ਅੰਮ੍ਰਿਤਧਾਰੀ ਅਪਾਹਿਜ ਸਿੱਖ ਤੇ ਪਿੰਡ ਦੀ ਪੰਚਾਇਤ ਦਾ ਤਾਨਾਸ਼ਾਹੀ ਫਰਮਾਨ | Viral Video Tallewal Barnala

  Рет қаралды 27,513

Pinda Vale Vlogger

Pinda Vale Vlogger

Күн бұрын

ਅੰਮ੍ਰਿਤਧਾਰੀ ਅਪਾਹਿਜ ਸਿੱਖ ਤੇ ਪਿੰਡ ਦੀ ਪੰਚਾਇਤ ਦਾ ਤਾਨਾਸ਼ਾਹੀ ਫਰਮਾਨ | Viral Video Tallewal Barnala
#viralpunjab #viralvideo #viral #pindavalevlogger

Пікірлер: 109
@Dhalieal
@Dhalieal 3 ай бұрын
ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਚੱੜਦੀ ਕਲਾ ਵਿੱਚ ਰੱਖੀ ਪੱਤਰਕਾਰ ਵੀਰ 120 ਕਿਲੋਮੀਟਰ ਦੂਰ ਤੋਂ ਬਿਨਾਂ ਕਿਸੇ ਲਾਲਚ ਦੇ ਪਾਣੀ ਤੱਕ ਨਹੀ ਪੀਤਾ ਮੇਰੇ ਤੋ ਬਹੁਤ ਚੰਗੀ ਸੋਚ ਦੇ ਮਾਲਕ ਹਨ ਰੱਬ ਦਾ ਰੂਪ ਹੁੰਦਾ ਜਿਸ ਵੀਰ ਭੈਣ ਮਾੜੇ ਟਾਈਮ ਵਿੱਚ ਨਾਲ ਖੜ੍ਹੇ ਜ਼ਿੰਦਗੀ ਵਿੱਚ ਇੱਕ ਮਿੰਟ ਵੀ ਨਹੀਂ ਭੁੱਲਦੇ ਸਿੱਖ ਕੌਮ ਦੇ ਜੱਥੇਦਾਰਾ ਤੋਂ ਲੱਖਾਂ ਗੁਣਾਂ ਇਮਾਨਦਾਰ ਪੱਤਰਕਾਰ ਵੀਰੋ ਤੁਸੀਂ ਸਾਥ ਸਿੱਖ ਜਥੇਬੰਦੀ ਯੋਗਾ ਕਰਨ ਵਾਲੀ ਲੜਕੀ ਲਈ ਕੱਲਾ ਪਬਲਿਕ ਸੀ ਟੀ ਲਈ ਦੋ ਗੱਲਾਂ ਕਰਨ ਤੋਂ ਬਿਨਾਂ ਹੋਰ ਕੁਝ ਨਹੀ ਵਾਹਿਗੁਰੂ ਤੇਰੇ ਲੱਖ ਲੱਖ ਸ਼ੁਕਰ ਹੈ ਚੰਗੇ ਇਨਸਾਨਾਂ ਦੀ ਘਾਟ ਨਹੀਂ ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ
@Dhalieal
@Dhalieal 3 ай бұрын
