25 ਸਾਲ ਬਾਅਦ ਤਲਾਕ ਸੁਦਾ ਦਾਦੀ ਆਪਣੇ ਪੋਤੇ ਦੇ ਸਕੂਲ ਵਿੱਚ ਪ੍ਰਿੰਸੀਪਲ ਬਣ ਕੇ ਆਈ||

  Рет қаралды 708,025

Alfaaz

Alfaaz

Күн бұрын

Пікірлер: 1 500
@khanna3482
@khanna3482 Ай бұрын
ਰੱਬ ਕਰੇ ਤਲਾਕ ਨਾਂ ਹੋਵੇ ਕਿਸੇ ਚਾਹੇ ਮੋਤ ਆ ਜਾਵੇ ਭਾਵੇਂ ਰੱਬਾ 🙏🙏🙏🙏🙏 ਅੱਖਾਂ ਵਿੱਚ ਹੰਜੂ ਆ ਗਿਆ ਜੀ ਇਹ ਕਹਾਣੀ ਸੁਣਕੇ ਭੈਣੇ 😭😭😭😭😭😭
@HardeepKaur-ip8ze
@HardeepKaur-ip8ze Ай бұрын
ਬਹੁਤ ਵਧੀਆ ਸਟੋਰੀ ਹੈ ਭੈਣ ਜੀ ।। ਮੈਨੂੰ 8 ਸਾਲ ਹੋ ਗਏ ਬੈਠੇ ਆਵਦੇ ਪੇਕੇ ਘਰ ਮੇਰੇ ਪਤੀ ਨਸ਼ਾ ਕਰਦੇ ਆ ਤੇ ਮੈ ਅੰਮ੍ਰਿਤ ਧਾਰੀ ਆ ਮੈ ਓਨਾ ਦਾ ਇੰਤਜ਼ਾਰ ਕਰਦੀ ਆ ਕਿ ਨਸ਼ਾ ਛਡਣ ਮੈਨੂੰ ਇਥੋਂ ਲੈ ਕੇ ਜਾਣ ਮੈ ਰਿਸ਼ਤਾ ਖਤਮ ਨਹੀਂ ਕਰਨਾ ਚਾਹੁੰਦੀ ।
@rashpalriar9803
@rashpalriar9803 Ай бұрын
ਸੋਚ ਵਧੀਆ ਭੈਣ ਪਰ ਤੁਸੀ ਆਪਣੇ ਘਰ ਜਾਓ ਮੈਨੂੰ ਪੂਰਾ ਭਰੋਸਾ ਜਦ ਤੁਸੀ ਆਪਣੇ ਘਰ ਜਾਓ ਗਏ ਭਾਜੀ ਪਕਾ ਨਸ਼ਾ ਛਡ ਦੇਣ ਗਏ ❤
@alfaaz065
@alfaaz065 Ай бұрын
God bless you sister
@alfaaz065
@alfaaz065 Ай бұрын
@HardeepKaur-ip8ze
@HardeepKaur-ip8ze Ай бұрын
@@rashpalriar9803 ਓਹ ਆਪ ਮੇਰੇ ਨਾਲ ਰਹਿਣਾ ਚਾਹੁੰਣ ਤੇ ਫੇਰ ਈ ਜਾਵਾਂ ਓਥੇ ਜਾ ਮੇਰਾ ਬੇਟਾ ਜਿਉਦਾ ਹੁੰਦਾ ਓਹਦੇ ਸਹਾਰੇ ਜਿੰਦਗੀ ਕਢ ਲੈਣੀ ਸੀ ਹੁਣ ਤੇ ਜੀਵਨ ਸਾਥੀ ਦੀ ਉਡੀਕ ਕਰਦੀ ਆ ਵਾਹਿਗੁਰੂ ਜੀ ਕਿਰਪਾ ਕਰਨ ਓਨਾ ਨੂੰ ਨਸ਼ਾ ਰਹਿਤ ਕਰਨ ਅਸੀਂ ਦੋਵੇਂ ਆਵਦੇ ਘਰ ਪਰਿਵਾਰ ਚ ਰਹੀਏ
@GurmeetSingh-qc7pb
@GurmeetSingh-qc7pb Ай бұрын
Waheguru
@suchapress464
@suchapress464 Ай бұрын
ਸਿੱਖਿਆਦਾਇਕ ਕਹਾਣੀ ਕਈ ਦੇ ਘਰ ਵਸਾਉਣ ਵਿੱਚ ਸਹਾਇਕ ਸਿੱਧ ਹੋਵੇਗੀ ✍️👌
@JaspalSingh-em8iq
@JaspalSingh-em8iq 8 күн бұрын
Nice good story ❤🇨🇦🌹🙏
@bhupindersinghwaheguru6434
@bhupindersinghwaheguru6434 Ай бұрын
ਬੇਟਾ ਜੀ ਕਹਾਣੀ ਬਹੁਤ ਵਧੀਆਂ ਹੈ ਪਰਮਾਤਮਾ ਕਿਸੇ ਦੀਆਂ ਜੋੜੀਆ ਨਾਂ ਤੋੜੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇਬੇਟਾ ਖੁਸ਼ ਰਹੋ
@Harwinderkaur-y5c
@Harwinderkaur-y5c Ай бұрын
ਜਰੂਰੀ ਨਹੀ ਕਿ ਕੋਈ ਕਤਾਬਾਂ ਪੜ੍ਹ ਕੇ ਕਾਬਲ ਵਿਅਕਤੀ ਬਣ ਗਿਆ ਹੋਵੇ, ਇਕ ਅਨਪੜ ਪਿਤਾ ਕਥਾ ਕਹਾਣੀਆਂ ਨਾਲ ਵੀ ਆਪਣੇ ਬੱਚਿਆਂ ਨੂੰ ਪੜ੍ਹੇ ਲਿਖੇ ਵਿਆਕਤੀ ਨਾਲੋਂ ਮਜਬੂਤ ਬਣਾ ਸਕਦਾ ਹੈ, ਜਿਵੇਂ ਮੇਰੇ ਸਤਿਕਾਰ ਯੋਗ ਪਿਤਾ ਜੀ❤
@dr_ks.guleriaguleria2072
@dr_ks.guleriaguleria2072 Ай бұрын
Its part of life
@angrejsema7099
@angrejsema7099 6 күн бұрын
ਬਿਲਕੁੱਲ
@SurjitSingh-n1s
@SurjitSingh-n1s Ай бұрын
ਸਮਾਜਿਕ ਕਹਾਣੀ ਹੈ। ਬਹੁਤ ਵਧੀਆ ਨਤੀਜੇ ਦੇਣ ਵਾਲੀ ਕਹਾਣੀ ਹੈ। ਇਹ ਤਾਂ ਵਿਆਹ ਤੋਂ ਪਹਿਲਾਂ ਸੋਚਣਾ ਸੀ ਹੰਕਾਰ ਨਹੀਂ ਕਰਨਾ ਚਾਹੀਦਾ
@rameshsingh2477
