Ammiye | Mandeep Kaur | New Punjabi Songs 2021 | Punjabi LokGeet | FOLKBOX | Saibaba Studios

  Рет қаралды 678,742

Saibaba Studios

Saibaba Studios

3 жыл бұрын

Saibaba Studios is a multifaceted media company with interest in TV reality shows, developing content for OTT platforms, fiction, locating & grooming talented artists, designing and delivering magnificent events at national-international levels, creative endeavours and other fast emerging aspects of the media industry. Saibaba Studios is spearheaded by Mr. Gajendra Singh, the Creator & pioneer of Musical Reality shows in India, Talent Scout extraordinaire’ & a true visionary who revolutionised the India Cable TV scenario. His popular & prominent shows have been Close-Up Antakshari, SaReGaMa, Voice of India, Music Ka Maha Muqabla, Sur Kshetra & ‘Yo Yo Honey Singh’ starrer ‘India’s RawStar’ on STAR Plus.
Presenting to you a unique musical concept showcasing our multi-cultured nation coming together on one platform with voices from all regions of India. FOLKBOX India from the Roots.
#SaibabaStudios #FOLKBOX #IndianMusic
#MaliniAwasthi #KalpanaPatowary #Sufi #Folk #FolkSong #IndianFolk #AllahHoo #NusratFatehAliKhan #JagjitSingh #AnnuKapoor #IllaArun #MusicRealityShow #HitSongs #TrendingSongs #AtifAslam #HimeshReshammiya #AshaBhosle #AbidaParveen #RunaLaila #AyeshaTakia #GhulamAli #India #Pakistan #Punjabi #Sufi #RealityShow #KhetaKhan #DikshuSharma #VirendraBharti #Ammiye

Пікірлер: 238
@hardevmahalhardevmahal501
@hardevmahalhardevmahal501 2 жыл бұрын
ਬੇਟਾ ਜੀ ਇਹ ਤੇਰਾ ਗੀਤ ਇਕ ਦਿਨ ਕੲੀ ਵਾਰ ਸੁਣਦੇ ਹਾਂ ਪਰ ਫਿਰ ਮਨ ਨਹੀਂ ਭਰਦਾ। ਫਿਰ ਸੁਣਦੇ। ਜਿਨ੍ਹੀ ਵਾਰੀ ਸੁਣਦੇ ਹਾਂ ਉਨੀ ਵਾਰ ਅੱਖਾਂ ਵਿਚ ਹੰਝੂ ਭਰ ਆਉਂਦੇ ਨੇ। ਪਤਾ ਨਹੀਂ ਕੀ ਖਿੱਚ ਗੀਤ ਵਿਚ ਜਾਂ ਧੀਆਂ ਦੇ ਪਿਆਰ ਵਿੱਚ। ਸਭ ਦਾ ਧੰਨਵਾਦ ਜੀ।
@gopybrar3201
@gopybrar3201 Жыл бұрын
Sach a
@hardevmahalhardevmahal501
@hardevmahalhardevmahal501 Жыл бұрын
@@gopybrar3201 ਧੰਨਵਾਦ ਬਰਾੜ ਸਾਹਬ ਜੀ।
@DeepakJyoti11
@DeepakJyoti11 Жыл бұрын
ਰੱਬ ਦਾ ਨਾਮ ਵੀ ਸੁਣ ਲਿਆ ਕਰੋ,ਜਿੰਨੇ ਕੰਮ ਆਉਣਾ
@gopybrar3201
@gopybrar3201 Жыл бұрын
Ok ji
@balbirkaur3717
@balbirkaur3717 Жыл бұрын
1
@jatinderkaur9627
@jatinderkaur9627 2 жыл бұрын
Very nice song 👌 God bless you sis👍 Malik tuhanu khoob trakiyan dain 🙏🙏🙏🙏jio
