Ambarsar Da Geda (Full Video) | Bunny Johal | Khalsa College Amritsar | Punjabi Song 2023

  Рет қаралды 2,810,034

C Town

C Town

Күн бұрын

Пікірлер: 609
@PROGAMER-sg8xe
@PROGAMER-sg8xe 2 жыл бұрын
ਅਮ੍ਰਿਤਸਰ ਸਾਹਿਬ ❤️❤️ ਧਨ ਧਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਧਨ ਧਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧਨ ਧਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧਨ ਧਨ ਬਾਬਾ ਢੀਪ ਸਿੰਘ ਜੀ। ਧਨ ਧਨ ਬਾਬਾ ਬੁੱਢਾ ਸਾਹਿਬ ਜੀ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ। ਧਨ ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧਨ ਧਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। Wonderful song ❤️❤️
@BaljitKaur-b6q
@BaljitKaur-b6q Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@JaggiRandhawa-rg1bk
@JaggiRandhawa-rg1bk Жыл бұрын
Vir Ji tuc baba Deep Singh ji de name de Aksar glt ਲਿਖੇ ਆ
@chahatsidhu4940
@chahatsidhu4940 Жыл бұрын
P
@jassuram234
@jassuram234 7 ай бұрын
s😊🎉jssa​@@BaljitKaur-b6q
@Actionmovie335
@Actionmovie335 6 ай бұрын
Waheguru jii
@rajput-g7j3e
@rajput-g7j3e 2 жыл бұрын
ਬਾਈ ਲਾਈਕ ਤੇ ਵਿਊ ਬਾਰੇ ਟੈਂਸ਼ਨ ਨਾ ਲੈ ਗਾਣਾ ਤੇਰਾ ਬਹੁਤ ਸੋਹਣਾ ਯਾਰ..... ਬਹੋਤ ਜਿਆਦਾ ਸੋਹਣਾ Hats Off.....🔥♥️
@Lotus-jf9fk
@Lotus-jf9fk Жыл бұрын
ਮੈਂ ਪਟਿਆਲਾ ਦਾ ਰਹਿਣ ਵਾਲਾ ਹਾਂ, ਸਾਲ 2001 ਵਿੱਚ MGN ਕਾਲਜ ਜਲੰਧਰ ਵਿੱਚ B.Ed ਵਿੱਚ ਪੜ੍ਹਦਾ ਹੁੰਦਾ ਸੀ, ਪੜ੍ਹਦੇ-ਪੜ੍ਹਦੇ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ, ਉਸ ਦਿਨ ਬਹੁਤ ਐਸ਼ ਕੀਤੀ ਸੀ ਯਾਰਾਂ ਨਾਲ, ਕਾਸ਼ ਕਿਤੇ ਉਹ ਸਮਾਂ ਮੁੜ ਵਾਪਿਸ ਆ ਜਾਵੇ, ਨੌਕਰੀ ਮਿਲਣ ਤੋਂ ਬਾਅਦ ਦੇ ਦਿਨ ਤੀਆਂ ਵਾਂਗ ਲੰਘੇ ਸਨ
@gurteshwarsinghgill2080
@gurteshwarsinghgill2080 6 ай бұрын
Im done my b.ed MGN colg 2011 2012
@Lotus-jf9fk
@Lotus-jf9fk 5 ай бұрын
​@@gurteshwarsinghgill2080Respect and Love you ਛੋਟੇ ਵੀਰ ❤ ਆਪਣਾ ਨੰਬਰ ਦਿਓ ਵੀਰ, ਤੁਸੀਂ ਮੇਰੇ ਤੋਂ 10 ਸਾਲ ਛੋਟੇ ਲਗਦੇ ਹੋ, ਮਿੱਠੇ ਕੌੜੇ ਤਜ਼ਰਬੇ ਜ਼ਿੰਦਗੀ ਦੇ ਸਾਂਝੇ ਕਰਾਂਗੇ ❤
@prabhjotbaria3281
@prabhjotbaria3281 Жыл бұрын
College ty nhi gye par jihri Sadi 9-10 class c bhut yaad aundi uhh vele murh wapis aa Jaan ..bhut enjoy kita har pal school ch bhut vadia teacher c Sade math and Punjabi dy dosta vaag rhe Sade nll kudi c chahy munda uss tym v har gll share kiti uhna nll .....