ਸਤਿਕਾਰ ਯੋਗ ਪੱਤਰਕਾਰ ਵੀਰ ਜੀ ਪਹਿਲਾਂ ਇਨਸਾਨ ਹੈ ਜਿਸ ਨੇ ਮੇਰੀ ਸਪੋਟ ਕਰਨ ਲਈ 120 ਕਿਲੋਮੀਟਰ ਸਫ਼ਰ ਕਰਕੇ ਨਿਮਰਤਾ ਨਾਲ ਮਿਲ ਕੇ ਸਬੂਤ ਦਿੱਤਾ ਵੀਰ ਵਿੱਚ ਹਮਦਰਦੀ ਹੈ ਮੇਰੇ ਹੱਥ ਪੈਰ ਚੱਲਦੇ ਸੀ ਤਾ ਉਸ ਟਾਈਮ ਬਹੁਤ ਦੋਸਤ ਮਿੱਤਰ ਸੀ 2009 ਵਿੱਚ ਲੱਤ ਕੱਟੀ ਹੱਥ ਟੱਟੀਆਂ ਹੋਣ‌ ਕਰਕੇ 2017 ਤੱਕ ਬਿਨਾਂ ਲਾਈਟ ਗਰਮੀ ਵਿੱਚ ਮੱਚ ਗਿਆ 8, ਸਾਲਾਂ ਬਾਅਦ ਵਾਹਿਗੁਰੂ ਜੀ ਨੇ ਸੁੱਖ ਵਕੀਲਾਂ ਵਾਲੇ ਵੀਰ ਨੂੰ ਭੇਜਿਆ ਉਸ ਵੀਰ ਜੀ ਨੇ ਪੰਨ ਕੀਤਾ ਆਪਣੇ ਘਰ ਵਿੱਚ ਕੋਈ ਚਾਹ ਪਾਣੀ ਕਿਸੇ ਨੂੰ ਦੇਣ‌ ਕੁੱਝ ਬੀ ਘਰ ਨਹੀ ਸੀ ਵੀਰੋ ਭੈਣੋਂ ਰੱਬ ਦਾ ਲੱਖ ਲੱਖ ਸ਼ੁਕਰ ਮੰਨਿਆ ਕਰੋ ਹੱਥ ਪੈਰ ਸਹੀ ਰਹਿਣ ਮੈਨੂੰ ਪਤਾ ਮੌਤ ਤੋਂ ਵੱਧ ਧੱਕਾ ਹੋਇਆ ਵੀਰੋ ਭੈਣੋਂ ਮੇਰੀ ਜ਼ਿੰਦਗੀ ਜਿਊਣ ਕੋਈ ਜਿਉਂਦੇ ਆ ਵਿੱਚ ਨਹੀਂ ਮਜਬੂਰ ਐਨਾ ਬਿਨਾਂ ਕੰਮ ਟਾਈਮ ਪਾਸ ਬਿਲਕੁਲ ਨਹੀਂ ਹੋਵੇਗਾ ਜਲੰਧਰ ਤੋਂ ਬਰਨਾਲੇ ਨੇੜੇ ਪਿੰਡ ਟੱਲੇਵਾਲ ਐਣ ਵਾਲੇ ਵੀਰਾਂ ਨੂੰ ਵਾਹਿਗੁਰੂ ਦੇ ਘਰ ਤੋਂ ਸੀਸਾ ਮਿਲਣ ਲੱਗ ਪਈਆਂ ਮਾਤਾ ਪਿਤਾ ਬਜ਼ੁਰਗ ਮੈ 80% ਖਤਮ ਆਪਣਾ ਕੰਮ ਚਲਾ ਕੇ ਟਾਈਮ ਪਾਸ ਕਰਨਾ ਇੱਕ ਲੱਤ ਕੱਟੀ ਹੱਥ ਟੱਟੀਆਂ ਹੋਣ‌ ਕਰਕੇ ਵਾਹਿਗੁਰੂ ਜੀ ਨੇ ਹਿੰਮਤ ਦਿੱਤੀ ਕੰਮ ਕਰਕੇ ਖਾਣਾ ਚਾਹੁੰਦਾ ਪੱਤਰਕਾਰ ਵੀਰ ਦਾ ਗੁਣ ਨਹੀਂ ਭਲਾ ਸਕਦਾ
@jagdishsingh9965
@jagdishsingh9965 3 ай бұрын
ਅਸੀਂ ਕਰੋੜਾ ਰੁਪਏ ਦੇ ਲੰਗਰ ਧੱਕੇ ਨਾਲ ਲੋਕਾਂ ਦੇ ਢਿੱਡ ਵਿਚ ਪਾ ਦਿੱਤੇ .ਪਰ ਇਹ ਨਹੀ ਸੋਚਿਆ ਇਸ ਤਰਾਂ ਦੇ ਗੁਰਸਿੱਖਾ ਨੂੰ ਰੁਜ਼ਗਾਰ ਨਹੀ ਦੇ ਸਕੇ.ਫੈਸਲਾ ਕਰੀਂ ਨਾ. ਹਜੂ੍ਰ ਸਾਹਿਬ ਵਾਲੇ ਚਰਨਾਂ ਵਿੱਚ ਅਰਦਾਸਾ ਕਰੀ ਚੱਲ. ਸਮਾਂ ਜਿ਼ਆਦਾ ਨਹੀ ਲੱਗੇਗਾ.ਬਾਈ ਤੂੰ ਆਪ ਕੋਈ ਵਾਧਾ ਨਾ ਕਰੀਂ. ਕਲਗੀਆਂ ਵਾਲੇ ਦਾ ਇਨਸਾਫ ਪਿੰਡ ਵਾਲੇ ਦੇਖਣਗੇ..