@rameshsingh2477 Ай бұрын
Vry nice ਕਹਾਣੀ ਸੁਣ ਕੇ ਮਨ ਭਾਵੁਕ ਹੋ ਗਿਆ ਜੀ ❤❤
@ParamjeetKaur-sl9qw
@ParamjeetKaur-sl9qw Ай бұрын
🤚🤚❣️🤚🤚❣️❣️❣️❣️🙆🙆🙆🙆🙆🙆🙆🙆🙆🙆
@SarabjeetKaur-q4y
@SarabjeetKaur-q4y 22 күн бұрын
ਕਾਸ ਮੇਰਾ ਪਤੀ ਵੀ ਮੇਰੀ ਜ਼ਿੰਦਗੀ ਦੇ ਵਿੱਚ ਵਾਪਸ ਆ ਜਾਵੇ ਮੈਨੂੰ ਵੀ 20 ਸਾਲ ਹੋ ਗਏ ਆਪਣੇ ਪਤੀ ਤੋਂ ਦੂਰ ਰਹਿੰਦੇ ਤੇ ਆਪਣੇ ਬੱਚੇ ਪਾਲ ਰਹੇ ਆ
@alfaaz065
@alfaaz065 22 күн бұрын
😢 Gbu
@ParmjeetKaur-w1c
@ParmjeetKaur-w1c Ай бұрын
ਬਹੁਤ ਵਧੀਆ ਲੱਗੀ ਸਟੋਰੀ ਰੱਬ ਕਿਸੇ ਦੇ ਰਿਸ਼ਤੇ ਦੇ ਵਿਚ ਫ਼ਰਕ ਨਾ ਪਾਵੇ ਵਾਹਿਗੁਰੂ ਜੀ ਮਿਹਰ ਕਰੋ
@RanjeetSingh-bn5vw
@RanjeetSingh-bn5vw Ай бұрын
❤❤❤❤❤❤❤❤❤❤❤❤
@rajindersingh8536
@rajindersingh8536 Ай бұрын
ਪੜੇ ਲਿਖੇ ਹੋਣਾ ਮਾਣ ਵਾਲੀ ਗਲ ਆ ਪਰ ਘੁਮੰਡ ਬਰਵਾਦੀ ਦਾ ਹੀ ਰਾਹ ਹੈ🎉🎉🎉 ਵੱਧਿ ਆ ਸਟੋਰੀ ਬੇਟੀ ਜੀ❤
@happysinghhappysingh5055
@happysinghhappysingh5055 Ай бұрын
ਸਤਿ ਸ੍ਰੀ ਆਕਾਲ ਭੈਣ ਜੀ ਬਹੁਤ ਭਾਵੁਕ ਕਰਨ ਵਾਲੀ ਕਹਾਣੀ ਹੈ ਕਾਸ਼ ਕਿਤੇ ਦੁਨੀਆਂ ਤੋਂ ਗਏ ਵੀ ਏਵੇ ਵਾਪਸ ਆ ਜਾਣ ਪਤੀ ਪਤਨੀ ਦਾ ਰਿਸ਼ਤਾ ਬਹੁਤ ਖਾਸ ਹੁੰਦਾ ਹੈ ਦੋਵਾਂ ਵਿਚੋਂ ਇਕ ਵਿਛੜ ਜਾਏ ਤਾਂ ਦੁਸਰੇ ਦਾ ਵੀ ਜੱਗ ਤੇ ਜਿਉਣ ਨੀ ਰਹਿੰਦਾ ਪਰ ਬੱਚਿਆਂ ਲਈ ਜਿਉਣਾ ਪੈਦਾ 🙏🙏🙏🙏🙏🙏
@gurvirkaur6762
@gurvirkaur6762 Ай бұрын
😢
@mukhtiarsandhu
@mukhtiarsandhu Ай бұрын
Right
@jagdeepbrar1314
@jagdeepbrar1314 29 күн бұрын
😭😭😭😭😭
@karamjitkaur4935
@karamjitkaur4935 29 күн бұрын
😢😢right ji
@baljitdhaliwal7404
@baljitdhaliwal7404 28 күн бұрын
Nice
@armanachouhan9549
@armanachouhan9549 Ай бұрын
ਓਹ ਬੰਦਾ ਕਿੰਨਾ ਟੁੱਟਿਆ ਹੋਊਗਾ ਜਦੋਂ ਇਸ ਔਰਤ ਨੇ ਓਨੂੰ sdya ਹੋਊਗਾ😢
@ranjitpossi
@ranjitpossi Ай бұрын
ਪੜ੍ਹੇ-ਲਿਖੇ ਹੋਣਾ ਅਤੇ ਸਮਝਦਾਰ ਹੋਣਾ ਦੋ ਅਲੱਗ ਗੱਲਾਂ ਹਨ ।
@ਬੜਿੰਗ-ਪ6ਟ
@ਬੜਿੰਗ-ਪ6ਟ Ай бұрын
ਆਪ ਜੀ ਨੇ ਕਹਾਣੀ ਦੀ ਪੇਸ਼ਕਸ਼ ਬਹੁਤ ਵਧੀਆ ਢੰਗ ਨਾਲ ਸੁਣਾਈ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾਂ ਵਿੱਚ ਰੱਖਿਆ ❤❤
@baljeetkaur3699
@baljeetkaur3699 Ай бұрын
ਸਾਡੇ ਪਿਆਰੇ ਭੈਣ ਜੀ ਕਹਾਣੀ ਬਹੁਤ ਵਧੀਆ ਸੀ ਕਹਾਣੀ ਸਣਾਉਣ ਦਾ ਤਰੀਕਾ ਬਹੁਤ ਵਧੀਆ ਹੈ ਵਾਹਿਗੁਰੂ ਤਹਾਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ਣ 🎉🎉
@GurjitSingh-rk5hn
@GurjitSingh-rk5hn Ай бұрын
😊 0 😊l😊😊😊
@jaipalsinghdvlog737
@jaipalsinghdvlog737 Ай бұрын
ਬਾ ਕਮਾਲ ਲਾ ਜਵਾਬ ਸਟੋਰੀ
@surindersyal6575
@surindersyal6575 Ай бұрын
