Amar Singh Chamkila Non-Stop Dharmik Geet | Baba Tera Nankana | Talwar Main Kalgidhar Di

  Рет қаралды 590,199

Saregama Gurbani

Saregama Gurbani

Күн бұрын

Пікірлер
@Joragill786
@Joragill786 5 ай бұрын
ਮੇਰੇ ਮਾਨਯੋਗ ਮੇਰੇ ਸਤਿਕਾਰਯੋਗ ਮੇਰੇ ਬਾਪੂ ਅਮਰ ਸਿੰਘ ਜੀ ਚਮਕੀਲਾ ਔਰ ਮੇਰੀ ਮਾਤਾ ਅਮਰਜੋਤ ਜੀ ਹਮੇਸ਼ਾ ਲੋਕਾਂ ਦੇ ਮਨਾਂ ਵਿੱਚ ਵੱਸਦੇ ਰਹਿਣਗੇ ਅਮਰ ਜੋੜੀ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਰਵੇਗੀ ਭਾਵੇਂ ਉਹ ਅੱਜ ਸਾਡੇ ਵਿੱਚ ਨਹੀਂ ਨੇ ਲੇਕਿਨ ਉਹਨਾਂ ਦੀ ਆਵਾਜ਼ ਅੱਜ ਵੀ ਸਾਡੇ ਕੰਨਾਂ ਵਿੱਚ ਸਾਡੇ ਦਿਲ ਦੇ ਵਿੱਚ ਔਰ ਸਾਡੇ ਰੂਹ ਦੇ ਵਿੱਚ ਗੂੰਜ ਰਹੀ ਹੈ ਜੀ ਸਾਡੇ ਬਹੁਤ ਹੀ ਮਾਨਯੋਗ ਸਤਿਕਾਰਯੋਗ ਸਾਡੇ ਵੱਡੇ ਭਾਜੀ ਜਿਹਨਾਂ ਨੇ ਇਹ ਆਡੀਓ ਪਾਈ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਤੁਹਾਡਾ ਛੋਟਾ ਵੀਰ ਜੋਰਾ ਗਿੱਲ ਬੀਬਾ ਜਸੱਵਿਦਰ ਜਸੀ ਜ਼ੀਰਾ pp
@JasvinderSingh-yf4gf
@JasvinderSingh-yf4gf Ай бұрын
Very good 👍
@SharanKamal-d7x
@SharanKamal-d7x Ай бұрын
Very Nice 🎉🎉🎉🎉❤❤❤❤
@BalveerSingh-nr2mo
@BalveerSingh-nr2mo 14 күн бұрын
ਅਮਰ ਸੀ ਅਵਾਜ਼ ਤੇ ਜੋੜੀ ਅਮਰ ਹੀ ਰੈਣ ਗੇ ਬਹੁਤ ਸੋਹਣੇ ਤੇ ਪਿਆਰੇ ਸਬਦ ਨੇ
@satwindersingh5844
@satwindersingh5844 7 ай бұрын
ਮਹਾਨਤਾ ਦੇ ਸ਼ਿਖਰ ਤੇ ਪਹੁੰਚ ਕੇ ਸਦਾ ਵਾਸਤੇ ਅਮਰ ਹੋ ਗਿਆ ਉਸਤਾਦ ਚਮਕੀਲਾ। ਸਮੇ ਦੇ ਅੰਤ ਤੱਕ ਚਮਕੀਲੇ ਦੀ ਅਮਰ ਆਵਾਜ ਲੋਕ ਮਨਾਂ ਤੇ ਰਾਜ ਕਰਦੀ ਰਹੇਗੀ।
@jagjiwansingh5753
@jagjiwansingh5753 7 ай бұрын
