ਚਾਰਾ ਭੈਣਾਂ ਤੇ ਚਾਰਾ ਜਵਾਈਆਂ ਨੇ ਮਿਲਕੇ ਦਿਤਾ ਇਹ ਸਰਪ੍ਰਾਇਸ। MR MRS DEVGAN

  Рет қаралды 1,283,568

Amar Devgan

Amar Devgan

Күн бұрын

Пікірлер: 547
@jagdevkaur3144
@jagdevkaur3144 Жыл бұрын
ਬਿਲਕੁਲ ਸਹੀ ਹੈ ਜੀ ਜੋ ਧੀਆਂ ਮਾਂ ਬਾਪ ਵਾਸਤੇ ਕਰਦੀਆਂ ਹਨ ਪੁਤ ਨੂੰਹਾਂ ਨਹੀਂ ਕਰਦੇ ਮੈਂ ਤਾਂ ਇਹੀ ਕਹੂਗੀ ਦੋ ਧੀਆਂ ਰੱਬ ਸਭ ਨੂੰ ਦੇਵੇ ਧੰਨਵਾਦ ਜੀ 🙏🏿❤️❤️❤️❤️👌👌👌👌
@No_Name9046
@No_Name9046 3 жыл бұрын
ਧੀਆਂ ਤੇ ਜਵਾਈਆਂ ਨੇ ਉਹ ਕੰਮ ਕਰ ਕੇ ਦਿਖਾ ਦਿਤਾ ਜੋ ਕੰਮ ਨੂੰਹਾ ਤੇ ਪੁੱਤ ਵੀ ਨੀ ਕਰ ਸਕਦੇ🙏🏻👌🏻 ਬਹੁਤ ਵਧੀਆ ਦੇਵ ਵੀਰ ਜੀ🙏🏻 ਬਹੁਤ ਮਾਣ ਵਧਾਇਆ ਚਾਰੇ ਭੈਣਾ ਨੇ🙏🏻 ਸ਼ਬਦ ਹੀ ਹੈਨੀ ਤਰੀਫ ਕਰਨ ਲਈ👌🏻👌🏻💕
@surindermavi6114
@surindermavi6114 2 жыл бұрын
ਵਧਾੲੀਅਾਂ
@baljeetkaur6338
@baljeetkaur6338 2 жыл бұрын
ਬਹੁਤ ਹੀ ਵਧੀਆ ਲੱਗਾ ਧੀਆ ਬਿਨਾ ਮਾ ਆਦੂਰੀ ਹੈ ਧੀਆਂ ਹੀ ਮਾ ਬਾਪ ਨੂੰ ਪਿਆਰ ਕਰ ਸਕਕੀਆ
@royalking652
@royalking652 3 жыл бұрын
ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ❣️❣️ ਤਾਰੀਫ਼ ਵਾਸਤੇ ਕੋਈ ਸ਼ਬਦ ਨਹੀਂ ਹਨ 🙏🙏 ਰੱਬ ਹਰੇਕ ਦੇ ਮਾਪਿਆਂ ਨੂੰ ਹਮੇਸ਼ਾਂ ਖੁਸ਼ ਰੱਖੇ 🧿🧿
@harwindergill8878
@harwindergill8878 2 жыл бұрын
🔥🔥
@parasparas66
@parasparas66 2 жыл бұрын
Congratulations.
@neetugarg6248
@neetugarg6248 2 жыл бұрын
. ,.k
@neetugarg6248
@neetugarg6248 2 жыл бұрын
.. b
@neetugarg6248
@neetugarg6248 2 жыл бұрын
.. .
