Ambedkar effect & the great link between Master Tara Singh, Gandhi and Jinnah

  Рет қаралды 18,922

Sikh Press

Sikh Press

Күн бұрын

Пікірлер: 238
@raghvirsingh5346
@raghvirsingh5346 15 сағат бұрын
ਤੁਹਾਡੀ ਜ਼ਬਾਨ ਤੇ ਸ਼ਾਖਸ਼ਾਤ ਰੱਬ ਵੱਸੇ!ਜੋਂ ਇਹ ਵਚਨ ਪੂਰੇ ਕਰ ਦੲਏ!ਕਿ ਅਸੀਂ ਮਾਨਸਿਕ ਧਾਰਮਿਕ ਰਾਜਨੀਤਕ ਆਰਥਿਕ ਤੌਰ ਤੇ ਆਜ਼ਾਦ ਹੋ ਜਾਈਏ?
@SukhdeepSingh-ix6ju
@SukhdeepSingh-ix6ju 5 сағат бұрын
Tusi vi veer ji. Apne aap de vich ik kmnaal de insaan ah. Te eh apne aap de vich ik bhut vadi gal aa
@JoginderSingh-p7k
@JoginderSingh-p7k 14 сағат бұрын
❤ ਸਾਨੂੰ ਸਿੱਖ ਕੌਮ ਆਪਸ ਮਿਲ ਜੁਲ ਕੇ ਸੁਚੇਤ ਰਹਿਣਾ ਚਾਹੀਦਾ ਹੈ ❤ ਅਤੇ ਦੂਸਰਿਆਂ ਦੀ ਗੱਲਾਂ ਜਾ ਰਾਜਨੀਆ ਵਿੱਚ ਆ ਕੇ ਆਪਸ ਵਿੱਚ ਮਨ ਮਿਟਾ ਨਹੀ ਰੱਖਣਾ ਚਾਹੀਦਾ ❤ ਕਿਊਂਕਿ ਇਹ ਸਮੇਂ ਦੀਆਂ ਸਰਕਾਰਾਂ ਨਹੀਂ ਚਹੁੰਦੀਆਂ ਕੇ ਸਿੱਖ ਕੌਮ ਇੱਕ ਹੋ ਸਕੇ❤
@SukhdeepSingh-ix6ju
@SukhdeepSingh-ix6ju 5 сағат бұрын
Salute aa veer ji tuhnu. Kmaal di patrkari hai. Aapne. Aap de vadi gal aa
@balvindersandhar4657
@balvindersandhar4657 13 сағат бұрын
ਸਿਁਖਾਂ ਨੂੰ ਗੁਁਸਾ ਸੰਭਾਲ ਕੇ ਰਁਖਣਾ ਚਾਹੀਦਾ ਇਹ ਨਾ ਹੋਵੇ ਕੇ ਜਦੋ ਮੌਕਾ ਆਏ ਤੇ ਗੁਁਸਾ ਆਵੇ ਹੀ ਨਾਂ
@KingHunter3597
@KingHunter3597 12 сағат бұрын
ਬੱਲੇ👌🏻... Bilkul Sahi Gall Aa Ji _____________💯%✅
@pargatsingh-mg1ib
@pargatsingh-mg1ib 6 сағат бұрын
Sikho akl nu hath maro sc bhaichara naal dushmani jo sikh han, aur musalmana naal dosti.?.
@Roger-k5f
@Roger-k5f Сағат бұрын
ਖ਼ਾਲੀ ਸ਼ੈਤਾਨੀਦੱਲਾ
@gurdeepsandhu9305
@gurdeepsandhu9305 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸੁਰਿੰਦਰ ਸਿੰਘ ਜੀ ਤੁਹਾਡੇ ਸ਼ੋ ਲੋਕਾਂ ਵਿੱਚ ਜਾਗ ਰੱਤੇ ਫੈਲਦੇ ਹਨ ਮੈਂ ਆਪ ਸ਼ੋ ਲਗਾਤਾਰ ਦੇਖ ਦਾ ਹਾ
@SukhjinderSingh-mj4ft
@SukhjinderSingh-mj4ft 11 сағат бұрын
Salute to you my great brother for your top class journalism god bless you same thaughts has been given by haryana khaap samelan about constitution protection to imoral acts
@simmisidhu3980
@simmisidhu3980 7 сағат бұрын
ਅੰਦਰਖਾਤੇ ਬਹੁਤ ਸਾਜਸਾ ਘੜ ਰਹੇ ਸਾਡੇ ਵਿਰੁਧ
@harbhajansingh4663
@harbhajansingh4663 16 сағат бұрын
ਵਾਹਿਗੁਰੂ ਜੀ ਜਿਸ ਦਿਨ ਤੋਂ ਬੀਜੇਪੀ ਮੋਦੀ ਸਰਕਾਰ ਆਈ ਹੈ ਅਸੀਂ ਨਿਊਜ਼ ਬੰਦ ਕਿਤੀ ਹੋਈ ਹੈ ਸਿਰਫ਼ ਤੁਹਾਡੀ ਜਾਂ ਸਿਰਫ਼ ਆਨ ਲਾਈਨ ਹੀ ਖਬਰਾਂ ਦੇਖਦੇ ਹਾਂ ਉਹ ਵੀ ਸਿਰਫ਼ ਸਿਖਾਂ ਵਾਲੀ ਖਾਲੀਸਤਾਨ ਵਾਲੀ ਖ਼ਬਰ ਦੇਖਦੀ ਹੈ ਸ੍ਰ ਜੀ ਅਸੀਂ ਜਾਣਦੇ ਹਾਂ ਕਿ ਇਸ ਦੇਸ਼ ਵਿੱਚ ਸਿਰਫ਼ ਸਿਖਾਂ ਦੇ ਬਹੁਤ ਜ਼ਿਆਦਾ ਦੁਸ਼ਮਣ ਬਸਦੇ ਹਨ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਸਾਨੂੰ ਸਾਡਾ ਦੇਸ਼ ਬਖਸ਼ਿਸ਼ ਕਰਨ ਜੀ
@KingHunter3597
@KingHunter3597 12 сағат бұрын
_❤United PANJAB ਜ਼ਿੰਦਾਬਾਦ❤_ _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_ _ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_ _ਪੱਛਮੀ-ਯੂਪੀ, ਉੱਤਰੀ-ਰਾਜਸਥਾਨ 1-ਕਰੋ_
@KingHunter3597
@KingHunter3597 12 сағат бұрын
_ਏ ਸਾਰੇ ਇਲਾਕੇ ਸੰਯੁਕਤ ਪੰਜਾਬ ਦੇ_ _ਹਨ, ਇੱਥੋਂ ਦੀਆਂ ਜ਼ਮੀਨਾਂ ਸਿੱਖਾਂ ਦੇ_ _ਨਾਮ ਜਾਂ ਸਿੱਖ-ਰਾਜ ਦੇ ਨਾਮ ਉੱਪਰ_ _ਹਨ 💯🏁💯🏁💯🏁💯🏁_
@Roger-k5f
@Roger-k5f Сағат бұрын
😂😂😂good joke
@jatindertakkar2447
@jatindertakkar2447 18 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
@Chanan_singh695
@Chanan_singh695 15 сағат бұрын
ਜਿਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਨੇ ਜਮੀਨਾ ਦਵਾਈਆਂ ਇਹ ਸਾਰੇ ਦਲਿਤ ਸਨ ਪਿਛਲਾ ਇਤਿਹਾਸ ਪੜਲੋ
@balvindersandhar4657
@balvindersandhar4657 14 сағат бұрын
ਬਰਾਹਮਿਣ ਵੀ ਦਲਿਤ ਨੇ
@PalwinderHayer-c2e
@PalwinderHayer-c2e 11 сағат бұрын
Waheguru ji ka Khalsa waheguru ji ki Fateh 💪🐯💪
@Jps64ਜੇਪੀਐਸ
@Jps64ਜੇਪੀਐਸ 17 сағат бұрын
🙏 ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਆਪ ਸਾਰੀਆਂ ਨੂੰ 🙏
