ਮਾਂ ਮੈਂ ਤੈਨੂੰ ਫੇਰ ਮਿਲਾਂਗੀ ॥ PART 2 ॥ PUNJABI SHORT FILM ॥

  Рет қаралды 1,375,778

LOVEPREET GHUMAAN

LOVEPREET GHUMAAN

8 ай бұрын

Staring: Lovepreet ghumaan / Taary bhangu / Arsh ghumaan / Kuldeep Dosanjh/ Jaspal Kaur / Manju mahal / Bikr Singh / Zora Singh …
Story : Lovepreet Ghumaan..
Song : Lovepreet Ghumaan
Direction : Arsh Ghumaan..
DOP : Aman Kainth..

Пікірлер: 481
@JaskaranSingh-kx3mb
@JaskaranSingh-kx3mb 8 ай бұрын
ਹੱਥ ਜੋੜ ਕੇ ਬੇਨਤੀ ਏ ਜੀ ਆਪਣੀ ਧੀ ਵਾਂਗ ਨੂੰਹ ਦੇ ਦੁੱਖ ਨੂੰ ਵੀ ਸਮਝ ਲਿਆ ਕਰੋ ਸੱਚੀ ਵੀਡੀਓ ਨੂੰ ਦੇਖ ਕੇ ਬਹੁਤ ਰੌਣਾ ਆਉਂਦਾ ਏ ਲਵਪ੍ਰੀਤ ਤਰੱਕੀਆਂ ਬਖਸ਼ੇ
@lovepreetghumaan5208
@lovepreetghumaan5208 8 ай бұрын
🙏💖
@user-tf5lv3js2j
@user-tf5lv3js2j 7 ай бұрын
​@@lovepreetghumaan5208de❤ hu hu
@veenasharma8242
@veenasharma8242 Ай бұрын
P
@veenajain1344
@veenajain1344 16 күн бұрын
111111111111111111111111111111111111
@kuldeepKaur-wm7rj
@kuldeepKaur-wm7rj 16 күн бұрын
​@@lovepreetghumaan5208y
@brarsaab7463
@brarsaab7463 Ай бұрын
Mera nal ve edha hi hunda aa 😢nyc story
@gurnoorkaur1273
@gurnoorkaur1273 7 күн бұрын
Manu v Jan ne dende
@kaur.kaur_7245
@kaur.kaur_7245 8 ай бұрын
ਦੀਦੀ ਜੀ ਤੁਹਾਡੀਆਂ ਸਾਰੀਆਂ ਵੀਡਿਓ ਹੀ ਬਹੁਤ ਸੋਹਣੀਆ ਹੁੰਦੀਆ ਆ👌👌👌👌👌👌ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੁੰਦੀ ਆ k ਤੁਹਾਡੀਆਂ ਵੀਡਿਓ ਲਮੀਆ ਹੁੰਦੀਆ ਆ ❤❤ ਮੈ ਤੁਹਾਡੀਆਂ ਸਾਰੀਆ ਵੀਡਿਓ ਵੇਖਦੀ ਆ ਮੈਨੂੰ ਬਹੁਤ ਇੰਤਜ਼ਾਰ ਰਹਿੰਦਾ ਆ ਤੁਹਾਡੀਆਂ ਵੀਡਿਓ ਦਾ❤ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਤਰੱਕੀਆ ਦੇਣ🙏🙏🙏🙏🙏
@pargetsingh1931
@pargetsingh1931 8 ай бұрын
ਸੱਸ ਤਾ ਸੱਸ ਹੁੰਦੀ ਹੈ ਦੀਦੀ ਅੱਜ ਰੋਣਾ ਆ ਗਿਆ ਸਹੀ ਗੱਲ ਆ ਦੀਦੀ ਸੋਹਰੇ ਤਾ ਸੋਹਰੇ ਹੁੰਦੇ ਦਿਲ ਨੂੰ ਛੂਹਣ ਵਾਲਾ ❤❤❤😢😢😢
@sheelarani8265
@sheelarani8265 6 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤😮😮😅😊
@benipalbrothers5306
@benipalbrothers5306 8 ай бұрын
ਅਜ ਮਜਾ ਆ ਗਿਆ ਜਦੋਂ ਲਵਪ੍ਰੀਤ ਨੇ ਸਸ ਨੂੰ ਜਵਾਬ ਦਿੱਤਾ
@goragora7157
@goragora7157 8 ай бұрын
ਲਵਪ੍ਰੀਤ ਦੀਦੀ ਤੁਹਾਨੂੰ ਵੇਖ ਕੇ ਮੈਨੂੰ ਵੀ ਰੋਣਾ ਆ ਗਿਆ
@user-yn3mf1gf4z
@user-yn3mf1gf4z 8 ай бұрын
😢menu ve
@gurvinderkullar5431
@gurvinderkullar5431 8 ай бұрын