@Simranpreet45678
@Simranpreet45678 9 ай бұрын
ਯਾਰ ਏਹ ਗਾਣਾ ਯਾਦਾਂ ਤਾਜੀ ਕਰ ਰਿਹਾ, ਮੈਂ ਇੱਕ ਵਾਰ ਸੁਣਿਆ ਤੇ ਹੁਣ ਦੁਬਾਰਾ ਨੀ ਸੁਣਨਾ 😢😢, ਰੋਣਾ ਆ ਜਾਂਦਾ ਏਹ ਗੀਤ ਸੋਚਕੇ ਵੀ ਤੇ ਏਹ ਵੀ ਪਤਾ ਉਹ ਵੇਲਾ ਮੁੜਕੇ ਨੀ ਆਉਣਾ, ਇਸ ਲਈ ਭੁਲਣਾ ਹੀ ਠੀਕ ਹੈ ਯਾਰ
@tanveersingh1808
@tanveersingh1808 Жыл бұрын
1996-98 batch pass out- bai ji rula ditta tusi . God bless you
@manjinderdhillon8784
@manjinderdhillon8784 2 жыл бұрын
1999 ਨੂੰ ਅੱਧੀ ਰਾਤ ਦਾਖਲਾ ਲਿਸਟ ਵਿੱਚ ਆਪਣਾ ਨਾਮ ਦੇਖਣ ਗਏ,,,, ਰੱਬਾ! ਉਹ ਵੇਲ਼ਾ ਮੁੜ ਆਵੇ।
@ramse78
@ramse78 Жыл бұрын
Kya baat
@DeepSingh-on7du
@DeepSingh-on7du Жыл бұрын
26 saal hoge
@satindersandhu3579
@satindersandhu3579 Жыл бұрын
Bhai sahi gall a raat nu hi dekhde c yaar sachi AJ apne bachiya vich Beth k uhna nu dassi da
@ekamjotsingh7508
@ekamjotsingh7508 Жыл бұрын
Senior a gaye kursi shadd deo😅... hun te nostalgia jeha aa..❤
@Jatindersingh15155
@Jatindersingh15155 Жыл бұрын
😂😂👍🏻sahi gall
@gupindersingh6020
@gupindersingh6020 2 жыл бұрын
ਯਾਰ ਅੱਣਮੁਲੇ ਗਾਣੇ ਤੋ ਬਾਅਦ ਦੁਬਾਰਾ ਆਹ ਗੀਤ ਨੇ ਫੇਰ ਕਾਲਜ ਦੇ ਦਿਨਾ ਦੀ ਯਾਦ ਤਾਜਾ ਕਰਾ ਦਿੱਤੀਆ Love you Benny veer
@manvinder98
@manvinder98 Жыл бұрын
true
@sam49754
@sam49754 Жыл бұрын
True
@ramanjotsingh2358
@ramanjotsingh2358 7 ай бұрын
Sach hai ❤
@H.K.R.Rattan
@H.K.R.Rattan 3 ай бұрын
Jma sahi gall a bai
@sevenriversrummi5763
@sevenriversrummi5763 15 күн бұрын
SHI gll yaar, khalsa collge jalandhaR sarre yaaR PATANDAR 😊
@varindersingh-db6sx
@varindersingh-db6sx Жыл бұрын
ਬਹੁਤ ਖੂਬ ਲਿਖਤ, ਇੱਕ ਪਲ ਲਈ ਆਪਣੇ ਆਪ ਫਿਰ ਨੂੰ ਓਹੀ ਦਿਨਾਂ ਵਿੱਚ ਮਹਿਸੂਸ ਕੀਤਾ ਜਦੋਂ ਖ਼ਾਲਸਾ ਕਾਲਜ ਵਿੱਚ ਪੜ੍ਹਦੇ ਸੀ। ਵਾਹ ਬਈ ਜੁੱਗ ਜੁੱਗ ਜੀਓ। ❤ 👍
@diljitkaur994
@diljitkaur994 Жыл бұрын
Soooo nice song is amazing music heart touch.
