ਸਮਾਧ ਤੇ ਜ਼ਰੂਰ ਜਾਕੇ ਆਉਂਦਾ ਹਾਂ ਓਥੇ ਹਰ ਵਾਰ ਕੋਈ ਨਾ ਕੋਈ ਬਜ਼ੁਰਗ ਮਿਲ ਜਾਂਦੇ ਹਨ ਓਹਨਾ ਕੋਲੋਂ ਉਸ ਸਮੇਂ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆਬਜ਼ੁਰਗ। I love chamkila ji 🙏😘
@RealPunjabiMusic
3 жыл бұрын
Wah
@arshdeep6198
3 жыл бұрын
Ma
@arshdeep6198
3 жыл бұрын
@@RealPunjabiMusic 💇a@
@lakhnbhai8955
3 жыл бұрын
आपकी बात सुनकर आंखें भर आई भाई 😭😭
@baljindersinghbrar3541
Жыл бұрын
22 mea v emotional ho giea teri gll sun k
@gurmukhkahlon7138
3 жыл бұрын
ਚਮਕੀਲਾ ਬਾਈ ਜੀ ਅਤੇ ਅਮਰਜੋਤ ਜੀ ਕੋਈ ਨਹੀਂ ਬਣ ਸਕਦਾ ।
@gurjant97152
3 жыл бұрын
Good 22 just. From army
@karamjeetsingh2352
3 жыл бұрын
ਵੱਡਾ ਕਲਾਕਾਰ ਸੀ ਚਮਕੀਲਾ ਸਮਾਂ ਬੰਨ ਦਿੰਦਾ ਸੀ ਅੱਜ ਵੀ ਓਨ੍ਹਾਂ ਹੀ ਸੁਣਿਆ ਜਾਂਦਾ ਇਸ ਤੋਂ ਪਹਿਲਾਂ ਵੀ ਬਹੁਤ ਗੱਵੀਏ ਹੋਏ ਅਤੇ ਬਾਅਦ ਵੀ ਓਦੋਂ ਅਸੀਂ ਕਹਿਣਾ ਇਹ ਪਤਾ ਨਹੀਂ ਕਿੰਨੇ ਕੁ ਗੀਤ ਲਿੱਖੀ ਬੈਠਾ ਇਹ ਰੱਬ ਨੂੰ ਪਤਾ ਸੀ ਤਾਂ ਹੀ ਸਾਡਾ ਵੀਰ ਕਾਹਲੀ ਕਰ ਗਿਆ ਆਮੀਨ
@SukhwinderSingh-ty8yt
3 жыл бұрын
ਅਮਰ ਹੋ ਗਈ ਜੋੜੀ ਮਰਨਾ ਤੇ ਸਾਰਿਆ ਨੇ
@AmarJeet-zr4kh
2 жыл бұрын
Foodu bndeya ajj v vdaa klakaar aaa ustaad amar aaa rehdi duniya tkk raho sune koi na sune fir chmkeele ustaad Varga paida ni houna verr ehy gaayki dovaara ni milni hun ....chmkeele ustaad Varga kdy paida ni houna odiya glla smg ke dokho kena vdeya punjabi calcher aaa
@sunilkumar-ch1ze
Жыл бұрын
ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਲਾਕਾਰ ਹੈ ਚਮਕੀਲਾ ਜੀ।
@KhajanSingh-qc4yh
5 ай бұрын
Un😊
@SukdevSingh-j5z
5 ай бұрын
@@SukhwinderSingh-ty8yt😢😂
@SONYMaan-qr5fm
8 ай бұрын
ਸਾਡੇ ਪਿੰਡ ਚਮਕੀਲਾ ਦੀ ਵੀਡਿਓ ਐਲਬਮ ਬਨੀ ਸੀ,,ਬੁਹਤ ਸਾਫ ਵੀਡਿਓ ਐਲਬਮ ਹੈ 😍😍
