Pyar Vyar (Official Video) | Bunny Johal | Navkiran Bhathal | Kartoon | C Town | Latest Punjabi Song

  Рет қаралды 6,870,622

C Town

C Town

Күн бұрын

Пікірлер: 2 300
@BunnyJohal
@BunnyJohal 4 ай бұрын
Ssa g sareya nu 🙏🏻 Kiwe laggi video sareya nu ?
@punjabblock8781
@punjabblock8781 4 ай бұрын
Bohat kaint bro
@Moosewala990
@Moosewala990 4 ай бұрын
Ghaint 💥 ji
@rishavguleria3366
@rishavguleria3366 4 ай бұрын
❤ very deep song as well video❤
@arjitkanwar4413
@arjitkanwar4413 4 ай бұрын
Bhau gaana kaint a pr music walo kmi peshi lgdi j
@Tegveer_gill
@Tegveer_gill 4 ай бұрын
Attt
@ਪ੍ਰੀਤ-ਟ3ਸ
@ਪ੍ਰੀਤ-ਟ3ਸ 2 ай бұрын
ਆਹ ਗੀਤ ਮੇਰੀ ਜ਼ਿੰਦਗੀ ਦਾ ਜਮਾਂ 100% ਹੀ ਢੁਕਦਾ ਆ ਜੀ। ਮੇਰੇ ਨਾਲ ਏਦਾਂ ਹੀ ਬੀਤਿਆ ਹੈ ਜੀ 🙏🙏ਓਹ ਮੇਰਾ 12 ਸਾਲ ਦਾ ਇੱਕ ਤਰਫਾ ਸੱਚਾ ਪਿਆਰ ਆ😢😢
@meenusinha9838
@meenusinha9838 Ай бұрын
Kaash meri jindagi ch v koi dillon krn wala hunda😢😢😢
@skproduction9758
@skproduction9758 4 ай бұрын
ਕਿੰਨਾ ਔਖਾ ਹੈ ਪਿਆਰ ਦੀ ਕਹਾਣੀ ਲਿਖਣਾ ਜਿਵੇ ਪਾਣੀ ਨਾਲ ਪਾਣੀ ਉੱਤੇ ਪਾਣੀ ਲਿਖਣਾ ❤❤
@SwarnPawar-r4h
@SwarnPawar-r4h 3 ай бұрын
Wah kya baat aw
@kiransaroya1130
@kiransaroya1130 3 ай бұрын
😅😅😅 😅😅?😅😅😅😅😅😅😅😅​@@SwarnPawar-r4h
@saloni-nv6wu
@saloni-nv6wu 3 ай бұрын
🥺❤️
@sahiljammu7672
@sahiljammu7672 4 ай бұрын
ਕੁੱਝ ਕਹਾਣੀਆ ਬੱਸ ਕਹਾਣੀਆ ਬਣ ਕੇ ਹੀ ਰਹਿ ਜਾਂਦੀਆਂ ਨੇ 💔💔
@Usmankhan-vh1wp
@Usmankhan-vh1wp 4 ай бұрын
😊
@purepunjabi4281
@purepunjabi4281 4 ай бұрын
Hanji
@Mandeepkaur15320
@Mandeepkaur15320 3 ай бұрын
Ryt
@surinderpalsingh5542
@surinderpalsingh5542 3 ай бұрын
@@Mandeepkaur15320right 😢
@AmritpalSandhu-he9jm
@AmritpalSandhu-he9jm 2 ай бұрын
Ryt💔
@sukhendeep4214
@sukhendeep4214 4 ай бұрын
ਕਾਸ਼ song ਹੋਰ ਲੰਬਾ ਹੁੰਦਾ ❣️❣️❣️❣️
@Tannu_kaur2
@Tannu_kaur2 2 ай бұрын
Syi kya ist tym koi gana ..gana nhi ik movie lgi 🥹🫀
@BalwinderKaurbalioye
@BalwinderKaurbalioye 2 ай бұрын
ਸੱਚਾ ਪਿਆਰ ਉਹ ਹੁੰਦਾ ਜਿਸ ਨੂੰ ਪਾਉਣ ਲਈ ਹਰ ਦਿਨ ਰਾਤ ਤੜਫਾਨਾ ਪੈਂਦਾ 🫂
@chuhekiwle3115
@chuhekiwle3115 2 ай бұрын
Right g
@sarbakki44
@sarbakki44 2 ай бұрын
👍
@ParmjeetKaur-kk8wh
@ParmjeetKaur-kk8wh Ай бұрын
Right
@amritpal6491
@amritpal6491 26 күн бұрын
Par oh khedi nahi milda pasia pich oh ve kho lena aa
@amritpal6491
@amritpal6491 26 күн бұрын
Loyalty matters nahi kardy pyar vich kyo pasis matter kardy yrr