@charnjeetkaur5290
@charnjeetkaur5290 Ай бұрын
20 vari geet soun leya fir v man ni bharda bas royi jawa 😢😢
@ranjitbains2487
@ranjitbains2487 Жыл бұрын
Bahut hi vadhiya Puttar ji, waheguru ji aap ji nu chardi kla bakhshan,Yug Yug jio, God bless you anytime 🙏🙏🙏🙏🙏
@rupinderdhaliwal4258
@rupinderdhaliwal4258 Жыл бұрын
ਬਹੁਤ ਸੋਹਣਾ ਗੀਤ ਹੈ ਪੁੱਤਰ ਜੀ ਸਦਾ ਚੜਦੀ ਕਲਾ ਵਿਚ ਰੱਖੇ ਵਹਿਗੁਰੂ ਹਮੇਸ਼ਾ ਖੁਸ਼ ਰਹੋ
@jatinderkaur9627
@jatinderkaur9627 2 жыл бұрын
Really heart touching song 👌👏👏👏buhat sohna song or buhat sohna gaya tusi sis👌👍bar bar sun rehi aa main eh song Malik tuhanu khoob trakiyan dain 🙏 jio sis
@swarnjassowal1972
@swarnjassowal1972 Ай бұрын
ਸੋਹਣਾ ਗੀਤ ਆ ਸੁੱਣ ਕੇ ਚੰਗਾ ਲੱਗਾ ਤੇ ਮੰਨ ਵੀ ਭੱਰ ਆਇਆ
@user-zm4zv7qp6p
@user-zm4zv7qp6p 10 ай бұрын
ਬਹੁਤ ਸੋਹਣੀ ਅਵਾਜ਼ ਉਹਨਾਂ ਵਧੀਆ ਗੀਤ ਜੀ
@amarjeetkaur1481
@amarjeetkaur1481 Жыл бұрын
Heart touching song beta ji bahut khoob ❤❤❤❤❤
@palaulakh1830
@palaulakh1830 Жыл бұрын
ਬਹੁਤ ਹੀ ਵਧੀਆ ਗੀਤ ਹੈ ❤❤
@sukhveergill2242
@sukhveergill2242 Жыл бұрын
ਬਹੁਤ ਸੋਹਣਾ ਗਾਈਆਂ ਭੈਣ ਜੀ
@jatinderkaur9627
@jatinderkaur9627 2 жыл бұрын
Buhat imotional ho gei main sun k tuhada eh song kea baat hai 👏👏👏👏👏
@user-jv8vd9tk4j
@user-jv8vd9tk4j 9 ай бұрын
ਮੈਂ ਪਤਾ ਨਹੀਂ ਕਿੰਨੀ ਵਾਰ ਗੀਤ ਸੁਣ ਚੁਕਾ ਪਰ ਕਦੇ ਮਨ ਨਹੀਂ ਅੱਕਿਆ
@yadwinder2786
@yadwinder2786 3 жыл бұрын
ਬਹੁਤ ਪਿਆਰੇ ਸ਼ਬਦ ਅਤੇ ਬੋਲ,ਧੰਨਵਾਦ ਬੇਟਾ ਜੁਗ ਜੁਗ ਜਿਓਂ
@AjaibSingh-sr1fg
@AjaibSingh-sr1fg Ай бұрын
Mandeep kaur ji no words for you as yourself no stone unturned to give proper pmace to the composition of song.
@jatinderkaur9627
@jatinderkaur9627 2 жыл бұрын
Kea baat hai sis👏👏👏👏👏👏rooh nu sakoon milda sun k👏👏
@khushwantkaur9584
@khushwantkaur9584 Жыл бұрын
Bhut hi touching voice dear mandeep well done keep it up.. 👍
@tarloksingh8681
@tarloksingh8681 21 күн бұрын
ਜੁਗੋੋ ਜੁਗ ਧੀ ਧੀ ਰਾਣੀੲੇ ਪਰ ਦਸਤੂਰ ਹੈ ਸੰਸਾਰ ਨੂੰ ਚਲਾੳਣ
@AmandeepKaur-wq9js
@AmandeepKaur-wq9js Жыл бұрын
Heart touching…..no words 🙌
@surinderbrom4088
@surinderbrom4088 Жыл бұрын
Ma eh gana 100 times sunya god bless you bacha 👍
@balwinderbhamra2732
@balwinderbhamra2732 21 күн бұрын
ਬਹੂਤ ਸੋਹਣੀ ਤੇ ਸੁਰੀਲੀ ਆਵਾਜ਼ ਮਨ ਬਹੂਤ khush ਹੋਇਆ ❤
@dharamjitkaur1423
@dharamjitkaur1423 Жыл бұрын
Heart touched song.we are missed mum. We are UK leaving. Thanks Mandeep ji very good singing song. Jeo.