@angadjotsingh7033
@angadjotsingh7033 2 жыл бұрын
ਮੇਰਾ ਤਾਂ ਦਿਲ ਬਹੁਤ ਬਹੁਤ ਖੁਸ਼ ਹੋਇਆ ਜੀ ਤੁਹਾਡਾ ਇਹ ਪ੍ਰੋਗਰਾਮ ਦੇਖ ਕੇ ਪ੍ਰਮਾਤਮਾ ਇਹੋ ਜਿਹੇ ਧੀ ਜਵਾਈ ਸਭ ਨੂੰ ਦੇਵੇ God blesses all family
@jagdevkaur3144
@jagdevkaur3144 2 жыл бұрын
ਬਹੁਤ ਵਧੀਆ ਕੰਮ ਕੀਤਾ ਚਾਰੋਂ ਭੈਣਾਂ ਅਤੇ ਚਾਰੋ ਜਵਾਈਆਂ ਨੇ ਰਲ ਕੇ ਜੋ ਕੰਮ ਨੂਹਾਂ ਪੁਤ ਨਹੀਂ ਕਰ ਸਕਦੇ ਧੀਆਂ ਨੇ ਕਰ ਵਿਖਾਇਆ 👌👌👌👌❤️❤️❤️❤️🌹🌹🌹🌹🌹🌹 ਖੁਸ਼ ਰਹਿਣ 🙏
@loveleenpannupannu2852
@loveleenpannupannu2852 3 жыл бұрын
ਏਦਾਂ ਦੇ ਧੀਆ। ਪੁੱਤ। ਰੱਬ ਸਭ ਨੂੰ ਦੇਵੇ love u all
@basramufliswriter1751
@basramufliswriter1751 3 жыл бұрын
ਜਵਾਈ ਹੌਣ ਤਾਂ ਇਹੋ ਜਿਹੇ, ਜਿਨ੍ਹਾਂ ਨੇ ਉਹ ਕਰ ਦਿਖਾਇਆ ਜ਼ੋ ਨੂਹ ਪੁੱਤ ਨਹੀ ਕਰਦੇ। ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ। ਤੁਸੀਂ ਹਮੇਸ਼ਾ ਫੁੱਲਾਂ ਵਾਂਗੂੰ ਖਿੜੇ ਰਹੋ।
@sukhwindersingh1565
@sukhwindersingh1565 2 жыл бұрын
ਜਵਾਈ ਹੋਣ ਤਾ ਇਹੋ ਜਿਹੇ ਜਿਨਾ ਨੇ ਉਹ ਕਰ ਦਿਖਾਇਆ ਜੋ ਨੂਹ ਪੁੱਤ ਨਹੀ ਕਰਦੇ। ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ । ਤੁਸੀ ਹਮੇਸ਼ਾ ਫੁੱਲਾ ਵਾਗੂੰ ਖਿੜੇ ਰਹੋ ।
@dildiyasadran2582
@dildiyasadran2582 3 жыл бұрын
ਵਾਹ ਵਾਹ ਵਾਹਿਗੁਰੂ ਜੀ ਫੈਮਿਲੀ ਕਿਆ ਬਣਾਈਂ ਬੱਚੇ ਬੱਚੀਆਂ ਪਰਮਾਤਮਾ ਸਾਰਿਆ ਨੂੰ ਦੇਵੇ ਜੀ ਚੱੜ੍ਹਦੀ ਕਲਾਂ ਵਿੱਚ ਰੱਖਣ ਵਾਹਿਗੁਰੂ ਜੀ
@karmjeethans6194
@karmjeethans6194 2 жыл бұрын
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਪਰਿਵਾਰ ਤੇ ਏਸ ਤਰਾ ਹੀ ਹੱਸਦਾ ਵੱਸਦਾ ਰਹੇ ਬੱਚਿਆਂ ਨੇ ਬਹੁਤ ਪਿਆਰ ਲਿਆ ਬਹੁਤ ਚੰਗਾ ਲੱਗਿਆ ਸਿੱਖਿਆ ਵੀ ਮਿਲੇਗੀ❤️🥰👍🙏🏻🌹🎂🇨🇦
@jassi0625
@jassi0625 13 күн бұрын
ਪਰਿਵਾਰ ਵਿੱਚ ਐਨਾ ਜਿਆਦਾ ਪਿਆਰ ਇਜਤ ਮਾਨ ਵੇਖ ਕੈ ਮਨ ਭਰ ਆਇਆ। ਵਾਹਿਗੁਰੂ ਜੀਉ ਧੀਆ ਜੁਵਾਈ ਭਰਾ ਸਬਸਦਾ ਹੀ ਇਸੈ ਤਰ੍ਹਾਂ ਹੀ ਪਿਆਰ ਇਜਤ ਬਨਾਈ ਰਖੇ।। ਵਾਹਿਗੁਰੂ ਜੀਉ।।
@reenarani6220
@reenarani6220 2 жыл бұрын
ਧੀ ਦੇ ਕੇ ਮਾਪੇ ਪੁੱਤ ਲੈਂਦੇ ਆ ਕਈ ਤਾਂ ਪੁੱਤ ਬਣ ਜਾਂਦੇ ਆ ਪਰ ਕਈ ਜਵਾਈ ਬਣ ਕੇ ਹੀ ਰਹਿ ਜਾਂਦੇ ਆ ਬਹੁਤ ਵਧੀਆ ਪਰਿਵਾਰ ਆ ਤੁਹਾਡਾ ਜੀ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ god bless u
@Happiness698
@Happiness698 3 жыл бұрын