@laddisingh1523
@laddisingh1523 4 ай бұрын
Bunny ਜੌਹਲ ਮਾਝੇ ਆਲੇ ਭਰਾ ਸਿਰਾਂ ਹੀ ਲਾਤਾ ਗਾਣਾ ਤੇਰੇ ਹਰ ਨਵੇਂ ਗਾਣੇ ਨੂੰ ਉਡੀਕ ਦੇ ਹਾਂ ਭਰਾ । ਧੁੰਦਲੇ ਧੁੰਦਲੇ ਤੋ ਬਾਅਦ ਇੱਕ ਵਾਰ ਫਿਰ ❤ ਜਿੱਤ ਲਿਆ
@gagandeepsingh8412
@gagandeepsingh8412 4 ай бұрын
ਸਾਡੀ ਜ਼ਿੰਦਗੀ ਵਾਂਗ ਆਸ਼ਿਕਾਂ ਏਦਾਂ ਹੀ ਲੰਘ ਜਾਣੀ ਇਕ ਤਰਫਾ ਇਹ ਪਿਆਰ ਕਹਾਣੀ ਇਕ ਦਿਨ ਮੁੱਕ ਜਾਣੀ ਇਕ ਪਲ ਲਗਦਾ ਬਣ ਜਾਣੀ ਸਾਡੇ ਦਿਲ ਦੀ ਓਹ ਰਾਣੀ ਫਿਰ ਇੰਝ ਲਗਦਾ ਲੇਖਾਂ ਵਿਚੋਂ ਦੂਰ ਚਲੀ ਜਾਣੀ
@PardeepSingh-y5j3z
@PardeepSingh-y5j3z 3 ай бұрын
😢😢😢😢😢😢
@karmitakaur3390
@karmitakaur3390 4 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@ranbirsingh6591
@ranbirsingh6591 4 ай бұрын
❤❤love u 2
@prabhsingh6721
@prabhsingh6721 4 ай бұрын
❤ ਬਹੁਤ ਹੀ ਸੋਹਣਾ ਗੀਤ ਲਿਖਿਆ ਹੈ❤
@newbieyoutubee
@newbieyoutubee 18 күн бұрын
ਤੂੰ ਸੁਣਕੇ ਜੇ ਗੀਤ ਰੋਈ ਨਾ ਅਸੀਂ ਵੀ ਕਲਾਕਾਰ ਕਾਹਦੇ😭😭🥀
@Electricmotor.information
@Electricmotor.information 3 ай бұрын
ਤੈਨੂੰ ਭੁੱਲ ਜਾਈਏ ਕੋਈ ਮਸ਼ਵਰਾ ਤਾਂ ਦੇ ਬੇਵਫ਼ਾ ਹੈ ਤੂੰ ਭਾਵੇਂ ਅਪਸਰਾ ਹੀ ਹੈਂ❤❤❤️‍🩹❤️‍🩹
@HarpreetKaur-po4ov
@HarpreetKaur-po4ov 4 ай бұрын
ਉਹਨੇ ਆਪਣਾ ਬਣਾ ਕੇ ਛਡਿਆ ਈ ਕੁੱਝ ਇਸ ਤਰਾਂ ਏ•••🥀 ਦਿਲ ਆਪਣੇ ਚੋ ਕਢਿਆ ਈ ਕੁੱਝ ਏਸ ਤਰ੍ਹਾਂ ਏ•••💔 ਮੈਂ ਹਰ ਦਰਗਾਹ ਤੋਂ ਦੁਆ ਵਿੱਚ ਬੱਸ ਮੌਤ ਮੰਗਾਂ•••🤲 ਉਹਨੇ ਜਿੰਦਗੀ ਬਣਾ ਕੇ ਲੁੱਟਿਆ ਈ ਕੁੱਝ ਏਸ ਤਰ੍ਹਾਂ ਏ •••🥺😢
@akashkhanna8960
@akashkhanna8960 4 ай бұрын
👌👌👌
@gurjotdhanju3302
@gurjotdhanju3302 4 ай бұрын
😢😢😢
@dawinderrattu4573
@dawinderrattu4573 4 ай бұрын
ਤੂੰ ਸੁਣ ਕੇ ਜੇ ਗੀਤ ਰੋਈ ਨਾ ਅਸੀਂ ਵੀ ਕਲਾਕਾਰ ਕਾਹਦੇ ✍️✍️✍️❤️❤️❤️❤️🫡🫡🫡🫡
@gurigurwinder795
@gurigurwinder795 3 ай бұрын
ਤੂੰ ਸੁਣ ਕੇ ਜੇ ਗੀਤ ਰੋਈ ਨਾ ਅਸੀਂ ਵੀ ਕਲਾਕਾਰ ਕਾਹਦੇ ❤
@noorie822
@noorie822 3 ай бұрын
@harpreetdosanjh1881
@harpreetdosanjh1881 4 ай бұрын
ਡਰ ਲੱਗਦਾ ਹੁਣ ਜੋਹਲ ਵਿਛੋੜੇ ਚੰਦਰੇ ਤੋਂ ਕਿਸੇ ਆਪਣੇ ਦਾ ਹੱਥ ਛੁਟਿਆ ਈ ਕੁੱਝ ਏਸ ਤਰ੍ਹਾਂ ਏਹ ❤ wahhh yrr wahh 😖
@RajbirkaurRiar
@RajbirkaurRiar 4 ай бұрын
Same 😢
@daminijakhwal6264
@daminijakhwal6264 4 ай бұрын
N.n.yhj
@happy.banjara.no1.records608
@happy.banjara.no1.records608 4 ай бұрын
ਵੀਰ ਜੀ ਅੱਜ ਮੈਨੂੰ ਦੋ ਤਿੰਨ ਦਿਨ ਹੋਗੇ ਆ song ਸੁਣਦੇ ਹੋਏ ਪਰ y ji ਮੈਨੂੰ ਇੱਦਾ ਦਾ ਫ਼ੀਲ ਹੋ ਰਿਹਾ ਕਿ ਵੀਰ ਨੇ ਮੇਰੇ ਆਉਣ ਵਾਲੀ ਕਹਾਣੀ ਹੀ ਲਿਖ ਦਿੱਤੀ ਇਸ ਸੋਂਗ ਚ 💔💔 ਦਿਲ ਤੋ ਵੀਰ ਜੀ ਤੁਹਨਾ ਸਲੂਟ ਆ ਜੀ❤
@ritiksaharnHR12
@ritiksaharnHR12 3 ай бұрын
@navdeepkaur8972
@navdeepkaur8972 3 ай бұрын
😢
@surendersolanki7296