@gurmukhsingh2059
@gurmukhsingh2059 3 ай бұрын
ਸਿਆਣਿਆਂ ਦੀ ਕਹਾਵਤ ਸੱਚ ਹੁੰਦੀ ਹੈ ਲੰਡਾ ਚੱਕਾ ਚੌਧਰੀ ਗੁੰਡੀ ਰੰਨ ਪ੍ਰਧਾਨ
@InderpreetSinghInderpreetS-z8u
@InderpreetSinghInderpreetS-z8u 2 ай бұрын
😊😊😊0
@BantaSingh-tt8zt
@BantaSingh-tt8zt 3 ай бұрын
ਵੀਰ ਜੀ ਕੁੱਝ ਨਹੀਂ ਹੋਣਾਂ ਤੂੰ ਹੱਜੂਰ ਸਾਹਿਬ ਵਾਲੇ ਅਗੇ ਹੀ ਅਰਦਾਸ ਕਰ ਵਾਹਿਗੁਰੂ ਜੀ ਭਲੀ ਕਰੇਗਾ
@kuldipsingh5345
@kuldipsingh5345 3 ай бұрын
ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਸਰਪੰਚ ਦੇ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਵੀ ਲਿਖ ਕੇ ਦੇਣਾ ਚਾਹੀਦਾ ਹੈ ਤਾਂ ਜੋ ਅੰਮ੍ਰਿਤਧਾਰੀ ਸਿੱਖ ਦੀ ਬੇਇਜਤੀ ਕਰਨ ਲਈ ਸਰਪੰਚ ਤੇ ਯੋਗ ਕਾਰਵਾਈ ਹੋ ਸਕੇ। ਅੰਮ੍ਰਿਤਧਾਰੀ ਅਤੇ ਅਪੰਗ ਸਿੱਖ ਦੀ ਕਿੱਤਾ ਚਲਾਉਣ ਲਈ ਯੋਗ ਮਦਦ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ।
@talwindersingh463
@talwindersingh463 3 ай бұрын
SAPANCH. BATE CHOD. DE🥾🦥🦥🥒FARO
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk 3 ай бұрын
@@kuldipsingh5345 ,,22 ਜੀ ਇਹ ਸਭ ਕਨੂੰਨ ਗਰੀਬ ਲੋਕਾਂ ਉੱਤੇ ਲਾਗੂ ਨੇ ਜੇ ਪਿੰਡ ਦੇ ਕਿਸੇ ਗਰੀਬ ਨੇ ਕਿਸੇ ਨੂੰ ਕੁਝ ਬੋਲ ਦਿੱਤਾ ਤੇ ਕੁਝ ਦੱਲੇ ਮਸੰਦਾਂ ਨੇ ਇਕੱਠੇ ਹੋ ਕੇ ਉਸ ਗਰੀਬ ਤੇ ਮਤੇ ਪਾਉਣੇ ਸੀ ਕਿਸੇ ਨੇ ਕੁਝ ਬੋਲਣਾ ਸੀ ਕਿਸੇ ਨੇ ਕੁਝ , ਗਰੀਬ ਨੂੰ ਜਾਨੋਂ ਮਾਰਨ ਤੱਕ ਜਾਣਾ ਸੀ ਗਰੀਬ ਨੂੰ ਬੋਲਣਾ ਤੂੰ ਇਸ ਬੰਦੇ ਦੀ ਪੱਗ ਨੂੰ ਦਾੜੀ ਨੂੰ ਹੱਥ ਪਾਇਆ ਤੂੰ ਬੇਅਦਬੀ ਕੀਤੀ ਏ,,ਹੁਣ ਕੋਈ ਦੱਲਾ ਮਸੰਦ ਨਹੀਂ ਬੋਲੇਆ ਕੀ ਇਸ ਗੁਰ ਸਿੱਖ ਨਾਲ ਗਲਤ ਹੋਇਆ ਏ ,,22 ਜੀ ਜਦ ਤੱਕ ਗੁਰੂ ਘਰਾਂ ਵਿੱਚ ਚੋਧਰੀਆ ਦੀਆਂ ਪ੍ਰਧਾਨਗੀਆ ਰਹਿਣ ਗਈ
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk 3 ай бұрын
@@kuldipsingh5345 ਕੁਝ ਨਹੀਂ ਕਰਨਾ ਸ਼੍ਰੋਮਣੀ ਕਮੇਟੀ ਨੇ ,,ਏ ਸਭ ਕਨੂੰਨ ਗਰੀਬਾਂ ਤੇ ਲਾਗੂ ਨੇ,, ਕਿਸੇ ਘੜੰਮ ਚੌਧਰੀ ਉੱਤੇ ਨਹੀਂ ਉਹ ਗੁਰੂ ਘਰ ਵਿੱਚ ਜੋ ਮਰਜ਼ੀ ਕਰਨ ,22 ਜੀ ਲੋਕ ਇਹਨਾਂ ਪ੍ਰਧਾਨਾ ਤੋਂ ਦੁੱਖੀ ਹੋ ਕੇ ਡੇਰੇ ਆ ਤੇ ਚਰਚਾ ਵੱਲ ਜਾਣ ਲੱਗ ਪਏ ਜਦ ਇੱਕ ਸਿੱਖ ਨੂੰ ਗੁਰੂ ਘਰ ਵਿੱਚ ਬੇਇੱਜ਼ਤ ਕੀਤਾ ਜਾਵੇ ਉਹਦੇ ਹੱਕ ਵਿੱਚ ਕੋਈ ਨਾ ਆਵੇ ਉਹ ਫਿਰ ਕਿਸੇ ਪਾਸੇ ਜਾਓ ਗਾ,,ਭਾਈ ਸਭ ਤੋਂ ਜ਼ਿਆਦਾ ਸਿੱਖ ਧਰਮ ਨੂੰ ਢਾਹ ਲਾਉਣ ਵਾਲੇ ਪਿੰਡਾਂ ਦੇ ਚੋਧਰੀ ਨੇ ਇਹਨਾਂ ਦੱਲੇਆ ਕਰਕੇ ਲੋਕ ਡੇਰੇ ਬਣੇ ਤੇ ਚਰਚ ਬਣੇ ਕਿਸੇ ਵੀ ਕਮੇਟੀ ਤੇ ਨਾ ਪੁਲਿਸ ਨੇ ਕਾਰਵਾਈ ਕਰਨੀ ਏ ਬੱਸ ਗਰੀਬ ਨੂੰ ਦਬਾਉਣਾ ਜਿੰਨਾ ਓ ਦਬ ਗਿਆ ,,22 ਜੀ ਜਦ ਕੋਈ ਹੋਰ ਧਰਮ ਜਾਂ ਕੋਮ ਕਿਸੇ ਹੋਰ ਗਰੀਬ ਕੋਮ ਦੇ ਲੋਕਾਂ ਨਾਲ ਧੱਕਾ ਕਰੇ ਗੀ ਫਿਰ ਕੋਈ ਯੋਧਾ ਇਹਨਾਂ ਲੋਕਾਂ ਦਾ ਸੱਤੇਆਨਾਸ ਕਰੇ ਗਾ ਇਹਨਾਂ ਮਸੰਦ ਲੋਕਾਂ ਦਾ ,, ਵਾਹਿਗੁਰੂ ਜੀ ਜਿੰਨੇ ਵੀ ਲੋਕ ਗਰੀਬ ਸਿੱਖਾਂ ਦੇ ਨਾਲ ਨਫ਼ਰਤ ਕਰਦੇ ਨੇ ਜਾਤੀ ਵਿਤਕਰਾ ਕਰਦੇ ਨੇ , ਉਹਨਾਂ ਦਾ ਸੱਤੇਆਨਾਸ ਕਰਨਾ ਵਾਹਿਗੁਰੂ ਜੀ,,