@neerajkumarkumar4870
@neerajkumarkumar4870 2 жыл бұрын
ਵਾਹ ਵੀਰ ਜੀ ਕਮਾਲ ਕਰ ਦਿਤੀ ਏ ਯਾਦ ਤਾਜ਼ਾ ਹੋ ਗਈ ਵਾਹਿਗੁਰੁ ਜੀ ਖੁਸ਼ੀਆਂ ਬਖਸ਼ਣ ਦਿਲੋਂ ਦੁਆਵਾਂ
@satnaamsinghnahar9249
@satnaamsinghnahar9249 2 жыл бұрын
Bhot sohna likheya veere Congratulations 🎈🎈 Tuhadi team nu te sare Aapne ambrsar waleya nu v
@BalrajSingh-jn2rn
@BalrajSingh-jn2rn 3 ай бұрын
ਚਿਹਰਾ ਵੀ ਭਰਾ ਦਾ ਰਣਜੀਤ ਬਾਵਾ ਜਿਹਾ ਪਗ ਵੀ ਤੇ ਗਾਇਕੀ ਵੀ ਅੱਜ ਦੇ ਸੋਰ ਸਰਾਬੇ ਚ ਸਕੂਨ ਭਰਿਆ ਗੀਤ
@HarjotSingh-v8m
@HarjotSingh-v8m Жыл бұрын
ਉਮਰ ਤਾਂ ਹੁਣ ਅਂਕਲ ਕਹਾਉਣ ਵਾਲੀ ਹੋ ਗਈ ਫਿਰ ਵੀ ਗਾਣਾ ਸੁਣ ਕੇ ਪੁਰਾਣੀਆ ਯਾਦਾਂ ਤਾਜ਼ੀਆਂ ਹੋ ਗਈਆਂ ਤੇ download ਕਰ ਰਿਹਾ ਹਾਂ
@msbisht
@msbisht 10 ай бұрын
Gzbbb ❤sahi keh rhe o
@maninderphotography786
@maninderphotography786 4 ай бұрын
❤❤
@richachoudhary4877
@richachoudhary4877 Ай бұрын
😊
@satnamsandhu6700
@satnamsandhu6700 7 күн бұрын
ਵਾਹਿਗੁਰੂ ਜੀ 👏
@GurinderPreet-s8f
@GurinderPreet-s8f Жыл бұрын
Mai khalsa college ch ni prhi but manu ahe mere te hi feel ayi jandi aa ...❤ ahe time murke ni auna kde pehal school life te fr ahe time khuliya akhan naal jiilwo❤❤
@Lotus-jf9fk
@Lotus-jf9fk Жыл бұрын
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਬਹੁਤ ਯਾਦ ਆਉਂਦਾ ਹੈ 👍👍👍🙏🙏🙏
@JaideepSandhu-fe8tw
@JaideepSandhu-fe8tw 18 күн бұрын
Thanks johal veere , 2003 ch enter kitta c Khalsa college as a basketball player , first day BA wali class labhan ch hi adha pauna ghanta lagg gya c , saadi class ch ta ikalle lfandra d c but samne MA di class ch dil aa gya c fir kehri class kehri game bas os jogge reh gye , Thanks again for reminding that memories. Jeeo veere
@karamcheema2771
@karamcheema2771 Жыл бұрын
Main kdi nhi bhull sakdi khalsa college ajj ve jdo samnay tau langdi aa sirr AAP ee jukh janda .Ess tau sohna college nhi dunia tey koi.
@adventuroussingh7217
@adventuroussingh7217 Жыл бұрын
1992-2002 tak es jhaag te dine raat reh ke jo anand aya oh califonia ch ke kdi vi nhi ayay. miss you yaaro . saahan ch wass gya sada pyara collage te yaar
@manjeetsandhujabbal340
@manjeetsandhujabbal340 Жыл бұрын
Amritsar vich kithy hai ghr tuhada ja koi pind hai?