Jawai changge hon ta puttar di kami nhi khaldi........best family ❣️
@sukhvinderkaur203
@sukhvinderkaur203 3 жыл бұрын
Right ji
@pampanesar8332
@pampanesar8332 3 жыл бұрын
Beautiful vlog. Didn't want to end sooo pretty everyone dressed up love the couple soooo happy and humble the family givingb gifts the chura gold chain kangan the rings the cake cutting ceremony soooo memorable love the children dancing the couple on the floor dance. Vow never seen such a wedding ceremony wanted the vllg to continue for ever. Waheguru's millions of blessings to the couple and everyone.
@harbanshsingh8361
@harbanshsingh8361 2 жыл бұрын
ਜਦੋਂ ਧੀਆਂ ਲਾਇਕ ਹੁੰਦੀਆਂ ਹਨ ਤਾਂ ਮਾਪੇ ਪੁੱਤਰਾਂ ਦੀ ਕਮੀ ਨੂੰ ਭੁੱਲ ਜਾਂਦੇ ਹਨ। ਪਰੋਗਰਾਮ ਬਹੁਤ ਵਧੀਆ ਲੱਗਿਆ। ਮੁਬਾਰਕਾਂ।
@gainknowledgewithgeetu8829
@gainknowledgewithgeetu8829 2 жыл бұрын
Inlaws te jawai supportive hon tahi eh psbl hai
@angadjotsingh7033
@angadjotsingh7033 2 жыл бұрын
ਬਹੁਤ ਵਧੀਆ ਜੀ ਤੁਹਾਡੇ ਦੀ ਜਵਾਈ ਰੱਬ ਸਾਰਿਆਂ ਨੂੰ ਦੇਵੇ ਜੀ
@sukhwinderasi473
@sukhwinderasi473 3 жыл бұрын
ਅੱਜ ਤੇ ਸੱਚ ਮੁੱਚ ਆਪਣੇ ਵਿਆਹ ਵਾਲਾ ਦਿਨ ਯਾਦ ਆ ਗਿਆ ਹੋਵੇਗਾ। ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ । ਦੁਲਹਾਂ ਦੁਲਹਨ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ। ਵਾਹਿਗੁਰੂ ਸਭ ਨੂੰ ਤੰਦਰੁਸਤੀ ਤੇ ਇਸੇ ਤਰ੍ਹਾਂ ਦੀਆਂ ਖੁਸੀਆ ਭਰੇ ਮੋਕੇ ਬਖਸ਼ੇ। ਬੱਚਿਆਂ ਦਾਂ ਬਹੁਤ ਬਹੁਤ ਧੰਨਵਾਦ । ਬਹੁਤ ਵਧੀਆਂ ਉਪਰਾਲਾ ਹੈ।
@BaljitSingh-o8g
@BaljitSingh-o8g Ай бұрын
ਵਾਹਿਗੁਰੂ ਜੀ ਇਸ ਜੋੜੀ ਨੂੰ ਲੰਮੀ ਉਮਰ ਬਖਸ਼ੇ ਉਸ ਸੱਤਨਾਮ
@gurjitsinghkhalsa9317
@gurjitsinghkhalsa9317 Ай бұрын
ਆਪ ਸਭ ਭੈਣਾਂ ਦਾ ਪਿਆਰ ਬਹੁਤ ਬਹੁਤ ਵਦੀਆ ਲਗਿਆ ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@NareshKumar-cz8du
@NareshKumar-cz8du 2 жыл бұрын
Rab kare har pariwar vich eho Jaya pyar, elders de prati aadar satkaar hove.