@jaswindersingh9840
@jaswindersingh9840 12 сағат бұрын
❤❤very nice 22G good
@RodiiLebnon
@RodiiLebnon 17 сағат бұрын
ਸਿੱਖ ਕੌਮ ਨੂੰ ਸ਼ਾਂਤ ਰਹਿਣ ਦੀ ਲੋੜ ਐ ਆਪਣੇ ਜਜ਼ਬੇ ਸਾਂਭ ਕੇ ਰੱਖਣਾ ਚਾਹੀਦਾ ਐ
@KingHunter3597
@KingHunter3597 11 сағат бұрын
_💚ਦ ਗ੍ਰੇਟ PANJAB ਜ਼ਿੰਦਾਬਾਦ💚_ _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_ _ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_ _ਪੱਛਮੀ-ਯੂਪੀ, ਉੱਤਰੀ ਰਾਜਸਥਾਨ 1-ਕਰੋ_
@KingHunter3597
@KingHunter3597 11 сағат бұрын
ਇਹ ਸਾਰੇ ਇਲਾਕੇ ਸੰਯੁਕਤ ਪੰਜਾਬ ਦੇ ਹਨ, ਇੱਥੋਂ ਦੀਆਂ ਜ਼ਮੀਨਾਂ ਸਿੱਖਾਂ ਦੇ ਨਾਮ ਜਾਂ ਸਿੱਖ-ਰਾਜ ਦੇ ਨਾਮ ਉੱਪਰ ਹਨ
@gurnamsingh1404
@gurnamsingh1404 16 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਕੀ ਜੀਤ
@Jassineverforget1984
@Jassineverforget1984 17 сағат бұрын
ਜਸੂਸ ਦੀ ਬਜਾਇ ਭਾਈ ਸੁਰਿੰਦਰ ਸਿੰਘ ਜੀ ਸਾਨੂੰ ਆਰਐਸਐਸ ਦਾ ਦੱਲਾ ਕਹਿਣਾ ਬੇਹਤਰ ਹੈ। ਇਹ ਸਾਰੇ ਬਾਦਲ, ਤਾਰਾ ਚੰਦ, ਬਲਵੰਤ ਚੰਦ, ਰਾਜਾ ਪਟਿਆਲਾ ਸਾਰੇ ਆਰਐਸਐਸ ਦੇ ਦੱਲੇ ਹਨ।
@manjitsingh6788
@manjitsingh6788 16 сағат бұрын
ਮਾਸਟਰ ਤਾਰਾ ਸਿੰਘ ਸਿੱਖਾਂ ਦਾ ਹਮਦਰਦ ਸੀ. ਉਸ ਨੁੰ ਹਿੰਦੂ ਕੌਮ ਨੇ ਵਰਗਲਾ ਲਿਆ, ਜਾ ਸਮਝ ਲੋ ਕੀ ਝੂਠੇ ਵਾਇਦੇ ਕੀਤੇ ਜਿਸ ਤੋਂ ਉਹ ਮੁਕਰ ਗਏ. ਦਿਲ ਤੋਂ ਬਹੁਤ ਅੱਛਾ ਆਦਮੀ ਸੀ. ਉਸ ਲਈ ਝੂਠਾ ਪ੍ਰਚਾਰ ਨਾ ਕੀਤਾ ਜਾਵੇ 🙏
@graniteworld9116
@graniteworld9116 15 сағат бұрын
Master Tara Singh was pro Sikh and honest man But Nehru and Gandhi betrayed him
@satinderjitsingh7493
@satinderjitsingh7493 15 сағат бұрын
ਤਾਰਾ ਚੰਦ ਗ਼ਦਾਰ ਚਵਲ ਖਚ ਸੀ
@sarbjitkaur6069
@sarbjitkaur6069 15 сағат бұрын
P
@vaidjanakrajsingh3390
@vaidjanakrajsingh3390 14 сағат бұрын
"Badhiya Hath Dalal k ll"(ggs)Jassi bhai, you are 100% right Thanks
@TheKingHunter8711
@TheKingHunter8711 3 сағат бұрын
_ਆਪਣੀ ਗਲਤੀ ਉੱਪਰ ਮਾਸਟਰ ਤਾਰਾ_ _ਸਿੰਘ ਵੀ ਬਹੁਤ ਪਛਤਾਆ ਸੀ, ਗਲਤੀ_ _ਉਸਤੋਂ ਭਾਵੇਂ ਕਿਸੇ ਲਾਲਚ ਵਿੱਚ ਹੋਈ ਜਾਂ_ _ਉਹ ਕਿਵੇਂ ਵੀ ਗਲਤੀ ਕਰ ਬੈਠਾ ਸੀ ਜੀ_
@iqbalsingh-xx2cz
@iqbalsingh-xx2cz 5 сағат бұрын
Waheguru Ji ka Khalsa Waheguru Ji ki fathe Ji khalsitan jindabad ji sare masle a da hal Punjab di ajadi khalsitan dia botta ❤
@ManjeetKaur-j7n
@ManjeetKaur-j7n 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@Gurman872
@Gurman872 8 сағат бұрын
ਰਾਜ ਕਰੇਗਾ ਖਾਲਸਾ
@narendersingh-qh8mv
@narendersingh-qh8mv 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰੀੰਦਰ ਸਿੰਘ
@TheKingHunter8711
@TheKingHunter8711 4 сағат бұрын
_❤United PANJAB ਜ਼ਿੰਦਾਬਾਦ❤_ _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_ _ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_ _ਪੱਛਮੀ-ਯੂਪੀ, ਉੱਤਰੀ-ਰਾਜਸਥਾਨ 1-ਕਰੋ_
@TheKingHunter8711
@TheKingHunter8711 4 сағат бұрын
_ਇਹ ਸਾਰੇ ਇਲਾਕੇ ਸੰਯੁਕਤ-ਪੰਜਾਬ ਦੇ ਹਨ_ _ਇੱਥੋਂ ਦੀਆਂ ਜ਼ਮੀਨਾਂ ਸਿੱਖਾਂ ਦੇ ਨਾਮ ਉੱਤੇ ਹਨ_ _ਜਾਂ ਸਿੱਖ-ਰਾਜ ਦੇ ਨਾਮ ਉੱਤੇ ਹਨ ✅️✅️✅️_ _________________________________
@GurjantSingh-o7i5d
@GurjantSingh-o7i5d 17 сағат бұрын
वीर जी हमारा आप अनपढ़ था लेकिन वह बताते थे हम पाकिस्तान से आए थे बर्बाद हो करके 204 एक करके मलिक आज हम फुटपाथ पर है आज तक कपड़े पैरों पर खड़े नहीं हो इसका दोषी वह बताते थे ब्राह्मण मास्टर तारा सिंह बलदेव सिंह स्वर्ण सिंह यह सब दोषी है हमारी काम को बर्बाद करने के लिए
@surinderkaur4233
@surinderkaur4233 10 сағат бұрын
बाहें गुरु जी दा खालसा बाहें गुरु जी दी फतेह
@SatanBoy-p
@SatanBoy-p 15 сағат бұрын
Absolutely 100% Correct,
@raghvirsingh5346
@raghvirsingh5346 15 сағат бұрын
ਕੀ ਅੱਜ ਭਾਰਤ ਵਿੱਚ ਕੋਈ ਅਜਿਹਾ ਲੀਡਰ ਹੈ !ਜਿਸ ਤੇ ਭਰੋਸਾ ਕੀਤਾ ਜਾ ਸਕਦਾ ਹੈ! ਸਿੱਖਾਂ ਦੇ ਹੱਕਾਂ ਦੀ ਗੱਲ ਕਰੇ ! ਸੱਚਮੁੱਚ ਸਿੱਖ਼ੀ ਦਾ ਹਿਤੈਸ਼ੀ ਹੋਵੇ ਜੀ?