❤❤ਸਾਰੀ ਵੀਡੀਓ ਦੇਖ ਕੇ ਮੈਂ ਦੇਖਿਆ ਕਿ ਅੱਜ ਤੋਂ 50ਸਾਲ ਪਹਿਲਾਂ ਸਸਾ ਇਝ ਹੀ ਕਰਦੀਆਂ ਸਨ,ਸਸ ਦਾ ਰੋਲ ਬਾਹਲ਼ਾ ਘੈਂਟ ਹੈ,ਜੇ ਅੱਜ ਦੀ ਨੂੰਹ ਹੁੰਦੀ ਤਾਂ ਸਸ ਨੂੰ ਘਰੋਂ ਕੱਢਿਆ ਹੁੰਦਾ,ਬੁਢੀਏ ਤੈਨੂੰ ਘੜੀਸ ਘੜੀਸ ਕੇ ਕੁੱਟਦੀ ਫਿਰ ਪਤਾ ਲੱਗਦਾ ਨੂੰਹ ਇਝ ਹੁੰਦੀ ਹੈ, ਜੀ ਧੰਨਵਾਦ
@abhaychauke845
@abhaychauke845 8 ай бұрын
ਲਵਪ੍ਰੀਤ ਭੈਣ ਮੈ ਤੇਰੀਆਂ ਸਾਰੀਆਂ ਵੀਡੀਓ ਵੇਖਦੀ ਬਹੁਤ ਸੋਹਣੀਆਂ ਹੁੰਦੀਆਂ
@surjeetsinghdullat493
@surjeetsinghdullat493 8 ай бұрын
ਲਵਪ੍ਰੀਤ ਦੀਦੀ ਵਿਡੀਓ ਬਹੁਤ ਵਧੀਆ ਹੈ ਗੀਤ ਵੀ ਬਹੁਤ ਵਧੀਆ ਗਾਇਆ 👌👌👌
@alishagakhar1486
@alishagakhar1486 8 ай бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ 🙏 ਬਹੁਤ ਸੋਹਣੀ ਸਟੋਰੀ ਬਣਾਈ ਹੈ ਲਵਪ੍ਰੀਤ ਦੀਦੀ 👌 ਤੁਹਾਡੀ ਸਟੋਰੀ ਦਿਲ ਨੂੰ ਛੂਹਣ ਵਾਲੀ ਹੈ🔥 ਤੁਹਾਡੀ ਸੱਸ ਬਹੁਤ ਚਾਲਾਕ ਹੈ ਬਹੁਤ ਗੱਲਤ ਕਰ ਰਹੀ ਪੇਕਿਆਂ ਨੂੰ ਨਹੀਂ ਮਿਲਣ ਦਿੰਦੀ ਐਵੇ ਦੀ ਸੱਸ ਕਿਸੇ ਨੂੰ ਦੇਵੇ 😢 ਬਹੁਤ ਰੌਣ ਵਾਲੀ ਸਟੋਰੀ ਹੈ ਤੇ ਤੁਸੀਂ ਗਾਣਾ ਵੀ ਬਹੁਤ ਸੋਹਣਾ ਗਾਇਆ ਹੈ👌ਸੱਚੀ ਦੀਦੀ ਤੁਹਾਨੂੰ ਰੌਣਦੀ ਨੂੰ ਦੇਖਿਆ ਨਹੀ ਜਾਂਦਾ 😭 ਬਹੁਤ ਦਿਲ ਦੁਖਾਂਣ ਵਾਲੀ ਸਟੋਰੀ ਹੈ 💔 ਮੈ ਤੁਹਾਡੀ ਬਹੁਤ ਵੱਡੀ ਫੈਨ ਹਾਂ ਜੀ ਲਵਪ੍ਰੀਤ ਦੀਦੀ ❤️ ਮੈਨੂੰ ਉਡੀਕ ਹੈ ਜੀ ਤੁਹਾਡੀ ਸਟੋਰੀ ਦੇ ਅਗਲੇ ਭਾਗ ਦੀ 👍 ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਮੈਬਰਾਂ ਨੂੰ ਤਰੱਕੀਆਂ ਬਖਸ਼ਣ ਅਤੇ ਏਦਾਂ ਹੀ ਖੁਸ਼ ਰਹੋ ਤੰਦਰੁਸਤ ਰਹੋ ਅਤੇ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ 😇 ਲਵ ਯੂ ❤️ 🇦🇺
@Sawrajsingh-yk5zc
@Sawrajsingh-yk5zc 8 ай бұрын
L
@preetkaur02zna
@preetkaur02zna 8 ай бұрын
V nice video lovepreet didi rona on lag gya tuhanu dekh ke👌
@gurpinderkaur8286
@gurpinderkaur8286 8 ай бұрын
ਲਵਪ੍ਰੀਤ ਪੁੱਤ ਤੇਰੀ ਐਕਟਿੰਗ ਬਹੁਤ ਸੋਹਣੀ ,ਹੈ ਗਾਣਾ ਤਾ ਰਵਾ ਦੀਦਾ ਹੈ
@parvinderkaur23
@parvinderkaur23 8 ай бұрын
ਲਵਪ੍ਰੀਤ ਤੁਹਾਡੀ ਵੀਡੀਉ ਦਾ ਗੀਤ ਬਹੁਤ ਵਧੀਆ ਹੈ ਲਵਪ੍ਰੀਤ ਤਾਰੀ ਵੀਡੀਉ ਵਿੱਚ ਤੁਹਾਡਾ ਘੱਟ ਸਾਥ ਦਿੰਦਾ ਹੈ ਅਕਾਸ ਵਧੀਆ ਸਾਥ ਦਿੰਦਾ ਸੀ ਤੁਹਾਡੀ ਵੀਡੀਉ ਵਧੀਆ ਹੁੰਦੀ ਹੈ ਵਹਿਗੁਰੂ ਜੀ ਸਾਰੀ ਟੀਮ ਨੂੰ ਲਵਪ੍ਰੀਤ ਤਰੱਕੀ ਬਖਸ਼ੇ ਪਰਵਿੰਦਰ ਕੌਰ ਬਰਨਾਲਾ
@KulwinderSingh-fy4ew
@KulwinderSingh-fy4ew Ай бұрын
😊😊😊
@user-bk8kx2nz3n
@user-bk8kx2nz3n 2 күн бұрын
Very good acting love Preet ❤from lahore pakistan ❤IQBAL BHATTI
@JaswindersinghSidhu-mt9vb
@JaswindersinghSidhu-mt9vb 8 ай бұрын
Very very beautiful story sister God bless you rabb thonu hamesha khush rakhe ❤❤
@jassjass8415
@jassjass8415 8 ай бұрын