@MandeepSingh-kn7dm
@MandeepSingh-kn7dm 2 жыл бұрын
ਬਹੁਤ ਵਧੀਆ ਜੀ ਕੋਈ ਸ਼ਬਦ ਨੀ ਹਗੇ ਮੇਰੇ ਕੋਲ ਬੋਲਣ ਨੂੰ ਬੱਸ ਇਹੀ ਦੁਆ ਹੈ ਕੇ ਰੱਬ ਸੱਬ ਦੇ ਮਾਂ ਬਾਪ ਨੂੰ ਖ਼ੋਸ ਰੱਖੇ ਤੇ ਹਰ ਇੱਕ ਦੀ ਔਲਾਦ ਨੇਕ ਹੋਵੇ ਵਾਹਿਗੁਰੂ ਜੀ ਸੱਬ ਨੂੰ ਤਦਰੋਸਤੀ ਦੇਣਾ 🙏🙏
@surindergill9090
@surindergill9090 2 жыл бұрын
ਬਹੁਤ ਵਧੀਆ ਕੰਮ ਧੀਆਂ ਰਾਣੀਆਂ ਸਾਬਾਸ਼
@Preetisingh-mb6ld
@Preetisingh-mb6ld 3 жыл бұрын
So touching emotional Ihave no words to explain the entire efforts by daughters and son in law so loving god bless you all respect for you
@sehajpreetkaur3448
@sehajpreetkaur3448 3 жыл бұрын
ਬਹੁਤ😘💕 ਸਾਰੀਆਂ👍💯 ਵਧੀਆ ਚੰਗੇ ਸੰਸਕਾਰ ਧੀਆਂ ਦੇ ਜਵਾੲੀਆ ਮੁਬਾਰਕ ਾਜੀ
@neeluchauhan9214
@neeluchauhan9214 2 жыл бұрын
WHY HAVE U USED THIS WORD "FUNERAL"? NOT AT ALL FAIR.. WE SHOULD RESPECT THE FEELINGS AND EMOTIONS OF OTHERS..
@pappikaur6731
@pappikaur6731 2 жыл бұрын
Nice
@araciai5478
@araciai5478 Жыл бұрын
What a nasty remark to make you evil women. JEALOUSY COMES TO MIND. Congratulations 🎉🎉🎉🎉
@rajwinderhundal8271
@rajwinderhundal8271 3 жыл бұрын
ਵਾਹ ਜੀ ਵਾਹ ,ਬਹੁਤ ਹੀ ਵਧੀਆ surprises ਦਿੱਤਾ Conguratulation ji 🎂🎂
@HarpreetkaurJassal-k4z
@HarpreetkaurJassal-k4z Ай бұрын
Bhut bhut mubarakan dear Aunty & Uncle ji 🎂🎂🎉🎉 baba ji tuhanu & te sare parivar nu khush te tandrust rakhan ❤❤ hemesha hasde vasde raho 🥰♥️♥️♥️♥️🥰
@simmisuri5316
@simmisuri5316 3 жыл бұрын
Congratulations to Uncle ji nd Aunti ji 🎉🎉🎂🎂🎉🎉 Rub ne putta to vadhke jawai dite ne tuwanu ❤❤ kudiya vi bahut hi pyari ne twadi ❤❤ rub sari family nu khush rakhe sawasth rakhe ❤❤🎉🎉
@gurinderkaur2291
@gurinderkaur2291 3 жыл бұрын
Waheguru ji bless the Jodi. Well done all the daughters n son in laws
@neelamsandhu5245
@neelamsandhu5245 2 жыл бұрын
Jinah nu mapeya toh nffrat a oh khuj Sikh lavo mapeya ton bda ta rbb v nhi jinah ne es duniya da mela dilhoun leyi bhacheya nu shamal kita LVU Incredible blossom families
@jawalasingh6044
@jawalasingh6044 2 жыл бұрын
Vry nys... Bht vdia lgea dekh k.. Eda hi v khushi deni chahidi aa maa peo nu..kyun k ohna de tym ch ta ik duje nu dekhea v nhi janda c.. Te veyah dita janda c.... Te hun da tym bht agge aa ohna de hisab nl.. Ta eda kr k eh darsaya janda k purane tym vich jive hunda c ohna nl ove hoyea.. Te hun de tym nl jive hunda oh khushia v ehna nu mannnia chahidia..