ਮਹਿਲਾ ਅਧਿਕਾਰ ਕਮਿਸ਼ਨ ਨੂੰ ਮਹਿਲਾਵਾਂ ਦੇ ਅਧਿਕਾਰਾਂ ਲਈ ਹੋਰ ਵੀ ਯਤਨ ਕਰਨ ਦੀ ਲੋੜ ਹੈ। ਤਲਾਕਸ਼ੁਦਾ ਅਤੇ ਵਿਧਵਾ ਮਹਿਲਾਵਾਂ ਦੀ ਖਾਸ ਕਰਕੇ ਮਦਦ ਹੋਣੀ ਚਾਹੀਦੀ ਹੈ। ਤਲਾਕ ਸ਼ੁਦਾ ਅਤੇ ਵਿਧਵਾ ਮਹਿਲਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਪੈਨਸ਼ਨ ਮਿਲਣੀ ਚਾਹੀਦੀ ਹੈ।
@GurmailkaurBrar-w4t
@GurmailkaurBrar-w4t Ай бұрын
Very good story beta ji ❤❤
@ranisareen4837
@ranisareen4837 Ай бұрын
Very very nice ❤❤❤❤❤❤❤
@balkishbegum6314
@balkishbegum6314 Ай бұрын
Very good
@gurpindersingh-m6k
@gurpindersingh-m6k Ай бұрын
@@surindersyal6575 no
@virkpalvki9629
@virkpalvki9629 Ай бұрын
Divorcee nu pension type monthly paise milde hn
@LittleArvosWorld
@LittleArvosWorld 7 күн бұрын
ਬਹੁਤ ਅੱਛੇ ਢੰਗ ਨਾਲ ਵਰਨਣ ਕੀਤਾ ਹੈ🙏🏻🙏🏻
@kuldeepSidhu-i9z
@kuldeepSidhu-i9z 29 күн бұрын
❤ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਇਸ ਕਹਾਣੀ ਨੂੰ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਲਈ ਰੱਖਣ
@satnamsingh-k9t
@satnamsingh-k9t 6 күн бұрын
Very good storyconstructive story
@JaswantSidhu-w2q
@JaswantSidhu-w2q Ай бұрын
😮ਅਨਪੜ।ਬੰਦੇ।ਵਿਚ।ਵੀ।ਇਨਸਾਨਿਅਤ। ਹੁੰਦੀ।ਹੈ।ਬਹੁਤ। ਕੁੱਝ।ਸਿਖਾਂ।ਗਈ।ਇਹ।ਕਹਾਣੀ।ਧੰਨਵਾਦ।ਜੀ।
@kulwantgrewal7345
@kulwantgrewal7345 Ай бұрын
Very nice story hart touch
@rajeshkumaribhatt2787
@rajeshkumaribhatt2787 Ай бұрын
​@@kulwantgrewal7345asscc😮😮
@JagdishKaur-s4s
@JagdishKaur-s4s Ай бұрын
J
@sudarshansingh4402
@sudarshansingh4402 Ай бұрын
ਦੇਰ ਬਾਅਦ ਇਹੋ ਜਹੀ ਸਿੱਖਿਆ ਦਾਇਕ ਕਹਾਣੀ ਸੁਨਣ ਨੂੰ ਮਿਲੀ ਏ। ਨਿੱਕੀ ਜਹੀ ਭੁੱਲ ਕਿਸ ਤਰ੍ਹਾਂ ਜ਼ਿੰਦਗੀ ਦਾ ਤ੍ਰਾਸਦੀ ਭਰਿਆ ਦੁਖਾਂਤ ਬਣ ਜਾਂਦੀ ਏ। ਬਹੁਤ ਵਧੀਆ ਕਹਾਣੀ ਹੈ।
@jaswantraisharma6176
@jaswantraisharma6176 Ай бұрын
ਰਾਣੀ ਧੀਏ ਕਹਾਣੀ ਚਾਹੇ ਕਾਲਪਨਿਕ ਹੈ ਪਰ ਸਚਾਈ ਤੋ ਵਧ ਕੇ ਹੈ ਤਸੀ ਕਹਾਣੀ ਦੀ ਜਿੰਦ ਜਾਨ ਹੌ ਪਰਮਾਤਮਾ ਤਹਾਨੰ ਤੇ ਸਰੋਤਿਆ ਨੂੰ ਚੜਦੀ ਕਲਾਂ ਚ ਰਖੇ
@RajwinderSingh-el4tk
@RajwinderSingh-el4tk Ай бұрын
Very good put jee
@RajwinderSingh-el4tk
@RajwinderSingh-el4tk Ай бұрын
@bharatbhushan5730
@bharatbhushan5730 Ай бұрын
Good narration story contains social values and attitude of different degree and angles and despite all these emotions, love and attachments are all' in all more than from each other
@TaraChandKanda
@TaraChandKanda Ай бұрын
Nice story
@channelak1newsParamjit