@ManavSingh-es9ku
25 күн бұрын
Khde pind bhai
@Harsingh-pe6ko
Жыл бұрын
ਲੋਕਾਂ ਚ ਨਾ ਹਿਲਜੁਲ ਨਾ ਹੀ ਕੋਈ ਹਲਚਲ ਇਹ ਇਕ ਵਧੀਆ ਕਲਾਕਾਰ ਦੀ ਪਹਿਚਾਣ ਹੁੰਦੀ ਆ ਜੋ ਸਾਤ ਬੈਠ ਕੇ ਸੁਣਦੇ ਆ
@jakhmidil8114
3 жыл бұрын
ਸੜਕ ਤੇ ਪਏ ਕੱਚ ਵਾਂਗ ਚਮਕਦਾ ਰਹਿਣਾ ਚਮਕੀਲਾ।
@devrajdhawan4162
2 ай бұрын
ਰੱਬ ਕਰਕੇ ਇਹ ਸਤਿਕਾਰ ਯੋਗ ਜੋੜੀ ਦੂਬਾਰਾ ਜ਼ਨਮ ਲੈਣ ਕਿ ਜਲਦੀ ਸਾਡੇ ❤ ਕੋਲ ਆ ਜਾਵੇ
@AmandeepSingh-zm7dc
8 ай бұрын
ਜਿਹੜੇ ਚਮਕੀਲਾ ਨੂੰ ਮਾੜਾ ਬੋਲਦੇ ਉਨ੍ਹਾਂ ਦੀ ਮਾ ਦੀ ਲੱਨ 😊😊😊
@JaswinderJatana
4 ай бұрын
ਬਹੁਤ ਵਧੀਆ ਕਿੰਨਾ ਕ ਗੰਦ ਗਾਉਂਦਾ ਸੀ ਚਮਕੀਲਾ ਹੁਣ ਥੋੜ੍ਹਾ ਗੰਦ ਪਾਇਆ ਨੈਟ ਤੇ ਉਹ ਵੀ ਕੁੜੀਆਂ ਨੇ ਸਾਡੇ ਟਾਈਮ ਚਮਕੀਲਾ ਭਾਵੇਂ ਸਪੀਕਰਾਂ ਚ ਵਜਦਾ ਸੀ ਪਰ ਕੁੜੀਆਂ ਚ ਲੱਜਾ ਹੁੰਦੀ ਸੀ ਆਹ ਕੁਝ ਨੀ ਕਰਦੀਆਂ ਸੀ ਜਦੋਂ ਅੱਜ ਦੀਆਂ ਕਰੀ ਜਾਂਦੀਆਂ ਨੇ ਅਸੀਂ ਚਮਕੀਲਾ ਸੁਣਦੇ ਸੀ ਜਿੰਨੀ ਜੀਹਨੂੰ ਸਮਝ ਲੈਂਦਾ ਸੀ ਨਾਲੇ ਸਾਡੇ ਟਾਈਮ ਦੀਆਂ ਕੁੜੀਆਂ ਮਨੋਰੰਜਨ ਸਮਝਦੀਆਂ ਸੀ ਨਾ ਕਿ ਸੀਰੀਅਸ ਨੀ ਲੈਂਦੀਆਂ ਸਨ
@sandhusaab5344
Жыл бұрын
ਬਹੁਤ ਵਧੀਆ ਗਾਣੇ ਦਿਲ ਕਰਦਾ ਸੁਣੀ ਜਾਈਏ
@khushwindersingh7570
2 жыл бұрын
ਜੋ ਇਸ ਆਖਾੜਾ ਸੁਣ ਰਿਹਾ ੳਹ ਕਹੇ ਇਸ ਜੋੜੀ ਨੂੰ ਮਾਰਣੇ ਵਾਲਿੳ ਤੁਹਣੁ ਨਰਕਾ ਵਿਚ ਵਾਸਾ ਹੋਵੇ
@ਹਰਜੀਤਸਿੰਘਪੁਵਾਰ
3 жыл бұрын
ਬਹੁਤ ਵਧੀਆ ਸੀ ਚਮਕੀਲਾ ਤੇ ਬੀਬਾ ਅਮਰਜੋਤ ਸੁਪਰ ਹਿਟ ਜੌੜੀ ਅਮਰ ਰਹੇ ਹਮੇਸ਼ਾ
@BholaSingh-sk7el
3 жыл бұрын
ਕੋਈ ਰੀਸ ਨਹੀਂ ਕਰ ਸਕਦਾ ਬਾਈ ਅਮਰ ਸਿੰਘ ਚਮਕੀਲੇ ਦੀ ਸਦਾ ਬਹਾਰ ਅਮਰ ਗਾਇਕ ਜੋੜੀ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰ ਜੋਤ ਰਹਿਦੀ ਦੁਨੀਆ ਤੱਕ ਅਮਰ ਰਹਿਣਗੇ
@PritamsinghJagDe
Жыл бұрын
Zoo
@naraindhanaula5857
3 жыл бұрын
ਨਾ ਕੋਈ ਸਟੇਜ ਤੇ ਹੋਕਰੇ ਮਾਰਨ ਵਾਲਿਆਂ ਦੀ ਭੀੜ, ਨਾ ਕੋਈ ਵਧੀਆ ਟੈਂਟ, ਨਾ ਕੋਈ ਵਧੀਆ ਸਾਊਂਡ ਸਿਸਟਮ, ਨਾ ਕੋਈ ਨਾਲ ਗੰਨਮੈਨ ਇਹ ਹੈ ਲੋਕਾਂ ਦਾ ਅਸਲੀ ਲੋਕ ਗਾਇਕ ਹਿੱਕ ਦੇ ਜ਼ੋਰ ਨਾਲ ਸਰੋਤਿਆਂ ਨੂੰ ਕੲੀ ਕੲੀ ਘੰਟੇ ਕੀਲ੍ਹਣ ਵਾਲਾ ਫਨਕਾਰ