@apnahal2907
@apnahal2907 Жыл бұрын
Batch 1998-2000, Khalsa College , reminds me everything. “Dil da tota “
@gssteelfurniture3487
@gssteelfurniture3487 7 ай бұрын
ਬਹੁਤ ਖੂਬ ਲਿਖਤ, ਇੱਕ ਪਲ ਲਈ ਆਪਣੇ ਆਪ ਫਿਰ ਨੂੰ ਓਹੀ ਦਿਨਾਂ ਵਿੱਚ ਮਹਿਸੂਸ ਕੀਤਾ ਜਦੋਂ ਕਾਲਜ ਵਿੱਚ ਪੜ੍ਹਦੇ ਸੀ
@MandeepSingh-ud5dn
@MandeepSingh-ud5dn Жыл бұрын
ਬਹੁਤ ਸੋਹਣਾ ਗੀਤ ਆ ਵੀਰ ਬਹੁਤ ਟਾਈਮ ਤੋਂ ਲੱਭਦੇ ਸੀ ਆ ਗੀਤ ❤
@mandeepbrar5996
@mandeepbrar5996 8 ай бұрын
College vich padan da ta dil ch chah hi reh gya, odo bs ghr di garibi nu door krn wale pase ho gye ,study chad
@Csavinashkaur
@Csavinashkaur Жыл бұрын
Ambarsar feeling aa vibe aa ❤
@ashwanisharma4601
@ashwanisharma4601 6 ай бұрын
ਮੇਰੇ ਕਾਲਜ ਦੇ ਦਿਨ ਯਾਦ ਕਰਵਾਉਨ ਲਈ ਦਿਲ ਦੀਆਂ ਗਹਿਰਾਇਆਂ ਤੋਂ ਧੰਨਬਾਦ.. 1985 - 1988 Government college Malerkotla ❤❤❤
@modrengamerz6811
@modrengamerz6811 5 ай бұрын
I Am also Malerkotla ♥️♥️
@Entertainment_waley
@Entertainment_waley Жыл бұрын
NO. words 22.... ❤️❤️❤️ਬਹੁਤ ਵਧਿਆ ਲਿਖਿਆ ਤੇ ਗਾਇਆ❤️
@singhsingh1951
@singhsingh1951 Жыл бұрын
Amritsar di yaad nu taza rkhda eh song... ❤️❤️Ghr to door aa pr punjab Di yaad aise song Sun k taza rehndi a 👍👍
@johaloverseas8173
@johaloverseas8173 Жыл бұрын
ਜੌਹਲ ਸਾਬ ਰੱਖੋ ਖਿੱਚ ਕੇ ਕੰਮ 👌👌👌👌
@knowledgeworld5111
@knowledgeworld5111 Жыл бұрын
Every phase is important in life....but that phase is irreplaceable
@newupdateknowledge8826
@newupdateknowledge8826 7 ай бұрын
S.N college qadian .yaad lia dita bai .dil bhr ayea .jo oh din c .ni hun milne bri kosis kiti ni gl bndi oh .dill ch vsh gya akhri saah tk jau
@kaursandp8017
@kaursandp8017 2 ай бұрын
S.N college di ta gal hi vakhri aaa
@Kashyap-r1c
@Kashyap-r1c Жыл бұрын
Song sun ke ..har ik dai dil ch thoda ja sakkon thoda emotional feelings jrur aaugi..chahe koi kudi chahe munda... jeounde rehn sb nal pdhe
@baljindersandhu6414
@baljindersandhu6414 Жыл бұрын
Oye hoye Kine sohne din c ❤Khalsa collage Sarhali
@harpreetsandhu7793
@harpreetsandhu7793 Жыл бұрын
Khalsa College Batch 2007-2011. Ik Ik lafazz dil nu lag gya mitra. Jeonda vassda rehh.............❤❤❤❤❤❤❤❤
@vishav06
@vishav06 9 ай бұрын
Hostel life zindgi da golden period hunda, veer ne gaane ch saare lae hoe years nu pro k rakh ditta, eho ਜਿਹੇ ਰੂਹ ਨੂੰ ਟੁੰਬਣ ਵਾਲੇ ਗੀਤ ਕਦੀ ਕਦੀ ਹੀ ਲਿਖੇ ਜਾਂਦੇ ਆ! ਗਾਉਣ ਵਾਲੇ ਨੇ ਪੂਰਾ ਨਿਆਂ ਕੀਤਾ! ਜਿਊਂਦਾ ਰਹਿ ਮਿੱਤਰਾ ,ਇਹ ਗਾਣੇ ਨੂੰ ਪਿਓ ਪੁੱਤ ਇਕੱਠੇ ਬਹਿ ਕੇ ਸੁਣ ਸਕਦੇ ਹਨ।
@MultiRamangrewal
@MultiRamangrewal Жыл бұрын
Dil nu touch karke gaya gana sachi abde college di yaad a gye ik ik chehra samane a gaya kudiya ta kde mil be ne paiundiya munde ta fir ve milde rehende a kudiya ta pata ne kithe kithe vahiya jandiya
@destinyhunter2025
@destinyhunter2025 4 ай бұрын
Khalsa Clg SGNR ..vela 2003-2008 ..miss you yarro ..