ਅਮਰ ਸਿੰਘ ਚਮਕੀਲਾ ਕਦੇ ਨਹੀਂ ਮਰ ਸਕਦਾ। ਬਲਕਿ ਮਾਰਨ ਵਾਲੇ ਮਰ ਗਏ। ਕਿੰਨੇ ਪਿਆਰੇ ਧਾਰਮਿਕ ਗੀਤ ਨੇ ਤੇ ਕਿੰਨੀ ਪਿਆਰੀ ਅਵਾਜ ਦੋਨਾਂ ਦੀ। Salute jodi nu हवलदार जग जीवन सिंह फौजी गांव मंढवाल जिला कैथल (हरियाणा)
@jagdeepjohal793
@jagdeepjohal793 5 ай бұрын
ਸਵੇਰ ਟਾਈਮ ਹਰ ਰੌਜ ਸੁਣ ਰਿਹਾ 25 ਸਾਲ ਹੌ ਗੲਏ
@AvtarSingh-vw7vu
@AvtarSingh-vw7vu 9 ай бұрын
ਧਾਰਮਿਕ ਗੀਤ ਨੇ ਅਮਰ ਸਿੰਘ ਚਮਕੀਲੇ ਦੇ
@premnafri981
@premnafri981 7 ай бұрын
ਮੈਂ ਵੀ ਵੇਖ ਆਇਆਂ ਹਾਂ ਗਾਣੇ ਚਮਕੀਲਾ ਸਾਹਿਬ ਜੀ ਦੀ ਅਸਲ ਆਵਾਜ਼ ਵਾਲੇ ਹੋਣੇ ਚਾਹੀਦੇ ਸਨ ਮਿਸ਼ਰੀ ਨਾਲੋਂ ਵੀ ਮਿੱਠੀ ਆਵਾਜ਼ ਹੈ ਜਿਹਨਾਂ ਨੇ ਮਾਰਿਆ ਪਰਮਾਤਮਾ ਕਰੇ ਉਹਨਾਂ ਦੀ ਕੁੱਲ ਦਾ ਨਾਸ ਹੋ ਜਾਵੇ
@parminder8110
@parminder8110 6 ай бұрын
Eh asal awaj e a veer g
@ramsinghmaan9591
@ramsinghmaan9591 5 ай бұрын
❤ ਰਹਿੰਦੀ ਦੁਨੀਆਂ ਤੱਕ ਜਿਉਂਦੀ ਰਹੇਗੀ ਅਮਰ ਜੋੜੀ
@RajKumar-eo1dc
@RajKumar-eo1dc 6 ай бұрын
ਉਸਤਾਦਾਂ ਦੇ ਉਸਤਾਦ ਬਾਈ ਚਮਕੀਲਾ ਜੀ ਨੂੰ ਮਾਰਨ ਤੋਂ ਬਾਅਦ ਹੀ ਗਾਣਿਆਂ ਵਿਚ ਹਰ ਪਾਸੇ ਟੱਟ ਟੱਟ ਹੋਈ ਗਈ ਸੀ।ਪਰ ਚਮਕੀਲੇ ਦੇ ਪੈਰ ਦੇ ਸ਼ਿੱਤਰ ਵਰਗੇ ਵੀ ਨਾ ਬਣ ਸਕੇ।ਨਿਹੱਤੇ ਜੀਜੇ ਨੂੰ ਮਾਰ ਕੇ ਵੀ ਮਾਰ ਨਾ ਸਕੇ।
@SharanKamal-d7x
@SharanKamal-d7x Ай бұрын
Bilkul ji
@bhagatsingh7004
@bhagatsingh7004 7 ай бұрын
ਸ੍ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਜਿੰਦਾਬਾਦ ਜਿੰਦਾਬਾਦ
@LaddoDhosanj
@LaddoDhosanj 2 күн бұрын
ਗਾਇਕੀ।ਤੇ।ਲਿਖਣੀ।ਦਾ। ਜਾਦੂਗਰ। ਚਮਕੀਲਾ।ਸਾਬ
@mehakrecords3818
@mehakrecords3818 5 ай бұрын
ਚਮਕੀਲਾ ਤੇ ਅਮਰਜੋਤ ਕੋਈ ਨਹੀਂ ਬਣ ਸਕਦਾ ਇਹ ਅਮਰ ਹੈ ਆਨੰਦ ਆਹ ਜਾਂਦਾ ਆਹੂਜਾ ਸਾਹਬ ਦਾ ਮਿਊਜਿਕ ਸੁਣ ਕੇ ਫਰੋਮ ਲਖਵੀਰ ਰਿੰਕੂ ਬਾਗਵਾਲੀ ਮਹਿਕ ਰਿਕਾਰਡਸ