@channelak1newsParamjit Ай бұрын
Plz apna contact no. Share kro
@didarjawanda8374
@didarjawanda8374 Ай бұрын
ਬਹੁਤ ਖੂਬਸੂਰਤ ਸਿੱਖਿਆ ਦੇਣ ਵਾਲੀ ਕਹਾਣੀ
@AshokKumar-nz2jl
@AshokKumar-nz2jl Ай бұрын
ਵਿਛੋੜੇ ਦਾ ਦਰਦ ਉਹ ਹੀ ਜਾਣਦਾ ਹੈ ਜਿਸ ਨੂੰ ਇਹ ਭੋਗਣਾ ਪਿਆ
@BalkarsinghBhangu-wy1bs
@BalkarsinghBhangu-wy1bs Ай бұрын
❤❤ਬਹੁਤ ਵਧੀਆ ਸਚਾਈ ਹੈ । ਕਹਾਣੀ ਭਾਵੇਂ ਕਾਲਪਨਿਕ ਹੈ। ਪਰ ਜਰੂਰ ਇਹ ਕਹਾਣੀ ਕਿਸੇ ਨਾ ਕਿਸੇ ਪਰਿਵਾਰ ਨਾਲ ਬੀਤੀ ਹੋਵੇਗੀ । ਬਹੁਤ ਵਧੀਆ ਕਹਾਣੀ ਹੈ ਜੀ ।
@LakhveerBrar-g2o
@LakhveerBrar-g2o Ай бұрын
ਭੈਣੇ ਬਹੁਤ ਵਧੀਆ ਕਹਾਣੀ ਪੇਸ਼ ਕੀਤੀ ਹ ਜੀ
@naturedesirnamechannel4682
@naturedesirnamechannel4682 3 күн бұрын
ਬਹੁਤ ਹੀ ਵਧੀਆ ਸਟੋਰੀ ਦਿਲ ਨੂੰ ਛੂਹ ਗਈ
@HansrajSingh-i3y
@HansrajSingh-i3y Ай бұрын
ਬਹੁਤ ਵਧੀਆ ਕਹਾਣੀ ਹੈ ਮਾਮ ਦੀ ਥਾਂ ਮਾਂ ਸਬਦ ਜੋੜ ਦਿੳਓ ਜੀ।
@tehalsinghbrar9985
@tehalsinghbrar9985 9 күн бұрын
Very nice story ❤❤🎉🎉🎉Thanks.
@khalistan7716
@khalistan7716 Ай бұрын
ਬਹੁਤ ਵਧੀਆ ਸਟੋਰੀ ਹੈਂ ਭੈਣ ਮਨ ਬਹੁਤ ਭਾਵਕ ਹੋ ਗਿਆ
@narinderkaur3124
@narinderkaur3124 Ай бұрын
Very nice👍👍
@sukhwinderbhatti2124
@sukhwinderbhatti2124 Ай бұрын
Vary vary nice
@GurinderjeetKaur-o4i
@GurinderjeetKaur-o4i Ай бұрын
ਸੁਣਨ ਵਾਲੇ ਤੋਂ ਏਦਾ ਲਗਿਆ ਜਿਵੇਂ ਅਸੀਂ ਕੋਈ ਫਿਲਮ ਦੇਖ ਦੇ ਹੋਈ ਏ
@surindersodhi7458
@surindersodhi7458 Ай бұрын
ਬਹੁਤ ਵਧੀਆ ਕਹਾਣੀ ਲੱਗੀ ਵਾਹਿਗੁਰੂ ਆਪ ਨੂੰ ਤੰਦਰੁਸਤੀਆਂ ਬਖ਼ਸ਼ਣ
@veerpalkaur3269
@veerpalkaur3269 Ай бұрын
14:57 ਬਹੁਤ ਹੀ ਭਾਵੁਕ ਅਤੇ ਆਪਣੇ ਆਪ ਵਿੱਚ ਵਿਲੱਖਣ ਕੀਮਤ ਰੱਖਦੀ ਕਹਾਣੀ ਹੈ
@RavinderKumar-bf8hv
@RavinderKumar-bf8hv Ай бұрын
ਇਸ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਇੰਨਸਾਨ ਨੂੰ ਜ਼ਿੰਦਗੀ ਚ ਸੋਚ ਸਮਝ ਕੇ ਹੀ ਫੈਸਲਾ ਲੈਣਾ ਚਾਹੀਦਾ ਹੈ
@ParamjitKaur-q3o
@ParamjitKaur-q3o Ай бұрын
ਬਹੁਤ ਵਧੀਆ ਉਪਰਾਲਾ ਹੈ ❤
@kambojmodelch426
@kambojmodelch426 Ай бұрын
ਨਵੇਂ ਜੋੜਿਆਂ ਨੂੰ ਸੇਧ ਦੇਣ ਲਈ ਬਹੁਤ ਵਧੀਆ ਕਹਾਣੀ ਹੈ
@sarajsingh8216
@sarajsingh8216 Ай бұрын
ਬਹੁਤ ਹੀ ਵਧੀਆ ਕਹਾਣੀ ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਵਾਕਿਆ ਹੀ ਕਈ ਵਾਰ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਪਰ ਆਖਰਕਾਰ ਧੁਰ ਦਰਗਾਹੋਂ ਬਣਾਏ ਹੋਏ ਰਿਸ਼ਤੇ ਤੇ ਖੂਨ ਦੇ ਰਿਸ਼ਤੇ ਇੱਕ ਨਾ ਇੱਕ ਦਿਨ ਜਰੂਰ ਇਕੱਠੇ ਹੋ ਜਾਂਦੇ ਹਨ ਅਤੇ ਉਹਨਾਂ ਵਿਚਲਾ ਦਰਦ ਵੇਖ ਕੇ ਜਾਂ ਸੁਣ ਕੇ ਆਪ ਮੁਹਾਰੇ ਅੱਖਾਂ ਵਿੱਚ ਅੱਥਰੂ ਵਹਿ ਤੁਰਦੇ ਹਨ ਇਸ ਵਾਸਤੇ ਰਿਸ਼ਤਿਆਂ ਨੂੰ ਨਿਭਾਉਣਾ ਸਿਖੀਏ