@lakhnbhai8955
3 жыл бұрын
राइट
@visnosingh1428
3 жыл бұрын
Vishnu
@nizamdeen7849
3 жыл бұрын
@@lakhnbhai8955 e3
@nizamdeen7849
3 жыл бұрын
@@lakhnbhai8955 Ź😮😮😮
@nizamdeen7849
3 жыл бұрын
@@lakhnbhai8955 #--○○○○☆
@rupinderpalsidhu2140
3 жыл бұрын
ਚਮਕੀਲਾ ਹਰੇਕ ਨੂੰ ਬਾਈ ਕਹਿ ਕੇ ਬੁਲਾਉਂਦਾ ਸੀ, ਹੁਣ ਆਲੇ ਉਏ ਤੋਂ ਬਿਨਾਂ ਗੱਲ ਨੀ ਕਰਦੇ
@sahota7965
3 жыл бұрын
ਚਮਕੀਲੇ ਵਰਗਾ ਲਿਖਾਰੀ ਤੇ ਗਾਇਕ ਵਾਰ ਵਾਰ ਨੀ ❤️ ਜੰਮਣਾ,👍🤗🤗
@bavisingh3239
8 ай бұрын
❤❤❤
@labhjeet7325
3 жыл бұрын
ਪਾਪੀਆਂ ਨੇ ਹੀਰਾ 💎ਖੋਅ ਲਿਆ ਲੋਕੋ
@hardevmahalhardevmahal501
3 жыл бұрын
ਚਮਕੀਲੇ ਨੂੰ ਸਾਰਾ ਪੰਜਾਬ ਹੀ ਨਹੀਂ ਬਲ ਕਿ ਪੰਜਾਬ ਤੋਂ ਬਾਹਰ ਵੀ ਪਿਆਰ ਕਰਦੇ ਸਨ ।
@balrajbinepal4588
3 жыл бұрын
I I Fmo mm on. I o
@hardevmahalhardevmahal501
3 жыл бұрын
@@balrajbinepal4588 ਬਲਰਾਜ ਬੇਨੀਪਾਲ ਜੀ ਮੈਂ ਇੰਗਲਿਸ਼ ਨਹੀਂ ਜਾਣਦਾ?
@pardeeppassi8385
2 жыл бұрын
ਪੰਜਾਬੀ ਇਤਿਹਾਸ ਵਿੱਚ ਸਭ ਤੋ ਵੱਧ ਵਿਕਣ ਵਾਲਾ ਗਾਇਕ ਅਮਰ ਸਿੰਘ ਚਮਕੀਲਾ
@Satpal-bl3oq
Жыл бұрын
P
@Satpal-bl3oq
Жыл бұрын
😊
@Satpal-bl3oq
Жыл бұрын
😊
@shonki780
Жыл бұрын
@@Satpal-bl3oqq by mi mi nu by QA de de mi ok by by ਦਾ ਗਏ ਕਟਕ ਪੜ੍ਹ ਪੜ੍ਹ ਨਹੀਂ ਦਾ , Hun❤😂⁵ exec fr TV by Dede ki😊
@sohanbatti6911
Жыл бұрын
One of the top most singer
@HarjinderBhullar-l4e
4 ай бұрын
,ਸਾਡਾ ਭਰਾ ਚਮਕੀਲਾ ਤੇ ਅਮਰਜੋਤ ਸਦਾ ਲਈ ਸਾਡੇ ਦਿਲਾਂ ਦੇ ਵਿੱਚ ਰਹਿਣਗੇ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਵੋ ਚਮਕੀਲੇ ਤੇ ਅਮਰਜੋਤ ਵਰਗੀ ਅਵਾਜ਼ ਕੋਈ ਨੀ ਰੀਸ ਕਰ ਸਕਦਾ, ਚਮਕੀਲਾ ਤੇ ਅਮਰਜੋਤ ਜਦੋ ਅਖਾੜਾ ਲਾਉਦੇ ਲੋਕ ਪਿਸ਼ਾਬ ਕਰਨ ਨਹੀਂ ਜਾਂਦੇ ਲੱਖਾਂ ਦੀ ਗਿਣਤੀ ਵਿਚ ਇਕੱਠ ਹੁੰਦਾ ਜੇ ਪਿਸ਼ਾਬ ਕਰਨ ਗਿਆ ਆਉਦੇ ਨੇ ਜਗਾ ਰੁੱਕ ਜਾਉ ਜਿਵੇਂ ਸੱਪ ਨੂੰ ਯੋਗੀ ਕੀਲ ਕੇ ਰੱਖਦਾ, ਚਮਕੀਲਾ ਤੇ ਅਮਰਜੋਤ ਐਵੇਂ ਲੋਕਾਂ ਕੀਲ ਕੇ ਰੱਖ ਦਿੰਦੇ,ਚਮਕੀਲਾ ਬਾਈ ਘੈਂਟ ਪੰਜਾਬੀ ਗਾਇਕ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ, ਅਮਰਜੋਤ ਭਾਬੀ ਬਹੁਤ ਸੋਹਣਾ ਗੀਤ ਗਾਉਦੀ ਆ ਸਟੇਜ ਤੇ ਸਦਾ ਹੱਸਦੀ ਰਹਿੰਦਾ ਖੁਸ਼ ਦਿਲ ਗਾਇਕਾ ਅਮਰਜੋਤ