@balkrishan877
@balkrishan877 Жыл бұрын
Khalsa college di yad taza kra ditti 2008-09 pass out
@rajankashyap9543
@rajankashyap9543 2 жыл бұрын
ਬੀਤੇ ਦਿਨਾਂ ਦੀ ਯਾਦ ਆ ਗਈ ਜਦ ਨਵੇਂ ਨਵੇਂ ਚਾਅ ਲੈਅ ਕੇ ਖਾਲਸਾ ਕਾਲਜ ਵੜੇ ਸਾਂ ਤੇ ਅੱਜ ਸਚਿਓ ਕਾਲਜ ਵਿੱਚੋ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ ਪਰ ਕੋਈ ਦਿਲ ਦਾ ਟੁਕੜਾ ਓਥੇ ਈ ਜਿਵੇਂ ਰਹਿ ਗਿਆ ਲਗਦਾ ਏ।❤️ ਜਿਉਂਦੇ ਰਹੋ ਵੀਰ ਜੀ
@samSandhu-wr8rv
@samSandhu-wr8rv Жыл бұрын
bai sachi yr.... 😢😢😢
@nikhilgarg4541
@nikhilgarg4541 Жыл бұрын
⅚yt⁵jjü4😢
@singhtyreplaza8872
@singhtyreplaza8872 Жыл бұрын
​@@samSandhu-wr8rv😊
@R-WALIA
@R-WALIA Жыл бұрын
Ryt bro 😢
@HarpreetSingh-fv4qw
@HarpreetSingh-fv4qw Жыл бұрын
​@@nikhilgarg45411
@sukhwindersingh-qk9ei
@sukhwindersingh-qk9ei 3 ай бұрын
ਹਾਏ ਸੱਚੀ ਬਹੁਤ ਬਹੁਤ ਸੋਹਣਾ ਗੀਤ ,ਵੀਰੇ ਹੱਸਦਾ ਵਸਦਾ ਰਹਿ। ਬਹੁਤ ਕੁਝ ਯਾਦ ਕਰਾਤਾ ਅੱਜ ਏਸ ਗੀਤ ਨੇ. ਬਹੁਤ ਮਿਸ ਕੀਤਾ ਮੈਂ ਗੀਤ ਸੁਣਦੀ ਸੁਣਦੀ ਨੇ ਆਪਣੇ ਦੋਸਤਾ ਮਿਤਰਾਂ ਨੂੰ । ਖੁਸ਼ ਤਾ ਅੱਜ ਵੀ ਬਹੁਤ ਆ ਆਪਣੀ ਜਿੰਦਗੀ ਚ । ਪਰ ਉਹ ਦਿਨ ਵੀ ਬਹੁਤ ਸੋਹਣੇ ਸੀ, ਕੋਈ ਫ਼ਿਕਰ ਨੀ ਸੀ ਹੁੰਦੇ ਮਾਪਿਆ ਦੇ ਸਿਰ ਤੇ । ਹੁਣ ਜਿੰਮੇਵਾਰੀਆ ਚ ਫਸ ਗਏ । ਹਰ ਪਾਸੇ ਪੈਸਾ ਖ਼ਰਚਣ ਤੋ ਪਹਿਲਾਂ 20 ਵਾਰੀ ਸੋਚੀਦਾ ਕੇ ਖਰਚ ਦੇਈਏ ਕੇ ਰਹਿਣ ਦਈਏ ।
@arwankumar3353
@arwankumar3353 Жыл бұрын
IES song ne dil nu haloon ke rakh ditta Yadan taaza ho gayian ❤️🎉🙏🏼🙏🏼🎊❤️
@harmandeepkhehra2833
@harmandeepkhehra2833 Жыл бұрын
though not studied in Khalsa College, but this song and every single word touched my heart ❤️…very special and different feeling…vibes 🎶❤️‍🔥❤️‍🔥
@JassS634
@JassS634 3 ай бұрын
ਬਹੁਤ ਸ਼ੋਨਾ ਗੀਤ ਆ ਹੁਣ ਵੀ ਸੁਣਦੇ ਰਹਿਦੇ ਆ, ਜਾਹੁਲ ਸਾਬ ਪਰਮਾਤਮਾ ਤਰੱਕੀਆਂ ਬਖਸੇ
@ramanpreet3008
@ramanpreet3008 Жыл бұрын
It’s been 6 year that I left Khalsa college and I misss those days a lot
@jagsingh6893
@jagsingh6893 Жыл бұрын
Batch 1993-1996 Remember those days ❤❤
@lavjitsingh276
@lavjitsingh276 3 ай бұрын