@mann-kg4pg
@mann-kg4pg 6 ай бұрын
ਕਿੰਨਾ ਕੀਮਤੀ ਮਨੁੱਖ ਸੀ,,ਕੀ ਕਹਾ ਜੋੜੀ ਹੀ ਕੀਮਤੀ ਸੀ,, ਈਰਖਾ ਨੇ ਮਵਾ ਦਿੱਤਾ,, ਮਰਵਾਉਣ ਤੇ ਮਾਰਨ ਵਾਲੇ ਆਪ ਵੀ ਨਰਕਾਂ ਵਿੱਚ ਪਹੁੰਚ ਗਏ ਹੋਣ ਗੇ,,
@tarsemsingh8911
@tarsemsingh8911 6 ай бұрын
🌹ਚਮਕੀਲਾ ਅਤੇ ਅਮਰਜੋਤ ਸਦਾ ਹੀ 🙏🙏
@ManpreetSingh-yp3vp
@ManpreetSingh-yp3vp 4 ай бұрын
Qq​@@tarsemsingh8911
@ManpreetSingh-yp3vp
@ManpreetSingh-yp3vp 4 ай бұрын
W qc❤cc 11ac1​@@tarsemsingh891111aqqqa
@MS-cd2lm
@MS-cd2lm 5 ай бұрын
ਅਮਰ ਸਿੰਘ ਚਮਕੀਲਾ ਜੀ ਨੇ ਧਾਰਮਿਕ ਗਾਣੇ ਇੱਕ ਤੋਂ ਇੱਕ ਵਧੀਆ ਗਾਏਂ ਹਨ ਉਨ੍ਹਾਂ ਦੀ ਕੋਈ ਰੀਸ ਨਹੀਂ ਕਰ ਸਕਦਾ
@MohanSingh-sv1rf
@MohanSingh-sv1rf 8 ай бұрын
ਤਲਵਾਰ ਮੈਂ ਕਲਗੀਧਰ ਦੀ ਹਾਂ ਅਮਰ ਸਿੰਘ ਚਮਕੀਲਾ❤❤❤❤❤
@gurjaspalsinghhanzra8162
@gurjaspalsinghhanzra8162 2 ай бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਭਟਕ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਹੀ ਨਿਵਾਸ ਬਖਸ਼ਣ ਸਾਡੀ ਤਾਂ ਇਹ ਅਰਜ਼ੋਈ ਹੈ
@satwindersingh5844
@satwindersingh5844 7 ай бұрын
ਬੀਬਾ ਅਮਰਜੋਤ ਦੇ ਗਲੇ ਵਿਚ ਸ਼ਾਖਸ਼ਾਤ ਮਾਂ ਸਰਸਵਤੀ ਦਾ ਵਾਸ ਸੀ।
@rajbirbhullar3642
@rajbirbhullar3642 7 ай бұрын
ਗੀਤਕਾਰੀ ਦਾ ਅਲਜੈਬਰਾ ਦੁਗਰੀ ਵਾਲਾ
@kumarsurjit7385
@kumarsurjit7385 7 ай бұрын
Chamkila chamkila hi c nai auna duniya te dubara.kini sohni sifat kiti gai aa guru ji di kirpan bare.waheguru ji thori jahi umar hor de dinde chamkile nu..