@ParamjitSingh-sd2uz
@ParamjitSingh-sd2uz 10 сағат бұрын
Waheguru ji ka khalsa
@kuldeepsingh-cy8jt
@kuldeepsingh-cy8jt 11 сағат бұрын
waheguru,, G,, ka,, Khalsa,, Shre,, Waheguru,, G,, ke,, Fateh,, G
@ShukdeepSingh-lt7lb
@ShukdeepSingh-lt7lb 16 сағат бұрын
#ਸਿੱਖ ਮਾਰਸ਼ਲ ਕੌਮ ਖਾਲਸਾ ਜੀ
@RanjitSingh-nk1mg
@RanjitSingh-nk1mg 11 сағат бұрын
ਨਹੀਂ ਹੈ।
@Roger-k5f
@Roger-k5f Сағат бұрын
😂😂😂aaho 2 saal ho gye koi gya nahi dibrugarh ,mootpal nu bachan
@ajitsingh9256
@ajitsingh9256 13 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿਰਪਾ ਕਰੋ ਦਿਨ ਕੇ ਦਾਤੇ ਦੇਗ ਤੇਗ ਫਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Vansh97960
@Vansh97960 15 сағат бұрын
Waheguru ji ka Khalsa waheguru ji ki Fateh veer surinder singh ji
@sharanjitsinghsran5254
@sharanjitsinghsran5254 14 сағат бұрын
Waheguru ji ka khalsa waheguru ji ki Fateh 🙏♥️❤️
@kyamwiller2576
@kyamwiller2576 18 сағат бұрын
SAT SIRI AKAL BHAI SAHIB TO ALL TEAM khalistan members khalistan jindabad punjab solution Azadi Referendum
@GurmeetKaur-xt4wp
@GurmeetKaur-xt4wp 14 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਜੀ,ਖਾਲਸਾ ਪੰਥ ਨੂੰ ਸਿੱਖੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ 🙏 ਖਾਲਸਾ ਰਾਜ ਖਾਲੀਸਤਾਨ ਜ਼ਿੰਦਾਬਾਦ 🙏🦁
@bikramjitsinghbajwa8189
@bikramjitsinghbajwa8189 15 сағат бұрын
Waheguruji ka khalsa Waheguruji ki fateh S Surinder Singh khalsa ji 🙏
@pardeephans7455
@pardeephans7455 15 сағат бұрын
ਖਾਲਿਸਤਾਨ ਜਿੰਦਾਬਾਦ
@KashmirBrar-dm3km
@KashmirBrar-dm3km 15 сағат бұрын
ਵਾਹਿਗੁਰੂ ਜੀ ਕਾ ਖਾਲਸਾ 🙏ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ 🙏🙏🙏
@MadanjitsinghMaan
@MadanjitsinghMaan 16 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਸੁਰਿੰਦਰ ਸਿੰਘ ਜੀ
@AmarjitSingh-se8yp
@AmarjitSingh-se8yp 17 сағат бұрын
ਸਿਖਾ ਚ‌ਕਿਸੇ ਦਾ ਵੀ ਬੁਤ ਲਾਊਣਾ‌ ਮਥਾ‌ ਟੇਕਣ ਦਾ‌ ਸਿਧਾਤ ਨਹੀ ਹੈ ਭਾਵੇ‌ ਬੁਤ‌ ਰਣਜੀਤ ਸਿੰਘਦਾ ਹੋਵੇ
@JagsirSingh-ru5qz
@JagsirSingh-ru5qz 16 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸੁਰਿੰਦਰ ਸਿੰਘ ਜੀ
@sukhdevsinghkhalsa1921
@sukhdevsinghkhalsa1921 13 сағат бұрын
ਸਮਰਥ ਗੁਰੂ ਸਿਰ ਹਥ ਧਰਿਓ ।।ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੇ ਸਵਾਈ।।ਜੈਕਾਰ ਕੀਓ ਧਰਮੀਆਂ ਕਾ ਪਾਪੀ ਕਉ ਡੰਡ ਦੀਓ।ਰਾਜ ਕਰੇਗਾ ਖਾਲਸਾ।ਇਹ ਹੋਣਾ ਹੀ ਹੋਣਾ ਹੈ।।ਇਸ ਕਰਕੇ ਸਿੱਖਾਂ ਨਾਲ ਪੰਗਾ ਸਮਝ ਸੋਚ ਕੇ।।ਧੰਨਵਾਦ ਜੀ ਭਾਈ ਸੁਰਿੰਦਰ ਸਿੰਘ ਜੀ।।
@harbhajansingh6164
@harbhajansingh6164 16 сағат бұрын
ਵਾਹਿਗੁਰੂ ਜੀ
@SatnamSingh-su3kq
@SatnamSingh-su3kq 15 сағат бұрын
Wahiguru ji
@SarabjitkaurKular
@SarabjitkaurKular 10 сағат бұрын
❤❤❤❤❤❤❤❤❤❤❤❤❤❤❤
@Greatpeople13
@Greatpeople13 10 сағат бұрын
Sikhaan nu hun 40 saal toh khalistan diyaan chikaan he na mara hun America army dee support laka sikh hindustan vich attack karan ta fa KHALISTAN banoon.2027 vich badiyaan moka hai sikh pura joor laka KHALISTAN banoon sikh kaum vich 98% sikh khalistan vaal hee naa.hun bana dana chaheda sikh da desh.
@singh88920
@singh88920 9 сағат бұрын