Buht buht buht vadia video g 👌👌👌 buht sohna song g 🌹🌹🌹🌹🌹 God always bless you❤❤❤❤❤
@ekamgill314
@ekamgill314 8 ай бұрын
ਪ੍ਰੀਤ ਦੀਦੀ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਮੇਰੇ ਨਾਲ ਇਹੀ ਹੋਇਆ ਏਕਮ ਗਿੱਲ ਨੰਨੂ ਗਿੱਲ
@parvinderkaur-fl1ke
@parvinderkaur-fl1ke 8 ай бұрын
Very nice lagi video love preet di God bless you 👌🙏
@SarbjeetKaur-nm7ls
@SarbjeetKaur-nm7ls 8 ай бұрын
Very nice video ji God bless you all team members ❤❤❤❤
@makhanchahal3038
@makhanchahal3038 8 ай бұрын
Very nice video g Lovepreet sister all Family
@singhgurtej5180
@singhgurtej5180 8 ай бұрын
Hun te preet vi aa gyi hun Jaan do lovepreet nu peke 😢😢 very nice story good bless you all family members
@SidhuGoldy-qd2dj
@SidhuGoldy-qd2dj 8 ай бұрын
Sachi gll aw lovepreet soda a song Dil nu sachi hart krda vse story v bhut Soni aw God bless you
@rupindersohi4066
@rupindersohi4066 8 ай бұрын
Nice song sn k ta sach ee Rona aunda ga bhut kudiya de sachi story aa ehh
@beena4851
@beena4851 8 ай бұрын
Very very very very very very very very very very very very very very very very very very very very beautiful story lovepreet di ♥️♥️♥️♥️♥️♥️♥️♥️♥️♥️♥️♥️♥️
@AjayGupta-tm7vw
@AjayGupta-tm7vw 8 ай бұрын
Very nice story lovepreet Didi God bless you waiting for next part
@user-uw3cg4mc4p
@user-uw3cg4mc4p 8 ай бұрын
Very nice video rona a gya schii vekh ke😢😢😢😢
@user-ot2qq2vw4t
@user-ot2qq2vw4t 8 ай бұрын
Vli sirra video bni aa dii maa te babu jadd krate miss uu 😢😢
@manjeetraguvanshiya6443
@manjeetraguvanshiya6443 8 ай бұрын
Love bete bahut vadhia song lgaia bilkul shi vedio 👌👌👌👌👌👌👌🥰❤🙏
@harpreetmann8380
@harpreetmann8380 8 ай бұрын
😭😭mere ton tan ahh video dekhi hi ni jandi sachi dil ch peed hundi aa bhut hi juda sreac video aa
@kirat874
@kirat874 8 ай бұрын
Lovepreet didi bht vdya waheguru khush rakhe sari team nu sare dabb ke share kro like comment jrur kro❤
@RamandeeKaur-qh8tu
@RamandeeKaur-qh8tu 28 күн бұрын
Lovepreet Didi tuc bhot shona oo ❤❤
@punjabdjkala2248
@punjabdjkala2248 8 ай бұрын