ਪੁਰਾਣੀਆ ਯਾਦਾਂ ਵਿਚ ਚਲੇ ਗਏ ਸੀ ਅਸੀਂ ਤਾਂ ਦੋ ਪਲ ਲਈ❤❤ ਸਕੂਨ ਜਾ ਮਿਲਦਾ ਆਹਾ ਗੀਤ ਸੁਣਕੇ Johal ਜੀ ਤੁਹਾਡਾ ਗੀਤ ਸੁਣ ਕੇ ਤੇ ਮੈਂ ਇਨ੍ਹਾਂ ਪ੍ਰਭਾਵਿਤ ਹੋਈ ਕਿ ਮੈ ਆਪ ਗਾਣਾ ਬਣਾ ਲਿਆ 😢😢😢 ਪਰ ਮੇਰੇ ਪਾਪਾ ਕਿਹੜੇ ਤੂੰ ਏਸ line ਚ ਨਹੀਂ ਜਾਣਾ ਪਰ ਮੈ singing ਨਾਲ ਪਿਆਰ ਹੈ ❤❤❤❤❤❤❤❤❤❤❤❤❤❤
@rahulgorakhpuriya4090
@rahulgorakhpuriya4090 5 ай бұрын
Bhai kya song likha h yrrr.. Love you from HARYANA ❤
@anmullelafz1844
@anmullelafz1844 10 ай бұрын
Ek gal ta hai koi v insaan college janda ta apna future bnan lai ea but asal Zindagi ta ohi hundi ea jo future bann ton baad past ch reh jandi ea...
@harpreetaulakh9659
@harpreetaulakh9659 2 жыл бұрын
Heart touching song….reminds me khalsa college days….
@jashancheema351
@jashancheema351 2 жыл бұрын
Hayeee ve Bunny bai, Dil nu dhadka ja dinda aha gana ❤️❤️
@gurbajsingh637
@gurbajsingh637 Жыл бұрын
Purane din yaad karwate baii gg 👌👌👌👌👌Sirra Song 👍👍👍
@harteshwarsingh9608
@harteshwarsingh9608 3 ай бұрын
2007-10 Golden moments spent in khalsa college ❤❤❤
@GurpreetSingh-it2wl
@GurpreetSingh-it2wl Жыл бұрын
Reminds me of my college time from 2006 to 2010. Awesome Song❤
@Jaskaransingh-yt4hu
@Jaskaransingh-yt4hu Жыл бұрын
I am graduate of Pau but this song reminds me everything of my university days This is culture of every university of Punjab and we proud and love it And bunny bai ji ,,, kamal kita tusi geet wich Love from pau
@Damanjitsingh-p2h
@Damanjitsingh-p2h Жыл бұрын
Bahr baithe nescafe bda yaad aunda ❤❤
@anmoldhillon554
@anmoldhillon554 2 жыл бұрын
This song deserves 100 million views . What a masterpiece my brother . Really , it’s amazing jatta ❤️
@jasvinderjass7927
@jasvinderjass7927 3 ай бұрын
No words ❤❤❤siraaaa chiji likh ti bai❤❤❤❤
@anvar237
@anvar237 Жыл бұрын
D.A.V Jalandhar aale lwao hajri 2015-2018 🥺❤️
@SamrathveerSran
@SamrathveerSran 9 ай бұрын
Yes
@amandeepkaur608
@amandeepkaur608 Жыл бұрын
Only here for Khalsa College!!luv this song!!!
@Sonu_Khan_001
@Sonu_Khan_001 8 ай бұрын
ਮੁੱਲ ਦੁਨੀਆ ਤੇ ਆਉਣ ਦਾ ਸੱਚੀ ਨੀ ਪੈ ਗਿਆ ਲੱਗਦਾ a ❤ i rid in class 10th but gana bahut dil nu lagya voice nice 👍🏻 bro
@AashishKargwal
@AashishKargwal Жыл бұрын
Bai bhut pyaara song aaa ,thanks for providing such a epic song ❤
@SunnyKumar-np3gp
@SunnyKumar-np3gp 4 ай бұрын
2013 last day bahut miss karda aa main te main apne yaara nu v❤
@Kiranmehra403
@Kiranmehra403 8 ай бұрын
Listing in 2024❤❤
@MiracleMoM__Mrs.ManjinderKaur.
@MiracleMoM__Mrs.ManjinderKaur. 8 ай бұрын
ਜ਼ਿੰਦਗੀ ਸੱਚੀਂ ਕਮਾਲ ਦੀ ਸੀ.......... 1-1 ਬੋਲ ਸੱਚ ਹੈ........ 1-1 ਬੋਲ....... ਭੈਣ ❤️ ਜੱਸ ਤੇ ਅਰੁਣਾ.... ਭੈਣਾਂ ਮਿਲ ਗਈਆਂ ਉਦੋਂ ਹੁਣ ਤੱਕ ਨਾਲ ਨੇ.... ❤ ◾ ਵਾਹਿਗੁਰੂ ਜੀ 🙏 ਚੜਦੀ ਕਲਾ ਚ ਰੱਖਣ ਤੁਹਾਨੂੰ ਸਾਰਿਆਂ ਨੂੰ 🙏 ਵਾਹਿਗੁਰੂ ਜੀ Thank you so much ❤
@Queen_khaira00
@Queen_khaira00 Жыл бұрын
Rwa k rakhta veera eh song ne 😓😓❤️
@rajsandhu8892
@rajsandhu8892 Жыл бұрын
Heart touching song bro ik ik gal dil ty lagdi ae jida yaar Anmulle song aya c sharry man da..
@expressentrycanada9140
@expressentrycanada9140 Жыл бұрын
I was in Khalsa college during 1999 . Best time
@ameducationloan-zn9ql
@ameducationloan-zn9ql Жыл бұрын
Nice manu school time di yadd deva ti ea song ne veere tari bhot labi omer hove❤❤❤❤
@preetbatth3976
@preetbatth3976 15 күн бұрын
ਸੱਚੀ ਵੀਰ ਅੱਜ ਵੀ ਉਹ ਦਿਲ ਉੱਥੇ ਹੀ ਹੈ ,, ਕੈਂਟ ਗਾਣਾ,,,,
@prabhjotdhillon1823
@prabhjotdhillon1823 Жыл бұрын
Yr seriously colg life bht vdia c..... njare lye bht appa te
@dhillonsaab-rq7pz
@dhillonsaab-rq7pz Жыл бұрын
Purrane din yaad aa gye bhut hii ghaint song aa bro 🔥🔥🔥
@unmuteofficial0
@unmuteofficial0 Жыл бұрын
Khalsa college feeling.. ‘if you know, you know’
@aashitarajput5059
@aashitarajput5059 2 жыл бұрын
Well done my boys so proud of you. Team ctown congratulations 🎉
@jattwarraich
@jattwarraich 2 жыл бұрын
Khalsa college. ❤ balle bhau. Nanji bha di chah te dudh soda.