Murakh lok 😂😂😂😅😅😅😅😅 Hasa aunda anpadh kise tha de America tuhada raaj kho ke ohna nu de sakda lekin tuhanu nahi de sakda mama lagda tera America? Jina sikha toh raaj khoya ohna to raaj mangde Jana khana e sikh baneya phirda hai raat nu kuch hor din ch kuch hor Tuci pehla padh likh ke apna mada jeha dimag hi khol lao ohi badi gal tuhade layi eh samjan ge rajniti nu hun 😅 Chawal gal kiti hai
@singh88920
@singh88920 9 сағат бұрын
Tuci ene joge nahi eniya badiya galan naa karo apna majak naa banao murkha wali gal naa karo pehle apna ghar sudhar lai ohna nu Sikh bana lai app ban Jaa ena bohot tuhade layi esi badh apna dimag naa chalao kyuki ene joge hai nahi eh tuhdi gal to pata lag geya koi ena bewakoof kiwe ho sakda yaar
@amarpalsingh3780
@amarpalsingh3780 17 сағат бұрын
ਸਹੀ ਬਾਬਾ ਜੀ ਧੰਨਵਾਦ ਜੀ❤❤❤❤
@RodiiLebnon
@RodiiLebnon 16 сағат бұрын
ਡਟੇ ਰਹੋ ਖਾਲਿਸਤਾਨ ਬਣ ਕੇ ਰਹੇਗਾ
@TheKingHunter8711
@TheKingHunter8711 3 сағат бұрын
57:09 ਜਰੂਰ ਇਹ ਕੋਈ ਬਾਹਮਣ ਸੀ ਅਤੇ ਭੇਤ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ😅
@hardeepdhami9426
@hardeepdhami9426 12 сағат бұрын
ਸੋਚੋ ਤੇ ਸਮਝੋ? ਅੰਬੇਦਕਰ ਦੇ ਬੁੱਤ ਤੇ ਹਮਲਾ ਹੋਏ ਤੇ ਕਿਨਾ ਜਲਦੀ ਪਰ ਅਸੀਂ ਕਦੇ ਇਹ ਨਹੀਂ ਦੇਖਿਆ ਕਿ ਉਹ ਸਾਡੇ ਦੋਸਤ ਕਦੇ ਵੀ ਸਾਡੇ ਨਾਲ ਹੋਏ ਧੱਕੇ ਬਾਰੇ ਕਦੀ ਖੁੱਲ ਕੇ ਸਾਹਮਣੇ ਨਹੀਂ ਬੋਲਦੇ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕੁਝ ਵੀ ਨਹੀਂ ਪਰ ਕਿਉਂ ਇਹ ਸੋਚਣ ਵਾਲੀ ਗੱਲ ਹੈ ਭਰਾਵੋ
@TheKingHunter8711
@TheKingHunter8711 2 сағат бұрын
. 🌿🌿🌿🌿 ☬ 🌿🌿🌿🌿 . 🟥🟥🟥🟥🟥🟥🟥🟥🟥🟥🟥 ❤ ਦ ਗ੍ਰੇਟ PANJAB ਜ਼ਿੰਦਾਬਾਦ ❤ 🟥🟥🟥🟥🟥🟥🟥🟥🟥🟥🟥
@manjitkaur5642
@manjitkaur5642 14 сағат бұрын
Waheg guru ji
@mewapurkhali5019
@mewapurkhali5019 17 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਦਾਸ ਆਪ ਜੀ ਦੀਆਂ ਸਾਰੀਆਂ ਪੋਸਟਾਂ ਅਟੈਂਡ ਕਰਦਾ ਰਿਹਾ ਹਾਂ ਪਰ ਥੋੜੇ ਸਮੇਂ ਤੋਂ ਅਹਿਸਾਸ ਹੋ ਰਿਹਾ ਹੈ ਕਿ ਆਪ ਉਤੇ ਮਨੂਵਾਦੀਆਂ ਵਲੋਂ ਲਿਖੇ ਲਿਟਰੇਚਰ ਦੇ ਜਾਲ ਵਿੱਚ ਫਸ ਗਏ ਹੋ। ਮੈਂ ਨਾ ਤਾਂ ਵਿਦਵਾਨ ਹਾਂ ਨਾ ਬਹੁਤਾ ਪੜਿਆ ਲਿਖਿਆ ਹਾਂ। ਫਿਰ ਵੀ ਦਾਸ ਨੇ 5000 ਸਾਲ ਦੇ ਭਾਰਤ ਦੇ ਗੌਰਵਮਈ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਸਰਦਾਰ ਸਾਹਿਬ, 4000 ਸਾਲਾਂ ਤੋਂ ਭਾਰਤ ਵਿਚ ਦੋ ਵਿਚਾਰਧਾਰਾਵਾਂ ਵਿਚਕਾਰ ਖੂੰਨੀ ਸੰਘਰਸ਼ ਚਲ ਰਿਹਾ ਹੈ। ਪਹਿਲੀ ਵਿਚਾਰਧਾਰਾ ਹੈ ਬੁੱਧ, ਸਿੱਖ ਅਤੇ ਸਿੱਖ ਵਿਚਾਰਧਾਰਾ। ਇਹ ਵਿਚਾਰਧਾਰਾ ਸਮਾਨਤਾ, ਸੁਤੰਤਰਤਾ, ਆਪਸੀ ਭਾਈਚਾਰੇ, ਪਿਆਰ, ਅਹਿੰਸਾ, ਤਰੱਕੀ ਅਤੇ ਚੜ੍ਹਦੀ ਕਲਾ ਵਿਚ ਰਹਿਣ ਦੀ ਪ੍ਰਤੀਕ ਹੈ। ਇਹ ਵਿਚਾਰਧਾਰਾ ਦੇਸੀ ਹੈ । ਦੂਜੀ ਵਿਚਾਰਧਾਰਾ ਹੈ ਬ੍ਰਾਹਮਣ ਜਾਂ ਸਨਾਤਨੀ ਵਿਚਾਰਧਾਰਾ। ਇਹ ਵਿਚਾਰਧਾਰਾ ਅਸਮਾਨਤਾ, ਨਫ਼ਰਤ, ਖੂਨ ਖ਼ਰਾਬਾ ਅਤੇ ਢਹਿੰਦੀ ਕਲਾ ਦੀ ਪ੍ਰਤੀਕ ਹੈ। ਇਹ ਵਿਦੇਸ਼ੀ ਵਿਚਾਰਧਾਰਾ ਹੈ। ਦੂਜੀ ਵਿਚਾਰਧਾਰਾ ਨੇ ਬੁੱਧ ਅਤੇ ਜੈਨ ਧਰਮ ਨੂੰ ਖਤਮ ਕਰ ਦਿੱਤਾ ਜਾ ਆਪਣੇ ਧਰਮ ਨਾਲ ਮਿਲਾ ਲਿਆ। ਸਿੱਖ ਧਰਮ ਉਤੇ ਵੱਡੇ ਪੱਧਰ ਤੇ ਹਮਲੇ ਹੋ ਰਹੇ ਹਨ। ਸਿੱਖ ਧਰਮ, ਸਿੱਖ ਅਤੇ ਸਿੱਖ ਵਿਚਾਰਧਾਰਾ ਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਖਤਮ ਹੋਇਆ ਹੈ । ਕੋਸ਼ਿਸ਼ਾਂ ਜਾਰੀ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਮਝ ਲਿਆ ਸੀ।" ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ." "ਮੰਨੂ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ " ਦਾਸ ਨੇ ਕਈ੍ ਵਾਰ ਸ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਬਾਦਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਉਹ ਮਿਲੇ ਨਹੀਂ। ਸ ਦਲਜੀਤ ਸਿੰਘ ਚੀਮਾ ਨੂੰ ਮਿਲਿਆ। ਉਹ ਗੱਲ ਕਰਨ ਲਈ ਤਿਆਰ ਨਹੀਂ ਸੀ। ਫਿਰ ਵੀ ਦਾਸ ਨੇ ਦੱਸਿਆ ਕਿ ਸਿੱਖਾਂ ਨੂੰ ਪੰਜ ਹਿਸਿਆਂ ਵਿੱਚ ਵੰਡਿਆ ਹੋਇਆ ਹੈ। ਜੱਟ, ਚਮਾਰ, ਮਜ਼੍ਹਬੀ, ਭਾਈ ਲਾਲੋ ਦੀ ਔਲਾਦ ਅਤੇ ਭਾਪੇ । ਹੁਣ ਮੌਜੂਦਾ ਧਰਮ ਦੇ ਠੇਕੇਦਾਰਾਂ ਨੇ ਸਿੱਖਾਂ ਦੀ ਕੀ ਹਾਲਤ ਕੀਤੀ ਹੈ : 1. ਭਾਪੇ ਜਾਂ ਸਨਾਤਨੀ ਸਿੱਖ ਆਰ ਐਸ ਐਸ ਨਾਲ ਜਾ ਮਿਲੇ ਹਨ। ਇਹ ਆਪਣੇ ਆਪ ਨੂੰ ਲਬ ਕੁਛ ਦੀ ਔਲਾਦ ਮੰਨਦੇ ਹਨ। ਸ਼ਹਿਰੀ ਗੁਰੂ ਘਰਾਂ ਵਿੱਚ ਇਨ੍ਹਾਂ ਦਾ ਦਬਦਬਾ ਕਾਇਮ ਹੈ। 2.3.ਰਵੀਦਾਸੀਆ ਸਿੱਖ ਅਤੇ ਮਜ਼੍ਹਬੀ ਸਿੱਖਾਂ ਲਈ ਅਲੱਗ ਬਾਟੇ ਰੱਖ ਦਿਤੇ ਗਏ ਹਨ। ਇਨ੍ਹਾਂ ਦੀ ਗੁਰੂ ਘਰਾਂ ਅਤੇ ਸੰਸਥਾਵਾਂ ਵਿਚ ਦਾਖਲਾ ਰੋਕ ਦਿੱਤਾ ਗਿਆ ਹੈ। ਇਸ ਲਈ ਇਹ ਜਾਂ ਤਾਂ ਡੇਰਿਆਂ ਨਾਲ ਜੁੜ ਗਏ ਹਨ ਜਾਂ ਆਪਣੇ ਗੁਰੂ ਘਰ ਉਸਾਰ ਲਏ ਹਨ। ਇਕ ਰਵਿਦਾਸੀਆਂ ਕੌਮ ਦੇ ਗੁਰੂ ਦੇ ਦੇਸ ਬਿਆਨਾਂ ਵਿਚ ਸ਼ਹੀਦ ਕੀਤਾ ਗਿਆ ਸੀ, ਕਿਸ ਨੇ ਕੀਤਾ, ਉਹ ਹੁਣ ਤੱਕ ਉਲਝਣ ਹੈ ਪਰ ਨਾਂ ਸਿੱਖਾਂ ਦੇ ਲੱਗ ਗਿਆ। ਅਤੇ ਦੇਸ਼ ਵਿਦੇਸ਼ ਵਿੱਚ ਰਾਮਦਾਸੀਆ ਕੌਮ ਸਿੱਖ ਕੌਮ ਤੋਂ ਅਲੱਗ ਹੋ ਗਈ। ਸਿੱਖ ਪ੍ਰਚਾਰਕਾਂ, ਨੇਤਾਵਾਂ ਨੇ ਹਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। 4. ਭਾਈ ਲਾਲੋ ਦੀ ਔਲਾਦ ਨੂੰ ਸਿੱਖ ਲੀਡਰ ਚੰਦਾ ਇਕੱਠਾ ਕਰਨ ਲਈ ਵਰਤਦੇ ਹਨ। ਇਹ ਇਮਾਨਦਾਰ ਲੋਕ ਹਨ। ਬ੍ਰਾਹਮਣ ਨੇ ਨਕਲੀ ਦੇਵਤਾ ਵਿਸ਼ਵ ਕਰਮਾਂ ਪੈਦਾ ਕਰ ਕੇ ਸਿੱਖੀ ਤੋਂ ਦੂਰ ਕਰ ਦਿੱਤਾ। 5. ਜੱਟ ਸਿੱਖ ਇਹ ਲੋਕ ਆਪਣੇ ਆਪ ਨੂੰ ਉਚ ਜਾਤੀ ਦੇ ਮੰਨਦੇ ਹਨ। ਇਹ ਸਮਝ ਨਹੀਂ ਸਕੇ ਕਿ ਜੱਟ, ਯਾਦਵ, ਪਟੇਲ, ਮਰਹੱਟਾ ਜਾਟ ਸ਼ੂਦਰ ਹਨ, ਚਮਾਰ,ਮਝ੍ਹਵੀ ਅਛੂਤ ਹਨ। ਬ੍ਰਾਹਮਣ ਨੇ ਬਾਰੀ ਬਾਰੀ ਸਾਰੇ ਸ਼ੂਦਰਾਂ ਅਛੂਤਾਂ ਨੂੰ ਖਤਮ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ । ਆਪ ਜੀ ਵੀ ਜਾਣੇ ਅਣਜਾਣੇ ਸਿੱਖਾਂ ਵਿਚ ਵੰਡਣ ਦੀ ਕੋਸ਼ਿਸ਼ ਕਰ ਰਹੇ ਹੋ। ਮੇਵਾ ਸਿੰਘ ਪੁਰਖਾਲੀ, ਚੰਡੀਗੜ੍ਹ
@gurboxsingh8276
@gurboxsingh8276 16 сағат бұрын
ਭਰਾ ਮੇਰਿਆ ਜਿਹੜੇ ਸੰਤ ਦਾ ਕਤਲ ਵੀਆਨਾ ਵਿਚ ਹੋਇਆ ਸੀ ਅਸਲ ਵਿੱਚ ਉਹ ਡੇਰੇ ਦੀ ਗੱਦੀ ਉਤੇ ਕਬਜ਼ੇ ਕਰਕੇ ਹੋਇਆ ਸੀ ਨਾਮ ਸਿੱਖਾਂ ਦੇ ਲਾ ਦਿੱਤਾ ਉਸ ਦਾ ਕਤਲ ਬਦੇਸ਼ ਵਿੱਚ ਹੋਇਆ ਪਰ ਜੋ ਸਾੜ ਫੂਕ ਲੁੱਟ ਮਾਰ ਪੰਜਾਬ ਵਿੱਚ ਕਰਵਾਈ ਗਈ ਬੇਕਸੂਰ ਲੋਕਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ ਤੁਰੇ ਫਿਰਦੇ ਬੇਕਸੂਰ ਸਿੱਖੀ ਸਰੂਪ ਵਾਲੇ ਲੋਕਾਂ ਦੀ ਕੁੱਟਮਾਰ ਕੀਤੀ ਗਈ ਉਸ ਡੇਰੇ ਦਾ ਅਸਲ ਮਕਸਦ ਹੀ ਦਲਿਤ ਭਾਈਚਾਰੇ ਨੂੰ ਸਿੱਖੀ ਤੋਂ ਦੂਰ ਕਰਨਾ ਹੈ ਇਸੇ ਕਰਕੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਮੁੱਹਲਿਆਂ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉਤੇ ਅਲੱਗ ਗੁਰਦੁਆਰੇ ਬਣਾਏ ਜਾ ਰਹੇ ਹਨ ਉਨ੍ਹਾਂ ਗੁਰਦੁਆਰਿਆਂ ਦੇ ਬੋਰਡਾਂ ਉੱਤੇ ਸਤਿਗੁਰੂ ਰਵਿਦਾਸ ਜੀ ਲਿਖਿਆ ਜਾਦਾ ਅਤੇ ਨੱਗੇ ਸਿਰ ਵਾਲੀ ਤਸਵੀਰ ਲਾਉਂਦੇ ਹਨ ਭਗਤ ਰਵਿਦਾਸ ਜੀ ਮਹਾਰਾਜ ਦੀ ਉਸ ਡੇਰੇ ਦੀ ਬਣਾਈ ਰਵਿਦਾਸੀਆ ਟਾਈਗਰ ਫੋਰਸ ਵਾਲੇ ਜੱਸੀ ਤੱਲਣ ਰਵਿਦਾਸੀਆ ਭਾਈਚਾਰੇ ਨੂੰ ਗੁਰਦੁਆਰੇ ਦੀ ਸਟੇਜ ਉੱਤੋਂ ਅਪੀਲ ਕੀਤੀ ਸੀ ਕਿ ਸਾਨੂੰ ਵੀ ਸਿੱਖਾਂ ਵਾਗ ਆਪਣਾ ਅਲੱਗ ਅਕਾਲ ਤਖ਼ਤ ਸਾਹਿਬ ਬਣਾਉਣਾ ਚਾਹੀਦਾ ਹੈ ਤਾ ਜੋ ਅਸੀ ਵੀ ਹੁਕਮਨਾਮਾ ਜਾਰੀ ਕਰ ਸਕੀਏ ਹੁਣ ਇੱਕ ਹੋਰ ਪੈਰੋਕਾਰ ਬੋਲ ਰਿਹਾ ਸੀ ਕਿ ਰਵਿਦਾਸੀਆ ਭਾਈਚਾਰੇ ਨੂੰ ਅਪਣੇ ਰਵਿਦਾਸ ਮਹਾਰਾਜ ਦੇ ਨਾ ਉੱਤੇ ਬਣਾਏ ਗੁਰਦੁਆਰਿਆਂ ਵਿੱਚ ਡੇਰਾ ਬੱਲਾਂ ਵਾਲਿਆਂ ਦਾ ਤਿਆਰ ਕੀਤਾ ਗ੍ਰੰਥ ਲਿਆ ਕੇ ਰੱਖੋ ਤਾ ਕਿ ਤੁਹਾਡੇ ਉਤੇ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਲਾਗੂ ਨਾ ਹੋ ਸਕੇ ਇਸ ਤੋਂ ਅੱਗੇ ਉਨ੍ਹਾਂ ਇੱਕ ਦਿਨ ਉਨ੍ਹਾਂ ਗੁਰਦੁਆਰਿਆਂ ਨੂੰ ਰਵਿਦਾਸ ਮੰਦਰ ਬਣਾਉਣਾ ਹੈ ਉਹ ਚਾਹੁੰਦੇ ਹਨ ਕਿ ਦਲਿਤ ਸਮਾਜ ਡੇਰਾ ਬੱਲਾਂ ਦਾ ਪੈਰੋਕਾਰ ਬਣ ਜਾਵੇ ਜਾ ਉਹ ਸਰਸੇ ਵਾਲੇ ਸਾਧ ਦੇ ਪ੍ਰੇਮੀ ਭਨਿਆਰੇ ਵਾਲੇ ਸਾਧ ਦੇ ਚੇਲੇ ਜਾ ਨੂਰਮਹਿਲੀਏ ਆਸੂਤੋਸ਼ ਦੇ ਚੇਲੇ ਜਾ ਨਕੋਦਰ ਡੇਰੇ ਜਾ ਮਲੇਰਕੋਟਲੇ ਵਾਲੇ ਹੈਦਰ ਸ਼ੇਖ ਦੇ ਜਾ ਬਾਲਕ ਨਾਥ ਦੇ ਜਾ ਜਿਹੜੇ ਇਨ੍ਹਾਂ ਦੇ ਚੇਲੇ ਨਹੀ ਬਣਦੇ ਉਹ ਇਸਾਈ ਬਣ ਜਾਣ ਪਰ ਉਹ ਸਿੱਖ ਨਹੀਂ ਰਹਿਣੇ ਚਾਹੀਦੇ ਇਹ ਸੋਚ ਨਾਲ ਉਹ ਡੇਰਾ ਚੱਲ ਰਿਹਾ ਹੈ ਅਸਲ ਵਿੱਚ ਸਾਡੇ ਲੋਕਾਂ ਨੂੰ ਆਰ, ਐਸ, ਐਸ,ਨਾਲ ਰਲ ਕੇ ਚੱਲਣਾ ਚਾਹੀਦਾ ਹੈ ਜੇ ਸਾਡੇ ਚੰਗੇ ਇਮਾਨਦਾਰ ਆਗੂ ਉਨ੍ਹਾਂ ਦੇ ਆਗੂਆਂ ਨਾਲ ਕੁਰਸੀ ਤਿਆਗ ਕੇ ਇਮਾਨਦਾਰੀ ਨਾਲ ਗੱਲਬਾਤ ਕਰਨ ਤਾ ਉਹ ਸਿੱਖਾਂ ਦੀ ਹਰ ਸਹੀ ਗੱਲ ਨਾਲ ਸਹਿਮਤ ਹੋ ਜਾਣਗੇ ਜੇ ਬਾਦਲ ਜੁੰਡਲੀ ਵਾਗ ਆਪਣਾ ਪਰਿਵਾਰ ਅਤੇ ਕੁਰਸੀ ਲਈ ਹੀ ਗੱਲ ਕਰਦੇ ਹੋ ਤਾਂ ਫਿਰ ਉਨ੍ਹਾਂ ਦੀ ਕੀ ਗਲਤੀ ਹੋ ਸਕਦੀ ਹੈ ਜਦੋਂ ਸਾਡੇ ਆਗੂ ਮਾੜੇ ਹਨ ਜਿਵੇਂ ਸ਼੍ਰੌਮਣੀ ਕਮੇਟੀ ਵਾਲੇ ਮਸੰਦ ਇਤਿਹਾਸ ਦੀਆਂ ਕਿਤਾਬਾਂ ਵਿੱਚ ਗਲਤ ਜਾਣਕਾਰੀ ਦੇ ਰਹੇ ਹਨ ਉਸ ਦਾ ਦੋਸ ਆਰ, ਐਸ, ਐਸ,ਸਿਰ ਮੜਦੇ ਹਨ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਦਾ ਦਲਿਤ ਸਮਾਜ ਸਿੱਖੀ ਨਾਲ ਜੁੜ ਰਿਹਾ ਹੈ ਕਿਉਂਕਿ ਉਹ ਜਦੋਂ ਕਿਸੇ ਇੱਕ ਆਪਣੇ ਦਲਿਤ ਭਰਾ ਨੂੰ ਸਿੰਘ ਸਜਣ ਤੋਂ ਬਾਅਦ ਮਿਲਦੀ ਇੱਜ਼ਤ ਦੇਖਦੇ ਹਨ ਉਸ ਇੱਜ਼ਤ ਨੂੰ ਦੇਖ ਕੇ ਪਿੰਡਾ ਦੇ ਪਿੰਡ ਸਿੰਘ ਸਜ ਰਹੇ ਹਨ ਜੇ ਕਿਤਾ ਸਿੱਖ ਸੰਸਥਾਵਾਂ ਉਨ੍ਹਾਂ ਸਟੇਟਾਂ ਵਿੱਚ ਜਾ ਕੇ ਉਨ੍ਹਾਂ ਉਤੇ ਕੁੱਝ ਖਰਚਾ ਕਰਕੇ ਪ੍ਰਚਾਰ ਕਰਨਾ ਸ਼ੁਰੂ ਕਰਨ ਉਨ੍ਹਾਂ ਦੇ ਪਿੰਡ ਵਿੱਚ ਸੋਹਣੇ ਗੁਰਦੁਆਰੇ ਬਣਾ ਕੇ ਦੇਣ ਤਾ ਉਹ ਆਪਣੇ ਆਪ ਹੀ ਸਿੰਘ ਸਜ ਜਾਣਗੇ ਪੰਜਾਬ ਦੇ ਦਲਿਤ ਭਾਈਚਾਰੇ ਨੇ ਕਦੇ ਜਾਤੀ ਵਿਤਕਰਾ ਜਾ ਜਾਤੀ ਨਫ਼ਰਤ ਦੇਖੀ ਹੀ ਨਹੀ ਇਹ ਲੋਕ ਫਿਰ ਵੀ ਰੌਲਾ ਸਾਰੇ ਦੇਸ਼ ਨਾਲੋਂ ਵੱਧ ਪਾ ਰਹੇ ਹਨ ਜਾਤੀ ਵਿਤਕਰੇ ਦਾ ਸਾਰੇ ਦੇਸ਼ ਨਾਲੋਂ ਵੱਧ ਪੰਜਾਬ ਵਿੱਚ ਦਲਿਤ ਇਸਾਈ ਬਣ ਰਹੇ ਹਨ ਜੇ ਸਿੱਖ ਸੰਸਥਾਵਾਂ ਬਜਰੰਗ ਦਲ ਜਾ ਹੋਰ ਹਿੰਦੂ ਜੱਥੇਬੰਦੀਆਂ ਨਾਲ ਮਿਲਕੇ ਇਸ ਵਿਰੁੱਧ ਕੰਮ ਕਰਨ ਤਾ ਜਿਹੜੇ ਹਰਾਮੀ ਦੱਲੇ ਪਾਸਟਰ ਸ਼ਰੇਆਮ ਸਟੇਜਾਂ ਉਤੇ ਡਰਾਮੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਉਹ ਹਟ ਜਾਣਗੇ ਜਿਵੇਂ ਦੂਜੀਆਂ ਸਟੇਟਾਂ ਵਿੱਚ ਹਿੰਦੂ ਜਥੇਬੰਦੀਆਂ ਇਸ ਤਰ੍ਹਾਂ ਦੇ ਡਰਾਮੇ ਨਹੀ ਕਰਨ ਦਿੰਦੀਆਂ ਨਾ ਇਨ੍ਹਾਂ ਦੇ ਦਿਹਾੜੀਦਾਰ ਮਜ਼ਦੂਰ ਪਿੰਡਾਂ ਵਿੱਚ ਗਰੀਬ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਜਾਲ ਵਿੱਚ ਫਸਾਉਂਦੇ ਹਨ
@SpeakigSoldierISShahi
@SpeakigSoldierISShahi 16 сағат бұрын
ਬਹੁਤ ਸਹੀ ਲਿਖਿਆ ਜੀ ਤੁਸੀਂ। ਪਰਖਾਲੀ ਮੇਰੇ ਬਾਪੂ ਜੀ ਦੀ ਮਾਸੀ ਸੀ, ਸੰਤ ਸਿੰਘ ਦੀ ਮਾਤਾ ਜੀ, ਸਾਡੇ ਬਾਪੂ ਜੀ ਦੇ ਨਾਨਕੇ ਹਰੀਪੁਰ ਸਨ ਮਤਲਬ ਮਾਸੀ ਹਰੀਪੁਰ ਤੋਂ ਸੀ, ਦੂਸਰੀ ਮਾਸੀ ਪਿੰਡ ਭਿਉਰੇ ਸੀ, ਉਹਦੇ ਮੁੰਡਿਆਂ ਦੇ ਨਾਂ ਨੇ ਕਾਲ਼ਾ ਅਤੇ ਪੱਪੂ, ਟਰੱਕਾਂ ਦਾ ਬਿਜਨੈਸ ਸੀ ਉਨ੍ਹਾਂ ਦਾ। ਅੱਜ ਤਾਂ ਇਹ ਸਾਰੇ 75 ਸਾਲ ਦੀ ਉਮਰ ਵਿੱਚ ਹੋਣਗੇ ਅਗਰ ਜਿੰਦਾ ਹੋਏ।
@balramverma4837
@balramverma4837 17 сағат бұрын
असली सिख जात पात को नहीं मानता है
@kulvindersinghbhinder8979
@kulvindersinghbhinder8979 18 сағат бұрын
Waheguru Ji da KHALSA Waheguru Ji di Fateh ji🙏🙏🙏🙏🙏
@surinderbassi4935
@surinderbassi4935 18 сағат бұрын
Waheguru Ji
@GurjantSingh-o7i5d
@GurjantSingh-o7i5d 18 сағат бұрын
Wahe.guru.ji
@kyamwiller2576
@kyamwiller2576 17 сағат бұрын
Khalistan BANAO GULAMi hatao Panjab BACHAO khalistan jindabad
@jagdishsingh-uc7ud
@jagdishsingh-uc7ud 17 сағат бұрын
Indian Tv dekhna bnd kr dita newspaper v ghat parhida
@itspunjab5151
@itspunjab5151 7 сағат бұрын
ਜਾਤ ਪਾਤ ਬਾਰੇ ਇਸ ਉਪਰ ਵੀ ਚਰਚਾ ਕਰੋ ਜੀ।
@robbyaujla2201
@robbyaujla2201 14 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ khalistan zindabad ji
@maslamchful
@maslamchful 8 сағат бұрын
Quran says to Muhammad Saw...your job is just to communicate people my message if the don't accept you will not be responsible...the caller must not misconstrue wrong of Mughals as tenet of Quran.