@makhan4254
@makhan4254 Жыл бұрын
Waheguru mehar karay God bless you beta ji .....
@kinderkaur7426
@kinderkaur7426 11 ай бұрын
Missing you my mother. Love you. ❤❤❤❤❤
@manreetmachhiwara6068
@manreetmachhiwara6068 2 жыл бұрын
Dee tuc bhut vadiya perform kitta. Rula ditta sabh nu
@nirmalsinghganga6950
@nirmalsinghganga6950 7 ай бұрын
Very hurttuch song, jug jug jivan bahin mariye mandeep
@rajwantkaur7495
@rajwantkaur7495 4 ай бұрын
ਬਹੁਤ ਵਧੀਆ ਗੀਤ ਹੈ ਤੇ ਗਾਇਆ ਵੀ ਬਹੁਤ ਵਧੀਆ
@andyk8533
@andyk8533 Жыл бұрын
puttar ji u made me cry, sweet voice and well written. vaheguru ji bless them all.
@kinderkaur7426
@kinderkaur7426 Жыл бұрын
Miss you mum. Love you mum.
@AjaibSingh-sr1fg
@AjaibSingh-sr1fg Ай бұрын
A salute to the singer and as well as to the lyrics writer.
@PreetSingh-mu2wl
@PreetSingh-mu2wl 9 ай бұрын
NYC song bhain meyriye
@gursewaksinghshersandhu7386
@gursewaksinghshersandhu7386 Жыл бұрын
Gana sun sun ke Dil ni rajda fir war war ਸੁਣਨਾ ਪਸੰਦ a bhot
@harmeshsingh5509
@harmeshsingh5509 Жыл бұрын
Beta ji sun ke dil hil janda god bless you
@dharampalsingh5036
@dharampalsingh5036 Жыл бұрын
ਬਹੁਤ ਹੀ ਭਾਵੁਕ ਗੀਤ ਤੇ ਗਾਇਆਂ ਵੀ ਬਹੁਤ ਸੁੱਚਜੇ ਢੰਗ ਨਾਲ
@deepgill5466
@deepgill5466 Жыл бұрын
ਬਹੁਤ ਵਧੀਆ ਗੀਤ ਜੀ
@kinderkaur7426
@kinderkaur7426 Жыл бұрын
Very very very nice song. Sweet voice. Love you
@lovepreetkaurlovely-bb4ne
@lovepreetkaurlovely-bb4ne Жыл бұрын
Heard touching song 👌👌
@kinderkaur7426
@kinderkaur7426 Жыл бұрын
Sweet voice God bless you my dear.