@dhillonsaab3852
@dhillonsaab3852 4 ай бұрын
Bunny johal veer keve das sakiye Tanu Bai ene sohne song tuhade Bai love you bro ❤ Bai ene sohne song aa dil bhrda song sunke fir to yaad agi college 😢😢 Bai yrr ene sohne song aa rona nikl janda song sun k 😢❤
@Sukhrajpuria
@Sukhrajpuria 3 ай бұрын
Bhut yaad andi oss kudi di ❤ clg time kithe aana mud ka ❤
@NavjotSingh-yn1vp
@NavjotSingh-yn1vp 2 жыл бұрын
Bai ji pahle bar kise d status paya t like kita nic bhut vdiya likheya e
@SarabjitSandhu
@SarabjitSandhu Жыл бұрын
This song deserve millions views ❤️❤️
@SumitSingh-hy1ud
@SumitSingh-hy1ud Жыл бұрын
Dil kush hogya veer❤ heart touching song🥺
@rabbdihaveli6280
@rabbdihaveli6280 8 ай бұрын
1995 ton 2001 tak Swarg warge Khalsa Collage Ambarsar ch Teeyan wrge din beete . Nhi din pune oh mud ke ❤😢
@sche_alfaz2407
@sche_alfaz2407 2 жыл бұрын
Bahut sohna geet ❤️purane din yaad krate ❤️💙
@13JSL
@13JSL Жыл бұрын
👏🏻 wow what a song 👍🫡 2012 batch 🇺🇸
@jujharsingh9764
@jujharsingh9764 5 ай бұрын
eh song mai jdo v sun di haan , mai apne husband di college life imagine krn lagg jandi haan bhuttt hi sohna song
@PB41_WALA
@PB41_WALA 9 ай бұрын
sachio ik vaar ta bai yaad kra ditte collage wale din ambarsar nu geda lgda khas vja krke eh na sochi teri surat dekhan aayune aa
@Mahak_kashyap45
@Mahak_kashyap45 3 ай бұрын
Bhut vadiya 🎵🎶 bai ji clg student hun
@pavittersingh5384
@pavittersingh5384 8 ай бұрын
5 saal ho gye clg chade nu ❤❤❤ clg de din yaad a gye miss nu yaaro ❤❤ rab tarakiyan dewe sab nu ❤25 may 2024 ❤
@qamarsohail8281
@qamarsohail8281 Жыл бұрын
Very beautiful song in a very thoughtful voice Sardar ji, you have reminded me of my childhood. ❤😢
@damandeepsinghrana4971
@damandeepsinghrana4971 Жыл бұрын
Rabb Tuhaanu Tarrakiyaaan Bakshe
@RavinderKaur-qd1tb
@RavinderKaur-qd1tb 2 ай бұрын
Jini vaar eh song sundi a, apne college tym te phunch jaani a❤
@sharanpreetsinghkahlon7890
@sharanpreetsinghkahlon7890 10 ай бұрын
This song reminds me about my college days.....that was awesome days...
@Anshukhurana143
@Anshukhurana143 11 ай бұрын
Ambarbar is not a place ...It's a Feeling 🥹❤️
@chotadhamaka4986
@chotadhamaka4986 Жыл бұрын
Jeonda reh verra ki gaana bnaya hi mera pura support tere nal
@zinda.warwal841
@zinda.warwal841 Жыл бұрын
Voice ta sidhi dil nu pandi aa ❤❤❤❤❤❤
@manjotkaur9943
@manjotkaur9943 Жыл бұрын
Amazing ❤🎉no words to describe..... greatest song❤❤
@kammalbhardwaj5
@kammalbhardwaj5 2 жыл бұрын
Koi dil da Tota Sachio othe rehgya lagda ae❤️❤️
@HarpreetSingh-np6hd
@HarpreetSingh-np6hd 7 ай бұрын
Bai tanwad tuhada fhr o din yaad karwan lai 2008 tu 2016 tak aapa v bhut aat Kari c 8 class tu BA TAAK tai game school vh 3km tu start karka college vh 20km tai india lai 50 km walk o din bhut wadia c per hun wapas nhi aa sakda 😢
@zinda.warwal841
@zinda.warwal841 Жыл бұрын
22 g kya song aa koi juwab nhi ga thanks 👍 bro aa song likhan lai te goun lai rab thonu tarakiyan bakshe bahut hi vadhiyan song aa
@mandeepkaur-uh6bc
@mandeepkaur-uh6bc Жыл бұрын
Me too miss my college I’m listening nonstop can’t stop
@jatinupveja4015
@jatinupveja4015 11 ай бұрын
This is no song...This is Heartbeat❤❤❤
@rajbagoriya1299
@rajbagoriya1299 8 ай бұрын
Miss you Govt National college sirsa 😔😔
@JaspreetKaur-wc2ch
@JaspreetKaur-wc2ch 5 ай бұрын
Suchi bhut yaad aunda college time hun jdo bachea nu pdone a ohna ch apna time dikhda 😢
@jarmansandhu2969
@jarmansandhu2969 Жыл бұрын
Sachi yaar bachpan te jawani bohat vaad aundi ess vele 😢
“Don’t stop the chances.”
00:44
ISSEI / いっせい
Рет қаралды 62 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
“Don’t stop the chances.”
00:44
ISSEI / いっせい
Рет қаралды 62 МЛН