@surendersolanki7296 3 ай бұрын
Bhai same geet h kinni sohni Darshan rawal sunana kabhi
@JassS634
@JassS634 3 ай бұрын
ਮੇਰਾ ਉਣ ਵਾਲਾ ਟਾਈਮ ਲਿਖ ਦਿੱਤਾ ਬਾਈ ਨੇ
@akdegwal6221
@akdegwal6221 3 ай бұрын
😊😅😅😅😅😅😅😅😅😅😅
@rajvirsg
@rajvirsg 3 ай бұрын
Bai oda te pta ni roi honi k nhi pr jineya ne dil to sunya hou song sab di akh bhr ai honi mere vng... god bless u pra ❤❤😊
@ravinder_rurki
@ravinder_rurki 4 ай бұрын
ਇਹ ਗਾਣਾ ਸਾਡੇ ਦਿਲ ਦੀਆ ਗੱਲ਼ਾਂ ਨੂੰ ਬਿਆਨ ਐਨਾ ਸੋਹਣਾ ਕਰ ਰਿਹਾ ਤਾਰੀਫ਼ ਬੇਹੱਦ ਆ 3:25 💔
@ShanuThakur-g4p
@ShanuThakur-g4p 4 ай бұрын
🎉🎉🎉🎉
@Harsimran174
@Harsimran174 4 ай бұрын
ਪੁਰਾਣੇ ਦਿਨ ਯਾਦ ਆ ਗਏ ਜਿਸ ਨਾਲ ਪਿਆਰ ਹੁੰਦਾ ਹੈ ਉਹ ਸੱਜਣ ਮਿਲਦੇ ਨਹੀਂ 😢
@pankhudi_ranveer
@pankhudi_ranveer 3 ай бұрын
Rytt
@amriksagranwala
@amriksagranwala 4 ай бұрын
ਕਿਸੇ ਆਪਣੇ ਦਾ ਹੱਥ ਛੁੱਟਿਆ ਏ ਕੁਛ ਏਸ ਤਰ੍ਹਾਂ ਹੀ. O ho ho speechless.
@TheJaishvikvLoge
@TheJaishvikvLoge Ай бұрын
ਜੇ ਕੁੱਝ ਬੋਲੇ ਤਾ ਧਰਤੀ ਹਿੱਲ ਜਾਓ 😌 no words
@__ajay___zpunjabisonga
@__ajay___zpunjabisonga 3 күн бұрын
ਪਤਾ ਨਹੀਂ ਕਿੰਨੇ ਵਾਰ ਸੁਣ ਲਿਆ ਗਾਣਾ ਵੀਡਿਓ ਮਾ ਸ਼ਾ ਅੱਲ੍ਹਾ🎉❤❤
@Truckawale336
@Truckawale336 4 ай бұрын
ਤੂੰ ਤਾਂ ਕਾਰ ਸੇਵਾ ਜੋਗਾ ਹੀ ਰਹਿ ਗਿਆ 😊
@kanchan25mahi
@kanchan25mahi 4 ай бұрын
ਹਾਏ ਰੱਬਾ ਐਨੀ ਗਹਿਰਾਈ ਇਸ ਗਾਣੇ ਵਿੱਚ, ਆਵਾਜ਼ ਬਹੁਤ ਸੋਹਣੀ god bless you 😊
@MSJ4392
@MSJ4392 3 ай бұрын
mn tw apk comment mn hi ghum ho gya hu ksi ho ap
@jagdeepkalyane1815
@jagdeepkalyane1815 4 ай бұрын
Waah yaar kyaa baat hai A Perfect Definition Of True Love swaad aa geyaaaa ❤❤❤❤🎉🎉🎉🎉🎉🎉
@Rakesh_live_18
@Rakesh_live_18 Ай бұрын
Bhai 10 bar video dekh li smj nhi aa rha story kya thi plz btao
@ranasaab1711
@ranasaab1711 4 ай бұрын
Emotional krta bai......❤ ਬਹੁਤ ਸੋਹਣਾ ਲਿਖਿਆ✨🥰🌸🌼❤️
@Sandeeptani-725
@Sandeeptani-725 3 ай бұрын
ਐਵੇ ਹੀ ਮੇਰੇ ਪਿਆਰ ਦਾ ਵੀ ਬਹੁਤ ਮਜਾਕ ਬਣਾਇਆ ਸੀ ਕਿਸੇ ਨੇ।।😢😢
@pirthikamana8231
@pirthikamana8231 4 ай бұрын
Oye hoye yr....... 😢😢 y johal ne tan sira krwaya hoyea aa video ch, sari filmy stroy bang geet bna ta aa, aj tkk koi virla kaalakar nahi ayea, jo ena sohna te ena badhiya video sahmne leke ayea aa, ❤❤❤❤❤❤❤bohot khub badhiya lgeya song, jo jo b as comment nu pad reha aa, like comment krke y johal tkk jarur pahuncheyo ❤❤❤❤🎉🎉🎉lave y johal y ji
@MSJ4392
@MSJ4392 3 ай бұрын
will you be my friend?