@RajinderSingh-pz8dt
@RajinderSingh-pz8dt 3 ай бұрын
ਸਰਪੰਚ ਵੀ ਦੱਲਾ ਹੋਣਾਂ
@AmandeepSingh-bu4wn
@AmandeepSingh-bu4wn 3 ай бұрын
ਬਹੁਤ ਮਾੜੀ ਗੱਲ ਏ
@bhullarਚ
@bhullarਚ 3 ай бұрын
ਬਹੁਤ ਹੀ ਵਧੀਆਂ ਕੰਮ ਕੀਤਾ ਹੈ ਪਤਰਕਾਰ ਵੀਰ ਨੇ ❤❤❤❤❤
@GurleenKaur-bg6jo
@GurleenKaur-bg6jo 3 ай бұрын
ਵੀਰ ਤੇਰੀ ਹਿਮੰਤ ਦੀ ਦਾਤ ਦੇਣੀ ਬਣਦੀ ਗੁਰੂ ਰਾਮਦਾਸ ਤੇਰੇ ਸਿਰ ਮਿਹਰ ਭਰਿਆ ਹੱਥ ਰਖੇ ਪਾਪ ਦਾ ਬੇੜਾ ਭਰ ਕੇ ਡੁੱਬਦਾ ਗੁਰੂ ਰਾਮਦਾਸ ਤੇ ਭਰੋਸਾ ਰਖਿੳ
@Dhalieal
@Dhalieal 3 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਦੇ ਪਰਿਵਾਰਾਂ ਨੂੰ ਵੀਰੋ
@bhagwantsingh7006
@bhagwantsingh7006 3 ай бұрын
ਬਹੁਤ ਹੀ ਮਾੜੀ ਗੱਲ ਹੋਈ ਵੀਰ ਜੀ ਵਾਹਿਗੁਰੂ ਮੇਹਰ ਕਰੇ ਜੀ
@sukhwindesinghsukhwindersi4842
@sukhwindesinghsukhwindersi4842 2 ай бұрын
ਲਾਹਨਤ ਇਹੋ ਜਹੇ ਲੋਕਾਂ ਦੇ
@BalwinderKaur-mu9zb
@BalwinderKaur-mu9zb 3 ай бұрын
ਲੋਕਾਂ ਦੀ ਸੋਚ ਬਹੁਤ ਘਟੀਆ ਹੋ ਗਈ ਹੈ ਕਿਸੇ ਗਰੀਬ ਅਪਾਹਜ ਦਾ ਭਲਾ ਕਰਨ ਦੀ ਬਜਾਏ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਲੋਕਾਂ ਨੂੰ ਰਬ ਦਾ ਵੀ ਡਰ ਨ੍ਹੀਂ 😡
@randhirkaur4086
@randhirkaur4086 2 ай бұрын
ਲਾਹਨਤਾਂ ਇਹੋ ਜਿਹੇ ਸਰਪੰਚ ਨੂੰ ਤੇ ਪਿੰਡ ਦੇ ਲੋਕਾਂ ਨੇ ਵੀ ਚੰਗੀ ਨਹੀਂ ਕੀਤੀ
@ਘਰੇਲੁ-ਇਲਾਜ਼
@ਘਰੇਲੁ-ਇਲਾਜ਼ 3 ай бұрын
ਵਾਹਿਗੁਰੂ ਜੀ ਮਹਾਰਾਜ
@IqbalSingh-id2ko
@IqbalSingh-id2ko 3 ай бұрын
ਐਨਾ ਚਗਲ ਸਰਪੰਚ। ਸਿੱਖ ਜਥੇਬੰਦੀਆਂ ਲੰਗਰ ਲਾਉਣ ਲਈ ਆ । ਇਹਦਾ ਸਾਥ ਦਿੱਤਾ ਜਾਵੇ।
@goldygrewal4012
@goldygrewal4012 3 ай бұрын
ਇਹੋ ਜਿਹੇ ਹਾਲਾਤ ਸਾਡੇ ਹੋਣ ਤਾਂ ਦਿਲ ਤੇ ਕੀ ਬੀਤਦੀ ਹੈ ਉਹ ਰੱਬ ਹੀ ਜਾਣਦਾ ਹੈ। ਸ਼ਰਮ ਕਰੋ ਜੇ ਚੰਗਾ ਨਹੀਂ ਕਰਣਾ ਕਿਸੇ ਦਾ ਮਾੜਾ ਵੀ ਨਾ ਕਰੋ।
@SalmanAli-b8j5o
@SalmanAli-b8j5o 3 ай бұрын
Isi Liye Zindagi maout rizaq Khuda ne Apne haath rkha agr insaan k bass main ho to dunnya khtam ho jati good job super nice 👍👍👍👍
@SARWAN-pb02
@SARWAN-pb02 3 ай бұрын
Insaaf chida bai nu
@JagtarSingh-cd5tf
@JagtarSingh-cd5tf 3 ай бұрын
Wahaguru
@bsidhu6337
@bsidhu6337 2 ай бұрын