@sukhdevsinghgogna8052
@sukhdevsinghgogna8052 3 жыл бұрын
Bahut Achha Smaagam Bacheyan Aur Samoooh Pariwaar Da Pyar Bahut Khushi Hoyee Eh Sabh Dekh Ke. Paramaatma, Sda, Kirpa, Rakhe
@inderjeetkaur8497
@inderjeetkaur8497 2 жыл бұрын
Kya baat aa Nice 👍👍👍👍👍👍Happy anniversary💐💐💐💐💐🎁🎁🎁🎁aunty ji & uncle ji gbu ❤❤❤❤wmk🌹🌹🌹🌹🌹🌹🌹
@inderjeetkaur6273
@inderjeetkaur6273 2 жыл бұрын
Vary nice Rab sareya mapeya nu khusi deve or sareya mapeya nu is trha di olad deve
@SeemaSharda-rc6qe
@SeemaSharda-rc6qe 7 ай бұрын
Is tarahde jawai dhia parmatma sab nu dewe congratulations to all family members ❤️
@nidhia1702
@nidhia1702 3 жыл бұрын
Happy anniversary uncle and aunty ji. Nazar na lge iss pyari jehi family nu. Waheguru ji hmesha khush rkhn.
@Sizzle77742
@Sizzle77742 3 жыл бұрын
Bahut hi khushi bhara din te Tussi ehnu aor yaadgar bna dita. Aap Sab ne vadhayiyan
@kannupriya340
@kannupriya340 2 жыл бұрын
Lucky parents...👍 Having caring and loving daughters. MashaAllah.
@King-pi7fd
@King-pi7fd 3 жыл бұрын
Thanksgod Edda de bcheya nu ashisht kre parmshar god bless you
@SanjeevKumar-my1oj
@SanjeevKumar-my1oj 3 жыл бұрын
Weldon.ajj misal ban k dikhaia ladkian ne sub nu k ladkian b sub to bad k ne.God bless you all.
@sukhkaur4335
@sukhkaur4335 Жыл бұрын
Maa baap bohat kuj krde bachya lai aj inha maa baap lai onha de bachya ne kuj kita .. bohat dil kush Hoya .. God bless you family ...
@HarjeetKaur-qr8ef
@HarjeetKaur-qr8ef Жыл бұрын
Right said maa baap da karja te koi uolad v nahi uttar sakdi but chotiya chotiya khushiya te de hi sakdi e je maa baap khush te bachya da future v safe ku ki rounde hoi maa baap upron bhavin kuch na kehan bachya nu dilo v chahe kuch na k3han but oh rab dab dekhda e te insaaf karda e oh aoulad kade v khush nahi reh sakdi jehri maa baap nu dukhi rakhe rakhe ra
@gurcharankaur146
@gurcharankaur146 5 күн бұрын
Happy happy Marrige Aniversary jii God bless you bth
@jasjeetkaur9
@jasjeetkaur9 3 жыл бұрын
Aaj Tak di sab to Wadia heart touching video c.. 🥰🥰..bahut Wadia lagya dekh ke 🙏🙏🎉🎉apne mom dad yaad aa gaye 🎂🎂 😘😘
@HarmeetKaur-yr3zt
@HarmeetKaur-yr3zt Жыл бұрын
Very nice msg and video God bless you 🙏🙏❤️😀👍👍👍👍❤❤❤❤
@ashimajain648
@ashimajain648 3 жыл бұрын
Bahut naseeb wala hunda oh parivaar jinha de ghar vich yeh din aata hai......