@narinderbhaperjhabelwali7965
3 жыл бұрын
ਬਹੁਤ ਵਧੀਆ ਗਾਣਾ ਬਈ ਚਮਕੀਲੇ ਦਾ ਡਾ ਨਰਿੰਦਰ ਝਬੇਲਵਾਲੀ
@RashpalSingh-wj5sw
2 жыл бұрын
ਅੱਜ ਆਲ਼ੇ 40,, 50 ਤਾਂ ਕਾਲ਼ੇ ਕਪੜਿਆਂ ਵਾਲਿਆਂ ਨੂੰ ਲਈ ਫਿਰਦੇ ਨੇ ਨਾਲ। ਜਿਨ੍ਹਾਂ ਦੇ ਸਿਰ ਤੇ ਚੜ੍ਹਦੇ ਨੇਂ ਓਨਾਂ ਨੂੰ ਚੱਜ ਨਾਲ ਮਿਲ਼ਦੇ ਵੀ ਨਹੀਂ ਝਾਕਦੇ ਵੀ ਨਹੀਂ।
@Ravisingh-mm8ju
3 жыл бұрын
ਵੀਰ ਅੱਜ ਵੀ ਅੱਜ ਅੱਖ਼ਾ ਤਰਸਦੀਆ ਚਮਕੀਲਾ ਦੇਖ਼ਣ ਨੂੰ ਤੇ ਕੰਨ ਸੁਣਨ ਨੂੰ
@sultansingh7138
2 жыл бұрын
Ryt veer ji😒
@lakhwindersinghghuman7207
Жыл бұрын
ਅੱਜ ਦੇ ਯੁੱਗ ਤੇ ਅਖਾੜੇ ਵਾਲੇ ਯੁੱਗ ਨੂੰ ਧਿਆਨ ਨਾਲ ਵੇਖੋ ਕਿਨਾਂ ਸਾਦਾ ਪਣ ਸੀ ਜੋ ਅਸੀਂ ਅੱਖੀਂ ਵੇਖ ਸਕੇ ਸੀ, ਅੱਜ ਦੇ ਕਲਾਕਾਰਾਂ ਨਾਲ਼ 30ਬੰਦਿਆ ਦੀ ਟੀਮ ਹੂੰਦੀ ਹੈ ਤੇ ਉਸ ਵੇਲ੍ਹੇ ਇੱਕ ਕਾਰ 5 ਸੀਟਰ ਵਿੱਚ ਸਾਰੇ ਆਉਂਦੇ ਸੀ
@AmarjitSingh-dh4ew
3 ай бұрын
Very nice
@surjitkumar8755
3 жыл бұрын
ਜਦ ਤਕ ਚਮਕੀਲਾ ਰਿਹਾ ਕੋਈ ਗਾਇਕ ਖੰਗ ਨਾ ਸਕਿਆ
@GfHg-ty9vw
Жыл бұрын
sinda.di.par.k.laki
@aulakhsaab2068
3 жыл бұрын
ਐਸੀ ਅਮਰ। ਜੋੜੀ ਫੇਰ ਨਹੀਂ ਆਉਣੀ। ਦੁਨੀਆਂ ਵਿੱਚ
@Akashdeep2909Ra
Жыл бұрын
🙏🙏🙏🙏 ਸੂਰਜ ਜੋ ਡੁੱਬ ਕੇ ਵੀ ਸਦੀਆਂ ਤੱਕ ਚਮਕੇਗਾ ( ਚਮਕੀਲਾ)
@aaaabbbb6779
Жыл бұрын
ਬਹੁਤ ਵਧੀਆ ਜੋੜੀ ਸੀ ਵਾਹ ਵਾਹ ਕਰਵਾ ਕੇ ਰੱਖੀ ਸੀ ਚਮਕੀਲੇ ਨੇ
@gopysarpanch9481
3 жыл бұрын
ਅਖਾੜੇ ਵਿੱਚ ਲੋਕ ਚੁੱਪ ਚਾਪ ਬੇਠੇ ਹਨ ਕਿਆ ਬਾਤ ਆ
@ButaSingh-sy9sd
9 ай бұрын
Bilkul sahi gal hai Ji Aram nal chup kar k chamkila Ji di gayaki da Anand Maan rahe ne Ji
@jagirsingh7381
Жыл бұрын
ਰਹਿੰਦੀ ਦੁਨੀਆਂ ਤੱਕ ਹਮੇਸ਼ਾ ਅਮਰ ਰਹਿਣਗੇ ਅਮਰਜੋਤ ਜੀ ਅਤੇ ਚਮਕੀਲਾ ਜੀ