@MSJ4392
@MSJ4392 3 ай бұрын
bolo naaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa
@gurpreetgurpreetsingh4410
@gurpreetgurpreetsingh4410 4 ай бұрын
ਸਾਡੇ ਦਿੱਲ ਦੀ ਗਲ਼ ਲਿੱਖ ਦਿੱਤੀ ਵੀਰ 🎉❤❤❤❤
@gillkaran1869
@gillkaran1869 4 ай бұрын
ਇੱਕ ਤਰਫੇ ਪਿਆਰ ਦੀ ਕਹਾਣੀ 😢😢😢
@Gurnoor-m7o
@Gurnoor-m7o 12 күн бұрын
Mai daily ah song sundhi aa ji bohot vadiya a ,mai esliye b sundhi aa ki j menu pyar hona b hove tb b ni hove ah sb yaad rve ki edha hi hudha pyar krke ik chhad hi dinda a 😢
@rehmt1628
@rehmt1628 3 ай бұрын
ਜ਼ਰੂਰੀ ਨਹੀਂ ਹਰ ਸੁਪਨਾ ਪੂਰਾ ਹੋਵੇ ਕੇਈ ਸੁਪਨੇ ਅਧੂਰੇ ਹੀ ਰਹਿ ਜਾਂਦੇ ਨੇ ਜਿਵੇਂ ਤੇਰੇ ਤੇ ਮੇਰੇ ਮਿਲ ਕਿ ਵੀ ਨਾ ਮਿਲਣਾ
@Baaj7712
@Baaj7712 2 ай бұрын
Baii sirraaaa❤❤❤❤
@amanhans604
@amanhans604 4 ай бұрын
ਗੱਲ ਮਰਜ਼ੀ ਦੀ ਏ ਸਾਹਿਬ.., ਕੋਈ ਹਰ ਪਲ ਬਹਾਨਾ ਲੱਭ ਰਿਹੈ ਜਾਣ ਦਾ.., ਕੋਈ ਇਸ਼ਕ ਨਿਭਾ ਰਿਹਾ ਇਸ਼ਕ 'ਚ ਤਬਾਹ ਹੋ ਕੇ..!!❣️🥀
@rajnishkaur150
@rajnishkaur150 4 ай бұрын
No words😢 ਬਹੁਤ ਸੋਹਣਾ ਗਾਣਾ ਤੇ ਉਸ ਤੋਂ ਵੀ ਸੋਹਣੀ video ❤ ਸੱਚੀ ਅੱਖਾਂ ਚ ਪਾਣੀ ਆ ਗਿਆ ❤🥺
@shortsgj35
@shortsgj35 4 ай бұрын
O acha g .right say
@gourabsingh1984
@gourabsingh1984 4 ай бұрын
Ehh Kuch jyada Ho gya 😂😂
@rajnishkaur150
@rajnishkaur150 4 ай бұрын
@@gourabsingh1984 ਜਿੰਦੇ ਦਿਲ ਤੇ ਲੱਗੀਆਂ ਹੋਣ ਓਹੀ feel ਕਰ ਸਕਦਾ song ਨੂੰ ਵੀ,, ਲੋਕਾਂ ਤੋਂ ਤਾਂ ਗੱਲਾਂ ਕਰਾ ਲਓ ਜਿੰਨੀਆਂ ਮਰਜੀ
@akashpreet__0257
@akashpreet__0257 4 ай бұрын
ਜੋ ਖ਼ੁਦ ਨੀ ਲੈਕੇ ਜਾਨ ਦੀ ਹਿੰਮਤ ਕਰ ਸਕਦਾ ਉਹ ਸਾਰੀ ਉਮਰ ਸਾਥ ਕਿਵੇਂ ਨਿਬਾਹ ਸਕਦਾ ਵਾ ਇਸ ਲੀ ਉਸ਼ ਦੀ ਕਦਰ ਕਰੋ ਜੋ ਤੁਹਾਡੀ ਕਦਰ ਕਰ ਦਾ ਵਾ
@kuldeepkaurkaur272
@kuldeepkaurkaur272 3 ай бұрын
Shi kiha
@pinakikhagwal6709
@pinakikhagwal6709 4 ай бұрын
Isse pyara song aur lyrics aur story nhi vekhi. Bhot hi vadia h❤😊
@bunty_Tiwana
@bunty_Tiwana 3 ай бұрын
ਥੋੜੇ ਸਮੇਂ ਵਿਚ ਹੀ ਵੱਡੀਆਂ ਗੱਲ੍ਹਾਂ ਸਮਝਾ ਗਿਆ ਬਾਕੀ ਗੀਤ ਬਹੁਤ ਘੈਂਟ ਆ 💪🙏
@sukhvindersingh4100
@sukhvindersingh4100 4 ай бұрын
At the end video di gehraai smjh aai .... Gaana ta dil nu lg gya c ...video ne 4 chann lgaa dete ... Everything is awesome ..... Siraaa
@MSJ4392
@MSJ4392 3 ай бұрын
you are so cute😘😘😘😘😘😘
@kamaldeepkaur2446
@kamaldeepkaur2446 4 ай бұрын
ਆ ਬੂਟੇ ਬਾਟੇ ਪਿਆਰਾਂ ਵਾਲੇ ਨਕਲੀ ਨੇ ਸਾਨੂੰ ਤੇਜ਼ ਹਵਾਵਾਂ ਪੁਟਿਆ ਈ ਕੁਝ ਏਸ ਤਰ੍ਹਾਂ ਏ ਇਹ ਦਿਲ ਨੂੰ ਹੁਣ ਪਿਆਰ ਵਿਆਰ ਤਾਂ ਹੋਣਾ ਈ ਨਹੀਂ ਸਾਨੂੰ ਪਿਆਰ ਵਾਲਿਆਂ ਲੁਟਿਆ ਈ ਕੁਝ ਏਸ ਤਰ੍ਹਾਂ ਏ......😢
@GAURAVKUMAR-v8e4o
@GAURAVKUMAR-v8e4o 4 ай бұрын