@parampreetsingh9819
@parampreetsingh9819 2 жыл бұрын
V.v.v.nice khub waheguru hamesha Mehar banai rakhan inne change good bache sab nu deve God bless both of you
@ganeshdutt4729
@ganeshdutt4729 Жыл бұрын
Happy marriage anniversary aunty ji ankal ji 🙏🎂🍿🍧Jai mata di 🙏💐
@chauhanharjindet6464
@chauhanharjindet6464 Жыл бұрын
Happy Marriage Anniversary aunty ji and ankle ji
@nachhaterkaur7482
@nachhaterkaur7482 3 жыл бұрын
Kea battaa dil tu thanks 🙏❤️👌👌🙏🙏
@Paramjitkaur-ce9dt
@Paramjitkaur-ce9dt Ай бұрын
Rab sab nu is taran de jamai deve Jo sas sohre nu apna mata peta smje je kuj Galt howe tan maf kreo
@rajenderkour6312
@rajenderkour6312 3 жыл бұрын
Very nice all of u. Aunty ji ta emotional ho gaye. Supap👍
@HarpreetSingh-tt5di
@HarpreetSingh-tt5di 2 жыл бұрын
ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ ਰੱਖ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🥰👍👍👌
@sukhdevchahal6894
@sukhdevchahal6894 Ай бұрын
Sardar ji de sehra ve sajja dende tan hore bhi achha lagda. Congratulations to the beautiful couple.
@DavinderSingh-us4cx
@DavinderSingh-us4cx 2 жыл бұрын
ਬਹੁਤ ਵਧੀਆ ਮੁਬਾਰਕਾਂ ਹੋਣ ਜੀ 🌹🌹
@Rrakhra
@Rrakhra 3 жыл бұрын
It’s so beautiful. Love it, Keep on sharing your love and happiness with the world. God Bless you all.
@jassalkaur3548
@jassalkaur3548 3 жыл бұрын
👌👌👌👍🙏🙏🙏🙏🙏🙏
@gursharangill9143
@gursharangill9143 3 жыл бұрын
No words 👍congratulations god bless you all
@Gurmeet_kaur_khalsa
@Gurmeet_kaur_khalsa 3 жыл бұрын
ਵਾਹ ਜੀ ਵਾਹ। ਮਿੰਦੋ ਤਾਂ ਪਛਾਣ ਚ ਈ ਨੀ ਆਉਂਦੀ। 👌😂🙏
@jyotipahwa6327
@jyotipahwa6327 Жыл бұрын
Happy anniversary both of you tauchwood
@shashianand8538
@shashianand8538 3 жыл бұрын
So emotional. WAHEGURU JI BLESS ENTIRE FAMILY. 🌹❤️🌹🙏🎂🌹
@ravinderkaur-zg1ph
@ravinderkaur-zg1ph 2 жыл бұрын
ਧੀਆਂ ਤੇ ਜਵਾਈਆ ਨੇ ਉਹ ਕੰਮ ਕਰ ਦਿਤਾ ਤਰੀਫ ਵਾਸਤੇ ਕੋਈ ਸ਼ਬਦ ਨਹੀ ਜੋ ਬੇਟੇ ਵੀ ਨਹੀ ਕਰਦੇ 🙏ਮਾ ਬਾਪ ਦੀਆ ਯਾਦਾ ਨੂੰ ਖੁਸ਼ੀਆਂ ਵਿੱਚ ਬਦਲ ਦਿਤਾ ਵਾਹੇਗੂਰੁ ਜੀ ਲੰਬੀਆਂ ਉਮਰਾ ਬਕਸ਼ਨ ਜੀ 🙏🙏🎂💕🎂💕
@surinderkantamalhotra9969
@surinderkantamalhotra9969 2 жыл бұрын
Very nice. May God bless you good health and prosperity throughout your life.