ਪਿੰਡ ਦੇ ਲੋਕ ਹੀ ਮਰ ਗਏ ਹਿਫਾਜ਼ਤ ਕਰਨ ਤੋਂ ਕੁੱਤੇ ਲੋਕ ਰਹਿਣ ਲੱਗੇ ਪਿੰਡਾਂ ਦੇ ਵਿੱਚ ਵੀ ਦੋਗਲੇ ਹੋ ਗਏ ਆ ਦੋ ਅੱਧੀ ਵੰਡ ਤੇ ਬ੍ਰਾਹਮਣਾਂ ਨੇ ਇਹਨਾਂ ਨੇ ਪਤਾ ਕਦੋਂ ਅਕਲ ਆਊਗੀ
@agamnoor8949
@agamnoor8949 3 ай бұрын
ਖਾਲਸਾ ਜੀ ਕੋਈ ਕਿਸੇ ਦਾ ਵਾਹਿਗੁਰੂ ਆਪਣੇ ਸਿਰ ਤੇ ਹੈ ਹੌਸਲਾ ਰੱਖ ਹਸਾਬ ਕਰਨ ਵਾਲਾ ਸਿਰ ਤੇ
@manjitkaurpelia3506
@manjitkaurpelia3506 3 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤
@avtarsingh-ln8qw
@avtarsingh-ln8qw 3 ай бұрын
Ladlian faujan nu veer di madad karni chahidi hai sarpanch v pura dala hona
@happykalyan2364
@happykalyan2364 3 ай бұрын
Veer tuc hje sirf ik pase to sunya jihde bandea ede marya ja gal kadi oh v koi pagl ni hone And tuc v kise nu bind galti to kuj galat ken di mimat ni krde hone
@kanwaljeetkaur3340
@kanwaljeetkaur3340 2 ай бұрын
ਰੱਬ ਨੇਂ ਨੀ ਮਾਰਿਆ ਵੀਰਾ ਆਪਣੇ ਕਰਮ ਨੇਂ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰੋ ਜੀ
@avtarsingh-ln8qw
@avtarsingh-ln8qw 3 ай бұрын
guru gobind singh ji kirpa karan es veer te
@PBwalegs
@PBwalegs 3 ай бұрын
Waheguru ji mehar Karo ji patarkar veer te vi te ess gursikh veer te
@BzbBzbjnzjs
@BzbBzbjnzjs 2 ай бұрын
Babaji nu dekha h ronna aa rha hai sikhi swaroop dekho mehanat kar rahe hai❤❤
@SatnamSingh-su3kq
@SatnamSingh-su3kq 3 ай бұрын
Waheguru ji
@jindersinghjindersingh8402
@jindersinghjindersingh8402 3 ай бұрын
ਬੜਾ ਵੇ ਸ਼ਰਮ ਸਰਪੰਚ ਆ
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk 3 ай бұрын
ਸਰਪੰਚ ਘੜੰਮ ਚੌਧਰੀ ਹੁਣਾ ਏ ,,,ਉਏ ਤੁਸਾਂ ਲੋਕਾਂ ਦਾ ਔਰੰਗਜ਼ੇਬ ਵਾਲੇ ਕੰਮ ਕਰਦੇ ਓ ,ਨਾ ਕਰੋ ਐਨੀ ਅੱਤ ਔਰੰਗਜ਼ੇਬੋ ,,ਜਦ ਮੁਗਲਾ ਨੇ ਜ਼ਿਆਦਾ ਅੱਤ ਚੱਕੀ ਸੀ ਤਾਂ ਦਸਵੇਂ ਪਾਤਸ਼ਾਹ ਜੀ ਨੇ ਔਰੰਗਜ਼ੇਬ ਦਾ ਨਾਸ ਕੀਤਾ ਸੀ , ਵਾਹਿਗੁਰੂ ਜੀ ਨੇ ਤੁਸਾਂ ਲੋਕਾਂ ਨਾਲ ਵੀ ਔਰੰਗਜ਼ੇਬ ਵਾਲਾ ਹਾਲ ਕਰਨਾ,,ਲੱਖ ਲਾਹਨਤ ਓਏ ਤੁਸਾਂ ਲੋਕਾਂ ਦੀ ਸਰਦਾਰੀ ਤੇ ਇੱਕ ਅਮ੍ਰਿਤਧਾਰੀ ਸਿੱਖ ਨਾ ਐਨਾ ਧੱਕਾ ਦੇਖੋ ਕਿੰਨੀ ਮਾੜੀ ਗੱਲ ਕੋਈ ਨਹੀਂ ਬੋਲੇਆ,,, ਵਾਹਿਗੁਰੂ ਜੀ ਇਹਨਾਂ ਲੋਕਾਂ ਦਾ ਸੱਤੇਆਨਾਸ ਕਰ ਦਿਓ ਵਾਹਿਗੁਰੂ ਜੀ,,
@ravinderkaurriar5932
@ravinderkaurriar5932 3 ай бұрын
Waheguru jio Maher karo apne bachiyan te
@SKaur_multani
@SKaur_multani 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ
@ArshpreetSingh-qg4zy
@ArshpreetSingh-qg4zy 3 ай бұрын
Veery good patRkarkar saheb jo bena lalech de ene door cavrej karke kahber lagun ae han te jo kehnde han rojgar ne melda oh es geane to sikhan v rojgar melde ne rojgar paeda karne pende han es veer de pend waleya nu madad karne cahede hae sarpanch koe oupro ta ne degeya Sharm aune cahede hae. Ehu je sarpanch nu
@SalmanAli-b8j5o
@SalmanAli-b8j5o 3 ай бұрын
Good look Gurpreet 👍
@Pindavalevlogger
@Pindavalevlogger 3 ай бұрын
Thanks ✌️
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk 3 ай бұрын
ਏ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਇਸ ਦੱਲੇ ਮਸੰਦ ਸਰਪੰਚ ਤੇ ਸਰਪੰਚ ਦੀ ਸਪੋਟ ਕਰਨ ਵਾਲੇ ਆ ਦਾ ਕੁਝ ਦਿਨਾਂ ਵਿਚ ਸੱਤੇਆਨਾਸ ਕਰਦੇ ਵਾਹਿਗੁਰੂ ਜੀ , ਇੱਕ ਗਰੀਬ ਅਮ੍ਰਿਤਧਾਰੀ ਸਿੱਖ ਨਾਲ ਧੱਕਾ ਕੀਤਾ ,,22 ਜੀ ਇਹਨਾਂ ਲੋਕਾਂ ਨੂੰ ਕੀੜੇ ਪੈਣੇ ਨੇ ਮਸੰਦਾਂ ਨੂੰ ਤੇਰੀ ਆ ਅੱਖਾਂ ਦੇ ਸਾਹਮਣੇ, ਨਾਲੇ ਪੁਲਿਸ ਵਾਲੇ ਦਾ ਵੀ ਨਾਸ ਹੋਣਾ ਏ ਵਾਹਿਗੁਰੂ ਜੀ ਇਹਨਾਂ ਲੋਕਾਂ ਦਾ ਸੱਤੇਆਨਾਸ ਕਰ ਦਿਓ,,
@ParamjitSingh-pb1cv
@ParamjitSingh-pb1cv 3 ай бұрын
ਕਾਰਵਾਈ ਕਰੋ☝☝
@SarbjitSingh-e1v
@SarbjitSingh-e1v 2 ай бұрын
Waheguruji 🙏🏻
@Punjab_Gardening
@Punjab_Gardening 3 ай бұрын
Kdi v kisay da dil na dkhao parmatma nu kitho khush krlo gay eho jay mnukh nu teng na kro
@kulwant747
@kulwant747 2 ай бұрын
Waheguruji
@harmanjeetsingh8308
@harmanjeetsingh8308 3 ай бұрын
ਬਾਈ ਜੀ ਪਿੰਡ ਵਿਚੋਂ ਜਾਨਕਾਰੀ ਲੱਉ ਆਖਰ ਵਜਹ ਕੀ ਹੋ ਸਕਦੀ ਹੈ ਕੇ ਪਿੰਡ ਵਿਚੋਂ ਕੋਈ ਸਾਥ ਕਿਉ ਨਹੀ ਦੇ ਰਹੇ ਕੁਛ ਮਸਲਾ ਸਮਝ ਨਹੀ ਆਇਆ ਪਤਾ ਨਹੀਂ ਕਿਉਂ
@BzbBzbjnzjs
@BzbBzbjnzjs 2 ай бұрын
Baba ji di help karo ji es vichare ne ke kehna kisse nu baani wala sikh aa❤❤
@silversinghsilver2961
@silversinghsilver2961 2 ай бұрын
ਸਰਪੰਚ ਦਾ ਬੇੜਾ ਗ਼ਰਕ ਹੋਵੇਗਾ
@harbhajansarao8939
@harbhajansarao8939 3 ай бұрын
Shame for sarpanch and cocerned police station, need to take strict action by ssp sahib, Hope for justice by senior police officers. Feel very sad
@surindersingh7674
@surindersingh7674 3 ай бұрын
S.S.P. Sahib Nu Benti Hai Ke Is Veer Nu Insaf Dita Jawe Ji .