@GURPREETkaur-zd2hx
@GURPREETkaur-zd2hx Жыл бұрын
😢😢😢😢 bahut vadiya
@user-qv6it2mq2l
@user-qv6it2mq2l 5 ай бұрын
Very good song tnk u
@jogasg6212
@jogasg6212 3 жыл бұрын
🙏waheguru ji app nu sda chardikla vich rakhn doniya di hr kushi mile bilkul shi song aw tuhada 👍💝😭😭
@savitarani3067
@savitarani3067 Жыл бұрын
Mai din vich bhut vaar sun di aa
@user-qy5md2yt3w
@user-qy5md2yt3w 8 ай бұрын
Nice song nice voice dil hill janda song sun k God bless you ❤❤🙏🙏🌷🌷
@MandeepSingh-bd3qo
@MandeepSingh-bd3qo Жыл бұрын
Very heart touching song🥺🥺🥺🥺🥺...God bless you
@BaliDhilwan
@BaliDhilwan 11 ай бұрын
❤very very nice❤❤ ❤ I love my mom dad❤
@harneksingh7780
@harneksingh7780 Жыл бұрын
Beta ji Bahut hi piara geet aa Bahut hi piare bol ne & Bahut hi ruh nal gaia a Akalpurakh Chardian Kalan bakhsen ji
@narinder7323
@narinder7323 2 ай бұрын
Good voice puttra! God bless you 💖 always ❤
@sucha3296
@sucha3296 Жыл бұрын
Good song Mandeep Kaur
@user-wr4ir9iu7f
@user-wr4ir9iu7f 11 ай бұрын
Mujy jab bi Mari sister ki yad ati h to j song dun leta ho heart touching song
@satnamsatnampanesar3739
@satnamsatnampanesar3739 3 ай бұрын
Very nice di
@gursewaksinghshersandhu7386
@gursewaksinghshersandhu7386 9 ай бұрын
Bhot sohna te vdia msg a
@balvirchand878
@balvirchand878 Ай бұрын
Good sog I'm punjab theksh u
@user-qz9vf2ir8j
@user-qz9vf2ir8j 11 ай бұрын
Beta ji bhut hi ghent song
@user-pi9ko2zt2h
@user-pi9ko2zt2h 3 ай бұрын
God bless you beta
@GurcharanSinghCheema-qz4ji
@GurcharanSinghCheema-qz4ji 2 ай бұрын
Thanks for your good performance
@GurpreetSingh-jb4je
@GurpreetSingh-jb4je 9 ай бұрын
Bhuttt nice song aa ji
@mandeepbhullar9248
@mandeepbhullar9248 4 ай бұрын
Sweet voice 😊
@TinkuSingh-xz4cj
@TinkuSingh-xz4cj 8 ай бұрын
ਵੈਰੀ ਗੋਂਡ
@savitarani3067
@savitarani3067 Жыл бұрын
Enna sohna geet hai ki dss hi ni skde
@azadkumar6428
@azadkumar6428 Ай бұрын
Emotional song. Good
@GurkiratSingh-cs2jv
@GurkiratSingh-cs2jv 10 ай бұрын
❤❤❤
@SukhdevSingh-rx3om
@SukhdevSingh-rx3om 3 ай бұрын
Good song .❤❤.
@monikagharu5766
@monikagharu5766 Жыл бұрын
Bhut sohna song h ji 🙏
@kinderkaur7426
@kinderkaur7426 Жыл бұрын
Miss you mum
@savikaur3348
@savikaur3348 7 ай бұрын
❤❤❤❤❤
@user-ll3zk5pp1z
@user-ll3zk5pp1z 9 ай бұрын
❤❤❤❤
@armansingh8382
@armansingh8382 6 ай бұрын
❤❤
@GurmeetKaur-do1qb
@GurmeetKaur-do1qb 22 күн бұрын
Heart' touching song and very good voice
@navrajsingh2500
@navrajsingh2500 3 жыл бұрын
Very much touching song as suspected well sung.
@ak-yf3rs
@ak-yf3rs 2 жыл бұрын
Ina sohna gaun wali kudi duniya nu alvida keh chuki aa
@NishanSingh-qr7mf
@NishanSingh-qr7mf Жыл бұрын
God gifted voice heart touching song
@user-wb4mi7rm5p
@user-wb4mi7rm5p 24 күн бұрын
Wah. Beta. Ji. Wah.