@ParamjeetSingh-ep7zh
@ParamjeetSingh-ep7zh 7 ай бұрын
😊
@swarajdash9975
@swarajdash9975 7 ай бұрын
dunya zyadatar chamkile ki dharmik gaanein sunn rahi hain
@swarajdash9975
@swarajdash9975 7 ай бұрын
unme se yeh gaana sabse khoubsurat hai
@rebelluvv2168
@rebelluvv2168 7 ай бұрын
waheguru ne ta diti c aurangjeb diya aulada ne leli jaane jive shote sahib jadya di aurangjeb ne lyi c
@PUNJABSINGH-k9m
@PUNJABSINGH-k9m 2 ай бұрын
Wahhhh wahhhhh wahhhh wahhhhh chamkila 22 g bahut sohna music ditta dharmik songs nu ...waheguru ❤❤
@ManiKumar-pc2rs
@ManiKumar-pc2rs 7 ай бұрын
I come here After watched the Chamkila Movie by Diljit
@chamkaursingh715
@chamkaursingh715 7 ай бұрын
Main v g
@sidhumoosewala2489
@sidhumoosewala2489 7 ай бұрын
🙋🏻‍♂️
@rkcjk21
@rkcjk21 7 ай бұрын
Me too
@manjit4220
@manjit4220 7 ай бұрын
Main v
@AvtarSingh-xi1ps
@AvtarSingh-xi1ps 7 ай бұрын
Mee too
@singg1313
@singg1313 14 күн бұрын
ਕੋਈ ਤੋੜ ਨੀ ਇਸ ਕਲਾਕਾਰ ਦਾ ਅਸਲੀ ਗਇਕੀ ਇਹਨੂੰ ਕਹਿੰਦੇ ਆਂ ਹੁਣ ਵਾਲੇ ਸਾਰੇ ਟਾਈਮ ਪਾਸ ਆਂ.. ❤️ਬਹੁਤ ਮਿੱਠੀ ਅਵਾਜ ਆਂ
@SukhpalKhokhar-zf8us
@SukhpalKhokhar-zf8us 7 ай бұрын
ਮਾਰਨ ਵਾਲਿਆਂ ਕਮੀਨਿਆ ਨੇ ਆਹ ਗੀਤ ਸੁਣਿਆ ਹੀ ਨਹੀਂ ਚਮਕੀਲੇ ਦੇ
@rationalworrier8960
@rationalworrier8960 7 ай бұрын
Veer ji diljeet di moovi chamkila dekho
@dhillondrivingschool3503
@dhillondrivingschool3503 Ай бұрын
ਹਰਾਮ ਦੇ ਬੰਦੇ ਸੀ ਜਿਹਨਾ ਨੇ ਮਾਰਿਆ ਕੀੜੇ ਪੇੈ ਕੇ ਮਰਨ
@balwinderpadda2311
@balwinderpadda2311 8 ай бұрын
ਸਾਰੇ ਧਾਰਮਿਕ ਗੀਤ ਬਹੁਤ ਵਧੀਆ ਹਨ
@VijayKumar-eu9po
@VijayKumar-eu9po 7 ай бұрын
🙏🙏
@RanjitSingh-q6e
@RanjitSingh-q6e 6 ай бұрын
ਦੀਪਾ ਹੇਰਾਂ ਤੇ ਸੋਢੀ ਟੈਂਪੂ ਮੁਰਦਾਬਾਦ
@baljeetsindhu7231
@baljeetsindhu7231 4 ай бұрын
ਸੋਢੀ ਅਤੇ ਦੀਪ ਕੌਣ ਸੀ
@m444_gamer
@m444_gamer 2 ай бұрын
Ede fufad😂​@@baljeetsindhu7231
@gurharansingh9922
@gurharansingh9922 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurharansingh9922
@gurharansingh9922 5 ай бұрын
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@happylifewithpradeep9658
@happylifewithpradeep9658 6 ай бұрын
अगर यह मूवी नहीं आती तो हम इतने महान कलाकार के बारे में जान ही नहीं पाते सत श्री अकाल पाव भाजी
@AmrikSingh-pe1li
@AmrikSingh-pe1li 7 ай бұрын
ਵਾਹਿਗੁਰੂ ਜੀ ਗੁਣ ਦੇਖੋ ਔਗੁਣ ਅਪੇ ਬਾਬਾ ਦੇਖ ਲੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rahulpandey4171
@rahulpandey4171 7 ай бұрын
❤ Coming after watching movie ... Really a hero. Must deserved more life. He has really became "Amar"
@santokhnagrasukh5913
@santokhnagrasukh5913 7 ай бұрын
Amar singh chamkila ji 🙏 jina di awaaj ajj v guru g di mehar nal goonj rahi aa