Yrr bunny vr jis trah Tusi es song nu Gaya na schi rooh nu sakoon milda tuhadi mithi jahi awaaj Ch boht kaint AA .. Baki rahi pyar Di gal SACHE bnde nu pyar KDE milda kithe AA Jag Chandra ta choothe bndeya da sathi AA wmk🙏😭
@gulshanattri9833
@gulshanattri9833 4 ай бұрын
ਤੂੰ ਸੁਣ ਕੇ ਜੇ ਗੀਤ ਨਾਂ ਰੋਈ ਅਸੀ ਵੀ ਕਲਾਕਾਰ ਕਾਹਦੇ ❤❤
@bajwa-z2o
@bajwa-z2o 4 ай бұрын
ਡਰ ਲੱਗਦਾ ਹੁਣ ਜੌਹਲ ਵਿਛੋੜੇ ਚੰਦਰੇ ਤੋਂ....💯💯 ਕਿਆ ਬਾਤ ਆ johal saab 💞💞🌸
@KALYAN.RECORD
@KALYAN.RECORD 4 ай бұрын
❤️‍🩹
@HasnaatKhan
@HasnaatKhan 4 ай бұрын
Bohat Pyara Geet! Kamal Lyrics Te Music❤‍🩹
@ShanuThakur-g4p
@ShanuThakur-g4p 4 ай бұрын
🎉🎉🎉
@AjayKumar-do8cm
@AjayKumar-do8cm 21 күн бұрын
ਸੱਚੀ ਦਿਲ ਨੂੰ ਛੂ ਗਿਆ ਗਾਣਾ ਵ ਯਾਰ R nait salute ਹੈ ਤਹਾਨੂੰ
@bawasandhu1650
@bawasandhu1650 4 ай бұрын
ਬਹੁਤ,ਹੀ,ਲੱਬੇ, ਸਮੇਂ, ਬਾਅਦ,ਸੋਹਣਾ,ਗੀਤ,ਸੁਨਣ, ਨੂੰ, ਮਿਲਿਆ, ਪੁਰਾਣੀਆਂ, ਯਾਦਾਂ, ਚੇਤੇ ਆਗੀਆ,ਉਸ,ਦੀ, ਖੁਸ਼ੀ, ਲਈ ਆਪਣੇ, ਅਰਮਾਨ ❤❤ਚ,ਦਬਲੇ,ਸੀ😢😢
@rubaabmakeover8892
@rubaabmakeover8892 4 ай бұрын
Absolutely stunning ...❤️❤️❤️❤️tu sun k je geet roi naa..asi v kalakaar kaahde❤️❤️
@NadeemKhan-m4h2c
@NadeemKhan-m4h2c 4 ай бұрын
Hi
@ShehnazPreet-en1xr
@ShehnazPreet-en1xr 4 ай бұрын
😮😮😮ਹੋਓਹਹਹਹਹਹਹਹਹਹਹਹਹੋਉ ਵੀਡੀਓ ਦਾ ਲਾਸਟ 😢😢😢😢 ਬਹੁਤ ਘੈਂਟ ਗਾਣਾ ਤੇ ਵੀਡੀਓ emotional 😭 story 😢🎉🎉🎉
@Rydhambrarofficial
@Rydhambrarofficial 4 ай бұрын
ਬਹੁਤ ਵੱਡਾ ਗਾਣਾ ਬਹੁਤ ਵੱਡੀ ਵਿਡਿਓ ❤ਇੰਤਜ਼ਾਰ ਦਾ ਮੁੱਲ ਪਾ ਤਾ ❤
@parmbhangu9822
@parmbhangu9822 4 ай бұрын
Jis naal end te gai aa kudi oh Munda Sade pind da a gud ekting veere prmatma tenu hor trakiya bakhse ❤
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤
@bilalhusnain-z1n
@bilalhusnain-z1n 4 ай бұрын
Love from Lehndey Punjab Bunny Bai....couldn't recover from DhundlyDhundly and you came up with another master piece....Love you❤paaaji... And love to all Punjabies
@Brar-saab5911
@Brar-saab5911 4 ай бұрын
Love you aa bai tusi tan yr sachiyon rooh hi jhanjhol k rakhti😢 ajj boht chiran baad koi gana ❤ nu lgya
@sahibaus6042
@sahibaus6042 2 ай бұрын
Vre week ho gia repeat te aa.. special every evening M2 te ghnte di drive te jaida eh gana sunan layi.. brra doonga likhea e jatta…
@geetatheemachine.9997
@geetatheemachine.9997 Ай бұрын
Ye song mummy Ksm mri life ka sth relate krta hai 💔💔😭😭😭
@jaskaransinghaim3157
@jaskaransinghaim3157 4 ай бұрын
ਐਨਾ ਤਾਂ ਫਿਲਮ ਚ suspens ਨਈ ਹੁੰਦਾ ਭਰਾ। Hats off
@sunnysharma361
@sunnysharma361 4 ай бұрын
Hahahaha
@Vansh_vlogs_games