@rear688
@rear688 16 сағат бұрын
Waheguru ji ka khalsa waheguru ji ki fateh singh sahib ji
@hardeepdhami9426
@hardeepdhami9426 13 сағат бұрын
ਵੀਰ ਜੀ ਅਸੀਂ ਬਹੁਤ ਇਮੋਸ਼ਨਲ ਬੰਦੇ ਆਂ ਕਦੇ ਵੀ ਦੇਖ ਲਿਓ ਅਸੀਂ ਆਪਣੇ ਯਾਰ ਦੋਸਤ ਦੂਸਰੇ ਧਰਮਾਂ ਵਿੱਚੋਂ ਨੇ ਜੋ ਉਹਨਾਂ ਨਾਲ ਹਮੇਸ਼ਾ ਹੀ ਖੜੇ ਹਾਂ ! ਪਰ ਅਸੀਂ ਕਦੇ ਇਹ ਨਹੀਂ ਦੇਖਿਆ ਕਿ ਉਹ ਸਾਡੇ ਦੋਸਤ ਕਦੇ ਵੀ ਸਾਡੇ ਨਾਲ ਹੋਏ ਧੱਕੇ ਬਾਰੇ ਕਦੀ ਖੁੱਲ ਕੇ ਸਾਹਮਣੇ ਨਹੀਂ ਬੋਲਦੇ ? Please socho te samjo
@baljitsingh-fs2ju
@baljitsingh-fs2ju 6 сағат бұрын
ਤਾਰਾ ਸਿੰਘ rss ਦੇ ਪ੍ਰੋਗਰਾਮਾਂ ਵਿੱਚ ਬੰਬੇ ਸ਼ਾਮਲ ਹੋਇਆ ਸੀ।
@jatindertakkar2447
@jatindertakkar2447 16 сағат бұрын
ਵੀਰ ਜੀ ਇੱਕ ਗੱਲ ਸਾਹਮਣੇ ਆਈ ਹੈ ਕਿ ਏਹ ਇਕ ਨਵੀਂ ut ਸਟੇਟ ਬਣਾੳਣ ਜਾ ਰਹੇ ਨੇ । ਮੋਹਾਲੀ ਰਾਜਪੁਰਾ ਪਟਿਆਲਾ ਚੰਡੀਗੜ੍ਹ ਖਰੜ ਜ਼ੀਰਕਪੁਰ ਡੇਰਾਬਸੀ ਮਿਲਾ ਕੇ। ਕਿਰਪਾ ਕਰਕੇ ਚਾਨਣ ਪਾਇਓ ਕਿੰਨੀ ਕੁ ਸੱਚ ਆ।
@gangajamnagzb9290
@gangajamnagzb9290 10 сағат бұрын
❤As per you this time S. Manjender Shing Sirsa ( B. J . P . ), BHGVANT MAAN.( C. M. ) AAP ❤
@meetkhakh5407
@meetkhakh5407 18 сағат бұрын
Waheguru ji ka Khalsa waheguru ji ki Fateh veer ji
@surinderpalsingh2855
@surinderpalsingh2855 16 сағат бұрын
Ambedkar nu ik tool de tur te RSS warat rahi
@BalkarSingh-xs7pd
@BalkarSingh-xs7pd 16 сағат бұрын
Punjab hul khalistan Zinda Baad azadi hi hul aa waheguru ji
@simmisidhu3980
@simmisidhu3980 8 сағат бұрын
ਭਾਈ ਸਾਹਬ ਜੀ ਭਾਈ ਹਰਦੀਪ ਸਿੰਘ ਦੇ ਕਾਤਲਾ ਨੂੰ ਵੀ ਸਜਾ ਮਿਲਣੀ ਚਾਹੀਦੀ
@ParamjitSingh-i1h
@ParamjitSingh-i1h 13 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਉਹ ਜਿਹੜੇ ਨਿਹੰਗ ਆ ਭਾਈ ਉਹ ਗੌਰਮੈਂਟ ਦਾ ਟੂਲ ਆ ਉਹ ਪਿਓਰ ਵੀ ਉਹ ਰਿਐਲਿਟੀ ਗੁਰਸਿੱਖ ਉਹ ਗੁਰੂ ਦੀ ਫੌਜ ਨਹੀਂ ਹੈਗੀ ਉਹ ਗੌਰਮੈਂਟ ਦੇ ਟੂਲ ਛੱਡੇ ਉਹ ਬਣਾ ਕੇ ਛੱਡੇ ਚੋਲੇ ਪਵਾ ਕੇ ਛੱਡਿਓ
@ZorawarSunnder
@ZorawarSunnder 10 сағат бұрын
AzadiHii Hall way to🗳️🗳️🗳️🗳️🗳️🗳️🗳️🗳️ referendum on voting for safety of🇺🇸🇺🇸🇺🇸🇺🇸🇺🇸🇺🇸🇺🇸🇺🇸🇺🇸🇺🇸🇺🇸🇺🇸 Sikhism Punjab khalsaRaj
@DairyFarmLeelan
@DairyFarmLeelan 9 сағат бұрын
🙏🏻🙏🏻🙏🏻❤❤❤
@RodiiLebnon
@RodiiLebnon 17 сағат бұрын
ਜੈਸੇ ਸੇਵੈ ਤੈਸਾ ਹੋਇ
@manjitsingh-bs6hr
@manjitsingh-bs6hr 16 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ ਖਾਲਿਸਤਾਨ ਜਿੰਦਾਬਾਦ
@jotjot4989
@jotjot4989 11 сағат бұрын
Mastar tara ta app hindu c
@tarlochansinghkhanna8602
@tarlochansinghkhanna8602 6 сағат бұрын
Bahut.Lahewand.Jaankari.Diti.Hai.Sikhan.Da.Ajtak.Koi.Leader.Nahi.Hoia.Master.Tara.Singh.Hindu.To.Sikh.Banke.Fateh.Mohd.To.Fateh.Singh.Banke.Parkash.Singh.Badal.&.Put.and.Maharaja.Patiala.And.Sirsa.Warge.Kai.R.SS.Hindu.Partion.Ne.Sikhon.Ko.Khatam.Karne.Ke.Lie.Jasoos.Bnae.Jate.Hain.Kash.Sikh.Ese.Logon.Se.Apne.Ko.Bchae.Eh.Sab.Sikh.&.Guru.Garanth.Sahib.And.Hmare.Dharmik.Sathano.Ke.Virodhi.Hain.Eh.Apne.Kaam.Ese.Hi.Jasooson.Karvate.Aarahe.&.Karvarahe.Hain.Inse.Savdhan.Raho.And.Ekjut.Hokar.Mukabla.Karo.Thanks.a.lot.to.This.Chanl.