@AmarjitKaur-eb9xu
@AmarjitKaur-eb9xu Ай бұрын
ਵਾਹਿਗੁਰੂ ਜੀ ਬਹੁਤ ਵਧੀਆ ਕਹਾਣੀ ਲੱਗੀ ਬੇਟਾ ਜੀ ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਥੋਨੂੰ
@santokhsingh6915
@santokhsingh6915 Ай бұрын
ਭੈਣ ਜੀ ਤੁਸੀਂ ਕਹਾਣੀ ਬਹੁਤ ਵਧੀਆ ਲਿਖੀ ਇਸਤੋ ਬਹੁਤ ਸਿਖਿਆ ਮਿਲੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ
@sukhasinghsarari6699
@sukhasinghsarari6699 Ай бұрын
ਕਹਾਣੀ ਬਹੁਤ ਵਧੀਆ ਸਾਡੇ ਪਿਆਰੇ ਭੈਣ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਦਾ ਖੁਸ਼ ਰੱਖੇ
@alfaaz065
@alfaaz065 Ай бұрын
ਧੰਨਵਾਦ ਵੀਰ ਜੀ
@Rajindersingh-mc4bn
@Rajindersingh-mc4bn Ай бұрын
ਰਜਿੰਦਰ ਸਿੰਘ ਬਜੀਦਪੁਰ ਕਹਾਣੀ ਬਹੁਤ ਵਧੀਆ ਸਾਡੇ ਪਿਆਰੇ ਭੈਣ ਜੀ
@ManSingh-xo7rs
@ManSingh-xo7rs 22 күн бұрын
ਬਹੁਤ ਵਧੀਆ ਕਹਾਣੀ ਹੈ ਮੈਂ ਤੇ ਮੇਰੀ ਵਾੲੀਫ ਨੇ ਪੂਰੀ ਕਹਾਣੀ ਕੱਠੇ ਵਹਿ ਕੇ ਸੁਣੀ ਤੇ ਮੈਂ ਵੀ ਭਾਵਕ ਹੋ ਗਿਆ ਸੀ ਜੇਕਰ ਕੋਈ ਗਲਤੀ ਨਾਲ ੲਿਸ ਤਰ੍ਹਾਂ ਵਿਛਡ਼ ਵੀ ਜਾਂਦੇ ਹਨ ਰਬ ਓਹਨਾਂ ਨੂੰ ਵੀ ੲਿਸੀ ਤਰ੍ਹਾਂ ਮਿਲਾ ਦੇਵੇ❤
@HarjinderKaur-vl4py
@HarjinderKaur-vl4py Ай бұрын
ਬਹੁਤ ਵਧੀਆ ਮੈਸਜ ਜੀ ਸਾਰੇ ਲੋਕ ਇਸ ਤਰਾ ਦੇ ਨਹੀਂ ਹੁੰਦੇ
@surindergrewal-ov7ov
@surindergrewal-ov7ov 24 күн бұрын
ਕਹਾਣੀ ਬਹੁੱਤ ਹੀ ਵਦੀਆ ਲੱਗੀ ਰੱਬ ਕਰੇ ਕਿਸੇ ਦਾ ਤਲਾਕ ਨੱਹੀ ਹੋਣਾ ਚਾਹੀਦਾ ਹੰਕਾਰ ਮਾੜਾ ਹੈ ਇੱਸ ਤੋ ਬੱਚਕੇ ਰਹਿਣਾ ਚਾਹੀਦਾ 👌👌🙏
@mangalsingh1446
@mangalsingh1446 Ай бұрын
ਕੀ ਫੈਦਾ ਹੋਈਆਂ ਜਵਾਨੀ ਦੇ ਸਾਰੇ ਸੁਖ ਖ਼ਤਮ ਕਰ ਲੲਏ
@kiratsingh8044
@kiratsingh8044 5 күн бұрын
very nice story❤❤
@rajkaur1815
@rajkaur1815 Ай бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬੇਟਾ ਜੀ ❤❤❤❤
@AngrejsinghSahota-b2z
@AngrejsinghSahota-b2z 5 күн бұрын
ਬਹੁਤ ਵਧੀਆ ਕਹਾਣੀ ਭੈਣ ਜੀ
@VinodSharma-mw8ce
@VinodSharma-mw8ce Ай бұрын
ਆਪਣੀ ਕਮਾਈ ਦੇਖ ਕੇ ਜਨਾਨੀ ਨੂੰ ਗੁਆਨ ਨਹੀਂ ਹੋਣਾ ਚਾਹੀਦਾ ਜੋ ਤਲਾਕ ਤੱਕ ਗੱਲ ਪਹੁੰਚ ਜਾਵੇ ਬਹੁਤ ਹੀ ਵਧੀਆ ਕਹਾਣੀ ਹੈ
@BADboy-zo2wb
@BADboy-zo2wb 10 күн бұрын
Very nice
@harpalinsan5775
@harpalinsan5775 15 күн бұрын
ਬਹੁਤ ਹੀ ਵਧੀਆ ਅਤੇ ਸਿੱਖਿਆਦਾਇਕ ਕਹਾਣੀ ਹੈ ਜੀ।
@JaswantSingh-db4gw
@JaswantSingh-db4gw Ай бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਹੋਈ ਵਧੀਆ ਕਹਾਣੀ ਹੈ ।ਸਿੱਖਿਆ ਦਾਇਕ ਕਹਾਣੀ ਹੈ।
@onkarsinghbatth3655
@onkarsinghbatth3655 Ай бұрын
ਸਮਾਜ ਨੂੰ ਸੇਧ ਦੇਣ ਵਾਲੀ ਕਹਾਣੀ ਹੈ ਅੱਗੇ ਤੋਂ ਵੀ ਅਜਿਹੀਆਂ ਕਹਾਣੀਆਂ ਪਾਓ ਜੀ ਬਹੁਤ ਵਧੀਆ ਲੱਗਾ 🙏🙏🙏👌👌❤❤