@Vansh_vlogs_games 4 ай бұрын
Sahi gal va
@AnujMandhar
@AnujMandhar 4 ай бұрын
Audio or video ka koi मैच ही नि
@ShanuThakur-g4p
@ShanuThakur-g4p 4 ай бұрын
❤❤❤❤❤
@ShanuThakur-g4p
@ShanuThakur-g4p 4 ай бұрын
​@@AnujMandhar🎉🎉🎉🎉
@dhillonpreet589
@dhillonpreet589 4 ай бұрын
Right definition of true love ❤❤ no words to explain this song
@jaggusidhu0005
@jaggusidhu0005 4 ай бұрын
Ina sona video concept.... Aaj tk ni vekheya... 😮😮😮❤❤❤❤. Bahaut sona song... Bahut sona gaaya... Bahut sona.. Likheya❤❤❤❤
@jatindersingh5951
@jatindersingh5951 Ай бұрын
ਦਿਲ ਨੂੰ ਛੂਹ ਲੈਣ ਵਾਲੇ ਬੋਲ
@Indian-s-34
@Indian-s-34 18 күн бұрын
बहुत बढ़िया गाना गया भाई आपने बहुत अच्छी आवाज है बहुत अच्छा कंटेंट चुना आपने❤❤
@foodforsmile8962
@foodforsmile8962 4 ай бұрын
Awasome song and 3.35 wali line oyee hoyee ❤❤❤
@aakashbhola7947
@aakashbhola7947 4 ай бұрын
Ye line sune k baad hi song sune ki umang udi❤
@Honey25219
@Honey25219 4 ай бұрын
ਕੁੱਝ ਏਦਾ ਹੀ ਹੋਇਆ ਸਾਡੇ ਨਾਲ 😢
@Monu-likhari
@Monu-likhari 4 ай бұрын
Justice for sidhu moose wala ❤
@karanthiside
@karanthiside 4 ай бұрын
Kya battan song likhat tan bai bali Ghent hoi odu vdia composition te khani schi yr Je sun ke asi geet roe na TUC v kalakaar kade💓❤️🎶
@JagdeepSingh-il6zn
@JagdeepSingh-il6zn 24 күн бұрын
Bahi Song Bhota hi Sohna aa 5 vari sun lay a ❤❤❤
@jagdeepkalyane1815
@jagdeepkalyane1815 4 ай бұрын
Bohot hi sohna likheya te gayaa veere waheguru ji tuhanu hamesha khush rakhan sun ke swaad aa geya ❤❤❤🎉🎉
@iraja333
@iraja333 3 ай бұрын
Video veere kaint hagi. Ending zabardast. Ik Luta ke vi hush e, duja kise hor naal 😂🤣😥 sache ishq nu peshaan vi nahi sakde 🙏
@Singhgurpreet8264
@Singhgurpreet8264 4 ай бұрын
Bhut hi sona song a puraniya gallan yaad agieya 😢😢😢😢😢❤❤❤❤
@HardevSingh-h6i
@HardevSingh-h6i 4 ай бұрын
ਐਡਾ ਗਾ,,, ਬੰਦਾ ਜਿਹੜਾ ਆ ਕੇ ਲਿਜਾ ਵੀ ਨਹੀਂ ਸਕਦਾ। ਛੱਡ ਕੇ ਵੀ ਕੋਈ ਹੋਰ ਆਵੇ।
@HarpreetSingh-hf3jk
@HarpreetSingh-hf3jk 2 ай бұрын
Eh dil nu pyaar vyaar ta huna ne😢😢😢
@bawasandhu1650
@bawasandhu1650 4 ай бұрын
ਜਿਨੂੰ, ਸੱਚੇ ❤❤ ਪਿਆਰ ਕਰੀਏ,ਉਸ, ਦੀਆਂ, ਖੁਸ਼ੀਆਂ, ਵਾਸਤੇ,ਆਪਣਾ,ਆਪ,ਕੁਰਬਾਨ, ਕਰਨਾ,ਪੈਦਾ,ਐ,😢😢
@Heena_mehndi004
@Heena_mehndi004 4 ай бұрын
ਧੋਖੇਬਾਜ਼ਾਂ ਤੋਂ ਬਚੇ ਅਸੀਂ ਇਹ ਤਾਂ ਅਲਾਹ ਦਾ ਰਹਿਮ ਸੀ ਮੈਨੂੰ ਲੱਗਾ ਇਸ਼ਕ ਸੋਹਣਾ ਹੋਏਗਾ ਖੈਰ ਛੱਡ ਮੇਰਾ ਵਹਿਮ ਸੀ 🙂
@kulwindertweets
@kulwindertweets 4 ай бұрын