@madhukaura6927
@madhukaura6927 Жыл бұрын
Wao very good very nice veedio Congratulations God bless all of you khush raho Raji raho 🎂
@ravinderkaur7873
@ravinderkaur7873 11 ай бұрын
Video dekh ke boht Rona aya mainu Raab ji sab nu eda de dhe jwai dayi God bless you all ❤🎉🎉🎉 happy anniversary ji 🥳🥳🥳
@BEAUTYINHOME
@BEAUTYINHOME 3 жыл бұрын
Bhut vadiya bless you .keep smile
@harbhajankaur8050
@harbhajankaur8050 2 жыл бұрын
Bhut khushi hoi satgur essay traan khushian vrsanday rahn
@simranrandhawa9037
@simranrandhawa9037 2 жыл бұрын
Eh kmm dheean hi kr sakdian ne salute hai dheean te jwaiean nu v.happy marriage anniversary g
@SunilKumar-ju1zq
@SunilKumar-ju1zq 6 ай бұрын
Whaeguru aho j javaee sab nu deave g b u
@shobhasharma8377
@shobhasharma8377 2 жыл бұрын
Bhyut kismat wale hai parents ,jinko itne sanskari Aulaad mili hai . waheguru ji sub ko khush rakhe
@poojakajahaan
@poojakajahaan Жыл бұрын
Ek number 👌🙌🧿🤗life da ek supna Devgan family nu milna 👍 🤩 ♥️ ❤❤❤love from Delhi 😊
@manjitkaur2912
@manjitkaur2912 Ай бұрын
Bhut vadiea lagiea wehaguru sab nu eho jiha becha sub nu deva lucky parents 🎉🎉🎉🎉🎉🎉🎉🎉🎉
@gurmailsinghgurmailsingh6276
@gurmailsinghgurmailsingh6276 2 жыл бұрын
. Wahh kyaa baat hai ji keep it up very good💯👍👍🙏🙏
@zubirali4876
@zubirali4876 3 жыл бұрын
Beautiful 🥰😇 happy family 💕,, Many good wishes n Congratulations 🌷🌻 from MALAYSIAN with Punjab roots,🤲🙏
@MohinderSingh-xz6td
@MohinderSingh-xz6td 3 жыл бұрын
Byyy
@GurpreetKaur-fr8iw
@GurpreetKaur-fr8iw 2 жыл бұрын
So nice function bhaut vdeeaa kita pariwar ne vdaaee hove ji
@soniamehta724
@soniamehta724 Жыл бұрын
So cute 💖 happy anniversary both of you stay blessed always ❤️💖
@ravinderkaur4599
@ravinderkaur4599 2 жыл бұрын
Daughters can do all this for their parents if their husband support them.Harminder kaurs parents are very lucky they have such nice coopertive son in laws.khush raho sare isi tarah.
@harjinderkaur9514
@harjinderkaur9514 3 жыл бұрын
V v nice.congratulation. Aunti uncle g r v happy
@pinkichawala4116
@pinkichawala4116 3 жыл бұрын
So loving and happiest gesture done by daughter s and sons in law
@powdergamer5905
@powdergamer5905 2 жыл бұрын
Nice jida de thode mmy ne oda de Same meri mmy c but hun o sade bich nhi ne ona nu ek saal ho gya waheguru ji kol gye nu .. Me jdo v thodi mmy nu dekh di aa menu apni mmy di yaad aa jandi aa me ro peni aa
@TT-qg5di
@TT-qg5di 2 жыл бұрын
All looking dam 😍 nice Congratulations 🎊 anty uncle ji 🙏
@punjabiaussielife3081
@punjabiaussielife3081 3 жыл бұрын
Well done Dev bhaji ... aaj jawai munda Ban k sahmane aya.. what more a girl can expect from her hubby
@shansingh4913
@shansingh4913 3 жыл бұрын
Good, veer karma wale ho. GOD BLESS U ALWAYS.
@parmodbablu3604
@parmodbablu3604 3 жыл бұрын
Very beautiful cupple congratulations all of you God bless you always
@rajmahju9446
@rajmahju9446 2 жыл бұрын
Bhuat vadhiya God bless everyone
@SukhdevSingh-qr9sd
@SukhdevSingh-qr9sd Ай бұрын
ਬਹੁਤ ਵਧੀਆ ਲੱਗਿਆ ਵੀਰੇ ਇਦਾਂ, ਦੀ ਫੈਮਿਲੀ ਰੱਬ ਸੱਭ ਨੂੰ ਦੇਵੇ 🎉🎉🎉🎉❤❤❤❤❤
@shashisood8157
@shashisood8157 Жыл бұрын
Congratulations on your Anniversary.God bless both of you with long and healthy life.