@KaviSuman-dh5ke
Жыл бұрын
ਕੋਈ ਜਬਾਵ ਨਹੀਂ ਹੈ ਬਾਈ ਜੀ ਦਾ ਜੋੜੀ ਦਾ ਜਬਾਵ ਕੀ ਹੋ ਸਕਦਾ ਹੈ 🙏♥️
@RanjitSingh-mx1eb
3 жыл бұрын
ਨਹੀਂ ਰੀਸਾਂ ਇਸ ਮਹਾਨ ਜੋੜੀ ਦੀਆਂ 88- ਵਾਲੇ ਵੇਲੇ ਅੱਜ ਵਰਗਾ ਕੋਈ ਸਾਜ਼ ਵੀ ਨਹੀਂ ਸੀ
@kuldeepsomal1825
3 жыл бұрын
ਸਿਰਫ ਪੰਜ ਜਮਾਤਾਂ ਪਾਸ ਹੋਣ ਦੇ ਬਾਵਜੂਦ ਵੀ ਬਾਈ ਚਮਕੀਲੇ ਨੇ ਅਪਣੇ ਗੀਤਾਂ ਚ ਮੁਹਾਵਰੇ ਵਰਤਣ ਵਾਲਾ ਇੱਕੋ ਇੱਕ ਸਿੰਗਰ ਸੀ ਕਿਉਂਕਿ ehna ਘੱਟ ਪੜ੍ਹਾਈ ਕਰਨ ਦੇ ਬਾਵਜੂਦ ਵੀ ਮੁਹਾਵਰੇ ਵਰਤਣਾ ਕੋਈ ਅੱਜ ਦੇ ਗੀਤ ਕਾਰ ਜਾ ਕੋਈ ਪੁਰਾਣੇ ਗੀਤਕਾਰ ਆ ਸਭ ਦੇ ਬੱਸ ਦੀ ਗੱਲ ਨੀ ਨਾਲ ਨਾਲ ਤੂੰਬੀ ਦਾ ਬਾਦਸ਼ਾਹ ਕਾਮੇਡੀ ਕਰਨਾ ਇੱਕ ਵੱਖਰੇ ਤਰੀਕੇ ਨਾਲ ਐਕਟਿੰਗ ਕਰਨਾ ਇੱਕ ਵੱਡਾ ਗੀਤਕਾਰ ਮੁਹਾਵਰੇ ਵਰਤਣ ਵਾਲਾ ਅਪਣੇ ਗੀਤਾਂ ਦੀਆ tarja ਆਪ ਤਿਆਰ ਕਰਨਾ ਸਾਰੇ ਕਲਾਕਾਰਾਂ ਨੂੰ ਘਰੇ ਵਿਹਲੇ ਕਰ ਬਿਠਾਉਣ ਵਾਲਾ ਸਿੰਗਰ ਪੰਡਿਤਾਂ ਦੀ ਛੁੱਟੀ ਕਰ ਦਿੱਤੀ ਸੀ ਕਿਉਂਕਿ ਲੋਕ ਚਮਕੀਲੇ ਨੂੰ ਪੁੱਛ ਕੇ ਵਿਆਹ ਧਰ ਦੇ c ਕਿਹੋ ਦੋ ਬਾਈ ਸਾਡੀ ਵਿਆਹ ਦੀ ਛਾਈ ਤੱਕ ਅਖਾੜਾ lauga ਐਵੇ ਤਾਂ ਨੀ ਕਿਸੇ ਨੇ ਕਿਹਾ ਕਿ 16 ਕਲਾਂ spann c bai ਚਮਕੀਲੇ ਚ ਜਿਹੜਾ ਇੱਕ ਵਾਰੀ ਬਾਈ ਚਮਕੀਲੇ ਦਾ mureed ਹੋ ਗਿਆ ਸਾਰੀ ਉਮਰ ਚਮਕੀਲੇ ਨੂੰ ਸੁਣਦੇ ਆ ਮੇਰੇ ਵਾਂਗੂ
@labhjeet7325
3 жыл бұрын
ਸਹੀ ਕਿਹਾ ਵੀਰ
@KarnailSingh-hc8bn
3 жыл бұрын
Sahi kiha Bhai Sahib ji
@gurjitsidhul4982
3 жыл бұрын
Sahi gall a bai
@Gurtalman
2 жыл бұрын
True Bhai ji
@randhawarandhawa7067
3 жыл бұрын
ਮੈ ਚਮਕੀਲੇ ਨੂੰ ਬਹੁਤ ਪਿਆਰ ਕਰਦਾ ਸੀ 7 ਕੈਸਟਾਂ ਸੋਲੋ ਗੀਤਾ ਦੀਆ ਅਤੇ 3 ਰੀਲਾ ਧਰਮਿਕ ਆਈਆਂ 10 ਦੀਆ 10 ਰੀਲਾਂ ਸਾਡੇ ਕੋਲ ਸੀ
@travellerboy7010
2 жыл бұрын
ਸੱਤ ਕੈਸਟਾਂ ਸੋਲੋ ਨਹੀਂ ਵੀਰ ਦੋਗਾਣੇ ਦੀਆਂ ਹਨ
@ramankumariee5318
2 жыл бұрын
🙏🙏🙏
@harpreetsingh-qv4wb
Жыл бұрын
ਊਗਗ
@sahibsingh2519
3 жыл бұрын
ਅਮਰ ਸਿੰਘ ਅਤੇ ਅਮਰਜੋਤ ਕੌਰ ਅਨਮੋਲ ਸੀ
@karnailsingh5178
3 жыл бұрын
ਚੌਹਾਨ ਸਵੀਟਸ ਚਮਕੀਲੇ ਦੇ ਫੈਨ