ਤੇਰਾ ਕਿੱਸੇ ਹੋਰ ਦਾ ਹੋਣਾ ਤੇ ਮੇਰਾ ਰੋਣਾ ਦੋਵੇਂ ਮੇਰੇ ਕਰਮਾ ਵਿੱਚ ਲਿਖੇ ਸੀ। Kulwinder lahoria ✍️✍️
@SatnamKaur-s6e
@SatnamKaur-s6e 23 күн бұрын
ਹਾਏ ਬਾਈ ਦਿਲ ਭਰਕੇ ਰੋ ਲਈਦਾ ਤੇਰਾ ਗੀਤ ਸੁਣਕੇ 😢
@janngaming-dt7qt
@janngaming-dt7qt 20 күн бұрын
Kash aa pure movie ban jandi 😢
@recoverhappiness
@recoverhappiness 3 ай бұрын
Pyar Vyar 2 (Official Video) Kadon Aana Veer...??🤔🤔
@lovepreetsingh7434
@lovepreetsingh7434 3 ай бұрын
ਹੁਸਤਿੰਦਰ type ❤️❤️
@KiranPreet-pe6hg
@KiranPreet-pe6hg 2 ай бұрын
Hi
@amanpanesar9167
@amanpanesar9167 3 ай бұрын
One person in my life that I love most and hate most😢
@gurjeetravish3312
@gurjeetravish3312 3 ай бұрын
Silent lover can understand this feeling ❤❤
@GursewakSingh-jf3ol
@GursewakSingh-jf3ol 3 ай бұрын
ਬਾਈ ਦੀ ਦਸਤਾਰ, ਕੜਾ ਤੇ ਪਹਿਰਾਵਾ 👌👍🙏
@MiracleMoM__Mrs.ManjinderKaur.
@MiracleMoM__Mrs.ManjinderKaur. 4 ай бұрын
I was waiting for this song..... Finally.... It is released ✅ and got the notification 🔔 ਬੱਲੇ ਬੱਲੇ 🥳 ਕੀ ਲਿਖ ਦਿੱਤਾ..... ਕਮਾਲ ਦੀ ਲਿੱਖਤ ਤੇ ਗਇਆ ਵੀ ਕਮਾਲ ਹੈ..... Starting ਦੇ 2 ਲਫਜਾਂ ਤੋਂ ਮੈਂਨੂੰ ਸੱਜਨ ਅਦੀਬ ਗਾਇਕ ਦੀ ਯਾਦ ਆ ਗਈ ਸੀ ਇੱਕ ਦਮ.... ਮੇਰਾ ਨਜ਼ਰੀਆਂ ਅਲੱਗ ਹੈ ਇਸ ਗਾਣੇ ਲਈ.... 📍ਜ਼ਰੂਰੀ ਨਹੀਂ ਪਿਆਰ ਹੀ ਲੁੱਟੇ....... ਕਈ ਵਾਰ ਤਾਂ ਜਿਹਨਾਂ ਤੇ ਕਾਫ਼ੀ ਭਰੋਸਾ ਕੀਤਾ ਹੋਵੈ ਉਹ ਵੀ ਬੁਰੀ ਤਰ੍ਹਾਂ ਨਾਲ ਲੁੱਟਦੇ ਨੇ...... ਤਮਾਸ਼ਾ ਬਣਾ ਕੇ ਰੱਖ ਦਿੰਦੇ ਹਨ ਰਿਸ਼ਤਿਆਂ ਦਾ........ ▪️◾◼️⬛ Thís söng ís very clöse tö my heart ♥ and I dedicate thís söng tö thë përsön ਜਿਸ ਨੂੰ ਭੈਣ ਕਿਹਾ ਸੀ ਮੇਂ........... Thank you so much ਵਾਹਿਗੁਰੂ ਜੀ 🙏 ਸਹੀ ਟਾਈਮ ਤੇ ਉਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ 🙏 ਨਹੀਂ ਤਾਂ ਸੱਟ ਹੋਰ ਡੂੰਘੀ ਵੱਜਣੀ ਸੀ..... ▪️◾◼️⬛ ਹੁਣ ਨਹੀਂ ਭਰੋਸਾ ਹੁੰਦਾ ਕਿਸੇ ਤੇ ਵੀ Easily...... ÖLD ÍS GÖLD.... ❤
@desijatt2586
@desijatt2586 4 ай бұрын
ਸਾਨੂੰ ਵੀ ਮਾਰ ਗਈ ਇਕ ਹਸੀਨਾ ਸਾਥ ਛੱਡ ਗਈ ਜੱਟ ਦਾ ਅੱਜ ਤੱਕ ਕਿਸੇ ਕੁੜੀ ਤੇ ਜ਼ਕੀਨ ਨਹੀਂ ਕੀਤਾ fake girls😢😢
@tejgill597
@tejgill597 4 ай бұрын
Navkiran karke ganna suniya c Puri att krati bai Ghaint bro
@ShanuThakur-g4p
@ShanuThakur-g4p 4 ай бұрын
❤❤❤❤❤
@Dini1616
@Dini1616 2 ай бұрын
Shayara nu vi sochan lata es geet ne…….vdde bhai bhoot khubb….❤
@SagarRajput-ik7ie
@SagarRajput-ik7ie 3 ай бұрын
Bahut dino baad koi song dil se suna aur dil me utra From Himachal Pradesh ❤❤🙏🙏
@Sagardeephere
@Sagardeephere 4 ай бұрын
bhut sohna gana mubarkan team💝
@Iktak-zn1ux
@Iktak-zn1ux 4 ай бұрын
Insta se reel dekh ke kon kon aaya hain you tube pr full song dekh ne❤🎉😊