@amrindersharma7937
@amrindersharma7937 3 ай бұрын
Support please help kro is Khalsa JE de
@raijs7842
@raijs7842 3 ай бұрын
Punjabi youth come forward to help the needful person.... fight against goonda ism....🙏
@cmhappy170
@cmhappy170 2 ай бұрын
Kehda pind y da
@rampalsingh6115
@rampalsingh6115 3 ай бұрын
Ssp sahib g gur sikh bande di gal jarur suno g
@SahibAvtar
@SahibAvtar 3 ай бұрын
Wheguru je Wheguru 😢😢❤❤❤
@JasPinder-gx3xs
@JasPinder-gx3xs 2 ай бұрын
SURPANCH SMET SARIPUNCHAIET DA BERRHA GURK MROORUB ASUR PIND DE LOKAN OUPERVEE PUVEGA RSDHALIWALL ❤
@rampalsingh6115
@rampalsingh6115 3 ай бұрын
Dog sarpanch hona es pind da
@ManjeetSingh-o7f2i
@ManjeetSingh-o7f2i 3 ай бұрын
Akal takhat noo karvi karni chahidi
@sadhusingh9620
@sadhusingh9620 3 ай бұрын
Guru kyan ladalian faujan nu awake sodha launa chahida c ta ki agge ton Punjab Wich edan na howe
@PremSingh-t3h
@PremSingh-t3h 2 ай бұрын
ਬਾਈ ਜੀ ਇਕ ਕਹਵਾਤ ਹਮਾਰੀ ਕਿਸ਼ਤੀ ਵਹਾ ਡੁੱਬੀ ਜਹਾ ਪਾਣੀ ਕਮ ਥਾ ਹਮਕੋ ਤੋ ਆਪਣੋ ਨੇ ਮਾਰਾ ਗੈਰੋ ਮੇ ਕਿਆ ਦਮ ਥਾ
@satnamsingh8411
@satnamsingh8411 3 ай бұрын
cm disbity vaste kanun a
@P.s6379
@P.s6379 3 ай бұрын
Sarpancha tu v rab nu jan deni h ek apahij d help tu ki karni ohde eh sluk kita teri saih te lahant h tanu
@ZorawarSunnder
@ZorawarSunnder 2 ай бұрын
Wanted for helps to, poors
@blessing9986
@blessing9986 3 ай бұрын
Bai vidio poori tan dikhaea kro sarpanch da pakh vi jaroori aa
@Pindavalevlogger
@Pindavalevlogger 3 ай бұрын
Bai JI sarpanch Nal vi contact karn di koshish kiti par koi kam ni aai sago chamchea ne Es Sikh da virod kita
@karamjeetdhaliwal8898
@karamjeetdhaliwal8898 3 ай бұрын
Veer district, techil vi dasia Karo plz
@Pindavalevlogger
@Pindavalevlogger 3 ай бұрын
Soory bai JI next time Har cheez dasi jave Bhut dhanwad kimti Sujav lai 😊
@HarpreetKaur-yd4gb
@HarpreetKaur-yd4gb 3 ай бұрын
Bhai Sahib ina di rehdi lgon ch support jroor krdo waheguru ji tuada sath denge🙏🙏🙏
@Pindavalevlogger
@Pindavalevlogger 3 ай бұрын
Hanji bilkul Nal aa JI Kal bai kam shuru kar riha JI
@HarpreetKaur-yd4gb
@HarpreetKaur-yd4gb 3 ай бұрын
@@Pindavalevlogger ਵਾਹਿਗੁਰੂ ਜੀ ਥੋਡੇ ਤੇ ਮੇਹਰ ਭਰਿਆ ਹੱਥ ਰੱਖਣ ਤੁਸੀ ਰੱਬ ਦੇ ਰੂਪ ਦੀ help ਕਰ ਰਹੇ ਹੋ🙏🙏👍👍
@sukhdevshing409
@sukhdevshing409 3 ай бұрын
Sarpanch. Vuda. Kajra. Da. Kajra. Honava
@HoneySingh-jc4ck
@HoneySingh-jc4ck 3 ай бұрын
Baba Gurpreet Singh ji ider v dhyan karlo
@cmhappy170
@cmhappy170 2 ай бұрын
Iho jihy mjboor insana di help keo veer kus shrm ni ai una lika nu jina ny iho ji hrkt kiti parmatama sb dekhda jis din us di daang bjni us din khdka v ni krna aho j loka ty😢
@RajinderSingh-fo6er
@RajinderSingh-fo6er 2 ай бұрын
NRI veero.tedla.da.ted.paran.nalo.grib.sikha.da.sath.dio
@quickknowledge2177
@quickknowledge2177 2 ай бұрын
help him
@amarjitkaur8129
@amarjitkaur8129 3 ай бұрын
Is bhai di jagah bhayea hunda taan greeb greeb karke puri madad keeti hundi panjab da bura haal hai
@BrownSaini-y6u
@BrownSaini-y6u 3 ай бұрын
Beda garak ho gaya
@parwindersingh4038