Very nice video waheguru ji God bless you ❤❤
@manjotbhoday2773
@manjotbhoday2773 8 ай бұрын
ਮੈਨੂੰ ਤਾਂ ਵੀਡਿਓ ਦੇਖ ਕੇ ਰੋਣਾ ਆਈ ਜਾਂਦਾ 😢😢
@amancheema7818
@amancheema7818 8 ай бұрын
Very nice episode lovepreet di
@charanjitsingh9943
@charanjitsingh9943 2 ай бұрын
V V V V V V V V VVV V V V V Nice video. V Emotional Good role of characters of this movie.
@rajwantkaur5713
@rajwantkaur5713 8 ай бұрын
ਲਵਪ੍ਰੀਤ ਤੇਰਾ ਗੀਤ ਵਿਚ ਬਹੁਤ ਦਰਦ ਵਾਕਿਆ ਸਸ ਦਾ ਰੂਪ ਵਿਖਾ ਦਿੱਤਾ
@agamjotsingh9166
@agamjotsingh9166 8 ай бұрын
Arshu da character bhut vdiya lgya as video ch hr veer nu apni bhen da ave hi stand lena chahida jina de sohre ada de hunde ne
@madhujhamb1630
@madhujhamb1630 8 ай бұрын
Lovepreet bete Mera aapse bt krne ko Dil kr rha h love you beta God bless you
@charanjeetKaur123
@charanjeetKaur123 8 ай бұрын
Very nice video love preet sis, god bless you
@Jashandeep758
@Jashandeep758 8 ай бұрын
Very nice video 🎉🎉
@user-vy7ee3hk4m
@user-vy7ee3hk4m 8 ай бұрын
Boht sohni aa story aa di m ta dekh rona nikal gya
@Karanaujlafan142
@Karanaujlafan142 8 ай бұрын
Very nice ji video God bless you dear friend s 🎉🎉❤❤🎉🎉
@ManishKumar-jm3go
@ManishKumar-jm3go 8 ай бұрын
ਲਵਪ੍ਰੀਤ ਜੀ ਗਾਣਾ ਬਹੁਤ ਵਧੀਆ ਰੋਣਾ ਆ ਗਿਆ
@ManpreetKaur-si2zh
@ManpreetKaur-si2zh 8 ай бұрын
Bhout soni vadio aa lovepreet dii
@ravindersinghravinder5454
@ravindersinghravinder5454 8 ай бұрын
Vadiya.story.hai.Lovpreet.ji.Preet.fir.V.tuhade.haq.witch.boldi.hai
@AmandeepKaur-eo9qw
@AmandeepKaur-eo9qw 8 ай бұрын
Nice di ghar ghar di kahani aaa same too you di and god bless you❤❤
@sandeepkaur663
@sandeepkaur663 7 ай бұрын
Sukar rab da k meri sass eda di nhi 🙏🏻🙏🏻 jine din marzi la awa peke teh jdo marzi chl jawa❤❤
@user-bi8nw6jk8e
@user-bi8nw6jk8e 8 ай бұрын
Bhot Sohni video g all da best sari team nu
@WasimAkram-qt2ly
@WasimAkram-qt2ly 4 ай бұрын
Thank you g miss you didi g your family 💗💗💗💗
@JaspalSingh-be7jz
@JaspalSingh-be7jz 8 ай бұрын
ਲਵਪ੍ਰੀਤ ਭੈਣ ਅੱਜ ਮੇਰਾ ਲਿਖਿਆ ਕਮੈਂਟ ਤੁਹਾਨੂੰ ਪਸੰਦ ਆਇਆ ਮੈਨੂੰ ਬਹੁਤ ਖੁਸੀ ਹੋਈ