@rajnimehra5231
@rajnimehra5231 4 ай бұрын
Insta te reel dak k aaye ete😊
@VickySingh-tb6xz
@VickySingh-tb6xz Ай бұрын
Aksar kai kahaniya adhooriya hi reh jandiya 💔💔💔jmma tere te mere waang😭😭😭
@Baaj7712
@Baaj7712 2 ай бұрын
Oh bhra a ki likhtaaaaaaaaaa❤❤❤❤❤❤❤❤❤ love u klm nu te avaj nu
@kulwinderkhetla4704
@kulwinderkhetla4704 4 ай бұрын
ਬਹੁਤ ਸੋਹਣਾ ਗਾਣਾ ਤੇ ਵੀਡਿਓ ਸੋਨੇ ਤੇ ਸੁਹਾਗਾ ਬਣ ਕੇ ਪੇਸ਼ ਆ ਰਹੀ ਆ ਸੱਚੀ ਵੀਡਿਓ ਨੇ ਪੂਰੀ ਫਿਲਮ ਵਾਂਗੂੰ ਲਗਦੀ ਸੀ ਤੇ ਬਹੁਤ ਸੋਹਣੀ ਕਹਾਣੀ ਸੀ ਗੀਤ ਦੀ ਮਜਾ ਆ ਗਿਆ ਸ਼ੁਕਰੀਆ ਜੀ ❤🎉
@JaspreetKaur-g3d
@JaspreetKaur-g3d 4 ай бұрын
ਸ਼ਬਦ ਹੀ ਨਹੀਂ ਆ ਗਾਣੇ ਦੀ ਤਾਰੀਫ਼ ਲਈ 😢😢
@AmandeepKaur88h
@AmandeepKaur88h 4 ай бұрын
ਬਹੁਤ ਸੋਹਣਾ ਗੀਤ ਤੇ ਬਹੁਤ ਸੋਹਣੀ ਅਵਾਜ ਵੀਰੇ ਦੀ ਵੀਡੀਓ ਸਭ ਤੋਂ ਜਿਆਦਾ ਸੋਹਣੀ ਬਣਾਈ ਏ👌🌸
@Reet-z1s
@Reet-z1s 2 ай бұрын
ਟੁਟਾ ਦਿਲ ਕਿਥੋਂ ਫਿਰ ਜੁੜਦਾ ਹੈ ਕੋਈ ਕਾਲੇਪਾਣੀ ਜਾਕੇ ਕਿਥੈ ਫਿਰ ਮੁੜਦਾ ਹੈ lines is too good 👍
@muhammadijazzmuhammadijazz4492
@muhammadijazzmuhammadijazz4492 3 ай бұрын
Ay dil non hun piyar viyar ta hona hi nahi🖤💔
@punjabifunda2039
@punjabifunda2039 3 ай бұрын
No words very👍👍👍👍👍👍 nice 3:05
@balwindersinghbinder313
@balwindersinghbinder313 4 ай бұрын
ਗੂੰਗੇ ਸਿਰਫ਼ ਦੁੱਖ ਹੁੰਦੇ ਨੇ.. ਸੁੱਖ ਨਾਲ ਬਰਾਤਾਂ ਚੱਲਦੀਆਂ ਨੇ..
@Thakurpartap_1997
@Thakurpartap_1997 18 күн бұрын
Bahut Sona song gaya bhai bahut badhiya awaaz hai bhai teri❤❤
@sandhyachopra4732
@sandhyachopra4732 4 ай бұрын
ਤੂੰ ਸੁਣ ਕੇ ਜੇ ਗੀਤ ਰੋਈ ਨਾ... ਅਸੀ ਵੀ ਕਲਾਕਾਰ ਕਾਹਦੇ..... ♥️♥️❤️
@harpreetsinghrajput6610
@harpreetsinghrajput6610 2 ай бұрын
ਭਰਾ ਦਿਲ ਦੀਆਂ ਗਲਾਂ ਸਾਬ ਕਰ ਗਿਆ ਆ ਗਾਣੇ ਚ 👍🏻🥂👍🏻👍🏻
@bandnasood4997
@bandnasood4997 3 ай бұрын
Zehr ho gya tutteya e kuj es traah eh😭😭😭😭😭😭
@meenusinha9838
@meenusinha9838 Ай бұрын
Bhut pyara song wa❤❤❤❤
@JagdishJagga-rp7cr
@JagdishJagga-rp7cr Ай бұрын
Es song k leye word nhi h mere pass jabrdast song h ❤❤❤❤
My scorpion was taken away from me 😢
00:55
TyphoonFast 5
Рет қаралды 2,7 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Что-что Мурсдей говорит? 💭 #симбочка #симба #мурсдей
00:19
Леон киллер и Оля Полякова 😹
00:42
Канал Смеха
Рет қаралды 4,7 МЛН
Pavitar Lassoi New (VIDEO) Raniye | Punjabi Music 2025
2:19
Pavitar Lassoi Hits
Рет қаралды 906
Dhundle Dhundle
4:04
Release - Topic
Рет қаралды 25 МЛН
My scorpion was taken away from me 😢
00:55
TyphoonFast 5
Рет қаралды 2,7 МЛН