@radhesham1502
3 жыл бұрын
Very good chauhan sahib ji 🙏🙏
@ਡੀਮਨਮੁੰਡਾ
2 жыл бұрын
🙏🙏🙏
@JaspalSingh-fd1yq
Жыл бұрын
ਨਹੀਂ ਕਲਾ ਮਿਲਣੀ ਕਿਸੇ ਵੀ ਕਲਾਕਾਰ ਕੋਲੋਂ ਸਾਬਾਸ਼,, ਬਾਈ ਚਮਕੀਲਾ ਜੀ ਤਾਂ ਹੀ ਅੱਜ ਦੁਨੀਆ ਯਾਦ ਕਰਦੀ ਆ ❤❤❤
@BSDhiman-m2c
9 ай бұрын
ਸਤ ਜਨਮਾ ਤੱਕ ਇਹ ਪਾਪ ਨਹੀਂ ਲੱਥਣਾ ਉਨ੍ਹਾਂ ਪਾਪੀਆਂ ਤੋਂ ਜਿਹਨਾਂ ਨੇ ਇਹ ਪਾਪ ਕੀਤਾ
@JatinderSingh-kj8or
Жыл бұрын
ਅੱਜ। ਵੀ। ਬੈਸਟ। ਆ। ਜੋੜੀ। ਕੋਈ। ਰਿਸ। ਨੀ ਅਮਰ ਸਿੰਘ। ਤੇ ਅਮਰਜੋਤ ਦੀ ਕਰ ਸਕਦਾ
@RajveerSingh-uk2hi
2 жыл бұрын
ਹੁਣ ਤਾਂ ਸਰੋਤੇ ਵੀ ਵਿਚਾਰੇ ਬਹੁਤ ਜਹਾਨੋਂ ਤੁਰ ਗਏ ਹੋਣਗੇ, ਤਰ ਸਭ ਨੇ ਜਾਣਾ ਪਰ ਯਾਦਾ ਤਾਜੀਆਂ ਰਹਿੰਦੀਆਂ ਨੇ
@masteramarjit831
2 жыл бұрын
ਕਿਆ ਬਾਤਾਂ ਜੀ ਚਮਕੀਲਾ ਕੋਈ ਨਹੀਂ ਬਣ ਸਕਦਾ 🙏🙏
@gurnamsingh3890
Жыл бұрын
ਮਾੜੀ souch ਦੇ malka ne ina ਹਿੱਟ ਕਲਾਕਾਰਾ.ਮਾਰ ਦਿੱਤਾ narkan ਨੂੰ ਜਾਣਗੇ
@ManmohanSingh-kr8bx
3 жыл бұрын
ਸਾਰੇ,,ਗਇਕਾ,,ਦਾ,,ਬਾਪੂ,,22,,,ਚਮਕੀਲਾ
@tsgill502
3 жыл бұрын
ਕਦੇ ਕਿਸੇ ਸੰਤ ਨੂੰ ਵੀ ਨਹੀਂ ਸੁਣਿਆ ਹੋਣਾ ਏਕਣ
@jasvirkaur7657
3 жыл бұрын
Sehi gall veer ji
@jitendargill6749
3 жыл бұрын
सन्ता ने ता बेड़ा गर्क करता कॉम नु मानसिक गुलाम बना दिता
@GurmukhSingh-no4po
3 жыл бұрын
ਕਿੰਨੀ ਸ਼ਰਮ ਦੀ ਗੱਲ ਏ ਕਿ ਸਾਡਾ ਖੁਫੀਆ ਤੰਤਰ ਪ੍ਰਸਾਸਨ ਸਾਰੇ ਬੇਕਾਰ ਰਹੇ ਚਮਕੀਲੇ ਜੋੜੀ ਦੇ ਕਾਤਿਲਾਂ ਨੂੰ ਲੱਭਣ ਲਈ
@sukhmandersingh6551
Жыл бұрын
ਬਿਲਕੁਲ ਸਹੀ ਗੱਲ ਆ ਜੀ
@apsingh2484
Жыл бұрын
Police ne khud hi marvaya si
@gurvindersingh2014
Жыл бұрын
Bir जी kiyon ke oh ik am grib घर da मुंडा सी उस sme सब दुश्मन बन गए सी chamkila जी de बहुत हद तक कलाकार भी ईस बीच कोई छक नहीं
@meharsingh3180
Жыл бұрын
15:57 16:07
@hardeosingh3215
Жыл бұрын
Jdo srkara ghtia hon ta ajihe km hunde ne.