@parwindersingh4038 2 ай бұрын
Mufat di darru sarpanch banaudi hai
@sharanjhutty3180
@sharanjhutty3180 3 ай бұрын
waheguru ji very bad 👎
@RajinderSingh-el4li
@RajinderSingh-el4li 2 ай бұрын
Sarpanch lando hona pind walia nu chida ki ekathe ho ka es gursikh de maded karn
@RanjitSingh-lg2hc
@RanjitSingh-lg2hc 3 ай бұрын
Sarpanch vi nakli sikh hona ya,sikh di dadi ni pat sakda,
@rajinderpal1101
@rajinderpal1101 3 ай бұрын
Look bad sarpanch na cahao
@balveersing7534
@balveersing7534 3 ай бұрын
.Bhut glt kita
@gurbaajsingh-qo4rw
@gurbaajsingh-qo4rw 3 ай бұрын
Fokre,loga
@baldevsingh3568
@baldevsingh3568 3 ай бұрын
Eh nihang honge
@competition.concepts1438
@competition.concepts1438 3 ай бұрын
Sarpanch badmaash hai
@gurdialsingh6769
@gurdialsingh6769 3 ай бұрын
Very bad
@gurpejsingh9146
@gurpejsingh9146 3 ай бұрын
सिखा दे कोल एक तिरुपत दा पता,, हर पत्ते ते मारण वास्ते तैयार हुंदा है,,, दाढ़ी पग केश,, बस अपनी करतूत नू छुपान वास्ते गुरु की बेअदबी जैसे शब्द इस्तेमाल करो और,, सीधा अकाल तख्त नू अपने नाल जोड़ दो,, अपने कर्मों से डरो माड़े कर्म किते होए बहुत दुख देते हैं,,😂😂😂😂😂
@harbhajansarao8939
@harbhajansarao8939 3 ай бұрын
Sir, But he is handicapped person, He cannot do any type of misbehave or handling
@KhushveerMaan-j1j
@KhushveerMaan-j1j 3 ай бұрын
ਤੈਨੂੰ ਹਰਾਮ ਦੀ ਰੋਟੀ ਮਿਲਦੀ ਹੋਣੀ ਘਰ ਬੈਠੇ ਨੂੰ ਤੂੰ ਗਰੀਬ ਦਾ ਦੁੱਖ ਨਹੀ ਸਮਝ ਸਕਦਾ
@gurpejsingh9146
@gurpejsingh9146 3 ай бұрын
@@KhushveerMaan-j1j मै ते समझदा हां की जो परमात्मा वाहेगुरु जी हमे देते हैं वो उनका शुक्राना करके हाथ जोड़ के सब्र करो,,, सड़कों पर जाम लगा के जनता को दुखी करके किसी गरीब को दुख पहुंचा के कमाया हुआ धन हराम का होता है,,, कीरत कमाई कर के खाओ,,,
@gurpejsingh9146
@gurpejsingh9146 3 ай бұрын
कोई भी मटर होए हर गाल दे आगे धर्म दी ओट लेनी,, किसे सिख वीर नाल किसे हिन्दू वीर दी लड़ाई होई ते,, दाढ़ी पग केश एह सब नाल जोड़ने की क्या जरूरत है,, हिमाचल में भी यही हो रहा है,, दूसरे की इज्जत करो ते अपनी करवाओ,,
@GurmeetSing-y5p
@GurmeetSing-y5p 3 ай бұрын
Eh jatt ea te tuse agae je hor hunada ta tuse kage je Hur hunda. Ta Tere varge Loka ne nale ta bhen de gal kadne se fer kehna se ke eana Loka ne panga para hoea he.
@Sandeep-y1d
@Sandeep-y1d 2 ай бұрын
Bhut mada hoya vere nal
@sukhmanjit25
@sukhmanjit25 3 ай бұрын
Nirvair.sian.channel.t.contact.karo
@kanwaljeetkaur3340
@kanwaljeetkaur3340 2 ай бұрын
ਰੱਬ ਨੇਂ ਨੀ ਮਾਰਿਆ ਵੀਰਾ ਆਪਣੇ ਕਰਮ ਨੇਂ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰੋ ਜੀ
@SandeepvirdiVirdi
@SandeepvirdiVirdi 3 ай бұрын
Waheguru ji
@jogasingh91
@jogasingh91 3 ай бұрын
Waheguru Waheguru
@HarnishKaurKandhola
@HarnishKaurKandhola 2 ай бұрын
Waheguru ji
@dishadubbdubb8444
@dishadubbdubb8444 2 ай бұрын
Waheguru ji
@KulwantSingh-tx8bb
@KulwantSingh-tx8bb 3 ай бұрын
Waheguru ji
How Strong is Tin Foil? 💪
00:26
Preston
Рет қаралды 145 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
🍉😋 #shorts
00:24
Денис Кукояка
Рет қаралды 3,7 МЛН
How Strong is Tin Foil? 💪
00:26
Preston
Рет қаралды 145 МЛН