@ArmaanSamrao-wo3zc
@ArmaanSamrao-wo3zc 8 ай бұрын
Suchi love dee Rona aa gya vedio dekh k 😢😢❤❤❤❤
@karabhutal857
@karabhutal857 Ай бұрын
ਬਹੁਤ ਘੈਟ ਸਟੋਰੀ ਡਾਕੀਆ ਸਾਬ
@sukhdeepsingh7232
@sukhdeepsingh7232 8 ай бұрын
Very nice video didi bhut emotional song c didi 😢😢😢
@KamaljeetKaur-qe7gr
@KamaljeetKaur-qe7gr 8 ай бұрын
ਲਵਪੀ੍ਤ ਪੁੱਤਰ ਇਹਨਾ ਨੂੰ ਖੂਂਜੇ ਲਾ ਕੇ ਰੱਖ
@manjindersinghdhillon3311
@manjindersinghdhillon3311 8 ай бұрын
Very nice story❤❤❤👌👌
@robinsingh3156
@robinsingh3156 8 ай бұрын
Bhot vadia video😢😭
@baljitkaur6940
@baljitkaur6940 8 ай бұрын
Hmesha di tran video dekhan ton pehlan e superrrrrrrr like. Fantastic story Lovepreet di performance mind blowing. Waiting for next part ❤
@buttamistry3729
@buttamistry3729 3 ай бұрын
❤🎉
@HarvinderKaur-tq6nu
@HarvinderKaur-tq6nu 27 күн бұрын
Bhaut sohni story a
@sonysonykhan7475
@sonysonykhan7475 8 ай бұрын
Lovepreet didi tuc bhot vadiya video bnodeo ❤❤
@arshdhaliwal1256
@arshdhaliwal1256 8 ай бұрын
Very nice video dee ❤❤😊😊😊rabb thunu hamesha khush rakhee dee ❤❤😊😊😊😊
@eetsingh8923
@eetsingh8923 8 ай бұрын
V nice video ji God bless you 👌👌 sachi Rona a gaya
@AMARPALSINGH-xw4tm
@AMARPALSINGH-xw4tm 8 ай бұрын
Very nice video 👌👌🎉
@Kamal-xf1zh
@Kamal-xf1zh 8 ай бұрын
Very nice story ❤❤ kamal chandigarh
@Manjeet_Kaur-cd3bf
@Manjeet_Kaur-cd3bf 8 ай бұрын
Didi ma tvaidy saryy video dakdi a par comments karna pul Jani a sorry g ❤❤❤❤❤❤ you're the best 👌 sengr ❤❤❤ so nice vajj tvadi g tusi song vi bhut vadiy Gonda ho ❤️ 😀 love you 😍 ❤️ 💙 didi
@PoojaPooja-yg1dy
@PoojaPooja-yg1dy 8 ай бұрын
Very nice story lovepreet sister ji
@user-me1jp2tt4z
@user-me1jp2tt4z 8 ай бұрын
Bahut vadiaa story aa lovepreet didi❤❤❤❤
@ParvinderSamra
@ParvinderSamra 8 ай бұрын
Very nice story good messages ❤❤
@JagtarSidhu-tm3qv
@JagtarSidhu-tm3qv 12 күн бұрын
ਬਹੁਤ ਸੋਹਣੀ ਵੀਡੀਓ ਐ
@jassbrar477
@jassbrar477 8 ай бұрын
Lovpreet dear God bless you 🙏🥰
@user-sq8rh8gq2o
@user-sq8rh8gq2o 8 ай бұрын