@RaviKumar-hi4oe
@RaviKumar-hi4oe 7 ай бұрын
@amaratwal616
@amaratwal616 19 күн бұрын
Sahi gal vere tere mata pitta mahan si te mhan rehenge 🙏🙏🙏🙏🙏🙏🙏
@GurpreetSingh-yk9qm
@GurpreetSingh-yk9qm 8 ай бұрын
🙏 Satnaam 🌹 waheguru 🌹 ji 🌹 satnaam 🌹 satnaam 🌹 satnaam 🙏 satnaam 🙏 waheguru 🌹 waheguru 🌹 waheguru 🌹 waheguru 🌹 waheguru 🌹 waheguru 🙏 waheguru 🙏🌹🌹🌹🌹🌹🙏
@MrSingga-z1k
@MrSingga-z1k 4 ай бұрын
S̊ůp̊e̊r̊ S̊t̊år̊ c̊h̊åm̊k̊e̊e̊l̊å
@BalwinderSingh-ie8um
@BalwinderSingh-ie8um 9 ай бұрын
Super Hit Dharmik Geet Chamkila ji De ❤❤❤❤❤❤❤
@SukhwantDhillon-t8p
@SukhwantDhillon-t8p 15 күн бұрын
Janna kett waheguru ji arddass kro sab t mahar kro sab t mahar kro sab kuch bhi ji ko farak hai jab ❤
@SukhwantDhillon-t8p
@SukhwantDhillon-t8p 15 күн бұрын
Waheguru ji sab ttarra a palles 22tikka kon a palles jio sab jannu si baat hai jab kaka tikka tannu ma mal ❤
@mandeepsinghvallah
@mandeepsinghvallah 4 ай бұрын
ਅਮਰ ਅਮਰ ਅਮਰ। ❤❤
@RajSingh-nn3zs
@RajSingh-nn3zs 2 ай бұрын
ਅਮਰ ਰਹੂ ❤️🌹❤️
@SonyMistry-g5v
@SonyMistry-g5v 26 күн бұрын
Satnam waheguru ji kirpa karo 😢
@sidhumoosewala2489
@sidhumoosewala2489 7 ай бұрын
Film dekh k kon kon ayeaaa song sun li
@MangaSingh-bj2iy
@MangaSingh-bj2iy 6 ай бұрын
Dekhni wa film
@GrgVxv
@GrgVxv 7 ай бұрын
Satnam SRI waheguru ji waheguru ji waheguru ji waheguru ji waheguru ji ka Khalsa WaheGuru Ji ki Fateh waheguru ji
@diljitboss156
@diljitboss156 7 ай бұрын
ਮਿਸ ਯੂ ਉਸਤਾਦ ਜੀ 🙏🥲🥲🥲
@cricketdose848
@cricketdose848 7 ай бұрын
Chamkila legend ❤
@sukhvirsingh3362
@sukhvirsingh3362 8 ай бұрын
ਕਲਗੀਧਰ ਦਾ ਸ਼ੇਰ ❤
@anmol-w5l
@anmol-w5l 6 ай бұрын
ਅਮਰ ਜੋੜੀ ਜਿੰਦਾਂ ਬਾਦ
@SonyMistry-g5v
@SonyMistry-g5v 26 күн бұрын
I miss you 🥺 and saanu yaad rakhi
@harbanssingh3378
@harbanssingh3378 7 ай бұрын
Waheguru ji Es rooh nu apne charni lai rakhi Very nice song ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jaswinderkaur1907
@jaswinderkaur1907 8 ай бұрын
Waheguru waheguru waheguru waheguru waheguru ji 🙏🙏🙏🙏🙏
@ManiKumar-pc2rs
@ManiKumar-pc2rs 7 ай бұрын
Best collection of Legends S.Amar singh chamkila and Bibi Amarjor
@kamalsingh4523
@kamalsingh4523 7 ай бұрын
Real super star Chamkila ji 🙏🙏🙏🙏🙏💖💖💖💖💖💖
@NavdeepBhullar-c4b
@NavdeepBhullar-c4b 7 ай бұрын
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@jarnailsingh3279
@jarnailsingh3279 2 ай бұрын
Waheguru ji kine piaare piaare geet ruh khus hogi
@JogaSingh-hq3ql
@JogaSingh-hq3ql 26 күн бұрын
Sada bahar geet. Very nice song.