@HarpreetDhaliwal-tb6qe
@HarpreetDhaliwal-tb6qe Ай бұрын
ਬਹੁਤ ਰੋਣ ਆਇਆ ਕਹਾਣੀ ਪੜਕੇ
@amarjeetsingh6440
@amarjeetsingh6440 Күн бұрын
So beautiful story Sister Ji God bless you ❤❤❤❤
@harpreetsingh2769
@harpreetsingh2769 Ай бұрын
ਬਹੁਤ ਵਧੀਆ ਕਹਾਣੀ ਪੇਸ਼ ਕੀਤੀ ਹੈ ਜੀ। Waheguru ji sda chardi kla bakhshan.
@BalkarnSingh-m4x
@BalkarnSingh-m4x 27 күн бұрын
Very nice story 👌 it's good lesson about family problems so nice
@JagjitSingh_
@JagjitSingh_ Ай бұрын
ਬਹੁਤ ਵਧੀਆ ਸੀ ਕਹਾਣੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸੱਚ ਹੋਵੇ ਬੀਬੀ ਦਾ ਕਹਾਣੀ ਸੁਨਾਉਣ ਦਾ ਤਰੀਕਾ ਵੀ ਵਧੀਆ ਸੀ
@KulwantKaur-q8r
@KulwantKaur-q8r 6 күн бұрын
Kahani bahut badhiya
@ButaSingh-o7j
@ButaSingh-o7j Ай бұрын
Bahut wadiya lageya Ji 🙏♥️
@amarjitpuggal9242
@amarjitpuggal9242 Ай бұрын
ਇਹ ਬਹੁਤ ਵਧੀਆ ਕਹਾਣੀ ਸੀ ਇਸ ਤੇ ਤਾਂ ਵਧੀਆ ਫਿਲਮ ਬਣ ਸਕਦੀ ਹੈ ਕੋਈ ਨਾ ਕੋਈ ਪ੍ਰੋਡਿਊਸਰ ਡਾਰੈਕਟਰ ਇਸ ਕਹਾਣੀ ਨੂੰ ਲੈ ਕੇ ਫਿਲਮ ਜਰੂਰ ਬਣਾਵੇ
@bhagwansingh891
@bhagwansingh891 Ай бұрын
ਦਿਲ ਨੂੰ ਛੂਹਣ ਵਾਲੀ ਅਤੇ ਬਹੁਤ ਬਹੁਤ ਭਾਵੁਕ ਕਰਨ ਵਾਲੀ ਐ ਜੀ।
@sukhdevsidhu7711
@sukhdevsidhu7711 Ай бұрын
Dil nu shuan vali ate bot bot bahvak kern vali a ji
@sukhdevsidhu7711
@sukhdevsidhu7711 Ай бұрын
Well done sister ji
@rajindersinghlotey6095
@rajindersinghlotey6095 Ай бұрын
ਬਹੁਤ ਵਧੀਆ ਕਹਾਣੀ ਹੈ ਵਾਹਿਗੁਰੂ ਕਿਸੇ ਵੀ ਜੋੜੀ ਨੂੰ ਨਾਂ ਤੋੜੇ। ਕਿਸੇ ਵੀ ਤਰ੍ਹਾਂ।🙏🙏🏻♥️
@NarinderKaur-i3i
@NarinderKaur-i3i Ай бұрын
Very interesting story 👌♥️ Waheguru ji tuhanu hamesha khush rakhan 🙏
@rajwant28
@rajwant28 Ай бұрын
ਬਹੁਤ ਵਧੀਆ ਸਟੋਰੀ ਨਤੀਜਾ ਬਹੁਤ ਸੋਹਣਾ ਕੱਢਿਆ ❤
@JaggaSingh-ow4ow
@JaggaSingh-ow4ow Ай бұрын
ਸਾਡੇ ਪਿਆਰੇ ਭੈਣ ਕਹਾਣੀ ਬਹੁਤ ਵਧੀਆ ਲੱਗੀ ਬਹੁਤ ਧੰਨਵਾਦ ਜੀ
@arunmittal8500
@arunmittal8500 20 күн бұрын
Bahut achhi aur emotional story... Somewhat reality of life... Thanks so much... 🎉🎉🎉
@pardeepkaur1717
@pardeepkaur1717 15 күн бұрын
Very very nice and interesting story ❤❤
@bantkaur8539
@bantkaur8539 Ай бұрын
ਹਰਿੰਦਰ ਦੇ daddy bdi ਚੰਗੀ ਸੋਚ।।
@swarnsinghkhalsa
@swarnsinghkhalsa 28 күн бұрын
ਬਹੁਤ ਭਾਵੁਕ ਕਰ ਦੇਣੀ ਵਾਲੀ ਕਹਾਣੀ। ਸ਼ੋਸ਼ਲ ਮੀਡੀਆ ਇਹਨਾਂ ਚੰਗੇ ਕੰਮਾਂ ਲਈ ਹੀ ਹੈ ਬੇਟਾ।
@KarmjitKaur-w5d