@surjitkaur9964
Жыл бұрын
ਬਹੁਤ ਵਧੀਆ ਗਾਣੇ ਸੀ ਚਮੰਕੀਲੇ ਜੀ ਦੇ
@mainpalsingh388
3 жыл бұрын
ਕੱਲਾ ਚਮਕੀਲਾ ਨਹੀਂ ਮਾਰਿਆ ਇਸ ਦੇ ਸਾਰੇ ਪਰਿਵਾਰ ਨਾਲ ਕੀ ਹੋਇਆ ਭਰਾ ਤੇ ਪਿਉ ਵੀ ਗੱਮ ਨਹੀਂ ਸਹਾਰ ਸਕੇ। ਇੱਕ ਛੋਟਾ ਬੱਚਾ ਚਮਕੀਲੇ ਦਾ ਉਹ ਵੀ ਬਿਨਾਂ ਮਾਂ ਤੋਂ ਤੁਰ ਗਿਆ।
@RealPunjabiMusic
3 жыл бұрын
Sahi
@manjitsinghsidhu9663
2 жыл бұрын
ਪਰਿਵਾਰ ਉੱਜੜ ਗਿਆ
@happysinghhappysingh9625
2 жыл бұрын
ਕਦੇ ਪਾਣੀ ਵੀ ਪੀਂਦੇ ਨਹੀਂ ਦੇਖਿਆ ਸਟੇਜ ਤੇ ਚਮਕੀਲਾ ਸਾਬ ਨੂੰ All Time Favourite Chamkila Saab 🌿🌷💐🌹🌿🌷💐🌹🌿🌷💐🌹🙏🙏🙏🙏🙏🇮🇳🇮🇳
@krishanMannbibrian1
3 жыл бұрын
ਸੁਪਰ ਸਟਾਰ ਸਦਾ ਅਮਰ ਰਹਿਣ ਵਾਲੀ ਪਿਆਰੀ ਤੇ ਸਤਿਕਾਰਿਤ ਜੋੜੀ
@AmandeepKaur-p6x
3 жыл бұрын
Ee ta Chamkila hameshaa hi challu...jdo tak hege aw odo tak sunde hi rhena ❤️❤️❤️❤️❤️❤️bas sira ... koi tod ni Chamkile da 🔥🔥🔥💪💪💪💪
@santokhsingh6917
2 жыл бұрын
ਚਮਕੀਲਾ ਬਣ ਨਹੀਂ ਕਿਸੇ ਨੇ ਜਾਣਾ ਘਰ ਘਰ ਗਾਇਕ ਬਣਗੇ। ਬਸ ਚਮਕੀਲਾ ਤਾਂ ਚਮਕੀਲਾ ਈ ਸੀ ਚਮਕੀਲੇ ਦੀ ਘਾਟ ਕਦੇ ਪੂਰੀ ਨਹੀਂ ਹੋਣੀ ਜੀ।
@RealPunjabiMusic
2 жыл бұрын
sahi keha veer
@chhajusinghsingh9979
2 жыл бұрын
ਬਹੁਤ ਗਲਤ ਕੀਤਾ ਬਹੁਤ ਵਧੀਆ ਕਲਾਕਾਰ ਸੀ
@balkarsingh8924
2 жыл бұрын
ਸਦਾ ਬਹਾਰ ਗਾਇਕ ਚਮਕੀਲਾ
@RajDee0
4 ай бұрын
❤❤
@SONYMaan-qr5fm
8 ай бұрын
ਚਮਕੀਲਾ ਨਹੀਂ ਜੰਮਣਾ ਫੇਰ ਕਦੇ😢😢😢
@SukhpalSingh-nz2qk
3 жыл бұрын
Main b fan ha ji chamkila bai ji da.aj b pehla jina hi sunde aa chamkila ji nu..................
@amarjitsingh1946
4 ай бұрын
ਚਮਕੀਲਾ ਤੇ ਅਮਰਜੋਤ ਸਦਾ ਲਈ ਅਮਰ ਰਹਿਣਗੇ ਹੀਰਾਂ ਬੰਦਾ ਸੀ ❤
@GurmukhSingh-no4po
3 жыл бұрын
ਲੋਕਾਂ ਦਾ ਵਧੀਆ ਮਨੋਰੰਜਨ ਸੀ ਮਾਰਨ ਵਾਲਿਆਂ ਨੇ ਇਕ ਅਨਮੋਲ ਹੀਰਾ ਸਾਥੋਂ ਖੋ ਲਿਆ ਸੀ
@jarnailsinghsaimpla2367
2 жыл бұрын
ਇਸ,ਸਾਰੀ,,,ਸਦੀ,, ਵਿਚ, ਚਮਕੀਲਾ,ਵਾਪਸ , ਨਹੀਂ ਆ, ਸਕਦਾ,,, ਘਰ, ਘਰ,ਪੁੱਤ, ਜੰਮਦੇ, ਕਿਸੇ ਨੇ, ਚਮਕੀਲਾ ਨਹੀਂ,ਬਣ,ਜਾਣਾ
@RealPunjabiMusic
2 жыл бұрын
Bilkul Sahi Keha
@gurmeetsandhu4446
3 жыл бұрын
ਅੱਜ ਦੇ ਕੀੜੇ ਮਕੌੜੇ ਕੁਛ ਵੀ ਨਹੀਂ , ਵੱਢੇ ਬਾਈ ਅਗੇ
@gurmailsinghsran6042
Жыл бұрын
Bai sira kra dinda c
@ssbdiary5258
3 жыл бұрын
ਹੀਰਾ ਕਲਾਕਾਰ
@sunitarani3073
2 жыл бұрын
ਮੈਂ ਇਹਨਾਂ ਨੂੰ ਸੁਣਦੀ ਵੀ ਜ਼ਰੂਰ ਹਾਂ ਨਾਲੇ ਰੋਂਦੀ ਰਹਿੰਦੀ ਹਾਂ ❤️🙏🏻😭
@kulbhushanpuri524
2 жыл бұрын
I know. But are you any takeing please..... Respected ji.
@sunitarani3073
2 жыл бұрын
@@kulbhushanpuri524 🙏🏻🙏🏻
@kuldeepsomalsomal8120
2 жыл бұрын
Bahut khoob sunita Rani Ji parmatma hamesha hi tuhanu khush te tandrust rakhe
@sunitarani3073
2 жыл бұрын
@@kuldeepsomalsomal8120 🙏🏻🙏🏻❤️❤️🙏🏻🙏🏻
@jagdevsingh953
Жыл бұрын
🙏🙏🙏🙏🙏🙏🙏🙏🙏 ਵਾਹਿ ਗੁਰੂ ਜੀ ਜੋੜੀ ਦਾ ਸਵਰਗਾਂ ਵਿੱਚ ਵਾਸ ਕਰਨ ਤੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ 🙏🙏🙏🙏🙏🙏🙏🙏🙏🙏🙏
@Gagan12152
Жыл бұрын
Wah g wah kya baat aa rhi chamkila te Amarjot di jhodi ❤️❤️
@shamjuneja3415
3 жыл бұрын
ਰੂਹ ਨਾਲ ਮੇਲ ਕਰਾ ਤਾਂ ਧਨਵਾਦ ਇਹੋ ਜਿਹੀ ਵੀਡਿਉ ਸਾਂਭਣ ਲਈ
@RealPunjabiMusic
3 жыл бұрын
Your welcome bro
@gurmukhsingh6886
3 жыл бұрын
L
@gurmukhsingh6886
3 жыл бұрын
@@RealPunjabiMusic6xdfkjop
@jagdishchander8447
3 жыл бұрын
ਕੋਈ ਨਹੀਂ ਰੀਸ ਕਰ ਸਕਿਆ ਇਸ ਜੋੜੀ ਦੀ
34:31
Full Akhada Chamkila Part 2।HD Video।Chamkila Live। Chamkila and Amarjot। Old Punjabi Songs
Real Punjabi Music
Рет қаралды 883 М.
1:20:26
Highway, Gedi, Chamkila Te Geet | Pehle Lalkare Naal | Amar Singh Chamkila | Punjabi Songs
Saregama Punjabi
Рет қаралды 68 М.
00:42
🎄✨ Puff is saving Christmas again with his incredible baking skills! #PuffTheBaker #thatlittlepuff
That Little Puff
Рет қаралды 24 МЛН
01:01
СИНИЙ ИНЕЙ УЖЕ ВЫШЕЛ!❄️
DO$HIK
Рет қаралды 3,3 МЛН
00:16
When you have a very capricious child 😂😘👍
Like Asiya
Рет қаралды 18 МЛН
00:51
To Brawl AND BEYOND!
Brawl Stars
Рет қаралды 17 МЛН
21:55
Khabar Di Khabar (2123) || ਮੌਤ ਪਿੱਛੋਂ ਵੱਡਾ ਸੱਚ , Dr Manmohan Singh ਨਾਲ ਕੀਹਨੇ ਕੀਤਾ ਸੀ ਧੋਖਾ
Prime Asia TV
Рет қаралды 26 М.
21:38
Lak Mera Kach Warga | Amar Singh Chamkila | Surinder Sonia | Superhit Punjabi Songs
Saregama Punjabi
Рет қаралды 639 М.
56:23
Melodious 15 Amar Singh Chamkila Gems | Pehle Lalkare Naal | Kan Kar Gal Sun Makhna | Punjabi Songs
Saregama Punjabi
Рет қаралды 590 М.
24:24
Amar Singh Chamkila Melodious Gems | Tenu Deva Kasaian De | Old Punjabi Songs
Saregama Punjabi
Рет қаралды 11 М.
4:44
Sikhar Dupehre Nahaundi Si with lyrics | ਸਿਖਰ ਦੁਪਹਿਰੇ ਨਹਾਉਂਦੀ ਸੀ | Amar Singh Chamkila | Amarjot
Saregama Music
Рет қаралды 8 МЛН
1:12:34
Chamkila Hits | Mitra Main Khand Bangi | Jihne Lal Pari Na Piti | Amar Singh Chamkila | Amarjot
Saregama Punjabi
Рет қаралды 262 М.
29:25
हमेशा खुश कैसे रहें _ ओशो
SDMIC
Рет қаралды 58 М.
1:20:39
Top 20 Hits | Amar Singh Chamkila & Amarjot Songs | Pahle Lal Kare Nal Main | Aaj Chakka Jam Karata
Saregama Punjabi
Рет қаралды 3,6 МЛН
3:15:05
Top 50 Amar Singh Chamkila & Amarjot Songs | Ki Jor Gariban Da | Lal Pari | songs punjabi
Saregama Punjabi
Рет қаралды 347 М.
1:16:42
Best Chamkila Hits | Laija Kithe Door | Lallu Kare Kavalian | Kal Bhave Jind Kadlin | Punjabi Songs
Saregama Punjabi
Рет қаралды 467 М.
00:42
🎄✨ Puff is saving Christmas again with his incredible baking skills! #PuffTheBaker #thatlittlepuff
That Little Puff
Рет қаралды 24 МЛН