@tarlochansinghkhanna8602
@tarlochansinghkhanna8602 6 сағат бұрын
Se.Karvate
@GurdeepSingh-o2v
@GurdeepSingh-o2v 7 сағат бұрын
Jerry azadi Pasadena lidershi ci Asli o tan Ena ny Kalyan panni Umar par jelan wich.rakhy 1947 ton bad tak Jerry Ena walon ci o hi nikami ci panno ty parawo lrdarship
@vaidjanakrajsingh3390
@vaidjanakrajsingh3390 16 сағат бұрын
Thanks for Accurate news
@kulwantsingh3183
@kulwantsingh3183 10 сағат бұрын
ਖਾਲਸਾ ਜੀ ਸਾਨੂੰ ਤਾਂ ਸਰਸਾ ਨਦੀ ਅਤੇ ਚਮਕੌਰ ਸਾਹਿਬ ਜੀ ਦੀ ਜੰਗ ਹੀ ਨਹੀਂ ਸੀ ਭਲੌਣੀ ਚਾਹੀਦੀ ਸੀ ਜੀ ਵਾਹਿਗੁਰੂ ਸਾਹਿਬ ਜੀ
@Roger-k5f
@Roger-k5f Сағат бұрын
ਖ਼ਾਲੀ ਸ਼ੈਤਾਨੀਦੱਲਾ
@labana2323
@labana2323 15 сағат бұрын
Very right sir thanks
@jagdishsingh-uc7ud
@jagdishsingh-uc7ud 17 сағат бұрын
Waheguru ji chrhdi kla bkhshe g
@jagdishsingh-uc7ud
@jagdishsingh-uc7ud 17 сағат бұрын
Bhut vdhia vichar
@GurjinderSingh-y7q
@GurjinderSingh-y7q 18 сағат бұрын
Waheguru.ji
@sukhDhillon-c2l
@sukhDhillon-c2l 14 сағат бұрын
❤❤❤❤❤
@Sandeep295...-
@Sandeep295...- 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਖਾਲਿਸਤਾਨ ਜਿੰਦਾਬਾਦ
@SukhaVerka
@SukhaVerka 17 сағат бұрын
@manjotflowershop9204
@manjotflowershop9204 15 сағат бұрын
Mastar tara singh te baldev singh naharu te jinna de samne aanpad hi si enna nu aahi khah sakde ha aate kom nu doob ke rakh dita वफाएं कर के हम बेवफा ही कहलाए यही सजाए हैं बजुगों तुम्हारी भूलो की
@gurdeepsingh1616
@gurdeepsingh1616 18 сағат бұрын
🙏🙏🙏
@nsbittunsbittu5421
@nsbittunsbittu5421 18 сағат бұрын
🌹🙏🌹
@ArvinderSingh-h1w
@ArvinderSingh-h1w 16 сағат бұрын
👍👍🙏🙏❤️❤️
@ਵਾਰਿਸਪੰਜਾਬਦੇ
@ਵਾਰਿਸਪੰਜਾਬਦੇ 18 сағат бұрын
ਬਾਈ ਜੀ ਮੁੰਡੇ ਅਕਾਸ ਨੇ ਪਹਿਲਾਂ ਉਹਨੇ ਸਵਿਧਾਨ ਦੀ ਬੁੱਕ ਨੂੰ ਅੱਗ ਲਗਾਈ ਤੇ ਬਾਅਦ ਵਿੱਚ ਹਥੋੜੇ ਵੀ ਬੁੱਕ ਨੂੰ ਹੀ ਮਾਰੇ ਉਹ ਕਿਓ,
@RaviKant-i5o
@RaviKant-i5o 16 сағат бұрын
Bhai saab Dr br Ambedkar sahib ta ni Sikh bne kyok sikha ch jatiwaad kut kut k bhrya hai.tusi lok Sikh bne ho tuhade vich jaatwaad ni gya.aj v tusi lok pinda ch ki ki krde ho sc smaaj nal. Guru sahib ne ta khud v kiha hai k mai nivya de nal han.bhai sahib pehla tusi puri tra Sikh bno.nale asi lok pehla de budh mat de lok han ta karke baba sahib ne budhism nu apnaya.oho apnia jda nal Jude c.baba sahib te boln to pehla Ona nu chngi tra pad lo
@SukhminderjitsinghButtar
@SukhminderjitsinghButtar 14 сағат бұрын
ਹਾਂ ਜੀ ਪਿੰਡਾਂ ਵਿੱਚ ਕੀ ਹੋ ਰਿਹਾ ਇਕੱਠੇ ਖਾਂਦੇ ਨੀ ਪੀਂਦੇ ਨੀ ਜਾਂ ਸੌਂਦੇ ਨੀ ਨਫ਼ਰਤ ਫੈਲਾਉਣੀ ਬੰਦ ਕਰੋ ਜੇ ਅਵਾਜ ਚੁੱਕਣੀ ਐ ਤਾਂ ਦੂਜੀਆਂ ਸਟੇਟਾਂ ਦੀ ਚੁੱਕੋ ਰਾਸ਼ਟਰਪਤੀ ਨੂੰ ਮੰਦਿਰ ਦੀਆਂ ਪੌੜੀਆਂ ਚੜ੍ਹਨ ਤੋਂ ਰੋਕ ਦਿੱਤਾ ਉਥੇ ਤਾਂ ਕੋਈ ਬੋਲਿਆ ਨੀ ਗੁਰੂਘਰ ਵਿੱਚ ਕੌਣ ਕਹਿੰਦਾ ਸਿੱਖ ਜਾਣ ਨਹੀਂ ਦਿੰਦੇ ਡਾਕਟਰ ਸਾਹਿਬ ਤੇ ਮੈਂ ਜਿਆਦਾ ਨਹੀਂ ਗੱਲ ਕਰਦਾ ਆਪਾਂ ਸਾਰੇ ਮੰਨਦੇ ਆਂ ਕਿ ਸੰਵਿਧਾਨ ਉਹਨਾਂ ਨੇ ਲਿਖਿਆ ਧਾਰਾ 25 B ਵਿੱਚ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ ਕੀ ਇਹ ਕੰਮ ਉਹਨਾਂ ਨੇ ਆਪਣੀ ਮਰਜੀ ਨਾਲ ਕੀਤਾ ਜਾਂ ਕਿਸੇ ਦਬਾਅ ਦੇ ਅਧੀਨ ਉਹਨਾਂ ਦੀਆਂ ਭੈਣਾਂ ਦੇ ਰਿਸ਼ਤੇ ਪੰਡਤਾਂ ਨਾਲ ਕੀਤੇ ਹੋਏ ਸੀ ਤੇ ਉਹ ਆਪ ਵੀ ਪੰਡਤਾਂ ਦੇ ਘਰ ਵਿਆਹੇ ਹੋਏ ਸੀ ਪਰ ਹੈ ਦਲਿਤ ਸੀ ਇਹ ਗੱਲਾਂ ਵੀ ਦੇਖਣੀਆਂ ਪੈਣੀਆਂ ਜਾਂ ਕੋਈ ਜ਼ਬਰਦਸਤੀ ਕੀਤੀ ਉਹਨਾਂ ਨਾਲ
@jasbirdooluka5470
@jasbirdooluka5470 3 сағат бұрын
Wheagur ji kalsha wheagur ji fty 🙏🙏
@frankfortstudypoint4845
@frankfortstudypoint4845 10 сағат бұрын
Ohh ta sikh bna chaode c .pr kuj choudhary ne nahi bn dita
@gurcharansinghkanwar6805
@gurcharansinghkanwar6805 10 сағат бұрын
congress nu raaj kraun waste sikh leaders di fatti pocho changi tra
@palvindersingh01310
@palvindersingh01310 15 сағат бұрын
ਸੱਭ ਤੋਂ ਵੱਡਾ ਸਵਾਲ ਬਾਦਲ ਦੀ ਸਰਕਾਰ ਵੱਲ ਹੈ ਉਸਨੇ ਦਰਬਾਰ ਸਾਹਿਬ ਦੇ ਨੇੜੇ ਅਤੇ ਮੁੱਖ ਸੜਕ ਤੇ ਸਾਰੇ ਹੀ ਸਿੱਖ ਵਿਰੋਧੀ ਬੁੱਤ ਫਿੱਟ ਕੀਤੇ ਹਨ ਦੂਜੀ ਗੱਲ ਜ਼ੋ ਵੀ ਪੰਜਾਬੀ ਰਾਜਨੀਤਕ ਪਾਰਟੀਆਂ ਜਾਂ ਨੇਤਾ ਲੋਕ ਅੰਬੇਡਕਰ ਦੇ ਬੁੱਤ ਦੀ ਕੀਤੀ ਬੇਅਦਬੀ ਦਾ ਵਿਰੋਧ ਕਰ ਰਹੇ ਹਨ ਉਹ ਆਪਣੀ ਝੂਠੀ ਮਸ਼ਹੂਰੀ ਜਾਂ ਵੋਟ ਬੈਂਕ ਲਈ ਅਤੇ ਭਾਰਤੀ ਹਕੂਮਤ ਦੀ ਨਜ਼ਰ ਵਿੱਚ ਚੰਗੇ ਅਤੇ ਦੇਸ਼ ਭਗਤ ਬਣਨ ਲਈ ਕੀਤੀ ਜਾਂਦੀ ਹੈ
IL'HAN - Qalqam | Official Music Video
03:17
Ilhan Ihsanov
Рет қаралды 700 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Dr. BR Ambedkar and his will to help Hindu Rashatra Gandhi
1:40:08
Jaswant Singh Khalra 's Trial Story With Rajwinder Singh Bains
1:46:34
Sea7 Australia
Рет қаралды 30 М.
Feature on Gurbax Singh Preetlari
29:40
ddpunjabi
Рет қаралды 47 М.
IL'HAN - Qalqam | Official Music Video
03:17
Ilhan Ihsanov
Рет қаралды 700 М.