@knowledgehub1391
@knowledgehub1391 7 ай бұрын
ਇੱਕ ਇੱਕ ਸ਼ਬਦ ਦਿਲ ਤੇ ਲੱਗਦਾ ਸਿੱਧਾ
@Dee_p_sa-ku
@Dee_p_sa-ku 2 ай бұрын
Waheguru ji da Khalsa Waheguru ji de Fateh🎉
@Funmania32147
@Funmania32147 7 ай бұрын
Iko raam rahim ne sab nu samjonda ....rasto vakho vakhare par ik tikaana 🙏🙏mera baba nanak 🎉
@yad3388
@yad3388 7 ай бұрын
Ehnu hun sarse ale ram rhim nal na jod dyi balatkari kuta a ou
@karambhullar8510
@karambhullar8510 7 ай бұрын
Ikk chamkila te ikk sidhu eh dowe legend nu naa maarde history ch ehne de 2 3 hzaar gaana ehna dowa da hona c dowa di kalm ch dumm c
@bishnoi94929
@bishnoi94929 7 ай бұрын
Sidhu taan chamkiley di pair di juti bhi nahi
@amarpreetsingh270
@amarpreetsingh270 7 ай бұрын
❤❤❤❤
@rebelluvv2168
@rebelluvv2168 7 ай бұрын
no bro thik a sidhu but chamkila bht door di chij aa bht e jyda far away aa bro sorry
@dheerajmandhan2369
@dheerajmandhan2369 6 ай бұрын
​@@bishnoi94929 bhai ji Har koi apni apni jagah p shi h har kisi ki apni hi bat h
@navneetkaur2096
@navneetkaur2096 6 ай бұрын
Waheguruji waheguruji ❤❤❤❤❤❤❤waheguruji waheguruji
@ParminderSinghBhullar-k4r
@ParminderSinghBhullar-k4r 7 ай бұрын
Really Amar Singh ji Amar ho gye n Shinning star that no one can shines like him 'Chamkila' d legend
@GurpreetSingh-n8i9p
@GurpreetSingh-n8i9p Ай бұрын
Meri umar 22 hai te mai pheli var es tra dy vintage song suny te bhut kushi hoi or dukh es gl da hai k sady vdy sirf pehle lalkary vary k dsdy ny
@JogaSingh-hq3ql
@JogaSingh-hq3ql 2 ай бұрын
This is my best song. I daily like to listen this song Talwar me Kalgidhar de
@tarloksingh5755
@tarloksingh5755 3 ай бұрын
Amar singh chamkila and amarjot amar hai ji punjab vich and king jorri amar rahu rahindi duniyaa tak and king song
@davindersinghdavinder3969
@davindersinghdavinder3969 8 ай бұрын
VARY VARY GOOD SONG
@rajdeepkaur6032
@rajdeepkaur6032 4 ай бұрын
WAHEGURU JI KA KHALSA WAHEGURU JI KI FATEH 🙏🏻 ♥️🙏🏻💙⚔️🧡🚩
@poojanagrath3872
@poojanagrath3872 5 ай бұрын
He was the best singer. After watching the movie, I got to know why my dad was fan of him.
@HardayalSingh-nt2gm
@HardayalSingh-nt2gm 2 ай бұрын
Wajid Khalsa WaheGuru Ji ki Fateh
@JagwinderSingh-m7k
@JagwinderSingh-m7k 7 ай бұрын
Nai Reesan Teerian. All Rounder Hit Jodi C.
@RanjeetKumar-zu1eo
@RanjeetKumar-zu1eo 7 ай бұрын
Chamkila ji❤❤ Amar he ❤
@sukhjindersinder5980
@sukhjindersinder5980 3 ай бұрын
ਸਮਝ
@BabbuChauhan-up4rf
@BabbuChauhan-up4rf 6 ай бұрын
The Legend ....chamkila
@ManveerChopra-u1g
@ManveerChopra-u1g 3 ай бұрын
Very nice chamkila ji Chamkaur singh jagowal Malerkotla
@SameerAthwal-e8m
@SameerAthwal-e8m 8 ай бұрын
Miss you camika usta ji
@surindersingh2129
@surindersingh2129 7 ай бұрын
❤❤🎉Waheguru ji ka khalsa Shri Waheguru Ji ki fathe 🎉❤❤
@hansrajhans5497
@hansrajhans5497 7 ай бұрын
ਵਾਹਿਗੁਰੂ ਜੀ 🙏
@JinderKang-k6y
@JinderKang-k6y 3 ай бұрын
Weaguru ji mieahr karana ji
@RinkuSaini-hu9no
@RinkuSaini-hu9no 7 ай бұрын
Whoo amer thaa chmkila ji amer ho ja ya
@RaviKumar-hi4oe
@RaviKumar-hi4oe 7 ай бұрын
@Soni_1451
@Soni_1451 7 ай бұрын
Amar singh chamkila siraa c yr❤
@BalwinderSingh-ie8um
@BalwinderSingh-ie8um 9 ай бұрын
Satnam Shri Waheguru
@K.AadityaSingh007
@K.AadityaSingh007 7 ай бұрын
2024 after watching chamkila movie. Yaar bahut galat kara logo ne legendary singer amar singh chamkila ji ke sath kisi ki success se Itna jalna ki usko Jaan se maar dena ....bahut jyada galat hai. Galat gaane to aur bhi singer gaate the to 🎯 target Sirf chamkila ji ko hi kyon kiya gya ???