@KarmjitKaur-w5d Ай бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਉ
@PremChand-u6b
@PremChand-u6b Ай бұрын
Very Good Very Nice Story
@AshwaniKumar-ns1rn
@AshwaniKumar-ns1rn 27 күн бұрын
Very nice story..❤ And great message for Families....
@RanjitKaur-r3i
@RanjitKaur-r3i Ай бұрын
ਬਹੁਤ ਵਧੀਆ ਉਪਰਾਲਾ ਹੈ ਜੀ
@manjindersingh7290
@manjindersingh7290 28 күн бұрын
Very Good Story Sister G waheguru tanu hemash chardikala wich rakhe Aa God bless you
@jasbirkaur5177
@jasbirkaur5177 Ай бұрын
Very nice story ji 👌 👌 👌 🙏 🙏
@BaljinderSingh-mr4lr
@BaljinderSingh-mr4lr Ай бұрын
😂
@OPBILLU
@OPBILLU Ай бұрын
ਕਹਾਣੀ ਤਾਂ ਚੰਗੀ ਹੈ ਹੀ ਆਪ ਜੀ ਦੀ ਕਹਾਣੀ ਸੁਣਾਉਣ ਦਾ ਢੰਗ ਵੀ ਬਹੁਤ ਵਧੀਆ ਹੈ l ਸਮਾਜ ਨੂੰ ਸਹੀ ਸੇਧ ਦੇਣ ਲਈ ਇਹੋ ਜਿਹੀਆਂ ਰਚਨਾਵਾਂ ਦੀ ਬਹੁਤ ਲੋੜ ਹੈ l ਰੱਬ ਮਿਹਰ ਕਰੇ l
@ParamjitKaur-q3o
@ParamjitKaur-q3o Ай бұрын
ਵਾਹਿਗੁਰੂ ਜੀ ਮੇਹਰ ਕਰਨ
@TalwinderSingh-c8t
@TalwinderSingh-c8t Ай бұрын
❤ਬਹੁਤ ਵਧੀਆਂ ਕਹਾਣੀ ਹੈ ਜੀ Good story
@beantkaurkaur6831
@beantkaurkaur6831 Ай бұрын
ਬਹੁਤ ਵਧੀਆ ਸਟੋਰੀ ਆ ਭੈਣੇ ❤❤
@rajinderkaurbakshi4667
@rajinderkaurbakshi4667 Ай бұрын
Bhout badiya hai kahani hai❤touching Sach ma hota hai🙏🙏 beta bahu na maa baap ko Apse ma melaya Waheguru ji bless🙏❤🙏 bhout badiya 🙏❤🌹🙏
@jyotibains5058
@jyotibains5058 Ай бұрын
Very nice story mam🙏❤
@subhashposwal8009
@subhashposwal8009 23 күн бұрын
ਵਧੀਆ ਕਹਾਣੀ। Motivational
@HarjinderkaurSidhu-w4s
@HarjinderkaurSidhu-w4s Ай бұрын
Very nice story hart tach❤❤🎉🎉
@harjeetsond9328
@harjeetsond9328 Ай бұрын
ਵਾਹ ਕਮਾਲ ਕਹਾਣੀ ਹੈ dear sister। Waheguruji bless u ever 🙏
@gurjitsinghsidhu7762
@gurjitsinghsidhu7762 Ай бұрын
ਪਰਮਾਤਮਾ ਸਭ ਨੂੰ ਸਮੇਂ ਸਿਰ ਸੋਝੀ ਬਖਸ਼ਿਸ਼
@ChanniCHANNI-e8o
@ChanniCHANNI-e8o 29 күн бұрын
Very nice Story ji 🎉🎊
@hardeepbhullar5289
@hardeepbhullar5289 Ай бұрын
ਬਹੁਤ ਵਧੀਆ ਕਹਾਣੀ ਲੱਗੀ ਹੈ ਧੰਨਵਾਦ ਕਰਦੇ ਹਾਂ
@gurdeepsidhu5339
@gurdeepsidhu5339 26 күн бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਸਾਰਿਆਂ ਨੂੰ ਵਹਿਗੁਰੂ ਜੀ ਕਦੇ ਵੀ ਕਿਸੇ ਦਾਂ ਤਲਾਕ ਨਾਂ ਹੋਵੇ ਜੀ ਵਹਿਗੁਰੂ ਵਹਿਗੁਰੂ ਜੀ ਖੁਸ਼ ਰੱਖਣ ਜੀ ਸਾਰਿਆਂ ਨੂੰ
@Ranakamianaofficial
@Ranakamianaofficial Ай бұрын