bahut hi jde vdia story aa didi.....emotional v bahut aa...keep it up didi
@MHFreeonlineclasses
@MHFreeonlineclasses 4 ай бұрын
ਏਦਾਂ ਹੀ ਹੁੰਦਾ ਅਕਸਰ ਕੁੜੀਆਂ ਨਾਲ, ਵਿਆਹ ਤੋਂ ਬਾਅਦ😢😢😢😢😢
@saggusao2808
@saggusao2808 8 ай бұрын
Bhhht Vidya video a Lovepreet ji ❤
@charanjitsingh9943
@charanjitsingh9943 2 ай бұрын
V nice role of lovepreet' s fathers . We all must learn from this movie.
@RupinderKaur-wq4rc
@RupinderKaur-wq4rc Ай бұрын
Bahut nal eih he hond ji simly ve insan he janda
@beena4851
@beena4851 8 ай бұрын
Lovepreet di very very very nice song
@SonuSharma-to6tb
@SonuSharma-to6tb 8 ай бұрын
very nice video 👍👍👍very emotional story aa g 😢😢😢video dekh k rona aa gya 😢😢god bless u all team members
@lakhvirsingh9614
@lakhvirsingh9614 8 ай бұрын
Preet Dee thanks Lovepreet Dee nu samzen lee
@GuriBoutique
@GuriBoutique 8 ай бұрын
Very nice 👍👍
@ghuman__sisters
@ghuman__sisters 8 ай бұрын
Emotional story🥀🥀🥀bute interesting video❤❤❤wahaguru g thunu hamsha khush rakhna💯😘
@GurpreetSingh-nh9mz
@GurpreetSingh-nh9mz 5 ай бұрын
ਲਵਪ੍ਰੀਤ ਭੈਣੇ ਗੀਤ ਸੁਣ ਕੇ ਰੋਨਾ ਆ ਗਿਆ
@ManpreetbrarBrar-cu6em
@ManpreetbrarBrar-cu6em 8 ай бұрын
Very Nice video ❤❤
@GurnoorSandhu-yp6uh
@GurnoorSandhu-yp6uh 8 ай бұрын
Very nice song dido bhutt jada suprrr❤ dil nu cho gya song
@user-is2wp9vq2f
@user-is2wp9vq2f 8 ай бұрын
Lovepreet dhee Rani SSA v vgood dujja bhagvhut theek hhghar vich nouh jini marji changi hobe par ssus maa nhi ban sakdi dhanbadRanjit ss Mahil pur
@JasveerSingh-zo9vb
@JasveerSingh-zo9vb 8 ай бұрын
Bhut vdia vedio Rona agea vedio dekh ke😢😢😢😢 bhut sohna song a didi tuc ne ap song ਗਾਇਆ ਗਾ😊😊😊❤❤❤❤God bless you rab tuanu hor hor hor trikea bkse❤❤❤❤
@lovepreetghumaan5208
@lovepreetghumaan5208 8 ай бұрын
💖
@HasanKhan-kw6of
@HasanKhan-kw6of 8 ай бұрын
ਆਪਣੀ ਧੀ ਤਾ ਧੀ ਆ ਨੂੰਹ ਵੀ ਤਾ ਕਿਸੇ ਦੀ ਆ
@amndeepkaur6757
@amndeepkaur6757 8 ай бұрын
ਬਹੁਤ ਸੋਹਣੀ ਵੀਡੀਓ ਹੈ ਜੀ ਅਮਨਦੀਪ ਕੌਰ ਕੋਟਕਪੂਰਾ
@Boparai9971
@Boparai9971 12 күн бұрын
Labpreet ji tusi sanu Dhakki sahib gurdwara mile cthonu Milan lai kina time khade rahe thonu bulaya bi c tusi khade bi nahi aasi thodia video bahut pasand karde a ji