@Jasvirsingh-h4b
@Jasvirsingh-h4b Ай бұрын
ਸਾਡਾ ਮਹਿਰਾ ਫੈਮਲੀ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ
@hervinderkaur3083
@hervinderkaur3083 2 жыл бұрын
Bhut bhut mubarka hon ji ap ne bhut achha kra ha
@paramjitbabool3422
@paramjitbabool3422 2 жыл бұрын
Bahut vddiya ji appreciate you
@RamanDhillon-oh7qh
@RamanDhillon-oh7qh Ай бұрын
Bhout Bhout mubrka ji bhout vdia lga gbu❤❤
@Allinone-wg5dm
@Allinone-wg5dm 2 жыл бұрын
Wao so touchy ,emotional very nice 👍
@sukhwinderkaur6901
@sukhwinderkaur6901 2 жыл бұрын
Very well done eda de bachche rub sub nu deve
@mamtarani5141
@mamtarani5141 Жыл бұрын
Happy anniversary aunty and uncle g
@GurpreetKaur-jj3ms
@GurpreetKaur-jj3ms 2 жыл бұрын
Very very very good bro g 👍👍👍🙏🌹🙏 Waheguru ji 🙏🌹🙏 tuhanu hamesha Chardekala ch rakhe brother ji 👍👍👍🙏🌹🙏
@gurbaxkaur2467
@gurbaxkaur2467 Ай бұрын
Congratulations ji bhut vadia surprise Dita 🎉😊
@mandeepmani9542
@mandeepmani9542 3 жыл бұрын
Bhut vadia all sab beautiful congralation
@kuldeeppawar4591
@kuldeeppawar4591 3 жыл бұрын
Bhut vdia veere tuci sare bhut nice ho mere vlo dev veer te una de sandua nu 100 likes veere tuci putara vang pyar krde ho mummy papa nu jekar sare hi tuhade vang sochn ta koi ghar na tute koi dukhi na hove God bless to all my brothers
@aruna5741
@aruna5741 3 жыл бұрын
wow very nice beautiful surprise 👍🙏🙏 I love you and your family Aunty ji and uncle ji very nice enjoy 👍
@renukoul7458
@renukoul7458 3 жыл бұрын
Brilliant beautiful 🥰💘 Mindo dii..Ur gem 💎
@arshdeepkaur2194
@arshdeepkaur2194 3 жыл бұрын
Wah ji wah kya Baat bahut wadia ji 😄😄😄🙏
@Outdoors_untamed101
@Outdoors_untamed101 Жыл бұрын
Happy anniversary uncle ji and Auntie ji. Good luck God bless you both and everybody to them who did everything for both of you. Love you all. I’m so proud of you all the daughters and son-in-laws. So cute. Rab Sab nu raajee rakhe. Thanks. Thanks Good message for all families.
@mehramehra4298
@mehramehra4298 2 жыл бұрын
Manpreet didi boht sohni lagdi aa,, suit v pura ghaint Paya aa
@RamandeepKaur-go2fj
@RamandeepKaur-go2fj 3 жыл бұрын
Really Heart touching moment 😍
@HarmanDeep-lu9im
@HarmanDeep-lu9im 6 ай бұрын
Dav veer de acting baut sohni lgi 😊😊❤❤❤❤❤❤❤
@ramanpreetsingh5188
@ramanpreetsingh5188 2 жыл бұрын
Lucky parents God bless them
@ssabisingh1282
@ssabisingh1282 3 жыл бұрын
Life hove te eda jehi bahut takdir vale ho ji 🙏 🙏
@radhakapoor4811
@radhakapoor4811 Жыл бұрын
Happy anniversary🌹🌹 🍰🎂🍬
Lao Karlo Gal | Podcast Ep 09 | Navneet Randhey | Devgan Family
50:09
Navneet Randhey
Рет қаралды 152 М.
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
Haunted House 😰😨 LeoNata family #shorts
00:37
LeoNata Family
Рет қаралды 14 МЛН
AMAR DEVGAN WEDS DEEP DEVGAN FULL MARRIAGE VIDEO PART 2
21:16
Mindo Devgan
Рет қаралды 413 М.
Kudam kudmani aaye mummy nu sarpanchi di wdhai den, sandeep di veg- Biryani
21:14
Yashu Birthday Live | Mr Mrs Devgan
11:59
Amar Devgan
Рет қаралды 273 М.