@Bajwa28191
@Bajwa28191 2 жыл бұрын
ਕਮਾਲ ਹੀ ਕਰਤੀ ਕੋਈ ਲਫਜ਼ ਨਹੀਂ ਕਹਿਣ ਨੂੰ
@AmarjitSingh-cn1nm
@AmarjitSingh-cn1nm 3 ай бұрын
B̲h̲u̲t̲ h̲i̲ s̲o̲h̲n̲a̲ l̲g̲d̲a̲ g̲e̲e̲t̲ .̲k̲a̲i̲ v̲a̲r̲i̲ s̲u̲n̲d̲e̲ h̲a̲a̲n̲ j̲i̲ 🙏 🙏🙏🙏🙏💐💐💐💐💐💕💕💕💕💕💕
@jagmeetsingh9518
@jagmeetsingh9518 Жыл бұрын
bhut sohna song te bhut sohni awaj aa,,,,, Jeondi vsdi reh bhaine👍👍
@harderpkauer2566
@harderpkauer2566 3 ай бұрын
Very good putt😢😢
@charanjitkaur9230
@charanjitkaur9230 10 ай бұрын
❤❤❤❤❤❤❤
@semiheer1626
@semiheer1626 10 ай бұрын
Wow super 😢😢😢😢😢😢
@charnjeetkaur5290
@charnjeetkaur5290 Ай бұрын
Mera sachi dil ni lgda mummy to bina 😢
@sarojgarg9408
@sarojgarg9408 Жыл бұрын
Ik kise ne ohh song sunia Maye ni maye koi marue da boota lavi ni lavi sade vehde Dasi ni dasi maye bapu ton lako k maye jhale tu dukh kihde kihde
@sarojgarg9408
@sarojgarg9408 Жыл бұрын
Hun menu ih song kite nhi mil riha bahut search kita me je kise nu pta hove
@harbansnagi3661
@harbansnagi3661 3 ай бұрын
Very nice song ❤❤❤
@SurinderSingh-dv8pt
@SurinderSingh-dv8pt Жыл бұрын
V v nic ji.. mandip ji...... Good 👍..
@Manigaming-mz9ub
@Manigaming-mz9ub 2 ай бұрын
very good song
@user-gq8gu3ox6y
@user-gq8gu3ox6y 8 ай бұрын
Very Very nice 👌 👍 🎉🎉❤❤
@DarshanSingh-sn2nw
@DarshanSingh-sn2nw 8 ай бұрын
So mach so sweet ❤❤❤❤❤
@baldevrajarora4971
@baldevrajarora4971 4 ай бұрын
Bast super star
@BalwantSingh-nr6is