@user-sj5jd5jm4r
@user-sj5jd5jm4r 8 ай бұрын
😢😢very nice video ❤❤good Message❤❤
@Dhimansaab-pr9ib
@Dhimansaab-pr9ib 8 ай бұрын
Didi song da name ki a 😊
@SukhGill-mn3xi
@SukhGill-mn3xi 19 күн бұрын
ਬਹੁਤ ਪਿਆਰੀ ਵੀਡੀਓ
@user-ef1hz4fc2q
@user-ef1hz4fc2q 8 ай бұрын
ਬਹੁਤ ਵਧੀਆ ਵੀਡੀਓ ਜਿਉਂਦੇ ਵਸਦੇ ਰਹੋ ਖੂਸ। ਰਹੋ
@DineshDinesh-nv3bn
@DineshDinesh-nv3bn 8 ай бұрын
V nyc video god bless u waiting for next part lovepreet dii acting v nyc aa dii apko royta dekh rona ayya gya 😅😅😅
@harmeetkaur3048
@harmeetkaur3048 8 ай бұрын
ਲਵਪ੍ਰੀਤ ਉਹਨੂੰਥੱਲੇ ਸੁੱਟੇ
@kaursukhidhillon9272
@kaursukhidhillon9272 8 ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਦੀਦੀ 👌👌👌❤❤❤
@kulvinderkaur3760
@kulvinderkaur3760 8 ай бұрын
Lovepreet video ch jo song chal riha tuhadi aavaj aa so sweet❤
@preetsidhu5090
@preetsidhu5090 8 ай бұрын
Very nice video waheguru ji bless you 💕💕💞💞🥰🌺🌺😍😍😍
@kaurjass5204
@kaurjass5204 8 ай бұрын
V NYC episode sis thode aa video mnu both pasand aa 💞💞💞💕💕❣❤❤❤❤❤❤❤
@jasmeennahar5780
@jasmeennahar5780 8 ай бұрын
Very nice story ❤❤❤
@manjitkaursandhu4785
@manjitkaursandhu4785 8 ай бұрын
Bhut dukh hunda jdo ada hunda Waheguru ji kisa de dhe nal ada na howa 😢😢
@AmandeepKaur-gw2bv
@AmandeepKaur-gw2bv 8 ай бұрын
Very very nice ❤❤
@surinderkaur8396
@surinderkaur8396 8 ай бұрын
The song is very nice. Emotional story and Good work all team members. God bless you.
100😭🎉 #thankyou
00:28
はじめしゃちょー(hajime)
Рет қаралды 24 МЛН
1❤️
00:20
すしらーめん《りく》
Рет қаралды 32 МЛН
100❤️
00:19
Nonomen ノノメン
Рет қаралды 37 МЛН
Be kind🤝
00:22
ISSEI / いっせい
Рет қаралды 18 МЛН
ਪਰਛਾਵਾਂ।। Parchava ।। Punjabi Short Film ।।
31:00
LOVEPREET GHUMAAN
Рет қаралды 237 М.
Нашли меня? #софянка
0:12
Софья Земляная
Рет қаралды 1,7 МЛН
100❤️ #shorts #construction #mizumayuuki
0:18
MY💝No War🤝
Рет қаралды 20 МЛН
猫が大好きスケボー亀【A skateboard turtle who loves cats】
0:11
アメチカンのもな
Рет қаралды 34 МЛН
Художник троллит заказчиков 😂
0:32