ਇਸ ਕਹਾਣੀ ਤੇ ਫਿਲਮ ਲਿਖਣੀ ਚਾਹੀਦੀ ਹੈ ਜੀ
@mehaklifestyle2235
@mehaklifestyle2235 Ай бұрын
Bilkul movie jarur bne ji
@kabalgureta87668
@kabalgureta87668 10 күн бұрын
Very nice waheguru maher kre
@JagdeepSingh-jk7tm
@JagdeepSingh-jk7tm Ай бұрын
ਬਹੁਤ ਹੀ ਸਿੱਖਿਆਦਾਇਕ ਮਨ ਨੂੰ ਛੂਹ ਤੇ ਧੂਹ ਪਾਉਣ ਵਾਲੀ ਕਹਾਣੀ ਹੈ
@gurnamsingh2804
@gurnamsingh2804 Ай бұрын
ਸਿਸਟਰ ਜੀ ਵੈਰੀ ਗੁੱਡ ਕਹਾਣੀ ਇੱਕੋ ਜਿਹੀ ਕਹਾਣੀ ਅੱਗੇ ਵੀ ਲਿੱਖੋ🎉🎉🎉🎉🎉
@baljitsandhu601
@baljitsandhu601 Ай бұрын
ਵੈਰੀ ਗੁੱਡ ਸਟੋਰੀ ਭੈਣ ਜੀ
@balbirsinghsandhu5151
@balbirsinghsandhu5151 Ай бұрын
Amazing story ... outstanding.
@BalkarSingh-j4s5o
@BalkarSingh-j4s5o 25 күн бұрын
This is untrusted very good story my sister ji thanks from Balkar Singh from USA.
@alfaaz065
@alfaaz065 25 күн бұрын
👍🙏
@paramjitkaur3753
@paramjitkaur3753 Ай бұрын
We are very thankful for your message to all.Waheguru.
@SubhashArora-m6y
@SubhashArora-m6y Ай бұрын
ਕਹਾਣੀ ਸੁਣ ਕੇ ਬਹੁਤ ਹੀ ਵਧੀਆ ਲਗਿਆ ਮੇਰੇ ਵੀ ਇਕ ਟੀਚਰ ਹਰਬੰਸ ਕੌਰ ਜੋ ਕਿ ਪਤਰੇਵਾਲਾ ਵਿਖੇ ਸਕੂਲ ਵਿਚ ਪੜ੍ਹਾਉਂਦੇ ਸਨ/1970/71ਵਿਚ / ਮੈਂ ਅੱਜ ਵੀ ਓਨਾ ਨੂੰ ਮਿਲਣ ਲਈ ਤਰਸਦਾ ਹਾਂ
@Masterbatth
@Masterbatth Ай бұрын
ਮੈਂ ਆਪਣੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਤੇ ਮਿਲ ਕਿ ਆਇਆਂ।।
@darshanbrar1371
@darshanbrar1371 Ай бұрын
ਝੰਜੋੜਣ ਵਾਲੀ ਕਹਾਣੀ ਹੈ ❤❤
@jaswindersran3080
@jaswindersran3080 23 күн бұрын
ਮੈਡਮ ਤੁਹਾਡੀ ਕਹਾਣੀ ਸੁਣ ਕੇ ਅੱਖਾਂ ਵਿਚ ਅਥਰੂ ਆ ਗਏ ਵਾਹਿਗੁਰੂ ਕਰੇ ਕਿਸੇ ਦਾ ਤਲਾਕ ਨਾ ਹੋਵੇ
@lakhvirsinghludhiana8732
@lakhvirsinghludhiana8732 Ай бұрын
ਬਹੁਤ ਦਰਦ ਭਰੀ ਕਹਾਣੀ ਹੈ l ਸਿੱਖਿਆ ਭਰਭੂਰ ਕਹਾਣੀ ਹੈ l
@schoolvideo9239
@schoolvideo9239 22 күн бұрын
ਮੇਰੀਆਂ ਤਾ ਅੱਖਾਂ ਵਿੱਚ ਪਾਣੀ ਆ ਗਿਆ। very nice story sis.
@JaswantSidhu-w2q
@JaswantSidhu-w2q Ай бұрын
ਬੀਬਾ।ਕਹਾਣੀ।ਦਿੱਲ। ਨੂੰ।ਛੂ।ਗਈ।ਸੱਚੀ।ਹੈ।ਦਰਦ।ਭਰੀ।ਹੈ।ਸੁਣਕੇ।ਦਿੱਲ।ਭਰ।ਆਈਆਂ।ਰੱਬ।ਕਿਵੇਂ।ਮਿਲਾਉਂਦਾ।ਵਿਛੜਿਆ।ਨੂੰ।ਜਿਵੇਂ।ਲਿਖਿਆ। ਹੁੰਦਾ।ਹੋਕੇ।ਰਹਿਦਾ
The evil clown plays a prank on the angel
00:39
超人夫妇
Рет қаралды 53 МЛН
Beat Ronaldo, Win $1,000,000
22:45
MrBeast
Рет қаралды 158 МЛН
Chota Singh | 77 Years after Partition Sikh Man Returns with lost Muslim Family in Pakistan
28:23
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 229 М.