@BalwantSingh-nr6is 4 ай бұрын
Nice voice for mann
@ajaybansal8469
@ajaybansal8469 9 ай бұрын
BETIA, VERY SWEET
@SatnamSingh-dn1je
@SatnamSingh-dn1je 2 жыл бұрын
Rabb Sukh rakhey sister noo
@SurmandeepGospelMinistry
@SurmandeepGospelMinistry Жыл бұрын
Wah wah
@kumarinimi_12
@kumarinimi_12 11 ай бұрын
Love u mom my mom always my hero mom love uh alot u r my world you are my love best friend❤❤❤❤
@kinderkaur7426
@kinderkaur7426 Жыл бұрын
I love you mum
@harpreet370
@harpreet370 20 күн бұрын
ਮੈਂ ਇਹ ਗਾਣਾ ਸੁਣ ਕੇ ਅੱਜ ਬਹੁਤ ਰੋਈ ਮੇਰੀ ਮਾਂ ਮੈਨੂੰ ਬਹੁਤ ਯਾਦ ਆਉਂਦੀ ਆ ਮੈਨੂੰ ਮੇਰੇ ਸੋਹਰੇ ਬਹੁਤ ਤੰਗ ਕਰਦੇ ਸੀ ਤਿੰਨ ਮਹੀਨੇ ਹੋਏ ਸੀ ਮੇਰੇ ਵਿਆਹ ਨੂੰ ਮੇਰੇ ਸੋਹਣੇ ਲੜਾਈ ਝਗੜਾ ਕਰਨ ਲੱਗ ਗਏ ਸੀ ਮੇਰੇ ਨਾਲ ਤਿੰਨ ਮਹੀਨੇ ਦੀ ਮੈਂ ਗਰਭਵਤੀ ਸੀ ਫੇਰ ਵੀ ਉਹ ਮੇਰੇ ਨਾਲ ਲੜਾਈ ਝਗੜਾ ਕਰਦੇ ਸੀ ਮੇਰਾ ਪਿਉ ਮੇਰੇ ਸਿਰ ਤੇ ਨਹੀਂ ਸੀ ਭਰਾ ਨਸ਼ਾ ਕਰਦਾਂ ਸੀ ਮੇਰੀ ਸੱਸ ਕਹਿੰਦੀ ਮੈਂ ਨਹੀਂ ਸਾਂਭਣਾ ਮੇਰੇ ਘਰਵਾਲ਼ੇ ਨੂੰ ਮੂੰਹ ਤੇ ਹੀ ਕਹਿ ਦਿੱਤਾ ਫੇਰ ਮੈਂ ਪੇਕੇ ਆ ਗੲੀ ਜਦੋਂ ਮੇਰੀ ਮਾਂ ਨੇ ਮੈਨੂੰ ਡਾਕਟਰ ਨੂੰ ਮੈਨੂੰ ਦਿਖਾਇਆ ਡਾਕਟਰ ਬੋਲੀ ਬੀਬੀ ਤੇਰੀ ਕੀ ਲਗਦੀ ਹੈ ਮੇਰੀ ਮਾਂ ਇਹ ਮੇਰੀ ਧੀ ਹੈ ਡਾਕਟਰਨੀ ਕਹਿੰਦੀ ਕੀ ਤੁਸੀਂ ਬੱਚਾ ਬਚਾ ਸਕਦੇ ਹੋ ਤੁਸੀਂ ਪਿਆਜ਼ ਵੀ ਨਹੀਂ ਕਟਵਾਉਣਾ ਫੇਰ ਬੱਚਾ ਬੱਚਣਾ ਤੁਹਾਡਾ ਤੁਹਾਡਾ ਕੇਸ਼ ਬਹੁਤ ਸੀਰੀਅਸ ਹੈ ਮੰਮੀ ਮੇਰੀ ਡਰ ਗਈ ਡਾਕਟਰਨੀ ਬੋਲੀ ਤੁਸੀਂ ਇਹਦੇ ਮੰਜੇ ਦੇ ਪਾਵੇ ਥੱਲੇ ਇੱਟਾਂ ਰੱਖਣੀਆ ਹਨ ਵੇਖਲੋ ਧੰਨ ਉਹ ਮੇਰੀ ਮਾਂ ਆਪਣਾ ਦਰਦ ਭੁੱਲ ਕੇ ਆਂਵਦੀ ਧੀ ਦੇ ਦਰਦ ਨੂੰ ਸਮਝਿਆ ਗੋਡੇ ਦੁੱਖਦੇ ਸੀ ਉਹਦੇ ਖੂਡੀ ਨਾਲ ਤੁਰਦੀ ਸੀ ਮੇਰੀ ਮਾਂ ਤੁਰਿਆ ਨਹੀਂ ਜਾਂਦਾ ਉਹ ਭਗਤਣੀ ਤੋਂ ਛੇਵੇਂ ਮਹੀਨੇ ਤੋਂ ਲੈਕੇ ਨੋਵਾ ਖ਼ਤਮ ਹੋ ਗਿਆ ਸੀ ਪੂਰਾਂ ਦੱਸਣੇ ਦੇ ਚਾਰ ਪੰਜ ਦਿਨ ਟੱਪੇ ਮੇਰੇ ਗੁਡੀਆਂ ਹੋਈ ਮੇਰੀ ਮਾਂ ਨੇ ਦੋ ਮਹਿਨੇ ਫੇਰ ਸਾਂਭਿਆ ਮੈਨੂੰ ਮੈਂ ਆਂਵਦੀ ਮਾਂ ਦਾ ਦੇਣ ਨਹੀਂ ਦੇ ਸਕਦੀ ਸੋ ਜਨਮਾਂ ਤੱਕ ਪਹਿਲਾਂ ਮੈਨੂੰ ਪੈਦਾ ਕੀਤਾ ਪਾਲਿਆ ਪੜ੍ਹਾਇਆ ਵਿਆਹ ਕੀਤਾਂ ਵਿਆਹ ਤੋਂ ਬਾਅਦ ਫ਼ੇਰ ਮੈਨੂੰ ਸਾਂਭਿਆ ਮੇਰੀ ਬੇਟੀ ਨੂੰ ਵੀ ਸਾਂਭਿਆ ਬੇਟੀ ਹੋਣ ਵਾਲੀ ਸੀ ਫੇਰ ਸਾਂਭਿਆ ਹੋਣ ਤੋਂ ਬਾਅਦ ਫ਼ੇਰ ਮੈਨੂੰ ਫੇਰ ਸਾਂਭਿਆ ਮਾਂ ਤੋਂ ਵੱਡਾ ਜੋਧਾਂ ਕੋਈ ਹੋਰ ਨਹੀਂ ਹੋ ਸਕਦਾਂ ਪੰਜ ਸਾਲ ਮੈਂ ਪੇਕੇ ਬੈਠੀ ਰਹੀ ਮੇਰੀ ਨੇ ਮੈਨੂੰ ਸਾਂਭਿਆ ਨਾਲੇ ਮੇਰੀ ਬੇਟੀ ਨੂੰ ਦੇਣ ਦੇ ਸਕਦੀ ਮਾਂ ਦਾ ਨਹੀਂ ਦੋ ਸਾਲ ਹੋਗੇ ਮੈਨੂੰ ਸੋਹਰੇ ਆਈ ਨੂੰ ਮੈਂ ਕਿਹਾ ਮੈਂ ਹੁਣ ਮੈਂ ਪੇਕੇ ਨਹੀਂ ਜਾਣਾ ਆਂਵਦੀ ਮਾਂ ਨੂੰ ਤੰਗ ਨਹੀਂ ਕਰਨਾਂ ਆ ਕਣਕ ਦੇ ਸੀਜ਼ਨ ਤੋਂ ਪਹਿਲਾਂ ਉਹ ਮੇਰੇ ਕੋਲ ਅੱਠ ਮਹੀਨੇ ਰਹਿਕੇ ਗੲੀ ਸੀ ਕਿਉਂਕਿ ਮੇਰੇ ਸੋਹਣਿਆਂ ਨੇ ਸਾਨੂੰ ਘਰੋਂ ਕੱਢ ਦਿੱਤਾ ਜੀ ਅਸੀਂ ਕਿਸੇ ਦੇ ਘਰੇ ਰਹਿੰਦੇ ਹਾਂ ਘਰਦੀ ਸਫ਼ਾਈ ਕਰਨ ਤੇ ਮੇਰਾ ਭਰਾ ਨਸ਼ਾ ਕਰਦਾਂ ਸੀ ਮੇਰੇ ਭਰਾ ਨੂੰ ਸੈਂਟਰ ਚੱਕਵਾਇਆ ਸੀ ਪੰਜ ਮਹਿਨਿਆ ਬਾਅਦ ਸੋਹਰੇ ਲੈ ਆਈ ਕਿਉਂਕਿ ਸਾਨੂੰ ਲਗਦਾਂ ਸੀ ਉਹ ਉਹੀ ਗ਼ਲਤ ਸੰਗਤ ਵਿੱਚ ਫ਼ੇਰ ਨਾ ਪੈਜੇ ਸਾਨੂੰ ਇਹ ਸੀ ਫ਼ੇਰ ਪਿੰਡ ਵਿੱਚ ਨਹੀਂ ਵਾੜਨਾ 70,000 ਹਜ਼ਾਰ ਲੱਗ ਗਿਆ ਸੀ ਫੇਰ ਅੱਠ ਮਹੀਨਿਆਂ ਬਾਅਦ ਉਹ ਪਿੰਡ ਚਲੇਂ ਗਏ ਆ ਝੋਨੇ ਦਾ ਸੀਜ਼ਨ ਲੱਗਿਆ ਕਣਕ ਦਾ ਆਗਿਆ ਪਿਛਲੀ ਕਣਕ ਵੇਲੇ ਮੇਰੇ ਕੋਲ ਸੀ ਮੇਰੀ ਮਾਂ ਆ ਕਣਕ ਦੇ ਸੀਜ਼ਨ ਵਿਚ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ 😭😭😭 21/04/2024/ਨੂੰ ਦਿਨ ਐਤਵਾਰ ਨੂੰ ਸਵੇਰੇ 06 ਵਜੇ ਮੈਨੂੰ ਛੱਡ ਕੇ ਚਲੀ ਗਈ 😭😭😭 20ਤਾਰੀਕ ਨੂੰ ਸ਼ਨੀਵਾਰ ਵਾਲੇ ਦਿਨ ਮੈਨੂੰ ਕਹਿੰਦੀ ਮੈਨੂੰ ਆਕੇ ਮਿਲਜਾ ਮੈਂ ਕਿਹਾ ਮੰਮੀ ਮੈਂ ਕੱਲ ਨੂੰ ਤੈਨੂੰ ਮਿਲਨ ਆਉਗੀ ਸਵੇਰੇ 06 ਵਜੇ ਦਿਨ ਐਤਵਾਰ ਨੂੰ 21 ਨੂੰ ਮੇਰੀ ਮਾਂ ਪੂਰੀ ਹੋ ਗਈ 😭😭😭😭
@Lovishpooja
@Lovishpooja 10 ай бұрын