@manpreetkaur3836
@manpreetkaur3836 7 ай бұрын
Waheguru ji ❤🥰💐🙏
@ManjinderSingh-z5k
@ManjinderSingh-z5k 6 ай бұрын
ਵਾਹ ਜੀ ਵਾਹ ਕਿਆ ਬਾਤ ਬਾਂਬਾ ਚਮਕੀਲਾ ਸਾਹਿਬ ਜੀ ❤❤❤❤❤❤❤❤❤❤
@SandeepSingh-ik8lh
@SandeepSingh-ik8lh 4 ай бұрын
👆🙏💪💫
@SuneetaSingh6432
@SuneetaSingh6432 7 ай бұрын
Awwsome CHAMKILLA❤❤❤❤❤❤
@HardayalSingh-nt2gm
@HardayalSingh-nt2gm 2 ай бұрын
Main hardayal Singh rangreta Pilibhit hun
@ramanjass4600
@ramanjass4600 8 ай бұрын
Babber.sher.by.ji
@HariOm-pr9sf
@HariOm-pr9sf 7 ай бұрын
Wahaguru ji
@dheerajmandhan2369
@dheerajmandhan2369 6 ай бұрын
Wah chamkila bhai wah bada dukh ho ra h yr teri kahani sun k
@GurpreetKaur-z2g
@GurpreetKaur-z2g 20 күн бұрын
Top the legend of the
@harjitkaur9585
@harjitkaur9585 6 ай бұрын
Chamkila te far chamkila aa nice song
@Rupinder8062Singh
@Rupinder8062Singh 6 ай бұрын
Legend never be die
@keshavzira-ct5im
@keshavzira-ct5im 7 ай бұрын
Nhi c marna chayi da ganda gana kar k khende mar deta aa 1 ikk var eh shabd v sun Landa ❤❤❤❤
@lachmansingh3061
@lachmansingh3061 8 ай бұрын
❤❤❤
@rdx.gojo.
@rdx.gojo. 7 ай бұрын
🙏🙏 Satnam Shri waheguru ji 🙏🙏
@honeykataria9669
@honeykataria9669 2 ай бұрын
Akha vich hanju age.
@JograjSingh-uf8hv
@JograjSingh-uf8hv 5 ай бұрын
Chamkilla...ji..zindabad
@amrikamrik8972
@amrikamrik8972 Ай бұрын
Amar awaj amar lok
@PB_MAHAL_001
@PB_MAHAL_001 29 күн бұрын
Sun.1990.di.jad.aa.gai.camikaela.saab.di
@sukvindersingh9391
@sukvindersingh9391 6 ай бұрын
Intelligent person 👍
@HarpreetsinghHarpreetsin-iu8zj
@HarpreetsinghHarpreetsin-iu8zj 7 ай бұрын
ਵਾਹਿਗੁਰੂ ਜੀ
@meet_janagal
@meet_janagal 6 ай бұрын
Kise singer ne sikh kom liye eene vdiya geet gaye ne fer ve bai ji nu mar dita😢😢😢
@ramanjass4600
@ramanjass4600 8 ай бұрын
Very.good.songs.mera.by.ji
Мама у нас строгая
00:20
VAVAN
Рет қаралды 11 МЛН
This Game Is Wild...
00:19
MrBeast
Рет қаралды 174 МЛН
Миллионер | 3 - серия
36:09
Million Show
Рет қаралды 2,1 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 114 МЛН
Vin Boleya Sab Kish Janda - Jukebox | Bhai Joginder Singh Ji Riar | Gurbani Kirtan - Amritt Saagar
59:11
Gurbani Shabad Kirtan - Amritt Saagar
Рет қаралды 21 МЛН
Мама у нас строгая
00:20
VAVAN
Рет қаралды 11 МЛН