Very nice voice sister I love this song also your voice 😢😢
@manpreetshouhan6014
@manpreetshouhan6014 6 ай бұрын
🎉Bhot Sohna gana❤
@Meenakashav33
@Meenakashav33 9 ай бұрын
Very nice
@hpreetrandhawa4214
@hpreetrandhawa4214 2 жыл бұрын
Speechless.....God Bless u....
@noorpari6148
@noorpari6148 Жыл бұрын
Sis bagut nice maa de yad aundi a miss you maa😭😭😭😭😭😭😭
@sairasyed2122
@sairasyed2122 Жыл бұрын
Haayee ni Aamye
@gurmejsingh7780
@gurmejsingh7780 Жыл бұрын
Mai.jangal.vicho.coment.pa.raya.han
@bakhshishsinghsidhu9763
@bakhshishsinghsidhu9763 10 ай бұрын
VERY.VERY.GOOD.SONG
⬅️🤔➡️
00:31
Celine Dept
Рет қаралды 40 МЛН
Mirza // Folk Song//Lokgatha//Kaur Mani//TKMA
5:24
Tejwant Kittu
Рет қаралды 757 М.
Babal Da Vehda  | ( Full HD) | Gagan Cheema | Punjabi Songs 201
5:22
Jass Records
Рет қаралды 7 МЛН
Very Emotional Doli scean 2023 | Babul teh Dhee | Singh Lab #weddingfilm #emotionalstatus
5:25
ПОКАЗАЛА ЭТО…😱 #shorts
0:37
Диего Фин
Рет қаралды 3,4 МЛН
Meri kya galti the part~2 #comedy #funny #youtubeshorts #shorts #cutebaby
0:16
Meri kya galti the part~2 #comedy #funny #youtubeshorts #shorts #cutebaby
0:16
КАК ОН РАССТРОИЛСЯ СНАЧАЛА 😂😂😂 #пранк #юмор
0:36
СЕМЬЯ СТАРОВОЙТОВЫХ 💖 Starovoitov.family
Рет қаралды 988 М.
Pass or fail?🤔 @Colapsbbx #pedro #beatbox #beatboxchallenge
0:45
BEATPELLA HOUSE
Рет қаралды 13 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
0:31